Maye ni mai Kisnu Dard Sunawa-79 ,New Punjabi Video 2025 Preet Sandeep Vicky Kawal, Emotional Video

  Рет қаралды 552,612

Vicky & Preet Family Video

Vicky & Preet Family Video

Күн бұрын

Пікірлер
@sukhgill_996
@sukhgill_996 7 күн бұрын
ਸੰਦੀਪ ਤੇ ਕਵਲ ਸੱਚੀ ਨਵੇਂ ਵਿਆਹੇ ਜੋੜਾ ਈ ਲੱਗਦੇ ਆ ਓਦਾਂ ਵੀ ਇਹਨਾਂ ਦੀ ਅਜੇ ਉਮਰ ਈ ਕਿ ਸਾਰੇ ਰੋਲ ਬਾਖੂਬੀ ਨਿਭਾਉਂਦੇ aa
@ManjitKaur-qg5pe
@ManjitKaur-qg5pe 7 күн бұрын
ਪ੍ਰੀਤੀ ਨੂੰ ਅਕਲ ਨੀ ਆਉਣੀ ਕਮਲ ਦੀ ਮੁਸਕਰਾਹਟ ਬਹੁਤ ਵਧੀਆ ਲੱਗਦੀ ਹੈ ਮੰਮੀ ਡੇਡੀ ਦੀ ਨੋਕ ਝੋਕ ਸੀਰੀਅਲ ਦੀ ਸ਼ਾਨ ਹੈ ਵਾਹਿਗੁਰ ਚੱੜਦੀ ਕਲਾ ਵਿੱਚ ਰੱਖੇ ਗੋਡ ਬਲੇਸ
@Balwindersingh-cq7sd
@Balwindersingh-cq7sd 7 күн бұрын
ਬਹੁਤ ਬਹੁਤ ਵਧੀਆ ਨਾਟਕ,, ਹੁਣ ਕਾਲਾ ਮੀਂਆ ਵੇਖਣਾ ਵਾ ਕੌਣ ਬਣ ਕੇ ਆਉ ਗਾ ਬਹੁਤ ਦਿਲਚਸਪ ਬਣ ਗਿਆ ਵਾ ਸੀਰਅਲ❤❤
@gursewakgill4503
@gursewakgill4503 7 күн бұрын
ਪਾਲੀ ਭੈਣ ਦੀ ਐਕਟਿੰਗ ਬਾਕਮਾਲ 🎉🎉🎉🎉ਹਰ ਰੋਲ ਚਾਹੇ ਨੈਗੇਟਿਵ ਚਾਹੇ ਪੋਜ਼ੀਟਿਵ ਹੋਵੇ ਬਹੁਤ ਵਧੀਆ ਨਿਭਾਉਂਦੇ ਨੇ 👌👌👌👌
@GurbaazSingh-c5k
@GurbaazSingh-c5k 7 күн бұрын
Bhut vdia story aa eh hi story di wait rehndi ਆ ਸਾਰਾ ਦਿਨ ਚਾਅ ਚੜ੍ਹ ਜਾਂਦਾ ਆ video dekh k
@gagguuppal9779
@gagguuppal9779 7 күн бұрын
ਪਾਲੀ ਭੈਣ ਦੀ ਐਕਟਿੰਗ ਬਾਕਮਾਲ ਹਰ ਰੋਲ ਚਾਹੇ ਨੈਗੇਟਿਵ ਚਾਹੇ 🎉🎉🎉🎉ਪੋਜੀ਼ਟਿਵ ਹੋਵੇ ਬਹੁਤ ਵਧੀਆ ਨਿਭਾਉਂਦੇ ਨੇ
@SukhwinderSingh-wq5ip
@SukhwinderSingh-wq5ip 7 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@gurmilapsingh6399
@gurmilapsingh6399 7 күн бұрын
ਮੈ waitਕਰ ਰਿਹਾ ਸੀ👍👍👍👍🙏
@Virk-2022
@Virk-2022 7 күн бұрын
ਇੰਨਾ ਕੁਝ ਹੋ ਗਿਆ ਪ੍ਰੀਤ ਤੇ ਪਾਲੀ ਨੀ ਸੁਧਰਦੀ ਸੰਦੀਪ ਦੀ ਨਿਮਰਤਾ ਨੂੰ ਰੱਬ ਨੇ ਭਾਗ ਲਾਏ ਆ ❤
@JatindergillJatindergill-u2m
@JatindergillJatindergill-u2m 2 күн бұрын
ਪਲੀਜ਼ ਭਾਗ 80 ਵਾਹ ਪਲੀਜ ਪਲੀਜ਼ ਪਲੀਜ਼❤😢😢😊😊😢❤❤
@DarshanKaur-q8o
@DarshanKaur-q8o 6 күн бұрын
ਬਹੁਤ ਬਹੁਤ ਪਿਆਰੀ ਵਿਡੀਉ ਹੈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤❤
@swarndeepkaurmaan4105
@swarndeepkaurmaan4105 7 күн бұрын
ਘਰ ਤਾਂ ਇਹ ਵੀ ਸੋਹਣਾ ਐ
@bikramgill5035
@bikramgill5035 7 күн бұрын
ਸੰਦੀਪ ਦੀ ਖੁਸ਼ੀ ਵੇਖ ਕੇ ਅੱਖਾਂ ਵਿੱਚੋਂ ਪਾਣੀ ਆਗਿਆ ਬਹੁਤ ਵਧੀਆ ਵੀਡੀਓ ਖੋਜਕੀਪੁਰ
@sandeepsandhu5089
@sandeepsandhu5089 7 күн бұрын
😂
@ramanbajwa8927
@ramanbajwa8927 7 күн бұрын
Khojkipur kehre to tus
@GurwinderSandhu-o7n
@GurwinderSandhu-o7n 7 күн бұрын
Khojkipur to kon
@preetsaini7187
@preetsaini7187 7 күн бұрын
Same
@ramanbajwa8927
@ramanbajwa8927 7 күн бұрын
@@GurwinderSandhu-o7n tus kehre khojkipur to o
@ManpreetKaur-fn1bd
@ManpreetKaur-fn1bd 7 күн бұрын
ਬਹੁਤ ਵਧੀਆ ਵਧੀਆ ਲੱਗਦਾ ਜਦੋਂ ਸੰਦੀਪ ਦੀਦੀ ਸੱਸ ਦੀਦੀ ਮਾਵਾਂ ਵਾਲਾ ਪਿਆਰ ਦੇਂਦੇ 😊 ਬਹੁਤ ਖੁਸ਼ੀ ਹੋਈ ਦੇਖ ਕੇ ਹਰ ਇੱਕ ਧੀ ਨੂੰ ਏਦਾਂ ਦਾ ਪਰਿਵਾਰ ਮਿਲੇ 😊😊 ਸੱਚੀ ਬਹੁਤ ਵਧੀਆ ਲੱਗਿਆ ❤❤❤ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ 🎉❤ ਹਮੇਸ਼ਾ ਹੱਸਦੇ ਵੱਸਦੇ ਰਹੋ ❤❤❤❤❤❤
@GurjeetBath-l7k
@GurjeetBath-l7k 7 күн бұрын
Dede sas Dede 😂
@NarinderKaur-ci7zi
@NarinderKaur-ci7zi 7 күн бұрын
❤❤❤❤❤❤❤❤❤❤❤
@MandeepSingh-c7v
@MandeepSingh-c7v 7 күн бұрын
ਇਹ ਸਭ ਕੁਝ ਉਹ ਸਮਝ ਸਕਦਾ ਜਿਸ ਕੋਲ ਘਰ ਨੀ ਜਿਵੇਂ ਅਸੀਂ
@Satinderkaur89
@Satinderkaur89 7 күн бұрын
Hmm sada v ghr te h pr na ready na registry
@preetsaini7187
@preetsaini7187 7 күн бұрын
Rabb di kirpa nal sb kuch tym de nal nal mil jnda c pr tym lgda waheguru mehr kre
@SiratSandhu-m6r
@SiratSandhu-m6r 7 күн бұрын
ਅਸੀਂ ਵੀ ਥੋਡੇ ਵਰਗੇ ਆ ਵੀਰੇ is tim ਕਿਰਾਏ ਤੇ ਰਹਿਣੇ ਆ ਘਰ ਦੇ ਕਲੇਸ਼ ਕਰਕੇ 😢😢ਦੋ bachiyan nl
@amanyaadsran
@amanyaadsran 7 күн бұрын
Rab jithe rakhda , Sahi hunda a , tension na lawo ,Ghar sada v nhi haiga , family Khush honi chidi AA ,Khush ho k roti ta kha rahe o na
@AmritpalAmrit-d7b
@AmritpalAmrit-d7b 7 күн бұрын
Sada ghar vi banado baba g
@GURJANTSHTv
@GURJANTSHTv 7 күн бұрын
ਅਸਾ ਸਾਰੇ ਹੀ ਬਦਲ ਗਏ ਪਾਰਲੀ ਅਤੇ ਪ੍ਰੀਤ ਨਹੀਂ ਬਦਲਨੀਆਂ ਪ੍ਰੀਤ ਅਕਲ ਕਰ ਸੰਦੀਪ ਦੇ ਦਿਨ ਤਾਂ ਬਦਲ ਕੇ ਤੇਰੇ ਕੱਦੂ ਬਦਲ ਨੂੰ ਕੀ ਪਤਾ ਨਹੀਂ ਤੂੰ ਤਾਂ ਮਾਂ ਪਿੱਛੇ ਲੱਗ ਕੇ ਆਪਣੀ ਕਿਸਮਤ ਆਪ ਮਾੜੀ ਲਿਖੀ ਜਾਨੀ ਹ❤❤❤❤❤❤❤❤
@BaljinderSingh-e7k
@BaljinderSingh-e7k 7 күн бұрын
Ni bhene ਪਾਰਲੀ ਨੀ ਪਾਲੀ 😂
@zsrvlogs8401
@zsrvlogs8401 7 күн бұрын
​@@BaljinderSingh-e7k ਸ਼ੁਕਰ ਕਰੋ ਪਰਾਲੀ ਨਹੀਂ ਕਹਿ ਦਿੱਤਾ 😅
@sargunpreet9532
@sargunpreet9532 7 күн бұрын
😂😂​@@BaljinderSingh-e7k
@SukhdeepKaur-y6w
@SukhdeepKaur-y6w 7 күн бұрын
❤❤❤❤❤🎉🎉🎉🎉🎉
@lakhisingh9476
@lakhisingh9476 7 күн бұрын
ਜਾਦੂ ਟੂਣੇ ਵਾਲਾ ਕੋਈ ਵੀ ਸੀਨ ਨਾ ਐਡ ਕਰੋ, ਲੋਕ ਪਹਿਲਾਂ ਹੀ ਬਹੁਤ ਮਾੜੇ ਕੰਮ ਕਰਦੇ ਹਨ ਹੋਰ ਲੋਕ ਤਿਆਰ ਨਾ ਕਰੋ, ਮਾਫ ਕਰਨਾ ਕਿਸੇ ਨੂੰ ਰੋਟੀ ਖਾਂਦੇ ਨੂੰ ਵੇਖ ਕੇ ਜਰਦਾ ਨਹੀਂ ਕੋਈ,
@rajinderkaur1059
@rajinderkaur1059 7 күн бұрын
Ryt
@parvinderkaur-yz6st
@parvinderkaur-yz6st 7 күн бұрын
Sachi kiha, jadu tune nal ghr barbaad ho gaye
@varinderkaur7605
@varinderkaur7605 7 күн бұрын
Hanji veer g sada v barbaad kita kise ne mera veer da Ghar
@PariSidhu-j2r
@PariSidhu-j2r 7 күн бұрын
ਵੀਰ ਤੁਸੀਂ ਤਾਂ ਵੀਡੀਓ ਬਣਾਈ ਹੈ ਘਰ ਦੇ ਨਾਲ ਨਾਲ ਸਮਾਨ ਮਿਲਣ ਵਾਲੀ ਪਰ ਮੈਨੂੰ ਬਹੁਤ ਜਲਦੀ ਹੀ ਘਰ ਦੇ ਨਾਲ ਨਾਲ ਸਮਾਨ ਮਿਲ ਗਿਆ ਹੈ ਤੁਹਾਡੀ ਵੀਡੀਓ ਦਾ ਅਸਰ ਮੇਰੀ ਜ਼ਿੰਦਗੀ ਵਿੱਚ ਹੋ ਗਿਆ ਘਰ ਵੀ ਮਿਲ ਗਿਆ ਤੇ ਨਾਲ ਨਾਲ ਸਮਾਨ ਵੀ ਮਿਲ ਗਿਆ
@ranasandhu1093
@ranasandhu1093 6 күн бұрын
ਜਦੋਂ ਭੈਣ ਜੀ ਭਾਜੀ ਲੜਦੇ ਆ ਨਾ ਬੜੇ ਪਿਆਰੇ ਲਗਦੇ ਆ 🎉🎉🎉🎉🎉🎉🎉
@JgrajSingh-c1g
@JgrajSingh-c1g 6 күн бұрын
Very nice video Ji
@deepkaur2951
@deepkaur2951 7 күн бұрын
ਹਾਏ ਕਿਨਾ ਵਧੀਆ sandeep di khushi ਵਾਲਾ ਸੀਨ , ਦੇਖ ਕੇ ਅਖਾ ਚ ਪਾਣੀ ਆ ਗਿਆ
@mamtabhalla4114
@mamtabhalla4114 7 күн бұрын
❤ sandeep dii de face expressions dekhn wala c jdd nave ghar vich jande ne
@jagjitsingh-i2q
@jagjitsingh-i2q 7 күн бұрын
ਬਹੁਤ ਖੂਬ ਲਿਖਿਆ ਤੁਸੀਂ ਇਸ ਕਹਾਣੀ ਨੂੰ ਕਵਲ ਵੀਰ ਜੀ ❤❤❤❤
@gaganjagdey6286
@gaganjagdey6286 7 күн бұрын
ਸਹੀ ਗੱਲ ਆ ਅੰਕਲ ਜੀ ਜਿੰਨਾ ਬੰਦਾ ਚਲਾਕ ਹੁੰਦਾ ਉਹ ਗਾਹ ਨਹੀਂ ਵਦਦਾ ਜਿੱਥੇ ਬੰਦਿਆਂ ਨੂੰ ਨਹੀਂ ਪੁਸਿਆ ਜਾਂਦਾ ਓਥੇ ਕਦੇ ਕੰਮ ਸਿਰੇ ਨਹੀਂ ਚੜਦੇ v nice video
@sukjithans832
@sukjithans832 7 күн бұрын
ਪਾਲੀ ਤੇ ਪ੍ਰੀਤੀ ਤੁਹਾਡੇ ਤੰਤਰਾ ਮੰਤਰਾਂ ਨੇ ਸੰਦੀਪ ਤੇ ਸੋਨੂੰ ਤੇ ਜੀਤਾ ਦਾ ਕੁਝ ਨਹੀਂ ਵਿਗਾੜ ਸਕਦੇ
@prani-jb7ik
@prani-jb7ik 7 күн бұрын
ਇੱਕ ਗੱਲ ਹੈ ਕਿ ਜਿਹੜੇ ਲੋਕ ਗਲਤ ਹੁੰਦੇ ਹਨ ਉਹਨਾਂ ਨੂੰ ਕਦੀ ਨਹੀਂ ਲੱਗਦਾ ਕਿ ਉਹ ਗਲਤ ਹਨ ਅਸਲ ਜ਼ਿੰਦਗੀ ਵਿੱਚ ਵੀ ਅਸੀਂ ਕਈਆਂ ਨਾਲ ਮਿਲਦੇ ਹਾਂ ਇਸੇ ਤਰਹਾਂ ਹੁੰਦੇੇ ਹਨ
@sumanpreetkaur247
@sumanpreetkaur247 6 күн бұрын
Very interesting story❤❤❤❤ Sandeep kawal veer g ajj di acting boht vadia lgi....mjak wle scenes 😊😊😅😅😅😅
@SmilepreetSmilepreetSingh-n9t
@SmilepreetSmilepreetSingh-n9t 7 күн бұрын
ਦੋ ਵੱਜੀਆਂ ਵਿਸਰ ਗਈਆਂ ਬੰਦਿਆਂ ਦੂਰ ਬਲਾਈਂ ਗਈਆਂ ਪਾਲ਼ੀ ਉਹਨਾਂ ਵਿੱਚੋਂ ਨੇ ਵੱਜੀਆਂ ਕੋਈ ਅਸਰ ਨਹੀ 😂😂
@jogajoga8134
@jogajoga8134 7 күн бұрын
ਸਹੀ ਗੱਲ ਆ ਅੰਕਲ ਜੀ ਵਿਗੜੇ ਕਦੇ ਨਹੀਂ ਸੁਧਰਦੇ
@NimratGill-i1q
@NimratGill-i1q 7 күн бұрын
ਸੰਦੀਪ ਦੀ ਖੁਸ਼ੀ ਵੇਖ ਕੇ ਪ੍ਰੀਤੀ ਨਹੀਂ ਜਾਰਦੀ
@anmolkahlon1974
@anmolkahlon1974 7 күн бұрын
Very nice ਮਾਂ ਧੀ ਨਹੀ ਸੁਧਰ ਸਕਦੀਆ
@bksashi2149
@bksashi2149 7 күн бұрын
😂😂
@KaurKaur-w8q
@KaurKaur-w8q 7 күн бұрын
ਪ੍ਰੀਤ ਤੇ ਪਾਲੀ ਦੀ ਜੀ ਹਸਾ ਦਿੰਦੇ ਨੇ😊ਗੁੱਡ👍
@jaipreetsinghsingh1422
@jaipreetsinghsingh1422 3 күн бұрын
Next part jaldi pao
@jaspalkaur1552
@jaspalkaur1552 7 күн бұрын
Very nice video 👌. ਹੁਣ ਪ੍ਰੀਤੀ ਤੇ ਉਹਦੀ ਮੰਮੀ ਨੇ ਕਾਲੇ ਮੀਆਂ ਦੀ ਟੰਗ ਫੜ ਲਈ ਆ😄😄।
@Gaming_With_Sukh_
@Gaming_With_Sukh_ 7 күн бұрын
Sandeep te kavel bro di jodi kis kis nu pasand aa❤❤❤
@sargunpreet9532
@sargunpreet9532 7 күн бұрын
@Gaming_With_Sukh_ kevel nhi Kawal bro v
@HarleenKaur-p8l
@HarleenKaur-p8l 7 күн бұрын
ਬਹੁਤ👍💯 ਵਧੀਆ👍💯👍💯👍💯👍💯👍💯 ❤❤❤❤❤❤❤❤ ਵਿੰਡੀਉ❤❤❤
@gursharnamrit5276
@gursharnamrit5276 7 күн бұрын
This story is so lovely Very good acting of the all the family
@savitarani9191
@savitarani9191 7 күн бұрын
Very nice episode 🎉🎉 Eh maa, dhee suther nhi sakdeya 😂😂
@AmandeepKaur-g3k
@AmandeepKaur-g3k 7 күн бұрын
ਵੀਡਿਓ ਆਗੀ ਦੇਖ ਕੇ ਲੂ ਕੰਡੇ ਜੇ ਖੜ੍ਹੇ ਹੋ ਜਾਂਦੇ ਹਨ ਪਤਾ ਨਹੀਂ ਕਿਉਂ ❤❤❤❤❤❤❤❤❤❤
@jajsandhu8204
@jajsandhu8204 7 күн бұрын
Asha ji 😂
@jajsandhu8204
@jajsandhu8204 7 күн бұрын
@@AmandeepKaur-g3k aman ji kitho dekhde tuc
@AmandeepKaur-g3k
@AmandeepKaur-g3k 7 күн бұрын
ਅਸੀ ਵੀਰ ਜੀ ਰਤੀਆ ਤੋਂ ਪਿੰਡ ਹੜੋਲੀ
@jajsandhu8204
@jajsandhu8204 7 күн бұрын
@@AmandeepKaur-g3k ok ji
@jajsandhu8204
@jajsandhu8204 7 күн бұрын
Thanu ena srya ch kiss di acting vdia lagdi
@Itsmansi806
@Itsmansi806 2 күн бұрын
ਪਿਓ ਗਏ ਦਾ ਕੋਈ ਦੁੱਖ ਨਹੀ ਨਵੇਂ ਤੁ ਨਵੇਂ ਕੁਮ ਲਬ ਦੀਆਂ ਇਹ
@kirankaur6619
@kirankaur6619 7 күн бұрын
ਹਾੲੇ ਵੇ ਕਾਲਾ ਮੀਆਂ ਜੀ ਛੇਤੀ ਨੰਬਰ ਲਾਦੇ ਸਾਰੇ ਖੁਸ਼ ਨੇ ਪਰ ਮੈਥੋਂ ਦੇਖ ਨੀ ਹੁੰਦੇ ਕਾਲਾ ਮੀਆਂ ਜੀ ਪਰੀਤੀ ਤੇ ਪਰੀਤ ਨੀ ਟਿਕਾਇਆ ਹੁਣ 😂😂😂 ਖਿਚਕੇ ਰੱਖੋ ਕੰਮ ਸਾਰੇ ਲਾੲੀਨ ਚ ਲਾਦੋ
@NewNew-k3m
@NewNew-k3m 7 күн бұрын
Bhut vadiea story 👍👍👍
@gaganpunjap5807
@gaganpunjap5807 7 күн бұрын
ਸੁਕਰ ਹੈ ਵੀਡੀਓ ਆਗੀ ਮੇਰੇ ਤਾ ਟਾਈਮ ਪਾਸ ਨਹੀਂ ਹੋ ਰਹੇ ਸੀ ਮੇਤਾ ਟਾਈਮ ਨਾਲ ਵਿਹਾਲੀ ਹੋ ਗਈ ਸੀ
@Maninder_brar
@Maninder_brar 7 күн бұрын
ਭੈਣ ਜੀ ਆਵਦੀ ਮਾਂ ਬੋਲੀ ਨੂੰ ਸਹੀ ਢੰਗ ਨਾਲ ਤਾਂ ਲਿਖੋ
@ManjitKharoud-d4y
@ManjitKharoud-d4y 7 күн бұрын
ਬਹੁਤ ਵਧੀਆ਼਼,ਸਟੌਰੀ
@TalwinderKaur800
@TalwinderKaur800 7 күн бұрын
ਸੰਦੀਪ ਦਾ ਸੂਟ ਬਹੁਤ ਵਧੀਆ ਲਗਦਾ
@manpreetkaur6813
@manpreetkaur6813 7 күн бұрын
Bahut interesting story..baki v dekhde story par apa skip kar dai di vicho ena da koi v scene boring nahi hunda ..
@AnitaVerma-wn6qd
@AnitaVerma-wn6qd 2 күн бұрын
Wating next episode !
@Reactionwithjyoti-q3g
@Reactionwithjyoti-q3g 7 күн бұрын
❤ ਸ਼ੁਕਰ ਆ ਵੀਡਿਓ ਆਈ
@BaljitKaur-p1b
@BaljitKaur-p1b 4 күн бұрын
Very nice video 👍 🎉🎉❤❤
@RajwinderKaur-q8f
@RajwinderKaur-q8f 7 күн бұрын
ਸੰਦੀਪ ਦੀਦੀ ਬਹੁਤ ਖੁਸ਼ ਲੱਗਦੇ ਨੇ ਅੱਜ ਨਵਾਂ ਘਰ ਵੇਖ ਕੇ
@manjitkaur6747
@manjitkaur6747 7 күн бұрын
Very nice story good acting sarea di God bless you all team members ❤❤ bohut vdia sari family ❤❤
@manjeetkaur6162
@manjeetkaur6162 7 күн бұрын
Preet te Pali nhi sudrdiya kade te Kaval Paji de mammy dadi ji da kam bhoth hi 👌👌vadiya h te jo uncle ji ne keha bigde ho kdi bhi nhi sudher sakde ek dam sach keh video is very nice I'm waiting next episode please all team members are very hard working 💐💐❤❤
@Diljitkourjosan6170
@Diljitkourjosan6170 7 күн бұрын
ਪਾਲੀਏ ਸਮਾਂ ਫੇਰ ਆਊਗਾ ਕੁੱਟ ਖਾਣ ਵਾਲਾ😂😂
@Anitarani.........
@Anitarani......... 7 күн бұрын
Wating episode👌👌
@gillvairoke6158
@gillvairoke6158 7 күн бұрын
ਕਾਲਾ ਮੀਆਂ ਜੀ 😂😂
@jasssekhon9991
@jasssekhon9991 7 күн бұрын
Me ta ajj phn chka te nall he video aa gyi ......bhutt khushi hoei mainu ta 😂😂😂❤❤❤❤❤
@kantadevi3875
@kantadevi3875 7 күн бұрын
ਪ੍ਰੀਤ ਤੇ ਪਾਲੀ ਬਾਜ਼ ਨਹੀਂ ਆਉਂਦੀਆਂ ਰਹਿੰਦੀਆਂ ਕਸਰਾਂ ਕੱਢਣਗੀਆਂ ਹੋਰ ਵੀ ਵਧੀਆ ਬਣਗੀ ਸਟੋਰੀ ਨਵੇਂ ਮਕਾਨ ਦੀਆਂ ਬਹੁਤ ਬਹੁਤ ਮੁਬਾਰਕਾਂ ਪੰਜਾਬੀ ਸਿੰਗਰ ਅਮਰ ਸਿੰਘ ਅਮਰ ਮਨਪ੍ਰੀਤ ਕੌਰ ਨਾਭਾ
@JaswinderKaur-cn6jx
@JaswinderKaur-cn6jx 7 күн бұрын
ਬਹੁਤ ਸੋਹਣੀ ਵੀਡੀਓ ਆ❤❤
@BaljitKaur-yy6tw
@BaljitKaur-yy6tw 7 күн бұрын
ਬਹੁਤ ਵਧੀਆ ਸਟੋਰੀ ਆ ❤❤❤❤❤❤
@MeenuRani-ld5js
@MeenuRani-ld5js 7 күн бұрын
ਮਾਵਾਂ ਧੀਆਂ ਨੂੰ ਵੇਖਣ ਦਾ ਬਿਲਕੁਲ ਮਨ ਨਹੀ ਕਰਦਾ
@Baljeetkaurgrewal-rq3gi
@Baljeetkaurgrewal-rq3gi 6 күн бұрын
ਕਾਲਾ ਮੀਆਂ ਜੋਤੀ ਵੀਰੇ ਨੂੰ ਬਣਾ ਦਿਓ ਹੁਣ 😂😂
@user-cs2bk8sm3cAmanat
@user-cs2bk8sm3cAmanat 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@UshaRani-q1k
@UshaRani-q1k 7 күн бұрын
ब्यूटीफुल Story😊❤
@ShastriJi-p9b
@ShastriJi-p9b 7 күн бұрын
Bhot vdia video ji ,🥰🥰🥰
@balwantgill5482
@balwantgill5482 6 күн бұрын
Bahut vadia story aa❤❤❤😂
@GurpreetSingh-nh9mz
@GurpreetSingh-nh9mz 7 күн бұрын
ਵੀਰ ਜੀ ਬਹੁਤ ਸੋਹਣੀ ਵੀਡੀਓ ਹੈ 👌👌👌👌👌
@Divika-lj3ko
@Divika-lj3ko 7 күн бұрын
Beautiful story 😍👏
@GurjitKaur-e4g
@GurjitKaur-e4g 6 күн бұрын
Very nice video 😊😊😊😊
@ranjitkaur6445
@ranjitkaur6445 7 күн бұрын
Very Very Good Msg for Tantrik Pali te preet dia galla Hwa vh teer mardia Kawal de Mom dad da Funn bahut hi sohna hunda Sandeep di Natural Anjan ban jana new ghar lai Very Good Acting Kawal Mom Dad dia roj dia funny galla de Vlog pa dia kro Eh ik Meditation hundi aa Banda jini marji tension ch hove galla sun k dil khush ho jayida aa God bless u all❤❤❤❤❤❤❤🎉🎉🎉🎉🎉🎉🎉🎉
@charndas9987
@charndas9987 7 күн бұрын
ਮਾਵਾ ਧੀਅਆ ਨੂ ਹਾਲੇ ਵੀ ਅਕਲ ਨਹੀ ਆਈ ਕਾਲੇ ਮੀਅਆ ਕੋਲ ਜਾਣਾ ਹੁਣ 😂😂
@raniyadav6286
@raniyadav6286 7 күн бұрын
ਸੁਕਰ ਆ ਵੀਡੀਓ ਆ ਗਈ ਅੱਜ ❤❤
@taibaghumman7277
@taibaghumman7277 6 күн бұрын
Knwal Bhai k Mami Dadi ki funny bahtyna or ghr ki Sandeep Api ki Axaitmint very good 🎉🎉🎉🎉🎉🎉🎉🎉❤❤❤❤❤❤❤❤
@SarabjitSingh-tn8fj
@SarabjitSingh-tn8fj 7 күн бұрын
ਕਵਲ ਵੀਰ ਆਨਦ ਵਿਸ਼ਵਾਸ ਚੋ ਸਰੀਆ ਵਾਸਤੇ ਵਦੀਆ ਸੁਜਾ ਵਾ ਵਿਕੀ ਤੇ ਕਰਨ ਦੀ ਬਜੇ ਇਨਾ ਤੇ ਪੁੱਠੀ ਨਵੇਂ ਸਨਦੀ ਭੈਣ ਵਿਕੀ ਤੇ ਕੋਈ ਵੀ ਹਾਰਨਾ ਹੋਵੇ 😮
@NavjotKaur-cg7go
@NavjotKaur-cg7go 7 күн бұрын
ਮਾਵਾਂ ਧੀਆ ਦੋਨੇ
@surjitkaur1895
@surjitkaur1895 7 күн бұрын
ਬਹੁਤ ਵਧੀਆ।
@ranjitkaur4292
@ranjitkaur4292 7 күн бұрын
No wrd Exilent Story ji🙏🏼🙏🏻proud off
@jaskaransingh3186
@jaskaransingh3186 7 күн бұрын
Asi ta dekh vi layi sari video pehla hi 😊
@ArshpreetkaurPurewal-s4y
@ArshpreetkaurPurewal-s4y 7 күн бұрын
Kdo
@monikasethi9231
@monikasethi9231 7 күн бұрын
Very nice vidio ji waiting for next part of this story ❤❤❤❤
@CheerfulBirthdayCake-dh7pl
@CheerfulBirthdayCake-dh7pl 6 күн бұрын
very nice story bahutt sohni family
@bribjotchawla6475
@bribjotchawla6475 7 күн бұрын
Uncle Ji Diya galla boht vadiya lagdiya ❤❤
@harleenkaursandhu3646
@harleenkaursandhu3646 4 күн бұрын
Next part jaldi pao please 🙏 😢
@GrewalMohinder
@GrewalMohinder 7 күн бұрын
Bhut vdea story
@ArunKumar-ud9fr
@ArunKumar-ud9fr 5 күн бұрын
Nice video ji 👍👍👍😅
@sarabrandhawasingh8351
@sarabrandhawasingh8351 6 күн бұрын
ਕਾਲਾ ਮੀਆਂ 😂 ਕਾਲਾ
@ReenaKalsi.
@ReenaKalsi. 7 күн бұрын
ਕਾਲਾ ਮੀਆਂ ਜੀ👹😂😂 ਮਾਂ ਧੀ ਨੂੰ ਕੰਗਾਲ ਕਰੇਗਾ।
@veertabhalla1106
@veertabhalla1106 6 күн бұрын
Very nice episode 👌
@HarpalSingh-l9e1f
@HarpalSingh-l9e1f 7 күн бұрын
ਬਹੁਤ ਵਧੀਆ ਵੀਡਿਓ ਹੈ
@anjuaggarwal8948
@anjuaggarwal8948 7 күн бұрын
Bahut vadiya video h
@Jasbirkaurbhullar828
@Jasbirkaurbhullar828 7 күн бұрын
Very nice video God bless you all family members ❤❤❤❤❤❤❤❤❤❤❤❤❤❤
@meetokaur6000
@meetokaur6000 7 күн бұрын
ਮਾ ਤੇ ਧੀ ਜੇ ਕਰ ਕਿਸੇ ਮਾੜਾ ਸੋਚਦਿਆਂ ਆਪ ਦਾ ਮਾੜਾ ਹੋਣਾ ਜਿਹੜੇ ਚਾਰ ਪੈਸੇ ਉਂਹ ਜਾਂਦੇ ਲਗਨੇ ਵਾਹਿਗੁਰੂ ਜੀ ਜੇ ਕੋਈ ਕਿਸੇ ਦਾ ਭਲਾ ਕਰਦਾ ਵਾਹਿਗੁਰੂ ਜੀ ਉਸ ਦਾ ਹੀ ਭਲਾ ਕਰਦਾ ਕਹਿੰਦੇ ਹੁੰਦੇ ਕਰ ਭਲਾ ਹੋ ਭਲਾ ਇਹ ਬਿਲਕੁਲ ਸਚ ਏ ਕਿਦੇ ਕਿਸੇ ਬੁਰਾ ਨਹੀਂ ਸੋਚਣਾ ਚਾਹੀਦਾ nice ਵੀਡੀਓ 🌹🙏uk
@MandeepKaur-t9z3z
@MandeepKaur-t9z3z 6 күн бұрын
Sandeep di bhut soni video a sar short❤❤❤❤
@sukhwinderkaur-ov4zs
@sukhwinderkaur-ov4zs 7 күн бұрын
Sandeep ji bahut khush hnya ghar pakr nice video full with great msg aa gyi ❤🎉❤🎉❤🎉
@NavjotSingh-g6e
@NavjotSingh-g6e 7 күн бұрын
Nice story
@GurnoorSingh-i7d
@GurnoorSingh-i7d 7 күн бұрын
ਵੈਰੀ ਨਾਈਸ ❤❤❤❤❤❤❤❤❤❤❤❤❤👌👌👌👌👌👌👌👌👌👌👌👌👌❤
@neelamvohra3382
@neelamvohra3382 7 күн бұрын
Vry nice👍episode👌👌 ❤
@JassiTailor69
@JassiTailor69 7 күн бұрын
Bahut bahut vadia story a
@nitishsheemar7529
@nitishsheemar7529 7 күн бұрын
Bhut Hi vdia story ❤❤
@KarnailSingh-hb3to
@KarnailSingh-hb3to 7 күн бұрын
ਵੀਡੀਓ ਜਲਦੀ ਪਾਇਉ ਕਰੋ ਇਹ ਵੀਡੀਉ ਬਹੁਤ ਵਧੀਆ ਲਗਦੀ ਏ
@mamtadhiman2314
@mamtadhiman2314 7 күн бұрын
Nice episode ❤❤
@TarsemSingh-ro2eo
@TarsemSingh-ro2eo 7 күн бұрын
ਕਵਲ ਵੀਰ ਜੀ ਦੇ ਮੰਮੀ ਪਾਪਾ ਦੀ ਨੋਕ ਚੋਕ ਬਹੁਤ ਵਧੀਆ ਲੱਗਦੀ ਹੈ
Почему Катар богатый? #shorts
0:45
Послезавтра
Рет қаралды 2 МЛН
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
$1 vs $500,000 Plane Ticket!
12:20
MrBeast
Рет қаралды 122 МЛН
SAALI GALLAN WALI , Funny Video 🤣🤣
19:51
Sada Punjab
Рет қаралды 632 М.
Почему Катар богатый? #shorts
0:45
Послезавтра
Рет қаралды 2 МЛН