Mukh Mantri 2 | Exclusive Interview | MukhMantri 2 ਦੀ ਏਸ Interview ਨੂੰ ਦੇਖ ਹੱਸ- ਹੱਸ ਹੋ ਜਾਓਗੇ ਲੌਟ ਪੋਟ

  Рет қаралды 1,076,770

K3N Punjabi

K3N Punjabi

Күн бұрын

Пікірлер: 2 200
@shaffygill1629
@shaffygill1629 3 жыл бұрын
ਇਸ ਚੈਨਲ ਤੋਂ ਮੈਂ ਬਹੁਤ ਖੁਸ਼ ਹਾਂ ਕੀ ਗਰੀਬ ਲੋਕਾਂ ਦੀ ਕੋਈ ਬਾਂਹ ਨਹੀ ਫੜਦਾ ਆਹ ਚੈਨਲ ਵਾਲੇ ਸਾਰੇ ਮੁੰਡਿਆਂ ਨੂੰ ਇੰਟਰਵਿਊ ਕਰਕੇ ਅੱਗੇ ਲੈ ਕੇ ਆ ਰਹੇ ਨੇ ਬਹੁਤ ਵਧੀਆ ਮੈਡਮ ਉਪਰਾਲਾ ਕਰ ਰਹੇ ਹੋ ਤੁਸੀਂ
@dimplebhagat2616
@dimplebhagat2616 3 жыл бұрын
Thanks ji god bless you Ragi roo
@blackdiamond8035
@blackdiamond8035 2 жыл бұрын
👍👍
@ਫੈਨਭਗਤਸਿੰਘਦਾ
@ਫੈਨਭਗਤਸਿੰਘਦਾ 3 жыл бұрын
ਸੋਨੀ ਮਾਨ ਵਾਲੇ ਮੁੱਖ ਮੰਤਰੀ ਨਾਲੋ 100 ਗੁਣਾ ਵਧੀਆ ਅਵਾਜ ਹੈ ਏਸ ਬਾਈ ਦੀ , 👍👍👍
@kamalrathour99148
@kamalrathour99148 3 жыл бұрын
Vadiya awaaj a 22 di
@NirmalSingh-tj4yz
@NirmalSingh-tj4yz 3 жыл бұрын
Koe shak nhi g awaz badia thohrhi tiyaari di lorh aa, sangeet barry samjo sur tall di mehnat kro veerji fer aap rasta khulju
@gssahota2867
@gssahota2867 3 жыл бұрын
Kamal pal Singh yes
@hirdaypalsingh7981
@hirdaypalsingh7981 3 жыл бұрын
Veer ji V V good hor nadia kroji
@LovepreetSingh-km3tc
@LovepreetSingh-km3tc 3 жыл бұрын
Ha awaz thik aa
@pb31wale4
@pb31wale4 3 жыл бұрын
ਦਿਲ ਦਾ ਘੈਂਟ ਬੰਦਾ ਆ ਯਾਰ,,ਜਵਾਨੀਆਂ ਮਾਣ ਤਰੱਕੀਆ ਬਖਸੇ ਰੱਬ ਤੈਨੂੰ
@simarsimro9954
@simarsimro9954 3 жыл бұрын
Bilkul ji
@sandhuraswinder1133
@sandhuraswinder1133 3 жыл бұрын
kzbin.info/www/bejne/aJXVepl5gZiVfpY 📍🎼🎧
@surjeetkaurgarewal4407
@surjeetkaurgarewal4407 3 жыл бұрын
Hor koi kam nhi falto
@Farminglifestyle500
@Farminglifestyle500 3 жыл бұрын
@@surjeetkaurgarewal4407 free na sale
@RanjeetSingh-nt9gk
@RanjeetSingh-nt9gk 3 жыл бұрын
madam kayal ho gaya tanu vekh k but sorry kuch nahi is to agge sohne
@balveersinghsandhu1577
@balveersinghsandhu1577 3 жыл бұрын
ਬਹੁਤ ਵਧੀਆ ਮੁੱਖ ਮੰਤਰੀ ਸਾਬ ਥੋੜ੍ਹਾ ਜਿਹਾ ਮਿਹਨਤ ਕੀਤੀ ਜਾਵੇ ਤਾਂ ਵੀਰ ਜੀ ਤੁਸੀਂ ਬਹੁਤ ਵੱਡੇ ਕਲਾਕਾਰ ਬਣ ਸਕਦੇ ਹੋ ਤੁਰੇ ਹੋ ਤੁਰੇ ਰਹੇ ਮੰਜਿਲ ਜਰੂਰ ਮਿਲੇਗੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖੇ ਆਪ ਜੀ ਨੂੰ ਸਮੇਤ ਪਰਿਵਾਰ ਦੇ ਵਾਹਿਗੁਰੂ ਜੀ ਲੰਮੀਆਂ ਲੰਮੀਆਂ ਉਮਰਾਂ ਬਖਸ਼ਣ
@GurdevSingh-ko6kj
@GurdevSingh-ko6kj 3 жыл бұрын
ਮੈਡਮ ਤੁਸੀਂ ਇਸ ਮੁੰਡੇ ਨਾਲ ਵਿਆਹ ਕਰਵਾ ਲੋ please ਵਿਚਾਰੇ ਦੀ ਜ਼ਿੰਦਗੀ ਬਣਜੂ ਰੱਬ ਤਹਾਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ ਤੁਸੀਂ ਜਿੱਥੇ ਵੀ ਰਹੋਂ ਖੁਸ਼ ਰਹੋ
@arshpreetsingh8405
@arshpreetsingh8405 3 жыл бұрын
😂😂😂😂
@uuusssaa2952
@uuusssaa2952 3 жыл бұрын
🤣🤣
@huskehuske3195
@huskehuske3195 3 жыл бұрын
😀😀😀😀😂😂😂🤣
@dhaliwal1217
@dhaliwal1217 2 жыл бұрын
ਮੈਡਮ ਜੀ ਤੁਸੀਂ ਇਸ ਮੁੰਡੇ ਨਾਲ ਵਿਆਹ ਕਰਵਾ ਲੋ ਆਉਣ ਵਾਲੇ ਸਮੇਂ ਚ ਸਟਾਰ ਹੋਊਗਾ, ਇਹ ਸਿਗਰ ਡਰੇਕ ਨੂੰ ਵੀ ਪਿੱਛੇ ਛੱਡ ਦਿਉ,, ਮੈਡਮ ਜੀ ਫਿਰ ਤਾਂ ਥੋਨੂੰ ਕਿਸੇ ਦੀ ਇੰਟਰਵਿਊ ਲੈਣ ਲਈ ਇਧਰ ਉਧਰ ਫ਼ਿਰਨ ਦੀ ਵੀ ਕੋਈ ਲੋੜ ਨੀ ਪਾਊਗੀ,, ਫਿਰ ਤਾਂ ਵੱਡੇ ਵੱਡੇ ਪੱਤਰਕਾਰ ਤੁਹਾਡੇ ਪਿਛੇ ਪਿਛੇ ਫ਼ਿਰਨ ਗੇ
@thelegends3660
@thelegends3660 3 жыл бұрын
ਵੀਰ ਦੀ ਅਵਾਜ ਬਹੁਤ ਘੈਂਟ ਆ ਜੇ ਸਪੋਟ ਕੀਤੀ ਜਾਵੇ ਤਾਂ ਕੁੱਝ ਬਣ ਸਕਦਾ ਬਾਕੀ ਨੀਟੂ ਤੇ ਮੁੱਖ ਮੰਤਰੀ ਵਰਗੇ ਤੋ ਤਾਂ ਘੈਂਟ ਆ lb u veer god bless u ❤️
@NirmalSingh-tj4yz
@NirmalSingh-tj4yz 3 жыл бұрын
Sahi gl aa veer
@kulvirsingh3870
@kulvirsingh3870 3 жыл бұрын
Very God job madam ਐਨਟਰਵਿਉ ਲੈਣ ਦਾ ਅੰਦਾਜ਼ ਬਹੁਤ ਵਦੀਆਂ 👌
@nirvairkhalsausa
@nirvairkhalsausa 3 жыл бұрын
ਸਾਰੇ ਵੀਰਾਂ ਇਕ ਦੀ ਬਹੁਤ ਸ਼ਲਾਘਾ ਕੀਤੀ।। ਮੈਡਮ ਵਾਕਿਆ ਹੀ ਸੋਹਣੀ ਹੈ
@GurdevSingh-ko6kj
@GurdevSingh-ko6kj 3 жыл бұрын
ਇੱਕ ਤਾਂ ਮੈਡਮ ਸੋਹਣੀ ਬਹੁਤ ਹੈ ਮੁੱਖ ਮੰਤਰੀ ਤੂੰ ਘੱਟ ਸੋਹਣਾਂ ਨਾਂ ਯਾਰ ਰੱਬ ਦਾ ਜੀਅ ਆ ਐਵੇਂ ਗੁੱਸਾ ਕਰਜੂ
@jasveersingh6331
@jasveersingh6331 3 жыл бұрын
Simple ਤੇ innocent ਲੁੱਕ ਵਾਲੀ interviewer ਮੈਡਮ ਤੁਸੀਂ ਆਪਣੀ ਭੋਲੀਆ ਤੇ ਜ਼ਿੰਦਾਦਿਲੀ ਵਾਲੀ ਗੱਲਾਂ ਨਾਲ ਇਸ ਇੰਟਰਵਿਊ ਨੂੰ ਬਹੁਤ ਹੀ ਖ਼ਾਸ ਬਣਾ ਦਿੱਤਾ । ਰੱਬ ਕਰੇ ਤੁਸੀਂ ਤੇ ਤੁਹਾਡਾ ਚੈਨਲ ਹੋਰ ਤਰੱਕੀਆਂ ਕਰੇ ਤੇ ਲੋਕਾਂ ਦਾ ਪਿਆਰ ਤੁਹਾਡੇ ਨਾਲ ਬਣਿਆ ਰਹੇ 💯🥰
@ramandhaliwal3920
@ramandhaliwal3920 3 жыл бұрын
ਦਿਲ ਬਹੁਤ ਸਾਫ ਆ ਯਾਰ ਇਸ ਬੰਦੇ ਦਾ ਵਾਹਿਗੁਰੂ ਮੇਹਰ ਕਰੇ 🙏🙏👍
@lakhvindersingh8987
@lakhvindersingh8987 3 жыл бұрын
Good ji Punjab
@amandeepkaur2963
@amandeepkaur2963 3 жыл бұрын
👍 right
@manjitsingh7639
@manjitsingh7639 3 жыл бұрын
Ryt
@ravneetsingh8294
@ravneetsingh8294 3 жыл бұрын
🤣🤣 ਨੀਟੂ ਉਸਤਾਦ ਦਾ ਅਸ਼ੀਰਵਾਦ ਲੈ ਲਾ ਮੁੰਡਿਆਂ ਤੇਰਾ ਜੀਵਨ ਸਫਲ ਹੋ ਜਾਉ
@Dil_x1_sidhu
@Dil_x1_sidhu 3 жыл бұрын
ਦਿਲ ਦਾ ਹੀਰਾ 💎 ਬੰਦਾ GOD BLESS YOU 🙏
@kuldeepmusicgroup
@kuldeepmusicgroup 3 жыл бұрын
ਬਹੁਤ ਪਿਆਰਾ ਵੀਰ ਆ ।ਬਹੁਤ ਪਿਆਰੀ ਆਵਾਜ ਹੈ ।ਸਿਧਿਆ ਗਲਾ ਕਰਦਾ ਹੈ ਦਿਲੋ ਸਾਫ ਹੈ। ਵਾਕਾ ਹੀ ਰਬ ਦਾ ਰੂਪ ਹੈ ।
@GurdevSingh-vp7lc
@GurdevSingh-vp7lc 3 жыл бұрын
❤️❤️❤️❤️❤️
@amrxpb13
@amrxpb13 3 жыл бұрын
ਬਹੁਤ ਭੋਲਾ ਤੇ ਸਾਫ ਦਿਲ ਇਨਸਾਨ ਸਰਵਨ ਬਹੁਤ ਘੈਂਟ ਵੀਰੇ ਸਿਰਾ ਗੱਲਬਾਤ ਵਾਹਿਗੁਰੂ ,ਚੜਦੀ ਕਲਾ ਤਰੱਕੀਆਂ ਬਖਸ਼ਿਸ਼ ਕਰੇ
@RanjitSingh-ec8hy
@RanjitSingh-ec8hy 3 жыл бұрын
ਮੈਡਮ ਜੀ ਤੁਹਾਡੀ ਅਵਾਜ ਰਾਣੀ ਮੁਖ਼ਰ ਵਰਗੀ ਸੇਮ
@YaarNakodarToh7412
@YaarNakodarToh7412 3 жыл бұрын
100% same voice
@joekhana5763
@joekhana5763 2 жыл бұрын
deepthroater
@prabhsingh3293
@prabhsingh3293 2 жыл бұрын
Sahi gall
@harrygaming8466
@harrygaming8466 Жыл бұрын
@@YaarNakodarToh7412 😅😅😅
@kabbadilovers8877
@kabbadilovers8877 3 жыл бұрын
ਕਟਰ ਫੈਨ 🤣🤣 ਦਿਲ ਖੁਸ਼ ਬੰਦਾ 🙏
@dildhaliwal1858
@dildhaliwal1858 3 жыл бұрын
ਆ ਵੀਰ ਛਾ ਗਿਆ ਜਿਹੜਾ ਕੰਨ ਨੂੰ ਫੋਨ ਲਾਈ ਫਿਰਦਾ,, ਮੈਂ ਤਾ ਏਦਾ ਫੈਨ ਆ😘😘 ਵਾਹਿਗੁਰੂ ਜੀ ਚੜਦੀਆਂ ਕਲਾਂ ਚ'' ਰੱਖੇ🙏🙏
@sandhuraswinder1133
@sandhuraswinder1133 3 жыл бұрын
kzbin.info/www/bejne/aJXVepl5gZiVfpY 📍😊🤘🏻
@Shayar775
@Shayar775 3 жыл бұрын
ਫੋਨ ਵਾਲਾ ਤੇ commando force ਵਾਂਗ ਖੜ ਹੁੰਦਾ 🤣🤣
@ManpreetSingh-es7ym
@ManpreetSingh-es7ym 3 жыл бұрын
😂😂
@sandhuraswinder1133
@sandhuraswinder1133 3 жыл бұрын
@@ManpreetSingh-es7ym kzbin.info/door/rQ_NxyvrcPOedoC6u3_iew
@RamandeepSingh78600
@RamandeepSingh78600 3 жыл бұрын
same bhai 😂
@manithakur.
@manithakur. 3 жыл бұрын
ਆਵਾਜ ਬੁਲੰਦ ਬਾਈ ਦੀ ਬੱਸ ਥੋੜੀ ਜੀ ਸਿੱਖ ਲੈਣੀ ਚਾਹੀਦੀ 👌ਬਾਈ ਦੀ ਕਾਮਯਾਬੀ ਪੱਕਾ 🙏🏼🙏🏼🙏🏼
@karnailsingh4374
@karnailsingh4374 3 жыл бұрын
Karnail
@vickysidhu3994
@vickysidhu3994 3 жыл бұрын
10:15 ਸਹੇਲੀ ਦੀ ਗੱਲ ਕਰਨ ਤੇ ਹਿੰਦੀ ਆਲਾ ਸੁਰ ਫੜ ਗਿਆ ਸੀ ਪਤੰਦਰ 😂
@dilpreetsinghdr1740
@dilpreetsinghdr1740 3 жыл бұрын
Sahi gal aw 😁
@KuldeepKumar-ru4nq
@KuldeepKumar-ru4nq 3 жыл бұрын
Hindi punjabi mix kar gya 😂😂😂
@manjitsinghsandeep3582
@manjitsinghsandeep3582 2 жыл бұрын
Ha ha ha 😆
@gursewaksingh5678
@gursewaksingh5678 3 жыл бұрын
ਦੀਦੀ ਤੁਹਾਡੀ ਸਮਾਇਲ ਬਹੁੱਤ ਵਧੀਆ ਹੁੰਦੀ ਤੇ ਤੁਸੀਂ ਹੱਸਦੇ ਹੱਸਦੇ ਇੰਟਰਵਿਊ ਕਰਦੇ ਹੋ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਹੀ ਹੱਸਦਾ ਰੱਖੇ
@sippurai4283
@sippurai4283 3 жыл бұрын
ਯਰ ਵਾਹਿਗੁਰੂ ਚੜਦੀ ਕਲਾ ਚ ਰੱਖੇ ਇਸ ਨੂੰ ਸਿੱਧਾ ਸੱਦਾ ਬੰਦਾ ਅਾ ਯਰ ਸਪੋਰਟ ਕਰੋ ਮਜ਼ਾਕ਼ ਛੱਡੋ ਯਰ ਫੇਰ ਕੀ ਅਾ ਜੈ ਰੱਬ ਨੇ ਰੰਗ ਸ਼ਕਲ ਨੀ ਸੋਣੀ ਦਿੱਤੀ ਦਿਲ ਤਾਂ ਬੰਦੇ ਦਾ ਸਾਫ ਅਾ ਫੁੱਲ ਸਪੋਰਟ ਅਾ ਆਪਣੇ ਵਲੋਂ ❤️❤️❤️🔥🔥🔥🔥🔥👌👌👌👌👌👌
@tractorloverzpb14
@tractorloverzpb14 3 жыл бұрын
ਸਹੀ ਆ ਵੀਰ 👍👍
@varindersinghgill446
@varindersinghgill446 3 жыл бұрын
Ryt vr g
@gurirai4839
@gurirai4839 3 жыл бұрын
ਖ਼ੁਸ਼ ਦਿਲ ਬੰਦਾ ❤️ਜਵਾਨੀਆਂ ਮਾਣ ਵੀਰ
@ManpreetSingh-ut8gk
@ManpreetSingh-ut8gk 3 жыл бұрын
Sahi aa veer
@naurasaab
@naurasaab 3 жыл бұрын
👌👌👍
@sandhuraswinder1133
@sandhuraswinder1133 3 жыл бұрын
kzbin.info/www/bejne/aJXVepl5gZiVfpY 🎼😊📍
@CaptianGameing
@CaptianGameing 3 жыл бұрын
🙏ਵਾਹਿਗੁਰੂ ਜੀ ਸਰਬਣ ਸਿੰਘ ਨੂੰ ਚੜ੍ਹਦੀ ਕਲਾ ਵਿਚ ਰੱਖਣ🙏
@ballyypanjab4579
@ballyypanjab4579 3 жыл бұрын
ਚਲੋ ਏਨਾ ਸ਼ੁਕਰ ਆ ਰੱਬ ਦਾ, ਕਿ ਗਾਣੇ ਤਾਂ ਸੁਰ ਚ ਗਾਉਂਦਾ। ਨਹੀਂ ਤਾਂ ਚੀਮਾ, ਨੀਟੂ, ਤੇ ਮੁੱਖ ਮੰਤਰੀ 1 ਹੋਣਾ ਨੂੰ ਤਾਂ ਸੁਰ ਦਾ ਪਤਾ ਈ ਕੁਛ ਨੀ..
@baggabaggasingh2319
@baggabaggasingh2319 3 жыл бұрын
👍🏿👍🏿👍🏿
@AvtarSingh-om2ds
@AvtarSingh-om2ds 3 жыл бұрын
ਬਹੁਤ ਵਧੀਆ ਸਰਵਣ ਸਿੰਘ ਵਾਹਿਗੁਰੂ ਚੜਦੀ ਕਲਾ ਚ ਰੱਖੇ
@Ck89184
@Ck89184 3 жыл бұрын
Llll
@Ck89184
@Ck89184 3 жыл бұрын
Ll
@harrysingh4790
@harrysingh4790 3 жыл бұрын
@@Ck89184 seh
@KaranKumar-mf5cq
@KaranKumar-mf5cq 3 жыл бұрын
@@Ck89184 1B L.l
@KaranKumar-mf5cq
@KaranKumar-mf5cq 3 жыл бұрын
Ĺlqaqll
@SahibSingh-pb7uj
@SahibSingh-pb7uj 3 жыл бұрын
ਸੱਮਝੇ ਸੋਹਣੀ ਆਪ ਨੂੰ ਜੇ ਮੁੱਖ ਮੰਤਰੀ ਵਰਗਾ ਵੀ ਲੱਭਦਾ ਨਾ❤❤
@baazdaliwal5577
@baazdaliwal5577 3 жыл бұрын
ਮੈਡਮ ਬਹੁਤ ਸੋਹਣੀ ਏ
@navjotjhajj870
@navjotjhajj870 3 жыл бұрын
Shi a
@AvtarSingh-hy1ox
@AvtarSingh-hy1ox 3 жыл бұрын
Midea ni lagfa koi kam nahi hun
@amriksinghsokhi9329
@amriksinghsokhi9329 3 жыл бұрын
Main te aap bhrawa madam nu e vekhi ja reha
@parwindersinghmalowalia2366
@parwindersinghmalowalia2366 3 жыл бұрын
@@amriksinghsokhi9329 😁
@GurdevSingh-dw5dm
@GurdevSingh-dw5dm 3 жыл бұрын
id haigi kehe kolo eh kudi di yrr ?
@174yearsold
@174yearsold 3 жыл бұрын
Bai jiਪ੍ਰਧਾਨ ਮੰਤਰੀ ਨਾਮ ਰੱਖ
@malwablock9824
@malwablock9824 3 жыл бұрын
ਬਹੁਤ ਸੋਹਣੀ ਅਵਾਜ ਆ
@dhillonamarjitsingh3528
@dhillonamarjitsingh3528 3 жыл бұрын
Good man the lalten ਮੈਡਮ ਬਿਊਟੀ ਵਿੱਚ ਤਾਂ ਤੁਸੀਂ ਨੰ:1ਹੋ ਤੇ ਤੁਹਾਡੀਆਂ ਅਦਾਵਾਂ ਵੀ ਦਿਲਾਂ ਨੂੰ ਟੁਮਦੀਆ ਹਨ ‌ਤੁਹਾਡੇ ਹੁਸਨ ਦੀ ਚਮਕਾਰ ਨਾਲ ਮੁਖਮੰਤਰੀ 2 ਵੀ ਚਮਕ ਰਿਹਾ ਸੀ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖਣ ਮੇਰੀ ਪਰਮਾਤਮਾ ਅੱਗੇ ਹੱਥ ਜੋੜ ਕੇ ਅਰਦਾਸ ਹੈ।
@sandhuraswinder1133
@sandhuraswinder1133 3 жыл бұрын
kzbin.info/www/bejne/aJXVepl5gZiVfpY 😊🎼🎧🙏🏻📍
@SALWINDERSINGH-ih4wf
@SALWINDERSINGH-ih4wf 3 жыл бұрын
ਇਸ ਬੰਦੇ ਤੋਂ ਪਤਾ ਲੱਗਦਾ ਹੈ ਕਿ ਆਦਮੀ ਨੂੰ ਸਦਾ ਖੁਸ਼ ਰਹਿਣਾ ਚਾਹੀਦਾ। ਕਿਓਕਿ ਪਤਾ ਨਹੀਂ ਇਸ ਸਾਹਾਂ ਨੇ ਕਦੋਂ ਮੁਕ ਜਾਣੇ ਆ 🙏🙏🙏👍❤️
@kindajawandajawanda1068
@kindajawandajawanda1068 3 жыл бұрын
ਬੁਹਤ ਵਧੀਆ ਆ ਪੁੱਤ ਵੀਡਿਓ ਗੁਡ ਸੁਪਰ ਹਿੱਟ ਅਸੀਂ ਜਵੰਦਾ ਦੇ ਪਿੰਡ ਦੇ ਹੀ ਹਾ ਵੀਡਿਓ ਤੇਰੀ ਪਹੁੰਚ ਗਈ ਉਸ ਤੱਕ 👌👌💪💪
@vembrovlogs7449
@vembrovlogs7449 3 жыл бұрын
ਮੁੱਖ ਮੰਤਰੀ ਨਾਲੋ ਤਾਂ ਬੁਹਤ ਚੰਗਾ ਗਾਉਂਦਾ ਬੰਦਾ 👌
@akashmakhan777
@akashmakhan777 3 жыл бұрын
ਬਾਬਾ ਸਾਰਿਆ ਦੇ ਦਿਨ ਲੇ ਕੇ ਆਵੇ 💯
@jograjdhaliwal1874
@jograjdhaliwal1874 3 жыл бұрын
ਮੋਜ ਮਸਤੀਆ ਮਾਣ ਪਤਾ ਨੀ ਕੀ ਹੋਣਾ ਕੱਲ ਸੁਭਾਅ ਨੂੰ ਯਾਰ‌਼਼਼।🙏🙏
@pallvisaim271
@pallvisaim271 3 жыл бұрын
ਅਵਾਜ਼ ਬਹੁਤ ਸੋਹਣੀ ਆ ਵੀਰ ਦੀ, ਵਾਹਿਗੁਰੂ ਤਰੱਕੀਆਂ ਬਖਸ਼ੇ 🙏🙏
@JaskaranSingh-wx6vr
@JaskaranSingh-wx6vr 3 жыл бұрын
Bilkul ji te tusi sohne bhut lgde o
@ਸਰਕਾਰਾਂਦਾਹੱਲ
@ਸਰਕਾਰਾਂਦਾਹੱਲ 3 жыл бұрын
@@JaskaranSingh-wx6vr 🤣
@rajwindersingh7636
@rajwindersingh7636 3 жыл бұрын
Hanji
@jughesingh4095
@jughesingh4095 3 жыл бұрын
Good
@ManjitSingh-tz8vm
@ManjitSingh-tz8vm 3 жыл бұрын
Hi
@davy3388
@davy3388 3 жыл бұрын
ਮੈਡਮ ਜੀ ਥੋਡੀਅਾਂ ਅੱਖ਼ਾਂ ਕਿੰਨੀਅਾਂ ਸੋਣੀਅਾਂ ਨੇ ❤❤❤❤❤😍😍😍😍
@naurasaab
@naurasaab 3 жыл бұрын
👌👍
@307.walajatt
@307.walajatt 3 жыл бұрын
Veer de dand nae dekhe
@Gursewak321
@Gursewak321 3 жыл бұрын
ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਜੀ ।। ਤੁਸੀਂ ਬਹੁਤ ਵਧੀਆ ਹੋ ਸਾਰੇ 💕 ਰੱਬ ਦੇ ਪਿਆਰੇ ਹਨ।।💕💕❤️❤️💕💕❤️❤️🌺🌺🌺🌹🌹🥀🥀❤️💕🌹🌺🌹🌺🌻🌺🌹
@pindersingh3299
@pindersingh3299 3 жыл бұрын
ਦਿਲ ਦਾ ਹੀਰਾ ਬਾਈ 🥰✨
@dilbaggajjanwala2569
@dilbaggajjanwala2569 3 жыл бұрын
ਸਾਰੇ ਚੋਟੀ ਦੇ ਈ ਇਕੱਠੇ ਕੀਤੇ ਆ.... ਬੰਦੇ ਘੈਂਟ ਆ... ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ 👏👏👏👏
@sandhuraswinder1133
@sandhuraswinder1133 3 жыл бұрын
kzbin.info/www/bejne/aJXVepl5gZiVfpY 📍😊🎼🙏🏻🤘🏻
@inder7449
@inder7449 3 жыл бұрын
ਵਾਈ ਜੀ ਗੀਤ ਬਹੁਤ ਸੋਹਣਾ ਗਾਇਆ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ
@BalwinderSingh-xi7eo
@BalwinderSingh-xi7eo 3 жыл бұрын
Ki gaia bai sohna ehne
@Sansar_722
@Sansar_722 3 жыл бұрын
😂😂😂
@KamaljitSingh-tc6bu
@KamaljitSingh-tc6bu 3 жыл бұрын
Bai tere kan ni hage bhoond de tatte ne 😂
@SHRAMA.DJ.
@SHRAMA.DJ. 3 жыл бұрын
ਬਾਈ ਜੀ ਹਰ ਇਨਸਾਨ ਦਾ ਇਕ ਸੁਪਨਾ ਹੁੰਦਾ ਕਿ ਓ ਜਿ਼ੰਦਗੀ ਵਿਚ ਕੁਝ ਜਰੂਰ ਕਰੇ ਸਲਾਮ ਹੈ ਏਨਾ ਵੀਰਾਂ ਤੇ ਪੈਣਾ ਨੂੰ
@sippurai4283
@sippurai4283 3 жыл бұрын
Sahi aa bro mera v Supna aa singing dreem aa 👌👌👌👌❤️❤️
@sandhuraswinder1133
@sandhuraswinder1133 3 жыл бұрын
kzbin.info/www/bejne/aJXVepl5gZiVfpY 😊📍🎧
@SHRAMA.DJ.
@SHRAMA.DJ. 3 жыл бұрын
@@sippurai4283 veer Apne ਤੇ ਵਿਸ਼ਵਾਸ ਰੱਖੋ ਸੁਪਨਾ ਜਰੂਰ ਸੱਚ ਹੋਵੇਗਾ
@sonyass4216
@sonyass4216 3 жыл бұрын
@@sippurai4283 mera vi
@simranjit8163
@simranjit8163 2 жыл бұрын
Veer da Nature bhut great aa waheguru g ਇਸ veer nu ਚੜ੍ਹਦੀਕਲਾ Rakheo
@Majhailproductions
@Majhailproductions 3 жыл бұрын
ਬਹੁਤ ਵਧੀਅਾ ਕੋੲੀ ਗਰੀਬ ਬੰਦੇ ਨੂੰ ਵੀ ਵਾੲਿਰਲ ਹੋਣ ਦਾ ਮੋਕਾ ਮਿਲਿਅਾ full support aa 22 nu
@ਕੰਜਰਦਾਜੀਜਾ
@ਕੰਜਰਦਾਜੀਜਾ 3 жыл бұрын
ਪੱਤਰਕਾਰ ਬਹੁਤ ਸੋਹਣੀ ਯਾਰ ਮੈਂ ਤਾਂ ਪੱਤਰਕਾਰ ਦਾ ਫੈਨ ਹੋਇਆ
@punjab_singh3253
@punjab_singh3253 3 жыл бұрын
ਬਹੁਤ ਸੋਹਣਾ ਵੀਰ ਜੀ 👍😂
@AmritpalSingh-ql2bh
@AmritpalSingh-ql2bh 3 жыл бұрын
ਬੰਦਾ ਦਿਲ ਦਾ ਸਾਫ ਐ ਨਾਲੇ ਬਾਕੀਆਂ ਨਾਲੋਂ ਆਵਾਜ਼ ਵੀ ਬਹੁਤ ਸੋਹਣੀ ਆ
@123Rajesh46
@123Rajesh46 3 жыл бұрын
ਤੁਹਾਡਾ ਕੰਮ ਬਹੁਤ ਵਧੀਆ ਲੱਗਿਆ ma,am 🎉🎉👍
@masoomiat6966
@masoomiat6966 3 жыл бұрын
Veere rabb thanu chardi kla vich rakhn🙏🙏❤☺always khush rakhn rabb thanu🙏🙏🙏❤
@baazsinghsher300
@baazsinghsher300 3 жыл бұрын
ਮੈਡਮ ਦਾ ਹਾਸਾ ਬੋਤ ਸੋਣਾ ਹੈ ❤️❤️❤️❤️❤️
@sandhuraswinder1133
@sandhuraswinder1133 3 жыл бұрын
kzbin.info/www/bejne/aJXVepl5gZiVfpY ,
@maansaab3982
@maansaab3982 3 жыл бұрын
Mam vise hi bohut sone he
@rajbirdhillon7541
@rajbirdhillon7541 3 жыл бұрын
Madam bahut sweet aa yar
@happywander2871
@happywander2871 3 жыл бұрын
Tu vich apda ykka rod la 😂
@happywander2871
@happywander2871 3 жыл бұрын
Ha tum dream 11pe team bna lo je mn kr leta hu 😂
@ਫੈਨਭਗਤਸਿੰਘਦਾ
@ਫੈਨਭਗਤਸਿੰਘਦਾ 3 жыл бұрын
ਅਵਾਜ ਬਹੁਤ ਵਧੀਆ ਬਾਈ ਦੀ 👍👍👍👍
@sinnugujjar144
@sinnugujjar144 3 жыл бұрын
मुझें तो ये पत्रकार बहुत पसंद है
@bhupinderbal7077
@bhupinderbal7077 Жыл бұрын
👍🙏ਵਾਹਿਗੁਰੂ ਤਰੱਕੀਆਂ ਬਖਸਣ
@Pr4bh07
@Pr4bh07 3 жыл бұрын
Munde da dil kinna saaf aa 👌harman Cheema naalo kiteh khaint sing 🎤 krda aa praa. Pr ehida Matlab aa nahi ki ehinu talent kh dyoo tusi saare 🌟. Vhhhe dil toh respect aa praa layi
@urbanpendu8758
@urbanpendu8758 3 жыл бұрын
Yr sirrraaa interview yr dil khus ho gea 🤣🤣😂😂😂😂😂😂😂😂😂😂😂😄😄😄😄😄😄😂😂
@pindabuttarpinda2988
@pindabuttarpinda2988 3 жыл бұрын
ਮੈਡਮ ਨੁ ਸਾਰਾਂ ਪਤਾ ਵਾਂ ਜਦੋਂ ਮਿਲਣਾ ਹੁੰਦਾ ਓਦੋਂ ਨੀਂਦ ਨੀ ਆਉਂਦੀ
@jagga3715
@jagga3715 3 жыл бұрын
ਪੱਤਰਕਾਰ ਬਹੁਤ ਸੋਹਣੀ ਯਾਰ 👌
@harmanjotharmanjot3873
@harmanjotharmanjot3873 3 жыл бұрын
😂
@Moosa_jatt5911
@Moosa_jatt5911 3 жыл бұрын
😁😁😁😁😁
@preetsaab5173
@preetsaab5173 3 жыл бұрын
Chal oye 😂
@bhagwantluckhy7704
@bhagwantluckhy7704 3 жыл бұрын
ਸੋਹਣੀ ਦੀ ਕਿਸਮਤ ਤਾਂ ਦੇਖ ਬਾਈ ਵਿਚਾਰੀ ਕੋਲ ਏਸੇ ਦਾ ਇੰਟਰਵਿਊ ਲੈਣਾ ਈ ਬਚਿਆ ਸੀ 🤣🤣
@sandhuraswinder1133
@sandhuraswinder1133 3 жыл бұрын
kzbin.info/www/bejne/aJXVepl5gZiVfpY 🎧🎼📍🙏🏻🤘🏻
@DalbirsinghsinghVirk
@DalbirsinghsinghVirk 5 ай бұрын
ਬਹੁਤ ਵਧੀਆ ਲਗਿਆ। ਧੰਨਵਾਦ ਕਰਦੇ ਹਾ ਸਾਰੀ ਟੀਮ ਦਾ
@Karan_gaming_m9
@Karan_gaming_m9 3 жыл бұрын
ਕੋਈ ਕਹਿੰਦਾ ਮੈ ਜੱਸੜ ਦਾ ਫੈਨ ਕੋਈ ਕਹਿੰਦਾ ਮੈ ਜਾਵੈਦੇ ਦਾ ਫੈਨ ਕੋਈ ਕਹਿੰਦਾ ਮੈ ਕਾਕੇ ਦਾ ਫੈਨ,, ਕਿ ਹੋ ਗਿਆ ਅੱਜ ਦੀ ਪੀੜੀ ਨੂੰ ਕਿਸੇ ਨੇ ਇਹ ਤਾ ਕਿਹਾ ਨੀ ਮੈਂ ਬਾਜਾ ਵਾਲੇ ਦੇ ਫੈਨ, ਮੈ ਸੰਤਾ ਦਾ ਫੈਨ, ਭੁੱਲ ਗਏ ਗੁਰੂਆਂ ਨੂੰ 😞😞
@sharnjitsinghrataul3730
@sharnjitsinghrataul3730 3 жыл бұрын
ਸੋਹਣੀ ਅਵਾਜ਼ ਇਸ ਵੀਰ ਦੀ,, ਜ਼ਰੂਰ ਸਪੋਟ ਕਰਨੀ ਚਾਹੀਦੀ ਹੈ
@rehaanrecords7086
@rehaanrecords7086 3 жыл бұрын
ਦੱਸੋ ਇੱਕ ਅਗਲੇ ਦਾ ਇੰਟਰਵਿਊ ਲੈਣ ਗਏ ਇੱਕ ਮਜ਼ਾਕ ਬਣਾ ਰਹੇ ਉਹਦੇ ਕਿਸੇ ਦਾ ਮਜਾਕ ਬਣਾਉਣਾ ਲਾਇਕ ਲਈ ਚੰਗੀ ਗੱਲ ਨਹੀ
@TUBEMATE-xz9tg
@TUBEMATE-xz9tg 3 жыл бұрын
Confidence level sirra bande da
@simarsimro9954
@simarsimro9954 3 жыл бұрын
Sahi kiha
@sandhuraswinder1133
@sandhuraswinder1133 3 жыл бұрын
kzbin.info/www/bejne/aJXVepl5gZiVfpY🤘🏻🙏🏻📍🎼🎧😊
@educationpoint4308
@educationpoint4308 3 жыл бұрын
Right compliment
@harmandeepsingh8865
@harmandeepsingh8865 3 жыл бұрын
ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ
@KrishnaDevi-dk6iq
@KrishnaDevi-dk6iq 3 жыл бұрын
Kaka bnda super voice😍😍
@harrybathindeala251
@harrybathindeala251 3 жыл бұрын
ਮਸਤ ਮੌਲਾ 💕💕💕
@gaganbaidwan3391
@gaganbaidwan3391 3 жыл бұрын
ਹੌਂਸਲਾ 💪💪ਪੂਰਾ ਵੀਰ ਵਿਚ 😂 good👍💯
@kulwinderkaur5649
@kulwinderkaur5649 3 жыл бұрын
ਇਹ ਵਿਡੀਉ ਮੈਂ ਮੈਡਮ ਜੀ ਦੇ ਵਧੀਆ ਗੱਲ ਕਰਨ ਦਾ ਢੰਗ good entrvew
@baljeetravidassia5584
@baljeetravidassia5584 3 жыл бұрын
ਬਹੁਤ ਵਧੀਆ ਵੀਰ ਵਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖ਼ਸ਼ਣ
@farmer4456
@farmer4456 3 жыл бұрын
ਬਹੁਤ ਵਧੀਆ ਆਵਾਜ ਮੇਹਨਤ ਕਰੇ ਤਾਂ ਕਾਮਯਾਬੀ ਜਰੂਰ ਦੇਉਗਾ ਰੱਬ
@babburaana560
@babburaana560 3 жыл бұрын
Anchor 👍 kudi di awaj te andaz -e- byan Mashallah
@ishasharma8863
@ishasharma8863 3 жыл бұрын
Sirrra bro confidence level sirra aw bro da ਵਾਹਿਗੁਰੂ ਜੀ tarakiya bakshew...🙏🙏❣️
@sandhuraswinder1133
@sandhuraswinder1133 3 жыл бұрын
kzbin.info/www/bejne/aJXVepl5gZiVfpY 🎧🎼😊📍
@Punjabi_Mundaa01
@Punjabi_Mundaa01 3 жыл бұрын
Dhanwaad ji🙏🙏 sare veer share kro🙏
@jugrajsingh73
@jugrajsingh73 3 жыл бұрын
Hor Veer
@jugrajsingh73
@jugrajsingh73 3 жыл бұрын
Hor ji
@naurasaab
@naurasaab 3 жыл бұрын
👍👌👌
@naurasaab
@naurasaab 3 жыл бұрын
👍👌👌
@gurmeetsinghmultani3843
@gurmeetsinghmultani3843 3 жыл бұрын
God bless you bro 👍
@777SHARMA
@777SHARMA 3 жыл бұрын
ਭਾਰਤ ਤਾਂ 2G ਤੇ ਈ ਚੰਗਾ ਸੀ, ਹਾਲੇ 200 ਸਾਲ ਹੋਰ 4G ਦੇ ਕਾਬਿਲ ਨੀਂ ਸੀ ਇਹ ਦੇਸ਼ 🤷🏽‍♂️
@sekhonsaabjaikirsan4439
@sekhonsaabjaikirsan4439 3 жыл бұрын
ਚੈਨਲ ਦਾ ਬਹੁਤ ਧੰਨਵਾਦ ਜੀ ਜੋਂ ਕਿਸੇ ਬੱਚੇ ਦੀ ਕਾਬਲੀਅਤ ਨੂੰ ਅੱਗੇ ਲਿਆਉਣ ਦਾ ਕੰਮ ਕਰ ਰਹੇ ਨੇ , ਚੈਨਲ ਦਾ ਦਿਲੋਂ ਧੰਨਵਾਦ ਜੀ🙏🙏🙏
@yameenstylish4223
@yameenstylish4223 3 жыл бұрын
Veer hasa nhi rukh reha. 😂😂😂😂😂😂😂😂😂😂. Siraaa interview
@gauravgill4789
@gauravgill4789 3 жыл бұрын
Waheguru ji maher kre pra tere te ❤🙏
@dhaliwalsaab2952
@dhaliwalsaab2952 3 жыл бұрын
Dil da saff bandaa god BLESS you bro baba ji tenu traki devee
@RoyalPenduMunde
@RoyalPenduMunde 3 жыл бұрын
Sirra ਆਵਾਜ਼ ਆ ਮੁੱਖਮੰਤਰੀ ਨਾਲੋ ਤਾਂ ਵਧੀਆ
@lakhvirsingh2451
@lakhvirsingh2451 2 жыл бұрын
ਪਹਿਲੇ ਮੰਤਰੀ ਨਾਲੋ ਅਵਾਜ ਤਾਂ ਠੀਕ ਹੈ।
@bigdreams7999
@bigdreams7999 3 жыл бұрын
Confedence high leval 😂😂 hai jassar da
@tiwanasaab6788
@tiwanasaab6788 3 жыл бұрын
sister g best interview
@karamjitsingh9263
@karamjitsingh9263 3 жыл бұрын
ਫੱਕਰ ਬੰਦਾ ਆ ਵੀਰ
@lovewritter7492
@lovewritter7492 3 жыл бұрын
What is the process of giving interview or come on your you tube channel
@shivanisharma5562
@shivanisharma5562 7 ай бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@baba5663
@baba5663 3 жыл бұрын
ਬਹੁਤ ਵਧੀਆ ਵੀਰ ਜੀ ਤੁਸੀਂ ਖੁਸ ਰਹੋ ਜੀ
@akashdeep5029
@akashdeep5029 3 жыл бұрын
ਸਾਰੇ Legends ਇੱਕਠੇ ਹੋਏ ਨੇ 😂🤣😂
@jantsandhu184
@jantsandhu184 3 жыл бұрын
Confidence jatta tera endddd 👌...... from Tarn Tarania Majhail 🇶🇦
@kulardairyfarmbarnala7799
@kulardairyfarmbarnala7799 3 жыл бұрын
ਬਹੁਤ ਵਧੀਆ ਬਾਈ👍👍
@gursewaksingh898
@gursewaksingh898 3 жыл бұрын
ਪਿੰਡ ਦਾ ਪਤਾ
@yuvi6225
@yuvi6225 3 жыл бұрын
Osm journalist with cool smile 👏👏👍👍
@fitnessclub8741
@fitnessclub8741 3 жыл бұрын
Dil khush ho gya 🥰🥰🥰
@tirathsingh6539
@tirathsingh6539 3 жыл бұрын
ਬਹੁਤ ਵਧੀਆ ਮੁਲਾਕਾਤ ❤️❤️❤️
@jantsandhu184
@jantsandhu184 3 жыл бұрын
Saajan ne gl bahut vadia kiti. ❤
@tubemative
@tubemative 3 жыл бұрын
K3N channel tusi bohot vdiya kamm kar rhe aw , Tuhade karke eh saaf dil log hor jada motivate ho rhe ne , hats off ji tuhade kamm nu, tusi ehna lokka di smile o🙏🏻 WMK
@sukhdeepdhaliwal9570
@sukhdeepdhaliwal9570 2 жыл бұрын
ਮੁੱਖ ਮੰਤਰੀ ਤਾਂ ਪੂਰਾ ਲੋਜੜ ਬੰਦਾ ਜੀ ਪਰ ਇਹ ਤਾਂ ਸਰਵਨ ਤੇ ਕਾਕਾ ਵੀਰ ਸਾਫ਼ ਦਿਲ ਦੇ ਬੰਦੇ ਲੱਗਦੇ ਆ ਰੱਬ ਖੁਸ਼ ਰੱਖੇ ਇਹਨਾਂ ਨੂੰ ਤੇ ਇਸ ਦੀ ਫੈਮਲੀ ਨੂੰ ਬਾਕੀ ਆਵਾਜ਼ ਸੋਹਣੀ ਆ ਵੀਰ ਦੀ ਐਡੀ ਗੱਲ ਵੀ ਨਹੀਂ ਬਸ ਐਨਾ ਕਿ ਪੈਸੇ ਵਾਲੇ ਦੀ ਤੋਤੀ ਜਲਦੀ ਬੋਲ ਜਾਂਦੀ ਆ ਪਰਮਾਤਮਾ ਇਹਨਾਂ ਦੇ ਵੀ ਸੁਪਨੇ ਪੂਰੇ ਕਰੇ ਅਰਦਾਸ ਕਰਦੇ ਆ ਬਾਕੀ ਮੈਡਮ ਜੀ ਦੀ ਗੱਲ ਬਾਤ ਬਹੁਤ ਵਧੀਆ ਲੱਗੀ ਖੁਸ਼ ਦਿਲ ਆ ਮੈਡਮ ਜੀ ਵੀ ਰੱਬ ਖੁਸ਼ ਰੱਖੇ ਜੀ
@DEEPPARM
@DEEPPARM 3 жыл бұрын
Dil khush krta bai ne 😂😂😂😂😂😂😂
@karamjitsingh3803
@karamjitsingh3803 3 жыл бұрын
God bless you mam. Your smile ☺️ so cute
@kumarpawan3107
@kumarpawan3107 3 жыл бұрын
ਵੈਰੀ ਗੁੱਡ ਵੀਰੇ. ਖਿੱਚ ਕੇ ਰੱਖ ਕੰਮ ਨੂੰ. ਰੱਬ ਤਰੱਕੀਆਂ ਬਖਸ਼ੇ ਤੈਨੂੰ.
@Navgagan-sd9cf
@Navgagan-sd9cf 3 жыл бұрын
ਆ ਮੁੰਡੇ ਨੇ ਕਹਿੰਦੇ ਚਿਤ ਖੁਸ਼ ਕਰਤਾ 🥰🥰🥰🥰🥰
@Ravindersingh-fr7hq
@Ravindersingh-fr7hq 3 жыл бұрын
Sirra y full support tenu ve gbu bro
@technicalanuji802
@technicalanuji802 3 жыл бұрын
ਕੁਛ ਵਧੀਆ ਤਾ ਗਾਉਦਾ ਇਹ ਸਰਦਾਰ
@ManjitSingh-tz8vm
@ManjitSingh-tz8vm 3 жыл бұрын
Hy anu g
VIP ACCESS
00:47
Natan por Aí
Рет қаралды 30 МЛН
Support each other🤝
00:31
ISSEI / いっせい
Рет қаралды 81 МЛН
Sangha Bau | Mukh Mantri 2 | Funny Moments | 18th Mela Umra Nangal Da | 2024
7:10
Malwa Punjabi Cultural LIVE Frames
Рет қаралды 86 М.
VIP ACCESS
00:47
Natan por Aí
Рет қаралды 30 МЛН