ਵਿਧਾਨ ਸਭਾ 'ਚ ਭਗਵੰਤ ਮਾਨ ਨੂੰ ਚੜ੍ਹਿਆ ਕਾਂਗਰਸੀਆਂ 'ਤੇ ਗੁੱਸਾ !ਮੈਂ ਕੋਈ 3 ਸਾਲ ਦਾ ਬੱਚਾ ਨਹੀਂ ਮੁੱਖ ਮੰਤਰੀ ਹਾਂ

  Рет қаралды 136,866

Jujhar Times

Jujhar Times

Күн бұрын

Пікірлер: 402
@raviverma3192
@raviverma3192 Ай бұрын
ਅਜਿਹਾ ਮੁੱਖ ਮੰਤਰੀ ਐ ਜਿਹਨੂੰ ਦੱਸਣਾ ਪੈਂਦਾ ਵੀ ਮੈਂ ਮੁੱਖ ਮੰਤਰੀ ਹਾਂ। ਲਾਹਣਤ
@UUltimax
@UUltimax Ай бұрын
Badal captain chnga c ??
@Jaideep995
@Jaideep995 Ай бұрын
​@@UUltimaxhage ta oh vi fuddu c par eh maha fuddu aa
@harpreetsinghmangat7421
@harpreetsinghmangat7421 Ай бұрын
ਸਾਡੇ ਪਿੰਡ ਇਕ ਵੀ ਠੇਕਾ ਨਹੀਂ ਸੀ ਪਰ ਹੁਣ ਤਿੰਨ ਹਨ ਵੀ ਕੋਈ ਵੱਚ ਕੇ ਨਾਂ ਲੰਘ ਜਾਵੇ ਇਹ ਨਿੱਤ ਨੇਮ ਕਰਨ ਵਾਲੇ ਦਾ ਇਲਾਕਾ ਗਿਆਸਪੁਰਾ ਭੁਗਤਣਾ ਲਈ ਤਿਆਰ ਹੋ ਜਾਏ
@RoyalSingh-v5e
@RoyalSingh-v5e Ай бұрын
ਜੇ ਤੁਹਾਡੇ ਪਿੰਡ ਕੋਈ ਠੇਕਾ ਨਾ ਹੋਵੇ ਫੇਰ ਥੋਡੇ ਪਿੰਡ ਵਾਲੇ ਪੀਣੋ ਹਟ ਜਾਣਗੇ??😂😂 ਥੋਡੇ ਪਿੰਡ ਠੇਕਾ ਤਾਂ ਖੋਲਿਆ ਦੂਰ ਨਾ ਜਾਣਾ ਪਵੇ ਨੇੜੇ ਸਰ ਜਾਵੇ।। ਐਕਸੀਡੈਂਟ ਨਾ ਹੋਣ । 😂😂
@SukhdevSingh-vl9pf
@SukhdevSingh-vl9pf Ай бұрын
ਮੁਖ ਮੰਤਰੀ ਤਾਂ ਬਣ ਗਿਆ ਮਾਨ ਪਰ ਬੋਲੀ ਅਨਪੜ ਤੋਂ ਵੀ ਮਾੜੀ ।ਪੰਜਾਬ ਦੇ ਹਲਾਤ ਆਉਣ ਵਾਲੇ ਦਿਨ੍ਹਾਂ ਵਿਚ ਹੋਰ ਵੀ ਬਦਤਰ ਹੋ ਜਾਣਗੇ ।😢😢😢
@harpreetsinghmangat7421
@harpreetsinghmangat7421 Ай бұрын
ਤਾਹੀਂ ਭੈਣ ਗੜਤੀ ਜਿਹੜੇ ਹਾਲ ਤਿੰਨ ਸਾਲ ਵਿੱਚ ਹੋ ਗਏ ਓਹ ਕਦੇ ਨਹੀਂ ਪੂਰੇ ਹੋਣੇ ਹਰੇਕ ਗੱਲ ਨਾਲ ਟਿੱਚਰ ਬਹੁਤ ਮਹਿੰਗੀ ਪੈਣੀ ਹੈ ਟਿੱਚਰ ਕੁਝ ਕਰਕੇ ਦਿਖਾਓ ਨਹੀਂ ਤਾਂ ਕੇਜਰੀਵਾਲ ਵਾਂਗੂ ਬਾਕੀ ਜ਼ਿੰਦਗੀ ਅਰਾਮ ਕਰੋ ਗੇ ਪਰ ਜੇਲ੍ਹ ਵਿਚ
@rana7018josan
@rana7018josan Ай бұрын
ਹੰਕਾਰ ਗਿਆ ਏਹੇ ਕੁਰਸੀ ਦੀ power ch
@gagandeepsinghaulakh9492
@gagandeepsinghaulakh9492 Ай бұрын
ਅੱਜ ਫਿਰੋਜ਼ਪੁਰ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਨੂੰ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਮਾਰਕੇ ਮਾਰ ਦਿੱਤਾ ਗਿਆ ਵਿਚ ਇੱਕ ਮਾਸੂਮ ਲੜਕੀ ਵੀ ਸੀ ਜਿਸ ਦਾ ਕਿ ਸੱਤ ਦਿਨਾਂ ਬਾਅਦ ਵਿਆਹ ਸੀ,ਫਿਰੋਜ਼ਪੁਰ ਵਿੱਚ ਲਗਾਤਾਰ ਕਤਲਾਂ ਦੀਆਂ ਵਾਰਦਾਤਾਂ ਹੋ ਰਹੀਆਂ ਹਨ,,,ਅਮਨ ਕਾਨੂੰਨ ਦੀ ਹਾਲਤ ਬਦ ਤੋਂ ਵੀ ਬਦਤਰ ਹੋ ਰਹੀ ਹੈ,,ਲੋਕ ਖੌਫ਼ ਵਿੱਚ ਜੀ ਰਹੇ ਹਨ,,,ਥਾਣੇ ਸਾਰੇ ਖਾਲੀ ਨੇ,,,ਸਭ ਮੁਲਾਜ਼ਮ ਸਰਕਾਰੀ ਕੁੱਤਿਆਂ ਦੀ ਸਕਿਓਰਿਟੀ ਲਈ ਰੱਖ ਲਏ ਗਏ ਹਨ ,,ਰੱਬ ਰਾਖਾ
@karpal_pannu_12
@karpal_pannu_12 Ай бұрын
🚩 BERA GARK KARTA PUNJAB DA NATWARLAL BHAGWANT MAN NE 🌹🌹🌹🌹🌹
@bahadursingh9718
@bahadursingh9718 Ай бұрын
ਬਹੁਤ ਮਾੜਾ ਹੋਇਆ
@shamsherbrar9745
@shamsherbrar9745 Ай бұрын
ਆਕੜ ਨਾ ਮੁੱਖ ਹਟਾ ਦੇ ਗੋ
@bikkersohi5928
@bikkersohi5928 Ай бұрын
ਭੰਡ ਪੁਣਾ ਜਿਆਦਾ ਕਰਦਾ
@LaliSidhu-lj4xc
@LaliSidhu-lj4xc Ай бұрын
ਮਾਨ ਸਾਹਿਬ ਗੰਦੇ ਪਾਣੀ ਦੀ ਗੱਲ ਵੀ ਜਰੂਰ ਕਰਿਆ ਕਰੋ ਜੋ ਪੰਜਾਬ ਨੂੰ ਕੈਂਸਰ ਦੇ ਰਿਹਾ ਹੈ
@davinderkaur5095
@davinderkaur5095 Ай бұрын
ਹੰਕਾਰਿਆ ਸੋ ਮਾਰਿਆ ਰਬ ਅਜੇ ਦੇਖ ਰਿਹਾ ਹੈ ਕਿ ਪੰਜਾਬ ਕੀ ਹੋ ਰਿਹਾ ਹੈ ਸੋਚਕੇ ਹੀ ਫੈਸਲਾ ਲਵੇਗਾ
@jasvirsinghjass3773
@jasvirsinghjass3773 Ай бұрын
ਜਦੋ ਆਪਦੇ ਮੰਤਰੀ ਘਪਲੇ ਕਰਦੇ ਆ ਉਸ ਸਮੇ ਚੁੱਪ
@mehra6889
@mehra6889 Ай бұрын
ਗਰੀਬਾ ਨਾਲ ਕਰੇ ਵਾਦੇ ਕਿਊ ਭੁਲ ਜਾਦੇ ਨੇ ਜਿੰਨਾ ਨੂੰ ਸਬ ਤੋ ਜਾਦੇ ਲੋੜ ਹੈ ਇੱਕ ਹੈਡੀਕੈਪਟ ਬੰਦਾ ਜੀਨੂੰ ਪੈਨਸਨ ਤੇ ਹੀ ਉਮੀਦ ਹੂੰਦੀ ਹੈ ਊਹਨਾ ਨਾਲ ਵਾਦੇ ਕਰੇ 2500 ਕਰਾਗਾ ਊਹਨਾ ਨੇ ਏਸ ਉਮੀਦ ਤੇ ਹੀ ਵੋਟ ਪਾਈ ਕੀ ਹੋਇਆ ਤਿੰਨ ਸਾਲ ਨਿਕਲ ਗਏ ਪਤੰਦਰਾ ਨੇ ਕਦੇ ਗੱਲ ਤੱਕ ਨਹੀ ਕਰੀ
@Sandhu_vlogs365
@Sandhu_vlogs365 Ай бұрын
ਹੰਕਾਰ ਸਿਰ ਚੜ ਕੇ ਬੋਲ ਰਿਹਾ ਮੁੱਖ ਮੰਤਰੀ ਦੇ
@manudhillon6258
@manudhillon6258 2 ай бұрын
ਭੇਡਾ ਦੀ ਸਰਕਾਰ 😢🎉
@babbubariwala4800
@babbubariwala4800 Ай бұрын
ਤੂੰ ਭੇਂਡਾ ਨੂੰ ਬੌਂਡ ਦੇਣੀ ਹੈ😂😂😂😂 ਜਾਂ ਪਹਿਲਾ ਤੂੰ ਕਾਂਗਰਸ ਜਾਂ ਅਕਾਲੀਆ ਦੀ ਭੇਡ ਰਿਹਾਂ
@ਗੁਰਬਾਣੀਵੀਚਾਰ-ਫ6ਚ
@ਗੁਰਬਾਣੀਵੀਚਾਰ-ਫ6ਚ Ай бұрын
@@babbubariwala4800 ਭੇਡਾਂ ਤਾਂ ਭੇਡਾਂ ਹੀ ਹੁੰਦੀਆਂ ਹਨ ਓਹ ਭਾਵੇਂ ਭੰਡ ਮੁੱਖ ਮੰਤਰੀ ਦੀ ਹੋਵੇ ਜਾਂ ਸੁੱਖੇ ਅਮਲੀ ਦੀ ਜਾ ਕੈਪਟਨਾਂ ਦੀ 😂😂
@BALWINDERSINGH-ez4sz
@BALWINDERSINGH-ez4sz Ай бұрын
Tu Akali lagda
@madanlalsharma2
@madanlalsharma2 Ай бұрын
@@manudhillon6258 ਭੇਡਾਂ ਦੀ ਕੋਈ ਪਾਰਟੀ ਨਹੀਂ ਹੁੰਦੀ, ਉਹਨ੍ਹਾਂ ਨੂੰ ਤਾਂ ਇੱਕ ਹੀ ਕੰਮ ਦਿੱਤਾ ਜਾਂਦਾ ਹੈ ਕਿ "ਭਾਵੇਂ ਪੰਜਾਬ ਪੂਰੀ ਤਰਾਂ ਤਬਾਹ ਹੋ ਜਾਵੇ, ਤੁਸੀਂ ਜ਼ਿੰਦਾਬਾਦ ਹੀ ਕਹਿਣਾ ਹੈ "l ਜ਼ਿਆਦਾ ਗੁੱਸਾ ਕੱਟੜ ਤੇ ਅੰਨੀਆਂ ਭੇਡਾਂ ਨੂੰ ਲੱਗਦਾ ਹੈ ਕਿਉਂਕਿ ਉਹਨ੍ਹਾਂ ਦਾ ਦਿਮਾਗ ਪੂਰੀ ਤਰਾਂ ਵਾਸ਼ ਹੁੰਦਾ ਹੈ l
@gulzarsingh4604
@gulzarsingh4604 2 ай бұрын
ਜੇ ਕਿਸੇ ਨੇ ਘਪਲਾ ਕੀਤਾ ਤਾਂ ਕਾਰਵਾਈ ਕਰ ਝੰਡੇ ਤੇਰੀ ਸਰਕਾਰ ਹੈ ਝੰਡੇ
@jaswantsidhu7735
@jaswantsidhu7735 Ай бұрын
This is nice step to remove N O C it was a source of corruption previous government s looted the people in league with Beaurocracy especially Congress government s
@JszfSnzgn
@JszfSnzgn Ай бұрын
ਮਾਨ ਸਾਹਿਬ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਉਣ ਪਰ ਜ਼ਮੀਨੀ ਪੱਧਰ ਤੇ ਤੁਹਾਡੇ ਪੱਲੇ ਕੱਖ ਵੀ ਨਹੀਂ। ਇਹ ਤਾੜੀਆਂ ਸਾਰੀਆਂ ਝੂਠੀਆਂ ਨੇ।
@harpreetsinghmangat7421
@harpreetsinghmangat7421 Ай бұрын
ਇਹ ਕੀ ਮੁੱਖ ਮੰਤਰੀ ਹੈ ਜਾਂ ਫਿਰ ਗਲ਼ੀ ਵਿਚ ਲੜਦੀਆਂ ਗੁਆਂਢੀ ਦੀਆਂ ਜਨਾਨੀਆਂ
@prabshransonu788
@prabshransonu788 Ай бұрын
Thade jagroop sekhwa da wada veer aaa
@JaswantSingh-ru3dt
@JaswantSingh-ru3dt Ай бұрын
ਬੇਸ਼ਰਮ ਬਾਜਵਾ
@kuldeepsinghdhade4983
@kuldeepsinghdhade4983 Ай бұрын
ਡਰਾਮੇ ਬਾਜ਼
@jasvirsinghjass3773
@jasvirsinghjass3773 Ай бұрын
ਜੇਕਰ ਬਿੱਲ ਲੈ ਕੇ ਆੳਣਾ ਸੀ ਤਾ ਉਹ ਬਿੱਲ ਲੈ ਕੇ ਆਉਣਾ ਸੀ ਕਿ ਪੰਜਾਬ ਚ ਕੋਈ ਪੰਜਾਬ ਜਮੀਨ ਨਾ ਖ੍ਰੀਦ ਨਾ ਸਕੇ
@BikramjitSingh-q3i
@BikramjitSingh-q3i Ай бұрын
ਏ ਬੰਦਾ ਵਾ ਕੇ ਜ਼ਨਾਨੀ ਲੱਗਦਾ ਜ਼ਨਾਨੀ ਦੇ ਦਾੜੀ ਮੁੱਛਾਂ ਆਈਆ ਭਰਾ ਕੋਈ ਕੰਮ ਕਰ ਲਾ ਲੜਦਾ ਰਹਿੰਦਾ ਜਨਾਨੀਆ ਵਾਂਗੂੰ ਸਾਨੂੰ ਸਰਮ ਆਉਦੀ ਆ ਮੁੱਖ ਮੰਤਰੀ ਆ ਸਾਡਾ
@roadajay7161
@roadajay7161 Ай бұрын
ਕਾਨੂੰਨ ਵਿਵਸ਼ਤਾ ਸਹੀ ਕਰੋ ਜੀ ਬੱਸ ਬਾਕੀ ਠੀਕ ਹੈ
@rajwantsingh2523
@rajwantsingh2523 Ай бұрын
ਕਮੇਡੀ ਸੁਣੋ।
@HarjeetSingh-PB31
@HarjeetSingh-PB31 Ай бұрын
ਮਾਂ ਕੁਲਤਾਰ ਸਿੰਘ ਸੰਧਵਾਂ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਤੁਸੀਂ ਮੁੱਦੇ ਵਿਧਾਨ ਸਭਾ ਚ ਉਠਾਉਣੇ ਹੋ ਉਹ ਸਿਰਫ ਵਿਧਾਨ ਸਭਾ ਚ ਹੀ ਰਹਿ ਜਾਂਦੇ ਨੇ ਪੰਜਾਬ ਦਾ ਕੋਈ ਹੱਲ ਹੋਇਆ ਪੰਜਾਬ ਚ ਚਿੱਟਾ ਬੰਦ ਹੋਇਆ ਜਿਹੜਾ ਭਗਵੰਤਮਾਨ ਪਹਿਲਾ ਗੱਲਾਂ ਕਰਿਆ ਕਰਦਾ ਸੀ ਇਹਨਾਂ ਦਾ ਆਪਦਾ ਹੀ ਸਪੀਕਰ ਆ ਆਪਣੇ ਮੁੱਦੇ ਨੇ ਇਨਾਂ ਦੇ ਕੋਈ ਸੰਸਦ ਦੇ ਵਿੱਚ ਚੱਜ ਦੀ ਗੱਲ ਨਹੀਂ ਉਤਰੇ ਸੰਸਦ ਦੇ ਵਿੱਚ ਜੋ ਗੱਲ ਉੱਠ ਰਹੀ ਆ ਕਿ ਅੱਜ ਉਹ ਬਾਹਰ ਆ ਰਹੀ ਆ ਸੱਸੇ ਦੇ ਵਿੱਚ ਗੱਲ ਉੱਠ ਰਹੀ ਹ ਪੰਜਾਬ ਦੇ ਮੁੱਦੇ ਹੱਲ ਕਰ ਰਹੀ ਆ ਚੋਰੀਆਂ ਲੁੱਟਾਂ ਖੋਹਾਂ ਚਿੱਟਾ ਸ਼ਰਿਆਂ ਪੰਜਾਬ ਦੇ ਵਿੱਚ ਚੱਲ ਰਿਹਾ ਕੱਲ ਦੀ ਗੱਲ ਆ ਕੱਲ ਕੋਟਕਪੂਰਾ ਦੇ ਵਿੱਚ ਤਿੰਨ ਜਣਿਆਂ ਨੂੰ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕੀਤਾ ਗਿਆ ਉੱਥੇ ਸਰਕਾਰ ਕੀ ਕਰ ਰਹੀ ਆ
@LaliSidhu-lj4xc
@LaliSidhu-lj4xc Ай бұрын
ਮਾਨ ਸਾਹਿਬ ਤੁਸੀ ਬੋਲ ਕੇ ਘਰ ਨੂੰ ਚਲੇ ਜਾਣਾ ਤੁਹਾਡੇ ਨਾਲ ਦਿਆਂ ਨੇ ਜਾਂ ਦੂਸਰਾ ਨੇ ਹੱਸ ਕੇ ਘਰ ਨੂੰ ਚਲ ਜਾਣਾ ਜਨਤਾ ਦਾ ਕੰਮ ਕੋਈ ਨਹੀਂ ਹੋਣਾ
@gurmejsingh9921
@gurmejsingh9921 Ай бұрын
ਇਹ ਦੇ ਨਾਲੋਂ ਪਹਿਲੇ ਵਾਲੇ ਕੁਝ ਠੀਕ ਲੱਗ ਰਹੇ ਨੇ ਕੰਮ ਸੇ ਕੰਮ ਵਿਰੋਧੀਆ ਦੀ ਗੱਲ ਤਾਂ ਸੁਣਦੇ ਸੀ ਇਹ ਕੀ cm ਦੀ taking nhi e
@GursharanSingh-iu2zm
@GursharanSingh-iu2zm Ай бұрын
ਇਹ ਮੁੱਖ ਮੰਤਰੀ ਘੱਟ ਅਤੇ ਭੰਡ ਜਿਆਦਾ ਲੱਗ ਰਿਹਾ
@singhazad3653
@singhazad3653 Ай бұрын
😂😂
@NirmalSingh-bz3si
@NirmalSingh-bz3si 2 ай бұрын
ਮੁਲਾਜ਼ਮ ਵਰਗ ਦਾ ਏਰੀਅਰ ਦਿਓ।
@BhinderSran-ky8ok
@BhinderSran-ky8ok Ай бұрын
ਮੈਂ ਤਾਂ ਅੱਜ ਤੱਕ ਏਹੋ ਜਿਹੇ ਮੁਖ ਮੰਤਰੀ ਨਹੀਂ ਵੇਖੀਆਂ ਹੈ ਬਾਈ ਨਾਂ ਏਨੂੰ ਬੋਲਣ ਦਾ ਪਤਾ ਹੈ ਨਾ ਕੋਈ ਕੰਮ ਦਾ ਪਤਾ ਹੈ ਕੱਲਾ ਭੰਡ ਪੁਣਾਂ ਹੈ ਹੋਰ ਕੁਝ ਵੀ ਨਹੀਂ ਹੈ ਇਸ ਦੇ ਪੱਲੇ
@BikramjitSingh-q3i
@BikramjitSingh-q3i Ай бұрын
ਸਹੀ ਕਿਆ ਬਾਈ ਸ਼ਰਮ ਆਉਂਦੀ ਆ ਆ ਮੁੱਖ ਮੰਤਰੀ ਸਾਡਾ
@rajwantsingh2523
@rajwantsingh2523 Ай бұрын
ਭੰਡ ਯੋਧੇ ਨਹੀਂ ਹੁੰਦੇ।
@BALWINDERSINGH-ez4sz
@BALWINDERSINGH-ez4sz Ай бұрын
Tusi sare fudhu ho
@BALWINDERSINGH-ez4sz
@BALWINDERSINGH-ez4sz Ай бұрын
CM is ok
@LaliSidhu-lj4xc
@LaliSidhu-lj4xc Ай бұрын
ਮਾਨ ਸਾਹਿਬ ਮਾਫ ਕਰਨਾ ਲੁਧਿਆਣੇ ਦੀਆਂ ਫੈਕਟਰੀਆਂ ਦੇ ਗੰਦੇ ਪਾਣੀ ਬਾਰੇ ਕਿਉਂ ਨਹੀਂ ਬੋਲਦੇ ਪਹਿਲਾਂ ਤਾਂ ਤੁਸੀਂ ਗੰਦੇ ਪਾਣੀ ਦੀਆਂ ਬਹੁਤ ਰਾਹਾਂ ਹੱਥ ਵਿੱਚ ਫੜ ਕੇ ਵਿਖਾਇਆ ਕਰਦੇ ਸੀ ਹੁਣ ਕਿਉਂ ਨਹੀਂ ਬੋਲਦੇ
@SurjitSingh-tp8im
@SurjitSingh-tp8im Ай бұрын
ਬਾਜਵਾ ਦੀ ਬੇਜਤੀ ਕੋਈ ਹਦ ਨਹੀਂ ਰਹੀ ਪਰ ਬਾਜਵਾ ਕੁਝ ਨਹੀਂ ਬੋਲੇ ਸਰਮ ਦੀ ਗਲ ਏ ।
@gurbindersingh8866
@gurbindersingh8866 Ай бұрын
ਇਹਨੂੰ ਪੁੱਛਣਾ ਸੀ ਚੰਡੀਗੜ੍ਹ ਪਾਉਣਾ ਆ ਗਿਆ ਕਿ ਨਹੀਂ😅😅😅
@opgurasingh915
@opgurasingh915 Ай бұрын
ਭੰਗਵੰਤ ਮਾਨ ਜੁਮਲੇ ਵਾਜ ਕੇਜਰੀਵਾਲ ਭਜਾਓ ਪੰਜਾਬ ਪੰਜਾਬੀ ਵਚਾਓ ਭੰਗਵੰਤ ਮਾਨ ਬਹੁਤ ਝੂਠ ਬੋਲਦਾ ਲੋਕਾਂ ਨੇ ਝਾੜੂ ਮਾਜਣਾ ਹੈ
@AmarjitSingh-cv9yj
@AmarjitSingh-cv9yj Ай бұрын
ਵਾਹ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨਾ ਫਟੇ ਚੱਕੀ ਜਾਨਾ
@darasingh3026
@darasingh3026 2 ай бұрын
ਸਿਰਫ ਮਾਨ ਸਾਹਬ ਭਾਸ਼ਨ ਦੇਣ ਜੋਗੇ ਹੋ ਅਸੀ ਖੁਦ ਪਛਤਾ ਰਹੇ ਹਾਂ ਤੁਹਾਡੀ ਪਾਰਟੀ ਨੂੰ ਵੋਟਾਂ ਪਾ ਕੇ ਅਗਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਪੂਰੇ ਪੰਜਾਬ ਵਿੱਚ ਦੁਬਾਰਾ ਇਲੈਕਸ਼ਨ ਕਰਵਾ ਕੇ ਦੇਖ ਲਉ ਤੁਹਾਡਾ ਸਾਰਿਆਂ ਦੀਆਂ ਜਬਾਨਤਾ ਜ਼ਬਤ ਹੋ ਜਾਣੀਆ
@JszfSnzgn
@JszfSnzgn Ай бұрын
ਇਹ ਚੁਟਕਲੇ ਸਟੇਜ ਤੇ ਹੀ ਚੰਗੇ ਲੱਗਦੇ ਨੇ ਹੁਣ ਤੁਸੀਂ ਸੀ ਐਮ ਹੋ ਤਾਂ ਅਹੁਦੇ ਮੁਤਾਬਕ ਵਜ਼ਨ ਵਾਲੀ ਗੱਲ ਕਰਿਆ ਕਰੋ ਇਕ ਪਾਸੇ ਉਸੇ ਦਿਨ ਅਧਿਆਪਕਾ ਨੂੰ ਛਿੱਤਰ ਫੇਰ ਰਿਹਾ ਤੇ ਦੂਜੇ ਪਾਸੇ ਸਨਮਾਨਿਤ ਕਰ ਰਿਹਾ ਅਧਿਆਪਕਾਂ ਨੂੰ ਬਾਕੀ ਫੈਸਲਾ 2027 ਨੂੰ ਜਨਤਾ ਨੇ ਕਰ ਹੀ ਦੇਣਾ
@rajbirkaur5676
@rajbirkaur5676 Ай бұрын
ਕੋਈ ਸਿਆਣੀ ਗੱਲ ਕੀਤੀ
@Singh-mj2eq
@Singh-mj2eq Ай бұрын
Top five ਲਾਹਨਤੀ ਭੰਡ ਵਿਚ ਤੇਰਾ ਨਾਮ ਆਉਂਦਾ
@SatwantSingh-y8k
@SatwantSingh-y8k 2 ай бұрын
Guppi 😅😅😅
@opgurasingh915
@opgurasingh915 Ай бұрын
ਭਗਵੰਤ ਮਾਨ ਜੁਮਲੇ ਵਾਜ ਆਹ ਆਕੜ ਹੰਕਾਰ ਤਿਤਲੀਆਂ ਗਾ ਗਾ ਕੇ ਵੋਟਾਂ ਮੰਗਦਾ ਸੀ ਲੋਕਾ‌ਨੇ ਨੇ 2027ਵਿਚ ਝਾੜੂ ਮਾਜਣਾ ਹੈ ਲੋਕਾਂ ਨੇ ਪੰਜਾਬ ਪੰਜਾਬੀ ਲੋਕਾਂ ਨੇ ਹਿਸਾਬ ਕਿਤਾਬ ਕਰਨਾ ਹੈ ਸਿਰਫ ਜਿਆਦਾ ਬੋਲਣਾ ਹੈ ਤੂ
@PrinceKumar-cf7ek
@PrinceKumar-cf7ek Ай бұрын
🙏🏻💐💐💐💐💐💐💐🙏🏻😊🤗🥰😎👍🤩
@Rajkumar10101
@Rajkumar10101 Ай бұрын
ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਹੋਰ ਮਹਿੰਗੀ ਹੋਗੀ ਰਜਿਸਟਰੀ 20.000 ਦੀ ਰਜਿਸਟਰੀ ਅੱਜ 70.0000ਹਜ਼ਾਰ ਚੋ ਹੋ ਰਿਹਾ ਏਹ ਬਦਲਾਅ ਕੀਤਾ ਪੰਜਾਬ ਦਾ ਏਹਨੋਸੀ ਤੋ ਬਿਨਾਂ ਸੱਭ ਕੁੱਝ ਬੰਦ ਕਰਿਆ ਹੋਇਆ ❌😞😔
@HarjitCheema-wu2fh
@HarjitCheema-wu2fh Ай бұрын
70000
@HarjitCheema-wu2fh
@HarjitCheema-wu2fh Ай бұрын
70000 Ida hunda a
@tajindersinghbantu5146
@tajindersinghbantu5146 Ай бұрын
ਇਸ ਬਿੱਲ ਹਿਸਾਬ ਨਾਲ਼ ਬਾਈ ਜਿਹੜਾ ਰੇਟ ਬਿਆਨੇ ਤੇ ਲਿਖਿਆ ਪੂਰੇ ਭਾਅ ਦੇ ਰੇਟ ਰਜਿਸਟਰੀ ਹੋਗੀ 10-20 ਗੁਣਾ ਖਰਚਾ ਵੱਧ ਜਾਣਾ
@gurditsingh6917
@gurditsingh6917 Ай бұрын
ਵਧੀਆ ਕੰਮ ਆ ,
@harrietheroyal700
@harrietheroyal700 Ай бұрын
PUNJAB PENSIONERS di v sunno, ohna & dependent families nu ohna d mehnat de deo. ✅️✅️✅️✅️❌️❌️❌️❌️✅️✅️✅️✅️
@vickysinghvickypreet211
@vickysinghvickypreet211 Ай бұрын
Maan shab spch ta bohat wadiya laggi par notification ta de deo ke galla nal saronge
@SukhmaniSahib01
@SukhmaniSahib01 Ай бұрын
ਕੋਮਿਟ ਤਾ ਸਾਰੇ ਲਿਖੀ ਜਾਂਦੇ ਨੇ ਪਰ ਸੀ ਐਮ ਕਮੇਡੀਅਨ ਹਨ ਪੰਜਾਬ ਦੇ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਅੱਗੇ ਲਾ ਕੇ ਰੱਖਦਾ ਹੈ ਕੋਈ ਵੀ ਸਾਹਮਣੇ ਨਹੀ ਖੜਦੇ
@singhazad3653
@singhazad3653 Ай бұрын
ਪੰਜਾਬ ਦਾ ਬੇੜਾ ਗ਼ਰਕ ਕੀਤਾ ਤੇਰੇ ਵਰਗੇ ਫੁੱਦੁਆ ਨੂੰ ਮਜ਼ਾਕ ਸੁੱਜ ਰਿਆ
@BalwinderPadda-mt7bd
@BalwinderPadda-mt7bd Ай бұрын
Cm man jindabad
@Dr.JagjitSinghChugh
@Dr.JagjitSinghChugh Ай бұрын
👍
@goldygoldychahal2723
@goldygoldychahal2723 2 ай бұрын
ਜਦੋਂ ਸਾਢੇ 17 ਸਾਲਾਂ ਦਾ ਸੀ ਉਦੋਂ ਤੋਂ ਭੰਡ ਪਣਾ ਵਰਤਣ ਲੱਗ ਗਿਆ ਸੀ
@Vishaka_jaatni_24
@Vishaka_jaatni_24 Ай бұрын
Turja turja
@goldygoldychahal2723
@goldygoldychahal2723 Ай бұрын
ਅਸੀਂ ਕਿਹੜਾ ਭੇਡਾਂ​@@Vishaka_jaatni_24
@harrygill675
@harrygill675 Ай бұрын
ਐਥੇ ਬਾਹਰਲਿਆਂ ਨੂੰ ਫੈਕਟਰੀ ਲਈ ਸਭ ਕੁਝ ਦਿਓ ਰੋਜ ਹੁੰਦੇ ਕਤਲ ਨੂੰ ਠੱਲ ਨਾ ਪਾਇਉ ਪੰਜਾਬ ਦਾ ਹਾਲ ਬੁਰਾ ਹੁੰਦਾ ਜਾਂਦਾ ਵਾਂ ਓਹਦਰ ਧਿਆਨ ਨਾ ਦਿਓ ਜੇਕਰ ਬਿਲ ਪਾਸ ਕਰਵਾਉਣ ਵਾਂ ਇਹ ਕਰਵਾਓ ਕੀ ਪੰਜਾਬ ਚ ਆ ਕੇ ਕੋਈ ਬਾਹਰੋ ਬੰਦਾ ਜਮੀਨ ਯ ਕੋਈ ਥਾਂ ਨਾ ਖਰੀਦ ਸਕੇ ਲੇਕਿਨ ਇਹਦੇ ਬਾਰੇ ਤੁਸੀ ਬੋਲਣਾ ਨਹੀਂ ਕਿਉਕਿ ਤੁਸੀ ਸਬ ਵਕਾਉ ਹੋ ਚੁੱਕੇ ਓ ਭਈਏ ਐਥੇ ਰਾਜ ਕਰਨਗੇ ਤੁਹਾਡੇ ਵਰਗੇ ਲੀਡਰਾਂ ਕਰਕੇ ਭਾਈ ਅੰਮ੍ਰਿਤਪਾਲ ਦਾ ਬਾਹਰ ਆਉਣਾ ਹੁਣ ਹੋਰ ਵੀ ਜਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@dehatijadibuti1928
@dehatijadibuti1928 Ай бұрын
ਪਾਥੀਆਂ ਢਾਉਣ ਵਾਲੀਆਂ ਜ਼ਨਾਨੀਆਂ ਦੀ ਲੜਾਈ ਦੀ ਲੋੜ ਨਹੀਂ ਪੀਪਾ ਦੇਖੋ ਕਿਥੇ ਆ
@chanchalsingh9938
@chanchalsingh9938 Ай бұрын
ਏ ਭੰਡ ਨੂੰ ਪਤਾ ਲੱਗ ਜਾਉ ਜਦੌ ਤਿੰਨ ਵੀ ਨਹੀ ਆਉਣੀਆ ਇੰਨਾ ਹੰਕਾਰ ਅਁਜ ਤਁਕ ਕਿਸ ਮੁੰਖ ਮੰਤਰੀ ਨਹੀ ਕੀਤਾ ਨਾ ਹੀ ਇੰਨਾ ਘਟੀਆ ਬੌਲ ਬਾਣੀ ਵਾਲਾ ਨਹੀ ਆਇਆ ਜਾਰ ਇੰਨਾ ਹੰਕਾਰਿਆ ਰਁਬ ਭੁਲ ਗਿਆ
@virsasingh6859
@virsasingh6859 Ай бұрын
ਤਸੀ ਪੰਜਾਬ ਦੀ ਜਵਾਨੀ ਧੱਕੇ ਨਾਲ ਜੇਲਾ ਵਿੱਚ ਬੰਦ ਕਰਤੀ
@gillsaab6359
@gillsaab6359 Ай бұрын
Kinu krtaa
@lakhwinderchamba6985
@lakhwinderchamba6985 Ай бұрын
ਮੁੱਖ ਮੰਤਰੀ ਵਾਲੀ ਭਾਸ਼ਾ ਤਾਂ ਸਿਖ ਲਾ ਭਰਾ ਤੇਰੇ ਨਾਲੋਂ ਤਾਂ ਐਮ ਐਲ ਏ ਵਧੀਆ ਢੰਗ ਨਾਲ ਬੋਲ ਰਹੇ ਆ ਕੁੰਵਰ ਵਿਜੇ ਪ੍ਰਤਾਪ ਦਾ ਬੋਲਣ ਦਾ ਤਰੀਕਾ ਵੇਖ ਤਾਂ ਬੋਲਣ ਦੀ ਜਾਚ ਆ ਸਕਦੀ ਆ
@ShamLal-sq9sc
@ShamLal-sq9sc Ай бұрын
Good.C.M
@parmjitdhaliwal7681
@parmjitdhaliwal7681 Ай бұрын
ਤੁਰੇ ਜਾਂਦਿਆਂ ਦੇ ਮੋਬਾਈਲ ਖੋਹ ਲੈਦੇ ਹਨ
@Respectforhumans
@Respectforhumans Ай бұрын
Sachi galha karda out of box 🎁 tahi socho kyoki manjhitya box cho pendrive na kholde Samjote hoye paye ne paayi
@majorsinghsandhu2469
@majorsinghsandhu2469 Ай бұрын
ਨਕਲੀ SC ਸਰਟੀਫਿਕੇਟ ਬਣਾਅ ਕੇ ਨੌਕਰੀਆ ਕਰ ਗੲਏ , ਕੲਈ ਕਰੀ ਜਾਂਦੇ ਨੇ । ਲੀਗਲ ਨੇ ਜਾ ਇਲਲੀਗਲ ।
@vickysinghvickypreet211
@vickysinghvickypreet211 Ай бұрын
Right maan shab🙏🙏🙏🙏🙏
@sajjansingh3688
@sajjansingh3688 Ай бұрын
❤ good brother God bless you carry on
@vickysinghvickypreet211
@vickysinghvickypreet211 Ай бұрын
Good job maan shab bohat wadiya uprala kita tusi
@SandhuJass-zr7eo
@SandhuJass-zr7eo Ай бұрын
Right
@ravdeepsingh2160
@ravdeepsingh2160 Ай бұрын
ਇਹ ਸਭ ਕੁਝ ਬਾਦਲ ਕਰਗਿਆ ਸੀ ਢੌਂਡੂਆ,noc ਆਲਾ ਕੰਮ
@uttamsidhu2900
@uttamsidhu2900 Ай бұрын
ਬਸ ਇੱਕ ਵਾਰ ਸੀ c m 😠👎
@rajshauula7245
@rajshauula7245 Ай бұрын
V good
@tajindersinghbantu5146
@tajindersinghbantu5146 Ай бұрын
ਮਾਨ ਸਾਹਿਬ ਬਿਆਨਾਂ ਕੋਈ ਬੈਂਕ ਰਾਹੀਂ ਨਹੀਂ ਕਰਦਾ, ਅਗਰ ਕਿਸੇ ਨੇ ਕਰਿਆ ਬ ਹੁੰਦਾ ਤਾਂ ਉਸ ਹਿਸਾਬ ਨਾਲ਼ ਅਗਲੇ ਨੂੰ ਰਜਿਸਟਰੀ ਪੂਰੇ ਭਾਅ ਕਰਵਾਉਣੀ ਪਵੇਗੀ, ਇਸ ਨਾਲ਼ ਭ੍ਰਿਸ਼ਟਾਚਾਰ ਵਧਾ ਦਿੱਤਾ ਜੇਹੜੀ ਰਜਿਸਟਰੀ ਤੇ ਰਜਿਸਟਰੀ ਖਰਚਾ 1 ਲੱਖ ਆਉਦਾ ਇਸ ਬਿੱਲ ਹਿਸਾਬ ਨਾਲ ਰਜਿਸਟਰੀ 10 ਗੁਣਾ ਵਿੱਚ ਹੋਵੇਗੀ, ਨਹੀਂ ਪੈਸੈ 2ਨੰਬਰ ਵਿੱਚ ਦੇ ਕੇ ਕਰਵਾਉਣੀ ਪਵੇਗੀ
@paramjittenny3042
@paramjittenny3042 Ай бұрын
ਪਜਾਮੀਆਂ ਵੀ ਦੋ ਤਰਾਂ ਦੀਆਂ ਹੁੰਦੀਆਂ ਨੇ। ਇੱਕ ਤਾਂ ਫੱਲ ਵਾਲੀ । ਇੰਨਾਂ ਤੋਂ ਪੀੜਤ ਰਹੇ ਹਾਂ।ਭੀੜੀ ਪਜਾਂਮੀ ਵਾਰੇ ਕਹਿ ਨਹੀਂ ਸਕਦੇ ।
@manjotsinghdhaliwal380
@manjotsinghdhaliwal380 Ай бұрын
No ਮੂਖਮਤਰੀ
@krishandev3633
@krishandev3633 Ай бұрын
Aap zindabad
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ 2 ай бұрын
ਭਗਵੰਤ ਮਾਨ ਤੇਰਾ ਜਨਮ 2024 ਵੋਟਾ ਵਾਲੇ ਦਿਨ ਹੀ ਹੋਇਆ ਐ ਹੋਰ ਕੀ ਆ ਤੂੰ ਬਚਾ ਹੀ ਆ
@AmandeepKaur-ix2cf
@AmandeepKaur-ix2cf Ай бұрын
Cm man sab teuball conaksan da dawo gi
@onkarsingh3521
@onkarsingh3521 Ай бұрын
CM sahib you are great
@rajwinderjal3019
@rajwinderjal3019 Ай бұрын
ਗੱਲਾਂ ਤਾਂ ਭੰਡਾਂ ਵਾਲੀਆਂ ਕਰਦਾ।
@JatinderSingh-ds5bs
@JatinderSingh-ds5bs Ай бұрын
Very good
@harpreetsinghmangat7421
@harpreetsinghmangat7421 Ай бұрын
ਬਣਦਾ ਤੂੰ ਵੀ ਨਹੀਂ
@DeepMaan-b6m
@DeepMaan-b6m 2 ай бұрын
ਭਗਵੰਤ.ਮਾਨ.ਜੀ.ਮੂਹਰੇ.ਕੋਈ.ਵੀ.ਲੀਡਰ.ਨਹੀ.ਖੜ.ਸਕਦਾ.ਕਿਓ.ਕੇ.ਸਾਰੇ.ਲੀਡਰ.ਭਰਿਸ਼ਟ,ਹਨ.ਭਗਵੰਤ.ਮਾਨ.ਮੁਖ.ਮੰਤਰੀ.ਇਮਾਨ ਦਾਰ.ਹਨ.ਕਿਸੇ.ਤੋ.ਵੀ.ਨੀ.ਦਬਦਾ..❤❤❤❤❤❤❤❤❤❤❤❤❤
@davinderkaur5095
@davinderkaur5095 Ай бұрын
ਥੋੜਾ ਜਿਨਾ ਹੋਰ ਮਾਣ ਕਰ ਲੈ ਕੀ ਭਗਵੰਤਮਾਨ ਪੰਜਾਬ ਦਾ ਮੰਤਰੀ ਹੈ ਸ਼ਾਇਦ ਕਈ ਲੋਕਾ ਨੂੰ ਅਜੇ ਪਤਾ ਨਾ ਹੋਵੇ😂
@Jahdhh
@Jahdhh Ай бұрын
Very good maan ji
@harkrishanlal9570
@harkrishanlal9570 Ай бұрын
ਪੰਜਾਬ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਇਹ ਭੰਡ ਚੁਟਕਲੇ ਸੁਨਾਉਣ ਨੂੰ ਲੱਗਿਆ
@Jattfarmerr78
@Jattfarmerr78 Ай бұрын
ਅਜਾਦੀ ਤੋ ਲੈ ਕੇ ਅੱਜ ਤੱਕ ਦਾ ਸਭ ਤੋ ਘਟੀਆ ਮੁੱਖ ਮੰਤਰੀ ਅਤੇ ਸਰਕਾਰ ਸਿੱਧ ਹੋਇਆ ਹੈ ਪੰਜਾਬੀਆਂ ਨੇ ਇਹਨਾਂ ਡਰਾਮੇਬਾਜ ਦੇ ਗੱਪਾਂ ਅਤੇ ਡਰਮੇਬਾਜੀਆਂ ਵਿੱਚ ਆ ਕੇ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰ ਲਿਆ ਮੁੱਖ ਮੰਤਰੀ ਦੇ ਇਕੱਲਾ ਪਾਵਰ ਦਾ ਹੰਕਾਰ ਸਿਰ ਚੜ ਬੋਲ ਰਿਹਾ ਹੈ ਪੰਜਾਬ ਦੀ ਟੈਗ ਦੀ ਰੀਪੋਰਟ ਨੇ ਇਹ ਗੱਪੀ ਡਰਾਮੇਬਾਜਾਂ ਨੂੰ ਨੰਗਾ ਕਰਕੇ ਰੱਖ ਦਿੱਤਾ ਹੈ
@5ਜਾਬ_records
@5ਜਾਬ_records Ай бұрын
Good job
@S.BeantSinghGill
@S.BeantSinghGill Ай бұрын
ਕੁੱਝ ਕਰ ਤੇਰੀ ਸਰਕਾਰ ਆ ਹੁਣ ਫੜਕੇ ਅੰਦਰ ਕਰ ਜਿਹੜੇ ਘਪਲੇ ਕਰਦੇ ਸੀ ਲੋਕ ਹੁਣ ਸਮਝ ਦੇ ਨੇ ਕਿ ਅਸੀ ਗਲਤੀ ਕਰ ਲਈ ਵੋਟ ਪਾਕੇ
@AvtarSingh-cp2xi
@AvtarSingh-cp2xi Ай бұрын
Very Good cm sab
@JaswantSingh-qi4ok
@JaswantSingh-qi4ok Ай бұрын
Good job Mann Sahb chacki chal fatte
@virsingh337
@virsingh337 Ай бұрын
ਦੂਸਰਿਆਂ ਨਾਲੋਂ ਫਿਰ ਵੀ ਠੀਕ ਹੈ ਸੈਂਟਰ ਸਰਕਾਰ ਦੇ ਦੁਬਾਆ ਦੇ ਚਲਦੇ ਫਿਰ ਵੀ ਵਧੀਆ ਕੰਮ ਕਰ ਰਿਹਾ
@Jattfarmerr78
@Jattfarmerr78 Ай бұрын
ਸੈਟਰ ਨੇ ਪੰਜਾਬ ਦੇ ਵੱਖ ਵੱਖ ਸਕੀਮਾਂ ਖਾਤਰ ਆਇਆ ਲੱਖਾਂ ਕਰੋੜ ਰੁਪਿਆ ਖੁਰਦ ਬੁਰਦ ਕਰ ਗਏ ਜਾਂ ਮਸਹੂਰੀਆਂ ਤੇ ਲਾ ਦਿੱਤਾ ਸੈਟਰ ਨੂੰ ਇੱਕ ਰੁਪਿਏ ਦਾ ਹਿਸਾਬ ਨਹੀ ਦਿੱਤਾ ਇਸੇ ਕਰਕੇ ਸੈਟਰ ਨੇ ਅੱਗੇ ਵਾਲੀਆ ਗਰਾਂਟਾ ਬੰਦ ਕਰ ਦਿਤੀਆ ਹੈ ਪੰਜਾਬ ਵਾਰੇ ਜੋ ਟੈਗ ਦੀ ਰਿਪੋਰਟ ਆਈ ਉਹ ਵੋਖੋ ਪੰਜਾਬ ਤਬਾਹੀ ਕੰਢੇ ਜਾ ਰਹਾ ਹੈ
@PS-mz6gs
@PS-mz6gs Ай бұрын
ਏਨਾ ਹੰਕਾਰ ਵਾਹਿਗੁਰੂ ਵਾਹਿਗੁਰੂ
@harbhajansinghsekhon2899
@harbhajansinghsekhon2899 Ай бұрын
ਜੇ ਤੇਰੇ ਵਿੱਚ ਜੁਅਰਤ ਏ ਤਾ ਬਿਨਾ ਸੀਸੇ ਵਾਲੀ ਸਟੇਜ ਤੋ ਕਾਨਫਰੰਸ ਕਰਕੇ ਵੇਖ ਲੈ।
@AvtarSingh-cp2xi
@AvtarSingh-cp2xi Ай бұрын
ਹੌਰ ਤੁਹਾਡੇ ਆਲੇ ਕਿਹੜੇ ਵਿਚ ਜੁਅਰਤ ਓ ਦੱਸੋ
@Sarabjitsingh-e8y
@Sarabjitsingh-e8y Ай бұрын
Is CM to vadiya koi vi CM nahi hai
@avtarkanda253
@avtarkanda253 Ай бұрын
ਇਹੀ ਫਰਕ ਹੁੰਦਾ ਹੈ ਇੱਕ ਪੜੇ ਲਿਖੇ ਤੇ ਅਣਪੜ੍ਹ ਵਿੱਚ ਪਰ ਮੁੱਖ ਮੰਤਰੀ ਤਾਂ ਮੁੱਖ ਮੰਤਰੀ ਹੀ ਹੁੰਦੇ ਹਨ ਪਰ ਇਸ ਤਰ੍ਹਾਂ ਗੱਲ ਗੱਲ ਤੇ ਟਿੱਚਰਾਂ ਕਰਨੀਆਂ ਤੇ ਇੰਨਾ ਹੰਕਾਰ ਇੱਕ ਮੁੱਖ ਮੰਤਰੀ ਲਈ ਸ਼ੋਭਾ ਨਹੀਂ ਦਿੰਦਾ ਹੈ ਤੇ ਕੈਪਟਨ ਸਾਹਿਬ ਝੰਡੇ ਤੋਂ ਤਿੰਨ ਗੁਣਾ ਜਿਆਦਾ ਉਮਰ ਦੇ ਹਨ ਪਰ ਬੋਲਣ ਦੀ ਤਮੀਜ ਦੇਖ ਲਓ
@Sarabjitsingh-e8y
@Sarabjitsingh-e8y Ай бұрын
CM zindabad Punjab da putar
@hardishsingh2058
@hardishsingh2058 Ай бұрын
Bhagwant mann sir. Very Very nice speech. Thank you
@lakhvircheema4426
@lakhvircheema4426 Ай бұрын
ਸੱਚੀਆਂ ਗੱਲਾਂ ਨੇ
@dalipsinghdhaliwal7971
@dalipsinghdhaliwal7971 Ай бұрын
Good
@HardeepSingh-tr5qb
@HardeepSingh-tr5qb Ай бұрын
Very good cm saab righte.
@sadhumohadipur1182
@sadhumohadipur1182 Ай бұрын
ਭੂਤਨੀ ਦਿਆ ਭੰਡਾ ਤੂੰ ਮੁੱਖ ਮੰਤਰੀ ਤਾਂ ਹੈਗਾਂ ਪਰ ਕੰਜਰਾ ਅਕਲ ਤੈਨੂੰ ਧੇਲੇ ਦੀ ਵੀ ਨਹੀਂ ।
@mohansingh7712
@mohansingh7712 Ай бұрын
70 sal chora di ft rhi a bs Maansab jindabad hay jindabad rhega tiger Punjab da
@inderjitchahal305
@inderjitchahal305 Ай бұрын
ਚੁਟਕਲੇ ਕਹਾਵਤਾਂ ਚੁਟਕਲੇ ਕਹਾਵਤਾਂ 😂😂😂😂😂
@sukhjiwansingh7646
@sukhjiwansingh7646 Ай бұрын
ਪੁਰਾਣੀ ਪੈਨਸ਼ਨ ਵੀ ਲਾਗੂ ਕਰੋ
@madanlalsharma2
@madanlalsharma2 Ай бұрын
ਭੰਡ ਬਹੁਤ ਘੱਟ ਪੜ੍ਹਿਆ ਲਿਖਿਆ ਹੈ, ਇਸਨੂੰ ਬੋਲਣ ਦੀ ਕੋਈ ਤਮੀਜ਼ ਨਹੀਂ ਹੈ,ਪਹਿਲਾਂ ਵੀ ਪੰਜਾਬ ਵਿੱਚ ਇਹਨੇ ਮੁੱਖ ਮੰਤਰੀ ਹੋਏ ਹਨ ਪਰ ਕਿਸੇ ਨੇ ਕਦੇ ਵੀ ਨਹੀਂ ਕਿਹਾ ਸੀ ਕਿ "ਮੈਂ ਬਹੁਤ ਕਾਬਲ ਮੁੱਖ ਮੰਤਰੀ ਹਾਂ "ਭੰਡ ਨੂੰ ਪਤਾ ਹੈ ਕਿ ਪੰਜਾਬ ਦੇ ਲੋਕ ਉਸਨੂੰ ਇੱਕ ਅਨਪੜ੍ਹ ਤੇ ਨਿਕੰਮਾ ਮੁੱਖ ਮੰਤਰੀ ਕਹਿੰਦੇ ਹਨ, ਪੰਜਾਬ ਦੀ ਜਨਤਾ ਨੂੰ ਇਸਨੇ ਦੱਸਿਆ ਸੀ ਕਿ "ਮੈਂ ਕਾਬਲ ਮੁੱਖ ਮੰਤਰੀ ਹੈ "ਆਪਨੇ ਆਪ ਨੂੰ ਤਾਂ ਸਾਰੇ ਹੀ ਲੋਕ ਸਿਆਣਾ ਸਮਝਦੇ ਹਨ ਪਰ ਅਸਲ ਵਿੱਚ ਸਿਆਣਾ ਉਹ ਹੁੰਦਾ ਹੈ, ਜਿਸਦੀਆਂ ਲੋਕ ਸਿਫਤਾਂ ਕਰਨ l ਪੰਜਾਬ ਕੰਗਾਲ ਹੋ ਚੁੱਕਾ ਹੈ, ਭੰਡ ਤੇ ਭੰਡ ਦੇ ਮੰਤਰੀ, ਸੰਤਰੀ, ਪਿਆਦੇ ਵਗੈਰਾ ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਐਸ਼ ਕਰ ਰਹੇ ਹਨ l ਸਰਕਾਰ ਦੇ ਪੱਲੇ ਝੂਠ ਤੋਂ ਬਿਨਾਂ ਕੱਖ ਵੀ ਨਹੀਂ ਹੈ l ਹੁਣ ਤਾਂ ਜੇ ਕਰ ਕਦੇ ਅਖ਼ਬਾਰ ਪਰ ਭੰਡ ਦੀ ਫੋਟੋ ਆ ਜਾਵੇ ਤਾਂ ਲੋਕ ਅਖ਼ਬਾਰ ਸੁੱਟ ਦੇਂਦੇ ਹਨ, ਜਦੋਂ TV ਪਰ ਲੋਕਾਂ ਨੂੰ ਭੰਡ ਦੀ ਫੋਟੋ ਨਜ਼ਰ ਆ ਜਾਵੇ ਤਾਂ ਲੋਕ TV ਬੰਦ ਕਰ ਦੇਂਦੇ ਹਨ, ਲੋਕ ਇਸ ਸਰਕਾਰ ਨੂੰ ਸਖ਼ਤ ਨਫਰਤ ਕਰਦੇ ਹਨ l ਵਿਧਾਨ ਸਭਾ ਵਿੱਚ ਨਸ਼ੇ ਵਿੱਚ ਇਹ ਬੋਲਣਾ ਕਿ "ਮੈਂ ਬਹੁਤ ਕਾਬਿਲ CM ਹਾਂ "ਲੋਕ ਸਮਝ ਜਾਂਦੇ ਹਨ ਕਿ ਕੋਈ ਹੋਸ਼ ਆਵਾਸ ਵਿੱਚ ਇਹੋ ਜਿਹੇ ਸ਼ਬਦ ਨਹੀਂ ਬੋਲ ਸਕਦਾ l
@romanasentu5268
@romanasentu5268 Ай бұрын
Sav to fudu cm mann eh ta sirf gula karn joga
@AmandeepSingh-bu4wn
@AmandeepSingh-bu4wn Ай бұрын
ਫੇਲ ਸਰਕਾਰ ਏ
@gill-punjab
@gill-punjab Ай бұрын
ਇਆਲੀ ਨੂੰ ਆਪਣੇ ਨਾਲ ਖਿੱਚ ਲਿਆ ਹੈ
SLIDE #shortssprintbrasil
0:31
Natan por Aí
Рет қаралды 49 МЛН
Ozoda - Alamlar (Official Video 2023)
6:22
Ozoda Official
Рет қаралды 10 МЛН
SLIDE #shortssprintbrasil
0:31
Natan por Aí
Рет қаралды 49 МЛН