Viraat Mahal Interview|Punjabi Theatre Artist Life|

  Рет қаралды 99,403

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер
@kaintpunjabi
@kaintpunjabi 2 жыл бұрын
*ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@sandeepkaur3413
@sandeepkaur3413 2 жыл бұрын
Veere mai thodiya sariya videos dekhdi aaa I am fig fan uhhh
@GurjeetSingh-ck9rx
@GurjeetSingh-ck9rx 2 жыл бұрын
@@sandeepkaur3413 9
@talwindersingh463
@talwindersingh463 2 жыл бұрын
So sad 😭😭😭😭
@talwindersingh463
@talwindersingh463 2 жыл бұрын
So sad 😭😭😭😭😭😭😭
@AustralianPunjabiesOfficial
@AustralianPunjabiesOfficial 2 жыл бұрын
Hello Anchor veer , aap ji nu teh aap di team nu thanks, tusi boht vdia kamm kar rahe o, waheguru chardi kalah ch rakhan... keep it up !! full support from Melbourne Australia.
@gurmeetkaur1141
@gurmeetkaur1141 2 жыл бұрын
ਵੀਰ ਵਿਰਾਟ ਸਮਾਂ ਸਦਾ ਲਈ ਇਕੋ ਜਿਹਾ ਨਹੀਂ ਰਹਿੰਦਾ ਬਦਲਾਂ ਰਹਿੰਦਾ ਵਹਿਗੁਰੂ ਜੀ ਤੇ ਵਿਸ਼ਵਾਸ ਰੱਖੋਂ ਮਿਹਨਤ ਰੰਗ ਜ਼ਰੂਰ ਲਿਆਉਗੀ
@balveersidhu4768
@balveersidhu4768 2 жыл бұрын
ਬਹੁਤ ਸਾਰੇ ਦੁੱਖਾਂ ਵੀ ਵੇਖੇ ਹਾਰ ਪਰ ਨਹੀਂ ਮੰਨੀ ।ਰੱਬ ਵੀਰ ਦੀ ਹਰ ਮਨੋਕਾਮਨਾ ਪੂਰੀ ਕਰੇ।🙏🙏
@rajwinderkaur4497
@rajwinderkaur4497 2 жыл бұрын
ਹੱਠ ਨਾ ਛੱਡੀ ਬੇਟਾ,ਵਾਹਿਗੁਰੂ ਜਰੂਰ ਇੱਕ ਦਿਨ ਬਾਂਹ ਫੜੁ। ਇੱਕ ਦਿਨ ਚੰਗੇ ਦਿਨ ਜਰੂਰ ਆਂਉਣਗੇ।ਵਾਹਿਗੁਰੂ ਲੰਮੀਆ ਉਮਰਾ ਬਖਸ਼ੇ।
@malkitkaur9429
@malkitkaur9429 2 жыл бұрын
ਇੱਕ ਦਿਨ ਜਰੂਰ ਤਰੱਕੀ ਕਰੋਗੇ ਵੀਰੇ ,ਤੇਰੀ ਕਹਾਣੀ ਸੁਣ ਕੇ ਮੈਂ ਵੀ ਬਹੁਤ ਰੋਈ ਪਰ ਵਾਹਿਗੁਰੂ ਨੇ ਪਤਾ ਨਹੀਂ ਕਿੰਨਾ ਕੁ ਵਧੀਆ ਸੋਚ ਰੱਖਿਆ ਹੋਣਾ ਤੁਹਾਡੇ ਲਈ ਅੱਜ ਬਹੁਤ ਤਕਲੀਫ ਹੋ ਰਹੀ ਆ ਐਵੇਂ ਦਾ ਵਖਤ
@jagmeetsinghmuhar1486
@jagmeetsinghmuhar1486 2 жыл бұрын
@@viraatmahalofficial god bless you bro
@mandipsingh692
@mandipsingh692 2 жыл бұрын
ਜਦੋਂ ਲੋਕ ਮਜਾਕ ਉਡਾਉਣ ਉਦੋਂ ਲਾਭ ਹੀਰੇ ਗੀਤ ਗਾਈਆ ਕਰ ਵੀਰ ਯਾਰਾ ਦੀ ਤਰੱਕੀ ਹੁੰਦੀ ਵੇਖ ਉਹ ਤੂੰ ਹੋਰ ਮੱਚ ਹੋਰ ਮੱਚ
@karandeepsingh1721
@karandeepsingh1721 2 жыл бұрын
ਵਿਰਾਟ ਵੀਰੇ ਹੌਸਲਾਂ ਨਾ ਛੱਡੀ ਰੱਬ ਤੈਨੂੰ ਬਹੁਤ ਤਰੱਕੀਆਂ ਬਖਸ਼ਊ । Best of luck 👍👍🌹🌹♥️♥️💐💐🔥🔥🙏🙏🙏🙏🙏
@gurdevkaur1209
@gurdevkaur1209 2 жыл бұрын
ਪੁੱਤ ਇਹ ਜਿੰਦਗੀ ਸੰਘਰਸ਼ ਕਰਨ ਨਾਲ ਹੀ ਚੱਲਦੀ ਹੈ ਪੁੱਤ ਵਾਹਿਗੁਰੂ ਜੀ ਤੇ ਭਰੋਸਾ ਰੱਖ ਸਭ ਕੁਝ ਠੀਕ ਹੋ ਜਾਂਦਾ ਹੈ ਸਦਾ ਇਕੋ ਜਿਹਾ ਟਾਇਮ ਨਹੀਂ ਰਹਿੰਦਾ ਹੌਸਲਾ ਤੇ ਭਰੋਸਾ ਰੱਖ ਪੁੱਤ ਵਾਹਿਗੁਰੂ ਜੀ ਤੈਨੂੰ ਸਦਾ ਕਾਮਯਾਬੀਆਂ ਤੇ ਖੁਸ਼ੀਆ ਦੇਣ ਜੁਗ ਜੁਗ ਜੀਅ ਰੱਬ ਤੇਰੀ ਉਮਰ ਲੰਬੀ ਕਰੇ ਪੁੱਤ
@sunrisesunset979
@sunrisesunset979 2 жыл бұрын
ਵਾਹਿਗੁਰੂ ਜੀ ਪਰਿਵਾਰ ਨੂੰ ਚੜਦੀ ਕਲਾ ਬਖ਼ਸ਼ੋ ਜੀ 🙏
@shindanidhawala9993
@shindanidhawala9993 2 жыл бұрын
ਬਾਈ ਜਿਨੇ ਬੰਦੇ ਇਹ ਇੰਟਰਵਿਊ ਵੇਖ ਰਹੇ ਏਸ ਬਾਈ ਦੀ ਮਦਦ ਕਰੀਏ ਏਸ ਦੇ ਚੈਨਲ ਨੂ ਸਬਸਕਰਾਇਬ ਕਰੀਏ
@mandeepkaurdeep2968
@mandeepkaurdeep2968 2 жыл бұрын
ਵਿਰਾਟ ਮਹਿਲ ਦੀ ਇੰਟਰਵਿਊ ਲਈ ਬਹੁਤ ਬਹੁਤ ਬਹੁਤ ਧੰਨਵਾਦੀ ਹਾਂ। ਪ੍ਰੋਗਰਾਮ ਬਹੁਤ ਵਧੀਆ ਹੈ। ਸਾਰੀਆਂ ਇੰਟਰਵਿਊ ਬਹੁਤ ਵਧੀਆ ਲਗਦੀਆਂ ਹਨ। ਪਰ ਏਹ ਇੰਟਰਵਿਊ ਮੈਨੂ ਬਹੁਤ ਬਹੁਤ ਵਧੀਆ ਲੱਗੀ। ਬਾਕੀ ਰਹੀ ਗੱਲ ਵਿਰਾਟ ਮਹਿਲ ਦੇ ਹੌਸਲੇ ਦੀ ਹਿੰਮਤ ਦੀ ਰੰਗ ਜਰੂਰ ਆਉਣਾ ਹੈ। ਜੋ ਅੱਜ ਨਫਰਤ ਕਰਦੇ ਆ ਉਹੀ ਮਿਲਣ ਲਈ ਤਰਸ ਦੇ ਮਿਲਣ ਗੇ।ਅਸੀਂ ਵੀ ਏਸ ਦਿਨ ਦੀ ਬਹੁਤ ਉਡੀਕ ਕਰ ਰਹੇ ਹਾਂ। ਤੇ ਜਲਦੀ ਹੀ ਏਹ ਉਡੀਕ ਖ਼ਤਮ ਹੋਵੇਗੀ। ।ਗਲਾਂ ਕਰਨ ਨੂੰ ਤੇ ਬਹੁਤ ਦਿਲ ਕਰਦਾ ਪਰ ਐਨੀ chat ਨਹੀਂ ਹੋ ਸਕਦੀ 😇।ਖੁਸ਼ ਰਹੋ ਤੇ ਵਾਹਿਗੁਰੂ ਕਾਮਯਾਬੀਆਂ ਬਖਸ਼ੇ 🙏
@harvinderkaur2831
@harvinderkaur2831 2 жыл бұрын
Waheguru ji kerpa karo ji virait mahatma ta
@kewaljitsingh2163
@kewaljitsingh2163 2 жыл бұрын
ਵੀਰ ਜੀ ਲੋਕ ਬਹੁਤ ਕੁਝ ਕਹਿੰਦੇ ਆ ਜਦੋਂ ਗਰੀਬੀ ਹੁੰਦੀ ਆ ਜੇਕਰ ਗਰੀਬ ਦਾ ਕੋਈ ਸਹਾਰਾ ਬਣਦਾ ਤਾਂ ਲੋਕ ਬਹੁਤ ਕੁਝ ਬੋਲਦੇ ਆ ਵੀਰ ਸਮਾਂ ਜ਼ਰੂਰ ਬਦਲੇ ਗਾ ਮੈ ਆਪਣੇ ਪੁੱਤ ਨੂੰ ਆਪਣੇ ਸੋਨੇ ਦੇ ਵਿਆਜ ਨਾਲ ਪੜਾਇਆ ਅਤੇ ਬਹੁਤ ਔਖਾਂ ਟਾਇਮ ਪਾਸ ਕੀਤਾ ਅੱਜ ਮੇਰਾ ਪੁੱਤ ਕਨੇਡਾ ਵਿੱਚ ਆ ਵਾਲੀਆਂ ਵੀ ਬਣਾ ਤੀਆਂ ਪੁੱਤ ਨੇ ਪਰ ਦੁੱਖ ਨੀਂ ਭੁਲਦੇ ਸਾਡੇ ਘਰ ਦਿਆਂ ਨੇ ਕੁਝ ਨਹੀਂ ਸੀ ਦਿੱਤਾ ਪਰ ਪਰਮਾਤਮਾ ਸਾਥ ਦੇਵੇ ਵੀਰੇ ਤੁਹਾਡੀ ਅਤੇ ਸਾਡੀ ਸੇਮ ਸਟੋਰੀ ਆ ਸਾਡੇ ਵਾਂਗ ਇੱਕ ਦਿਨ ਪਰਮਾਤਮਾ ਤੁਹਾਡਾ ਸਾਥ ਜ਼ਰੂਰ ਦੇਵੇਗਾ
@evergreen6129
@evergreen6129 2 жыл бұрын
ਕਿਸੇ ਨੂੰ ਕੀ ਪਤਾ ਵਿਰਾਟ ਮਾਹਲ ਕੀ ਚੀਜ ਆ ਜੋ ਬੰਦਾ ਬਾਈ ਨੂੰ ਮਿਲਿਆ ਓ ਜਾਣਦਾ Top ਦਾ ਐਕਟਰ ਆ ਬਾਈ
@gurjeetsingh5877
@gurjeetsingh5877 2 жыл бұрын
ਵੀਰੇ ਤੇਰਾ ਸੰਘਰਸ਼ ਸੱਚਾ ,ਲਗਨ ਵਾਲਾ ਦੇਖ ਸੰਘਰਸ਼ ਹੀ ਭਗਤੀ, ਅਰਾਧਨਾ ਹੁੰਦੀ ਹੈ ਅਤੇ ਭਗਤੀ ਦਾ ਫਲ ਜ਼ਰੂਰ ਮਿਲੇਗਾ ਇੱਕ ਦਿਨ ਪਰਮਾਤਮਾ ਤੈਨੂੰ ਐਨੀ ਸਫਲਤਾ ਦੇਵੇਗਾ ਬਸ ਥੋੜਾ ਸਵਰ ਡੋਲੀ ਨਾ ਯਾਦ ਰੱਖੀ,,,,
@monamona6360
@monamona6360 8 ай бұрын
You are soo strong man virat ji❤
@shindanidhawala9993
@shindanidhawala9993 2 жыл бұрын
ਬਾਈ ਯਰ ਰੋ ਨਾਾ ਏਨਾ ਮੈਨੂ ਨੀ ਪਤਾ ਤੁਸੀ ਕੌਣ ਆ ਮੈ ਥੋਨੂ ਪਹਿਲੀ ਵਾਰ ਵੇਖਿਆ ਪਰ ਦਿਲ ਪਾਟ ਗਿਆ ਏਨਾ ਰੋਦੇ ਨੂ ਵੇਖਕੇ ਬਾਈ ਤਿਆਰ ਹੋਜਾ ਦਿਨ ਫਿਰਨ ਲੱਗੇ ਤੇਰੇ
@okjattarecords7441
@okjattarecords7441 2 жыл бұрын
bahut sukria veer housla den lai
@harjinderpalkaur7268
@harjinderpalkaur7268 2 жыл бұрын
ਵਹਿਗੁਰੂ ਜੀ ਤੇ ਭਰੋਸਾ ਰੱਖੋ ਵੀਰ ਸਭ ਕੁਝ ਠੀਕ ਹੋਵੇਗਾ
@nirmaljitkaur8811
@nirmaljitkaur8811 2 жыл бұрын
God bless you veer ji
@maan.9899
@maan.9899 2 жыл бұрын
@@viraatmahalofficial y chaenel da name ki aa g
@gcsharma310
@gcsharma310 2 жыл бұрын
ਜਿੰਦਗੀ ਵਿੱਚ ਹਰ ਕਦਮ ਤੇ ਸੰਘਰਸ਼ ਰਹਿੰਦਾ ਹੈ। ਵੀਰ ਦੀ ਜ਼ਿੰਦਗੀ ਵੀ ਸੰਘਰਸ਼ ਭਰੀ ਰਹੀ ਪਰ ਹਿੰਮਤ ਵਾਲੇ ਪਾਰ ਪਾ ਲੈਂਦੇ ਹਨ। ਉਮੀਦ ਹੈ ਵੀਰ ਦੀ ਗੱਡੀ ਵੀ ਪਟੜੀ ਤੇ ਆ ਗਈ ਹੋਵੇਗੀ ਅਤੇ ਬੇਬੇ ਦੀਆਂ ਵਾਲੀਆਂ ਵੀ ।
@RajinderSingh-fq5hz
@RajinderSingh-fq5hz 2 жыл бұрын
ਵੀਰ ਜੀ ਵਿਰਾਟ ਮਾਹਲ ਮੇਰੇ ਪਿੰਡ ਤੁੰਗਵਾਲੀ ਦਾ ਮੰਡਾ ਬਹੁਤ ਮਿਣਤੀ ਮੰਡਾ ਵਾਹਿਗੁਰੂ ਵੀਰ ਨੰ ਤਰੱਕੀਆ ਵਖਸੇ
@buntybuttar3189
@buntybuttar3189 2 жыл бұрын
Veer Kena Da muda Tungwali to
@gurdevkaur1209
@gurdevkaur1209 2 жыл бұрын
ਪੁੱਤ ਮਿਹਨਤ ਕਰਦਾ ਰਹਿ ਸਭ ਕੁਝ ਠੀਕ ਹੋ ਜਾਣਾ ਹੈ ਉਸ ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀ ਹੈ ਭਰੋਸਾ ਰੱਖ
@onkarsingh4480
@onkarsingh4480 2 жыл бұрын
ਬਾਬਾ ਨਾਨਕ ਮੇਹਰ ਕਰੇ ਵੀਰ ਤੇ
@championgamemap6485
@championgamemap6485 2 жыл бұрын
ਪਰਮਾਤਮਾ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ
@jashanpreetpreet6056
@jashanpreetpreet6056 2 жыл бұрын
ਵਾਹਿਗੂਰ ਤੁਹਾਨੂ ਤੰਦਰੁਸਤੀ ਬਖਸਣ
@makhankalas660
@makhankalas660 2 жыл бұрын
ਵਾਹਿਗੁਰੂ ਜੀ ਵੀਰ ਤੇ ਮੇਹਰ ਕਰਿਓ ਜੀ ਇੱਕ ਦਿਨ ਦੁਬਾਰਾ ਮਹਿਲਾ ਵਿੱਚ ਆਉਣ ਜੀ
@karmjitrai146
@karmjitrai146 2 жыл бұрын
ਪ੍ਰਮਾਤਮਾ ਜਰੂਰ ਤਰੱਕੀਆਂ ਬਖਸ਼ਣ ਵੀਰ ਤੈਨੂੰ ਜਿਹੜਾ ਬੰਦਾ ਅਪਣੀ ਮਾਂ ਲਈ ਐਨੀ ਵੱਡੀ ਫ਼ਿਲਮ ਛੱਡ ਸਕਦਾ ਰੱਬ ਉਸ ਬੰਦੇ ਨਾਲ ਬਹੁਤਾ ਸਮਾਂ ਨਾਰਾਜ਼ ਨਹੀਂ ਰਹਿ ਸਕਦਾ ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਤੈਨੂੰ ਬੁਲੰਦੀਆਂ ਤੇ ਪਹੁੰਚਾਵੇ
@binderbrar4743
@binderbrar4743 2 жыл бұрын
ਜਿ਼ੰਦਗੀ ਇਕ ਜੰਗ ਆ ਬਸ ਲੜਦੇ ਰਹੇ ਕਾਮਯਾਬੀ ਜਰੂਰ ਮਿਲਦੀ
@ਸੰਘਾਸਾਬ-ਠ2ਭ
@ਸੰਘਾਸਾਬ-ਠ2ਭ 2 жыл бұрын
ਆਪਣਾ ਚੈਨਲ ਬਣਾ ਭਰਾ youtube ਤੇ ਉਸ ਤੇ short ਫਿਲਮ ਬਣਾ ਤੂੰ ਆਪਣੇ ਪੈਰਾਂ ਤੇ ਖੜਾ ਹੋ ਜਾਣਾ
@AkashSingh-yh4hd
@AkashSingh-yh4hd 2 жыл бұрын
Rbb hreek di Sunda mama g. Hun on ala time soda. waheguru mehar kru.
@bhupinderkaur4551
@bhupinderkaur4551 2 жыл бұрын
Veere ro na rab te bhorsa rkh god bless you 😭😭😭😭🙏🙏🙏🙏🙏🙏🥰🥰🥰🥰🥰🥰🥰🥰
@JasbirKaur-uv7ch
@JasbirKaur-uv7ch Ай бұрын
Beta Ji ਮੈ ਤੁਹਾਡੀ ਇੰਟਰਵਿਊ ਸੁਣੀ ਤੇ ਤੁਹਾਡੀ ਮੰਮੀ ਦੇ ਸਟਰਗਲ ਵਾਰੀ ਸੁਣ ਕੇ ਮੈਨੂੰ ਬਹੁਤ ਦੁੱਖ ਲੱਗਿਆ।
@deepkaur_3255
@deepkaur_3255 2 жыл бұрын
ਵੀਰ ਜੀ ਰੱਬ ਮੇਹਰ ਰੱਖੇ
@SurinderKaur-jo4ee
@SurinderKaur-jo4ee 2 жыл бұрын
Shabash putter tenu rab bahout tarakia devey ta rab tenu khoosh rakhey ta tarkia devey tenu lammi umer karey dinjaroor badlengeyey god is there god is there
@SonuVerma-or1pi
@SonuVerma-or1pi 2 жыл бұрын
Vir tere jajbe Nu Salute karda Waheguru Ji Hamesha Apni Kirpa bnaye Rakhna Jai Shree Ram 🙏🙏
@khanddpreetgill4252
@khanddpreetgill4252 2 жыл бұрын
Koi na veer dil na chadd waheguru kai war appa nu parkhda hunda saber dekh da hunda appna rabb assi v bohut bure halat dekhe aa hun kite ja ke sukh di rotti khann lage aa waheguru tuhannu hamesha khush rakhan rabb tuhannu bohut trakki deve god bless u🙏🙏
@Kulwinderkaur-gw8et
@Kulwinderkaur-gw8et 2 жыл бұрын
veere tension na lvo .tusi vdia artist ho tuhadi keemat v pta lgugi kde na kde kise nu .......kesar boht sohni series c ...waheguru ji naal ne tuhade. jo hje tk tusi acting naal jude ho
@amarjitkaur2056
@amarjitkaur2056 2 жыл бұрын
🙏🙏🙏🙏🙏👌ਵਾਹਿਗੁਰੂ ਜੀ ਮੇਹਰ ਕਰਨ ਇਸ। ਵੀਰ ਤੇ
@navneetkaurnav1618
@navneetkaurnav1618 2 жыл бұрын
Veer waheguru ji tere te Mehar jrur krnge
@khusiyamann4770
@khusiyamann4770 2 жыл бұрын
Waheguru Ji meher karn veer te
@paramjitkaur-sm2no
@paramjitkaur-sm2no 2 жыл бұрын
Be brave beta. Waheguru ji mehar Karangey🙏🙏
@sandeepgrewal9993
@sandeepgrewal9993 2 жыл бұрын
God bless uu virat sir🙏🏼🙏🏼🙏🏼
@kaurgurmail3189
@kaurgurmail3189 2 жыл бұрын
wahaguru g God bless you always be happy 😊
@balwinderbains2896
@balwinderbains2896 2 жыл бұрын
God bless you beta 🙏
@kamalpreetkaur5127
@kamalpreetkaur5127 2 жыл бұрын
Waheguru ji 🙏🙏🙏🙏🌹🌹🌹❤️❤️
@harmandhindsaharmandhindsa557
@harmandhindsaharmandhindsa557 2 жыл бұрын
ਗੁੱਡ ਵੀਰ
@jasasingh-hh4hv
@jasasingh-hh4hv 2 жыл бұрын
ਟੈਲਨਟ ਸੜਕਾਂ ਤੇ ਅਾ ਸਹੀ ਗੱਲ ਹੈ 👍🏼
@satpalaahi6902
@satpalaahi6902 2 жыл бұрын
Jinda dil jindgi da name hai..veer
@SukhdevMundi-pg8qi
@SukhdevMundi-pg8qi Жыл бұрын
ਕੋਈ ਨਾ ਬਾਂਹ ਹੋਂਸਲਾ ਰੱਖੋ ਵਾਹਿਗੁਰੂ ਜੀ ਸਭ ਠੀਕ ਕਰਨਗੇ ਦੇ ਦਿਨ ਉਹ ਨੀ ਰਹੇ ਤਾਂ ਇਹ ਵੀ ਨਹੀਂ ਰਹਿਣਗੇ ਬਸ ਹੋਂਸਲਾ ਰੱਖੋ
@batth_creatives
@batth_creatives 2 жыл бұрын
ਪਰਮਾਤਮਾ ਮਿਹਰ ਕਰਨ
@AmandeepSingh-ul9mz
@AmandeepSingh-ul9mz 2 жыл бұрын
ਵਾਹਿਗੁਰੂ ਜੀ
@harpalgrewal9489
@harpalgrewal9489 Жыл бұрын
ਵਿਰਾਟ putt ਹੌਸਲਾ ਰੱਖ waheguru ਭਲੀ kruga
@harpindersandhu8139
@harpindersandhu8139 2 жыл бұрын
God bless u Virat Bata ji.
@sandhusandhu6626
@sandhusandhu6626 2 жыл бұрын
ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਮੇਹਰ ਕਰਣ ਚੜਦੀ ਕਲਾ ਚਂ ਰੱਖਣ ਜੀ
@husanpreetsingh5911
@husanpreetsingh5911 2 жыл бұрын
Waheguru ji Meher kru
@jaskarnsinghshergill9481
@jaskarnsinghshergill9481 2 жыл бұрын
God Bless You Virat Veer
@jottasangha4565
@jottasangha4565 2 жыл бұрын
Waheguru ji mehar karo veer ta 🙏
@cheemajas9865
@cheemajas9865 2 жыл бұрын
Waheguru mehar kre chrdi kla ch rakhar jindgi ch sfl hovo
@charansinghsangha8765
@charansinghsangha8765 2 жыл бұрын
MR. Viraat Mahal, your life story is full of encouragement, initiative, hardworking, and searching the scopes for a good life. You will never give up! Be happy and enthusiastic!
@sarpanchzaildar9222
@sarpanchzaildar9222 2 жыл бұрын
God bless you Beta - don’t worry- sab theek hovega beta - don’t worry please 🙏
@auditionvedios
@auditionvedios 2 жыл бұрын
Baba sukh rakhe tu ⭐ star a Bai🙏👏👏😄😄
@mmfilms531
@mmfilms531 2 жыл бұрын
ਵਿਰਾਟ ਵੀਰ ਤੇਰੇ ਨਾਲ ਆ
@JaswinderKaur-np2tv
@JaswinderKaur-np2tv 2 жыл бұрын
God bless you veer jindgi jinda dili da nam ha jo ki tuhada to sikha mildi ha good veer
@zaildaar7814
@zaildaar7814 2 жыл бұрын
Bhut vadiya likhy medam
@sukhwindersingh-fu4rq
@sukhwindersingh-fu4rq 2 жыл бұрын
WAHEGURU JI MEHAR KARE TUHADE te bai ji
@jastejrangi7935
@jastejrangi7935 2 жыл бұрын
ਵਹਿਗੁਰੂ ਬੇਟਾ ਤੇਰੀ ਹਰ ਮਨੋਕਾਮਨਾ ਪੂਰੀ ਕਰੇ ਜ਼ਰੂਰ ਪੂਰੀ ਹੋਏ ਗੀ
@rajinderkaur306
@rajinderkaur306 2 жыл бұрын
Wirat putt himat rakho tusi bahut hard work kr rhe ho beta apna km karde rho rukna nhi apne mom nuhousla deo tusi bahut trakki karni a aje ta brave bache ho tusi god bless you putt
@renukaahuja664
@renukaahuja664 2 жыл бұрын
Be brave and happy, Waheguru bless you forever 🙏🙏
@renukaahuja664
@renukaahuja664 2 жыл бұрын
🙏🙏
@harbhinderharbhinder2564
@harbhinderharbhinder2564 2 жыл бұрын
Waheguru ji
@malkitsingh2145
@malkitsingh2145 2 жыл бұрын
Nice video 🙏🏻🙏🏻🙏🏻🙏🏻🙏🏻🙏🏻🙏🏻
@parwinderkaur3103
@parwinderkaur3103 2 жыл бұрын
veer jee vaheguru chardikala rakhe
@mangat18
@mangat18 2 жыл бұрын
ਸੱਚੀਵੀਰੇ ਤੁਹਾਡੀ ਕਹਾਣੀ ਸੁਣ ਕੇ ਅੱਖਾਂ ਰੋਣ ਲੱਗ ਗਈਆਂ ਪਰਮਾਤਮਾ ਅੱਗੇ ਅਰਦਾਸ ਹੈ ਕਿ ਤੁਹਾਨੂੰ ਹਰ ਤਰੱਕੀ ਬਖਸ਼ਣ
@abhijohal6342
@abhijohal6342 2 жыл бұрын
Waheguru ji mehar krn🙏 hr ek khushi den tuhanu 🙏🥰
@malkitkaur9429
@malkitkaur9429 2 жыл бұрын
ਵੀਰ ਹੌਸਲਾ ਰੱਖੋ ਵਾਹਿਗੁਰੂ ਜੀ ਸਭ ਠੀਕ ਕਰਨਗੇ ਮੇਰੇ ਛੋਟੇ ਵੀਰ
@kuldeepsandhu7545
@kuldeepsandhu7545 2 жыл бұрын
Waheguru ji waheguru ji waheguru ji waheguru ji waheguru ji
@palakpreet883
@palakpreet883 2 жыл бұрын
Waheguru ji Mehar karnge🙏🙏🙏🙏
@amarjitkour8912
@amarjitkour8912 2 жыл бұрын
veer g bhut jldi tuhade din bdln wale tenson na lo ena paisa aa jana k rakh k bhulyea kruge God bless you veere tenson na lo
@baljinderkaler1713
@baljinderkaler1713 2 жыл бұрын
God bless you veere buhat wadiya interview
@ksbrar4612
@ksbrar4612 2 жыл бұрын
Waheguru ji mehar karan
@jagtarchatha95
@jagtarchatha95 2 жыл бұрын
data mehar karuu y jaroor oh har pal tuhade nall hai 🙏
@GurdeepSohi-kh7xt
@GurdeepSohi-kh7xt Ай бұрын
Waheguru chardikala rakhe
@firstguyz2148
@firstguyz2148 2 жыл бұрын
bahut bdya acting kardea veer jee
@harpreetdhaliwal4315
@harpreetdhaliwal4315 2 жыл бұрын
Veeraji dukh nek, changay insaana te hi aunday han, but jaldi sukha wich badal jaangay. Tusi nek atma ho, dil chota na karo and na hi kaday suicide warga sochna. God Bless you veeraji.
@bhupinderkaur4551
@bhupinderkaur4551 2 жыл бұрын
Veere babbu jis ka koei na ho uska god he mere nal vi bahut kus ho 🙏🙏🙏🙏🙏🙏🤭🤭🤭🤭
@JaspreetSingh-wo4xr
@JaspreetSingh-wo4xr 2 жыл бұрын
ਪ੍ਰਮਾਤਮਾ ਤਰੱਕੀਆਂ ਬਖਸ਼ੇ
@prahilsahotainhongkong2603
@prahilsahotainhongkong2603 2 жыл бұрын
veer ji life boht kuch sikha dindi kyi vari ik lmba dukh sehn ton bad ik boht lmba sukh aanda jo chehre muskuran nu v tarsde ohna chehrean te rabb hasse bikher dinda rabb kre ke aan wale smye vich tuade sare dreams pure hon tuci khub tarraki kro aapna krm kro bss baki rabb te chad dao khush rho hmesha dukh vich v sukh vich v dukhi ho ta v khush rehn de bahane bna lo fr khud hi sare dukh Har jande Parmatma jrur kirpa krnge🙏🙏
@binderpal8436
@binderpal8436 2 жыл бұрын
Good veer ji
@bellacheema8792
@bellacheema8792 Ай бұрын
Be strong veer je time never same love you brother ❤️
@mehaksandhu9108
@mehaksandhu9108 2 жыл бұрын
Wahe guru Ji wahe guru ji wahe guru ji wahe guru ji
@parvinderkaur-md2wr
@parvinderkaur-md2wr Ай бұрын
Waheguru tenu trakian dewe
@gurkiratsahni9977
@gurkiratsahni9977 Ай бұрын
❤❤❤❤m speechless 😢😢😢😢😢
@malkeetsinghbhullar4391
@malkeetsinghbhullar4391 2 жыл бұрын
ਞਹਿਗਰੂ ਜੀ
@gulshanpreet2016
@gulshanpreet2016 2 жыл бұрын
Wmk ji 🙏🙏🏻
@jagdeepkaur9571
@jagdeepkaur9571 2 жыл бұрын
Sir tusi life vh bhout upper tk chal jana aka din
@heerasran6594
@heerasran6594 2 жыл бұрын
weheguru mehar krn bro🙏
@preetkaur5615
@preetkaur5615 2 жыл бұрын
waheguru babaji apko trkii vkhse veerji
@babaljeetkaur8370
@babaljeetkaur8370 2 жыл бұрын
Maan na karo kisa gll da rab da ghra da kuj ne pata ki ho janaa..🙏🙏
@sarbjitkaur4559
@sarbjitkaur4559 Жыл бұрын
Waheguru Ji 🙏Mehr Kro ji is Familie Te ❤
@paramjeetkaur5429
@paramjeetkaur5429 2 жыл бұрын
Waheguru ji bhla kru
@meetgill5214
@meetgill5214 Ай бұрын
Virat mere tuc toc friend app ji di life story bhut hi hardtouching hai... Eyes vecho hanju aa gye.. Hala ki mai bhut dukhi hai😢
@abhijohal6342
@abhijohal6342 2 жыл бұрын
God bless you bro
@575alebilling9
@575alebilling9 2 жыл бұрын
Veer ji good soch
@kiranjitsidhu1531
@kiranjitsidhu1531 2 жыл бұрын
Bhut nice g
@simu715
@simu715 2 жыл бұрын
Very imotional interview,😭
@parveenlata2258
@parveenlata2258 2 жыл бұрын
Be happy
@manrajsingh.9r.187
@manrajsingh.9r.187 2 жыл бұрын
Bhut dukh di gall a joda jatt da putt he jatt da ghar kam kra
IL'HAN - Qalqam | Official Music Video
03:17
Ilhan Ihsanov
Рет қаралды 700 М.
My scorpion was taken away from me 😢
00:55
TyphoonFast 5
Рет қаралды 2,7 МЛН
Don’t Choose The Wrong Box 😱
00:41
Topper Guild
Рет қаралды 62 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
GAGGI DON 147 | SHORT MOVIE 2024 | THEATER JUNCTION ( TJ) |
30:16
Theater Junction
Рет қаралды 8 М.
Manju Mahal Interview|@Akashchahal1379 |Punjabi Motivational Interview|Kaint Punjabi
30:19
Kaint Punjabi (ਘੈਂਟ ਪੰਜਾਬੀ)
Рет қаралды 132 М.
IL'HAN - Qalqam | Official Music Video
03:17
Ilhan Ihsanov
Рет қаралды 700 М.