ਥਾਣੇਦਾਰਾ !! ਤੂੰ ਮੇਰੇ ਤਿੰਨੇ ਪੁੱਤ 'ਮਾਰਤੇ'... 'ਜਾਲਮਾ' ਇੱਕ ਤਾਂ ਜਿਉਂਦਾ ਛੱਡ ਦੇਂਦਾ।

  Рет қаралды 570,147

Vishav TV

Vishav TV

Күн бұрын

Пікірлер
@pritammanshahia3030
@pritammanshahia3030 10 ай бұрын
ਭਾਈ ਬਲਵਿੰਦਰ ਸਿੰਘ ਪੱਖੋਕੇ‌ ਤੁਹਡਾ ਬਹੁਤ ਬਹੁਤ ਧੰਨਵਾਦ ਇਨਾਂ ਬੁੱਚੜਾਂ ਦੀ ਕਰਤੂਤ ਨੰਗੀ ਕਰਨ ਵਾਸਤੇ
@KulwinderSingh-xs1rc
@KulwinderSingh-xs1rc 3 ай бұрын
Buchar kithe aa
@gurjitkaur1259
@gurjitkaur1259 4 ай бұрын
ਬਹੁਤ ਦਰਦ ਭਰੀ ਕਹਾਣੀ ਸੁਣ ਕੇ ਮਨ ਰੋਣ ਲੱਗ ਪਿਆ ਪੰਜਾਬ ਦੀ ਜੁਵਾਨੀ ਤੇ ਬਹੁਤ ਜ਼ੁਲਮ ਹੋਇਆ ਜ਼ੁਲਮ ਕਰਨ ਵਾਲੇ ਵੀ ਆਪਣੇ ਸੀ ਜਿਨ੍ਹਾਂ ਦਾ ਧਰਮ ਸਿਰਫ ਪੈਸਾ ਹੀ ਸੀ ਜਿਨ੍ਹਾਂ ਬੁੱਚੜ੍ਹਾ ਨੇ ਪੰਜਾਬ ਦੀ ਜੁਵਾਨੀ ਨਾਲ ਜ਼ੁਲਮ ਕੀਤਾ ਇਨਾ ਕੰਜਰਾ ਨੂੰ ਰੱਬ ਏਨੀ ਮਾੜੀ ਮੌਤ ਦੇਵੇ
@bajsinghpannu
@bajsinghpannu 10 ай бұрын
ਮੇਰਾ ਜ਼ਿਲ੍ਹਾ ਵੀ ਤਰਨਤਾਰਨ ਏ ਇਹ ਕਹਾਣੀ ਸੁਣ ਕੇ ਰੋਣ ਹੀ ਨਹੀਂ ਰੁਕਿਆਂ ਸਾਡੇ ਮਾਝੇ ਇਲਾਕੇ ਵਿੱਚ ਬਹੁਤ ਜ਼ੁਲਮ ਵਾਹਿਗੁਰੂ ਜੀ।😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@rupinderverma5117
@rupinderverma5117 10 ай бұрын
Thohde loka di glti aa tusi grib bande di sport ch khadiya kro julam appe ght ju brother
@KapilSharma-mp9rp
@KapilSharma-mp9rp 10 ай бұрын
Tusi julam kre vi bathere a
@sundersinghdhiman5007
@sundersinghdhiman5007 10 ай бұрын
😊😊​@@KapilSharma-mp9rp
@bajsinghpannu
@bajsinghpannu 10 ай бұрын
@@KapilSharma-mp9rp ਓ ਵੀਰ ਕਿਹੜਾ ਜ਼ੁਲਮ ਤੇਰੇ ਉੱਤੇ ਕਰਤਾ ਕਿੱਤੇ ਸਿੱਖ ਇਤਿਹਾਸ ਪੜ ਕੇ ਦੇਖ ਹੁਣ ਤੱਕ ਜ਼ੁਲਮ ਹੀ ਸਹਿਣ ਕਰਦੇ ਆ ਰਹੇ ਹਾਂ। ਪਤਾ ਨਹੀਂ ਸਿੱਖਾਂ ਉੱਤੇ ਜ਼ੁਲਮ ਹੋਣੋਂ ਕਦੋਂ ਰੁਕਣਗੇ। ਕਦੋਂ ਕੁੱਤੇ ਸਿੱਖਾਂ ਦੇ ਬਰਖਿਲਾਫ਼ ਭੌਂਕਣੋਂ ਹਟਣਗੇ। ਪਰਮਾਤਮਾ ਮਿਹਰ ਕਰੇ ਸਿੱਖਾਂ ਨੂੰ ਸਮੱਤ ਬਖਸ਼ੇ । ਕਸੂਰ ਤੁਹਾਡਾ ਨਹੀਂ ਏ। ਕਸੂਰ ਸਿਰਫ਼ ਸਿੱਖਾਂ ਦਾ ਏ ਇਕ ਤੇ ਇਹ ਹਮੇਸ਼ਾ ਦੂਜਿਆਂ ਦਾ ਭਲਾ ਕਰਦੇ ਰਹਿੰਦੇ ਨੇ। ਤੇ ਦੂਜਾ ਦੁਨੀਆਂ ਦੀਆਂ ਸਾਰੀਆਂ ਕੌਮਾਂ ਵਿੱਚੋਂ ਸਭ ਵੱਧ ਗ਼ੱਦਾਰ ਸਿੱਖਾਂ ਵਿੱਚ ਹਨ ।
@narindersinghnamha9448
@narindersinghnamha9448 10 ай бұрын
ਸਭ ਤੋਂ ਵੱਧ ਮਾਝੇ ਵਾਲੇ ਮੂਰਖ ਸਿੱਖਾਂ ਨੇ ਵੋਟਾਂ ਕਾਂਗਰਸ ਨੂੰ ਪਾਈਆਂ 38 ਸਾਲ ਇਕ ਹਿਜੜਾ ਜਿਹਾ ਸੰਨੀ ਦਿਓਲ ਨੂੰ ਵੋਟਾਂ ਪਾਈਆਂ ਮਾਝੇ ਮੂਰਖ ਸਿੱਖਾਂ ਨੇ ਕਿਸੇ ਨੇ ਜਸਵੰਤ ਸਿੰਘ ਖਾਲੜਾ ਦੀ ਘਰ ਵਾਲੀ ਪਰਮਜੀਤ ਕੌਰ ਨੂੰ ਕੋਈ ਵੋਟ ਨਹੀਂ ਪਾਈ ਮੂਰਖ ਮਾਝੇ ਵਾਲੇ ਕੁਰਬਾਨੀ ਭੁੱਲ ਗਏ ਜਸਵੰਤ ਸਿੰਘ ਖਾਲੜਾ ਦੀ ਭਾਈ ਜੁਗਰਾਜ ਸਿੰਘ ਤੂਫਾਨ ਬਾਬਾ ਮਾਨੋਚਾਹਲ ਦੀ ਅਵਤਾਰ ਸਿੰਘ ਬਰਮਾਹਾ ਗੁਰੂ 5 ਪਾਤਸ਼ਾਹ ਜੀ ਨੂੰ ਭੁੱਲ ਗਏ ਮਾਝੇ ਵਾਲੇ
@balwantkaurchahal8382
@balwantkaurchahal8382 9 ай бұрын
ਬਹੁਤ ਦਰਦਨਾਕ ਕਹਾਣੀ ਹੈ ਵਹਿਗੁਰੂ ਜੀ ਇਹੋ ਜਿਹੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਵਾਹਿਗੁਰੂ ਜੀ ਬਾਪੂ ਨੂੰ ਤੰਦਰੁਸਤੀ ਬਖ਼ਸ਼ੇ।
@ashnoorbawa
@ashnoorbawa 9 ай бұрын
Bapu..di..s.g.p.c..nu..sar..leñi..chadi..hai
@baggasingh9234
@baggasingh9234 10 ай бұрын
ਐਸੇ ਪੁਲਿਸ ਵਾਲੇ ਦੇ ਸਾਰੇ ਪਰਿਵਾਰ ਨੂੰ ਖਤਮ ਕਰ ਦੈਣਾ ਚਾਹੀਦਾ ਹੈ ਤਾਂ ਕਿ,, ਜੁਲਮ ਦੀਆਂ ਹੱਦਾਂ ਪਾਰ ਕਰਨ ਵਾਲੇ ਦੂਸਰਿਆਂ ਨੂੰ ਸਬਕ ਮਿਲ ਸਕੇ,,,, ਸਿੱਖ ਕੌਮ ਕਦੇ ਨਾ ਹਾਰੇ ਜੇਕਰ ਸਿੱਖ ਨੂੰ ਸਿੱਖ ਨਾਂ ਮਾਰੇ,,,,
@kingsofmirzapur6039
@kingsofmirzapur6039 10 ай бұрын
Sahi gal aa bai jiwe hun bjp nu Punjab ch
@rahulsharma-od4ec
@rahulsharma-od4ec 10 ай бұрын
Bai ji uss police wale di family khatam ho gayi honi... swarg nark sab kuch aithe hi hai
@greeneyed-px5pd
@greeneyed-px5pd 9 ай бұрын
@@rahulsharma-od4ec Thoda eh khayal bilkul galat hai ke bande nu ethe hi sabh kuch mil janda hai. KPS Gill ne sainkde (100s) munde maare si, oh tan puri umar bhog ke marya hai, ohnu kehra narak milya ethe? Je akhirle din ch koi bura banda thorha bimar ho vi gya tan ki ohnu sari saza mil gayi?
@navdeepkaur5895
@navdeepkaur5895 8 ай бұрын
🙄🙄🙄🙄🙄🙄🙄🙄🙄👳‍♂️👳‍♂️🙄🙄
@RandhirSingh-h7o
@RandhirSingh-h7o 8 ай бұрын
ਇਸ ਤਰਾਂ ਦੇ ਬੁੱਚੜ ਆਪਣੇ ਹੀ ਨੂਹ ਪੁਤਾ ਕੋਲੋ ਬੁਡਾਪੇ ਵਿੱਚ ਠੁਡ ਖਾ ਕੇ ਮਰਦੇ ਹਨ
@beantsidhu6743
@beantsidhu6743 9 ай бұрын
ਬਲਵਿੰਦਰ ਸਿੰਘ ਵੀਰ ਜੀ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਨਿਰਦੋਸ਼ਾਂ ਦੀ ਸੇਵਾ ਕੀਤੀ
@gurcharnsingh6959
@gurcharnsingh6959 10 ай бұрын
ਵਾਹਿਗੁਰੂ ਜੀ ਦੁਨੀਆਂ ਉਤੇ ਇਹੋ ਜਿਹੇ ਭੀ ਜਾਲਮ ਲੋਕ ਭੀ ਹਨ ਜਿਹਨਾਂ ਨੂੰ ਕੋਈ ਤਰਸ ਨਹੀਂ ਆਇਆ
@saimak7151
@saimak7151 6 ай бұрын
ਹਾਏ ਰੱਬਾ , ਰੋਣਾ ਆ ਗਿਆ ਸੁਣ ਕੇ , ਰੱਬ ਕਿਸੇ ਮਾਂ ਬਾਪ ਨੁ ਏਸੇ ਹਾਲਾਤ ਚ ਨਾ ਪਾਵੇ ।..... ਹੇ ਸੱਚੇ ਪਾਤਸ਼ਾਹ ਏਸੇ ਜਾਲਮ ਰੂਹ ਨੁ ਕਿਤੇ ਟੋਈ ਨਾ ਮਿਲੇ
@charankaur5159
@charankaur5159 10 ай бұрын
ਬਹੁਤ ਹੀ ਦੁੱਖਭਰੀ ਘਟਨਾ ਸੁਣ ਕੇ ਬਹੁਤ ਮਨ ਭਰਿਆ,
@SinghBh-mu8wv
@SinghBh-mu8wv 10 ай бұрын
ਉਨਾਂ ਤਿੰਨਾਂ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਰਮਾਤਮਾ ਬਾਪੂ ਜਿੰਦਾ ਹੋਵੇ ਦਰਸ਼ਨ ਕਰ ਸਕੀਏ ਸੁਣਨੀ ਹੁੰਦਾ ਐਡਾ ਦੁੱਖ ਉਸ ਸਮੇਂ ਦਾ ਕੋਈ ਸੁਹਿਰਦ ਪੁਲਿਸ ਵਾਲਾ ਹੋਵੇ ਤਾਂ ਸਾਹਮਣੇ ਜਰੂਰ ਆਬੇ ਪਰਮਾਤਮਾ ਭਲੀ ਕਰੇ ਗਾ ਉਸਦੀ ਉਸਦੇ ਪਰਿਵਾਰ ਦੀ
@DjdjdjHxxbxbbx
@DjdjdjHxxbxbbx 10 ай бұрын
Waheguruji
@surjitkaur8468
@surjitkaur8468 10 ай бұрын
7Aav55​@@SinghBh-mu8wv
@sukhwantkaur6323
@sukhwantkaur6323 10 ай бұрын
Bhi​
@PayalSatija-m5i
@PayalSatija-m5i 10 ай бұрын
😢😢😢😢
@JasbirSingh-vh8sl
@JasbirSingh-vh8sl 10 ай бұрын
ਬਿਲਕੁਲ ਸਹੀ ਦਾਸਤਾਨ 1990 ਦਾ ਦਹਾਕਾ ਮੈ ਆਪਣੀ ਅੱਖਾਂ ਨਾਲ ਬਹੁਤ ਨੇੜੇ ਹੋ ਕੇ ਵੇਖਿਆ ਉਹ ਵੀ ਪੁਲਿਸ ਦੀ ਵਰਦੀ ਪਾ ਕੇ ਜਦੋਂ ਇਹ ਜ਼ੁਲਮ ਆਪਣੀਆਂ ਅੱਖਾਂ ਨਾਲ ਵੇਖਿਆ ਨਾਂ ਗਿਆ ਅਤੇ ਮੈਂ ਪੁਲਿਸ ਦੀ ਵਰਦੀ ਲਾਹ ਦਿੱਤੀ ਅਤੇ ਨੌਕਰੀ ਛੱਡ ਦਿੱਤੀ ਜੋ ਜ਼ੁਲਮ ਦੀ ਦਾਸਤਾਨ ਪੱਖੋਕੇ ਸਾਹਿਬ ਨੇ ਦੱਸੀ ਬਿਲਕੁਲ ਸੱਚ ਊ
@waraich.bathinde.aala-jv2wv
@waraich.bathinde.aala-jv2wv 9 ай бұрын
ਜਿਉਂਦਾ ਰਹਿ ਜਾਗਦੀ ਜ਼ਮੀਰ ਵਾਲਿਆਂ ਵੀਰਾ
@GurtejDhillonGurtejkhalsa
@GurtejDhillonGurtejkhalsa 9 ай бұрын
ਬਾਈ ਤੂੰ ਉਸ ਬਾਪੂ ਜੀ ਨੂੰ ਜਾਣਦਾ ਹੋਵੇਗਾ ਅਜਿਹੇ ਬਾਪੂ ਜੀ ਦੇ ਦਰਸਨ ਕਰਕੇ ਉਸ ਬਾਪੂ ਦੀ ਸੇਵਾ ਕਰ ਸਕੀਏ
@sukhrajsandhu9657
@sukhrajsandhu9657 9 ай бұрын
ਬਹੁਤ ਵਧੀਆ ਕੀਤਾ ਤੁਹਾਡੀਆ ਨਸਲਾਂ ਬੱਚ ਗਈਆ
@OnkarSingh-oo7iw
@OnkarSingh-oo7iw 8 ай бұрын
Bai ja ta ds yrr aye bole da ki faida
@KulvirKaur-yv6rr
@KulvirKaur-yv6rr 7 ай бұрын
Waheguru ji
@devball9179
@devball9179 10 ай бұрын
ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਸੰਘਰਸ਼ ਦਾ ਸੱਚ ਟੈਲੀਕਾਸ ਕਿਉਂ ਨੀ ਕਰ ਰਹੇ ਸੱਚੀ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਇਸ ਦਾਸਤਾਨ ਨੇ ਵਾਹਿਗੁਰੂ ਮੇਹਰ ਕਰੇ
@AjeetSingh-gv8tx
@AjeetSingh-gv8tx 9 ай бұрын
Khup😊i😊
@jarnailsingh9150
@jarnailsingh9150 5 ай бұрын
aàaa​@@AjeetSingh-gv8tx
@jarnailsingh9150
@jarnailsingh9150 5 ай бұрын
very bsd for teja
@hardipsingh4274
@hardipsingh4274 10 ай бұрын
ਵੀਰ ਪੱਖੋ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਜੇ। ਤੁਹਾਡੇ ਤੇ ਕੋਈ ਤੋਹਮਤ ਲਾਵੇ, ਉਹ ਪਾਪੀ ਹੀ ਹੋਵੇਗਾ।
@JagdeepSingh-cz2np
@JagdeepSingh-cz2np 9 ай бұрын
Wehaguru ji 🙏
@JaswinderKaur-tg2jb
@JaswinderKaur-tg2jb 10 ай бұрын
ਵਾਹਿਗੁਰੂ ਜੀ ਬੁੱਚੜ ਸ਼ਬਦ ਉਸ ਕੁੱਤੇ ਲਈ ਬਹੁਤ ਛੋਟਾ ਧੰਨਵਾਦ ਵੀਰ ਤੁਹਾਡਾ ਜੋ ਸੱਚ ਤੁਸੀਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਵਾਹਿਗੁਰੂ ਜੀ ਇਨ੍ਹਾਂ ਵੀਰਾਂ ਉਪਰ ਮੇਹਰ ਭਰਿਆ ਹੱਥ ਬਣਾਈ ਰੱਖਣਾ ਜੀ
@OfficelG.D.S
@OfficelG.D.S 10 ай бұрын
ਵਾਹਿਗੁਰੂ ਜੀ ਇਸ ਤਰ੍ਹਾਂ ਦੀ ਸਥਿਤੀ ਕਿਸੇ ਦੁਸ਼ਮਣ ਨੂੰ ਵੀ ਨਾਂ ਵੇਖਣੀ ਪਵੇ।
@AnmolKamboj-r8h
@AnmolKamboj-r8h 10 ай бұрын
ਸੱਚੀਆਂ ਗੱਲਾਂ ਸੁਣ ਕੇ ਸੱਚੀ ਰੋਣਾ ਆਗਿਆ ਏਨਾ ਬੇਦਰਦ ਕੁਤਾ ਬੁੱਚੜ ਹੇ ਵਾਹਿਗੁਰੂ ਜੀ
@harjindersandhu4228
@harjindersandhu4228 10 ай бұрын
ਵੀਰ ਮੇਰਿਆ ਜੋ ਕੰਮ ਤੁਸੀਂ ਕਰ ਰਹੇ ਇਹ ਤੁਹਾਡਾ ਨਾਮ ਰਹਿੰਦੀ ਦੁਨੀਆਂ ਤੱਕ ਰੋਸ਼ਨ ਰੱਖੇਗਾ। ਤਿਨ ਧੰਨ ਜਣੇਦੀ ਮਾਂਉ ਆਾਏ ਸਫ਼ਲ ਸੇ….
@AnmolKamboj-r8h
@AnmolKamboj-r8h 10 ай бұрын
ਖਾਲਸਾ ਜੀ ਏ ਸਾਰੇ ਕੰਮ ਕਾਂਗਰਸ ਸਰਕਾਰ ਦੇ ਟਾਈਮ ਵਿੱਚ ਹੋਏ ਨੇ ਬੇਅੰਤੇ ਬੁੱਚੜ ਤੇ ਕੇ ਪੀ ਐਸ ਗਿੱਲ ਬੁਚੜ ਨੇ ਆਪ ਕਰਵਾਏ ਨੇ ਕਾਂਗਰਸ ਪਾਰਟੀ ਇਸ ਦੀ ਜੁੰਮੇ ਵਾਰ ਹੈ
@RakeshKumar-ni6pf
@RakeshKumar-ni6pf 5 ай бұрын
Congress ajj v jitdi a ji
@manibrar233
@manibrar233 5 ай бұрын
ਤੇ ਜਦੋਂ ਸਾਡੀ ਪੰਥਕ ਸਰਕਾਰ ਆਈ ਤਾਂ ਉਹਨਾਂ ਇਹਨਾਂ ਬੁੱਚੜ ਪੁਲੀਸ ਵਾਲਿਆਂ ਨੂੰ ਬਹੁਤ ਤਰੱਕੀਆਂ ਹੀ ਨਹੀਂ ਦਿੱਤੀਆਂ ਉਹਨਾਂ ਦੇ ਕੋਰਟ ਕੇਸਾਂ ਵਿੱਚ ਵੀ ਬਹੁਤ ਮਦਦ ਕੀਤੀ
@nishansinghbatth352
@nishansinghbatth352 20 күн бұрын
Agreed, but still congress is winning from Punjab 😢
@RanjitSingh-hs3ip
@RanjitSingh-hs3ip 9 ай бұрын
ਬਲਵਿੰਦਰ ਸਿੰਘ ਜੇ ਬਜੁਰਗ ਮਿਲ ਜਾਵੇ ਉਸ ਦਾ ਸਾਰਾ ਖਰਚਾ ਮੇਰੇ ਜੁੰਮੇਵਾਰ
@santokhsinghbenipal8592
@santokhsinghbenipal8592 10 ай бұрын
ਵਾਹਿਗੁਰੂ ਜੀ ਇਹਨਾਂ ਜ਼ਾਲਮਾਂ ਨੂੰ ਸਜ਼ਾ ਇਹੋ ਜਿਹੀ ਦਿਉ ਉਹ ਮਰੇ ਨਾ ਜੀਵੇ
@balvinderkaur-mc8og
@balvinderkaur-mc8og 10 ай бұрын
ਹੇ ਮੇਰੇ ਦਾਤਾ ਐਸਾ ਔਖਾ ਟੈਮ ਕਿਸੇ ਤੇ ਨਾ ਆਵੇ ਐਸੇ ਪਾਪੀ ਲੋਕਾਂ ਨੂੰ ਨਰਕਾਂ ਵਿਚ ਵੀ ਥਾਂ ਨਾ ਮਿਲਣੀ
@jatindersinghsingh5296
@jatindersinghsingh5296 10 ай бұрын
ਹਾਇਉ ਮੇਰੀਆ ਰੱਬਾ ਇੰਨਾ ਕੇਹਰ ਉਪਕੋ ਕੇ ਵਹਿਗੁਰੂ ਚੱੜਦੀ ਕਲਾ ਵਿਚ ਰੱਖੇ
@gurmukhbajwa9217
@gurmukhbajwa9217 10 ай бұрын
ਭਾਈ ਬਲਵਿੰਦਰ ਸਿੰਘ ਪੱਖੋਕੇ ਤੁਹਾਡਾ ਬਹੁਤ ਬਹੁਤ ਧੰਨਵਾਦ
@balvirkaur778
@balvirkaur778 10 ай бұрын
ਵਾਹਿਗੁਰੂ ਜੀ ਇਹੋ ਜਿਹਾ ਸਮਾਂ ਕਿਸੇ ਤੇ ਨਾ ਆਵੇ।
@RavinderSingh-u2y
@RavinderSingh-u2y 4 ай бұрын
ਧੰਨ ਹੈਂ ਤੂੰ ਪੰਜਾਬ ਸਿਆਂ ! ਧੰਨ ਤੇਰੀ ਧਰਤੀ, ਧੰਨ ਤੇਰੀ ਜੁਰਤ, ਧੰਨ ਹੈਂ ਤੂੰ ਨਮਸਕਾਰ ਓਹਣਾ ਤੇਰੇ ਪੁੱਤਰਾਂ ਨੂੰ ਜਿਹਣਾਂ ਅੱਤ ਦੇ ਦਰਦ ਸਹਿ ਕੇ ਤੇਰਾ ਭਾਣਾਂ ਮੀਠਾ ਲਾਗੇ ਵਾਹਿਗੁਰੂ ਜੀ ਦਾ ਭਾਣਾ ਮੰਨਿਆ।
@kuljitrana4851
@kuljitrana4851 10 ай бұрын
ਇਸ ਤਰ੍ਹਾਂ ਦੇ ਬੰਦੇ ਨੂੰ ਪ੍ਰਮਾਤਮਾ ਵੀ ਮੁਆਫ਼ ਨਹੀਂ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@vickysingh8071
@vickysingh8071 10 ай бұрын
ਇਸ ਥਾਣੇਦਾਰ ਦੀ ਤਾਂ ਕੁਲ ਹੀ ਖਤਮ ਹੋ ਜਾਣੀ ਚਾਹੀਦੀ ਹੈ ਪਰਮਾਤਮਾ ਕਰੇ
@gurmailsingh-kl7ht
@gurmailsingh-kl7ht 10 ай бұрын
ਗੂਰੂ ਫਤਿਹ ਜੀ ਇਹ ਹੈ ਸਾਡੇ ਗੂਰੂ ਵਾਜਾ ਵਾਲੇ ਦਾ ਪਰਵਾਰ ਇਸ ਨੇ ਨਬਾੲਈ ਸਿਖੀ ਸੁਣ ਕੇ ਦੇਖ ਬਾਕੀ ਉਹ ਥਾਣੇਦਾਰ ਜੋ ਕਿਸੇ ਗਜਨੀ ਦੇ ਬਜਾਰ ਦੀ ਉਲਾਦ ਬਾਕੀ ਅਜੈ ਉਸ ਦੀ.ਉਲਾਦ ਜਿੳਦੀ ਹੈ ਤਾ ਦੇਖ ਲੈਣ ਉਹਨਾ ਪਰਵਾਰ ਨਾਲ.ਵੀ ਇਸ ਤਿਰਾ ਹੇਣਾ ਜਰੂਰੀ ਹੈ ਇਹ ਹੈ ਅਸਲੀ ਸਿਖੀ 🚩🚩🚩🚩🚩🙏🏻🙏🏻🙏🏻🚩
@SurjeetSingh-r7j
@SurjeetSingh-r7j 10 ай бұрын
ਸਿੱਖਾਂ ਤੇ ਹੋਏ ਅੱਤਿਆਚਾਰ ਦੀ ਸਭ ਤੋਂ ਵੱਡੀ ਗਵਾਹੀ ਏ ਬਾਪੂ ਜੀ ਇਹਨੂੰ ਲੱਭੋ🙏🙏🙏 ਕਿਸੇ ਨੂੰ ਵੀ ਹੋਰ ਬਾਪੂ ਤੇ ਹੋਏ ਅੱਤਿਆਚਾਰ ਦਾ ਪਤਾ ਹੋਵੇ ਤੇ ਦੱਸੋ
@tarlochansingh5877
@tarlochansingh5877 10 ай бұрын
ਪੱਖੋਕੇ ਸਾਹਿਬ ਉਸ ਬਜ਼ੁਰਗ ਬਾਪੂ ਜੀ ਨੂੰ ਜ਼ਰੂਰ ਲੱਭੋ। ਸਿੱਖ ਸਮਾਜ ਦੇ ਸਾਮਣੇ ਜ਼ਰੂਰ ਲਿਆਉਣਾ ਚਾਹੀਦਾ ਹੈ। ਗੁਰੂ ਦੀਆਂ ਗੋਲਕਾਂ ਲੁੱਟ ਕੇ ਖਾਣ ਵਾਲੇ ਤਾਂ ਅਸੀਂ ਆਪਣੇ ਸਿਰਾਂ ਤੇ ਬੈਠਾਏ ਹੋਏ ਨੇ। ਜਿਨ੍ਹਾਂ ਦੇ ਅੱਗੇ ਕੁਰਬਾਨੀ ਵੀ ਮਾਤ ਖਾ ਜਾਵੇ ਉਹ ਗੁਰੂ ਦੇ ਸਿੱਖ ਰੁਲਦੇ ਫਿਰਦੇ ਹਨ। ਹੁਣ ਧਨਾਢ ਸਿੱਖਾਂ ਨੂੰ ਆਪਣੀ ਕਿਰਤ ਕਮਾਈ ਨੂੰ ਸਫ਼ਲ ਬਣਾਉਣ ਦਾ ਮੌਕਾ ਹੈ।ਉਸ ਬਜ਼ੁਰਗ ਬਾਪੂ ਜੀ ਨੂੰ ਕੁੱਝ ਤਾਂ ਸਕੂਨ ਮਿਲੇ ਉਹ ਵੀ ਕਹਿ ਸਕੇ ਦਸਮੇਸ਼ ਪਿਤਾ ਦੇ ਪੁੱਤਰਾਂ ਵਿੱਚ ਮੈਨੂੰ ਆਪਣੇ ਪੁੱਤਰ ਨਜ਼ਰ ਆਉਂਦੇ ਨੇ.....👏
@gurindermann1926
@gurindermann1926 10 ай бұрын
ਸੱਚੀ ਯਾਰ ਕੀ ਫ਼ਾਇਦਾ ਸਾਡੇ ਏਨੇ ਪੈਸੇ ਦਾ ਜੇ ਬਾਪੂ ਤੜਫਦਾ ਈ ਮਰ ਗਿਆ 😢😢😢😢😢😢
@KuldeepSingh-jb3my
@KuldeepSingh-jb3my 9 ай бұрын
L😊Last
@toplayerran8380
@toplayerran8380 8 ай бұрын
ਉਹ ਬਜ਼ੁਰਗ 2016 ਵਿੱਚ ਅਕਾਲ ਚਲਾਣਾ ਕਰ ਗਿਆ ਹੈ ਜੀ ਅਤੇ ਉਸ ਦਾ ਇੱਕ ਪੁੱਤਰ ਹਜੇ ਤੱਕ ਜਿਉਂਦਾ ਹੈ ਜੀ ਤੇ ਉਹ ਇਸ ਵਕਤ ਛੱਤੀਸਗੜ ਵਿੱਚ ਰਿਹ ਰਿਹਾ ਹੈ 🙏🏻
@tarlochansingh5877
@tarlochansingh5877 7 ай бұрын
ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ਕੁਮੈਟ ਨੂੰ ਲਾਈਕ ਕੀਤਾ ਤੇ ਜਵਾਬ ਦਿੱਤਾ ਹੈ। ਪਰ ਮੈਂ ਖੁਦ ਇੱਕ ਗਰੀਬ ਨਿਮਾਣਾ ਜਿਹਾ ਬੰਦਾ ਹਾਂ ਜਿਸਦੇ ਕੋਲ ਇੱਕ ਸਾਈਕਲ ਤੱਕ ਨਹੀਂ ਹੈ। ਪਰ ਮੈਨੂੰ ਆਪਣਿਆਂ ਨੇ ਹੀ ਇਸ ਕਦਰ ਮਿੱਟੀ ਵਿੱਚ ਮਿਲਾ ਦਿੱਤਾ ਕੇ ਕਈ ਵਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੇਂਟ ਕਰਨ ਲਈ ਇੱਕ ਰੁਪਿਆ ਜੇਬ ਵਿੱਚ ਨਹੀਂ ਹੁੰਦਾ। ਲੇਕਿਨ ਸਿੱਖੀ ਲਈ ਮੇਰੇ ਦਿਲ ਵਿੱਚ ਦਰਦ ਅਮੀਰਾਂ ਤੋਂ ਘੱਟ ਨਹੀਂ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ.....
@gurindermann1926
@gurindermann1926 7 ай бұрын
@@tarlochansingh5877 ਕੋਈ ਨੀ 22 ਤੇਰਾ ਹੀਲਾ ਵੀ ਮਹਾਰਾਜ ਕਰੂਗਾ ਇਹ ਤਾਂ ਉਹੋ ਡਿਊਟੀ ਲਾਉਂਦਾ ਕੀ ਪਤਾ ਮੇਰੇ ਮਨ ਚ ਬਸਕੇ ਮੈਨੂੰ ਈ ਤੇਰੀ ਮੱਦਦ ਦੀ ਡਿਊਟੀ ਲਾ ਦੇਵੇ। ਇਹ ਉਹਦੇ ਰੰਗ ਆ ਕੁਸ਼ ਕਹਿ ਨੀ ਸਕਦੇ ।ਇਹ ਮੇਰੇ ਹੱਥ ਨੀ ਉਹਦੀ ਲੀਲਾ ਏ । ਕੀ ਪਤਾ ਕੀ ਕਰਨਾ ਉਹਨੇ ਤਾਹੀਓ ਤਾਂ ਉਹ ਵਾ-ਹੇ-ਗੁਰੂ ਕਹਾਉਂਦਾ
@NeetuNavkaransandhu
@NeetuNavkaransandhu 10 ай бұрын
ਗਲਤੀਆਂ ਨਹੀਂ, ਬੱਜਰ ਗਲਤੀਆਂ ਹੋਇਆ ਹਨ ਖਾਲਸਾ ਜੀ, ਵਾਹਿਗੁਰੂ ਜੀ ਸਾਨੂੰ ਤਾਕ਼ਤ ਦੇਣ
@surinderkaur9310
@surinderkaur9310 10 ай бұрын
ਵਾਹਿਗੁਰੂ ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰੇਂ
@GurbajsinghDhillon-s1x
@GurbajsinghDhillon-s1x 4 ай бұрын
ਮਾਝੇ ਦੀ ਧਰਤੀ ਤੇ ਸਭ ਤੋਂ ਜਿਆਦਾ ਜ਼ੁਲਮ ਹੋਇਆ ਜੋ ਸਾਡੇ ਇਲਾਕੇ ਦਾ ਥਾਣੇਦਾਰ ਸੂਬਾ ਸਿੰਘ ਸੀ ਉਸ ਨੇ ਬੜਾ ਜ਼ੁਲਮ ਕੀਤਾ
@GurdeepSingh-mi4vc
@GurdeepSingh-mi4vc 10 ай бұрын
ਵਾਹਿਗੁਰੂ ਸੱਚ ਦਾ ਨਿਆ ਜ਼ਰੂਰ ਮਿਲੇ ਗਾ
@mandeepaujlamandeepaujla8118
@mandeepaujlamandeepaujla8118 5 ай бұрын
ਬਿਲਕੁਲ ਸਹੀ ਗੱਲ ਕਹਿ ਰਹੇ ਵੀਰ ਬਲਵਿੰਦਰ ਸਿੰਘ ਜੀ ਬਹੁਤ ਚੰਗੀ ਨਸਲ ਨੇ ਇੱਕ ਸਭ ਤੋਂ ਪਹਿਲੇ ਇਹੀ ਪੱਤਰਕਾਰ ਨੇ ਇਹਨਾਂ ਨੇ ਜੁਝਾਰੂਆਂ ਦੀਆਂ ਡਾਕੂਮੈਂਟਰੀਆਂ ਕੀਤੀਆਂ ਬਾਅਦ ਵਿੱਚ ਹੋਰਨਾਂ ਵੀ ਕੀਤੀਆਂ
@davindersinghbabbu4251
@davindersinghbabbu4251 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@LoveSekhon-u8c
@LoveSekhon-u8c 10 ай бұрын
ਸਰਦਾਰ ਬਲਵਿੰਦਰ ਸਿੰਘ ਪੱਖੋ ਕੇ ਜੀ ਬਹੁਤ ਬਹੁਤ ਧੰਨਵਾਦ ਅਕਾਲ ਪੁਰਖ ਭਲਾ ਕਰੇ ਆਪ ਅਗੇ ਚਲਦੇ ਰਹੋ। ਗੁਰਬਖਸ਼ ਮੱਲੀ
@billuteacher5768
@billuteacher5768 10 ай бұрын
ਤੇਰਾ ਬੇੜਾ ਗਰਕ ਜਾਵੇ ਥਾਣੇਦਾਰ ਤੈਨੂੰ 200ਸਾਲ ਉਲਾਦ ਦਾ ਮੂੰਹ ਨਾ ਨਸੀਬ ਹੋਵੇ 🙏🙏
@bikkargill6596
@bikkargill6596 10 ай бұрын
Koi sabad nah y
@GuranmDasss
@GuranmDasss 8 ай бұрын
❤😂🎉😢😮😅😊❤😂🎉😢😮😅😊❤😂🎉😢😮😅😊❤😂🎉😢😮😅😊 21:47 ​@@bikkargill6596
@Jaggi01999
@Jaggi01999 4 ай бұрын
ਵਾਹਿਗੁਰੂ ਜੀ ਮਿਹਰ ਕਰਨ ਪਰਿਵਾਰ ਤੇ
@toplayerran8380
@toplayerran8380 8 ай бұрын
ਉਹ ਬਜ਼ੁਰਗ 2016 ਵਿੱਚ ਅਕਾਲ ਚਲਾਣਾ ਕਰ ਗਿਆ ਹੈ ਜੀ ਅਤੇ ਉਸ ਦਾ ਇੱਕ ਪੁੱਤਰ ਹਜੇ ਤੱਕ ਜਿਉਂਦਾ ਹੈ ਜੀ ਤੇ ਉਹ ਇਸ ਵਕਤ ਛੱਤੀਸਗੜ ਵਿੱਚ ਰਿਹ ਰਿਹਾ ਹੈ 🙏🏻
@raviarora1787
@raviarora1787 5 ай бұрын
ਕਿਹੜੇ ਪਿੰਡ ਅਕਾਲ ਚਲਾਣਾ ਕੀਤਾ ਸੀ ਜੀ
@KashmirSingh-tz5bv
@KashmirSingh-tz5bv 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ ਇਹਨਾਂਬੂਚਡ਼ਆ ਦਾ ਚਿਹਰਾ ਨੰਗਾ ਕੀਤਾ ਹੈ ਜੀ
@MANJITKaur-jx6nl
@MANJITKaur-jx6nl 10 ай бұрын
ਘਰਾ ਦੇ ਘਰ ਉਜੜ ਗਏ ਉਸ ਟਾਇਮ ਵੀਰ ਜੀ😢😢😢😢
@kulwantsinghsingh9039
@kulwantsinghsingh9039 4 ай бұрын
Hanji sister ji
@sukhwindersingh6460
@sukhwindersingh6460 10 ай бұрын
ਐਸੇ ਪੁਲਿਸ ਵਾਲਿਆਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਕ ਇਹੋ ਜਿਹੇ ਪੁਲਿਸ ਸਾਡੇ ਬੇਸ਼ਰਮ ਹੁੰਦੇ ਹਨ ਇਹਨਾਂ ਨੂੰ ਲੁੱਟਮਾਰ ਕਰ ਖਾਂਦੇ ਹਨ ਦਾ ਲੱਖਾਂ ਐਲਾਨ ਤਾਂ
@CharanSingh-dj6gh
@CharanSingh-dj6gh 5 ай бұрын
ਬਲਵਿੰਦਰ ਸਿੰਘ ਪੱਖੋਕੇ ਬਹੁਤ ਵਧੀਆ ਇਨਸਾਨ ਹਨ ਲੋੜਵੰਦਾਂ ਦੀ ਮਦਦ ਵੀ ਕਰਦੇ ਹਨ
@sunil_datarpuri.01
@sunil_datarpuri.01 10 ай бұрын
ਵਾਹਿਗੁਰੂ ਜੀ ਓਸ ਬਜ਼ੁਰਗ ਦੀ ਅਸੀਂ ਸੇਵਾ ਅਸੀਂ ਕਰਾਂਗੇ ਓਹਨੂੰ ਰੱਬ ਨੇ ਸਜ਼ਾ ਦੇ ਹੀ ਦਿੱਤੀ
@dehatijadibuti1928
@dehatijadibuti1928 7 ай бұрын
ਬਲਵਿੰਦਰ ਸਿੰਘ ਪੱਖੋਕੇ ਇਕ ਉਹ ਦੇਵਤਾ ਇਨਸਾਨ ਨੇ ਜਿੰਨਾ ਨੇ ਪੰਜਾਬ ਦੇ ਪੀੜਤ ਪ੍ਰੀਵਾਰਾਂ ਦੀ ਸਾਰੀ ਸਚਾਈ ਤੇ ਦਾਸਤਾਨ ਲੋਕਾਂ ਦੇ ਸਾਹਮਣੇ ਲਿਆਂਦੀ ਪ੍ਰਮਾਤਮਾ ਇਨ੍ਹਾਂ ਨੂੰ ਸਦਾ ਚੜਦੀਕਲਾ ਵਿੱਚ ਰੱਖੇ
@HarjitSingh-r4o
@HarjitSingh-r4o 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਊ
@balbirsinghvirk6713
@balbirsinghvirk6713 7 ай бұрын
ਪੱਤਰਕਾਰ ਪੱਖੋਕੇ ਸਾਹਿਬ ਜੀ ਆਪ ਜੀ ਨੂੰ ਸਤਿ ਸੀ੍ ਅਕਾਲ ਇਨਾ ਸੁਰ ਬੀਰ ਜੋਧੇ ਜਿੰਦਾ ਬਾਦ ਜਿੰਦਾ ਬਾਦ
@ranbirpalsingh1220
@ranbirpalsingh1220 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🏼🙏🏼
@sukhroopsinghbrar36
@sukhroopsinghbrar36 10 ай бұрын
ਵਾਹਿਗੁਰੂ ਕਿਰਪਾ ਕਰਨਗੇ ਸੱਚ ਦੁਨੀਆਂ ਸਾਮਨੇ ਲਿਉਂਦੇ ਰਹਿਓ ਵਾਹਿਗੁਰੂ
@vikarsidhu9125
@vikarsidhu9125 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰੋ ਆਉਣ ਵਾਲੇ ਸਿੰਘਾਂ ਤੇ
@singhmitter2139
@singhmitter2139 10 ай бұрын
ਬਹੁਤ ਹੀ ਮਾੜੀ ਘਟਨਾ ਸੁਣ ਕੇ ਮਨ ਬਹੁਤ ਦੁਖੀ ਹੋਇਆ 😢
@harbanslal2098
@harbanslal2098 10 ай бұрын
ਇਹੋ ਜਿਹੇ ਬੰਦੇ ਨੂੰ ਕੋਹੜ ਹੋ ਜਾਵੇ । ਮੌਤ ਦੂਰ ਚਲੀ ਜਾਵੇ।ਕੋਈ ਨੇੜੇ ਨਾ ਆਵੇ। ਉੱਲੂ ਵਾਂਗ ਝਾਕੀ ਜਾਵੇ।
@satwinderkumar575
@satwinderkumar575 10 ай бұрын
ਭਾਵੁਕ ਕਹਾਣੀ। ਅੱਖਾਂ ਵਿੱਚ ਅੱਥਰੂ ਆ ਗਏ।
@narinderkaur7727
@narinderkaur7727 10 ай бұрын
ਹਾਏ🎉 ਰੱਬਾ ਸੁਣ ਨੂੰ ਹੁੰਦਾ ਮੇਰੇ ਤੋਂ 😢😢😢
@Indianexservicemen
@Indianexservicemen 10 ай бұрын
ਜੀ ਬਿਲਕੁਲ ਸਹੀ ਗੱਲ ਮੇਰਾ ਪਿੰਡ ਮਰ੍ੜੀ ਕਲਾਂ ਉਹ ਮਰੜੀ ਖੁਰਦ ਦਾ ਹੈ ਉਸ ਦੇ ਮੁੰਡੇ ਦੀ ਲੱਤ ਟੁੱਟੀ ਗੁਰੂ ਨਾਨਕ ਹਾਸਪਿਟਲ ਅਮਿ੍ਤਸਰ ਨੌਕਰੀ ਕਰ ਰਹਾ
@lakhvinderdhillon5170
@lakhvinderdhillon5170 10 ай бұрын
Thanedar da munda veer ji job krda ji
@preetpreet2634
@preetpreet2634 10 ай бұрын
Marri kurad babi sarpanh mara masar veer
@lakhvinderdhillon5170
@lakhvinderdhillon5170 10 ай бұрын
@@preetpreet2634 bro clear daso Marrri khurd pind da sarpanch tohada masr aa ji ta plz ohna nu eh video send krke pucho plz request aa
@GurcharanSingh-ts2ow
@GurcharanSingh-ts2ow 10 ай бұрын
Veer ji jror pta kro please
@preetpreet2634
@preetpreet2634 10 ай бұрын
@@lakhvinderdhillon5170 ik bata onada cmando te dusra guru nanak hospatal ch nokari karda wa baki odi lat fir tuti c par ak gal da pind wala nu vi sun ke he pata laga wa baki sach ta oh bapp hi lya sakda
@DharmPal-mv4mh
@DharmPal-mv4mh 10 ай бұрын
ਪੰਜਾਬੀ ਹੀ ਪੁਲਿਸ ਵਾਲੇ ਪੰਜਾਬੀ ਹੀ ਖਾੜਕੂ
@ParamjitKaur-si1vh
@ParamjitKaur-si1vh 10 ай бұрын
ਅੱਤਵਾਦੀ।ਜਾਂ ਖਾੜਕੂ ਤਾਂ ਸਾਡੀਆਂ ਸਰਕਾਰਾਂ ਤੇ ਪ੍ਰਸਾਸ਼ਨ ਨੇ
@RatuKumar-ez2iv
@RatuKumar-ez2iv 9 ай бұрын
ਵਾਹਿਗੁਰੂ, ,,ਵਾਹਿਗੁਰੂ, ,,ਪੱਖਿਕੇ,,ਜੀ,,ਪਰਮਾਤਾ,,ਦੇ,,ਘਰ ਦੇਰ,,ਹੇ,,ਹਨੇਰਾ,,ਨਹੀਂ, ਹੈ,,ੳਸ,,ਬਚੜ ਨਾਲ ਕਿਸ,ਤਰਾ,,ਹੋੲਇ,,,,ਪੌਖਾਕੇ,,ਜੀ ਧਨਵਾਦ, ,ਆਪ,ਜੀ, ,ਦਾ, ,
@darshanlalbatra8535
@darshanlalbatra8535 10 ай бұрын
ਵਾਹਿਗੁਰੂ ਮਿਹਰ ਕਰੇ ਵਾਹਿਗੁਰੂ ਜੀਉ
@hakamsinghhakamsinghhakams4664
@hakamsinghhakamsinghhakams4664 10 ай бұрын
ਨਹੀ ਝਲਿਆ ਗਿਆ ਇਹ ਸਾਕਾ ਸੁਣਕੇ ਰੋਣਾ ਗਿਆ ।ਤੇਰਾ ਬੁਚੜਾ ਜੱਗ ਤੇ ਨਾਮ ਨਾ ਰਹੇ ।ਵਾਹਿਗੁਰੂ ਜੀ
@sarwansingh9911
@sarwansingh9911 10 ай бұрын
ਮੈਨੂੰ ਰੋਨ ਆ ਗਿਆ 😭😭😭😭😭😭😭😭😭😭😭😭😭😭😭😭😭😭😭😭😭😭
@robink9859
@robink9859 7 ай бұрын
😭
@ranjeetsinghsandhu8635
@ranjeetsinghsandhu8635 9 ай бұрын
ਬੁੱਚੜ ਸ਼ਬਦ ਬਹੁਤ ਛੋਟਾ ਕੱਜਰ ਵਾਸਤੇ
@maingate-bg7jq
@maingate-bg7jq 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਮਾੜਾ ਕਮ ਕੀਤਾ ਇਸ ਥਾਣੇਦਾਰ ਨੇ
@pindabuttarmusic
@pindabuttarmusic 5 ай бұрын
Bhut ਔਖਾਂ ਯਰ ਸੁਣਨਾ 😢😢😢😢
@sukhgill3800
@sukhgill3800 10 ай бұрын
ਵਾਹਿਗੁਰ ਇਸ ਨੂੰ 100 ਜਨਮ ਤਕ ਔਲਾਦ ਨਾ ਦਵੇ ਇਹ ਕਹਾਣੀ ਸੁਣੀ ਨਹੀ ਜਾਂਦੀ ਪੁਂਤਾ ਦਾ ਦੁਖ ਸੁਣਨਾ ਔਖਾ ਉਸ ਨਾਲ ਬੀਤਿਆ ਉਹ ਕਿਵੇ ਜੀਦਾ ਹੋਣਾ ਜੇ ਉਹ ਬਾਪੂ ਜੀ ਮਿਲੇ ਉਂਹਨਾ ਦੀ ਇੰਟਰਵਿਊ ਜਰੂਰ ਪਾਉਣੀ
@daljindersumra3473
@daljindersumra3473 10 ай бұрын
Waheguru g
@GurpreetKaur-jy7oq
@GurpreetKaur-jy7oq 10 ай бұрын
​@dalj.😊. ❤indersumra3473
@ryry-ts2nj
@ryry-ts2nj 10 ай бұрын
Q c❤f Dr111q 2​@@daljindersumra3473
@harneksingh1420
@harneksingh1420 10 ай бұрын
Waheguru ji waheguru ji waheguru ji
@ranveerkaur4709
@ranveerkaur4709 10 ай бұрын
❤q
@gurbhejkaur9291
@gurbhejkaur9291 9 ай бұрын
ਬੱਸ 😢ਭਰਾਵਾ ਰਹਿਣ ਦੇ ਛੇੜ ਨਾ ਦਰਦਾਂ ਨੂੰ😢😢😢😢ਉਸ ਕਾਲੇ ਦੌਰ ਨੇ ਕਿੰਨੇ ਘਰਾਂ ਦੇ ਚਿਰਾਗ ਬੁਝਾਏ ਕਿਤੇ ਖਾੜਕੂਆਂ ਨੇ ਤੇ ਕਿਤੇ ਪੁਲਿਸ ਵਾਲਿਆਂ ਨੇ😢😢😢😢ਜਿੱਥੇ ਜੀਹਦਾ ਜ਼ੋਰ ਚੱਲਿਆ ਉਹਨੇ ਹੀ ਮਨ ਆਈ ਕੀਤੀ😢 ਇਸ ਅੱਗ ਦੀਆਂ ਲਪਟਾਂ ਨੇ ਮੇਰੇ ਪੇਕੇ ਘਰ ਨੂੰ ਵੀ ਲਪੇਟ ਚ ਲਿਆ😢😢😢 ਪੈਂਤੀ ਸਾਲ ਪਹਿਲਾਂ ਸਰਕਾਰੀ ਖਾੜਕੂਆਂ (ਪਲਿਸ ਵਾਲੇ) ਦੇ ਅੱਗੇ ਲਾਕੇ ਘਰੋਂ ਤੋਰੇਂ ਨਿੱਕੇ ਭਰਾ ਦੀ ਅਖਬਾਰ ਚ ਮੁਕਾਬਲੇ ਚ ਮਾਰੇ ਜਾਣ ਦੀ ਪੜੀ ਖ਼ਬਰ ਅੱਜ ਵੀ ਸੌਣ ਨਹੀਂ ਦੇਂਦੀ😢😢😢
@PawanKumar-wx2ml
@PawanKumar-wx2ml 9 ай бұрын
Absolutely right.
@manpreetraggi8762
@manpreetraggi8762 10 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@annabaaabvdhdbfjfbc9071
@annabaaabvdhdbfjfbc9071 9 ай бұрын
ਪੱਖੋਕੇ ਜੀ ! ਬਹੁਤ ਬੁਰਾ ਵਕਤ ਸੀ ਓਹ । ਚੰਗੇ ਮਾੜੇ ਦੀ ਪਛਾਣ ਕਰਨੀ ਔਖੀ ਸੀ ।ਅਖੌਤੀ ਖਾੜਕੂਆਂ ਤੇ ਉਸ ਵੇਲੇ ਦੇ ਭ੍ਰਸ਼ਟ ਅਫ਼ਸ਼ਰਾਂ ਦੀਆਂ ਬਣਾਈਆਂ ਜਾਇਦਾਦਾਂ ਜਬਤ ਹੋਣੀਆਂ ਚਾਹੀਦੀਆਂ ਹਨ । ਪਾਪੀ ਨੂੰ ਸਜਾ ਜਰੂਰ ਮਿਲਣੀ ਚਾਹੀਦੀ ਹੈ ।
@RajKumar-ie6fp
@RajKumar-ie6fp 10 ай бұрын
ਮੇਰਾ ਵੀ ਐਸ ਐਚ ਓ ਰਿਹਾ ਸੀ ਥਾਣੇ ਭਿੱਖੀਵਿੰਡ ਵਿਖੇ ਸਾਲ 1996 ਵਿੱਚ ਇਸ ਤੇ ਜ਼ੋ ਕਤਲ ਦਾ ਪਰਚਾ ਦਰਜ਼ 85/96 ਦਰਜ਼ ਹੋਇਆ ਸੀ ਤਸ਼ੱਦਦ ਕਰਨ ਕਰਕੇ ਉਹ ਪਰਚਾ ਮੈਂ ਆਪਣੀ ਹੱਥੀਂ ਦਰਜ਼ ਕੀਤਾ ਸੀ ਜਿਸ ਵਿੱਚ ਉਸ ਨੂੰ 10 ਸਾਲਾਂ ਦੀ ਸਜ਼ਾ ਹੋਈ ਫਿਰ ਉਸ ਨੇ ਸਜ਼ਾ ਕੱਟੀ ਅਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਪਰ ਇਸ ਦੀ ਬਾਦ ਵਿੱਚ ਮੋਤ ਹੋ ਗਈ ਸੀ ਵਾਕਿਆ ਗੱਲ ਸੱਚ ਹੈ ਕੁੱਟਦਾ ਮਾਰਦਾ ਬਹੁਤ ਸੀ ਕੋਈ ਸ਼ੱਕ ਨਹੀਂ ਪੈਰ ਦੀਆਂ ਤਲੀਆਂ ਵਿੱਚ ਡਾਂਗ ਮਾਰਦਾ ਸੀ ਪੱਖੋਕੇ ਸਹਿਬ ਜੀ
@gurdialsingh1248
@gurdialsingh1248 10 ай бұрын
@JaswantSingh-lj9ne
@JaswantSingh-lj9ne 10 ай бұрын
Sat Pal Dang (Ex. MLA)
@kuldeepkaur7351
@kuldeepkaur7351 3 ай бұрын
😢😢😢...... 😭😭😭😭😭😭😭........ਵਾਹਿਗੁਰੂ ਜੀ ਬਹੁਤ ਜੁਲਮ... ਜਕਰੀਆ ਖਾ ਨੂੰ ਪਿਛੇ ਛੱਡ ਗਏ 😢 😢 😢
@kulwantsinghsingh9039
@kulwantsinghsingh9039 10 ай бұрын
😂😂😂😂😂😂ਹਾਏ ਰੱਬਾ ਬਜੁਰਗ ਪਿਉ ਹੱਥ ਜੋੜ ਜੋੜ ਕੇ ਵਾਸਤੇ ਪਾਉਂਦਾ ਰਿਹਾ ਮੋਤੀਆ ਵਾਲਾ ਜਨਾਬ ਜਨਾਬ ਕਹਿ ਕੇ ਤਰਲੇ ਮਿੰਨਤਾਂ ਕਰਦਾ ਰਿਹਾ ਪੁੱਤਰਾਂ ਦੀ ਜਾਨ ਬਚਾਉਣ ਲਈ ਜਮੀਨ ਵੀ ਵੇਚ ਵਿਚਾਅ ਦਿੱਤੀ ਪਰ ਬੁੱਚੜ ਕਮੀਨੇ ਥਾਣੇਦਾਰ ਨੇ ਪੁੱਤਰ ਵੀ ਮਾਰ ਦਿੱਤੇ ਹਾਏ ਰੱਬਾ ਪਿਉ ਪਤਾ ਨਹੀ ਏਨਾ ਜੁਲਮ ਕਿਵੇ ਸਹਿ ਗਿਆ,,,,ਅੰਕਲ ਜੀ ਸਾਡਾ ਤਾ ਰੋਣਾ ਨਹੀ ਰੁੱਕ ਰਿਹਾ ,,,ਅੰਕਲ ਪੱਖੋਂ ਕੇ ਪ੍ਰਮਾਤਮਾ ਤੈਨੂੰ ਹੋਰ ਬਲ ਬਖਸ਼ੇ ਤੇਰੇ ਤੇ, ਤੇਰੇ ਪਰਿਵਾਰ ਤੇ ਪ੍ਰਮਾਤਮਾ ਮੇਹਰ ਭਰਿਆ ਹੱਥ ਰੱਖੇ
@noname-1313
@noname-1313 9 ай бұрын
Veer apne emoji Shai kar la ya phir mazak krda pya
@rajgur4794
@rajgur4794 6 ай бұрын
Boht dukhdai story
@gurmitsinghgurmitbhullar9121
@gurmitsinghgurmitbhullar9121 10 ай бұрын
ਬਹੁਤ ਮਨ ਉਦਾਸ ਹੋਇਆ ਰੱਬ ਆਪ ਵੈਰ ਲੈ ਲੈਂਦਾ
@talwindersekhon5449
@talwindersekhon5449 10 ай бұрын
ਵਾਹਿਗੁਰੂ ਜੀ ਮਿਹਰ ਕਰਨ ਸਿੱਖ ਕੌਮ ਤੇ
@mandeepgill5876
@mandeepgill5876 7 ай бұрын
ਜੇ ਹੋਰ ਕਿਸੇ ਗਲਤ ਹੋਇਆ ਉਹ ਵੀ ਦੱਸਣ ਪਰ ਨਾਲ ਸੱਚ ਸਰਕਾਰ ਤੇ ਪੁਲਿਸ ਨੇ ਲੋਕਾਂ ਨਾਲ ਧੱਕਾ ਕੀਤਾ ਤਾਂ ਉਹ ਜ਼ਰੂਰ ਦੱਸਣਗੇ
@HarpalSingh-fn6bi
@HarpalSingh-fn6bi 10 ай бұрын
ਤੁਸੀ ਅਜੇ ਵੀ ਘੱਟ ਦੱਸਿਆ ਇਹ ਲਡ਼ਕੀ ਦੀ ਗਾਲ ਬਗੈਰ ਨਹੀ ਬੋਲਦੇ
@deepasinghhardeepsingh3932
@deepasinghhardeepsingh3932 9 ай бұрын
ਬਹੁਤ ਸਲੂਟ ਹੈ ਜੀ ਤੁਹਾਨੂੰ ਪੱਤਰਕਾਰ ਪੱਖੋਕੇ
@laddinijjer4992
@laddinijjer4992 10 ай бұрын
ਵਾਹਿਗੁਰੂ ਜੀ
@SAROOPSINGHDHARIWAL
@SAROOPSINGHDHARIWAL 3 ай бұрын
ਵਾਹਿਗੁਰੂ ਜੀ 🙏
@HardevSingh-zp1lr
@HardevSingh-zp1lr 10 ай бұрын
ਵਾਹਿਗੁਰੂ ਜੀ ਮੇਹਰ ਕਰੋ
@_Sidhu_007
@_Sidhu_007 4 ай бұрын
ਸੱਚ ਬੋਲਣ ਦੀ ਹਿੰਮਤ ਰੱਖਦੇ ਹੋਏ ਭਾਈ ਬਲਵਿੰਦਰ ਸਿੰਘ ਪੱਖੋਕੇ ਵਹਿਗੁਰੂ ਲਮਿਆ ਉਮਰਾਂ ਲਾਵੇ ਸ਼ਹਿਦ ਪਰਿਵਾਰ ਦੇ ਸੱਚ ਦੁਨੀਆਂ ਨੂੰ ਦਿਖਾਏ ਅੱਤਵਾਦੀ ਪੁਲਿਸ ਵਾਲੇ ਨੇ ਵੀਰ ਜੀ
@rajpaltiwana9249
@rajpaltiwana9249 10 ай бұрын
ਖ਼ਾਕੀ ਵਰਦੀ ਧਾਰੀ ਬੁਚੜਾਂ ਨੇ ਬਹੁਤ ਜੁਲਮ ਕੀਤੇ ਨੇ ਉਸ ਸਮੇਂ ਵਿੱਚ ਸਿੱਖ ਨੌਜਵਾਨਾਂ ਤੇ
@gurjantsingh4948
@gurjantsingh4948 10 ай бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@KarnailSingh-r8d
@KarnailSingh-r8d 10 ай бұрын
ਬਾਈ ਜੀ ਤਾਂ ਹੀ ਤਾਂ ਕੰਜਰ ਪੁਲਿਸ ਵਾਲਿਆਂ ਦੇ ਨਿਆਣੇ ਵਿੰਗੇ ਟੇਢੇ ਹੁੰਦੇ ਆ ਜਾਂ ਜਾ ਕੁੜੀਆਂ ਹੁੰਦੀਆਂ ਉਹ ਲੋਕਾਂ ਨਾਲ ਟੋਚਨ ਪਾਈ ਫਿਰੀ ਜਾਂਦੀਆਂ ਜੇ ਮੁੰਡੇ ਹੁੰਦੇ ਆ ਤਾਂ ਉਹ ਵਿੰਗੇ ਟੇਢੇ ਹੁੰਦੇ ਆ ਬੜਾ ਜੰਮਦੇ ਹੀ ਨਹੀਂ ਹੈਗੇ ਇਹ ਜਿਹੜੇ ਕੰਜਰ ਪੁਲਿਸ ਵਾਲੇ ਆ ਨਾ ਰੱਬ ਉਹਨਾਂ ਨੂੰ ਹੀ ਸਜ਼ਾ ਦਿੰਦਾ ਇਹੋ ਜਿਹੀ ਗੰਦੀ ਨਹੀਂ ਦੁਨੀਆਂ ਮੈਂ ਚੰਗੇ ਵੀ ਬਹੁਤ ਆ
@SohanSingh-yt2pn
@SohanSingh-yt2pn 8 ай бұрын
ਬਲਵਿੰਦਰ ਸਿੰਘ ਜੀ ਦਿਲ ਦੀਆ ਗਹਿਰਾਈਆ ਤੋਂ ਧੰਨਵਾਦ ਕਰਦੇ ਹਾ।ਇਨੀਆ ਵੱਡੀਆ ਤੇ ਡੂਘੀਆ ਜਾਣਕਾਰੀਆ ਦੇਣ ਲਈ ਧੰਨਵਾਦ।
@mohansinghmour779
@mohansinghmour779 8 ай бұрын
ਵਾਹਿਗੁਰੂ ਜੀ ਅਸੀਂ ਲੋਕ ਪੈਸੇ ਅਤੇ ਆਪਣੀਆਂ ਲੋੜਾਂ ਖਾਤਰ ਉਸ ਪ੍ਰਮਾਤਮਾ ਤੋਂ ਦੂਰ ਚਲੇ ਜਾਂਦੇ ਹਾਂ ਪਰੰਤੂ ਲੇਖਾ ਦੇਣਾ ਹੀ ਪਵੇਗਾ ਯਾਦ ਰੱਖਣਾ ਚਾਹੀਦਾ ਹੈ
@rajtejay6721
@rajtejay6721 10 ай бұрын
ਵੀਰ ਜੀ ਬੁੱਚੜ ਸ਼ਬਦ ਉਸ ਕੁੱਤੇ ਲਈ ਬਹੁਤ ਛੋਟਾ ਹੈ
@BikramSingh-b3c
@BikramSingh-b3c 10 ай бұрын
ਵਾਹਿਗੁਰੂ ਵਾਹਿਗੁਰੁ ਜੀ
@taranveerkaur1954
@taranveerkaur1954 10 ай бұрын
ਵਹਿਗੁਰੂ ਜੀ,,
@Avtarsingh-q1s
@Avtarsingh-q1s 10 ай бұрын
ਵਾਹਿਗੁਰੂ ਮੇਹਰ ਕਰੇ ਜੀ
@kulwindersandhu17
@kulwindersandhu17 6 ай бұрын
ਵਾਹਿਗੁਰੂ ਜੀ ਉਸ ਬਾਪੂ ਦੇ ਸਿਰ ਤੇ ਹੱਥ ਰੱਖ
@GSKIRTI-qd4lm
@GSKIRTI-qd4lm 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@shivanisharma5562
@shivanisharma5562 10 ай бұрын
ਦੂਖ ਦੀ ਗੱਲ ਹੈ,😢😢😢ਊਸ ਸਮੇਂ ਪੈਸੇ ਪਿੱਛੇ ਆਮ ਲੋਕਾਂ ਨੂੰ ਦੂਖ ਤਸੀਹੇ ਦਿੱਤੇ ਹਨ 😢😢😢
@shivanisharma5562
@shivanisharma5562 10 ай бұрын
ਇਥੇ ਹੂਣ ਵੀ ਹੈ ਇਸ ਤਰ੍ਹਾਂ ਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ 😢😢😢😢
@shivanisharma5562
@shivanisharma5562 7 ай бұрын
ਇਥੇ ਖਰੜ ਵਿਖੇ ਏ ਐਸ ਆਈ ਜੀਵਨ, ਸਿੰਘ ਖਰੜ ਵਿਖੇ ਇਕ ਲੱਖ ਪੈਂਤੀ ਹਜ਼ਾਰ ਲੈ ਗਿਆ ਕੇਸ, ਜ਼ਿਲ੍ਹਾ ਮੋਹਾਲੀ ਖਰੜ,
@Bikaram_singh-rudala
@Bikaram_singh-rudala 10 ай бұрын
ਪੱਖੋਕੇ ਸਾਹਿਬ ਮੈਂ ਤੀਹ ਸਾਲ ਪਹਿਲਾਂ ਸੁਣੀ ਸੀ ਕੋਸ਼ਿਸ਼ ਕਰਾਂਗਾ ਪਤਾ ਲਗਾਵਾਗੇ
@baljindersingh2983
@baljindersingh2983 10 ай бұрын
ਜ਼ਰੂਰ ਪਤਾ ਕਰਿਓ
@naunihalsingh4108
@naunihalsingh4108 10 ай бұрын
​ਮੇਰੇ ਸਾਹਮਣੇ ਬੰਦਾ ਮਰਿਆ 93 ਵਿੱਚ ਥਾਨੇ ਵਿੱਚ ਪੁਲਿਸ ਇੰਟੇਰੋਗੇਸਨ ​@@baljindersingh2983
@lakhvinderdhillon5170
@lakhvinderdhillon5170 10 ай бұрын
Zrur PTA kreo veer ji
@AvtarSingh-ls3zr
@AvtarSingh-ls3zr 10 ай бұрын
ਪਤਾ ਕਰੈ ਵੀਰ ਜੀ 🙏 ਜਰੂਰ ਦੱਸੋ ਜੀ
@gurdialsingh1248
@gurdialsingh1248 10 ай бұрын
@JagdishSingh-gu7il
@JagdishSingh-gu7il 7 ай бұрын
ਬਿਲਕੁਲ ਪੱਖੋਕੇ ਜੀ ਬੁੱਚੜ ਸਬਦ ਬਹੁਤ ਛੋਟਾ ਜਿਹਾ ਹੈ ਜੀ।
@KuldeepSingh-md1ub
@KuldeepSingh-md1ub 10 ай бұрын
ਰੱਬ ਦਾ ਸ਼ੁਕਰ ਹੈ ਓਸ ਦੁਸ਼ਟ ਠਾਣੇਦਾਰ ਨੂੰ ਰੱਬ ਨੇ ਸਹੀ। ਸਜ਼ਾ। ਦਿਤੀ ਹੁਣ। ਦੇ ਜ਼ਾਲਮ। ਅਫ਼ਸਰ। ਧਿਆਨ ਦੇਣ
@OfficelG.D.S
@OfficelG.D.S 10 ай бұрын
ਇਸ ਕਹਾਣੀ ਨੂੰ ਸੁਣ ਕੇ ਇਨਸਾਨ ਤੇ ਇਨਸਾਨ ਪੱਥਰ ਵੀ ਰੋਣ ਲੱਗ ਜਾਂਣ।
@deepkajjal3105
@deepkajjal3105 10 ай бұрын
ਬਹੁਤ ਜੁਲਮ ਹੋਏ ਆ 1980 ਤੋ 2000 ਤਕ । ਪਤਾ ਨਹੀਂ ਕਿੰਨੇ ਹੀ ਮਾਵਾ ਦੇ ਪੁੱਤ ਐਵੇਂ ਮਾਰੇ ਬਦਨਾਮ ਕਰ ਕਰ ਮਾਰੇ ਨੇ😢
@ਪਿੰਡਾਂਆਲੇ-ਠ8ਝ
@ਪਿੰਡਾਂਆਲੇ-ਠ8ਝ 8 ай бұрын
ਜਿੰਨੀ ਵਾਰ ਸੁਣਦੇ ਹਾਂ ਉਨੀ ਵਾਰ ਅੱਖ ਭਰਦੀ ਆ ਕਲਗੀਧਰ ਪਾਤਸ਼ਾਹ ਸਿੱਖ ਪੰਥ ਸਦਾ ਚੜਦੀਕਲਾ ਵਿੱਚ ਰੱਖੀ
@ChandaChanda123-z7e
@ChandaChanda123-z7e 10 ай бұрын
ਵਾਹਿਗੁਰੂ ਜੀ ਬਹੁਤ ਹੀ ਮਾੜਾ ਹੋਇਆ ਸੁਣ ਕੇ ਹੀ ਰੂਹ ਕੰਬਦੀ 😢 ਕਿਸੇ ਤੇ ਵੀ ਮਾੜਾ ਟਾਈਮ ਨਾ ਲਿਆਇਓ ਵਾਹਿਗੁਰੂ ਜੀ🙏ਪਰ ਸਾਰੇ ਥਾਣਿਆ ਵਿੱਚ ਇਦਾਂ ਹੀ ਹੁੰਦਾ ਹੈ ਕਿਉਂਕਿ ਮੇਰੇ ਨਾਲ ਤਾਂ ਬੀਤ ਰਹੀ ਹੈ 😢😢😢 ਬਾਕੀ ਚਲੋ ਵਾਹਿਗੁਰੂ ਜੀ ਭਲੀ ਕਰਨਗੇ
@simranjitkaurbajwa3265
@simranjitkaurbajwa3265 5 ай бұрын
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@HardeepSingh-be8od
@HardeepSingh-be8od 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 😢😢
Леон киллер и Оля Полякова 😹
00:42
Канал Смеха
Рет қаралды 4,7 МЛН
Sigma Kid Mistake #funny #sigma
00:17
CRAZY GREAPA
Рет қаралды 30 МЛН