Vishwasghaat kisne kita ਤਾਜ ਬੀਬੀ da Bhai aya Samne kisne ditta Dhokha,

  Рет қаралды 445,986

khabaraab ਖ਼ਬਰਆਬ

khabaraab ਖ਼ਬਰਆਬ

Күн бұрын

Пікірлер: 650
@c.s.kalyan4946
@c.s.kalyan4946 2 жыл бұрын
ਸਰਦਾਰ ਜੀ ਭੈਣ ਕਹਿ ਦੇਣਾ ਹੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜੀ, ਹੁਣ ਤਾਂ ਦੁਨੀਆ ਇਧਰ ਦੀ ਓਧਰ ਹੋ ਜਾਵੇ ਤੁਸੀ ਬੀਬੀ ਜੀ ਦਾ ਸਾਥ ਨਾ ਛੱਡਣਾ ਜੀ
@anayat4742
@anayat4742 2 жыл бұрын
ਬਹੁਤ ਵਧੀਅਾ ਗਲ ਜੀ ਤਾਜ ਬੀਬੀ ਤੁਹਾਡੀ ਭੈਣ ਹੀ ਹੈ ਹੈਲਪ ਕਰੋ ਜਿਨ੍ਹੰ ਹੋ ਸਕਦੀ ਹੈ
@navi7517
@navi7517 2 жыл бұрын
Right mam
@amarjitpandherpandher4803
@amarjitpandherpandher4803 2 жыл бұрын
ਭੈਣ ਅਤੇ ਭਰਾ ਦਾ ਰਿਸ਼ਤਾ ਹੀ ਪਿਆਰ ਭਰਿਆ ਹੈ ।
@WekhoPunjab
@WekhoPunjab 2 жыл бұрын
Chalo Sardar ji koi gal nhi jo hona c ho geya pr again ton jadon Pakistan AAO te Nasir ji horan naal hi ral k apni behan Taj Bibi nu milna. Aapsi saanjh nu wadhao Punjabio 🙏💗
@mgm149
@mgm149 2 жыл бұрын
Very sad for me as a Pakistani, please our sikh brother and sister we love you, and we are Panjabi too
@shamsherkaur9322
@shamsherkaur9322 2 ай бұрын
ਗੱਲ ਏ ਐ ਜੀ ਜਦੋਂ ਗੁਆਚੀ ਸੀ ਓਦੋਂ ਵੇ ਸਮਝ ਸੀ ਹੁਣ ਵਿਚਾਰੀ ਦੀ ਯਾਦਸ਼ਕਤੀ ਖਤਮ ਹੋ ਗਈ ਪਰ ਗੱਲ ਬਿਲਕੁਲ ਸੱਚੀ ਲਗਦੀ ਐ
@dsheikh946
@dsheikh946 2 жыл бұрын
Sikh people have very beautiful heart,really impressive
@ashfaqumar9527
@ashfaqumar9527 2 жыл бұрын
Sardar g tusi sadi Jan o SADA piyar bht a tm log k liye
@Goldberg697
@Goldberg697 2 жыл бұрын
Ta hi jatt se Ali jutt bna doye
@ShahidKhan-sl7nb
@ShahidKhan-sl7nb Жыл бұрын
MASHA ALLAH GREAT WORK
@TheHindri
@TheHindri 2 жыл бұрын
ਬਾਬਾ ਜੀ ਪੈਸੇ ਨਾ ਭੇਜੋ ਜਿਵੇਂ ਹੀ ਹੁੰਦਾ ਹੈ ਉਸ ਨੂੰ ਸਪੋਸਰ ਭੇਜ ਕੇ ਇੰਡੀਆ ਮੰਗਵਾਉ ਅਤੇ ਡੀ ਐਨ ਟੈਸਟ ਕਰਵਾਉ
@gazidadera.4514
@gazidadera.4514 2 жыл бұрын
God job lagey raho bhai ji.
@asimminhas2867
@asimminhas2867 2 жыл бұрын
Bhi good effort
@ashokjangra1902
@ashokjangra1902 2 жыл бұрын
Heartwarming Post ji Waheguru Ji Mehar karan Ji 🙏🙏
@mahmoodahmedbhatti1548
@mahmoodahmedbhatti1548 2 жыл бұрын
Kubsurat program v v nice from pasrur Pakistan
@Ravinderdutt-o5l
@Ravinderdutt-o5l 4 ай бұрын
Very nice Sir
@pakistan8152
@pakistan8152 Ай бұрын
Sardar G rab khush rakhy ap ko or ap ko milane walun ko b Boht wadiya kaam kr rahy ho ❤
@trueman7226
@trueman7226 2 жыл бұрын
Good programme
@waseembabur9069
@waseembabur9069 2 жыл бұрын
sardar g tussi great hooo
@battlegrounddl1198
@battlegrounddl1198 2 жыл бұрын
ਭਾਈ ਸਾਹਿਬ ਜੀ ਤੁਸੀਂ ਡੀ ਐੱਨ ਏ ਕਰਾ ਲਵੋ ਨਾਲ ਹੀ ਤਾਜ ਬੀਬੀ ਦਾ ਵੀ ਵਾਹਿਗੁਰੂ ਜੀ ਭਲੀ ਕਰਨਗੇ ਜਰੂਰ ਇਕ ਖੁਸ਼ੀ ਮਿਲੇਗੀ ਨਾਸਿਰ ਢਿਲੋਂ ਸਾਹਿਬ ਜੀ ਨੂੰ ਜਰੂਰ ਸੰਪਰਕ ਕਰੋ ਧੰਨਵਾਦ ਜੀ
@dilsandhu3332
@dilsandhu3332 2 жыл бұрын
ਨਾਸਿਰ ਕਸਾਣਾ ਨੂੰ ਇਕ ਪਿੰਡ ਪੰਜਾਬ ਦਾ ਚੈਨਲ
@habibkhan123
@habibkhan123 2 жыл бұрын
very sad for this unfortunate incident hope u meet her again we love our Sikh Brothers and Sisters❤️❤️❤️
@isesaki3448
@isesaki3448 2 жыл бұрын
First of all, they should get DNA tested instead of considering a stranger as their relative. The age of Taj Bibi and the ages of her son and daughters are showing clearly that she is not their lost sister. The DNA test will prove the reality.
@FaizKhan-tz6vr
@FaizKhan-tz6vr 2 жыл бұрын
Good job
@KulwinderSingh-eu5vx
@KulwinderSingh-eu5vx Ай бұрын
Nasar bai bahut vadhya insaan ha
@jaspreetjohal6087
@jaspreetjohal6087 2 жыл бұрын
🙏🏼Very Very sad 😥 and emotional story .Waheguru ji mehar karo ji sab nu 🙏 vichare hoeye parivar mil jan ji 🙏
@thumbsup2684
@thumbsup2684 2 жыл бұрын
Allah pak sab par karam kray or sab kay leay asaniyan peda farmey
@sumanbajaj44
@sumanbajaj44 Жыл бұрын
Bhtije dii shkal Bibi Taj nal mil rhi h g
@shahidfarooq6357
@shahidfarooq6357 2 жыл бұрын
ALLAH BEHTER KARE GA INSHA ALLAH
@avtarsingh7236
@avtarsingh7236 2 жыл бұрын
ਵਾਹ ਸਰਦਾਰਾ
@sukhrajkaur6118
@sukhrajkaur6118 2 жыл бұрын
ਉਹਨੂੰ ਉਹ ਹੀ ਯਾਦ ਆ ਇਸ ਲਈ ਉਹ ਹੀ ਗੱਲ੍ਹਾਂ ਕਰਦੀ ਤਾਜ ਬੀਬੀ । ਮਸਲਾ ਜ਼ਿਆਦਾ ਉਲਝਾਓ ਨਾ। ਜੋ ਵੀ ਜਥੇ ਦਾ ਮੈਂਬਰ ਉਹ ਨਿਸ਼ਚਿਤ ਥਾਂ ਨੂੰ ਛੱਡ ਕੇ ਇੱਧਰ ਉਧਰ ਨਹੀਂ ਜਾ ਸਕਦਾ ਇਸ ਲਈ ਘਰ ਨਹੀਂ ਜਾ ਸਕਦੇ ਸੀ । ਨਾਸਿਰ ਢਿੱਲੋਂ ਤੇ ਲਵਲੀ ਜੀ ਨਾਲ ਸੰਪਰਕ ਕਰੋ ।
@engineeringactivity6840
@engineeringactivity6840 2 жыл бұрын
🙏ਸਬ ਨੂੰ ਸੱਤ ਸ੍ਰੀ ਅਕਾਲ ਮੈਨੂੰ ਹੁਣ ਤੱਕ ਜੋ ਸਮਝ ਆਇਆ ਹੈ ਕਿ ਲਾਹੌਰ ਦੇ ਕਮਿਸ਼ਨਰ ਸਾਹਿਬ ਨੇ ਸਿਰਫ ਆਪਣੇ ਦਫਤਰ ਵਿਚ ਮਿਲਣ ਦੀ ਇਜਾਜ਼ਤ ਦਿੱਤੀ ਉਹ ਵੀ ਸਿੰਘ ਸੰਗਤਾਂ ਦੇ ਬਹੁਤਾ ਜੋਰ ਪਾਉਣ ਤੇ ।ਤਾਜ ਬੀਬੀ ਦੇ ਘਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਇਹ ਵੀ ਹੋ ਸਕਦਾ ਹੈ ਕਿ ਕਸਾਣਾ ਸਾਹਿਬ ਨੇ ਵੀ ਕਮਿਸ਼ਨਰ ਸਾਹਿਬ ਨੂੰ ਮਿਨੱਤ ਕੀਤੀ ਹੋਵੇ ਪਰ ਉਹਨਾਂ ਨੂੰ ਵੀ ਘਰ ਲੈ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਿਸ ਕਰਕੇ ਉਹ 9ਵਜੇ ਦਾ ਟੈਮ ਦੇ ਕੇ 12 ਵਜੇ ਬਾਈ ਜੀ ਤੇ ਭੈਣ ਜੀ ਨੂੰ ਲੈਣ ਪਹੁੰਚੇ। ਮੈਨੂੰ ਜਾਪਦਾ ਹੈ ਇਹ ਪੂਰੀ ਤਰ੍ਹਾਂ ਸੁਰੱਖਿਆ ਦਾ ਮਾਮਲਾ ਹੈ।ਕਿਉਂਕਿ ਬਾਈ ਜੀ ਤੇ ਭੈਣ ਜੀ ਇਕ ਧਾਰਮਿਕ ਯਾਤਰਾ ਤੇ ਸਨ ਨਾ ਕਿ ਪਰਸਨਲ ਟੂਰ ਤੇ। ਇੰਡੀਆ ਵਾਲੇ ਬਾਈ ਜੀ ਨੂੰ ਮੇਰੇ ਜਿਹੇ ਨਿਮਾਣੇ ਖਾਕ ਬੰਦੇ ਦੀ ਸਲਾਹ ਹੈ ਕਿ ਉਹ ਦੋਬਾਰਾ ਜਦ ਕਦੀ ਜਾਣ ਤਾਂ ਪਰਸਨਲ ਵੀਜਾ ਲੈ ਕੇ ਜਾਣ ਤੇ ਪਹਿਲਾਂ ਪੂਰੀ ਤਸੱਲੀ ਕਰ ਲੈਣ। ਉਨਾ ਚਿਰ ਉਥੇ ਕੋਈ ਪੈਸਾ ਵੀ ਨਾ ਭੇਜਣ । ਆਪਣਾ ਆਪਣਾ (ਤੁਸੀਂ ਤੇ ਤਾਜ ਬੀਬੀ)ਡੀਏਨਏ ਟੈਸਟ ਵੀ ਕਰਵਾ ਕੇ ਵਾਟਸਐਪ ਤੇ ਅਦਲਾ ਬਦਲੀ ਕਰ ਕੇ ਚੈਕ ਕਰਾ ਲੳ। ਜਾਣ ਤੋਂ ਪਹਿਲਾਂ ਪੂਰੀ ਤਸੱਲੀ ਕਰ ਲੈਣ। ਮਾਫ ਕਰਨਾ ਗੱਲਾਂ ਕੁਝ ਕੌੜੀਆਂ ਹਨ ਪਰ ਜਰੂਰੀ ਹਣ ਇਸ ਕਰਕੇ ਲਿਖਣੀਆਂ ਪੈ ਗਈਆਂ ਹਨ। ਮੈਨੂੰ 42ਸਾਲ ਹੋਗੇ , ਮੇਰੇ ਦਾਦਾ ਜੀ, ਬਾਪੂ ਜੀ ਤੇ ਮੈਨੂੰ ਖੁਦ ਹਲੇ ਤਕ ਪਰਸਨਲ ਜਾਂ ਮੁਸਲਮਾਨ ਰਿਸ਼ਤੇਦਾਰਾਂ ਨੂੰ ਮਿਲਣ ਦਾ ਵੀਜਾ ਨਹੀਂ ਮਿਲਿਆ ਹੈ। ਹੁਣ ਮੈਂ ਨੌਕਰੀ ਤੋਂ ਰਿਟਾਯਰ ਹੋ ਗਿਆ ਹਾਂ ਤੇ ਇਕ ਵਾਰ ਫੇਰ ਵੀਜਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@ravindersingh5601
@ravindersingh5601 2 жыл бұрын
Bhai ji bahut badhiya
@engineeringactivity6840
@engineeringactivity6840 2 жыл бұрын
@@ravindersingh5601 thanks veer ji
@renjeetsingh8574
@renjeetsingh8574 2 жыл бұрын
ਲਾਹੌਰ ਤੇ, ਨਨਕਾਣਾ ਸਾਹਿਬ ਪਾਕਿਸਤਾਨ ਵਿਚ ਦੋ ਥਾਵਾਂ ਤੇ ਦੋਹਾਂ ਸ਼ਹਿਰਾਂ ਵਿੱਚ ਧਾਰਮਿਕ ਯਾਤਰਾ ਵਾਲੇ ਜਿੱਥੇ ਤੇ ਜਿਨ੍ਹਾਂ ਜਿਧਰ ਮਰਜ਼ੀ ਘੁੰਮੋ ਕੋਈ ਪਾਬੰਦੀ ਨਹੀਂ ਮੈਂ ਖੁਦ ਵਿਸਾਖੀ ਤੇ ਪਕਿਸਤਾਨ ਤੋਂ ਹੋ ਕੇ ਆਇਆਂ ਕੋਈ ਪਬੰਦੀ ਨਹੀਂ
@sikandersingh5367
@sikandersingh5367 2 жыл бұрын
Lahore ja ke jithe marzi jao koi kujh nahi kehnda. Eh pta nahi kehde chakra ch pye rahe ne
@sikandersingh5367
@sikandersingh5367 2 жыл бұрын
@@renjeetsingh8574 ਬਿਲਕੁੱਲ ਸਹੀ ਕਹਿਣੇ ਹੋ ਜੀ. ਮੈਂ ਆਪ ਪਤਾ ਨਹੀਂ ਕਿੱਥੇ ਕਿੱਥੇ ਘੁੰਮਦਾ ਰਿਹਾ ਹਾਂ. ਕਦੀ ਕਿਸੇ ਨਹੀਂ ਰੋਕਿਆ. ਇਹ ਐਵੇਂ ਗੱਲ ਘੁਮਾਈ ਜਾਂਦੈ ਨੇ
@rajveermander3217
@rajveermander3217 2 жыл бұрын
Dhan Dhan Shri Waheguru Ji Dhan Dhan Shri Baba Ji Dhan Dhan Mata Ji Sabna Te Hamesha Meher Karna Ji 🙏🙏🙏🙏🙏
@dilsandhu3332
@dilsandhu3332 2 жыл бұрын
ਇਕ ਭੈਣ ਮਿਲੀ ਇਕ ਭਰਾ ਰੱਬ ਨੇ ਖੋਹ ਲਿਆ
@mandeepdhillon8567
@mandeepdhillon8567 Жыл бұрын
Oh v ohi jisnu 100%sure lgda c
@sukhwinder8452
@sukhwinder8452 2 жыл бұрын
Very good veer ji
@farhanijaz8702
@farhanijaz8702 2 жыл бұрын
Allah sohna Lazmi milap karway ga in sha Allah..
@rajag3056
@rajag3056 2 жыл бұрын
Allah bless you and your family 🤲 Ameen 🤲
@onkarsingh449
@onkarsingh449 2 жыл бұрын
ਵਾਹਿਗੁਰੂ ਜੀ 🙏
@pathfindersoul1004
@pathfindersoul1004 2 жыл бұрын
Fromm Pakistan Lahore
@azaadmehrasab5239
@azaadmehrasab5239 2 жыл бұрын
ਞਾਹਿਗੂਰੂ ਆਪਣਾਂ ਮੇਹਰ ਭਰਿਆ ਹਥ ਰੱਖੇ ਜੀ
@muhammadkhaleel6594
@muhammadkhaleel6594 2 жыл бұрын
Good video vier ggggggg
@kamaal1070
@kamaal1070 2 жыл бұрын
Love from Pakistan
@ramzan5640
@ramzan5640 Жыл бұрын
I am Pakistani bohat ashy sikh bhai
@ranjeetsahota8225
@ranjeetsahota8225 Жыл бұрын
Heilo veil👌
@arbajsajaitarbajsajait8013
@arbajsajaitarbajsajait8013 2 жыл бұрын
ਰੱਬ ਦਾ ਲੱਖ ਲੱਖ ਸ਼ੁਕਰ ਭੈਣ ਭਰਾ ਦਾ ਮਿਲਾਪ ਹੋਇਆ। ਸਰਕਾਰ ਨੂੰ ਬੇਨਤੀ ਹੈ ਕਿ ਦੋਵੇਂ ਸਰਕਾਰਾਂ ਵੀਜੇ ਦੇਵੇ 70ਸਾਲ ਬਾਅਦ ਸਾਡੇ ਮਾਲੇਰਕੋਟਲੇ ਦੇ ਕੋਲ਼ ਪਿੰਡ ਹਥਨ ਵੀ ਭੈਣ ਭਰਾ ਦਾ ਮਿਲਾਪ ਹੋਇਆ ਸੀ ਜੋਕਿ ਸਾਡੇ ਪਿੰਡ ਹਥਨ ਵਿਚ ਜਿਨ੍ਹਾਂ ਚਿਰ ਪਾਕਿਸਤਾਨ ਤੋਂ ਆਈ ਭੈਣ ਜੋ ਕਿ ਮੇਰੇ ਪਿਤਾ ਜੀ ਦੀ ਮਾਸੀ ਜੀ ਲੱਗਦੀ ਸੀ ਸਾਡੇ ਪਿੰਡ ਵਿਚ ਖ਼ੁਸ਼ੀਆਂ ਵਾਲਾ ਮਾਹੌਲ ਹੀ ਰਿਹਾ ਭੈਣ ਦੇ ਦੋ ਭਰਾਵਾਂ ਦਾ ਸਰਕਾਰ ਵੱਲੋਂ ਵੀਜ਼ਾ ਲੱਗਿਆਂ ਅਤੇ ਮਿਲ਼ ਕੇ ਆਏ ਸਾਡੀਆਂ ਖ਼ੁਸ਼ੀਆਂ ਦਾ ਕੋਈ ਟਿਕਾਣਾ ਨਹੀਂ ਰਿਹਾ ਰੱਬ ਅੱਗੇ ਦੁਆ ਕਰਦੇ ਹਾਂ ਕਿ ਇਹ ਨਾ ਦਾ ਮਿਲਾਪ ਦੁਆਰਾ ਹੋਵੇ ਇਹ ਨਾ ਦੇ ਦਿਲ ਨੂੰ ਸਕੂਨ ਆਵੇ ਸੋ ਰਹਿ ਗਿਆ
@AmandeepSingh-je5yq
@AmandeepSingh-je5yq 2 жыл бұрын
ਬਾਪੂ ਜ਼ੀ ਦਾ ਗ਼ਁਲ਼ ਕਰਨ ਦਾ ਤਰੀਕਾ ਬਹੁਤ ਵਧੀਅਾ
@ahsanmughal6642
@ahsanmughal6642 2 жыл бұрын
Tusi bohat Sonya gala Bata ketya Sardar g Tusi great o
@rupinderdhillon9990
@rupinderdhillon9990 2 жыл бұрын
ਤੁਸੀਂ ਭਾਈ ਸਾਬ ਇਹ ਤੁਸੀਂ ਕਰ ਰਹੇੳ ਇਹ ਭਾਈ ਸਾਬ ਬਾਡਰ ਦਾ ਮਾਮਲਾਤੁਹਾਨੂੰ ਆਪਣੇ ਘਰੋਂ ਤੁਰਨ ਤੋਂ ਪਹਿਲਾ ਇਹ ਚੀਜ਼ਾਂ ਜ਼ਰੂਰ ਵਿਚਾਰੋ ਏਜੰਸੀ ਹੋਰ ਗੋਰਮਿਨਟ ਇਦਾਰੇ ਬਹੁਤ ਤੁਹਾਡੇ ਅਖ ਰੱਖਦੇ ਅੱਜ ਕੱਲ ਦੇਖੋ ਬਾਡਰਾ ਰਾਹੀ ਨਸ਼ਾ ਹੋਰ ਚੀਜ਼ਾਂ ਇੱਧਰ ੳਧਰ ਹੋ ਰਹੀਆਂ ਤੁਸੀਂ ਵੱਧ ਤੋਂ ਵੱਧ ਗੁਰਦੁਆਰਾ ਜਾੳ ਬਾਕੀ ਤੁਸੀਂ ਆਪਣੇ ਘਰੇ ਬੈਠੋ ਆਪਣੇ ਕੰਮ ਕਾਰ ਕਰੋ ਮੈਨੂੰ ਇਹ ਸਾਰਾ ਠੱਗੀ ਦਾ ਮਸਾਲਾ ਲੱਗਦਾ ਸਾਰਾ ਐਵੇਂ ਵਿਹਲੜ ਲੋਕ ਤੁਰੇ ਫਿਰਦੇ ਆ ਪੰਜਾਬੀਉ ਥੋੜ੍ਹਾ ਮੋਟਾ ਚੁਸਤ ਚਲਾਕ ਹੋਵੋ ਕੀ ਲੈਣਾ ਤੁਸੀਂ ਇਸ ਕੰਮਾਂ ਤੋਂ ਕੈਮਰੇ ਵਾਲੇ ਭਾਈਆਂ ਨੂੰ ਵੀ ਬੇਨਤੀ ਆ ਇੰਡੀਆ ਵਿੱਚ ਪੰਜਾਬ ਵਿੱਚ ਲੋਕਾ ਦੇ ਹੋਰ ਦੁੱਖ ਸੁੱਖ ਬਹੁਤ ਆ ੳਦਰ ਧਿਆਨ ਦੇ ਲਓ ਤੁਸੀਂ ਬਾਡਰਾ ਤੋਂ ਪਰੇ ਰਹੋ ਤੁਸੀਂ ਕਿਸੇ ਹੋਰ ਸਿਆਪੇ ਵਿੱਚ ਨਾ ਫਸ ਜਾਦੇੳ ਮੈਨੂੰ ਸਮਝ ਨੀ ਆਉਂਦੀ ਤੁਸੀਂ ਲੋਕ ਬਿਲਕੁਲ ਸਮਾਂ ਨੀ ਵਿਚਾਰ ਦੇ ਬਈ ਤੁਸੀਂ ਦੇਖੋ ਦੁਨੀਆ ੳਪਰ ਕੀ ਕੁਝ ਹੋ ਰਿਹਾ ਆਪਣੇ ਮੁਲਕ ਆਪਣੇ ਘਰੇ ਰਹੋ ਉਹ ਲੋਕ ਬਹੁਤ ਚਲਾਕ ਨੇ ਹੱਟ ਜਾੳ ਉਹ ਬਾਅਦ ਵਿੱਚ ਤੁਹਾਡੇ ੳਪਰ ਜ਼ਰੂਰ ਹੱਸਦੇ ਹੋਣੇ ਆ
@hbricherich5521
@hbricherich5521 2 жыл бұрын
Koi gal ni kisanasb but achy hn
@harneksingh3258
@harneksingh3258 2 жыл бұрын
Pura parwar sahmne aawe sardar g da man manne te fir milan sardar g nne appna farj bohat wadhia pura Kita ha apne Bhai da Gam v send rahe sardar g Jo bibi Taj de Bhai samj de han Mera parnam ha aap ko waheguru sab ko khush rakhe g
@akbarhasan4624
@akbarhasan4624 2 жыл бұрын
Very good sardar g
@chotisikoshishlaiba276
@chotisikoshishlaiba276 2 жыл бұрын
Very good family and good channel ❤
@khabaraabਖ਼ਬਰਆਬ
@khabaraabਖ਼ਬਰਆਬ 2 жыл бұрын
Thanks 🙏 Jnaab
@muhammadshahbaz6471
@muhammadshahbaz6471 2 жыл бұрын
Good gggg good Lahore Pakistan
@deeprataindia1170
@deeprataindia1170 2 жыл бұрын
ਸਰਦਾਰ ਸਾਹਿਬ ਜੀ ਭੈਣ ਆਖ ਦਿੱਤਾ ਤੇ ਤਾਜ਼ ਬੀਬੀ ਨੂੰ ਭੈਣ ਬਣਾਈ ਰੱਖਣਾ ਬੇਨਤੀ ਹੈ ਜੀ। ,,Ballu ਰਟੈਂਡਾ,,
@iqbalhassuain1082
@iqbalhassuain1082 2 жыл бұрын
Allha pak AP ko hemat day m Iqbal Saudi Arabia zabar dast G 👍👍👍
@manjitatwal8102
@manjitatwal8102 2 жыл бұрын
So emotional story 🥰🥰
@isesaki3448
@isesaki3448 2 жыл бұрын
Before making an emotional story, first of all, they should get DNA tested instead of considering a stranger as their relative. The age of Taj Bibi and the ages of her son and daughters are showing clearly that she is not their lost sister. The DNA test will prove the reality. The son of Taj Bibi is very funny, who has recognized a photo of his grandfather, whom he saw as his grandfather in his dream. The Sikh family is very innocent.
@manwaarasif5155
@manwaarasif5155 2 жыл бұрын
so nice sardar g
@dilbagsingh245
@dilbagsingh245 Жыл бұрын
ਹੋ ਸਕਦਾ ਵਿਚਾਰੀ ਦਾ ਘਰ ਹੀ ਨਾ ਹੋਵੇ ,ਫਿਰ ਲਿਜਾਂਦੀ ਕਿੱਥੇ
@col.a.s.ghumman3784
@col.a.s.ghumman3784 2 жыл бұрын
An extremely respectable and lovable family who owned Taj BIBi in good faith on the basis of their old memories. SHABASH. A lesson for those who disown their kiths $ kins in the modern society. Regards. Col AS GHUMMAN Advocate High Court
@gurfatehsingh1163
@gurfatehsingh1163 2 жыл бұрын
PpaPP
@isesaki3448
@isesaki3448 2 жыл бұрын
First of all, they should get DNA tested instead of considering a stranger as their relative.
@GrowingHarmony
@GrowingHarmony 2 жыл бұрын
جن کے بچھڑ جاتے ہیں یہ دکھ وہی جانتے ہیں ۔ اللہ تعالیٰ آسانیاں عطا فرمائے اور آسانیاں تقسیم کرنے کا شرفِ عطا فرمائے آمین
@isesaki3448
@isesaki3448 2 жыл бұрын
@@GrowingHarmony واقعی بچھڑ جانے اور گُم ہو جانے والوں کا دُکھ بہت گہرا ہوتا ہے مگر اس کا یہ مطلب ہرگز نہیں کہ فقط جذباتی ہو کر غلط لوگوں کو اپنا کھویا ہوا رشتہ دار مان لیا جائے۔ سب سے پہلے ڈی این اے کروانا ضروری تھا۔ تاج بی بی کی عمر زیادہ ہے اور تاج بی بی کا بیٹا اور بیٹیاں بھی زیادہ عمر کی ہیں۔ بغیر ڈی این اے ٹیسٹ کے لمبا چوڑا جذباتی ڈرامہ بنا لینا سمجھ سے باہر ہے۔ دعا ہے کہ سکھ بھائی کو اُس کی اصلی بہن مِل جائے۔
@humairarasool7846
@humairarasool7846 2 жыл бұрын
Aoa Sat siri akal Like your comment.veer ji Im from palistan and very happy to tell u that Im also Ghumman. Salam to u and ur family
@manisparkvlog1722
@manisparkvlog1722 2 жыл бұрын
Lo bhai g tuhano mubarak hove tuhano.boooooooooooooohat hi gatia program keta ha tusi ne...
@kingstar7796
@kingstar7796 2 жыл бұрын
Taj bibi ka yeh bhai bhout chalak hai yeh dil se is ko bahan nahi manta dna ke bat karta hai dil ka kala hai
@nayapunjab4958
@nayapunjab4958 2 жыл бұрын
Nice
@myland973
@myland973 2 жыл бұрын
ਜਦੋ ਭੈਣ ਆਖ ਹੀ ਦਿੱਤਾ ਤਾਂ ਫਿਰ ਭੈਣ ਦੇ ਦਰਜੇ ਦੀ ਹੱਕ ਦਾਰ ਹੈ। ਤਾਜ਼ ਬੀਬੀ ਜੀ🙏
@GurjantSingh-ub3dy
@GurjantSingh-ub3dy 2 жыл бұрын
👍👍👍👍
@o9681
@o9681 2 жыл бұрын
Bilkul shi yr bibi bohat dukhi aa ohna di help kar b daoge te ki maadi gal aa ohnu apni bhen e smj lao baba g te ohdi aatma b khush ho jwe g
@SidhuGamer.
@SidhuGamer. Жыл бұрын
ਬਹੁਤ ਵਧੀਆ ਮੇਲ ਹੋਣ ਚਾਹੀਦਾ
@rehankashif5149
@rehankashif5149 2 жыл бұрын
Allah aap logon ko kameyab kar Aameen
@Ourlifeinqatarr
@Ourlifeinqatarr 2 жыл бұрын
Allah bless you and your family 🙏
@harcharansingh1737
@harcharansingh1737 2 жыл бұрын
ਬਾਈ ਜੀ ਹਰੀ ਵਾਕਿਆ ਹੀ ਦੁਬਿਧਾ ਵਿਚ ਮਜਬੂਰ ਹੋ ਗਏ ਸ਼ਰੀਫ ਇਨਸਾਨ ਲਗਦੇ ਹਨ
@rukhsananaeem1242
@rukhsananaeem1242 2 жыл бұрын
Sardar je boht achy insaan hein Allah kry amma taj bibe in ke behen he ho
@jassgill6794
@jassgill6794 2 жыл бұрын
Bapu jawa sahi keh reha
@sukhvindersingh2167
@sukhvindersingh2167 Жыл бұрын
ਵਾਹਿਗੁਰੂ ਜੀ।ਇਹ ਬਹੁਤ ਵੱਡੀ ਧੋਖਾਧੜੀ ਹੋਈ।ਪੂਰੇ ਪਰਿਵਾਰ ਨਾਲ ਮਿਲਾਉਣਾ ਚਾਹੀਦਾ ਸੀ।ਕੋਈ ਸਾਜ਼ਿਸ਼ ਕੀਤੀ ਹੈ ਪਾਕਿਸਤਾਨ ਵਾਲਿਆਂ ਨੇ ਦਿਲ ਤੋੜ ਦਿੱਤਾ ਸਰਦਾਰ ਸਾਹਿਬ ਜੀ ਦਾ।
@abdullahsubhanivlog9723
@abdullahsubhanivlog9723 2 жыл бұрын
Wa
@malikmuhammad6ibrahim392
@malikmuhammad6ibrahim392 2 жыл бұрын
Allah kry yeh behn bhae apni zindgi men aik doosry mil jaen
@mrbhajanlal8252
@mrbhajanlal8252 2 жыл бұрын
Nasir kasana ji nice parson
@amritpalsingh333
@amritpalsingh333 2 жыл бұрын
ਧਾਰਮਿਕ ਵੀਜ਼ਾ ਤੇ ਇੰਨਾ ਸਮਾਂ ਮਿਲਣ ਦੀ ਇਜਾਜ਼ਤ ਮਿਲਣਾ ਹੀ ਵੱਡੀ ਗੱਲ ਹੈ। ਜੇਕਰ ਇਹ ਦੁਬਾਰਾ ਚਾਹੁਣ ਤਾਂ ਨਿੱਜੀ ਵੀਜ਼ਾ ਲਈ ਅਪਲਾਈ ਕਰਨ।
@simrankaur8946
@simrankaur8946 Жыл бұрын
Waheguru ji mahar kro ji bebe taj and brother ji te ji
@muhhrammuhhram8846
@muhhrammuhhram8846 2 жыл бұрын
Ohoo.hum hushyaarpur se ayy pakistan
@MinashkiRiaz
@MinashkiRiaz 6 ай бұрын
Kash main Bhi apno ki mill sakun in Ambala city
@etankumi5981
@etankumi5981 2 жыл бұрын
Nasar sir madat kry en ki moslem hony ka HK ada kry
@gulambari6043
@gulambari6043 2 жыл бұрын
Veer both dukha howa hay
@farwahfarhat887
@farwahfarhat887 2 жыл бұрын
Ap log jldi dobara milney ki try kren apni sis Tajbibi c un k ghrr aur faimly m aur hum dekhna chahtey hein wo khoobsoorat lamhaat God bless you 🙏
@ekvillan1109
@ekvillan1109 2 жыл бұрын
Achaa😒
@taimooryasintaimooryasin3433
@taimooryasintaimooryasin3433 2 жыл бұрын
Nice come pakistani punjab
@shayaanali8424
@shayaanali8424 2 жыл бұрын
Baat tu haq ki hai ghar ja kar milana chaheye tha...time b bohot kam tha app k pass bichry logo k sath milty tu pata b nhe chalta k waqat kaha gya,,,bhar haal oun ko ghar bulana chaheye tha har baat media k samny b achi lgti ...Allah pak app k achy asbab banaie ameen 🤲
@rdtkhokhar2113
@rdtkhokhar2113 2 жыл бұрын
Taj Bebe Dey dukh ajey ve ghat Nahi hunde Ney 😒🥺🤗😊
@itratbatool7723
@itratbatool7723 2 жыл бұрын
love from Pakistan.
@tannuaviraj521
@tannuaviraj521 2 жыл бұрын
Satnam Shri Waheguru ji Waheguru ji Waheguru ji 🙏🏻 😢
@altafmahi4973
@altafmahi4973 Жыл бұрын
Ye Meri Dadi ki chacha ki beti hai aur yah do pahne Thi ek tajj bibi or ek noba bibi
@malikmuhammad6ibrahim392
@malikmuhammad6ibrahim392 2 жыл бұрын
Bht afsos huwa.
@LuqmanGojraNews
@LuqmanGojraNews 2 жыл бұрын
Nasir Kasana Zindabad
@drashfaqahmad707
@drashfaqahmad707 2 жыл бұрын
Sad situation,it should be resolved amicably,this is a matter of humanity,
@daljitkaur7761
@daljitkaur7761 2 жыл бұрын
Shame on the people who are heartless! Why they treated so badly to the family. The Pakistani government should give this family special permission to visit each other. Taj Bebi and her family also should get permission to come to India and visit their nanka family. Especially Taj Bebi should see her childhood Pind. She already tolerated so much pain and grief throughout her life. Love 💕 to both families from USA.
@isesaki3448
@isesaki3448 2 жыл бұрын
The age of Taj Bibi and the ages of her son and daughters are showing clearly that she is not their lost sister. The DNA test will prove the reality.
@daljitkaur7761
@daljitkaur7761 2 жыл бұрын
@Zarrar Ahmed, it’s for any country’s government. My point is that governments should have some kind of policies on humanitarian grounds.
@daljitkaur7761
@daljitkaur7761 2 жыл бұрын
My heart cry for any person who has to go through the inhuman systems. Sorry for that Pakistani family too.
@rubyjan7694
@rubyjan7694 Жыл бұрын
@Zarrar Ahmed chl oye gashti deya
@kauranmol3152
@kauranmol3152 Жыл бұрын
@@daljitkaur7761 grib kuri di benti mere father cancer kRke nhi rahe maa hart patient hai ghar gribi hai mainu help cahidi hai maa beti presan majbur ha
@allpunjabtv2256
@allpunjabtv2256 2 жыл бұрын
ਹਰਜਿੰਦਰ ਸਿੰਘ ਭਤੀਜੇ ਦਾ ਮੜੰਗਾ ਜਮਾਂ ਤਾਜ ਬੀਬੀ ਤੇ ਪੈਂਦਾ ਹੈ
@khalidmehmood1682
@khalidmehmood1682 2 жыл бұрын
Khalid Mahmood Lahore
@parmindersingh5709
@parmindersingh5709 2 жыл бұрын
Waheguru Bless you 🙏
@shannoansari4209
@shannoansari4209 Жыл бұрын
So very very sad
@ranatariqmehmood9368
@ranatariqmehmood9368 2 жыл бұрын
13.35. Boht zabardast gal kiti veery ne. Kasana sahib, yar tusi tan boht great o tvanu ay chotian chotian gallan zeb nhi dandian. Please contact the Sardar family and get their DNA conducted immediately. All Punjabi request. Please consider my request positively. Thanx.
@isesaki3448
@isesaki3448 2 жыл бұрын
Before making an emotional story, first of all, they should get DNA tested instead of considering a stranger as their relative. The age of Taj Bibi and the ages of her son and daughters are showing clearly that she is not their lost sister. The DNA test will prove the reality. The son of Taj Bibi is very funny, who has recognized a photo of his grandfather, whom he saw as his grandfather in his dream. The Sikh family is very innocent.
@MuhammadAbbas-rd2lr
@MuhammadAbbas-rd2lr Жыл бұрын
I'm so sad ,sorry from Canada 🍁, crying 😢
@balwinderbains9256
@balwinderbains9256 2 жыл бұрын
Satnam whaguru g 🙏
@Njmodelmaker
@Njmodelmaker 2 жыл бұрын
ਬਾਪੂ ਜੀ ਧੋਖਾ ਤੁਹਾਡੇ ਨਾਲ ਨਹੀਂ ਹੋਈਆ ਸਗੋਂ ਤੁਸੀਂ ਨਾਸਿਰ ਕਿਸਾਣਾ ਜੀ ਨਾਲ ਧੋਖਾ ਕੀਤਾ ਹੈ ਪਤਾ ਨਹੀ ਤੁਸੀਂ ਕਿਉਂ ਕੁੱਝ ਲੁਕਾ ਰਹੇ ਹੋ ਜੀ ਜੋਕੀ ਮਾੜੀ ਗੱਲ ਹੈ ਤੁਹਾਡੇ ਵਾਸਤੇ
@firstandlast8119
@firstandlast8119 2 жыл бұрын
oh bhai jee , taaj bibi zehni lihaz naal theek nahi ha. rab tu darru
@harmanjeetsinghsingh7040
@harmanjeetsinghsingh7040 2 жыл бұрын
d n a karvayo bapu ji fer reqst kro ji 🙏 ਬੇਨਤੀ ਹੈ ji
@yumnayumna3713
@yumnayumna3713 2 жыл бұрын
muslim virk jutt from lahore punjab pak
@pixieadelina9540
@pixieadelina9540 2 жыл бұрын
Taj Bibi was very innocent ,but her boy is very greedy and clever .but taj Bibi was miserable Bibi ,think for a while. A girl belong to landlord family and she spends her life with beggers her grief gave her inner wound ,her pain is her words ,its very painful
@IrfanBacher
@IrfanBacher Жыл бұрын
i can not stop my tears 😢
@syedsultan3717
@syedsultan3717 Жыл бұрын
😢💔💔👈
Human vs Jet Engine
00:19
MrBeast
Рет қаралды 184 МЛН
CAN YOU DO THIS ?
00:23
STORROR
Рет қаралды 47 МЛН
Wait… Maxim, did you just eat 8 BURGERS?!🍔😳| Free Fire Official
00:13
Garena Free Fire Global
Рет қаралды 8 МЛН
Gullu Sarpanch di Sardar Muhammad di Qabar te Hazri | Real Sardar Muhammad | Tarsaim Jassar | 2022
20:28
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 243 М.
Human vs Jet Engine
00:19
MrBeast
Рет қаралды 184 МЛН