WARIS SARDARA DA (PART-25)ਵਾਰਿਸ ਸਰਦਾਰਾ ਦਾ (ਭਾਗ-25) NEWSHORTFILM ||NEW PUNJABI SHORT MOVIE 2024 ||

  Рет қаралды 122,639

AKASH CHAHAL

AKASH CHAHAL

Ай бұрын

PART 1 :- • WARIS SARDARA DA ( Par...
PART 2:- • WARIS SARDARA DA (PART...
PART-3 • WARIS SARDARA DA (PART...
Part-4 : WARIS SARDARA DA (PART-4)ਵਾਰਿਸ ਸਰਦਾਰਾ ਦਾ (ਭਾਗ-4)NEWSHORTFILM ||NEW PUNJABI SHORT MOVIE 2024 ||
• WARIS SARDARA DA (PART...
Part-5: WARIS SARDARA DA (PART-5)ਵਾਰਿਸ ਸਰਦਾਰਾ ਦਾ (ਭਾਗ-5) NEWSHORTFILM ||NEW PUNJABI SHORT MOVIE 2024 ||
• WARIS SARDARA DA (PART...
Part-6: WARIS SARDARA DA (PART-6)ਵਾਰਿਸ ਸਰਦਾਰਾ ਦਾ (ਭਾਗ-6) NEWSHORTFILM ||NEW PUNJABI SHORT MOVIE 2024 ||
• WARIS SARDARA DA (PART...
Part-7:-WARIS SARDARA DA (PART-7)ਵਾਰਿਸ ਸਰਦਾਰਾ ਦਾ (ਭਾਗ-7)NEWSHORTFILM ||NEW PUNJABI SHORT MOVIE 2024 ||
• WARIS SARDARA DA (PART...
Part 8:- • WARIS SARDARA DA (PART...
Part:-9 WARIS SARDARA DA (PART-9)ਵਾਰਿਸ ਸਰਦਾਰਾ ਦਾ (ਭਾਗ-9)NEWSHORTFILM ||NEW PUNJABI SHORT MOVIE 2024 ||
• WARIS SARDARA DA (PART...
Part10:- WARIS SARDARA DA (PART-10)ਵਾਰਿਸ ਸਰਦਾਰਾ ਦਾ (ਭਾਗ-10)NEWSHORTFILM ||NEW PUNJABI SHORT MOVIE 2024 ||
• WARIS SARDARA DA (PART...
This video is made for entertainment only and also all the equipments are used for this video are temporary or not real these are toys.It is made to give proper guidance to a ||AKASH CHAHAL||
Presenting - Akash chahal
Editing - Akash chahal
Writer - akash Chahal
Cast ......
Maninder Sidhu
Akash chahal
Manju mahal
Ranjeet Singh
Virat mahal
Beant kaur
kuldeep dhillon
Sukhpal kaur
#warissardarada #waris #motivational #shortmovie #shortfilm #shortfilms #viralvideo #biggboss #goldenplaybutton #elvishyadav #punjabishorts #penduvirsa #biggbossott2 #biggbossresult#vaddagrewal #deepakdhillon #akash #akashchahal

Пікірлер: 146
@user-bn2hp2ku5z
@user-bn2hp2ku5z Ай бұрын
❤❤ਸੱਚ.ਸਾਮਹਣੇ. ਆਉਣ. ਚਾਹੀਦਾ. ਬੁਲਬੁਲ.ਤੇ.ਸੀਰੀ.ਨੂੰ. ਸਜਾ.ਮਿਲੇ.ਅੱਗੇ. ਮਨਿੰਦਰ. ਦਾ.ਮੁੰਡਾ.ਮਿਲ.ਜਾਣਾ.ਚਾਹੀਦਾ. ਨਾਲੇ.ਸਰਦਾਰਨੀ.ਮਨਿੰਦਰ. ਬਣਨੀ.ਚਾਹੀਦੀ ❤❤❤
@GurpreetKaur-jh7pj
@GurpreetKaur-jh7pj 4 күн бұрын
You are right ji 🙏
@sukhdeepsidhu2342
@sukhdeepsidhu2342 Ай бұрын
ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ 🎉 💐🌷🌹
@manjeetdevi543
@manjeetdevi543 Ай бұрын
ਬੁਲਬੁਲ ਦੀ ਐਕਟਿੰਗ ਵਧਿਆ ਨਹੀਂ ਲਗਦੀ ਓਵਰ ਆ
@karnaildhiman2568
@karnaildhiman2568 Ай бұрын
ਇਹਨਾਂ ਤੇ ਘਰੇਲੂ ਹਿੰਸਾ ਦਾ ਪਰਚਾ ਦਰਜ ਹੋਣਾ ਚਾਹੀਦਾ।ਸਮਾਜ ਨੂੰ ਗੰਧਲਾ ਕਰ ਰਹੇ ਨੇ।
@kulwindersidhu6074
@kulwindersidhu6074 Ай бұрын
ਕੱਲੀ ਮਨਿਦਰ ਦਾ ਰੋਲ ਦਿਈ ਜਾਦੇਉ ਬੁਲਬੁਲ ਦਾ ਵੀ ਰੋਲ ਦਖਾਉ ਫੇਰ ਹੀ ਸਾਚਾ ਸਾਮਣੇ ਆਉ
@gurkaur5516
@gurkaur5516 Ай бұрын
ਆਕਾਸ ਬਿਲਕੁਲ ਡੰਗਰ ਆ
@ranjeetsekhon765
@ranjeetsekhon765 26 күн бұрын
Very Nice ji❤❤❤
@skaur3507
@skaur3507 Ай бұрын
❤❤❤❤❤
@paramjitsingh-hx1yd
@paramjitsingh-hx1yd Ай бұрын
ਕਾਲੂ ਜਿਹਾ ਲਾਡੀ ਮਨਿੰਦਰ ਕੌਰ ਨੂੰ ਹੀ ਕੁਟਦਾ ਰਹਿੰਦਾ ਵੱਡਾ ਸਰਦਾਰ ਘਰ ਵਾਲੀ ਨੂੰ ਸੀਰੀ ਲਈ ਫਿਰਦਾ ਨਿੱਤ ਘਰੇ ਹੀ ਤੀਵੀਂਆਂ ਨਾਲ਼ ਲੜੀ ਜਾਂਦਾ ਕਹਾਣੀ ਦਾ ਕੋਈ ਮੁੰਹ ਸਿਰ ਬਣਦੇ ਹੀ ਨਹੀਂ ਇੱਕ ਸੀਨ ਤੇ ਹੀ ਟਾਈਮ ਪਾਸ ਕਰੀ ਜਾਂਦੇ ਕੋਈ ਸਵਾਦ ਨਹੀਂ ਆਉਂਦਾ ਡਾਕਟਰ ਪਰਮਜੀਤ ਸਿੰਘ ਫ਼ਰੀਦਕੋਟ ਤੋਂ ਪੰਜਾਬੀ ਸਾਹਿਤ
@GurpreetKaur-jh7pj
@GurpreetKaur-jh7pj 4 күн бұрын
You are right ji 🙏
@gurkaur5516
@gurkaur5516 Ай бұрын
ਤੁਤਲੀ ਕੀ ਕਰਦੀ ਆ
@jagrajbhullar-ny5mu
@jagrajbhullar-ny5mu Ай бұрын
ਮਨਿੰਦਰ ਭੈਣ ਜ਼ੁਲਮ ਸਹਿਣਾ ਵੀ ਮਾਵਾਂ ਹੁਦਾ ਹੈਂ ਹੁਣ ਭੈਣ ਕਾਲੇ ਨੂੰ ਕਹਿ ਕੇ ਬੁਲਬੁਲ ਤੇ ਬੁੜੀ ਦੋਨਾ ਨੂੰ ਪੁਲੀਸ ਨੂੰ ਫੜਾਉ ਭੈਣ ਤੇਰਾ ਤਾ ਆਪਣਾ ਜੰਮਿਆ ਹੋਇਆ ਹੈ ਹੁਣ ਬੁਲਬੁਲ ਨੂੰ ਫੜਾ ਕੇ ਸੀਰੀ ਨੂੰ ਫੜਾਉ ਮੁਡਾ ਸਹੀ ਸਲਾਮਤ ਹੈ ਇਸ ਕੁਤੇ ਤੇ ਕੋਈ ਮੁਡੇ ਦੀ ਟੈਸਨ ਨੀ ਹੈਂ ਕਾਲੇ ਨਾਲ ਮਿਲ ਕੇ ਸਾਰੇ ਪੁਲੀਸ ਨੂੰ ਦਿਉ ਜੀ ਆਇਸ਼ਾ ਭੁੱਲਰ ਅ਼ਮਾਇਸਾ ਭੁੱਲਰ
@karnaildhiman2568
@karnaildhiman2568 Ай бұрын
ਭਾਂਡੇ ਮਾਂਜ ਲੰਡੂ ਸਰਦਾਰਨੀ।
@GurpreetKaur-yx7uv
@GurpreetKaur-yx7uv Ай бұрын
Very nice story God bless you
@gurmitgillsingh7261
@gurmitgillsingh7261 Ай бұрын
ਬੁਲਬੁਲ ਦਾ ਸੱਚ ਕਰੋ ਸਾਹਮਣੇ ਕਿੰਨਾ ਹੋਰ ਟਾਈਮ ਲਾਓਣਾ ਐਵੇ ਕਹਾਣੀ ਨੂੰ ਖਿੱਚੀ ਜਾਂਦੇ ਓ
@satishkhipal6988
@satishkhipal6988 Ай бұрын
ਲਾਡੀ ਕਿੰਨੇ ਜੁਲਮ ਕਰਦਾ ਮਨਿੰਦਰ ਤੇ। ਇਹ ਸਰਦਾਰਾਂ ਦਾ ਨਹੀ ਕੰਮ ਵਾਲੀ ਦਾ ਹੀ ਕਾਕਾ ਲਗਦਾ
@karnaildhiman2568
@karnaildhiman2568 Ай бұрын
ਕੰਮ ਵਾਲੀ ਦੀ ਹੀ ਔਲਾਦ।
@gill89
@gill89 Ай бұрын
ਕਹਾਣੀ ਨੁੰ ਹੋਰ ਨਾ ਵਿਚੋਂ ਟਾਈਮ ਬਰਬਾਦ ਕਰ ਰਹੇ ਹੋ
@AmandeepSingh-bu4wn
@AmandeepSingh-bu4wn Ай бұрын
ਛਿੰਦਰ ਬਹੁਤ ਤੇਜ ਏ
@jagandeepsingh2452
@jagandeepsingh2452 Ай бұрын
ਜੀਭ ਤਾਂ ਬੁੱਲ ਬੁੱਲ ਦੀ ਵੱਢਣ ਵਾਲੀ ਹੈ
@ranjitkaur1574
@ranjitkaur1574 Ай бұрын
Right
@manjitkaur-wy1tg
@manjitkaur-wy1tg Ай бұрын
Very intresting story 👌👌👍👍
@baghelsingh9735
@baghelsingh9735 Ай бұрын
Verygoodvideo❤❤❤🎉🎉🎉
@sandeepmaan1707
@sandeepmaan1707 Ай бұрын
ਮੈ ਤਾਂ ਕਹਿਣਾ ਤੋਤਲੀ ਦੀ ਪਿੱਠ ਕੁਟੋ ਜੀਨੇ ਮੁੰਡਾ ਚਕਵਾਯਾ ਨਜਾਰੇ ਸੀਰੀ ਲਈ ਜਾਂਦਾ ਤੁਸੀ ਦੋਸ਼ ਮਨਿੰਦਰ ਤੇ ਲਈ ਜਾਣੇ ਉ ਕੋਈ ਤੋਤਲੀ ਦੀ ਵੀ ਨਿਗਾਹ ਰਖਲੋ ਉਹ ਠੂ ਵਜਦੀ ਆ ਸੀਰੀ ਕੋਲੇ ਤੁਸੀ ਅੰਨੇ ਹੋਏ ਬੈਠੇ ਆ ਵੜੇ ਸਰਦਾਰ ਸਰਦਾਰਾ ਦੀਆ ਨੌਹਾਂ ਧੀਆ ਸੀਰੀਆ ਕੋਲੇ ਜਾਂਦੀਆ ਹੁੰਦੀਆ ਇਹ ਕਿਹੜੀ ਸਰਦਾਰੀ ਆ ਬਈ
@GurpreetKaur-jh7pj
@GurpreetKaur-jh7pj 4 күн бұрын
You are right ji 🙏
@teacher3279
@teacher3279 Ай бұрын
Part 23/24 please
@manjeetkaur949
@manjeetkaur949 Ай бұрын
ਬਹੁਤ ਵਧੀਆ ਵੀਡਿਉ ਜੀ ❤❤❤❤ਮਨਜੀਤ ਕੌਰ ਘਨੌਰੀ ਕਲਾਂ
@user-re2hf7fm4t
@user-re2hf7fm4t Ай бұрын
Good acting all members ❤❤
@baljitsidhu6606
@baljitsidhu6606 Ай бұрын
❤❤very nice video Good acting Nice story❤❤❤
@sarabjitkaur3367
@sarabjitkaur3367 Ай бұрын
Very nice vedeo ❤❤ italy
@teacher3279
@teacher3279 Ай бұрын
Part 22/23) 24 please vdo dikha deo
@rajkaur3436
@rajkaur3436 Ай бұрын
ਮਨਿੰਦਰ ਵੀਰ ਜੀ ਬੁਲਬੁਲ ਤੇਨੂੰ ਨਗਂ ਕਰਕੇ ਜਾਉ ਬਾਦ ਵੀਚ ਤੁਹਾਨੂੰ ਪਤਾ ਲਗੁ ਬੁੱਕਲ ਦੇ ਸੱਪ ਦਾ 😢😢😢😢😮😮😮😅😅😅😅
@rajbhindersingh3340
@rajbhindersingh3340 21 күн бұрын
7:48
@JaspalKaur-ts5xz
@JaspalKaur-ts5xz Ай бұрын
ਬੁੱਲ੍ਹਾ, ਬੁੱਲ੍ਹਾ,ਦਾ,ਸੱਚ,ਲੈਣ, ਕੇ,ਆਉ, ਮਨਿੰਦਰ,ਦਾ, ਮੁੰਡਾ,, ਵੀ,ਲੈਣ,ਵੀ,, ਕੇ,ਆਉ,ਛਿੱਦਰ, ਬਹੁਤ
@rajinderchhokran3501
@rajinderchhokran3501 Ай бұрын
ਫਾਲਤੂ ਜਿਹੀਆਂ ਗੱਲਾਂ ਨਾਲ ਕਹਾਣੀ ਖਿੱਚੀ ਜਾਂਦਾ ਨੇ
@user-ng1bx7rx2n
@user-ng1bx7rx2n 17 күн бұрын
ਆਹ ਕਸਰ ਰਹਿ ਗਈ ਸੀ ਬਾਬੇ ਵਾਲੀ
@kamleshkumari7278
@kamleshkumari7278 Ай бұрын
Very nice story hai
@user-wo5ld7sc2v
@user-wo5ld7sc2v Ай бұрын
Very nice ❤❤
@beantrenatus4291
@beantrenatus4291 Ай бұрын
Very nice story g 👌👌👌👌👌
@jassidhaliwal6730
@jassidhaliwal6730 Ай бұрын
👌👌👌👍👍
@harmanchoongh2235
@harmanchoongh2235 Ай бұрын
Veer time kio pass krda o plz next part pa diyo and hun sachiyeeee balllll nu javoooooo .
@amansidhu7086
@amansidhu7086 Ай бұрын
Bhut soni vodio
@sarbjeetkaur8634
@sarbjeetkaur8634 Ай бұрын
ਬਸ ਹੁਣ ਕਰਦੋ end ਐਵੇਂ ਹੀ ਅੱਗੇ ਵਧਾਈ ਜਾਂਦੇ ਨੇ
@reetabhutani7869
@reetabhutani7869 Ай бұрын
Superb video 👌
@user-cc9do7zr2f
@user-cc9do7zr2f Ай бұрын
Jaldi video paia kro g please
@jaskarandhindsa6818
@jaskarandhindsa6818 Ай бұрын
❤❤❤ very nice video 🎉🎉🎉
@user-we8cz5vx1b
@user-we8cz5vx1b Ай бұрын
Very nice video 👌👍❤
@swaranjitkaur-vw2kq
@swaranjitkaur-vw2kq Ай бұрын
ਇਕ ਚੂਹੜੀ ਇਕ ਚੂਹੜੀ ਦਾ ਮੁੰਡਾ ਇਕ ਚੂੜੀ ਦੀ ਕੁੜੀ ਔਕਾਤ ਦਿਖਾਈ ਜਾਂਦੇ ਆ ਸਾਰੇ ਆ ਤੁਤਲੀ ਸੀਰੀ ਦੀ ਕੁੜੀ ਜੰਮੀ ਫਿਰਦੀ ਆ
@parminderbhullar998
@parminderbhullar998 Ай бұрын
Nice 👌 👌 👌 👌 ❤❤🎉🎉😮😮😊😊
@user-hh4re7vq1d
@user-hh4re7vq1d Ай бұрын
Please next part
@sidhusiblings385
@sidhusiblings385 Ай бұрын
ਬਾਈ ਵਿਡੀਉ ਵਧੀਆ ਹੁੰਦੀ ਹੈ ਪਰ ਤੁਸੀ ਪੁਛਦੇ ਹੋ ਕਿਵੇ ਹੈ ਕੁਮੈਟ ਕਰੋ ਬਾਈ ਬਾਬੇ ਨਾ ਦਖਾਉ ਮਾਵਾ ਦੇਖਕੇ ਹੀਬਾਬੇ‌ ਮੰਨਦੀਆਂ ਬੋਰਿੰਗ ਬਣਾਉ ਐਵੇ ਕੁੜੀਆ ਮਾਰਨਾ ਮੂੰਹ ਨਾਲ ਸਮਝਉ ਵਧੀਆ ਬਣਾਉ ਵਿਊ ਮਗਰno ਪਾਉ
@rupinderbuttar5478
@rupinderbuttar5478 Ай бұрын
Very nice video ji 👍👍gbu
@surjitrattan8818
@surjitrattan8818 Ай бұрын
ਬੁਲਬਲ ਤੋਤਲੀ ਦੀ ਸਚਾਈ। ਸਾਹਮਣੇ ਲੇਕੇ ਆਉ ਸੀਰੀ ਦੀ ਕੁੜੀ ਜੰਮ ਤੀ ਮਨਿੰਦਰ ਵਧੀਆ
@BhinderKaur-vl8qk
@BhinderKaur-vl8qk Ай бұрын
ਆਕਾਸ ਬਾਈ ਜੀ, ਬੁਲਬੁਲ,ਦਾ, ਝੂਠ,ਦਾ,ਪੜਦਾ,ਸਾਫ,ਹੋਣਾ, ਚਾਹੀਦਾ ਹੈ, ਬਾਈ ਜੀ ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ, ਪਟਿਆਲਾ ❤❤❤❤❤❤❤❤❤❤❤❤❤❤
@jaspreetKaur-pl4fb
@jaspreetKaur-pl4fb Ай бұрын
ਜਵੀਂ ਸਵਾਦ ਨੀ ਆਉਂਦਾ ਵੀਡੀਓ ਦਾ
@kulwantkaur7567
@kulwantkaur7567 Ай бұрын
ਛੇਤੀ ਲੈ ਕੇ ਆਉ ਜੀ ❤❤❤❤
@baljeetsharma9892
@baljeetsharma9892 Ай бұрын
Nice video
@mohindergrewal8992
@mohindergrewal8992 Ай бұрын
Vdea
@surjitkaur6178
@surjitkaur6178 Ай бұрын
Very nice video ❤❤❤
@jaswindersahota4059
@jaswindersahota4059 Ай бұрын
Good video
@manjitkaur4015
@manjitkaur4015 Ай бұрын
मनजीत कौर लुधियाना बोला बोला जीव Birthday shayari
@BaljinderDhaliwal-bw7fu
@BaljinderDhaliwal-bw7fu Ай бұрын
Good job 👍
@billabilla5234
@billabilla5234 Ай бұрын
Good job manider bhena
@gilltaj1412
@gilltaj1412 Ай бұрын
Nyc
@jasvirkaur5859
@jasvirkaur5859 Ай бұрын
Maninder lv u❤ bchhe
@user-ju7kq8ug6y
@user-ju7kq8ug6y Ай бұрын
Bulbul di jban badni chihidi
@SantoshRayat-eb7qr
@SantoshRayat-eb7qr Ай бұрын
Bina gl to video lambi kri jande ne
@balwinderkaurnagra7874
@balwinderkaurnagra7874 Ай бұрын
Story khatm vi kro ki time pass kri jande
@BhinderKaur-vl8qk
@BhinderKaur-vl8qk Ай бұрын
ਆਕਾਸ,, ਬਾਈ ਜੀ, ਝੂਠ,ਤੇ,ਸੱਚ,ਦਾ, ਜ਼ਰੂਰ,ਪਤਾ, ਲੱਗਣਾ ਚਾਹੀਦਾ ਹੈ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ, ਪਟਿਆਲਾ
@GurpreetKaur-jh7pj
@GurpreetKaur-jh7pj 4 күн бұрын
You are right ji 🙏
@Maninder_brar
@Maninder_brar Ай бұрын
ਮਨਿੰਦਰ ਦੇ ਮਗਰ ਹੀ ਪੇ ਗਏ ਇਕ ਓਹ ਤੋਤਲੀ ਬੁਲਬੁਲ ਇਹ ਵੀ ਬੋਲਣ ਪੈਂਦੀ ਆ,,ਇਹਨਾਂ ਦੀ ਸੱਸ ਹੋਰ ਪਾਸੇ ਹੀ ਵਡ ਗਈ ਬਾਬਿਆਂ ਦੇ ਇਹ ਕਸਰ ਰਹਿ ਗਈ ਸੀ ਕੋਈ ਮੂੰਹ ਮੱਥਾ ਬਣਾ ਦਿਓ ਟਾਇਮ ਪਾਸ ਨਾ ਕਰੋ 🙏🙏
@user-nn8hf9ot4o
@user-nn8hf9ot4o Ай бұрын
ਬੁਲ ਬੁਲ ਜੀਬ,ਵਡੋ, ਚਰਨਜੀਤ ਡੋਡ, ਫਰੀਦਕੋਟ, ਜੈਤੋ
@teacher3279
@teacher3279 Ай бұрын
Bulbul te seeri da sach kyo ni dikhaya hun tauk ? Maninder da munda v Seeri ne chukya Bulbul de kehen te
@parmjeetkaur742
@parmjeetkaur742 Ай бұрын
Time pass .
@harwinderkaur6932
@harwinderkaur6932 Ай бұрын
Manu ta lagda bulbul de jaban Katni chedi bahut boldi hai ❤ you Maninder
@jsa-bb2mf
@jsa-bb2mf Ай бұрын
Vary vary vary nice video 😅
@sandeepmaan1707
@sandeepmaan1707 Ай бұрын
ਮੁੰਡਾ ਬਾਬਾ ਨੀ ਮੁੰਡਾ ਤਾਂ ਸੀਰੀ ਦੇਊਗਾ ਬੁਲਬੁਲ ਨਾਲ ਬਣਾਕੇ ਬਾਬਿਆ ਕੋਲੇ ਕਿੱਥੇ ਆ ਮੁੰਡੇ ਬਸ ਤੁਸੀ ਸੀਰੀ ਨੂੰ ਨਾ ਹਟਾਓ ਵਾਰਿਸ ਥੋਨੂੰ ਆਪੇ ਮਿਲਜੂਗਾ ਭਾਈ ਬੇ ਫ਼ਿਕਰ ਰਹੋ
@jashan2956
@jashan2956 9 күн бұрын
Jib ta bulbu bdo
@AmandeepSingh-bu4wn
@AmandeepSingh-bu4wn Ай бұрын
ਸਰਦਾਰ ਵੱਡਾ ਸੂਰਮਾ ਵਿਖਲੋ
@shashibala2362
@shashibala2362 Ай бұрын
Story tan vadia h pr Manider di asi tasi kr rkkhi h us nu v kdae tan pyar d dita kro hr vele usdi bazti......
@satvirsingh6064
@satvirsingh6064 Ай бұрын
❤ਬੁਲਬੁਲ ਦੀ ਬੁੰਦੇ ਨਾਲਉਸ c manider🍇🌿🍇🌿🍇🌿🍇🌿🍇🌿🌿🌿🏠🍇🌿🌿ਜਾਰੀ ਹੈ ਉਸ ਨੂੰ ਰੋਕ ਕੇ ਦੇਖੋ
@Chobbar45-kf5gk
@Chobbar45-kf5gk Ай бұрын
😂esybxxV
@Chobbar45-kf5gk
@Chobbar45-kf5gk Ай бұрын
Èfsæ
@karanjitsingh6647
@karanjitsingh6647 Ай бұрын
Jaldi next video paya kro
@user-zd2nc2hb5u
@user-zd2nc2hb5u Ай бұрын
Eh koi dera nai aa babay da pakandi aa
@user-tu4od7uc1t
@user-tu4od7uc1t Ай бұрын
Very nice video
@daljitkaur9486
@daljitkaur9486 Ай бұрын
Jaldi jaldi Bulbul da sach sahmne liao
@SantoshRayat-eb7qr
@SantoshRayat-eb7qr Ай бұрын
Bulbul da prda ck dio
@karamjitkaur8391
@karamjitkaur8391 Ай бұрын
ਸਾਰਾ ਟੱਬਰ ਤਾਂ ਭੌਂਕਣੋਂ ਨਹੀਂ ਹਟਦਾ
@user-lb6nj4dn9e
@user-lb6nj4dn9e Ай бұрын
Bulbul nu ta series vich Lena hi band kr deo awaz ta dekho fatte hoe dhol vargi
@rashidanwar2529
@rashidanwar2529 Ай бұрын
Succh samna lao
@HarvinderKaur-oh3nu
@HarvinderKaur-oh3nu Ай бұрын
ਅਸਲੀਅਤ ਸਾਮਣੇ ਲਿਆਓ.
@user-zd2nc2hb5u
@user-zd2nc2hb5u Ай бұрын
Eh koi dera nai aa evay pakandi aa
@armaansingh1468
@armaansingh1468 Ай бұрын
Very. Very. Very. Nice. Video.
@manjitkaur4015
@manjitkaur4015 Ай бұрын
Jeev gol gol video
@gurpreetsinghlakhyan2734
@gurpreetsinghlakhyan2734 Ай бұрын
Sara episode ik gall te hi kad Dene aa
@amanjotgill741
@amanjotgill741 Ай бұрын
😂😂😂
@jarnaildhaliwal659
@jarnaildhaliwal659 Ай бұрын
ਮਨਿੰਦਰ ਬੁਲੜ ਦੇ ਮਾਰ ਥੱਪੜਾਂ ਬੁਲ ਬੁਲ ਦਾ ਸੀਰੀ ਆਸਿਕ ਲੁਕਿਆ ਬੈਠਾ ਬੁੜੀ ਕਤਲ ਕਰਕੇ ਸਰਦਾਰੀ ਲਈ ਹੈ ਬੁਲੜ ਹੀ ਤੇਰੀ ਪਿੱਠ ਤੇ ਮੋਹਰ ਲਾਊ ਸ਼ਿਦਰੱ ਦੱਖੀ ਸਈ ਤੇਰੇ ਨਾਲ ਬਣਦੀ ਕੀ ਹਾਲਾਤਾਂ ਦੇਣਾ ਆਥੇ ਹੀ ਹੈ ਕਿਵੇ ਮਨਿੰਦਰ ਤੇ ਜ਼ੁਲਮ ਕਰਦੀਆਂ ਨੇ ਉਹੋ ਜੀ ਮਨਿੰਦਰ ਹੈ ਬੁਲਬੁਲ ਨੂੰ ਸੈਲਾ ਗੋਡਿਆਂ ਹੇਠ ਰਗੜਦੇ ਇਤ ਵਾਰੀ ਮੁੜਕੇ ਨੀ ਬੋਲਦੀ
@manpreetkaur-664
@manpreetkaur-664 Ай бұрын
Pehli gal ta ehe hai ke jehre sardar hunde ne oho pag nahi launde ..te jo kuj vi bulbul kr rahi e is da ilzam mara hona chaida e
@ranjeet1529
@ranjeet1529 Ай бұрын
ਬਹੁਤ ਵਧੀਆ ਵੀਡੀਓ ਮਨਿੰਦਰ ਭੈਣ ❤❤❤❤❤🙏🙏🙏🙏🙏🙏
@user-ii3er2xh7u
@user-ii3er2xh7u Ай бұрын
Bebe ta aap nukraniaa c hon sardar ni bani bethiaa
@paramjeetbajwa5346
@paramjeetbajwa5346 Ай бұрын
Bulbul di seva karo
@HarvinderKaur-oh3nu
@HarvinderKaur-oh3nu Ай бұрын
ਗਲਤ ਨੂੰ ਗਲਤ ਸਹੀ ਨੂੰ ਸਹੀ karo
@veerjotsingh3202
@veerjotsingh3202 Ай бұрын
जो सच है ओ दिखाओ
@sukhpalbrar927
@sukhpalbrar927 Ай бұрын
ਆ ਗਈਆਂ ਫੌਜਾਂ ਚੜ ਕੇ ਮਾੜੇ ਤੇ ਰੋਬ ਝਾੜਨ ਵਾਲੇ ਆ ਮਨਿੰਦਰ ਤੇ ਆਹ ਮਨਿੰਦਰ ਦੀ ਸੱਸ ਤੇ ਬੁਲਬੁਲ ਮਨਿੰਦਰ ਦੀ ਸੱਸ ਦੀ ਤਾ ਔਕਾਤ ਹੀ ਕੰਮ ਵਾਲੀਆਂ ਵਰਗੀ ਐ ਆਪ ਕੰਮ ਨੂੰ ਹੱਥ ਨੀ ਲਾਉਦੀਆਂ ਤੇ ਮਨਿੰਦਰ ਨਾਲੇ ਕੰਮ ਕਰਦੀ ਆ ਨਾਲੇ ਵਿਚਾਰੀ ਕੁੱਟ ਖਾਦੀ ਆ
@user-dl5od5un1n
@user-dl5od5un1n 14 күн бұрын
ਤੁਤਲੀ.ਤੇ.ਛਿੰਦਰ.ਦੋਨਾਦੇ.ਛਿਤਰ.ਮਾਰੋ.
@AmandeepKaur-ix2cf
@AmandeepKaur-ix2cf Ай бұрын
Bulbul very batt
I’m just a kid 🥹🥰 LeoNata family #shorts
00:12
LeoNata Family
Рет қаралды 20 МЛН
WARIS SARDARA DA ( PART 38) ॥ NEW PUNJABI SHORT VIDEO 2024
22:42
AKASH CHAHAL
Рет қаралды 111 М.
Smart Sigma Kid #funny #sigma #comedy
0:25
CRAZY GREAPA
Рет қаралды 11 МЛН
Became invisible for one day!  #funny #wednesday #memes
0:25
Watch Me
Рет қаралды 35 МЛН
Love Challenge With Mellstroy And Mrbeast
0:19
BigSchool
Рет қаралды 7 МЛН
Парковка ТАКСИ от клоуна!
0:22
Клаунхаус Kids
Рет қаралды 3,8 МЛН
小丑女太帅了 #小丑#shorts  #天使
0:46
好人小丑
Рет қаралды 7 МЛН