WARIS SARDARA DA ( PART 40 ) ॥ NEW PUNJABI SHORT VIDEO 2024

  Рет қаралды 119,084

AKASH CHAHAL

AKASH CHAHAL

12 күн бұрын

WARIS SARDARA DA ( PART 39 ) ॥ NEW PUNJABI SHORT VIDEO 2024

Пікірлер: 134
@Maninder_brar
@Maninder_brar 9 күн бұрын
ਜਦੋਂ ਬੁਲਬੁਲ ਅਕਾਸ਼ ਨੂੰ ਸਰਦਾਰ ਜੀ ਕਹਿੰਦੀ ਆ ਬਹੁਤ ਹਾਸਾ ਆਉਂਦਾ 😅😅ਸਰਦਾਰ ਲਗਦੇ ਹੀ ਨਹੀਂ ਕਿਸੇ ਪਾਸਿਓਂ,,ਪਤਾ ਨਹੀਂ ਕਦੋਂ ਬੁਲਬੁਲ ਦਾ ਭਾਂਡਾ ਭੰਨਿਆ ਜਾਣਾ,,
@Dhaliwal-p1z
@Dhaliwal-p1z 9 күн бұрын
T
@JaggaJaatta
@JaggaJaatta 9 күн бұрын
Z. Oops
@suminderrKaur
@suminderrKaur 9 күн бұрын
And ​
@ParveenKaur-du6hr
@ParveenKaur-du6hr 9 күн бұрын
8 😊​@@JaggaJaatta
@user-ct1hy3nn7c
@user-ct1hy3nn7c 9 күн бұрын
Shi gl a 😂😂
@kulwindersidhu6074
@kulwindersidhu6074 9 күн бұрын
ਇਨਾਂ ਤਾਂ ਕਦੇ ਮਨਿੰਦਰ ਵੀਰ ਜੀ ਕਦੇ ਨੀ ਬੋਲੀ ਜਿਨਾਂ ਤੇਰੇ ਮੁਰੇ ਬੋਲਦੀਆਂ ਮਨਿੰਦਰ ਗੁਡ ਵਾਂ👍👍👍👍👍
@Kamaljitkaurwm5hg5sg4e
@Kamaljitkaurwm5hg5sg4e 9 күн бұрын
ਅੱਜ ਕੱਲ ਕੁੜੀਆਂ ਨੂੰ ਪੜ੍ਹਾ ਲਿਖਾ ਕੇ ਪੈਰਾ ਤੇ ਖੜ੍ਹਾ ਕਰਨਾ ਚਾਹੀਦਾ ਆ ਵਿਆਹ ਤਾਂ ਇਕ ਦਿਨ ਹੋ ਹੀ ਜਾਣਾ ਹੁੰਦਾ ਆ
@user-re2hf7fm4t
@user-re2hf7fm4t 7 күн бұрын
ਬਹੁਤ ਬਹੁਤ ਵਧੀਆ ਵੀਡੀਓ ਜੀ 🎉❤ ਵਾਹਿਗੁਰੂ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ 🙏🏻🙏🏻
@user-yo7jl4gx3g
@user-yo7jl4gx3g 9 күн бұрын
ਅਗਲਾ ਭਾਗ ਜਲਦੀ ਭੇਜੋ ਬਹੁਤ ਸੋਹਣੀ ਵੀਡੀਓ ਵਾਹਿਗੁਰੂ ਚੜਦੀ ਕਲਾ ਰੱਖੇ ਗੁਰਸੇਵਕ ਸਿੰਘ
@jaskarnsingh3884
@jaskarnsingh3884 9 күн бұрын
ਸੀਰੀ ਨਾਲ ਸਵਾਦ ਲੈ ਰਾਂਡ ਬਣਨਾ ਸਿਖਾਓ ਲੋਕਾ ਨੂੰ
@Ranveer-sz8cq
@Ranveer-sz8cq 9 күн бұрын
God bless ❤you ❤❤
@sandeepmaan1707
@sandeepmaan1707 8 күн бұрын
ਗਲ ਸਹੀ ਆ ਜੈ ਠੋਕਣਾ ਤਾਂ ਬੁਲਬੁਲ ਦੇ ਠੋਕ
@Sharbjitkaur-px3fq
@Sharbjitkaur-px3fq 9 күн бұрын
ਮਨਿੰਦਰ ਕੌਰ ਦਾ ਮੁੰਡਾ ਕਦੇ ਛੋਟਾ ਹੁੰਦਾ ਕਦੇ ਵੱਡਾ 😅😅
@manjitkaur-wy1tg
@manjitkaur-wy1tg 9 күн бұрын
ਬਹੁਤ ਬਹੁਤ ਬਹੁਤ ਵਧੀਆ ਸਟੋਰੀ 👌👌👌👍👍👍ਧੰਨਵਾਦ ਜੀ 🙏🙏🙏❤️❤️❤️🌹🌹🌹❤️❤️❤️🌹🌹🌹
@Harjotgamer-fm6tl
@Harjotgamer-fm6tl 9 күн бұрын
ਜੇਵਾਕ ਦੀ ਉਮਰ ਤਾ ਇਕ ਰੱਖੋ ਕਦੇ ਵੱਡਾ ਦਿਖਾ ਦੀਦੇ ਨੇਂ ਕਦੇ ਛੋਟਾ
@VeerpalKaur-ty3im
@VeerpalKaur-ty3im 9 күн бұрын
ਬੱਚਾ ਕਦੇ ਵੱਡਾ ਤੇ ਕਦੇ ਛੋਟਾ ਹੋ ਜਾਂਦਾ 😂😂
@romidhandiwal001
@romidhandiwal001 9 күн бұрын
ਅਗਲਾ ਪਾਰਟ ਜਲਦੀ ਲੈਕੇ ਆਉ ਮਨਿੰਦਰ ਭੈਣ ਤੂੰ ਬੱਚੇ ਲੈਕੈ ਆਈ ਬਹੁਤ ਖੁਸ਼ੀ ਹੋਈ। ਬੁਲ ਬੁਲ ਨੂੰ ਇਸ ਤਰ੍ਹਾਂ ਹੀ ਚੁੱਪ ਕਰਾ
@RamandeepKaur-ye8hn
@RamandeepKaur-ye8hn 9 күн бұрын
ਮੁੰਡਾ ਦੇਖ ਲ਼ਉ ਸਰਦਾਰਾਂ ਦਾ ਜਿਵੇ ਵਿਚਾਰਾਂ ਅਨਾਥ ਆਸ਼ਰਮ ਚੋ ਚੁਕਿਆ ਹੋਇਆ😂😂
@PreetUK00
@PreetUK00 9 күн бұрын
ਜਵਾਕ ਪਹਿਲਾਂ ਵੱਡਾ c fer ਛੋਟਾ hun fer ਵੱਡਾ ਧਿਆਨ deo
@manjeetkaur949
@manjeetkaur949 9 күн бұрын
ਬਹੁਤ ਵਧੀਆ ਵੀਡਿਉ 🎉🎉🎉🎉ਮਨਜੀਤ ਕੌਰ ਘਨੌਰੀ ਕਲਾਂ ਜਿਲਾ ਮਲੇਰਕੋਟਲਾ ❤❤❤❤❤❤
@KulwinderShergillShergil-tb7jj
@KulwinderShergillShergil-tb7jj 9 күн бұрын
ਟੋਪੀ ਨਾਂ ਪਾਇਆ ਕਰੋ ਆਕਾਸ਼ ਵੀਰੇ ਕਿਉਂਕਿ ਬੁੱਲਬੁਲ ਸਰਦਾਰ ਜੀ ਕਹਿੰਦੀ ਹੈ ਤੇ ਸਰਦਾਰ ਦੀ ਪੱਗ 7 ਮੀਟਰ ਦੀ ਹੁੰਦੀ ਹੈ।
@JogaSidhu-s2e
@JogaSidhu-s2e 9 күн бұрын
ਜਦੋਂ ਬੁਲਬੁਲ ਦੇ ਛੀਤਰ ਨਹੀ ਪੈਧੳਉਨਾਚਿਰ ਸਵਾਦ ਨਹੀਂ ਆਉਂਦਾ ਬਿਡੳਓਵੇਖ ਣ ਧਾ🎉🎉😢
@jaspal-04May81
@jaspal-04May81 9 күн бұрын
Good morning ji
@harjindersingh8017
@harjindersingh8017 8 күн бұрын
41 part jaldi ji 🎉❤
@sandeepmaan1707
@sandeepmaan1707 9 күн бұрын
ਬੁਲਬੁਲ ਤਾਂ ਪਾਕਿਸਤਾਨ ਦੀ ਹੀਰਾ ਮੰਡੀ ਆਲੀ ਟੀਵੀ ਆ ਇਹਨੇ ਓਹੋ ਜਿਹੇ ਕੰਮ ਹੀ ਕਰਨੇ ਆ ਕਦੇ ਸੀਰੀ ਨਾਲ ਕਦੇ ਕਿਸੇ ਹੋਰ ਨਾਲ ਮੌਜਾਂ ਲੁਟਦੀ ਫਿਰਦੀ ਐ ਵੈਸੇ ਠੀਕ ਵੀ ਹੈ ਯਰ ਜਵਾਨੀ ਕਿਹੜਾ ਵਾਰ ਵਾਰ ਆਉਂਦੀ ਆ ਲੈਣ ਦਿਓ ਨਜਾਰੇ ਬੁਲਬੁਲ ਨੂੰ ਸੀਰੀ ਦੀ ਚਾਂਦੀ ਦੀ ਯਰ ਸੀਰੀ ਲੈਂਦਾ ਨਜਾਰੇ ਤਾਂ। ਪਰ ਵਿਚਾਰਾ ਘਰ ਵੀ ਛੜੀ ਫਿਰਦਾ ਯਰ ਐਨਾ ਤਾਂ ਹੱਕ ਬਣਦਾ ਵਿਚਾਰੇ ਦਾ ਜੱਟਾ ਦਾ ਪੁੱਤ ਵਿਚਾਰਾ ਸੀਰੀ ਬਣਿਆ ਫਿਰਦਾ ਐਨਾ ਕ ਤਾਂ ਉਹਨੂੰ ਮਿਲਣਾ ਹੀ ਚਾਹੀਦਾ ਯਰ
@sukhdevsingh-bc7dr
@sukhdevsingh-bc7dr 9 күн бұрын
ਕੁੱਝ ਜਿਆਦਾ ਹੀ ਲਮਕਾ ਰਹੇ ਹੋ 👍
@reetabhutani7869
@reetabhutani7869 9 күн бұрын
Very nice story 👌👌
@jaskarnsingh3884
@jaskarnsingh3884 9 күн бұрын
ਸ਼ਕਲ ਦੇਖ ਵਡਾ ਬਦਮਾਸ਼ ਕੰਜਰ ਜਨਾਨੀ ਸੀਰੀ ਨਾਲ ਸਵਾਦ ਲੈਦੀ
@user-el4xz3rl9n
@user-el4xz3rl9n 9 күн бұрын
Right
@RajwinderKaur-i9f9m
@RajwinderKaur-i9f9m 9 күн бұрын
Nice video
@swaranjitkaur-vw2kq
@swaranjitkaur-vw2kq 9 күн бұрын
ਨਾ ਮੁੰਡਾ ਤਾ ਨਿਕਾ ਜਿਹਾ ਦਿਖਾਈ ਜਾਂਦੇ ਸੀ
@MRMKhalsa
@MRMKhalsa 9 күн бұрын
ਮਨਿੰਦਰ ਨੂੰ ਸਿਰ ਨਹੀਂ ਬਣਾਓ ਜਿਹੜੀ ਖੁਦ ਜਾ ਕੇ ਬੱਚਿਆਂ ਨੂੰ ਚੱਕ ਕੇ ਲਾਵੇ ਤੇ ਆਪਣਾ ਹੱਕ ਮੰਗੇ ਤੇ ਨਾਲੇ ਹੁਣ ਇਹਨੂੰ ਖਤਮ ਕਰੋ
@user-kn5vr2oo2m
@user-kn5vr2oo2m 9 күн бұрын
❤❤❤❤
@swaranjitkaur-vw2kq
@swaranjitkaur-vw2kq 9 күн бұрын
ਮਨਿੰਦਰ ਦਾ ਪਿਉ ਮਿੱਟੀ ਦਾ ਮਾਧੋ ਆ ਸਿਧਰੇ ਜਿਹੇ
@jeetorita802
@jeetorita802 9 күн бұрын
Very nice dama ❤see part 41
@GurpreetKaur-yx7uv
@GurpreetKaur-yx7uv 9 күн бұрын
Very nice story God bless
@ManpreetKaur-fn1bd
@ManpreetKaur-fn1bd 9 күн бұрын
ਬਹੁਤ ਵਧੀਆ ਵੀਡੀਉ ਵੀਰੇ 🎉🎉 ਮਨਿੰਦਰ ਬਹੁਤ ਭੋਲੀ ਆ ਤੇ ਬੁਲਬੁਲ ਬਹੁਤ ਬੋਲਦੀ ਆ ਬੁਲਬੁਲ ਦੀ ਸਚਾਈ ਸਾਹਮਣੇ, ਲ਼ੈ ਕੇ ਆਉ
@NK-rd4wo
@NK-rd4wo 9 күн бұрын
Shabash maninder bahut vadhia
@skaur3507
@skaur3507 9 күн бұрын
❤❤❤❤❤❤❤❤
@user-tu4od7uc1t
@user-tu4od7uc1t 9 күн бұрын
Very nice video
@user-xk7qk3un2c
@user-xk7qk3un2c 9 күн бұрын
Excillent story,Rana Ismail.Sargodha
@sukhdeepsidhu2342
@sukhdeepsidhu2342 9 күн бұрын
ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 👍💐🌸🌷
@ekamdhaliwal5989
@ekamdhaliwal5989 9 күн бұрын
acting ta sab di bhu nice aa
@surindergill5186
@surindergill5186 9 күн бұрын
Minder didn’t scared from these duplicates sardar you have to go court they have to give half property and kids to then they will say sorry to you and they will bring you back with respect well today be strong minder the acting is very nice 👍
@user-we8cz5vx1b
@user-we8cz5vx1b 9 күн бұрын
Very nice video 👌❤
@amarjitkaur1849
@amarjitkaur1849 9 күн бұрын
Es video vich siri nal rehan de bahut badhia dhang das ditte aa
@Anitarani.........
@Anitarani......... 9 күн бұрын
Very nice video g God bless you
@karmjitkaur5234
@karmjitkaur5234 9 күн бұрын
Very nice good ❤❤
@pritpalkaur9527
@pritpalkaur9527 9 күн бұрын
❤❤❤
@amansidhu7086
@amansidhu7086 9 күн бұрын
Bhut soni vodio
@AmandeepSingh-bu4wn
@AmandeepSingh-bu4wn 9 күн бұрын
ਬੁਲ ਬੁਲ ਸ਼ਕਲ ਸਹੀ
@harjinderrandhawakalarandh70
@harjinderrandhawakalarandh70 9 күн бұрын
❤❤❤❤❤❤
@Arsh6232
@Arsh6232 9 күн бұрын
Very very nice video ❤❤❤❤
@rupinderbuttar5478
@rupinderbuttar5478 9 күн бұрын
Very nice video ji 🙏🙏
@nishansingh3341
@nishansingh3341 9 күн бұрын
First win of maninder sidhu
@surjitkaur6178
@surjitkaur6178 9 күн бұрын
Very nice video ❤❤❤
@ranjeetsekhon765
@ranjeetsekhon765 9 күн бұрын
Very Nice g ❤❤❤
@user-hv3ii5yv8x
@user-hv3ii5yv8x 9 күн бұрын
ਘੜੀਸੀ ਜਾਂ ਦੇ ਨਾਟਕ ਨੂੰ
@laddiaulakh4394
@laddiaulakh4394 9 күн бұрын
❤❤
@mohindergrewal8992
@mohindergrewal8992 9 күн бұрын
Vdea
@armaansingh1468
@armaansingh1468 9 күн бұрын
Daljit. Kaur. USA. Shaina. Very. Very. Very. Very. Very. Good. Nice. Video.
@jaspalsingh394
@jaspalsingh394 9 күн бұрын
❤❤❤JASPAL❤🙏🌷
@sarabjitkaur3367
@sarabjitkaur3367 9 күн бұрын
Bache lka ke rakh manider bulbal da sach lga❤❤❤italy
@lakhvirsingh3593
@lakhvirsingh3593 9 күн бұрын
ਸਰਦਾਰ ਪੱਗ ਤਾ ਬੰਨ ਲਾਵੇ
@kiranpalkaurkiran8308
@kiranpalkaurkiran8308 9 күн бұрын
Manindar shi a
@gurpreetkaurgurpreetkaur5117
@gurpreetkaurgurpreetkaur5117 9 күн бұрын
RAJPURA to Gurpreet Kaur
@reetikabains6893
@reetikabains6893 9 күн бұрын
Manider very nice bulbul bandari
@BaljeetKaur-t5z
@BaljeetKaur-t5z 9 күн бұрын
Os di kudi nu odr hi cahde bulbul msti hoie
@user-ne5or6bx4d
@user-ne5or6bx4d 9 күн бұрын
♥️♥️👍👍👌👌😍😍🥰😁🥰🥰
@Kamaljitkaurwm5hg5sg4e
@Kamaljitkaurwm5hg5sg4e 9 күн бұрын
ਜੇ ਠੋਕ ਨਾ ਤਾਂ ਬੁੱਲ ਬੁੱਲ ਨੂੰ ਠੋਕ ਬਦਮਾਸ਼ ਜ਼ਨਾਨੀ ਨੂੰ
@SukhmanBhangu-g9w
@SukhmanBhangu-g9w 9 күн бұрын
Manidar da bappu ne ki keha c maa dhee di javaan😂😊
@aaravagnihotri8909
@aaravagnihotri8909 9 күн бұрын
❤😂🎉😢😮
@sandeepmaan1707
@sandeepmaan1707 9 күн бұрын
ਆਕਾਸ਼ ਕੇਹਂਦਾ ਮੈ ਆਵਦੇ ਪਿਓ ਦੀ ਜ਼ਮੀਨ ਕਿਵੇਂ ਛੜ੍ਹਦੁਗਾ ਪੈਹਲਾਂ ਤੇਰੀ ਭਾਂਡੇ ਮਾਂਜਨੀ ਮਾ ਨੂੰ ਪੁੱਛ ਬਈ ਮੇਰਾ ਅਸਲੀ ਪਿਓ ਕਿਹੜਾ ਐ ਇਹ ਤਾਂ ਕਾਲੇ ਦਾ ਪਿਓ ਐ ਤੇਰੀ ਭਾਂਡੇ ਮਾਂਜਣੇ ਮਾ ਨੇ ਕਾਲੇ ਦੀ ਮਾ ਤੋ ਖੋਇਆ। ਐ ਤੇਰੀ ਮਾ ਤੋ ਤੇਰੇ ਅਸਲੀ ਪਿਓ ਦਾ ਪਤਾ ਕਰ ਨਾਲੇ ਸੀਰੀ ਆਲੀ ਨੂੰ ਪੁੱਛ ਬੁਲਬੁਲ ਨੂੰ ਬਈ ਇਸ ਕੁੜੀ ਦਾ ਵੀ ਅਸਲ ਪਿਓ ਕਿਹੜਾ ਥੋਨੂੰ ਤਾਂ ਆਵਦੇ ਪਿਯੋਆ ਦਾ ਹੀ ਨਹੀ ਪਤਾ ਥੋਡੇ ਅਸਲੀ ਪਿਓ ਕਿਹੜੇ ਕਿਹੜੇ ਆ
@HarnekSingh-oz6bw
@HarnekSingh-oz6bw 9 күн бұрын
ਬੁਲਬੁਲ ਸ਼ਰਮ ਕਰ ਤੇਰਾਂ ਭਾਂਡਾ ਭੰਨਿਆ ਜਾਣਾ
@aaravagnihotri8909
@aaravagnihotri8909 9 күн бұрын
Maa aur bulbul ki sachai ana chahiye
@LakhmirSingh-yq6go
@LakhmirSingh-yq6go 9 күн бұрын
Wade sardar ne ta kasm khadi si pag sir te rakhan di par jad kale de piche lagiya ta pag banni c
@ekamdhaliwal5989
@ekamdhaliwal5989 9 күн бұрын
story ta bhu shoni c bt hun kharb kri jande
@gurjeet.singh702
@gurjeet.singh702 9 күн бұрын
Nice
@DarshanSingh-in5gj
@DarshanSingh-in5gj 9 күн бұрын
ਬੁਲਬੁਲ ਦਾ ਭੰਡਾ ਫੁਡ ਵਾਲ
@KulwantSingh-ob2ro
@KulwantSingh-ob2ro 9 күн бұрын
Fudo story
@KulwantSingh-ob2ro
@KulwantSingh-ob2ro 9 күн бұрын
Koi vee kadi nahi mildi
@gurmitgillsingh7261
@gurmitgillsingh7261 9 күн бұрын
ਮਹਾਂ fudo story
@user-el4xz3rl9n
@user-el4xz3rl9n 9 күн бұрын
Right
@gurmitgillsingh7261
@gurmitgillsingh7261 9 күн бұрын
@@user-el4xz3rl9n ਹੋਰ ਕੀ
@noorkaur7294
@noorkaur7294 9 күн бұрын
Nice 👌🏼👌🏼
@SantoshRayat-eb7qr
@SantoshRayat-eb7qr 9 күн бұрын
Eh kehda spp kadan lg paygay asli line te nahi aa rhy
@GursewakSingh-rx7xd
@GursewakSingh-rx7xd 9 күн бұрын
ਮਨਿੰਦਰ ਹੁਣ ਨਾ ਤੁਸੀ ਨਰਮਾਈ ਦਿਖਾਓ ਜੇਲ ch ਚਕੀ ਪਿਸ਼ਵਾਓ ਹੁਣ ਇਹਨਾਂ ਘਟੀਆ ਲੋਕਾਂ ਤੋਂ ਆ ਬੁਲਬੁਲ ਬਕਰੀ ਤੋਂ ਤਾਂ ਚੰਗੀ ਤਰ੍ਹਾਂ 😅
@AkashDeep-we4vs
@AkashDeep-we4vs 9 күн бұрын
Sardar kithe a topi pai rakhda pagh kdi ni banda
@narangsingh8329
@narangsingh8329 9 күн бұрын
Boht wadia vedio g ❤
@amargora5129
@amargora5129 9 күн бұрын
ਨਕਲੀ ਸਰਦਾਰਾਂ ਨੂੰ ਘਰੋਂ ਕੱਢੋ
@user-di4yi4mc8x
@user-di4yi4mc8x 9 күн бұрын
,bulbul 🐒hi
@gurdinderkaur8266
@gurdinderkaur8266 9 күн бұрын
Bye bye ... story lambi kro jande
@jasvirsingh8096
@jasvirsingh8096 9 күн бұрын
juaak di eeko umer rkho ji kde tawel h lpeet leede ho kde bche nu galla krnwala kr dide o
@sarabjeetkaur-rd8kd
@sarabjeetkaur-rd8kd 9 күн бұрын
ਵੱਡਾ ਸਰਦਾਰ ਬਣਿਆਂ ਫਿਰਦਾ ਤੀਵੀਂ ਸ਼ੀਰੀਂ ਤੇ ਡੋਰੇ ਪਾਉਂਦੀ ਫਿਰਦੀ ਐ ਅੰਕਲ ਜੀ ਤੁਸੀਂ ਜਿਹੜੀ ਬੂੜੀ ਤੋਂ ਪੱਤਾ ਖੋ ਕੇ ਲਿਆਏ ਸੀ ਉਸ ਬੂੜੀ ਤੇ ਪੁਲਿਸ ਵਾਲੇ ਨੂੰ ਨਾਲੇ ਲੈ ਕੇ ਮਨਿੰਦਰ ਦੇ ਸੋਹਰੇ ਜਾਓ ਤੇ ਬੂਲਬੂਲ ਦੀ ਅਸਲੀਅਤ ਸਾਹਮਣੇ ਲਿਆਓ ਮਨਿੰਦਰ ਤੇ ਤਾਂ ਝੂਠਾ ਦੋਸ਼ ਲਾਉਦੀਂ ਐ ਬੂਲਬੂਲ
@karamvirsingh2007
@karamvirsingh2007 9 күн бұрын
Story ch change kr hun view len ly lambi na kr
@amarjitkaur1849
@amarjitkaur1849 9 күн бұрын
Sardar kise pase to nahi lagda kam wali da nzaige putt aa uho hi siri warga hai
@jasvirsingh8096
@jasvirsingh8096 9 күн бұрын
kina chir ho giaa eko gl krdiaa nu hu aage vi stori nu vdao
@KuldeepKaur-fs6ru
@KuldeepKaur-fs6ru 9 күн бұрын
विडियो बंद कर दो जे परदाफाश नहीं करना दुनिया विगड़दी है सही करो 🙏
@user-qi5el4rg9t
@user-qi5el4rg9t 9 күн бұрын
Video de story nhi ban rhe koi vadiaa g
@neelamtaneja6465
@neelamtaneja6465 9 күн бұрын
Bekaar time waste kar rahe ho
@user-ul1vn1zc7s
@user-ul1vn1zc7s 9 күн бұрын
Mote bande da dmag v mota hunda hai
@bronisharma5039
@bronisharma5039 9 күн бұрын
Bore kr rhe o
@goldybenipal2784
@goldybenipal2784 9 күн бұрын
Its time to end the story
@Mandhaliwalgghh
@Mandhaliwalgghh 9 күн бұрын
Sardar aine colorful kapde ni paunde red lower red cap ...eh ta jama bandar lag reha veere tu😂😂😂😂😂😂😂😂😂😂😂😂
@kanchanarora8690
@kanchanarora8690 9 күн бұрын
Bulbul bat woman
@kiranpalkaurkiran8308
@kiranpalkaurkiran8308 9 күн бұрын
Bulbul glat a
@davinderkaur8854
@davinderkaur8854 9 күн бұрын
Kikkar singh bhi bewakuf bandha jananian nall gallan krdha rhndha
@baljitsidhu6606
@baljitsidhu6606 9 күн бұрын
❤❤❤ਵੀਡੀਓ ਬਹੁਤ ਸੋਹਣੀ ਆ ਪਰ ਤੁਸੀਂ ਇੰਡ ਦਿਖਾਉਂਦੇ ਨਹੀ ਬੁਲਬੁਲ ਦੀ ਸਚਾਈ ਜਲਦੀ ਸਾਹਮਣੇ ਲਿਆ ਉ❤❤❤❤
WARIS SARDARA DA ( PART 41  ) ॥ NEW PUNJABI SHORT VIDEO 2024
24:55
AKASH CHAHAL
Рет қаралды 123 М.
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 39 МЛН
WHAT’S THAT?
00:27
Natan por Aí
Рет қаралды 7 МЛН
Became invisible for one day!  #funny #wednesday #memes
00:25
Watch Me
Рет қаралды 58 МЛН
THE RIGHT WAY TO EAT CARDBOARD SOFT ICE CREAM!#asmr
0:34
HAYATAKU はやたく
Рет қаралды 18 МЛН
КТО СОЖРАЛ АРБУЗ #cat #pets #топ
0:17
Лайки Like
Рет қаралды 1,3 МЛН
Кошкокрад и котики #юмор #рекомендации #прикол
0:31
Clowns abuse children#Short #Officer Rabbit #angel
0:51
兔子警官
Рет қаралды 57 МЛН
Этот Пёс Кое-Что Наделал 😳
0:31
Глеб Рандалайнен
Рет қаралды 4,5 МЛН