No video

Why whistleblower DSP B S Sekhon fears for his life ? What explains his love lost for Navjot Sidhu ?

  Рет қаралды 114,905

Ritesh Lakhi Unplugged

Ritesh Lakhi Unplugged

Күн бұрын

Пікірлер: 862
@Sukh_Brar_Malwa_Reaction
@Sukh_Brar_Malwa_Reaction 2 жыл бұрын
ਲੱਖੀ ਜੀ, ਅੱਜ ਤੁਸੀਂ ਸੇਖੋਂ ਸਾਹਬ ਦੀ ਇੰਟਰਵਿਊ ਵਿਖਾ ਕੇ ਸਾਬਤ ਕਰ ਦਿੱਤਾ ਕਿ ਤੁਹਾਡੇ ਅੰਦਰ ਪੰਜਾਬ ਅਤੇ ਪੰਜਾਬੀਆਂ ਲਈ ਕਿੰਨਾ ਦਰਦ ਹੈ, ਤੁਹਾਡੇ ਇਸ ਕਦਮ ਨਾਲ ਮੇਰੀ ਨਜ਼ਰ ਵਿੱਚ ਤੁਹਾਡਾ ਕੱਦ ਹੋਰ ਉੱਚਾ ਹੋ ਗਿਆ ਹੈ Thanks Lakhi sahab 👍👍👍👍
@kulbirsinghsandhu6472
@kulbirsinghsandhu6472 2 жыл бұрын
ਬਹੁਤ ਬੇਬਾਕ ਅਵਾਜ ਹਨ ਸੇਖੋਂ ਸਾਹਿਬ ਮਹਾਰਾਜ ਚੜ੍ਹਦੀ ਕਲਾਂ ਵਿਚ ਰੱਖੇ
@gurdevsingh9300
@gurdevsingh9300 2 жыл бұрын
ਆਮ ਆਦਮੀ ਪਾਰਟੀ ਨਾਲੋਂ ਵਧੀਆ ਕੰਮ ਬਲਵਿੰਦਰ singh ਸੇਖੋਂ ਕਰ ਰਿਹਾ ਹੈ Good job ਸੇਖੋਂ ਸਾਬ 👌👌
@sarwansingh2999
@sarwansingh2999 2 жыл бұрын
DSP ਬਲਵਿੰਦਰ ਸਿੰਘ ਸੇਖੋਂ ਸਾਹਿਬ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ਣ ਹੋਰ ਤਾਕਤ ਬਖਸ਼ਣ 🙏🙏
@singh.pradeep
@singh.pradeep 2 жыл бұрын
ਸੱਚ, ਹੱਕ ਅਤੇ ਇਨਸਾਫ਼ ਦੀ ਲੜਾਈ ... ਸਾਬਕਾ ਡੀ.ਐਸ.ਪੀ ਬਲਵਿੰਦਰ ਸਿੰਘ ਸੇਖੋਂ ਜ਼ਿੰਦਾਬਾਦ ... ਇਨਸਾਨੀਅਤ ਜ਼ਿੰਦਾਬਾਦ 🙏🏻
@sonutanu2662
@sonutanu2662 Жыл бұрын
Zindabad zindabad
@deepmaster92
@deepmaster92 2 жыл бұрын
ਲੱਖੀ ਜੀ ਬਹੁਤ ਵਧੀਆ ਆਦਮੀ ਤੇ ਮੁੱਦੇ ਤੇ interview ਅੱਜ ਤੁਸੀ ਕੀਤੀ ਆ । ਹਰ ਇਕ ਮੁੱਦੇ ਉੱਪਰ ਲੋਕਾਂ ਲੱਗੇ ਸੱਚਾਈ ਤੇ ਅਸਲੀ ਤੱਥ ਲਿਆਉਣ ਲਈ ਤੁਸੀ ਸਨਮਾਨ ਤੇ ਪ੍ਰਸ਼ੰਸਾ ਦੇ ਪਾਤਰ ਹੋ ਧੰਨਵਾਦ ਜੀ ।
@humanity_is_one6084
@humanity_is_one6084 2 жыл бұрын
He is such a honest and courageous man. More power to him 💎 🙏❤
@rrockyrrocky2519
@rrockyrrocky2519 Жыл бұрын
Bahut jurat chahidi hai aye sab kuch Karan lae
@nailedpicturesbymanraj9491
@nailedpicturesbymanraj9491 2 жыл бұрын
Fearlessnes is priceless in society of punjab. this man should be protected and suported .
@OhiSandhu
@OhiSandhu 2 жыл бұрын
Sekhon is brave man. He is super star now n whistle blower too.. I watch him frm past years. Only 1-2 ppl were covering him that too for political agendas or trp...n sm were saying he is crazy, lost job or is depressed but he crushed ashu n many others like mosquitoes. He is 🌟🌟🌟🌟🌟
@KiranKumar-jr2ch
@KiranKumar-jr2ch 2 жыл бұрын
Unfortunately no political party will support Sekhon. Even the current regime won't protect him. Our society is coward and acts blind in such circumstances.
@northsideofficial1923
@northsideofficial1923 2 жыл бұрын
Exactly
@SSingh-pe6mh
@SSingh-pe6mh 2 жыл бұрын
ਪਤੰਦਰ ਕਿਸੇ ਨੂੰ ਬਖ਼ਸ਼ਦਾ ਤਾਂ ਹੈ ਨਹੀਂ l
@trollface9991
@trollface9991 2 жыл бұрын
Kioki assi ghuse ghate lok aa
@fhhvdhuhhvhdvuhvdvh
@fhhvdhuhhvhdvuhvdvh 2 жыл бұрын
@@SSingh-pe6mh ਅਗਲਾ ਬਖਸ਼ੇ ਵਿ ਕਿੱਦਾ ਕਿਉਕਿ ਐਥੇ ਹਮਾਮ ਵਿਚ ਸਾਰੇ ਹੀ ਨੰਗੇ ਬੈਠੇ ਨੇ ਢਕਿਆ ਕੋਈ ਵੀ ਨਹੀਂ ਸਭ ਦਿਆ ਢੂਈਆ ਨੰਗਿਆ ਨੇ ਏਕ ਦੁੱਜੇ ਮੂਰੇ।
@Dosanjh84
@Dosanjh84 2 жыл бұрын
ਪੰਜਾਬ ਲਈ ਲੜਨ ਵਾਲਾ ਬੱਬਰ ਸ਼ੇਰ। ਸਾਰੇ ਪੰਜਾਬੀ ਵੀਰਾਂ ਨੂੰ ਹੱਥ ਜੋੜ ਬੇਨਤੀ ਆ ਸੇਖੋਂ ਸਾਬ ਦਾ ਸਾਥ ਦੇਵੋ ਸਾਰੇ ਪਹਿਲਾ ਬੰਦਾ ਜੋ ਕਰੱਪਟ ਸਿਆਸਤਦਾਨਾਂ ਖ਼ਿਲਾਫ਼ ਨੌਕਰੀ ਗਵਾਕੇ ਵੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਦੋ ਕੁ ਪੱਤਰਕਾਰਾਂ ਸਹਾਰੇ ਲੜ ਰਿਹਾ। ਮੈਦਾਨ ਚ ਸਾਥ ਦੇਣ ਦੀ ਲੋੜ ਆ ਨਾਂ ਕਿ ਸਿਰਫ ਟਿੱਪਣੀਆਂ ਚ।
@bindabassian3814
@bindabassian3814 2 жыл бұрын
RITESH LAKHI & DSP BALWINDER SEKHON TRUE MAN ⚡❤
@Gurjitsingh-zh5cc
@Gurjitsingh-zh5cc 2 жыл бұрын
We are sitting overseas and all we can do is to pray for this honest Officer 👮‍♂️ !! We are clearly with you and watching you sir ji !!
@harryhundal751
@harryhundal751 2 жыл бұрын
honest ethe koi ni bholeyo
@user-co6px6pi9k
@user-co6px6pi9k 2 жыл бұрын
@@harryhundal751 ਬਲਵਿੰਦਰ ਸੇਖੋਂ ਸਾਬ ਇਮਾਨਦਾਰ ਤੇ ਜੁਰਤ ਰੱਖਣ ਵਾਲੇ ਔਫੀਸਰ ਹਨ
@harryhundal751
@harryhundal751 2 жыл бұрын
@@user-co6px6pi9k tuc bhole j oh ap keh reha jo system ch hunda me kita 🤣🤣🤣 sidhu pargat patar prime asia sbb corrupt e thk
@diljotbajwa2883
@diljotbajwa2883 2 жыл бұрын
@@user-co6px6pi9k ਕੋਈ honest ਨੀ ਏਹ ਦੀ ਵੀਡੀਓ viral ਹੋਈ ਸੀ 2017-18 ਦੀ, ਅਪਣੀ ਵਰਦੀ ਦਾ ਰੋਅਬ ਪਾ ਕੇ ਇੱਕ ਵਕੀਲ ਨੂੰ ਅਪਣੀ colony ਚ ਨੀ ਸੀ vrdn ਦਿੰਦਾ, ਬਾਕੀ ਲੁਧਿਆਣਾ ਦੇ ਲੋਕਲ ਜਿਨਾਂ ਦਾ ede nal ਵਾਹ ਪਿਆ ਉਹ ਸਭ ਜਾਣਦੇ ਆ
@rockingshivirockingshivi3440
@rockingshivirockingshivi3440 2 жыл бұрын
@@diljotbajwa2883 U. R. 10000% RIGHT. BRO. HE IS. ALSO. CRPUT
@SGS-GROUP
@SGS-GROUP 2 жыл бұрын
Sir I am teacher by profession but don't feel u r 60year old. U have energy like 23 year old. Salute u sir.
@Navdeep_Gill
@Navdeep_Gill 2 жыл бұрын
People like DSP Balwinder Sekhon should be public representatives, honest, courageous and have understanding of issues!! Ritesh ji plz bring him on your channel more often.
@gurdevsinghaulakh7810
@gurdevsinghaulakh7810 2 жыл бұрын
DSP sahib ਇਸ ਘੋਰ ਕੱਲਯੁੱਗ ਵਿੱਚ ਬਹੁਤਾ ਸੱਚਾ ਬੋਲਣਾ ਬਹੁਤ ਹੀ ਔਖਾ ਹੈ, ਬਹੁਤ ਬਹੁਤ ਵੱਡਾ ਸਲੂਟ
@sandeepdhillon6719
@sandeepdhillon6719 2 жыл бұрын
ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਵੀਰ ਜੀ। ਅਸਲੀ ਪੱਤਰਕਾਰ ਇਹੋ ਜਿਹੇ ਹੁੰਦੇ ਹਨ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ। ਸਾਰਾ ਮੀਡੀਆ ਵਿਕਾਉ ਹੋਇਆ ਹੈ। ਇੱਕ ਤੁਹਾਡੇ ਤੇ ਦੂਜੇ NDTV ਵਾਲੇ ਰਕੇਸ਼ ਕੁਮਾਰ ਜੀ ਬਹੁਤ ਵਧੀਆ ਕੰਮ ਕਰਦੇ ਹਨ। ਵਾਹਿਗੁਰੂ ਤੁਹਾਨੂੰ ਦੋਨਾਂ ਵੀਰਾਂ ਨੂੰ ਤਰੱਕੀਆਂ ਬਖ਼ਸ਼ੇ ਸਾਰੇ ਪੱਤਰਕਾਰਾਂ ਨੂੰ ਤੁਹਾਡੇ ਤੋਂ ਕੁਝ ਸਿੱਖਣਾ ਚਾਹੀਦਾ ਹੈ
@babbu6151
@babbu6151 Жыл бұрын
Ik c5 channel Atinderpal
@gurchransingh5674
@gurchransingh5674 2 жыл бұрын
ਪੰਜਾਬ ਨੂੰ ਬਚਾਉਣ ਦੀਆ ਗੱਲਾ ਬਹੁਤ ਲੋਕ ਕਰਦੇ ਹਨ ਪਰ ਪੰਜਾਬ ਨੂੰ ਬਚਾਉਣ ਲਈ ਅਸਲੀ ਸੇਰ ਸੇਖੋ ਸਾਹਿਬ ਹਨ ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
@AS-pu7gj
@AS-pu7gj 2 жыл бұрын
Gem of a person DSP Sekhon 🙏
@jagdeeppalsingh6046
@jagdeeppalsingh6046 2 жыл бұрын
Ratesh Lakhi ਜੀ ਸੇਖੋਂ ਸਾਹਿਬ ਦੀ ਇੰਟਰਵਿਊ ਕਰਨ ਲਈ ਬਹੁਤ ਧੰਨਵਾਦ ਜਿੰਨਾ ਨੇ ਇਹਨਾ ਲੀਡਰਾਂ ਦੀਆਂ ਮਾੜੀਆਂ ਕਰਤੂਤਾਂ ਦਸੀਆਂ ਆਮ ਲੋਕਾਂ ਨੂੰ ਤਾਂ ਇਹਨਾਂ ਗੱਲਾਂ ਦਾ ਕੋਈ ਪਤਾ ਨਹੀਂ ਏ।
@freshneweveryday
@freshneweveryday 2 жыл бұрын
Please save Mr sekhon he has true Punjabi spirit he is not going to bow down against criminals ,he needs security personnels
@canadavaly167
@canadavaly167 2 жыл бұрын
ਸੇਖੋਂ ਸਾਬ ਦੀ ਆਹ ਗੱਲ ਆਹ ਬਿਲਕੁਲ ਸਹੀ ਆਹ. ਵੀ ਅਸੀਂ ਸਿਸਟਮ ਦਾ ਹਿਸਾ ਰਹੇ ਹਾਂ. ਅਸੀਂ ਕਿਦਾ ਇਮਾਨਦਾਰ ਹੋ ਸਕਦਿਆਂ
@KamaljitSingh-go6ir
@KamaljitSingh-go6ir 2 жыл бұрын
In my opinion until today I never seen brave man in the history of the Punjab, God bless him give him more strength, all Punjabi are with him.
@jrai30
@jrai30 2 жыл бұрын
Very hard to find brave men like DSP Sekhon these days. May God protect him 🙏
@GauravKumar-vk1es
@GauravKumar-vk1es 2 жыл бұрын
ਸੱਚ ਅਪਣੇ ਆਪ ਵਿੱਚ ਇੱਕ ਵੱਡੀ ਤਾਕਤ ਹੈ ਜੌ ਵਿਅਕਤੀ ਸੱਚ ਨਾਲ ਖੜਦਾ ਹੈ Univers ਵੀ ਉਸ ਦਾ ਸਾਥ ਦੇਣ ਲੱਗ ਪੈਂਦੀ ਹੈ Univers big power in world.
@sarbjitkloy2437
@sarbjitkloy2437 2 жыл бұрын
We r with u from depth of the heart sekhon sahib
@chhinderpalkaur2463
@chhinderpalkaur2463 2 жыл бұрын
Sekhon is true man isalute to sekhon dsp
@sehaj2130
@sehaj2130 2 жыл бұрын
ਰਿਤੇਸ਼ ਲੱਕੀ ਜੀ ਤੁਸੀ ਬਹੁਤ ਚੰਗਾ ਕੰਮ ਕੀਤਾ ਹੈ ਇਕ ਦੁਖੀ ਇਨਸਾਨ ਦੀ ਗੱਲ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਸੇਖੋਂ ਇਕ ਬਹਾਦਰ ਇਨਸਾਨ
@HarjinderSingh-vq7xv
@HarjinderSingh-vq7xv 2 жыл бұрын
Very good, Sekhon sahib is great &honest man, thanks Lakhi ji for this coverage 🙏 👍
@rps5khalsa
@rps5khalsa 2 жыл бұрын
Dear Ritesh, Thanks for this interaction. I must say an Adorable, Rare, Extraordinary, Touching, Truthful and FANTABULOUS Conversation, it was. Kudos to Mr. Sekhon, a daring and bold man. I pray for his Chardi Kala and wish him long life from depth of my heart. CK
@Bheetobeat
@Bheetobeat 2 жыл бұрын
ਸੇਖੋਂ ਸਾਬ੍ਹ ਹਿੰਮਤ ਤੇ ਬੌਧਿਕ ਪੱਧਰ 'ਤੇ ਬਹੁਤ ਮਜ਼ਬੂਤ ਨੇ। ਪੰਜਾਬ ਦੀਆਂ ਸੰਸਥਾਵਾਂ ਨੂੰ ਸਿਆਸੀ ਲੀਡਰਾਂ ਦੀ ਬਜਾਏ ਸੇਖੋਂ ਸਾਬ੍ਹ ਨੂੰ ਸਨਮਾਨਿਤ ਕਰਨ ਤੇ ਉਹਨਾਂ ਦੀ ਇਸ ਹਿੰਮਤ ਨੂੰ ਸਲਾਹੁਣਾ ਚਾਹੀਦੈ। ਮੈਂ ਬਿਲਕੁਲ ਸੇਖੋਂ ਸਾਬ੍ਹ ਨਾਲ ਸਹਿਮਤ ਹਾਂ ਕਿ ਸਮੇਂ ਦੇ ਸਾਹਿਤਕਾਰਾਂ ਦਾ ਸਮਕਾਲੀ ਸ਼ਾਸਨ, ਪ੍ਰਸ਼ਾਸਨ ਦੀ ਅਲੋਚਨਾਂ ਲਿਖਣਾ, ਬੋਲਣਾਂ ਉਹਨਾਂ ਦਾ ਉਸ ਸਮਾਜ, ਦੇਸ਼ ਪ੍ਰਤੀ ਫ਼ਰਜ਼ ਐ ਜਿਸਨੇ ਉਹਨਾਂ ਨੂੰ ਦੌਲਤ, ਸ਼ੌਹਰਤ ਤੇ ਮਾਣ-ਸਨਮਾਨ ਦਿੱਤੇ। ਧੰਨਵਾਦ।
@mandysandhu7217
@mandysandhu7217 2 жыл бұрын
Mr. Sekhon! your honesty is well acknowledged!!! I pray you live long and healthy life🙏.
@dharamsab
@dharamsab 2 жыл бұрын
Thanks Lakhi saab for bringing such a brave and honest man on your platform. Sekhon saab, all Punjabi intellect is with you.
@satwantkaur7446
@satwantkaur7446 2 жыл бұрын
Salute to DSP Sekhon. True and brave person. Please come forward and support him. Save Punjab.
@raviwalia8922
@raviwalia8922 2 жыл бұрын
One of the finest journalists in punjab...Kudos to ritesh lakhi saab...sekhon saab is VERY bluent in his voice..SAVE HIS LIFE PUNAJBIYO🙏🙏
@raavidhaliwal2903
@raavidhaliwal2903 Жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਹਨ ਸਰਦਾਰ ਬਲਵਿੰਦਰ ਸਿੰਘ ਸੇਖੋਂ ਨੇ, ਸਲਾਮ ਹੈ ਇਹੋ ਜਿਹੇ ਸੱਚੇ ਤੇ ਮਹਾਨ ਸੋਚ ਵਾਲਿਆਂ ਨੂੰ, ਸਾਰੇ ਲੋਕਾਂ ਨੂੰ ਅਪੀਲ ਹੈ ਕਿ ਅਸੀਂ ਵੀ ਇਸ ਸੂਰਮੇਂ ਦਾ ਡੱਟ ਕੇ ਸਾਥ ਦੇਈਏ, ਤਾਂ ਜੋ ਕੋਈ ਵੀ ਦੇਸ਼ ਦਾ ਗ਼ੱਦਾਰ ਤੇ ਚੋਰ ਇਸਦੀ ਹਵਾ ਵੱਲ ਵੀ ਨਾ ਦੇਖ ਸਕੇ। ਮੈਂ ਸੇਖੋਂ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਕਦੇ ਵੀ ਮੈਰੀ ਲੋੜ੍ਹ ਹੋਵੇ ਤਾਂ ਮੈਂਨੂੰ ਦੱਸਿਓ ਮੇਰੇ ਵਾਸਤੇ ਇਹ ਬਹੁਤ ਹੀ ਮਾਣ ਵਾਲੀ ਗੱਲ ਹੋਵੇਗੀ। 👌🏻👌🏻🙏🏻🙏🏻😊
@vickysinghvicky2618
@vickysinghvicky2618 2 жыл бұрын
ਬਿਲਕੁਲ ਸੱਚ ਬੋਲਦੇ ਡੀ ਐੱਸ ਪੀ ਸੇਖੋਂ ਸਾਹਿਬ
@subhcharanjitsinghnehal9495
@subhcharanjitsinghnehal9495 2 жыл бұрын
ਸੇਖੋਂ ਸਾਹਿਬ ਚੰਗੇ ਇਨਸਾਨ ਨੇਂ ਇਹਨਾਂ ਜੋ ਵੀ ਕਿਹਾ ਜੋ ਕੀਤਾ ਪੰਜਾਬ ਅਤੇ ਪੰਜਾਬੀਆਂ ਲਈ ਕੀਤਾ ਸਮਾਜ ਲਈ ਕੀਤਾ। ਇਹਨਾਂ ਆਪਣੀ ਨੌਕਰੀ ਗਵਾਈ। ਲੋਕਾਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ।ਸਹੀ ਕਹਿ ਰਹੇ ਆ ਕਿ ਹੁਣ ਇਹ ਬਹੁਤ ਲੋਕਾਂ ਦੇ ਗਲ਼ੇ ਦੀ ਹੱਡੀ ਬਣ ਗਏ ਹਨ ਇਸ ਲਈ ਹੁਣ ਇਹਨਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਆ।ਹੁਣ ਤੱਕ ਇਹਨਾਂ ਦੀ ਆਵਾਜ਼ ਨੂੰ ਇਸੇ ਕਰਕੇ ਅਹਿਮੀਅਤ ਨਹੀਂ ਸੀ ਦਿੱਤੀ ਜਾਂਦੀ ਕਿ ਛੋਟੇ ਜਿਹੇ ਬੰਦੇ ਦੀ ਆਵਾਜ਼ ਦਾ ਵਿਰੋਧ ਕਰਕੇ ਵੱਡਾ ਨਾ ਬਣਾਇਆ ਜਾਵੇ ਪਰ ਹੁਣ ਇਹਨਾਂ ਦਾ ਆਧਾਰ ਹੈ ਅਤੇ ਬਹੁਤ ਲੋਕਾਂ ਤੱਕ ਪਹੁੰਚਾਉਣਾ ਵੱਡੇ ਬੰਦਿਆਂ ਲਈ ਖ਼ਤਰੇ ਦੀ ਘੰਟੀ ਬਣਦਾ ਨਜ਼ਰ ਆ ਰਿਹਾ ਹੈ
@kulwinderkaur609
@kulwinderkaur609 2 жыл бұрын
I feel like giving a thousand likes to Mr. Sekhon, may God bless him with long and healthy life .instead of asking why and how he started this movement, let's encourage and support him for the noble cause he is fighting for
@tejinderdhaliwal9292
@tejinderdhaliwal9292 2 жыл бұрын
Great personality Sekhon saab.. doing great efforts to save Punjab.. people should must listen and support him.. salute to his dareness !!
@sunny6146
@sunny6146 2 жыл бұрын
Real DSP.stood against the bad system & bad politicians . We need you sir always .
@yudhveeraulakhyt3688
@yudhveeraulakhyt3688 2 жыл бұрын
ਗ੍ਰੇਟ ਪੱਤਰਕਾਰ ਰਿਤੇਸ਼ ਲੱਖੀ ਜੀ ਗ੍ਰੇਟ ਇਨਸਾਨ ਸੇਖੋਂ ਸਾਬ
@sandeepshukla8037
@sandeepshukla8037 2 жыл бұрын
Bhagwant Mann Govt should bring Mr. Sekhon like police officers to the lead role in police deptt. I feel everything is possible if we have will to do it. Corrupted should be punished relentlessly.
@kakusingh1081
@kakusingh1081 2 жыл бұрын
😂😂😂😂😂
@fhhvdhuhhvhdvuhvdvh
@fhhvdhuhhvhdvuhvdvh 2 жыл бұрын
they didn't even brought their own kunwar vijay pratap singh to limelight by not giving him any post rather than he is a show piece in aam aadmi party how can someone expect sekhon would have got a chance in this party too the didn't even backed their own super cop Sekhon matter of playing leading rola in government is like a dream which is just a dream nothing else more than that...
@jdhali8803
@jdhali8803 2 жыл бұрын
Salute to DSP Shekon sir. Please keep ur fight on. We are with you. These politicians n gangsters are shameless need to be punished
@shinderpalsinghkhaira1511
@shinderpalsinghkhaira1511 2 жыл бұрын
ਸੇਖੋਂ,ਵੀਰ,ਰਬ,ਨਾ,ਮਾਰੈ,ਕੋਈ, ਨਹੀਂ,ਮਾਰ,ਸਕਤਾ,ਤੁਹਾਡੀ,ਅਵਾਜ਼, ਬਹੁਤ,ਦੁਰ,ਪਹੁੰਚ, ਚੁੱਕੀ, ਹੈ
@gurpreetbrar1133
@gurpreetbrar1133 2 жыл бұрын
ਇੱਹ ਇੱਕ ਚੰਗਾ ਉਪਰਾਲਾ ਇਸ ਚੈਨਲ ਦਾ, ਕਿਉਕਿ ਅਖਬਾਰਾ ਵੀ ਸੱਚ ਦੀ ਆਵਾਜ ਨੂੰ ਕਿੱਤੇ ਨਾ ਕਿੱਤੇ ਲਕੋ ਲੈਦਾ ਹੈ
@kalabrar4625
@kalabrar4625 2 жыл бұрын
ਲੱਖੀ ਜੀ ਫਰੀਦਕੋਟ ਵਾਲਾ ਕੇਸ ਜਿਸਦਾ ਜ਼ਿਕਰ ਡੀ ਐਸ ਪੀ ਸਾਹਿਬ ਨੇ ਕੀਤਾ ਜ਼ਰੂਰ ਇਨਸਾਫ਼ ਮਿਲਨਾ ਚਾਹੀਦਾ ਸਾਡਾ ਸ਼ਹਿਰ ਫਰੀਦਕੋਟ ਆ ਬਹੁਤ ਧੱਕਾ ਹੋਇਆ ਪ੍ਰੀਵਾਰ ਦੇ ਨਾਲ ਜ਼ਰੂਰ ਇਨਸਾਫ਼ ਮਿਲਨਾ ਚਾਹੀਦਾ
@JSVB
@JSVB 2 жыл бұрын
We dont need to fight, we only need to support people like sekhon is enough for welfare of punjab...
@GursewakSingh-fp9bp
@GursewakSingh-fp9bp 2 жыл бұрын
ਰੱਬ ਤੁਹਾਡੀ ਲੰਮੀ ਉਮਰ ਕਰੇ ਸੇਖੋਂ ਸਾਹਿਬ ਤਾਂ ਕੇ ਤੁਸੀਂ ਪੰਜਾਬੀ ਆ ਨੂੰ ਇਹਨਾਂ ਗੰਦੇ ਲੀਡਰਾਂ ਦੀਆਂ ਕਰਤੂਤਾਂ ਵਾਰੇ ਜਾਣਕਾਰੀ ਦਿੰਦੇ ਰਹੋ
@gurkiratkaler8409
@gurkiratkaler8409 2 жыл бұрын
ਬਹੁਤ ਵਧੀਆ D S P ਸਾਹਿਬ ਮੈਂ ਆਪ ਜੀ ਦੀ ਸੁਰਿਖਆ ਲਈ ਤਿਆਰ ਆ
@NarinderSingh-od9kr
@NarinderSingh-od9kr 2 жыл бұрын
ਸੇਖੋਂ ਸਾਬ ਨੂੰ represent ਕਰਨਾ ਬਹੁਤ ਵਧੀਆ ਕੰਮ ਕੀਤਾ ਲੱਖੀ ਜੀ,,👍🏻👍🏻👍🏻👍🏻👍🏻 ਰੱਬ ਤੁਹਾਨੂੰ ਤਰੱਕੀਆਂ ਬਖਸ਼ੇ 👍🏻👍🏻👍🏻👍🏻👍🏻
@mandysandhu7217
@mandysandhu7217 2 жыл бұрын
Keep up Sir!! Mr. Sekhon we need men like u in panjab politics nowadays 🙄!!
@kdsingh7309
@kdsingh7309 Жыл бұрын
ਸਹੀ ਕੰਮ ਕੀਤਾ ਲੱਖੀ ਬਾਈ ,, ਪੂਰਾ ਯੋਗਦਾਨ ਪਾਇਆ ਜਾ ਰਿਹਾ ਤੁਹਾਡੇ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਵਿੱਚ,, good job
@JatinderSingh-zt5ck
@JatinderSingh-zt5ck 2 жыл бұрын
ਬਿਲਕੁਲ ਸਹੀ ਕਿਹਾ ਰਿਤੇਸ਼ ਜੀ ਹਰ ਬੰਦੇ ਦੀ ਆਪਣੀ ਫਿਤਰਤ ਹੁੰਦੀ ਹੈ
@harmeetsingh6527
@harmeetsingh6527 2 жыл бұрын
ਰਿਤੇਸ਼ ਜੀ ਅਤੇ ਸੇਖੋਂ ਜੀ ਆਪ ਨੇ ਬਹੁਤ ਹੀ ਬਹਾਦੁਰੀ ਨਾਲ ਪੇਸ਼ ਕੀਤਾ ਅਤੇ ਬੋਲਿਆ ਰਿਤੇਸ਼ ਜੀ ਜ਼ੇਕਰ ਸੇਖੋਂ ਸਾਹਿਬ ਜੀ ਤੇ ਕੋਈ ਆਂਚ ਆਉਂਦੀ ਹੈ ਤਾਂ ਆਪ ਦੀ ਜੁੰਮੇਵਾਰੀ 10 ਗੁਣਾ ਹੋਰ ਵਧ ਜਾਊਗੀ ਸੇਖੋਂ ਸਾਹਿਬ ਜੀ ਦੀ ਲਮੀ ਉਮਰ ਦੀ ਸਤਿਗੁਰੂ ਜੀ ਤੋਂ ਕਾਮਨਾ ਕਰਦੇ ਹਾਂ
@rajgill3482
@rajgill3482 2 жыл бұрын
Both of you are doing a great job and we greatly appreciate your work 🙏
@hartej86
@hartej86 2 жыл бұрын
Big salute to Courageous Honest Brave DSP🙏👏 Be careful Sir,After Deep Sidhu,Ambian,Moosewala,,,you might be next ,,,you deserve z+ security
@dalwinderpalsamra2694
@dalwinderpalsamra2694 2 жыл бұрын
God bless you DSP Balwinder Singh Sekhon Sahib .I heard your full interview . You proved to be Daring a daring person . DALWINDERPAL SINGH Samra MD USA
@dalwinderpalsamra2694
@dalwinderpalsamra2694 2 жыл бұрын
Salute to you . DALWINDERPAL S SAMRA MD USA
@dalwinderpalsamra2694
@dalwinderpalsamra2694 2 жыл бұрын
Mr Ritesh Lekhi please bring to light Honest & Star personalities. DALWINDERPAL S SAMRA MD USA
@dalwinderpalsamra2694
@dalwinderpalsamra2694 2 жыл бұрын
My village in Punjab is PAKHOKE.Teh Tarantarn . Again God B Bless you. DALWINDERPAL SAMRA MD USA
@dalwinderpalsamra2694
@dalwinderpalsamra2694 2 жыл бұрын
My village in Punjab is PAKHOKE Teh &Dist Taran Tarn . Again God keep you & like persons abledre.Dr DALWINDERPAL Samra MD USA
@buntybhullar7931
@buntybhullar7931 2 жыл бұрын
@@dalwinderpalsamra2694 dhillon preet thode pind da? Ki cheez aa oh😂 Jankari deo
@sikandergill8214
@sikandergill8214 2 жыл бұрын
Rites sir thank you for doing this interview. I am admirer of yours and DSP B S sekhon
@nsdhillon9937
@nsdhillon9937 2 жыл бұрын
Ritesh lakhi ji tusi ajj shabash de haqdar o kionke tusi saabiq DSP Sekhon sahib warge daler or sache te punjab lai darad rakhan waale jujharu punjabi di interview kar rhe o tuhada shukrya
@harjindermaan6515
@harjindermaan6515 2 жыл бұрын
This brave person is a hope against the corrupt system More power to him
@bostonbikerX
@bostonbikerX 2 жыл бұрын
Salute to this Man! Every word is a truth but like Sidhu Moosewala said... lod ton zyada sach bolda.... They will not let him live.
@BalbirSingh-kv8mq
@BalbirSingh-kv8mq 2 жыл бұрын
ਮੈਂ ਰਿਤੈਸ਼ ਲੱਖੀ ਭਰਾ ਜੀ ਦੀ ਹਰ ਗਲਬਾਤ ਤੇ ਹਰ ਇੰਟਰਵਿਊ,ਅਨਪਲੱਗਡ ਚੈਨਲ ਦੇਖਦਾ ਤੇ ਸੁਣਦਾ ਹਾਂ, ਸੇਖੋਂ ਸਾਹਿਬ ਜੀ ਦੀ ਗੱਲ ਹਰ ਪੰਜਾਬੀ ਸੁਣੇ ਤੇ ਪਹਿਰਾ ਦੇਵੇ,ਜੇ ਪੰਜਾਬ ਨੂੰ ਬਚਾਉਣਾ ਹੈ, ਬਾਅਦ ਚ ਲੱਲਾ ਲੱਲਾ ਕਰਨ ਦੀ ਲੋੜ ਨਹੀਂ ਧੰਨਵਾਦ
@mr.nicknames4706
@mr.nicknames4706 2 жыл бұрын
ਐਡਾ ਨਿਧੜਕ ਬੰਦਾ ਕਦੇ ਨਹੀਂ ਦੇਖਿਆ salute him
@kuljeetkaurrandhawa1313
@kuljeetkaurrandhawa1313 2 жыл бұрын
WE RESPECT PEOPLE LIKE HIM AND THE JANTA IS WITH THEM ALWAYS…
@harvindersingh9448
@harvindersingh9448 2 жыл бұрын
ਰਿਤੇਸ਼ ਲੱਕੀ ਅਨਪਲੱਗ ਜੀ ਗੁੱਸੇ ਤੋ ਵਗੈਰ ਕੋਈ ਕੰਮ ਨਹੀ ਹੁੰਦਾ🖤❤ ਆਉ ਹਿੰਮਤ ਕਰੋ ਕਲਮ ਛੱਡੋ ਹਥਿਆਰ ਚੁੱਕੇ❤🖤 ਤੁਹਾਡਾ ਗਰੁਪ ਬਹੁਤ ਤਕੜਾ ਏ ਭ੍ਰਿਸ਼ਟ ਲੋਕਾਂ ਦਾ ਮਲੀਆਮੇਟ ਕਰ ਦਿਉ ਪਲੀਜ💚🖤 ਅਸੀ ਨਾਲ ਆ ਤੁਹਾਡੇ ❤🖤💚
@varindersharmavarinderchan5172
@varindersharmavarinderchan5172 2 жыл бұрын
Salute aaaa Brave DSP saab nu ...Great proud of u Sekhon Saab
@sukhmandermaan6681
@sukhmandermaan6681 2 жыл бұрын
Sekhon Saab tusi bolde raho bs Sara Punjab thode nal aa te waheguru te bharosa rakho bcz sb kuch waheguru de hath ch aa,,asi waheguru aage ardas karde aa thonu Chad di kla ch rakhe. Lakhi bai g great job 👍 keep it up 👍
@GurmeetSingh-oc1sn
@GurmeetSingh-oc1sn 2 жыл бұрын
ਮੁਕਦੀ ਗੱਲ ਲੱਖੀ ਜੀ ਪੋਲੋਟਿਸਨਾ ਨੇ ਸਿਆਸਤਦਾਨਾਂ ਨੇ ਇਮਾਨਦਾਰ ਪੁਲਿਸ ਆਫਿਸਰ ਨੂੰ ਖੁੱਡੇ ਲਾਈਨ ਲਗਾ ਕੇ ਰੱਖਿਆ ਹੈ ਹੁਣ ਵੀ ਕੁਝ ਬਦਲਿਆਂ ਨਹੀ ਲਗਦਾ! ਸੇਖੋ ਸਾਬ ਦੀ ਇੱਕ ਇੱਕ ਗੱਲ ਅੱਜ ਦੀ ਨੋਜਵਾਨ ਪੀੜੀ ਲਈ ਕੁਝ ਸਿੱਖਣ ਅਤੇ ਸਿਸਟਮ ਨਾਲ ਇਮਾਨਦਾਰੀ ਨਾਲ ਕਿਵੇ ਖੜਨਾ ਕਿਵੇਂ ਲੜਨਾ ਇਹ ਸਮਝਣ ਦੀ ਲੋੜ ਹੈ !
@yaadwindersingh8963
@yaadwindersingh8963 2 жыл бұрын
ਰਿਤੇਸ਼ ਲੱਖੀ ਵੀਰ ਜੀ ਸਤਿ ਸ੍ਰੀ ਅਕਾਲ ਸੇਖੋਂ ਸਾਹਿਬ ਸਤਿ ਸ੍ਰੀ ਅਕਾਲ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤਉਮਰ ਬਖਸ਼ਣ ਪਰਮਾਤਮਾ ਅਗੇ ਅਰਦਾਸ ਆ ਜੀ
@gurjitsingh6855
@gurjitsingh6855 2 жыл бұрын
True is winning wow DSP sahib thanks 🙏
@Vickydb
@Vickydb 2 жыл бұрын
All Sikhs should come forward and fight hard against corruption to save land of gurus.
@gurkiratbhinder5005
@gurkiratbhinder5005 2 жыл бұрын
Why only sikhs . Corruption is faced by sikhs only .???
@sksandip24
@sksandip24 2 жыл бұрын
yes . only Sikh homeland punjab
@ASingh1699k
@ASingh1699k 2 жыл бұрын
Dhanwad ji... Sach te haq di gal krn wallia nu Waheguru ji sahara den 🙏🏼
@NirmalSingh-ys7wz
@NirmalSingh-ys7wz 2 жыл бұрын
ਸੇਖੋਂ ਵੀਰ ਜੀ ਸੱਚ ਬੋਲ ਰਹੇ ਹਨ। ਹਲਕੇ ਹੋੲੇ ਕੁੱਤੇ ਕਦੇ ਵੀ ਵੱਢ ਸਕਦੇ ਹਨ। ਪੰਜਾਬ ਦੇ ਲੋਕੋ ਚੰਗੇ ਬੰਦੇ ਨੂੰ ਪਹਿਲਾਂ ਪਛਾਣੋ ਬਾਅਦ ਚ ਹੀਰੋ ਨਾ ਬਣਾੲਿਅਾ ਕਰੋ। ਅਾਪ ਸਰਕਾਰ ਨੂੰ ਚਾਹੀਦਾ ਹੈ ਕਿ ਸੇਖੋਂ ਵਰਗੇ ਸੰਘਰਸ਼ੀ ਬੰਦੇ ਨੂੰ ਸੁਰੱਖਿਅਾ ਦਿੱਤੀ ਜਾਵੇ।
@parmindermangat1373
@parmindermangat1373 2 жыл бұрын
ਰਿਤੇਸ਼ ਜੀ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਅਜੋਕੇ ਸਮੇਂ ਦੇ ਸੱਚ ਨੂੰ ਸਾਹਮਣੇ ਲਿਆਉਣ ਦਾ ਉਪਰਾਲਾ ਕਰ ਰਹੇ ਹੋ। ਸੇਖੋਂ ਸਾਹਬ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ, ਜੋ ਪੰਜਾਬ ਦੇ ਲੋਕਾਂ ਅੱਗੇ ਅਜਿਹੇ ਭਿ੍ਸ਼ਟਾਚਾਰ ਲੀਡਰਾਂ ਦੀਆਂ ਪਰਤਾ ਲੋਕਾਂ ਅੱਗੇ ਲਿਆ ਰਹੇ ਨੇ। ਜੋ ਕੰਮ ਅੱਜ ਦੇ ਅਖੋਤੀ ਲੀਡਰਾਂ ਤੇੇ ਸਰਕਾਰਾਂ ਦਾ ਹੈ ਉਹ ਸੇਖੋਂ ਸਾਹਬ ਬੇਬਾਕੀ ਤੇ ਇਮਾਨਦਾਰੀ ਨਾਲ ਕਰ ਰਹੇ ਨੇ 🙏❤🙏। ਮੇਰੀ ਬੇਨਤੀ ਹੈ ਉਨ੍ਹਾਂ ਅਫ਼ਸਰਾਂ ਨੂੰ ਜਿਹੜੇ ਅਜਿਹੇ ਭਿ੍ਸਟ ਲੀਡਰਾਂ ਬਾਰੇ ਜਾਣਕਾਰੀ ਰੱਖਦੇ ਨੇ ਤੇ ਉਨ੍ਹਾਂ ਕੋਲ ਉਹਨਾਂ ਦੇ ਕਾਲੇ ਕੰਮਾਂ ਦੇ ਸਬੂਤ ਨੇ ਉਹ ਸੇਖੋਂ ਸਾਹਬ ਦੀ ਮਦਦ ਕਰਨ ਤਾਂ ਜੋ ਪੰਜਾਬ ਨੂੰ ਇਹਨਾਂ ਭਿ੍ਸਟ ਜੋੋਕਾਂ ਤੋਂ ਬਚਾਇਆ ਜਾ ਸਕੇ। ਤੇ ਜੋ ਇਸ ਸਮੇਂ ਕਿਸੇ ਵੀ ਸਰਕਾਰੀ ਵਿਭਾਗ ਵਿੱਚ ਇਮਾਨਦਾਰ ਅਫਸਰ ਮੌਜੂਦ ਨੇ ਉਹ ਸੇਖੋਂ ਸਾਹਬ ਦੇ ਰਾਸਤੇ ਤੇ ਚੱਲਣ ਦੀ ਕੋਸ਼ਿਸ਼ ਕਰਦੇ ਰਹਿਣ ਤਾਂ ਜੋ ਮੋਜੂਦਾ ਸਰਕਾਰ ਦੇ ਮੰਤਰੀ ਤੇ ਆਗੂ ਕੋਈ ਭਿ੍ਸ਼ਟਾਚਾਰ ਕਰਨ ਤੋਂ ਪਹਿਲਾਂ ਸੋਚਣ ਲਈ ਮਜ਼ਬੂਰ ਹੋਣ ਕਿ ਜੇ ਅਸੀਂ ਕੋਈ ਭਿ੍ਸ਼ਟਾਚਾਰ ਕੀਤਾ ਤਾਂ ਉਹ ਲੰਮਾ ਸਮਾਂ ਲੁਕਿਆ ਨਹੀਂ ਰਹੇਗਾ ਕਿਉਂਕਿ ਮਹਿਕਮੇ ਚ ਸੇਖੋਂ ਵਰਗੇ ਇਮਾਨਦਾਰ ਅਫ਼ਸਰ ਮੌਜੂਦ ਨੇ ਜੋ ਸਾਨੂੰ ਅਵਾਮ ਅੱਗੇ ਨੰਗਾ ਕਰ ਦੇਣਗੇ 🙏🙏🙏🙏🙏
@sukhravi6815
@sukhravi6815 2 жыл бұрын
ਸੱਚ ਕੋਈ ਮਾਂ ਦਾ ਪੁੱਤ ਬੋਲ ਸਕਦਾ ਹੈ ।ਸਲੂਟ ਸੇਖੌ ਸਾਬ ਨੂੰ 👍
@unitedpanjabi
@unitedpanjabi 2 жыл бұрын
ਕੁਝ ਹੱਦ ਤੱਕ ਠੀਕ ਆ ਪਰ ਸੇਖੋਂ ਜਿਆਦਾ ਹੀ ਬੋਲਦਾ ਇਹ ਵਿਅਕਤੀ ਹਰ ਇੱਕ ਨੂੰ ਗਲਤ ਕਹਿੰਦਾ, ਪਰ ਇਹ ਦੁਨੀਆ ਦਾ ਦਸਤੂਰ ਆ ਕਿ ਹਰ ਇਨਸਾਨ ਵਿੱਚ ਗਲਤੀਆਂ ਹੁੰਦੀਆਂ ਆ, ਗੱਲ ਇਹ ਆ ਕਿ ਪੰਜਾਬ ਦਾ ਭਲਾ ਹੋਣਾ ਚਾਹੀਦਾ ਆ ਲੱਖੀ ਭਾਜੀ
@JasvirSingh-yi9qx
@JasvirSingh-yi9qx 2 жыл бұрын
ਡੀ ਐਸ ਪੀ ਸੇਖੋ ਬਹੁੱਤ ਵਧੀਆ ਬੇਦਾਗ ਇੰਨਸਾਨ ਐ। ਸਰਕਾਰ ਪੂਰੀ ਸਪੋਟ ਕਰੇ ਜਨਤਾ ਵੀ ਸਪੋਟ ਕਰੇ ਧੰਨਵਾਦ
@manpreetkaur5568
@manpreetkaur5568 2 жыл бұрын
I was waiting for this report..Finally, it's here. Thanks, Sir.
@harnoorravleen7246
@harnoorravleen7246 2 жыл бұрын
Great interview sir ji, he is honest man.
@dilbagagriworks5475
@dilbagagriworks5475 2 жыл бұрын
ਜਿੰਦਗੀ ਚਾਹੇ ਛੋਟੀ ਹੋਵੇ ਜਾ ਵੱਡੀ ਪਰ ਆਪਣੀ ਹੋਣੀ ਚਾਹੀਦੀ ਆ ਨਾ ਕਿ ਕਿਸੇ ਦੀ ਗੁਲਾਮ ਸਲੂਟ ਆ ਬਲਵਿੰਦਰ ਸਿੰਘ ਜੀ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਅਣਖ ਤੇ ਜਮੀਰ ਦੇ ਨਾਲ
@HappySingh-od6oc
@HappySingh-od6oc 2 жыл бұрын
Good Brother 👍 God bless you 🙏
@punjjaabdesh8659
@punjjaabdesh8659 2 жыл бұрын
ਬਿਨਾਂ ਸ਼ੱਕ ਸੇਖੋਂ ਦਲੇਰ ,ਇਮਾਨਦਾਰ, ਹਿੰਮਤੀ ਬੰਦੈ,ਪਰ ਇਕ ਨੁਕਸ਼ ਆ ਬਾਈ ਚ , ਇਹਨੂੰ ਲੱਗਦਾ ਇਹ ਸਾਰੇ ਗੁਣ ਸਿਰਫ ਮੇਰੇ ਕੋਲ ਨੇ ,ਜੋ ਵੀ ਕਰ ਰਿਹਾਂ ਬੱਸ ਮੈਂ ਈ ਕਰ ਰਿਹਾਂ । ਨਵਜੋਤ ਸਿੱਧੂ ਚ ਵੀ ਇਹੀ ਨੁਕਸ਼ ਆ । ਨਿਰੰਜਣ ਸਿੰਘ ਵੀ ਦਲੇਰ ਤੇ ਸਮਝਦਾਰ ਬੰਦੈ ,ਸੇਖੋਂ ਸਾਹਬ ।
@goodyk9923
@goodyk9923 2 жыл бұрын
Shakho sahib we love you carry on good work
@devinderpaldhillon9627
@devinderpaldhillon9627 2 жыл бұрын
Lekhi sahib you are a great journalist . Keep standing with the brave heart DSP Balwinder Singh Sekhon . May all the honest , pure and Pro- Punjab people be with Mr. Sekhon Lock, stock and barrel . Why the CP is trying to hush-up the case . Bitoo, Warring , and other guys should be brought to book by the Maan Govt. otherwise AAP will also meet the same fate as Badals and Congress. Navjot Sidhu was a vocal honest man , if he shys away from his responsibility at this juncture he will go down the history of Punjab politics like ……
@girjesh0
@girjesh0 2 жыл бұрын
Iko video program ch 3rd comment, Ritesh bhaji mai inha de naal Mr.baljeet parmar ji nu vi dekhia si te ajj tuhade naal,bhut umeed dikhdi, please meri te Punjab da bhala chaun Walia da Dil na tod dyio.BHUT PROUD FEEL KRDE TUHADE TE, LOVE AND BEST WISHES TO YOU BOTH
@GopalSharma-sv4tl
@GopalSharma-sv4tl 2 жыл бұрын
Bhut vadiaa gal hai aa seekhon saab ne ohna nu security milni chaidi aa we need heros like him 🙏🏼🙏🏼🙏🏼
@jagkaur8664
@jagkaur8664 2 жыл бұрын
ਰਿਤੇਸ਼ ਲਖੀ ਅਤੇ ਬਲਵਿੰਦਰ ਸਿੰਘ ਸ਼ੇਖੋ ਵਰਗੇ ਹੀਰੇ ਇਤਹਾਸ ਦੇ ਪੰਨਿਆਂ ਉੱਪਰ ਚਮਕਦੇ ਰਹਿਣਗੇ। ਤੁਹਾਡੀ ਜਿੱਤ ਯਕੀਨੀ ਹੈ। ਸ ਸ ਅਕਾਲ।
@bhupindersinghladda4013
@bhupindersinghladda4013 2 жыл бұрын
Ritash Ji bhot badiya ji shako Sahib Ji laga raho Ji waheguru ji thanu chaddi Kala bakhsha ji bhaubali nu hath pauna shoka Kam nahi Ji bhot dhan bad ji
@jagkaur8664
@jagkaur8664 2 жыл бұрын
ਬਹੁਤ ਵਧੀਆ ਗੱਲਾਂ ਹਨ ਧੰਨਵਾਦ।
@KLFKhalsa
@KLFKhalsa 2 жыл бұрын
Mr Sekhon, we all with you.you are very honest man. Mr Ratish lakhi Sab thanks you so much for you bringing this kind interview in public domain. Keep it up Brother 🙏🙏
@mastermind7902
@mastermind7902 Жыл бұрын
He is such a honest and courageous man. This man should be protected and suported... .
@JaspreetSingh-oi1qs
@JaspreetSingh-oi1qs 2 жыл бұрын
Well done DSP SIR
@R.I.Pdhillon
@R.I.Pdhillon 2 жыл бұрын
ਸੇਖੋਂ ਸਾਬ ਤੁਹਾਡੇ ਲਈ ਦਿਲੋਂ ਸਤਿਕਾਰ 🙏🙏
@kahlon7793
@kahlon7793 Жыл бұрын
ਵਾਹਿਗੁਰੂ ਲੱਮੀਆ ਉਮਰਾ ਬਖਛੇ ਡੀ ਅੇੱਸਪੀ ਸਰ ਨੂੰ
@mukeshgautam7532
@mukeshgautam7532 2 жыл бұрын
ਧੰਨਵਾਦ ਰਿਤੇਸ਼ ਜੀ ਇਸ ਮੁਲਾਕਾਤ ਲਈ, ਹੋ ਸਕਦਾ ਪੰਜਾਬੀਆਂ ਦੀ ਜਮੀਰ ਜਾਗ ਜਾਏ
@ArvindSinghBrar
@ArvindSinghBrar 2 жыл бұрын
Sekhon sir is one man army…….sachey bandey de raah kdey v sokhey nhi hundey…….we wish u a gud luck sir nd hope dat you will reach your destination one day🫡🙏🏻
@Sraobsins
@Sraobsins 2 жыл бұрын
Ritesh ji, I have no words to appreciate you for this episode. Thanks!🙏
@paulminhas8160
@paulminhas8160 2 жыл бұрын
Salute to DSP Balwinder singh Sekhon , He is brave man and talking honest. God blesss him in his journey to clear the corruption in Punjas From Toronto Canada
@naibsingh7122
@naibsingh7122 2 жыл бұрын
ਬਹੁਤ ਧੰਨਵਾਦ ਜੀ
@narinderkumar969
@narinderkumar969 2 жыл бұрын
मै वी ऐस सेखो को सलाम करता हु इन की निडरता को ऐसे ओर इन्सान आगे आने चाहिए तभी पंजाब का भला होगा
Inside Iran: The proxy war on the brink of erupting | Four Corners
46:29
ABC News In-depth
Рет қаралды 721 М.
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 21 МЛН
Кадр сыртындағы қызықтар | Келінжан
00:16
Violet Beauregarde Doll🫐
00:58
PIRANKA
Рет қаралды 38 МЛН
Joker can't swim!#joker #shorts
00:46
Untitled Joker
Рет қаралды 41 МЛН
Show with Amitoj Mann | EP 486 | Talk with Rattan
39:37
Talk with Rattan
Рет қаралды 13 М.
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 21 МЛН