ਯਿਸੂ ਮਸੀਹ ਨੇ ਦਸਮ ਪਾਤਸ਼ਾਹ ਦੇ ਆਉਣ ਦੀ ਕੀਤੀ ਇਹ ਭਵਿੱਖਬਾਣੀ ਜਰੂਰ ਸੁਣੋ ਕਦੋਂ ਹੋ ਰਿਹਾ ਦੁਬਾਰਾ ਜਨਮ?

  Рет қаралды 120,218

Dhan Guru Gobind Singh Ji

Dhan Guru Gobind Singh Ji

Күн бұрын

Пікірлер: 459
@ashokkumar-vj4kw
@ashokkumar-vj4kw 2 жыл бұрын
प्रभु यीशु ने लिखा सच्चाई जीवन में हां मैं ही परमेश्वर हां बिना मेरे कोई स्वर्ग व्हिच नहीं जा सकता धन प्रभु यीशु मसीह जी
@inderpun8441
@inderpun8441 2 жыл бұрын
John chapter 14 v 6 amen
@monu_kundal_israel
@monu_kundal_israel 2 жыл бұрын
✝️ ਬਾਣੀ ਪਵਿੱਤਰ ਬਾਈਬਲ ✝️ ✨ਪ੍ਰਭੂ ਯਿਸੂ ਮਸੀਹ ਜੀ ਦਾ ਅਸਲ ਰੂਪ ✨ 👉🏿ਜਦ ਮੈਂ ਉਹ ਨੂੰ ਦੇਖਿਆ ਤਾਂ ਉਹ ਦੇ ਪੈਰਾਂ ਵਿੱਚ ਮੁਰਦੇ ਵਾਂਗੂੰ ਡਿੱਗ ਪਿਆ ਤਾਂ ਉਸ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਕਿਹਾ, ਨਾ ਡਰ। ਮੈਂ ਪਹਿਲਾ ਅਤੇ ਆਖਰੀ ਹਾਂ ਅਤੇ ਜਿਉਂਦਾ ਹਾਂ। ਮੈਂ ਮੁਰਦਾ ਸੀ ਅਤੇ ਵੇਖ, ਮੈਂ ਜੁੱਗੋ-ਜੁੱਗ ਜਿਉਂਦਾ ਹਾਂ, ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ। 🙏ਪਰਕਾਸ਼ ਦੀ ਪੋਥੀ 1:17-18 🙏
@nkmangat5516
@nkmangat5516 2 жыл бұрын
✝️🙏✝️ Jai mashi de our lord and savior lord Jesus Christ j.. Amen ✝️🙏✝️
@navi7517
@navi7517 2 жыл бұрын
Right ji
@endtimemessagenewlife8091
@endtimemessagenewlife8091 2 жыл бұрын
amen
@navi7517
@navi7517 2 жыл бұрын
God bless you ji
@daudpeter184
@daudpeter184 6 ай бұрын
Koun paira chu degaya c Yahuna jisne Revelation likhia jo Prabhu yeshu Masih da chela 12 wichu c. Eh bakwas karda ki khudawand yesu al Masih Prabhu nahi te gobind singh kehra guru c han uh Jodha c...
@lovechristian...534
@lovechristian...534 2 жыл бұрын
ਯਿਸੂ ਹੀ ਪ੍ਰਭੂ ਹੈ
@nishansinghatwal3661
@nishansinghatwal3661 2 жыл бұрын
19 ਇਸ ਲਈ ਜਾਓ ਅਤੇ ਸਾਰੀਆਂ ਕੌਮਾਂ ਵਿੱਚ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਉ। ਮੱਤੀ 28:19 20 ਉਨ੍ਹਾਂ ਨੂੰ ਇਹ ਵੀ ਸਿਖਾਵੋ ਕਿ ਉਹ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਨਿਸ਼ਚਿਤ ਹੀ, ਦੁਨੀਆਂ ਦੇ ਅੰਤ ਤੀਕਰ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ।” ਮੱਤੀ 28:20
@सनातनपरमेश्वर8182
@सनातनपरमेश्वर8182 2 жыл бұрын
Amen
@thanabadal7697
@thanabadal7697 2 жыл бұрын
ਬਾਬਾ ਜੀ ਪਹਿਲਾ ਬਾਈਬਲ ਚੰਗੀ ਤਰ੍ਹਾ ਪੜ੍ਹੋ ਫੇਰ ਵਚਨ ਕਰਿਆ ਕਰੋ
@nishansinghatwal3661
@nishansinghatwal3661 2 жыл бұрын
11 ਖੁਸ਼ ਖਬਰੀ ਇਹ ਹੈ ਕਿ ਅੱਜ ਦਾਊਦ ਦੇ ਨਗਰ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤੇ ਨੇ ਜਨਮ ਲਿਆ ਹੈ, ਜੋ ਮਸੀਹ ਪ੍ਰਭੂ ਹੈ। ਲੂਕਾ 2:11
@ashokkumar-vj4kw
@ashokkumar-vj4kw 2 жыл бұрын
धन प्रभु यीशु मसीह जी और सारे संसार दा परमेश्वर है तुसी प्रभु यीशु बारे कुछ नहीं जानते अपने पापा दी तोबा करो तो फिर तो उसी जानोगे प्रभु यीशु बारे
@jaswinderkaurshergill5025
@jaswinderkaurshergill5025 2 жыл бұрын
haleluhijah jai Masih ki
@johnsonsunny3090
@johnsonsunny3090 2 жыл бұрын
Oh baba ji oh Kise Hor bare nahi par Prabhu jesu masih bare hi hai Jo aje poori honi hai.or us raj da Kade ant nahi Hona ....Jai Jesu masih di.... Hallelujah 💖❤️🙏😍😍
@gulzarsingh8661
@gulzarsingh8661 2 жыл бұрын
ਬਾਬਾ ਜੀ ਦੋਗਲੇ ਨਾ ਬਣੋ ਨਾ ਲੋਕਾ ਨੂੰ ਬਣਾਓ, ਹਰ ਕਿਸੇ ਨੂੰ ਆਪਣੇ ਆਪਣੇ ਧਰਮ ਵਿੱਚ ਰਹਿਣ ਦਿਓ ,,🙏 ਰੱਬ ਇਕ ਹੈ ਤੇ ਅਲੱਗ ਅਲੱਗ ਧਰਮਾ ਵਿਚ ਸਭ ਦਾ ਭਲਾ ਕਰ ਰਿਹਾ ਹੈ ।
@ashokkumar-vj4kw
@ashokkumar-vj4kw 2 жыл бұрын
धन प्रभु यीशु मसीह जी ने सारे मनुखा दे वासते अपनी सूली ते मारे गए गड्ढे गए थे तीजे दिन जिंदा हो गया यीशु मसीह जिंदा परमेश्वर
@rachnaisha766
@rachnaisha766 2 жыл бұрын
❤❤
@manpreetrai8375
@manpreetrai8375 2 жыл бұрын
Yes amen
@nishansinghatwal3661
@nishansinghatwal3661 2 жыл бұрын
12 ਫ਼ੇਰ ਮੈਂ ਉਨ੍ਹਾਂ ਲੋਕਾਂ ਨੂੰ ਦੇਖਿਆ ਜਿਹੜੇ ਮਰ ਚੁੱਕੇ ਸਨ, ਦੋਹਾਂ ਵਡਿਆਂ ਅਤੇ ਛੋਟਿਆਂ ਨੂੰ ਵੀ, ਤਖਤ ਦੇ ਅੱਗੇ ਖਲੋਤਿਆਂ ਵੇਖਿਆ ਅਤੇ ਜੀਵਨ ਦੀ ਪੁਸਤਕ ਨੂੰ ਖੋਲ੍ਹਿਆ ਗਿਆ। ਉਥੇ ਹੋਰ ਪੁਸਤਕਾਂ ਵੀ ਖੁਲ੍ਹੀਆਂ ਹੋਈਆਂ ਸਨ। ਇਨ੍ਹਾਂ ਮੁਰਦਾ ਲੋਕਾਂ ਬਾਰੇ ਉਨ੍ਹਾਂ ਦੇ ਅਮਲਾਂ ਅਨੁਸਾਰ ਨਿਰਣਾ ਕੀਤਾ ਗਿਆ। ਇਹ ਗੱਲਾਂ ਪੁਸਤਕਾਂ ਵਿੱਚ ਲਿਖੀਆਂ ਹੋਈਆਂ ਹਨ। ਪਰਕਾਸ਼ ਦੀ ਪੋਥੀ 20:12 13 ਸਮੁੰਦਰ ਨੇ ਉਨ੍ਹਾਂ ਜੋ ਉਸ ਅੰਦਰ ਸਨ ਮੁਰਦਾ ਲੋਕਾਂ ਨੰ ਉਸਨੂੰ ਸੌਂਪ ਦਿੱਤਾ। ਮੌਤ ਅਤੇ ਪਾਤਾਲ ਨੇ ਵੀ ਉਨ੍ਹਾਂ ਮੁਰਦਿਆਂ ਨੂੰ ਸੌਂਪ ਦਿੱਤਾ ਜੋ ਉਨ੍ਹਾਂ ਦੇ ਅੰਦਰ ਸਨ। ਹਰ ਵਿਅਕਤੀ ਬਾਰੇ ਉਸ ਦੇ ਅਮਲਾਂ ਅਨੁਸਾਰ ਨਿਰਣਾ ਕੀਤਾ ਗਿਆ। ਪਰਕਾਸ਼ ਦੀ ਪੋਥੀ 20:13 14 ਮੌਤ ਅਤੇ ਪਾਤਾਲ ਅੱਗ ਦੀ ਝੀਲ ਵਿੱਚ ਸੁੱਟ ਦਿੱਤੇ ਗਏ। ਇਹ ਅੱਗ ਦੀ ਝੀਲ ਦੂਸਰੀ ਮੌਤ ਹੈ। ਪਰਕਾਸ਼ ਦੀ ਪੋਥੀ 20:14 15 ਜਿਸ ਵਿਅਕਤੀ ਦਾ ਨਾਂ ਜੀਵਨ ਦੀ ਪੁਸਤਕ ਵਿੱਚ ਲਿਖਿਆ ਹੋਇਆ ਨਹੀਂ ਲਭਿਆ ਉਹ ਵੀ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ। ਪਰਕਾਸ਼ ਦੀ ਪੋਥੀ 20:15
@samuelshinda7709
@samuelshinda7709 2 жыл бұрын
ਮਨ ਘੜਤ ਕਹਾਣੀਆਂ
@nishansinghatwal3661
@nishansinghatwal3661 2 жыл бұрын
8 ਫਿਲਿਪੁੱਸ ਨੇ ਯਿਸੂ ਨੂੰ ਆਖਿਆ, “ਹੇ ਪ੍ਰਭੂ! ਸਾਨੂੰ ਪਿਤਾ ਨੂੰ ਦਰਸ਼ਾ ਅਤੇ ਸਾਡੇ ਲਈ ਇਹੀ ਕਾਫ਼ੀ ਹੈ।” ਯੂਹੰਨਾ 14:8 9 ਯਿਸੂ ਨੇ ਆਖਿਆ, “ਫਿਲਿਪੁੱਸ ਮੈਂ ਲੰਬੇ ਸਮੇਂ ਲਈ ਤੇਰੇ ਨਾਲ ਸੀ। ਪਰ ਹਾਲੇ ਵੀ ਤੂੰ ਮੈਨੂੰ ਨਹੀਂ ਜਾਣਦਾ? ਜਿਸ ਮਨੁੱਖ ਨੇ ਮੈਨੂੰ ਵੇਖਿਆ ਹੈ ਪਿਤਾ ਨੂੰ ਵੀ ਵੇਖਿਆ ਹੈ। ਫਿਰ ਤੂੰ ਇਹ ਕਹਿੰਨਾ, ‘ਸਾਨੂੰ ਪਿਤਾ ਦੇ ਦਰਸ਼ਨ ਕਰਵਾ?’ ਯੂਹੰਨਾ 14:9
@happysamuelhappysamuel9431
@happysamuelhappysamuel9431 2 жыл бұрын
ਯਿਸੂ ਨੇ ਆਖਿਆ, “ਮੈਂ ਹੀ ਰਾਹ, ਸੱਚਾਈ ਅਤੇ ਜੀਵਨ ਹਾਂ। ਮੇਰੇ ਕੋਲ ਆਉਣ ਤੋਂ ਬਿਨ੍ਹਾਂ ਕੋਈ ਪਿਤਾ ਕੋਲ ਨਹੀਂ ਆ ਸਕਦਾ।
@kulwantm8553
@kulwantm8553 Жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।
@nishansinghatwal3661
@nishansinghatwal3661 2 жыл бұрын
21 ਪਰਮੇਸ਼ੁਰ ਨਿਗਰਾਨੀ ਕਰਦਾ ਹੈ ਜੋ ਵੀ ਲੋਕ ਕਰਦੇ ਨੇ। ਪਰਮੇਸ਼ੁਰ ਹਰ ਕਦਮ ਨੂੰ ਜਾਣਦਾ ਹੈ ਜੋ ਵੀ ਬੰਦਾ ਪੁੱਟਦਾ ਹੈ। ਅੱਯੂਬ 34:21 22 ਇੱਥੇ ਕੋਈ ਥਾਂ ਇੰਨੀ ਹਨੇਰੀ ਨਹੀਂ ਕਿ ਬੁਰੇ ਬੰਦੇ ਪਰਮੇਸ਼ੁਰ ਕੋਲੋਂ ਛੁਪ ਜਾਣ। ਅੱਯੂਬ 34:22
@GurmeetSingh-vf3dz
@GurmeetSingh-vf3dz 2 жыл бұрын
Hallelujah
@gurmeetsinghsingh971
@gurmeetsinghsingh971 2 жыл бұрын
ਜੇ ਤੂੰ ਮੈਨੂੰ ਇਹ ਭਵਿੱਖਬਾਣੀ ਪਵਿੱਤਰ ਬਾਈਬਲ ਵਿਚੋਂ ਦਿਖਾਏ ਤਾਂ ਮੈਂ ਤੈਨੂੰ ਮੂੰਹ ਮੰਗਿਆ ਇਨਾਮ ਦੇਵਾਂਗਾ। ਪਵਿੱਤਰ ਬਾਈਬਲ ਪੜ੍ਹਕੇ ਵੇਖ ਤੇਰੀਆਂ ਅੱਖਾਂ ਖੁੱਲ੍ਹਣ ।ਪ੍ਰਭੂ ਯਿਸ਼ੂ ਮਸੀਹ ਜੀ ਨੇ ਕੋਈ ਵੀ ਗੁਰੂ ਪੀਰ ਬਾਰੇ ਕੋਈ ਭਵਿੱਖ ਬਾਣੀ ਨਹੀਂ ਕੀਤੀ । ਸਗੋਂ ਪ੍ਭੂ ਯਿਸ਼ੂ ਮਸੀਹ ਜੀ ਨੇ ਆਪਣੇ ਦੁਬਾਰਾ ਆਉਣ ਬਾਰੇ ਜਰੂਰ ਕਿਹਾ ਏ । ਤੂੰ ਆਪਣੀਆ ਮਣ ਘੜਤ ਰੇਹੜੀ ਜਾਨਾਂ ਏ
@navi7517
@navi7517 2 жыл бұрын
Good job bro right
@sawinderchohanmasih5841
@sawinderchohanmasih5841 2 жыл бұрын
Sirf Jesus Christ hi permeshwar hai bhai sahb g 🙏 hallelujah hallelujah amen
@godislove4050
@godislove4050 2 жыл бұрын
ਬਾਈਬਲ ਦੇ ਵਿੱਚ ਕਿੱਥੇ ਲਿਖਿਆ ਹੈ । ਕਿ ਯਿਸੂ ਮਸੀਹ ਜੀ ਨੇ ਭਵਿੱਖ ਕੀਤੀ ਹੈ ਕਿਓ ਐਵੇਂ ਗਪੌੜ ਰੇਹੜੀ ਜਾਨਾ ਹੈ
@jagdishsondhi6866
@jagdishsondhi6866 2 жыл бұрын
Good bro
@MANINDERSINGH-lk2po
@MANINDERSINGH-lk2po 2 жыл бұрын
Right bro
@navi7517
@navi7517 2 жыл бұрын
Right bro
@AjitSingh-ok4ny
@AjitSingh-ok4ny 2 жыл бұрын
ਵਾਹਿਗੁਰੂ। ਜੀ। ਕਾ ਵਾਹਿਗੁਰੂ ਜੀ। ਕੀ ਫਤਹਿ
@bkhahra
@bkhahra Жыл бұрын
|| ੴ || ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।। 🙏🙏🙏🙏🙏
@nishansinghatwal3661
@nishansinghatwal3661 2 жыл бұрын
3 ਬਾਦ ਵਿੱਚ, ਜਦੋਂ ਯਿਸੂ ਜੈਤੂਨ ਦੇ ਪਹਾੜ ਤੇ ਬੈਠਾ ਹੋਇਆ ਸੀ, ਉਸਦੇ ਚੇਲੇ ਇਕਾਂਤ ਵਿੱਚ ਉਸ ਕੋਲ ਆਏ ਅਤੇ ਪੁੱਛਿਆ, “ਸਾਨੂੰ ਦੱਸੋ, ਇਹ ਗੱਲਾਂ ਕਦੋਂ ਵਾਪਰਨਗੀਆਂ ਅਤੇ ਤੁਹਾਡੇ ਆਉਣ ਦਾ ਅਤੇ ਜੁਗ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ? ਮੱਤੀ 24:3 4 ਯਿਸੂ ਨੇ ਆਖਿਆ, “ਸਾਵਧਾਨ ਰਹਿਣਾ ਕਿਸੇ ਕੋਲੋਂ ਵੀ ਧੋਖਾ ਨਾ ਖਾਣਾ। ਮੱਤੀ 24:4 5 ਕਿਉਂਕਿ ਬਹੁਤ ਲੋਕ ਮੇਰੇ ਨਾਂ ਤੇ ਆਉਣਗੇ ਅਤੇ ਆਖਣਗੇ, “ਮੈਂ ਮਸੀਹ ਹਾਂ।” ਤੇ ਉਹ ਬਹੁਤ ਲੋਕਾਂ ਨੂੰ ਗੁਮਰਾਹ ਕਰਨਗੇ। ਮੱਤੀ 24:5 6 ਤੁਸੀਂ ਲੜੀਆਂ ਜਾਣ ਵਾਲੀਆਂ ਲੜਾਈਆਂ ਬਾਰੇ ਵੀ ਸੁਣੋਂਗੇ। ਤੁਸੀਂ ਉਨ੍ਹਾਂ ਲੜਾਈਆਂ ਦੇ ਸ਼ੁਰੂ ਹੋਣ ਦੀਆਂ ਅਫ਼ਵਾਹਾਂ ਸੁਣੋਂਗੇ। ਪਰ ਤੁਸੀਂ ਡਰਨਾ ਨਹੀਂ ਕਿਉਂਕਿ ਇਹ ਸਭ ਗੱਲਾਂ ਵਾਪਰਨੀਆਂ ਚਾਹੀਦੀਆਂ ਹਨ। ਪਰ ਹਾਲੇ ਇਹ ਅੰਤ ਨਹੀਂ। ਮੱਤੀ 24:6 7 ਇੱਕ ਕੌਮ ਦੂਜੀ ਕੌਮ ਉੱਪਰ ਹੀ ਇੱਕ ਪਾਤਸ਼ਾਹੀ ਦੂਜੀ ਉੱਪਰ ਚਢ਼ਾਈ ਕਰੇਗੀ। ਬਹੁਤ ਥਾਵਾਂ ਉੱਤੇ ਅਕਾਲ ਪੈਣਗੇ ਅਤੇ ਭੂਚਾਲ ਆਉਣਗੇ। ਮੱਤੀ 24:7 8 ਇਹ ਸਭ ਗੱਲਾਂ ਔਰਤ ਦੀ ਗਰਭ ਅਵਸਥਾ ਦੀਆਂ ਪੀੜਾਂ ਵਾਂਗ ਹੋਣਗੀਆਂ, ਜਦੋਂ ਉਹ ਇੱਕ ਬੱਚੇ ਨੂੰ ਜਨਮ ਦੇ ਰਹੀ ਹੁੰਦੀ ਹੈ। ਮੱਤੀ 24:8 9 “ਫ਼ਿਰ ਲੋਕ ਤੁਹਾਨੂੰ ਸ਼ਾਸਕਾਂ ਹੱਥੀਂ ਦੇਣਗੇ ਅਤੇ ਮਾਰੇ ਜਾਣ ਲਈ ਫ਼ੜਾ ਦੇਣਗੇ। ਸਭ ਲੋਕ ਤੁਹਾਨੂੰ ਨਫ਼ਰਤ ਕਰਨਗੇ। ਇਹ ਸਭ ਗੱਲਾਂ ਤੁਹਾਡੇ ਨਾਲ ਇਸ ਲਈ ਵਪਰਨਗੀਆਂ ਕਿਉਂਕਿ ਤੁਸੀਂ ਮੇਰੇ ਵਿੱਚ ਵਿਸ਼ਵਾਸ ਰਖਦੇ ਹੋ। ਮੱਤੀ 24:9 10 ਉਸ ਵਕਤ ਬਹੁਤ ਸਾਰੇ ਨਿਹਚਾਵਾਨ ਆਪਣਾ ਵਿਸ਼ਵਾਸ ਗੁਆ ਬੈਠਣਗੇ ਅਤੇ ਉਹ ਇੱਕ ਦੂਜੇ ਦੇ ਵਿਰੋਧ ਵਿੱਚ ਉਠ ਖੜੋਣਗੇ ਤੇ ਆਪਣੇ ਵਿੱਚ ਨਫ਼ਰਤਾਂ ਪਾਲ ਬੈਠਣਾਗੇ। ਮੱਤੀ 24:10 11 ਬਹੁਤ ਸਾਰੇ ਝੂਠੇ ਨਬੀ ਆਉਣਗੇ ਅਤੇ ਬਹੁਤ ਲੋਕਾਂ ਨੂੰ ਗਲਤ ਰਾਹ ਪਾ ਦੇਣਗੇ। ਮੱਤੀ 24:11 12 ਦੁਨੀਆਂ ਵਿੱਚ ਦੁਸ਼ਟਤਾ ਵਧ ਜਾਵੇਗੀ। ਇਸ ਲਈ ਬਹੁਤ ਸਾਰੇ ਸ਼ਰਧਾਲੂਆਂ ਦਾ ਪਿਆਰ ਠੰਡਾ ਪੈ ਜਾਵੇਗਾ। ਮੱਤੀ 24:12 13 ਪਰ ਜਿਹੜਾ ਅੰਤ ਤੀਕ ਸਹੇਗਾ ਉਹੀ ਬਚਾਇਆ ਜਾਵੇਗਾ। ਮੱਤੀ 24:13
@nishansinghatwal3661
@nishansinghatwal3661 2 жыл бұрын
1 ਪਰਾਈਆਂ ਕੌਮਾਂ ਦੇ ਲੋਕ ਇੰਨੇ ਕ੍ਰੋਧ ਵਿੱਚ ਕਿਉਂ ਹਨ? ਉਹ ਐਸੀਆਂ ਯੋਜਨਾਵਾਂ ਕਿਉਂ ਬਣਾ ਰਹੇ ਹਨ ਜਿਹੜੀਆਂ ਵਿਅਰਥ ਹਨ? ਜ਼ਬੂਰ 2:1 2 ਉਨ੍ਹਾਂ ਦੇ ਰਾਜੇ ਅਤੇ ਆਗੂ ਯਹੋਵਾਹ ਦੇ ਖਿਲਾਫ਼ ਅਤੇ ਉਸ ਰਾਜੇ ਦੇ ਖਿਲਾਫ਼ ਲੜਨ ਲਈ ਇੱਕ ਜੁਟ੍ਟ ਹੋ ਗਏ ਹਨ ਜੋ ਉਸ ਦੁਆਰਾ ਚੁਣਿਆ ਗਿਆ ਹੈ। ਜ਼ਬੂਰ 2:2 3 ਉਨ੍ਹਾਂ ਆਗੂਆਂ ਨੇ ਆਖਿਆ, "ਯਹੋਵਾਹ ਦੇ ਖਿਲਾਫ਼ ਨਾਲੇ ਉਸ ਰਾਜੇ ਦੇ ਖਿਲਾਫ਼ ਵਿਦ੍ਰੋਹ ਕਰੀਏ ਜੋ ਉਸ ਦੁਆਰਾ ਚੁਣਿਆ ਗਿਆ ਹੈ। ਆਓ। ਆਪਾਂ ਇਨ੍ਹਾਂ ਬਂਧਨਾਂ ਨੂੰ ਵਢ ਸੁੱਟੀਏ ਜਿਨ੍ਹਾਂ ਨੇ ਸਾਨੂੰ ਬੰਨ੍ਹ ਰੱਖਿਆ ਹੈ ਅਤੇ ਉਨਾਂ ਤੋਂ ਆਜ਼ਾਦ ਹੋ ਜਾਈਏ।" ਜ਼ਬੂਰ 2:3 4 ਪਰ ਮੇਰਾ ਮਾਲਕ, ਸਵਰਗ ਦਾ ਰਾਜਾ, ਉਨ੍ਹਾਂ ਲੋਕਾਂ ਉੱਤੇ ਹੱਸਦਾ ਹੈ। ਜ਼ਬੂਰ 2:4
@nishansinghatwal3661
@nishansinghatwal3661 2 жыл бұрын
11 ਉਨ੍ਹਾਂ ਦੋਹਾਂ ਨੇ ਰਸੂਲਾਂ ਨੂੰ ਆਖਿਆ, “ਹੇ ਗਲੀਲੀ ਦੇ ਲੋਕੋ, ਤੁਸੀਂ ਇਥੇ ਖੜ੍ਹੇ ਹੋਕੇ ਆਕਾਸ਼ ਵੱਲ ਕਿਉਂ ਵੇਖ ਰਹੇ ਹੋ? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਅਕਾਸ਼ ਉੱਪਰ ਉਠਾ ਲਿਆ ਗਿਆ ਹੈ, ਇਹ ਉਸੇ ਤਰ੍ਹਾਂ ਵਾਪਸ ਆਵੇਗਾ ਜਿਵੇਂ ਤੁਸੀਂ ਇਸਨੂੰ ਧਰਤੀ ਤੋਂ ਸਵਰਗ ਵੱਲ ਜਾਂਦਿਆਂ ਵੇਖਿਆ ਹੈ।” ਰਸੂਲਾਂ ਦੇ ਕਰਤੱਬ 1:11
@navi7517
@navi7517 2 жыл бұрын
God bless you dear bro yes amen
@nishansinghatwal3661
@nishansinghatwal3661 2 жыл бұрын
6 मेरे ज्ञान के न होने से मेरी प्रजा नाश हो गई; तू ने मेरे ज्ञान को तुच्छ जाना है, इसलिये मैं तुझे अपना याजक रहने के अयोग्य ठहराऊंगा। और इसलिये कि तू ने अपने परमेश्वर की व्यवस्था को तज दिया है, मैं भी तेरे लड़के-बालों को छोड़ दूंगा। होशे 4:6
@saarvsingh5372
@saarvsingh5372 2 жыл бұрын
Prabhu yeshu ne vapis aana hai guru Gobind Singh Ji ne nahi yeshu ne aapne bare kiha c Sooli te Chad ke Maran to baad teesre din muradeya vichon zinda hoye te parchaar karde rahe jaan wele bol gaye ki main phir vapis aanwAga te zinda hi Aasman vich udd gaye te ajj zinda ne tahi jinna nu doctor javab de dinde ne ohna nu prabhu changa karde ne amen
@SunitaSharma-eb4up
@SunitaSharma-eb4up 2 жыл бұрын
Amen 🙏🏻👍
@hasandeepsingh6908
@hasandeepsingh6908 2 жыл бұрын
Right
@avtarsaberwal2766
@avtarsaberwal2766 2 жыл бұрын
ਬਾਈਬਲ ਚ ਲਿਖਿਆ ਆ ਯਸੁਮਸੀਹ ਨੇ ਕਿਹਾ ਮੈਂ ਬਾਪਸ ਮੁੜ ਕੇ ਆ ਰਿਹਾ ਆ
@Ganglandnation
@Ganglandnation 2 жыл бұрын
Kde chopai sahib padeya hove ta dssyo baba ji.. ik war read jrur kryo :- ਪੁਨ ਰਾਛਸ ਕਾ ਕਾਟਾ ਸਿਸਾ । ਸ੍ਰਿ ਅਸਿਕੇਤ ਜਗਤ ਕੇ ਇਸਾ । ਪੁਹਪਨ ਬ੍ਰਿਸਟਿ ਗਗਨ ਤੇ ਭਈ । ਸਭਹਿਨ ਆਨ ਬਧਾਈ ਦਈ ।ਧਨ ਧਨ ਲੋਗਨ ਰਾਜਾ । ਦੁਸਟਨ ਦਾਹ ਗਰੀਬ ਨਿਵਾਜਾ । ਅਖਲ ਭਵਨ ਕੇ ਸਿਰਜਨ ਹਾਰੇ । ਦਾਸ ਜਾਨਿ ਮੁਹਿ ਲੇਹੁ ਉਬਾਰੇ । Ehda mtlb aa ki ਹੇ ਜਗਤ ਦੇ ਇਸਾ (ਯਿਸ਼ੂ) ਤੂੰ ਸ਼ੈਤਾਨ ਦੇ ਸਿਰ ਨੂੰ ਕੱਟਿਆ ਏ । ਤੂੰ ਅਇਆ ਤਾਂ ਸਵਰਗ ਤੋਂ ਆਕੇ ਸਵਰਗ ਦੂਤਾਂ ਨੇ ਲੋਕਾਂ ਨੂੰ ਵਧਾੲਆਂ ਦਿਤੀਆਂ। ਤੂੰ ਦੁਸ਼ਟਾਂ ਨੂੰ ਮਾਰਨ ਵਾਲਾ ਤੇ ਗਰਿਬਾਂ ਨੂੰ ਬਚਾਣ ਵਾਲਾ ਏ । ਹੇ ਪ੍ਰਭੂ ਮੈ ਤੇਰੇ ਅੱਗੇ ਸਿਰ ਝੂਕਾਂਦਾ ਹਾਂ । ਮੈਨੂੰ ਦਾਸ ਮਨ ਕੇ ਮਾਫ ਕਰਿਓ ।
@godislove4050
@godislove4050 2 жыл бұрын
Your Rti
@ranjitkaur2656
@ranjitkaur2656 2 жыл бұрын
ਧੰਨਵਾਦ ਪ੍ਰਮੇਸ਼ਵਰ ਦਾ ਉਸ ਨੇ ਇਸ ਵਿਸ਼ੇ ਤੇ ਭੇਤ ਖੋਲਿਆ ਹੈ ਕੇ ਪੂਰਾ ਪਤਾ ਲੱਗ ਸਕੇ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਚੋਪੀਈ ਵਿਚ ਈਸਾ ਕਿਹ ਕੇ ਇਸ ਵਿਚ ਕੋਈ ਸ਼ੱਕ ਨਹੀਂ ਰਹਿਣ ਦਿੱਤੀ ਕਿ ਉਹ ਆਪਣੇ-ਆਪ ਨੂੰ ਕਿਸ ਦਾ ਦਾਸ ਸਮਝਦੇ ਹਨ ਜਿਸ ਵਿਚ ਉਹ ਇਹ ਕਹਿੰਦੇ ਹਨ। ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀਉ ਹਮਾਰਾ।ਸਾਰੀ ਚੌਪਾਈ ਪੜਨ ਤੇ ਔਰ ਵੀ ਸਭ ਗਿਆਨ ਮਿਲਦਾ ਹੈ ਉਹ ਹੋਰ ਬਹੁਤ ਕੁਝ ਇਸ ਬੇਨਤੀ ਵਿਚ ਮੰਗ ਰਹੇ ਹਨ। ਆਦਿ ਅੰਤ ਦਾ ਤਾਂ ਇਕ ਹੀ ਹੈ ਜੋ ਬਾਈਬਲ ਦਾ ਈਸਾ ਹੀ ਹੈ।ਜਿਸ ਨਾਲ ਗੁਰੂ ਗ੍ਰੰਥ ਸਾਹਿਬ ਦੀ ਸਭ ਬਾਣੀਆਂ ਦੀ ਸ਼ੁਰੂਆਤ ਹੁੰਦੀ ਹੈ ।ਜੋ ਹੈ ਇਕ ਉਂਕਾਰ ਸਤਿਨਾਮ ਕਰਤਾ ਪੁਰਖ ਨਿਰਭੈ ਨਿਰਵੈਰ ਆਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਇਹ ਗੁਰਪ੍ਰਸਾਦ ਜੇਸੂ ਮਸੀਹ ਹੈ ਜਿਹੜਾ ਕਹਿੰਦਾ ਹੈ ਮੇਰੇ ਬਗੈਰ ਕੋਈ ਪਿਤਾ ਪ੍ਰਮੇਸ਼ਵਰ ਕੋਲ ਕੋਈ ਨਹੀਂ ਜਾ ਸਕਦਾ।ਇਸੇ ਨੂੰ ਜਪਣ ਲਈ ਗੁਰੂ ਨਾਨਕ ਸਾਹਿਬ ਸੰਬੋਧਨ ਕਰਦੇ ਹਨ ਜਿਸ ਨਾਲ ਇਸਤਰਾਂ ਸਬਦ ਪੂਰਾ ਕਰਦੇ ਹਨ ਜਪੁ ।। ਆਦਿ ਸਚੁ ਜੁਗਾਦਿ ਸਚੁ ।ਹੈ ਭੀ ਸਚੁ ਨਾਨਕ ਹੋਸੀ ਭੀ ਸਚੁ। ਇਸ ਲਈ ਬਾਈਬਲ ਜੇਸੂ ਮਸੀਹ ਬਾਰੇ ਦਸਦੀ ਹੈ ਕਿ ਉਹ ਹੈ ਵੀ ਅਤੇ ਹੈ ਵੀ ਸੀ ਤੇ ਹੋਇਗਾ ਵੀ। ਬਾਈਬਲ ਪੜੈ ਬਿਨਾਂ ਤੁਸੀਂ ਗੁਰੂ ਗ੍ਰੰਥ ਕਦੀ ਵੀ ਸਮਝ ਨਹੀਂ ਸਕੋਗੇ।ਕਿਉਂਕਿ ਸਾਰੇ ਗੁਰੂ ਸਾਹਿਬ ਬਾਈਬਲ ਦਾ ਗਿਆਨ ਸਾਡੇ ਤਕ ਪਹੁੰਚਾ ਰਹੇ ਹਨ। God bless you all who are searching God May you be found by Him.ਗੁਰੂ ਜੀ ਪ੍ਰਮੇਸ਼ਵਰ ਨੂੰ ਕਹਿੰਦੇ ਹਨ ਜਿਸ ਨੂੰ ਤੂੰ ਜਾਣਾਂਏਂ ਸੋਈ ਜਨ ਜਾਣੇਂ।
@godislove4050
@godislove4050 2 жыл бұрын
@@ranjitkaur2656 ਜੈ ਮਸੀਹ ਜੀ ਦੀ ਸਿਸਟਰ ਜੀ ਗੱਲ ਤਾਂ ਇਸ ਤਰ੍ਹਾਂ ਹੀ ਹੈ।ਪਰ ਲੋਕ ਅੱਜ ਕੱਲ੍ਹ ਧਰਮਾਂ ਦੇ ਵਿੱਚ ਉਲਝੇ ਹੋਏ ਹਨ। ਨਾ ਕੋਈ ਬਾਣੀ ਪੜ੍ਹਦਾ ਹੈ ਨਾ ਕੋਈ ਸਮਝਦਾ ਹੈ।ਬਸ ਧਰਮਾਂ ਦਾ ਰੌਲਾ ਹੀ ਪੈ ਰਿਹਾ ਹੈ। ਅੰਨਪੜ੍ਹ ਵੀ ਕਰੀਂ ਜਾਂਦੇ ਹਨ ਕੀ ਸਾਡਾ ਆਹ ਧਰਮ ਹੈ ਉਹ ਧਰਮ ਹੈ। ਲੋਕਾਂ ਨੂੰ ਚੌਧਰ ਦੇ ਭੁਖਿਆਂ ਨੇ ਜਾਤਾਂ ਪਾਤਾਂ ਵਿੱਚ ਤੇ ਧਰਮਾਂ ਦੇ ਵਿੱਚ ਵੰਡ ਦਿੱਤਾ ਹੈ। ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ । ਲ਼ੋਕ ਆਪੋ ਆਪਣੇ ਵੱਲ ਐਵੇਂ ਰੱਸੇ ਖਿੱਚੀ ਜਾਂਦੇ ਹਨ ।ਪਰ ਗੱਲ ਕੁੱਝ ਹੋਰ ਹੈ
@ranjitkaur2656
@ranjitkaur2656 2 жыл бұрын
@@godislove4050 ਹਾਂ ਜੀ ਤੁਸੀਂ ਠੀਕ ਕਿਹਾ ਹੈ ਜਿੰਨਾ ਚਿਰ ਅਸੀਂ ਸਭ ਕੁਝ ਛੱਡ ਪ੍ਰਮੇਸ਼ਵਰ ਦੀ ਗੋਦ ਵਿਚ ਨਹੀਂ ਬੈਠ ਜਾਂਦੇ ਅਸੀਂ ਏਕਸ ਕੇ ਬਾਰੀਕ ਨਹੀਂ ਕਹਿਲਾਉਣ ਵਾਲੇ ਬਣ ਸਕਦੇ ।ਪ੍ਰਮੇਸ਼ਵਰ ਮੇਹਰ ਕਰਨ ਹੋਣਾ ਤਾਂ ਉਹ ਹੀ ਹੈ ਜੋ ਉਹ ਆਦਿ ਤੋਂ ਤਹਿ ਕਰ ਚੁੱਕਿਆ ਹੈ।ਉਸ ਸਚੇ ਪ੍ਰਮੇਸ਼ਵਰ ਦੀ ਜੈ। ਜੋ ਸੀ ।ਹੈ ਭੀ। ਤੇ ਹੋਇਗਾ ਵੀ।ਆਮੀਨ।
@estherjc2518
@estherjc2518 2 жыл бұрын
Jesus is salvation and everlasting God …. He is the beginning and the end …
@nobelkingjk2146
@nobelkingjk2146 2 жыл бұрын
अपने पापों से मन फिराओ तब तुम्हारे जीवन में सुख और शांति के दिन आएगें । प्रभु यीशु मसीह ने कहा मार्ग सच्चाई और जीवन मैं ही हूँ । प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा । प्रभु यीशु मसीह की महिमा हो तुम्हारे सारे दुःख सुख में बदल जाऐंगे
@nishansinghatwal3661
@nishansinghatwal3661 2 жыл бұрын
25 ऐसा भी मार्ग है, जो मनुष्य को सीधा देख पड़ता है, परन्तु उसके अन्त में मृत्यु ही मिलती है। नीतिवचन 16:25
@subhashgarg3102
@subhashgarg3102 2 жыл бұрын
He Sache Patshah Sh. Guru Gobind Singh Ji Maharaj Ki Jai🌹🌹🌹🍎🍎🍎🍊🍊🍊🌰🌰🌰🍉🍉🍉🍐🍐🍐🍅🍅🍅⚘⚘⚘🍒🍒🍒🍏🍏🍏🌲🌲🌲🌺🌺🌺🌷🌷🌷🍇🍇🍇🙏🙏🙏🤲🤲🤲
@balbirrandhawa6209
@balbirrandhawa6209 2 жыл бұрын
ਬਾਬਾ ਜੀ ਇਤਹਾਸ ਦੀ ਕਿਹੜੀ ਕਿਤਾਬ ਵਿੱਚ ਇਸ ਭਵਿੱਖਬਾਣੀ ਬਾਰੇ ਲਿਖਿਆ ਹੈ। ਸਾਨੂੰ ਵੀ ਦੱਸ ਦਿਉ ਬਾਇਬਲ ਤਾਂ ਅਸੀਂ ਸਾਰੀ ਪਰ ਲਈ ਏ। ਜੇਕਰ ਤੁਸੀਂ ਸਹੀ ਹੋ ਤਾਂ ਰਪਲਾਈ ਜਰੂਰ ਕਰੇਉ ਧੰਨਵਾਦ।
@jesuscallyou5139
@jesuscallyou5139 2 жыл бұрын
👍👍👍
@nishansinghatwal3661
@nishansinghatwal3661 2 жыл бұрын
1 ਸੰਸਾਰ ਦੇ ਆਦਿ ਤੋਂ ਪਹਿਲਾਂ ਸ਼ਬਦ ਸੀ। ਸ਼ਬਦ ਪਰਮੇਸ਼ੁਰ ਦੇ ਸੰਗ ਸੀ। ਅਤੇ ਸ਼ਬਦ ਪਰਮੇਸ਼ੁਰ ਸੀ। ਯੂਹੰਨਾ 1:1 2 ਉਹ ਆਦਿ ਵਿੱਚ ਪਰਮੇਸ਼ੁਰ ਦੇ ਸੰਗ ਸੀ। ਯੂਹੰਨਾ 1:2 3 ਸਭ ਕੁਝ ਉਸਦੇ ਰਾਹੀਂ ਸਾਜਿਆ ਗਿਆ ਸੀ। ਉਸਤੋਂ ਬਿਨਾ ਕੁਝ ਵੀ ਨਹੀਂ ਸੀ ਰਚਿਆ ਗਿਆ। ਯੂਹੰਨਾ 1:3 4 ਉਸ ਵਿੱਚ ਜੀਵਨ ਸੀ। ਉਹ ਜੀਵਨ ਸੰਸਾਰ ਦੇ ਲੋਕਾਂ ਵਾਸਤੇ ਚਾਨਣ ਸੀ। ਯੂਹੰਨਾ 1:4 10 ਸ਼ਬਦ ਪਹਿਲਾਂ ਤੋਂ ਹੀ ਸੰਸਾਰ ਵਿੱਚ ਸੀ। ਉਸ ਰਾਹੀਂ ਸੰਸਾਰ ਰਚਿਆ ਗਿਆ ਸੀ। ਪਰ ਸੰਸਾਰ ਨੇ ਉਸਨੂੰ ਨਹੀਂ ਪਛਾਣਿਆ। ਯੂਹੰਨਾ 1:10 11 ਉਹ ਆਪਣੇ ਆਵਦੇ ਸੰਸਾਰ ਵਿੱਚ ਆਇਆ ਸੀ, ਪਰ ਉਸਦੇ ਆਪਣੇ ਹੀ ਲੋਕਾਂ ਨੇ ਉਸਨੂੰ ਕਬੂਲ ਨਾ ਕੀਤਾ। ਯੂਹੰਨਾ 1:11 12 ਕੁਝ ਲੋਕਾਂ ਨੇ ਉਸਨੂੰ ਕਬੂਲ ਕੀਤਾ ਅਤੇ ਉਸ ਵਿੱਚ ਵਿਸ਼ਵਾਸ ਕੀਤਾ, ਉਸਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਬੱਚੇ ਹੋਣ ਦਾ ਹੱਕ ਦਿੱਤਾ। ਯੂਹੰਨਾ 1:12 14 ਸ਼ਬਦ ਮਨੁੱਖ ਬਣ ਗਿਆ ਅਤੇ ਸਾਡੇ ਵਿੱਚ ਰਿਹਾ। ਅਸੀਂ ਉਸਦੀ ਮਹਿਮਾ ਦੇਖੀ। ਉਹ ਮਹਿਮਾ ਜੋ ਪਿਤਾ ਦੇ ਇੱਕਲੌਤੇ ਪੁੱਤਰ ਨਾਲ ਸੰਬੰਧਿਤ ਹੈ। ਇਹ ਸ਼ਬਦ ਕਿਰਪਾ ਅਤੇ ਸਚਿਆਈ ਨਾਲ ਭਰਪੂਰ ਸੀ। ਯੂਹੰਨਾ 1:14
@jappynattvlogs2075
@jappynattvlogs2075 2 жыл бұрын
Waheguru ji ka खालसा वाहेगुरू जी की फतेह
@AshokKumar-re2ye
@AshokKumar-re2ye 2 жыл бұрын
Bhai ji jo tusi boliya Pawiter Bible Wich kite vi nahi Likhiya Par fir vi Thanwad Prabhu Yeshu da ohna kiha see Har juban bole gi ki Yeshu hi Prabhu hai God Bless Bhai Ji
@nishansinghatwal3661
@nishansinghatwal3661 2 жыл бұрын
15 क्योंकि हम प्रभु के वचन के अनुसार तुम से यह कहते हैं, कि हम जो जीवित हैं, और प्रभु के आने तक बचे रहेंगे तो सोए हुओं से कभी आगे न बढ़ेंगे। 1 थिस्सलुनीकियों 4:15 16 क्योंकि प्रभु आप ही स्वर्ग से उतरेगा; उस समय ललकार, और प्रधान दूत का शब्द सुनाई देगा, और परमेश्वर की तुरही फूंकी जाएगी, और जो मसीह में मरे हैं, वे पहिले जी उठेंगे। 1 थिस्सलुनीकियों 4:16 17 तब हम जो जीवित और बचे रहेंगे, उन के साथ बादलों पर उठा लिए जाएंगे, कि हवा में प्रभु से मिलें, और इस रीति से हम सदा प्रभु के साथ रहेंगे। 1 थिस्सलुनीकियों 4:17
@lovepreetsinghsahota9438
@lovepreetsinghsahota9438 2 жыл бұрын
Jai valmiki sarya gurua pera parmashwar te kirpa kro oh aun te dunya nu sudarn
@samsanpaul275
@samsanpaul275 2 жыл бұрын
Guru Gobind Singh Ji Main Apni Vani Bechain avkashi Jo Koi Mujhko Parmeshwar uchare narkund Mein Mohe Pade
@nishansinghatwal3661
@nishansinghatwal3661 2 жыл бұрын
3 ਕਿਸੇ ਬੰਦੇ ਦੀ ਆਪਣੀ ਮੂਰਖਤਾ ਹੀ ਉਸਨੂੰ ਤਬਾਹ ਕਰ ਦੇਵੇਗੀ। ਪਰ ਉਹ ਯਹੋਵਾਹ ਨੂੰ ਦੋਸ਼ੀ ਠਹਿਰਾਵੇਗਾ। ਕਹਾਉਤਾਂ 19:3
@Johnysahota895
@Johnysahota895 2 жыл бұрын
Pajji eh dso ki eh gal holy Bible vich kithe likhi hai. Nale Pajji tuhanu holy Bible vich (sant methew -chepter 26-verse 51 to 54) ik vaar jrur read krna chahida hai.
@AmrinderBihar
@AmrinderBihar 2 жыл бұрын
Right
@raikotbaring4833
@raikotbaring4833 2 жыл бұрын
ਙੂਠ। ਬੋਲ ਦੇ। ਬੋਲ। ਰਾਗੀਆਂ। ਙੂਠ। ਬੋਲ। ਦੇ ਠੇਕੇ। ਲਈ। ਹੈ
@ਇੰਦਰਜੀਤਸਿੰਘ-ਠ3ਥ
@ਇੰਦਰਜੀਤਸਿੰਘ-ਠ3ਥ 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ 🙏🙏
@amarjitkaur2563
@amarjitkaur2563 2 жыл бұрын
Waheguru ji Dhan dhan guru gobind singh jipooran guru avtar🙏🏼🙏🏼🙏🏼🙏🏼🙏🏼🙏🏼🙏🏼
@captainmasih3890
@captainmasih3890 2 жыл бұрын
I LOVE you jesus Jesus jesus
@comredgurdipsinghcomredgur3945
@comredgurdipsinghcomredgur3945 2 жыл бұрын
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਨੇ ਜਾਲਮ ਹਕੂਮਤਦੇ ਜੁਲਮ ਨੂੰ ਨਥ ਪਾਉਣ ਲਈ ਕਿਰਤੀ ਜਮਾਤ ਦੇ ਹੱਕਾ ਦੀ ਰਾਖੀ ਲਈ ਖਾਲਸਾ ਪੰਥ ਸਾਜਨਾ ਕੀਤੀ ।
@santoshacps4630
@santoshacps4630 2 жыл бұрын
ਜੁਲਮ ਨੂੰ ਠੱਲ ਪਾਉਣ ਲਈ
@kaur99pk8
@kaur99pk8 2 жыл бұрын
ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹🙏🏼❤🌹
@nkmangat5516
@nkmangat5516 2 жыл бұрын
✝️🙏✝️ Plz don’t don’t spread false knowledge to people....!!! Where? Where It’s written in Bible? I didn’t read any where.. in Bible !! Our Lord & Savior Lord Jesus Christ ji didn’t say any such thing..! ✝️🙏✝️
@navi7517
@navi7517 2 жыл бұрын
Yes amen
@tarseemsingh8990
@tarseemsingh8990 2 жыл бұрын
। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ । । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ । ਜੀ । । ਵਾਹਿਗੁਰੂ ਜੀ ਕਾ ਖ਼ਾਲਸਾ । । ਵਾਹਿਗੁਰੂ ਜੀ ਕੀ ਫ਼ਤਿਹ । ਜੀ । । 🙏🙏 ❤️ ❤️ ❤️ 🙏🙏 ।
@chanchalinsa9344
@chanchalinsa9344 2 жыл бұрын
Dhan dhan satguru tera hi Aasra 🙏🙏💖🙏🙏💖🙏🙏💖🙏🙏💖🙏🙏
@gurnamsinghdil0728
@gurnamsinghdil0728 2 жыл бұрын
ਸਤਿ ਸ੍ਰੀ ਅਕਾਲ ਬਾਬਾ ਜੀ ਇਹ ਗੱਲ ਕਿੱਥੇ ਲਿਖੀ ਹੈ ਏਨੀ ਗੱਲ ਤਾਂ ਦੱਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਸੇ ਮੈਂ ਏਨਾ ਤਾਂ ਜ਼ਰੂਰ ਪੜ੍ਹੋ ਇਹ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਖਦੇ ਨੇ ਪੁੰਨ ਰਾਛਸ ਕਾ ਕਾਟਾ ਸੀਸਾ ਸ੍ਰੀ ਅਸਿਕੇਤੁ ਜਗਤ ਕੇ ਈਸਾ। ਜਿਸ ਗੱਲ ਤੋਂ ਪਤਾ ਲੱਗਦਾ ਹੈ ਕਿ। ਗੁਰੂ ਜੀ ਖੁਦ ਜਗਤ ਦਾ ਇਸ ਯਿਸੂ ਮਸੀਹ ਨੂੰ ਆਖਦੇ ਹਨ। ਬਾਕੀ ਤੁਸੀਂ ਤੇ ਮੈਂ ਇਨਸਾਨ ਹਾਂ ਰੱਬ ਦੀਆਂ ਰੱਬ ਜਾਣੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@God_Reality_
@God_Reality_ 2 жыл бұрын
ਵੀਰ ਗੁਰਬਾਣੀ ਦੀ ਿੲਸ ਤੁਕ ਦਾ ਿੲਸਾਰਾ ਕੇਵਲ ਅਕਾਲ ਪੁਰਖ਼ ਵੱਲ ਹੀ ਹੈ
@thomasladhar1374
@thomasladhar1374 2 жыл бұрын
i Love you Jesus 🥰
@darshansinghdhillon1421
@darshansinghdhillon1421 2 жыл бұрын
Good
@nishansinghatwal3661
@nishansinghatwal3661 2 жыл бұрын
30 ਕੋਈ ਅਜਿਹੀ ਸਿਆਣਪ, ਅੰਤਰ-ਦਿ੍ਰਸ਼ਟੀ, ਜਾਂ ਸਲਾਹ ਨਹੀਂ ਹੈ ਜੋ ਯਹੋਵਾਹ ਦੇ ਵਿਰੁੱਧ ਕਾਮਯਾਬ ਹੋ ਸਕੇ। ਕਹਾਉਤਾਂ 21:30
@KuldeepKaur-zz7mm
@KuldeepKaur-zz7mm 2 жыл бұрын
Waheguru ji 🙏🙏♥️♥️♥️💐🌷🌷
@SandeepKaur-ci2iu
@SandeepKaur-ci2iu 2 жыл бұрын
Ameen hallelujuh ✝️🙏🏽♥️
@paramjitmalhi6543
@paramjitmalhi6543 2 жыл бұрын
Dhan dhan Shri Guru Gobind Singh ji Maharaj ji Dashmesh Pita ji pribar te meaher karni ji
@AmarjeetSingh-oy1wc
@AmarjeetSingh-oy1wc 2 жыл бұрын
Waheguru ji tuhi tuhi tera tera waheguru ji
@satnamweheguruji6265
@satnamweheguruji6265 2 жыл бұрын
Je guru Govind Singh ji Maharaj te 4 guru de lala nu milna a 🙏📿
@nishansinghatwal3661
@nishansinghatwal3661 2 жыл бұрын
31 “ਜਦੋਂ ਮਨੁੱਖ ਦਾ ਪੁੱਤਰ ਆਪਾਣੀ ਮਹਿਮਾ ਵਿੱਚ ਆਪਣੇ ਸਾਰੇ ਦੂਤਾਂ ਨਾਲ ਆਵੇਗਾ, ਉਹ ਪਾਤਸ਼ਾਹ ਦੀ ਤਰ੍ਹਾਂ ਆਪਣੇ ਮਹਿਮਾਮਈ ਸਿੰਘਾਸਨ ਤੇ ਵਿਰਾਜਮਾਨ ਹੋਵੇਗਾ। ਮੱਤੀ 25:31 32 ਸਾਰੀਆਂ ਕੌਮਾਂ ਉਸਦੇ ਅੱਗੇ ਇਕਠੀਆਂ ਕੀਤੀਆਂ ਜਾਣਗੀਆਂ ਅਤੇ ਉਹ ਉਨ੍ਹਾਂ ਨੂੰ ਦੋ ਹਿਸਿਆਂ ਵਿੱਚ ਵੰਡੇਗਾ। ਇਹ ਇੰਝ ਹੋਵੇਗਾ ਜਿਵੇਂ ਆਜੜੀ ਭੇਡਾਂ ਵਿੱਚੋਂ ਬੱਕਰੀਆਂ ਨੂੰ ਵਖਰੀਆਂ ਕਰਦਾ ਹੈ। ਮੱਤੀ 25:32 33 ਮਨੁੱਖ ਦਾ ਪੁੱਤਰ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਆਪਣੇ ਖੱਬੇ ਪਾਸੇ ਰਖੇਗਾ। ਮੱਤੀ 25:33 34 “ਫ਼ੇਰ ਪਾਤਸ਼ਾਹ ਉਨ੍ਹਾਂ ਆਦਮੀਆਂ ਨੂੰ, ਜਿਹੜੇ ਉਸਦੇ ਸੱਜੇ ਪਾਸੇ ਹੋਣਗੇ ਆਖੇਗਾ, ‘ਆਓ! ਮੇਰੇ ਪਿਤਾ ਨੇ ਤੁਹਾਨੂੰ ਸਭ ਨੂੰ ਅਸੀਸਾਂ ਦਿੱਤੀਆਂ ਹਨ। ਆਓ ਅਤੇ ਉਹ ਰਾਜ ਪ੍ਰਾਪਤ ਕਰੋ ਜਿਸਦਾ ਪ੍ਰਭੂ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੋਇਆ ਹੈ। ਇਹ ਰਾਜ ਤਾਂ ਸੰਸਾਰ ਦੇ ਮੁਢ ਤੋਂ ਹੀ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ। ਮੱਤੀ 25:34
@parvangill6215
@parvangill6215 2 жыл бұрын
All in one God Jesus 🙏🙏
@navi7517
@navi7517 2 жыл бұрын
Right
@chanlahorya1215
@chanlahorya1215 2 жыл бұрын
ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@seekoop42
@seekoop42 2 жыл бұрын
Waheguru ji waheguru ji waheguru ji
@kailashahuja6552
@kailashahuja6552 2 жыл бұрын
Thank you God bless you 👍👍👍
@punjabsweetsshopj8121
@punjabsweetsshopj8121 2 жыл бұрын
God is one only yeshu yeshu Prabhu ka Prabhu yishu Masih Prabhu
@baljeetkaur1724
@baljeetkaur1724 2 жыл бұрын
Satnam Shri Waheguru Ji 🌷🌷🌷🙏🙏🙏🌹🌹🌹🌹🌹🙏🙏🙏🙏🙏🙏🌷🌷🌷🌷🌷🌷Satnam Shri Waheguru Ji🌷🌷🌷🙏🙏🙏🙏🙏🙏🌹🌹🌹🌹🌹🌹🌷🌷🌷🌷🙏🙏🙏🙏🙏🙏🙏🙏🌹🌹🌹🌹🌹🌹🌹🌹
@jesskalsi3900
@jesskalsi3900 2 жыл бұрын
🙏🙏🌷🌷Waheguru Ji 🌷🌷🙏🙏
@ashockkumar3266
@ashockkumar3266 2 жыл бұрын
Amen 🙏
@AmandeepSingh-nn2vr
@AmandeepSingh-nn2vr 2 жыл бұрын
Prbhu khudd noor c ajj ohna de naam di takt nal gulam ruhaa ajad hundia ne ty srir v jadoo toonya to ajaad.hundy ny oh srirk gulami li nhi ruhani gulami to ajaa krn li opdesh dindy rhy amen
@sawindersingh5509
@sawindersingh5509 2 жыл бұрын
Dhan Dhan guru Gobind singh ji waheguru waheguru waheguru ji
@arshrai5421
@arshrai5421 2 жыл бұрын
Wahaguru. Ji. Ka. Khalsa wahaguru. Ji. Ki. Pateh
@bachittersinghaulakh4162
@bachittersinghaulakh4162 2 жыл бұрын
Wahegure ji waheguru bhali ਕਰਨਾ ਜੀ।
@nishansinghatwal3661
@nishansinghatwal3661 2 жыл бұрын
21 ਕਿਉਂਕਿ, ਉਸ ਸਮੇਂ ਬਹੁਤ ਵੱਡੀ ਮੁਸੀਬਤ ਹੋਵੇਗੀ। ਅਜਿਹੀ ਮੁਸੀਬਤ ਸੰਸਾਰ ਦੇ ਆਦਿ ਤੋਂ ਲੈਕੇ ਹੁਣ ਤੱਕ ਕਦੀ ਨਹੀਂ ਵਾਪਰੀ ਅਤੇ ਨਾ ਹੀ ਇਹ ਫ਼ੇਰ ਕਦੇ ਵਾਪਰੇਗੀ। ਮੱਤੀ 24:21 27 ਕਿਉਂਕਿ ਜਿਸ ਤਰ੍ਹਾਂ ਬਿਜਲੀ ਚਢ਼ਦਿਉਂ ਚਮਕਾ ਮਾਰਕੇ ਲਹਿੰਦੇ ਤੀਕਰ ਦਿਸਦੀ ਹੈ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ। ਮੱਤੀ 24:27 30 “ਉਸ ਵਕਤ, ਅਕਾਸ਼ ਵਿੱਚ ਇੱਕ ਨਿਸ਼ਾਨ ਪ੍ਰਗਟੇਗਾ, ਇਹ ਵਿਖਾਉਣ ਲਈ, ਕਿ ਮਨੁੱਖ ਦਾ ਪੁੱਤਰ ਆ ਰਿਹਾ ਹੈ। ਫ਼ਿਰ ਧਰਤੀ ਦੇ ਸਾਰੇ ਲੋਕ ਚੀਕਣਗੇ। ਉਹ ਮਨੁੱਖ ਦੇ ਪੁੱਤਰ ਨੂੰ ਸ਼ਕਤੀ ਅਤੇ ਮਹਾਨ ਮਹਿਮਾ ਨਾਲ ਅਕਾਸ਼ ਦੇ ਬੱਦਲਾਂ ਤੇ ਆਉਂਦਾ ਵੇਖਣਗੇ। ਮੱਤੀ 24:30 35 ਧਰਤੀ ਅਤੇ ਅਕਾਸ਼ ਖਤਮ ਹੋ ਜਾਣਗੇ ਪਰ ਮੇਰੇ ਬਚਨ ਕਦੇ ਵੀ ਨਹੀਂ ਮਰਨਗੇ। ਮੱਤੀ 24:35
@sanjugill9309
@sanjugill9309 2 жыл бұрын
GODO KE GOD JESHU Hai SACH KO JAANO AMEN. ....AMEN
@SatnamSingh-bi2oj
@SatnamSingh-bi2oj 2 жыл бұрын
Waheguru ji waheguru ji waheguru ji waheguru ji waheguru ji waheguru ji
@ashokkumarsharma1128
@ashokkumarsharma1128 2 жыл бұрын
Jesus kon hai Pta Ta lagaya bai ji hona de dwara Oh Gura da guru Te rajea da Raja Hai Ohi add ate ant hai yeshu NE kaenat nu shabad nal rachea yeshu hi asal Khuda hai Uss to bina koi mukti nhi de sakda Har ik juban angikar Karegi Te Har ik ghutna tikega ke Prabhu yeshu masih hi asal Khuda hai Te Attal sachai Hai Usne keha Marg satyea Te jiwan Mai hu sarea nu Jai masih di hallelujah Prabhu di mahima ho
@Jesuslover1322
@Jesuslover1322 2 жыл бұрын
Yes bro.God bless you
@ranidevi5896
@ranidevi5896 2 жыл бұрын
Tade waste tada guru goving sing ji sade vaste Sada mhan yishu hi sabda guru hai
@rajvindersingh3294
@rajvindersingh3294 2 жыл бұрын
waheguru g ka khalsa waheguru g ki fethe
@DavinderSingh-hm2ry
@DavinderSingh-hm2ry 2 жыл бұрын
Waheguru ji.satnam🎁🎁🎁
@annureetgill5948
@annureetgill5948 2 жыл бұрын
DHAN DHAN SHRI GURU GOBIND SINGH JI MAHARAJ KALGYA WALYA
@sandeepdhaap6898
@sandeepdhaap6898 2 жыл бұрын
Jesus is God Only for Jesus Amen
@mangatrai331
@mangatrai331 2 жыл бұрын
WAHYGURU ji mahar kro ji
@palklair6228
@palklair6228 2 жыл бұрын
ਜਰੂਰੀ ਸੂਚਨਾ:- ਗੁਰੂ ਗੋਬਿੰਦ ਸਿੰਘ ਜੀ, ਕਿਤੇ ਗਏ ਹੀ ਨਹੀ, ਫਿਰ ਦਵਾਰਾ ਆਉਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ। ਸੋ ਐਸੇ ਟਾਇਟਲ ਲਿਖਕੇ ਗੁੰਮਰਾਹ ਨਾ ਕਰੈ ਜੀ!
@khalsakids7440
@khalsakids7440 2 жыл бұрын
Dhan guru Gobind Singh Ji
@charanjitsingh4388
@charanjitsingh4388 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ। ਕੁਝ ਲੋਕ ਝੂਠ ਬੋਲਦੇ ਹਨ ਕੁਝ ਲੋਕ ਸੱਚ ਬੋਲਦੇ ਹਨ। ਵਾਹਿਗੁਰੂ ਜੀ ਇਨ੍ਹਾਂ ਲੋਕਾਂ ਸਮੱਤ ਬੱਖਸੋ ਜੀ।
@AmarSingh-oz4qz
@AmarSingh-oz4qz 2 жыл бұрын
ਪੰਜਾਬ ਹਲ ਅਾਜਾਦੀ ਹੈ🚩SFJ ਲਈ ਵੋਟਾ ਬਣਾੳੁ🚩ਜਾਗੋ ਪੰਜਾਬੀੳੁ ਅਾਜਾਦੀ ਲਈ🚩🙏🚩ਯੂ ਐਸ media🚩ਪੌਲੀिਟਕਸ ਪੰਜਾਬ media🚩
@harwinderkaur5295
@harwinderkaur5295 2 жыл бұрын
🙏🙏🙏🙏🙏 Dhan Dhan satguru ji
@CharanSingh-ds2zv
@CharanSingh-ds2zv 2 жыл бұрын
G(
@piarasingh6233
@piarasingh6233 2 жыл бұрын
Dhan Dhan guru gobind singh ji.
@nishansinghatwal3661
@nishansinghatwal3661 2 жыл бұрын
17 ਪਰ ਕੁਝ ਲੋਕਾਂ ਨੇ ਮੇਰੇ ਪਿੱਛੇ ਲੱਗਣਾ ਛੱਡ ਦਿੱਤਾ ਸੀ। ਉਨ੍ਹਾਂ ਕੋਲ ਮੂਰਤੀਆਂ ਨੇ ਜਿਹੜੀਆਂ ਸੋਨੇ ਨਾਲ ਮੜੀਆਂ ਨੇ। ਉਹ ਉਨ੍ਹਾਂ ਮੂਰਤੀਆਂ ਨੂੰ ਆਖਦੇ ਨੇ, 'ਤੁਸੀਂ ਸਾਡੇ ਦੇਵਤੇ ਹੋ।' ਉਹ ਲੋਕ ਆਪਣੇ ਝੂਠਿਆਂ ਦੇਵਤਿਆਂ ਉੱਤੇ ਭਰੋਸਾ ਕਰਦੇ ਨੇ ਪਰ ਉਹ ਲੋਕ ਨਿਰਾਸ਼ ਹੋਵਣਗੇ! ਯਸਾਯਾਹ 42:17
@dhaliwalplayers7505
@dhaliwalplayers7505 2 жыл бұрын
Waheguru waheguru waheguru waheguru waheguru ji
@bikramjitsingh7099
@bikramjitsingh7099 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏
@bhinder259
@bhinder259 2 жыл бұрын
ਵੀਰ ਜੀ ਯਿਸੂ ਮਸੀਹ ਨੇ ਇਹੋ ਜਿਹਾ ਕੁਝ ਨਹੀ ਕਹਿਆ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਖਰੀ ਬਚਨ ਇਹ ਕਹੇ ਸੀ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇਹ , ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਦੇਹ ਧਾਰੀ ਨੂੰ ਗੁਰੂ ਨਹੀਂ ਮੰਨਣਾ , ਇਸ ਵਕਤ ਸਾਡੇ ਹਾਜ਼ਰਾ-ਹਜ਼ੂਰ ਗੁਰੂ - ਗੁਰੂ ਗ੍ਰੰਥ ਸਾਹਿਬ ਜੀ ਹਨ , ਤੁਸੀਂ ਇਹਨਾਂ ਤ੍ਰਿਸ਼ਨਾ ਦੀਆਂ ਗੱਲਾਂ ਵਿਚ ਆ ਕੇ ਭਾਵੁਕ ਨਾ ਹੋਣ ਇਹ ਲੋਕਾਂ ਨੂੰ ਆਪਣੇ ਮਗਰ ਲਾਉਣ ਦੀਆਂ ਨਵੀਆਂ ਨਵੀਆਂ ਸਕੀਮਾਂ ਲਗਾਉਂਦੇ ਹਨ, ਨਾਂ ਹੀ ਦੁਨੀਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਹੋ ਜਿਹੀ ਭਵਿੱਖਬਾਣੀ ਕੀਤੀ ਹੈ , ਦਸਮ ਜੀ ਦੇ ਇਹ ਬਚਨ ਸਨ ਗੁਰੂ ਅੰਮ੍ਰਿਤ ਛਕੋ ਸਿੰਘ ਸਜੋ
@raocksatar6484
@raocksatar6484 2 жыл бұрын
Jo Apne Garanth Ko Hi Nhi Parte.. Vo Sachai Ko Kabhi Nhi Ja Sakte. Jesus is Coming Soon. Amen
@johnmasih1988
@johnmasih1988 2 жыл бұрын
Jeshu hi prbhu hai oh parbhu da prbhu hai
@lovechristian...534
@lovechristian...534 2 жыл бұрын
ਗਲਤ ਹੈ
@LovePreet-qh9mz
@LovePreet-qh9mz 2 жыл бұрын
Wahguru ji Wahguru ji Wahguru ji Wahguru ji Wahguru ji
@सनातनपरमेश्वर8182
@सनातनपरमेश्वर8182 2 жыл бұрын
ਬਾਬਾ ਜੀ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਅੱਜ ਤੋਂ 2021 ਸਾਲ ਪਹਿਲਾਂ ਧਰਤੀ ਤੇ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਚ ਹੋਇਆ ਜੋ ਤੁਸੀਂ ਬੋਲ ਰਹੇ ਹੋ ਕੀ ਆਉਣ ਵਾਲਾ ਪ੍ਰਭੂ ਯਿਸੂ ਮਸੀਹ ਆਉਣ ਵਾਲੇ ਨੇ ਉਹ ਲੋਕ ਦੋ ਉਸ ਦਾ ਡਰ ਮੰਨਦੇ ਨੇ ਉਹਨਾਂ ਨੂੰ ਯਿਸੂ ਮਸੀਹ ਨਾਲ ਲੇਕੇ ਜਾਵੇਗਾ
@vijaykumar-ly7kc
@vijaykumar-ly7kc 2 жыл бұрын
O Jesus masih aa
@SomalJobPlacementNearGovtAyurv
@SomalJobPlacementNearGovtAyurv 2 жыл бұрын
Waheguru ji ka khalsa waheguru ji ki Fateh
@BalwinderSingh-zx6nz
@BalwinderSingh-zx6nz 2 жыл бұрын
Dhan dhan Sri guru Govind Singh ji Maharaj ji
@RajinderKaur-dq7ns
@RajinderKaur-dq7ns 2 жыл бұрын
Waheguru ji🌹🙏🌹🙏🌹🙏🌹
@lovejitsinghbobby9470
@lovejitsinghbobby9470 2 жыл бұрын
shri waheguru ji sahay ji
@BalwinderSingh-zx6nz
@BalwinderSingh-zx6nz 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Хаги Ваги говорит разными голосами
0:22
Фани Хани
Рет қаралды 2,2 МЛН
Air Sigma Girl #sigma
0:32
Jin and Hattie
Рет қаралды 45 МЛН
"Идеальное" преступление
0:39
Кик Брейнс
Рет қаралды 1,4 МЛН
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН
Хаги Ваги говорит разными голосами
0:22
Фани Хани
Рет қаралды 2,2 МЛН