YOGA GIRL ਅਰਚਨਾ ਦੇ ਹੱਕ 'ਚ ਆਏ HC ਦੇ ਸੀਨੀਅਰ ਵਕੀਲ RS Bains | Yoga Controversy | News18 Punjab

  Рет қаралды 10,253

News18 Punjab

News18 Punjab

Күн бұрын

YOGA GIRL ਅਰਚਨਾ ਦੇ ਹੱਕ 'ਚ ਆਏ ਹਾਈਕੋਰਟ ਦੇ ਸੀਨੀਅਰ ਵਕੀਲ RS ਬੈਂਸ.... SGPC ਵੱਲੋਂ ਕਰਵਾਈ ਗਈ FIR ਨੂੰ ਦੱਸਿਆ ਗਲਤ...ਕਿਹਾ ਲੜਕੀ ਨੇ ਸਿਰਫ ਯੋਗਾ ਕੀਤਾ, ਕੋਈ ਗੁਨਾਹ ਨਹੀਂ ....295A ਦਾ ਨਹੀਂ ਬਣਦਾ ਮਾਮਲਾ
#jathedarraghbirsingh #RSBains #gurcharansinghgrewal #sgpc #yoga #goldentemple #darbarsahib #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_amritsar
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 145
@patience_passion
@patience_passion 3 ай бұрын
ਕਿੰਨੀ ਨਫ਼ਰਤ ਭਾਰੀ ਆ ਹਿੰਦੂ ਲਈ ।
@balkarwahegurujisingh4857
@balkarwahegurujisingh4857 3 ай бұрын
ਗੁਰੂ ਗ੍ਰੰਥ ਸਾਹਿਬ ਵੱਲ ਨੂੰ ਪਿੱਠ ਵਿਖਾਉਣਾ ਸਹੀ ਹੈ ਵਕੀਲ
@gurdishkamal7516
@gurdishkamal7516 3 ай бұрын
ਇਕ ਲੜਕੀ ਉਪਰ ਕੇਸ ਕਰਨ ਵਾਲੇ ਇਨਸਾਨੀਅਤ ਤੋਂ ਦੂਰ ਹੈ shame on them
@notimeforfakepeople6729
@notimeforfakepeople6729 3 ай бұрын
Dharm INSANIAT da dushman hai ,,
@thehunterking8711
@thehunterking8711 Ай бұрын
@@gurdishkamal7516 Ek Kudi Nahi Dalli Hai Dalli...😡
@mohindersinghkangkang9604
@mohindersinghkangkang9604 3 ай бұрын
ਵਕੀਲ ਸਾਬ। ਕਿਹੋ ਜਹੀਆਂ ਗੱਲਾਂ ਕਰ ਰਹੇ ਹੋ। ਇਹ ਕੁੜੀ ਗੁਜਰਾਤ ਤੋਂ ਸਿਰਫ਼ ਯੋਗਾ ਕਰਨ ਲਈ ਆਈ। ਇਸ ਨੇ ਦਰਬਾਰ ਸਾਹਿਬ ਮੱਥਾ ਵੀ ਨਹੀ ਟੇਕਿਆ। ਇਹ ਸਿਰਫ਼ ਤੇ ਸਿਰਫ਼ ਯੋਗਾ ਕਰਨ ਲਈ ਆਈ ਤੇ ਪੰਜਾਬੀਆ ਦੀਆਂ ਧਾਰਮਿਕ ਭਾਵਨਾ ਭਟਕਾਉਣ ਲਈ ਆਈ ਸੀ। ਵਕੀਲ ਸਾਬ ਨੂੰ ਪੁਛੋ ਇਹ ਕੁੜੀ 2000 ਕਿਲੋਮੀਟਰ ਤੋਂ ਸਿਰਫ਼ ਯੋਗਾ ਕਰਨ ਲਈ ਆਈ। ਕੁੜੀ ਨੂੰ ਹੋਰ ਜਗਾ ਕਿਉ ਨਹੀ ਮਿਲੀ ਯੋਗਾ ਕਰਨ ਲਈ। ਵਕੀਲ ਗਲਤ ਬੋਲ ਰਿਹਾ ਹੈ। ਯੋਗਾ ਕਰਨ ਲਈ 2000 ਕਿਲੋਮੀਟਰ ਤੋਂ ਸਿਰਫ਼ ਮਹੌਲ ਖਰਾਬ ਕਰਨ ਲਈ ਆਈ। ਵਕੀਲ ਦੀ ਗੱਲ ਸਮਝ ਨਹੀਂ ਆ ਰਹੀ ਕਿ ਉਸ ਨੇ ਮੱਥਾ ਕਿਉਂ ਨਹੀ ਟੇਕਿਆ।
@harbansbadesha
@harbansbadesha 3 ай бұрын
ਤੂੰ ਓਥੇ ਸੀ ਓਹ ਇਕ ਦਿਨ ਪਹਿਲਾਂ ਆਈ ਸੀ ਅਤੇ ਉਸ ਨੇ ਸੇਵਾ ਵੀ ਕੀਤੀ, ਜੈ ਸੀਸ ਅੱਸੰਨ ਕਰ ਲਿਆ ਤਾਂ ਕਿ ਲੋੜ੍ਹਾ ਆ ਗਿਆ
@ParveenKumar-gs9bk
@ParveenKumar-gs9bk 3 ай бұрын
Parampoorash de naa koi baiadbi ker sakda naa izat ker sakda parampoorash beadbi attay izat to paray hai.Parampoorash us noo he mil sakday.jo banda khood izat beadbi to paray hoay us noo he parampoorash milda.Guru nanak dev g da shabad so kio manda boliay jo jamay rajaan.
@sonu_ramgarhia
@sonu_ramgarhia 3 ай бұрын
​@@harbansbadeshaparak nhi koi oh par apne hi apnea dae dushman nae tusi log nhi samj skde ena diya chlakia nu jehre log everyday shri darbar sahib jande c bilkul darbar sahib dae kol rahnde c ohna v darbar sahib hamle tuo bddd laddu wande c etho hi pta lgda ena dae dil andr ki hai..
@mohindersinghkangkang9604
@mohindersinghkangkang9604 3 ай бұрын
@@harbansbadesha ਤੂੰ ਬਹੁਤ ਵੱਡਾ ਗਿਆਨੀ ਲੱਗਦਾ ਤੇਰੇ ਵਰਗਿਆ ਨੂੰ ਇਹ ਨਹੀ ਪਤਾ ਅਕਾਲ ਤਖਤ ਸਾਹਿਬ ਕੀ ਚੀਜ ਕੀ ਇਹ ਯੋਗਾ ਕਰਨ ਲਈ ਹੈ। ਕਿਸੇ ਮੰਦਰ ਵਿੱਚ ਕਿਉਂ ਨਹੀਂ ਗਈ। ਗੁਰੂਦੁਆਰਾ ਸਾਹਿਬ ਦੀ ਕੋਈ ਮਰਿਆਦਾ ਨਹੀ। ਜੇਕਰ ਕੁੜੀ ਠੀਕ ਹੈ ਤਾਂ ਮਾਫੀ ਕਿਉਂ ਮੰਗ ਰਹੀ। 2000 ਕਿਲੋਮੀਟਰ ਵਿੱਚ ਕੁੜੀ ਨੂੰ ਯੋਗਾ ਕਰਨ ਲਈ ਥਾਂ ਨਹੀ ਮਿਲੀ। ਮਹੌਲ ਖਰਾਬ ਕਰਨ ਦੀ ਚਾਲ। ਤੇਰੇ ਵਰਗਿਆਂ ਕਰਕੇ ਹੀ ਸਿੱਖੀ ਦਾ ਇਹ ਹਾਲ ਹੈ। ਸ਼ੀ੍ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਬਾਅਦ ਵਿੱਚ ਦਿਮਾਗੀ ਬਿਮਾਰ ਸਿੱਧ ਕਰ ਦਿੱਤੇ ਜਾਦੇ। ਕੀ ਸਿੱਖ ਧਰਮ ਦੀ ਕੋਈ ਮਰਿਆਦਾ ਨਹੀ ਹੈ। ਗੁਜਰਾਤ ਤੋਂ ਯੋਗਾ ਕਰਨ ਦਰਬਾਰ ਸਾਹਿਬ ਆਈ ਪਰ ਮੱਥਾ ਨਹੀ ਟੇਕਿਆ। ਕਾਹਦੀ ਸੇਵਾ ਕੀਤੀ ਕੁੜੀ ਨੇ। ਦਰਬਾਰ ਸਾਹਿਬ ਦਾ ਮਜਾਕ ਬਣਾਇਆ ਗਿਆ। ਵੀਡੀਓ ਤੇ ਫੋਟੋ ਤੇ ਵਿਉ ਚਾਹੀਦੇ ਹਨ ਇਹੋ ਜਿਹੇ ਮਾਨਸਿਕ ਬਿਮਾਰਾਂ ਨੂੰ।
@Sonam-c1h
@Sonam-c1h 3 ай бұрын
​@@mohindersinghkangkang9604दूसरी बात पुलिस ने cctv मांगी है वो दूध का दूध कर देगी पर भड़ वे उसने 2 दिन हाजरी दी उसकी 3 माफी वाली वीडियो देख कैसे माफी मांगी है उसने बोला कि गुरु ने आदेश दिया तभी तो वो 2000 हजार किलोमीटर दूर से आई थी बाकी जब मुल्ले नमाज के वक्त गांफ ऊपर करते है तब बेदबी नही होती 😂😂
@GurleenKaur-bg6jo
@GurleenKaur-bg6jo 3 ай бұрын
ਵਕੀਲ ਸਾਹਿਬ ਤੇਰੇ ਆਤਮਾ ਵੀ ਪਵਿੱਤਰ ਹੈ ਉੱਥੇ ਸੰਗਤ ਆਪਣੀ ਧਿਆਨ ਵਿੱਚ ਹੁੰਦੀ ਹੈ ਵਕੀਲ ਸਾਹਿਬ ਤੈਨੂੰ ਸਿੱਖ ਧਰਮ ਦੀਸਮਝ ਨਹੀ
@gurpejsingh9146
@gurpejsingh9146 3 ай бұрын
तूसी बड़े सच्चे सूचे हो,, कब्जा कर के बैठे हो गुरु घर ते,,, गुरु नानक देव जी दा घर सब धर्म दा सांझा है,, हर धर्म दे इन्सान हरी मन्दिर साहिब विच औंधे ने,, गुरु नानक देव जी दे पुत्र श्री चन्द जी, योग मुद्रा विच बैठ के भक्ति करदे ने,,, हरिमंदिर साहिब दी गद्दी ते बैठन वास्ते, तलवारा बरछे चलान वाले एक दूजे सिंह नू जान तो मारण वाले,, कब्जा धारी लोका ते करवाई होनी चाहिए,,, सत नाम श्री वाहेगुरू जी
@jeetsingh865
@jeetsingh865 3 ай бұрын
⁠लत्ताँ ऊपर चूक के ते आज तक कोई पब्लिक वाली धार्मिक जगह ते भगती करदा नहीं देखिया
@sarmukhsingh2075
@sarmukhsingh2075 3 ай бұрын
ਅੱਜ ਦਾ ਰੱਬ ਮੰਦਰ ਮਸੀਤ ਗਿਰਜੇ ਗੁਰਦੁਆਰੇ ਵਿਚ ਬੰਦ ਹੈ ംਜਿਨਾ ਭਰਮਾ ਵਿਚੋਂ ਮਹਾਨ ਪੁਰਸ਼ ਕੱਡਕੇ ਗਏ ਲੋਕਾਂ ਨੂੰ ਉਨ੍ਹਾਂ ਸਭ ਦੀ ਸੋਚ ਫਿਰ ਉਥੇ ਹੀ ਖੜੀ ਹੈ ਬੰਦਾ ਬੰਦੇ ਦਾ ਦੁਸ਼ਮਣ ਬਣ ਚੁਕਾ ਜਾਤਾ ਧਰਮਾਂ ਦੇ ਨਾ ਤੇ ംਜੇ ਸੱਚੇ ਧਰਮ ਦੀ ਗੱਲ ਕਰਦਾ ਹੈ ਤਾਂ ਉਸ ਤੇ ਕਾਫਰ ਜਾਂ ਆਰ ਐਸ ਐਸ ਦੇ ਟੈਗ ਲਗਾ ਦਿੱਤੇ ਜਾਂਦੇംਧਰਮ ਦੇ ਨਾ ਤੇ ਜਿਨੇ ਲੋਕਾਂ ਨੂੰ ਦੁਨੀਆਂ ਵਿੱਚ ਮਾਰਿਆ ਜਾਂਦਾ ਉਸ ਦਾ ਕੋਈ ਅੰਤ ਨਹੀਂ ംਇਨਸਾਨਾ ਨੂੰ ਧਰਮ ਦੇ ਨਾਂ ਤੇ ਕਤਲ ਕਰਕੇ ਫਿਰ ਕਹਿੰਦੇ ਰੱਬ ਭਗਵਾਨ ਜਾਂ ਗੁਰੂ ਖੂਸ਼ ਹੋ ਗਿਆം
@narinder_singh_1965
@narinder_singh_1965 3 ай бұрын
ਬੈਂਸ ਕੰਜਰ ਤੈਨੂੰ ਕੇਹੜੇ ਕੰਜਰ ਨੇ ਵਕੀਲ ਬਣਾਤਾ ਤੂ ਆਖ ਰਿਹੈ ੳ ਕੁੜੀ ਏਨੀ ਦੂਰੋਂ ਸ਼ਰਧਾ ਭਾਵਨਾ ਨਾਲ ਆਈ ੳ ਬਿਸਰਮਾ ੳਨੇ ਤਾਂ ਦਰਬਾਰ ਸਾਹਿਬ ਵਿਖੇ ਮੱਥਾ ਵੀ ਨਹੀਂ ਟੇਕਿਆ ਫੇਰ ਆ ਕੰਜਰ ਪਤਰਕਾਰ ਵੀ ਤੇਰੇ ਵਰਗੇ ਕੰਜਰ ਨਾਲ ਗਲਬਾਤ ਕਰ ਰਿਹੈਂ
@HarjinderSingh-nz6uq
@HarjinderSingh-nz6uq 3 ай бұрын
ਕਿਹੜਾ ਗੁਰਦੁਆਰੇ ਦੇ ਵਿੱਚ ਨਿਕਾਹ ਪੜਾਇਆ ਉਹਦੇ ਬਾਰੇ ਦੱਸੋ ਕੀ ਉਹ ਠੀਕ ਸੀ ਝੋਲੀ ਚੁੱਕ ਮਹਿਕਮਾ
@ib1463
@ib1463 3 ай бұрын
ਇਸ ਵਕੀਲ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਇਸ ਨੂੰ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ।
@HarjinderSingh-nz6uq
@HarjinderSingh-nz6uq 3 ай бұрын
ਕਿਹੜਾ ਗੁਰਦੁਆਰੇ ਦੇ ਵਿੱਚ ਨਿਕਾਹ ਪੜਾਇਆ ਉਹਦੇ ਬਾਰੇ ਦੱਸੋ ਕੀ ਉਹ ਠੀਕ ਸੀ
@surindersyal6575
@surindersyal6575 3 ай бұрын
गुरुद्वारा साहिब में नमाज अदा करने की इजाजत किस ने दी थी। उन पर कारवाई कौन करेगा।
@BaldevSingh-zb9yi
@BaldevSingh-zb9yi 3 ай бұрын
Ki eh park he vakil dab
@hscheema5511
@hscheema5511 3 ай бұрын
ਕੌਮ ਚ ਗਦਾਰ ਬਾਹਰ ਨਹੀਂ ਹਨ ਅੰਦਰ ਹੀ ਬੈਠੇ ਨੇ ਸਿੱਖੀ ਸਰੂਪ ਸਹ ਬਾਹਰੂਪੀਏ
@sharandubb3967
@sharandubb3967 3 ай бұрын
ਸ਼ਰਮ ਆਉਣੀ ਚਾਹੀਦੀ ਆ ਇਸ ਵਕੀਲ ਨੂੰ ਯੋਗ ਕਰਨਾ ਤਾਂ ਕਿਸੇ ਪਾਰਕ ਵਿੱਚ ਕਰ ਲਵੇ ਜਾਂ ਕਿਸੇ ਮੰਦਰ ਵਿਚ ਕਰ ਕੇ ਦਿਖਾਵੇ ਫਿਰ ਇਸ ਲੜਕੀ ਨੂੰ ਪਤਾ ਲੱਗ ਜਾਂਦਾ
@jasbirsingh-rx3yv
@jasbirsingh-rx3yv 3 ай бұрын
Yoga day why not in court
@jeetsingh865
@jeetsingh865 3 ай бұрын
एह वकील योगा day ये high court बीच शीर्ष आसन कर के दिखावे ?
@Robinhoodmaster
@Robinhoodmaster 3 ай бұрын
ਤੁਸੀਂ ਕੌਣ ਹੋ। ਇਹ ਝੂਠ ਬੋਲਣ ਦਾ ਪੁਲੰਦਾ ਬੰਨੀਂ ਜਾ ਰਹੇ ਹੋ। ਇਹ ਕਿਹੜੀ ਸ਼ਰਧਾ ਭਾਵਨਾ ਨਵੇਂ ਨਵੇਂ ਢੰਗ ਦੀ ਹੈ ਜੀਉ ਉਹਨੂੰ ਕੁੜੀ ਨੂੰ 1200/ ਕਿਲੋਮੀਟਰ ਗੁਜਰਾਤ ਤੋਂ ਚੱਲ ਕੇ ਰਸਤੇ ਵਿੱਚ ਸ਼ਰਧਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਨਹੀਂ ਜਾਗੀ ਇੱਥੇ ਆ ਕੇ ਪਹਿਲਾਂ ਪਿੱਠ ਕਰਨੀਂ ਹੀ ਹਰਮੰਦਿਰ ਸਾਹਿਬ ਵਿੱਚ ਪਿੱਠ ਕਰਕੇ ਬੈਠਣਾ ਹੀ ਸਭਨਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਹੈ ਜੀ। ਫਿਰ ਲੱਤਾਂ ਉਤਾਂਹ ਸਪਾਟ ਸਿੱਧੀਆਂ ਕਰਕੇ ਫਿਰ ਫੋਟੂਆਂ ਖਿੱਚ ਕੇ ਆਪਣੀਆਂ ਫੇਸਬੁੱਕ ਪੇਜ ਤੇ ਅੱਪ ਲੋਡ ਤੇ ਕਰ ਕੇ ਪਾ ਲਿਆ ਯੋਗ ਕਰਨ ਲਈ ਸਪੈਸ਼ਲ ਮਿਥੀ ਹੋਈ ਤਰੀਖ਼ ਨੂੰ 21/6/2024 ਹੀ ਦਿਨ ਨੂੰ ਹੀ ਜਾਣਬੁੱਝ ਕੇ ਹੀ ਸਾਰੇ ਹਿੰਦੁਸਤਾਨ ਵਿੱਚ ਯੋਗ ਦਿਵਸ ਵਾਲੇ ਦਿਨ ਹੀ ਗੁਜਰਾਤ ਤੋਂ ਚੱਲ ਕੇ ਆਵੇ ਤੇ ਫਿਰ ਡਰਾਮਾ ਬਾਜ਼ੀ ਕੀਤੀ ਹੈ ਇਸ ਦੇ ਤਾਰਾਂ ਕਿਤੇ ਹੋਰ ਹੀ ਜੁੜੀਆਂ ਹੋਈਆਂ ਹਨ ਜੀਉ ਜੀ ਸ਼ੁਭ ਚਿੰਤਕ ਮੀਤ ਸਕਰੌਦੀ 🙏
@premsingh7355-df9cw
@premsingh7355-df9cw 3 ай бұрын
ਬੈਂਸ ਜੀ ਦੇ ਵਿਵਾਰ ਅਨੁਸਾਰ ਸਿੱਖ ਸੰਗਤ ਨੂੰ ਉਸੇ ਵੇਲੇ ਉਸਦਾ ਛਿੰਤਰ ਪਲਾਣ ਕਰਨਾ ਚਾਹੀਦਾ ਸੀ ਤਾਂ ਜਾ ਕੇ 295ਏ ਧਾਰਾ ਬਣਨੀ ਸੀ। ਕਿਉਂ ਪੰਜਾਬ ਵਿੱਚ ਅੱਗ ਲਗਾ ਰਹੇ ਹੋ ਸ਼ੁਕਰ ਕਰੋ ਕਿ ਸੁਲਝੀ ਸੰਗਤ ਨੇ ਛਿੱਤਰ ਨਹੀਂ ਫੇਰਿਆ ਨਹੀਂ ਤੇਰੇ ਵਰਗਿਆਂ ਨੇ ਕਹਿਣਾ ਸੀ ਦਰਬਾਰ ਸਾਹਿਬ ਵਿੱਚ ਅੱਤਵਾਦੀ ਬੈਠੇ ਹੋਏ ਹਨ। ਕੋਈ ਸ਼ਰਮ ਕਰੋ। ਉਹ ਕੁੜੀ ਦੁਰਗਿਆਨਾ ਮੰਦਰ ਜਾ ਕੇ ਵੀ ਯੋਗਾ ਸਕਦੀ ਸੀ । ਇਹ ਉਸਨੇ ਜਾਣ ਬੁੱਝ ਕੇ ਕੀਤਾ ਹੈ ਜੋ ਗਲਤ ਹੈ, ਨਿੰਦਣਯੋਗ ਅਤੇ ਸਜਾਯੋਗ ਹੈ।
@jeetsingh865
@jeetsingh865 3 ай бұрын
good hai !
@HarpreetSingh-lf6qq
@HarpreetSingh-lf6qq 3 ай бұрын
ਕੜੀ ਘੋਲ ਦਿੱਤੀ ਇਹ ਵਕੀਲ ਨੇ। ਸਾਫ ਸਾਫ ਪਤਾ ਲੱਗਦੇ ਉਹ ਸਾਜਿਸ਼ ਨਾਲ ਆਈ ਸੀ
@GurleenKaur-bg6jo
@GurleenKaur-bg6jo 3 ай бұрын
ਸਿਖ ਧਰਮ ਵਿੱਚ ਯੋਗ ਦੀ ਕੋਈ ਥਾ ਨਹੀ ਸਰੀਰ ਕਸ਼ਟ ਦੇਣ ਨਾਲ ਰਬ ਨਹੀ ਮਿਲਦਾ ਇਹ ਨੇ ਨਾਮ ਨਾਲ ਸਿੰਘ ਲਗਾਇਆ ਇਹ ਸਿਰਫ ਬੀ ਜੇ ਪੀ ਦਾ ਖਰੀਦ ਹੈ
@baljinderkaur9887
@baljinderkaur9887 3 ай бұрын
ਸਿਰਫ ਹਰਿਮੰਦਰ ਸਾਹਿਬ ਹੀ ਯੋਗਾ ਕਰਨਾ ਸੀ, ਰਸਤੇ ਵਿੱਚ ਕੋਈ ਧਾਰਮਿਕ ਅਸਥਾਨ ਨਹੀਂ ਮਿਲਿਆ। ਲੱਤਾਂ ਉੱਪਰ ਚੁੱਕ ਹੀ ਕਰਨਾ ਸੀ ਯੋਗਾ। ਹੋਰ ਆਸਣ ਬਹੁਤ ਹਨ।
@harbansbadesha
@harbansbadesha 3 ай бұрын
I agree with you, commenters should know that Bains sahib is the only man who fought terrorist cases without any fee
@Gora71
@Gora71 3 ай бұрын
Eh dang bhul jande Punjab de Lok sale Bheda ne bus ehna nu ethe bhonkna aanda
@kamaldhillon6912
@kamaldhillon6912 3 ай бұрын
ਅਸੀਂ ਅਯੋਧਿਆ ਦੇ ਮੰਦਿਰ ਵਿਚ ਜਾ ਕੇ ਯੋਗ ਆਸਨ ਕਰ ਸਕਦੇ ਹਾਂ?
@surindersinghsandhu5231
@surindersinghsandhu5231 3 ай бұрын
Darbar sahib Sikh koam di aastha da kinder a na ki Sadi koi sharirak pardarshani da
@ninderkaurdhindsa8656
@ninderkaurdhindsa8656 3 ай бұрын
Bains Sahib 4 darwaze lokan de yoga karan lai han?Tuhanu usdi ih photo dekhke ki lagda hai k oh Darbar Sahib da adab kar rahi hai.
@PrinceKumar-cf7ek
@PrinceKumar-cf7ek 3 ай бұрын
🙏🏻💐💐💐💐🙏🏻
@surindersinghsandhu5231
@surindersinghsandhu5231 3 ай бұрын
Sir bt this place is not joga land
@gurdishkamal7516
@gurdishkamal7516 3 ай бұрын
ਸਹੀ ਕਿਹਾ ਹੈ ਇਹਨਾਂ ਨੇ ਸਿਰਫ ਸਿੱਖ ਕੌਮ ਆਪਣੀਆਂ ਗੱਲਾਂ ਸਾਫ ਕਰ ਰਹੇ ਕੇ ਗੁਰੂਆਂ ਦੇ ਘਰ ਸਿਰਫ ਸਿੱਖ ਕੌਮ ਦੇ ਲਈ ਖੁਲੇ ਹੈ ਇਕ ਸਿਰਫ ਗਿਰਜੇ ਘਰ ਵਿਚ ਹਰ ਇਕ ਇਨਸਾਨ ਨੂੰ ਇਜ਼ਾਜ਼ਤ ਹੈ ਆਉਣ ਦੀ
@RajinderSingh-jn4ty
@RajinderSingh-jn4ty 3 ай бұрын
Vakil Saab other devotees concentration diverted on seeing this girl doing yoga...?
@gurpreetbhullar2821
@gurpreetbhullar2821 3 ай бұрын
ਅਸੀਂ ਜੋਗਾ ਜੁਗਾ ਤੋਂ ਕੀ ਲੈਣਾ, ਬੇ ਅਕਲ ਜਨਾਨੀ
@charanjitsingh4388
@charanjitsingh4388 3 ай бұрын
ਵਕੀਲ ਸਾਹਿਬ ਪਾਠ ਵੀ ਕਰਦੇ ਹਨ ਪਰ ਉਹ ਪਿੱਠ ਕਰਕੇ ਪਾਠ ਨਹੀ ਕਰਦੇ । ਸੰਗਤਾਂ ਉਥੇ ਮੱਥਾ ਟੇਕਣ ਆਉਂਦੀ ਹੈ ਯੋਗਾ ਕਰਨ ਨਹੀ ਆਉਂਦੀ । ਤੁਸੀਂ ਵੀ ਮੱਥਾ ਟੇਕਣ ਗਏ ਹੁਣੇ ਪਰ ਯੋਗਾ ਕਰਨ ਨਹੀ ਗਏ ਹੁਣੇ । ਤੁਸੀਂ ਮੰਦਰ ਜਾਂਦੇ ਹੁਣੇ ਉਥੇ ਯੋਗਾ ਕਰਦੇ ਵੇਖੇ ਕਦੀ । ਜਾਂ ਸਿੱਖ ਮੰਦਰ ਜਾ ਕੇ ਯੋਗਾ ਕਰਦੇ ਹਨ । ਮੱਥਾ ਟੇਕਣ ਨਹੀ ਆਈ ਸੀ ਉਹ ਸਿਰਫ ਪਖੰਡ ਕਰਨ ਆਈ ਸੀ । ਕੈਮਰੇ ਵੇਖਣ ਤੋਂ ਪਤਾ ਲੱਗਿਆ ਕਿਸੇ ਵੀ ਅਸਥਾਨ ਤੇ ਮੱਥਾ ਨਹੀ ਟੇਕਿਆ ਉਸ ਨੇ ।। ਇਹ ਯੋਗ ਅਸਥਾਨ ਨਹੀ ਸੀ । ਸਚਿ ਖੰਡਿ ਵਸੈ ਨਿਰੰਕਾਰੁ । ਸਚਿ ਖੰਡਿ ਸੀ । ਵਕੀਲ ਸਾਹਿਬ ਜੀ ਨੂੰ ਧਰਮ ਅਸਥਾਨਾਂ ਬਾਰੇ ਜਾਣਕਾਰੀ ਨਹੀ ਹੈ ।
@jeetsingh865
@jeetsingh865 3 ай бұрын
इस वकील नू पूछो की एह High Court जा के एह शीर्ष आसन कर के दिखा सक़्दा है ??????
@GauravMinhas-p8g
@GauravMinhas-p8g 3 ай бұрын
Sahi kaha rs bans
@jasbirsingh-rx3yv
@jasbirsingh-rx3yv 3 ай бұрын
Why not yoga in other religions worship place?
@BalbirSingh-vt7mi
@BalbirSingh-vt7mi 3 ай бұрын
Ki adalt de ander vi ijajt hundi e
@gurmeetgurmeet-p7b
@gurmeetgurmeet-p7b 3 ай бұрын
ਸਿੱਖ ਵਿਰੋਧੀ
@SukhwinderPandher
@SukhwinderPandher 3 ай бұрын
ਕੱਲ ਨੂੰ ਕਿਤੇ ਬਿਨਾ ਕੱਪੜਿਆ ਤੋ ਨਾ ਇਸ਼ਨਾਨ ਕਰਨ। ਲੱਗ ਜਾਣ ਸ੍ਰੋਮਣੀ ਕਮੇਟੀ ਵੀ ਪਹਿਰਾ ਸਹੀ ਨੀ ਦੇ ਰਹੀ ਨਹੀਂ ਇਨਾ ਨੂੰ ਲੋਕਾਂ ਨੂੰ ਸਮਝਾਉਣ ਦੀ ਲੋੜ ਨਾ ਪੈਂਦੀ।
@BaljitSingh-bj4vm
@BaljitSingh-bj4vm 3 ай бұрын
ਇਹ ਆਰ ਐਸ ਐਸ ਦਾ ਦਲਾ ਹੇ
@HarjinderSingh-nz6uq
@HarjinderSingh-nz6uq 3 ай бұрын
ਜਹਿੜਾ ਗੁਰਦੁਆਰੇ ਦੇ ਵਿੱਚ ਨਿਕਾਹ ਪੜਾਇਆ ਉਹਦੇ ਬਾਰੇ ਦੱਸੋ ਕੀ ਉਹ ਠੀਕ ਸੀ ਕਿਹੜਾ ਗੁਰਦੁਆਰੇ ਦੇ ਵਿੱਚ ਨਿਕਾਹ ਪੜਾਇਆ ਉਹਦੇ ਬਾਰੇ ਦੱਸੋ ਕੀ ਉਹ ਠੀਕ ਸੀ॥ ਸਰੋਮਣੀ ਕਮੇਟੀ ਝੋਲੀ ਚੁੱਕ ਮਹਿਕਮਾ
@jeetsingh865
@jeetsingh865 3 ай бұрын
वकील साहब की हो गया ! शीर्ष आसन नू बयान नहीं करना शीर्ष आसन दा outlook की लग रिहा है ओस ते बोलो
@DeepGill-wg2ur
@DeepGill-wg2ur 3 ай бұрын
ਇਹਨੂੰ ਵੀ ਖਰੀਦ ਲਿਆ ਜਾਪਦਾ
@manibhatiavlogs3297
@manibhatiavlogs3297 3 ай бұрын
Dhram de thekedaar ne 😢mada kita
@gurcharansingh5534
@gurcharansingh5534 3 ай бұрын
Ajje vee keh rhi mai changa keeta,
@deshpremi6295
@deshpremi6295 3 ай бұрын
ਹਾਈਕੋਰਟ ਦੇ ਇਹ ਵੀ ਆਰਡਰ ਹਨ ਕਿ ਜੋ ਵੀ ਪੁਲਿਸ ਵਾਲੇ ਝੂਠੀ FIR ਦਰਜ ਨਹੀਂ ਕਰੇਗੀ। ਝੂਠੀ ਰਿਪੋਰਟ ਦਰਜ ਕਰਣ ਵਾਲੇ ਪੁਲਿਸ ਅਧਿਕਾਰੀਆਂ ਉੱਤੇ ਅਨੁਸ਼ਾਸਨਿਕ ਕਾਰਵਾਈ ਹੋ ਸਕਦੀ ਹੈ।
@gukamalrailways8732
@gukamalrailways8732 3 ай бұрын
Kal nu kusthi wale aa jaan gye ase kushti krn aye ha anna nu gurudhwra sahib hi dekda na
@baljitsingh8467
@baljitsingh8467 3 ай бұрын
Yog Alan guru ghar tu bahar kerdi...
@HarjinderSingh-ku9bh
@HarjinderSingh-ku9bh 3 ай бұрын
Bains saab is totally wrong
@DharamjitSehgal
@DharamjitSehgal 3 ай бұрын
ਜੇ ਪਰਧਾਨ ਮੰਤਰੀ ਆਸਣ ਕਰਦਾ ਉਹ ਨੇ ਭੇਜੀ ਪਰਕਰਮਾ ਵਿੱਚ ਕਰ ਉਹ ਆਪ ਤਾਂ ਪਾਰਕ ਵਿੱਚ ਜਾ ਯੋਗ ਹੁੰਦਾ ਉਹ ਉਥੇ ਕਰਦੇ ਨੇ
@harjinderkaur103
@harjinderkaur103 3 ай бұрын
Es dharti te singha sahida de khoon dulee han,asi natmastik hunde ha na ke yoga karida,kal nu aa ke koi kirkat kheden lag jange,fir keh deo ke asi pley ground ta khel rahe ha,ehna gallan vich koi dam nahi,shhida di dharti te beth ke tusi jaap kar sakde o.
@SARDARJIHUB11
@SARDARJIHUB11 3 ай бұрын
Paagla they sir te sing ni hondhe Vakil hIa te vakalat Kar tere bola to tu vakil nahi Jaz lag dha Hai. Tere varde log Sikhism nu badnam Kar Rahe ne .
@balkardhaliwal-r7f
@balkardhaliwal-r7f 3 ай бұрын
Garewal is also talking non Sense 👎👎
@vinayguptaism
@vinayguptaism 3 ай бұрын
Parikrama vich log nange ho ke nhande hn, guru granth naraz nhi hota
@ninderkaurdhindsa8656
@ninderkaurdhindsa8656 3 ай бұрын
Sare dharma de lok exercise v karde han, kal nu lok ithe ake jogging v shuru kar denge
@harnoorpreets
@harnoorpreets 3 ай бұрын
Yrr eda vi kidda k issue aa … aiven rola payi jaande aa … je kise nu nhi pta ohnu pyaar naal vi samjhaiya ja skda ….
@harjinderkaur103
@harjinderkaur103 3 ай бұрын
Eh yoga centet a jagoa park a bibi sharm oni chahidi hey tusi sikhan nu laran te maren lyi majboor kardiya n a,tusi chalan khed diya ral mil ke.
@kaurkaur7621
@kaurkaur7621 3 ай бұрын
Kal koi othe aa k havan karan lag jave,koi baith k damru bajaun lag jave,koi aa k puthiya sidhiya harktan karan lag jave...oh jagah koi park nai jithe PT yoga karan lag jave,dumbles le jan
@ajit78279
@ajit78279 3 ай бұрын
Vkil kisne bnaa ditaa bes nu taa khi or jgh yoga krti
@harbansbadesha
@harbansbadesha 3 ай бұрын
ਜੈ ਸਾਡਾ ਬੀਜੇਪੀ ਨਾਲ ਗੱਠ ਜੋੜ ਹੋਵੇ, ਫੇਰ ਤਾਂ ਚਾਹੇ ਚਾਰ ਦਿਨ ਕਰੀ ਜਾਂਦੀ, ਹੁੱਣ ਤਾਂ ਮੋਦੀ ਦੀ ਹਰ ਗੱਲ ਮਾੜੀ ਹੈ
@baljitsingh8467
@baljitsingh8467 3 ай бұрын
Yuga day guru ghar vasty nahi h matha teak skda yuga vasty nahi bale tere advocate saab ...
@NSINGH-j6x
@NSINGH-j6x 3 ай бұрын
Eh.bhut.hia
@manjitsinghplaha8893
@manjitsinghplaha8893 3 ай бұрын
Parkarma h ehdi harkt galt
@rajeevsharma5287
@rajeevsharma5287 3 ай бұрын
Eh sab ik khaas agende de teht vakhwadiyan di gandi sajish hai ate SGPC da is sajish ch shamil hoke FIR karna baki sab lokan nu eh message hai ki tusi gurugharan te na jao.
@SaabSingh-i3o
@SaabSingh-i3o 3 ай бұрын
Vkeel.kajar.a.tenu.pta.hai.kuj.guru.ghar.di.maryada.da.
@sukhpalsingh7703
@sukhpalsingh7703 3 ай бұрын
Ediat
@Lovedeol-ev1uq
@Lovedeol-ev1uq 3 ай бұрын
Sekho makka de haze na bano
@NSINGH-j6x
@NSINGH-j6x 3 ай бұрын
Eh.bhuta.the.nasal.hia
@kainthkumar7686
@kainthkumar7686 3 ай бұрын
Lok apne hath felaunde ne kuri ne galat keeta
@t.psingh6034
@t.psingh6034 3 ай бұрын
Nakli Bande Nakli soch bakwaas Kar raha ha. Paisa leke tv vich aande hai
@Voice-q1v
@Voice-q1v 3 ай бұрын
Idiotic philosophy of advocate.
@KewalSingh-i6v
@KewalSingh-i6v 3 ай бұрын
Tu karla yoga sharm nai audi
@Gms-rn2fg
@Gms-rn2fg 3 ай бұрын
Sahi keha bains sab
@Rai-0678
@Rai-0678 3 ай бұрын
This is totally a wrong 😑 act done ✔️ by this woman 👩
@lavanyabayya301
@lavanyabayya301 3 ай бұрын
Exactly it's a dharm temple
@yaswantsingh6294
@yaswantsingh6294 3 ай бұрын
ਐਡਵੋਕੇਟ ਸਾਹਿਬ ਸਤਿ ਸ੍ਰੀ ਅਕਾਲ ਜੇ ਕਲ ਨੂੰ ਕੋਈ ਦਰਬਾਰ ਸਾਹਿਬ ਵਿਖੇ ਸੂਰਜ ਨੂੰ ਜਲ ਚੜ੍ਹਾਵੇ l ਓਹ ਵੀ ਸਹੀ ਹੋਵੇਗਾ l ਦਰਬਾਰ ਸਾਹਿਬ ਸੰਗਤ ਸੀਸ ਨਿਵਾਨ ਆਉਂਦੀ ਹੈ ਨਾ ਕੇ ਸਿਰ ਥੱਲੇ ਪੈਰ ਉਪਰ ਕਰਨl ਯੋਗਾ ਦੇ ਮੈਂ ਵਿਰੁੱਧ ਨਹੀਂ l ਹੈਰਾਨ ਹਾਂ ਤੁਹਾਡੇ ਵਿਚਾਰਾਂ ਤੋਂ l
@ravindersinghgill314
@ravindersinghgill314 3 ай бұрын
ਇਸ ਲੜਕੀ ਦੇ ਖਿਲਾਫ ਦਰਜ ਐਫ ਆਈ ਆਰ ਨੂੰ ਖਾਰਜ ਕੀਤਾ ਜਾਵੇ ।।
@SukhwinderKaur-c3q
@SukhwinderKaur-c3q 3 ай бұрын
ਕਿਓ ਤੁਹਾਡੀ ਰਿਸ਼ਤੇ ਦਾਰ ਹੈ ਕਲ ਨੂੰ ਭੰਗੜਾ ਪਾਉਣ ਗੇ ਉਹ ਪਾਣੀ ਦਿਓ ਫਿਰ ਕਹਿਣ ਗੇ ਜੀ ਇਥੇ ਮੰਦਿਰ ਬਨਾਉਣ ਦਿਓ ਉਹ ਬਨਾ ਲੈਣ ਦੇਣਾ ਤੁਸੀਂ ਬੈਠ ਕੇ ਢੋਲਕੀਆਂ ਕੁਟਿਆ ਗਾਣੇ ਗਾਇਓ‌ ਜੋ ਨਵੀਂ ਫ਼ਿਲਮ ਆਏ ਗੀ ਉਸ ਦੇ ਨਾਲ ਡਾਣਸ ਕਰਿਓ ਕਿਓ ਕਿ ਮੰਦਿਰਾਂ ਵਿਚ ਇਹ ਕੁਝ ਹੁੰਦਾ ਅਸੀਂ ਦੇਖਦੇ ਹਾਂ ਹਰ ਰੋਜ਼ ਇਹ ਕੁੜੀ ਖਰੀਦੀ ਹੋਈ ਹੈ ਪੈਸੇ ਲੈਣ ਕਰ ਆਈ ਹੈ ਇਸ ਉਪਰ ਸਖਤ ਤੋਂ ਸਖਤ ਕਾਰਵਾਈ ਹੋਵੇਗੀ
@jeetsingh865
@jeetsingh865 3 ай бұрын
बिलकुल नहीं
@ravindersinghgill314
@ravindersinghgill314 3 ай бұрын
@@jeetsingh865 ਜਦ ਪਟੀਸ਼ਨ ਲੱਗੇਗੀ ਤਾਂ ਇਹ ਖਾਰਜ ਹੋ ਜਾਵੇਗੀ ।
@ravindersinghgill314
@ravindersinghgill314 3 ай бұрын
@@SukhwinderKaur-c3q ਹੁਣ ਵੀ ਐਸ ਜੀ ਪੀ ਸੀ ਵਾਲੇ ਟਾਸਕ ( ਗੁੰਡਾ ) ਫੋਰਸ ਤੋਂ ਸਿੱਖਾਂ ਨੂੰ ਕੁਟਵਾਉਂਦੇ ਹਨ ਜਦ 328 ਸਰੂਪਾਂ ਦੇ ਗਾਇਬ ਹੋਣ ਦਾ ਇਨਸਾਫ ਲੈਣ ਗਏ ਸੀ ।।
@manpreetmannu1428
@manpreetmannu1428 3 ай бұрын
Strict action leya jave drama queen te
@DharamjitSehgal
@DharamjitSehgal 3 ай бұрын
ਪਿੱਠ ਕਰਕੇ ਪੁੱਠੀ ਬਾਜੀ ਲਾਉਂਦੀ ਪਰ ਹੋਰ ਜਗ੍ਹਾ ਨਹੀਂ ਲੱਭੀ ਬਾਹਰ ਜਾ ਕੇ ਕਰ ਲੈਦੀ ਆਪਣੀ ਰੂਮ ਵਿੱਚ ਕਰ ਲੈਦੀ ਸਿੱਖ ਦੇ ਸ਼ਾਨ ਦੇ ਖਿਲਾਫ਼ ਹੈ
@DarbaraSingh-f6d
@DarbaraSingh-f6d 3 ай бұрын
ਵਕੀਲ ਸਿਖਾਂ ਦਾਂ ਵਿਰੋਧੀ ਆ
@mohindersinghkangkang9604
@mohindersinghkangkang9604 3 ай бұрын
ਵਕੀਲ ਸਾਬ ਕਿਉਂ ਪੁਠੀਆ ਗੱਲਾਂ ਕਰ ਰਹੇ ਹੋ।
@princeshahrandhawaprincesh3792
@princeshahrandhawaprincesh3792 3 ай бұрын
ਲਓ ਜੀ ਆ ਗੇ ਸਿੱਖਾਂ ਦੇ ਗਦਾਰ
@amritpalguraya8306
@amritpalguraya8306 3 ай бұрын
ਥਾਂ ਥਾਂ ਤੇ ਸਿੱਖਾਂ ਦੇ ਦੁਸ਼ਮਣ , ਇਹ ਕਿਧਰ ਦਾ ਸਿੱਖ ਹੈ
@RajeshKumar-n7l9m
@RajeshKumar-n7l9m 3 ай бұрын
Je ਕੁੜੀ ਪੰਜਾਬੀ ਹੁੰਦੀ ਮਤਲਬ ਹੀ ਨਹੀਂ c ਇਨਾ ਵਿਵਾਦ ਹੁੰਦਾ ਪਹਿਲਾ ਕੁਲਵਿੰਦਰ ਕੌਰ ਨੇ ਕਿੰਨੇ ਪੰਜਾਬੀ ਹਿਮਾਚਲ ਵਿੱਚ ਕੁਟਵਾ ਦਿੱਤੇ😢 ਹੁਣ ਗੁਜਰਾਤ ਵਿੱਚ ਕੁਟਵਣ ਗਏ
@gurpreetbhullar2821
@gurpreetbhullar2821 3 ай бұрын
ਨਹੀਂ ਜੋਗਾ ਕਰਨ ਨੂੰ ਹੋਰ ਕੋਈ ਥਾਂ ਨੀ ਮਿਲੀ ਉਹਨੂੰ ਬਾਹਰ ਜਾ ਕੇ ਕਰ ਲੈਂਦੀ, publicity ਭਾਲਦੇ ਨੇ ਇਹੋ ਜਿਹੇ ਲੋਕ,
@balkardhaliwal-r7f
@balkardhaliwal-r7f 3 ай бұрын
My request to SGPC Pl Don’t make mockery of Sikh Religion 🙏🏻🙏🏻
@BalwinderSingh-zq1uy
@BalwinderSingh-zq1uy 3 ай бұрын
Dear Mr Bains,do you support Violation of Maryada,at Darbar Sahib,Why she Prefered Golden Temple only,Why not Durgiana Mandir,Better you fight her case.
@guneetsingh690
@guneetsingh690 3 ай бұрын
Aj ram mandir ja ke joga kar and share photos.Sikh should never tolerate if some one will beadvi dharbar sahib.Girl should punish as per law
@deep_2113
@deep_2113 3 ай бұрын
Advocate nu ek nava case mil Gaya lalche log Tey hunde Ney eh kale cout Wale 😅😅😅😅😂😂
@balkardhaliwal-r7f
@balkardhaliwal-r7f 3 ай бұрын
Archana should be pardoned She is innocent and shown the most sacred place to the whole world 🌎🙏🏻🙏🏻
@JaspalSingh-bt6xz
@JaspalSingh-bt6xz 3 ай бұрын
Aha bakeel rss da dala ihnu kee pata Sikha di Mirada da
@surinderpalsingh6216
@surinderpalsingh6216 3 ай бұрын
Har banda wellcome hai ta ki Darbaar Sahib vich Wakil sahib Naage sadhu vi welcome hai Half pent te bikni ch angrez vi welcome ne Oye Akal nu hath maaro thoda jeha Avein likes lainn laee dunia to alag bol deo baee likes mil jaannge Maryada ta mayada hai Jekar koi vi sabhyak te soojhvaan nagrik kise Mandir jann to pehlaan Ya kise church ya Masjid vich jann to pehlaan je Othon de rule te maryada nahi pushde ta ki oh Akal vala hai ke Akal da anna hai
@GulzarSingh915
@GulzarSingh915 3 ай бұрын
Yoga karna ka liya guru Ghar Mila
@DineshSharma-yp1wf
@DineshSharma-yp1wf 3 ай бұрын
Sir Golden Temple ch ik musalman jode da nikah padeya gaya. Us wele ta ena ne kiha k guruan de ghar wich sab da welcome hunda he te kise ne wi itraaz nahi si kita. Hun ki ho gaya ena nu. Baki ehna ne kiha k us ladaki ne golden temple wal pithh kiti he. Main ik sawal puchhna chana wa k jehdi sangat mathha tek k darshni deodi walon bahar aunde he te oh vi golden temple wal pithh kar k hi bahar aunde he. Uhna nu kaho k bahar aaun layi mandir wal mu kar k aao te podiyan puthhe ho k chado. Badi chhoti soch he ena di
@HarjinderSingh-nk1uw
@HarjinderSingh-nk1uw 3 ай бұрын
Bains nu poocho Adalat de wich je judge de samne yoga kita jave ta judge bardast kar lau ga Duniya de malik de samne karna kida jayaj ho sakda judge Saab ladki de baithan te koi aitraj nai jede paer upar kite ne os mudra te aitraj aa
@manpreetmannu1428
@manpreetmannu1428 3 ай бұрын
Kehda vakeel aa tu …teinu sikh maruada da khakh ni pata ..
@GurdarshanSinghSidhu-j4g
@GurdarshanSinghSidhu-j4g 3 ай бұрын
Bilkul sahi hai Bains Sahib ehna ne bahut galat kita hai sikhan da dimag kharab ho gya hai Kai harktan te Sikh hon te sharam aundi hai
@vardaantv542
@vardaantv542 3 ай бұрын
VAKIL JANBUJH KE GAL CHHOTI BNA RIHA HAI .EH NKLI SIKH NU SIKHI BHAVNAVA DA AHSAS KYON NHI?
@NSINGH-j6x
@NSINGH-j6x 3 ай бұрын
Kul.nu.koi.nachan.lag.jau
@arvindersingh8233
@arvindersingh8233 3 ай бұрын
Sir te vaal nhi te karda Dharam di gal, bains na naal tu sikh nhi ban jaana
@baljitsingh8467
@baljitsingh8467 3 ай бұрын
Guru ghar vich yuga vasty nahi h
@kaurkaur7621
@kaurkaur7621 3 ай бұрын
Bjp da taut lagda
@surindersinghsandhu5231
@surindersinghsandhu5231 3 ай бұрын
FIR galt a
@jeetsingh865
@jeetsingh865 3 ай бұрын
होर सख़्त चाहिदी सी ????
@ninderkaurdhindsa8656
@ninderkaurdhindsa8656 3 ай бұрын
This is the limit he is saying, she seems to be a "pavittar atma".He is saying, Darbar Sahib da wich koi lena dena nahi. Why are you trying to set a different narrative.Who said nobody other than Sikhs can come in Darbar Sahib
@SANDEEPSINGH-df5yw
@SANDEEPSINGH-df5yw 3 ай бұрын
Her back is towards the Sri Durbar Sahib Ji! With both pix it is evident that she came for photo ops and not for her inner peace! If she was in her Devout mind then why did she not pay her obeisance did she mistook the sacred place as a Garden? If she has done this in any religious place calls for defamation of that place! Every religious place has some rules which cannot be overlooked. People's sentiments were hurt world wide hence the law should read as per people's mind.
@bhupendrasingh7639
@bhupendrasingh7639 3 ай бұрын
Ish nu ki kahoge. Yeh jagah yoga di nahi.
@surindersinghsandhu5231
@surindersinghsandhu5231 3 ай бұрын
Hor both jaga a darbar sahib to Babar joga Karan li
@surindersinghsandhu5231
@surindersinghsandhu5231 3 ай бұрын
Lok Darbara sahib vich a Kush nahi Karan jandai sir
@FrEeTibEtXinJiAnGfReEpOkCoL
@FrEeTibEtXinJiAnGfReEpOkCoL 3 ай бұрын
Ferr agli vaar apni kudi nu pej de sare munde ralke naal yoga karn ge 😜😂
The Joker wanted to stand at the front, but unexpectedly was beaten up by Officer Rabbit
00:12
Крутой фокус + секрет! #shorts
00:10
Роман Magic
Рет қаралды 19 МЛН