ਜ਼ੀਰਾ ਦੇ MLA ਦੇ ਪੁੱਤਰ ਨੇ ਫੇਸਬੁੱਕ ਤੇ ਚੈਲੰਜ ਕਰਕੇ ਕੀਤੀ ਗੁੰਡਾਗਰਦੀ!ਕੀ ਫਿਰੋਜ਼ਪੁਰ ਪੁਲਿਸ ਸਰਕਾਰ ਦਾ...

  Рет қаралды 56,475

LOK AWAZ TV

LOK AWAZ TV

Күн бұрын

ਜ਼ੀਰਾ ਦੇ MLA ਦੇ ਪੁੱਤਰ ਨੇ ਫੇਸਬੁੱਕ ਤੇ ਚੈਲੰਜ ਕਰਕੇ ਕੀਤੀ ਗੁੰਡਾਗਰਦੀ!
ਕੀ ਫਿਰੋਜ਼ਪੁਰ ਪੁਲਿਸ ਸਰਕਾਰ ਦਾ ਹੱਥਠੋਕਾ ਬਣਕੇ ਕੰਮ ਕਰ ਰਹੀ ਹੈ?
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 209
@PB-fi5xe
@PB-fi5xe Ай бұрын
ਕੋਈ ਨੀ ਹੁਣ ਆਜਾ ਪਿੰਡਾਂ ਵਿੱਚ ਵੜ ਕੇ ਵੇਖ ਕਟਾਰੀਆ ਤੈਨੂੰ ਹੁਣ ਭਾਜੀਆਂ ਈ ਮੁੜਨਈਆ
@jagdevkaur3144
@jagdevkaur3144 Ай бұрын
ਬਹੁਤ ਵਧੀਆ ਚੈਨਲ ਸੱਚੀਆਂ ਸੁੱਚੀਆਂ ਖਬਰਾਂ 🎉🎉🎉❤❤ ਬਹੁਤ ਮਾੜੀ ਗੱਲ ਐ ਜਿਹੜੇ ਲੋਕ ਸਮਾਜ ਵਿਚ ਗੁੰਡਾਗਰਦੀ ਕਰਦੇ ਹਨ ਜੀਓ ਤੇ ਜਿਉਣ ਦਿਓ ਵਾਲਾ ਨਾਹਰਾ ਸਭ ਨੂੰ ਅਪਨਾਉਣਾ ਚਾਹੀਦਾ ਹੈ
@BhinderSran-ky8ok
@BhinderSran-ky8ok Ай бұрын
ਐਸ ਵਾਰ ਪੰਜਾਬ ਦੇ ਵਿੱਚ ਬਹੁਤ ਖ਼ੂਨ ਖਰਾਬ ਹੋਈ ਬਾਈ ਭੰਡ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹੈਂ
@Nirbhai-x2o
@Nirbhai-x2o Ай бұрын
ਲੋਕ ਪੜੇਲਿਖੇ,ਹਨ ਇਨਾ ਨੂ ਸਮਝ ਨੀਂ ਆਉਦੀ ਮਾਨ ਕੀ ਬੰਦੂਕ ਚਲਾ ਰਿਹਾ ਹਾ ਪੰਜਾਬ ਪੁਲਿਸ ਕੰਮ ਕਰਕੇ ਰਾਜੀ ਨਹੀ
@snahar1391
@snahar1391 Ай бұрын
Bai gandhi di foto dekh k sab aakhan meech lainde ne chahe kidi vi vaddi post te na hove....beda gark hoya piya 😢😢😢😢
@jovansingh1934
@jovansingh1934 Ай бұрын
ਪੰਜਾਬ ਆਮ ਆਦਮੀ ਪਾਰਟੀ ਨੇ ਦੋ ਸਾਲ ਤੱਕ ਪੰਜਾਬ ਖ਼ਤਮ ਕਰ ਦੇਣਾ
@harjinderjohal8404
@harjinderjohal8404 Ай бұрын
ਬਹੁਤ ਗਲਤ ਆ ਜੀ ਭਾਈਚਾਰਕ ਸਾਝ ਖਤਮ ਹੋ ਗਈ ਲੀਡਰਾਂ ਪਿੱਛੇ ਨਾ ਲੱਗੋ
@GursharanjeetSingh-v5f
@GursharanjeetSingh-v5f Ай бұрын
ਰਾਸ਼ਟਰਪਤੀ ਰਾਜ ਲਾ ਕੇ ਖਤਮ ਕਰੋ ਕੰਮ
@ArshdeepSingh-oh4qk
@ArshdeepSingh-oh4qk Ай бұрын
ਵਾਹ ਓ ਧੋਦਿਆ ਤੇਰੇ ਹੌਸਲੇ ਨੂੰ ਸਲਾਮ ਮਨਿੰਦਰ ਜੀ
@PB-fi5xe
@PB-fi5xe Ай бұрын
ਹੁਣ ਉਹ ਮੇਰੇ ਸਾਲ਼ੇ ਕਿਥੇ ਗਏ ਜਿਹੜੇ ਕਹਿੰਦੇ ਸੀ ਇੱਕ ਮੌਕਾ ਝਾੜੂ ਨੂੰ
@gulshanattri9833
@gulshanattri9833 Ай бұрын
ਵੀਰੇ ਉਹਨਾਂ ਨੇ ਤਾਂ ਟਰਾਲੀਆਂ ਲੈਦੀਆਂ ਭਰ ਕੇ 😂
@PB-fi5xe
@PB-fi5xe Ай бұрын
@@gulshanattri9833 ਉਹ ਨੀ ਇਹ ਪਿੰਡਾਂ ਵਿੱਚ ਪਤਾ ਕਰ ਸੱਜਣਾ ਜਿਹੜੇ ਬੰਦੇ ਨੂੰ ਇਹ ਸਰਪੰਚ ਬਣਾਉਂਦੇ ਉਹ 2 ,4 ਰਹਿਗੇ ਬਾਕੀ ਸਾਰੇ ਪਾਸਾ ਵੱਟ ਗਏ
@baljitsingh9283
@baljitsingh9283 Ай бұрын
ਭੇਡਾਂ ਅਜੇ ਵੀ ਜਿ਼ੰਦਾਬਾਦ ਜਿ਼ੰਦਾਬਾਦ ਕਰੀ ਜਾਂਦੀਆ
@PB-fi5xe
@PB-fi5xe Ай бұрын
@@baljitsingh9283 ਹੋਰ ਭੇਡਾ ਦਾ ਕੰਮ ਵੀ ਕੀ ਨੀ
@baljitsingh9283
@baljitsingh9283 Ай бұрын
@@PB-fi5xe ਹਾਹਾਹਾਹਾ ਹੁਣ ਤੇ ਦਿਨ ਘਟਦੇ ਜਾਂਦੇ ਏਨਾ ਦੇ ਲੋਕਾ ਨੇ ਏਨਾ ਨਾਲ ਜੱਗੋਂ ਤੇਰਵੀਂ ਕਰਨੀ ਜਦੋਂ ਵੋਟਾ ਮੰਗਣ ਜਾਣਗੇ
@GurpreetSingh-b6d
@GurpreetSingh-b6d Ай бұрын
ਮਨਿੰਦਰਜੀਤ ਕਿਤੇ ਨਾ ਕਿਤੇ ਤੂੰ ਵੀ ਅਮੋਲਕ ਸਿੰਘ ਦੇ ਹੱਕ ਚ ਖੜ੍ਹਾਂ, ਤਾਂ ਹੀ ਉਹਦਾ ਨਾਮ ਲੈਣ ਤੋਂ ਤੂੰ ਪਾਸਾ ਵੱਟ ਲਿਆ, ਮਨਿੰਦਰ ਵੀਰੇ, ਤੇਰੇ ਤੋਂ ਮੈਂ ਇਹ ਉਮੀਦ ਨੀਂ ਰੱਖ ਸਕਦਾ, ਫਿਰ ਤੇਰੇ ਅਤੇ ਸਰਕਾਰ ਦੇ ਕੌਲੀ ਚੱਟ ਪੱਤਰਕਾਰਾਂ ਚ ਕਈ ਫਰਕ ਰਹਿ ਗਿਆ 🙏🙏🙏🙏🙏🙏🙏🙏🙏🙏🙏🙏
@jaspalsinghsandhu2928
@jaspalsinghsandhu2928 Ай бұрын
ਕਾਗਜ਼ ਭਰਨ ਵੇਲੇ ਇਹ ਹਾਲਾਤ ਆ ਜਿਸ ਦਿਨ ਵੋਟਾਂ ਹੋਈਆਂ ਉਸ ਦਿਨ ਕੀ ਹੋਵੇਗਾ।
@bsr840
@bsr840 Ай бұрын
ਸਿੱਧੂ ਸਾਹਿਬ ਤੁਹਾਡੇ ਕੰਮ ਦੀ ਲੋਕ ਸਰਾਹਨਾ ਕਰ ਰਹੇ ਹਨ ਪਰ ਆਪਣਾ ਬਚਾਅ ਰੱਖਣਾ ਵੀ ਜ਼ਰੂਰੀ ਹੈ।
@sukhbeerbrar5423
@sukhbeerbrar5423 Ай бұрын
ਧੰਨਵਾਦ ਪੱਤਰਕਾਰ ਜੀ
@ParmSidhu-nq4iv
@ParmSidhu-nq4iv Ай бұрын
ਗੁੰਡਾਗਰਦੀ ਸੱਤ ਮੇਰੇ ਸਮਾਨ ਤੇ
@bhagwantsingh2037
@bhagwantsingh2037 Ай бұрын
ਰਾਜ ਵਿਚ ਰਾਸ਼ਟਰਪਤੀ ਰਾਜ਼ ਲਾਕੇ ਪੰਚਾਇਤੀ ਚੋਣਾਂ ਕਰਾਈਆਂ ਜਾਣ।
@gurmukhsingh9717
@gurmukhsingh9717 Ай бұрын
ਪੱਤਰਕਾਰ ਵੀਰ ਜੀ ਹੁਣ ਪੁਲਿਸ ਵਾਲੇ ਨੂੰ ਪਤਾ ਨਹੀਂ ਲੱਗਾ ਇੱਕ ਮੰਤਰੀ ਦੇ ਮੁੰਡੇ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕਿਹਾ ਤਗੜੇ ਹੋ ਜਾਉਂ ਕੋਈ ਗਰੀਬ ਮੋਟਰਸਾਈਕਲ ਤੇ ਜਾਂਦਾ ਜਾਂ ਫੋਟੋ ਪਾ ਦੇਵੇ ਫਿਰ ਪੁਲਿਸ ਵਾਲੇ ਰਾਤ ਨੂੰ ਪਰਚਾ ਦਰਜ ਕੀਤਾ ਜਾਂਦਾ ਮਾਲ ਵਿੰਦਰ ਮਾਲੀ ਤੇ ਰਾਤ ਹੀ ਪਰਚਾ ਦਰਜ਼ ਕਰ ਦਿੱਤਾ ਰਾਤ ਨੂੰ ਮਾਲੀ ਨੂੰ ਪੁਲਿਸ ਵਾਲੇ ਫ਼ੜਨ ਚਲੇ ਗਏ ਹੁਣ ਪੁਲਿਸ ਵਾਲੇ ਨੇ ਮੰਤਰੀ ਦੇ ਮੁੰਡੇ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਕਦੀ ਕਾਂਗਰਸ ਪਾਰਟੀ ਜਾਂ ਅਕਾਲੀ ਦਲ ਨੇ ਪੋਸਟ ਨਹੀਂ ਪਾਈ ਨਾਂ ਲੋਕਾਂ ਨਾਲ ਦਫ਼ਤਰਾਂ ਵਿੱਚ ਧੱਕਾ ਹੁੰਦਾ ਸੀ ਹੁਣ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਹੋਣਾਂ ਬਦਲ ਲਿਆ ਕੇ
@HarvinderShendley
@HarvinderShendley Ай бұрын
ਗੁੰਡਾਗਰਦੀ ਚਰਮ ਸੀਮਾ 'ਤੇ ਹੈ
@harbansdhillon-x8q
@harbansdhillon-x8q Ай бұрын
ਭੰਡ ਦੀ ਪਾਰਟੀ ਮੁਰਦਾਬਾਦ❤❤❤❤❤❤❤❤❤❤❤❤❤❤❤❤
@JaspinderGill-t5f
@JaspinderGill-t5f Ай бұрын
ਆਪਣੇ ਰਾਜ ਵਿੱਚ ਇਸ ਐਮ ਐਲ ਏ ਜੀਰਾ ਨੇ ਜਿੰਨੀ ਗੁੰਡਾਗਰਦੀ ਕੀਤੀ ਸੀ ਉਸਦਾ ਸਾਰੇ ਪੰਜਾਬ ਨੂੰ ਪਤਾ ਹੈ
@harbhajansinghsekhon2899
@harbhajansinghsekhon2899 Ай бұрын
ਇਹ ਕੋਈ ਪਹਿਲੀ ਵਾਰੀ ਨਹੀ ਹੋਇਆ , ਜਦੋ ਕਾਂਗਰਸ ਦੀ ਸਰਕਾਰ ਸੀ ਇਨਾਂ ਨੇ ਵੀ ਇਹੋ ਕੁਝ ਕੀਤਾ ਸੀ।
@manvirdhaliwal-cu3sy
@manvirdhaliwal-cu3sy Ай бұрын
ਬਦਲਾਅ ਛਿੱਕੂ ਆ
@bhupinderjitsingh6987
@bhupinderjitsingh6987 Ай бұрын
ਬੇੜਾ ਗ਼ਰਕ ਕਰਤਾ ਪੰਜਾਬ ਦਾ ਇਨ੍ਹਾਂ ਰਾਜਨੀਤੀ ਵਾਲਿਆਂ ਨੇ
@Davindar500
@Davindar500 Ай бұрын
ਭਈਆ ਸਰਕਾਰ ਨੇ ਯੂਪੀ ਬਿਹਾਰ ਬਣਾ ਤਾਂ ਪੰਜਾਬ। ਜੱਦ ਰਾਜ਼ ਹੀ ਭਈਆ ਦਾ। ਝੰਡਾ ਜਲਦੀ ਆਫਰ ਗੇਆ।
@bahadursingh9718
@bahadursingh9718 Ай бұрын
ਇੰਨ੍ਹਾਂ ਨੇ ਤਾਂ ਸਾਰੀਆਂ ਹੱਦਾਂ ਪਾਰ ਕਰਤੀਆਂ ਅੱਜ ਤੱਕ ਐਨਾ ਧੱਕਾ ਕਿਸੇ ਨੇ ਨਹੀਂ ਕੀਤਾ ਸੀ। ਇੰਨ੍ਹਾਂ ਨੇ ਸਾਰੇ ਅਗਲੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ।
@gurmeetsingh7198
@gurmeetsingh7198 Ай бұрын
ਜੈਸੀ ਕਰਨੀ ਵੈਸੀ ਭਰਨੀ
@inder.jit.dhapali4606
@inder.jit.dhapali4606 Ай бұрын
ਗੁਡ ਵੀਰ ਸਿੱਧੂ ਸਾਹਿਬ
@baljitsingh9283
@baljitsingh9283 Ай бұрын
ਪਟਿਆਲੇ ਵਾਲੇ ਬੀ ਡੀ ਪੀ ਓ ਦੀ ਵੀਡੀਓ ਨਾਲ ਲਾ ਕੇ ਹਾਈਕੋਰਟ ਕੇਸ ਕੀਤਾ ਜਾਵੇ ਫਿਰ ਦੇਖਿਓ ਬਣਦਾ ਕੀ ਓਦੋਂ ਤੱਕ ਸਰਕਾਰ ਬਦਲ ਜਾਣੀ
@inder.jit.dhapali4606
@inder.jit.dhapali4606 Ай бұрын
ਸਿੱਧੂ ਸਾਹਿਬ ਗੁੱਡ ਤੁਹਾਨੂੰ ਜੀ
@charanjeetsandhu1669
@charanjeetsandhu1669 Ай бұрын
ਯੋਧਾ ਪੱਤਰਕਾਰ
@ranaavtar1296
@ranaavtar1296 Ай бұрын
ਛੋਟੇ ਵੀਰ ਆਪਣਾ ਆਪ ਦਾ ਧਿਆਨ ਰੱਖੀ ਜਾਰ
@scaryff9021
@scaryff9021 Ай бұрын
Very good 👍
@LakhvirSingh-tj6ey
@LakhvirSingh-tj6ey Ай бұрын
ਵੀਰ ਜੀ ਸਾਰੀ ਗਲਤ ਖ਼ਬਰ ਹੈ
@AvtarSingh-gs1si
@AvtarSingh-gs1si Ай бұрын
ਝੂਠਾ ਪਤਰਕਾਰ ਹੈ ਇਹ ਝੂਠ ਬੋਲਣ ਦੇ ਪੈਸੇ ਮਿਲਦੇ ਆ ਤਾ ਹੀ ਕੋਠੀਆਂ ਪਾਈ ਬੈਠੇ ਆ ਮਾਲੀ ਪਤਰਕਾਰ ਦੀ ਗਿਰਫਤਾਰੀ ਵੇਲੇ ਵੀਡੀਓ ਰਾਹੀ ਕੋਠੀ ਦੇਖੀ ਪੂਰੀ ਸ਼ਾਨਦਾਰ ਹਰ ਰੋਜ ਸਰਾਬ ਚਲ ਰਹੀ ਆ
@RanjodhSingh-iv4ge
@RanjodhSingh-iv4ge Ай бұрын
ਹਰਦੂ-ਲਾਹਨਤ ਇਸ ਸਰਕਾਰ ਨੂੰ ਕੀ ਕਰਨਾਂ ਚਾਹੁੰਦੇ ਹੋ ਮਾਨ ਸਾਹਿਬ
@HarrySingh-p5k
@HarrySingh-p5k Ай бұрын
Good job
@GurpreetSingh-l2d7r
@GurpreetSingh-l2d7r Ай бұрын
ਧੰਨਵਾਦ ਜੀ ਪੱਤਰਕਾਰ ਜੀ
@ParveenBawa-yx7qv
@ParveenBawa-yx7qv Ай бұрын
Good joob baro ❤
@manpritsinghgill700
@manpritsinghgill700 Ай бұрын
ਆਮ ਪਾਰਟੀ ਮੁਰਦਾਬਾਦ
@JagtarSingh-ky3oj
@JagtarSingh-ky3oj Ай бұрын
Lok awaj Maninder Sidhu veer jindabad
@sukhpalsingh8637
@sukhpalsingh8637 Ай бұрын
ਇਹ ਵਤੀਰਾ ਇਸ ਸਮੇਂ ਨਹੀਂ ਸ਼ੁਰੂ ਹੋਇਆ।ਅਕਾਲੀ ਅਤੇ ਕਾਂਗਰਸ ਸਰਕਾਰਾਂ ਸਮੇਂ ਇਹ ਕੰਮ ਸ਼ੁਰੂ ਹੋਇਆ।ਚੋਣਾਂ ਵਿੱਚ ਸ਼ਰੇਆਮ ਵਿਰੋਧੀਆਂ ਨੂੰ ਫੜ੍ਹ ਕੇ ਬਾਹਰ ਕੱਢ ਦਿੱਤਾ ਜਾਂਦਾ ਸੀ।ਇਹ ਵਰਤਾਰਾ ਮਾੜਾ ਹੈ ।
@GillSaab-y1s
@GillSaab-y1s Ай бұрын
ਐਮ ਐਲ ਏ ਦਾ ਮੁੰਡਾ ਥੋੜੇ ਸਮੇ ਦਾ ਸਮਰਾਟ ਹੈ
@GurjeetSingh-nn9zn
@GurjeetSingh-nn9zn Ай бұрын
ਬਹੁਤ ਮਾੜਾ ਹਾਲ ਵਾ ਪੰਜਾਬ ਦਾ ਪਰ ਬਾਦਲ ਦਲ ਕਾਗਰਸ ਵਾਲੇ ਇਹ ਕੰਮ ਨਹੀਂ ਕੀਤਾ
@haripalgill3471
@haripalgill3471 Ай бұрын
Good job bro
@rajuarora3163
@rajuarora3163 Ай бұрын
ਆਮ ਦੇ ਦਿਨ ਪੁਗ ਗਏ ਹੁਣ ਜੋ ਕਰਨਾ ਕਰ ਲੈਣ ਇਹ ਆਖਰੀ ਮੌਕਾ ਇਹਨਾਂ ਕੋਲ ਮਗਰੋਂ ਇਹਨਾਂ ਨੂੰ ਪਿੰਡਾਂ ਵਿੱਚੋ ਲੋਕਾ ਨੇ ਕੁਟਨੇ ਨੇ
@AngrejSingh-qh9xi
@AngrejSingh-qh9xi Ай бұрын
Good job 👍👍👍👏 sidhu sab
@BhupinderKumar-ko9lg
@BhupinderKumar-ko9lg Ай бұрын
ਭੰਡ ਦੇ ਚਮਚੇ ਤਾਂ ਖ਼ਬਰ ਨੂੰ ਗ਼ਲਤ ਹੀ ਦਸਣ ਗੇ
@RavinderKumar-km3hu
@RavinderKumar-km3hu Ай бұрын
You are right sir
@BaljinderSingh-lq7lt
@BaljinderSingh-lq7lt Ай бұрын
Maninder Singh Sidhu 22 jindabad
@harbhajansinghsekhon2899
@harbhajansinghsekhon2899 Ай бұрын
ਲੋਕੋ ਨਾ ਲੜੋ ਰਾਜਨੀਤਕ ਲੋਕਾਂ ਪਿਛੇ , ਇਨਾਂ ਲੋਕਾਂ ਦੀਆ ਆਪਸ ਵਿੱਚ ਰਿਸਤੇਦਾਰੀਆ ਨੇ।
@khushisekhon7991
@khushisekhon7991 Ай бұрын
ਹੁਣ ਆਵਦੇ ਵਾਰੀ ਬੁੰਡ ਪਾਟਦੀ ਆ ਆਪ ਕੁਲਬੀਰ ਜੀਰੇ ਨੇ ਕੀ ਕੀ ਕਰਤੂਤਾ ਕੀਤੀਆਂ ਸੀ
@baljitsingh374
@baljitsingh374 Ай бұрын
Good job vir g
@kashmirrana107
@kashmirrana107 Ай бұрын
Jo keha sach kaha hai Bhai ne
@gagasmalsar9404
@gagasmalsar9404 Ай бұрын
ਇਹਨਾ ਭੰਭਾ ਦੇ ਛਿੱਤਰ ਫੇਰੋ
@singhSingh04
@singhSingh04 Ай бұрын
ਵੀਰ ਇੰਨੀ ਵੀ ਸਪੋਰਟ ਨਾ ਕਰੋ ਜੀਰੇ ਦੀ ਇਹਨੇ ਵੀ ਬੜੀ ਅੱਗ ਪਾਈ ਹੋਈ ਸੀ ਜਦੋਂ ਇਸ ਨੇ ਸਰਪੰਚ ਬਣਾਏ ਸੀ ਇਹ ਵੀ ਜਦੋਂ ਗੱਦੀ ਤੇ ਬੈਠੇ ਹੁੰਦੇ ਨੇ ਰੱਬ ਭੁੱਲ ਜਾਂਦਾ ਇਹਨਾਂ ਨੂੰ
@davindersinghcheema6377
@davindersinghcheema6377 Ай бұрын
Goood
@zirasingh7091
@zirasingh7091 Ай бұрын
ਬਹੁਤ ਵਧੀਆ ਬਾਈ ਸੱਚ ਬੋਲਣ ਲਈ
@gurjindersingh956
@gurjindersingh956 Ай бұрын
ਜਨਤਾ ਨੂੰ ਬੇਨਤੀ ਹੈ ਕਿ ਅਕਾਲੀਆਂ ਕਾਂਗਰਸੀਆ ਅਤੇ ਝਾੜੂ ਦੇ ਪਿੱਛੇ ਲੱਗ ਕੇ ਕਿਸੇ ਨਾਲ ਦੁਸ਼ਮਣੀ ਨਾ ਲਓ ਝਗੜਾ ਨਾ ਕਰੋ ਆਪਣਾ ਟੱਬਰ ਪਾਲੋ ਬੱਚਿਆਂ ਦੀ ਪਰਵਰਿਸ਼ ਵੱਲ ਧਿਆਨ ਦਿਓ ਕੋਈ ਫਾਇਦਾ ਨਹੀਂ ਸਿਆਸਤਦਾਨਾਂ ਦੇ ਪਿੱਛੇ ਲੱਗਣ ਦਾ ਇਹ ਸਭ ਇਕੋ ਥੈਲੀ ਦੇ ਚੱਟੇ ਵੱਟੇ ਗੁਰੂ ਰਾਮਦਾਸ ਦਾ ਨਾਮ ਜਪੋ ਤੁਹਾਡਾ ਕੋਈ ਕੁਛ ਨਹੀਂ ਵਿਗੜ ਪਾਏਗਾ ਗੁਰੂ ਦੀ ਓਟ ਲਓ ਨਾ ਕੇ ਘਟੀਆ ਲੀਡਰਾ ਦੀ
@amriksingh9252
@amriksingh9252 Ай бұрын
ਮਨਿੰਦਰ ਵੀਰ ਤੂੰ ਅੱਜ ਨਰੇਸ਼ ਕਟਾਰੀਆ ਦਾ ਨਾਮ ਤਾਂ ਲੈ ਦਿੱਤਾ ਵੀਡੀਓ ਵਿੱਚ ਪਰ ਕੱਲ ਤੂੰ ਜੈਤੋ ਦੇ ਐਮ ਐਲ ਏ ਅਮੌਲਕ ਤੋਂ ਡਰ ਗਿਆ ਗੁੰਡਾਗਰਦੀ ਤਾਂ ਅਮੌਲਕ ਐਮ ਐਲ ਏ ਨੇ ਵੀ ਕੀਤੀ ਪਰ ਤੂੰ ਕੱਲ ਅਮੌਲਕ ਦਾ ਨਾਮ ਕਿਉਂ ਨਹੀਂ ਲਿਆ ਕੀ ਤੂੰ ਡਰਦਾ ਅਮੌਲਕ ਤੋਂ ਜਾ ਫਿਰ ਤੂੰ ਵਿਕ ਗਿਆ ਅਮੌਲਕ ਐਮ ਐਲ ਏ ਕੋਲ
@jagwindersingh7898
@jagwindersingh7898 Ай бұрын
ਇਹ ਤਾਂ ਪਹਿਲਾਂ ਹੀ ਵਿਕਾਊ ਹੈ
@dpcks8925
@dpcks8925 Ай бұрын
ਜਿੱਥੇ ਬੁਰਕੀ ਪੈਂਦੀ ਹੋਵੇ ਉਥੇ ਕੁਝ ਨਹੀਂ ਹੋ ਸਕਦਾ
@RameshKumar-l1q6t
@RameshKumar-l1q6t Ай бұрын
੭੫ ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਆਮ ਆਦਮੀ ਪਾਰਟੀ ਵਿੱਚ ਜੋ ਹੋ ਰਿਹਾ ਲੋਕਤੰਤਰ ਵਿੱਚ ਪਹਿਲਾਂ ਬਹੁਤ ਘੱਟ ਹੋਇਆ B D P O SHAREAAM ਬਜ਼ੁਰਗ ਨੂੰ ਗਾਲ਼ਾਂ ਕਢ ਰਿਹਾ ਸ਼ਰਾਬੀ ਬਿਮਾਰ ਆ ਪੰਜਾਬ ਖਤਰੇ ਵਿਚ ਆ ਲੋਕਤੰਤਰ ਖਤਰੇ ਵਿੱਚ ਆ ਬੇੜਾ ਗ਼ਰਕ ਹੋ ਗਿਆ ਪੰਜਾਬ ਦਾ
@lovegill-om7jo
@lovegill-om7jo Ай бұрын
ਥੋਨੂੰ ਕੀ ਪਤਾ ਕੁਲਬੀਰ ਜੀਰਾ ਨੇ ਘੱਟ ਕੀਤੀ ਸੀ
@DarshanSingh-qx4ti
@DarshanSingh-qx4ti Ай бұрын
Fail Government
@BaljinderSingh-lq7lt
@BaljinderSingh-lq7lt Ай бұрын
Sidhu 22 jindabad..
@AvtarSingh-gs1si
@AvtarSingh-gs1si Ай бұрын
ਕਾਂਗਰਸ ਸਰਕਾਰ ਨੇ ਵੀ ਆਪਣੇ ਰਾਜ ਵਿੱਚ ਧਕੇ ਨਾਲ ਸਰਪੰਚ ਬਣਾਏ ਸੀ ਰਾਜਾ ਵੜਿੰਗ ਗਡੀਆ ਵਿੱਚ ਬੰਦੇ ਲਈ ਫਿਰਦਾ ਰਿਹਾ ਲੁਦਿਆਣੇ ਦੇ ਪਿੰਡਾ ਵਿਚ ਝੂਠ ਲਗਦਾ ਹੋਵੇ ਪੁਛ ਲਵੋ ਪਿੰਡਾ ਵਾਲਿਆ ਤੋ
@manvirdhaliwal-cu3sy
@manvirdhaliwal-cu3sy Ай бұрын
ਫਰਕ ਕੀ ਆ ਫਿਰ ਬਦਲਾਅ ਕਾਹਦਾ
@jasmarsingh69
@jasmarsingh69 Ай бұрын
Good22g❤❤❤
@BaljetSingh-yd6gi
@BaljetSingh-yd6gi Ай бұрын
Good.22.G
@KomalpreetKaur-t1e
@KomalpreetKaur-t1e Ай бұрын
Waheguru
@BaldevSingh-yt5ou
@BaldevSingh-yt5ou Ай бұрын
Very good patrrkar
@Harman-m5m
@Harman-m5m Ай бұрын
ਇਹ ਸਰਕਾਰ ਮਾੜੀ ਹੈ
@HarpalSingh-d8g
@HarpalSingh-d8g Ай бұрын
ਜਦੋਂ ਕੁਲਵੀਰ ਨੈ ਸਰਪੰਚ ਬਨਾਅਐ
@HarpreetSingh-jz4fu
@HarpreetSingh-jz4fu Ай бұрын
ਹਰ ਸਰਕਾਰ ਇਹ ਕੰਮ ਹੁੰਦਾ ਹੈ ਇਹ ਕੰਮ ਕਾਂਗਰਸ ਸਰਕਾਰ ਵਿਚ ਵੀ ਹੋਈਆ
@rajuarora3163
@rajuarora3163 Ай бұрын
ਮਨਿੰਦਰ ਜੀ ਤੁਸੀਂ ਜੈਤੋ ਵਾਲੇ mla ਦਾ ਨਾ ਕਿਉਂ ਨੀਂ ਲਿਆ ਕਲ ਕਿਉਂ ਯਾਰੀ ਨਿਭਾ ਰਹੇ ਹੋ
@kamaldhillon7621
@kamaldhillon7621 Ай бұрын
ਪੱਤਰਕਾਰ ਸਾਹਿਬ ਪਹਿਲਾਂ ਇਹ ਪ੍ਰਤੀ ਇਹਨਾਂ ਨੇ ਸ਼ੁਰੂ ਕੀਤੀ ਹੈ ਜੀ
@inder.jit.dhapali4606
@inder.jit.dhapali4606 Ай бұрын
ਗੁਡ ਵੀਰ ਤੈਨੂੰ ਸਲਾਮ
@GurmeetSingh-wp5gz
@GurmeetSingh-wp5gz Ай бұрын
INKLAAB ZINDAABAAD
@ArshdeepSingh-oh4qk
@ArshdeepSingh-oh4qk Ай бұрын
ਇਹ ਭੁੱਖੇ ਨੰਗਿਆਂ ਨੂੰ ਕੋਈ ਰਿਸ਼ਤਾ ਨਹੀਂ ਕਰਦਾ ਸੁ ਹੁਣ ਆਪਣੇ ਆਪ ਨੂੰ ਰੱਬ ਸਮਝਦੇ ਹਨ ਬੇਸ਼ਰਮ
@hardeepbassi8182
@hardeepbassi8182 Ай бұрын
Cm Mann ji
@sangatsingh4850
@sangatsingh4850 Ай бұрын
V nice patkar
@HarmanBrar-x2o
@HarmanBrar-x2o Ай бұрын
Very good. Sidu..sabe
@karmjitkaunke6675
@karmjitkaunke6675 Ай бұрын
ਗੱਲ ਸਮੇਂ ਸਮੇਂ ਦੀ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਤੁਸੀਂ ਵੀ ਵਥੇਰਾ ਪੁਲਿਸ ਨੂੰ ਹੱਥ ਠੋਕਾ ਬਣਾਇਆ ਸੀ
@sonusonusidhu7637
@sonusonusidhu7637 Ай бұрын
Kulbir de paiya ajj dukh diya
@deepsharma6515
@deepsharma6515 Ай бұрын
ਸਾਰਿਆਂ ਨਾਲੋਂ ਜ਼ਿਆਦਾ ਮਿਰਚਾਂ ਇਸ ਪੱਤਰਕਾਰ ਦੇ ਲੜਦੀਆਂ ਨੇ
@jagdeepsingh-yq6cl
@jagdeepsingh-yq6cl Ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੀ ਹੱਲ ਕਰ ਸਕਦਾ
@cypressdhaliwal1771
@cypressdhaliwal1771 Ай бұрын
Sacha admi Bai sidhu zindabad
@KamaljitsinghManes
@KamaljitsinghManes Ай бұрын
Same to same
@inder.jit.dhapali4606
@inder.jit.dhapali4606 Ай бұрын
ਸਿੱਧੂ ਸਾਹਿਬ ਵੀਡੀਓ ਪੂਰਨ ਨੰਗਾ ਕਰੋ ਜੀ
@MajorSingh-xh3iw
@MajorSingh-xh3iw Ай бұрын
❤❤❤🎉🎉🎉🎉
@AshokSingh-y6m7d
@AshokSingh-y6m7d Ай бұрын
Good reporter saab
@BaljeetSingh-zp6sh
@BaljeetSingh-zp6sh Ай бұрын
Good patarkar
@sukhbatth9089
@sukhbatth9089 Ай бұрын
ਦੂਜਾ।ਪੱਖ।ਵੀ।ਜਾਣ।ਲੋ
@ManminderAulakh
@ManminderAulakh Ай бұрын
ਅਕਾਲੀ ਕਾਂਗਰਸੀਆ ਨੇ ਤਾਂ ਕਦੇ ਕੀਤੀ ਨਹੀ ਸੀ ਉਸ ਟਾਈਮ ਨਹੀ ਬੋਲਿਆ
@kisantv7230
@kisantv7230 Ай бұрын
ਸ਼ਰਮ ਮੰਨ ਲਿਆ ਕਰੋ ਭੇਜੋ! ਕੀ ਇਹਨਾਂ ਨੂੰ ਲੋਕਾਂ ਨੇ ਇਸੇ ਕਰਕੇ ਐਨਾ ਵੱਡਾ ਬਹੁਮਤ ਦਿੱਤਾ ਸੀ ਕਿ ਇਹ ਪਹਿਲਾਂ ਵਾਲਿਆਂ ਨਾਲੋਂ ਘਟੀਆ ਕਾਰਗੁਜ਼ਾਰੀ ਕਰ ਕੇ ਵਿਖਾਉਣਗੇ ?
@AvtarSingh-gs1si
@AvtarSingh-gs1si Ай бұрын
ਇਕ ਨੰਬਰ ਦਾ ਝੂਠਾ ਪਤਰਕਾਰ ਝੂਠ ਬੋਲ ਬੋਲ ਯੂ ਟਿਊਬ ਦਾ ਅਕਸ ਖਰਾਬ ਕਰਤਾ ਇਸ ਪਤਰਕਾਰ ਨੇ
@jaggabrar6319
@jaggabrar6319 Ай бұрын
🎉🎉🎉🎉🎉🎉🎉
@blackphgamer047
@blackphgamer047 Ай бұрын
Kulbir singh zira zindabad 👍
@LovelySingh-od3qn
@LovelySingh-od3qn Ай бұрын
Naber.bai
@mohinderpal1322
@mohinderpal1322 Ай бұрын
AAM Aadmi party totally failed Government..
@sonusonusidhu7637
@sonusonusidhu7637 Ай бұрын
Ah news wala odo kithe aa
@AmrikSingh-ot9mz
@AmrikSingh-ot9mz Ай бұрын
ਇਨਾ ਡਰਮਾ ਕਸ਼ਮੀਰ ਵਿੱਚ ਨਹੀ ਹੋਇਆ ਕੱਲ ਅਖਰੀਲਾ ਚਰਨ ਸੀ ਕੱਲ .....ਬੁਰਾ ਹਾਲ ਮੱਖੂ ਜੀਰਾ .....AAP. ਦਾ😂😂😂
@LakhvirSingh-tj6ey
@LakhvirSingh-tj6ey Ай бұрын
ਵੀਰ ਜੀ ਤੁਸੀਂ ਕਿਥੇ ਸੀ ਉਸ ਟਾਈਮ ਜੋ ਖ਼ਬਰ ਦੇ ਰਹੇ ਹਹੋ
@AvtarSingh-gs1si
@AvtarSingh-gs1si Ай бұрын
ਝੂਠਾ ਪਤਰਕਾਰ ਹੈ ਇਹ ਝੂਠ ਬੋਲਣਾ ਇਸਦਾ ਫਰਜ ਬਣਦਾ ਝੂਠ ਬੋਲਣ ਦੇ ਪੈਸੇ ਵਧ ਦਿੰਦੇ ਆ ਵਿਰੋਧੀ ਕਦੇ ਕੋਈ ਗੱਲ ਸਚ ਨਹੀ ਹੋਈ ੲਇਸ ਪਤਰਕਾਰ ਦੀ ਯੂ ਟਿਊਬ ਦਾ ਅਕਸ ਖਰਾਬ ਕਰਿਆ ਇਸ ਪਤਰਕਾਰ ਨੇ ਵਿਸਟ ਇਡੀਜ ਦੇ ਬੰਦਿਆ ਵਰਗਾ ਪਤਰਕਾਰ
@AjmerBhullar-i7y
@AjmerBhullar-i7y Ай бұрын
End of 27
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ Ай бұрын
ਪੰਜਾਬ ਦੇ ਯੋਧਿਆਂ ਨੇ ਦੂਜੇ ਦੇਸ਼ ਤੇ ਰਾਜ ਕੀਤਾ ਪਰ ਇਹ ਲਮਚੜੂ ਜਿਹੇ ਨੀ ਲੋਟ ਆਉਂਦੇ।
@RavinderSingh-j6s
@RavinderSingh-j6s Ай бұрын
🙏🙏🙏
@SUKHDEEPSINGH-vk6cl
@SUKHDEEPSINGH-vk6cl Ай бұрын
BD pioooo
@sangatsingh4850
@sangatsingh4850 Ай бұрын
Rashter Pati Shan hona chahiye
Из какого города смотришь? 😃
00:34
МЯТНАЯ ФАНТА
Рет қаралды 2,2 МЛН
FOREVER BUNNY
00:14
Natan por Aí
Рет қаралды 17 МЛН
ЛУЧШИЙ ФОКУС + секрет! #shorts
00:12
Роман Magic
Рет қаралды 38 МЛН
When Cucumbers Meet PVC Pipe The Results Are Wild! 🤭
00:44
Crafty Buddy
Рет қаралды 48 МЛН
Из какого города смотришь? 😃
00:34
МЯТНАЯ ФАНТА
Рет қаралды 2,2 МЛН