Best Interview Giani Sant Singh maskeen ji ਗਿਆਨੀ ਸੰਤ ਸਿੰਘ ਮੁਸਕਾਨ ਜੀ ਨਾਲ ਇੰਟਰਵਿਊ Pakistani reaction

  Рет қаралды 269,405

Zikria saeed Vlogs

Zikria saeed Vlogs

Күн бұрын

Пікірлер: 706
@rsandhu7646
@rsandhu7646 2 ай бұрын
ਮੁਸਲਿਮ ਵੀਰਾਂ ਨੇ ਵੀਡੀਓ ਪੇਸ਼ ਕੀਤੀ।ਇਹ ਦੇਖ ਕੇ ਬਹੁਤ ਖੁਸ਼ੀ ਹੋਈ। ਪ੍ਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖ਼ਸ਼ੇ।
@gurugantaal5782
@gurugantaal5782 2 ай бұрын
Chutya bana rahe hain yeah dono Tumko
@prabhjotsandhu1545
@prabhjotsandhu1545 2 ай бұрын
ਗਿਆਨੀ ਸੰਤ ਸਿੰਘ ਜੀ ਮਸਕੀਨ ਸਭ ਧਰਮਾਂ ਦੀ ਪੂਰੀ ਜਾਣਕਾਰੀ ਹੈ ਇਸ ਲਈ ਉਹਨਾਂ ਦੀ ਹਰ ਕਥਾ ਮੁਕੰਮਲ ਹੈ।
@gsmaan7305
@gsmaan7305 2 ай бұрын
ਲਹਿੰਦੇ ਪੰਜਾਬ ਵਾਲਿਓ ਤੁਹਾਡੇ ਵੀ ਬਹੁਤ ਧੰਨਵਾਦ, ਤੁਸੀ ਸੰਤ ਸਿੰਘ ਮਸਕੀਨ ਜੀ ਦੀ ਪਿਆਰੀ ਵਿਚਾਰਧਾਰਾ ਨੂੰ ਪੇਸ਼ ਕੀਤਾ,
@BDownUnder
@BDownUnder 2 ай бұрын
ਬਾਈ ਜੀ ਲਹਿੰਦੇ ਪੰਜਾਬ ਵਾਲਿਆਂ ਨੂੰ ਤੁਹਾਡੀ ਲਿਖੀ ਗੁਰਮੁਖੀ ਸਮਝ ਨਹੀਂ ਆਉਂਦੀ। ਉਹ ਕਮੈਂਟ ਤੇ ਲਾਈਕ ਲੈ ਕੇ ਕੇਵਲ ਆਪਣਾ ਬਿਜਨਸ ਚਲਾ ਰਹੇ ਹਨ।
@gsmaan7305
@gsmaan7305 2 ай бұрын
@@BDownUnder ਹਾਂਜੀ ਭਾਜੀ ਹਰ ਇਕ ਹੀ ਲਾਈਕ ਤੇ ਕਮੇਂਟ ਤੇ ਹੀ ਬਿਜਨੈਸ ਕਰ ਰਿਹਾ ਜੀ
@JasbirkaurBaweja
@JasbirkaurBaweja 2 ай бұрын
❤​@@BDownUnder
@iqbalsidhu4520
@iqbalsidhu4520 2 ай бұрын
Waheguru ji
@Legend_Man_Legend
@Legend_Man_Legend 2 ай бұрын
@@BDownUndersanu pta bai g eh sudhar v nhi skde pr shaitaan v kde bhagwaan nu sun k kiya jud jaave saade lyi vddi gal eh h k eh sikhi nu smjh jaan
@davinderjitkaur5867
@davinderjitkaur5867 2 ай бұрын
ਪੰਗਤ ਦਾ ਅਰਥ ਹੈ ਇਕ ਲਾਈਨ ਵਿੱਚ ਥੱਲੇ ਬੈਠ ਕੇ ਬਿਨਾਂ ਕਿਸੇ ਜਾਤ ਪਾਤ ਦੇ ਭੇਦ ਭਾਵ ਤੋਂ ਉੱਪਰ ਉੱਠ ਕੇ ਕਿਸੇ ਅਮੀਰੀ ਗਰੀਬੀ ਦੇ ਭੇਦ ਭਾਵ ਤੋਂ ਉੱਪਰ ਉੱਠ ਕੇ ਇਕਠੇ ਬੈਠ ਕੇ ਲੰਗਰ ਛਕਾਇਆ ਜਾਂਦਾ ਹੈ ਮਤਲਬ ਇਕਠੇ ਬੈਠ ਕੇ ਖਾਣਾ ਖਾਂਦਾ ਜਾਂਦਾ ਹੈ ਜਾਂ ਖਵਾਇਆ ਜਾਵੇ ਉਸ ਨੂੰ ਪੰਗਤ ਆਖਿਆ ਜਾਂਦਾ ਹੈ
@kaurkaur7163
@kaurkaur7163 2 ай бұрын
ਬਿਲਕੁਲ ਸਹੀ ਗੱਲ ਸੰਗਤ ਬਾਰੇ ਇਹ ਵੀਰ ਮਹਿਫ਼ਿਲ ਬੋਲ ਗਏ ਸੰਗਤ ਸਿਰਫ਼ ਇਕੱਠ ਨੂੰ ਨਹੀਂ ਕਿਹਾ ਜਾਂਦਾ ਸਤ ਸੰਗਤ ਐਸੀ ਜਾਣੀਐਂ ਜਿਥੇ ਏਕੋ ਨਾਮ ਵਖਾਣੀ ਭਾਵ ਕਿ ਜਿਥੇ ਇੱਕ ਅਕਾਲਪੁਰਖ ਦੀ ਗੱਲ ਹੁੰਦੀ ਹੋਵੇ ਉਸਨੂੰ ਸੰਗਤ ਕਿਹਾ ਜਾਂਦਾ ਹੈ ਵਾਹਿਗੁਰੂ ਜੀ🙏🙏🙏
@Grewal-ul7py
@Grewal-ul7py 2 ай бұрын
ਲਲਸ਼ਲ
@KulwinderSingh-sh2jk
@KulwinderSingh-sh2jk 2 ай бұрын
ਸਾਡੇ ਲਹਿਦੇ ਪੰਜਾਬ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ... ਸਾਰੇ ਧਰਮ ਹੀ ਬਹੁਤ ਸਤਿਕਾਰਤ ਹਨ...... 🙏🏽🙏🏽🙏🏽🙏🏽
@harmansingh-tj9jg
@harmansingh-tj9jg 2 ай бұрын
ਸੰਤ ਸਿੰਘ ਜੀ ਮਸਕੀਨ ਵਰਗਾ ਕਥਾ ਵਾਚਕ ਕੋਈ ਹੋਰ ਨਾ ਹੈ ਨਾ ਹੋਏਗਾ। ਉਹਨਾ ਦੀ ਕਥਾ ਜੋ ਉਹ ਰਬ ਦੀਆਂ ਗੱਲਾਂ ਸੁਣਾਉਂਦੇ ਸੁਣ ਕੇ ਮਨ ਨਹੀ ਭਰਦਾ।
@ranjitbains2217
@ranjitbains2217 2 ай бұрын
Bilkul theek ji🙏🌹
@raghvirsingh8253
@raghvirsingh8253 2 ай бұрын
​@ranjitbainਵs2217 ਵਾਹਿਗੁਰੂ ਜੀ ਵਾਹਿਗੁਰੂ।। ਭਾਈ ਸੰਤ ਸਿੰਘ ਜੀ, ਬਹੁਤ ਗਿਆਨਵਾਨ,ਖੋਜਵਾਨ ਸਨ, ਪਰ ਉਹ ਹਿੰਦੂ ਰੁਗਾਣੂ ਨੂ਼਼ਠਨਹੀ ਸਮਝ ਸਕੇ ਸੀ, ਸਭ ਕੁਝ ਠੀਕ ਰਿਹਾ ਪਰ, ਪੁਜਾਰੀਆਂ ਦੀ ਦਿੱਤੀ,, ਬਡਿਆਈ ਚ ਫਸ ਕੇ ਤੇ ਦਿੱਤੀਆਂ ਸਰਕਾਰੀ ਸੰਘੀ ਕਿਤਾਬਾਂ ਨੇ ਉਹਨਾਂ ਨੂੰ ਸਿੱਖੀ ਤੋਂ ਕਮਜ਼ੋਰ ਕਰ ਸੰਘੀ ਸੋਚ ਵਿੱਚ ਪਾ ਕੇ,, ਗੁਮਰਾਹ ਕਰ ਸਾਧ ਸੰਤ ਬਾਬੇ ਬਰਮਿਆਂ ਦੇ ਚਾਲੇ ਪਾ ਦਿੱਤਾ ਸੀ ਜੀ।ਪਰ ਉਹ ਮਹਾਂਨ ਦਾਰਸ਼ਨਿਕ ਰਹੇ ਸਨ।।
@raghvirsingh8253
@raghvirsingh8253 2 ай бұрын
ਵਾਹਿਗੁਰੂ ਜੀ ਵਾਹਿਗੁਰੂ।। ਔਰਤ ਕਮਜ਼ੋਰ ਛੋਟੀ ਨਹੀਂ ਹੁੰਦੀ ਪਰ ਉਹਦੇ ਦਿਲ ਚ ਭਾਬਨਾਂ ਮੋਹ ਮਾਇਆ ਮੋਹਰੀ ਤੇ ਮਮਤਾ ਚ ਰਹਿਣ ਕਰਕੇ ਪਿਘਲ ਛੇਤੀ ਜਾਂਦੀ ਹੈ ਮਰਦ ਮੁਕਾਬਲੇ,ਤਸੀਰ,, ਜਿਵੇਂ ਖੱਦਰ ਔਰ ਸਿਲਕ,, ਗੰਨੇ ਦਾ ਰਸ ਜਾਂ ਕਰੀਮੀਂ ਮਿਲਕ।।ਜਿਓ ਪੱਥਰ ਔਰ ਬਰਫ।।ਥੋੜੀ ਅਪਣੱਤ ਗਰਮੀਂ ਪਈ ਜਾਏ ਖਿਸਕ।।
@raghvirsingh8253
@raghvirsingh8253 2 ай бұрын
ਵਾਹਿਗੁਰੂ ਜੀ ਵਾਹਿਗੁਰੂ।। ਜਿਵੇਂ ਸਿਆਣੇ ਕਹਿੰਦੇ ਨੇ, ਮੋਢਾ ਬਾਪੂ ਤੇ ਉਠੀ ਉਂਗਲੀ ਪੂਰਾ ਜਗਤ ਇੱਕ ਹੀ ਦਿਖਾਏ।। ਮਾਂ ਦੀ ਬੁੱਕਲ ਦੀਆਂ ਲੋਰੀਆਂ, ਰਾਜ ਕੁਮਾਰ ਬਣਾਂ ਕੇ ਸਿਲਾਏ।।ਜਗਾਏ।।
@gurigurimehra8197
@gurigurimehra8197 2 ай бұрын
Maaf kryo ma bhut satcar krda bhai saab ji da par tusi osho de vichar sun ke dekho ma sunda dona nu kya anand aoda
@pargatsingh6423
@pargatsingh6423 2 ай бұрын
ਸਭੈ ਸਾਂਝੀ ਵਾਲ ਸਦਾਇਣ ਕੋਇ ਨ ਦੀਸੈ ਬਾਹਰਾ ਜੀਓ ਸਤਿਕਾਰ ਯੋਗ ਮਸਕੀਨ ਜੀ ਦੇ ਸ਼ਬਦਾਂ ਵਿਚ ਸਮੁੰਦਰ ਵਾਂਗ ਬਹੁਤ ਗਹਿਰਾਈ ਸੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ 🙏🙏
@SarbjeetSingh-te2pb
@SarbjeetSingh-te2pb 2 ай бұрын
ਰੂਹ ਖੁਸ਼ ਹੋ ਗਈ ਸੰਤ ਮਸਕੀਨ ਜੀ ਦੇ ਦਰਸ਼ਨ ਕਰਕੇ
@davinderjitkaur5867
@davinderjitkaur5867 2 ай бұрын
ਵਾਹਿਗੁਰੂ ਜੀ ਇੰਟਰਵਿਊ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਧਨਵਾਦ ਹੈ ਬਹੁਤ ਬਹੁਤ 🙏
@simranpuar7452
@simranpuar7452 2 ай бұрын
Waheguru ji interview is very great very very thanks
@AvjotSingh-q7z
@AvjotSingh-q7z 2 ай бұрын
❤❤❤❤❤ mushkil Bata Diya bhai❤😊
@DeepakKumar-qv6nf
@DeepakKumar-qv6nf 2 ай бұрын
श्री मस्कीनजी दुनियां के सबसे सर्वश्रेष्ठ कथा वाचक थे 😢😢🤔🤔🤔🤨🙄🙄🙄🙏🙏🙏🙏🙏🙏🙏🙏🙏🙏🙏🙏🙏2005 में उनका देहांत हो गया 😢😢 मैं खुद एक समाजसेवी डॉक्टर और पण्डित हूं सिरसा में रहता हूं हर रोज़ you tube पर ज्ञानी जी की कथा सुनता हूं दुर्भाग्य से 2005 फरवरी में उनसे मिलने के लिए जाने लगा तभी पता चला कि उनका देहान्त हो गया है 😢😢😢😢😢😒😒😢 🙏🙏🙏🙏🙏🙏
@NinderGhugianvi
@NinderGhugianvi 2 ай бұрын
ਵੈਨਕੂਵਰ ਟੀਵੀ ਦੇਸ ਪਰਦੇਸ ਤੈਂ ਹਰਜਿੰਦਰ ਸਿੰਘ ਥਿੰਦ ਨੇ ਇਹ ਇੰਟਰਵਿਊ ਕਰਕੇ ਖੂਬਸੂਰਤ ਤੇ ਇਤਿਹਾਸਕ ਉਪਰਾਲਾ ਕੀਤਾ ❤
@jagatkamboj9975
@jagatkamboj9975 2 ай бұрын
ਗਿਆਨ ਦਾ ਸਾਗਰ ❤❤ ਭਾਈ ਸਾਹਿਬ ਭਾਈ ਸੰਤ ਸਿੰਘ ਜੀ ਮਸਕੀਨ 👏
@SurjitSingh-rb3tr
@SurjitSingh-rb3tr 2 ай бұрын
ਜਿਉਂਦੇ ਰਹੋ ਲਹਿੰਦੇ ਪੰਜਾਬ ਵਾਲੇ ਵੀਰੋ ਵਦੀਆ ਉਪਰਾਲਾ ਜੀ❤
@rajpalkaur6170
@rajpalkaur6170 Ай бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਸਦਾ ਆਬਾਦ ਰਹੋ ਵਾਹਿਗੁਰੂ ਸਦਾ ਤੁਹਾਡੇ ਉੱਪਰ ਮੇਹਰਾ ਭਰਿਆ ਹੱਥ ਰੱਖਣ ਜੀ
@JasveerKaur-rk8ml
@JasveerKaur-rk8ml 2 ай бұрын
V, v,good ਵੀਰ ਜੀ ਜੋ ਸੰਤ ਸਿੰਘ ਮਸਕੀਨ ਜੀ ਦੇ ਪ੍ਰਚਾਰ ਨੂੰ ਨਵੀਂ ਪੀੜ੍ਹੀ ਵਿਚ ਤਾਜ਼ਾ ਕਰ ਰਹੇ ਹੋ ਜੀ❤❤❤❤❤❤❤❤
@BalwinderKaur-cx7bw
@BalwinderKaur-cx7bw Ай бұрын
ਮੇਰੇ ਵੀਰ ਜੀ ਮੈਂ ਬਲਵਿੰਦਰ ਕੌਰ ਦਿੱਲੀ ਤੋਂ ਪੰਗਤ ਦਾ ਮਤਲਬ ਇਹ ਜਾਤ ਪਾਤ ਦਾ ਭਰਮ ਖਤਮ ਸੰਗਤ ਪੰਗਤ ਦਾ ਮਤਲਬ ਸੰਗਤ ਇੱਕ ਇੱਕ ਥਾਂ ਤੇ ਬੈਠ ਕੇ ਪੰਗਤ ਲਗਾ ਕੇ ਲੰਗਰ ਛਕੇ ਗਰੀਬ ਅਮੀਰ ਊਚ ਨੀਚ ਸਭ ਖਤਮ
@tonysingh-ft9ki
@tonysingh-ft9ki 6 күн бұрын
Dhan waheguru ji
@BalwinderKaur-cx7bw
@BalwinderKaur-cx7bw Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਹੇ ਪਿਤਾ ਜੀ ਸਭ ਸਿਟੀ ਦੇ ਵਿੱਚੋ ਧਰਮਾਂ ਦਾ ਜਾਤਪਾਤ ਦਾ ਭਰਮ ਖਤਮ ਕਰੋ ਜੀ
@dalersingh5613
@dalersingh5613 2 ай бұрын
ਜੀ ਕਰਦਾ ਪੰਥ ਰਤਨ ਗਿਆਨੀ ਸੰਤ ਮਸਕੀਨ ਸਿੰਘ ਜੀ ਨੁੰ ਸੁਣਦੇ ਰਹਿਏ 🙏🙏🙏🙏🙏🙏
@amarjeetkaurreeta
@amarjeetkaurreeta 2 ай бұрын
ਧੰਨਵਾਦ ਮੁਸਲਿਮ ਵੀਰਾਂ ਦਾ ਇਹ ਦੇਖਕੇ ਮਨ ਕਰਦਾ ਹੈ ਕਿ ਪਾਕਿਸਤਾਨ ਤੇ ਹਿੰਦੁਸਤਾਨ ਇੱਕ ਹੋ ਜਾਵੇ 🙏🙏
@sekhonsekhon4142
@sekhonsekhon4142 2 ай бұрын
ਮਾਸ਼ਾ ਅੱਲਾਹ👌
@barjinderrandhawa7135
@barjinderrandhawa7135 16 күн бұрын
Beautiful interview Sant Masekeen ji with Harjinder Singh Thind 🙏🙏🙏
@Vichar.Guldasta505
@Vichar.Guldasta505 29 күн бұрын
ਮੇਰੇ ਪਿਆਰੇ ਵੀਰੋ ਤੁਹਾਡਾ ਬਹੁਤ ਧੰਨਵਾਦ ਚੜ੍ਹਦੀ ਕਲਾ ਵਿੱਚ ਰਹੋ ਰੱਬ ਦੀ ਯਾਦ ਨਾਲ ਜੋੜਦੇ ਰਹੋ ਜੀ
@harcharankaur3334
@harcharankaur3334 2 ай бұрын
ਪੰਗਤ ਦਾ ਸਿੱਧਾ ਅਰਥ ਹੈ ਲੰਗਰ, ਗੁਰੂ ਅਮਰਦਾਸ ਜੀ ਦਾ ਇਹ ਇੱਕ ਵਾਕ ਬਹੁਤ ਪ੍ਰਸਿੱਧ ਹੈ ਪਹਿਲੇ ਪੰਗਤ ਫਿਰ ਸੰਗਤ 🙏🙏🙏🙏🙏
@rampal33e65
@rampal33e65 2 ай бұрын
ਬਹੁਤ ਵਧੀਆ ਇੰਟਰਵਿਊ ਜੀ। ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਸੇਵਾ ਸਿਮਰਨ ਨਾਲ ਵਾਹਿਗੁਰੂ ਪਰਮਾਤਮਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਹੈ ਜੀ। ਸਾਨੂੰ ਸੇਵਾ ਸਿਮਰਨ ਨਾਲ ਇੱਕ ਵਾਹਿਗੁਰੂ ਪਰਮਾਤਮਾ ਨਾਲ ਜੁੜਨ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ ਜੀ। ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ।
@harnekcks
@harnekcks Ай бұрын
ਧੰਨਵਾਦ ਸਾਡੇ ਵੀਰਾ ਦਾ ਜਿਹਨਾਂ ਨੇ ਸੱਚ ਦੀ ਵਿਆਖਿਆ ਨੂੰ ਸੰਸਾਰ ਦੇ ਸਾਹਮਣੇ ਪੇਸ਼ ਕੀਤਾ
@usamaneemandechaviriyakul6985
@usamaneemandechaviriyakul6985 2 ай бұрын
ਧੰਨ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ 🙏🙏🙏🙏🙏🌹🌹
@SukhpalSingh-er6ct
@SukhpalSingh-er6ct 21 күн бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ❤👍🙏☝️🌞
@baldevnandpur2693
@baldevnandpur2693 2 ай бұрын
ਪੰਗਤ ਹੁੰਦੀ ਆ ਜਿਥੇ ਸੰਗਤ ਪ੍ਰਸਾਦਾ ਛਕਦੀ ਹੈ ਲਾਈਨਾਂ ਵਿਚ ਬੈਠ ਕੇ ❤
@SarabjitkaurSarab-o6m
@SarabjitkaurSarab-o6m 2 ай бұрын
Right.
@amrtikaur4981
@amrtikaur4981 2 ай бұрын
ਪੰਗਤ ਵੀਰਜੀ ਇੱਕ ਲਾਈਨ ਵਿੱਚ ਬੈਠਕੇ ਪਰਸਾਦੀ ਛਕਣਾ ਜਿੱਥੇ ਕੋਈ ਜਾਤ ਪਾਤ ਊਚ ਨੀਚ , ਜਾ ਵੱਡਾ ਛੋਟਾ ਦਾ ਫਰਕ ਨਾ ਹੋਵੇ ਨਾ ਕੋਈ ਧਰਮ ਦੇ ਪੱਖ ਤੋਂ ਫਰਕ ਹੋਵੇ ਉਹ ਪੰਗਤ ਹੁੰਦੀ ਹੈ ਇਹ ਸਿਰਫ ਸਿੱਖ ਧਰਮ ਵਿੱਚ ਹੀ ਹੈ ਜੋ ਗੁਰੂਆਂ ਨੇ ਚਲਾਈ ਹੈ🙏🙏
@BDownUnder
@BDownUnder 2 ай бұрын
ਮਾਫ ਕਰਨਾ ਜੀ, ਲਹਿੰਦੇ ਪੰਜਾਬ ਵਾਲਿਆਂ ਨੂੰ ਤੁਹਾਡੀ ਲਿਖੀ ਗੁਰਮੁਖੀ ਸਮਝ ਨਹੀਂ ਆਉਂਦੀ। ਉਹ ਕਮੈਂਟ ਤੇ ਲਾਈਕ ਲੈ ਕੇ ਕੇਵਲ ਆਪਣਾ ਬਿਜਨਸ ਚਲਾ ਰਹੇ ਹਨ।
@HarwinderSingh-z6i
@HarwinderSingh-z6i 2 ай бұрын
​@@BDownUndertuu vi apna agenda hi chla rihaa,kuch changaa taaa tenu kuch disda nahi,tuu vi koi changa kum kar ,te loki tenu vi changa kehh dean
@raghvirsingh8253
@raghvirsingh8253 2 ай бұрын
ਉ​@@BDownUnderਹਲੂਮੈਨਾਂ, ਗੂੰਗੇ ਦੀ ਮਾਂ ਗੂੰਗੇ ਦੀਆਂ ਜਾਣੇਂ,, ਤੈਨੂੰ ਕੀ ਸਾੜੇ। ਦੋਵੇਂ ਭਾਈ ਜਿੰਦਾ ਸੁੱਖਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।।ਰਫਰੈਂਡਮ ਬੋਟਾਂ ਜਿੰਦਾਬਾਦ।। ਸਿੱਖ ਫੌਰ ਜਸਟਿਸ ਜਿੰਦਾਬਾਦ।। ਰਾਜ ਕਰੇਗਾ ਖਾਲਸਾ।।
@sarwansingh4808
@sarwansingh4808 2 ай бұрын
Waheguru Ji
@hssidhubathinda
@hssidhubathinda 20 күн бұрын
ਸੰਗਤ ਦਾ ਮਤਲਬ ਹੈ ਧਾਰਮਿਕ ਲੋਕਾਂ ਦਾ ਇਕੱਠ ,ਵਿਚਾਰ ਕਰਨ, ਕੀਰਤਨ ਕਰਨ ਅਤੇ ਸੁਣਨ ਲਈ ਅਤੇ ਪੰਗਤ ਦਾ ਮਤਲਬ ਹੈ ਲਾਈਨ ਵਿੱਚ ਬੈਠਣਾ ਬਿਨਾਂ ਕਿਸੇ ਦੇ ਧਰਮ ਜਾਂ ਅਮੀਰ ਗਰੀਬ ਦੇ ਵਿਕਤਰੇ ਦੇ
@KanchanManiktala
@KanchanManiktala 21 күн бұрын
Bahut achhei katha si
@kawaljeetsingh9753
@kawaljeetsingh9753 2 ай бұрын
परमात्मा दे अनमोल नगीने।। भ्रम ज्ञानी संत मस्कीन सिंह जी।। Tnx दोनों भाई जान जी की।🙏🙏🙏🙏💐💐💐
@BaljindersinghBaljindersin-z1f
@BaljindersinghBaljindersin-z1f Ай бұрын
ਵਾਹਿਗੁਰੂ ਜੀ ਸਭ ਦਾ ਭਲਾ ਕਰੀਂ
@AvtarSingh-rg9hy
@AvtarSingh-rg9hy 19 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏❤️👌💕🌹.
@PrabhKang-w2z
@PrabhKang-w2z 2 ай бұрын
ਜੀਓ khan ਸਾਬ ਆ ਦਿਲ ਜਿੱਤ ਲਿਆ ਤੁਸੀਂ ਆਂ ਵੀਡੀਓ ਵਿਖਾਕੇ ❤❤
@balvinderharika5745
@balvinderharika5745 2 ай бұрын
Zikia saeed ji tuhanu Dona bharavan NU LAKH LAKH ASHIRWAD TUSI MASKEEN JI DE PAVITAR BOL LAI KE SUNAYE THANK YOU SO MUCH. ALLAH WAHEGURU BLESS YOOU BOTH 👍
@Brargurleen20o
@Brargurleen20o Ай бұрын
ਬਹੁਤ ਹੀ ਸ਼ਾਨਦਾਰ ਬਹੁਤ ਬਹੁਤ ਧੰਨਵਾਦ ਜੀ
@SurjitSingh-dv6ln
@SurjitSingh-dv6ln 2 ай бұрын
ੴੴੴੴੴ ਵਾਹਿਗੁਰੂ ਕਹੋ ਜਿਹੜੀਆਂ ਮੈਂ ਤੁਹਾਨੂੰ ਆਪਣੇ ਪਰਮੇਸ਼ੁਰ ਦੀ ਧਰਤੀ ਉੱਤੇ ਵਹਿਗੁਰੂ, ਜੀ,,
@kamaljeetkaur9681
@kamaljeetkaur9681 20 күн бұрын
Bahut zheen kmaal surat te seerat khush rho
@balbirsinghdhillon81
@balbirsinghdhillon81 2 ай бұрын
ਸਾਰਿਆਂ ਨੂੰ ਭਗਤੀ ਕਰਨੀ ਚਾਹੀਦੀ ਹੈ ਅਤੇ ਭਗਤ ਬਣ ਜਾਣਾਂ ਚਾਹੀਦਾ ਹੈ। ਭਗਤ ਦਾ ਮਤਲਬ ਭ ਭਜਨ ਕਰਨਾ ਗ ਮਤਲਬ ਭਜਨ ਕਰਕੇ ਗਿਆਨ ਪ੍ਰਾਪਤ ਕਰਨਾ ਤ ਮਤਲਬ ਜਦ ਗਿਆਨ ਹੋ ਗਿਆ ਤਾਂ ਹੰਕਾਰ ਦਾ ਤ ਤਿਆਗ ਹੋ ਜਾਣਾ ਹੈ ਅਤੇ ਸੁਰਤਿ ਨੇਂ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਣਾ ਹੈ। ਅਤੇ ਫਿਰ ਮਾੜਾ ਕਰਮ ਤੇ ਕੀ ਹੋਣਾ ਮਾੜਾ ਖਿਆਲ ਵੀ ਆਉਣਾ ਖ਼ਤਮ ਹੋ ਜਾਣਾ ਹੈ ਅਤੇ ਇਨਸਾਨ ਹਮੇਸ਼ਾ ਆਨੰਦ ਵਿੱਚ ਰਹੇਗਾ ਉਸ ਨੂੰ ਦੁਨੀਆਂ ਦਾਰੀ ਦੀ ਖੁਸ਼ੀ ਗਮੀਂ ਤੋਂ ਉੱਪਰਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਅਤੇ ਜੰਮਨ ਮਰਨ ਤੋਂ ਵੀ ਖਹਿੜਾ ਛੁੱਟ ਜਾਂਦਾ ਹੈ।ਲੋੜ ਹੈ ਜੋ ਪੜ੍ਹੇ ਹਨ ਉਨ੍ਹਾਂ ਨੂੰ ਗੁਰਬਾਣੀ ਪੜ੍ਹ ਸੁਣ ਕੇ ਉਸ ਤੇ ਅਮਲ ਕਰਨ ਦੀ। ਮਸਕੀਨ ਜੀ ਨੂੰ ਦਿਲ ਤੋਂ ਨਮਸਕਾਰ ਹੈ ਜੀ।
@rabdibaat
@rabdibaat 2 ай бұрын
Shi Waheguru ji 🙏 🙏
@baljitsidhu5031
@baljitsidhu5031 2 ай бұрын
Sant Maskin ji great 🙏🥀🌹
@jagatkamboj9975
@jagatkamboj9975 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏
@SukhaSingh-m8p
@SukhaSingh-m8p Ай бұрын
🎉🎉🎉🎉🎉satnam shre waheguru je 🙏
@PremSingh-oj7oc
@PremSingh-oj7oc 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 👏🌹💐👏
@ramanturna2995
@ramanturna2995 2 ай бұрын
ਧੰਨ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ 🌹🙏🌷
@saudagarsingh7163
@saudagarsingh7163 Ай бұрын
ਵੀਰ ਜੀ ਪੰਗਤ ਹੈ ਜਿੱਥੇ ਅਸੀ ਸਾਰੇ ਅਕਠੇ ਬੈਠਕੇ ਗੂਰੁ ਘਰ ਦੇ ਲੰਗਰ ਹਾਲਲ ਵਿੱਚ ਖਾਣਾ ਖਾਦੇਹਾ ਜੀ ਧੰਨ ਵਾਦ 🙏🏼
@jagdeepsinghmiani
@jagdeepsinghmiani Ай бұрын
ਗੁਰੂ ਕਿਰਪਾ ਲਹਿੰਦੇ ਪੰਜਾਬ ਵਾਲਿਉ❤❤
@ExploringWorld-x6l
@ExploringWorld-x6l 2 ай бұрын
ਤੁਸੀ ਦੋਨੋ ਬਹੁਤ ਅਛਾ ਬੋਲਦੇ ਹੋ❤
@kamaljeetkaur658
@kamaljeetkaur658 2 ай бұрын
Bohut bahut shukriya 🎉 punjab waleo
@mangharam3509
@mangharam3509 2 ай бұрын
सतनाम श्री वाहेगुरु जी।
@JassiJarahan
@JassiJarahan 2 ай бұрын
ਵਾਹਿਗੁਰੂ ਜੀ 🙏
@Guriboparai366
@Guriboparai366 2 ай бұрын
ਪੰਜਾਬ ਨੂੰ ਪਿਆਰ ❤ united punjab
@IqbaljeetSingh-f7u
@IqbaljeetSingh-f7u 25 күн бұрын
Love you so much veer tuse ardas kaaryo ek den panjab phar ek hauo ga lahanda ta charda ❤❤❤❤ dhillon from india
@sabhibanger-k7d
@sabhibanger-k7d Күн бұрын
waheguru ji.. good job sir
@SAtishKumAR-et8im
@SAtishKumAR-et8im 3 күн бұрын
Greate / high level advice Thnks.
@ashnoorbawa
@ashnoorbawa 2 ай бұрын
Bahut..sundar..vichar..veer..jl
@somadevi1570
@somadevi1570 Ай бұрын
ਪੰਗਤ ਦਾ ਮਤਲਬ ਇੱਕ ਬਰਾਬਰਤਾ। ਜਿਥੇ ਕੋਈ ਭੇਜਦਾ ਭਾਵ ਨਾ ਹੋਵੇ।,
@HarjinderSINGH-gh6hr
@HarjinderSINGH-gh6hr 2 ай бұрын
ਕੋਟਾਨ ਕੋਟਿ ਨਮਸਕਾਰ ਸੰਤ ਬਾਬਾ ਮਸਕੀਨ ਸਿੰਘ ਜੀ ਨੂੰ!🙏🙏
@GS-zw3pp
@GS-zw3pp Ай бұрын
Bhayzan thanks for wonderfull intervew
@ManmeetSandhu.46
@ManmeetSandhu.46 2 ай бұрын
Giyani sant singh ji maskeen ❤⚘️🙏 ਪੰਗਤ ਦਾ ਅਰਥ ਹੈ ਬਿਨਾ ਕਿਸੇ ਭੇਦ ਭਾਵ ਤੋ ਬਿਨਾ ਕਿਸੇ ਜਾਤ ਪਾਤ ਤੋ ਉੱਪਰ ਉੱਠ ਕੇ ਇੱਕੋ ਲਾਈਨ ਵਿੱਚ ਥੱਲੇ ਧਰਤੀ ਤੇ ਬੈਠ ਕੇ ਲੰਗਰ ਪ੍ਰਸ਼ਾਦਾ ਪਾਣੀ ਸ਼ਕਣਾ ਤੇ ਸਾਰਿਆ ਨੂੰ ਛਕਾਉਣਾ 🙏 ਭਾਈਚਾਰਕ ਸਾਂਝ ਤੇ ਸਾਝੀ ਵਾਲਤਾ ਦਾ ਸੰਦੇਸ਼ ਦੇਣਾ
@Sr.JagjeetSingh
@Sr.JagjeetSingh 2 ай бұрын
Bahot bahot Dhanwaad Veero. WAHEGURU JEE Aap ji nu Chardi Kalaa vich rakhan
@manjitsanghera7821
@manjitsanghera7821 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@harbhoolsingh1930
@harbhoolsingh1930 Ай бұрын
ਬਹੁਤ ਵਧੀਆ ਜੀ
@AjaypalSingh-t5x
@AjaypalSingh-t5x 2 ай бұрын
ਧੰਨ ਧੰਨ ਬਾਬਾ ਮਸਕੀਨ ਸਾਹਿਬ ਜੀ
@dalersingh5613
@dalersingh5613 2 ай бұрын
ਬਹੂਤ ਬਹੂਤ ਧੰਨਵਾਦ ਵੀਰ ਤੁਹਾਡਾ ਜੀ
@GLOBALQUACK
@GLOBALQUACK 2 ай бұрын
بھائی جان آپکا بھائی ویڈیو کو پیش کرنے کا انداز بہت اچھا ہے اللہ حافظ
@zikriasaeedvlogs
@zikriasaeedvlogs 2 ай бұрын
God bless you
@GurpreetSINGHOZSIKH
@GurpreetSINGHOZSIKH 2 ай бұрын
ਡੇਰਿਆਂ ਨੇ ਸੱਤਿਆਨਾਸ ਕਰਤਾ ਪੰਜਾਬ ਦਾ ।
@garrysahni7446
@garrysahni7446 Ай бұрын
🙏Thanks Bahut Khoob
@harpg
@harpg Ай бұрын
My wife has been my number # 1 support but I am the leader for our safety, financial planning, future planning, protection, fixing everything at home, knowing about all the systems in the government including the changes. My wife is the one who keeps our family healthy with good food choices, healthy cooking, she creates routine for our family so our kids can grow into good people and so I can do my work. She is also the one who gives me emotional support. She makes the home a place I can rest and fine peace. She has given birth to our children and raised them, this is such a HARD job She is my rock, I am her rock. We are a team. I know when to lead and when to let her lead. She knows how to keep me mentally balanced so I can make the right decisions. God we love you. I love all of my desi community. Love you all!
@Aatmitv
@Aatmitv 2 ай бұрын
ਭਾਈ ਸਾਹਿਬ ਧੰਨਵਾਦ
@kuldipkaur9096
@kuldipkaur9096 Ай бұрын
ਸੰਗਤ ਤੇ ਪੰਗਤ ਸੰਗਤ -ਸਾਥ,ਇਕੱਠੇ ਮਿਲ -ਬੈਠ ਕੇ ਭੋਜਨ ਛਕਣਾ (ਖਾਣਾ) ਪੰਗਤ-ਇਕੱਠੇ ,ਇੱਕੋ ਜਿਹੇ ,ਬਿਨਾਂ ਕਿਸੇ ਜਾਤ-ਪਾਤ,ਧਰਮ ,ਰੂਪ-ਰੰਗ ,ਨਸਲੀ ਵਿਤਕਰੇ ਤੋਂ ਉੱਪਰ ਉੱਠਕੇ ਇੱਕ ਕਤਾਰ ਵਿੱਚ ਖਾਣਾ 🙏ਇਹ ਪੰਗਤ ਤੇ ਸੰਗਤ ਦੀ ਪ੍ਰਥਾ ਬਾਦਸ਼ਾਹ ਅਕਬਰ ਦੇ ਗੁਰੂ ਸਾਹਿਬ ਜੀ ਦਰਸ਼ਨ ਕਰਨ ਤੋ (ਬਰਾਬਰੀ) ਹੈ।🙏🙏🙏🙏🙏
@BalwinderSingh-kc1ku
@BalwinderSingh-kc1ku 17 күн бұрын
My lovely brothers salute to you ❤️
@naibsingh5273
@naibsingh5273 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@PreetSingh-th2lc
@PreetSingh-th2lc 2 ай бұрын
ਤੁਹਾਡੇ ਵੀਡੀਓ ਮੈਨੂੰ ਬਹੁਤ ਪਸੰਦ ਆੳਂਦੇ ਹਨ। ਬਹੁਤ ਗਿਆਨ ਦੀ ਗੱਲਬਾਤ ਹੁੰਦਿਆ ਹਨ।ਬਾਅਦ ਵਿਚ ਉਸ ਊਪਰ ਵਿਚਾਰ ਕੀਤਾ ਜਾਣਾ। ਬਹੁਤ ਬਹੁਤ ਧੰਨਵਾਦ 🙏
@rbrar9968
@rbrar9968 2 ай бұрын
ਬਹੁਤ ਸ਼ੁਕਰੀਆ ਵੀਰ ਜੀ ਤੁਹਾਡਾ
@preetsinghhanjra855
@preetsinghhanjra855 2 ай бұрын
ਵਾਹਿਗੁਰੂ ਜੀ ਵਾਹਿਗੁਰੂ 👏 👏 👌
@Harjeet223
@Harjeet223 Ай бұрын
Avaaz kinni peaceful hai baba ji di ❤...har gll da bohut badiya answer kitta❤️🙏🏻dhan dhan baba maskeen ji🙏🏻 waheguru ji ❤️🙏🏻
@RamSingh-gr5sj
@RamSingh-gr5sj 2 ай бұрын
ਵਾਹਿਗੁਰੂ
@anilanand2407
@anilanand2407 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ 🙏🙏🙏🙏🙏
@hardeepkaur8169
@hardeepkaur8169 2 ай бұрын
Waheguruji ka khalsa Waheguruji ki fateh
@Malwa_modify
@Malwa_modify 2 ай бұрын
ਸੱਚੇ ਪਾਤਸ਼ਾਹ ਮਹਾਰਾਜ ਵਾਹਿਗੁਰੂ ਸਾਹਿਬ ਜੀ ਮਹਾਰਾਜ ਮੇਹਰ ਬਣਾਈ ਰੱਖਣ ਸਭ ਉਤੇ
@gillsab475
@gillsab475 2 ай бұрын
Nice video ji
@singhnarinder7986
@singhnarinder7986 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏
@Jassbal78
@Jassbal78 2 ай бұрын
ਰੱਬੀ ਰੂਹ.ਵਾਹਿਗੁਰੂ 🙏
@daljitsingh8044
@daljitsingh8044 2 ай бұрын
ਪੰਗਤ ਲਾਈਨ ਰਲ ਮਿਲ ਕੇ ਜਾਤ ਪਾਤ ਤੋਂ ਉਪਰ ਉਠ ਕੇ ਲੰਗਰ ਗ੍ਰਹਿਣ ਕਰਨਾ।
@ManjotBhullar-v3c
@ManjotBhullar-v3c Ай бұрын
Very good
@jatindersinghgurpreetsingh6587
@jatindersinghgurpreetsingh6587 2 ай бұрын
ਬਹੁਤ ਬਹੁਤ ਵਧੀਆ ਭਾਈ ਸਾਹਿਬ ਤੁਸੀਂ ਸੰਤਾ ਦੇ ਵਿਚਾਰ ਸਾਂਝੇ ਕੀਤੇ
@swarnjeetkaur-pj6sv
@swarnjeetkaur-pj6sv 2 ай бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ 🙏🙏🙇‍♀️🙏🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@bapu_asaram
@bapu_asaram 2 ай бұрын
I luv Maskeen ji...time bhula dete hea..wo sunte sunte
@khushwantsingh2964
@khushwantsingh2964 2 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@ranjanatrehan8948
@ranjanatrehan8948 16 күн бұрын
Bahut badiya 🎉🎉
@Tulip77732
@Tulip77732 Ай бұрын
Bhut bhut shukriya is video lai
@HarpalSingh-hn5xe
@HarpalSingh-hn5xe 2 ай бұрын
ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਜੀ
@SsHome-bq7bs
@SsHome-bq7bs 2 ай бұрын
ਲਹਿੰਦੇ ਪੰਜਾਬ ਵਾਲਿਓ ਵੀਰੋ ਧੰਨਵਾਦ,
@SukeersinghSatveer
@SukeersinghSatveer 2 ай бұрын
ਵਾਹਿਗੁਰੂ ਜੀ ਸਤਿਨਾਮ ਜੀ 🙏🌷🙏
@Realgamerzop9
@Realgamerzop9 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@harpreetwaraich7605
@harpreetwaraich7605 2 ай бұрын
ਸ਼ੁਕਰ ❤ ਮਿਹਰਬਾਨੀ ❤ਧੰਨਵਾਦ ❤ਵੀਰੋ
@amarjeetkaurreeta
@amarjeetkaurreeta 2 ай бұрын
ਪੰਗਤ ਉਹ ਹੁੰਦੀ ਹੈ ਜਿੱਥੇ ਸਭ ਲੋਕ ਇਕੱਠੇ ਬੈਠ ਕੇ ਲੰਗਰ ਛਕਣ।
@grownorthnahar8290
@grownorthnahar8290 2 ай бұрын
Great Interview of Sant Singh Maskeen jee, great scholarship of Sikhism, thanks veer jee
@narinderkumar7960
@narinderkumar7960 2 ай бұрын
ਸੋ ਜਨ ਨਿਰਮਲ ਜਿਨ ਆਪ ਪਛਾਤਾ। ਇਹ ਗੁਰੂ ਨਾਨਕ ਦੇਵ ਜੀ ਦੇ ਵਚਨ ਹਨ। ਅਤੇ ਤੁਸੀਂ ਸੰਪਰਦਾਇ ਜਾਂ ਮਜ਼ਹਬ ਦੀ ਗੱਲ ਕਰ ਰਹੇ ਹੋ , ਮਜ਼ਹਬੀ ਰੀਤਾਂ ਰਸਮਾਂ ਦੀ ਗੱਲ ਕਰ ਰਹੇ ਹੋ, ਧਰਮ ਅਤੇ ਕਰਮ ਵਿਅਕਤੀਗਤ ਹੁੰਦਾ ਹੈ, ਸਾਮਾਜਿਕ ਰਹਿਣ -ਸਹਿਣ ਦਾ ਧਰਮ ਨਾਲ ਕੋਈ ਵੀ ਸੰਬੰਧ ਨਹੀਂ ਹੁੰਦਾ, ਧਰਮ ਦਾ ਅਰਥ ਆੱਪਣੀ ਹੋਦ ਦੀ ਪਛਾਣ ਕਰਨਾਂ ਹੈ, ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਸੋ ਜਨ ਨਿਰਮਲ ਜਿਨ ਆਪ ਪਛਾਤਾ, ਆਪਣੀ ਹਸਤੀ ਨੂੰ ਪਛਾਣ ਕਰਨਾਂ ਕਿਆ ਮੈਂ ਸਰੀਰ ਹਾਂ ਜਾਂ ਮਨ ਹਾਂ ਜਾਂ ਮੇਰਾ ਅਸਲ ਪਰਮਾਤਮਾ ਦਾ ਅੰਸ਼ ਆਤਮਾਂ ਹਾਂ, ਸਰੀਰ , ਮਨ ਅਤੇ ਆਤਮਾਂ ਦਾ ਮੇਲ ਹੀ ਸਾਡਾ ਭੌਤਿਕ ਰੂਪ ਹੈ, ਆਪਣੇ ਅਸਲ ਨੂੰ ਜਾਨਨਾਂ ਹੀ ਸਾਡਾ ਧਰਮ ਹੈ, ਜੋ ਕਿ ਵਿਅਕਤੀਗਤ ਹੈ, ਇਸੇ ਤਰ੍ਹਾਂ ਜੋ ਅਸੀਂ ਕੰਮ -ਕਾਜ ਕਰਦੇ ਹਾਂ, ਇਹ ਵੀ ਵਿਅਕਤੀਗਤ ਹੂੰਦਾ ਹੈ। ਧੰਨਵਾਦ ਜੀ
VIP ACCESS
00:47
Natan por Aí
Рет қаралды 30 МЛН
黑天使被操控了#short #angel #clown
00:40
Super Beauty team
Рет қаралды 61 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
ਯਾਤਰਾ ॥ Gyani sant singh ji maskeen
1:18:13
B L E S S E D
Рет қаралды 58 М.