ਜ਼ਿਮਨੀ ਚੋਣ ਨਤੀਜ਼ਿਆਂ ਦਾ ਪੂਰਾ ਪੋਸਟ-ਮਾਰਟਮ, 2027 ਦੀਆਂ ਚੋਣਾਂ 'ਤੇ ਕੀ ਪਊ ਅਸਰ ?

  Рет қаралды 7,347

Rozana Lok Naad TV

Rozana Lok Naad TV

Күн бұрын

Пікірлер: 40
@KuldeepSingh-zq8zn
@KuldeepSingh-zq8zn 10 сағат бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼
@ranjeetsingh8487
@ranjeetsingh8487 12 сағат бұрын
ਰਾਜਾ ਵੜਿੰਗ ਨੂੰ ਪ੍ਰਧਾਨ ਤੋਂ ਉਤਾਰਨਾ ਕਾਂਗਰਸ ਦੀ ਵੱਡੀ ਗਲਤੀ ਹੋ ਸਕਦੀ ਹੈ। ਸਾਰੇ ਸਮੀਕਰਨ ਵਿਗੜੇ ਹੋਏ ਨੇਂ ਅਕਾਲੀ ਦਲ ਦੇ ਮੈਦਾਨ ਵਿੱਚ ਨਾ ਹੋਣ ਕਰਕੇ।
@hskhunger5714
@hskhunger5714 16 сағат бұрын
ਅਕਾਲੀ ਦਲ ਵਲੋ ਜਿਮਨੀ ਚੋਣਾ ਨਾ ਲੜਣਾ ਤੇ ਉਸ ਦਾ 14-15% ਵੋਟ ਵਿਚੋ ਬਹੁਗਿਣਤੀ ਵੋਟ ਪ੍ਰਤੀਸ਼ਤ ਝਾੜੂ ਨੂੰ ਪੈਣ ਕਾਰਨ ਆਮ ਆਦਮੀ ਪਾਰਟੀ ਚੋਣਾ ਜਿਤੀ ਹੈ ਜਦੋ 2027 ਆਏਗਾ ਤਾ ਅਕਾਲੀਦਲ ਚੋਣਾ ਲੜੇਗਾ ਤਾ ਫਿਰ ਨਤੀਜਾ ਹੋਰ ਹੋਏਗਾ ਇਸ ਨੂੰ 2027 ਦਾ ਸੈਮੀਫਾਈਨਲ ਵਦੋ ਦੇਖਣਾ ਗਲਤ ਹੋਏਗਾ ਝਾੜੂ ਦਾ ਇੰਨਾ ਵਿਰੋਧ ਸੀ ਪਰ ਉਸ ਨੂੰ ਅਕਾਲੀਦਲ ਦੀ ਵੋਟ ਬਚਾ ਗਈ ਹੈ ।
@ProGaming-yq7fe
@ProGaming-yq7fe 13 сағат бұрын
2027.Congris.punjab.win
@gulwindersingh8393
@gulwindersingh8393 16 сағат бұрын
ਅਕਾਲੀ ਦਲ ਨੇ ਜਤਾਇਆ ਝਾੜੂ
@paramjitpadda5358
@paramjitpadda5358 15 сағат бұрын
No no
@ChhinderpalSingh-t5z
@ChhinderpalSingh-t5z 15 сағат бұрын
SSA ji 🙏 Sukhwinder Sidhu ji 🙏 Right 👍
@GurmeetUppal-wd8fl
@GurmeetUppal-wd8fl 9 сағат бұрын
ਬੱਚੇ ਵਾਲੀ ਵੀਡੀਓ ਵੇਖ ਕੇ ਤਾਂ ਅੱਖਾ ਵਿੱਚ ਪਾਣੀ ਆ ਗਿਆ ਸਿੱਧੂ ਸਾਬ ਇਸ ਬੱਚੇ ਦਾ ਪਤਾ ਕਰ ਕੇ ਮਦਦ ਕੀਤੀ ਜਾਵੇ
@gurmailfoji4236
@gurmailfoji4236 10 сағат бұрын
2027 ਵਿੱਚ ਕਾਂਗਰਸ ਪਾਰਟੀ ਆ ਰਹੀ ਹੈ ਅਕਾਲੀ ਦਲ ਖਤਮ
@gurjinderbains3111
@gurjinderbains3111 7 сағат бұрын
ਅਕਾਲੀਦਲ ਨਾਲੇ ਕਹਿ ਰਹੇ ਓ ਖਤਮ ਨਾਲੇ ਕਹਿੰਦੇ ਅਕਾਲੀਆਂ ਨੇ ਹਾਰੀਏ 😂😂😂😂
@jaswantsingh2023
@jaswantsingh2023 17 сағат бұрын
ਕਾਂਗਰਸ ਪਾਰਟੀ ਨੇ ਆਪਣੇ ਘਰ ਵਾਲੀਆਂ ਨੂੰ ਟਿਕਟ ਦੇ ਕੇ ਟਿਕਟ ਆਪਣੇ ਘਰੇ ਹੀ ਰੱਖ ਲੈਏ ਇਹ ਕਾਰਨ ਬਣਿਆ ਹਾਰ ਦਾ ਕਾਰਨ ਜੀ ਬਰਨਾਲਾ ਸੀਟ ਆਪਣੇ ਚਹੇਤੇ ਰਿਸ਼ਤੇਦਾਰ ਨੂੰ ਟਿਕਟ ਦਵਾਇਆ ਹੱਕਦਾਰ ਬਾਠ ਸੀ ਜ਼ਿਲਾ ਪ੍ਰਧਾਨ ਸੀ ਇਸ ਕਰਕੇ ਆਮ ਆਦਮੀ ਪਾਰਟੀ ਬਰਨਾਲਾ ਸੀਟ ਹਾਰੀ ਹੈ ਜੀ
@KulbirSingh-es5bx
@KulbirSingh-es5bx 15 сағат бұрын
ਬੀ ਜੇ ਪੀ ਲਿਆਓ ਪੰਜਾਬ ਵਿੱਚ। ।ਇਕ ਮੌਕਾ ਦੇਵੋ
@gurindersidhu1625
@gurindersidhu1625 17 сағат бұрын
2o27 wich app party khatam ho jave gy
@GulbaharSingh-Bat
@GulbaharSingh-Bat 15 сағат бұрын
Good ❤❤🎉🎉
@gurwinderSingh-zj8jb
@gurwinderSingh-zj8jb 16 сағат бұрын
ਜਸਵਿੰਦਰ ਨੂੰ ਕਾਂਗਰਸ ਨੇ ਟੁਕੜਾ ਸੁਟਿਆ
@sarbjotsinghsarbjotsingh9330
@sarbjotsinghsarbjotsingh9330 7 сағат бұрын
ਅਕਾਲੀ ਦਲ ਵਾਲਾ ਅਪਣਾ ਵਜੂਦ ਖ਼ਤਮ ਕਰਕੇ 2027 ਵਿੱਚ ਕਣਕ ਕਿਸੇ ਨੂੰ ਨਹੀਂ ਮਿਲਦੀ ਕੰਮ ਕੋਈ ਨਹੀਂ ਹੋ ਰਿਹਾ
@SSwarvalSingh-se3ib
@SSwarvalSingh-se3ib 7 сағат бұрын
ਅਗੇ ਮੁੱਖਮਤੰਰੀ ਹੂਣ ਨਹੀ ਬੋਲਗਾ ਸੁਖਬੀਰ ਬਾਦਲ ਬਾਰੇ ਕਿੳਕੀ ਅਕਾਲੀਦਲ ਨੇ ਇਨਾ ਨੂੰ ਜਿਤਾਇਆ ਹੇ ਇਹ ਇਕ ਞੀ ਗਲ ਨਹੀ ਕਰਨੀ ਸੁਖਬੀਰ ਬਾਦਲ ਬਾਰੇ
@RanjitSingh-eq4lp
@RanjitSingh-eq4lp 7 сағат бұрын
ਕਾਗਰਸ ਪਾਰਟੀ ਵਿੱਚ ਚਰਨਜੀਤ ਚੰਨੀ ਹੀ ਮੁੱਖ ਮੰਤਰੀ ਬਣਨ ਕਾਬਿਲ ਹੈ
@HariSingh-i4x
@HariSingh-i4x 15 сағат бұрын
Akali.ne.Jitaya.App.nun
@RahulKumar-yc8nu
@RahulKumar-yc8nu 8 сағат бұрын
2027.. WICH..PATTA..LAGGU KON..KINNA..PANI.. WICH..HAI
@amandeepsingh4408
@amandeepsingh4408 16 сағат бұрын
27 ch jamaanat jabat
@Kiratjotsingh320
@Kiratjotsingh320 12 сағат бұрын
SAD
@KulbirSingh-es5bx
@KulbirSingh-es5bx 15 сағат бұрын
ਕਾਂਗਰਸ ਆਪ ਗਠਜੋੜ ਵਿਚ ਈ ਆ ਫਿਰ ਕੀ ਹੋਇਆ 😂😂😂😂😂 ਇੰਡੀ ਅਲਾਇੰਸ 😂😂😂
@HarpreetSingh-vw2ry
@HarpreetSingh-vw2ry 16 сағат бұрын
Punjab Di Awaaz Novjot Singh Sidhu Next CM 2027👌👌👌👌👌❤❤❤👌👌👌
@HariSingh-i4x
@HariSingh-i4x 15 сағат бұрын
Sharomani.Akali.Dal.dee.meharwani.nal.Dera.baba.nanak.and. Gidderbaha.dee.App.jitti. Eh.Haqukat.a
@JodhsinghBrar
@JodhsinghBrar 6 сағат бұрын
Veer 60 thousand vote Purchase raja waring
@vikramjitsingh7710
@vikramjitsingh7710 16 сағат бұрын
ਰਾਜਾ, ਮਾਣ, ਕਾਂਗਰਸ, ਆਪ ਵਾਲੇ ਓਦਾਂ ਕਹਿੰਦੇ ਰਹੁਗੇ ਸੁਖਬੀਰ ਇਦਾ ਅਕਾਲੀ ਦਲ ਓਦਾਂ ਪਰ ਏਨਾ ਚੋਣ ਵਿਚ ਸੁਖਬੀਰ ਨੇ ਸਾਬਤ ਕਰਤਾ ਕੇ ਸੁਖਬੀਰ ਇਕ ਪਕਾ ਸਿਆਸਤਦਾਨ ਯਾ. ਚੋਣ ਤੋਂ ਬਾਹਰ ਰਹਿ ਕੇ ਭੀ ਸੁਖਬੀਰ ਨੇ ਉਮੀਦਵਾਰਾ ਦੀ ਜਿਤ ਹਾਰ ਤਹਿ ਕਰਤੀ. ਕਾਹਲੋਂ ਭੀ ਤਾ ਦੂਜਾ ਬਿੱਟੂ ਨਿਕਲਿਆ ਜਿਸ ਪਾਰਟੀ ਨੇ ਪੀੜ੍ਹੀਆਂ ਤਕ ਓਹਦੇ ਟਿਕਟਾਂ ਦਿਤੀਆਂ ਉਸੇ ਦੇ ਬਰਖਿਲਾਫ਼ ਖੜਾ ਹੋ ਗਿਆ. ਕਾਹਲੋਂ ਤੇ ਢੰਡਲ ਨੇ ਕੀ ਖਟਿਆ ਬੀਜੇਪੀ ਜਾਕੇ
@satlujbiastimes2948
@satlujbiastimes2948 4 сағат бұрын
Sidhu sahib tusi pehle Navjot Sidhu nu kai saal mukhyamantri banade rahe te hun ex cm channi nu banan lagge si par shayad tuhade Cm banan naal koi nhi ban na, janta ne banana jisnu bhi banana oh nhi ban na. So jo vadhia patarkarta kar rahe iss te focus rakhya kro.. Eh leader EVM de loka de button daban naal ban ne democracy vich...
@nirmaldhiman773
@nirmaldhiman773 15 сағат бұрын
3Seetann Poori Ttran Shhuk De Ghere Vicch Ne Karn Koiv Hove
@HarishKumar-v5h
@HarishKumar-v5h 12 сағат бұрын
AAP chor party hai....pehlan Delhi barbaad karti... Hun Pb barbaad karta.... Ena de DNA ch hi corruption hai.... Kejriwal Maha chor BJP leaoo pb bachao....
@BaljinderSinghDhillon-h6e
@BaljinderSinghDhillon-h6e 13 сағат бұрын
Tuhaade khiaal aussar lok akali dal nu vota pa Dene ge kio paise banun de mare jhooth boli Jane o matlab khoro
@ManishKumar-zj4qn
@ManishKumar-zj4qn 15 сағат бұрын
Bhai hun jo marzi kho Punjab ch only aap
Кто круче, как думаешь?
00:44
МЯТНАЯ ФАНТА
Рет қаралды 6 МЛН
كم بصير عمركم عام ٢٠٢٥😍 #shorts #hasanandnour
00:27
hasan and nour shorts
Рет қаралды 10 МЛН
I thought one thing and the truth is something else 😂
00:34
عائلة ابو رعد Abo Raad family
Рет қаралды 6 МЛН
Кто круче, как думаешь?
00:44
МЯТНАЯ ФАНТА
Рет қаралды 6 МЛН