ਰਾਜੇ ਦੀ ਕਿਹੜੀ ਗਲਤੀ ਰਾਣੀ ਨੂੰ ਲੈ ਬੈਠੀ ! Dimpi ਨੇ ਕਿਵੇਂ ਜਿੱਤਿਆ Gidarbaha ਦਾ ਕਿਲ੍ਹਾ ?

  Рет қаралды 61,719

Akhar

Akhar

Күн бұрын

Пікірлер: 135
@SatnamSingh-h6e
@SatnamSingh-h6e Ай бұрын
ਨਵਰੀਤ ਵੀਰੇ ਤੈਨੂੰ ਉਡੀਕਦੇ ਸੀ। ਡਿੰਪੀ ਵੀਰ ਚਾਹੇ ਅਕਾਲੀ ਵੋਟਾਂ ਨਾਲ ਜਿਤਿਆ ਪਰ ਇਨਸਾਨ ਬਹੁਤ ਵਧੀਆ ਨੇਕ ਦਿਲ ਇਨਸਾਨ ਆ
@vinaygill2141
@vinaygill2141 Ай бұрын
ਰਾਣੀ ਆਖੇ ਰਾਜੇ ਨੂੰ ਹੁਣ ਚੱਲ ਚੱਲੀਏ ਲੁਧਿਆਣੇ ਨੂੰ।
@GGG-xo9ec
@GGG-xo9ec Ай бұрын
ਬਹੁਤ ਵਧੀਆ ਸਿਵੀਆ ਕਾਕਾ 16:57 ਜੀ ਗਿੱਦੜਬਹਾ ਦੇ ਲੋਕਾਂ ਨੇ ਬਹਿਜਾ ਬਹਿਜਾ ਕਰਾਤੀ ਬਾਕੀ ਰਹਿੰਦੀ ਕਸਰ ਤੁਸੀਂ ਕਢ ਦਿੱਤੀ!ਗਿੱਦੜਵਾਹੇ ਦੇ ਸੂਝਵਾਨ ਵੋਟਰਾਂ ਨੂੰ ਬਹੁਤ ਬਹੁਤ ਵਧਾਈਆਂ ਜਿਹਨਾਂ ਨੇ ਹੰਕਾਰ ਦੇ ਕਿਲੇ ਢਹਿ ਢੇਰੀ ਕਰ ਦਿੱਤੇ!
@KalaSerron
@KalaSerron Ай бұрын
ਨਵਰੀਤ ਬਾਈ ਬਾਦਲ ਦੀ ਮਿਹਰਬਾਨੀ ਹੈ ਡਿੰਪੀ ਤੇ ਪਰ ਵੜਿੰਗ ਨੂੰ ਹਿਕਾਰ ਮਾਰ ਗਿਆ
@GurjeetSingh-nn9zn
@GurjeetSingh-nn9zn Ай бұрын
ਡਿੰਪੀ ਢਿੱਲੋ ਨੂੰ ਛੋਟੇ ਬਾਈ ਸੁਖ ਵੀਰ ਬਾਦਲ ਦੀ ਬਹੁਤ ਵੱਡੀ ਮੇਹਰਬਾਨੀ
@HardeepSingh-py6ve
@HardeepSingh-py6ve Ай бұрын
Bilkul
@ranjeetsingh8487
@ranjeetsingh8487 Ай бұрын
ਅਕਾਲੀ ਤੇ ਡਿੰਪੀ ਢਿੱਲੋਂ ਦੀ ਮਾਤਾ ਦੀ ਸਪੀਚ ਨੇ ਜਿਤਾਂ ਦਿੱਤਾ।
@Punjabi-f9b
@Punjabi-f9b Ай бұрын
ਕੋਈ ਫੈਕਟਰ ਫੂਕਟਰ ਨਹੀਂ ਅਕਾਲੀ dal ਦੀ ਵੋਟ , ਤੇ ਹਮਦਰਦੀ ਨਾਲ ਜਿਤਿਆ
@JapkiratBrar-r7h
@JapkiratBrar-r7h Ай бұрын
ਅਕਾਲੀ ਦਲ ਬਾਦਲ ਨੇ ਚੋਣ ਨਾ ਲੜਣ ਕਰਕੇ ਸਾਰੀ ਵੋਟ ਡਿੰਪੀ ਢਿੱਲੋਂ ਨੂੰ ਪੈ ਗਈ ਜੀ
@hardeepbajwa3855
@hardeepbajwa3855 Ай бұрын
Dimpy bai wadia banda,he deserves one chance
@mintusingh9422
@mintusingh9422 Ай бұрын
Congrats 🎉to Dimpy Veer G
@HardeepSingh-xt5zy
@HardeepSingh-xt5zy Ай бұрын
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ....ਡਿੰਪੀ ਢਿੱਲੋਂ
@TalwinderSingh-b4r
@TalwinderSingh-b4r Ай бұрын
ਡਿੰਪੀ ਆਪ ਨੀ ਜਿੱਤਿਆ ਅਕਾਲੀ ਦਲ ਦੇ ਫਾਇਦੇ ਮਿਲ ਗਏ
@sehajbrar8565
@sehajbrar8565 Ай бұрын
Sahi gall a bai je akali Dali da umeedvar uth da ta fer ni dimpy jitda c
@gurnoorpadda7304
@gurnoorpadda7304 Ай бұрын
Right​@@sehajbrar8565
@sakinderkaur846
@sakinderkaur846 Ай бұрын
Dera baba nanak vich akaliya ne jharu nu spot kita a gl deily post tv te pro manjit singh dus rahe c akliya ne apni party ape khtm kr leini.har jit bni apne candidate le ke aone c .
@jashanaualakh-dt3so
@jashanaualakh-dt3so Ай бұрын
dimpy veer very good
@Punjabgamer99
@Punjabgamer99 Ай бұрын
ਰਾਜ ਮਿਲਦਾ ਨਹੀਂ ਖੋਨਾ ਪੇਦਾ
@arvindersinghsandhu5357
@arvindersinghsandhu5357 Ай бұрын
Amusing and Thought provoking Result
@shamdhiman8717
@shamdhiman8717 Ай бұрын
ਅਕਾਲੀ ਦੱਲ ਦੀ ਮੇਹਰਬਾਨੀ ਹੋਗੀ
@ShonkiSardar-x6y
@ShonkiSardar-x6y Ай бұрын
ਕੋਈ ਗ਼ਲਤੀ ਨਹੀਂ ਉਸਨੇ ਆਪ ਹੈਲਪ ਕੀਤੀ ਜਿੱਤ ਜਾਂਦਾ ਤਾ ਬੱਸਾਂ ਵਾਲਾ ਕੇਸ ਖੁਲ ਜਾਣਾ ਸੀ ਇੰਦਰਾ ਰਾਜੇ ਦੀ ਮਾਂ
@Sukhwindersingh-f9r
@Sukhwindersingh-f9r Ай бұрын
Chani sab Good
@sarabjitsinghsarab6392
@sarabjitsinghsarab6392 Ай бұрын
Very fruitful discussion its reality we shall not be keep ourselves on peak
@majoruppal7552
@majoruppal7552 Ай бұрын
Well done Well said
@DahoodsinghDahoodsingh
@DahoodsinghDahoodsingh Ай бұрын
Best debate sir
@gurtejjeeda1534
@gurtejjeeda1534 Ай бұрын
Dimpi is good man
@varindersohivarindersohi4342
@varindersohivarindersohi4342 Ай бұрын
ਅਮਰਿੰਦਰ ਸਿੰਘ ਰਾਜਾ ਵੜਿੰਗ ਜਿੰਦਾਬਾਦ
@doulatram6818
@doulatram6818 Ай бұрын
ਕਾਂਗਰਸ ਵਾਲਿਆਂ ਨੂੰ ਬੇਨਤੀ ਹੈ ਕਿ ਚੰਨੀ ਬਾਈ ਜੀ ਨੂੰ ਹੋਟ ਸੀਟਾਂ ਤੇ ਭੇਜਿਆ ਕਰਨ
@rexsingh22
@rexsingh22 Ай бұрын
Top most Punjabi News Analysis
@KarmjitKaur-w5d
@KarmjitKaur-w5d Ай бұрын
ਆਮ ਆਦਮੀ ਪਾਰਟੀ ਅੰਦਰ ਖਾਤੇ ਰਲ ਕੇ ਚੋਣ ਜਿਤਾਈ ਹੈ ਅਕਾਲੀ ਦਲ ਨੇ
@kulwanthitler1212
@kulwanthitler1212 Ай бұрын
ਸੁਖਬੀਰ ਬਾਦਲ ਵੀ ਬੀਜੇਪੀ ਚ ਜਾਣ ਵਾਲਾ ,
@majoruppal7552
@majoruppal7552 Ай бұрын
Good information
@TEJINDERSINGH-mz7iz
@TEJINDERSINGH-mz7iz Ай бұрын
ਤੁਸੀਂ ਕਿਢਾ ਕ ਵੱਡਾ ਲੀਡਰ ਸਮਝਦੇ ਹੋ ਰਾਜੇ ਨੂੰ ਬਿਨਾਂ ਵਜ੍ਹਾ ਤਰੀਫ ਕਰੀ ਜਾਂਦੇ ਹੋ
@sarbjotsinghsarbjotsingh9330
@sarbjotsinghsarbjotsingh9330 Ай бұрын
ਕਣਕ ਕਿਸੇ ਨੂੰ ਨਹੀਂ ਮਿਲਦੀ ਲੋਕ ਮਸਲੇ ਓਥੇ ਦੇ ਓਥੇ ਅਕਾਲੀ ਦਲ ਵੋਟ ਪੈ ਗਈ
@Rubal-q9l
@Rubal-q9l Ай бұрын
Bai akhar bahut vadhiya jaankari denda Par hor safai naal patarkari honi chahidi a long term success lyi
@canada7230
@canada7230 Ай бұрын
ਬਾਈ ਜੀ ਇਹ ਦੱਸੋ ਇਹ ਚਾਰ ਜਮੀਨੀ ਚੋਣਾ ਨਾਲ ਪੰਜਾਬ ਦੇ ਕਿਨੇ ਪੈਸੇ ਦਾ ਜਾ ਪੰਜਾਬ ਦਾ ਕਿੰਨਾ ਨੁਕਸਾਨ ਹੋਇਆ
@sakinderkaur846
@sakinderkaur846 Ай бұрын
Krna ena kuj v ni pehlan jo 92 ne. Rang laye .
@JaswinderSingh-ux1vz
@JaswinderSingh-ux1vz Ай бұрын
ਏਹ ਨੀ ਕੋਈ ਗੱਲ ਕਰਦਾ
@arshdeepsingh-my7dj
@arshdeepsingh-my7dj 26 күн бұрын
ਯਾਰ ਇੱਕ ਤਾਂ ਇਹ ਹੋਣਾ ਚਾਹੀਦਾ ਆ ਕਿ ਜਿਸ ਨੇ ਵੀ ਐਮ ਪੀ ਜਾਂ ਐਮ ਐਲ ਏ ਦੀ ਇਲੈਕਸ਼ਨ ਲੜਨੀ ਆ, ਜੇ ਉਹ ਮੋਜੂਦਾ ਐਮ ਐਲ ਏ ਜਾਂ ਐਮ ਪੀ ਆ ਤਾਂ ਉਸਨੂੰ ਪਹਿਲਾਂ ਆਪਣੀ ਉਸ ਸੀਟ ਤੋਂ ਅਸਤੀਫਾ ਦੇਣਾ ਚਾਹੀਦਾ ਆ,ਫਿਰ ਇਲੈਕਸ਼ਨ ਲੜਨੀ ਚਾਹੀਦੀ ਆ ਅਗਰ ਉਸਨੇ ਅਸਤੀਫਾ ਨਹੀਂ ਦੇਣਾ ਅਤੇ ਜੇਕਰ ਉਹ ਜਿੱਤ ਜਾਂਦਾ ਆ ਤਾਂ ਉਹਦੀ ਦੂਜੀ ਸੀਟ ਤੇ ਜ਼ਿਮਨੀ ਚੋਣ ਦਾ ਸਾਰਾ ਖਰਚਾ ਉਸਦਾ ਹੋਣਾ ਚਾਹੀਦਾ ਆ ਸਰਕਾਰ ਨੂੰ ਇਸ ਬਾਰੇ ਕੋਈ ਕਾਨੂੰਨ ਬਣਾਉਣਾ ਚਾਹੀਦਾ ਆ
@JagdeepSingh-zg7dc
@JagdeepSingh-zg7dc Ай бұрын
ਏਹ ਕੋਈ ਹੈਰਾਨੀ ਦੀ ਗੱਲ ਨੀ ਇਕ ਤਾਂ ਲਗਾਤਾਰ ਜਿੱਤਣਾ ਦੂਜੀ ਢਿਲੋ ਨੂੰ ਸਿਮੰਥੀ ਵੋਟ ਦੂਜੀ ਅਕਾਲੀ ਦਲ ਦੀ ਵੋਟ ਬੀ ਜੇ ਪੀ ਦੀ ਵੋਟ ਵੀ ਅਸਰ ਪਾਗੀ ਸਰਕਾਰ ਮੌਕੇ ਦੀ ਏਹ ਵੀ ਅਸਰ ਕਰਗੀ
@Mossewala-nq9du
@Mossewala-nq9du Ай бұрын
ਅਕਾਲੀ ਦਲ ਚੋਣਾਂ ਵਿੱਚ ਖੜਦਾ ਫਿਰ 4ਸੀਟ ਕਾਂਗਰਸ ਦੀ ਸੀ ਅਕਾਲੀ ਦੀ ਵੋਟ ਝਾੜੂ ਨੂੰ ਪੈ ਗਈ
@BalvirDhaliwal-f5u
@BalvirDhaliwal-f5u Ай бұрын
ਉਏ ਭਾਈ ਜੇ ਅਕਾਲੀਆ ਦੀ ਇੰਨੀ ਵੋਟ ਸੀ। ਚੋਣ ਕਿਉ ਨੀ ਲੜੀ।
@jagtarbrar7236
@jagtarbrar7236 Ай бұрын
akaali vot vand ke payi ek party nu nahi gyi
@sukhpalsinghsidhu2525
@sukhpalsinghsidhu2525 Ай бұрын
Hahaha Chaval sale
@jagtarbrar7236
@jagtarbrar7236 Ай бұрын
""""" RAJA FUKRA TE HANKARI HAI DIMPY BHUT SHAANT TE NIRMAL SUBHA DA AADMI HAI """"""
@ivirbrar
@ivirbrar Ай бұрын
@11;40 ਬਾਈ ਇਹ ਤਰਕ ਅਜ ਹੀ ਯਾਦ ਆਏ? ਇਲੈਕਸ਼ਨ ਚਲਦੇ ਤੋਂ ਕਹਿੰਦੇ ਫੇਰ ਸੀ ਗਲ ।
@Harjinderbrar-j2e
@Harjinderbrar-j2e Ай бұрын
ਬਾਈ ਨਵਰੀਤ ਸਿੰਘ ਸਿਵੀਆ ਜੀ। ਇਸ ਸੀਟ ਦੀ ਉੱਪ ਚੋਣ ਵਿੱਚ ਦਲ ਬਦਲੂ ਮਨਪ੍ਰੀਤ ਬਾਦਲ ਦੀ ਜਮਾਨਤ ਜਬਤ ਤਾਂ ਖੁਦ ਦਲ ਬਦਲੂ ਲੀਡਰ ਬਿੱਟੂ ਕਰਵਾ ਕੇ ਗਿਆ ਹੈ।ਕਿਉ ਕਿ ਉਹ ਇਸ ਹਲਕੇ ਵਿੱਚ ਪੰਜਾਬ ਦੇ ਮੁੱਖ ਕਿਸਾਨ ਆਗੂਆਂ ਜੀ ਦੇ ਵਿਰੁੱਧ ਬਹੁਤ ਗਲਤ ਬਿਆਨਬਾਜੀ ਕਰ ਕੇ ਗਿਆ ਹੈ। ਧੰਨਵਾਦ ਜੀ।
@gagandeepsinghgurna5632
@gagandeepsinghgurna5632 Ай бұрын
ਅਕਾਲੀ ਦਲ ਦਾ ਚੋਣ ਨਾ ਲੜਨ ਕਾਰਨ ਹਾਰ ਗਿਆ ਰਾਜਾ
@amarjitsingh-vl9cm
@amarjitsingh-vl9cm Ай бұрын
ਆਪ ਤੇ ਅਕਾਲੀ ਦਲ ਵਾਲੇ ਨੇ ਕਠੇ ਹੋਕੇ ਕਾਗਰਸ ਪਾਟਰੀ ਵਰੋਦ ਚੋਣ ਜੀਤੀ
@SonyMaan-s1e
@SonyMaan-s1e Ай бұрын
SAROMANI AKALI DAL JIMDABAD PARTY 💪😍💪😍 SAROMANI AKALI NA CHONA LAD KE VI JITT GYAAAA 💪😍💪😍
@rajinderwadhawaa5691
@rajinderwadhawaa5691 Ай бұрын
ਅਕਾਲੀ ਦਲ ਨੇ ਵਖਾ ਤਾਂ ਸੁਖਬੀਰ ਸਿੰਘ ਬਾਦਲ ਰਾਜਾ ਆ ਅਕਾਲੀ ਦਲ ਦਾ
@SonyMaan-s1e
@SonyMaan-s1e Ай бұрын
@rajinderwadhawaa5691 sachi veer apna JARNAIL SUKHBIR BADAL JIMDABAD HAI 🙏🏻
@kashmirsingh51
@kashmirsingh51 Ай бұрын
Sukhbir di meharbani
@468rkumar
@468rkumar Ай бұрын
Akhar waleya di prediction sahi sabat hoi ji
@gurmailfoji4236
@gurmailfoji4236 Ай бұрын
ਹਰਾਉਣ ਲਈ ਅਕਾਲੀ ਦਲ ਹੈ ਖਤਮ ਹੋ ਅਕਾਲੀ ਗਿਆ ਖਤਮ ਵਾਹਿਗੁਰੂ ਜੀ
@ManpreetKaur-u1i4r
@ManpreetKaur-u1i4r Ай бұрын
Raja zindabaad c zindabaad ha zindabaad rahoga
@468rkumar
@468rkumar Ай бұрын
Rahuga
@SonyMaan-s1e
@SonyMaan-s1e Ай бұрын
Asha chal biba koi na aage DEKHDE AA 😂😂😂
@LakhbirSinghchatha
@LakhbirSinghchatha Ай бұрын
Chani shaab te bajwa shaab da dhanwad raje di rani te sukhi Randhawa di haar karwan lai
@AVTARSINGH-hx5gz
@AVTARSINGH-hx5gz Ай бұрын
Hra k khus c congress leader v raje nu😢
@Kaursidhu7
@Kaursidhu7 Ай бұрын
Bss veere kyu Raje da baja bjayi jana
@kharoudk5869
@kharoudk5869 Ай бұрын
Navreet brooo raje da spotr lagda va
@darshansingh-tj6gm
@darshansingh-tj6gm Ай бұрын
ਡਿੰਪੀ ਨਹੀ ਭਗਵੰਤ ਮਾਨ ਜਿਤੇ ਹਨ
@JujharSingh-qu1be
@JujharSingh-qu1be Ай бұрын
Hun ragga kithy geaaeaa lokka bah pate
@husandeepsingh9822
@husandeepsingh9822 Ай бұрын
Ehna ne 70 sall raj kita ehna de peo dadeya ne eh sade Nhi bnde eh sade emotion nl Khed k app leader bn k beh jnde Sanu tn sade werga Bhagwant mann vadia lgda ptander had te marda ehna de love u mann sahib jeo da reh lga reh
@babusingh9756
@babusingh9756 Ай бұрын
Bai ji man Preet 4vari MLA rhe ne na k 3 vari
@Punjabi-f9b
@Punjabi-f9b Ай бұрын
ਰਾਜਾ baring ਜਿੰਦਾਬਾਦ 👍❤️
@MohinderSingh-fp5cx
@MohinderSingh-fp5cx Ай бұрын
Kuch tey sharm karo
@Punjabi-f9b
@Punjabi-f9b Ай бұрын
@MohinderSingh-fp5cx ਕਿਉਂ ਤੈਨੂੰ ਕੀ ਤਕਲੀਫ ਆ???
@baljitsingh9283
@baljitsingh9283 Ай бұрын
ਝਾੜੂ ਵਾਲੇ ਕਿਸ ਗੱਲ ਦਾ ਜਸ਼ਨ ਮਨਾ ਰਹੇ ਹਾਰਿਆ ਕੌਣ ਜਿਤਿਆ ਕੌਣ ਗਿਦੜਬਾਹਾ ਕਾਲੀ ਦਲ ਬਾਦਲ ਚੱਬੇਵਾਲ ਕਾਂਗਰਸ ਬਰਨਾਲਾ ਕਾਂਗਰਸ ਡੇਰਾ ਬਾਬਾ ਨਾਨਕ ਆਪ ਪਤਾ 27 ਵਿਚ ਲਗਣਾ
@nirmaldhallu9780
@nirmaldhallu9780 Ай бұрын
Why don’t we accept that AAP has more ground level support than most commentators give them credit? After all, AAP would have won all seats if the hadn’t made the mistake in overlooking their local candidate for the Barnala constituency.
@ranjitsinghrai5332
@ranjitsinghrai5332 Ай бұрын
Hankar raje da. .. dimpy apne personal Asar karke jitiya.. par bheda Khushi na manaun ....
@KulwinderSingh-kh1pl
@KulwinderSingh-kh1pl Ай бұрын
😅😮😮😮😮
@JugrajSangrur-2437
@JugrajSangrur-2437 Ай бұрын
ਅਕਾਲੀ ਦਲ ਦਾ ਚੈਨਲ ਤੇ ਪੱਤਰਕਾਰ 😂😂😂😂😂,
@BharatBhushan-tv6cm
@BharatBhushan-tv6cm Ай бұрын
🤓🤓.Mava.Dhieac.😅😊😅😅😅😅😅😅😅😅😅😅😅😅😅😅😅
@sarabjitsinghsarab6392
@sarabjitsinghsarab6392 Ай бұрын
We should be peaceful ever
@amrikwahla
@amrikwahla Ай бұрын
Congress gave preference to their wives which people did not like mla and mp in one family why they did not give cance to other congress workers
@ziddifaridkotiya7470
@ziddifaridkotiya7470 Ай бұрын
Raja warring zindabad
@Makhan-r1j
@Makhan-r1j 27 күн бұрын
ਕੋਈ ਗਲਤੀ ਨਹੀਂ ਹੈ ਪੰਜਾਬ ਦੇ ਚ ਜਿਸਦੀ ਮੌਜੂਦਾ ਸਰਕਾਰ ਵਿੱਚ ਜ਼ਿਮਨੀ ਚੋਣਾਂ ਹੋਈਆਂ ਨੇ ਤਾਂ ਸਰਕਾਰ ਦੇ ਉਮੀਦਵਾਰ ਜਿੱਤਦੇ ਹਨ, 2007 ਤੌ ਲੈ ਕੇ 2017 ਤੱਕ ਅਕਾਲੀ ਦਲ ਦੀ ਸਰਕਾਰ ਚ ਜਿੰਨੀਆਂ ਜ਼ਿਮਨੀ ਚੋਣਾਂ ਹੋਈਆਂ ਹਨ ਤਾਂ ਅਕਾਲੀ ਦਲ ਦੇ ਉਮੀਦਵਾਰ ਜਿੱਤੇ ਹਨ ਸਿਰਫ 2014 ਚ ਪਟਿਆਲਾ ਤੋਂ ਮਾਹਰਾਣੀ ਪ੍ਰਨੀਤ ਵਿਰੋਧੀ ਧਿਰ ਦੇ ਉਮੀਦਵਾਰ ਜਿੱਤੇ ਸਨ, 17 ਤੋਂ 22 ਪੰਜ ਸਾਲ ਕਾਂਗਰਸ ਸਰਕਾਰ ਚ ਜ਼ਿਮਨੀ ਚੋਣਾਂ ਕਾਂਗਰਸ ਦੇ ਉਮੀਦਵਾਰ ਜਿੱਤੇ ਸਨ, ਹੁਣ ਮੋਜੂਦਾ ਸਰਕਾਰ ਬੋਕਰ ਵਾਲੇ ਜਿੱਤੇ ਸਨ, ਲੋਕ ਸਭਾ ਚੋਣਾਂ ਚ ਪਤਾ ਲੱਗੀਆ ਤੇ 27 ਚ ਅਸਲੀ ਪਤਾ ਲੱਗੇ ਗਾ
@inderjitsingh1912
@inderjitsingh1912 Ай бұрын
ਕੁਝ ਨੀ ਲੋਕਾਂ ਨੇ 2 ਸਾਲਾਂ ਲਈ ਆਟਾ ਲੈਣਾ ਤਾ ਕਰਕੇ ਵੋਟਾਂ ਪਾਈਆ
@hardeepbajwa3855
@hardeepbajwa3855 Ай бұрын
Congress ne s.s.arora(hoshiarpur),maha corrupt bande nu phir pardhan bna dita,over confidence or money power(corrupt high command)
@TrainsandTravel1992
@TrainsandTravel1992 Ай бұрын
Akali dal di vote te emotional factor c Baaki dekhyo hun kida dhakka hunda Sab paase ehi dimpi.20.hzaar ton.haaruga. Pkka 2027 ch
@amrikwahla
@amrikwahla Ай бұрын
Deepika Dhillon was old akali leader and won election by akali vote
@bakhshishsandhu19
@bakhshishsandhu19 Ай бұрын
Navreet beta ji ihna di bol chal leaderan wali hai nahi .
@karanbeersingh5308
@karanbeersingh5308 Ай бұрын
Navreet bai j tuc dimpy Dhillon nl interview kiti ta Ohna nu pucheo, oh akali dal shdn wele khnde c v akali dal ne Manpreet nu ticket deni aa mai ta party shadi aa, par Akali dal ne ta umeedvar uthya hi ni , hun dimpy nu puchn ala hove kina k afsoos aa bina vja party shadn da bcz Ohna ne reason Dita c v mnu ticket nhi dinde c akali dal ale, Ohna ne ta kise nu v nhi diti. Bai ehna d sbb planning c just Raje warring nu hrona. Akali dal ne 4 seatan te lddi ni election bcz of raje nu hron nu. Manpreet har k laddo vandi jnda. A sare ral k Raje de magar pai gye par oh har k v ehna to vdda ban gya.
@LakhbirSinghchatha
@LakhbirSinghchatha Ай бұрын
Cong da dala
@husandeepsingh9822
@husandeepsingh9822 Ай бұрын
Veere asi 2027 ch fer Bhagwant mann nu jitawa ge kyu ki yr oh bhjya tn firda Nhi oh b phada ch jake beh jnda oh penda ena nu tutt penda . Bai 70 Sal da gandh pawa ehna ne Bhagwant mann 5 Sal ch ki kerde
@ManpreetKaur-u1i4r
@ManpreetKaur-u1i4r Ай бұрын
Akaliyan di vot nal jityan dimpy j sukhbeer larda ta dimpy ni jitda c
@shamdhiman8717
@shamdhiman8717 Ай бұрын
ਅਕਾਲੀ ਦੱਲ ਨੇ ਜਿਤਾਈ
@PiaraSingh-sr9io
@PiaraSingh-sr9io Ай бұрын
Gidarvaha, Dera Baba Nanak to congress haran da karan, Parvaarvad nu tickets dena. 27 lai ih niti shad k workers tickets dene pai ge. Nahi ta Akali BJP alliance Sarkar bana javega. It's my challenge.
@gurnoorpadda7304
@gurnoorpadda7304 Ай бұрын
Akali vote n dimpy jitaya nhi t aukha c
@HarryJangra-tn7lj
@HarryJangra-tn7lj Ай бұрын
Bus kro medya waleo 😂😂😂😂😂😂
@gurpreetnanglan373
@gurpreetnanglan373 Ай бұрын
ਚੰਨੀ ਨੇ ਭੋਰਤੀ😅
@Rubal-q9l
@Rubal-q9l Ай бұрын
Raja warring hankareya hoya a
@radheshyam7533
@radheshyam7533 Ай бұрын
Ba bae. Sukhbir badal sir da pura hath si dimpy n dhoka dita sukhbir nu but sukhbir d vota paea
@ParamjitNijjar-q4q
@ParamjitNijjar-q4q Ай бұрын
Channi should join the BJP party to look after their dog kalu
@SahibSingh-sf3tz
@SahibSingh-sf3tz Ай бұрын
2027.vich..nai
@rajinderkumar-hn3ci
@rajinderkumar-hn3ci Ай бұрын
Donon 😅pache😅😅😅😅😅
@happyddh1017
@happyddh1017 Ай бұрын
hun daso loko gadaar kon aa😢😢
@Mossewala-nq9du
@Mossewala-nq9du Ай бұрын
ਸਹੀ ਗੱਲ ‌ਵੀਰ ਅਕਾਲੀ ਦਲ ਚੋਣਾਂ ਵਿੱਚ ਖੜਦਾ ਫਿਰ 4ਸੀਟ ਕਾਂਗਰਸ ਦੀ ਸੀ ਅਕਾਲੀ ਦੀ ਵੋਟ ਝਾੜੂ ਨੂੰ ਪੈ ਗਈ
@Chinalwadhera-rw5lz
@Chinalwadhera-rw5lz Ай бұрын
Congress party jindabad par raja warich da hankar Tut gaya
@marklio4156
@marklio4156 Ай бұрын
channi sire da corrupted banda klun banda eve bheda ne next cm next cm la rakhya
@singhsaab9000
@singhsaab9000 Ай бұрын
Enu Akali Dal ne jitwa dita Je kite Akali Dal apna candidate dida eh kade nhi jitda c
@jasvirsingh8715
@jasvirsingh8715 Ай бұрын
Hnkarea so marea Hor kujh ni
@karanbeersingh5308
@karanbeersingh5308 Ай бұрын
J akali dal avda bnda utha dinda, lgg jna c pta frr
@jassbrar4534
@jassbrar4534 Ай бұрын
Hankar harea raje da Hun oh jamin tu tut chukea c Eh karan a har da Baki kde v akali congress nu vote nhi krda
@premsingh-uq7gn
@premsingh-uq7gn Ай бұрын
What are you speaking? Kush ve Sach. Nai
@JaswinderDhaliwal-w7r
@JaswinderDhaliwal-w7r Ай бұрын
Channi barring nu bittu manpreet di vote tord ge aap akali kathe hoge
@Gora_jass_7434
@Gora_jass_7434 Ай бұрын
Bai ji carniit cani bol gallt bolnte vot nahe pay loka de koi marji nahi
@rakeshsaini1827
@rakeshsaini1827 Ай бұрын
Modi naal muqabla 😂 punjab ch kehnde ta maan lende
@kg2889
@kg2889 Ай бұрын
Bai AAP ni lagda kithe jandi lagdi, te Punjab da bura haal hor hon wala hai
@SALMAN_KHANasli
@SALMAN_KHANasli Ай бұрын
Akhar waliya Di fatti PAYE e ,,aap Jo jit gaye😂😂😂
@PravitSingh-jk8vc
@PravitSingh-jk8vc Ай бұрын
Dimpy nu sukhvir ne jita dita
@simarjitdhaliwal5681
@simarjitdhaliwal5681 Ай бұрын
Bai Tu raje Di v jyada sift na krya kr kyuk jehri Indira gandi ne Sade takhat oper hamla kita onu kehnda ehe meri maa aa Bai Mai thunu bht sun da pr eho jehe bnde nu jyada ehmiyat na dyo jehra sikh virodhi gl krda howe
@amritsandhu5007
@amritsandhu5007 Ай бұрын
Ehne vota to pehla v raje di bari tareef kiti , k raje nu koi hra nhi sakda , bahut hype banai ehne , yaar eh reporting thora hundi aa, oh leader nhi aa low level da actor aa 🙏
@simarjitdhaliwal5681
@simarjitdhaliwal5681 Ай бұрын
@amritsandhu5007 jehra bnda sikha bare eni bakwas krda oho kina k Sade Punjab ja Sikh kaum da hamdard bnu pta lgda e aa
@sakinderkaur846
@sakinderkaur846 Ай бұрын
Takhat atteck vich hor v 2 partya c likhn lgya Sharm aondi.kisnan nu dangara tra kutt rahe .sabh tu vadh kisan es party ne kutte teacher diyan chuniya pagga lahiya nsa kon la reha .
@ParamjitNijjar-q4q
@ParamjitNijjar-q4q Ай бұрын
Channi should join the BJP party to look after their dog kalu
We Attempted The Impossible 😱
00:54
Topper Guild
Рет қаралды 56 МЛН
Правильный подход к детям
00:18
Beatrise
Рет қаралды 11 МЛН