ਆਮ ਬੰਦੇ ਤੇ ਹਮਲਾ ਹੁੰਦਾ ਤਾਂ ਥਾਣੇ ਜਾਂਦਾ, ਪੰਜਾਬ ਵਿੱਚ ਥਾਣੇ ਤੇ ਹਮਲਾ ਹੋ ਗਿਆ ਥਾਣਾ ਕਿਧਰ ਜਾਊ?

  Рет қаралды 7,937

LOK AWAZ TV

LOK AWAZ TV

Күн бұрын

Пікірлер: 29
@ranjeetkhanna3993
@ranjeetkhanna3993 5 күн бұрын
ਭੰਡ ਤੋ ਨਹੀ ਚਲਣਾ ਪੰਜਾਬ ਭਈਆ ਨੇ ਪੰਜਾਬ ਦਾ ਨਾਸ ਮਾਰਤਾ ਸਰਾਬੀ ਮੁੱਖ ਮੰਤਰੀ ਕੋਈ ਆਸ ਨਹੀਂ ਜੇ ਪੰਜਾਬ ਦੇ ਹੱਕ ਦੀ ਗੱਲ ਕਰਦਾ ਕੁਰਸੀ ਖ਼ਤਮ ਏਹ ਡਰ ਹੈ
@kuldeepsinghsardarji8892
@kuldeepsinghsardarji8892 5 күн бұрын
ਵੈਸੇ ਤਾਂ ਬਹੁਤ ਮਾੜੀ ਘਟਨਾ ਹੈਗੀ ਆ ਪਰ ਪੰਜਾਬ ਪੁਲਿਸ ਨੇ ਬਹੁਤ ਤਸ਼ੱਦਦ ਕੀਤਾ ਸਿੱਖਾਂ ਤੇ ਬਹੁਤ ਵਧੀਆ ਗੱਲ ਵੀ ਹੈਗੀ
@kamaljeetsidhu3060
@kamaljeetsidhu3060 3 күн бұрын
1985 ਵਿੱਚ ਵੀ ਪਹਿਲਾਂ ਪੁਲਿਸ ਠਾਣਿਆਂ ਵਿੱਚ ਹਮਲੇ ਹੋਣ ਲੱਗੇ ਸੀ। ਉਸ ਤੋਂ ਬਾਅਦ 10-12 ਸਾਲ ਕੀ ਕੁੱਝ ਵਾਪਰਿਆ ਸੀ। ਸੀ, ਐਮ, ਤੋਂ ਲਾਅ ਐਂਡ ਆਰਡਰ ਨਹੀਂ ਸੰਭਲ ਹੁੰਦਾ। ਇਸ ਨਾਲੋਂ ਤਾਂ ਰਾਸ਼ਟਰਪਤੀ ਰਾਜ ਲਾਗੂ ਕਰ ਦੇਵੇਂ ਸੈਂਟਰ ਸਰਕਾਰ।
@user-YouTube.creation
@user-YouTube.creation 5 күн бұрын
ਨਾ ਜੀ ਨਾ ਪੰਜਾਬ ਸਾਰੇ ਵਿੱਚ ਅਮਨ ਹੈ *ਹੋ ਸਕਦਾ ਪੱਪੂ ਨੇ ਪਟਾਕਾ ਵਜਾਇਆ ਹੋਵੇ* ਵਾਹ ਓਏ ਮੇਰੇ ਪੰਜਾਬ 😮😮
@sardarsaab1007
@sardarsaab1007 5 күн бұрын
ਹਮਲਾ ਕਰਨਾ ਤਾਂ ਮਾੜੀ ਗੱਲ ਪਰ ਜੋ ਫੋਜੀ ਨੇ ਪੁਲਿਸ ਬਾਰੇ ਮੈਸਜ਼ ਦਿੱਤਾ ਉਸ ਤੋਂ ਮੁਕਰ ਵੀ ਨਹੀਂ ਸਕਦੇ
@James-Prinsep
@James-Prinsep 5 күн бұрын
Dgp ਕਮਿਸ਼ਨਰ ਨੂੰ ਡਿਸਮਿਸ ਕਰੋ
@GurtejSingh-xo4zo
@GurtejSingh-xo4zo 5 күн бұрын
ਪੁਲਿਸ ਵੀ ਲੋਕਾਂ ਨਾਲ ਬਹੁਤ ਧੱਕਾ ਕਰਦੀ ਹੈ
@JagdishSingh-cd2vx
@JagdishSingh-cd2vx 5 күн бұрын
1980 ਤੋਂ 2000 ਤੱਕ ਬੇਕਸੂਰ ਤੇ ਥਾਣਾ ਆਂ ਚ ਹਮਲੇ ਬਹੁਤ ਹੋਏ। ਸਟਾਰ ਲੈਣ ਲਈ ਪੁਲਸ ਨੇ ਕਤਲੇਆਮ ਬਹੁਤ ਕੀਤੇ। ਪੁਲਸ ਨੇ ਖੁਦ ਮੰਨਿਆ।
@jagsirsinigh4683
@jagsirsinigh4683 5 күн бұрын
Fell sarkar
@baljitsingh374
@baljitsingh374 5 күн бұрын
Sarkaar hi fell a
@jassijawanda
@jassijawanda 4 күн бұрын
😮😮😅😅
@PargatSingh-iu2du
@PargatSingh-iu2du 5 күн бұрын
Fogi nu Saban lae police ta Marge ta he fog lea raha na ena na ve bhot Galt parcha paea na loka ta sarkar picha lag ka loka de raki Tatu de karde aa police paisa laka raki karda na
@Gorasandhu1575-oe1jt
@Gorasandhu1575-oe1jt 5 күн бұрын
Hun bnega Panjab Mexico ja amrika Uthe chal da eda asla kitho aeee jada do number da asla samaj nahi audi 😂😂😂
@SukhjeetsinghDhillon-x2j
@SukhjeetsinghDhillon-x2j 5 күн бұрын
Thana Army kol jauga Inha nu hor kon bchauga
@PappuKhan-r3l
@PappuKhan-r3l 2 күн бұрын
eh poles te matrai ne pajav varvad kartaa o ek fojai ce ono ml te poles ne vaneaa gegsatar fojai ni ensaf nhai melaa poles ne varvad ketaa pajav
@pardeepdhaliwal614
@pardeepdhaliwal614 3 күн бұрын
Jadon DGP Saini vele Dinanagar police station te attack kr 2/3 policemen v maar dite c , os ton baad dinanagar de thode ghar aunde hone ?
@Gorasandhu1575-oe1jt
@Gorasandhu1575-oe1jt 5 күн бұрын
Islamabad Pakistan ch si india ch kida aa gya 😂😂😂😂 Panjab police bas ban k torcar kr sakdi aa 😁😁ja fir free di daru te murga kahn wali aa 😂😂😂
@James-Prinsep
@James-Prinsep 5 күн бұрын
ਪੰਜਾਬ ਚ ਬੀਜੇਪੀ ਦਾ ਰਾਸ਼ਟਰਪਤੀ ਰਾਜ ਲਾਗੂ ਕਰਨ ਲਈ ਪ੍ਰਵਾਸੀ ਅਫ਼ਸਰ ਪੱਬਾ ਭਾਰ ਹਨ
@James-Prinsep
@James-Prinsep 5 күн бұрын
ਪ੍ਰਵਾਸੀ ਅਫਸਰਾ ਨੇ ਨਾਸ਼ ਮਾਰਤਾ ਪੰਜਾਬ ਦਾ
@James-Prinsep
@James-Prinsep 5 күн бұрын
ਆਰਮੀ ਠਾਣੇ ਚ ਕੀ ਲੈਣ ਆਈ
@jassaimmortal..6772
@jassaimmortal..6772 5 күн бұрын
Police alya ne shuwara la ta fojiya nu ta aye aa .hun shauni ban ju
@MrInvisible-b2g
@MrInvisible-b2g 4 күн бұрын
Aah hi hona jad UP de bahiye aa ke punjab chlaan ge
Don’t Choose The Wrong Box 😱
00:41
Topper Guild
Рет қаралды 62 МЛН
It works #beatbox #tiktok
00:34
BeatboxJCOP
Рет қаралды 41 МЛН
My scorpion was taken away from me 😢
00:55
TyphoonFast 5
Рет қаралды 2,7 МЛН
1% vs 100% #beatbox #tiktok
01:10
BeatboxJCOP
Рет қаралды 67 МЛН
Unfiltered by Samdish ft. The Highway King of India | Nitin Gadkari Unfiltered Pro Max
52:41
Don’t Choose The Wrong Box 😱
00:41
Topper Guild
Рет қаралды 62 МЛН