ਆਹ SHO ਤਾਂ ਐਨੀ ਠੰਢ ਵਿੱਚ ਰਾਤ ਨੂੰ ਵੀ ਨਹੀਂ ਟਿਕਦਾ,ਅੱਧੀ-ਅੱਧੀ ਰਾਤ ਤੱਕ ਨਾਕੇ ਲਾਉਂਦਾ, ਕਹਿੰਦਾ ਮਾੜੇ ਅਨਸਰਾਂ ਨੂੰ

  Рет қаралды 117,929

LOK AWAZ TV

LOK AWAZ TV

Күн бұрын

Пікірлер
@PargatSingh-l6r
@PargatSingh-l6r 3 күн бұрын
ਇੰਸਪੈਕਟਰ। ਨੂੰ ਬੇਨਤੀ ਹੈ। ਚਿੱਟਾ। ਵੇਚਣ। ਵਾਲੇ। ਕਨੀ। ਧਿਆਨ ਦਿਉ।
@samarvirsandhumundasandhua5720
@samarvirsandhumundasandhua5720 2 күн бұрын
O ni fad ne ona kar k ta salary mildi a 😂😂😂
@ManjitSingh-u4u
@ManjitSingh-u4u 2 күн бұрын
ਓਹਨਾ ਕੋਲੋ ਪੈਸੇ ਮਿਲਦੇ ਮਹੀਨੇ ਦੇ ਓਹ ਨਹਜ frne ਇਹਨਾਂ ਨੇ , ਬਸ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਇਹਨਾਂ
@RanjeetSingh-nu5dz
@RanjeetSingh-nu5dz 15 сағат бұрын
,ਚਿਟਾ ਵੇਚਣ ਵਾਲਿਆ ਨੂ ਫੜਨ ਦੀ ਮੁੱਖ ਮੰਤਰੀ ਚ ਜੁਰਤ ਹੈਣੀ ਇਹ ਤਾ ਵਿਚਾਰਾ ਇੰਸਪੈਕਟਰ ਆ
@agricultureimpliment9525
@agricultureimpliment9525 14 сағат бұрын
😅😅
@chandanbrar5662
@chandanbrar5662 2 күн бұрын
ਸ਼ਰੇਆਮ ਦਿਨ ਦਿਹਾੜੇ ਜੈਤੋ ਚੌਂਕ ਵਿੱਚ ਗੱਡੀਆਂ ਵਿੱਚੋਂ ਚੋਰੀ ਹੁੰਦੀ ਉਦੋਂ ਪੁਲਿਸ ਕਿੱਥੇ ਹੁੰਦੀ
@harbansdhillon-x8q
@harbansdhillon-x8q 3 күн бұрын
ਡਰਾਮਾ ਕਰਦਾ ਚਿੱਟਾ ਫੜਦੇ ਨਹੀ❤❤❤❤❤❤❤❤❤❤❤❤❤❤❤❤❤❤❤
@agricultureimpliment9525
@agricultureimpliment9525 14 сағат бұрын
😅😅
@Ramgujjar246
@Ramgujjar246 11 сағат бұрын
ਸਹੀ
@romysandhusandhu3359
@romysandhusandhu3359 3 күн бұрын
ਇਹ ਫੂਕਰਾ ਬਹੁਤ ਹੈ,,,,,ਕਿਉ ਲਾਈਨ ਵਿੱਚ ਲਾਉਣ,,,,ਤੇਰਾ ਠੇਕਾ ਨਹੀਂ ਲਿਆ,,,,ਲੋਕਾਂ ਨੂੰ ਡਿਸਟਰਡ ਕਰਨਾ,,,,,ਚਿੱਟੇ ਵਾਲੇ ਤਹਾਡੇ ਫੜੇ ਨਹੀਂ ਜਾਦੇ,,,
@NirmalSingh-bz3si
@NirmalSingh-bz3si 2 күн бұрын
ਤੂੰ ਨਾਂ ਲਾਈਵ ਜੇ ਅਗਲਿਆਂ ਨੇ ,,,,,,,,,,,,,,,,
@Ak47alanav
@Ak47alanav 2 күн бұрын
Sahi gall aaa bai 😂😂😂 oh suna jehda kehnda c mai ohda bhra aa ohda chalna katteya ni ihna ne 😂😂 Ohnu baad ch kehnda ja ja
@Mannsingh76
@Mannsingh76 Күн бұрын
ਇੰਸਪੈਕਟਰ ਜੀ ਬਹੁਤ ਵਧੀਆ ਇਨਸਾਨ ਧਿਆਨ ਨਾਲ ਗੱਲ ਸੁਣ ਦੇ ਹੱਲ ਵੀ ਦੱਸਦਾ ਹੈ
@karanvirlally62
@karanvirlally62 Күн бұрын
ਇਹ ਤਾਂ ਆਪ ਨਾਲ ਰਲੇ ਹੋਏ ਆ
@agricultureimpliment9525
@agricultureimpliment9525 14 сағат бұрын
😅😅
@HariSingh-qw7cs
@HariSingh-qw7cs 3 күн бұрын
ਜੇ ਇੰਨਾ ਟਾਈਮ ਚਿੱਟਾ ਫੜਨ ਵਾਲਿਆਂ ਨੂੰ ਕੱਢਿਆ ਹੁੰਦਾ ਤੇ ਸ਼ਾਇਦ ਅੱਜ ਪੰਜਾਬ ਦੀ ਜਵਾਨੀ ਬਚ ਜਾਂਦੀ ਜਿਹੜੀ ਆ ਸੜਕਾਂ ਤੇ ਨਲੀਆਂ ਚ ਗਲੀਆਂ ਚ ਰੁਲਦੀ ਪਈ ਹ
@harwindersingh6984
@harwindersingh6984 3 күн бұрын
Eh muhh ch pa reha loka de chita veer
@HarwinderSingh-lk1hx
@HarwinderSingh-lk1hx 3 күн бұрын
Bilkul sahi veer
@GurmeetSingh-dv2cm
@GurmeetSingh-dv2cm 3 күн бұрын
Drama😂😂😂
@harmanmann7618
@harmanmann7618 3 күн бұрын
@@harwindersingh6984 power vhi ehna kol hi aa J kuzz k power apni nasse aleya te la din ta Sahi ni Patt ni eh police ale drama karde aa ja fer media ale karde aa
@AmarjitBhullar-f2r
@AmarjitBhullar-f2r 2 күн бұрын
ਕੋਈ ਹਾਲ ਨਹੀਂ ਤੁਹਾਡਾ ਇਹ ਦੱਸੋ ਕਿ ਚਿੱਟਾ ਲੋਕਾਂ ਦੇ ਘਰ ਘਰ ਜਾ ਕੇ ਉਹ ਵੰਡ ਰਿਹਾ। ਨਾਂ ਪੀਣ ਲੋਕ ਚਿੱਟਾ ਤੇ ਆਉਣੋਂ ਬੰਦ ਹੋਜੇਗਾ। ਹੁਣ ਵੀ ਤੇ ਉਹ ਆਪਣੀ ਡਿਊਟੀ ਕਰ ਰਿਹਾ ਹੈ ਹੋਰ ਕਿਸ ਤਰ੍ਹਾਂ ਫੜਨ ।ਪਰ ਆਪਾਂ ਨੂੰ ਆਦਤ ਹੈ ਕਿ ਅਸੀਂ ਕਿਸੇ ਪਾਸੇ ਵੀ ਪੁਲਿਸ ਨੂੰ ਚੰਗ਼ਾ ਨਹੀਂ ਕਹਿਣਾਂ।ਜੇ ਕੁਝ ਕਰੇ ਤਾਂ ਵੀ ਮਾੜੀ ਜੇ ਕੁਝ ਨਾਂ ਕਰੇ ਤਾਂ ਵੀ ਮਾੜੀ।ਚਿੱਟਾ ਲੋਕੀਂ ਨਾਂ ਪੀਣ ਆਪੇ ਆਉਣੋਂ ਬੰਦ ਹੋ ਜਾਓ। ਸ਼ਰਾਬ ਲੋਕੀਂ ਨਾਂ ਪੀਣ ਆਪੇ ਠੇਕੇ ਬੰਦ ਹੋ ਜਾਣਗੇ। ਜਦੋਂ ਕੁਝ ਵਿਕੇਗਾ ਨਹੀਂ ਤੇ ਆਵੇਗਾ ਕਿਉਂ। ਹੁਣ ਜਿਹੜਾ ਜਾਣ ਬੁੱਝ ਕੇ ਪਤਾ ਹੈ ਕਿ ਇਹ ਖੂਹ ਹੈ ਉਸ ਵਿੱਚ ਛਾਲ ਮਾਰਦਾ ਹੈ ਤਾਂ ਫਿਰ ਕਹੋਗੇ ਕਿ ਖੂਹ ਕਿਉਂ ਪੁੱਟੇ ਹਨ। ਅਸੀਂ ਆਪਣਾਂ ਆਪ ਸੁਧਾਰ ਲੲਈਏ ਕਿਸੇ ਨੂੰ ਦੋਸ਼ ਦੇਣ ਨਾਲੋਂ ਉਹ ਚੰਗਾ ਨਹੀਂ। ਕਿਉਂ ਪੀਂਦੇ ਲੋਕ ਚਿੱਟਾ ਨਾਂ ਪੀਣ। ਐਵੇਂ ਹਰ ਇੱਕ ਤੇ ਉਠ ਕੇ ਇਲਜ਼ਾਮ ਲਗਾਉਣ ਲੱਗ ਪੈਣਾ। ਜਿਵੇਂ ਉਹ ਚਿੱਟਾ ਲੋਕਾਂ ਦੇ ਮੂੰਹ ਵਿੱਚ ਪਾਕੇ ਆਂਉਦਾ ਹੈ।
@jitsinghsidhu5126
@jitsinghsidhu5126 3 күн бұрын
ਭਗਵੰਤ ਮਾਨ ਤੋਂ ਡਰਾਮਾ ਕਰਨ ਤਾਂ ਪੁਲਿਸ ਵੀ ਸਿੱਖ ਗਈ ਪਰ ਨਸ਼ੇ ਤੇ ਕੋਈ ਕੰਟਰੋਲ ਨਹੀਂ ਕਰ ਸਕਦੇ
@parmarjaspreet3049
@parmarjaspreet3049 2 күн бұрын
Eh rakhva kotta lagda 😂😂
@jimmyuk6765
@jimmyuk6765 2 күн бұрын
Bhai nashya nu koi control ni kar sakda j nasha kthm karna ona nu kwo Jo nasha karda aap v kuch kar lea karo sab kuch police ja sarkar te na set dya karo
@Jagjitsingh-x6q
@Jagjitsingh-x6q 2 күн бұрын
Lok help karn tan nashe ruk sakde ne .Apne pind ch pta hunda koun kha riha and koun vech riha
@agricultureimpliment9525
@agricultureimpliment9525 14 сағат бұрын
😅😅
@bantyorbabley6013
@bantyorbabley6013 2 күн бұрын
ਮੈਂ 100% ਕਹਿ ਸਕਦਾ ਕਿ ਜਿਹੜੇ ਨਾਲ ਦੇ ਵਿਚਾਰੇ ਮੁਲਾਜ਼ਮ ਜਿਨਾਂ ਨੂੰ ਤਾਂ ਗੱਡੀਆਂ ਤੇ ਚੜਾਈ ਜਾਂਦਾ ਉਹ 100% ਗਾਲਾਂ ਕੱਢਦੇ ਹੋਣੇ ਆ ਇਹਨੂੰ
@moviehits40
@moviehits40 2 күн бұрын
Mera v veer constable 2024 ch selection pkki a . Pr mainu nahi lgda ehna ch m chlju 😊. Lgda hor koi try krn ch fyda 😢
@SukhdevSingh-vl9pf
@SukhdevSingh-vl9pf 2 күн бұрын
ਆਮ ਲੋਕਾ ਨੂੰ ਪਰੇਸ਼ਾਨ ਕੀਤਾ ਜਾ ਰਿਹਾ
@rocky-lt2ic
@rocky-lt2ic 3 күн бұрын
ਏਹ ਕੈਮਰੇ ਅੱਗੇ ਹੀ ਹਵਾ ਕਰਦਾ ,ਚਿੱਟੇ ਵਾਲੇ ਤਾਂ ਫੜੇ ਨੀ ਜਾਦੇ,
@agricultureimpliment9525
@agricultureimpliment9525 14 сағат бұрын
😅😅
@ManpreetSinghgill7711
@ManpreetSinghgill7711 3 күн бұрын
ਆਮ ਬੰਦੇ ਨਾਲ ਗੱਲ ਕਰਨ ਦਾ ਤਰੀਕਾ ਤੇ ਇੱਕ ਖਾਸ ਬੰਦੇ ਨਾਲ ਗੱਲ ਕਰਨ ਦਾ ਤਰੀਕਾ ਦੇਖੋ ਪੁਲਿਸ ਦਾ
@Ramgujjar246
@Ramgujjar246 11 сағат бұрын
ਡੰਡੇ ਅੱਗੇ ਭੂਤ ਨੱਚੇ
@bantyorbabley6013
@bantyorbabley6013 2 күн бұрын
ਇਹਨਾਂ ਦੀ ਆਪ ਦੀ ਗੱਡੀ ਦਾ ਕੋਈ ਕਾਗਜ਼ ਨਹੀਂ ਪੂਰਾ ਹੋਣਾ।
@dalwinderjeetbrar3343
@dalwinderjeetbrar3343 3 күн бұрын
ਦਿਖਾਵਾ ਨਾ ਕਰਿਆ ਕਰੋ ਜਨਾਬ
@HiGg-o4z
@HiGg-o4z 2 күн бұрын
ਇਹ SHO ਕਿਸਾਨਾਂ ਦਾ ਸਾਰੀਆਂ ਬੜਾ ਦੁਸ਼ਮਣ ਆ
@vatandeep9010
@vatandeep9010 3 күн бұрын
ਇਹ ਸਿਰਫ ਵੀਡੀਓਜ਼ ਬਣਾਉਣ ਵੇਲੇ ਹੀ ਹੁੰਦੇ ਆ ਇਹ ਕੰਮ ਸਰਕਾਰ ਦੇ ਦੱਲੇ ਨੇ ਇਹ!
@Avtar-g3t
@Avtar-g3t 3 күн бұрын
Right
@JogenderSingh-gm2hp
@JogenderSingh-gm2hp 3 күн бұрын
Ehe fugra banda
@kidsparty1509
@kidsparty1509 3 күн бұрын
ਪਹਿਲਾਂ ਮੈਨੂੰ ਲੱਗਿਆ ਗੋਗਾ ਆ ਪਾਕਿਸਤਾਨ ਆਲਾ
@DIGGERSDATA
@DIGGERSDATA 3 күн бұрын
hehehe sahi gul aaa
@JaspreetSingh-kg4uu
@JaspreetSingh-kg4uu 3 күн бұрын
😂😂😂😂😂
@vickykanda2027
@vickykanda2027 2 күн бұрын
Haha❤
@RandhawaSunny-rm2bb
@RandhawaSunny-rm2bb 2 күн бұрын
😂😂😂
@chamkaursingh9781
@chamkaursingh9781 2 күн бұрын
😂😂😂😂
@JagroopSimgh-i3g
@JagroopSimgh-i3g 3 күн бұрын
ਅੱਗੇ ਇਹ ਕਹਿੰਦਾ ਸੀ ਮੈਂ ਚਿੱਟੇ ਵਾਲਾ ਨੂੰ ਅੰਦਰ ਕਰ ਦੋ ਡਰਾਮੇ ਸਿਖ ਗਿਆ ਸਿਰਫ ਭਗਵੰਤ ਮਾਨ ਤੋਂ
@agricultureimpliment9525
@agricultureimpliment9525 14 сағат бұрын
😅
@Modified0307
@Modified0307 3 күн бұрын
26.16 ਅਮੀਰ ਨਾਲ ਗੱਲ ਕਰਨ ਦਾ ਤਰੀਕਾ ਤੇ ਬਾਕੀਆ ਨਾਲ ਗੱਲ ਕਰਨ ਦਾ ਤਰੀਕਾ ਫਰਕ ਆ ਕਿਰਪਾ ਕਰ ਕੇ ਸੱਭ ਨੂੰ ਬਰਾਬਰ ਲੈ ਕੇ ਚੱਲੋ 🙏🏻🙏🏻
@DaljitSingh-qd3rk
@DaljitSingh-qd3rk 3 күн бұрын
ਵੀਰ ਲੋਕਾਂ ਨੂੰ ਸਾਰਾ ਪਤਾ ਆ ਕੇ ਇਹ ਸਭ ਡਰਾਮਾ ਆ ਇਹ ਪੁਲਿਸ ਵਾਲਾ ਆਪਣੇ ਨੰਬਰ ਯਾਦਾ ਭਾਲਦਾ ਆ ਪਹਿਲਾਂ ਵੀ ਦੇਖਿਆ😢😢
@harpreetsinghsidhu7059
@harpreetsinghsidhu7059 3 күн бұрын
ਸਟੇਸ਼ਨ ਮਾਸਟਰ ਕਿਹੜਾ ਚਿੱਟਾ ਨੀ ਵੇਚ ਸਕਦਾ
@gurujisingh584
@gurujisingh584 3 күн бұрын
ਇੱਕ ਗਰੀਬ ਟਰਾਲੇ ਵਾਲੇ ਡਰਾਈਵਰ ਨਾਲ ਕੀ ਸਲੂਕ ਕੀਤਾ ਜਾ ਰਿਹਾ ਹੈ ਅਤੇ ਇੱਕ ਅਮੀਰ ਕਾਰ ਡਰਾਈਵਰ ਪ੍ਰਾਪਰਟੀ ਡੀਲਰ ਨਾਲ਼ ਕੀ ਸਲੂਕ ਕੀਤਾ ਜਾ ਰਿਹਾ ਇਹ ਵਿਤਕਰਾ ਨਹੀਂ ਹੋਣਾ ਚਾਹੀਦਾ ਡਿਪਟੀ ਸਾਹਿਬ ਤੇ ਐਸ ਐਚ ਓ ਸਾਹਿਬ ਜੀ ਸਾਰੇ ਇਨਸਾਨ ਬਰਾਬਰ ਹਨ ਸਭ ਦਾ ਸਤਿਕਾਰ ਕਰਿਆ ਕਰੋ ਫੇਰ ਹੀ ਸਤਿਕਾਰ ਮਿਲਦਾ ਹੈ
@mohitgamer5368
@mohitgamer5368 2 күн бұрын
SHO ਆਪਣੀ ਪਬਲਸਿਟੀ ਕਰ ਰਿਹਾ।
@Jigarking-y3h
@Jigarking-y3h 2 күн бұрын
ਇਹ ਭੀ ਵੋਟਾਂ ਵਿੱਚ ਖੜ੍ਹਹੂ ਹੁਣ
@shingarasingh4495
@shingarasingh4495 2 күн бұрын
ਸਭ ਫ਼ੇਮ ਲੈਣ ਲਈ
@dalwinderjeetbrar3343
@dalwinderjeetbrar3343 3 күн бұрын
ਜਦੋਂ ਵੀਡਿਓ ਬਣੀ ਜਾਂਦੀ ਹੈ ਤੇ ਫੋਟੋ ਦੀ ਕੀ ਲੋੜ ਹੈ,
@HardeepBrar-u5w
@HardeepBrar-u5w 3 күн бұрын
Parcha check
@gurmitsingh6120
@gurmitsingh6120 3 күн бұрын
Fukra hi eh
@HarwinderSingh-lk1hx
@HarwinderSingh-lk1hx 3 күн бұрын
Sahi aa veer
@thakarsingh6687
@thakarsingh6687 2 күн бұрын
ਇਹ ਪੰਜਾਬ ਦਾ ਪਹਿਲਾ SHO ਡਰਾਮੇ ਬਾਜ ਐ ਇਹ ਐਨੈ ਡਰਾਮੇ ਕਰਦਾ ਰਾਤ ਨੂੰ ਲੋਕਾਂ ਨੂੰ ਤੱਗ ਕੇ,ਦਾ ਤੇ ਚਿੱਟੇ ਵਾਲੀਆਂ ਦੇ ਨੇੜੇ ਵੀ ਨੀ ਜਾਦਾ ਓਨਾ ਤੋ ਇਹਨਾ ਡਰ ਲਗਦਾ ਇਹ ਪੰਜਾਬ ਨੂੰ ਸਦਾਰੂ
@agricultureimpliment9525
@agricultureimpliment9525 14 сағат бұрын
😅
@gurjeetnagra1104
@gurjeetnagra1104 2 күн бұрын
ਜਿਨਾ ਦੋ ਬੰਦੇ..ਗੱਡੀਆ ਬਿਨਾ ਚੈਕ ਕਰਣ ਤੋ ਛੱਡੀਆਂ ਨੇ .ਕੀ ਉਹ ਰਿਸ਼ਤੇਦਾਰ ਸੀ .ਪਖੰਡ ਹੈ ..365 ਦਿਨਾ ਵਿਚ ਇਕਦਿਨ ਇਕ ਘੰਟਾ .
@sajjansingh2070
@sajjansingh2070 2 күн бұрын
ਨਾਲੇ ਕੋਈ ਭੁੱਕੀ ਵਾਲਾ ਨਾ ਫੜ ਲਈ ਬਹੁਤ ਤੰਗ ਹੋਏ ਪਏ ਲੋਕ
@karanvirlally62
@karanvirlally62 Күн бұрын
Haha 😅😂 ਸਹੀ ਗੱਲ ਆ bro,
@HariSingh-qw7cs
@HariSingh-qw7cs 3 күн бұрын
ਕਿਸੇ ਦੀ ਫੋਟੋ ਖਿੱਚਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹਾਈਕੋਰਟ ਦੀ ਗਾਈਡਲਾਈਨ ਹ
@Luckyarniwala
@Luckyarniwala 3 күн бұрын
Scan krde a Bhai Sari detail nikl jndi bnde di koi prcha ta ni hega
@virendersingh7607
@virendersingh7607 3 күн бұрын
Photo ni khich reha sken kr reha koi krimnal ta ni
@amandeepsingh-vi5wk
@amandeepsingh-vi5wk 2 күн бұрын
Bhrawa eh punjab de vardi wale jlaad ne eh ta sara kuj khich lnde ne bnde da avi loka nu tung kri jnde ne jithe jithe sryaam chita vikda othe jnde ni hege
@KaranAulakhvlog
@KaranAulakhvlog 2 күн бұрын
Yr right bro
@8425
@8425 2 күн бұрын
ਉਹ ਫੋਟੋ ਨਹੀਂ ਖਿੱਚਦਾ ਇਹ ਲਸੱਸ ਚੈੱਕ ਕਰਦੇ ਨੇ ਵੀਰ ਜੀ 😅😅😅😅
@windersingh9211
@windersingh9211 2 күн бұрын
ਜਿਹੜੇ ਦੇਸ਼ਾਂ ਜਿਹੜੀ ਸਟੇਟ ਦਾ ਮੁੱਖ ਮੰਤਰੀ ਫੁਕਰਾ ਤੇ ਡਰਾਮੇਬਾਜ ਹੋਵੇ ਜ਼ਾਹਿਰ ਆ ਪੁਲੀਸ ਵੀ ਰੀਸ ਕਰੂਗੀ
@mehra6889
@mehra6889 2 күн бұрын
ਪਿੰਡ ਆਲਿਆ ਨੂੰ ਪਤਾ ਕਿਹੜਾ ਚਿੱਟਾ ਵੇਚਦਾ ਪਰ ਇਹਨਾ ਨੂੰ ਨਹੀ ਪਤਾ😂
@agricultureimpliment9525
@agricultureimpliment9525 14 сағат бұрын
😅
@MakhanSingh-fo2bz
@MakhanSingh-fo2bz 2 күн бұрын
ਹੋਰ ਗੱਲਾਂ ਦੀਆਂ ਗੱਲਾਂ ਪਰ ਮੈਨੂੰ ਪੰਜਾਬ ਪੁਲਿਸ ਇੰਸਪੈਕਟਰ ਦੀ ਅੱਜ ਬੋਲੀ ਬਹੁਤ ਵਧੀਆ ਲੱਗੀ । ਅਜਿਹੀ ਬੋਲ ਬਾਣੀ ਨਾਕੇ ਤੇ ਪਹਿਲੀ ਵੇਰ ਦੇਖੀ ਆ ।
@HarjinderSingh-pz9ys
@HarjinderSingh-pz9ys 2 күн бұрын
ਜਿਨੇ।ਵਿਡੀਓ, ਵਣਾਕੇ ਦੀਖਾਵਾ ਕੱਰਦਾ ਉਨਾ ਚਿਟੇ ਤੇ ਜੋਰ ਲਾਵੋ ਜੀ
@sonuchauhan2358
@sonuchauhan2358 3 күн бұрын
ਫੋਟੋ ਕਿਉਂ ਖਿੱਚੀਆਂ ਜਾ ਰਹੀਆਂ ਨੇ
@HardeepBrar-u5w
@HardeepBrar-u5w 3 күн бұрын
Parcha check krde a scan krke
@sonuchauhan2358
@sonuchauhan2358 3 күн бұрын
@HardeepBrar-u5w OK veer ji
@jeetrai388
@jeetrai388 2 күн бұрын
ਮੈਨੂੰ ਤਾਂ ਲੱਗਦਾ SHO ਪਾਕਿਸਤਾਨੀ ਡਰਾਮੇਂ ਵਾਲਾਂ ਲਗਦਾ 😅
@JeetaKhosa
@JeetaKhosa 2 күн бұрын
ਚਿੱਟੇ ਵਾਲੇ ਵੀ ਫੜ ਲਉ ਡਰਾਮੇ ਨਾ ਕਰੋ😮😮
@SonyBal-iy5zl
@SonyBal-iy5zl 3 күн бұрын
ਜਾਂ ਤੇ ਸਾਰੀਆਂ ਚੱਕ ਕਰ ਜਾ ਤਾਂ ਕੇ ਨੂੰ ਵੀ ਨਾ ਜਾਣ ਦੇ
@avtarsingh-gt7wj
@avtarsingh-gt7wj 3 күн бұрын
ਸਰ ਜੀ ਬਹੁਤ ਵਧੀਆ ਗੱਲ ਏ ਦਿਹਾੜਿਆਂ ਕੋਲ਼ ਕੇਹੜਾ ਲੈਸਸ ਹੂੰਦਾ ਮੋਟਰ ਸਾਈਕਲ ਵਾਲੇ ਕੋਲ
@rocky-lt2ic
@rocky-lt2ic 3 күн бұрын
ਏਹ ਪੱਤਰਕਾਰ ਨਾਲ ਰਲਕੇ ਹਵਾ ਜਾਦਾ ਕਰਦਾ
@DavinderBrar-p8c
@DavinderBrar-p8c 2 күн бұрын
Ha bai sahi gal aye jathedar di report ing kiti si bai sidhu di agliya ne hawa kad diti si
@sikhsangat99
@sikhsangat99 2 күн бұрын
ਗੋਗਾ 😮
@punjabibgmi3438
@punjabibgmi3438 7 сағат бұрын
SHO ਸਾਬ ਟੋਪੀ ਥੋਡੇ ਸਿਰ ਤੇ ਰੱਖਣ ਨੂੰ ਐ। ਜੱਗੂ ਜੀ ਦੇ ਹੱਥ ਚ ਦੇਣ ਨੂੰ ਨਹੀਂ। ਆਪ ਵੀ ਰੁਲ Follow ਕਰਿਆ ਕਰੋ।
@manjindergill4026
@manjindergill4026 2 күн бұрын
ਇਹ ਕਿਹੜੀ ਪੁਲੀਸ ਆ ਯਾਰ ਪੋੜੀ ਮਸਾਂ ਚੜਿਆ ਜਿੰਨਾਂ ਪੁਲੀਸ ਵਾਲੇ ਖੜੇ ਨੇ ਮੈ ਚੈਲੰਜ ਕਰਦਾ ਮੇਰੀ ਉਮਰ 50 ਸਾਲ ਆ ਭੱਜਕੇ ਵੇਖ ਲੈਣ ਢਿੱਡ ਕੱਡੇ ਆ ਸਰਕਾਰ ਨੂੰ ਕਿ ਇਹਨਾਂ ਨੂੰ ਸਾਈਕਲ ਦੇਣੇ ਚਾਹੀਦੇ ਨੇ
@harkiratgill659
@harkiratgill659 3 күн бұрын
SHO ਸਹਿਬ ਗੱਡੀ ਡਿੱਗੀ ਵਿੱਚ ਕੋਈ ਫ਼ਰਕ ਨਹੀ ਹੁੰਦਾ
@jattadijaan3309
@jattadijaan3309 2 күн бұрын
7:07 ਭੈਣਚੋਂ ਸ਼ਕਲ ਹੀ ਭਿਆਨਕ ਆ 😂😂
@harkiratgill659
@harkiratgill659 3 күн бұрын
ਇਨ੍ਹਾਂ ਨੂੰ ਕੋਈ ਪੁੱਛ ਲਵੋ ਕੇ ਸਾਡੀਆਂ ਫੋਟੋ ਕਿਉਂ ਲੈ ਰਹੇ ਹੋ
@BalbirSingh-kv8mq
@BalbirSingh-kv8mq 2 күн бұрын
ਇਹ ਤਾਂ ਗੋਗਾ ਪਸਰੂਰੀ ਏ ਪਾਕਿਸਤਾਨ ਵਾਲਾ, ਡਰਾਮੇ ਵਾਲਾ
@rajeshindersekhon521
@rajeshindersekhon521 5 сағат бұрын
ਇਹੀ ਜੋਰ ਚਿੱਟਾ ਫੜ੍ਹਨ ਤੇ ਲਾਓ ਤੇ ਮਾਵਾਂ ਦੇ ਪੁੱਤ ਬਚਾ ਲਵੋ ਇੱਸ ਜ਼ਹਿਰ ਤੋਂ। ਪੁਲਿਸ ਕੋਲ਼ ਅਧਿਕਾਰ ਹੈ। ਉਹ ਰੋਕ ਸਕਦੇ ਹਨ।
@GursewakSingh-bv7uj
@GursewakSingh-bv7uj 2 сағат бұрын
ਇਹ ਕੀ ਕਹੇਦੇਊ ਕੇ ਹਮ ਆਪਕੇ ਲੀਏ ਜਾਗਤੇ ਹੈ ਬਿਲਕੁਲ ਗਲਤ ਆਪ ਹਮਾਰੇ ਨੋਕਰ ਏ ਹਮਾਰੇ ਟੇਕਸ ਸੇ ਤਨਖਾਹ ਮਿਲਤੀ ਹੇ ਆਪ ਗਰੀਬ ਆਮੀਰ ਸੇ ਫਰਕ ਰਖਤੇਊ ਹਮ ਡੀਸੀ ਕੇ ਦੋਸਤ ਹੇ ਆਪਕੇ ਸਾਥ ਬਾਤ ਕਰੇਗੇ ਏਕ ਹਫਤੇ ਮੈ ਫੇਰ ਬਤਾਨਾ ਕਿਆ ਬਾਤ ਏ
@balwantsingh6251
@balwantsingh6251 3 күн бұрын
ਬਹੁਤ ਵਧੀਆ ਫ਼ੈਸਲਾ ਪੰਜਾਬ ਪੁਲਸ ਦਾ ਵਾਹਿਗੁਰੂ ਜੀ ਇਸ ਅਫਸਰ ਦੀ ਤਰੱਕੀ ਲਈ ਚੜ੍ਹਦੀ ਕਲਾ ਕਰਨ
@BalbirSingh-kv8mq
@BalbirSingh-kv8mq 2 күн бұрын
ਲੌੜਾ ਨਹੀਂ
@Keenu0.2
@Keenu0.2 3 күн бұрын
Very honest sir
@RanjitKaur-x5p
@RanjitKaur-x5p 20 сағат бұрын
Punjab police dali sari
@RamandeepSingh-mp7be
@RamandeepSingh-mp7be 2 күн бұрын
ਬਸ ਗੱਡੀਆਂ ਹੀ ਸਰਚ ਕਰੋਗੇ ਕਦੇ ਵੱਡੇ ਵੱਡੇ ਹੋਟਲਾਂ ਚ ਜਾ ਕੇ ਵੀ ਸਰਚ ਕਰ ਲਿਆ ਕਰੋ ਜਿੱਥੇ ਹੋਟਲਾਂ ਵਾਲੇ ਦੇਹ ਵਪਾਰ ਧੰਦੇ ਚਲਾਉਂਦੇ ਨੇ
@RamandeepSingh-mp7be
@RamandeepSingh-mp7be 2 күн бұрын
ਬਸ ਆਮ ਲੋਕਾਂ ਨੂੰ ਹੀ ਪਰੇਸ਼ਾਨ ਕਰਨਾ ਇਹਨਾਂ ਨੇ ਤੇ ਚੈਕਿੰਗ ਵੀ ਆਮ ਜਨਤਾ ਦੀ ਹੀ ਕਰਨੀ ਹੈ ਜਿਸ ਤੇ ਸ਼ੱਕ ਹੋਵੇ ਕਿ ਇਹ ਨਸ਼ਾ ਸਮਗਲਿੰਗ ਕਰਦਾ ਹੈ ਕਦੇ ਉਸ ਲੀਡਰ ਦੀ ਵੀ ਇਸ ਤਰ੍ਹਾਂ ਰੋਕ ਕੇ ਗੱਡੀ ਚੈੱਕ ਕੀਤੀ ਹੈ ਤੁਸੀਂ
@gurjitsingh9628
@gurjitsingh9628 3 күн бұрын
ਜੇ ਕੋਈ ਕੰਮ ਕਰੁਣਾ ਤਾਂ ਰਿਸ਼ਵਤ ਮੰਗਦੇ ਨੇ
@jasdevsingh5073
@jasdevsingh5073 Сағат бұрын
ਐਸ ਐਚ ਓ ਸਾਹਿਬ ਬਹੁਤ ਵਧੀਆ ਬੰਦਾ ਯਾਰ ਵਧੀਆ ਤਰੀਕੇ ਨਾਲ ਸਮਝਾਉਂਦਾ ਸਲੂਟ ਇਹੋ ਜਿਹਾ ਐਸ ਐਚ ਓ ਸਾਹਿਬ ਨੂੰ❤
@pamajawadha5325
@pamajawadha5325 2 күн бұрын
Good bhut vadia kam kar raha ho dhanwad
@subedarmadhosingharmy4065
@subedarmadhosingharmy4065 Күн бұрын
ਐਦਾਂ ਤਾ ਪ੍ਰਮੋਸ਼ਨ ਲਈ 100 ਨੰਬਰ ਨਹੀਂ ਮਿਲਣਾ। ਪ੍ਰਮੋਸ਼ਨ ਤਾ ਜਾਂਨ ਤਲੀ ਤੇ ਧਰਨ ਨਾਲ ਮਿਲਣਾ ਹੈ
@manisidhu6339
@manisidhu6339 2 күн бұрын
ਡਿਊਟੀ ਆ ਬਾਈ ਜੀ ਡਿਊਟੀ ਦੁਰਾਨ ਠੰਡ ਤੇ ਰਾਤ ਦਾ ਕੋਈ ਮਤਲਬ ਨਹੀਂ ਜੀ
@SS143-J7
@SS143-J7 25 минут бұрын
ਪਤਾ ਨਹੀ ਕਿਉਂ ਲੋਕ ਚਿੱਟਾ ਚਿੱਟਾ ਕਰੀ ਜਾਂਦੇ ਆ, ਓਹ ਭਰਾਵੋ ਚਿੱਟਾ ਲੋਕਾਂ ਨੇ ਬੰਦ ਕਰਨਾ ਨਾ ਕਿ ਕਿਸੇ ਸਰਕਾਰ ਨੇ । ਲੋਕ ਆਪਣੀ ਗ਼ਲਤੀ ਨੀ ਮੰਨਦੇ ਦੂਜਿਆਂ ਨੂੰ ਦੋਸ਼ ਦੇਇ ਜਾਣਗੇ।
@varindersingh7675
@varindersingh7675 Күн бұрын
ਜਦੋਂ ਦਾ ਏਹ ਆਇਆ ਸਾਰੇ ਜੈਤੋ ਚ ਚਿੱਟੇ ਆਲੇ ਘਰ ਛੱਡ ਕੇ ਭੱਜ ਗਏ, ਪਿੰਡਾਂ ਚ ਨਸ਼ਾ ਬਿਲਕੁੱਲ ਨੀਂ ਮਿਲ ਰਿਹਾ, ਹਜ਼ਾਰਾਂ ਲੋਕ ਨਸ਼ੇ ਬਿਨਾਂ ਮੰਜਿਆ ਤੇ ਰੁੱਲ ਰਹੇ ਆ, ਕੁੱਲ ਮਿਲਾ ਕੇ ਨਵਾਂ ਜੈਤੋ ਬਣਾ ਤਾ ਏਹਨੇ 😂
@PB-fi5xe
@PB-fi5xe 2 күн бұрын
ਚਿੱਟੇ ਆਲੇ ਕਿਉਂ ਨਹੀਂ ਫੜਦੇ
@Sister_Reactions
@Sister_Reactions 2 күн бұрын
Punjab vich ana Chita vek da ohna nu paise la la chadh rahey Ney 😅
@djmitthuvfx7526
@djmitthuvfx7526 15 сағат бұрын
Goga Pasoori 2.0 Pakistani Comedian 😂😂😂😁😁
@gurcharansingh5728
@gurcharansingh5728 2 күн бұрын
ਬਠਿੰਡੇ ਵਾਲੀ ਸਟੇਸਨ ਮਾਸਟਰ sho De resedar se ki
@karanvirlally62
@karanvirlally62 Күн бұрын
ਜਿਹੜਾ ਲੇਬਰ ਵਾਲਾ ਬੰਦਾ 500 ਦਿਹਾੜੀ ਦਾ ਕਮਾਉਂਦਾ ਉਹ ਇਹ ਪੁਲਸ ਵਾਲੇ ਲੈ ਲੈਦੇ ਆ ।world ਵਿਚੋਂ ਸਭ ਤੋਂ ਮਾੜੀ ਪੁਲਸ ਪੰਜਾਬ ਪੁਲਸ ਆ।
@BinderMalodia
@BinderMalodia 8 сағат бұрын
Veer ji Kotkapura Tu Ho Gaya
@BinderMalodia
@BinderMalodia 8 сағат бұрын
Good job veer ji
@Tangovlog_CHD
@Tangovlog_CHD 2 күн бұрын
Channel waleya Da khash s h o hai 😅😅😅😅😅
@Sister_Reactions
@Sister_Reactions 2 күн бұрын
Sahi bola 😂
@SonyMaan-s1e
@SonyMaan-s1e 2 күн бұрын
​@@Sister_Reactions the Sikh tarevelaer 😂😂😂
@Sister_Reactions
@Sister_Reactions 2 күн бұрын
@@SonyMaan-s1e 🥰👌🤗❤️
@ajaybohit1286
@ajaybohit1286 11 сағат бұрын
ਕੈਮਰਾ ਅੱਗੇ ਡਰਾਮਾ ਕਰਦਾ,, ਜਾ ਤਾਂ ਰੋਜ਼ ਰਾਤ ਨੂੰ ਆਇਆ ਕਰ ਡਿਊਟੀ ਕਰਨ ਇਕ ਦਿਨ ਦਿਖਾਵਾ ਕਰਕੇ ਕੁਛ ਨਹੀਂ ਹੋਣਾ
@jaswinderbrar38
@jaswinderbrar38 2 күн бұрын
ਸਰਪੰਚੀ ਵੋਟਾ ਵੇਲੇ ਇਹ ਬਹੁਤ ਦੇਖੀਆਂ ਸੀ
@Surjeet-z5q
@Surjeet-z5q 3 күн бұрын
SHO ਸਾਬ ਖੰਨੇ ਦੇ ਨੇੜੇ ਪਿੰਡ ਆ ਓ ਸਾਰਾ ਪਿੰਡ ਨਸ਼ਾ ਵੇਚਦਾ ਸ਼ਰੇਆਮ ਕੋਈ ਕੁਝ ਵੀ ਖਰੀਦ ਸਕਦਾ , ਹੁਣ ਤੁਸੀ ਦਸੋ ਖੇੜੀ ਨਾਉਧ ਸਿੰਘ ਵਾਲੇ ਦੇ ਨੇੜੇ , ਬਾਜ਼ੀਗਰ ਬਰਾਦਰੀ ਜਾਂ ਬਾਜ਼ੀਗਰ ਬਸਤੀ,,,, ਦੇਖਦੇ ਕਦੋਂ ਓਥੋਂ ਦੀ ਵੀਡਿਓ ਆਉਂਦੀ
@raghveersingh153
@raghveersingh153 3 күн бұрын
Thanks inspector sahib
@gurjeetnagra1104
@gurjeetnagra1104 2 күн бұрын
ਨਸ਼ੇ ਵਾਲਿਆ ਨੂੰ ਪਹਿਲਾ ਸੂਹ ਦੇ ਦੇਣਦੇ ਹੋ.ਨਾਕਾ ਹੈ
@b.scheema6392
@b.scheema6392 Күн бұрын
ਐਵੇਂ ਤੰਗ ਪ੍ਰੇਸਾਨ ਕਰਦੇ ਹਨ ਟਰੱਕ ਡਰਾਈਵਰਾਂ ਨੂੰ ਰੱਸਾ ਖੋਲੋ ਡੱਬੇ ਪਾੜੋ
@Keenu0.2
@Keenu0.2 3 күн бұрын
Good job sir g 👏
@diljeetsekhon2438
@diljeetsekhon2438 3 күн бұрын
Assi ehna nu khud dekhya apne medical hospital vich . He is social media star only 😂😂😂. But actually real life he is not matchable 😊😊
@GillSaab-i8o
@GillSaab-i8o 3 күн бұрын
Waheguru ji
@JAGSIRSingh-ie8qg
@JAGSIRSingh-ie8qg 2 күн бұрын
।ਨਿਉਦੀਪ।ਬਸ। ।ਵਾਲਿਆ।ਦੀ। ਬਸ। ਚੱਕ। ਕਰ। ਸਕਦੇ। ਹੋ।
@Jssidhufarm
@Jssidhufarm Күн бұрын
ਇਹ ਥੋੜਾ ਸਮੇ ਬਹੁਤ ਆਏ ਬਹੁਤ ਗਏ ਕਿਉਕੀ ਕੀ ਚੰਗੇ ਆਸਫਰ ਲੀਡਰ ਨਹੀ ਨਹੀ ਰਿੰਹਣ ਦਿੰਦੇ
@SukhrajSingh-li7vy
@SukhrajSingh-li7vy 3 күн бұрын
ਇਹ ਕਿਸੇ ਦੀ ਫੋਟੋ ਕਿਸ ਤਰ੍ਹਾਂ ਖਿੱਚ ਸਕਦਾ ਇਹ ਕਿਹੜਾ ਕਾਨੂੰਨ ਹੈ
@SgtHC-2805-blogs
@SgtHC-2805-blogs 3 күн бұрын
Yes, he has a right, to take photos as a proof.
@SukhrajSingh-li7vy
@SukhrajSingh-li7vy 2 күн бұрын
@SgtHC-2805-blogs ਪੰਜਾਬ ਚਿੱਟਾ ਵੇਚਣ ਵਾਲਿਆਂ ਬਰਬਾਦ ਕਰ ਦਿੱਤਾ ਉਹ ਤਾਂ ਇਹਨਾਂ ਕੋਲੋਂ ਫੜੇ ਨਹੀਂ ਜਾਂਦੇ ਪੰਜਾਬ ਦੇ ਪਾਣੀਆਂ ਵਿੱਚ ਜ਼ਹਿਰ ਘੋਲ ਕੇ ਲੋਕਾਂ ਨੂੰ ਮਾਰ ਰਹੇ ਨੇ ਉਹਨਾਂ ਤੇ ਕਿਉਂ ਨਹੀਂ ਕਰਵਾਈ ਕਰਦੇ ਜਾ ਉਹ ਦਿਸਦਾ ਨਹੀਂ ਉਥੇ ਫੋਟੋਆਂ ਖਿੱਚਣ ਉਹਨਾਂ ਦੀ ਤਾਂ ਇਹ ਆਪ ਰਾਖੀ ਕਰਦੇ ਨੇ ਇਹ ਪੰਜਾਬ ਦੇ ਦੁਸ਼ਮਣ ਨੇ ਜੋਂ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕਰਦਾ ਉਹਨੂੰ ਪੰਜਾਬੀ ਹੁਣ ਦਾ ਕੋਈ ਹੱਕ ਨਹੀਂ ਉਹ ਪੰਜਾਬ ਦਾ ਗਦਾਰ ਏ
@ls2024noexp
@ls2024noexp 2 күн бұрын
​@@SgtHC-2805-blogs je video bandi pai aa te foto da ki logic aa
@jarmanmaan2256
@jarmanmaan2256 2 күн бұрын
Proof Avde kol rakh sakde net te ni pa sakde
@Abshop2000
@Abshop2000 2 күн бұрын
ਨੰਬਰ ਕੁੱਟਣੇ ਇਸ ਅਫ਼ਸਰ ਨੂੰ ਲੋਕ ਆਵਾਜ਼ ਟੀ.ਵੀ. ਵਾਲਿਆਂ ਨੇ ਸਿਖਾਇਆ।
@BhupinderSingh-go8qp
@BhupinderSingh-go8qp 3 күн бұрын
ਚਿੱਟੇ ਦੇ ਵਪਾਰ ਕਿਉ ਨਹੀ ਕਾਬੂ ਕਰਦੇ
@yadwinderpannu7709
@yadwinderpannu7709 3 күн бұрын
Good job officer. Please continue doing your best efforts.
@amarjotsinghgrewal5123
@amarjotsinghgrewal5123 2 күн бұрын
ਤੁਹਾਨੂੰ ਵੀਡੀਓ ਬਣਾਉਣ ਦਾ ਕਿਸ ਨੇ ਹੱਕ ਦਿੱਤਾ
@pssandhu7942
@pssandhu7942 8 сағат бұрын
ਅਜ ਤਾਂ ਬੰਬ ਫੜ ਲਏ ਈ
@Jssidhufarm
@Jssidhufarm Күн бұрын
ਕੋਟ ਕਿਹੰਦੀ ਮੋਬਾਈਲ ਵਿੱਚ ਫੋਟੋ ਹੋਣੀ ਚਾਹਿਦੀ
@Uppalgurmail0058
@Uppalgurmail0058 Күн бұрын
ਵੀਡੀਓ ਤੋਂ ਬਿਨਾ ਵੀ ਚੈਕਿੰਗ ਹੋ ਸਕਦੀ ਏ ।ਸਭ ਲੋਕ ਦਿਖਾਵਾ ਏ ।
@RajuSharma-yn8qq
@RajuSharma-yn8qq Күн бұрын
ਸਲੂਟ s.h.o sahib nu ਇਹ ਬਾਕਿਆ ਕਾਬਲੇ ਤਾਰੀਫ ਹਨ।।
@Bajwa_91
@Bajwa_91 2 сағат бұрын
ਇਸ ਅਫ਼ਸਰ ਦੇ ਵੀ ਡਰਾਮੇ ਹੀ ਆ
@jasran786
@jasran786 Күн бұрын
ਚਿੱਟੇ ਵਾਲਿਆਂ ਤੋਂ ਡਰ ਲਗਦਾ ਜੀ।
@HarjinderSingh-hg8hz
@HarjinderSingh-hg8hz 3 күн бұрын
Hard job and better plocing skills with latest technology scares suspected elements but the same efforts give relief and assurance to law abiding citizens. Love you officer brother.
@SgtHC-2805-blogs
@SgtHC-2805-blogs 3 күн бұрын
Yes, absolutely right
@bhupindersingh-gj7mv
@bhupindersingh-gj7mv 3 күн бұрын
ਕਿਸੇ ਮੰਤਰੀ ਦੀ ਗੱਡੀ ਆਪ ਕੱਢ ਨੀ ਇਹਨਾ ਨੇ ਇਹ ਗਰੀਬਾ ਲਈ ਆ
@GurwinderSingh-uu8js
@GurwinderSingh-uu8js 2 сағат бұрын
ਇਹ ਤਾਂ ਗੋਗਾ ਯਰ ਪਾਕਿਸਤਾਨ ਆਲਾ
@ManpreetSingh-t9q4d
@ManpreetSingh-t9q4d Күн бұрын
Photo nhi khich rhe ..brother Application te search krde a koi fir ta nhi bnde te ....police kol application hai os te search ho janda
@JOHALDESIWEB
@JOHALDESIWEB 3 сағат бұрын
ਵੀਡੀਓ ਵਧੀਆ ਬਣਨੀ ਚਾਹੀਦੀ ਹੈ
@deepfacts7775
@deepfacts7775 3 күн бұрын
Eh SAB garib lokka nu rokde ne.....kise VIP Ja wadiya gadiya nu koi nhi rokk d
@SgtHC-2805-blogs
@SgtHC-2805-blogs 3 күн бұрын
Jeda Car chala reha hai, greeb nahi ho sakda. Hazaar, 2 hazaar da patrol vo fookda hona.
@PardeepSingh-ru3fw
@PardeepSingh-ru3fw 3 күн бұрын
Sho thik krda
@RASHPALSINGH-cc7hb
@RASHPALSINGH-cc7hb Күн бұрын
ਇੱਕ ਦਿਨਾਂ ਡਰਾਮਾ 😂
@harrywithsukh1753
@harrywithsukh1753 3 күн бұрын
Eh kithe likhya ki documents check kraun lyi vehicle ton uttar k auna lazmi hai..tuhadi duty documents kol Jake check karo te agge jao..kya faltu disturb Kari janda eh Banda
@RAJPUT_SonOfKing
@RAJPUT_SonOfKing 9 сағат бұрын
Diggi kholan lyi
@Navbrar-q6v
@Navbrar-q6v 3 күн бұрын
ਡਰਾਮੇ ਬਾਜ ਮਨਿੰਦਰ ਤੂੰ ਕੀ ਕਰਦਾ ਪਿਆ ਵੀਰ
@harjitsinghjheetajheeta4415
@harjitsinghjheetajheeta4415 3 күн бұрын
Bahut hi wadia Police Officer Dil khush hoe gia
@BalbirSingh-kv8mq
@BalbirSingh-kv8mq 2 күн бұрын
ਦੌੜੇ ਦਾ
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
My scorpion was taken away from me 😢
00:55
TyphoonFast 5
Рет қаралды 2,7 МЛН
Beat Ronaldo, Win $1,000,000
22:45
MrBeast
Рет қаралды 158 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН