ਖੜ੍ਹਕੇ ਵੇਖ ਸ਼ੌਕੀਨਾਂ ਗਿੱਧਾ ਪੈਂਦਾ ਵੇ (Kharh Ke Vekh Shukina Gidha Painda Ve-2004)

  Рет қаралды 2,823

Anoop Sidhu (punjabi folk singer)

Anoop Sidhu (punjabi folk singer)

4 жыл бұрын

SINGER- KARNAIL GILL
SANGEETA SIDHU
LYRICS
JEET SEKHE WALA
ALBUM-DESI MASTI
MUSIC-RAJU JEETU
LEBAL-GOYAL REC. CO.

Пікірлер: 13
@gurvindernumberdaar2275
@gurvindernumberdaar2275 4 жыл бұрын
🤗👍🙏
@Singh-sv3ng
@Singh-sv3ng 4 жыл бұрын
ਬਹੁਤ ਬਹੁਤ ਹੀ ਵਧੀਆ ਗੀਤ ਬਾਈ ਜੀ ਅਨੁਪ ਬਾਈ ਜੀ ਸੁਕਰਿਆ
@sidhuanoop
@sidhuanoop 4 жыл бұрын
Welcome bai ji
@butakhan4008
@butakhan4008 4 жыл бұрын
ਕਰਨੈਲ ਗਿੱਲ ਦਾ ਗੀਤ ਬਹੁਤ ਜਿਆਦਾ ਵਧੀਆ ਜੀ ਹੁਣ ਵਾਲਿਆ ਨਾਲੋਂ। ਹੁਣ ਤਾਂ ਲੱਤ ਕਿਸੇ ਹੋਰ ਦੀ ਤੇ ਬਾਂਹ ਕਿਸੇ ਹੋਰ ਦੀ
@sidhuanoop
@sidhuanoop 4 жыл бұрын
ਧੰਨਵਾਦ ਬਾਈ ਜੀ
@butakhan4008
@butakhan4008 4 жыл бұрын
ਬਾਈ ਜੀ ਪੁਰਾਣੇ ਗੀਤ ਜਿਵੇਂ ਮੁਹੰਮਦ ਸਦੀਕ ਦੀਦਾਰ ਸੰਧੂ ਮਾਣਕ ਸਿੰਦਾ ਨਰਿੰਦਰ ਬੀਬਾ ਅਤੇ ਹੋਰ ਕਲਾਕਾਰ ਬਾਕੀ ਨਵੇਂ ਕਲਾਕਾਰਾਂ ਵਿੱਚ ਵੀ ਹਨ ਅਤੇ ਥੋੜ੍ਹੇ ਖੱਚ ਵੀ ਹਨ ਜਿਨ੍ਹਾਂ ਨੂੰ ਇਸ ਤਰਾਂ ਲੱਗਦਾ ਕੇ ਸਾਡੇ ਮਾਂ ਭੈਣ ਨਹੀ ਹੈ ਉਹ ਇਸ ਤਰਾਂ ਗੰਦ ਵੱਡਦੇ ਹਨ। ਬਾਕੀ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
@AmrikSingh-xq7bc
@AmrikSingh-xq7bc 4 жыл бұрын
ਬਹੁਤ ਵਧੀਆ ਜੀ ਨਵੀ ਰਿਕਾਰਡਿੰਗ
@harmindersingh6892
@harmindersingh6892 4 жыл бұрын
karaiaul gill is great
@balrajsinghdhaliwal699
@balrajsinghdhaliwal699 4 жыл бұрын
Beautiful song
@sidhuanoop
@sidhuanoop 4 жыл бұрын
Thanks bai ji
@butakhan4008
@butakhan4008 4 жыл бұрын
ਬਾਈ ਜੀ ਸੇਖੇ ਵਾਲਾ ਜੀਤ ਨੇ ਕਮਾਲ ਕਰ ਦਿੱਤੀ ਗੀਤ ਲਿਖਣ ਦੀ। ਬਾਈ ਜੀ ਜੀਤ ਕਿਵੇ ਠੀਕ ਠਾਕ ਹੈ ਜਾ ਫੇਰ ......
@sidhuanoop
@sidhuanoop 4 жыл бұрын
ਬਾਈ ਜੀ ਮੈਨੂੰ ਵੀ ਉਹਨਾਂ ਬਾਰੇ ਕੁਝ ਪਤਾ ਨਹੀਂ ਜੀ ਕੋਈ ਸੰਪਰਕ ਨੰਬਰ ਨਹੀਂ ਮੇਰੇ ਕੋਲ
@butakhan4008
@butakhan4008 4 жыл бұрын
ਧੰਨਵਾਦ ਜੀ ਤੁਹਾਡੇ ਨਾਲ ਵੀ ਬੱਸ ਮੁਹੱਬਤ ਹੋ ਗਈ ਹੈ ਅੱਲਾਹ ਪਾਕ ਤੁਹਾਡੀ ਸਦਾ ਗੁੱਡੀ ਅੰਬਰਾਂ ਵਿੱਚ ਰੱਖੇ (ਆਮੀਨ )
когда повзрослела // EVA mash
00:40
EVA mash
Рет қаралды 4,5 МЛН
Looks realistic #tiktok
00:22
Анастасия Тарасова
Рет қаралды 98 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 5 МЛН
Weekend Classic Radio Show | Surinder Kaur Special | HD Songs | Rj Khushboo
40:30