Sant Baba Isher Singh Ji Rara Sahib Wale | Jeevan | Part-2 | Giani Charanjeet Singh Kathawachak

  Рет қаралды 39,387

Akaal Murat

Akaal Murat

Күн бұрын

Пікірлер: 104
@ctrade8837
@ctrade8837 Ай бұрын
ਸੰਤ ਇਸ਼ਰ ਸਿੰਘ ਜੀ ਰਾੜਾ ਸਾਹਿਬ ਤੇ, ਰੂਹਾਨੀ ਜੋਤ ਜਗਾਈ ਜਿਹੜੀ ਦਿਲਾਂ ਵਿੱਚ। ਸੱਚ ਦੀ ਮਿਠਾਸ, ਸ਼ਰਧਾ ਦੀ ਬਾਤ, ਗੁਰਮਤ ਦਾ ਪਿਆਮ ਬਣੇ ਸੱਚੇ ਪਾਥ। ਸਿਮਰਨ ਦੇ ਸੁਰ, ਪ੍ਰੇਮ ਦੇ ਰੰਗ, ਹਰ ਹਿਰਦੇ ਵਿੱਚ ਪਾਈਆਂ ਨਵੀਂ ਉਮੰਗ। ਗੁਆਂਢੇ ਨੂੰ ਸਿਖਾਈ ਸੇਵਾ ਦੀ ਲੀਰ, ਸਭ ਤੋਂ ਉੱਚੀ ਸਿੱਖੀ ਦੀ ਤਖ਼ਤ ਮਸ਼ਹੂਰ। ਕਰਮ ਦੇ ਮਾਰਗ ਤੇ ਚਲਣ ਸਿਖਾਇਆ, ਨਿੰਦਿਆ ਦੇ ਰਾਹਾਂ ਨੂੰ ਦੂਰ ਹਟਾਇਆ। ਪ੍ਰਭੂ ਦੀ ਬਾਣੀ ਦਾ ਅਰਥ ਦਸਾਇਆ, ਜਗਤ ਨੂੰ ਇਕ ਜੋਤ ਵਿੱਚ ਜੋੜਨ ਆਇਆ। ਸੱਚੇ ਸਾਧੂ, ਸਾਫ਼ ਸਿਰਾਂ ਦੇ ਰਾਜ, ਸੰਤ ਇਸ਼ਰ ਸਿੰਘ ਜੀ ਦੇ ਅਦਭੁਤ ਕਾਰਜ। ਜਿਨ੍ਹਾਂ ਦਾ ਪ੍ਰੇਮ ਅਜੇ ਵੀ ਸਾਡੇ ਨਾਲ ਹੈ, ਰੂਹਾਂ ਵਿੱਚ ਵੱਸਦਾ ਉਹਨਾਂ ਦਾ ਜਵਾਲ ਹੈ।
@ishersingh9446
@ishersingh9446 16 күн бұрын
ਧੰਨ ਧੰਨ ਸੰਤ ਮਹਾਰਾਜ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@KuldeepSingh-t2c6j
@KuldeepSingh-t2c6j 17 күн бұрын
ਧੰਨ ਧੰਨ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਜੀ
@gurpalsinghChhibber
@gurpalsinghChhibber 11 ай бұрын
ਧੰਨ ਧੰਨ ਸੰਤ ਅਤਰ ਸਿੰਘ ਜੀ ਰੇਰੂ ਸਾਹਿਬ। ਧੰਨ ਧੰਨ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ। ਧੰਨ ਧੰਨ ਸੰਤ ਕਿਸ਼ਨ ਸਿੰਘ ਜੀ ਰਾੜਾ ਸਾਹਿਬ।
@Hundaggstk
@Hundaggstk 11 ай бұрын
Eehna mahapursha naal dhan dhan baba sukhdev singh ji da naam vee judd da alhoran waale
@naviii949
@naviii949 7 ай бұрын
ਅਲਹੌਰਾਂ ਜਿਹੜਾ ਨਾਭੇ ਕੋਲ ਹੈ l ਓਸ ਦੀ ਗੱਲ ਕਰਦੇ ਤੁਸੀ l
@jatindersinghmadpur9769
@jatindersinghmadpur9769 15 күн бұрын
ਉਹ ਦਿਨ ਕਦੋਂ ਆਉਣਗੇ ਜਦੋਂ ਅਸੀਂ ਵੀ ਨਾਮ ਜਪਾਗੇ
@jashansingh5143
@jashansingh5143 11 ай бұрын
ਜਲਦੀ ਕਰਿਓ ਜੀ ਅਗਲਾ ਹਿੱਸਾ ਜੀਵਨੀ ਦਾ 🙏🏼
@varindergosalvarinder3473
@varindergosalvarinder3473 26 күн бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ
@dayasingh3989
@dayasingh3989 5 ай бұрын
ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਮੇਹਰ ਭਰਿਆ ਹੱਥ ਸਦਾ ਰੱਖਿਓ ਜੀ
@ravinderravi8257
@ravinderravi8257 10 ай бұрын
ਪੁਸਤਕ ਪੜਕੇ ਦਾਸ ਵੀ ਰਾੜਾ ਸਾਹਿਬ ਦਰਸ਼ਨਾਂ ਵਸ ਗਿਆ ਜਿਥੇ ਮਹਾਂਪੁਰਸ਼ਾ ਬਾਬਾ ਤੇਜਾ ਸਿੰਘ ਭੋਰਾ ਸਾਹਿਬ ਜੀ, ਬਾਬਾ ਬਲਵੰਤ ਸਿੰਘ ਜੀ ਲੰਗਰ ਆਲੇ,ਜੀ ਦੇ ਦਰਸ਼ਨ ਦੀਦਾਰੇ ਹੋਏ
@jagdishkaur81ba7
@jagdishkaur81ba7 3 ай бұрын
🌸ਮੇਰੇ ਵਾਹਿਗੁਰੂ ਜੀਓ🌸🙏😇❤💙💛💜🌸🌈✨💟🌟💎👑
@gaganpreetkaur7029
@gaganpreetkaur7029 11 ай бұрын
ਵਾਹਿਗੁਰੂ ਜੀ ਧੰਨ-ਧੰਨ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਸਿੱਧਸਰ ਸਿਹੋੜਾ ਸਾਹਿਬ ਵਾਲਿਆਂ ਜੀ ਦੀ ਜੀਵਨੀ 'ਤੇ ਅਤੇ ਹੋਰ ਅਨੇਕਾਂ ਮਹਾਂਪੁਰਖਾਂ ਦੀ ਜੀਵਨੀ 'ਤੇ ਵੀ ਹੋਰ ਵੀਡੀਓਜ਼ ਲੈ ਕੇ ਆਵੋ ਗੁਰੂ ਪਿਆਰੀ ਸੰਗਤ ਲਈ। ਬਾਕੀ ਆਪ ਜੀ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਦਿਲ ਦੀ ਗਹਿਰਾਈਆਂ ਤੋਂ ਸ਼ੁਕਰਾਨਾ ਆਪ ਜੀ ਦਾ ਇਸ ਨੇਕ ਕਮਾਈ ਲਈ। 📿💙🙏⚔️
@gurvindergill7715
@gurvindergill7715 2 ай бұрын
ਧੰਨ ਧੰਨ ਸੰਤ ਬਾਬਾ ਈਸਰ ਸਿੰਘ ਰਾੜੇ ਵਾਲੇਓ ਮੇਹਰ ਕਰਨਾ ਸਭ ਤੇ
@gaganpreetkaur7029
@gaganpreetkaur7029 11 ай бұрын
ਧੰਨ-ਧੰਨ ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ 📿💙🙏⚔️
@udeysingh7345
@udeysingh7345 11 ай бұрын
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@Veerpalbrar0
@Veerpalbrar0 4 ай бұрын
🙏🙏🙏🙏 ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਕ੍ਰਿਪਾ ਕਰਨੀ ਜੀ ਘਰ ਵਿੱਚ ਸੁਖਸੰਤੀ ਬਕਸਿਓ
@Manpreetkaur_._
@Manpreetkaur_._ 11 ай бұрын
ਧੰਨ ਗੁਰੂ ਧੰਨ ਗੁਰੂ ਪਿਆਰੇ🙏🏻🌸❤️
@BhupinderSingh-vp7me
@BhupinderSingh-vp7me 11 ай бұрын
Dhan dhan Baba ishar Singh Ji ❤❤
@KulwantKaur-um2kc
@KulwantKaur-um2kc 2 ай бұрын
Waheguru Waheguru Waheguru Waheguru Waheguru Waheguru Waheguru jl❤❤
@officialgianicharanjeetsingh
@officialgianicharanjeetsingh 11 ай бұрын
ਬਹੁਤ ਸੋਹਣਾ ਉਪਰਾਲਾ
@harindersingh9501
@harindersingh9501 5 ай бұрын
ਵਾਹਿਗੁਰੂ ਜੀ
@Singh-ik1qc
@Singh-ik1qc 5 ай бұрын
Bhai saab ji bohat bohat dhanwaad ,,, Anand aagya Benti a charna vich ,,, Hor bachan sunaao Or ehna baba ji nu hi benti kreo jrur hor sant ISHER SINGH ji de jiwan baare dassan sada v bhlaa hove,,,,ignore na kreo
@surjeetsingh596
@surjeetsingh596 11 ай бұрын
Giani ji Bahut Dhanbad
@harpreetsinghmangatmangat5311
@harpreetsinghmangatmangat5311 11 ай бұрын
Dhan sant isher singh ji
@sukhmindersingh4340
@sukhmindersingh4340 4 ай бұрын
Dhan Dhan Sant Eisher Singh g Rara Sahib Waleo mehran bharia hath Sirr te rakheo jee
@TheMallhi81
@TheMallhi81 11 ай бұрын
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
@RavinderUbhi-tr4dx
@RavinderUbhi-tr4dx 11 ай бұрын
DHAN DHAN SANT BABA ISHER SINGH JI MAHARAJ RARA SAHIB🙏🙏
@Manpreetkaur_._
@Manpreetkaur_._ 11 ай бұрын
Waheguru ji 🙏🏻🌸
@RanjitSingh-k4o
@RanjitSingh-k4o 11 ай бұрын
Dhan.Dhan.Baba.
@bswarring
@bswarring 5 ай бұрын
ਵਾਹਿਗੁਰੂ ਜੀ ਸੰਤ ਬਾਬਾ ਜੀ ਦੀਆਂ ਜਿਹੜੀਆਂ ਰਿਕਾਰਡਿੰਗ ਨੈਟ ਤੇ ਨਹੀਂ ਹੈ ਕਿਸੇ ਭਲੇ ਮਨੁੱਖ ਕੋਲ ਹੈ ਕਿਰਪਾ ਕਰਕੇ ਚੈਨਲ ਵਾਲਿਆਂ ਨੂੰ ਬੇਨਤੀ ਹੈ ਕਿ ਇਸ ਚੈਨਲ ਤੇ ਅਪਲੋਡ ਕਰਨ ਦੀ ਕਿਰਪਾਲਤਾ ਕਰਨ
@JagjitSingh-ou9oo
@JagjitSingh-ou9oo 11 ай бұрын
ਵਾਹਿਗੁਰੂ ਜੀ
@bikkrmjitsinghsingh7521
@bikkrmjitsinghsingh7521 11 ай бұрын
Waheguru ji 🙏
@harvinderuppal8467
@harvinderuppal8467 11 ай бұрын
Satnam shri waheguru g
@gursewaksidhu1604
@gursewaksidhu1604 11 ай бұрын
Veer ji sant baba attar singh ji mastuana sahib wale de jivan bare v dso veer ji
@AvtarSingh-om8ow
@AvtarSingh-om8ow 11 ай бұрын
Sri HZOOR sant isher singh ji MHARAJ
@Singh-ik1qc
@Singh-ik1qc 5 ай бұрын
Jrur benti parwaan kreo ,,maraaj bhlaa karnge,,🌻🙏
@SukhwinderSingh-rj1sh
@SukhwinderSingh-rj1sh 5 ай бұрын
Dhan Dhan Shri Guru Ram Das
@Cricketgods-hs1ib
@Cricketgods-hs1ib 2 ай бұрын
Mainu v supne ch darshan hayi...mainu pta e nai c bt ik din news paper ch baba ji dai dhashan hoi fhir pta lga eh ta dhan dhan baba nand Singh ji c.... RESPECT 🙏🙏🙏🙏
@gurvirkaurmann5623
@gurvirkaurmann5623 4 ай бұрын
Waheguru ji Waheguru ji Waheguru ji Waheguru ji
@GuriSingh-i9c
@GuriSingh-i9c 11 ай бұрын
Baba ji satgur army
@Bambealegurne
@Bambealegurne 5 ай бұрын
Sat tu Malik
@mnups7897
@mnups7897 5 ай бұрын
Waheguru ❤️🙏🏽
@usausa3673
@usausa3673 11 ай бұрын
Waheguru ji
@ravindersingh-zh7gi
@ravindersingh-zh7gi 11 ай бұрын
Guru Granth Sahib ji nu Mano Baki sab pakhand a Dhan Guru Granth Sahib ji
@jsgamer3182
@jsgamer3182 5 ай бұрын
ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੀ ਬਾਣੀ ਹੈ ਉਹ ਵੀ ਪਖੰਡ ਸਮਝ ਦੇ ਓ ਤੁਸੀ
@gagandeol2400
@gagandeol2400 11 ай бұрын
Waheguru ji
@harshdeepsingh79
@harshdeepsingh79 5 ай бұрын
Waheguruji waheguruji waheguruji waheguruji waheguruji waheguruji waheguruji
@kiratsamara1322
@kiratsamara1322 4 ай бұрын
sant gaini mohan singh ji bhindran wale poran mahanpursh saan gurmit vidiyab martand
@gurbinderbrar3502
@gurbinderbrar3502 8 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏🙏🙏
@monishpaul8135
@monishpaul8135 11 ай бұрын
Thanks for part 2🙏
@gurpreetsingh-pu6tb
@gurpreetsingh-pu6tb 11 ай бұрын
Sukar aa eve de katha vachak aj v hege ne
@GursewakSidhu-x8l
@GursewakSidhu-x8l 11 ай бұрын
Dan dansant baba ishar singh ji mahraj ( dan baba wayram singh ji) mata ranjeet kura ba ji
@gurdevkaur9723
@gurdevkaur9723 9 ай бұрын
Dan dan sant nand singh ji thankyou dan dan sant eisher singh ji not kotan namaskar ji ❤❤❤❤bkso ji meraa ghunahaa nu ji
@gurbinderbrar3502
@gurbinderbrar3502 8 ай бұрын
ਵਾਹਿਗੁਰੂ ਜੀ 🙏🙏
@Ritam108
@Ritam108 7 ай бұрын
Bhai Charnjit Singh ji.. Aap bhi bahut pyari Soul ho.. Jai Ho... Ram Ram, Guru Fateh ❤
@naviii949
@naviii949 7 ай бұрын
1953 mein,, India ki bahut hi famous lady saint of bengal,, shri ANANDMAYI MAA ,, sant isher singh ji rara Sahib ji se Milne aayi thi rara Sahib,, dono hi sant ek big hall me mile the Sant ji bhi pooran brahm roop the , and MAA bhi pooran brahm Narayan roop thi MAA ke saath bahut angrej,, aur sant Hari baba ,, uttar Pradesh mein jinho ne ganga pe baandh lagvaya tha,, Swami krishnanand avadhoot double M. A. , scholar bhi sath me the So, l mean to say that sant isher singh ji was a BRAHMGYANI pooran saint, parmeshwar
@Ritam108
@Ritam108 7 ай бұрын
@@naviii949 Indeed.... No doubt about it.
@naviii949
@naviii949 7 ай бұрын
You said to send me link of the videos about prevoius lives of paanch pyare of guru Gobind singh ji Second , l told u about shri ganesh ji in Sikhism Now u have heard in this video about vidya martand pooran brahmgyani sant Gurbachan singh ji Khalsa bhindrawale ,, yes l was talking about them He has told about paanch pyare and shri ganesh ji in his Katha of whole guru granth Sahib ji
@naviii949
@naviii949 7 ай бұрын
Pls let me know,, if u know who is Anand mayi ma,, l mean ,, have u heard about her earlier
@jagjeetaulakh4308
@jagjeetaulakh4308 7 ай бұрын
Waheguru gg 🙏🏼 kinia mahan rooha bhej de guru sahab
@AvtarNirman
@AvtarNirman 3 ай бұрын
❤❤❤❤❤🙏🙏🙏🙏🙏🙏🙏🙏
@SatpalSingh-z2m2k
@SatpalSingh-z2m2k 12 күн бұрын
ਦਰਾਸਲ ਨਾਨਕਸਰ ਵਾਲੇ ਬਾਬਾ ਈਸ਼ਰ ਸਿੰਘ ਨੂੰ ਕਿਸੇ ਨੇ ਕਿਹਾ ਸੀ ਕਿਸੇ ਪ੍ਰੇਮੀ ਨੇ ਕਿ ਇਕ ਤੁਸੀਂ ਵੀ ਸੰਤ ਬੜੇ ਸਾਦੇ ਵਸਤਰ ਤੇ ਜੋੜਾ ਪਾਂਉਂਦੇ ਹੋ ਤੇ ਇਕ ਈਸ਼ਰ ਸਿੰਘ ਰਾੜੇ ਸਾਹਿਬ ਵਾਲੇ ਨੇ ਬੂਟ ਪੱਟੀ ਕੱਸਕੇ ਰਹਿੰਦੇ ਨੇਂ ਆਖਦਾ ਉਹਨਾਂ ਦਾ ਕੰਮ ਸੰਤਾ ਵਾਲਾ ਨਹੀਂ ਫਿਰ ਨਾਨਕਸਰ ਵਾਲੇ ਮਹਾਂ ਪੁਰਸ਼ਾਂ ਨੇ ਕਿਹਾ ਭਾਈ ਉਹਨਾਂ ਦੀ ਕਮਾਈ ਮੇਰੇ ਤੋਂ ਬਹੁਤ ਜ਼ਿਆਦਾ ਦੁਨੀਆਂ ਤੇ ਜੋਗੀ ਤਾਂ ਬੜੇ ਨੇ ਉਹ ਰਾਜਾ ਜੋਗੀ ਨੇ
@rampal1414
@rampal1414 5 ай бұрын
Vaheguru mer kro g
@golosurjeet7018
@golosurjeet7018 6 ай бұрын
Wahaguruje Wahaguruje
@JashanDeep-j4n
@JashanDeep-j4n 11 ай бұрын
🙏🙏🙏🙏🙏🙏🙏🙏🙏🙏
@RajKumar-kg2pf
@RajKumar-kg2pf 11 ай бұрын
🙏🙏🙇🙏🙏
@veenalall6857
@veenalall6857 10 ай бұрын
Happer vi Jandai si.
@rinku1972singh
@rinku1972singh 10 ай бұрын
ਬਹੁਤ ਵਧੀਆ ਉਪਰਾਲਾ ਹੈ ਜੀ ਹੋਰ ਮਹਾਂਪੁਰਖਾਂ ਦੀ ਜੀਵਨੀ ਵੀ ਲਿਆਓ ਜੀ ਸੰਗਤਾਂ ਲਈ।
@SURINDERSINGH-fn5xz
@SURINDERSINGH-fn5xz 2 ай бұрын
Jede agyani lok sadhua di ninda karde ne una nu kite dhoi ni milni, sant ki ninda Nanaka bahur bahur avatar.
@SukhdeepSingh-z9k
@SukhdeepSingh-z9k 11 ай бұрын
💕😊
@saabbainka
@saabbainka 10 ай бұрын
Mzoda mukhi Damdami taksal Sant Baba Jarnail Singh Ji Khalsa Bhindrawale ❤ Badal a de banaye mukhi taksal ch kdo toh chln lg gye
@ravinderravi8257
@ravinderravi8257 10 ай бұрын
ਤਕਰੀਬਨ ਸਮੂਹ ਮਹਾਂਪੁਰਸ਼ ਫੌਜ ਚੋ ਹੀ ਆਏ ਹਨ
@gurpreetkaur3077
@gurpreetkaur3077 6 ай бұрын
sant ishar singh ji rara sahib vale ji mere te v najar maaro
@SukhwinderKaur-cl1tc
@SukhwinderKaur-cl1tc 10 ай бұрын
🙏🙏
@7271-h9p
@7271-h9p Ай бұрын
ਵੀਰ ਜੀ ਭੋਰਾ ਸਾਹਿਬ ਦੇ ਵਿਚ ਪਲੰਗ ਨਹੀਂ ਸੀਗਾ ਜੀ, ਕਿਉਂਕਿ ਸੰਤ ਮਹਾਰਾਜ ਈਸਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲੇ ਜੀ ਆਪਣੀ ਬਹੁਤ ਜਿਆਦਾ ਉਮਰ ਸੁਤੇ ਹੀ ਨਹੀਂ ਨਾ ਹੀ ਉਹ ਕਦੇ ਲੇਟੇ ਸੀ , ਸੰਤ ਮਹਾਰਾਜ ਜੀ ਤਾਂ ਆਪਣੀ ਉਮਰ ਦੇ ਲਾਸਟ ਦੇ ਸਾਲਾ ਵਿੱਚ ਲੇਟੇ ਹਨ । ,,,,, ,, ਇਹ ਗੱਲ ਸੁਣਨ ਨੂੰ ਅਜੀਬ ਜਿਹੀ ਭਾਸਦੀ ਹੈ ਪਰ ਇਹ ਗੱਲ ਸੱਚ ਹੈ ਜੀ , ਹੋਰ ਤਾਂ ਹੋਰ ਸੰਤ ਮਹਾਰਾਜ ਜੀ ਸਰਦੀਆਂ ਵਿੱਚ ਅਰਜਾਈ ਵੀ ਨਹੀਂ ਲੈਂਦੇ ਸਨ , ਉਹ ਇੱਕ ਪਤਲਾ ਜਿਹਾ ਕੰਬਲ ਹੀ ਲੈਂਦੇ ਸਨ ਜੀ , ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@veenalall6857
@veenalall6857 10 ай бұрын
Sant Baba Isher Singh Rara Sahib Ji Maharaj were given the cars by their Seveks, they never took in Maya.
@jatinkaire1013
@jatinkaire1013 11 ай бұрын
Waheguru ji ka khalsa waheguru ji ki Fateh Veer ji tusi bhot vadia video banai hai Par tusi Video vich SANT BHAGWAN SINGH JI ona bare bilkul v ni dasea Jinha ne Sant ATTAR SINGH JI to baad Reru sahib seva kitti.
@officialgianicharanjeetsingh
@officialgianicharanjeetsingh 11 ай бұрын
ਉਹਨਾਂ ਬਾਰੇ ਸਪੈਸ਼ਲ ਵੀਡੀਓ ਬਣਾਵਾਗੇ ਜੀ
@chetandhaliwalofficial4119
@chetandhaliwalofficial4119 10 ай бұрын
Waheguru ji🌹 🙏🌹
@veenalall6857
@veenalall6857 10 ай бұрын
Read Maharaj ji Jeevai by Rara Sahib Gurdwara Sahib ji.
@veenalall6857
@veenalall6857 10 ай бұрын
Hoti Mardan Walay Maha pursh Ji nai sikhaya si Kertan Karna. Sant Baba Ishir Singh Ji Maharaj Hoti Mardan Jaya kardai si holidays wich.
@stockandforexwisdom3407
@stockandforexwisdom3407 5 ай бұрын
Lots of ads it doesn't look good pls look into it
@ravinderravi8257
@ravinderravi8257 10 ай бұрын
ਭਾਈ ਦਯਾ ਸਿੰਘ ਬੰਸਾਵਲੀ ਚੋ ਬਾਬਾ ਸੋਭਾ ਸਿੰਘ,ਸਾਹਿਬ ਸਿੰਘ ਬੇਦੀ,ਬੀਰ ਸਿੰਘ ਨੌਰੰਗਾਬਾਦ,ਭਾਗ ਸਿੰਘ ਖੁਦਾ ਸਿੰਘ ਸੰਤ ਬਾਬਾ ਰਾਮ ਸਿੰਘ ਸੰਤ ਮਹਾਰਾਜ ਸਿੰਘ ਸੰਤ ਹਰਨਾਮ ਸਿੰਘ ਭੂਚੋਮੰਡੀ,ਸੰਤ ਕਰਮ ਸਿੰਘ ਹੋਤੀ ਮਰਦਾਨ,,,ਸੰਤ ਅਤਰ ਸਿੰਘ ਰੇਰੂ ਸਾਹਿਬ ਸੰਤ ਨੰਦ ਸਿੰਘ ਨਾਨਕਸਰ,ਸੰਤ ਹਰਨਾਮ ਸਿੰਘ ਜੀ ਜਿਆਨ ਆਲੇ ਚੱਬੇਵਾਲ,ਬਾਬਾ ਜਵਾਲਾ ਸਿੰਘ ਹਰਖੋਵਾਲ,ਅਤਰ ਸਿੰਘ ਮਸਤੂਆਨੇ ਆਲੇ ਅਤਰ ਸਿੰਘ ਜੀ ਰਾੜਾ ਸਾਹਿਬ, ਅਜੀਤ ਸਿੰਘ ਹੰਸਾਲੀ ਆਲੇ, ......ਹੋਤੀ ਮਰਦਾਨ ਸੰਪਰਦਾਇ ਦੇ ਵਾਰਸੋ,ਕੋਟਨ ਕੋਟ ਪ੍ਣਾਮ
@naviii949
@naviii949 7 ай бұрын
Sant Ajeet Singh Ji Hansali vale te kis mahapurkh di kirpa si
@Bal66666
@Bal66666 10 ай бұрын
Part 3 aa gya veer ji ?
@officialgianicharanjeetsingh
@officialgianicharanjeetsingh 6 ай бұрын
Han ji
@veenalall6857
@veenalall6857 10 ай бұрын
Sulaiman possessed the body of a young Sikh boy. These two had previous life lainda daina si. See the youtubes about this and the recordings by Bhai Inderjeet Singh ji father questioning Sulaiman to get the right information. Sulaiman first met Sant Baba Isher Singh Ji Maharaj in Happar in UP. Suliman took birth in a Sikh household, and this family was Baba ji's Sevaks,
@naviii949
@naviii949 7 ай бұрын
Now, in this life, Suleman is 7 feet long, living in California, USA
@gurpreetkaur3077
@gurpreetkaur3077 6 ай бұрын
jo hun janam ch a sulemaan meaninig gurbakhshish singh ji da interview v dikhao😊
@sportslover647
@sportslover647 6 ай бұрын
Kai gallan di jaankari adhudri a veer g
@SURINDERSINGH-fn5xz
@SURINDERSINGH-fn5xz 2 ай бұрын
Jo video bana rahe ne ina nu thodi study karke video banauni chahidi a. Sant Karam Singh ji Hotimardan ale te hor sikh sadhua bare itihas padke apne gyan vardhan karo pher video banau. Baki a lineage Bhai Daya Singh ji to hi turi aundi hai.
@KartaPurakh1313
@KartaPurakh1313 11 ай бұрын
Waheguru ji
@meenalpreet4988
@meenalpreet4988 7 ай бұрын
Waheguru ji 🙏
@RamanDhaliwal-e4w
@RamanDhaliwal-e4w 10 ай бұрын
Waheguru ji
@Harwindersingh-my8re
@Harwindersingh-my8re 5 ай бұрын
Waheguru ji
@officialgianicharanjeetsingh
@officialgianicharanjeetsingh 11 ай бұрын
Waheguru ji
@amarpallsidhu112
@amarpallsidhu112 5 ай бұрын
🙏🙏🙏🙏🙏
@satwindersingh-dn6gh
@satwindersingh-dn6gh 3 ай бұрын
Waheguru ji
@tarsemsinghBrar-lh9ti
@tarsemsinghBrar-lh9ti 6 ай бұрын
Waheguru ji 🙏🙏🙏🙏🙏🙏🙏
@parvindersingh-jg1lt
@parvindersingh-jg1lt 5 ай бұрын
Waheguru ji 🙏🏻
@gillsab475
@gillsab475 2 ай бұрын
Waheguru Ji
@JangbirSingh-i3b
@JangbirSingh-i3b 2 ай бұрын
Waheguru ji 🙏
@jasssingh2314
@jasssingh2314 3 ай бұрын
Waheguru g 🙏
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
“Don’t stop the chances.”
00:44
ISSEI / いっせい
Рет қаралды 62 МЛН
It works #beatbox #tiktok
00:34
BeatboxJCOP
Рет қаралды 41 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН