100 ਕਰੋੜ ਰੁਪੈ ਨੂੰ ਕਿੱਲਾ ਵਿਕੇਗੀ ਜ਼ਮੀਨ ਪਰ ਇਹ ਪੈਸੇ ਲੋਕਾਂ ਕੋਲ ਰਹਿਣੇ ਨਹੀਂ!

  Рет қаралды 21,129

Rutba TV - ਰੁਤਬਾ ਟੀ.ਵੀ

Rutba TV - ਰੁਤਬਾ ਟੀ.ਵੀ

Күн бұрын

Пікірлер
@jagseersinghwahsgurukjibra9890
@jagseersinghwahsgurukjibra9890 Күн бұрын
ਦਰੁਸਤ ਗੱਲ ਹੈ ਜੀ ਪੰਜਾਬ ਦੀ ਧਰਤੀ ਦੀ ਕੋਈ ਕੀਮਤ ਨਹੀਂ ਹੈ ਜੀ ਇਹ ਪੰਜਾਬ ਦੀ ਧਰਤੀ ਗੁਰੂ ਪੀਰਾ ਦੀ ਧਰਤੀ ਹੈ ਜੀ ਧੰਨਵਾਦ ਵੀਰ ਜੀ
@GurnamSingh-hu5fq
@GurnamSingh-hu5fq 20 сағат бұрын
ਜਦ ਪੈਸੇ ਦੇ ਮਨੁੱਖ ਲਾਲਚ ਵੱਸ ਹੋ ਜਾਂਦਾ ਸਭ ਕੁਝ ਵੇਚ ਦਿੰਦਾ ਹੈ ਜੀ।
@kisantv7230
@kisantv7230 2 күн бұрын
ਬੌਤ ਵਧੀਆ ਬਾਈ ਜੀ 👏
@rajwantkaur7921
@rajwantkaur7921 Күн бұрын
ਅਸੀ ਜ਼ਮੀਨ ਵੇਚਣੀ ਹੀ ਨਹੀਂ🙏
@harbansbhangoo
@harbansbhangoo Күн бұрын
ਬੜੀ ਜਾਣਕਾਰੀ ਦਿੱਤੀ ਚਲਾਕ ਲੋਕ ਚਾਲ ਚੱਲ ਰਹੇ ਨੇ
@KuldeepSingh-l9h6g
@KuldeepSingh-l9h6g 19 сағат бұрын
Na Wecho Veero Jaggo Punjab Bachao ❤
@mangalsingh7620
@mangalsingh7620 2 сағат бұрын
Verynice 22ji
@GillMajari
@GillMajari 4 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurcharnsingh9291
@gurcharnsingh9291 11 сағат бұрын
ਤੁਸੀਂ ਸਾਨੂੰ ਚਾਨਣ ਕਰਦਾ ਪਰਮਾਤਮਾ ਕਰੇ ਤੁਹਾਡੀ ਉਮਰ ਲੰਬੀ ਕਰੇ
@SandeepSingh-uf2kh
@SandeepSingh-uf2kh 17 сағат бұрын
I love my Punjab I love my land❤
@rajwantkaur7921
@rajwantkaur7921 6 сағат бұрын
@@SandeepSingh-uf2kh very nice 👍
@cssidhu6884
@cssidhu6884 9 сағат бұрын
ਜਿੰਨਾ ਕੋਲ ਜ਼ਮੀਨ ਨਹੀਂ ਉਹ ਵੀ ਤਾਂ ਗੁਜ਼ਾਰਾ ਕਰਦੇ ਹਨ। ਬਸ ਆਪਣੇ ਲੋਕਾਂ ਨੂੰ ਵੇਹਲੇ ਬਹਿ ਕੇ ਖਾਣ ਦੀ ਆਦਤ ਬਣਗੀ।
@baljindersingh8978
@baljindersingh8978 6 сағат бұрын
Jena kol jameen nai aa Omaha daal te bethe aa kam ta o v nai karde ji
@chahal-j6b
@chahal-j6b 3 сағат бұрын
​@@baljindersingh8978Kon kehnda jmeena wale nhi krde kuch
@sadapind8490
@sadapind8490 Күн бұрын
ਇਹ ਤਰਿਕੇ ਆਪ ਹੀ ਦੱਸੀ ਜਾਂਦੇ ਓ ਤੁਸੀ ❗️❗️❗️❗️ਕਿ ਇਸ ਤਰ੍ਹਾਂ ਕਰੋ ਸਾਡੇ ਨਾਲ ❓❓❓❓❓
@harkishan6172
@harkishan6172 15 сағат бұрын
Nice think
@brarvlogger5736
@brarvlogger5736 17 сағат бұрын
ਤਾਰਾ ਜੀ ਅਸੀਂ 400ਰੁਪਏ ਨੂੰ ਕਿਲਾ ਲਿਆ ਸੀ ਅੱਜ ਕੀ ਰੇਟ ਹੈ ਵੇਖਲੋ ਜਮੀਨ ਦੀ ਰੀਸ ਨੀ ਹੁੰਦੀ
@chahal-j6b
@chahal-j6b 3 сағат бұрын
Leya kyu si tnu kinne aun ditta punjab ch asi jatt lok bhukhe Mr rhe han tusi bihariyan ne gnd paya😮
@talwindersingh8929
@talwindersingh8929 13 сағат бұрын
ਜਮੀਨ ਦੀ ਕੀਮਤ ਹੈ ਪਰ ਨੋਟਾਂ ਦੀ ਕੋਈ ਕੀਮਤ ਨਹੀ। ਜਿਸ ਤਰਾਂ ਡਾਲਰ ਦਾ ਰੇਟ ਵੱਧਦਾ ਜਾ ਰਿਹਾ ਤਾਂ ਰੁਪਏ ਦੀ ਕੀਮਤ ਘੱਟ ਰਹੀ ਹੈ। ਕਈ ਦੇਸ਼ਾ ਵਿਚ ਲੱਖ ਰੁਪਏ ਦਾ ਨੋਟ ਵੀ ਹੈ ਉਹਨਾ ਦੇਸ਼ਾ ਵਿਚ ਪੇਸੈ ਦੀ ਕੀਮਤ ਪਰਚੀ ਬਰਾਬਰ ਹੈ
@AmarjitSingh-se8yp
@AmarjitSingh-se8yp 16 сағат бұрын
ਕਾਰਪੋਰੇਟ‌ਨੇ ਬੈਕਾ ਤੋ‌ਕਰਜਾ ਲੈ ਕੇ ਤੁਹਾਡੀਆ ਜਮੀਨਾ ਮਹਿਗੇ ਭਾਅ ਖਰੀਦ ਲੲਈਆ ਤੁਸੀ ਇਹੀ ਪੈਸਾ ਫਿਰ ਬੈਕਾ ਚ ਜਮਾ ਕਰਵਾ ਦਿਤਾ ਬੈਕ ਦਾ ਪੈਸਾ ਫਿਰ ਬੈਕ ਚ ਪਹੁਚ ਗਿਆ ਬੈਕ ਨੂੰ ਕੈਈ ਘਾਟਾ ਨਹੀ ਪਿਆ ਤੁਹਾਡੀ ਜਮੀਨ‌ਹਥੋ ਗੲ ਬੈਕਾ ਚ ਜਮਾ ਪੈਸਾ ਲੋਕਾ ਦਾ ਤੁਹਾਡਾ ਸਿਰ ਤੁਹਾਡੀਆ ਜੁਤੀਆ ਨਾ ਕਾਰਪੋਰੇਟ ਨੇ ਆਪਣੇ ਪਲਿਓ ਕੁਝ ਲਾਇਆ ਨਾ ਬੈਕਾ ਨੇ😂 ਇਨਾ100‌.500ਦੇ ਨੋਟਾ ਦਾ ਕੋਈ ਮੁਲ ਨਹੀ ਹੈ ‌ਕਰੰਸੀ‌ਬਦਲ ਸਕਦੀ ਹੈ ਘਟ ਸਕਦੀ ਹੈ ਸੋਨਾ‌ਖਰੀਦੋ
@gurcharnsingh9291
@gurcharnsingh9291 11 сағат бұрын
ਬਹੁਤ ਹੀ ਕੀਮਤੀ ਗੱਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਚਾਨਨ ਕਰਤਾ
@kulwinderbrar2
@kulwinderbrar2 14 сағат бұрын
meri soch eh aa bai g jamin bande nu bhukha ni marn dindi chahe kiniaa vi pydiyan aa jan bijnas da ki pata kado fel hoje
@chahal-j6b
@chahal-j6b 3 сағат бұрын
Kanak jhone ton elawa tusi kuch launa bhukhe tan wese v tusi mrna hi a ek din jdo paani khatm ho gya
@GurinderSingh-vb4ux
@GurinderSingh-vb4ux 5 сағат бұрын
ਸਾਡੀ ਪਿੰਡ ਨੇੜੇ ਸ਼ੰਬੂ ਬਾਰਡਰ ਪੈਂਦਾ ਹੈ ਸਾਡੇ ਪਿੰਡ ਦੀ ਜਮੀਨ ਦਾ ਇਕ ਕਿਲਾ ਇਕ ਕਰੋੜ ਦਾ ਵਿਕ ਚੁੱਕਿਆ ਹੈ ਪਰ ਮੇਰੇ ਕੋਲ ਆਪਣੀ ਤਿੰਨ ਵਿੱਗੇ ਪੈੜੀ ਹੈ ਮੈਂ ਹਜੇ ਤੱਕ ਕੰਪਨੀ ਨੂੰ ਨਹੀਂ ਦਿੱਤੀ ਬਾਕੀ ਸਾਰਿਆਂ ਨੇ ਜਿੰਨੇ ਜਿੰਨੇ ਦੱਸ ਕਿੱਲੇ ਆਉਣੇ 12 ਕਿੱਲਿਆਂ ਵਾਲੇ 30 ਕਿਲਿਆਂ ਵਾਲੇ ਉਹਨਾਂ ਨੇ ਸਭ ਨੇ ਇਕ ਕਰੋੜ ਰੁਪਏ ਕਿੱਲੇ ਦੇ ਹਿਸਾਬ ਨਾਲ ਵੇਚ ਦਿੱਤੀ ਹੈ
@chahal-j6b
@chahal-j6b 3 сағат бұрын
Tusi naal leke jaoge jdo Mr gye ethe sdaa te nhi rehna 😅
@ravinderkaur-lz2jk
@ravinderkaur-lz2jk 8 сағат бұрын
ਮੁਦਰਾ ਦੀ ਖੋਜ ਵਸਤੁਆ ਦਾ ਲੈਣ ਦੇਣ ਸੌਖਾ ਕਰਨ ਲਈ ਹੋਈ ਸੀ ਨਾ ਕਿ ਢੋਲ ਵਜਾਉਣ ਵਾਸਤੇ
@travelwithsinghrsingj85
@travelwithsinghrsingj85 2 сағат бұрын
Mohali balongi ch 25 cr da kila vikia hai
@sikandersamra1259
@sikandersamra1259 8 сағат бұрын
ਸਹੀ
@MalkeetSingh-x1m
@MalkeetSingh-x1m 9 сағат бұрын
Right.Dir
@bhagat.harnawaj.ambaar7292
@bhagat.harnawaj.ambaar7292 4 сағат бұрын
Shi,ji,
@wahegurusingh1852
@wahegurusingh1852 2 сағат бұрын
Bhi kithe aa Sade te 18 lakh kila aa
@sarbjeetgill1735
@sarbjeetgill1735 21 сағат бұрын
ਸਾਡੇ ਪਿੰਡ ਵੀ ਹੋਈ ਆ ਸੱਤ ਲੱਖ ਨੂੰ ਵੇਚ ਦਿੱਤੀ ਅੱਗੇ ਮਿਲੀ ਨਹੀਂ ਅੱਜ ਸਾਰਾ ਕੁਝ ਖੱਤਮ ਹੋ ਗਿਆ
@montysaini1288
@montysaini1288 Күн бұрын
V good ji
@happyfamilyvlogs446
@happyfamilyvlogs446 3 сағат бұрын
Je jameen ch Pani hi na reha.keemat kiwe increase howegi
@taranjitsingh5578
@taranjitsingh5578 18 сағат бұрын
Right
@jagdev3219
@jagdev3219 15 сағат бұрын
👌👌👌👌👌👌👍
@harbansbhangoo
@harbansbhangoo Күн бұрын
ਕਾਰਪੋਰੇਟ ਨੇਪਾਜਾਥ ਨੰਖਤਮ ਕਰਨਾ ਚਾਹੁੰਦੇ ਹਨ
@gurpreetaulakh9951
@gurpreetaulakh9951 13 минут бұрын
Kise ne ppunjab di jemmen nahi lani
@ravinderkaur-lz2jk
@ravinderkaur-lz2jk 8 сағат бұрын
ਕਾਗਜ਼ਾਂ ਦੀ ਕੀਮਤ ਨਹੀਂ ਹੁੰਦੀ
@gurpreetaulakh9951
@gurpreetaulakh9951 14 минут бұрын
Time pass hi kari jana ,
@kamalsandhu9555
@kamalsandhu9555 4 сағат бұрын
Veer mere kamai kr k ta koi zamin ni le sakda fir baki jihde kol zamin ni ohda kehra jivan ni ha
@BhanguSaab-gm2ic
@BhanguSaab-gm2ic 9 сағат бұрын
❤🎉❤❤
@sukhpreetkumar2294
@sukhpreetkumar2294 4 сағат бұрын
3.5 crore and 125 crore kio difference dikda hai
@gurdevgill2653
@gurdevgill2653 21 сағат бұрын
ASI tan tarsde Marge ki sada pind railway line te kion ni c sanu apne pind naal nafreat ho gai c ese karke ! Menu lagda tera pind juana railway line te GT raod te hovega tanu galan aundian !🙏
@gaggucheemasingh3130
@gaggucheemasingh3130 11 сағат бұрын
55 ਲੱਖ ਤਾਂ ਸਾਡੇ ਹੋ ਗਿਆ ਪਿਛਲੇ ਸਾਲ 30 ਲੱਖ ਸੀ
@kisantv7230
@kisantv7230 11 сағат бұрын
ਕਿਹੜਾ ਪਿੰਡ, ਸ਼ਹਿਰ ਅਤੇ ਕਿਹੜਾ ਜ਼ਿਲ੍ਹਾ ਹੈ ਵੀਰ ਜੀ ?
@gaggucheemasingh3130
@gaggucheemasingh3130 10 сағат бұрын
@kisantv7230 nabha aria
@jarmanjitdhillon9798
@jarmanjitdhillon9798 Күн бұрын
@GurmeetSingh-w1v4j
@GurmeetSingh-w1v4j 4 сағат бұрын
Bhai ji thagihe he bhai ji
@kamalsandhu9555
@kamalsandhu9555 4 сағат бұрын
Amdan ta ha ni zamin cho
@Manveermahar
@Manveermahar 4 сағат бұрын
Bakwas
@gurdevgill2653
@gurdevgill2653 21 сағат бұрын
Tera bolea rata samaj nahi aundi badla jaruri ha jina jhonane dub tan hun hor ki dubega !jameen ne kamle karte anparh rakhte Nashe la te !
@marahargaming8075
@marahargaming8075 Күн бұрын
JAMEENA NEHI LOK PUNJAB VECH REHE NE. PEHLA SARKAR NE PUNJAB DE JAMEEN VECH KE KI KITA. CHANDIGARH OR HARYANA BNA KE PUNJAB KO VAKH KAR DITA.
@Patriotism98
@Patriotism98 5 сағат бұрын
Bengan wadangee rate, road development naal je rozagar paida hunde ta gal kahidi si, je joi rozgar lagda kissan dharne lagake bhaja dinde businessman nu, 2 lakh crore di investment punjab toh shift hoke up chali gayi hai, usda pata hai?? , apne knowledge gain karo, nasha, robbery, corruption etc ne pehle barbad kita si punjab, hun dharne, je kuch hoyuga nhi ta agla chunchuna phadan aayuga ethe, sara youth bhaji janda, zameen zameen rehan do, mohali da haal dekh kuch nhi sale ho reha, jihna ne le rakhi hai property oh wi bhaji jande, so reference te gal karaya karo, fuddu na bano na khich😊😊😊😊
I Sent a Subscriber to Disneyland
0:27
MrBeast
Рет қаралды 104 МЛН
Thank you mommy 😊💝 #shorts
0:24
5-Minute Crafts HOUSE
Рет қаралды 33 МЛН
Their Boat Engine Fell Off
0:13
Newsflare
Рет қаралды 15 МЛН
I Sent a Subscriber to Disneyland
0:27
MrBeast
Рет қаралды 104 МЛН