100 ਸਾਲਾ ਬਜ਼ੁਰਗ ਦੀ 1947 ਦੀ ਕਹਾਣੀ ! | Balwant Singh Gill | Teja Singh Tilak | Ang Sang Tv

  Рет қаралды 8,365

Ang Sang Tv

Ang Sang Tv

Күн бұрын

Пікірлер: 34
@hakamsingh-c7b
@hakamsingh-c7b 15 күн бұрын
ਬਹੁਤ ਹੀ ਖੂਬਸੂਰਤ ਅਣਮੁੱਲੀ ਜਾਣਕਾਰੀ ਕਦੇ ਕਦੇ ਹੀ ਮਿਲਦੀ ਹੈ ਕੁਦਰਤ ਇਹਨਾਂ ਦੋਵਾਂ ਮਹਾਨ ਸਖਸ਼ੀਅਤਾਂ ਨੂੰ ਤੰਦਰੁਸਤੀ ਚੜਦੀ ਕਲਾ ਬਖਸ਼ੇ ਇਹ ਮਹਾਨ ਮਨੁੱਖ ਸਾਡਾ ਮਾਰਗ ਦਰਸ਼ਨ ਕਰਦੇ ਰਹਿਣ ਜੀ ਹਾਕਮ ਸਿੰਘ ਰੂੜੇਕੇ
@palgill5041
@palgill5041 9 күн бұрын
ਸੰਤਾਲੀ ਵਾਲੀ ਆਖਰੀ ਪੀੜੀ ਬਹੁਤ ਵਧੀਆ ਜਾਣਕਾਰੀ ਜੀ
@paramjitkshergill
@paramjitkshergill 13 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ।
@GurvinderSinghShergill
@GurvinderSinghShergill 14 күн бұрын
ਮਾਸਟਰ ਜੀ ਨੇ ਬਾਬਾ ਬਲਵੰਤ ਸਿੰਘ ਜੀ ਨਾਲ਼ ਉਨਾਂ ਦੀ ਜ਼ਿੰਦਗੀ ਦੀਆਂ ਹੱਡ ਬੀਤੀਆਂ,ਜੱਗ ਬੀਤੀਆਂ ਤੇ ਪ੍ਰਾਪਤੀਆਂ ਬਾਰੇ ਬਹੁਤ ਵਧੀਆ ਵਾਰਤਾਲਾਪ ਪੇਸ਼ ਕੀਤੀ ਹੈ।
@HardevsinghBalain
@HardevsinghBalain 9 күн бұрын
ਇਨ੍ਹਾਂ, ਦੇ, ਵੱਡੇ, ਪੁੱਤਰ, ਦੀ ਵੀ, ਲਾਲਸਾ, ਸੀ।ਕਨੇਡਾ, ਜਾਣ, ਦੀ।
@MoolchandSharma-u6w
@MoolchandSharma-u6w 9 күн бұрын
ਬਹੁਤ ਜਾਣਕਾਰੀ ਭਰਭੂਰ ਅਤੇ ਕੰਮ ਦੀ ਬਾਤ ਚੀਤ ।
@prabhdyalsingh4722
@prabhdyalsingh4722 11 күн бұрын
ਆਪਣੀਆਂ ਜੜਾਂ ਨਾਲ ਜੁੜੇ ਰਹਿਣ ਲਈ ਇਹੋ ਜਿਹੇ ਪੁਰਾਣੇ ਬੰਦਿਆ ਨਾਲ ਨਿੱਠ ਕੇ ਬਹਿਣਾ ਤੇ ਗੱਲਾਂ ਸੁਨਣੀਆਂ ਬਹੁਤ ਜਰੂਰੀ ਹੈ।
@collection4295
@collection4295 15 күн бұрын
ਬਹੁਤ ਵਧੀਆ ਜਾਣਕਾਰੀ ਵਿੱਚ ਵਾਧਾ ਕਰਨ ਵਾਲੀ ਇਸ ਵੀਡੀਓ ਲਈ ਬਹੁਤ ਬਹੁਤ ਧੰਨਵਾਦ 🙏
@gurbalshergill
@gurbalshergill 13 күн бұрын
ਬਹੁਤ ਵਧੀਆ ਜੀ। ਪਿੰਡ ਦਾਨਗੜ੍ਹ ਦਾ ਨਾਮ ਰੌਸ਼ਨ ਕੀਤਾ।
@HarjeetSingh-mp8mo
@HarjeetSingh-mp8mo 12 күн бұрын
EXCELLENT 🌷🌷🌷
@Gursewak.Singh.Dhaula
@Gursewak.Singh.Dhaula 13 күн бұрын
ਬਹੁਤ ਸੋਹਣੀ ਗੱਲਬਾਤ । ਸਵਾਲ ਵੀ ਬੜੇ ਸੋਹਣੇ,ਜਵਾਬ ਵੀ
@Mandeep_kaur_bhadaur
@Mandeep_kaur_bhadaur 13 күн бұрын
ਬਹੁਤ ਵਧੀਆ ਜੀ
@SaqibRana2464
@SaqibRana2464 12 күн бұрын
My dada jee was from India Punjab , district nawan saher , (rahon) day kol pind (kahlon) ton Pakistan wich migration kiti si . Proud to be Punjabi Love from Pakistan Punjab
@manrajsingh.9r.187
@manrajsingh.9r.187 12 күн бұрын
Bappu ji palia hun bhut deplep ho gia asi v jungle ch rende c❤❤
@avtarsinghsandhu9338
@avtarsinghsandhu9338 12 күн бұрын
ਅਸਲੀਅਤ ਬਾਬਾ ਜੀ ਬੋਲ ਗਿਆ, ਪੰਜਾਬ ਦੋਵੇ ਇਕੱਠੇ ਰਹਿਣੇ ਚਾਹੀਦੇ ਹਨ,
@manpreetjaid7345
@manpreetjaid7345 11 күн бұрын
V good babaje
@AshokKumar-hn6qp
@AshokKumar-hn6qp 13 күн бұрын
Nice interview
@GurnamSingh-kb9vo
@GurnamSingh-kb9vo 11 күн бұрын
Paterkar sir g very happy to see your this interview with senior citizen s balwant Singh gill you told old system of people was good translate to Punjabi language gurnam Singh kaoni muktsar
@puransinghharry4959
@puransinghharry4959 10 күн бұрын
Baut vdhia vaarta
@sukhvindersidhu2010
@sukhvindersidhu2010 13 күн бұрын
Very good ji
@harnekmalhans7783
@harnekmalhans7783 12 күн бұрын
SSA to both nice personalities
@manrajsingh.9r.187
@manrajsingh.9r.187 12 күн бұрын
Up ch loka na hard work kita❤❤
@DarshanSingh-un8yy
@DarshanSingh-un8yy 15 күн бұрын
Good information
@gursewaksinghbrar1894
@gursewaksinghbrar1894 13 күн бұрын
🙏🙏🙏🙏🙏🙏🙏
@joginderpalkaur3837
@joginderpalkaur3837 15 күн бұрын
Nice 👍
@HardevsinghBalain
@HardevsinghBalain 9 күн бұрын
ਤਿਲਕ, ਸਾਹਿਬ, ਇਹ, ਜਮਾਂਦਾਰ, ਸਾਹਿਬ, ਹਨ।, ੧੯੮੦,ਚ, ਪਹਿਲੀ, ਬਾਰ, ਸਾਡੇ, ਘਰ, ਯੂ, ਪੀ, ਵਾਲੇ, ਮੁਖੀਆ, ਜੀ, ਨਾਲ, ਮਿਲਿਆ, ਸੀ। ਬਹੁਤ, ਗਿਆਨ ਵਾਨ, ਹਨ।, ਤੁਹਾਨੂੰ, ਸਤਿ, ਸਰੀ, ਅਕਾਲ ਜੀ। ਹਰਦੇਵ, ਸਿੰਘ ਮੰਤਰ, ਬਾਲੀਆਂ।
@karmjeetsingh1541
@karmjeetsingh1541 15 күн бұрын
❤ bahut badhiya suneha ji
@JagrajSingh-t8o
@JagrajSingh-t8o 12 күн бұрын
Va va Tilk sab v nice
@ravindergill9225
@ravindergill9225 9 күн бұрын
ਜੀ, ਪਿੱਪਲਾ ਦੇ ਪੱਤਿਆ ਵੇ ਖੜ੍ਹ ਖੜ੍ਹ ਲਾਈ ਐ, ਝੜ੍ਹਗੇ ਪੁਰਾਣੇ ਰੁੱਤ ਨਵਿਆਂ ਦੀ ਆਈ ਐ,.
@bsdhaliwalbadbar2645
@bsdhaliwalbadbar2645 13 күн бұрын
@SarwanSingh-p7g
@SarwanSingh-p7g 8 күн бұрын
ਪ੍ਰਮਾਤਮਾ ਤੰਦਰੁਸਤੀ ਬਖਸ਼ੇ. ਸਰਵਨ ਸਿੰਘ ਸੰਧੂ ਭਿੱਖੀਵਿੰਡ।
@inderjit748
@inderjit748 12 күн бұрын
MERA PIND KILA HAKIMA HAI BATUHA SADE NAL DA PIND HAI GILL SAB 100 SAL DE HO KE VE FULL KAIM NE
@surinderpreetghania5842
@surinderpreetghania5842 13 күн бұрын
ਮਹਾਨ ਮਨੁੱਖ।
@Balwindersingh-g4y
@Balwindersingh-g4y 13 күн бұрын
Waheguru ji
Вопрос Ребром - Джиган
43:52
Gazgolder
Рет қаралды 3,8 МЛН
УНО Реверс в Амонг Ас : игра на выбывание
0:19
Фани Хани
Рет қаралды 1,3 МЛН
Жездуха 41-серия
36:26
Million Show
Рет қаралды 5 МЛН
Bapu Balkaur Singh Interview,
1:15:21
History Speaks
Рет қаралды 40 М.
Вопрос Ребром - Джиган
43:52
Gazgolder
Рет қаралды 3,8 МЛН