JUSTICE RS SODHI | EXCLUSIVE | BHAI SATWANT SINGH | INDIRA GANDHI ASSASSINATION | Prime Times

  Рет қаралды 1,025,247

Prime Times

Prime Times

Күн бұрын

Пікірлер: 3 700
@PrimeTimes
@PrimeTimes 3 жыл бұрын
ਸ਼ਹੀਦ ਭਾਈ ਸਤਵੰਤ ਸਿੰਘ ਦੇ ਵਕੀਲ ਸ੍ਰ. ਆਰ.ਐਸ. ਸੋਢੀ ਰਹੇ। ਜੋ ਸਾਲ 1999 'ਚ ਦਿੱਲੀ ਹਾਈਕੋਰਟ ਦੇ ਜੱਜ ਬਣੇ। ਉਨ੍ਹਾਂ ਨਾਲ ਇੰਦਰਾ ਗਾਂਧੀ ਕਤਲ ਕੇਸ ਬਾਰੇ ਗੱਲ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਸ਼ਹੀਦ ਭਾਈ ਸਤਵੰਤ ਸਿੰਘ ਦੀਆਂ ਜੁੜੀਆਂ ਗੱਲਾਂ ਨੂੰ ਬੜੇ ਭਾਵੁਕ ਲਹਿਜ਼ੇ ਨਾਲ ਸਾਂਝਾ ਕੀਤਾ। ਕੁਝ ਜ਼ਿਕਰ ਸ਼ਹੀਦ ਭਾਈ ਕਿਹਰ ਸਿੰਘ ਦੀ ਸਖਸ਼ੀਅਤ ਬਾਰੇ ਹੋਇਆ।
@rsingh5485
@rsingh5485 3 жыл бұрын
ਇਕਬਾਲ ਕਰਨਾ ਤੇ ਕੇਸ ਨਾ ਲੜਨਾ ਸਿਆਸੀ ਤੌਰ ਤੇ ਤਾਂ ਸਹੀ ਫੈਸਲਾ ਲਗਦਾ ਸੀ
@BALDEVSINGH-vp1uz
@BALDEVSINGH-vp1uz 3 жыл бұрын
Very good जज् जिसने दलेरी नाल कैस लाडीआ
@kulwindersingh-xf7nu
@kulwindersingh-xf7nu 3 жыл бұрын
ਸ਼ਹੀਦਾਂ ਦੀ ਦਾਸਤਾਂ ਸੁਣ ਕਰ ਰੂਹ ਨੂੰ ਇਕ ਤਾਜ਼ਗੀ ਮਿਲੀ। ਗੁਰੂ ਉਤੇ ਭਰੋਸਾ ਅਤੇ ਸਿਦਕ ਅਤੇ ਕੁਰਬਾਨੀ ਦਾ ਜਜ਼ਬਾ ਇਹ ਤਾਜ਼ਾ ਹੋ ਗੲੇ ਹਨ। ਚੜ੍ਹਦੀ ਕਲਾ ਸੁਣਨ ਦੇ ਨਾਲ ਨਾਲ ਮਹਿਸੂਸ ਵੀ ਕੀਤੀ ਹੈ। ਧਨਵਾਦ ਆਪ ਜੀ ਆਪ ਦਾ। ਮੈਨੂੰ ਗੁਰੂ ਦੀ ਨੇੜਤਾ ਮਹਿਸੂਸ ਹੋਈ ਹੈ।
@swsingsingh1958
@swsingsingh1958 3 жыл бұрын
ਸ਼ਹੀਦ ਸਿੰਘ ਸਾਹਿਬ ਬਹਾਦਰ ਸਰਦਾਰ ਕਿਹਰ ਸਿੰਘ ਜੀ ਅਤੇ ਸ਼ਹੀਦ ਸਿੰਘ ਸਾਹਿਬ ਬਹਾਦਰ ਸਰਦਾਰ ਸਤਵੰਤ ਸਿੰਘ ਜੀ ਨੂੰ ਲਖ ਲਖ ਵਾਰੀ ਪ੍ਰਣਾਮ ਹੈ ਜੀ । ਇਹਨਾਂ ਸੂਰਬੀਰ ਸ਼ਹੀਦ ਯੋਧਿਆਂ ਦੇ ਵਕੀਲ ਸਾਹਿਬ ਸ੍ਰ: ਆਰ,ਐਸ, ਸੋਢੀ ਸਾਹਿਬ ਜੀ ਦਾ ਧੰਨਵਾਦ ਹੈ, ਜਿੰਨਾ ਨੇ ਐਸੇ ਮਹੌਲ ਵਿੱਚ ਇਹਨਾਂ ਯੋਧਿਆਂ ਦੀ ਵਕਾਲਤ ਕੀਤੀ ਜਦੋਂ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਇਨਾਮ ਵੰਡੇ ਜਾ ਰਹੇ ਸਨ। ਅਤੇ ਸਿੱਖਾਂ ਦੇ ਹਮਾਇਤੀਆਂ ਨੂੰ ਚੁਣ ਚੁਣ ਕੇ ਮਾਰਿਆ ਜਾ ਰਿਹਾ ਸੀ। ਵਕੀਲ ਸਾਹਿਬ ਸ੍ਰ: ਆਰ,ਐਸ, ਸੋਢੀ ਸਾਹਿਬ ਜੀ ਨੇ ਸ਼ਹੀਦ ਭਾਈ ਕੇਹਰ ਸਿੰਘ ਜੀ ਬਾਰੇ ਦਸਿਆ ਹੈ। ਕਿ ਭਾਈ ਕੇਹਰ ਸਿੰਘ ਜੀ ਨੂੰ ਸਰਕਾਰੀ ਤੰਤਰ ਵਲੋਂ ਦਿੱਤੇ ਗਏ ਤਸੀਹਿਆਂ ਦਾ ਜਾਂ ਇਸ ਕੇਸ ਵਿੱਚ ਫਸਾਏ ਜਾਣ ਦਾ ਕੋਈ ਵੀ ਗਿੱਲਾ ਸ਼ਿਕਵਾ ਨਹੀਂ ਸੀ। ਇਸ ਗਲ ਨੇ ਮੈਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਦਾਸਤਾਨ ਨੂੰ ਤਾਜਾ ਕਰ ਦਿੱਤਾ ਹੈ । ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ , ਹਜ਼ਰਤ ਮੀਆਂ ਮੀਰ ਜੀ ਨੂੰ ਕਹਿੰਦੇ ਹਨ ਕਿ ਜਦੋਂ ਵਾਹਿਗੁਰੂ ਜੀ ਦਾ ਕੀਤਾ ਕਰਾਇਆ ਹੀ ਸਭੋ ਕੁੱਝ ਵਾਪਰਦਾ ਹੈ। ਫਿਰ ਗਿੱਲਾ ਸ਼ਿਕਵਾ ਕਿਸੇ ਉਤੇ ਕਿਉਂ ਕੀਤਾ ਜਾਵੇ । ਦੁੱਖ-ਸੁੱਖ ਉਸ ਦੀ ਦਿੱਤੀ ਇਕ ਦਾਤ ਹੈ। ਇਸ ਦਾਤ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਣਾ ਹੀ ਵਾਹਿਗੁਰੂ ਜੀ ਦੀ ਸੱਚੀ ਭਗਤੀ ਹੈ। "ਤੇਰਾ ਕੀਆ ਮੀਠਾ ਲਾਗੈ, ਹਰਿ ਨਾਮ ਪਦਾਰਥ ਨਾਨਕ ਮਾਂਗੇ" ਧੰਨ ਹਨ ਸਿੱਖ ਦੇ ਪਲੇਠੇ ਸ਼ਹੀਦ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਧੰਨ ਹਨ ਉਹਨਾਂ ਦੇ ਪਿਆਰੇ ਦੁਲਾਰੇ ਗੁਰਸਿੱਖ ਸ੍ਰ: ਸਤਵੰਤ ਸਿੰਘ ਜੀ ਸ਼ਹੀਦ, ਸ੍ਰ : ਬੇਅੰਤ ਸਿੰਘ ਜੀ ਸ਼ਹੀਦ, ਸ੍ਰ: ਕੇਹਰ ਸਿੰਘ ਜੀ ਸ਼ਹੀਦ। ਸ਼ਹੀਦਾਂ ਦਾ ਖੂਨ ਹੀ ਅਸਲ ਵਿੱਚ ਕੌਮਾਂ ਦੀ ਆਨ,ਸ਼ਾਨ,ਅਤੇ ਪ੍ਰਾਣ ਬਣਦਾ ਹੈ ਜੀ। ਸੇਵਾ ਸਿੰਘ
@ajmeetsingh130
@ajmeetsingh130 3 жыл бұрын
sodhi saab nu next time jaroor bhai saab ji di barsi te bulayo ji
@kaushiktvofficial
@kaushiktvofficial 8 ай бұрын
ਮੈ ਬੇਸ਼ੱਕ ਹਿੰਦੂ ਹਾਂ ਪਰ ਇਹਨਾਂ ਸਹੀਦਾਂ ਨੂੰ ਸਿਜਦਾ ਹੈ ਅਜਿਹੇ ਸ਼ੇਰ ਪੰਜਾਬ ਵਿੱਚ ਹੀ ਪੈਦਾ ਹੋ ਸਕਦੇ
@jagjitsinghsidhu7951
@jagjitsinghsidhu7951 Ай бұрын
ਮਾਣ ਐ ਤੁਹਾਡੇ ਵਰਗੇ ਹਿੰਦੂ ਵੀਰਾਂ ਤੇ
@Rajvir.S.Dhillon
@Rajvir.S.Dhillon Жыл бұрын
ਭਾਈ ਪੱਪਲਪ੍ਰੀਤ ਸਿੰਘ ਜੀ ਅਤੇ ਸਰਦਾਰ ਸੋਢੀ ਸਾਹਬ ਦੋਵੇਂ ਬਹੁਤ ਵਧੀਆ ਸਖਸ਼ੀਅਤਾਂ ਹਨ। ਗੁਰੂ ਸਾਹਿਬ ਦੋਵਾਂ ਨੂੰ ਚੜ੍ਹਦੀ ਕਲਾ ਬਖਸ਼ਣ 🙏🏻🙏🏻
@kulwantsingh3183
@kulwantsingh3183 Жыл бұрын
ਖਾਲਸਾ ਜੀ ਸੋਢੀ ਸਾਬ ਜੀ ਦੀ ਆਖਰੀ ਜੱਫੀ ਇੱਕ ਬਹੁਤ ਇਤਿਹਾਸਕ ਰਹੇਗੀ ਅਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਸੱਚੀਆਂ ਖੁਸ਼ੀਆਂ ਵੀ ਪ੍ਰਾਪਤ ਹੋਣਗੀਆਂ ਜੀ ਵਾਹਿਗੁਰੂ ਸਾਹਿਬ ਜੀ
@kalimuddinmalik5712
@kalimuddinmalik5712 3 жыл бұрын
ਜੱਜ ਸਾਹਿਬ ਤੁਹਾਡੇ ਵਰਗੇ ਇਨਸਾਨ ਹੋਣੇ ਚਾਹੀਦੇ ਨੇ ਕਾਨੂੰਨ ਦੇ ਰਖਵਾਲੇ
@RanjitSingh-ms2yu
@RanjitSingh-ms2yu 3 жыл бұрын
ਵਾਹਿਗੁਰੂ ਜੀ
@tonyroy8123
@tonyroy8123 3 жыл бұрын
WTF you are talking about you kharkoo? Those feckers were murderers.
@ralphie298
@ralphie298 3 жыл бұрын
@@tonyroy8123 what was the Congress government you blind fool????
@amriksinghdhaliwal5253
@amriksinghdhaliwal5253 3 жыл бұрын
@tony Roy There were hundreds like you in Indiran's security but they ran away when it was time to defend your so called mother.
@3rz1f6
@3rz1f6 3 жыл бұрын
@@amriksinghdhaliwal5253 because sawa lakh naal ladan alea naal ena de so called mother de katooore kivai lad de
@kalimuddinmalik5712
@kalimuddinmalik5712 3 жыл бұрын
ਭਾਈ ਹਰਜਿੰਦਰ ਸਿੰਘ ਨੇ ਸਤਵੰਤ ਸਿੰਘ ਦੇ ਪਰਿਵਾਰ ਦਾ ਬਹੁਤ ਸਾਥ ਦਿੱਤਾ ਦੋਸਤੀ ਹੋਵੇ ਅਜਿਹੀ
@ssm5078
@ssm5078 2 жыл бұрын
Parnam sahida nu
@PrimeTimes
@PrimeTimes 2 жыл бұрын
🙏
@sonygill1311
@sonygill1311 Жыл бұрын
ਵੀਰ ਜੀ ਦੇ ਚੈਨਲ ਦੀ ਫੁੱਲ ਸਪੋਟ ਕਰਨੀ ਆਪਣੀ ਸਬ ਦੀ ਜ਼ਿੰਮੇਵਾਰੀ ਏ
@jakhmidil8114
@jakhmidil8114 3 жыл бұрын
ਸੋਢੀ ਸਾਹਿਬ ਤੁਸੀ ਵੀ ਧੰਨ ਹੋ ਗਏ ਮਹਾਨ ਸ਼ਹੀਦਾਂ ਦਾ ਕੇਸ ਲੜ ਕੇ।
@PrimeTimes
@PrimeTimes 2 жыл бұрын
🙏
@kalimuddinmalik5712
@kalimuddinmalik5712 3 жыл бұрын
ਸੋਢੀ ਸਾਹਿਬ ਨੂੰ ਸਲੂਟ ਆ ਜਿਨ੍ਹਾਂ ਨੇ ਸਿੰਘਾਂ ਦਾ ਸਾਥ ਦਿੱਤਾ ਨਹੀਂ ਤਾਂ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਵੱਡੇ-ਵੱਡੇ ਸਾਥ ਛੱਡ ਗਏ
@tarloksingh2141
@tarloksingh2141 3 жыл бұрын
Gadar Akalean noo te SGPC noo dub k marna chaeda hai. Sodhi Sahib noo wahayguru G hor charde kala vich rakhan.
@kalimuddinmalik5712
@kalimuddinmalik5712 3 жыл бұрын
@@tarloksingh2141 you right
@jorasingh4309
@jorasingh4309 3 жыл бұрын
@@tarloksingh2141 waheguru ji
@simranpreet_singh013
@simranpreet_singh013 3 жыл бұрын
SGPC di gurdwareaa di golak ch paise paune band krdo aape ihna nu akal aa javegi.
@baljinder2959
@baljinder2959 3 жыл бұрын
P
@shamsherkaur9322
@shamsherkaur9322 2 жыл бұрын
ਧੰਨ ਹੋ ਸੋਢੀ ਸਾਹਿਬ ਜਿਥੇ ਅਮਰ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ ਉਥੇ ਤੁਹਾਨੂੰ ਵੀ ਯਾਦ ਕੀਤਾ ਜਾਵੇਗਾ ਸਲੂਟ ਏ ਜੀ
@PrimeTimes
@PrimeTimes 2 жыл бұрын
Thank you for watching
@akshbrar1074
@akshbrar1074 Жыл бұрын
ਬਿੱਲ ਕੁੱਲ ਸਹੀ
@gursaund5987
@gursaund5987 3 жыл бұрын
ਬਹੁਤ ਖੂਬ ਪਪਲਪ੍ਰੀਤ ਸਿੰਘ ਵੀਰ ਜੀ....ਸੁਣ ਕੇ ਲੂੰ ਕੰਢੇ ਖੜ੍ਹੇ ਹੋ ਗਏ ਤੇ ਮਾਣ ਵੀ ਬਹੁਤ ਮਹਿਸੂਸ ਹੋਇਆ ਸਾਡੇ ਮਹਾਨ ਯੋਧਿਆਂ ਅਤੇ ਅਣਮੁੱਲੇ ਸਿੱਖ ਵਿਰਸੇ ਉੱਤੇ.... ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਤੁਸੀਂ ਅਜਿਹੀਆਂ ਸਖਸ਼ੀਅਤਾਂ ਦੇ ਦਰਸ਼ਨ ਕਰਵਾਉਂਦੇ ਰਹੋ ਜੋ ਚਸ਼ਮਦੀਦ ਨੇ ਉਹਨਾਂ ਹਾਲਾਤਾਂ ਦੇ।
@papalpreetsingh
@papalpreetsingh 3 жыл бұрын
ਬਹੁਤ ਮਿਹਰਬਾਨੀ ਜੀ
@nirmalsingh864
@nirmalsingh864 3 жыл бұрын
ਵਧੀਆ ਕੀਤਾ ਧੰਨਵਾਦੀ ਸਦਕੇ ਜਾਈਏ ਪੰਜਾਬੀ ਆ ਦੇ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ
@sukhdevsinghsandhu2257
@sukhdevsinghsandhu2257 3 жыл бұрын
Sodhi Sahib is a great man and I salute to him
@PrimeTimes
@PrimeTimes 3 жыл бұрын
Thank you for watching. Keep supporting.
@ksd4862
@ksd4862 Жыл бұрын
Dhan Teri SIKHI Te Dhan Dhan tere Sikh
@Gurdevsingh-lz4mr
@Gurdevsingh-lz4mr 3 жыл бұрын
ਸੋਢੀ ਸਾਬ ਬਹੁਤ ਵਧੀਆ ਇੰਟਰਵਿਊ
@ajaygill7458
@ajaygill7458 3 жыл бұрын
Salut a g soorme nu
@PrimeTimes
@PrimeTimes 3 жыл бұрын
Thank you for watching.
@punjabiillusion
@punjabiillusion 2 жыл бұрын
ਸ਼ਹੀਦਾ ਬਾਰੇ ਸੁਣ ਕੇ ਆਪਣੀ ਜਿਦਗੀ ਵਿੱਚ ਸੱਚੀ ਬਹੁਤ ਜੋਸ਼ ਤੇ ਹੌਸਲਾ ਮਿਲਦਾ ਹੈ ਜੀ 🙏🏻🙏🏻🙏🏻🙏🏻
@PrimeTimes
@PrimeTimes 2 жыл бұрын
Thank you for watching
@sukhdevsingh617
@sukhdevsingh617 3 жыл бұрын
ਵਾਹਿਗੁਰੂ ਜੀ ਸੋਡੀ ਸਾਬ ਤੁਹਾਡੀ ਸੇਵਾ ਬਹੁਤ ਵੱਡੀ ਆ ਤੁਸੀ ਸੰਤਵੰਤ ਸਿੰਘ ਦੇ ਕੇਸ ਚ ਬਹੁਤ ਸਜੋਗ ਦਿੱਤਾ
@BhupinderSingh-co4rh
@BhupinderSingh-co4rh 3 жыл бұрын
ਸੋਢੀ ਸਾਹਿਬ ਨੂੰ ਉਵੇ ਹੀ ਯਾਦ ਕੀਤਾ ਜਾਵੇਗਾ ਜਿਵੇ ਸਹੀਦ ਊਧਮ ਸਿੰਘ ਭਗਤ ਸਿੰਘ ਦੇ ਵਕੀਲਾ ਨੂੰ ਇਤਿਹਾਸ ਵਿਚ ਯਾਦ ਕੀਤਾ ਜਾਂਦਾ
@virtuosoproductions4589
@virtuosoproductions4589 3 жыл бұрын
Exactly
@yaadwinderdhaliwal2185
@yaadwinderdhaliwal2185 3 жыл бұрын
Hji
@ramanladharraman2124
@ramanladharraman2124 6 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊​@@virtuosoproductions4589
@ramanladharraman2124
@ramanladharraman2124 6 ай бұрын
​@@yaadwinderdhaliwal2185😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@majorsingh212
@majorsingh212 2 жыл бұрын
ਰਹਿਦੀ ਦੁਨੀਆਂ ਤੱਕ ਭਾਈ ਬੇਅੰਤ ਸਿੰਘ ਵੀਰ ਤੇ ਭਾਈ ਸੁਖਵੰਤ ਸਿੰਘ ਵੀਰ ਦਾ ਨਾਮ ਰਹੇਗਾ ਼ਪ੍ਰਨਾਮ ਸ਼ਹੀਦਾਂ ਨੂੰ ਼
@kalimuddinmalik5712
@kalimuddinmalik5712 3 жыл бұрын
ਬਹੁਤ ਵਧੀਆ ਇਨਸਾਨ ਜੱਜ ਸਾਹਿਬ ਇਨਸਾਨੀਅਤ ਨਹੀਂ ਤਾਂ ਸਿਰਫ ਕਾਨੂੰਨ ਦੀ ਪਾਲਣਾ ਕੀਤੀ ਜਾਂਦੀ ਹੈ
@PrimeTimes
@PrimeTimes 2 жыл бұрын
Thank you for watching
@malkitsinghgrewal3067
@malkitsinghgrewal3067 3 жыл бұрын
ਸਾਰੀ ਘਟਨਾ ਸੁਣ ਕੇ ਮਨ ਭਰ ਆਈਆਂ ਪ੍ਰਨਾਮ ਸਹੀਦਾ ਨੂੰ🙏🏻🙏🏻🙏🏻
@PrimeTimes
@PrimeTimes 3 жыл бұрын
Thank you for watching
@harpreetworld1124
@harpreetworld1124 Жыл бұрын
P
@balwider2195
@balwider2195 6 ай бұрын
ਸਰਦਾਰ ਸੋਢੀ ਸਾਹਿਬ ਧੰਨਵਾਦ ਤੁਹਾਡਾ, ਤੁਹਾਨੂੰ ਵੀ ਦੁਨੀਆ ਯਾਦ ਕਰਦੀ ਰਹੁ ❤
@RupinderSingh-ep6vz
@RupinderSingh-ep6vz 3 жыл бұрын
ਵਾਹਿਗੁਰੂ,ਚੜਦੀਕਲਾ ,,ਪ੍ਰਣਾਮ ਸ਼ਹੀਦਾਂ ਨੂੰ
@bhajankaursandhu5668
@bhajankaursandhu5668 Жыл бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ great brother
@GurinderSingh-wl4lp
@GurinderSingh-wl4lp 3 жыл бұрын
ਇਹਨਾਂ ਯੋਧਿਆਂ ਦੀ ਬਹਾਦਰੀ ਦੀ ਦਾਸਤਾਨ ਸੁਣਕੇ ਸਾਨੂੰ ਆਪਣੇ ਯੋਧਿਆਂ ਤੇ ਬੜਾ ਮਾਣ ਮਹਿਸੂਸ ਹੁੰਦਾ ਹੈ
@sukhminderkaurchhine522
@sukhminderkaurchhine522 3 жыл бұрын
Now I will start this answer by saying chadi kalan
@AvtarSingh-dk9zw
@AvtarSingh-dk9zw 2 жыл бұрын
Avatar.singh.bagha.jasstas.saib.g..marra.vallo.g..douvar..farr.g..dhann.bad.g.
@gurpartapsingh2975
@gurpartapsingh2975 Жыл бұрын
ਪਪਲਪ੍ਰੀਤ ਸਿੰਘ, ਤੁਹਾਡੇ ਸਵਾਲ, ਸਵਾਲ ਪੁੱਛਣ ਦਾ ਤਰੀਕਾ ਅਤੇ ਗੱਲਾਂ ਵਿੱਚ clarity ਲੈ ਕੇ ਆਉਣਾ ਬਹੁਤ ਵਧੀਆ।👍
@sohansingh721
@sohansingh721 3 жыл бұрын
ਪ੍ਰਣਾਮ ਸ਼ਹੀਦਾਂ ਨੂੰ।ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ।ਧੰਨ ਤੇਰੇ ਸਿੰਘ।
@harindersingh7710
@harindersingh7710 3 жыл бұрын
ਬਹੁਤ ਵਧੀਆ ਅਤੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰਖਣ
@ManjeetSingh-mn7sr
@ManjeetSingh-mn7sr 2 жыл бұрын
ਸ਼ਹੀਦ ਸ਼ਹੀਦੀਆਂ ਤੇ ਪਾ ਗਏ ਸਿੱਖਾਂ ਨੂੰ ਮਾਨ ਐ ਸੋਢੀ ਸਾਹਿਬ ਜੀ ਵਰਗੇ ਵਕੀਲ ਹੋਣ ਇਹਨਾਂ ਤੇ ਮਾਣ ਰਹੇਗਾ ਸਰਦਾਰ ਬਲਵਿੰਦਰ ਸਿੰਘ ਜੀ ਪੱਖੋਂ ਵਾਲ ਦਾ ਬਹੁਤ ਦਿੱਲੋ ਧੰਨਵਾਦ ਕਰਦਾ ਹਾਂ ਜੋ ਬੜੀ ਸਖ਼ਤ ਮਿਹਨਤ ਨਾਲ ਸ਼ਹੀਦਾ ਦੇ ਪਰਿਵਾਰ ਦੀ ਸਾਰ ਲੈਂਦੇ ਆ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@PrimeTimes
@PrimeTimes 2 жыл бұрын
🙏
@sandeepsinghkhalsa6738
@sandeepsinghkhalsa6738 3 жыл бұрын
ਮੈਂ ਤਾਂ ਇਹੀ ਕਹਾਂਗਾ ਸਿਜਦਾ ਸੂਰਮਿਆਂ ਨੂੰ ਪ੍ਰਣਾਮ 🙏🙏🙏🙏🙏
@narinderkour5537
@narinderkour5537 3 жыл бұрын
Sodhi sahib tuhade jajbe nu slam satwant singh ji ate una de sathian di shadat nu parnam
@gurdialsingh1248
@gurdialsingh1248 3 жыл бұрын
🙏
@PrimeTimes
@PrimeTimes 2 жыл бұрын
Thank you for watching
@JaswinderKaur-he4je
@JaswinderKaur-he4je 3 жыл бұрын
ਧੰਨ ਧੰਨ ਭਾਈ ਕੇਹਰ ਸਿੰਘ ਜੀ ਭਾਈ ਬੇਅੰਤ ਸਿੰਘ ਜੀ ਭਾਈ ਸਤਵੰਤ ਸਿੰਘ ਜੀ 🙏 ਸ਼ਹੀਦ 🙏🙏❤️❤️
@arshsandhu9936
@arshsandhu9936 2 жыл бұрын
ਜਿਥੇ ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ ਨੂੰ ਯਾਦ ਕੀਤਾ ਜਾਂਦਾ ਹੈ। ਉਥੇ ਵਕੀਲ ਸਾਹਿਬ ਜੀ ਨੂੰ ਵੀ ਯਾਦ ਹਮੇਸ਼ਾ ਕੀਤਾ ਜਾਵੇ ਗਾ।
@PrimeTimes
@PrimeTimes 2 жыл бұрын
You are absolutely right. Thank you for watching.
@satnamsingh-yp8rg
@satnamsingh-yp8rg 3 жыл бұрын
ਪ੍ਰਣਾਮ ਸ਼ਹੀਦਾਂ ਨੂੰ
@evergreenenterprises45
@evergreenenterprises45 3 жыл бұрын
ਬਹੁਤ ਵਧੀਆ ਲੱਗਾ ਜੀ ਸੂਰਮਿਆਂ ਦੀ ਗਾਥਾ ਗਾਥਾ ਸੁਣ ਕੇ
@PrimeTimes
@PrimeTimes 3 жыл бұрын
Thank you for appreciating.
@Ladisingh9
@Ladisingh9 Жыл бұрын
Satwant Singh and beyant Singh ਸਾਨੂੰ ਜੀਣ ਜੋਗਾ ਕਰ ਗਏ .
@InfoToss
@InfoToss 3 жыл бұрын
ਵਾਹਿਗੁਰੂ ਜੀ ਪੰਥ ਨੂੰ ਚੜਦੀਕਲਾ ਬਖਸ਼ਣ ਪ੍ਰਣਾਮ ਸ਼ਹੀਦਾਂ ਨੂੰ
@GurmukhSingh-tz6kb
@GurmukhSingh-tz6kb 3 жыл бұрын
Great
@jagjitsinghdadujodh4040
@jagjitsinghdadujodh4040 3 жыл бұрын
ਵਾਹ ਕਿਆ ਸੂਰਮਤਾਈ ਵਿਖਾਈ , ਪ੍ਰਣਾਮ ਚਰਨਾਂ ਵਿਚ ।
@JugnuSingh-qx5bl
@JugnuSingh-qx5bl 6 ай бұрын
ਮੇਰੀ ਕੌਮ ਦੇ ਹੀਰੇ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਜੀ ਸਾਡੇ ਦਿਲਾ ਚ ਰਹਿਣਗੇ ਸਦਾ ਪ੍ਰਣਾਮ ਸ਼ਹੀਦਾਂ ਨੂੰ ❤
@96world523
@96world523 3 жыл бұрын
ਕੋਈ ਸ਼ਬਦ ਨਹੀਂ ਹੈ ਬੋਲਨ ਲਈ 😭 ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ ❤️ 🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 😭❤️🙏🏻
@karnailsingh7782
@karnailsingh7782 3 жыл бұрын
Waheguru ji ka khalsa Waheguru ji ki fathe
@karnailsingh7782
@karnailsingh7782 3 жыл бұрын
Dhan dhan phai saheed satwant Singh ji
@502303502
@502303502 3 жыл бұрын
ਵਾਹਿਗੁਰੂ ਪ੍ਰਣਾਮ ਸ਼ਹੀਦਾਂ ਨੂੰ
@manindermanes
@manindermanes 3 жыл бұрын
ਸ਼ਹੀਦ ਭਾਈ ਸਤਵੰਤ ਸਿੰਘ ਜੀ ਅਤੇ ਉਨ੍ਹਾਂ ਦੇ ਪਰਵਾਰ ਦੇ ਖਾਲਸਈ ਪ੍ਰਤੀਕਰਮ ਨੂੰ ਬਾਖ਼ੂਬੀ ਬਿਆਨ ਕੀਤਾ RS Sodhi ਜੀ ਨੇ। ਆਸ ਕਰਦੇ ਆਂ ਕਿ ਭਾਈ ਪਪਲਪ੍ਰੀਤ ਸਿੰਘ ਜੀ ਅਤੇ ਉਨ੍ਹਾਂ ਦੀ ਟੀਮ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ। ਵਾਹਿਗੁਰੂ ਭਲੀ ਕਰੇ।
@kamaljitkaurrandawa6226
@kamaljitkaurrandawa6226 3 жыл бұрын
Shaheedan noo kotI kot parnam🙏🏿🙏🏿🙏🏿🌹🌹🌹
@PrimeTimes
@PrimeTimes 3 жыл бұрын
Thank you for watching and appreciating the effort. Keep supporting.
@randhirgurna129
@randhirgurna129 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਉ ਜੀ
@BHSKhalsa_Channel
@BHSKhalsa_Channel 3 жыл бұрын
ਬਲਿਹਾਰ ਜਾਈਏ ਸ਼ਹੀਦਾਂ ਤੋਂ
@malinderjeetsingh7842
@malinderjeetsingh7842 3 жыл бұрын
Satwant Singh Shahid Nahin 10,000 Shikha da Qatil hai
@YuvrajSingh-qc8or
@YuvrajSingh-qc8or 3 жыл бұрын
@@malinderjeetsingh7842 sher hai satwant singh kaum d much khri rakhi ohne qatil hindu ne sikha de
@sarangjassi7216
@sarangjassi7216 3 жыл бұрын
@@malinderjeetsingh7842 sikha di qatil sarkar hai te sarkar de kutte ne thode warge jede shaheeda da ehsan ta chuka nai sakde ulta namak haraam bande ne thode arge ta hunde ee begairat ne thu a thodi jindagi te lahntiya
@harpreetkaur5022
@harpreetkaur5022 3 жыл бұрын
@@sarangjassi7216 absolutely right 👍👍👍👍👍
@maninderdayal1625
@maninderdayal1625 3 жыл бұрын
@@malinderjeetsingh7842 tenu jada pta lgda put j kite bulekhe nl v tenu thane sdd lwe police salea moot nikl janda tere wrge da
@AJITSINGH-mc4qm
@AJITSINGH-mc4qm 3 жыл бұрын
ਸਾਡੇ ਵਲੋਂ ਸਾਰੇ ਹੀ ਸ਼ਹੀਦਾਂ ਨੂੰ ਲੱਖ ਲੱਖ ਪ੍ਰਣਾਮ। ਸ ਸੋਢੀ ਸਾਹਿਬ ਦਾ ਭੀ ਲੱਖ ਲੱਖ ਸ਼ੁਕਰੀਆ।
@HarjeetSingh-sr9cf
@HarjeetSingh-sr9cf Жыл бұрын
ਪ੍ਰਣਾਮ ਸ਼ਹੀਦਾਂ ਨੂੰ ਜਿਹੜੇ ਵਾਰ ਗਏ ਜ਼ਿੰਦਗਾਨੀ
@sukhvirsingh6600
@sukhvirsingh6600 3 жыл бұрын
ਮੇਰੀ ਕੋਮ ਦੇ ਹੀਰੇ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਭਾਈ ਕਹਿਰ ਸਿੰਘ ਕੋਟਿ ਕੋਟਿ ਪ੍ਰਣਾਮ ਸਹੀਦਾਂ ਨੂੰ 🙏🙏🙏🙏🙏
@jernailsandhu2169
@jernailsandhu2169 3 жыл бұрын
Jernail Singh Sandhu Meri kot kot parnam bhai beant Singh, kehar Singh and sat want Singh ji no.
@PrimeTimes
@PrimeTimes 2 жыл бұрын
🙏 🙏
@davinderbhullar3584
@davinderbhullar3584 2 жыл бұрын
rRF rRF refer km blink
@rtadpp
@rtadpp Жыл бұрын
Pajji, Pakisthan is a completely failed state. More poor people everywhere in Pakisthan now. Bangladesh is growing very fast. GDP is double the GDP of Pakisthan. ❤.
@23karandeepsingh
@23karandeepsingh Жыл бұрын
​@aulakhsimran3437Gandhi nu maran wala ek hindu si par Hindua da te katleaam nahi hoeya. Eh te Sarkara di nafrat hai Minorities wal. Rajeev Gandhi da vi katal hoeya bomb blast naal par ohde doshi nu Bari kar Dita gya
@kalimuddinmalik5712
@kalimuddinmalik5712 3 жыл бұрын
ਬਹੁਤ ਵਧੀਆ ਲੱਗਿਆ ਆਪ ਜੀ ਦਾ ਬਹੁਤ-ਬਹੁਤ ਧੰਨਵਾਦ
@PrimeTimes
@PrimeTimes 2 жыл бұрын
🙏
@kalimuddinmalik5712
@kalimuddinmalik5712 2 жыл бұрын
@@PrimeTimes thanks
@sekhonsaab2589
@sekhonsaab2589 6 ай бұрын
ਭਾਈ ਸਾਹਿਬ ਸੰਗਤ ਚਾਹੁਦੀ ਹੈ ਜੋ ਭਾਈ ਸਤਵੰਤ ਸਿੰਘ ਨੇ ਜੇਲ ਵਿੱਚ ਲਖਿਆ ਹੈ ਉਹ ਅਕਾਲ ਤੱਖਤ ਸਾਹਿਬ ਭੇਜ ਦਿੱਤਾ ਜਾਵੇ ਆਸੀ ਸਾਰੇ ਸਿੱਖ ਪਡ਼ਨਾ ਚਾਹੁਦੇਆ
@PrimeTimes
@PrimeTimes 6 ай бұрын
@sekhonsaab2589 thank you for watching and sharing your thought. Will pass the message to RS Sodhi Saab and request the same.
@Empirewarrior47
@Empirewarrior47 3 жыл бұрын
ਜਦੋਂ ਜਦੋ ਵੀ ਆਕਾਲ ਤਖਤ ਤੇ ਕੋਈ ਚੜ ਕੇ ਆਊ,ਅਕਾਲ ਪੁਰਖ ਮੈ ਉਦੋਂ ਉਦੋਂ ਜਨਮ ਲਵਾਂ ਤੇ ਜਾਲਮਾਂ ਨੂੰ ਆਪਣੇ ਹੱਥੀਂ ਸਜ਼ਾ ਦਵਾਂ। ਅਸਲ ਚ ਇਹੀ ਬੋਲਾਂ ਨੇ ਕੌਮ ਨੂੰ ਜਿੰਦਾ ਰੱਖਿਆ ਤੇ ਸਦਾ ਲਈ ਮੁੜ ਮੁੜ ਕੌਮ ਦੀ ਲੱਥੀ ਪੱਗ ਸਿਰ ਤੇ ਰਖਦੀ ਰਹੇਗੀ। ਬਹੁਤ ਹੀ ਰੂਹੋਂ ਭਿੱਜੇ ਬੋਲ
@sukhdeepkaur9555
@sukhdeepkaur9555 3 жыл бұрын
ਸਹੀ ਗੱਲ ਵੀਰ, ਕੌਮ ਦੀ ਰੁਲਦੀ ਪਗ ਬਚਾਈ।
@PrimeTimes
@PrimeTimes 3 жыл бұрын
Thanks for watching.
@Empirewarrior47
@Empirewarrior47 3 жыл бұрын
@@sukhdeepkaur9555 ਜੀ ,❣️🙏
@puneetsharma6653
@puneetsharma6653 2 жыл бұрын
Pindravale ne kiti si chadai Akal Takath te virji.
@parmdayalsingh7733
@parmdayalsingh7733 Ай бұрын
Sant jarnail singh bhindrawala​@@puneetsharma6653
@gurjas99
@gurjas99 3 жыл бұрын
ਬਹੁਤ ਵਧੀਆ ਇਨਸਾਨ ਜੱਜ ਸਾਹਿਬ ਇਨਸਾਨੀਅਤ ਨਹੀਂ ਸਿਰਫ ਕਾਨੂੰਨ ਦੀ ਪਾਲਣਾ ਕੀਤੀ ਜਾਂਦੀ ਹੈ
@paramjitkaur3731
@paramjitkaur3731 Жыл бұрын
ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻 ਕੋਟਿ ਕੋਟਿ ਪ੍ਰਨਾਮ ਨਿਰਭੈ ਸ਼ਹੀਦ ਸਿੰਘਾ ਨੂੰ
@rajvirsingh4558
@rajvirsingh4558 3 жыл бұрын
ਵੀਡੀਓ ਅਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ
@PrimeTimes
@PrimeTimes 3 жыл бұрын
Thank you for watching.
@harryharinder4438
@harryharinder4438 3 жыл бұрын
ਮੇਰੇ ਕੋਲੋ words ਨਹੀ ਮੈ ਕਿ ਲਿਖਾ ਜਾਂ ਮੈ ਕਿ ਕਹਾ ਸਲੂਟ ਹੈ ਮੇਰਾ ਸ਼ਹੀਦ ਭਾਈ ਸੁਖਵੰਤ ਸਿੰਘ ਭਾਈ ਕੇਹਰ ਸਿੰਘ ਹੁਣਾ ਨੂੰ sodhi saab very gentle personality salute
@PrimeTimes
@PrimeTimes 2 жыл бұрын
Thank you for watching and supporting.
@ਗੋਬਿੰਦਸਿੰਘਸੂਰਜਵੰਸ਼ੀ
@ਗੋਬਿੰਦਸਿੰਘਸੂਰਜਵੰਸ਼ੀ 2 жыл бұрын
🦅✍️🦅ਹਰ ਇੱਕ ਨੂੰ ਹਿਸਾਬ ਦੇਣਾ ਪੈਣਾ ! ਚਾਹੇ ਰਾਵਣ ਹੋਵੇ ਚਾਹੇ ਰਾਮ ! ਆਕਾਲਪੁਰਖ ਦਾ ਆਡਰ ਹੈ
@karnailsinghkhalsausa176
@karnailsinghkhalsausa176 3 жыл бұрын
ਸਿੱਖ ਕੌਮ ਦਾ ਅਨਮੋਲ ਹੀਰਾ ਭਾਈ ਸਤਵੰਤ ਸਿੰਘ ਜੀ । ਪ੍ਰਣਾਮ ਸ਼ਹੀਦਾਂ ਨੂੰ।
@PrimeTimes
@PrimeTimes 2 жыл бұрын
🙏
@bhaigurmukhsinghhazuriragi
@bhaigurmukhsinghhazuriragi 3 жыл бұрын
ਮਹਾ ਨਾਇਕ ਏਸੇ ਤਰਾਂ ਦੇ ਹੁੰਦੇ ਨੇ..... ਧੰਨ ਹੋ gurmukh ਪਿਆਰਿਓ
@PrimeTimes
@PrimeTimes 3 жыл бұрын
Keep supporting.
@rupindermavi8770
@rupindermavi8770 3 жыл бұрын
ਹਾਂ ਜੀ 🙏
@Rajwinderkaur_1984
@Rajwinderkaur_1984 3 жыл бұрын
ਰੋਮ ਰੋਮ ਰਿਣੀ ਰਹੇਗਾ ਭਾਈ ਸਤਵੰਤ ਸਿੰਘ ਭਾਈ ਬੇਅੰਤ ਸਿੰਘ ਭਾਈ ਕਿਹਰ ਸਿੰਘ ਜੀਦੀ ਕੁਰਬਾਨੀ ਦਾ।ਪ੍ਰਨਾਮ ਸ਼ਹੀਦਾਂ ਨੂੰ।🙏🙏🙏🙏🙏
@mangatsingh6642
@mangatsingh6642 3 жыл бұрын
ਏਹੋ ਜਿਹੀਆਂ ਮਹਾਨ ਸ਼ਖ਼ਸੀਅਤਾਂ ਨੂੰ ਸਿੱਖ ਸੰਗਤਾਂ ਦੇ ਰੂਬਰੂ ਕਰਨ ਦੀ ਲੋੜ ਹੈ, ਤਾਂ ਜੋ ਸਿੱਖ ਸੰਗਤਾਂ ਨੂੰ ਸਚਾਈ ਦਾ ਪਤਾ ਲੱਗ ਸਕੇ।
@PrimeTimes
@PrimeTimes 3 жыл бұрын
Thank you for appreciating the effort.
@AmarjitSingh-mr4vc
@AmarjitSingh-mr4vc 11 ай бұрын
ਧਰਮ ਲਈ ਸ਼ਹੀਦ ਹੋਣ ਵਾਲੇ ਧੁਰ ਦਰਗਾਹੋਂ ਬਖਸ਼ੇ ਹੋਏ ਸੇਵਕ ਹੁੰਦੇ ਹਨ ।ਇਹ ਕੁਰਬਾਨੀ ਦੀ, ਸ਼ਹੀਦ ਹੋਣ ਲਈ ਸੇਵਾ ਧੰਨ ਨਿਰੰਕਾਰ ਜੀ ,ਆਪ ਹੀ ਪ੍ਰਤਖ ਹੁਕਮ ਬਖਸ਼ਿਸ਼ ਕਰ ਕੇ ਆਪ ਹੀ ਅਪਣੇ ਪਿਆਰਿਆਂ ਤੋਂ ਆਪ ਹੀ ਅਪਣੀ ਮਰਿਯਾਦਾ ਅਨੁਸਾਰ ਲੈ ਲੈਂਦੇ ਹਨ ।ਐਸੇ ਸ਼ਹੀਦ ਹੋਣ ਵਾਲੇ ਧੁਰ ਦਰਗਾਹੋਂ ਬਖਸ਼ੇ ਹੋਏ ਗੁਰਮੁਖ ਪਿਆਰੇ ਧੰਨ ਹਨ, ਉਨ੍ਹਾਂ ਨੂੰ ਜਨਮ ਦੇਣ ਵਾਲੇ ਅਤੇ ਸੰਗੀ ਸਾਥੀ ਵੀ ਧੰਨ ਹਨ ।ਐਸੇ ਸ਼ਹੀਦਾਂ ਦੇ, ਗੁਰਮੁਖਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਨਾਲ ਹੀ ਸੱਚ ਦੀ, ਧਰਮ ਦੀ ਜੈ ਜੈ ਕਾਰ ਹੁੰਦੀ ਹੈ। ਧੁਰੋਂ ਬਖਸ਼ੇ ਹੋਏ ਸੇਵਕ ਹੀ ਇਨ੍ਹਾਂ ਰਸਤਿਆਂ ਦੇ ਪਾਂਧੀ ਸੰਗੀ ਸਾਥੀ ਬਣਦੇ ਹਨ । ਧੰਨ ਗੁਰੂ ਧੰਨ ਗੁਰੂ ਪਿਆਰੇ ।ਸਭਦੂੰ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜਤਿਆ ।ਮਰਣਿ ਮਣਸਾ ਸੂਰਿਆਂ ਹੱਕ ਹੈ ਜੋ ਹੋਇ ਮਰਨ ਪਰਵਾਣੋ ।ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ ।ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ।ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤ । ਧੰਨ ਵਾਹਿਗੁਰੂ ਜੀ ।
@NirmaljitBajwa
@NirmaljitBajwa 2 ай бұрын
ਸਲੀਉਟ ਵਕੀਲ ਸਾਹਿਬ ਜੀ । ਤੁਹਾਡੀ ਉਸ ਸਮੇਂ ਕੇਸ ਲੜਨ ਦੀ ਹਿੰਮੱਤ ਅਤੇ ਇਰਾਦਾ ਬਹੁਤ ਸ਼ਲਾਗਾਯੋਗ ਹੈ ।
@gagandeepsinghdeep16
@gagandeepsinghdeep16 3 жыл бұрын
ਭਾਵੁਕਤਾ ਭਰੀ ਇੰਟਰਵਿਊ । ਪ੍ਰਣਾਮ ਸ਼ਹੀਦਾਂ ਨੂੰ 🙏
@sukhlalsinghbaserke5099
@sukhlalsinghbaserke5099 3 жыл бұрын
Papalpreet Singh ji ਦਾ ਧੰਨਵਾਦ ਜੋਕੇ ਇਹ ਉਦਮ ਕੀਤਾ ਸ਼੍ਰੌਮਣੀ ਸ਼ਹੀਦ ਦੀ ਗਾਥਾ ਅਤੇ RS SODHI ਦੀ ਸੇਵਾ ਕੌਮ ਨਾਲ ਸਾਂਝੀ ਕੀਤੀ। Keep it up.next sukha jinda
@PrimeTimes
@PrimeTimes 3 жыл бұрын
Thank you for watching. Keep supporting.
@Balbirsinghusa
@Balbirsinghusa 3 жыл бұрын
ਵਾਹਿਗੁਰੂ ਵਾਹਿਗੁਰੂ ਜੀ।ਹੰਝੂ ਵਹਿ ਤੁਰੇ।ਭਾਵੁਕ ਹੋ ਗਿਆ ਮਨ।
@mkbskb1
@mkbskb1 3 жыл бұрын
😂😂😂
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ 3 жыл бұрын
ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ ਸੋਢੀ ਸਾਹਿਬ ਜੀ 🙏
@BhagwanSingh-zy3qr
@BhagwanSingh-zy3qr Жыл бұрын
ਪ੍ਰਣਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਸਪਰਿਪਤ
@manjitsinghkhalsa7100
@manjitsinghkhalsa7100 3 жыл бұрын
ਮੇਰੇ ਕੋਲ ਸ਼ਬਦ ਨਹੀ ਹਨ ਤੁਹਾਡਾ ਧੰਨਵਾਦ ਕਰਨ ਲਈ ਇਸ ਇਤਿਹਾਸ ਤੋ ਜਾਣੂ ਕਰਵਾਉਣ ਲਈ ਬਹੁਤ ਬਹੁਤ ਮੇਹਰਬਾਨੀ ਜੀ
@PrimeTimes
@PrimeTimes 3 жыл бұрын
Thanks you watching and supporting 🙏 You may Subscribe the Channel since more such personalities are being introduced on this platform.
@Gurdevsingh-lz4mr
@Gurdevsingh-lz4mr 3 жыл бұрын
ਅੱਖਾਂ ਚ ਅੱਥਰੂ ਆ ਗੲੇ ਸੂਰਬੀਰਾਂ ਦੀਆਂ ਗੱਲਾਂ ਸੁਣਕੇ ਸਲੂਟ ਹੈ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ
@manjitsinghsingh8996
@manjitsinghsingh8996 3 жыл бұрын
Waheguru waheguru waheguru ji waheguru ji waheguru
@tonyroy8123
@tonyroy8123 3 жыл бұрын
Oh really? Siding with murderers and traitors.
@jeetk5663
@jeetk5663 3 жыл бұрын
@@tonyroy8123 rapist and murders are running the govt . Not just in India but in most of the world So FO
@jaspalmahla8289
@jaspalmahla8289 3 жыл бұрын
ਵਾਹਿਗੁਰੂ ਜੀ
@ffbgfdgbfb
@ffbgfdgbfb 3 жыл бұрын
@@tonyroy8123 We proud of those martyrs! What you are sayingl never gonna make any difference to us!
@singhbharpur4537
@singhbharpur4537 2 жыл бұрын
ਓਨਾ ਦੀਆਂ ਹੱਥ ਲਿਖਤਾਂ ਦਰਬਾਰ ਸਾਹਿਬ ਅਜਾਇਬ ਘਰ ਵਿੱਚ ਲ਼ਾਉਣੀਆ ਚਾਹੀਦੀਆਂ ਨੇ
@PrimeTimes
@PrimeTimes 2 жыл бұрын
🙏
@Singhlakhvir820
@Singhlakhvir820 3 жыл бұрын
ਧੰਨ ਗੁਰੂ ਧੰਨ ਗੁਰੂ ਪਿਆਰੇ
@tarsemsinghwaraich7642
@tarsemsinghwaraich7642 3 жыл бұрын
ਕੋਮ ਦੇ ਮਹਾਨ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਨਾਮ🙏😭
@jaswantbhathal4243
@jaswantbhathal4243 2 жыл бұрын
ਸੋਢੀ ਸਾਬ ਤੁਸੀਂ ਵੀ ਇਤਿਹਾਸ ਬਣ ਗਏ,ਮਾਣ ਕਰੇਗੀ ਕੌਮ ਸਦਾ ਤੁਹਾਡੇ ਤੇ ਵੀ
@PrimeTimes
@PrimeTimes 2 жыл бұрын
🙏
@harcharansingh8745
@harcharansingh8745 3 жыл бұрын
ਭਾਈ ਸਤਵੰਤ ਸਿੰਘ ਜੀ, ਭਾਈ ਬਿਅੰਤ ਸਿੰਘ ਜੀ, ਭਾਈ ਕਿਹਰ ਸਿੰਘ ਜੀ, ਅਮਰ ਰਹਿਣ, ਵਾਹਿਗੁਰੂਜੀ
@PrimeTimes
@PrimeTimes 2 жыл бұрын
🙏
@daljeetsingh5152
@daljeetsingh5152 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਧੰਨ ਧੰਨ ਹਨ ਸਿੱਖ ਪੰਥ ਦੇ ਬੇਸ਼ਕੀਮਤੀ ਹੀਰੇ, ਸ਼ਹੀਦ ਭਾਈ ਸਤਵੰਤ ਸਿੰਘ ਜੀ, ਸ਼ਹੀਦ ਭਾਈ ਬੇਅੰਤ ਸਿੰਘ ਜੀ, ਸ਼ਹੀਦ ਭਾਈ ਕੇਹਰ ਸਿੰਘ ਜੀ। ਕੋਟਿ ਕੋਟਿ ਪ੍ਰਣਾਮ ਕਰਦੇ ਹਾਂ, ਨਤਮਸਤਕ ਹੁੰਦੇ ਹਾਂ।🙏🙏🙏🙏🙏
@BabaDeepSinghCargoMovers-fd6qx
@BabaDeepSinghCargoMovers-fd6qx Жыл бұрын
ਸੋਢੀ ਸਾਬ ਆਪ ਜੀ ਦੀਆਂ ਗੱਲਾਂ ਸੁਣ ਕੇ ਹੰਝੂ ਆ ਗਏ
@charanjitgill215
@charanjitgill215 3 жыл бұрын
ਅਸਲ ਚੜ੍ਹਦੀ ਕਲਾ ਬਿਆਨ ਕਰਨ ਲਈ ਮਿਹਰਬਾਨੀ
@PrimeTimes
@PrimeTimes 3 жыл бұрын
Thank you for watching
@kanwaljitsingh3293
@kanwaljitsingh3293 3 жыл бұрын
ਵਾਹਿਗੁਰੂ ਜੀ ਸਾਨੂੰ ਸਿਖਾਂ ਨੂੰ ਸਾਡਾ ਅਪਣਾ ਘਰ ਬਖਸ਼ੋ ਜੀ ਸਾਰੇ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ
@malinderjeetsingh7842
@malinderjeetsingh7842 3 жыл бұрын
Sare Shikha day Apne Makan hai jail Kanwar Jeet Tera Makhan Nahin Hai tattoo Pakistan Chala Ja Jay Modi
@veerpalkaurkhokhar
@veerpalkaurkhokhar 6 ай бұрын
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ❤❤
@surjitgill6411
@surjitgill6411 3 жыл бұрын
ਅਸੀਂ ਸੁਣਦੇ ਰਹੇ ਹਾਂ ਸੋਢੀ ਸਾਹਿਬ ਵੱਲੋਂ ਕੌਮ ਖ਼ਾਤਰ ਲੜੇ ਅਨੇਕਾਂ ਕੇਸਾਂ ਬਾਰੇ
@PrimeTimes
@PrimeTimes 2 жыл бұрын
Thank you for watching and appreciating
@harpalkaursohi5196
@harpalkaursohi5196 3 жыл бұрын
ਭਾਈ ਸਤਵੰਤ ਸਿੰਘ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਭਾਵੁਕ ਹੋਏ ਉਹ ਮਹਾਨ ਯੋਧੇ ਵਾਰ ਵਾਰ ਜਨਮ ਲੈਦੇਂ ਰਹਿਣ ਅੱਜ ਦੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਸ਼ਿਆਂ ਦੀ ਦਲਦਲ ਵਿਚੋਂ ਨਿਕਲ ਕੇ ਅਜਿਹੇ ਯੋਧਿਆਂ ਦੇ ਦੱਸ ਹੋੲਏ ਰਸਤੇ ਤੇ ਚੱਲਣ ਤਾਂ ਕਿ ਉਹਨਾਂ ਮਹਾਨ ਯੋਧਿਆਂ ਦੀ ਆਤਮਾ ਨੂੰ ਸ਼ਾਂਤੀ ਮਿਲੇ
@narinderpalkaur3237
@narinderpalkaur3237 6 ай бұрын
ਸੋਢੀ ਸਾਹਿਬ ਦੀਆਂ ਸਹੀਦ ਭਾਈ ਸਤਵੰਤ ਸਿੰਘ ਦੀਆਂ ਜੋਸ਼ ਭਰੀਆਂ ਗੱਲਾਂ ਬਾਰੇ ਸੁਣ ਕੇ ਲਗ ਰਿਹਾ ਸੀ ਕਿ ਜਿਵੇਂ ਹੁਣ ਹੀ ਸਭ ਕੁਝ ਹੋ ਰਿਹਾ ਹੈ । ਵਾਹਿਗੁਰੂ ਭਾਈ ਸਤਵੰਤ ਸਿੰਘ ਦੇ ਪਰਿਵਾਰ ਵਿਚ ਅਤੇ ਸੋਢੀ ਸਾਹਿਬ ਦੇ ਪਰਿਵਾਰ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰਖੇ ।
@raghvirsingh2372
@raghvirsingh2372 3 жыл бұрын
ਜਦੋ ਭਾਈ ਬੇਅੰਤ ਸਿੰਘ ਸ਼ਹੀਦ ਹੋਇਆ ਉਦੋ ਭਾਈ ਸਤਵੰਤ ਸਿੰਘ ਵੀ ਨਾਲ ਸੀ, ਭਾਈ ਸਤਵੰਤ ਸਿੰਘ ਨੇ ਭਾਈ ਬੇਅੰਤ ਸਿੰਘ ਦੀ ਸ਼ਹੀਦੀ ਮੌਕੇ ਕੀ ਕੁਝ ਵਾਪਰਿਆ, ਕੀ ਅਜਿਹੀ ਗੱਲ ਸੀ ਜਿਸਨੂੰ ਬਹਾਨਾ ਬਣਾ ਕੇ ਭਾਈ ਬੇਅੰਤ ਸਿੰਘ ਤੇ ਸਤਵੰਤ ਸਿੰਘ ਤੇ ਗੋਲੀਆਂ ਚਲਾਈਆਂ ਗਈਆਂ,ਗਗਨਪ੍ਰੀਤ ਸਿੰਘ ਜੀ ਅਗਲੀ ਇੰਟਰਵਿਊ ਵਿੱਚ ਉਸ ਘਟਨਾ ਨੂੰ ਵਿਸਥਾਰ ਵਿੱਚ ਜਾਣਨ ਦੀ ਕੋਸ਼ਿਸ਼ ਜਰੂਰ ਕਰਨਾ ਤੇ ਆਪਣੇ ਸਰੋਤਿਆ ਨਾਲ ਜਰੂਰ ਸਾਝੀ ਕਰਨਾ ਜੀਓ ਕਿਉ ਕਿ ਉਹ ਘਟਨਾ ਸਤਵੰਤ ਸਿੰਘ ਨੇ ਆਪਣੇ ਵਕੀਲ ਸੋਢੀ ਸਾਹਿਬ ਨੂੰ ਜਰੂਰ ਦੱਸੀ ਹੋਵੇਗੀ
@HardeepSingh-of7od
@HardeepSingh-of7od 3 жыл бұрын
Dhan dhan bapu tarlok singh ji
@malinderjeetsingh7842
@malinderjeetsingh7842 3 жыл бұрын
Beant Singh satwant Singh Shahid Nahin Hai Katil Hai Katil 10,000 Sardara De Katil Desh Ke Gaddar Jay Bharat
@surjitkaur4993
@surjitkaur4993 3 жыл бұрын
@@malinderjeetsingh7842 ਤੂੰ ਹੀ ਵੱਡਾ ਪਾਰਖੂ ਆਇਆ।ਵੱਡਾ ਦੇਸ਼ ਭਗਤ
@malinderjeetsingh7842
@malinderjeetsingh7842 3 жыл бұрын
@@surjitkaur4993 O Mata Pune Jada Dasha yaar Banda mar gaya tha jawab do Ek Katil Ne Sath ne
@arvindersingh7684
@arvindersingh7684 3 жыл бұрын
@@malinderjeetsingh7842 jo Indra ne kita ohda jawab kon deve ga je Indra na mardi kayi 10000 hazar marne c
@robanbuttar4353
@robanbuttar4353 3 жыл бұрын
ਵਾਹਿਗੁਰੂ ਜੀ ਸਿੱਖ ਕੌਮ ਤੇ ਮੇਹਰ ਭਰਿਅਾ ਹੱਥ ਰੱਖਣ ਜੀ
@satwantkaur4389
@satwantkaur4389 2 жыл бұрын
16jan 1989 nu mera birth hoya c.name kadvya s letter aya c mere papa n bhai sahib de name te rakhya .Satwant kaur
@SatnamSingh-qr4mw
@SatnamSingh-qr4mw 2 жыл бұрын
@@satwantkaur4389 very good, your area
@PrimeTimes
@PrimeTimes 2 жыл бұрын
Thank you for watching.
@PrimeTimes
@PrimeTimes 2 жыл бұрын
@Satwant Kaur, Thank you for watching and sharing the reality behind your name.
@khalsaji1699
@khalsaji1699 Жыл бұрын
ਭਾਈ ਕਰਮਜੀਤ ਸਿੰਘ ਬਾਰੇ ਵੀ ਇੰਟਰਵਿਉ ਜ਼ਰੂਰ ਕਰਿਉ । 🙏 । ਸੋਢੀ ਸਾਹਿਬ ਨਿਮਾਣੇ ਸਿੱਖ ਵੱਲੋਂ ਹੱਥ ਜੋੜਕੇ ਫਤਹ ।
@angrejaulakh1926
@angrejaulakh1926 3 жыл бұрын
ਸੋਢੀ ਸਾਬ ਤੁਸੀਂ ਪੂਰਾ ਹੁ ਬਹੂ ਸੱਚ ਬੋਲਿਆ ਧੰਨ ਨੇ ਉਹ ਮਾਵਾਂ ਜਿਨ੍ਹਾਂ ਨੇ ਸ਼ੇਰ ਜੰਮੇ ,,ਸਲੂਟ ਹੈ ਓਸ ਮਾਂ ਤੇ ਭਾਈ ਸਾਹਿਬ ਜੀ ਨੂੰ ,ਪੂਰੀ ਇੰਟਰਵਿਊ ਸੁਣ ਕੇ ਅੱਖਾਂ ਭਿੱਜ ਗਈਆਂ
@amrikdhillon9977
@amrikdhillon9977 3 жыл бұрын
ਆਰ ਐੱਸ ਸੋਡੀ ਸਾਬ ਜੀ ਦਾ ਬਹੁਤ ਹੀ ਧੰਨਵਾਦ ਜਿਨ੍ਹਾਂ ਨੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੇ ਕੇਸ ਲੜਿਆ ਸ਼ਹੀਦ ਭਾਈ ਬੇਅੰਤ ਸਿੰਘ ਜੀ ਸ਼ਹੀਦ ਭਾਈ ਸਤਵੰਤ ਸਿੰਘ ਜੀ ਤੇ ਭਾਈ ਕੇਹਰ ਸਿੰਘ ਜੀ ਦੀ ਸ਼ਹੀਦੀ ਨੂੰ ਦਿਲੋਂ ਕੋਟ ਕੋਟ ਪ੍ਰਣਾਮ
@PrimeTimes
@PrimeTimes 2 жыл бұрын
🙏
@inderjitsinghjawanda6396
@inderjitsinghjawanda6396 Жыл бұрын
ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਕੌਮ ਲਈ ਜਿੰਦ ਵਾਰੀ
@MandeepSingh-ub3pi
@MandeepSingh-ub3pi 3 жыл бұрын
ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ਣੀ
@hardevsinghkotia6897
@hardevsinghkotia6897 3 жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਅ ਜੀ ਬਹੁਤ ਵਧੀਆ ਗੱਲ ਕਰ ਰਹੇ ਹੋ ਤੁਸੀਂ ਸ਼ਹੀਦਾਂ ਦੀ ।ਅਮਰ ਰਹਿਣਗੇ ਸ਼ਹੀਦ ਸਦਾ।
@ਸ਼ਮਸ਼ੇਰਸਿੰਘ-ਖ7ਘ
@ਸ਼ਮਸ਼ੇਰਸਿੰਘ-ਖ7ਘ 6 ай бұрын
ਪ੍ਰਣਾਮ ਸ਼ਹੀਦਾਂ ਸਿੰਘਾਂ ਨੂੰ ❤
@karnailsinghkhalsausa176
@karnailsinghkhalsausa176 3 жыл бұрын
ਸ਼ਹੀਦ ਭਾਈ ਕੇਹਰ ਸਿੰਘ ਜੀ ਪ੍ਰਣਾਮ ਤੁਹਾਡੇ ਜਜ਼ਬੇ ਅਤੇ ਕੁਰਬਾਨੀ ਨੂੰ । ਵਾਹਗੁਰੂ
@PrimeTimes
@PrimeTimes 2 жыл бұрын
🙏
@gurchatandhaliwal9069
@gurchatandhaliwal9069 Жыл бұрын
ਜੋ ਸਤਵੰਤ ਸਿੰਘ ਨੇ ਸੋਢੀ ਸਾਹਿਬ ਤੁਹਾਨੂੰ ਲਿਖ ਦਿਤਾ ਉਸਨੂੰ ਕਿਤਾਬ ਰੂਪ ਵਿੱਚ ਲਖਵਾਓ
@baljeetsingh1643
@baljeetsingh1643 6 ай бұрын
🌹🌹🌹🌹🌹🙏🏼🙏🏼🙏🏼🙏🏼🙏🏼ਸ਼ਹੀਦ ਭਾਈ ਬੇਅੰਤ ਸਿੰਘ ਸ਼ਹੀਦ ਭਾਈ ਸਤਵੰਤ ਸਿੰਘ ਸ਼ਹੀਦ ਭਾਈ ਕੇਹਰ ਸਿੰਘ ਅਤੇ ਇਹਨਾਂ ਦੇ ਪਰਿਵਾਰਾਂ ਨੂੰ ਕੋਟਿ ਕੋਟਿ ਪ੍ਰਣਾਮ
@rajvirsingh4558
@rajvirsingh4558 3 жыл бұрын
ਸੋਢੀ ਸਾਬ ਇਸ ਵਿਸੇ ਤੇ ਕਿਤਾਬ ਲਿਖੋ ਜੀ
@PrimeTimes
@PrimeTimes 2 жыл бұрын
Thank you for watching and sharing your thought.
@parmjeet718
@parmjeet718 3 жыл бұрын
🙏🏼🙏🏼 ਸੋਢੀ ਸਾਬ ਸ਼ਹੀਦਾਂ ਦੇ ਨਾਲ ਨਾਲ ਤੁਸੀਂ ਵੀ ਧੰਨ ਧੰਨ ਦੇ ਯੋਗ ਹੋ,,
@PrimeTimes
@PrimeTimes 3 жыл бұрын
Thank you for watching and appreciating.
@Ambarsaria--Jatt
@Ambarsaria--Jatt 10 ай бұрын
ਵਾਹਿਗੁਰੂ ਜੀ
@harmindersingh5296
@harmindersingh5296 3 жыл бұрын
ਅਮਰ ਸਹੀਦ ਭਾੲੀ ਸਤਵੰਤ ਸਿੰਘ ਅਮਰ ਰਹੇਗਾ 🌷💗🌹🙏🙏
@PrimeTimes
@PrimeTimes 3 жыл бұрын
ਚੜ੍ਹਦੀ ਕਲਾ
@nirankarsingh8800
@nirankarsingh8800 3 жыл бұрын
N.s.khalsa
@gurdialsingh1248
@gurdialsingh1248 3 жыл бұрын
Gurdial Singh 🙏🙏🙏
@charanjitkaur8014
@charanjitkaur8014 3 жыл бұрын
ਸੋਢੀ ਸਾਹਿਬ ਧੰਨ ਧੰਨ ਹੋ ਤੁਸੀਂ
@SatnamSingh-uw5fn
@SatnamSingh-uw5fn Жыл бұрын
ਸੋਢੀ ਸਾਹਿਬ ! ਸੂਰਮੇ ਸਦਾ ਚੜ੍ਹਦੀ ਕਲਾ ਵਿੱਚ ਹੀ ਰਹਿੰਦੇ ਆ .ਉਹਨਾ ਨੂੰ ਮੌਤ ਦੀ ਸਜ਼ਾ ਕਦੇ ਵੀ ਡਰਾ ਨਹੀਂ ਸਕਦੀ . ਜਿਹੜਾ ਤੁਸੀਂ ਕਿਹਾ ਕਿ ਸਜ਼ਾ ਸੁਣਨ ਤੇ ਸਤਵੰਤ ਸਿੰਘ ਨੇ ਕਿਹਾ ਕਿ ਬਸ ਹੋ ਗਿਆ ਕੰਮ ਨਿੱਬੜ ਗਿਆ . (ਸੂਰਮੇ ਜਿੰਦਾਬਾਦ).
@surindergill30
@surindergill30 Жыл бұрын
ਧੰਨ ਨੇ ਮਹਾਨ ਯੋਧੇ ਸਿਰ ਝੁਕਦਾ ਸਾਰੇ ਸ਼ਹੀਦਾਂ ਦੇ ਪੈਰਾਂ ਵਿੱਚ ❤❤
@sukhjeetsinghsukhjeetsingh7795
@sukhjeetsinghsukhjeetsingh7795 3 жыл бұрын
ਪਾਣੀ ਆ ਗਿਆ ਏ ਅੱਖਾਂ ਵਿੱਚੋ ਕੌਮ ਦੇ ਹੀਰੇ ਆ ਦੀ ਦਾਸਤਾਨ ਸੁਣ ਕੇ ਵਾਹਿਗੁਰੂ ਜੀ 🙏🙏🙏
@ManjeetKaur-lo7fp
@ManjeetKaur-lo7fp 3 жыл бұрын
Parnaam Sheridan nu waheguru
@ParmjeetKaur-tu7th
@ParmjeetKaur-tu7th Жыл бұрын
ਸਰੂਪ ਜੱਜ ਸਾਹਿਬ ਜਿੰਨਾਂ ਨੇ ਭਾਈ ਸਤਵੰਤ ਸਿੰਘ ਦਾ ਸਾਥ ਮੰਨਿਆ ਸਲੂਟ
@sukhravi6815
@sukhravi6815 3 жыл бұрын
ਸਿੱਖ ਕੌਮ ਦੇ ਸ਼ਹੀਦਾਂ ਨੂੰ ਕੋਟਿ ਕੋਟਿ ਪਰਿਣਾਮ।🙏🙏🙏🙏🙏
@gurdialsingh1248
@gurdialsingh1248 3 жыл бұрын
Gurdial Singh 🙏🙏🙏🙏🙏
@PrimeTimes
@PrimeTimes 2 жыл бұрын
🙏🏻
@babavirsa801
@babavirsa801 2 жыл бұрын
ਕੌਮੀ ਹੀਰੇ ਭਾਈ ਸਤਵੰਤ ਸਿੰਘ ਜੀ ਭਾਈ ਬੇਅੰਤ ਸਿੰਘ ਜੀ ਭਾਈ ਕੇਹਰ ਸਿੰਘ ਜੀ
@amrikSinghbath
@amrikSinghbath 4 ай бұрын
ਬਹੁਤ ਬਹੁਤ ਧੰਨਵਾਦ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਆਪ ਸਭ ਚੜਦੀ ਕਲਾ ਵਿੱਚ ਰੱਖਣ ਹੋ ਤੁਸੀ ਇਡਾ ਵੱਡਾ ਉਪਰਾਲਾ ਕੀਤਾ ❤
@sandhiamrik4073
@sandhiamrik4073 3 жыл бұрын
ਸਰਦਾਰ ਸਾਹਿਬ ਸਲੂਟ ਆਪ ਜੀ ਨੂੰ
@PrimeTimes
@PrimeTimes 2 жыл бұрын
Thank you for watching. Please Share this with your contact if you liked it.
@Amritpalsingh-oj2eq
@Amritpalsingh-oj2eq 2 жыл бұрын
ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਜੀ ਅਤੇ ਭਾਈ ਕੇਹਰ ਸਿੰਘ ਜੀ ਦੀ ਸ਼ਹਾਦਤ ਸਿੱਖ ਕੌਮ ਨੂੰ ਸਦਾ ਯਾਦ ਰੱਖਣੀ ਚਾਹੀਦੀ! ਸੱਚਮੁੱਚ ਕੌਮ ਦੇ ਹੀਰੇ ਸਨ ਓਹ! 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@PrimeTimes
@PrimeTimes 2 жыл бұрын
Thank you for watching. Keep supporting by sharing such videos with your contacts and subscribe the channel. Also click the Bell Icon to get notification when next such video is posted.
@dheerajpant2890
@dheerajpant2890 Жыл бұрын
Crime crime h.. uske badle kitne Sikh bhai dead hue ..
Quando A Diferença De Altura É Muito Grande 😲😂
00:12
Mari Maria
Рет қаралды 44 МЛН
We Attempted The Impossible 😱
00:54
Topper Guild
Рет қаралды 55 МЛН
Мен атып көрмегенмін ! | Qalam | 5 серия
25:41
ऐसे हुई थी Indira Gandhi की हत्या...😱
10:30
Professor Of How
Рет қаралды 20 МЛН
ZINDA SHAHEED NISHAN SINGH || PTN24
47:52
PTN24
Рет қаралды 738 М.
Quando A Diferença De Altura É Muito Grande 😲😂
00:12
Mari Maria
Рет қаралды 44 МЛН