Punjab- ‘ਖਾੜਕੂ’ ਦੇ ਸਾਰੇ ਟੱਬਰ ਦਾ ਕਿਵੇਂ ਹੋਇਆ ਸੀ ਅੰਤ, DGP S S Virk ਦੀ ਜ਼ੁਬਾਨੀ | Arbide World |

  Рет қаралды 49,686

Arbide World

Arbide World

Күн бұрын

Пікірлер: 257
@Panjab_ਪੰਜਾਬ
@Panjab_ਪੰਜਾਬ Күн бұрын
ਪੱਤਰਕਾਰ ਸਾਹਿਬ ਤੁਹਾਨੂੰ ਬੇਨਤੀ ਹੈ ਕਿ ਹਜੇ ਲੋਕ ਤੁਹਾਡੀ ਇੱਜਤ ਕਰਦੇ ਨੇ, ਇਸ ਤਰ੍ਹਾਂ ਦੇ ਦਾਗ਼ੀ ਬੰਦਿਆਂ ਨੇ ਪੰਜਾਬ ਨੂੰ ਬਹੁਤ ਜਖਮ ਦਿੱਤੇ ਨੇ,,, ਪੰਜਾਬ ਦੀਆਂ ਮਾਵਾਂ ਦੀਆਂ ਆਂਦਰਾਂ ਨਾ ਦੁਖਾਓ,,, ਇਹਨਾਂ ਦਾ ਪਰਛਾਵਾਂ ਵੀ ਮਾੜਾ ਤੁਸੀ ਇਹਨਾ ਨੂੰ ਹੀਰੋ ਨਾ ਬਣਾਓ। ਤੁਹਾਡੇ ਤੋ ਚੰਗੀ ਪੱਤਰਕਾਰੀ ਦਾ ਆਸਵੰਦ ਹਾਂ।
@livelife6695
@livelife6695 Күн бұрын
ਵਰਦੀ ਵਾਲੇ ਕਾਤਲ ਬੁੱਚੜ ਹੁਣ ਸਫਾਈਆਂ ਨਾ ਦੇਣ, ਇਹਨਾਂ ਹੰਕਾਰੀਆਂ ਬਹੁਤ ਪਰਿਵਾਰ ਖਤਮ ਕੀਤੇ I
@SarbjeetSingh-ej9to
@SarbjeetSingh-ej9to Күн бұрын
ਬਿਲਕੁਲ।
@jassbir1363
@jassbir1363 Күн бұрын
ਕੀ ਵਰਦੀ ਵਾਲੇ ਸਾਰੇ ਹੀ ਮਾੜੇ ਹੁੰਦੇ ਹਨ ਜੀ , ਵਰਦੀ ਵਾਲਿਆਂ ਦੀ ਕਮਾਂਡ ਪਬਲਿਕ ਅਤੇ ਪੰਜਾਬੀਆਂ ਦੇ ਚੁਣੇ ਰਾਜਸੀ ਨੇਤਾਵਾਂ ਪਾਸ ਨਹੀ ਹੁੰਦੀ ਹੈ ਜੀ ? ਰਾਜਸੀ ਲੋਕਾਂ ਨੂੰ ਕਾਜੂ ਬਦਾਮ ਖਵਾਉਦੇ ਹਨ , ਪੁਲਿਸ ਵੀ ਸਮਾਜ ਦਾ ਹਿੱਸਾ ਹੈ ।
@HarpreetSingh-fk9tw
@HarpreetSingh-fk9tw 2 күн бұрын
ਸਰਬਜੀਤ ਜੀ ਕੈਟ ਸਿਸਟਮ ਤੁਸੀਂ ਸ਼ੁਰੂ ਕੀਤਾ ਸੀ ਆਲਮ ਤੋਂ ਬਾਅਦ ਤੁਸੀਂ ਬਹੁਤ ਜ਼ੁਲਮ ਕੀਤਾ ਸਿੱਖ ਮੁੰਡਿਆਂ ਤੇ।ਪਿੱਕੀ ਕੈਟ ਪੂਲਾ ਨਿਹੰਗ ਵਰਗੇ ਹਜ਼ਾਰਾਂ ਕੈਟ ਜਿਨ੍ਹਾਂ ਸਿੱਖ ਮੁੰਡਿਆਂ ਦਾ ਖੂਨ ਪੀਂਦੇ ਰਹੇ। ਮੇਰੇ ਨਾਲ ਡਵੈਡ ਕਰੋ ਤੁਹਾਡੀਆਂ ਗੱਲਾਂ ਦਾ ਜਵਾਬ ਦੇਵਾਂ ।ਗਾ ।।
@amrikgoraya580
@amrikgoraya580 2 күн бұрын
They have took over Mughals.
@NavdeepSingh-yd9uh
@NavdeepSingh-yd9uh 2 күн бұрын
Cat system ezhar alam DGP ne start kita c ropar police jile to
@Jackjay-y9c
@Jackjay-y9c Күн бұрын
He. Make. Cat Pamma. Madoke
@shallysingh829
@shallysingh829 Күн бұрын
ਬਹੁਤ ਵਧੀਆ ਜਾਣਕਾਰੀ ਹੈ ਤੁਹਾਡੀ
@shallysingh829
@shallysingh829 Күн бұрын
ਇਹ ਕਹਿਣ ਤੇ ਦਿਖਣ ਨੂੰ ਹੀ ਸਰਦਾਰ ਨੇ, ਇਹਨਾਂ ਦੇ ਕਿਰਦਾਰਾਂ ਤੇ ਵੀ ਬਹੁਤ ਵੱਡੇ ਸਵਾਲ ਨੇ?
@Jap1423
@Jap1423 Күн бұрын
ਬਾਈ ਜੀ ਤੁਹਾਡੀ ਇੱਜ਼ਤ ਬਹੁਤ ਕਰਦੇ ਆ ਪੱਤਰਕਾਰ ਸਾਹਿਬ ਪਰ ਇਹਨਾਂ ਬੁੱਚੜਾਂ ਨੂੰ ਆਪਣੇ ਪ੍ਰੋਗਰਾਮਾਂ ਵਿੱਚ ਜਗ੍ਹਾ ਦੇਣ ਦਾ ਬਹੁਤ ਗਲਤ ਹੈ ਇਹਨਾਂ ਨੇ ਪੰਜਾਬ ਦਾ ਬਹੁਤ ਘਾਣ ਕੀਤਾ ਹੈ ਧੰਨਵਾਦ
@amritpalkaur4359
@amritpalkaur4359 Күн бұрын
ਅਸੀ ਆਪ ਦੇਖਿਆ ਉਸ ਟਾਈਮ ਪੁਲਿਸ ਗਾਲ ਤੋ ਬਿਨਾ ਕਿਸੇ ਨਾਲ ਗੱਲ ਨਹੀ ਸੀ ਕਰਦੀ ਖਾਸ ਕਰਕੇ ਸਿੱਖਾ ਨਾਲ
@AvtarSingh-dh9dg
@AvtarSingh-dh9dg 9 сағат бұрын
ਪੱਤਰਕਾਰ ਜੀ ਇਹ ਡੀ ਜੀ ਪੀ ਬਹੁਤ ਹੀ ਵੱਡਾ ਕੁਰੰਪਟ ਸੀ । ਮੈ ਇਸ ਦੇ ਲਮੇ ਇਸ ਦੇ ਹੀ ਦਫਤਰ ਦੇ ਅੰਡਰ ਕੰਮ ਕੀਤਾਹੈ ਜੀ । 39 ਸੈਕਟਰ ਚੰਡੀਗੁੜ ਵਿਚ ਇਕ ਫਲੈਟ ਤੋ 28 ਸੈਕਟਰ ਵਿਚ ਵਾਇਟ ਹਉਸ ਜੀਰਕਪੂਰ ਵਿਚ ਚਿਮਨੀ ਵਰਗੇ ਰੀਜੌਟ ਹੋਰ ਪਤਾ ਨਹੀ ਕੀ ਕੀ ਬਣਾਇਆ ਹੈ । ਜਦੋ ਇਸ ਨੂੰ ਹਟਾਇਆ ਗਿਆ ਸੀ ਤਿੰਨ ਦਿਨ ਸਲੈਡਰ ਮਸੀਨ ਇਸ ਦੇ ਘਰ ਚੱਲਦੀ ਰਹੀ ਰਿਕਾਡ ਨਸਟ ਕਰਨ ਲਈ । 28 ਸੈਕਟਰ ਵਿਚ ਹੁਣ ਗੱਲਾ ਕਰਨ ਨਾਲ ਕੋਈ ਸੱਚਾ ਨਹੀ ਹੋ ਸਕਦਾ ਸਾਨੂੰ ਸਾਰਾ ਪਤਾ ਹੈ । ਰਟਾਇਰ ਹੋਣ ਤੋ ਬਾਦ ਬਹੁਤ ਇਮਾਨਦਾਰ ਬਣਦੇ ਨੇ
@parmjeetsingh1010
@parmjeetsingh1010 Күн бұрын
ਜਿਸ ਤਰਾ ਵਿਰਕ ਸਾਹਿਬ ਦਸ ਰਹੇ ਨੇ ਕੇ ਉਸ ਮੁੰਡੇ ਨੇ ਫੋਨ ਕੀਤਾ ਤੇ ਮੈ(ਵਿਰਕ ਸਾਹਿਬ) ਨੇ ਬੜੇ ਪਿਆਰ ਨਾਲ ਸਮਝਾਇਆ। ਹੋ ਸਕਦਾ ਇਨਾ ਨੇ ਐਨੇ ਪਿਆਰ ਨਾਲ ਸਮਝਾਇਆ ਹੋਵੇ ਪਰ ਯਕੀਨ ਨਹੀ ਹੁੰਦਾ। ਕਿਉਕਿ ਉਸ ਟਾਈਮ ਪੁਲਸ ਵਾਲੇ ਗਾਲ ਤੋ ਬਿਨਾ ਗਲ ਨਹੀ ਕਰਦੇ ਸੀ।
@shamshersingh-d9g1m
@shamshersingh-d9g1m 2 күн бұрын
ਸਰ ਜੀ ਸੁੱਖੀ ਬਾਰੇ ਦੱਸੋ ਤੁਹਾਡੇ ਪਿੱਛੇ ਲੱਗਕੇ ਹੁਣ ਕਿਹੜੀ ਜੇਲ ਚ ਬੰਦ ਹੈ ਜੀ ਨਾਲੇ ਕਾਕੇ ਜਨਰਲ ਦਿਆਲ ਕੋਲੋ ਕਿੰਨੇ ਬਜ਼ੁਰਗ ਮਾਪੇ ਮਰਵਾਏ ਸੀ ਜੀ ਇਹ ਸਾਰੀ ਤੁਹਾਡੀ ਜੱਟ ssps ਦੀਆਂ ਹੀ ਲੜਾਈਆਂ ਸਨ ਇੱਕ ਪਾਸੇ ਅਜੀਤ ਸੰਧੂ ਤੇ ਦੂਸਰੇ ਪਾਸੇ ਸਵਰਨ ਘੋਟਣਾ ਤੇ ਤੀਜੇ ਪਾਸੇ ਵਿਰਕ ਸਾਹਿਬ ਜੀ ਇਸੇ ਤਰ੍ਹਾਂ ਡੀ ਐਸ ਪੀਜ਼ ਸਨ ਤੇ ਨਾਮੀ ਬੁੱਚੜ ਕਿਸਮ ਦੇ ਇੰਸਪੈਕਟਰ ਵੀ ਘੱਟ ਨਹੀਂ ਇੱਥੋਂ ਤੱਕ ਕਿ ਜਿਹੜੇ ਗੱਡੀਆਂ ਦੇ ਡਰਾਈਵਰ ਸੀ ਉਹ ਵੀ ਥਾਣੇਦਾਰ ਬਣੇ ਵੇਖੇ ਗਏ ਸੀ🙏ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ
@Panjab_ਪੰਜਾਬ
@Panjab_ਪੰਜਾਬ Күн бұрын
ਅਸਲ ਕਹਾਣੀ ਇਹ ਸੀ ਕਿ ਤੁਸੀ ਬੰਦੇ ਨੂੰ ਵਰਤਦੇ ਸੀ ਤੇ ਜਦੋ ੳਸਦਾ ਕੰਮ ਮੁੱਕ ਜਾਦਾ ਸੀ ਤੇ ਫੇਰ ਆਵਦੇ ਕੈਟਾਂ ਨੂੰ ਭੇਜ ਕੇ ਹੀ ਮਾਰ ਕੇ ਤਰੱਕੀਆਂ ਲੈ ਲੈਦੇ ਸੀ
@punjabicalligraphyclassesm7692
@punjabicalligraphyclassesm7692 2 күн бұрын
ਬਹੁਤ ਤਬਾਹੀ ਦਾ ਦੌਰ ਸੀ,ਪਰ ਕੁਲ ਮਿਲਾ ਕੇ ਪੰਜਾਬ ਦਾ ਨੁਕਸਾਨ ਹੋਇਆ, ਭਾਵੇਂ ਉਹ ਪੁਲਿਸ ਜਵਾਨ, ਜਾਂ ਖਾੜਕੂ ਲਹਿਰ ਨਾਲ ਸਬੰਧਤ ਸਨ।
@jassbir1363
@jassbir1363 2 күн бұрын
ਇਹੀ ਗੱਲ ਤਾਂ ਬਾਈਂ ਜੀ ਸਮਝਣ ਵਾਲੀ ਹੈ
@rajindersinghchattha4095
@rajindersinghchattha4095 2 күн бұрын
bhut e mada time c oh punjab de putt hi marey c bhaven oh police hovey te bhaven oh khadku Singh hon
@Nupa-bb1xs
@Nupa-bb1xs Күн бұрын
Police kihdi Mari c ?
@sultansingh9719
@sultansingh9719 Күн бұрын
ਹੁਣ ਤਾਂ ਪੰਜਾਬ ਵਿੱਚ ਸ਼ਾਂਤੀ ਹੈ ਨੌਜਵਾਨ ਚਿੱਟਾ ਪੀ ਕੇ ਸ਼ਾਂਤੀ ਨਾਲ ਮਰ ਰਹੇ ਹਨ ਭਈਏ ਪੰਜਾਬੀਆਂ ਨੂੰ ਸ਼ਾਂਤੀ ਨਾਲ ਸਵਾਂ ਰਹੇ ਹਨ ਪੰਜਾਬ ਪੁਲਿਸ ਦੇ ਗਲ ਪੈ ਰਹੇ ਹਨ ਸ਼ਾਂਤੀ ਨਾਲ
@James-Prinsep
@James-Prinsep 2 күн бұрын
ਪੱਮੇ ਮਾਧੋਕੇ ਬਾਰੇ ਪੁੱਛੋਂ ਤੇ ਦੂਜਾ ਸੁੱਖਵਿੰਦਰ ਕਾਕਾ ਦਿਆਲ ਬਾਰੇ, ਸੇਨਥੇਟਿਕ ਡਰੱਗ ਇਹਦੇ ਸਮੇਂ ਹੀ ਸ਼ੁਰੂ ਹੋਈ
@gurdevsingh9300
@gurdevsingh9300 Күн бұрын
ਸੁੱਖਵਿੰਦਰ ਕਾਕਾ ਵੀ ਇਹਦੇ ਨਾਲ ਅਟੈਚ ਰਿਹਾ?? 🤔🤔
@Masterbatth
@Masterbatth Күн бұрын
ਸੁਖਵਿੰਦਰ ਦਿਆਲ ਅੱਜ ਜਿਸ ਸਥਿਤੀ ਵਿੱਚ ਹੈ ਉਸਨੂੰ ਸੋਸ਼ਲ ਮੀਡੀਆ ਤੇ ਪੜ੍ਹਿਆ ਉਹ ਦਿੱਲੀ ਵੱਲ ਰਹਿੰਦਾ ਪਰ ਹਾਲਾਤ ਦੋਨੋਂ ਪਾਸੇ ਤੋੰ ਪ੍ਰੇਸ਼ਾਨ ਆਖਰੀ ਸਮਾਂ ਉਸ ਇਨਸਾਨ ਦਾ ਸ਼ਾਇਦ ਵਧੀਆ ਨਾ ਰਹੇ ਦਿਲ ਦਿਮਾਗ ਪਛਤਾਵੇ ਨਾਲ ਭਰਿਆ ਹੋਵੇਗਾ ਕਿ ਜਿਸ ਹਕੂਮਤ ਲਈ ਸਭ ਕੀਤਾ ਉਹ ਵੀ ਆਪਣੀ ਨਾ ਬਣੀ
@harjinderkaur99
@harjinderkaur99 Күн бұрын
ਇੰਨਾਂ ਲੋਕਾ ਦੀ ਆਤਮਾ realise ਨਹੀ ਕਰਦੀ ਚਵਲਾਂ ਦੀ ਕਿ ਅਸੀ ਪੰਜਾਬ ਵਿਚ ਘਰਾ ਦੇ ਘਰ ਉਜਾੜ ਦਿੱਤੇ।
@sukhjindersingh8246
@sukhjindersingh8246 Күн бұрын
ਜੇ ਏਨੀ Schooling ਹਰਜੀਤ ਦੀ ਬਜਾਏ ਪੰਜਾਬ ਪੁਲਿਸ ਦੀ ਵੀ ਕੀਤੀ ਹੁੰਦੀ ਤਾਂ ਪੰਜਾਬ ਦੀ ਦੋਵੇਂ ਪਾਸਿਆ ਦੀ ਜਵਾਨੀ ਬਚ ਸਕਦੀ ਸੀ
@ParminderSingh-re4xp
@ParminderSingh-re4xp 2 күн бұрын
My question to SS Virk is, your daughter married a military officer’s son. He was a SP is south, tell us how you treated that family. You threatened them when they were completely innocent, you took Naxalite’s with you to threaten them. Seriously
@dalipsinghdhaliwal7971
@dalipsinghdhaliwal7971 Күн бұрын
ਬਹੁਤ ਮਾੜਾ ਟਾਇਮ ਸੀ ਜਿਸ ਤਨ ਲਾਗੇ ਸੋ ਤਨ ਜਾਣੇ ਨੁਕਸਾਨ ਪੰਜਾਬ ਦਾ ਹੋਇਆ ਹੁਣ ਵੀ ਅਜਿਹੇ ਹਾਲਾਤ ਤੋ ਪੰਜਾਬੀ ਸੁਚੇਤ ਰਹਿਣ
@SukhwinderSingh-l1c
@SukhwinderSingh-l1c Күн бұрын
ਬਹੁਤ ਮਾੜਾ ਵਕਤ ਸੀ। ਦਿੱਲੀ ਨੇ ਸਾਨੂੰ ਆਪਣੇ ਤੋਂ ਆਪਣੇ ਨੂੰ ਮਾਰਿਆਂ। ਪੁਲਿਸ ਸਟਾਰਾ ਅਤੇ ਪੈਸਾ ਦੌੜ ਜਲਾਦ ਰੋਲ ਨਿਭਾਇਆ । ਅੱਜ ਇਹ ਪੁਲਿਸ ਅਤੇ ਲੀਡਰ ਭਗਤ ਬਣੇ। ਬਹੁਤ ਮਾੜਾ ਚਹਿਰਾ ਦੇਖਿਆ ਪੁਲਸ।ਇਹ ਇਵੇਂ ਮਿੱਠੀ ਮਿੱਠੀ ਕਰੀ ਜਾਂਦਾ।
@gopi2bhatti
@gopi2bhatti 2 күн бұрын
ਵਿਰਕ ਸਾਹਬ ਸਾਬਕਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗਿਆਨ ਸਿੰਘ ਰਾੜਾ ਬਾਰੇ ਬਹੁਤ ਜਾਣਕਾਰੀ ਦੇ ਸਕਦੇ ਹਨ ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਵਲੋਂ ਸਰਹੱਦੀ ਖੇਤਰ ਦੇ ਪਿੰਡਾਂ ਚ ਬਹੁਤ ਨੇਕ ਕੰਮ ਕੀਤੇ ਗਏ ਹਨ ਬਹੁਤ ਜਾਣਕਾਰੀਆਂ ਵਿਰਕ ਸਾਹਬ ਸਾਂਝੀਆਂ ਕਰ ਸਕਦੇ ਹਨ
@gurdeepsinghkhalsa521
@gurdeepsinghkhalsa521 8 сағат бұрын
ਪੰਜਾਬ ਪੁਲਿਸ ਨੇ ਹੁਣ ਤੱਕ ਸਿੱਖਾ ਦਾ ਤੇ ਪੰਜਾਬ ਦਾ ਨੁਕਸਾਨ ਕਰ ਰਹੀ ਹੈ ਪੰਜਾਬ ਦੀਆ ਸਾਰੀਆ ਮੁਸਕਲਾ ਪੰਜਾਬ ਪੁਲਿਸ ਕਰਕੇ ਹਨ
@iqbalsinghkalsiraj22g92
@iqbalsinghkalsiraj22g92 2 күн бұрын
ਸ਼੍ਰੀ ਮਾਨ ਜੀ ਅਕਾਲ ਤਖਤ ਦੇ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਕੇਂ ਬਾਰੇ ਵੀ ਦੱਸਿਆ ਜਾਵੇ ਧੰਨਵਾਦ। 😢
@jagjitsinghsidhu7951
@jagjitsinghsidhu7951 Күн бұрын
ਜਥੇਦਾਰ ਭਾਈ ਗੁਰਦੇਵ ਸਿੰਘ ਜੀ ਬਾਰੇ ਪਤਾ ਨੀਂ ਕਿਓਂ ਨੀਂ ਬੋਲਦੇ
@drasmaanhomoeopathychannel8771
@drasmaanhomoeopathychannel8771 2 күн бұрын
ਹਾਂ ਜੀ ਨੁਕਸਾਨ ਪੰਜਾਬ ਦਾ ਹੀ ਹੋਇਆ
@jashansidhu6381
@jashansidhu6381 Күн бұрын
ਇਨ੍ਹਾਂ 5:03 ਤ ਜ਼ਾਲਮਾਂ ਦੇ ਕੀ ਦਿੱਤੇ ਜ਼ਖਮਾਂ ਨੂੰ ਨਾ ਖਰੋਚੌ ਬਹੁਤ ਜ਼ਖ਼ਮ ਦਿੱਤੇ ਨੇ ਪੰਜਾਬੀ ਆ ਨੂੰ ਬਹੁਤ ਜੁਲਮ ਸੁਣੇ ਤੇ ਵੇਖੇ ਅਖੀਂ ਰਾਤ ਨੂੰ ਪੁਲੀਸ ਭੇਜਦੀ ਸੀ ਸਵੇਰੇ ਇਹ ਕਸਾਈ ਸਾਰੇ ਜੀਆਂ ਸਮੇਤ ਕਵਾਰੀਆਂ ਕੁੜੀਆਂ ਚੁਕ ਕੇ ਜੋ ਮਰਜ਼ੀ ਕਰਦੇ ਸੀ ਜਾਂ ਬੱਚੇ ਨਹੀ ਜਾ ਜ਼ਮੀਨ ਨਹੀਂ ❤
@gurnambawa8106
@gurnambawa8106 2 күн бұрын
ਬਹੁਤ ਖੂਬ ਸੂਰਤ ਪਰ ਦੁੱਖ ਦਾਇਕ ਕਹਾਣੀ ਸੀ। ਪਰ ਆਪ ਜੀ ਨੂੰ ਬੇਨਤੀ ਹੈ ਵਿਰਕ ਜੀ ਨਾਲ ਇਸ ਤਰਾਂ ਦੀਆਂ ਹੋਰ ਸਟੋਰੀ ਜਰੂਰ ਕਰੋ ਆਪ ਜੀ ਦੇ ਸਾਰੇ ਪ੍ਰੋਗਰਾਮ ਦੇਖਦਾ ਬਹੁਤ ਸਿੱਖਿਆ ਦੇਣ ਵਾਲੇ ਹੁੰਦੇ ਹਨ। ਗੁਰਨਾਮ ਬਾਵਾ
@amarjitsingh64as
@amarjitsingh64as Күн бұрын
@@gurnambawa8106 ji eh BUCHED 500 % JHOOTHH bol reha hai Harjeet Singh noo ehne aap mareya c tan jo lokan vich singhan noo BADNAM kita ja ske ,ate es katal di aad vich 10 hor singhan noo mareya ja ske , ate aapne AAKAWAN noo khush karke , char burkiyan hor mil jan
@swaranjitdalio5521
@swaranjitdalio5521 2 күн бұрын
ਬਹੁਤ ਹੀ ਖੂਬਸੂਰਤ ਅਤੇ ਸ਼ਲਾਘਾਯੋਗ ਕਾਰਜ ..... ਚੈੱਨਲ ਦਾ
@sumermann5797
@sumermann5797 6 сағат бұрын
ਪੱਤਰਕਾਰ ਸਾਬ੍ਹ ਵਿਰਕ ਸੈਨਾ ਦੇ ਸੈਨਾਪਤੀ ਨੂੰ ਪੁੱਛ ਲੈਣਾ ਸੀ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਬਾਬਤ ਕੀ ਵੀਚਾਰ ਹਨ।
@sartajsinghvirk
@sartajsinghvirk Күн бұрын
ਸਾਡੀ ਸਾਰਿਆਂ ਦੀਆਂ ਇੱਕੋ ਜਿਹੀਆਂ ਮਾਨਸਿਕਤਾ ਆ ਅਤੇ ਮੈਂ ਵੀ ਵਿੱਚੇ ਹਾਂ ਕਿ ਅਸੀ ਕਿਸੇ ਨੁੰ ਮਿਲੇ ਬਿਨਾਂ ਉਸ ਖਿਲਾਫ਼ ਆਪਣਾਂ ਨਜ਼ਰੀਆ ਬਣਾ ਲੈਂਦੇ ਹਾਂ ਅਤੇ ਇਸੇ ਤਰਾਂ ਹੁਣ ਵੀ ਕਈ ਨੇ ਜਿਹੜੇ ਨਾ ਮਿਲੇ ਨੇ | ਬੱਸ ਆਪਣੇ ਹਿਸਾਬ ਨਾਲ ਅੰਦਾਜ਼ੇ ਲਾਈ ਜਾਂਦੇ ਨੇ |
@jsranajsrana5263
@jsranajsrana5263 Күн бұрын
@@sartajsinghvirk ਜਾ ਤਾਂ ਤੁਹਾਡਾ ਜਨਮ ਖਾੜਕੂਵਾਦ ਬਾਅਦ ਵਿੱਚ ਹੋਇਆ ਹੈ ਜਾਂ ਤੁਸੀਂ ਪੰਜਾਬ ਤੋਂ ਬਾਹਰ ਰਹਿੰਦੇ ਹੋ, ਸਾਡਾ ਡਿਸਟਕ ਰੋਪੜ ਹੈ ਜਿੱਥੇ ਸਭ ਤੋਂ ਵੱਧ ਘੱਟ ਖਾੜਕੂਵਾਦ ਸੀ, ਉਥੇ ਦੀ ਹੀ ਪੁਲਿਸ ਬਹੁਤ ਗੰਦੀ ਤਰਾਂ ਵਿਚਰਦੀ ਸੀ, ਤਾ ਜੀਨਾ ਇਲਾਕਿਆਂ ਵਿੱਚ ਵਾਰਦਾਤਾਂ ਹੁੰਦੀਆਂ ਸੀ ਉੱਥੋਂ ਦੀ ਪੁਲਿਸ ਕਿਵੇਂ ਚੰਗੀ ਹੋ ਸਕਦੀ ਹੈ, ਜੇ ਲੋਕ ਬਿਨਾਂ ਮਿਲੇ ਹੀ ਆਪਣੀ ਧਾਰਨਾ ਬਣਾ ਰਹੇ ਹਨ ਤਾਂ ਇਸ ਵਿੱਚ ਪੁਲਿਸ ਦਾ ਆਪਣਾ ਕਸੂਰ ਹੈ ਨਾ ਕਿ ਲੋਕਾਂ ਦਾ, ਜੇ 100ਵਿੱਚ 99.80 ਪੁਲਿਸ ਵਾਲੇ ਗੰਦੇ ਹੋਣਗੇ ਤਾਂ ਲੋਕ ਕਿਵੇਂ ਉਸ ਚੰਗੇ ਅਫਸਰ ਨੂੰ ਲੱਭਣ ਜਦੋਂ ਉਸਦੀ ਡਿਊਟੀ ਉਹਨਾਂ ਦੇ ਇਲਾਕੇ ਵਿੱਚ ਹੁੰਦੀ ਹੀ ਨਹੀਂ ਸੀ.
@baljitatwal-zb1hb
@baljitatwal-zb1hb 2 күн бұрын
ਜੁਲਮ ਗਲਾ ਨਾਲ ਲੁਕਣਾ ਨਹੀਂ
@jasveersingh9413
@jasveersingh9413 Күн бұрын
ਬਹੁਤ ਹੀ ਸਹੀ ਤੇ ਦੁਖਦਾਈ ਵਾਕੇ ਬਾਰੇ ਦੱਸਿਆ ਜੀ ਦਵਿੰਦਰਪਾਲ ਜੀ ਸੋਡਾ ਚੇਨਲ ਬਹੁਤ ਵਧੀਆ ਜਾਣਕਾਰੀ ਦਿੰਦਾ ਜੀ
@amarjitsingh64as
@amarjitsingh64as Күн бұрын
Eh koi vadhiya jankari nahin , sgon aapni lipa pochi kr reha hai , sacha hon di kosis kr reha hai , ate RAJ K JHOOTHH BOL REHA , Bakwas kr reha
@deepvirk6981
@deepvirk6981 Күн бұрын
Sahi gl aa bai ji ho sakda eh bkwas kr rea​@@amarjitsingh64as
@jassbir1363
@jassbir1363 2 күн бұрын
ਵਿਰਕ ਸਾਹਿਬ ਇੱਕ ਚੰਗੇ Dog lover’s ਵੀ ਹਨ ਜੀ , ਚੰਡੀਗੜ ਡੌਗ ਸੌਅ ਚ ਤਕਰੀਬਨ ਹਰੇਕ ਸਾਲ ਆਉਦੇਂ ਸਨ , ਇੱਕ ਵਾਰ ਮੇਰੇ ਡੌਗ ਵੇਖ ਕੇ ਚੰਗੇ ਖੁਸ਼ ਹੋਏ ਸਨ । ਬੋਲ ਚਾਲ ਬਹੁਤ ਵਧੀਆਂ ਸਾਦਗੀ ਹੈ ਜੀ । ਬਾਕੀ Davinder pal ਜੀ ਦਾ ਵੀ ਧੰਨਵਾਦ , ਕਈ ਅਹਿਮ ਮੁੱਦਿਆਂ ਦੀ ਜਾਣਕਾਰੀ ਸਰੋਤਿਆਂ ਨਾਲ ਸਾਝੀਂ ਕਰਵਾਉਦੇ ਹਨ । Js Usa
@jagjitsinghsidhu7951
@jagjitsinghsidhu7951 Күн бұрын
ਕੀ ਉਸ ਟਾਈਮ ਵੀ ਇਸਦੀ ਬੋਲੀ ਐਨੀ ਵਧੀਆ ਸੀ ?
@ajabsingh2610
@ajabsingh2610 2 күн бұрын
ਵਿਰਕ ਜੀ ਦੀ ਗੱਲ ਬਹੁਤ ਚੰਗੀ ਹੈ ਜੇਕਰ ਆਪ ਵਰਗੇ ਅਫਸਰ ਸੀ ਤਾਂ ਫੇਕ ਕਾਉੰਟਰ ਕਿਵੇਂ ਹੋਏ
@harmindersingh-to3we
@harmindersingh-to3we Күн бұрын
ਸਾਰੇ ਪੁਲਸ ਅਫਸਰ ਇੱਕੋ ਜਿਹੇ ਨਹੀ ਹੁੰਦੇ ਕਈਆਂ ਨੇ ਗਲਤ ਮੁੰਡੇ ਵੀ ਮਾਰੇ ਹੋਣਗੇ ਪਰ ਮੈਂ ਵਿਰਕ ਸਾਹਿਬ ਬਾਰੇ ਕਈ ਥਾਵਾਂ ਤੇ ਪੜ੍ਹਿਆ ਹੈ ਕਿ ਇਹਨਾ ਨੇ ਬਹੁਤ ਸਾਰੇ ਮੁੰਡੇ ਬਚਾਉਣ ਦੀ ਕੋਸ਼ਸ਼ ਕੀਤੀ ਮਸਲਾ ਇਹ ਵੀ ਸੀ ਜਿਹੜਾ ਘਰ ਬੇਠਣਾ ਚਾਹੁੰਦਾ ਸੀ ਉਹਨਾਂ ਨੂੰ ਖਾੜਕੂ ਕੈਟ ਕਹਿ ਮਾਰ ਦਿੰਦੇ ਸਨ ਕਿ ਤੂੰ ਪੁਲਸ ਨਾਲ ਰਲ ਗਿਆ ਹੋਣਾ ਤਾਂ ਕਰਕੇ ਸਾਡੇ ਨਾਲ ਨਹੀ ਤੁਰਦਾ ਸੇਮ ਗੈਗਸਟਰ ਵਾਲਾ ਹਿਸਾਬ ਸੀ ਜਿਹੜਾ ਇਕ ਵਾਰ ਇਸ ਰਾਹ ਤੇ ਤੁਰ ਪੈਂਦਾ ਸੀ ਫਿਰ ਉਹਦਾ ਘਰ ਬੈਠਣਾ ਨਾਮੁਮਕਿਨ ਸੀ
@jaspindersingh4551
@jaspindersingh4551 Күн бұрын
ਇਹ ਸਾਰੇ ਨੰਗੇ ਹੋ ਰਹੇ ਨੇ ਦੁਸ਼ਟਾ ਦਾ ਬੀਜ ਨਾਸ ਹੋਣਾ ਸ਼ਰਮ ਨਹੀ ਆਉਦੀ ਇਹਨਾ ਆਪਣਿਆ ਨੂੰ ਮਾਰੀਆ
@warriorpunjabi44
@warriorpunjabi44 Күн бұрын
ਵੀਰ ਜੀ ਸਹੀ ਕਿਹਾ ।
@HardeepSingh-ze2zs
@HardeepSingh-ze2zs 13 сағат бұрын
ਪੱਤਰਕਾਰ ਜੀ ਇਸ ਕੈਟ ਨੇ ਦੁੱਗਰੀ ਵਿੱਚ ਇਨਟੈਰੋ ਕੇਸਣ ਕਰਦਾ ਸੀ ਹੁਣ ਆਪਣੇ ਆਪ ਨੂੰ ਸੱਚ ਸਾਬਤ ਕਰਨ ਲੱਗਾ ਉਸ ਸਮੇਂ ਪੰਜਾਬ ਪੁਲੀਸ ਨੇ ਕੋਮ ਦੇ ਕਤਲ ਕੀਤੇ ਹਨ
@harmindersingh-to3we
@harmindersingh-to3we Күн бұрын
ਵੀਰ ਜੀ ਬਹੁਤ ਵਧੀਆ ਸੀ । ਵਿਰਕ ਸਾਹਿਬ ਨਾਲ ਪੋਗਰਾਮ ਜਾਰੀ ਰੱਖਿਓ ਜੀ 🙏
@DaljitSingh-gq8rm
@DaljitSingh-gq8rm Күн бұрын
ਬਹੁਤ ਸਾਰੇ ਮੁਡੇ ਇਨ੍ਹਾਂ ਕਾਰਨਾ ਕਰਕੇ ਹੀ ਘਰੋ ਭੱਜੇ ਸੀ
@parvindersingh5710
@parvindersingh5710 Күн бұрын
Waheguru Waheguru Waheguru
@GdhdGdgd-y4t
@GdhdGdgd-y4t 2 күн бұрын
Very good discussion and information very good police officer s.virak sab ji thanks 🙏👍
@vakhrekaraj9948
@vakhrekaraj9948 Күн бұрын
ਬਹੁਤ ਦੁੱਖ ਹੋਇਆ ਸੁਣ ਕੇ
@tarsemsingh7945
@tarsemsingh7945 2 күн бұрын
ਸਿੱਖਾਂ ਦੇ ਬਹੁਤ ਕਤਲੇਆਮ ਕੀਤਾ ਪੁਲਿਸ ਨੇ
@TSBADESHA
@TSBADESHA Күн бұрын
ਇਹ ਕਹਿਣ ਅਤੇ ਦੇਖਣ ਨੂੰ ਸਰਦਾਰ ਨੇ,ਇਹਨਾਂ ਦੇ ਕਿਰਦਾਰਾਂ ਤੇ ਬਹੁਤ ਸਾਰੇ ਸਵਾਲ ਨੇ
@gurdevsingh9300
@gurdevsingh9300 Күн бұрын
ਪੰਜਾਬ ਚ ਸਭ ਤੋਂ ਜਿਆਦਾ ਏਸ ਪੁਲੀਸ ਅਫ਼ਸਰ ਨੇ black cat ਪਾਲੇ ਹੋਏ ਸਨ ਕੈਟਾ ਤੋਂ ਇਹਨਾਂ ਕਿੰਨੇ ਮੁੰਡੇ ਮਰਵਾਏ ਕਿੰਨੇ ਗਲਤ ਕੰਮ ਕਰਵਾਏ ਫੇਰ ਓਹ cat ਵੀ ਖ਼ਤਮ ਕਰ ਦਿੱਤੇ ਗਏ ਤੁਸੀਂ ਹਿਸਾਬ ਲਾਓ ਇਹ ਕਿੱਡਾ ਬੁੱਚੜ ਇਨਸਾਨ ਹੈ
@GurpreetSingh-fh8gj
@GurpreetSingh-fh8gj Сағат бұрын
ਅਖੇ ਅਚਾਨਕ Militancy ਵੱਲ ਚਲਾ ਗਿਆ।ਗਿਆ ਨਹੀ ਤੁਸੀ ਧੱਕਿਆ ਨੋਜਾਵਾਨਾ ਨੂੰ।ਅੱਤਵਾਦੀ ਪੁਲਿਸ ਤੇ ਸਰਕਾਰਾਂ ਸਨ।
@punjabicalligraphyclassesm7692
@punjabicalligraphyclassesm7692 2 күн бұрын
ਬਹੁਤ ਭਾਵੁਕ ਤੇ ਸੱਚੀ ਘਟਨਾ।
@parvreenkumar4266
@parvreenkumar4266 Күн бұрын
Superb police officer....salute Virk Sir ko.
@GooglePay-f9t
@GooglePay-f9t 19 сағат бұрын
Never forget 1984 Amritsar Punjab golden temple ❤❤
@middlefingersaluteyankee3500
@middlefingersaluteyankee3500 Күн бұрын
ਅਸੀ ਤਾਂ ਲਖਨਊ ਜਾ ਕੇ ਵੀ ਸੱਭ ਨੂੰ ਅਪਣਾ ਬ ਨਾ ਲਿਆ ਤੇ ਥੋਡੇ ਸਿਸਟਮ ਤੋਂ ਅਸੀ ਪੰਜਾਬ ਰਹਿ ਕੇ ਵੀ ਨਾ ਆਪਣੇ ਬਣੇ
@robinwood32
@robinwood32 8 сағат бұрын
SSA Davinder ji. Are you same man who lived in sector 27 c Chandigarh ?
@harjinderkaur99
@harjinderkaur99 Күн бұрын
ਪੁਲੀਸ ਵੀ ਅਪਣੀ ਤੇ ਕੌਮ ਦੇ ਬੱਚੇ ਵੀ ਆਪਣੇ । ਕੌਣ ਜਿੱਤਿਆ। ਪੰਜਾਬ ਮਰਿਆ ਤੇ ਅੱਗ ਲਾਉਣ ਵਾਲੇ ਜਿੱਤ ਗੇ।ਅਗਲੀਆਂ ਨੇ ਆਪਣਿਆਂ ਤੋਂ ਆਪਣੇ ਮਰਵਾਏ।
@Ranjitsingh-bm9fw
@Ranjitsingh-bm9fw 2 күн бұрын
Ehna daa beta pardeep virk bahut nek hye
@Sandhusaab18
@Sandhusaab18 12 сағат бұрын
ਇਸ ਨੇ ਬਹੁਤ ਮਾਵਾਂ ਦੇ ਪੁੱਤ ਖੂਨ ਪੀਤਾ ਨਜ਼ੈਜ਼ ਮੁੰਡੇ ਮਾਰੇ ਨੇ।
@surindersinghjaggi3567
@surindersinghjaggi3567 Күн бұрын
Nice information ji, keep it up please.
@makhansingh2877
@makhansingh2877 10 сағат бұрын
Only way to find the truth of the black period of 80 to continue the interview of this types people’s
@BalvirSingh21475
@BalvirSingh21475 Күн бұрын
ਇਹ ਸਾਰੇ ਰਲੇ ਮਿਲੇ ਸੀ
@1236......
@1236...... 9 сағат бұрын
Eh hje v parivar vich hass khed riha guru ji eh keho jiha insaaf😢
@RajanDeep-i2e
@RajanDeep-i2e 15 сағат бұрын
Hindu hove ya sikh sab bhut vadya ne par kuj anpard lok aj be hindu sikh hindu sikh lge hoye ne
@kamaljeetsidhu3060
@kamaljeetsidhu3060 2 күн бұрын
ਬਹੁਤ ਵਧੀਆ ਵਿਚਾਰ ਹਨ ਸਰ ਜੀ ਪਰ ਹਰ ਵਾਰ ਇਹ ਨਹੀਂ ਹੁੰਦਾ
@JaswantSingh-rq4mo
@JaswantSingh-rq4mo Күн бұрын
ਸਿੱਖ ਕਦੇ ਵੀ ਕਿਸੇ ਧਰਮ ਦੇ ਬੰਦੇ ਨਾਲ ਨਫਰਤ ਨਹੀ ਕਰਦੇ
@lovie5h271
@lovie5h271 18 сағат бұрын
ਬਹੁਤ ਤਸ਼ੱਦਦ ਢਾਹਿਆ ਇਨਾਂ ਨੇ
@SubegSingh-l5l
@SubegSingh-l5l Күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭਾਜੀ
@rameshkumar-tr2gj
@rameshkumar-tr2gj 2 күн бұрын
panjab da sach janan layi senkre sachiya gala nu loga age rakhna pawega tahi loka nu sach di parakh ho sakegi
@karajsingh1388
@karajsingh1388 Күн бұрын
ਪਤਰਕਾਰ ਸਾਬ ਇਹ ਤਾਂ ਖੁਦ ਬਹੁਤ ਦਾਗੀ ਨੇ 😂
@drasmaanhomoeopathychannel8771
@drasmaanhomoeopathychannel8771 2 күн бұрын
ਬਹੁਤ ਭੈੜਾ ਹਿੰਸਾ ਦਾ ਦੌਰ ਸੀ ,
@RajvinderSingh-kv5lc
@RajvinderSingh-kv5lc Күн бұрын
Sir ! Plz tell us about Sukhdev Singh Sukha's story( Gen. Vaidya case) he was interrogated in Maharashtra police custody by you ?
@warriorpunjabi44
@warriorpunjabi44 Күн бұрын
Bai g this is one of those who was ttattus of angrej.😅😅😅
@saytruth1382
@saytruth1382 Күн бұрын
Somewhat manufactured story.Harjit did B.A.LLB. It took five or more years.Meanwhile most of his friends would have been eliminated. At that time the life span of militant was one to two years.
@JaswantSingh-xs5xj
@JaswantSingh-xs5xj 21 сағат бұрын
ਕੀ ਸਰਕਾਰਾਂ ਸੱਚੀਂ-ਮੁੱਚੀਂ ਇਮਾਨਦਾਰ ਅਤੇ ਸੱਚੀਆਂ ਸਨ ਸਰ ਸਿਰਫ yes or no?
@harbindergill8232
@harbindergill8232 Күн бұрын
I am from Amritsar Virk Shaib great officer
@JasbirSingh-j2v
@JasbirSingh-j2v Күн бұрын
ਨਾਰਕੋ ਟੈਰਰਇਜਮ ਕਿਸ ਨੇ ਸ਼ੁਰੂ ਕੀਤਾ
@inderdeepsingh41
@inderdeepsingh41 13 сағат бұрын
Mainu lagda. Eh story pind Pangali Kalan di hai Jo Majitha police station vich hai CRPF. Camp aadha Thareaiwal near madri pind vich c Othey aksar hi kharku crpF camp te hamla krde c Ess area de nami kharku Bhai dharm singh kastiwal Bhai Daleep singh chachowali Bhai Jaswinder singh gandasa Bhai Jaspal singh rabairo Bhai Harpal singh Jijjeani Bai Gurdeep singh rumana Bhai paltej singh ramana Bhai Kabul singh Fouji Jalalpur Bhai Avtar singh padthri Bhai sukhdev singh buraisat Bhai Virsa singh jajj jalalpur Bhai Daljeet singh dalha Bhai Ranjeet singh Rana Babar Bhai Daler singh dalera Bhai Jagtar singh dhamaka Bhai balaka singh Eh sare kharku Majitha area Vich sewa krde C
@jaswindersingh-hm6mc
@jaswindersingh-hm6mc Күн бұрын
ਦਵਿੰਦਰ ਜੀ, SS Virk, ਨੇ ਇਹ ਸਭ ਜਾਣਦੇ ਹੋਏ ਵੀ ਪੁਲਿਸ ਪ੍ਰੋਟੈਕਸ਼ਨ ਨਹੀਂ ਦਿੱਤੀ। ਅਤੇ ਨਾ ਹੀ ਤੁਸੀਂ ਇਹ ਪ੍ਰਸ਼ਨ ਕੀਤਾ ਓਹਨਾ ਨਾਲ ਕਿ ਪ੍ਰੋਟੈਕਸ਼ਨ ਕਿਓਂ ਨਹੀ ਦਿੱਤੀ। ਇਕ ਖ਼ਰਾਬ ਪੇਸ਼ਕਾਰੀ।
@GurpreetSingh-yq5mj
@GurpreetSingh-yq5mj 2 күн бұрын
Nice interview
@rajuarora3163
@rajuarora3163 2 күн бұрын
ਚੈਨਲ ਬਹੁਤ ਵਧਿਆ ਜਾਣਕਾਰੀ ਦਿੰਦਾ ਹੈ ਇਸ ਵਿਚ ਕੋਈ ਸ਼ਕ ਨਹੀਂ ਧਰਮ ਦੇ ਨਾਮ ਤੇ ਨੌਜਵਾਨਾਂ ਨੂੰ brain wash ਕੀਤਾ ਗਿਆ ਸੀ ਜਿਸਦਾ ਖਮੀਆਜਾ ਅੱਗੇ ਜਾਕੇ ਪਰਿਵਾਰਾਂ ਨੂੰ ਭੁਗਤਣਾ ਪਿਆ
@Mehtajchannelvlogs
@Mehtajchannelvlogs 14 сағат бұрын
I request to the channel plzz tusi title ch kadkuu likhiya ohnu change karna chahida oho khadku nai c
@Worldwidevirk
@Worldwidevirk 2 күн бұрын
How come a police man say tu dekh la je naal ralna hai taa, assi sab di rakhi nahi kr skde These are Butchers State sponsored butchers
@BalwinderSingh-bj9el
@BalwinderSingh-bj9el 8 сағат бұрын
Salam addmi
@BhupinderSinghMehmadPur
@BhupinderSinghMehmadPur Күн бұрын
ਬਹੁਤ ਬੇਗੁਨਾਹਾਂ ਮਾਸੂਮਾਂ ਦੀਆਂ ਜਾਨਾਂ ਬਹੁਤ ਬੇਰਹਿਮੀ ਨਾਲ਼ ਲਈਐ...ਲੋਕਾਂ ਦੀ ਤੇ ਰੱਬ ਦੀ ਕਚਿਹਰੀ ਚ ਤੁਸੀਂ ਦੋਸ਼ੀ ਓ...ਫੇਰ ਇਹ ਪੱਤਰਕਾਰ ਨੂੰ ਹੋਰ ਕੋਈ ਨੂੰ ਲੱਭਿਆ ...ਇਹ ਐਵੇਂ ਦੱਸ ਰਿਹੈ ਜਿਵੇਂ ਬੜਾ ਕੱਦੂ ਚ ਤੀਰ ਮਾਰਿਐ ਹੁੰਦੈ...ਸਭ ਝੂਠ ਬੋਲਦੈ...ਉਸ ਵਕਤ ਤਾਂ ਆਪਣੇ ਮੋਢਿਆਂ ਤੇ ਫੀਤੀਆਂ ਅਤੇ ਭਾਰਤੀ ਹਕੂਮਤ ਦੇ ਵਫਾਦਰ ਸਾਬਤ ਕਰਨਾ ਸੀ...ਇਹ ਆਪ ਕਹਿ ਰਿਹੈ," ਮੈ ਮੁੰਡੇ ਕਿਹਾ ਪੁਲਸ ਐਨੀ ਮਾੜੀ ਨੀ।' ਮਤਲਬ ਇਹ ਮੰਨਦਾ ਕੀ ਪੁਲਸ ਮਾੜੀ ਸੀ।
@JagmohanSingh-ng7ze
@JagmohanSingh-ng7ze 20 сағат бұрын
ਉਸ ਸਮੇ ਬਹੁਤੇ ਨੌਜਵਾਨ ਪੁਲਿਸ ਦੇ ਡਰੋ ਅਤੇ ਕੁਟਮਾਰ ਕਰਕੇ ਹੀ ਭਗੌੜੇ ਹੋਏ ਸਨ
@gvsingh8785
@gvsingh8785 2 күн бұрын
Very informative .Mr Virk should be requested to be frequently coming to explain the incidents of the black era of Punjab firstly and then of Maharashtra as well. If not wrong,i visited Maharashtra in 2010 and saw hoardings with Virak' photo and proclaiming his best work.
@heerasingh3992
@heerasingh3992 22 сағат бұрын
Waheguru.Je
@nsdhillon9937
@nsdhillon9937 Күн бұрын
Davinderpal ji or Virk sahib tuhanu 🙏
@warriorpunjabi44
@warriorpunjabi44 Күн бұрын
ਮਰਨ ਤੋਂ ਪਹਿਲਾਂ ਤੂੰ ਗੁਰੂ ਸਾਹਿਬ ਤੋਂ ਮਾਫ਼ੀਆਂ ਮੰਗੇਗਾਂ ਪਰ ਨਹੀਂ ਮਿਲੇਗੀ। ਬਾਕੀ ਗੁਰੂ ਸਾਹਿਬਾਨ ਆਪੇ ਜਾਣੀਜਾਣ ਹਨ ।
@amarjitsingh9089
@amarjitsingh9089 2 күн бұрын
ਦਰਦਨਾਕ ਦਾਸਤਾਨ
@palsingh8881
@palsingh8881 20 сағат бұрын
Kot100000 waar panam dhuna nu intriu bahut ba kamaal
@harwinderjitthind6035
@harwinderjitthind6035 2 күн бұрын
ਬਹੁਤ ਜੁਲਮ ਕੀਤਾ ਤੁਸੀ
@tamashbeen6610
@tamashbeen6610 2 күн бұрын
Bhediye te reham karna bakri te julm karna aa. Shi kita Virk ne.
@jagjitsinghsidhu7951
@jagjitsinghsidhu7951 Күн бұрын
ਇਸ ਵਰਗਿਆਂ ਨੇਂ ਘੱਟ ਕਿਸੇ ਨੇਂ ਵੀ ਨੀਂ ਕੀਤੀੜ ਸਾਰੇ ਬੁੱਚੜ ਈ ਸਨ
@RamSingh-zi2rl
@RamSingh-zi2rl 10 сағат бұрын
🙏🙏🙏🙏🙏🙏🙏🙏🙏🙏🙏
@GurtarSingh-o5b
@GurtarSingh-o5b Күн бұрын
ਬਾਈ ਜੀ ਉਮਰ 13 to14 ਸਾਲ ਦੀ ਸੀ ਮੈ ਸਾਇਕਲ ਤੇ ਆਪਣੇ ਘਰ ਖੇਤ ਤੋ ਘਰ ਨੂੰ ਜਾਦਾ ਸੀ ਪਰ ਉਸ ਵੇਲੇ ਇਕ ਕੋਈ ਮੁਲਾਇਮ ਕਿਸੇ ਬੰਦੇ ਦੀ ਮੈਨੂੰ ਉਸ ਮੁਲਾਜ਼ਮ ਨੇ ਇਹਨਾ ਕੋ ਥਾਮਘਿਆ ਸੀ
@preetinder4236
@preetinder4236 Күн бұрын
Very good officer
@warriorpunjabi44
@warriorpunjabi44 Күн бұрын
Is da munda khud high cout da vakeel ban ke nirdosha de kes ladh riha e jad ko oh v Ips.c sharam ni aaoundi is nu galla marde nu.is de jaware ch goli bhai painte ne thoki c.GADDAR SIkH.sala masand
@singhmandhir3496
@singhmandhir3496 2 күн бұрын
Main bi us time punjab bich deuty karda see per sikh officer only apni drinks bal dekhde see aur kush nahi,I am Ex CRPF,
@RajpalSingh-l4m
@RajpalSingh-l4m Күн бұрын
ਇਹ ਲੋਕਾਂ ਨੇ। ਸਿੱਖ ਹੋ ਕੇ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ ਹੁਣ ਚਿਟੇ ਨਾਲ ਪੰਜਾਬ ਚ ਕਿਨੇ ਨੋਜਵਾਨ ਮਰ ਰਹੇ ਹਨ ਉਸ ਦਾ ਤੁਹਾਡੇ ਕੋਲ ਕੋਈ ਹਲ ਨਹੀ ਪੂਰਵੀਏ ਪੰਜਾਬ ਚ ਧੜਾ ਧੜ ਪਰਵਾਸ ਕਰ ਰਹੇ ਹਨ ਉਸ ਬਾਰੇ ਕਦੇ ਸੋਚਿਆ ਬੁਚੜੋ
@sonihardeep
@sonihardeep 2 күн бұрын
Verk shaib da walid shaib mall officer see after partion 1947 badi help keete see rakab allotment vich
@surjitkhosasajjanwalia9796
@surjitkhosasajjanwalia9796 2 күн бұрын
Good
@ProGaming-yq7fe
@ProGaming-yq7fe 2 күн бұрын
Good. 22.ji
@jagdeepnatt9425
@jagdeepnatt9425 2 күн бұрын
ਬਹੁਤ ਦੁਖਦਾਈ ਸਮਾਂ ਸੀ
@JaswantSingh-rq4mo
@JaswantSingh-rq4mo Күн бұрын
ਉਹ ਮਿਲੀਟੈਂਟ ਨਹੀ ਵਾਕਿਆ ਖਾੜਕੂ ਸਨ ਖਾੜਕੂ ਸ਼ਬਦ ਤੋਂ ਕਿੰਨੀ ਨਫਰਤ ਹੈ
@mankamalsingh5754
@mankamalsingh5754 Күн бұрын
ਅੱਤਵਾਦੀ ਖਾੜਕੂ ਕੁੱਤੇ
@ginnybajwa2428
@ginnybajwa2428 10 сағат бұрын
Dc kuldeep singh chabber ( ਝੱਬਰ) da putter hai eh
@ranvirsingh1378
@ranvirsingh1378 Күн бұрын
ਨਹੀ ਇਨਾ ਸੋਖਾ ਨਹੀ ਸੀ ਓਸ ਵੇਲੇ
@BaldevSingh-fi2sk
@BaldevSingh-fi2sk Күн бұрын
Sir your different another officers but sir mostly officers were cruel they take bad action they did law in their hands they done fake encounter in that time 90 percentage encounter were fake mostly youths were innocent from sur singh
@H.S.Dhaliwal9676
@H.S.Dhaliwal9676 15 сағат бұрын
Real story of Harjit ?
@baljitsandhu4594
@baljitsandhu4594 Күн бұрын
ਦਿੱਲੀ ਵਗੈਰਾ ਜਾ ਕੇ ਰਹਿਣ ਲੱਗ ਪੈਂਦਾ
@simarjitgarcha3873
@simarjitgarcha3873 Күн бұрын
ਵਿਰਕ ਸਾਬ ਕਹਿੰਦੇ ਫੜਾਉਣਾ ਜ਼ਰੂਰੀ ਨਹੀਂ ਪਰ ਨਾ ਫੜਾਉਣ ਤੇ ਤੁਹਾਡੇ ਤਸੀਹੇ ਕੇਂਦਰਾਂ ਚ ਕੀ ਹੁੰਦਾ ਸੀ ਉਹ ਵੀ ਦਸ ਦਿਓ
@BaldeepSingh-cx5sx
@BaldeepSingh-cx5sx Күн бұрын
As dgp Virk sahib controversy which rahey pps ips ŵhich bakhera khara kar dita
@humanbody580
@humanbody580 2 күн бұрын
Super cop
@gurangadsinghsandhu6205
@gurangadsinghsandhu6205 Күн бұрын
Very very sad story ji
@sharmatenthouse1848
@sharmatenthouse1848 Күн бұрын
Sarbjit Singh dgp devinder pal g sat shri akal
99.9% IMPOSSIBLE
00:24
STORROR
Рет қаралды 14 МЛН
Punjab’s Akali Netas Made to Wash Toilets | Jist
21:01