100 ਸਾਲ ਪਹਿਲੇ ਦੁਨੀਆ ਦੇ ਚਮਤਕਾਰੀ ਟਰੈਕਟਰ ਅਮਰੀਕਾ ਦੇ ਬਣੇ|Harbhej Sidhu|Made in USA Oldest Tractor|

  Рет қаралды 9,663

Harbhej Sidhu

Harbhej Sidhu

Күн бұрын

Пікірлер: 12
@punjabiludhiana332
@punjabiludhiana332 3 ай бұрын
ਬਹੁਤ ਵਧੀਆ ਵੀਰ ।ਪਹਿਲੀ ਵਾਰੀ ਇਹੋ ਜਿਹੇ ਸੰਦ ਵੇਖੇ ਆ । ਪੁਰਾਣੀਆਂ ਚੀਜ਼ਾਂ ਵੇਖ ਕੇ ਪਤਾ ਲੱਗਦਾ ਵੀ ਆਪਣਾ ਦੇਸ਼ ਇਹਨਾ ਤੋ ਕਿੰਨਾ ਮਗਰ ਸੀ । ਉਸ ਟਾਇਮ ਆਪਣੇ ਤਾਂ ਅਜ਼ਾਦੀ ਲਈ ਲੜਦੇ ਸੀ ।ਇਹ ਦੇਸ਼ ਬਹੁਤ ਪਹਿਲਾਂ ਅਜ਼ਾਦ ਹੋ ਗਏ ਸੀ ।
@SukhwinderSingh-wq5ip
@SukhwinderSingh-wq5ip 3 ай бұрын
ਬਹੁਤ ਵਧੀਆ ਬਾਈ ਜੀ ❤
@Eaglevidion2600
@Eaglevidion2600 3 ай бұрын
International tractors ਆਪਣੇ ਵੀ ਆਏ ਸੀ ਪਰ ਓਹ ਬਾਅਦ ਵਾਲੇ ਮਾਡਲ ਸੀ।ਵਧੀਆ ਲੱਗਾ ਤੁਸੀ ਕਈ ਕੰਪਨੀਆਂ ਦੇ ਪੁਰਾਣੇ ਟਰੈਕਟਰ ਦਿਖਾਏ ਜਾਣੀ ਕਿ ਅੱਜ ਦੇ ਟਰੈਕਟਰਾਂ ਦੇ ਦਾਦੇ ਪੜਦਾਦੇ।
@bantyorbabley6013
@bantyorbabley6013 3 ай бұрын
ਬਹੁਤ ਵਧੀਆ ਕੰਮ ਆ ਵੀਰੇ
@punjabiludhiana332
@punjabiludhiana332 3 ай бұрын
ਹਰਭੇਜ ਵੀਰ ਜੀ ਅਮਰੀਕਾ ਦਾ ਵੀਜ਼ਾ ਵੀ ਲੈਲੋ ।ਕੈਨੇਡਾ ਤੋ ਮਿਲ ਜਾਣਾ ਘੁੰਮਣ ਵਾਸਤੇ ਆਜੋ ਅਮਰੀਕਾ ਵੀ । 🙏🙏🙏🙏
@baljindershergill8011
@baljindershergill8011 4 ай бұрын
very nice
@HarjinderKaur-m8p
@HarjinderKaur-m8p 3 ай бұрын
❤❤❤❤
@Kuldeepsingh-j6n4j
@Kuldeepsingh-j6n4j 4 ай бұрын
👌❤️🙏
@punjabiludhiana332
@punjabiludhiana332 3 ай бұрын
ਵੀਰ ਕੈਨੇਡਾ ਦੇ ਪਿੰਡਾਂ ਵਿੱਚ ਜਾ ਕੇ ਉੱਥੋਂ ਦੀ ਜ਼ਿੰਦਗੀ ਵਿਖਾਓ । ਕਿਵੇ ਆ ਪਿੰਡਾਂ ਵਾਲੇ । ਅਮਰੀਕਾ ਵਿੱਚ ਤਾਂ ਇੱਕ ਇਲਾਕਾ ਜਿੱਥੇ ਅੱਜ ਵੀ ਲੋਕ ਪੁਰਾਣੇ ਜ਼ਮਾਨੇ ਦੇ ਹਿਸਾਬ ਨਾਲ ਚੱਲਦੇ ਆ ।ਕੋਈ ਟੈਕਨੋਲਜੀ ਨਹੀ ਵਰਤਦੇ ।ਘੋੜਿਆਂ ਨਾਲ ਖੇਤੀ ਕਰਦੇ ਆ । ਕਿਸੇ ਕੋਲ ਗੱਡੀ ਨਹੀ ਰੱਖੀ ।ਕਿਸੇ ਕੋਲ ਫੋਨ ਨਹੀ । ਉਹਨਾਂ ਦੇ ਬੱਚੇ ਜਦੋ ਸ਼ਹਿਰਾਂ ਵਿੱਚ ਜਾਂਦੇ ਆ ਤਾਂ ਥੋੜੇ ਟਾਈਮ ਬਾਅਦ ਵਾਪਿਸ ਮੁੜ ਜਾਂਦੇ ਆ । ਕਹਿੰਦੇ ਸ਼ਹਿਰਾਂ ਦੀ ਜ਼ਿੰਦਗੀ ਬਹੁਤੀ ਵਧੀਆ ਨਹੀ । ਸੈਪਲ ਜ਼ਿੰਦਗੀ ਜਿਉਂਦੇ ਆ ।ਉਹ ਇਲਾਕਾ ਵੀ ਵੇਖਣ ਵਾਲਾ । ਆਜੋ ਅਮਰੀਕਾ ਵੀ ਘੁੰਮਣ ਵਾਸਤੇ ਵੀਜ਼ਾ ਮਿਲ ਜਾਣਾ ।🙏🙏🙏
@harpreetsingh6819
@harpreetsingh6819 3 ай бұрын
Oh Ameesh log ne. Koi purane log nahi. Religion te old system de hisaab naal life spend karde.. hun oh slowly ghat rahe han kyonki new generation apni community to bahar ja rahi hai. Kyonki duniya to alag jyada time survive nahi kar sakde.
@RaviDhanesar
@RaviDhanesar 3 ай бұрын
1930 da jada purana nhi hou ga kehda 😂😂😂😂 ja oo choudu aa
To Brawl AND BEYOND!
00:51
Brawl Stars
Рет қаралды 16 МЛН
Quando eu quero Sushi (sem desperdiçar) 🍣
00:26
Los Wagners
Рет қаралды 13 МЛН
小路飞和小丑也太帅了#家庭#搞笑 #funny #小丑 #cosplay
00:13
家庭搞笑日记
Рет қаралды 17 МЛН
This Tiny Engine Growls like a Beast (assembly & test run)
12:01
DIY Garage
Рет қаралды 6 МЛН
To Brawl AND BEYOND!
00:51
Brawl Stars
Рет қаралды 16 МЛН