1200 ਸਾਲ ਪੁਰਾਣੇ ਘਰ ਜੇ ਇੱਕ ਵੀ ਇੱਟ ਹਿਲਾਈ ਤਾਂ ਜੇਲ੍ਹ ਜਾਂਦੇ ਨੇ ਮਾਲਕ | Old City Italy| Jagdeep Singh Thali

  Рет қаралды 10,059

Punjabi Lok Channel

Punjabi Lok Channel

Күн бұрын

Пікірлер: 29
@SukhwinderSingh-wq5ip
@SukhwinderSingh-wq5ip 6 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@preetHundal-h6q
@preetHundal-h6q 6 ай бұрын
ਸਾਡੇ ਤਾਂ ਕਾਰ ਸੇਵਾ ਵਾਲੇ ਬਾਬਿਆਂ ਨੇ ਕੁੱਝ ਵੀ ਪੁਰਾਤਨ ਇਤਿਹਾਸ ਨਹੀਂ ਰਹਿਣ ਦਿੱਤਾ
@rajvinderaujla5191
@rajvinderaujla5191 6 ай бұрын
ਕਿਉਂਕਿ ਇਨ੍ਹਾਂ ਮੁਲਖਾਂ ਵਿੱਚ ਭਰਤੀ ਪਾਉਂਦੀ ਤੇ ਕਬਜ਼ੇ ਕਰਨਾ ਆਦਿ ਨਹੀਂ ਹੁੰਦਾ। ਸਰਕਾਰਾਂ ਅਤੇ ਜਨਤਾ ਦੋਨੋ ਦੋਨੋ ਪੁਰਾਤਨ ਵਿਰਾਸਤ ਸੰਭਾਲ਼ਣ ਵਿੱਚ ਬਰਾਬਰ ਦੇ ਭਾਗੀਦਾਰ ਹੁੰਦੇ ਨੇ ਸਾਡੇ ਜਿਸ ਨੂੰ ਵਿਸ਼ਵਾਸ ਕਰਕੇ ਚਾਬੀ ਦੇਖੀਏ ਉਹੀ ਸ਼ਾਂਭ ਲੈਂਦਾ ਖੁੱਲਾ ਦਰਵਾਜ਼ਾ ਤਾਂ ਕਿਹਨੇ ਛੱਡਣ ਦੇਣਾ
@singhmitter2139
@singhmitter2139 6 ай бұрын
ਬਹੁਤ ਹੀ ਵਧੀਆ ਜਾਣਕਾਰੀਆਂ ਦਿੱਤੀਆਂ ਵੀਰ ਜੀ ❤
@swaransingh483
@swaransingh483 6 ай бұрын
ਸਤਿ ਸ੍ਰੀ ਆਕਾਲ ਬਾਈ ਜੀ ਬਹੁਤ ਵਧੀਆ ਬਾਈ ਜੀ ਬਹੁਤ ਆਨੰਦ ਆਇਆ ਵੇਖ ਕੇ ਜੀ
@punjabivloggarsimar
@punjabivloggarsimar 6 ай бұрын
Bohat vadiya jaankaari ditti h thli veer ne🙏🙏🙏🙏🙏🙏
@rajvinderaujla5191
@rajvinderaujla5191 6 ай бұрын
ਖਾ ਗਏ ਰਾਜਨੀਤਿਕ ਭਾਰਤ ਨੂੰ ਅਤੇ ਚੱਟ ਲਿਆ ਪੰਜਾਬ ਨੂੰ
@mampreetsingh6594
@mampreetsingh6594 6 ай бұрын
ਧੰਨਵਾਦ ਜੀ ਸਾਡੀਆ ਤਾਂ ਕੱਚੀਆ ਗੜੀਆ ਨਹੀਂ ਛੱਡੀਆ
@josh-l4r8k
@josh-l4r8k 6 ай бұрын
sarkari sajish heth hoya
@NirmalSingh-xe1pn
@NirmalSingh-xe1pn 6 ай бұрын
ਸਭ ਤੋ ਨਵਾਂ ਇਤਿਹਾਸ਼ ਸਿੱਖਾਂ ਦਾ ਬੂਬਣਿਆ ਪੁਰਾਤਨ ਇਤਿਹਾਸ ਉਜਾਰਣ ਕੋਈ ਕਸਰ ਨਹੀ ਛੱਡੀ ਪਤਾ ਨਹੀ ਕਿਥੇ ਜਾਕੇ ਰੁਕਣਾ ਇਹਨਾਂ ਗੁਰੂ ਮਹਾਰਾਜ ਸੁਮੱਤ ਬਖਸੇ ਇਹਨਾਂ ਨੂੰ
@wakeup_call1
@wakeup_call1 6 ай бұрын
ਇਹ ਕਿਓਂ ਕਹਿੰਦੇ ਜੇ ਅਸੀਂ ਕਿੱਤਾ ਤੁਸੀਂ ਕਹੀ ਲੈਕੇ ਗਏ ਸੀ ਜਾਂ ਮੈਂ,,, ਮੰਨਦੇ ਸਾਡੇ ਲੋਕੀ ਇੱਕ ਗੂੜ੍ਹੀ ਨੀਂਦ ਚ ਸੁੱਤੇ ਨਹੀਂ ਪਰ ਅਸੀਂ ਗ਼ੁਲਾਮ ਤਾਂ ਸਾਡਾ ਸਾਰਾ ਕੁੱਝ ਬਰਬਾਦ ਹੋ ਰਿਹਾ ,,, ਤੇ ਹੋਈ ਜਾਣਾ ਜਿੰਨੀ ਦੇਰ ਅਸੀਂ ਗ਼ੁਲਾਮ ਰਹੇ,, ਲੋਕਾਂ ਨੂੰ ਇਹ ਅਪੀਲ ਕਰੋ ਕੇ ਉਠੋ ਤੁਹਾਡੇ ਤੇ ਅੱਤਵਾਦੀ ਸਰਕਾਰਾਂ ਵਲੋਂ ਡਾਕੇ ਪੈ ਰਹੇ ਆ , ਓਹ ਹਰ ਹੀਲਾ ਵਰਤ ਰਹੇ ਆ ਤੁਹਾਨੂੰ ਕਸਿਆਰੇ ਬਣਾਉਣ ਲਈ ਤੇ ਗ਼ੁਲਾਮ ਬਣਾਕੇ ਰੱਖਣ ਲਈ ,, ਗੱਲ ਪੂਰੀ ਕਰੋ ਜੌ ਹੈ ਲੋਕਾਂ ਨੂੰ ਮੂਰਖ ਨਾ ਬਣਾਓ
@RajpalSingh-jz3dj
@RajpalSingh-jz3dj 6 ай бұрын
Waheguru mehar kre veer ji
@rimpykajal7802
@rimpykajal7802 6 ай бұрын
hr ek desh na apna sab kuz purana samb ka rakheya aw sivae punjab da
@HarjinderSingh-ko5kg
@HarjinderSingh-ko5kg 6 ай бұрын
Good
@RajbirSingh-jb8ve
@RajbirSingh-jb8ve 6 ай бұрын
Shi gal Bai g
@GurpreetSingh-sy9bx
@GurpreetSingh-sy9bx 6 ай бұрын
Beautiful city Venice Italy asi v gey se 2018 aa🙏
@abcnews7720
@abcnews7720 6 ай бұрын
Beautiful 😂 it’s water smells and dirty
@KalaBaaz-d7g
@KalaBaaz-d7g 6 ай бұрын
Apne wale ta sirf gawandiya nu sadan vaste kothia khadi kri jande ne
@preetkaur8481
@preetkaur8481 6 ай бұрын
Veer ji tusi Italy ae hoe o
@balrajdeepsingh615
@balrajdeepsingh615 6 ай бұрын
ਪੰਕੀ ਇਟ ਨਹੀ ਚਾਹੀਦੀ ਸੀ
@RaviSingh-ho9xv
@RaviSingh-ho9xv 6 ай бұрын
V nice aa
@Brarlove855
@Brarlove855 6 ай бұрын
bai je eh kanoon apne ban gya lokan ne dharne la ke beh jana
@RajbirSingh-jb8ve
@RajbirSingh-jb8ve 6 ай бұрын
Sanu kush nhi pta
@Iam2rock
@Iam2rock 6 ай бұрын
Saliiio Kanoon aaa. The Thoday kol kee aaa. Chittaaa
@jasvirsingh514
@jasvirsingh514 6 ай бұрын
ਭਾਈ ਸਾਹਿਬ ਜੀ ਤੇਨੂੰ ਦੂਜੇ ਦੇਸ਼ ਪਿਆਰੇ ਆ ਪੰਜਾਬ ਦਾ ਕੀ
@AvtarSingh-pw7fv
@AvtarSingh-pw7fv 6 ай бұрын
ਜਗਦੀਪ ਸਿੰਘ ਥਲੀ ਦੀ ਰੀਸ ਕੌਣ ਕਰ ਸਕਦਾ ਹੈ ਤੇ ਉਸ ਵਰਗਾ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਕੋਈ ਵਿਰਲਾ ਹੀ ਹੈ
@Iam2rock
@Iam2rock 6 ай бұрын
Salio thodayy kol kee aa. Chittaaa
@Iam2rock
@Iam2rock 6 ай бұрын
Chittaaa peioo dabb kayyy
Wait for the last one 🤣🤣 #shorts #minecraft
00:28
Cosmo Guy
Рет қаралды 17 МЛН
НИКИТА ПОДСТАВИЛ ДЖОНИ 😡
01:00
HOOOTDOGS
Рет қаралды 3 МЛН
Seja Gentil com os Pequenos Animais 😿
00:20
Los Wagners
Рет қаралды 66 МЛН