143 GAGGI DON | SHORT MOVIE 2024 | THEATER JUNCTION ( TJ) |

  Рет қаралды 50,380

Theater Junction

Theater Junction

Күн бұрын

Пікірлер: 152
@Aulakh_kuldeep
@Aulakh_kuldeep 7 сағат бұрын
ਧੂਤਾ ਯਾਰ ਨੂੰ ਥਾਰ ਗੱਡੀ ਦੀਆਂ ਮੁਬਾਰਕਾਂ ❤
@Raviiraikoti
@Raviiraikoti 6 сағат бұрын
ਤੈਨੂੰ ਮੀਤੀ ਤੋਂ ਕੀ ਤਕਲੀਫ ਯਾਰ ਏਨੀ ਸੋਹਣੀ ਐਕਟਿੰਗ ਕਰਦੀ ਆਂ ❤❤
@AmanDeep-bs8hf
@AmanDeep-bs8hf 22 минут бұрын
ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤❤18 12 2024
@RamanGorayaRaman
@RamanGorayaRaman 4 сағат бұрын
ਬਹੁਤ ਵਧੀਆ ਗੱਗੀ ਵੀਰੇ ਤੁਹਾਡੀ ਵੀਡੀਓ ਦੇਖ ਕੇ ਬਿਮਾਰ ਪਿਆ ਬੰਦਾ ਵੀ ਉੱਠ ਜਾਂਦਾ ਹ ਵੈਰੀ ਵੈਰੀ ਨਾਈਸ ਮਿਤੀ ਗੱਗੀ ਵੀਰੇ ਦਾ ਰੋਲ ਬਹੁਤ ਵਧੀਆ ਏ
@bahadursingh9718
@bahadursingh9718 3 сағат бұрын
ਮੁੱਖਤਿਆਰੇ ਯਾਰ ਜਦੋਂ ਥੱਪੜ ਮਾਰਦਾ ਹੈਗਾ ਉਸ ਟਾਈਮ ਥੱਪੜਾਂ ਦੀ ਆਵਾਜ਼ ਆ ਰਹੀ ਸੀ ਪਰ ਥੱਪੜ ਬਹੁਤ ਦੂਰ ਦੀ ਜਾਂਦਾ ਹੈ।ਰਾਣੇ ਦੀ ਬੋਲੀ ਬਹੁਤ ਹੀ ਵਧੀਆ ਲੱਗਦੀਂ ਹੈ। ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਗੋਗਾਂ ਲੇਲੇਵਾਲਾ।
@Mandeep-co4rg
@Mandeep-co4rg 2 сағат бұрын
ਹੁਣ ਦੱਸ ਉਹਨੂੰ ਵਿਚਾਰੇ ਨੂੰ ਸੱਚੀ ਕੁੱਟ ਦੇਣ 😅
@BalkerDhanday
@BalkerDhanday 46 минут бұрын
ਕਿਰਚ ਪਰਿਵਾਰ ਦੀ ਐਕਟਿੰਗ ਕਿਸ ਕਿਸ ਨੂੰ ਚੰਗੀ ਲੱਗਦੀ ਹੈ👌👌👍👍
@AmandeepKaurAman-d7s
@AmandeepKaurAman-d7s 2 сағат бұрын
ਬਹੁਤ ਸੋਹਣੀ video aw love you all ਟੀਮ thudiya video dekh ke ਸਾਰੀ tensions door ho jadiya ne bhi ❤❤❤
@AnshDeol_vlogz
@AnshDeol_vlogz 6 сағат бұрын
ਵੀਰ ਜੀ ਜਿਆਦਾ ਕੋਮੇਡੀ ਸੀਨ ਕਰਿਆ ਕਰੋ,ਕਿਉਂਕਿ ਆਮ ਜਿੰਦਗੀ ਵਿਚ ਤਾਂ ਜਿਆਦਾਤਰ ਲੋਕ ਕਿਸੇ ਨਾ ਕਿਸੇ ਗੱਲ ਤੋਂ ਦੁਖੀ ਹੀ ਹੁੰਦੇ ਹਨ!👍👍👍
@SukhwinderSingh-wq5ip
@SukhwinderSingh-wq5ip Сағат бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂❤
@Kidszoneyt200
@Kidszoneyt200 7 сағат бұрын
Love you ਸਾਰੀ ਟੀਮ ਨੂੰ ❣️❣️❣️❣️
@sewakgill5698
@sewakgill5698 7 сағат бұрын
Bahut sohna kmm ji sari team da wahiguru ji din dugni raat chogni trki bakshe thonu sarya nu ❤❤❤❤❤
@NsreshKumar-d2g
@NsreshKumar-d2g Сағат бұрын
❤❤❤❤❤ ਬਾਈ ਜੀ ਬਹੁਤ ਹੀ ਸੋਹਣੀ ਵੀਡੀਓ ਸਾਰੇ ਪਰਿਵਾਰ ਦੀ ਐਕਟਿੰਗ ਬਹੁਤ ਹੀ ਸੋਹਣੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ਤੋਂ ❤❤❤❤❤❤
@amarsingh-x9d
@amarsingh-x9d 6 сағат бұрын
Love you all team❤❤❤.... Gaggi don sirra 😅😅
@kashmann9286
@kashmann9286 5 сағат бұрын
ਪਰਸ਼ੂ is ਰੀਅਲ acter
@sandeepkaur-yn3lj
@sandeepkaur-yn3lj 7 сағат бұрын
ਮੀਤੀ ਤੇ ਗੱਗੀ ,,,ਦਾ ਰੋਲ ਸਹੀ ਕਰੋ ਮਾਮਾ ਮਾਮੀ ਦੇ ਸਾਹਮਣੇ ਈ ਕੁਛ ਵੀ ਬੋਲੀ ਜਾਂਦੇ ਨੇ ਕੋਈ ਬਰਦਾਸਤ ਨੀ ਕਰਦਾ ਹੁੰਦਾ ,,ਗਲਤ ਮੈਸਜ ਜਾ ਰਿਹਾ,,ਓਵਰ ਈ ਬੋਲੀ ਜਾਂਦੇ ਨੇ,,,,,ਬਾਕੀ ਸਭ ਵਦਿਆ 👍
@surindersinghjyoti
@surindersinghjyoti 7 сағат бұрын
ਸਹੀ ਕਿਹਾ ਜੀ….. ਸਹੇਲੀ ਨੂੰ ਪੁੱਤ ਕਹਿਣਾ ਕਿੰਨਾ ਕ ਸਹੀ ਹੈ….? … ਤੇ ਫਿਰ ਪੁੱਤ ਕੀ ਲੱਗਾ ਤੁਹਾਡਾ? ਤੇ ਧੀ ਨੂੰ ਕੀ ਕਹਿ ਕੇ ਬੁਲਾਇਆ ਜਾਵੇਗਾ….. ਕੀ ਸਾਡੇ ਪਵਿੱਤਰ ਰਿਸ਼ਤਿਆਂ ਵਾਸਤੇ ਇਹਨਾਂ ਗੱਲਾਂ ਦੇ ਹੇਰ-ਫੇਰ ਹੀ ਸਹਾਰਾ ਹਨ???? ਬੇਨਤੀ ਹੈ ਤੁਹਾਡੇ ਅੱਗੇ …. ਕਿ ਆਪਾਂ ਆਪਣੇ ਪਵਿੱਤਰ ਰਿਸ਼ਤਿਆਂ ਨੂੰ ਤੱਤੀ ਹਵਾ ਨਾ ਲੱਗਣ ਦੇਈਦੇ……. ਕਿਹੜਾ ਮਾਮਾ ਜਿਹੜਾ ਆਪਣੀ ਭੈਣ ਦੇ ਬੱਚਿਆਂ ਨੂੰ ਆਪਣੇ ਸਾਹਮਣੇ ਬੇਇੱਜ਼ਤ ਹੁੰਦਿਆਂ ਦੇਖ ਕੇ ਬੇਸ਼ਰਮ ਬਣਦਾ ਏ……. ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਅਣਖ ਤੇ ਸ਼ਰਮ-ਹਯਾਤ ਵੀ ਸਾਹਮਣੇ ਲੈ ਕੇ ਆਉਣਾ ਤੁਹਾਡਾ ਇੱਕ ਫਰਜ਼ ਬਣਦਾ ਹੈ ਜੀ…… ਇਤਰਾਜ਼ ਹੋਇਆ ਹੋਵੇ ਤੇ ਮੁਆਫ਼ੀ 👏👏👏👏👏
@hardeepjhajj9778
@hardeepjhajj9778 6 сағат бұрын
Bkwas kari jande aa sab
@jagroop911
@jagroop911 4 сағат бұрын
Bilkul sahi keha
@sanvirk6149
@sanvirk6149 4 сағат бұрын
Shi gl ah mama mami da samna e hor e kuj boli jnda ah
@maansaab1068
@maansaab1068 2 сағат бұрын
Sahi
@gurtejkhosagurtejkhosa2648
@gurtejkhosagurtejkhosa2648 6 сағат бұрын
ਸਾਰੀ ਟੀਮ ਬਹੁਤ ਵਧੀਆ ਵੀਡੀਓ ਆ ਬਾਈ
@nadu283
@nadu283 4 сағат бұрын
ਕਿਰਚ loves u sis❤😂😂❤🎉
@noorsidhu8329
@noorsidhu8329 5 сағат бұрын
ਅੱਜ ਤਾਂ ਸਿਮੂ ਤੇ ਗ਼ੁੱਸਾ ਕੱਢ ਤਾਂ ਪੂਰਾ 😅😂😂😂ਜਿਹੜਾ ਧੋਖਾ ਕੀਤਾ ਸੀ
@Mandeep-co4rg
@Mandeep-co4rg 2 сағат бұрын
ਅੱਜ ਬੜੇ ਚਿਰ ਬਾਅਦ ਫਿਰ ਸਿਮੂ ਦੀ ਛਿੱਤਰ ਪਰੇਡ ਦੇਖੀ 😂😂😂😂😂
@Lakhasurry
@Lakhasurry Минут бұрын
Os de ta jdo ve pi pndia chk cho thokde a 😂😂
@kuldeepkour8025
@kuldeepkour8025 26 минут бұрын
Parshu bhot ghant 22 Sira karya pya
@kuldeepsharma8598
@kuldeepsharma8598 6 сағат бұрын
changa ragartaa simu😂😂😂😂😂😂😂😂😂😂😂😂😂😂😂😂
@gudikaur7742
@gudikaur7742 2 сағат бұрын
ਮੀਤੀ SIS MY FEV❤❤❤❤❤❤❤❤❤
@sukhlikhariinsta
@sukhlikhariinsta 7 сағат бұрын
ਬਹੁਤ ਸੋਹਣੀ ਵੀਡੀਓ ਆ ਬਾਈ ❤❤❤
@LiveJunction1
@LiveJunction1 7 сағат бұрын
ਪਰਸੂ ਵੀ ਸਿਰਾ ਹੀ ਕਰਦਾ😂
@MohitSharma-db3yl
@MohitSharma-db3yl 5 сағат бұрын
ਪਰਸੂ ਦੀ ਗੱਲਬਾਤ end ਆ ਬਾਈ 😅😅
@GurpreetMaan-be6bo
@GurpreetMaan-be6bo 7 сағат бұрын
ਬਹੁਤ ਘੈਟ ਘੈਟ ਵੀਡੀਓ ਬਾਈ ਜੀ ⛳⛳⛳⛳⛳
@JoginderSinghSingh-h3i
@JoginderSinghSingh-h3i 2 сағат бұрын
Lagda hun aau kahani ch nvaa mod mukhtyara leau nvaa mod lagda Kall odro bhure ne att krati c
@charanpreetsinghsmagh
@charanpreetsinghsmagh 4 сағат бұрын
ਪਰਸੂ ਮੇਰਾ ਯਾਰ sirraaaa 😂😂❤
@sewakgill5698
@sewakgill5698 7 сағат бұрын
Love' you ji sari team tarali bhar k❤❤❤
@ChabegSingh-s3t
@ChabegSingh-s3t 7 сағат бұрын
Very nice acting 👌 Wahe guru ji chad di kla ch rkhe all teem nu 🙏
@rajbindersingh5777
@rajbindersingh5777 Сағат бұрын
ਗਗੀ ਕਰੂ ਮੁਖਤਿਆਰੇ ਨੂੰ ਕਾਮਯਾਬ
@Ilovenature.815
@Ilovenature.815 5 сағат бұрын
Gagi Don 💪
@Kiranbala-w3c
@Kiranbala-w3c 2 сағат бұрын
Very very very very nice 👍👍👍👍👍👍👍👍👍👍👍👍🎉🎉🎉🎉❤❤❤❤❤❤❤❤ all team' God bless you 🙏
@lakhveersingh8479
@lakhveersingh8479 4 сағат бұрын
ਸਿਮੂ ਨੂੰ ਦਉ ਗੱਡੀ ਹੁਣ 😂ਕੱਲ ਨੂੰ ਦ‌ਉ ਸਾਰਾ ਕੁਝ 😂😂
@nathuram1177
@nathuram1177 2 сағат бұрын
ਗੱਗੀ ਕੰਜਰ ਦਾ ਪੁੱਤ ਇੱਕ ਪਾਸੇ ਤਾਂ ਮੁਖਤਿਆਰ ਨੂੰ ਤਾਇਆਂ ਕਹਿਦਾ ਦੂਜੇ ਪਾਸੇ ਗਾਡਾ ਦੱਸਦਾ
@Nanveer_oo
@Nanveer_oo 7 сағат бұрын
5:26 simmu 😂😂❤
@sanvirk6149
@sanvirk6149 4 сағат бұрын
Gaggi, simmu , haryanvi and parsu bohat vadia acting krde ah mukhtiara v
@Karanmehal_1
@Karanmehal_1 2 сағат бұрын
Love you all.team❤
@Asharani-p1h1r
@Asharani-p1h1r 6 сағат бұрын
Har episode which mukhtiyar Tai Di acting ghant a
@darshansingh2024
@darshansingh2024 2 сағат бұрын
Very nice bro ji 😂😂❤❤
@celebritykilr
@celebritykilr 4 сағат бұрын
Rana vaps leke aao bai. Jaan ni dena Sirra actor aa
@KamaljitSingh-we8lu
@KamaljitSingh-we8lu 6 сағат бұрын
ਸਿਮੂ ਦੀ ਤਾਂ ਅੱਜ ਬਦਰੀ ਬਣਾ ਤੀ
@Tarandeepsinghgill13
@Tarandeepsinghgill13 8 сағат бұрын
😅 sirraaaa karata
@hardeepsinghsingh7016
@hardeepsinghsingh7016 6 сағат бұрын
ਬਹੁਤ ਵਧੀਆ ਜੀ 🎉🎉
@Aulakh_kuldeep
@Aulakh_kuldeep 8 сағат бұрын
ਧੂਤਾ ਯਾਰ ❤
@deepsinghsidhu2627
@deepsinghsidhu2627 7 сағат бұрын
😂😂😂siraaaa♥️
@gursewaksinghsawak7927
@gursewaksinghsawak7927 3 сағат бұрын
ਬਹੁਤ ਬਹੁਤ ਮੁਬਾਰਕਾ ਨਵੀ ਥਾਰ ਦੀਆ ਧੂਤੇ ਬਾਈ 🎉🎉🎉🎉🎉🎉🎉
@AmrikSingh-i4h
@AmrikSingh-i4h Сағат бұрын
Very nice video ❤❤❤❤❤
@jashanpreetsinghsidhu
@jashanpreetsinghsidhu 2 сағат бұрын
ਬਿਗੜਵਾਲ ਸੰਗਰੂਰ ਮਾਲਵਾ ਬੈਲਟ
@PunjabsongsinderDhaliwal
@PunjabsongsinderDhaliwal 3 сағат бұрын
❤❤😂😂😅🎉🎉
@balbirsingh9564
@balbirsingh9564 3 сағат бұрын
Meeti good acting
@Laddi-h7s
@Laddi-h7s 3 сағат бұрын
Very very nice video love you bai ji ❤️❤️❤️❤️👌🏻👌🏻👌🏻👌🏻
@BalwindersinghSidhu-w7c
@BalwindersinghSidhu-w7c 3 сағат бұрын
ਬਾਈ ਜੀ ਵੀਡੀਓ ਬਹੁਤ ਵਧੀਆ ਹੁੰਦੀਆਂ ਪਰ ਐਪੀਸੋਡ ਜਲਦੀ ਪਾ ਦਿਆਂ ਕਰੋ ਵੀਰ ਜੀ
@amarikrai7437
@amarikrai7437 2 сағат бұрын
Nice video 👍👍👍
@bikramsingh5167
@bikramsingh5167 7 сағат бұрын
ਬਹੁਤ ਵਧੀਆ ਵੀਰੇ ਧੰਨਵਾਦ 👍
@Mandeep-co4rg
@Mandeep-co4rg 2 сағат бұрын
ਮੀਤੀ ਦਾ ਰੋਲ ਅੱਜ ਸਹੀ ਨਹੀਂ ਸੀ 😢😢😢😢😢😢😢😢
@HardeepsinghDhaliwal-h6z
@HardeepsinghDhaliwal-h6z 6 сағат бұрын
Bamb video veere aggghhhhgggg❤❤❤❤❤❤❤❤❤❤❤
@soniuppal161
@soniuppal161 4 сағат бұрын
Kaint video
@amritpalkaur6064
@amritpalkaur6064 6 сағат бұрын
Simu 🔥❤️😍😂
@AmanDeep-wb9up
@AmanDeep-wb9up 4 сағат бұрын
Y tuci daiy es seris da episode payea kro bhut vdia lagda soda episode
@ravneetgrewal1863
@ravneetgrewal1863 8 сағат бұрын
Nice ghaint 🎉🎉🎉🎉
@gurjeetsinghdhindsa4347
@gurjeetsinghdhindsa4347 2 сағат бұрын
Rana v att bnda
@DaljitSingh-l4j
@DaljitSingh-l4j 4 сағат бұрын
❤❤❤❤❤❤❤❤❤❤❤
@BittuSingh-mz8gy
@BittuSingh-mz8gy Сағат бұрын
😂😂😂😂❤
@BoharDhillon-hw3uc
@BoharDhillon-hw3uc 6 сағат бұрын
Very nice video ji 👌👌👌👌👌 👍👍👍👍👍
@bajewalapb3143
@bajewalapb3143 8 сағат бұрын
Hlo bhai dutte nu congranlution🎉
@kuldeepsharma8598
@kuldeepsharma8598 6 сағат бұрын
ku?
@HARMANGAMEING
@HARMANGAMEING 6 сағат бұрын
Sirra bai ji
@ArshdeepSingh-uy4cg
@ArshdeepSingh-uy4cg 7 сағат бұрын
❤❤❤❤❤😂
@ramandeepkaur7526
@ramandeepkaur7526 5 сағат бұрын
😂😂😂😂ਮੀਤੀ
@davindersidhu7024
@davindersidhu7024 4 сағат бұрын
Taye da roll right a
@kiranwalia7811
@kiranwalia7811 Сағат бұрын
❤❤😂
@deepsinghsidhu2627
@deepsinghsidhu2627 7 сағат бұрын
🔥🔥
@gurwinderbatth6831
@gurwinderbatth6831 8 сағат бұрын
Oh vr
@gurveersarao5348
@gurveersarao5348 6 сағат бұрын
ਸਿਮੁ ਦੇ ਨੱਟ ਕਸੇ ਜਾਨ ਗਏ ਕਲਨੁ
@harrymann9848
@harrymann9848 5 сағат бұрын
Sirra y
@suchasingh3466
@suchasingh3466 7 сағат бұрын
Very nice video🙏🙏🙏🙏👌👌👌👌👌👌👌👌❤❤❤❤
@sewakgill5698
@sewakgill5698 8 сағат бұрын
Fast comment ❤❤❤❤
@parminderbhullar998
@parminderbhullar998 Сағат бұрын
Nice 👌 👌 👌 ❤❤🎉🎉😮😮😊😊
@gurpreetsidhu3738
@gurpreetsidhu3738 5 сағат бұрын
@deepsinghsidhu2627
@deepsinghsidhu2627 7 сағат бұрын
Tnx for 85 subscribers
@Bizongamingyt11
@Bizongamingyt11 7 сағат бұрын
Very nice
@ishaverma118
@ishaverma118 Сағат бұрын
Mitu ty gaggi apna role sahi kro divorce divorce layi aa bache v vekhde aa show nu galat Massage convey hunde aa eda bai sui kro apna role ❤ baki really love this channel
@jagdishjawanda3722
@jagdishjawanda3722 Сағат бұрын
Very nice video bohut din hogey c Simmu de kutt ni c peyi hun theek aaya 😂😂😂😂😂😀😀😀😀👌🙏
@gurpreetgill8015
@gurpreetgill8015 8 сағат бұрын
❤❤❤❤
@gurpalthandi8039
@gurpalthandi8039 7 сағат бұрын
Very nice ❤
@tirathsinghdhillon7025
@tirathsinghdhillon7025 7 сағат бұрын
😂😂❤
@preetdhanoa7005
@preetdhanoa7005 7 сағат бұрын
🤣🤣🤣🤣😂🤣😂😂🤣😂😂🤣🤣😂😂🤣❤️❤️❤️❤️❤️❤️
@deepmanu547
@deepmanu547 4 сағат бұрын
Simu di pitayi😂😂😂😅
@SukhmanGill-o9g
@SukhmanGill-o9g 6 сағат бұрын
❤❤❤😂😂😂
@lovelyjassaljassal1486
@lovelyjassaljassal1486 7 сағат бұрын
Bhot vdiya videos ne eda hi khich ke rkho km
@blackside2839
@blackside2839 8 сағат бұрын
Sirra
@GoraKarnawal
@GoraKarnawal 7 сағат бұрын
Nice video ❤❤❤❤❤❤
@lakhveersingh1665
@lakhveersingh1665 3 сағат бұрын
meet good acting
@bajewalapb3143
@bajewalapb3143 8 сағат бұрын
Fierst cmnt
@PreetSingh-i7y
@PreetSingh-i7y 7 сағат бұрын
Ajj Aya svad. Simu nal vadiya kiti. 😂
@lakhwindersingh-xe9eq
@lakhwindersingh-xe9eq Сағат бұрын
Rana da role v chaida
@_imraman_chahal
@_imraman_chahal 8 сағат бұрын
👌🏻
@Premsingh-tc9qc
@Premsingh-tc9qc 5 сағат бұрын
🎉
@sandeepkaur-yn3lj
@sandeepkaur-yn3lj 7 сағат бұрын
😂😂🥳🥳🥳
@PindAlaDuda
@PindAlaDuda 7 сағат бұрын
Dede ik moka ji ❤❤
@mandeepkhaira6567
@mandeepkhaira6567 5 сағат бұрын
Kant video 😂😂😂
Каха и дочка
00:28
К-Media
Рет қаралды 3,3 МЛН
小丑教训坏蛋 #小丑 #天使 #shorts
00:49
好人小丑
Рет қаралды 50 МЛН
PIND NANKE 😇|| Daaku_307 || vlog
18:11
Daaku_307
Рет қаралды 55 М.
Bir Singh Sufi Singer | Desi PODCAST | EP 2 | Pakistan Visit | Nasir Dhillon
1:18:11