15 ਰੁਪਏ ਦਿਹਾੜੀ ਕਰਨ ਵਾਲੇ ਬੱਚੇ ਦਾ ਅਸਲ ਸੱਚ ਕੀ? ਪਿੰਡ ਦੇ ਸਰਪੰਚ ਨੇ ਦੱਸਿਆ ਅਸਲ ਸੱਚ ਤੁਹਾਨੂੰ ਵੀ ਹਿਲਾ ਦੇਵੇਗਾ।

  Рет қаралды 136,859

RMB Television

RMB Television

Күн бұрын

#RMBTelevision #RMBTelevisionInterviews #RMBTelevisionLive
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin / @rmbtelevisionofficial
Facebook- / rmbtelevision
Insatgram- / rmbtelevision

Пікірлер: 660
@kaurasingh7750
@kaurasingh7750 3 жыл бұрын
ਸਰਪੰਚ ਸਾਹਿਬ ਗਰੀਬ ਦੀ ਵੱਧ ਤੋਂ ਮਦਦ ਕਰੋ ਜੀ .ਸਾਰੇ ਪਿੰਡ ਨਗਰ ਅਗੇ ਕੋਈ ਕਮ ਵਡਾ ਨਹੀਂ ਹੁੰਦਾ .ਪਿੰਡ ਜੋ ਚਾਹੇ ਕਰ ਸਕਦਾ ਹੈ .ਕੌਰ ਸਿੰਘ ਸਹੋਤਾ .ਮੋਗਾ
@royalgold1904
@royalgold1904 3 жыл бұрын
ਸਰਪੰਚ ਸਾਹਿਬ ਨੇ ਜੋ ਕਿਹਾ ਠੀਕ ਅਤੇ ਸਚ ਕਿਹਾ ਕਿਉਂ ਕਿ ਪਤਰਕਾਰ ਭਾਜੀ ਨੇ ਗਲ ਇਦਾ ਹੀ ਖਤਮ ਨਹੀਂ ਕਰਨੀ ਸੀ । ਇਕ ਤਰ੍ਹਾਂ ਦੀ ਹਾਮੀ ਭਰੀ ।
@jashankhehra2731
@jashankhehra2731 3 жыл бұрын
Sarpanch Te aap khan valyea cho aa
@deepmalhideepmalhi2772
@deepmalhideepmalhi2772 3 жыл бұрын
@@jashankhehra2731 sara km online a hun sarpanch kitho kah lendy
@deepmalhideepmalhi2772
@deepmalhideepmalhi2772 3 жыл бұрын
@@jashankhehra2731 sare sarpanch iko jya nhi hundy Soch soch apni apni hundi
@jasvir6342
@jasvir6342 2 жыл бұрын
Good bai ji
@jisatnamPB19
@jisatnamPB19 3 жыл бұрын
ਸਭ ਤੋਂ ਵੱਡਾ ਧਰਮ ਆਪਣੇ ਨੇੜੇ ਗਰੀਬ ਪਰਿਵਾਰ ਦੀ ਮਦਦ ਕਰੋ ਟੂਰਨਾਮੈਂਟ ਜਾਂ ਲੰਗਰ ਲਾਉਣ ਨਾਲੋ ਤਾਂ ਗਰੀਬਾਂ ਦੀ ਮਦਦ ਕਰੋ!
@ramandeepkandyara9224
@ramandeepkandyara9224 3 жыл бұрын
Right vere
@birdikiran7362
@birdikiran7362 3 жыл бұрын
Sahi gal apne pind de Loka d help aap Nu krni chahidi Ta k pind de Loka da mjak na Bne
@Sunny-tr2ic
@Sunny-tr2ic 3 жыл бұрын
U right bro
@kiranpalsingh2708
@kiranpalsingh2708 3 жыл бұрын
ਸਾਰਾ ਪਿੰਡ ਰਲ ਕੇ ਮੱਦਦ ਕਰੇ ਤਾਂ ਕੋਈ ਔਖਾ ਨਹੀਂ, ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਦਸਵੰਧ ਵਾਲੇ ਸਿਧਾਂਤ ਤੋਂ ਪ੍ਰੇਰਨਾ ਲਈਏ !
@dilrajkaur2233
@dilrajkaur2233 3 жыл бұрын
🙏🏾🙏🏾🙏🏾🙏🏾ਰੱਬਾ ਗਰੀਬ ਨਾਂ ਕਿਸੇ ਨੂੰ ਬਣਾਈ
@pargatsingh1684
@pargatsingh1684 3 жыл бұрын
Sahi keha ji
@iqbalfouji9929
@iqbalfouji9929 3 жыл бұрын
😓😓😓😓👍👍👍👍👍
@dhillon3995
@dhillon3995 3 жыл бұрын
ਧਰਮਸ਼ਾਲਾ ਵਿੱਚ ਰਹਿਣ ਦੀ ਲੋੜ ਨਹੀਂ ਉਨ੍ਹਾਂ ਨੂੰ ਘਰ ਦੀ ਛਤ ਦੀ ਲੋੜ ਹੈ ਜਾਨਵਰ ਵੀ ਆਪਣਾ ਆਲਣਾ ਨਹੀਂ ਛੱਡਦੇ ਇਹ ਤਾ ਗਰੀਬ ਇਨਸਾਨ ਨੇ
@parminderkaur8262
@parminderkaur8262 3 жыл бұрын
Galit ha je cate ja
@gurmukhsingh2842
@gurmukhsingh2842 3 жыл бұрын
Good .soch.
@ramandeepkandyara9224
@ramandeepkandyara9224 3 жыл бұрын
Right vere
@GurinderSingh-mi4pv
@GurinderSingh-mi4pv 3 жыл бұрын
Hello
@ramanbhullar4026
@ramanbhullar4026 3 жыл бұрын
Ryt bro
@moosegang275
@moosegang275 3 жыл бұрын
ਧਰਮਸ਼ਾਲਾ ਵਿੱਚ ਕਿਨਾਂ ਸਮਾਂ ਬੈਠਣ ਗੲੇ ਤੁਸੀਂ ਸਾਰਾ ਪਿੰਡ ਇੱਕਠੇ ਹੋ ਕੇ ਇਕ ਕਮਰਾ ਨੀ ਪਾ ਸਕਦੇ
@amandeepkaur-ux1kg
@amandeepkaur-ux1kg 3 жыл бұрын
Sahi gal
@MANGALSINGH-sp9gm
@MANGALSINGH-sp9gm 3 жыл бұрын
Sahi keha ji
@ManpreetKaur-nk5zb
@ManpreetKaur-nk5zb 3 жыл бұрын
Sehi kiha
@tejveergill8189
@tejveergill8189 3 жыл бұрын
👇👇👇👇👇 *ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।* *ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ* *ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ* *ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀਂ ਕੋ* *(ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ)*
@deepkaur8284
@deepkaur8284 3 жыл бұрын
Write ji
@ludhianaaseelclub7817
@ludhianaaseelclub7817 3 жыл бұрын
ਸਰਪੰਚ ਸਾਹਿਬ ਪਲਾਟ ਦੀ ਲੋੜ ਨਹੀ ਘਰ ਦੀ ਲੋੜ ਹੈ ਇਸ ਪਰਿਵਾਰ ਨੂੰ ।
@BaljinderSingh-gr9ck
@BaljinderSingh-gr9ck 3 жыл бұрын
ਪਲਾਟ ਹੋਵੇਗਾ ਤਾਂ ਘਰ ਬਣੇਗਾ ਵੀਰ ਜੀ
@deepmalhideepmalhi2772
@deepmalhideepmalhi2772 3 жыл бұрын
@@BaljinderSingh-gr9ck shi gal
@ludhianaaseelclub7817
@ludhianaaseelclub7817 3 жыл бұрын
@@BaljinderSingh-gr9ck ਵੀਰ ਜਿੱਥੇ ਰਹਿੰਦੇ ਹਨ ਉਹ ਕੀ ਹੈ
@pabloescobar-cj3mk
@pabloescobar-cj3mk 3 жыл бұрын
Tuc ap bave 2 rupee na dite hon gareeb nu sawal tuc karn nu sher ho 👍
@ludhianaaseelclub7817
@ludhianaaseelclub7817 3 жыл бұрын
@@pabloescobar-cj3mk ਆ ਗਿਆ ਬੱਬਰ ਸੇਰ ਤੂੰ ਕਿੰਨੇ ਦਿੰਦਾ
@dalvirjassal4450
@dalvirjassal4450 3 жыл бұрын
ਬਿਲ ਕੁੱਲ ਦਿਲ ਪਸੀਜ ਗਏ ਸੀ ਜੀ ਧੰਨਵਾਦ ਆਪ ਸਾਰੀਆ ਭਰਾਵਾਂ ਦਾ ।ਜੋ ਮਰਜ਼ੀ ਐ ਬਚਿੱਆ ਦੇ ਚੇਰੇ ਤੇ ਖੁਸ਼ੀ ਦੇ ਕੇ ਮਨ ਨੂੰ ਸਾਨਤੀ ਮਿਲੀ ਹੈ
@vdhillon4382
@vdhillon4382 3 жыл бұрын
ਸਰਪੰਚਾ ਜੇ ਜਵਾਕ ਨੇ ਕਹਿ ਵੀ ਦਿੱਤਾ ਤਾਵੀ ਕੀ ਗੱਲ ਆਂ, ਹੈ ਤਾ ਗਰੀਬ ਈ. ਜਿਦਣ ਤੋਂ ਬਿਨਾ ਇਨਾ ਦੀ ਹੈਲਪ ਕਰੋ ਹੁਣ ਐਵੇ ਬਹਾਨੇ ਜੇ ਨਾਂ ਬਣਾਈ ਜਾਵੋ👍
@jagrajmaan8714
@jagrajmaan8714 3 жыл бұрын
ਸਹੀ ਗੱਲ ਏ ਵੀਰ
@laxmansingh11
@laxmansingh11 3 жыл бұрын
ਇਸ ਪ੍ਰਵਾਰ ਦਾ ਨੰਬਰ ਵੀ ਦੇਣਾ ਚਾਹੀਦਾ ਐ ਜੀ ਵਾਹਿਗੁਰੂ ਜੀ ਕਿਰਪਾ ਕਰਈਓ ਜੀ
@longhairpunjab
@longhairpunjab 3 жыл бұрын
Veer g ae ta phone nhi chukde
@MrSingh-hq5zd
@MrSingh-hq5zd 3 жыл бұрын
@Paramjeet Singh eh phone nahi chak rahey veer
@malooksingh7137
@malooksingh7137 3 жыл бұрын
ਸਰਪੰਚ ਸਾਹਿਬ ਨੂੰ ਦੁੱਖ ਲੱਗਾ ,ਪਿੰਡ ਦੀ ਬੇਇਜਤੀ ਦੇਖ ਕੇ । ਬਾਕੀ ਮਦਦ ਦੀ ਗੱਲ ਜੋ ਕਿ ਸ਼ਰੇਆਮ ਦਿਖਾਈ ਦੇ ਰਹਿ ਹੈ। ਪਿੰਡ ਵਾਲੇ ਵੀਰ ਪਰਿਵਾਰ ਨੂੰ ਪੈਸੇ ਨਾ ਦੇਣ ਇਕ ਕਮਰਾ ਪਾ ਦੇਣ ।
@ushaaujla297
@ushaaujla297 3 жыл бұрын
ਸਹੀ ਕਿਹਾ ਧੰਨ ਦੇਣ ਦੀ ਥਾਂ ਗ਼ਰੀਬ ਦੀ ਜ਼ਰੂਰਤ ਵਾਲੀ ਚੀਜ਼ ਲੈਂਕੇ ਦਿਉ, ਤਾਂ ਕਿ ਸੇਵਾ ਭੇਜੀ ਰਕਮ ਦਾ ਕੋਈ ਵੀ ਦੁਰ ਪ੍ਯੋਗ ਨ ਕਰ ਸਕੇ। ਸਾਰੇ ਵੀਰਾਂ-ਭਰਾਵਾਂ ਨੂੰ ਬੇਨਤੀ ਹੈ ਕਿ ਇੱਕ ਉਸਦੇ ਬੰਦੇ ਦਾ ਇਲਾਜ ਤੇ ਦੂਜਾ ਘਰ ਦੀ ਛੱਤ ਇਹ ਦੋ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।
@harpalsinghkainthharpalsin9778
@harpalsinghkainthharpalsin9778 3 жыл бұрын
ਕਿਉਂ ਗਰੀਬ ਲੋਕਾਂ ਦਾ ਮਜ਼ਾਕ ਉਡਾ ਰਹੇ ਓ,,, ਯਾਰ
@nexion5144
@nexion5144 3 жыл бұрын
ਪੰਜਾਬ िਵਚ ੳੁ,ਬੀ,ਸੀ ਏਕਤਾ ਕਰੋ
@gurpalsingh167
@gurpalsingh167 3 жыл бұрын
@@nexion5144 fer badala nu vote paa dio, tan baki bache punjab da swaar ke beda garak je
@nexion5144
@nexion5144 3 жыл бұрын
@@gurpalsingh167 ਸਾਲੇਅਾ ਤੈਨੂੰ ਕੀ ਹੋ िਗਅਾ ? ਬਾਦਲ िਵਚ िਕॅਥੋ ਅਾ ਗਏ ? ਨਾਲੇ ਕਾਂਗਰਸ਼ ਚੰਗੀ ਅਾ ਦॅਸ਼ੀ ?
@tejveergill8189
@tejveergill8189 3 жыл бұрын
👇👇👇👇👇 *ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।* *ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ* *ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ* *ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀਂ ਕੋ* *(ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ)*
@HARJEETSINGH-yv1np
@HARJEETSINGH-yv1np 3 жыл бұрын
Sahi kiha veer ji
@zorasingh2818
@zorasingh2818 3 жыл бұрын
ਅਸੀਂ ਲੱਖਾਂ ਦੇ ਲੰਗਰ ਤਾਂ ਲਾ ਸਕਦੇ ਹਾਂ. ਪਰ ਆਪਣਿਆਂ ਲਈ ਛੱਤ ਪਾਕੇ ਦੇ ਸਕਦੇ
@kaurjeetakaurjeeta7706
@kaurjeetakaurjeeta7706 3 жыл бұрын
Shi. Aa. Zora. Singh. Ji. Ki. Fida. Gurudware. Dan. Pun. Karanda. J. Dan. Pun karna. Ta. Eda. De. Greeb. Da. Kro. Jo. Tuhanu. Aasees deve
@harman3232
@harman3232 3 жыл бұрын
R MPਵਾਲਿਓ ਕਿਸੇ ਗਰੀਬ ਦੀ ਮੱਦਦ ਹੋ ਲੈਣ ਦਿਓ,ਕਯੌ ਵਿਚਾਰਿਆਂ ਦੇ ਜ਼ਖਮਾ ਤੇ ਲੂਣ ਛਿੜਕ ਦੇ ਹੋ।ਕੀ ਲੋੜ ਪੈ ਗਈ ਸੀ ਸਰਪੰਚ ਦੀ ਦਿਖਾਉਣ ਦੀ?ਦਾਨੀ ਸੱਜਣਾ ਨੂੰ ਦੁਚਿੱਤੀ ਵਿੱਚ ਪਾਈ ਜਾਂਦੇ ਹੋ
@navdeepkaur1105
@navdeepkaur1105 3 жыл бұрын
Koi jooth v boli jave ga tusi onu v davi jaoo ge .......hakikat ta dekhoni hi pandi a
@deepkular
@deepkular 3 жыл бұрын
@@navdeepkaur1105 haqiqat ki aa ji oh loadband parivar aa ji pind valeya ne dharmshala vich kamra dita c pind vale osde plat vich osda aapna ghar v bna k de skde c oh ik parivR vala bnda a dharmshala vich ta pind da koi v aa ja skda a oh chahe koi sharabi kyon na hove os parivar deya aaurta di v koi izaat aa ji ...........baki sry ji j koi galt allfaz b dita hove ji
@navdeepkaur1105
@navdeepkaur1105 3 жыл бұрын
@@deepkular tusi hi daso j pind valyia ny onaa nu dharmshala ch ren nu deta a...... Safety c te tahi te o parwar othe reh reha c
@pardeeppassi8385
@pardeeppassi8385 3 жыл бұрын
ਸਰਪੰਚ ਸਾਹਿਬ ਪਲਾਟ ਦੇ ਕੇ ਕਿਹੜਾ ਅਹਿਸਾਨ ਕੀਤਾ ਹੈ, ਇਹ ਤਾ ਸਰਕਾਰ ਦੀ ਪੌਲਿਸੀ ਆ,ਜੇ ਇਹ ਜਿਆਦਾ ਲੋੜਵੰਦ ਆ ਤਾ ਇਹਦੇ ਕਮਰੇ ਦੀ ਛਤ ਪਾ ਦਿੰਦੇ, ਲੀਡਰਾਂ ਖਾਤਰ ਰੈਲੀਆਂ ਤੇ ਵੀ ਖਰਚਾ ਕਰਦੇ ਹੋ, ਮਨ ਸਮਝਾਉਣ ਦੀ ਗਲ ਆ ਬਸ
@MandeepKaur-wr1uu
@MandeepKaur-wr1uu 3 жыл бұрын
Right
@deepmalhideepmalhi2772
@deepmalhideepmalhi2772 3 жыл бұрын
Sarpanch nu kehri pay mil rehi a jehra o ghar bna k dywa Jini help hundi a o kar reh a t kardy rehn gya ok
@deepkular
@deepkular 3 жыл бұрын
@@deepmalhideepmalhi2772 tenu bahut dukh laga sarpanch di pay da j ena hi c fir na khada hunda election vich ena k ta jarna hi penda a sarpanch nu
@deepkular
@deepkular 3 жыл бұрын
@@deepmalhideepmalhi2772 es to vadh ta osne ne elextion vich osne daru and hor cheeja te kharcha kr dita hona a
@deepmalhideepmalhi2772
@deepmalhideepmalhi2772 3 жыл бұрын
@@deepkular sarb sampatti nal bny a paji daru pya k nhi
@pb60funnyview85
@pb60funnyview85 3 жыл бұрын
ਬਾਈ ਜੀ ਬੱਚੇ ਨੂੰ ਕੌਣ 700 ਦਿਹਾੜੀ ਦੇਵੇਗਾ ??
@chirmalsingh3141
@chirmalsingh3141 3 жыл бұрын
100 ta de sakde ne
@PreetKaur-tm3fj
@PreetKaur-tm3fj 3 жыл бұрын
ਮੱਦਤ ਕੀਤੀ ਹੁੰਦੀ ਤਾਂ ਇਹ ਬੱਚੇ ਰੋਂਦੇ ਕਿਉਂ ਪਿੰਡ ਦੇ ਲੋਕ ਝੂਠੇ
@zorabajwa1166
@zorabajwa1166 3 жыл бұрын
Sach aw hun sarpanch di bezti hoi
@zorabajwa1166
@zorabajwa1166 3 жыл бұрын
Ta eda kar raha
@deepmalhideepmalhi2772
@deepmalhideepmalhi2772 3 жыл бұрын
Sara pind galt t phir shi sirf ik jana e a
@deepmalhideepmalhi2772
@deepmalhideepmalhi2772 3 жыл бұрын
@@zorabajwa1166 bezti di gal nhi a gal a sach t juth di Jehri gal sach o das reh a
@deepkular
@deepkular 3 жыл бұрын
@@deepmalhideepmalhi2772 bro sach eh bol rahe aa k asi dharmshala vich kamra dita c jithe k raat din nu koi v aa ja skda a chahe oh sharabi hi kyon na hove ki gal osde parivar di koi izaat nai aa pind vale osde plat vich osnu ik kamra v bna k de skde c koi v os gareeb di majboori nu nai samjh reha ki pta os bichare ne kine k sharabi loka nu rokeya hove uthe aaun to kyon k osda parivar rehnda c uthe
@SukhdevSingh-eq5nt
@SukhdevSingh-eq5nt 3 жыл бұрын
ਹੁਣ ਸਰਪੰਚ ਨੂੰ ਆਜ਼ਾਦ ਆ ਗੀ ਗਰੀਬਾਂ ਦੀ
@mikarai9566
@mikarai9566 3 жыл бұрын
ਜੇਕਰ ਗਰੀਬ ਦੀ ਮੱਦਦ ਹੋ ਰਹੀ ਏ ਤਾ ਤਰਪਾਲ ਕਿਉ ਦੇਖਾਈ ਦੇ ਰਹੀ ਏ। ਸਰਪੰਚ ਗ਼ਲਤ । ਵੋਟਾਂ ਵੇਲੇ ਅੰਨ੍ਹੇ ਲੀਡਰਾਂ ਨੂੰ ਕਿਉਂ ਦਿਖਾਈ ਦਿੰਦਾ ਗਰੀਬ ਬੰਦਾ ਹੁਣ ਕਿਉਂ ਨਹੀਂ
@toonsworld1062
@toonsworld1062 3 жыл бұрын
ਤੁਸੀ ਰਹਿਲੋ ਗੇ ਸਾਲਿਓ ਧਰਮਸਾਲਾ ਚ.. ਆਪਦੇ ਘਰ ਦਾ ਹੱਲ ਕਰੋ
@samans4202
@samans4202 3 жыл бұрын
Right
@MandeepKaur-jc6qt
@MandeepKaur-jc6qt 3 жыл бұрын
Right bro
@singhisking5365
@singhisking5365 3 жыл бұрын
ਖਬਰ ਸਹੀ ਹੈ ਪਰ ਵਿਕਾਊ ਮੀਡੀਆ ਸਕਰੀਨ ਵੇਚਣ ਤੋ ਨੀ ਹਟਦੇ ਐਡ ਦੇਕੇ
@samans4202
@samans4202 3 жыл бұрын
Bilkul sahi kiha tusi
@sandeepjalwanarecords1625
@sandeepjalwanarecords1625 3 жыл бұрын
ਉਹਨਾਂ ਨੂੰ ਘਰ ਦੀ ਲੋੜ ਨਾ ਕਿ ਧਰਮਸਾਲਾ ਦੀ
@sohansingh4405
@sohansingh4405 3 жыл бұрын
ਸਰਪੰਚ ਸਾਹਿਬ ਜੀ ਬੇਨਤੀ ਹੈ ਕਿ ਪਲਾਟ ਤਾਂ ਦਿਓ ਦੇ ਉਹਨਾਂ ਕੋਲ ਜਗਾਂ ਨਹੀਂ।ਘਰ ਬਣਾਉਣ ਲਈ ਉਹਨਾਂ ਦੀ ਮੱਦਦ ਕਰੋ । ਪੰਚਾਇਤ ਘਰ ਵਿੱਚ ਜਣਾ ਖਣਾ ਆ ਵੜਦਾ।ਉਥੇ ਇਹ ਕਿਸੇ ਨੂੰ ਵੀ ਰੋਕ ਨਹੀਂ ਸਕਦੇ। ਗੁੱਸਾ ਨਾ ਕਰੋ ਮਦਦ ਕਰੋ।
@laxmansingh11
@laxmansingh11 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ
@majorsingh1285
@majorsingh1285 3 жыл бұрын
ੳਏ ਆਪਣੇ ਦਿਲ ਤੇ ਹੱਥ ਰੱਖ ਕਿ ਦੱਸੋ ਕਿ ਜੇਕਰ ਇਹੋ ਜਿਹੀ ਧੁਪ ਵਿੱਚ ਤੁਹਾਡੇ ਬੱਚੇ ਕੰਮ ਕਰਨ , ੳਹ ਨਿੱਕਾ ਬੱਚਾ ਯਾਰ ਕਿਹੜੀਆ ਯੱਬਲੀਆ ਮਾਰ ਦੇ ੳਹ ਤੁਸੀ ਮਦਤ ਕਰੋ ਨਹੀ ਲੋਕਾਂ ਕੋਲ ਬੇਨਤੀ ਕਰੋ ਬਹੁਤ ਦਾਨੀ ਨੇ ਪੰਜਾਬ ਵਿੱਚ
@bahadersingh9465
@bahadersingh9465 3 жыл бұрын
ਸਰਪੰਚ ਤੁਸੀਂ ਰਹੋ 10 ਦਿਨ ਧਰਮਸ਼ਾਲਾ ਵਿਚ ਪਰੀਵਾਰ ਨਾਲ
@JoginderSingh-sn1ko
@JoginderSingh-sn1ko 3 жыл бұрын
ਪਿੰਡ ਕੱਲੂ ਸੋਹਲ ਨਜ਼ਦੀਕ ਰੇਤ ਵਾਲੇ ਛੀਨੇ ਗੁਰਦਾਸਪੁਰ
@ਪੰਜਾਬਸਮੀਖਿਆ
@ਪੰਜਾਬਸਮੀਖਿਆ 3 жыл бұрын
ਨਾ ਘਰ ਨਾ ਰੁਜਗਾਰ ਪੈਸਾ ਤਾਂ ਕੋਲ ਨਹੀਂ ਪਲਾਟ ਘਰ ਕਿੱਥੋਂ ਪਾ ਲਵੇ ਗਰੀਬ ਬਚਾ ਨਿਕਾ ਹੈ ਕਿਸੇ ਨਾਲ ਰਲ ਕੇ ਝੋਨਾ ਲਾਉਂਦਾ ਉਹ ਬਚੇ ਨੂੰ ਪੰਦਰਾਂ ਰੁਪਏ ਪਨੀਰੀ ਪੁੱਟਣ ਦੇ ਦਿੰਦੇ ਨੇ ਇਹ ਤਾਂ ਸਚ ਹੀ ਲਗਦਾ ਬਾਕੀ ਕੁਝ ਪਿੰਡ ਵਾਲੇ ਤੇ ਸਰਪੰਚ ਆਪਣੀ ਨਕਾਮੀ ਨੂੰ ਲੁਕਾਉਣ ਲਈ ਕਹਿੰਦੇ ਕਿ ਝੋਨੇ ਦੀ ਲਵਾਈ 3400ਸੋ ਰੁਪਏ ਕਿਲਾ ਹੈ ਅੱਠ ਦਸ ਸਾਲ ਦੈ ਬਚੇ ਨੂੰ ਕੌਣ ਦੇਵੇਗਾ ਸਤ ਸੋ ਰੁਪਏ ਇਹ ਸਰਕਾਰਾਂ ਦੀ ਤੇ ਪੰਚਾਇਤਾਂ ਦੀ ਨਲਾਇਕੀ ਸਿੱਧੀ ਨਜਰ ਆਉਦਾ ਕਮਜੋਰ ਨੂੰ ਹਰ ਕੋਈ ਦਬਾਉਂਦਾ ਇਹ ਕੁਝ ਹੀ ਨਜਰ ਰਿਹਾ ਹੈ
@navdeepkaur1105
@navdeepkaur1105 3 жыл бұрын
Tusi v te chona lag vyea huna a tusi 15 rupees dihari diti c aj kl de bacche ane v nhi polee k oh 15 rupess dihari lan
@deepmalhideepmalhi2772
@deepmalhideepmalhi2772 3 жыл бұрын
@@navdeepkaur1105 shi gal a
@gurwindersohi6632
@gurwindersohi6632 3 жыл бұрын
@@navdeepkaur1105 sahi kia tusi
@jagrajmaan8714
@jagrajmaan8714 3 жыл бұрын
ਆਪਣਾ ਘਰ ਆਪਣਾ ਹੁੰਦਾ ਧਰਮਸ਼ਾਲਾ ਵਿੱਚ ਕਿੰਨਾ ਸਮਾਂ ਬੈਠਣਗੇ। ਸਰਪੰਚ ਦੀ ਗੱਲ ਵਿੱਚ ਕੋਈ ਦਮ ਨਹੀਂ
@ushaaujla297
@ushaaujla297 3 жыл бұрын
ਸਰਪੰਚ ਅੱਜ ਇੱਜਤ ਬਚਾ ਰਿਹਾ ਪਹਿਲਾਂ ਗਰਾਂਟ ਕਿਉਂ ਨਹੀਂ ਦਿੱਤੀ। ਅੱਜ ਇਹਨਾਂ ਨੂੰ ਗਰਾਂਟ ਯਾਦ ਆ ਗਈ। ਪਹਿਲਾਂ ਸਰਪੰਚ ਸੁੱਤਾ ਸੀ ਕਿ ਪਿੰਡ ਦੇ ਗ਼ਰੀਬ ਪਰਿਵਾਰ ਨਹੀਂ ਦਿਸੇ
@deepmalhideepmalhi2772
@deepmalhideepmalhi2772 3 жыл бұрын
Grant dy k gya c jehri onhu deni c help bhut kar reh c t kardy rehn gya
@navdeepkaur1105
@navdeepkaur1105 3 жыл бұрын
Tanu pta a k grant nhi diti...... J tusi jag rehe j te a jo help karan lyi
@jagroopsingh5686
@jagroopsingh5686 3 жыл бұрын
ਸਾਝੇ ਥਾਂ ਤੇ ਰਹਿਣਾ ਬਹੁਤ ਅੌਖਾ.ਲੋਕ ਤਾ ਗੁਰੂਦਅਾਰੇ ਵਿਚ ਗੰਰਾਥੀ ਨੀ ਟਿਕਣ ਦਿੰਦੇ.
@parmindersingh7844
@parmindersingh7844 3 жыл бұрын
Shi gal aa Vir g
@tejveergill8189
@tejveergill8189 3 жыл бұрын
👇👇👇👇👇 *ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।* *ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ* *ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ* *ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀਂ ਕੋ* *(ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ)*
@shinderkour97
@shinderkour97 3 жыл бұрын
ਬਿਲਕੁਲ ਸਹੀ ਕਿਹਾ ਜੀ
@gkreasoning7000
@gkreasoning7000 3 жыл бұрын
Right
@jinder_nsw_official
@jinder_nsw_official 3 жыл бұрын
RMB ਵਾਲਿਓ ਲੱਗਦਾ ਤੁਸੀਂ ਵੀ ਬਿਕਾਓ ਹੋ ਗਏ ਪੱਤਰਕਾਰ ਹੋ ਕੇ ਵੀ ਪਿੰਡ ਦੇ ਦੋ ਬੰਦਿਆਂ ਦੀ ਗੱਲ ਸੁਣ ਲਈ। ਦੇਖ ਕੇ ਤਾਂ ਪਤਾ ਲੱਗਦਾ ਹੋਣਾ ਗਰੀਬ ਦੀ ਕੀ ਲੋੜ ਹੈ। ਇਹ ਰਿਪੋਰਟ ਸਿਰਫ਼ ਪੈਸੇ ਲੈਕੇ ਕੀਤੀ ਗਈ ਲੱਗੀ।
@baba5663
@baba5663 3 жыл бұрын
ਸਰਪੰਚ ਸਾਹਿਬ ਤੁਸੀਂ ਹੁਣ ਛੱਡੋ ਪਿਛਲੀਆਂ ਗੱਲਾਂ ਇਹਨਾਂ ਦਾ ਕਮਰਾ ਬਣਾ ਦਿਊ ਹੁਣ ਜੀ
@profitnessworld
@profitnessworld 3 жыл бұрын
ਪਿੰਡ ਦੇ ਸਾਰੇ ਮੈਂਬਰ ਮੈਨੂੰ ਤਾਂ ਅਨਪੜ੍ਹ ਲਗਦੇ ਨੇ ਕਿਸੇ ਨੂੰ ਦੁਨੀਆ ਦਾਰੀ ਦਾ ਕੁਝ ਵੀ ਨੀ ਪਤਾ
@GurwinderSingh-up5ez
@GurwinderSingh-up5ez 3 жыл бұрын
Tuci v naal rhe kro dharamshaala vich
@gurpreetsinghsidhu99153
@gurpreetsinghsidhu99153 3 жыл бұрын
ਕਮਾਲ ਹੋ ਗਈ ਪਿੰਡ ਵਾਲਿਓਂ ਘਰ ਬਣਾਕੇ ਦਿਓ,ਕੀ ਕਰ ਰਹੇ ਓ,ਜਿਸ ਤਰ੍ਹਾਂ ਤੁਸੀਂ ਕਰਦੇ ਓ,ਇਸ ਤਰ੍ਹਾਂ ਜਿਨ੍ਹਾਂ ਮਦਦ ਕਰਨੀ ਉਨ੍ਹਾਂ ਵੀ ਨਹੀਂ ਕਰਨੀ, ਭਰਾਵਾਂ ਚੁੱਪ ਕਰਕੇ ਆਪਣੇ ਘਰ ਏ ਸੀ ਲਗਾ ਸੋ ਜਾਉ ਜੇ ਕੁਝ ਕਰਨ ਨਹੀਂ ਜੋਗੇ ਤੇ
@gurpreetsinghsidhu99153
@gurpreetsinghsidhu99153 3 жыл бұрын
@@navdeepkaur1105 ਮੈਡਮ ਜੀ ਸਰਪੰਚ ਦੇ ਘਰ ਏ ਸੀ ਲੱਗਾ ਜਾਂ ਨਹੀਂ ਪਰ ਇਹ ਗਰੀਬ ਲੋੜਵੰਦ ਨੇ ਕਿਉਂ ਰਾਹ ਵਿੱਚ ਵੱਟੇ ਮਾਰ ਰਹੇ ਨੇ।ਜੇ ਇਸ ਤਰ੍ਹਾਂ ਦੀਆਂ ਖਬਰਾਂ ਦਿਖਾੳੁਣ ਗੇ ਫਿਰ ਕੀ ਮਿਲ ਜਾਊ
@navdeepkaur1105
@navdeepkaur1105 3 жыл бұрын
@@gurpreetsinghsidhu99153 fer tusi kyu kha rahe oo A. C thale soo jo...... Sir ji sarpanch ny v ta dasna hi a ki kari kari help kiti a onaaa di....... Oh avee kive chup kr jan. Jo gal sach a sach hi rani aa
@gurpreetsinghsidhu99153
@gurpreetsinghsidhu99153 3 жыл бұрын
@@navdeepkaur1105 ਸਰਪੰਚ ਆਸ਼ਰਮ ਵਿਚ ਰਹਿਣ ਲੲੀ ਬੋਲ ਰਿਹਾ ਸੀ ਜਾਨਵਰਾਂ ਨੂੰ ਪੰਛੀਆਂ ਨੂੰ ਵੀ ਆਪਣੇ ਘਰ ਪਿਆਰੇ ਹੁੰਦੇ,ਉਹ ਗਰੀਬ ਉੱਥੇ ਕਿਸ ਤਰ੍ਹਾਂ ਰਹਿਣ ਬੋਲੇ। ਦੇਖੋ ਤੁਸੀਂ ਐਵੇਂ ਮੇਰੇ ਨਾਲ ਜ਼ਿੱਦੀ ਜਾਂਦੇ ਓ। ਜਿਨ੍ਹਾਂ ਮਦਦ ਕਰਨੀ ਉਹ ਕੈਮਰੇ ਅਗੇ ਆ ਸੱਚੇ ਨਹੀਂ ਬਣ ਰਹੇ। ਗਰਾਊਂਡ ਤੇ ਕੰਮ ਕਰ ਰਹੇ। ਵੀਡੀਓ ਦੇਖੋ ਦਾਨੀ ਸੱਜਣਾਂ ਦੀ ਜੀ
@navdeepkaur1105
@navdeepkaur1105 3 жыл бұрын
@@gurpreetsinghsidhu99153 veer ji jina tak kamra nhi c banda kite te jaga dyni c na ran lyi
@gurpreetsinghsidhu99153
@gurpreetsinghsidhu99153 3 жыл бұрын
@@navdeepkaur1105 ਜਦੋਂ ਉਨ੍ਹਾਂ ਗਰੀਬਾਂ ਨੂੰ ਆਸ਼ਰਮ ਵਿੱਚ ਰਹਿਣ ਲੲੀ ਕਿਹਾ ਗਿਆ ਸੀ ਜਾਂ ਉਹ ਜਿਸ ਸਮੇਂ ਆਸ਼ਰਮ ਵਿਚ ਰਹੇ ਸੀ, ਕਿਸੇ ਇੱਕ ਨੇ ਵੀ ਕਮਰਾ ਬਣਾੳੁਣ ਨੂੰ ਕੋਈ ਮਿਸਤਰੀ ਨਹੀਂ ਉਨ੍ਹਾਂ ਘਰ ਲਾਇਆ,ਨਾ ਹੀ ਸੀਮੈਟ ਆਇਆ ਨਾ ਕੋਈ ਰੇਤ ਜੀ
@apnapunjab2023
@apnapunjab2023 3 жыл бұрын
I LOVE YOU PUNJAB AND PUNJABI MAA BOLI
@sukhadjentertainer2352
@sukhadjentertainer2352 3 жыл бұрын
ਕੋਈ ਤੰਤ ਵਾਲੀ ਗੱਲ ਨਹੀਂ ਸਰਪੰਚ ਦੀ ਵੀ
@GURPREETSingh-js6zj
@GURPREETSingh-js6zj 3 жыл бұрын
Wahguru g meher Karan
@jasvir6342
@jasvir6342 2 жыл бұрын
waheguru ji waheguru ji waheguru ji Satnam ji Satnam ji Satnam
@ManpreetKaur-cm6qy
@ManpreetKaur-cm6qy 3 жыл бұрын
ਪਲਾਟ ਨੁੱ ਕੀ ਕਰਨ ਉਨਾ ਤੇ ਛੱਤ ਦੀ ਲੋੜ ਹੇ
@deepmalhideepmalhi2772
@deepmalhideepmalhi2772 3 жыл бұрын
ਪਲਾਟ ਤੋ ਬਿਨਾ ਘਰ ਕਿਦਾ ਬਣ ਜੇ ਗਾ??
@kaurjeetakaurjeeta7706
@kaurjeetakaurjeeta7706 3 жыл бұрын
Shi. A. Ji. Tuhada. Buht. Bhut. Thanks. Help kro. Greeb. Di
@kaurjeetakaurjeeta7706
@kaurjeetakaurjeeta7706 3 жыл бұрын
Seaane. Kehnde. Ne. Sreek. Sreek. Naal. Nhi. Bandi. Eh. Ta. Fir. Pind. Wale. Aa
@tejveergill8189
@tejveergill8189 3 жыл бұрын
👇👇👇👇👇 *ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।* *ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ* *ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ* *ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀਂ ਕੋ* *(ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ)*
@dhaliwalsukhrajdeep
@dhaliwalsukhrajdeep 3 жыл бұрын
ਦੱਲਿਉ ਹੁਣ ਕਮਰਾ ਪਾ ਦਿਉ ਸਾਲਿਉ ਵੋਟਾਂ ਵਟੋਰਨ ਆਲੇ ਚਮਚਿਆਂ ਨੇ ਬੇੜਾ ਗ਼ਰਕ ਕਰ ਦਿੱਤਾ
@arunbhatti4964
@arunbhatti4964 3 жыл бұрын
ਪੰਚਾਇਤ ਦਾ ਕੰਮ ਬਣਦਾ ਸਰਕਾਰੀ ਗਰਾਟ ਕੱਚੇ ਮਕਾਨ ਦੀ ਦਵਾਈ ਜਾਵੇ
@GursewakSingh-tp4ju
@GursewakSingh-tp4ju 3 жыл бұрын
ਸਰਪੰਚ ਸਾਹਿਬ ਹੁਣ ਕੁਝ ਬਣ ਲੈਣ ਦਿਓ ਏਸ ਵਿਚਾਰੇ ਪਰਵਾਰ ਦਾ ਹੁਣ ਸੱਚੇ ਬਨਣ ਦੀ ਕੋਸ਼ਿਸ਼ ਨਾਂ ਕਰੋ ਧਰਮਸ਼ਾਲਾ ਕਿਸੇ ਦੇ ਪਿਓ ਦੀ ਨਹੀ ਹੁੰਦੀ ਏਸ ਪਰਵਾਰ ਦਾ ਵੀ ਓਨਾ ਹੱਕ ਹੈ ਜਿੰਨਾ ਬਾਕੀ ਪਿੰਡ ਦੇ ਲੋਕਾਂ ਦਾ ਫ਼ੌਜੀ ਸਾਹਿਬ ਗੁਰੂ ਘਰ ਵਿਚੋਂ ਜੇ 2000 ਰੁਪੀਆ ਦੇ ਦਿਤਾ ਤੁਸੀਂ ਸੁਣਾਈ ਜਾਂਦੇ ਹੋ 2000 ਨਾਲ ਪਰਵਾਰ ਦੀ ਜਿੰਦਗੀ ਬਸਰ ਹੋਜੋ ਤੁਸੀਂ ਦੁਨੀਆ ਘੁੰਮੇ ਹੋ ਕੁਝ ਤਾਂ ਸੋਚ ਲੈਣਾ ਸੀ ਬੋਲਣ ਤੋਂ ਪਹਿਲਾਂ
@LakhvirSingh-vf4eg
@LakhvirSingh-vf4eg 3 жыл бұрын
Sat Nam Sri waheguru ji ki fathe ji Ka khalsa ji waheguru ji
@happysran3411
@happysran3411 3 жыл бұрын
Waheguru ji
@Mafia_style_gaming_4610
@Mafia_style_gaming_4610 3 жыл бұрын
Help kiti hundi ta ghar wale ronde kyu
@bhullarsingh8499
@bhullarsingh8499 3 жыл бұрын
ਬੱਚਾ ਝੂਠ ਨੀ ਬੋਲਦਾ
@gopysandhu9239
@gopysandhu9239 3 жыл бұрын
Waheguru ji mehar karo
@bahadursingh5896
@bahadursingh5896 3 жыл бұрын
5 ਮਰਲੇ ਦੇ ਪਲਾਂਟ ਨੂੰ ਖਾਣਾ ਇਨ੍ਹਾਂ ਨੇ ਛਤ ਪਕੇ ਦੇਦਿਓ
@bahadursingh5896
@bahadursingh5896 3 жыл бұрын
ਇਸ ਬੱਚੇ ਨੂੰ ਕੌਣ 500 ਰੁਪਏ ਦੇ ਦੇਵੇਗਾ ਦਿਹਾੜੀ
@MrSingh-hq5zd
@MrSingh-hq5zd 3 жыл бұрын
Sahi gal aa veer hark bachey da faida chuk da aa
@gurmailsingh2425
@gurmailsingh2425 3 жыл бұрын
ਪਿੰਡ ਦੀ ਸੰਗਤ ਅਤੇ ਪੰਚਾਇਤ ਨੂੰ ਚਾਹੀਦਾ ਕਿ ਇਕ ਦੋ ਸਾਲ ਲੰਗਰ ਘੱਟ ਲਾ ਲਵੋ Iਅਜਿਹੇ ਲੋਕਾ ਦੀ ਮਦਦ ਕਰੋ ਜੀ , ਸਰਪੰਚ ਸਾਹਿਬ ਇਨ੍ਹੀ ਸਫਾਈ ਨਾ ਦਿਓ , ਇਹ ਸਭ ਕੁਝ ਦਿਖਾਈ ਦੇ ਰਿਹਾ ਹੈ ਘਰ ਦੀ ਹਾਲਤ ਵੇਖ ਕੇ ,
@jaspreetdhaliwal9951
@jaspreetdhaliwal9951 3 жыл бұрын
WaheGuru Ji 🙏
@tejveergill8189
@tejveergill8189 3 жыл бұрын
👇👇👇👇👇 *ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।* *ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ* *ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ* *ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀਂ ਕੋ* *(ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ)*
@rubykn8030
@rubykn8030 3 жыл бұрын
Surpunch look like very nice and kind man they tried to help them but look like they want cash🏦🏦🏦🏦
@kirtansingh7124
@kirtansingh7124 3 жыл бұрын
ਵਾਹਿਗੁਰੂ ਜੀ
@singh-tz8wf
@singh-tz8wf 3 жыл бұрын
ਸਰਪੰਚ ਬਿਲਕੁਲ ਸਹੀ ਆ 🙏🏻
@harseeratsingh6053
@harseeratsingh6053 3 жыл бұрын
ਸਰਪੰਚ ਬੇਕਾਰ ਬੰਦਾ
@navdeepkaur1105
@navdeepkaur1105 3 жыл бұрын
Tusi a k sachi banjo
@nutrition.mindset4296
@nutrition.mindset4296 3 жыл бұрын
Tasveer da doosra rukh Thank you sarpanch sahib ji
@kaurjeetakaurjeeta7706
@kaurjeetakaurjeeta7706 3 жыл бұрын
Me. Ta. Ehi sare. Aagey. Binti. Kardi. Han. Aapna. Gar. Aapna. Hi. Hunda Hun. Pind. Waleaa. Ne. Buht. Gla karniaa. Kyu k. Eh. News buht. Leek. Ho. Gai. Ha. Pind. Wale. Dar. Gey. Ha es. Lai. O. Eh gla. Kade. Ha. K. Ena. Nu. Rehn. Lai. Than. Diti. C. Par. Pind. Wale. Jo. Marji. Gla. Karan. 1saal. Ho. Geaa. Greeb. Da. Gar. Digey. Nu. Odo pind. Wale. Kithey. C. Je. Pind. Wale. Greeb. Bare soch de hunde. Ta. O. Kdo da. Greeb. Da. Mkan. Pa. Dinde. Me. Ta. Sare. Grop. Waleaa. Nu. Ehi. Kehndi. K jini. Help. Hove. Jroor. Kro. Mere. Ton. V. Jini. Help. Hogi. Karungi. Kyu. K. Aagey. Ja. K. Barish. De. Din. Aauna. Wale. Ha. Greeb. Parivar. Nu. Gar. Di. Lod. Ha. Na. K. Dusri. Jga. Te. Ja. K. Rehndi je. Tuc. Es. Greeb. Di. Help. Krungey. Ta. Parmatma. Tuhadi. Help. Karuga
@endyaarmoga195
@endyaarmoga195 3 жыл бұрын
Rabb de ghar der aa ader nhi Waheguru ji krn ge mehr
@armaanx1420
@armaanx1420 3 жыл бұрын
Waheguru g waheguru waheguru waheguru waheguru 👏 waheguru 👏 waheguru
@HarjitSingh-tg3ve
@HarjitSingh-tg3ve 3 жыл бұрын
Kota Pind
@bahadursingh5896
@bahadursingh5896 3 жыл бұрын
ਸਭ ਤੋਂ ਪਹਿਲਾਂ ਉਸ ਦਾ ਇਲਾਜ ਕੀਤਾ ਜਾਵੇ ਮਕਾਨ ਬਣਾਇਆ ਜਾਵੇ ਉਨਾਂ ਨੂੰ ਰਸਨ ਦਾ ਪ੍ਰਬੰਧ ਕੀਤਾ ਜਾਵੇ ਰੱਬ ਰਾਖਾ ਜਿੰਦਾਬਾਦ
@gorasandhu6840
@gorasandhu6840 3 жыл бұрын
Sarpancha nu sacha hona aunda aa garib family aa onna da roona desda aa bachiaa da bol jootha nii aa
@tejveergill8189
@tejveergill8189 3 жыл бұрын
👇👇👇👇👇 *ਸੇਵ ਕਰੀ ਇਨ ਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ।* *ਦਾਨ ਦਯੋ ਇਨ ਹੀ ਕੋ ਭਲੋ ਅਰੁ ਆਨ ਕੋ ਦਾਨ ਨਾ ਲਾਗਤ ਨੀਕੋ* *ਆਗੈ ਫਲੈ ਇਨ ਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ* *ਮੋ ਗ੍ਰਿਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਬ ਇਨਹੀਂ ਕੋ* *(ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ)*
@navdeepkaur1105
@navdeepkaur1105 3 жыл бұрын
Jo sach a o sach hi rana aaa,........... Tusi a dekhea aaa
@gorasandhu6840
@gorasandhu6840 3 жыл бұрын
Assi giribii vekhi aa saanu pata aa Banda harroj marda aa
@navdeepkaur1105
@navdeepkaur1105 3 жыл бұрын
@@gorasandhu6840 Mehnet karoo te life ch sb kuj mil janda aa
@gorasandhu6840
@gorasandhu6840 3 жыл бұрын
@@navdeepkaur1105 jinna Jogaa hagga aa sister ji mahnat karka khana aaa
@meradeshhovepunjab2937
@meradeshhovepunjab2937 3 жыл бұрын
Par jaroorat a Enna nu padai v karni aa Umar kamm di thodi aa
@gaganbeimaan8249
@gaganbeimaan8249 3 жыл бұрын
Waheguru j 🙏🙏❤️❤️
@goraboparai6349
@goraboparai6349 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@amanustaadnusratfatehalikh6226
@amanustaadnusratfatehalikh6226 3 жыл бұрын
Mehr karna waheguru ji
@harwinderpawar7953
@harwinderpawar7953 3 жыл бұрын
ਕਈ ਲੋਕ ਕिਹੰਦੇ िਕ ਗੁਰੂ ਘਰ ਦਾ ਵਜੀਰ ਕੁਝ ਨਹੀਂ ਕਰਦਾ..ਹੁਣ ਦॅਸੋ ਸਾਰੇ ਗੁਰੂ ਘਰ ਦਾ ਵਜੀਰ ਤਾਂ ਅਾਪਣੀ ਮਰਜੀ ਨਾਲ िਕਸੇ ਦੀ ਸਹਾਇਤਾ ਕਰਨ ਲਈ ਅਨਾੳੂਸਮੈਂਟ ਵੀ ਨੀ ਕਰ ਸਕਦਾ .ਬੇਵਕੂਫ ਲੋਕ ੳੁਹਨਾਂ ਨੂੰ ਅਾਪਣੇ ਘਰ ਦੀ ਲੋੜ ਅਾ ਨਾ िਕ ਧਰਮਸ਼ਾਲਾ ਦੀ.ਜੇ ਇਹ ਲੋਕਾਂ ਨੇ ਕੋਈ ਸਹਾਇਤਾ ਕੀਤੀ ਵੀ ਹੈ ਤਾਂ ਨਜਰ ਨਹੀਂ ਅਾ ਰਹੀ ੳੁਹ ਕੀਤੀ ਹੋਈ ਸਹਾਇਤਾ..ਵਾिਹਗੁਰੂ ਰਾਖਾ🙏🙏
@sarwanbhatia6107
@sarwanbhatia6107 3 жыл бұрын
गरीब की मदद ही धर्म है यही उपदेश है दशौं गरुआं था ।
@satveerbenipal
@satveerbenipal 3 жыл бұрын
Bai yr ahh add jhi bnd krdo yr eve dil nhi krda video dekhn nu
@lovelyphillauria7021
@lovelyphillauria7021 3 жыл бұрын
very smart
@harseeratsingh6053
@harseeratsingh6053 3 жыл бұрын
ਸਰਪੰਚਾ ਸਰਮ ਕਰ ਸਰਮ
@deepmalhideepmalhi2772
@deepmalhideepmalhi2772 3 жыл бұрын
Video sariya dekho sach pata phir lagda
@arminderbal42monu36
@arminderbal42monu36 3 жыл бұрын
Deep tera ki lagda sarpanch
@deepmalhideepmalhi2772
@deepmalhideepmalhi2772 3 жыл бұрын
@@arminderbal42monu36 pind da a mai pind vich pata hunda sab nu kid ad koi
@AK-bp2qp
@AK-bp2qp 3 жыл бұрын
ਉਏ ਸਰਪੰਚਾ ਹੋ ਲੈਣ ਦੇ ਗਰੀਬ ਦੀ ਮੱਦਦ,ਕਿਉਂ ਮਗਰ ਪਿਆ ਹੋਇਆਂ ਹੱਥ ਧੋ ਕੇ ਵਿਚਾਰਿਆਂ ਦੇ ਲਾਹਣਤੀਆ
@multanisarb
@multanisarb 3 жыл бұрын
Pls Tusi TikTok information pio so that we can run the go fund page with contact number.
@GurpreetKaur-ej9pp
@GurpreetKaur-ej9pp 3 жыл бұрын
ਗਰੀਬ ਦੇ ਖਿਲਾਫ ਬੋਲਣ ਵਾਲਿਆਂ ਥੋੜ੍ਹਾ ਰੱਬ ਤੋਂ ਡਰ ਉਹ ਕਦੋਂ ਰਾਜੇ ਤੋਂ ਪਿਖਰੀ ਤੇ ਪਿਖਾਰੀ ਤੋਂ ਰਾਜਾ ਬਣਾ ਦਿੰਦਾ ਕੋਈ ਪਤਾ ਨਹੀਂ ਜੇਕਰ ਖ਼ੁਦ ਨਹੀਂ ਕੁੱਝ ਕਰ ਸਕਦੇ ਤਾਂ ਘੱਟੋ-ਘੱਟ ਮਦਦ ਕਰਨ ਵਾਲਿਆ ਨੂੰ ਤਾਂ ਨਾ ਰੋਕੋ
@rajvirkaur7216
@rajvirkaur7216 3 жыл бұрын
ghr de ki mdaat krde dite... dhrmsala ch kive reh len dso... apna ghr apna hunda..
@mandeepsingh-tr2ky
@mandeepsingh-tr2ky 3 жыл бұрын
Waheguru ji is parber nu madad karni chandi ha
@sukhrajbobby9138
@sukhrajbobby9138 3 жыл бұрын
Aa sarpanch da chmcha legs kehda plat deta koi pind da kem rok k kmra paa dio
@gurbajsingh4119
@gurbajsingh4119 3 жыл бұрын
ਸਰਪੰਚ ਸਾਬ੍ਹ ਕਮਰਾ ਬਣਾ ਕੇ ਦਵੋ
@RameshKumar-xn3ji
@RameshKumar-xn3ji 3 жыл бұрын
15 rupay kis hisab naal bande jo bandi ya mehnat uni taa deo
@HarpreetSingh-zs2pe
@HarpreetSingh-zs2pe 3 жыл бұрын
ਸਰਪੰਚ ਕਹਦਾ 15ਰੁਪੇ ਕਦਾਹੜੀ ਨਹੀ ਆ 600ਰੁਪੇ ਆ ਮਾ ਸਰਪੰਚ ਨੂੰ ਪੁਸਨਾ ਚੁਹਦਾ ਇਕ ਬਚੇ ਨੂੰ 600ਰੁਪੇ ਦਹਾੜੀ ਕੁਨ ਦਾਵੇ ਗਾ
@armansingh6172
@armansingh6172 3 жыл бұрын
Armaan Singh
@BhupinderSingh-om4ty
@BhupinderSingh-om4ty 2 жыл бұрын
ਬੱਚੇ ਨੂੰ ਕੋਣ 700ਦਿਹੜੀ ਦੇਣਾ ਗੇ ਗਰੀਬ ਨੂੰ ਕੋਈ ਦਿਹਾੜੀ ਵੀ ਨਹੀਂ ਰਖਦੇ
@harjitkaur5340
@harjitkaur5340 3 жыл бұрын
Sarpanch Sahib please help kro greeb family di 🙏🙏
@itssardaarni3008
@itssardaarni3008 3 жыл бұрын
Pind de ral k ik room ni bna skde?
@harpreet4944
@harpreet4944 3 жыл бұрын
Pind waliya nu hun sharam audi hai Saf saf pta lagda . pariwar sacha hai ji
@jagdeepsingh-od6ts
@jagdeepsingh-od6ts 3 жыл бұрын
Chloe sarpanch sahib apna.farj bnda hay help kran da tuhada dhanwaad tusi enha bare Sophia. per help hor v kro ji .waheguru mehar kre ga ji
@JM-pr3my
@JM-pr3my 3 жыл бұрын
Jo v aa Pariwar gareeb hai te ohna di help honi chahidi hai, Media janbujh k loon msaale lva k khabar bnvaundi hai TRP lyi
@ramansidhu7145
@ramansidhu7145 3 жыл бұрын
Plz koi address send krdo ena da
@JatinderSingh-vp4cu
@JatinderSingh-vp4cu 3 жыл бұрын
Jo jida kruga ..... Oda hi bhruga.....👈🙏🙏
@kulwindersinghkulwindersin3245
@kulwindersinghkulwindersin3245 3 жыл бұрын
ਲਗਦਾ ਐ ਸਰਪੰਚ ਸਾਹਬ ਦੇ ਵਿੱਚ ਹੰਕਾਰ ਬਹੁਤ ਜ਼ਿਆਦਾ ਭਰਿਆ ਪਿਆ ਹੈਂ
@KaranSingh-jj1mw
@KaranSingh-jj1mw 3 жыл бұрын
Veere Shi gal aa asi vi sarpanch aa Ida ni hinda kadi
@RabbdaCamerA
@RabbdaCamerA 3 жыл бұрын
Aaap apna punjab he sab layea yaar, Khalsa Aid te hor sewa karan walay lok punjab nu stant karo pehla....
@moosaveera4780
@moosaveera4780 3 жыл бұрын
Rabba sukh rakhe bhain te
@sumandeepkaur8545
@sumandeepkaur8545 3 жыл бұрын
Himanshi khurana aage aaye ne ehna di help krn layi
@sukhwantsingh6503
@sukhwantsingh6503 3 жыл бұрын
Nale mainu eh dso ki gurudavare Saab ch v panchat di agya lane pandi aa losmant lyi dso
@charnjit.mukh.mantarisingh3990
@charnjit.mukh.mantarisingh3990 3 жыл бұрын
Waheguru. Ji. No. Send. Karo.
@kaurjeetakaurjeeta7706
@kaurjeetakaurjeeta7706 3 жыл бұрын
7719656510hanji. G. Aa. No. Aa. Una. Da
@samans4202
@samans4202 3 жыл бұрын
RMB tucha channel . Hun Sarpanch ton paise le ke gareeban de khilaf khabar la ditti
@LakhwinderSingh-tv7uh
@LakhwinderSingh-tv7uh 3 жыл бұрын
Help Karo 🙏🙏🙏🙏🙏🙏
@baljindersingh9335
@baljindersingh9335 3 жыл бұрын
22g pihla kithe si
@JaswinderSingh-xy6ik
@JaswinderSingh-xy6ik 3 жыл бұрын
Instead of Langar on road ,,,Nagar kirtan and constructing Building etc We Sikhs should support Poor Sikh Brethren
The Joker wanted to stand at the front, but unexpectedly was beaten up by Officer Rabbit
00:12
Running With Bigger And Bigger Lunchlys
00:18
MrBeast
Рет қаралды 104 МЛН
Cute
00:16
Oyuncak Avı
Рет қаралды 12 МЛН
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 447 М.
The Joker wanted to stand at the front, but unexpectedly was beaten up by Officer Rabbit
00:12