16 ਸਾਲਾ Toofan Singh ਫਿਰ ਗਰਜਿਆ ਮੋਰਚੇ ਤੋਂ "ਮੇਰੇ ਤੇ ਘੱਟ ਇਨਾਮ ਰੱਖਿਆ 10 ਹਜ਼ਾਰ"

  Рет қаралды 180,257

RMB Television

RMB Television

Күн бұрын

Пікірлер: 255
@ji-bh1qx
@ji-bh1qx Жыл бұрын
ਨਿੱਕੀਆਂ ਜਿੰਦਾਂ ਵੱਡੇ ਸਾਕੇ 🥺🥺🥺🙏🙏🙏🙏🙏🙏🙏
@toorbal1
@toorbal1 Жыл бұрын
ਪ੍ਰਮਾਤਮਾ ਤੁਫਾਨ ਸਿੰਘ ਜੀ ਨੂੰ ਚੜ੍ਹਦੀ ਕਲਾ ਬਖਸ਼ੇ। ਅਸੀਂ ਤੁਹਾਡੀ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ
@gurchransingh5674
@gurchransingh5674 Жыл бұрын
ਸੰਸਾਰਦੀਪ ਸਿੰਘ ਵੀਰ ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਸੋਡੇ ਅੰਦਰ ਇਮਾਨਦਾਰ ਪੱਤਰਕਾਰੀ ਦੇ ਨਾਲ ਨਾਲ ਸਿੱਖੀ ਜਜ਼ਬਾ ਬਹੁਤ ਹੈ ਤੁਹਾਡੇ ਦਿਲੋ ਰਿਨੀ ਹਾ
@daljitsingh5129
@daljitsingh5129 Жыл бұрын
ਮਾਹਰਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਹੱਥ ਆ ਤੁਫਾਨ ਸਿੰਘ ਉੱਤੇ ਵਾਹਿਗੁਰੂ ਚੜਦੀ ਕਲਾ ਚ ਰੱਖਣ
@gurjeetkaur8558
@gurjeetkaur8558 Жыл бұрын
ਵਾਹਿਗੁਰੂ ਜੀ ਤੁਫਾਨ ਸਿੰਘ ਨੂੰ ਚੜ੍ਹਦੀ ਕਲਾ ਰੱਖਣਾ ਜੀ
@karamjeetkaur8376
@karamjeetkaur8376 Жыл бұрын
ਸਤਿਨਾਮ ਵਾਹਿਗੁਰੂ ਜੀੳ 🙏🙏
@sukhjeetkaur4019
@sukhjeetkaur4019 Жыл бұрын
ਵਾਹ।ਮੇਰੇ।ਪੁਤਰਾ।ਤੇਰੇ।ਜਜਬੇ।ਦੇ।ਗੁਰੂ।ਮਹਾਰਾਜ।ਤੈਨੂੰ।ਚੜਦੀ।ਕਲਾ।ਬਖਸ਼ੇ
@sukhjinderjassar6780
@sukhjinderjassar6780 Жыл бұрын
ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਬੰਦੀ ਸਿੰਘਾਂ ਨੂੰ ਰਿਹਾ ਕਰੋ ਭਾਈ ਤੁਫ਼ਾਨ ਸਿੰਘ ਤੁਫ਼ਾਨ ਜ਼ਿੰਦਾ ਬਾਦ ਸਿੰਘਾਂ ਨੂੰ ਅਪੀਲ ਹੈ ਤੂਫਾਨ ਸਿੰਘ ਦਾ ਸਾਥ ਦੇਵੋ
@kuldipkaurkalsi923
@kuldipkaurkalsi923 Жыл бұрын
ਵਾਹਿਗੁਰੂ ਸਤਿਨਾਮ
@DharamjitSehgal
@DharamjitSehgal Жыл бұрын
ਵਾਹਿਗੁਰੂ ਤੇਰਾ ਤੇਰੇ ਨਾਲ ਹੈਂ
@gurdipsinghgillkhalsaludhi8988
@gurdipsinghgillkhalsaludhi8988 Жыл бұрын
ਤੂਫ਼ਾਨ ਸਿੰਘ ਨੂੰ ਚੜ੍ਹਦੀਕਲਾ ਵਿੱਚ ਰੱਖੇ ਪ੍ਰਮਾਤਮਾ
@vickymehra8237
@vickymehra8237 Жыл бұрын
ਸਲੂਟ ਆ ਜੀ ਤੂਫ਼ਾਨ ਸਿੰਘ ਖ਼ਾਲਸਾ ਜੀ ਨੂੰ, ਪਰਮਾਤਮਾ ਚੜ੍ਹਦੀ ਕਲਾ ਬਖਸ਼ੇ।
@diyadhaliwal8233
@diyadhaliwal8233 Жыл бұрын
Waheguru ji Toofan Singh Khalsa ji nu Chardikala ch rkhn 🙏🏻
@Gaggu937
@Gaggu937 Жыл бұрын
ਬਾਈ ਵਾਕਿ ਹੀ ਜਜਬਾ ਬਹੁਤ ਆ ਵਾਹਿਗੁਰੂ ਅਕਾਲ ਪੁਰਖ ਤੈਨੂੰ ਤੰਦਰੁਸਤੀਆਂ ਬਕਸ਼ਣ✅
@gurivlogs5615
@gurivlogs5615 Жыл бұрын
ਸਲੂਟ ਆ ਜੀ
@gurmailsingh3766
@gurmailsingh3766 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ManjeetKaur-dz4us
@ManjeetKaur-dz4us Жыл бұрын
ਵਾਹਿਗੁਰੂ ਦੀ ਨਦਰਿ ਨਿਹਾਲ ਰਹੇ। ⛳🤲🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@ji-bh1qx
@ji-bh1qx Жыл бұрын
ਚੰਦ ਮੋਹਰਾ ਪਿਛੇ ਗੰਗੂ ਬ੍ਰਾਹਮਣ ਨੇ 🙏 ਸਾਹਿਬਜ਼ਾਦੇ ਫੜਵਾਏ ਸੀ 🥺🥺ਹੁਣ ਤੱਕ ਲਾਹਣਤਾ ਪੈਂਦੀਆਂ 🥺🙏ਇਹ ਵੀ ਗੁਰੂ ਦਾ ਸਿੰਘ ਹੈ,ਖਾਲਸਾ ਜੀ ਧਿਆਂਨ ਰੱਖੀਓ 🥺🥺🙏🙏🙏🙏
@tajwrsingh5990
@tajwrsingh5990 Жыл бұрын
101% ਸੱਚ👍
@ManjitSingh-lh2bq
@ManjitSingh-lh2bq Жыл бұрын
Waheguru ji ❤️🙏
@Deep-singhl3vj
@Deep-singhl3vj Жыл бұрын
ऐसे वैसे को साहिबजादा ना बना दिया करो
@Deep-singhl3vj
@Deep-singhl3vj Жыл бұрын
ਸ਼ਰਮ ਕਰਿਆ ਕਰੋ
@kaurmanjeet336
@kaurmanjeet336 Жыл бұрын
ਤੂਫਾਨ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਤੋਹਾਨੂ ਚੜ੍ਹਦੀ ਕਲਾ ਵਿੱਚ ਰਖਣ
@gurjeetkaur8558
@gurjeetkaur8558 Жыл бұрын
ਵਾਹਿਗੁਰੂ ਜੀ ਹਰਮਨਦੀਪ ਸਿੰਘ ਤੁਫਾਨ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ
@chhotelalchhotelalinsan6802
@chhotelalchhotelalinsan6802 Жыл бұрын
Waheguru Waheguru Waheguru Ji tufan Singh de mere Priya Hath Rakho ji
@rajwinder1968
@rajwinder1968 Жыл бұрын
ਬਹੁਤ ਬਹੁਤ ਧੰਨਵਾਦ ਤੂਫਾਨ ਸਿੰਘ ਖਾਲਸਾ ਦਾ
@palakkaur7801
@palakkaur7801 Жыл бұрын
Big respect am as you’re sister am with you my brother ❤😢feel so sad about you this had broken my heart 😢waheguru ji meher karo
@ManmeetSandhu-Music
@ManmeetSandhu-Music Жыл бұрын
ਖੜਕੇ ਦੇਖਲਾ ਕੌਤਕ ਨੀ ਆ ਘੋੜ ਸਵਾਰਾਂ ਦੇ ਸਿੰਘ ਸੂਰਮੇ ਹੁੰਦੇ ਧਾਰਨੀ ਪੰਜ ਕਕਾਰਾਂ ਦੇ 🚩
@jasmirsingh8035
@jasmirsingh8035 Жыл бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@chamkaursingh3605
@chamkaursingh3605 Жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@jattdhaliwal9379
@jattdhaliwal9379 Жыл бұрын
ਬਾਈ ਜੀ ਚੈਨਲ ਵਾਲਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਮੋਰਚੇ ਦੀ ਕਵਰੇਜ ਕਰ ਰਹੇ ਹੋ ਪਰ ਬੇਨਤੀ ਹੈ ਮਾਈਕ ਹਰ ਇਕ ਅੱਗੇ ਨਾ ਲਾਇਆ ਕਰੋ ਇਹ ਵੀਰ ਸਿੰਘ ਜੀ ਦੀ ਪੜਨ ਲਿਖਣ ਅੱਗੇ ਵਧਣ ਦੀ ਉਮਰ ਹੈ ਸਮੇਂ ਨਾਲ ਲੜਾਈਆਂ ਦੇ ਤੌਰ ਤਰੀਕੇ ਬਦਲੀ ਹੋ ਚੁੱਕੇ ਹਨ ਸੰਗਤ ਵੀ ਅਜਿਹੀ ਉਮਰ ਦੇ ਮੋਰਚੇ ਵਿੱਚ ਪਹੁੰਚੇ ਉੱਭਰਦੇ ਨੌਜਵਾਨਾਂ ਨੂੰ ਸਿੱਖਿਆ ਦੇ ਰਸਤੇ ਅੱਗੇ ਵਧਣ ਦੀ ਹੱਲਾਸ਼ੇਰੀ ਜਰੂਰ ਦੇਣ ਨਹੀਂ ਤਾਂ ਭਈਏ ਅਫ਼ਸਰ ਵਕੀਲ ਜੱਜ ਸਭ ਉਹੀ ਹੋਣਗੇ ।
@tajwrsingh5990
@tajwrsingh5990 Жыл бұрын
ਗੱਲ ਤੁਹਾਡੀ ਵੀ ਸਹੀ ਹੈ ਪਰ ਇਹ ਸਾਨੂੰ ਤੇ jobs ਦਿੰਦੇ ਹੀ ਨਹੀਂ ,, ਤਾਹੀਓ ਮਜਬੂਰ ਹੋ ਕੇ ਬੱਚੇ ਬਹਾਰ ਜਾ ਰਹੇ ਨੇ ,, ਪੰਜਾਬ ਵਿੱਚ ਗਿਣਤੀ ਘੱਟ ਰਹੀ ਹੈ ਬਾਈਐ ਵੱਧ ਰਹੇ ਨੇ ,, ਇਹ game ਸਰਕਾਰ ਦੀ ਹੈ ,, ਜਦੋਂ ਐਥੇ ਨੌਕਰੀ ਹੀ ਨਹੀਂ ਮਿਲੇਗੀ ਫੇਰ ਇਨਸਾਨ ਕੁਝ ਤੇ ਕਰੇਗਾ ਹੀ, ਮਜਬੂਰ ਹੋ ਕੇ ਬਹਾਰ ਚਲੇ ਜਾਂਦੇ ਨੇ,, ਬਾਕੀ ਅਸੀ ਚੋਣ ਗਲਤ ਕਰਦੇ ਹਾਂ ਵੋਟ ਪਾ ਕੇ ,, ਕਸੂਰ ਸਾਡੇ ਲੋਕਾਂ ਦਾ ਹੀ ਹੈ
@tajwrsingh5990
@tajwrsingh5990 Жыл бұрын
@@jattdhaliwal9379 ਸਾਡੇ ਤੇ 5 ਬੰਦੇ ਸਰਕਾਰੀ ਨੌਕਰੀ ਛੱਡ ਕੇ ਅਮਰੀਕਾ ਸਿਸਟਰ dr job ਕਰਦੀ ਹੈ , ਆਸਟਰੇਲੀਆ ਚ dr ਦੀ job , ਕੈਨੇਡਾ ਵਿੱਚ job ਕਰ ਰਹੇ ਨੇ ਜੀ ,, ਜਿਨਾ ਦੇ ਨੰਬਰ 98% 99% ਸੀ ,, ਐਥੋਂ ਦਾ ਸਿਸਟਮ ਵੀ ਠੀਕ ਨਹੀਂ ਰਿਹਾ ,, ਤੁਸੀ ਮਨੋ ਨਾ ਮਨੋ ਪੰਜਾਬ ਦਾ ਸਿਸਟਮ ਖਰਾਬ ਹੋ ਚੁੱਕਾ ਹੈ ,, ਨਸ਼ਾ ਬਹੁਤ ਵਧ ਚੁੱਕਾ ਹੈ
@tajwrsingh5990
@tajwrsingh5990 Жыл бұрын
@@jattdhaliwal9379 ਬੋਲਣ ਦੀ ਤਮੀਜ਼ ਸਿੱਖ ,, ਐਡੀ ਹਿਮਤ ਕੋਈ ਧੱਕੇ ਨਾਲ ਨਸ਼ਾ ਸਾਡੇ ਮੂੰਹ ਵਿੱਚ ਪਜੇਗਾ 😡 ਅਸੀ ਵਿਕਾਊ ਨਹੀਂ ਓਏ 😡 ਤੂੰ ਜਿਆਦਾ ਗਿਆਨ ਨਾ ਵੰਡ ,, ਤੇ ਜੱਜ ਨਾ ਬਣ ਕਿਸੇ ਦੀ ਜਿੰਦਗੀ ਦਾ ,,
@tajwrsingh5990
@tajwrsingh5990 Жыл бұрын
ਭਗੌੜੇ ਹੁੰਦੇ ਕਦੇ ਸਿੱਖ ਦੇਖੇ ਨੇ 😂 ਓਏ ਤੂੰ ,, ਕਿੰਨੀ ਘਟੀਆ ਗੱਲ ਕੀਤੀ 😂
@jattdhaliwal9379
@jattdhaliwal9379 Жыл бұрын
@@tajwrsingh5990 ਬੋਲਣ ਦੀ ਤਮੀਜ਼ ਤੂੰ ਸਿੱਖ ਤੂੰ ਆਪ ਹਿ ਕਹਿਆ ਨਸ਼ਾ ਬਹੁਤ ਹੈ ਫ਼ਿਰ ਦੱਸ ਤੇਰੇ ਮੂੰਹ ਵਿੱਚ ਕਿਸਨੇ ਧੱਕੇ ਨਾਲ ਪਾਇਆ ?
@sajansidhu5875
@sajansidhu5875 Жыл бұрын
Toofan singh khalsa si darna ni waheguru ji meher krn gye punjab nl aaa♥️♥️♥️♥️🙏🙏🙏🙏ankhi yoda a toofan singh khalsa ⛳⛳⛳⛳
@GurmeetKaur-kp3fj
@GurmeetKaur-kp3fj Жыл бұрын
Kom da jujaru loin shear hai tuffan singh
@sonyfoujigurdaspur
@sonyfoujigurdaspur Жыл бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@ਵਾਹਿਗੁਰੂਵਾਹਿਗੁਰੂਜੀ-ਵ
@ਵਾਹਿਗੁਰੂਵਾਹਿਗੁਰੂਜੀ-ਵ Жыл бұрын
ਵਾਹਿਗੁਰੂ ਜੀ🙏
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ Жыл бұрын
ਤੂਫਾਨ ਸਿੰਘ ਚੜ੍ਹਦੀ ਕਲਾ ਵਾਲਾ ਸਿੰਘ ਹੈ
@ਵੋਹਰਾਸਾਬ
@ਵੋਹਰਾਸਾਬ Жыл бұрын
ਤੁਹਾਡੀਆਂ ਫੂਕਾਂ ਨੇ ਜਵਾਕ ਮਰਵਾ ਦੇਣਾ
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ Жыл бұрын
@@ਵੋਹਰਾਸਾਬ ਜਿੰਨਾ ਨੂੰ ਤੂੰ ਜਵਾਕ ਸਮਝ ਰਿਹਾ ਹੈ ਇਹ ਗੁਰੂ ਦਾ ਖਾਲਸਾ ਹੈ ਜਿੰਨਾ ਦੇ ਜੰਮਦਿਆਂ ਦੇ ਮੂੰਹ ਤਿੱਖੇ ਹੁੰਦੇ ਹਨ ਬਾਕੀ ਜੀਣਾ ਮਰਨਾ ਉਸ ਅਕਾਲ ਪੁਰਖ ਦੇ ਹੱਥ ਕੀ ਪਤਾ ਤੈਨੂੰ ਘਰੇ ਬੈਠੇ ਹੀ ਹਾਰਟ ਅਟੈਕ ਹੋ ਜਾਵੇ ਹੋ ਸਕਦਾ ਹੈ ਇਹ ਸਿੰਘ ਬਲਦੀ ਅੱਗ ਵਿੱਚੋਂ ਵੀ ਬੱਚ ਨਿਕਲਣ ਪਰ ਇਹ ਗੱਲਾਂ ਤੁਹਾਡੇ ਜਿਹੇ ਸੌਦੇ ਬਾਜਾਂ ਦੀ ਸਮਝ ਤੋਂ ਬਾਹਰ ਹਨ ।
@malwewale2294
@malwewale2294 Жыл бұрын
Te tu sirf sms likhan wala ajja dharne wich
@kattarhindu_.10
@kattarhindu_.10 Жыл бұрын
@@ਵੋਹਰਾਸਾਬ aaho
@alkarani5790
@alkarani5790 Жыл бұрын
Gatka bi khadana a eho baccha
@GurjitSingh-su3vt
@GurjitSingh-su3vt Жыл бұрын
Waheguru ji 👋👋👋👋👋👋👋👋👋👋❤️❤️❤️❤️❤️❤️❤️
@shersingh6582
@shersingh6582 Жыл бұрын
ਵਾਹਿਗੁਰੂ ਜੀ
@singhgurdev4774
@singhgurdev4774 Жыл бұрын
Waheguruji
@satinderpalsingh6055
@satinderpalsingh6055 Жыл бұрын
Waheguru ji ka khalsa waheguru ji ki fateh 👏👏👏👏
@varindersinghdhaliwal4305
@varindersinghdhaliwal4305 Жыл бұрын
ਵਾਹਿਗੁਰੂ ਜੀ 🦅🦅🦅🚩🚩🚩🙏🏻🙏🏻🙏🏻
@B33263
@B33263 Жыл бұрын
ਰਿਪੋਰਟਰ ਸਾਹਿਬ ਬਾਰ ਬਾਰ ਡਰਾੳ ਨਾ ਇਸ ਸ਼ੇਰ ਬੱਚੇ ਨੂੰ ।ਕੀਮ ਨੂੰ ਇਸ ਦੇ ਨਾਲ ਖੜਨਾ ਚਾਹੀਦਾ ਹੈ।
@arshveersinghsaini4366
@arshveersinghsaini4366 Жыл бұрын
Waheguru ji 🙏🙏
@jatinderkaur733
@jatinderkaur733 Жыл бұрын
Waheguru ji toofan Singh nu hamesha chardikala vich Rakhee.👍👍🙏
@manjindersaini4231
@manjindersaini4231 Жыл бұрын
Khush raho beta baba ji hamesha chad di kala rakhe .baba ji di kirpa sada bani rahe
@rajmalohtra1528
@rajmalohtra1528 Жыл бұрын
Very very very very very very good
@inderjitsingh8389
@inderjitsingh8389 Жыл бұрын
Very good g💪
@karnailbrar7842
@karnailbrar7842 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 🙏
@harwinderkaur8589
@harwinderkaur8589 Жыл бұрын
ਵਾਹਿਗੁਰੂ ਜੀ ਮਿਹਰ ਕਰਨ 🙏🙏🙏
@ManjitSingh-lh2bq
@ManjitSingh-lh2bq Жыл бұрын
Waheguru ji mehar karn Khalsa upper
@tajwrsingh5990
@tajwrsingh5990 Жыл бұрын
ਡਰ ਗਈਆਂ ਸਰਕਾਰਾਂ ਤਾਹੀਓ ਰੱਖਿਆ ਇਨਾਮ ,, ਜਾ ਕੇ ਫੜ ਲਵੋ ਮੋਰਚੇ ਚ ਬੈਠਾ ਏ ਤੂਫ਼ਾਨ ,, ਮੋਹਾਲੀ, ਚੰਡੀਗੜ ਦੀਆਂ ਸੜਕਾਂ ਤੇ ਫਿਰੇ ਸ਼ਰੇਆਮ ,, ਓਏ ਸੁਣ ਭਗਵੰਤ ਸਿੰਘ ਮਾਨ 😡😡 ਖਾਲਸਾ ਨਾ ਕਿਸੇ ਬੰਦੇ ਦਾ ਗੁਲਾਮ ,, ਭਾਜਪਾ ਦੀ ਦੂਜੀ ਟੀਮ ਸੁਣ ਭਗਵੰਤ ਓਏ ਮਾਨ 😡😡
@laddigill1729
@laddigill1729 Жыл бұрын
Waheguru ji 👏👏
@yugwinderbrar9125
@yugwinderbrar9125 Жыл бұрын
Waheguru g chardi kala ch rakhio sabb nu
@balkarsingh904
@balkarsingh904 Жыл бұрын
Waheguru ji waheguru ji waheguru ji waheguru ji waheguru ji
@PremSingh-nz4ce
@PremSingh-nz4ce Жыл бұрын
Nyi yr samjdar Hye baba ,,bhutt vdia gal bat baba ji
@moesander7790
@moesander7790 Жыл бұрын
Veer thanks for your reporting for sikh kaum
@Harbhajansingh-om8xp
@Harbhajansingh-om8xp Жыл бұрын
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਵੀਰਾ
@88ybl
@88ybl Жыл бұрын
Baba ji tusi hon har ho 🙏🙏🚩🚩🚩🚩
@GurpreetSingh-oc7ql
@GurpreetSingh-oc7ql Жыл бұрын
Wa veer wa veer
@gurmindersingh1118
@gurmindersingh1118 Жыл бұрын
ਸਰਕਾਰਾਂ ਹੁਣ ਸੋਚ ਕੇ ਹੱਥ ਪੋਨ ਅਸੀ jo ਗਵਾ ਲਿਆ ਸੋ ਗਵਾ ਲਿਆ ਪਰ ਹੁਣ ਨਹੀਂ ਗਵਾਚਣ ਦਿਆਗੇ
@punjabsingh1702
@punjabsingh1702 Жыл бұрын
ਗੁਰੂ ਗੋਬਿੰਦ ਸਿੰਘ ਜੀ ਕੀ ਫੋਜ ਚੱੜਦੀ ਕਲਾ ਵਿੱਚ ਏ ਗੁਰੂ ਦੀ ਫੋਜ ਨਾ ਡਰਾਉਂਦੀ ਏ ਨਾ ਡੱਰਦੀ ਏ ਇਹ ਗੁਰੂ ਸਾਹਿਬ ਜੀ ਕੀ ਫੋਜ ਏ
@bawagourav4048
@bawagourav4048 Жыл бұрын
Baba ji end aa banda tufan singh great person
@jaspalsinghladi1535
@jaspalsinghladi1535 Жыл бұрын
Good job sansardeep
@B33263
@B33263 Жыл бұрын
Reporter sahib don’t scare Toofan Singh Sher!Every Sikh should support and stand with him!!
@jagvirsinghbenipal5182
@jagvirsinghbenipal5182 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂਫ਼ਾਨ ਸਿੰਘ ਵੀਰ ਜੀ 🙏🙏
@sarbjeetkaursarbjeetkaur2352
@sarbjeetkaursarbjeetkaur2352 Жыл бұрын
Tuffan singh ji 🙏🙏🙏🙏
@jagseerSingh-yq4ol
@jagseerSingh-yq4ol Жыл бұрын
Toofan Singh g punjab da sher aa sher rho ❤️
@surjeetsighsonu7896
@surjeetsighsonu7896 Жыл бұрын
Wahaguru Maher Kare ji 🙏🏾🙏🏾
@punjabistatus7688
@punjabistatus7688 Жыл бұрын
waheguru
@chanpreet283
@chanpreet283 Жыл бұрын
Wahaguru g hmesha Khush rakhe tuhhu tandrustia bhakshan 🙏🙏
@_Abhijot-.gamer18
@_Abhijot-.gamer18 Жыл бұрын
Waheguru ji ka khalsa waheguru ji ki Fateh
@sonia1019
@sonia1019 Жыл бұрын
Waheguru ji waheguru ji 🙏 🙏
@dharamjitsingh2153
@dharamjitsingh2153 Жыл бұрын
God bless you beta 🌷♥️🌷💪🐅💪❤️
@Records-qs1py
@Records-qs1py Жыл бұрын
Waheguru ser te mehar bhreya hath rakhn ♥️
@jobanpreetsingh950
@jobanpreetsingh950 Жыл бұрын
Veary, good
@ArshdeepSingh-we4lf
@ArshdeepSingh-we4lf Жыл бұрын
ਹੌਸਲਾ ਅਫਜਾਈ ਕਰਿਆ ਕਰੋ ਸੰਗਤ ਜੀ ਤੁਹਾਨੂੰ ਕੋਈ ਹੱਕ ਨਹੀਂ ਕਿਸੇ ਦੀ ਲੱਤ ਖਿਚਨ ਦੀ ਇਹ ਤਾਂ ਸੋਚਿਆਂ ਕਰੋ ਕਿ ਤੁਸੀਂ ਇਸ ਕੋਮ ਦੀ ਗੱਲ ਕਰਦੇ ਆ ਸਿੰਘ ਹਮੇਸ਼ਾ ਚੜਦੀ ਕਲਾ ਵਿੱਚ ਰਹਿੰਦੇ ਆ ਵਾਜਾਂ ਵਾਲਾ ਹਮੇਸ਼ਾ ਸਾਡੇ ਨਾਲ ਆ
@jasbirsing6568
@jasbirsing6568 Жыл бұрын
Waheguru mehar krn
@karnailbrar7842
@karnailbrar7842 Жыл бұрын
ਤੂਫ਼ਾਨ ਸਿੰਘ ਚੜਦੀ ਕਲਾ ਚ ਰਹੇ
@gurjitsingh9807
@gurjitsingh9807 Жыл бұрын
ਤੂਫ਼ਾਨ ਸਿੰਘ ਖ਼ਾਲਸਾ ਜੀ ਤੇ ਮਹਾਰਾਜ ਕਿਰਪਾ ਕਰਨ ਜੀ
@manga0382
@manga0382 Жыл бұрын
Waheguru ji ka khalsa Waheguru ji ki Fateh ✌️✌️🙏🙏
@sukhwindersingh3202
@sukhwindersingh3202 Жыл бұрын
Bhot vadia ❤️
@PB02GAMINGS
@PB02GAMINGS Жыл бұрын
Waheguru ji mehar kro
@kkmhay6964
@kkmhay6964 Жыл бұрын
Baba g thoda fan ho gya ..foji sab 🙏🏾🙏🏾
@hardeepsinghsingh7016
@hardeepsinghsingh7016 Жыл бұрын
Waheguru ji kirpa Karn veer ti
@avtarsingh6153
@avtarsingh6153 Жыл бұрын
ਵਾिਹਗੁਰੁ ਜੀ
@honeygillsaab3877
@honeygillsaab3877 Жыл бұрын
Whaguru g mehar kri
@SHABIRHUSSAIN-o7q
@SHABIRHUSSAIN-o7q Жыл бұрын
Dont worry tufan singh my bro, i will come for you. Love u from kashmir
@jatinderkaur733
@jatinderkaur733 Жыл бұрын
Please don’t scare toofan singh (journalist)🙏
@singhamandeep7282
@singhamandeep7282 Жыл бұрын
ਵੀਰ ਜੀ ਅਸੀਂ ਤੁਹਾਡੇ ਨਾਲ ਹਾਂ
@ShamsherSingh-sn4ni
@ShamsherSingh-sn4ni Жыл бұрын
ਤੂਫ਼ਾਨ ਸਿੰਘ ਖ਼ਾਲਸਾਖਾਲਸਾ ਜ਼ਿੰਦਾਬਾਦ
@gurdeepsingh6735
@gurdeepsingh6735 Жыл бұрын
Waheguru ji sahib khalsa chadikala wala singh hai ji
@subashchander9107
@subashchander9107 Жыл бұрын
Wahe wahe Guru chardi Kala vich rakhe Tanu
@gurjeetdhillon558
@gurjeetdhillon558 Жыл бұрын
Shi gl aa
@sukhjeet2312
@sukhjeet2312 Жыл бұрын
God bless you
@virdi.47
@virdi.47 Жыл бұрын
Waheguru kirpa kri baba 🙏
@SHABIRHUSSAIN-o7q
@SHABIRHUSSAIN-o7q Жыл бұрын
I promise, i will come for you tufan singh. Love you from kashmir.
@kuldeepjagpal
@kuldeepjagpal Жыл бұрын
ਜਿਸ ਗੱਲ ਤੇ ਸੰਗਤ ਨੇ ਜੈਕਾਰੇ ਲਾਏ ਉਹ ਗੱਲ ਦੋਗਲੇ ਪੱਤਰਕਾਰ ਨੇ ਨੀ ਰਪੀਟ ਕੀਤੀ ਤੁਫ਼ਾਨ ਸਿੰਘ ਨੇ ਕਿਹਾ ਜੇ ਸੰਗਤ ਤੇ ਪੁਲੀਸ ਵਾਰ ਕਰੂ ਤੇ ਤੁਫ਼ਾਨ ਸਿੰਘ ਮੋਹਰੇ ਹੋ ਕੇ ਲੜੇਗਾ ।ਲੱਖ ਲਾਣਤ 16 ਸਾਲ ਦੇ ਬੱਚੇ ਨੂੰ ਟੋਰਚਰ ਕੈਹ ਕੇ ਡਰਾ ਰਿਹਾ ।
@plumber5449
@plumber5449 Жыл бұрын
Is veer di video dekh maja a janda
@manishbhargav9541
@manishbhargav9541 Жыл бұрын
Love you veer
@rockchodry
@rockchodry Жыл бұрын
Wmk
@jarnailsingh1731
@jarnailsingh1731 Жыл бұрын
Waheguru tufan Singh nu chadikla witch rakhe
@user-zr2td1pc3q
@user-zr2td1pc3q Жыл бұрын
Waheguru ji tufan Singh nu Chad di kla ch rakhyo
@grwindersingh4237
@grwindersingh4237 Жыл бұрын
ਕੰਮ ਕਰੋ ਕੰਮ ਬੋਲੇ ਪਰ ਸਿੰਘ ਨਾ ਬੋਲੇ ਨਾ ਨਜਰ ਆਵੇ ਮੀਡੀਆ ਤੋ ਬੱਚੋ ਵੀਰੋ ਇਹ ਦੋਗਲੇ ਹਨ
@goonjpunjab
@goonjpunjab Жыл бұрын
ਤੂਫਾਨ ਸਿੰਹਾਂ, ਬਾਜਾਂ ਵਾਲੇ ਦਾ ਹੱਥ ਸਦਾ ਤੇਰੇ ਤੇ ,
@ranjitwadali5256
@ranjitwadali5256 Жыл бұрын
Khalsa ji hamesha chardikla vich renda na
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 5 МЛН
НИКИТА ПОДСТАВИЛ ДЖОНИ 😡
01:00
HOOOTDOGS
Рет қаралды 1,3 МЛН
VAMPIRE DESTROYED GIRL???? 😱
00:56
INO
Рет қаралды 7 МЛН
didn't manage to catch the ball #tiktok
00:19
Анастасия Тарасова
Рет қаралды 33 МЛН
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 5 МЛН