1878 ਦੀ ਤਿੰਨ ਫੁੱਟ ਉੱਚੀ ਸੂਰਜ ਘੜੀ ਲੱਭ ਗਈ ਜੰਗਲ ਵਿੱਚ|Sun Dial Watch|Harbhej Sidhu|Sukhjinder Lopon|Rare|

  Рет қаралды 265,845

Harbhej Sidhu

Harbhej Sidhu

3 жыл бұрын

#SundialWatch #HarbhejSidhu #SukhjinderLopon #RareWatch

Пікірлер: 619
@sarvjitdeol9622
@sarvjitdeol9622 3 жыл бұрын
ਸ਼ਾਬਾਸ਼ੇ ਗੁਰਭੇਜ ਸਿਆ। ਬੇਟਾ ਬੁਹਤ ਵਧੀਆ ਕੰਮ ਕਰ ਰਿਹਾ ਹੈ। ਸੱਚੇਪਾਤਸ਼ਾਹ ਤੈਨੂੰ ਖੁਸ਼ ਰੱਖਣ
@avtarsamra2823
@avtarsamra2823 3 жыл бұрын
ਬਾਈ ਜੀ ਗੁਰਭੇਜ ਬਾਈ ਜੀ ਬਹੁਤ ਵਧੀਆ ਜੀ ਲਵਯੂ ਟਰਾਲੀ ਭਰ ਕੇ
@sarvjitdeol9622
@sarvjitdeol9622 2 жыл бұрын
@@avtarsamra2823 ਧੰਨਵਾਦ 🙏
@rbarecordz1277
@rbarecordz1277 3 жыл бұрын
ਵੀਰ ਹਰਭੇਜ ਸਿੱਧੂ ਜੀ ਪੰਜਾਬ ਕਲਚਰ ਬੋਰਡ ਵਾਲਿਆਂ ਦਾ ਕੰਮ ਤੁਹਾਨੂੰ ਕਰਨਾਂ ਪੈ ਰਿਹਾ ਕਿਉਂ ਕਿ ਏਸ ਵਿਰਾਸਤ ਨੂੰ ਸੰਭਾਲਣ ਵਾਲਾ ਮਹਿਕਮਾ ਮਰ ਗਿਆ ਲੱਗਦਾ ਜਿਉਂਦੇ ਵਸਦੇ ਰਹੋ ਵੀਰ ਜੀ ਬਾਬਾ ਤੁਹਾਨੂੰ ਤਰੱਕੀਆਂ ਬਖਸ਼ੇ
@sarvjitdeol9622
@sarvjitdeol9622 2 жыл бұрын
ਜਗਦੀਪ ਸਿੰਘ ਬਿਲਕੁਲ ਠੀਕ ਗਲ ਕੀਤੀ ਹੈ 🙏
@manjitsoni9676
@manjitsoni9676 2 жыл бұрын
ਆਪ ਜੀ ਦੇ ਜਜ਼ਬੇ,ਜਨੂੰਨ ਨੂੰ ਤਹਿ ਦਿਲੋਂ ਸਲੂਟ ਕਰਦਾ ਵੀਰੇ ਆਪ ਜੀ ਦੀਆਂ ਵਿਰਾਸਤੀ ਸਮਾਨ ਇਤਿਹਾਸ ਦੀਆਂ ਜਾਣਕਾਰੀਆ ਅਤੇ ਪੁਰਾਣੀਆਂ ਚੀਜਾ ਨਾਲ ਸਾਨੂੰ ਵੀ ਬਹੁਤ ਮੋਹ ਹੈ ਵੀਰੇ ਤੁਸੀਂ ਕੁਦਰਤ ਨਾਲ ਜੁੜੀ ਹੋਈ ਰੂਹ ਹੋ ਧੰਨਵਾਦ ਜੀ 🙏
@iqbalsinghbali18
@iqbalsinghbali18 3 жыл бұрын
ਹਰਭੇਜ ਸਿੱਧੂ ਇੱਕ ਸਖਸ਼ ਬੀਬੀਸੀ ਟੋਰੰਟੋਂ ਤੋਂ ਗਾਉਂਦਾ ਪੰਜਾਬ ਦਾ ਮੈਨੇਜਰ ਹੈ ਜੀ, ਇਹ ਤੁਹਾਡੀ ਬੜੀ ਉਪਲਭਧੀ ਹੈ ਜੀ , ਧੰਨਵਾਦ ।
@manjitsoni9676
@manjitsoni9676 Жыл бұрын
ਵਾਹ ਜੀ ਅੱਜ ਸਾਡੇ ਪੰਜਾਬ ਦੋ ਮਹਾਂਰਥੀ ਇਕੱਠੇ ,ਇਸ ਉਦੱਮ ਅਤੇ ਸਾਰੀ ਜਾਣਕਾਰੀ ਲਈ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਜੀ 🙏🙏
@baggaaulakhbaggaaulakh8006
@baggaaulakhbaggaaulakh8006 3 жыл бұрын
ਇਕ ਘੜੀ ਅਮ੍ਰਿਤਸਰ ਦਰਬਾਰ ਸਾਹਿਬ ਵਿੱਚ ਵੀ ਹੈ ਇਸ ਤਰ੍ਹਾਂ ਦੀ, ਇਹ ਘੜੀ ਸਰਦਾਰ ਲਹਿਣਾ ਸਿੰਘ ਮਜੀਠੀਆ ਨੇ ਬਨਾ ਕੇ ਹਰਮਿੰਦਰ ਸਾਹਿਬ ਭੇਟ ਕੀਤੀ ਸੀ।
@balbirsakhon6729
@balbirsakhon6729 3 жыл бұрын
ਖੁੱਸ਼ ਰਹਿ ਵੀਰਾ ਵਾਹਿਗੁਰੂ ਲੰਬੀਆਂ ਉਮਰਾਂ ਦੇਵੇ।
@chpankajsaharan3138
@chpankajsaharan3138 3 жыл бұрын
ਬਹੁਤ ਹੀ ਸੋਹਣੀ ਤੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਤੁਸੀਂ ਧਨਵਾਦ ਇਸ ਇਤਿਹਾਸਕ ਜਾਣਕਾਰੀ ਲਈ
@farmingconcept702
@farmingconcept702 Жыл бұрын
ਸਿੱਧੂ 22 ਜੀ ਬਹੁਤ ਬਹੁਤ ਧੰਨਵਾਦ ਤੁਸੀਂ ਨਵੀਂ ਜਾਣਕਾਰੀ ਦਿੰਦੇ ਹੋ !! ਬਾਕੀ ਇਸ ਇਤਿਹਾਸਕ ਘੜੀ ਨੂੰ ਇੱਜ਼ਤ ਦੇਣੀ ਬਣਦੀ ਹੈ ਇਸ ਦੇ ਆਲੇ ਦੁਆਲੇ ਨੂੰ ਹੋਰ ਸਾਫ ਸੁਥਰਾ ਬਣਾਕੇ ਇਸ ਨੂੰ ਪ੍ਰਮੋਟ ਕਰਨਾ ਬਣਦਾ ਹੈ ਤਾਂਕਿ ਲੋਕਾਂ ਤਕ ਇਤਿਹਾਸਕ ਵਿਰਾਸਤਾਂ ਦੀ ਜਾਣਕਾਰੀ ਦੀ ਪਹੁੰਚ ਹੋ ਸਕੇ !!
@Lotus-jf9fk
@Lotus-jf9fk 3 жыл бұрын
ਇਸ ਤਰਾਂ ਦੀ ਇਕ ਘੜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖ਼ੇ ਸਰੋਵਰ ਦੇ ਪੁੱਲ ਉੱਤੇ ਵੀ ਲੱਗੀ ਹੋਈ ਹੈ
@amritsidhu2286
@amritsidhu2286 3 жыл бұрын
ਪਹਿਲੀ ਘੜੀ
@samrathsingh6755
@samrathsingh6755 3 жыл бұрын
Sarowar da pull kehra
@amritsidhu2286
@amritsidhu2286 3 жыл бұрын
@@samrathsingh6755 jado darbar sahib vich enter hoi da os deh adh rastay vich hay
@Dosanjhforever
@Dosanjhforever 3 жыл бұрын
Hnji Bhaji❤👌dekhi ae mai viii
@GurpreetSandhu-xu3sv
@GurpreetSandhu-xu3sv 3 жыл бұрын
Hnji hnji ehi m kehna si
@lavi9136
@lavi9136 3 жыл бұрын
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਮੈਂ ਹੈਰਾਨ ਇਸ👍👌
@charnjitsingh624
@charnjitsingh624 2 жыл бұрын
ਬਹੁਤ ਵਾਦੀਆਂ ਜਾਣਕਾਰੀ ਦਿੱਤੀ ਵੀਰ ਜੀ
@harpreetsingh6926
@harpreetsingh6926 3 жыл бұрын
ਬਾਈ ਜੀ ਨੇ ਇੰਨੀ ਮੇਹਨਤ ਨਾਲ ਇਹ ਵਿਲਖਣ ਚੀਜ ਲੱਭੀ ਹੇ ਸੋ ਜਿਥੇ ਵੀ ਇਹ ਹੈ ਉਥੋਂ ਦੇ ਨੇੜੇ ਨੋਜਵਾਨਾ ਨੂੰ ਇਹਦੇ ਆਲੇ ਦੁਆਲੇ ਸਾਫ ਸਫਾਈ ਕਰਕੇ ਇਸਨੂੰ ਸੁਰੱਖਿਅਤ ਰਖਣਾ ਚਾਹੀਦਾ ਹ ਹੈ । ਕਿਤੇ ਇਹ ਨਾ ਹੋਵੇ ਕੀ ਸਰਕਾਰਾਂ ਅਜਿਹੇ ਨਹਿਰੀ ਰੈਸਟ ਹਾਉਸਾ ਨੂੰ ਵੇਚ ਰਹਿਆ ਨੇ JCV ਮਾਰ ਕੇ ਤੋੜ ਦੇਣ ਸੋ ਇਸ ਨੂੰ ਸਾਂਭਣ ਦੀ ਅਤਿ ਲੋੜ ਹੈ।
@chpankajsaharan3138
@chpankajsaharan3138 3 жыл бұрын
ਬਹੁਤ ਹੀ ਸਹੀ ਗੱਲ ਕੀਤੀ ਤੁਸੀਂ
@bhinderduhewala2853
@bhinderduhewala2853 3 жыл бұрын
ਬਹੁਤ ਵਧੀਆ ਪੁਰਾਣੀ ਚੀਜ ਵਖਾਈ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@ravleenkaur4163
@ravleenkaur4163 3 жыл бұрын
ਇਸ ਤਰ੍ਹਾਂ ਦੀ ਘੜੀ ਅਮ੍ਰਿਤਸਰ ਸਾਹਿਬ ਵਿਖੇ ਵੀ ਲੱਗੀ ਹੋਈ ਹੈ ਪਰਿਕਰਮਾ ਵਿੱਚਮੱਥਾ ਟੇਕਣ ਜਾਂਦੇ ਹਾਂ
@sarabjitshergill6991
@sarabjitshergill6991 2 жыл бұрын
Harbhej nay history videos bana k jeondi karti.salute hai thuadi team dey hard work nu.waheguru thuhnu sab nu chardikala vich rakhay.🙏👍
@Jaspalsingh-xe2gk
@Jaspalsingh-xe2gk 3 жыл бұрын
ਵੀਰ ਜੀ ਸਤਿ ਸ੍ਰੀ ਅਕਾਲ ਵੀਰ ਮੈ ਅਗੇ ਵੀ ਮੈ ਇਕ ਵੀਰ ਨੂੰ ਦੱਸਿਆ ਸੀ ਕੇ ਇਸ ਦੀ ਖੋਜ ਇਕ ਸਿੱਖ ਨੇ ਕੀਤੀ ਸੀ ਜੋ ਕਿ ਗੁਰੂ ਗੋਬਿਦ ਸਿੰਘ ਜੀ ਵੇਲੇ ਕੀਤੀ ਗਈ ਸੀ ਜੋ ਕੇ ਸ੍ਰੀ ਹਰਿਮੰਦਿਰ ਸਾਹਿਬ ਵਿਚ ਸਥਿਤ ਹੈ ਅੰਗਰੇਜਾਂ ਨੇ ਉਸ ਦੀ ਨਕਲ ਕੀਤੀ ਹੈ ਮੈ ਬੇਨਤੀ 🙏🙏🙏ਕਰਦਾ ਹੈ ਕੇ ਕੋਈ ਵੀ ਚੀਜ ਦੇਖੋਨੀ ਹੋਵੇ ਤਾ ਉਸ ਦਾ ਇਤਿਹਾਸ ਜਾਨ ਲਿਆ ਕਰੋ 🙏🙏🙏ਜੇ ਕੋਈ ਗ਼ਲਤੀ ਹੋਵੇ ਤਾ ਸੋਟਾ ਵੀਰ ਜਾਣਕੇ ਮਾਫ ਕਰਨਾ 🙏🙏🙏........ 👍👍👍👍
@harwinderjhinger8814
@harwinderjhinger8814 2 жыл бұрын
ਬਹੁਤ ਸੋਹਣੀ ਜਾਣਕਾਰੀ ਬਾਈ
@SatpalSingh-rx9dr
@SatpalSingh-rx9dr 2 жыл бұрын
ਬਹੁਤ ਵਧੀਆ ਬਾਈ ਜੀ ਧੰਨਵਾਦ
@daudharwalakavisharijatha8089
@daudharwalakavisharijatha8089 3 жыл бұрын
ਵਾਹ ਜੀ ਵਾਹ ਬਹੁਤ ਵਧੀਆ ਸਿੱਧੂ ਸਾਬ
@paulsingh4593
@paulsingh4593 Жыл бұрын
Most wonderful information regarding sun light watch👍👍👍🌹🇮🇳🙏 Er. Pal Singh
@ballagganantiquecurrencyco4650
@ballagganantiquecurrencyco4650 3 жыл бұрын
ਇਹ ਘੜੀ ਤੇ ਅਸੀਂ ਵੀ ਟਾਈਮ ਵੇਖਿਆ ਹੈ ਅਤੇ ਜਾਮਣਾ ਦੇ ਦਰੱਖਤ ਹੁੰਦੇ ਸੀ ਜਾਮੁਣਾ ਵੀ ਬਹੁਤ ਖਾਣੀਆਂ ਤੇ ਪਾਰਕ ਵਿਚ ਬੈਠਣਾ
@balvirdhaliwal6440
@balvirdhaliwal6440 3 жыл бұрын
ਵਾਹ ਜੀ ਵਾਹ ਕਿਆ ਜਾਣਕਾਰੀ ਦਿੱਤੀ ਹੈ ਜੀ। ਧੰਨਵਾਦ
@kuldipsindhu2442
@kuldipsindhu2442 3 жыл бұрын
ਬਹੁਤ ਵਧੀਆ ਵੀਰ ਪਰ ਬੰਦਾ ਸਿੰਘ ਬਹਾਦਰ ਦੇ ਸਮੇਂ ਵੀ ਇਕ ਘੜੀ ਤਿਆਰ ਕੀਤੀ ਆ ਜਿਹੜੀ ਅੱਜ ਅਮ੍ਰਿਤਸਰ ਸਾਹਿਬ ਵਿਚ ਆ। ਆਪਾਂ ਡਿਸਪੋਜ਼ਲ ਗਲਾਸ ਤਾਂ ਸਾਰਿਆਂ ਨੇ ਦੇਖੇ ਤੇ ਵਰਤੇ ਆ ਪਰ ਡਿਸਪੋਜ਼ਲ ਤੋਪਾਂ ਵੀ ਸਿੰਘਾਂ ਨੇ ਤਿਆਰ ਕੀਤੁਆ ਸੀ ਜਿਹੜੀਆ ਸਿਰਫ ਇਕ ਵਾਰ ਚਲਦੀਆ ਸੀ
@jashandeepsingh1180
@jashandeepsingh1180 2 жыл бұрын
Hnji chamba te chrai de sme khalsa fauj kol c oh topaa
@deewanchand9222
@deewanchand9222 3 жыл бұрын
ਬਹੁਤ ਵਧੀਆ ਜੀ ♥️ ♥️ ♥️ ♥️ ♥️
@YuvrajSingh-25001
@YuvrajSingh-25001 2 жыл бұрын
Bahut wadiya veere,nale shukar aa kise ne chori nhi kr lyi te
@Randhawa548
@Randhawa548 3 жыл бұрын
ਅੰਗਰੇਜ ਨਾ ਜਾਦੇ ਭਾਰਤ ਵਿਚੋ ਤਾ ਵਧੀਅਾ ਸੀ,
@TravelwithManndeep
@TravelwithManndeep 3 жыл бұрын
Thanks bhai Nvi chij dikhon vaste
@user-zn9cl8ko2n
@user-zn9cl8ko2n 5 ай бұрын
Very nice information Shukriya
@kuljitsingh4080
@kuljitsingh4080 Жыл бұрын
ਬਹੁਤ ਵਧੀਆ ਹਰਭੇਜ ਸਰ
@HarpreetSingh-jf8zu
@HarpreetSingh-jf8zu Жыл бұрын
ਬਹੁਤ ਵਧੀਆ ਬਾਈ ਜੀ
@KuldeepSingh-od5tl
@KuldeepSingh-od5tl 3 жыл бұрын
ਬਹੁਤ ਵਧੀਆ ਜਾਨਕਾਰੀ ਦਿਤੀਆਂ ਹਰਭੇ ਬਾਈ
@deewanchand9222
@deewanchand9222 2 жыл бұрын
ਬਾਈ ਜੀ ਸੰਭਾਲ ਦੀ ਲੋੜ ਏ🙏🙏🙏
@ravinderkumar9873
@ravinderkumar9873 3 жыл бұрын
Very good work. The information improves the knowledge of every person. Thank you.
@harisinghtalwandi175
@harisinghtalwandi175 2 жыл бұрын
ਇਹ ਘੜੀਆਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਵੱਡੇ ਪੱਧਰ ਤੇ ਵੀ ਵਰਤੀਆਂ ਜਾਂਦੀਆਂ ਸਨ। ਅੰਗਰੇਜ਼ਾਂ ਨੇ ਨਕਲ ਇੱਥੋਂ ਹੀ ਕੀਤੀਆਂ ਸਨ। ਓਸ ਤੋਂ ਅੱਗੇ ਹੋਰ , ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਜੀ ਨੂੰ ਜਾਣ ਦੇ ਰਸਤੇ ਤੇ ਖੱਬੇ ਹੱਥ ਸੂਰਜੀ ਘੜੀ ਜੋ ਅੱਜ ਵੀ ਸਹੀ ਸਮਾਂ ਦੱਸ ਰਹੀ ਹੈ। ਵੇਦਾਂ, ਸ਼ਾਸਤਰਾਂ ਤੇ ਪੁਰਾਣਾ ਵੱਲ ਨੂੰ ਭੱਜਣ ਤੋਂ ਪਹਿਲਾਂ, ਸ਼ਸਤਰ ਤੇ ਸ਼ਾਸਤਰ ਵਿਚਲਾ ਫ਼ਰਕ ਜ਼ਰੂਰ ਸਮਝ ਲਿਆ ਦੇ। ਰੌਲਾ ਜ਼ਿਆਦਾ ਜਿਵੇਂ ਗਿੱਦੜਾਂ ਦਾ ਪਹਾੜਾਂ ਤੇ ਚੜ੍ਹਾਉਣਾ। ਅੰਗਰੇਜ਼ ਅੰਗਰੇਜ਼ ਜਾਦੇ ਲਾਈ ਐ।
@kanwaljitsingh1733
@kanwaljitsingh1733 Жыл бұрын
Veer Harbhej Sidhu I Salute To You
@samarsaab625
@samarsaab625 2 жыл бұрын
Waheguru ji hmesha khush rakhna veer nu Chardikla bakhsna
@jagroopgillgill443
@jagroopgillgill443 Жыл бұрын
ਬਹੁਤ ਵਧੀਆ
@TheNavRandhawa
@TheNavRandhawa 2 жыл бұрын
Thank you soo much veere jee 🙏🏻
@bhullar6225
@bhullar6225 3 жыл бұрын
Very nice g
@HarpreetSingh-gk5pk
@HarpreetSingh-gk5pk 2 жыл бұрын
ਬਹੁਤ ਵਧੀਅੀ ਭਾਰ
@beinghuman8296
@beinghuman8296 3 жыл бұрын
Wah ji wah..very good bro...waheguru mehar rakhe...ehda di jankaria dende raho...bhut wadia Kam kar rahe ho tusi
@gurindergrewal9283
@gurindergrewal9283 3 жыл бұрын
ਮੈਂ ਡਾਕਟਰ ਉਗੋਕੇ ਤੋਂ ਸੁਣਿਆ ਹੈ ਕੇ ਇਹਦੇ ਨਾਲ ਦੀ ਇਕ ਘੜੀ ਸ਼੍ਰੀ ਦਰਵਾਰ ਸਾਹਿਬ ਅਮ੍ਰਿਤਸਰ ਵਿਚ ਵੀ ਲੱਗੀ ਹੋਈ ਆ ਜੀ ।
@ramangoel1007
@ramangoel1007 3 жыл бұрын
eh km taan bai HARBHEJ SINGH hi kr skde ne. thanks from bottom of my heart. God bless you.
@tanveerbodla7832
@tanveerbodla7832 3 жыл бұрын
not bottom ... core of the heart plz 😊
@SukhwinderSingh-fl6xu
@SukhwinderSingh-fl6xu 3 жыл бұрын
ਬਾਈ ਜੀ ਬਹੁਤ ਵਧੀਆ ।
@avtarsinghavtarsingh5209
@avtarsinghavtarsingh5209 2 жыл бұрын
Kya baat Yr Angrejan di Ingineering Kamal hai. haje vi enni Vadia Condition ch hai ehe pather di Ghadi.koi tod ni yaar🙂👍👏🙏
@parvindersinghsidhu7383
@parvindersinghsidhu7383 3 жыл бұрын
ਬਹੁਤ ਵਧੀਆ ਕੰਮ ਕਰ ਰਹੇ ਓ
@sonytvpatiala2956
@sonytvpatiala2956 2 жыл бұрын
ਬਹੁਤ ਵਦਿਅਾ ਜਰ ਬਹੁਤ ਵਦਿਅਾ
@daljitsingh2647
@daljitsingh2647 3 жыл бұрын
Very nice ji waheguru ji mehar karan ji
@SukhwinderSingh-fq6rw
@SukhwinderSingh-fq6rw 3 жыл бұрын
ਬਾਈ ਜੀ ਇਹ ਵੀ ਸ਼ੁਕਰ ਆ ਕੇ ਕਿਸੇ ਨੇ ਤੋੜੀ ਨੀ
@sidhusidhu2724
@sidhusidhu2724 3 жыл бұрын
hun lgda jrur koi patt k leju y ne dsta ede bare😂🤣
@SukhwinderSingh-fq6rw
@SukhwinderSingh-fq6rw 3 жыл бұрын
@@sidhusidhu2724 hahahahahahahha
@jagvirsingh7646
@jagvirsingh7646 3 жыл бұрын
@@sidhusidhu2724 bhai subh subh bolo bhai
@manibrar9341
@manibrar9341 3 жыл бұрын
@@sidhusidhu2724 hahahahahaha
@navjot4311
@navjot4311 3 жыл бұрын
@@sidhusidhu2724 😂😂
@harjitsingh2650
@harjitsingh2650 3 жыл бұрын
ਬੱਸ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਇਹਨੂੰ ਤੋੜ ਕੇ ਈ ਹੀ ਹਟਣ ਗੇ....
@varunchaudhary799
@varunchaudhary799 3 жыл бұрын
Yeah that's what they can do
@officialsidhu7135
@officialsidhu7135 3 жыл бұрын
😂😂😂😂
@hanskaur5819
@hanskaur5819 3 жыл бұрын
😂😂😂😂Sahi keha veere
@BalrajFF-qq9cz
@BalrajFF-qq9cz 3 жыл бұрын
😂😂😂 hor kee
@childgggames8478
@childgggames8478 2 жыл бұрын
Kaar sewa wale babe na ak tod den ohna to bchaio
@DeepSingh-xf7po
@DeepSingh-xf7po 3 жыл бұрын
ਮੰਨਣਾ ਪੈਣਾ ਜੋ ਅੰਗਰੇਜ਼ ਕਰ ਗਏ ਨੇ।
@jassmalhi1200
@jassmalhi1200 3 жыл бұрын
Vdia rhnde j o india ch hi rhnde bagat singh huna di shedi v bekar gai gande leadr kha gye desh
@apbnews5212
@apbnews5212 3 жыл бұрын
ਵੀਰ ਜੀ ਦਰਬਾਰ ਸਾਹਿਬ ਅੰਮ੍ਰਿਤਸਰ, ਡਿਊਢੀ ਸਾਹਿਬ ਤੋਂ ਦਰਬਾਰ ਸਾਹਿਬ ਨੂੰ ਜਾਂਦਿਆਂ ਖੱਬੇ ਹੱਥ ਵੀ ਇਕ ਸੂਰਜੀ ਘੜੀ ਲੱਗੀ ਹੋਈ ਹੈ ਇਹ ਘੜੀ ਇਕ ਸਿਖ ਸਾਇੰਸਦਾਨ ਰਾਹੀਂ ਤਿਆਰ ਕੀਤੀ ਹੋਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੀ ਹੈ ਮਤਲਬ ਅੰਗਰੇਜ਼ਾਂ ਤੋਂ ਵੀ ਪਹਿਲਾਂ ਦੀ ਹੈ।
@surinderbal9585
@surinderbal9585 3 жыл бұрын
Gore bund di bandook bhi bana ke gaye sadi , saleya 200 sal lage azadi lai , kine lok marte unha sab lut ke chal gaye,izaat na di koi cheej ni hegi ek ghadi piche mari jana
@SanatanWarrior575
@SanatanWarrior575 2 жыл бұрын
Oh aiho jihiyaan boht ghadiyaan.. purane samay diyaan all india ch hai.. kalle angrez nahi si .. purane samay ch India boht aggey si.. education wise.
@preetkhan877
@preetkhan877 3 жыл бұрын
Nice ver
@harmelsingh5050
@harmelsingh5050 3 жыл бұрын
Thanks bro
@paramjitsinghdaulatpurpunj1435
@paramjitsinghdaulatpurpunj1435 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਤੁਹਾਨੂੰ ਬਹੁਤ ਵੱਡੀ ਸੂਚਨਾ ਦੇਣੀ ਚਾਹੋ ਤੁਸੀਂ ਕਰ ਰਹੇ ਹੋ ਵੀਰ ਜੀਜੀਕੂੰ ਤੁਸੀਂ ਕਰੋਪੰਜਾਬ ਦੇ ਵਿੱਚ ਕਿਸ ਏਰੀਏ ਦੇ ਵਿੱਚ ਸੱਪਾਂ ਵਾਲਾ ਖੂਹਬਾਹਰੋਂ ਅਸੀਂ ਉਸ ਜਗ੍ਹਾ ਨੂੰ ਦੇਖ ਹੁਣ ਤੁਹਾਡੇ ਹੋਸ਼ ਉੱਡ ਜਾਣਗੇਮੈਨੂੰ ਵੀ ਕਿਸੇ ਬਹੁਤ ਸੱਜਣ bਪਤਾ ਬਿਲਕੁਲ ਸਹੀ ਕਹਾਣੀਆਂਵੱਡੀ ਲੀਡ 2 ਇੱਥੋਂਉਸ ਜਗ੍ਹਾ ਦੇ ਵਿਚ ਬਾਹਰ ਦੇ ਕੋਠੇ ਦੀ ਛੱਤ ਤੱਕ ਗਿਰ ਗਯੋਤੇ ਖੜ ਕੇ ਦੇਖੋ ਕਿ ਤੁਸੀ ਤੁਸੀਂ ਝੂਠ ਬੋਲਣ ਦੀ ਬਹੁਤ ਵਧੀਆ ਕੋਠੀ ਬਹੁਤਵੜ ਅੰਦਰ ਕਾਲੇ ਨਾਗ ਕੀ ਸਜਣਾ ਬਣਦੇ ਅੰਦਰ ਸੰਦਲ ਉਨ੍ਹਾਂ ਦੀ ਕੋਠੀ ਹੈintroduit make an injectionelite dangerous very very delicatebecause all Cobravery very big newsbig historybetween 2-litre do itIndian garment 30 do it
@palli.issapuripalli.issapu5747
@palli.issapuripalli.issapu5747 3 жыл бұрын
very nice sidhu saab
@hasansingh9969
@hasansingh9969 3 жыл бұрын
Thanks 👍
@navindersinghpardhan2463
@navindersinghpardhan2463 Жыл бұрын
ਸ੍ੀ ਦਰਬਾਰ ਸਾਹਿਬ ਅਮਿ੍ਤਸਰ ਸਾਹਿਬ ਦੀ ਦਰਸਨੀ ਡਿਓੜੀ ਵਿਚ ਲਗੀ ਹੈ ਜੋ ਅਜ ਵੀ ਸਹੀ ਚਲ ਰਹੀ ਹੈ
@happysekhon5450
@happysekhon5450 Жыл бұрын
Waheguru thonu hmesha tandrust rkhe tc bht vdhiya bht hi jyda vdhiya km kr rhe o 22 ho ske tc try kro koi ena di dekh rekh kre tan k aun vale lok dekh skn
@jindersinghjindersingh8402
@jindersinghjindersingh8402 3 жыл бұрын
Very good veer ji
@darshansinghbajwabajwa7501
@darshansinghbajwabajwa7501 2 жыл бұрын
ਵੀਰ ਜੀ ਇਸ ਦੇ ਨਾਲ ਦੀ ਘੜੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਮੌਜੂਦ ਹੈ
@piaralal3102
@piaralal3102 2 жыл бұрын
V nice sir 👍🙏
@devbains4260
@devbains4260 3 жыл бұрын
bahut vadhia .
@cheemasaab188
@cheemasaab188 3 жыл бұрын
Bahut vadiya
@punjabiakhadahub6341
@punjabiakhadahub6341 3 жыл бұрын
ਇਸਤੋਂ ਵੀ ਪਹਿਲਾਂ ਸੂਰਜ ਘੜੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਵੇਲੇ 1839 ਤੋਂ ਪਹਿਲਾਂ ਮਹਾਰਾਜਾ ਸਾਹਿਬ ਦੇ ਕਿਸੇ ਉੱਘੇ ਸਿੱਖ ਸਰਦਾਰ ਦਰਬਾਰੀ ਨੇ ਬਣਾਈ ਸੀ, ਜੋ ਅੱਜ ਵੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਰਕਰਮਾ ਵਿੱਚ ਲੱਗੀ ਹੈ।
@serjitkaur8913
@serjitkaur8913 Жыл бұрын
Hi ssa.. So nice purani jankari..waheguru tuhani chaddi kalach rakhe.. 🙏🙏I am watching your videos its amazing and interesting..
@shivkaushal5449
@shivkaushal5449 3 жыл бұрын
Bahut khuub
@mandeepsinghdhiman5224
@mandeepsinghdhiman5224 3 жыл бұрын
Good veer g
@harjashandhindsa3590
@harjashandhindsa3590 3 жыл бұрын
ਸੰਗਰੂਰ ਆ ਬਾਈ ਇੱਕ ਛੋਟਾ ਜਾ ਅਜੈਬ ਘਰ ਉੱਥੇ ਵੀ ਮਾਰਜਿਓ ਗੇੜਾ ਬਹੁਤ ਘੈਂਟ ਘੈਂਟ ਚੀਜਾਂ ਪਈਆਂ ਨੇ
@jagtarbilling6745
@jagtarbilling6745 Жыл бұрын
ਦਰਬਾਰ ਸਾਹਿਬ ਵਿਖੇ ਜੋ ਘੜੀ ਹੈ ਉਸ ਦੀ ਖੋਜ ਪਹਿਲਾਂ ਦੀ ਹੈ ਤੇ ਕਿਸੇ ਸਰਦਾਰ ਨੇ ਖੋਜ ਕੀਤੀ ਸੀ ਨਾਮ ਵਿੱਸਰ ਗਿਆ
@randhawasingh9051
@randhawasingh9051 Жыл бұрын
वाह भाई, कमाल करती
@mahakdeepsingh6012
@mahakdeepsingh6012 2 жыл бұрын
ਸ਼੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ ਵਿਚ ਬਣੀ ਹੋਈ ਹੈ ਜੀ
@pakistantimeslikeandsharep4598
@pakistantimeslikeandsharep4598 3 жыл бұрын
Great g Love from Sialkot Pakistan
@AjitSingh-km4jt
@AjitSingh-km4jt 2 жыл бұрын
Very good work by,sir. I,too, have a Sun Dial at my house. It also shows time at night by the moon.
@abhibhatti7193
@abhibhatti7193 2 жыл бұрын
Great 👌 video
@AmritpalSingh-yp7oo
@AmritpalSingh-yp7oo 3 жыл бұрын
ਇਹ ਤਾਂ ਹੈ... ਭਾਰਤ ਚ ਜੋ ਵੀ ਗੋਰੇ ਕਰ ਗਏ.. ਉਹ ਉਹੀ ਕਰ ਸਕਦੇ ਸੀ.. ਅੱਜ ਵੀ ਗੁਲਾਮ ਬੇਸ਼ਕ ਹੁੰਦੇ.. ਹੁਣ ਵੀ ਗੁਲਾਮ ਹੀ ਆਂ ਸਰਕਾਰਾਂ ਦੇ.. ਪਰ ਜੇ ਗੋਰੇ ਹੁੰਦੇ ਤਾਂ ਸਾਲਾ ਨਕਸ਼ਾ ਹੀ ਹੋਰ ਹੋਣਾ ਸੀ.. ਕੰਮ ਆਲੇ ਬੰਦੇ ਦੀ ਕਦਰ ਹੋਣੀ ਸੀ
@bashirkhan9461
@bashirkhan9461 3 жыл бұрын
Tu ek dum sahi bolta hai bhai,dil loot liya tu yeh comment karke
@prabhjotsinghbal1868
@prabhjotsinghbal1868 3 жыл бұрын
Golden temple v lagi hai ji bahut purani aa
@mintusharma3828
@mintusharma3828 3 жыл бұрын
यह घड़ी तो कुछ भी नहीं उजेन में राजा विक्रमादित्य के समय की तीन अलग-अलग प्रकार की सूर्य घड़ियाँ हे जो समय भी बताती हे ओर दिन ओर तारीख भी बताती है
@apbnews5212
@apbnews5212 3 жыл бұрын
ਵੀਰ ਜੀ ਦਰਬਾਰ ਸਾਹਿਬ ਅੰਮ੍ਰਿਤਸਰ, ਡਿਊਢੀ ਸਾਹਿਬ ਤੋਂ ਦਰਬਾਰ ਸਾਹਿਬ ਨੂੰ ਜਾਂਦਿਆਂ ਖੱਬੇ ਹੱਥ ਵੀ ਇਕ ਸੂਰਜੀ ਘੜੀ ਲੱਗੀ ਹੋਈ ਹੈ ਇਹ ਘੜੀ ਇਕ ਸਿਖ ਸਾਇੰਸਦਾਨ ਰਾਹੀਂ ਤਿਆਰ ਕੀਤੀ ਹੋਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੀ ਹੈ ਮਤਲਬ ਅੰਗਰੇਜ਼ਾਂ ਤੋਂ ਵੀ ਪਹਿਲਾਂ ਦੀ ਹੈ।
@jindadiljindgi82
@jindadiljindgi82 3 жыл бұрын
@@apbnews5212 hnji oh lehna Singh majeethea ne banai c
@jagdeepsharma7027
@jagdeepsharma7027 2 жыл бұрын
Bro bahut bdia
@bhupindersinghbaidwan8790
@bhupindersinghbaidwan8790 2 жыл бұрын
Good information
@gurindersohi6314
@gurindersohi6314 2 жыл бұрын
Video bnaun lai sanu dekhaun lai bhut bhut thx
@Lotus-jf9fk
@Lotus-jf9fk 3 жыл бұрын
Very Good bai Harbhej Singh Ji, Keep it up, Best of Luck 👍👍👍
@gurindersingh7783
@gurindersingh7783 2 жыл бұрын
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿੱਚ ਵੀ ਲੱਗੀ ਹੋਈ ਆ ਇਹ ਘੜੀ।
@jsinghwarring6706
@jsinghwarring6706 2 жыл бұрын
Bai g kitho liaaune o alagg jihiyan chizan bai g. Salute aa bai g
@HarjeetKaur-gd8rg
@HarjeetKaur-gd8rg 2 жыл бұрын
Very nice work bro
@jasvirsingh-il4kt
@jasvirsingh-il4kt 3 жыл бұрын
Vadia veer
@satinderpalsingh8587
@satinderpalsingh8587 3 жыл бұрын
ਇਹ ਘੜੀਆਂ ਤਾਂ ਅੰਗਰੇਜ਼ਾਂ ਤੋਂ ਪਹਿਲਾਂ ਹੀ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਗਾ ਦਿੱਤੀਆ ਸਨ ਜਿਸ ਦਾ ਜਿਕਰ ਖੁਦ ਅੰਗਰੇਜ਼ ਹਕੂਮਤ ਨੇ ਅਪਣੀ ਕਿਤਾਬਾਂ ਵਿੱਚ ਕੀਤਾ ਹੈ। ਉਸ ਸਮੇਂ ਖਾਲਸਾ ਰਾਜ ਵਿੱਚ ਹਰ ਪਿੰਡ ਹਰ ਸਕੂਲ ਵਿੱਚ ਘੜੀਆਂ ਲੱਗੀਆਂ ਹੋਈਆਂ ਸਨ।
@RanjeetSingh-xl2cg
@RanjeetSingh-xl2cg 2 жыл бұрын
ਇਸ ਤਰ੍ਹਾਂ ਦੀ ਘੜੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਲੱਗੀ ਹੋਈ ਆ
@pardeepharchand6073
@pardeepharchand6073 3 жыл бұрын
Good g
@amtabsingh8523
@amtabsingh8523 3 жыл бұрын
very good bro
@ssbdiary5258
@ssbdiary5258 3 жыл бұрын
ਭਾਈ ਲਹਿਣਾ ਸਿੰਘ ਮਜੀਠੀਆ ਨੇ ਸਭ ਤੋਂ ਪਹਿਲਾਂ ਇਹ ਘੜੀ ਬਣਾਈ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਭੇਟ ਕੀਤੀ ਸੀ ਰਾਜੇ ਨੇ ਉਹ ਹਰਮਿੰਦਰ ਸਾਹਿਬ ਜੀ ਦੇ ਅੱਗੇ ਲਵਾ ਦਿੱਤੀ ਸੀ ਜੋ ਅੱਜ ਵੀ ਮੌਜੂਦ ਹੈ । ਇਹ ਕਿਸੇ ਨੇ ਉਸ ਘੜੀ ਦੀ ਨਕਲ ਬਣਾ ਕੇ ਇੱਥੇ ਲਗਾ ਦਿੱਤੀ ।
@dalvindersingh2464
@dalvindersingh2464 Жыл бұрын
Good work bro❤❤
@antieuntie8724
@antieuntie8724 3 жыл бұрын
Wow very nice
@JaswantSingh-er7di
@JaswantSingh-er7di 2 жыл бұрын
Very good
@sardarjirahaounwale4974
@sardarjirahaounwale4974 3 жыл бұрын
Ghiant jankari vr g
@nirmalghuman6077
@nirmalghuman6077 3 жыл бұрын
ਬਾਈ ਤੇਰੀਆਂ ਕੋਸ਼ਿਸ਼ਾਂ ਤਾਂ ਲਾਜਵਾਬ ਨੇ, ਪਰ ਤੇਰਾ ਵੀਡੀਓਗ੍ਰਾਫਰ ਬਿਲਕੁਲ ਸੁੰਨ ਬੰਦਾ ਆ, ਇੱਕੋ ਜਗ੍ਹਾ ਕੈਮਰਾ ਚੁੱਕੀ ਖੜ੍ਹਾ ਰਹਿੰਦੈ, ਓ ਭਲਿਆ ਮਾਣਸਾ, ਵੀਰ ਜੋ ਗੱਲਬਾਤ ਕਰ ਹੁੰਦਾ ਆ, ਉਹਦੇ ਮੁਤਾਬਿਕ ਕੈਮਰਾ ਘੁਮਾਇਆ ਕਰ ,ਉਦਾਹਰਣ ਵਜੋਂ...... ਵੀਰ ਨੇ ਕਿਹਾ ਕਿ ਹੁਣ ਟਾਈਮ ਲੱਗਭਗ ਦੋ ਵੱਜ ਰਹੇ ਨੇ ,ਤੇ ਇਸ ਘੜੀ ਦਾ ਪ੍ਰਛਾਵਾਂ ਵੀ ਦੋ ਵਜੇ ਦੇ ਨਿਸ਼ਾਨ ਤੇ ਹੀ ਸਮਾਂ ਦਿਖਾ ਰਿਹਾ ਐ ਇਹ ਗੱਲ ਕਰਦਿਆਂ ਵੀਡੀਓਗ੍ਰਾਫਰ ਨੂੰ ਤੁਰੰਤ ਜ਼ੂਮ ਕਰਕੇ ਸਮਾਂ ਦਿਖਾਉਣਾ ਚਾਹੀਦਾ ਸੀ ਪਰ ਨਹੀਂ...... ਸ਼੍ਰੀਮਾਨ ਓਥੇ ਈ ਖੜ੍ਹੇ ਨੇ ਸੋ ਫੋਟੋਗ੍ਰਾਫੀ ਕੈਮਰੇ ਚ ਨਹੀਂ, ਫ਼ੋਟੋਗ੍ਰਾਫੀ ਦਿਮਾਗ਼ ਚ ਹੁੰਦੀ ਐ ਵੀਰੇ
@sunnysahota1321
@sunnysahota1321 3 жыл бұрын
Good job
@rajveermander3217
@rajveermander3217 3 жыл бұрын
Wmk Ji God bless you Ji Waheguru Ji Sabna Te Hamesha Meher krna Ji
@inderjeetsingh8429
@inderjeetsingh8429 2 жыл бұрын
Good job veere ✌
@user-cx4nq3kt7x
@user-cx4nq3kt7x 3 жыл бұрын
ਮੈਨੂੰ ਲਗਦਾ ਹੁਣ ਕਿਸੇ ਨੇ ਇਹ ਪੱਟ ਕੇ ਲੈ ਜਾਣੀ ਆ 😂😂😂
@inder4564
@inder4564 3 жыл бұрын
ਪੱਕੀ ਗੱਲ ਆ
@sarbjeetaulakh2980
@sarbjeetaulakh2980 3 жыл бұрын
ਬਹੁਤ ਵਧਿਆ ਜਾਣਕਾਰੀ ਦਿੱਤੀ ਗਈ ਹੈ
@Singh_Sarab
@Singh_Sarab 3 жыл бұрын
Thank you so much Harbhej 22
Sigma Kid Hair #funny #sigma #comedy
00:33
CRAZY GREAPA
Рет қаралды 34 МЛН
Why I'm Leaving India?: My Struggle with Taxes and Business Challenges
18:58
Курение вредит здоровью
0:28
ЮРИЧ
Рет қаралды 4,2 МЛН
ЖВАЧКИ!!!
0:47
Li ALINA
Рет қаралды 6 МЛН
Как мама ухаживает за мной VS гостями
0:50
Время горячей озвучки
Рет қаралды 3 МЛН
Best Toilet Gadgets and #Hacks you must try!!💩💩
0:49
Poly Holy Yow
Рет қаралды 7 МЛН
Откуда эти паучки??? @zackdfilms - автор анимации.
0:29
Время знаний
Рет қаралды 3,2 МЛН