1947 ਚ ਵਿਛੜੇ ਲਾਹੌਰ ਮਿਲੇI ਅੱਗੇ ਜੋ ਹੋਇਆ ਆਪੇ ਦੇਖ ਲਵੋ I jind badali

  Рет қаралды 150,773

Jind Badali

Jind Badali

Күн бұрын

Parmote Videos
Nihang Baba Gurbakhsh singh ji
• Nihung Baba Gurbakhsh ...
bhai shabad kiwe te kithon aya
• Bhai Shabad Sikh Dharm...
#jindbadali #nankanasahib #lahore #pakistan punjabilatestnews

Пікірлер: 244
@gandhisharma1387
@gandhisharma1387 3 жыл бұрын
ਬਹੁਤ ਵਧੀਆ ਕੰਮ ਕੀਤਾ ਵੀਰ..... ਜਿਸ ਵੀਰ ਨੇ ਦੋ ਭਾਈਆ ਦਾ ਪਰਿਵਾਰ ਮਿਲਾਤਾ ਇਸ ਤੋ ਵੱਡਾ ਕੋਈ ਪੁੰਨ ਨਹੀ। 🙏👏🙏👏🙏👏🙏
@ਪਿ੍ੰਸਕੰਬੌਜ
@ਪਿ੍ੰਸਕੰਬੌਜ 3 жыл бұрын
ਅਨੰਦ ਆ ਗਿਆ ਵਿਡੀਓ ਦੇਖ ਕੇ
@bawabawa7862
@bawabawa7862 3 жыл бұрын
ਬਾਪੂ ਦੀਆਂ ਅੱਖਾਂ ਤੋਂ ਸਾਫ਼ ਪਤਾ ਲਗਦਾ ਵਿਛੋੜੇ ਦਾ ਦੁੱਖ਼ ਅਤੇ ਮਿਲਣ ਦੀ ਤਾਂਘ ਵਾਹਿਗੁਰੂ ਮੇਹਰ ਕਰੀ ਮੇਰੇ ਚੜਦੇ ਤੇ ਲਹਿੰਦੇ ਪੰਜਾਬ ਤੇ
@gurdeepsinghsidhu4741
@gurdeepsinghsidhu4741 3 жыл бұрын
ਬਾਈ ਜਿੰਦ ਬੱਡਾਲੀ ਜਿਓੰਦਾ ਵੱਸਦਾ ਰਹਿ
@sukhsandhu342
@sukhsandhu342 3 жыл бұрын
ਨਿਸ਼ਾਨ ਸਿੰਘ ਜੀ ਮੇਰੇ ਪਿੰਡ ਦੇ ਹਨ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਪਰਵਾਰ ਦਾ ਮੇਲ ਕਰਾਦੇ
@punjabistatus7688
@punjabistatus7688 3 жыл бұрын
Waheguru ji waheguru
@gurlabhsra1998
@gurlabhsra1998 3 жыл бұрын
ਬਾਬਾ ਨਾਨਕ ਜੀ ਮੇਲ ਦੇ ਸਾਰੇ ਪਹਿਲਾਂ ਵਾਲਾ ਪੰਜਾਬ ਅੱਸੀ ਸਾਰੇ ਪਹਿਲਾਂ ਵਾਂਗ ਇਕੱਠੇ ਹੋ ਜਾਈਏ
@Daske.WaleSahi
@Daske.WaleSahi 3 жыл бұрын
ਮੇਰੇ ਦਾਦਾ ਜੀ ਪਾਪਾ ਚਾਚੇ ਤਾਏ ਸੱਭ ਕੁੱਝ ਮੀਂਹ ਪੈਂਦੇ ਚ ਛੱਡ ਕੇ ਰਾਤ ਨੂੰ ਨਿਕਲੇ ਸੀ 1947 ਦੀ ਰਾਤ ਨੂੰ ਸੱਭ ਪਾਸੇ ਕਤਲੇਆਮ ਹੋ ਰਿਹਾ ਸੀ ਵਾਹਿਗੁਰੂ ਦੋਨਾਂ ਮੁਲਕਾਂ ਦੇ ਲੋਕਾਂ ਨੂੰ ਪਿਆਰ ਨਾਲ ਰਹਿਣ ਦਾ ਬਲ ਬਖਸ਼ਣ
@rajveernirman4862
@rajveernirman4862 3 жыл бұрын
Dukh ta pnjab ne jhlea india da ki gea
@babbusanghavlogs7153
@babbusanghavlogs7153 3 жыл бұрын
ਵਹਿਗੁਰੂ ਜੀ ਤੁਸੀਂ ਅਟੱਲ ਹੋ ਇੱਕ ਦਿਨ ਪੰਜਾਬ ਇਕੱਠਾ ਹੇੋਵੇਗਾ 🙏❤️ਧੰਨ ਗੁਰੂ ਨਾਨਕ ਦੇਵ ਜੀ 🌹🌹🌹ਬਲਹਰਿ ਕੁਦਰਤ ਵਸਿ ਐ ਬਹਿਰਿ ਹੁਕਮਿ ਨਾਂ ਕੋਇ 🌹
@worldworld6992
@worldworld6992 3 жыл бұрын
ਵਿਛੋੜੇ ਦਾ ਦੁਖ ਬਾਬਾ ਜੀ ਦੀਆਂ ਅੱਖਾਂ ਵਿੱਚ ਨਜ਼ਰ ਆਉਂਦਾ ਹੈ । ਅੱਲ੍ਹਾ ਕਰੇ ਬਾਪੂ ਤੇ ਸਾਡੀ ਧੀ ਸੁਖੀ ਵੱਸੇ।
@davinder1279
@davinder1279 3 жыл бұрын
ਬਾਪੂ ਜੀ ਉਮਰ ਲੰਮੀ ਹੋਵੇ,ਜੇ ਵਾਹਿਗੁਰੂ ਸੁਣੇ ਤਾਂ ਥੋਨੂੰ ਮੇਰੀ ਵੀ ਉਮਰ ਲੱਗ ਜੇ, ਮੇਰਾ ਅਕਾਲ ਪੁਰਖ ਸਭ ਦਾ ਇਮਤਿਹਾਨ ਲੈਂਦਾ,ਜੇ ਕਿਸੇ ਨੂੰ ਜ਼ਿਆਦਾ ਪਿਆਰ ਕਰਦਾ ਤਾਂ ਉਸਨੂੰ ਵੱਧ ਦੁੱਖ ਦਿੰਦਾ ਕਿਉਂਕਿ ਬੰਦਾ ਦੁੱਖ ਵਿੱਚ ਰੱਬ ਨੂੰ ਸ਼ਿਦਤ ਨਾਲ ਯਾਦ ਕਰਦੈ
@amritsingh2777
@amritsingh2777 3 жыл бұрын
ਵਾਹਿਗੁਰੂ ਭਲੀ ਕਰੇ ਕੋਈ ਟਾਈਮ ਆਵੈਗਾ ਪੰਜਾਬ ਇਕ ਹੋਵੇ
@gurwantsingh5068
@gurwantsingh5068 3 жыл бұрын
Guru Saab da Farmaan hai - - Khalsa 96 Crore hovega, Sikh Hindustan he nahi Sare Duniyan te Raaj Karange
@sikhtraveller8860
@sikhtraveller8860 3 жыл бұрын
Kyu ik hove na hove
@manpreetkaur3201
@manpreetkaur3201 3 жыл бұрын
@@gurwantsingh5068 ੳੳੳੳੳੳੳੳੳੳੳੳੳਅਔ ਵੀ ਨੀ ਹੀ ਨਵ ਨਵ ਧਧ ਹਨ ਉਹ
@saabji5086
@saabji5086 3 жыл бұрын
Sarkara ek Nhi hon Dena
@veenapspcl1764
@veenapspcl1764 3 жыл бұрын
..,
@jagtarkhaira0006
@jagtarkhaira0006 3 жыл бұрын
ਹਾਏਓ ਮੇਰੇ ਡਾਢਿਆ ਰੱਬਾ ਅਸੀਂ ਵੱਸ ਕਿਹੜੇਆਂ ਦੇ ਪਾਤੇ
@kisanadeawaj8961
@kisanadeawaj8961 3 жыл бұрын
ਬਾਪੂ ਜੀ ਦੀ ਕੁੜੀ ਪੈਸੇਆਂ ਨੂੰ ਕਹਿੰਦੀ ਰਹਿਣ ਦੋ ਇਧਰ ਕਹਿੜਾ ਚੱਲਣੇ ਨੇ 😘
@amricanboy4321
@amricanboy4321 3 жыл бұрын
Oder dugne ho jaane aa ..ohnu ki pta bachari nu eh pyar hunda a
@gurukekregemojguruke4857
@gurukekregemojguruke4857 3 жыл бұрын
ਕਿਸੇ ਟਾੲੀਮ ਕੌੲੀ ਗੱਲ.ਦਿਮਾਗ ਞਿਚ ਨਹੀ ਅਾੳੂਦੀ ਜੌ ਕਹਿ ਰਹੇ ਹਾ ੲਿਸ ਦਾ ਕੀ ਮੱਤਲਬ ਨਿਕਲਣਾ
@bkbs7916
@bkbs7916 3 жыл бұрын
@@gurukekregemojguruke4857 ohda kahan da matlab udhar hor cruncy a ohna nu change karwaun da kitho hundi ghat pta hona
@bkbs7916
@bkbs7916 3 жыл бұрын
@@amricanboy4321 veer waisy ta india cruncy chnage karwa k hi chalni a drict ta nahi chalni es layi us ne kiha hona
@amricanboy4321
@amricanboy4321 3 жыл бұрын
Hmm 100 glaa hundiya dimaag ch .... naal india pak sarkar di apas vich miln brtan bartaab nhi a ....
@jeetmohanhanjrah9180
@jeetmohanhanjrah9180 3 жыл бұрын
Ardass kariye Dono Punjab ek ho jaye
@sakshigrover5267
@sakshigrover5267 3 жыл бұрын
Khalistan ✌
@sudagarsingh1476
@sudagarsingh1476 3 жыл бұрын
Modi bhakton ka jija 👌👌👌👌👌👍👍👍👍😅😅😅😅😅😅😅🙏🙏🙏🙏🙏
@Mystics-Club
@Mystics-Club 3 жыл бұрын
apnay Saalay Noo samjhaa veeray
@bachittargill8988
@bachittargill8988 3 жыл бұрын
ਅਖਾਂ ਦੇ ਹੰਝੂ ਦਸਦੇ ਹਨ ਅਸੀਂ ਪੰਜਾਬੀ ਚਹੁੰਦੇ ਕੀ ਹਾਂ। ਪਰ ਸਰਕਾਰਾਂ ਸਾਡੇ ਅੰਦਰਲੀ ਹੂਕ ਨੂੰ ਨਹੀ ਸਮਝਦੀਅਾਂ।
@BalwinderSingh-yu4tq
@BalwinderSingh-yu4tq 3 жыл бұрын
ਬਾਪੂ ਦਾ ਕੋਈ ਨਾਮ ਨਹੀਂ ਦਸਿਆ। ਗਲਾਂ ਵਿਚੋਂ ਹੀ ਥੋੜੀ ਵਾਲੀ ਜਾਣਕਾਰੀ ਮਿਲੀ ਹੈ ।ਇਕ ਪਾਸੇ ਸਕੇ ਦਸ ਰਹੇ ਨੇ ਇਕ ਬੋਲ ਰਿਹਾ ਦੇਗੇ ਉਪਰ ਇਹਨਾਂ ਦੇ ਬਾਬੇ ਦਾ ਨਾਮ ਹੈ।ਜੇ ਸਕੇ ਤਾਂ ਇਹਨਾਂ ਦੇ ਬਾਬੇ ਕਿਉਂ ਕਹਿ ਰਹੇ ਨੇ
@gursingh9119
@gursingh9119 3 жыл бұрын
ਪਾਕਿਸਤਾਨੀ ਪੰਜਾਬ ਦੇ ਇਹਨਾਂ ਬਜ਼ੁਰਗਾਂ ਲਈ ਪਿਆਰ ਤੇ ਦੁਆਵਾਂ ਪਰ ਧੂਤਿਆ ਤੇਰੇ ਤੇ ਲੱਖ ਲਾਹਨਤਾਂ । ਇੰਜਣ ਮਹਿਕਮੇ ਦੇ ਗਾਂਡੂਆ ਦਿਆ ਯਾਰਾ ਬੜਾ ਟੌਰਚਰ ਕਰਿਆ ਤੁਸੀਂ ਵੱਖਰਾ ਸੋਚਣ ਆਲਿਆਂ ਨੂੰ । ਕੀੜੇ ਪੈਣ ਤੁਹਾਡੇ ਧੀ ਭੈਣ ਨੂੰ ਮਾੜਾ ਬੋਲਣ ਆਲਿਓ
@hardeepsingh4113
@hardeepsingh4113 3 жыл бұрын
ਇੱਕ ਦਿਨ ਗੁਰੂ ਨਾਨਕ ਦੇਵ ਜੀ ਨੇ ਇੰਨੀ ਕਿਰਪਾ ਕਰਨੀ ਕਿ ਦੋਵਾ ਪੰਜਾਬਾ ਦਾ ਇੱਕ ਮਹਾ ਪੰਜਾਬ ਹੋਵੇਗਾ ।India punjab
@ramansandhey5010
@ramansandhey5010 3 жыл бұрын
India Punjab ਨਹੀ ਮਹਾਰਾਜਾ ਰਣਜੀਤ िਸੰਘ ਜੀ ਸੇਰੇ ਪੰਜਾਬ ਵਾਲਾ ਪੰਜਾਬ
@Singh-wx8gx
@Singh-wx8gx 3 жыл бұрын
ਇੰਡੀਆ ਵਾਲਾ ਪੰਜਾਬ ਨਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਵਾਹਿਗੁਰੂ ਦੋਨਾ ਪੰਜਾਬਾ ਦਾ ਵਪਾਰਕ ਲਾਘਾਂ ਖੁੱਲ ਜਾਵੇ ਅਸੀ ਉਧਰ ਜਾਈਏ ਇਹ ਇੱਧਰ ਅਾਣ
@karamjeetsingh9838
@karamjeetsingh9838 3 жыл бұрын
Sadi sanj ea pakki, nahi Tod sakdiyan sarhaddan...
@BalwinderSingh-yu4tq
@BalwinderSingh-yu4tq 3 жыл бұрын
ਪੂਰੀ ਜਾਣਕਾਰੀ ਨਹੀਂ ਦੇਣੀ ਆਈ ਚੈਨਲ ਵਾਲੇ ਨੂੰ
@Manisingh-zw9qy
@Manisingh-zw9qy 3 жыл бұрын
Ji
@Manisingh-zw9qy
@Manisingh-zw9qy 3 жыл бұрын
Sbal nhi karna Onda chainel bale nu ji
@NarinderSingh-zm9ej
@NarinderSingh-zm9ej 3 жыл бұрын
ਵਾਹਿਗੁਰੂ ਜੀ ਮੇਹਿਰ ਕਰਨ ਉਹ ਸਮਾ ਜਲਦੀ ਆਵੇ ਕਿ ਸਾਡਾ ਆਉਣਾ ਜਾਣਾ ਬਿਨਾ ਵੀਜੇ ਤੋ ਸੁਰੂ ਹੋ ਜਾਵੇ
@sandhusaab8734
@sandhusaab8734 3 жыл бұрын
ਵਾਹਿਗੁਰੂ ਜੀ ।
@gurwantsingh5068
@gurwantsingh5068 3 жыл бұрын
Sab ton Vadda SatGuru "NANAK" Jun Kal rakhi mere............. Guru Saab Aap Kirpa Karo "Sarhaddan" Mita Davo............!
@singhsingh1940
@singhsingh1940 3 жыл бұрын
Jind bai yaar akha ch Pani agya Dildar Banda bapu
@VickySingh-qz8lq
@VickySingh-qz8lq 3 жыл бұрын
ਮਾੜੀ ਮੇਘਾ ਸਾਡੇ ਬਿਲਕੁਲ ਨਜ਼ਦੀਕ ਹੈ!
@kisanadeawaj8961
@kisanadeawaj8961 3 жыл бұрын
ਆਪਣੇ ਸਿੱਖ ਲੋਕ ਵੀ ਪਾਕਿਸਤਾਨ ਵਿੱਚ ਬੁਰਕਾ ਪਾਉਂਦੇ ਨੇ 🤔
@sukhrajdhillondhillon3440
@sukhrajdhillondhillon3440 3 жыл бұрын
ਇਹ ਬਾਬੇ ਦਾ ਪਰਿਵਾਰ ਮੁਸਲਿਮ ਬਣ ਗਿਆ ਸੀ
@karanveerturke8097
@karanveerturke8097 3 жыл бұрын
Insan kamjoor ni honda par apnyeya li; majbur hona penda Muslim banu
@kisanadeawaj8961
@kisanadeawaj8961 3 жыл бұрын
@@karanveerturke8097 veer g eh muslim nahi bna pakistan vich burka paundia na punjabna ve
@gurdhiansingh4726
@gurdhiansingh4726 3 жыл бұрын
No
@gurjantbrar1891
@gurjantbrar1891 3 жыл бұрын
Sikha de bhag hi aho je he jagah jagah bhatkana ane di kismat sikh leaders ne 1947 ch bana diti dhan oh khalsa jine ane santap bhogya 70 persent abadi da ghar bhar chut gaya adhe raha ch mar dite 40 persent guru ghar jo Pakistan ch raha gaye oh lagbhag masita bana ditia baki jo he una te Pakistan de lagata te leadera ne kabja kar liya duniya ch aho ja koe dharm nahi jinu manan valia nal aho ja vatira hoya hove sat sri akal dhan mera khalsa
@gurbuxsingh7397
@gurbuxsingh7397 3 жыл бұрын
Nehru Gandhi horan ne sada Punjab vand dita, angrejan naal mil ke
@davinder1279
@davinder1279 3 жыл бұрын
ਬਾਈ ਸਦਕੇ ਤੈਥੋਂ,ਬਲਿਹਾਰੇ ਜਾਈਏ ਤੈਥੋਂ। ਤੂੰ ਜੀਵੇਂ ਤੇਰੀ ਕੁਲ ਤਰੇ, ਵਾਹਿਗੁਰੂ ਤੈਨੂੰ ਵਾਹਵਾ ਤਰੱਕੀ ਬਖਸ਼ੇ।ਫੌਰ ਜਿੰਦ ਬਡਾਲੀ
@brakingnew420
@brakingnew420 3 жыл бұрын
ਇਕ ਉਦੋ ਹੋਣਾ ਜਦੋਂ ਮੋਦੀ ਸਰਕਾਰ ਕਾਂਗਰਸ ਕਾਲੀ ਮਿਰਚ ਬਾਰ ਕਿਡਿਆ ਜਾਵੇ ਤਾਂ ਵਾਹਿਗੁਰੂ ਭਲੀ ਕਰੇ
@SukhrajSingh-fh2ns
@SukhrajSingh-fh2ns 3 жыл бұрын
Sonu soda video bahut badhiya lag Gai isiliye request Kar Diya is Sanu brinder wale ho video bhejo
@nirbhaisinghghotra1331
@nirbhaisinghghotra1331 3 жыл бұрын
Partition departed physically but never broken emotion till
@imranqamer5334
@imranqamer5334 3 жыл бұрын
Asi Punjab tay aik kar daye mor to par modi bara kota banda ay
@mannusandhu3637
@mannusandhu3637 3 жыл бұрын
Waheguru ji mehar kro sbb te Punjabi Zindabad Punjab Zindabad Kisan Mazdoor Ekta Zindabad 👍
@MangalSingh-zi2jt
@MangalSingh-zi2jt 3 жыл бұрын
Rub saria te mehar kare
@bakhshishsingh4983
@bakhshishsingh4983 2 жыл бұрын
Baba ji apna whatsap no deo eh vichhorha sahia na jave allah ,waheguru ,god, mehar kare ke eh hadan khatam ho Jan Baba ji te sadi beti nu payar bhari sat Sri akal islamalekam
@harbhajankaur8050
@harbhajankaur8050 3 жыл бұрын
Maray husband madi mega school janday see
@javedchheenajutt6196
@javedchheenajutt6196 3 жыл бұрын
Good
@kuldeepsandhu2645
@kuldeepsandhu2645 3 жыл бұрын
Veer jind mera pind Lal Singh wali kat near Bahwalpur Google te Labhh nahi reha
@amrjeetsingh1328
@amrjeetsingh1328 3 жыл бұрын
ਜਟਾਂ ਨੇ ਆਪਣੀ ਧਰਮ ਨਾਲੋਂ ਜ਼ਮੀਨ ਨੁੰ ਜ਼ਿਆਦਾ ਪਿਆਰ ਕੀਤਾ ਤੇ ਧਰਮ ਬਦਲ ਲਿਆ ਗੁਰੂ ਗੋਬਿੰਦ ਸਿੰਘਾਂ ਮੈਂ ਸੈਂਕੜੇ ਵੀਡੀਓ ਦੇਖੀਆ ਹਨ ਜਿਸ ਚ ਕਤਲੋ ਗਾ,ਤੇ ਤੇ ਜਟਾਂ ਦਾ ਧਰਮ ਬਦਲਣਾ ਹੀ ਹੈ
@DALBIRSINGH-lw8cg
@DALBIRSINGH-lw8cg 3 жыл бұрын
ਪੰਜਾਬੀਆਂ ਨੇ ਅੱਗੇ ਲੱਗ ਕੇ ਦੇਸ਼ ਆਜ਼ਾਦ ਕਰਵਾਇਆ. ਤੇ ਓਦੋਂ ਮੌਕੇ ਤੇ ਹੀ ਘਾਟਾ ਵੀ ਪੰਜਾਬ ਨੂੰ ਪਿਆ. ਬਾਕੀ ਇੰਡੀਆਂ ਨੂੰ ਕੋਈ ਫਰਕ ਨੀ ਪਿਆ. ਤੇ ਅੱਜ ਜੁੱਤੀਆਂ ਵੀ ਪੰਜਾਬ ਹੀ ਖਾ ਰਿਹਾ. ਪਕਿਸਤਾਨ ਦੀ ਮੰਗ ਕਿਸੇ ਆਮ ਬੰਦੇ ਨੇ ਨਹੀਂ ਕੀਤੀ . ਇਹ ਵੀ ਲੀਡਰਾ ਦੀ ਮੰਗ ਸੀ.
@sukhpalsinghpunjabi6293
@sukhpalsinghpunjabi6293 3 жыл бұрын
Sachi gall baba ji jo time chla gya oh nhi ave ga😭😭😭
@SajjadAli-gg9uo
@SajjadAli-gg9uo 3 жыл бұрын
Good veer rab mehr krey sab tey
@jasbirgill9170
@jasbirgill9170 3 жыл бұрын
Veer.ji.Saareya. Te. Cemra. Ghumaya. Nhi
@gursewakc11sewak83
@gursewakc11sewak83 3 жыл бұрын
Dove.Punjab..ik..hovan
@SurinderSingh-uf6re
@SurinderSingh-uf6re 3 жыл бұрын
Eh sabh Khush modi bhagat, RSS noo hazam nahi hunda .
@jagdishrana3254
@jagdishrana3254 3 жыл бұрын
ਯੱਕ ਕਾਫ਼ੀਆ ਗ਼ਜ਼ਲ / ਜਗਦੀਸ਼ ਰਾਣਾ ਖੂਬ ਰੋਇਆ ਦੱਸਦਿਆਂ ਉਹ,ਦਰਦ ਦਿਲ ਦੇ ਕਹਿ ਗਿਆ. ਵੰਡ ਵੇਲੇ ਪਿੰਡ ਮੇਰਾ, ਓਸ ਪਾਸੇ ਰਹਿ ਗਿਆ. ਕਹਿਣ ਨੂੰ ਆਜ਼ਾਦ ਹੋਏ, ਗੋਰਿਆਂ ਤੋਂ ਸੀ ਮਗਰ, ਏਦਾਂ ਦੀ ਆਜ਼ਾਦੀ ਨਾਲੋਂ, ਕੀ ਸੀ ਥੁੜਿਆ ਰਹਿ ਗਿਆ. ਪਿੰਡ ਅਪਣੇ ਜਾਣ ਦਾ ਫਿਰ, ਮੁੜ ਸਬਬ ਬਣਿਆ ਨਹੀਂ, ਚੇਤਿਆਂ ਵਿਚ ਪਿੰਡ ਹੁਣ ਉਹ, ਯਾਦ ਬਣ ਕੇ ਰਹਿ ਗਿਆ. ਧਰਮੀਆਂ ਤੇ, ਮਜ੍ਹਬੀਆਂ ਨੇ, ਸਾਜਿਸ਼ਾਂ ਇਹ ਕੀਤੀਆਂ, ਮਾਨਵੀ ਕਦਰਾਂ ਦਾ ਹੈ ਹੁਣ ਘਾਣ ਹੋ ਕੇ ਰਹਿ ਗਿਆ. ਮੋਢਿਆਂ ਤੇ ਲਾਸ਼ ਅਪਣੀ, ਚੁੱਕ ਕੇ ਸਭ ਤੁਰ ਪਏ, ਹਿਜਰਤਾਂ ਦਾ ਦੁੱਖ ਡਾਹਢਾ, ਹੋਰ ਕੀ ਹੁਣ ਰਹਿ ਗਿਆ. ਹੁਣ ਅਸੀਂ ਜੇ ਸੋਚੀਏ ਪਾਇਆ ਗੁਆਇਆ ਕੀ ਅਸੀਂ, ਪਿਆਰ ਸਦੀਆਂ ਦਾ ਅਸਾਡਾ, ਨਫ਼ਰਤਾਂ ਬਣ ਰਹਿ ਗਿਆ. ਸੁਪਨਿਆਂ ਵਿੱਚ ਰੋਜ਼ ਮੇਰੇ, ਪਿੰਡ ਮੇਰਾ ਆਂਵਦਾ, ਰੌਲਿਆਂ ਵੇਲੇ ਸੀ ਜਿਹੜਾ, ਪਿੰਡ ਓਧਰ ਰਹਿ ਗਿਆ. ਹੁਣ ਵੀ ਅੱਖੀਆਂ ਲਭਦੀਆਂ ਨੇ ਇਸ ਜਲੰਧਰ ਸ਼ਹਿਰ ਚੋਂ, ਜੋ ਪਰਾਏ ਮੁਲਕ ਵਿਚ ਸੀ ਸ਼ਹਿਰ ਸਾਡਾ ਰਹਿ ਗਿਆ. ਮਜ਼ਹਬੀ ਨਾਅਰੇ ਨੇ ਰਹਿੰਦੇ ਹਰ ਤਰਫ਼ ਹੀ ਗੂੰਜਦੇ, ਨਫ਼ਰਤਾਂ ਦਾ ਦੌਰ ਹੈ ਹੁਣ ਪਿਆਰ ਕਿੱਥੇ ਰਹਿ ਗਿਆ. ਸੀ ਹਵਾ ਕੈਸੀ ਵਗੀ ਕੋਈ ਨਾ ਅਪਣਾ ਹੀ ਰਿਹਾ, ਦੇਸ ਹੀ ਪਰਦੇਸ ਹੋਇਆ, ਦੇਸ ਕਿੱਥੇ ਰਹਿ ਗਿਆ. ਇਹ ਸੰਤਾਲੀ ਦਾ ਉਜਾੜਾ, ਨਾ ਕਦੇ ਵੀ ਭੁੱਲਣਾ, ਮੂੰਹ ਤੇ ਮਾਨਵਤਾ ਦੇ ਜੋ ਇਲਜ਼ਾਮ ਬਣਕੇ ਰਹਿ ਗਿਆ. ਸੋਫ਼ੀ ਪਿੰਡ, ਜਲੰਧਰ ਛਾਉਣੀ 09872630635 08872630635
@ibrahimabdullah7793
@ibrahimabdullah7793 3 жыл бұрын
I FEEL SAD. ALLAHA RABBUL IZAT KI SHAN. TERI PAK ZAT. HAR AIB SE PAK. OUNCHI SHAN . IZTOON WALA RAAB.. ALLAHA PAK BLESS ALL OF US AMIN.
@haideralirajputbhatti2333
@haideralirajputbhatti2333 2 жыл бұрын
Yaden hi reh gaen bus
@todayjk9315
@todayjk9315 3 жыл бұрын
Mata Rani dono desha nahi ek kra
@sukhjinderpunjabigirlpunja6232
@sukhjinderpunjabigirlpunja6232 2 жыл бұрын
ਰੱਬ ਦੇ ਰੰਗਾਂ ਦਾ ਪਤਾ ਹੀ ਨਹੀਂ ਕੀ ਕੀ ਦਿਨ ਵਿਖਾ ਦੇਂਦਾ ਵਿਛੋੜੇ ਪਾਏ ਫਿਰ ਮਿਲਾਪ ਇਹ ਰੱਬ ਦੇ ਰੰਗ ਨਹੀਂ ਤਾ ਹੋਰ ਕੀ ਯਾਰ
@harjinderpannusinghpannu1766
@harjinderpannusinghpannu1766 3 жыл бұрын
WAHEGURU ji meher karan
@khalsavibes
@khalsavibes 3 жыл бұрын
maharaj kirpa krn
@JindBadali
@JindBadali 3 жыл бұрын
ਧੰਨਵਾਦ ਬਾਬਾ ਜੀ
@kulwinder169
@kulwinder169 3 жыл бұрын
Mere dada ji jado Pakistan vich ge c ta Pakistan vich bathinde to ge Muslim Veera ne bhoat satkar keta c
@KulwinderSingh-mn7jw
@KulwinderSingh-mn7jw 3 жыл бұрын
Good
@HarjinderSingh-rk5gf
@HarjinderSingh-rk5gf 3 жыл бұрын
Very nice vedeo aslamwalekm g ssakal g batala gurdas pur
@HardeepSingh-zx2pw
@HardeepSingh-zx2pw 3 жыл бұрын
ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ
@harvi5937
@harvi5937 2 жыл бұрын
ਭੀਮ ਤੋਂ ਜਿਨਾਹ ਚਿੜਦੀ ਸੀ, ਤਾਂ ਪੰਜਾਬ ਦੇ ਦੋ ਹਿੱਸੇ ਹੋਏ
@punjabvillagemajha
@punjabvillagemajha 3 жыл бұрын
ਵਾਹਿਗੁਰੂ ਵਾਹਿਗੁਰੂ ਮੇਰਾ ਕਰੀ ਆਪਣਾ ਪਿੰਡ ਸਭਰਾ ਵੱਡਾ
@aamin6933
@aamin6933 3 жыл бұрын
Very sad what happened to Punjabi people. Only punjabis understand.
@indiannorway
@indiannorway 3 жыл бұрын
Bahut dukh ha is 47 de wand da, siyasat na ik maa da putt ik dujja to dur kar ditta,dharam nafrat de hanari na insaniyat qatal kar ditti
@Kuldeepsingh-yx8ym
@Kuldeepsingh-yx8ym 3 жыл бұрын
ਸਤਿਨਾਮ ਵਾਹਿਗੁਰੂ ਜੀ 🙏🙏🙏🙏🙏🙏
@gurleenkaur974
@gurleenkaur974 3 жыл бұрын
Very nice video
@javedchheenajutt6196
@javedchheenajutt6196 3 жыл бұрын
😍👍🙏
@deepasingh919
@deepasingh919 3 жыл бұрын
Please read, western punjab blaze,, Has all partition story
@gurlalsinghbrar111
@gurlalsinghbrar111 3 жыл бұрын
Asi punjab ch rh ke v dove bhra ek duje naal gal ni kar sakde eko ghar ch rhine aa gharvalia ne ghasmaan pa rakhya sada koi fark ni
@afzaalgujjar8
@afzaalgujjar8 3 жыл бұрын
Right
@arnavmannamavmann
@arnavmannamavmann 3 жыл бұрын
Kri kite Mel rabba Delhi te Lahore da
@gagandeepsandhu3050
@gagandeepsandhu3050 3 жыл бұрын
sab babe nanak di mehar a h jo sikh bhra muslmana nu fer pehla wang mil rhe a .. eh vekh k ehna nu tan khushi hundi hovegi but mere guru nanak te bhai mardana ji eh san dekh k sade ton v jayada khush hunde honge... injh lgda jive fer sardar ji de roop ch baba nanak te muslim de roop ch bhai mardana g milde hon ... i love this loads of love my lehnda punjab you are and will always be in our heart... from charda punjab( australia)
@HarvinderSingh-uq8mu
@HarvinderSingh-uq8mu 3 жыл бұрын
ਜਿੰਦ ਬਡਾਲੀ ਵੀਰ ਤੇਰਾ ਉਪਰਾਲਾ ਤਾ ਠੀਕ ਹੈ ਪਰ ਸਭ ਤੌ ਪਹਿਲਾ ਉਸ ਬੇਗੁਰੇ ਢੰਡਰੀਆਂ ਵਾਲੇ ਦੇ ਫੌਕੇ ਗਿਆਨ ਨੂੰ ਨੱਥ ਪਾਉ ਜੀ ਉਸ ਨੇ ਝੂਠੀਆਂ ਕਹਾਣੀਆਂ ਤਰਕਾਂ ਦਲੀਲਾਂ ਸੁਣਾ ਕਿ ਗੁਰੂ ਰਾਮਦਾਸ ਜੀ ਦੇ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲੌਂ ਸੰਗਤ ਤੌੜ ਕੇ ਰੱਖ ਦਿੱਤੀ
@rajuratnana8176
@rajuratnana8176 3 жыл бұрын
ਕਰੀ ਕੀਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ
@baldishkaur9953
@baldishkaur9953 3 жыл бұрын
So sweeeeeeet kina payar ina loka da
@kitkat1948
@kitkat1948 3 жыл бұрын
ਮੈਂ ਵੀ ਪਾਕਿਸਤਾਨ ਜਾਣਾ ਵਾਂ😭😭
@Gurpreet299
@Gurpreet299 3 жыл бұрын
Eh sade relative ne Nal father saab ne😊
@sajjadawan2596
@sajjadawan2596 3 жыл бұрын
Fer ap g nu v koi khich ho rai hy khoon de k ni
@RajinderSingh-rl5kr
@RajinderSingh-rl5kr 3 жыл бұрын
EA Sama dubara Nahi aunna
@labhsinghnarang9710
@labhsinghnarang9710 3 жыл бұрын
ਬਾਈ ਜੀ ਉਮਰ ਮੇਰੀ ੩੭ -੩੮ ਸਾਲ ਐ ਪਰ ਬਾਬੇ ਨੂੰ ਦੇਖ ਕੇ ਅੱਖਾਂ ਭਰ ਆਈਆਂ ਵਾਹਿਗੁਰੂ ਜੀ ਮੇਹਰ ਕਰਨ
@karpetcabin
@karpetcabin 3 жыл бұрын
What is the story of this family?
@PRITAMSINGH-vn2gh
@PRITAMSINGH-vn2gh 3 жыл бұрын
Ajehe movement dekh rona v aunda hai ate khusi v sada punjab kina vasda rasda hai. Thanx Jind.
@bablushergill921
@bablushergill921 3 жыл бұрын
Jinb badli jiude raho vichre Milan Wales getkar laligill nizampuria
@chanansinghmohiwalia4629
@chanansinghmohiwalia4629 2 жыл бұрын
ਜਿਸ ਤਨ ਲੱਗੇ ਸੋਈ ਜਾਣੈ
@KulwinderSingh-tr4sb
@KulwinderSingh-tr4sb 2 жыл бұрын
Baba ji tuc sade nal di koum de ho baba ji
@asmatalijutt711l9
@asmatalijutt711l9 3 жыл бұрын
Koi interview kar lo plz bhi lidher pind jide LAHORE ton ae ne India Sardar veer mera Grand Father name Ghulam nabi Father nawab din dost dost donde do
@kissanfarmingbhaikesidhu7766
@kissanfarmingbhaikesidhu7766 3 жыл бұрын
Party nmi vanaoo. Lakhe vargeya nu agge kro. Pakistan Punjab 1 kro. Imran nall gal vat kro
@sanjusethisethi4747
@sanjusethisethi4747 3 жыл бұрын
Waheguru ji eha payar i cry Mera baba belog to sargodha janubi chak 42
@BaljinderSingh-zn5qw
@BaljinderSingh-zn5qw 3 жыл бұрын
Wheguru Allah tera sukar a
@manjitdhanju4615
@manjitdhanju4615 2 жыл бұрын
What is use of such videos nobody wants to talk about it
@sharanjeetkaur7379
@sharanjeetkaur7379 3 жыл бұрын
😭🤩👏🏼
@javedchheenajutt6196
@javedchheenajutt6196 3 жыл бұрын
🙏
@ranjodhsingj9588
@ranjodhsingj9588 3 жыл бұрын
ਬੜੇ ਜਿੰਦਾ ਦਿੱਲ ਨੇ ਬਾਬਾ ਜੀ
@bakhshishsingh4983
@bakhshishsingh4983 2 жыл бұрын
Baba ji tusin Sade Apne ho avo India most welcome tohada eh vichhorha mehsus karde han Baba ji tusin Pakistan kiyon chale gaye tohade parivar India si par eh dana pani he khich ke kharda ha allah waheguru mehar kare ke eh hadan khatam ho Jan bahot jald Asin fir ikk hovan ge Baba ji apne whatsap no deo
@AghaShahidKhan
@AghaShahidKhan 3 жыл бұрын
Are they real brothers?
@jkl55555
@jkl55555 3 жыл бұрын
Yes yes yes Jatt Sikhs and jatt Muslims are real brothers
@JindBadali
@JindBadali 3 жыл бұрын
ya
@bindachahal8758
@bindachahal8758 3 жыл бұрын
Waheguru ji mehar kare dove Punjaba te
@zimidaravirk2631
@zimidaravirk2631 3 жыл бұрын
A disklike wallay paka indu n
@bakhshishsingh4983
@bakhshishsingh4983 2 жыл бұрын
Eh veer Marhi mega wale apni bhain nu v kaprhe la ke dende ehna da farj si babe de dard nu mehsus karde han Baba ji tusin Sade Apne ho avo mere kol Apne parivar sumait meri bhain nu payar te Baba ji nu sat Sri akal
@todayjk9315
@todayjk9315 3 жыл бұрын
Waheguru ji chacha ji charanbandan ji
@RajinderKumar-nk1vy
@RajinderKumar-nk1vy 3 жыл бұрын
Veer ji mazaa aa geya bapu chaede akal Bach rehan love you India punjab hoshairpur mukerian jandwal Rajinder Rajput
@ਪਿ੍ੰਸਕੰਬੌਜ
@ਪਿ੍ੰਸਕੰਬੌਜ 3 жыл бұрын
❤❤🙏🙏🙏
@ManjeetSingh-lc6wd
@ManjeetSingh-lc6wd 3 жыл бұрын
Punjabi NRIs nu benty hai k Pakistani Punjabian naal piar dia tanda pehlan de tran majboot kittian jaan.
@sajjadraza54
@sajjadraza54 3 жыл бұрын
FIR aap ki badi Meherbani Hogi Tada Janu Chakra karna
@shere-punjabsinghshergill3257
@shere-punjabsinghshergill3257 3 жыл бұрын
Oh Mari Mehga, Khalra te Bhikhiwind de wichkar, Pahuwind to next. I am from Patti. Jeonde raho, Khush raho veero. Lehnde PB to hamesha thandi waa hi awe.
@Gurpreet299
@Gurpreet299 3 жыл бұрын
Mari megha pind aa sada
@harsirstkaur403
@harsirstkaur403 3 жыл бұрын
Sabh.nu.mele.mera.satguru
@javedchheenajutt6196
@javedchheenajutt6196 3 жыл бұрын
🙏
@sudagarsingh1476
@sudagarsingh1476 3 жыл бұрын
ਨੁਕਸਾਨ ਤੇ ਪੰਜਾਬ ਦਾ ਹੀ ਹੋਇਆ ਏ ਕਈ ਵਾਰ ਤੋੜਿਆ ਪੰਜਾਬ ਨੂੰ ਵਾਹਿਗੁਰੂ ਮੇਹਰ ਕਰੇ ਪੰਜਾਬ ਤੇ 🙏🙏🙏🙏🙏
@sanghajatt90
@sanghajatt90 3 жыл бұрын
22 agar kisy dy vadke bawahalnagar c ty dasso
@kransingh2732
@kransingh2732 3 жыл бұрын
Haryanvi culture..
Poohle Paapi Di Gundagardi Sunke Rooh Kamb Javegi | Jind Badali
18:32
Watermelon magic box! #shorts by Leisi Crazy
00:20
Leisi Crazy
Рет қаралды 32 МЛН
Watermelon magic box! #shorts by Leisi Crazy
00:20
Leisi Crazy
Рет қаралды 32 МЛН