ਆਹ ਸਰਦਾਰ ਜੀ ਕਲਕੱਤਾ ਚ ਬਣਾਉਂਦੇ 1 ਤੇ 2 ਰੁਪਏ ਵਾਲੇ ਸਿੱਕੇ, ਸੁਣੋਂ ਕਮਾਲ ਦੀਆਂ ਗੱਲਾਂ | Jagdeep Singh Thali

  Рет қаралды 192,568

Punjabi Lok Channel

Punjabi Lok Channel

Күн бұрын

Пікірлер: 285
@GurwinderSingh-fr8ij
@GurwinderSingh-fr8ij 3 жыл бұрын
ਰੂਹ ਖੁਸ਼ ਹੋ ਗਈ ਵੀਡੀਓ ਦੇਖ ਕੇ । ਸਾਨੂੰ ਮਾਣ ਹੈ ਪੰਜਾਬੀ ਹੋਣ ਦਾ ।ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ 🙏🙏
@hitler9817
@hitler9817 3 жыл бұрын
ਵੀਰ ਥਲੀ ਤੁਹਾਡੀ ਹਰੇਕ ਵੀਡੀਓ ਬਹੁਤਚੰਗੀ ਹੈ ਸਾਨੂੰ ਮਾਣ ਹੈ ਪੰਜਾਬੀ ਹੋਣ ਤੇ
@mann_0157
@mann_0157 3 жыл бұрын
ਵਾਹ ਜੀ ਵਾਹ...ਅਲਗ ਹੀ ਟੋਹਰ ਆ ਪੰਜਾਬੀਆਂ ਦੀ
@rajveersinghsidhu4511
@rajveersinghsidhu4511 3 жыл бұрын
ਸਾਨੂੰ ਮਾਣ ਹੈ ਪੰਜਾਬੀ ਹੋਣ ਤੇ ਸਿੱਖ ਹੋਣ ਤੇ
@Gurdeepsingh-di3il
@Gurdeepsingh-di3il 3 жыл бұрын
ਸਾਰਾ ਕੁਜ ੲੀ ਪ੍ਰਾੲੀਵੇਟ ਕਰਤਾ ..ਦੇਸ ੲੀ ਰਹਿ ਗਿਅਾ ੳੁਹ ਵੀ ਕਰ ਦਿੳੁ..
@JaspalSingh-fg1dy
@JaspalSingh-fg1dy 3 жыл бұрын
ਧੰਨਵਾਦ ਤੁਹਾਡਾ ਵੀ ਆ ਥਲੀ ਭਾਹ ਜੀ ਤੁਸੀਂ ਸੱਚੇ ਤੇ ਈਮਾਨਦਾਰ ਪੱਤਰ ਕਾਰ ਹੋ
@sukhmaansaab1963
@sukhmaansaab1963 3 жыл бұрын
ਸਾਨੂੰ ਮਾਣ ਹੈ ਕੀ ਅਸੀਂ ਪੰਜਾਬੀ ਹਾਂ , ਤੇ ਪੰਜਾਬ ਦੀ ਧਰਤੀ ਤੇ ਜਨਮ ਲਿਆ ,
@roomipan3501
@roomipan3501 3 жыл бұрын
ਵੀਰ ਜੀ ਜਦੋਂ ਤੇਰੀ ਵਾਡਿਉ ਦੇਖਾ ਦਿਲ ਖੁਸ਼ ਹੋ ਜਾਂਦਾ ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰੱਖੇ ਸਿੱਖ ਦੀ ਸ਼ਾਨ ਵੀਰ ਜੀ ਤੁਸੀਂ
@Baljit_Roomi
@Baljit_Roomi 3 жыл бұрын
@@ekamhathur2438 what is Roomi pan?
@tariveer4605
@tariveer4605 3 жыл бұрын
ਵਾਹਿਗੁਰੂ ਜੀ...ਥਲੀ ਸਾਹਿਬ ਗੁੱਡ..ਬਾਪੂ ਜੀ ਨਮਸਤੇ.
@ਸ਼ਮਸ਼ੇਰਸਿੰਘ-ਖ7ਘ
@ਸ਼ਮਸ਼ੇਰਸਿੰਘ-ਖ7ਘ 3 жыл бұрын
ਵਾਹਿਗੁਰੂ ਸਾਹਿਬ ਜੀ ਕਿਰਪਾ ਬਣਾਈ ਰੱਖੀ ਆਪਣੀ ਕੌਮ ਤੇ
@DevinderSingh-ky3bv
@DevinderSingh-ky3bv 3 жыл бұрын
2% ਦੀ ਆਬਾਦੀ ਵਾਲੇ ਸਰਦਾਰਾਂ ਨੇ ਦੇਸ਼ ਦੀ ਤਰੱਕੀ ਲਈ ਹਰ ਜਗ੍ਹਾ ਤੇ ਸੇਵਾ ਨਿਭਾਅ ਕੇ ਮਿਹਨਤ ਅਤੇ ਈਮਾਨਦਾਰੀ ਦਾ ਸਬੂਤ ਦਿੱਤਾ, ਪਰ ਆਹ ਮੋਦੀ ਦੀ ਜੁੰਡਲੀ ਨੂੰ ਸਮਝ ਨੀ ਆਉਂਦੀ।
@jaswindersinghtoor4048
@jaswindersinghtoor4048 3 жыл бұрын
ਗੁਰਸਿੱਖ ਬੰਦੇ ਦੋਵੇਂ ਹੀ ਹੀਰੇ ਆ‌।
@gurpreetsinghshimlapuri8470
@gurpreetsinghshimlapuri8470 3 жыл бұрын
ਸਾਨੂੰ ਮਾਣ ਹੈ ਪੰਜਾਬੀ ਹੋਣ ਤੇ, ਸਤਿਗੁਰ ਸੱਚੇ ਪਾਤਸ਼ਾਹ ਸਰਦਾਰ ਜੀ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ।🙏🙏🙏
@punjabishortvideo3904
@punjabishortvideo3904 3 жыл бұрын
Ji
@balwindersinghsingh8510
@balwindersinghsingh8510 3 жыл бұрын
ਗਰੇਟ ਸਿੰਘ ਸਾਹਬ
@kuldeeprock838
@kuldeeprock838 3 жыл бұрын
ਸਰਦਾਰ ਜੀ ਸਿਕੇ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦੇ ਨੇ । ਵਾਂ ਵਾਂ
@guripanu6911
@guripanu6911 3 жыл бұрын
ਪੰਜਾਬ ਪੰਜਾਬੀ ਹੋਣ ਦਾ ਮਾਣ ਹਾਸਲ ਹੈ ਸਾਡੀ ਕੌਮ ਨੂੰ, ਸਲੂਟ ‌ਆ ਜੀ 🥇🥈🏅🎖️🙏🙏
@chamkaursingh4001
@chamkaursingh4001 3 жыл бұрын
ਬਾਈ ਨੂੰ ਵਾਹਿਗੁਰੂ ਤੰਦਰੁਸਤੀ ਬਕਸ਼ੇ ਪੰਜਾਬੀ ਜਿੰਦਾਬਾਦ ਹੈ ਅਤੇ ਜਿੰਦਾਬਾਦ ਰਹਿਣ ਗੇ
@RajKumar-yf8zc
@RajKumar-yf8zc 3 жыл бұрын
ਸਾਫ ਦਿਲ ਦਾ ਬੰਦਾ ਆ ਬੇਟਾ ਵੀ ਨਹੀਂ ਰਿਹਾ ਫੇਰ ਵੀ ਗੁਰੂ ਸਹਿਬਾਨਾਂ ਤੇ ਅਤੁੱਟ ਭਰੋਸਾ ਆ
@Sonu_Singh_Khatri
@Sonu_Singh_Khatri 3 жыл бұрын
ਬਹੁਤ ਵਧੀਆ ਜਾਣਕਾਰੀ ਦਿਤੀ ਜੀ
@sunnysangram2461
@sunnysangram2461 3 жыл бұрын
ਵਾਹਿਗੁਰੂ ਜੀ ਲਖ ਲਖ ਸ਼ੁਕਰ ਹੈ ਤੁਹਾਡਾ ਤੁਸੀਂ ਇਨਾ ਮਾਨ ਬੱਖਸ਼ੇਆ ਪੰਜਾਬ ਨੁੰ
@love_majhewala
@love_majhewala 3 жыл бұрын
ਬਹੁਤ ਹੀ ਵਧੀਆ ਵੀਰ ਜੀ ❤️
@babavirsa801
@babavirsa801 3 жыл бұрын
ਜਗਦੀਪ ਸਿੰਘ ਜੀ ਥਲੀ, ਬਹੁਤ ਹੀ ਵਧੀਆ ਸਿੰਘ ਸਾਹਿਬ ਜੀ ਵਾਹਿਗੁਰੂ ਜਿੰਨੀਆਂ ਤੁਹਾਡੀਆਂ ਇੰਟਰਵਿਊ ਦੇਖੀਆਂ, ਉਹਨਾਂ ਵਿਚੋਂ ਬਹੁਤ ਜਿਆਦਾ ਜਾਣਕਾਰੀ ਮਿਲਦੀ, ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰਨ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਕਾਮਯਾਬੀ ਲੰਬੀ ਉਮਰ ਦੇਹ ਅਰੋਗਤਾ ਦਾ ਦਾਨ ਬਖਸ਼ਣ ਵਾਹਿਗੁਰੂ ਜੀ ਮੈਂ 2ਅਪ੍ਰੈਲ 2021 ਨੂੰ ਤੁਹਾਨੂੰ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦੇ ਅੰਤਿਮ ਸੰਸਕਾਰ ਵਾਲੇ ਅਸਥਾਨ ਵੇਰਕਾ ਬਾਈਪਾਸ 'ਤੇ ਦੇਖਿਆ, ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਹੋਇਆ ਮੈਂ ਸੋਚਿਆ ਚਿਹਰਾ ਥੱਲੀ ਵੀਰ ਜੀ ਨਾਲ ਕਾਫੀ ਮਿਲਦਾ ਹੈ ਮੈਂ ਆਪਣੇ ਨਾਲ ਬੈਠੇ ਸਿੰਘ ਨੂੰ ਵੀ ਕਿਹਾ ਕਿ ਭਾਈ ਸਾਹਿਬ ਜੀ ਦਾ ਚਿਹਰਾ ਥੱਲੀ ਵੀਰ ਜੀ ਜੋ ਬਹੁਤ ਵਧੀਆ ਪੱਤਰਕਾਰ ਨੇ ਨਾਲ ਮਿਲਦਾ ਹੈ, ਫਿਰ ਜਦੋਂ ਆਪ ਜੀਆਂ ਦਾ ਨਾਂ ਸਟੇਜ ਤੋਂ ਅਨਾਊਸ ਹੋਇਆ, ਅਸੀਂ ਇਕ ਦਮ ਉਠਕੇ ਸਟੇਜ ਦੇ ਲਾਗੇ ਆ ਗਏ ਤੇ ਆਪ ਜੀ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕੀਤੇ ਵਾਹਿਗੁਰੂ ਜੀ ਕ੍ਰਿਪਾ ਕਰਨ ਆਪ ਇਸੇ ਸੰਗਤਾਂ ਦੀ ਸੇਵਾ ਕਰਦੇ ਹੋਏ ਅੱਗੇ ਵਧੋ ਵਲੋਂ, ਵਿਰਸਾ ਸਿੰਘ ਪੰਨੂੰ ਜੋਧਪੁਰੀ
@nihalonihal
@nihalonihal 3 жыл бұрын
ਵਾਹ ਵਾਹ ਵਾਹ
@BhupinderSingh-xb4hl
@BhupinderSingh-xb4hl 3 жыл бұрын
True 💞💞💞💞🎙🎙👍👍👍ਕਿਸਾਨ ਮਜਦੂਰ ੲੇਕਤਾ ਜਿਦਾਬਾਦ🌾🌾🌾🌾🌾🙏🎤🌏🌾🌾🌾🌾🌾💪💪💪
@pendueng
@pendueng 3 жыл бұрын
ਥਲੀ ਵੀਰ ਜੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@rajwantsandhu6622
@rajwantsandhu6622 3 жыл бұрын
ਬੁਹਤ ਵਧੀਆ ਗੱਲਾ ਕੀਤੀਆਂ ਸਰਦਾਰ ਜੀ ਨੇ
@ਭਾਈਜਗਸੀਰਸਿੰਘਬਾਜਵਾ
@ਭਾਈਜਗਸੀਰਸਿੰਘਬਾਜਵਾ 3 жыл бұрын
ਗੱਲ ਸਮਝੋ 2008ਵਿੱਚ ਫੈਕਟਰੀ ਪ੍ਰਾਈਵੇਟ ਕਰ ਦਿੱਤੀ ਗਈ ਸੀ ਇਕੱਲਾ ਮੋਦੀ ਹੀ ਨਹੀਂ ਚੋਰ ਸਭ ਸਰਕਾਰਾਂ ਚੋਰ ਨੇ ਸਭ ਕੁੱਝ ਪ੍ਰਾਈਵੇਟ ਕਰਨ ਨੂੰ ਫਿਰਦੀਆਂ ਨੇ ਹੁਣ ਵੇਲਾ ਹੈ ਇਨ੍ਹਾਂ ਜਾਲਮਾ ਦੀਆਂ ਜੜ੍ਹਾਂ ਪੁੱਟਣ ਦਾ ਤਾਂ ਜੋ ਸਭ ਨੂੰ ਹੱਕ ਮਿਲ ਜਾਵੇ ਆਪਣੀ ਪੜ੍ਹਾਈ ਦਾ ਆਪਣੀ ਮਿਹਨਤ ਦਾ 🙏🙏 ਕ੍ਰਿਸ਼ਾਨ ਮਜਦੂਰ ਏਕਤਾ ਜਿੰਦਾਬਾਦ 🌾🌾🌾🌽🌽🌽🌽
@baldevsinghbrar4335
@baldevsinghbrar4335 3 жыл бұрын
ਕੁਲਵੰਤ ਸਿੰਘ ਵਾਹਿਗੁਰੂ ਦੀ ਸੇਵਾ ਵਿੱਚ ਜੁੜੇ ਰਹਿਣ
@amrjeetsingh1328
@amrjeetsingh1328 3 жыл бұрын
ਪੰਜਾਬੀ ਦਾ ਸਿਕਾ ਚਲਦਾ ਮਜ਼ਦੂਰੀ ਤੇ ਚੋਕੀਦਾਰੀ ਵਿਚ
@PardeepSingh-tl5zc
@PardeepSingh-tl5zc 3 жыл бұрын
ਬਹੁਤ ਵਧੀਆ ਸਰਦਾਰ ਜੀ
@baljit_raipuria
@baljit_raipuria 3 жыл бұрын
ਥਲੀ ਸਾਬ ਜਿਉਂਦੇ ਰਹੋ
@BaljinderSingh-oj3be
@BaljinderSingh-oj3be 3 жыл бұрын
ਪੰਜਾਬ ਤੇ ਮਾਂ ਬੋਲੀ ਜਿੰਦਾਬਾਦ
@mrbangersaab6648
@mrbangersaab6648 3 жыл бұрын
ਥਲੀ ਸਾਬ ਹਰੇਕ ਵਿਡੀਉ ਮੈ ਪੁਰੀ ਵੇਖਦਾ ਬਹੁਤ ਵਧੀਆ ਇੰਟਰਵਿਊ ਹੁੰਦੀ
@sandhuschannel2114
@sandhuschannel2114 3 жыл бұрын
Jagdeep Singh thali veer ji tuhanu dilo salute aa veere tusi sadee real patarkaar aa, I am haryana 👍👍👍👍👍🙏
@baljindersinghkhalsa5589
@baljindersinghkhalsa5589 3 жыл бұрын
ਗੁਰੂ ਦੇ ਪਿਆਰੇ👌
@HarpreetSingh-wv9gu
@HarpreetSingh-wv9gu 3 жыл бұрын
ES NEWSE WALE BABE DA DA MAI BOT VADDA FAN A ehna di khabar den di bot vadiya style te awaaaj a ate bot hi nek insaan hunn rubb hamesha chad di kla ch rakhe........... 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@JBSingh-pl8mj
@JBSingh-pl8mj 3 жыл бұрын
ਚੰਗੀ ਇੰਟਰਵਿਊ ਹੈ। ਮਗਰ 1975 ਵਿਚ ਹੈਲਪ/ਖ਼ਲਾਸੀ ਦੀ ਤਨਖਾਹ 150 ਰੁਪਏ ਸੀ। ਚਾਰਜਮੈਨ ਦਾ ਤਨਖਾਹ ਦਾ ਗਰੇਡ 425-700/- ਸੀ ਅਤੋ ਕੁਲ ਤਨਖਾਹ ਕਰੀਬ 550/- ਹੂੰਦੀ ਸੀ।
@amritsingh1593
@amritsingh1593 3 жыл бұрын
ਵਾਈ ਜਗਦੀਪ ਸਿੰਘ ਥਲੀ ਵੀ ਵਧੀਆ ਖਬਰ ਪਾਉਂਦਾ
@KulwantSingh-qb4ij
@KulwantSingh-qb4ij 3 жыл бұрын
ਵਾਹਿਗੁਰੂ ਜੀ ਅਸੀਂ ਵੀ ਅਮਰਤਸਰੀਐ ਵਾ
@rdtkhokhar2113
@rdtkhokhar2113 3 жыл бұрын
SINGH is King 👑🌷🙏👍 waheguru Mehar Karo Sikh community they 🙏
@inderjeetsingh741
@inderjeetsingh741 3 жыл бұрын
ਪੰਜਾਬ ਅਤੇ ਪੰਜਾਬੀਅਤ ਜ਼ਿੰਦਾਬਾਦ ਵਾਹਿਗੁਰੂ ਜੀ ਕਿਰਪਾ ਕਰਨ
@NareshKumar-bc8xw
@NareshKumar-bc8xw 3 жыл бұрын
ਸਲੂਟ ਹੈ ਆਪ ਜੀ ਨੂੰ 👳‍♂️ਸਰਦਾਰ ਜੀ🙏🏼🙏🏼
@CanadaKD
@CanadaKD 3 жыл бұрын
ਸਾਨੂੰ ਮਾਣ ਪੰਜਾਬੀ ਹੋਣ ਤੇ ਧੰਨਵਾਦ ਥਲੀ ਵੀਰ ਜੀ।
@GurmeetSingh-2712
@GurmeetSingh-2712 3 жыл бұрын
🙏 Sikh kom de chardi kalla guru nanakdev g app kerde han .🙏🙏🙏🙏👌👌👌👌👌
@arshveersinghsaini4366
@arshveersinghsaini4366 3 жыл бұрын
Waheguru ji
@gurdeep7388
@gurdeep7388 3 жыл бұрын
ਵਾਹਿਗੁਰੂ ਜੀ ਬਹੁਤ ਵਧੀਆ ਵੀਰ ਜੀ
@RK-ei8ql
@RK-ei8ql 3 жыл бұрын
Very nice interview 🙏🏼🙏🏼🙏🏼🙏🏼
@gurbhejsingh4907
@gurbhejsingh4907 3 жыл бұрын
Waheguru ji. Kirpa kry. 🙏
@BalwantSingh-om9pe
@BalwantSingh-om9pe 3 жыл бұрын
Bahut Kutch Pata Laga .Very Nice 🙏
@deutzFahraalee
@deutzFahraalee 3 жыл бұрын
ਥਲੀ ਵੀਰ ਅਸੀ ਵੀ ਕਲਕੱਤਾ ਚ ਆ 😘 ਦੇਖੋ ਬਾਬਾ ਮਿਲਾ ਦਵੇ
@pinkujasu4039
@pinkujasu4039 3 жыл бұрын
ਕੁਲਵੰਤ ਸਿੰਘ ਅੰਕਲ ਜੀ ਸਾਡੀ ਮਦਦ ਕਰ ਦਿਓ ਜੀ
@BalwinderSingh-ug9fe
@BalwinderSingh-ug9fe 3 жыл бұрын
ਪੰਜਾਬੀ ਮਿਹਨਤ ਕਰਨ ਵਾਲੇ ਹਨ।ਕਿਤਾ ਭਾਵੇਂ ਕੋਈ ਵੀ ਹੋਵੇ ।ਭਾਰਤ ਤੋਂ ਵਗੈਰ ਸਾਰੇ ਦੇਸ ਪੰਜਾਬੀਆਂ ਦੇ ਕੰਮ ਦੀ ਕਦਰ ਕਰਦੇ ਹਨ ।ਬਹੁਤ ਉੱਚੇ ਅਹੁਦਿਆਂ ਤੇ ਕੰਮ ਕਰ ਰਹੇ ਹਨ ।ਬਸ,ਇਕ ਭਾਰਤ ਦੀਆਂ ਸਰਕਾਰਾਂ ਨੇ ਪੰਜਾਬੀਆਂ ਦੀ ਕਦਰ ਨਹੀਂ ਪਾਈ ।
@sharabimailreactions6824
@sharabimailreactions6824 3 жыл бұрын
waheguru ji uncle bhut vdia bnde a
@AvtarSingh-il1ig
@AvtarSingh-il1ig 3 жыл бұрын
ਵਾਹ ਸਰਦਾਰ ਜੀ
@FinacityAcademy
@FinacityAcademy 3 жыл бұрын
Dear Anchor, You are too good.
@the_rehan4516
@the_rehan4516 3 жыл бұрын
Dekh lavo fukre loko wich mai bi rab da nam lavo change rah chalo garib di madad karo sardar ji di tarra raba eda de loka te mehar kari jo dujeya de layi madad karde ne❤️❤️❤️❤️❤️❤️❤️❤️❤️sardar ji love you tuhanu
@prabjit7425
@prabjit7425 3 жыл бұрын
He is a very brave , kind and a great personality 🙏 .
@varjindersingh7538
@varjindersingh7538 3 жыл бұрын
Bhut vadia waheguru kare punjab ida he sada chardi kala ch rehe
@atmasingh6751
@atmasingh6751 3 жыл бұрын
ਦਾਸ ਇਥੋਂ ਇਸ ਮਿੰਟ ਫੈਕਟਰੀ ਦੇ ਨਾਲ ਇਸ ਦੀ ਰਹਾਇਸ਼ੀ ਕਲੌਨੀ ਵਿੱਚ ਰਹਿੰਦਾ ਸੀ, ਇਹ ਗੱਲ ੧੯੮੨ਦੀ ਹੈ।
@SurjitSingh-dt9yy
@SurjitSingh-dt9yy 3 жыл бұрын
ਅੱਜ ਅਸੀਂ ਹੱਲਪਰ ਬਣ ਕੇ ਖੁਸ਼ ਨਹੀਂ। ਏਸੇ ਕਰਕੇ ਅਸੀਂ ਕਾਰੀਗਰ ਨਹੀਂ। ਗਾਣੇ ਸੁਣ ਕੇ ਵੇਖ ਕੇ ਅਸੀਂ ਉਸ ਤਰ੍ਹਾਂ ਜਿਉਣ ਲੱਗ ਪਏ। ਮੇਲੇ ਰੋਡ ਸ਼ੋਅ।
@SunilKumar-ys8zj
@SunilKumar-ys8zj 3 жыл бұрын
Slaam h tuhanu jugdeep singh g you r very very gud work
@palwinderkaur2435
@palwinderkaur2435 3 жыл бұрын
Vere ik tushi he punjabi reporter oo jo har ik khabr sachi te saaf dikhone oo Waheguru chrdikala vich rahe🙏🙏🙏
@gurvindershira3625
@gurvindershira3625 3 жыл бұрын
Great Person
@congratulationsjeet6938
@congratulationsjeet6938 3 жыл бұрын
Hera Patrkar a jagdeep Singh thali sab
@LaddiSingh-co3ko
@LaddiSingh-co3ko 3 жыл бұрын
Very nice vichar jugdeep veer g
@anmolpreetgaming2m19
@anmolpreetgaming2m19 3 жыл бұрын
🙏🙏❤️👍
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 3 жыл бұрын
ਵਧੀਆ ਸਰਦਾਰ ਜੀ
@taj.kennel
@taj.kennel 3 жыл бұрын
Bahut vadiya uncle ji proud of you..
@happy.chattiwindya8894
@happy.chattiwindya8894 3 жыл бұрын
Bahot vadia lagi video tuhadi 🙏🙏🙏🙏
@Amandeepkaur-ue9hf
@Amandeepkaur-ue9hf 3 жыл бұрын
Very nice uncle g
@mindasingh8179
@mindasingh8179 3 жыл бұрын
Waheguru mehar kare
@rajrajvinder9208
@rajrajvinder9208 3 жыл бұрын
Bhut badiya lga uncle g diya gla sun k
@manvirkumar2388
@manvirkumar2388 3 жыл бұрын
Maan aa sani punjabi hon te sada wasda rhe punjab oo rabba mereaa....
@gurpreetsinghsingh3193
@gurpreetsinghsingh3193 3 жыл бұрын
Ghaint sirra
@rinkiphoto6438
@rinkiphoto6438 3 жыл бұрын
ਵਾਹਿਗੁਰੂ ਜੀ...ਥਲੀ ਸਾਹਿਬ ਗੁੱਡ..ਬਾਪੂ ਜੀ ਨਮਸਤੇ
@manirahon6994
@manirahon6994 3 жыл бұрын
Punjabiaa di pehchan wakhri 💪💪💪💪
@confidentiallife3638
@confidentiallife3638 3 жыл бұрын
Sachi man hunda punjabi hon te
@mohansingh8540
@mohansingh8540 3 жыл бұрын
Wahigoro wahigoro kerpa Kre ji thank you very nice 🥀🙏🥀🌷🥀🌷🌷💖🌷🥀🇮🇳🥀
@fly2victory657
@fly2victory657 3 жыл бұрын
Love you AA ji Maan oo sara Sikh koom da
@sunnysangram2461
@sunnysangram2461 3 жыл бұрын
Bhot khubsurt soch de malan ne S kulwant singh ji Waheguru ji sub nu mat bkhsheyo
@hsingh9904
@hsingh9904 3 жыл бұрын
Thalli sab mint di jankari c per ena gehrai nal pehli Baar pta lga keu ki apna office bilkul nal c thanks a lot for this information great effort 🙏🙏❤️
@bikramjeetsingh185
@bikramjeetsingh185 3 жыл бұрын
Uncle di ringtone bari romantic a
@pogiboy6567
@pogiboy6567 3 жыл бұрын
Nice ji
@sonasandhu7415
@sonasandhu7415 3 жыл бұрын
Good sir bhot vidya laga sir sonu mil ka sir ji
@VijayKumar-ss4tt
@VijayKumar-ss4tt 3 жыл бұрын
Punjabi the great .... Sardar saab ji sat shri akaaal
@singhsaab-xh7yy
@singhsaab-xh7yy 3 жыл бұрын
very very nice
@loveanimallove8347
@loveanimallove8347 3 жыл бұрын
Good ji
@Baljindersingh-nk5us
@Baljindersingh-nk5us 3 жыл бұрын
Bahuut vadia ji
@KuldeepKaur-xb9jk
@KuldeepKaur-xb9jk 3 жыл бұрын
Wow veer ji
@harshitmohllia6822
@harshitmohllia6822 3 жыл бұрын
Bapu ji tusi ta maan ho punjabiya da🙏🙏
@harhotsingh1c628
@harhotsingh1c628 3 жыл бұрын
Good job
@jaswindergill911
@jaswindergill911 3 жыл бұрын
Thali Bhaji salute u
@jatindersinghvickythind8919
@jatindersinghvickythind8919 3 жыл бұрын
Very nice sardhar ji
@iqbalsinghdhaliwal4666
@iqbalsinghdhaliwal4666 3 жыл бұрын
Bhut vadia jankari diti tusi Thhli veer ji Thnx
@bittusinghmiana5576
@bittusinghmiana5576 3 жыл бұрын
WAHEGURU Ji 🙏🌹
@BalwinderSingh-wm7dd
@BalwinderSingh-wm7dd 3 жыл бұрын
CONGRATULATIONS Brother. Singh Sahib De Great
@jasskotkapura4324
@jasskotkapura4324 3 жыл бұрын
Waheguru g Ida di bakshish sanu v bakhso g.
@KK_Films_
@KK_Films_ 3 жыл бұрын
Kisaan majdoor ekta zindabaad 🙌🏻🙌🏻🙌🏻
@kulbeervirk1162
@kulbeervirk1162 3 жыл бұрын
thali paji good work
@manjinderbedi4378
@manjinderbedi4378 3 жыл бұрын
Wah ❤️
人是不能做到吗?#火影忍者 #家人  #佐助
00:20
火影忍者一家
Рет қаралды 20 МЛН
It’s all not real
00:15
V.A. show / Магика
Рет қаралды 20 МЛН
Silver Recovery from Watch Battery | Watch Battery Recycling | Silver Recovery
14:37
waste oil heating stove mini 3 in 1 ! Millions of people do not know this knowledge
15:19
Creative inventions LMTN
Рет қаралды 4,8 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН