1984 ਵਾਪਰਨ ਤੋਂ ਬਾਦ ਓਥੋਂ ਕੀ ਕੁਝ ਇਤਰਾਜਯੋਗ ਮਿਲਆ ?? Harpreet Singh Makhu

  Рет қаралды 107,035

Akaal Channel

Akaal Channel

Күн бұрын

Пікірлер: 211
@gursewaksidhu7315
@gursewaksidhu7315 2 жыл бұрын
ਬਾਬਾ ਭਗਵਾਨ ਸਿੰਘ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਦਾ ਬਲ ਬਖ਼ਸ਼ੇ । ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ਹੈ । ਸਚਾਈ ਦੀ ਇੱਕ ਦਿਨ ਜਿੱਤ ਹੈਵਗੀ ।
@jogindersaini7200
@jogindersaini7200 2 жыл бұрын
ਵੀਰ ਜੀ ਕਈਆਂ ਨੇ ਇਕ ਦੂਸਰੇ ਦਾ ਪਿਸ਼ਾਬ ਪੀ ਕੇ ਵੀ ਪਿਆਸ ਬੁਝਾਈ। ਇਹ ਸਚਾਈ ਹੈ।
@golugolu8881
@golugolu8881 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੋਟਨ ਕੋਟ ਕੋਟ ਪ੍ਣਾਮ ਸਹੀਦਾ ਨੂੰ ਵਾਹਿਗੁਰੂ ਜੀ
@RajpalSingh-lh9uw
@RajpalSingh-lh9uw 3 жыл бұрын
ਵਾਹਿਗੁਰੂ ਜੀ ਮੇਹਰ ਕਰੇ
@malaksingh3463
@malaksingh3463 3 жыл бұрын
Waheguru ji waheguru ji waheguru ji waheguru ji waheguru ji
@gaganjitkhaira2437
@gaganjitkhaira2437 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏 ਪ੍ਣਾਮ ਸਹੀਦਾਂ ਨੂੰ ਵਾਹਿਗੁਰੂ ਜੀ🙏
@HarjinderSingh-hl7hg
@HarjinderSingh-hl7hg 3 жыл бұрын
ਤੇਜਾ ਸਿੰਘ ਸਮੁੰਦਰੀ ਹਾਲ ਅਤੇ ਕੇਂਦਰੀ ਸਿੱਖ ਲਾਈਬਰੇਰੀ , ਧੁੰਆਂਖੀ ਹੋਈ ਸੀ। ਟਾਈਪ - ਰਾਈਟਰ, ਪੱਖੇ , ਫ਼ਰਨੀਚਰ , ਪੰਘਰ ਕੇ , ਵਿੰਗੇ - ਤੜਿੰਗੇ ਹੋ ਚੁੱਕੇ ਸਨ । ਲੱਕੜ ਦੀਆਂ ਅਲਮਾਰੀਆਂ, ਸੜ ਕੇ ਸੁਆਹ ਹੋ ਚੁੱਕੀਆਂ ਸਨ।
@HarjinderSingh-hl7hg
@HarjinderSingh-hl7hg 3 жыл бұрын
ਸਫ਼ਾਈ - ਕਰਮੀ ਇਸ ਸ਼ਰਤ ' ਤੇ ਲਾਸ਼ਾਂ ਚੁੱਕਣ ਲਈ ਤਿਆਰ ਹੋਏ ਸਨ ਕਿ ਲਾਸ਼ਾਂ ਦੇ ਮਾਲ - ਅਸਬਾਬ 'ਤੇ ਸਿਰਫ਼ ਓਨਾਂ ਦਾ ਹੀ ਹੱਕ ਹੋਵੇਗਾ । ਜਿਵੇਂ ; ਘੜੀ , ਪਰਸ , ਪੈਸਾ - ਧੇਲਾ , ਗਹਿਣੇ - ਗੱਟੇ।
@bantasingh2059
@bantasingh2059 Жыл бұрын
ਬਾਬਾ ਗੁਰਮੇਲ ਸਿੰਘ ਜੀ ਫੌਜੀ ਤੇ ਬਾਕੀ ਸਿੰਘ ਕਾਰ ਸੇਵਾ ਵਾਲੇ ਬਾਬਿਆਂ ਨਹੀਂ ਸੀ ਭੇਜੇ ਉਹ ਯੋਧੇ ਖੁਦ ਅਰਦਾਸ ਕਰਕੇ ਸ੍ਰੀ ਅਕਾਲਤਖਤ ਸਾਹਿਬ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਕੋਲ ਆਏ ਸੀ ਬਾਬਾ ਗੁਰਮੇਲ ਸਿੰਘ ਜੀ ਦੀ ਅਗਵਾਈ ਵਿੱਚ ਉਹ ਹੀ ਇਸ ਜਥੇ ਦੇ ਆਗੂ ਸਨ ਗਲਤੀ ਮੁਆਫ ਕਰਨਾ ਜੀ
@kamboz6043
@kamboz6043 3 жыл бұрын
He is absolutely right. ਸਿੱਖ ਲਿਡਰਾਂ /ਸਿੱਖ ਕੌਮ/ਸਾਰੇ ਬਾਬੇ(ਸੰਤ ਸਮਾਜ) ਨੇ ਕੋਈ ਜ਼ੁਮੇਵਾਰੀ /ਫਰਜ ਨਹੀਂ ਨਿਭਾਇਆ ਗਿਆ।
@bantasingh2059
@bantasingh2059 Жыл бұрын
ਭਾਈ ਸਾਹਿਬ ਪੰਜਾਬ ਦੇ ਹਿੰਦੂ ਮੀਡੀਆ ਪੰਜਾਬ ਕੇਸਰੀ ਜਗਬਾਣੀ ਹਿੰਦ ਸਮਾਚਾਰ ਇਹ ਸਾਰੇ ਅਖਬਾਰਾਂ ਸਿਖਾਂ ਦੇ ਖਿਲਾਫ਼ ਬਹੁਤ ਹੀ ਨੀਵੇਂ ਪੱਧਰ ਤੇ ਜਾਕੇ ਬਦਨਾਮ ਕਰ ਰਹੇ ਸਨ ਉਸ ਵੇਲੇ ਇਸ ਦੇਸ਼ ਵਿਚ ਕਿਸੇ ਵੀ ਸਿਖਾਂ ਦੇ ਹੱਕ ਵਿੱਚ ਨਹੀਂ ਸੀ ਬੋਲਦਾ
@bantasingh2059
@bantasingh2059 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਚਲੋ ਸਿਖਾਂ ਦਾ ਨੁਕਸਾਨ ਤੇ ਬਹੁਤ ਹੀ ਜਾਦਾ ਹੋਇਆ ਸੀ ਪਰ ਜਿਹੜਾ ਨੁਕਸਾਨ ਇਹਨਾਂ ਫੌਜਿਆ ਦਾ ਹੋਇਆ ਇਹਨਾਂ ਸੋਚਿਆ ਵੀ ਨਹੀਂ ਸੀ ਬੇਰਾਂ ਵਾਂਗ ਝਾੜ ਝਾੜ ਕੇ ਢੇਰ ਲੱਗ ਗਏ ਸੀ ਭਾਰਤੀ ਫੌਜ ਦਾ ਦਿਵਾਲਾ ਕੱਢ ਕੇ ਰੱਖ ਦਿੱਤਾ ਸੀ ਇਸ ਲਈ ਨੀਚਾਂ ਨੇ ਸ਼ਰਧਾਲੂ ਬੀਬੀਆਂ ਬੱਚਿਆਂ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਸਿਰ ਝੁਕਾਉਦੇ ਹਾਂ ਉਹਨਾਂ ਯੋਧਿਆਂ ਤੇ ਮਹਾਂਪੁਰਖਾਂ ਦੇ ਚਰਨਾਂ ਚ ਜਿਨ੍ਹਾਂ ਥੋੜੇ ਜਿਹੇ ਹਥਿਆਰਾਂ ਸਿੰਘਾਂ ਨਾਲ 1ਜੂਨ ਤੋਂ 7 ਜੂਨ ਤਕ ਡਟ ਕੇ ਮੁਕਾਬਲਾ ਕੀਤਾ ਤੇ ਸ਼ਹੀਦ ਹੋ ਗਏ
@Humanity0101
@Humanity0101 3 жыл бұрын
Guru fateh baba ji bht bht dhanwad ji 🙏🚩
@jaspreet.singhbrar8496
@jaspreet.singhbrar8496 3 жыл бұрын
ਵਾਹਿਗੁਰੂ. ਜੀ. ਕਾ. ਖਾਲਸਾ ਵਾਹਿਗੁਰੂ. ਜੀ. ਕੀ. ਫਤਿਹ
@RavinderSingh-jx4le
@RavinderSingh-jx4le 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਲੀ। ਕਰਨਗੇ। ਜੀ
@gurchetraipur1044
@gurchetraipur1044 3 жыл бұрын
ਵਾਹਿਗੁਰੂ ਜੀ
@jasbirsingh6680
@jasbirsingh6680 3 жыл бұрын
🙏🙏 ਵਾਹਿਗੁਰੂ ਜੀ।
@parminderkaur4341
@parminderkaur4341 2 жыл бұрын
Mpht
@gurneetsidhu5894
@gurneetsidhu5894 2 жыл бұрын
ਵੲਇ ਵਾਹਿਗੁਰ ਮਿਹਰ ਕਰੋ
@reyaazbeats772
@reyaazbeats772 3 жыл бұрын
No words baba g hanju agge😢😢😢
@amratgillgill2609
@amratgillgill2609 3 жыл бұрын
aa na sada real hero salut aa ji thonu dilo respect aa sare lok sada ana heroa de respect karo tahi sada itasah jeonda rah sakda wheguru lme umar baksa thonu baba ji
@inderjitkaur1676
@inderjitkaur1676 3 жыл бұрын
ਵਾਹਿਗੁਰੂ ਭਲੀ ਕਰੇ
@gaganjitkhaira2437
@gaganjitkhaira2437 Жыл бұрын
ਵਾਹਿਗੁਰੂ ਜੀ🙏
@JAGJITSINGH-jz1ny
@JAGJITSINGH-jz1ny 3 жыл бұрын
Waheguru ji waheguru ji waheguru ji
@HarjinderSingh-hl7hg
@HarjinderSingh-hl7hg 3 жыл бұрын
ਮੈਂ , ਦਰਬਾਰ ਸਾਹਿਬ ਦੀ ਟੀਸੀ 'ਤੇ , ਬੁਰਜ ਦੇ ਕਿਂਗਰੇ ਨੂੰ ਫੜ੍ਹ ਕੇ ਧੁਰ ਛਤ 'ਤੇ ਘੁੰਮ ਕੇ , ਚਾਰ - ਚੁਫੇਰੇ, ਗੋਲ਼ੀਆਂ ਨਾਲ਼ ਵਿੰਨੀਆਂ ਕੰਧਾਂ ਵੇਖੀਆਂ । ਮੈਂ , ਭੁੱਬਾਂ ਮਾਰ ਰੋਇਆ।
@HarjinderSingh-hl7hg
@HarjinderSingh-hl7hg 3 жыл бұрын
ਲਾਹਨਤ ਹੈ ਤਵਲੀਨ ਸਿੰਘ ਤੇਰੇ ' ਤੇ , ਤੇਰੀ ਸਸਤੀ ਤੇ ਝੂਠੀ - ਰਿਪੋਰਟਿਂਗ 'ਤੇ ਅਤੇ ਉਸ ਸੰਸਥਾ 'ਤੇ , ਜਿਸ ਨਾਲ਼ ਤੂੰ ਜੂੜੀ ਸੈਂ ।
@jagirsingh5999
@jagirsingh5999 3 жыл бұрын
ਬਾਬਾ ਭਗਵਾਨ ਸਿੰਘ ਜੀ ਬਿਲਕੁਲ ਸੁੱਚ ਬੋਲਆ ਇਨ ਬਿਨ ਸੁੱਚ ਹੈ ਵਾਕਿਆ ਈ ਇੰਨਾ ਸਿੰਘਾ ਨੂੰ ਜੇਲ ਤੋ ਬਾਅਦ ਵੀ ਉਸ ਕਾਰ ਸੇਵਾ ਵਿਚ ਉਹ ਮਾਨ ਨਹੀ ਮਿਲਿਆ ਬਾਬਾ ਭਗਵਾਨ ਸਿੰਘ ਜੀ ਨੇ ਤਾ ਆਪਣੀ ਬਾਲ ਸੇਕੀ ਬਾਬਾ ਸ਼ਹੀਦ ਫਿਰ ਉਸ ਕਾਰ ਸੇਵਾ ਵਿਚ ਹੀ ਚਲੇ ਗਿਆ ਓਥੇ ਵੀ ਪਹਿਲਾ ਕਾਫੀ ਵਿਰੋਦ ਚੱਲਣਾ ਪਿਆ ਹੁਣ ਜਾ ਕੇ ਪੈਰ ਲੱਗਾ ਬਾਬਾ ਪੰਸੀ ਉਹ ਵੀ ਮਗਰੋਂ ਕਿਸੇ ਵਾਤ ਨਹੀ ਪੁਸੀ ਇਲਾਜ ਨਹੀ ਕਰ ਵਾ ਸਕਿਆ ਤੇ ਅਕਾਲ ਚਲਾਣਾ ਕਰ ਗਿਆ ਜੋ ਬਹੁਤ ਦੁੱਖ ਦੀ ਗੁੱਲ ਜਦੋ ਇਹ ਹਜੂਰ ਸਾਹਿਬ ਤੋ ਆਏ ਸੀ ਇਹ ਮਾਲਕ ਸੀ ਮਗਰੋਂ ਇਹਨਾਂ ਨੂੰ ਹਾਲਤਾਂ ਦਾ ਸਾਹਮਣਾ ਕਰਨਾ ਪਿਆ ਮੇਰੇ ਹਿਸਾਬ ਨਾਲ ਇੰਨਾ ਸਿੰਘਾ ਜੋ ਕਸ਼ਟ ਇਹਨਾਂ ਨੂੰ ਜੋਧ ਪੁਰ ਭੋਗਣੇ ਪਏ ਉਹ ਬਹੁਤ ਥੋੜਾ ਸੀ ਜਦੋ ਆਪਣੇਆ ਇੰਨਾ ਨੂੰ ਅਗਨੌਰ ਕੀਤਾ ਉਹ ਅਜੇ ਵੀ ਰੜਕਦਾ ਹੈ ਚਾਹੀਦਾ ਸੀ ਕਿ ਇੰਨਾ ਸਿੰਘਾ ਨੂੰ ਗ :ਸਾਹਿਬ ਵਿਖ਼ੇ ਲੈ ਜਾ ਕੇ ਸਨਮਾਨ ਕਰ ਕੇ ਮੁੜ ਜਥੇਦਾਰਾਂ ਵਾਗ ਫਿਰ ਸੇਵਾ ਵਿਚ ਸੇਵਾ ਲਈ ਜਾਦੀ ਪਰ ਅਫਸੋਸ਼ ਕੋਜ ਜਥੇਦਾਰਾਂ ਨੂੰ ਇੰਨਾ ਆਉਣਾ ਮਨਜੂਰ ਨਹੀ ਸੀ ਜੋ ਆਪ ਭਾਵੇਂ ਲੰਗਰ ਸਾਹਿਬ ਦੀ ਜਥੇਦਾਰੀ ਤੋ ਪਹਿਲਾ ਹੀ ਰੱਬ ਨੂੰ ਪਿਆਰੇ ਹੋ ਗਏ ਪਰ ਇੰਨਾ ਸਿੰਘਾ ਵਾਸਤੇ ਬਹੁਤ ਵ੍ਹਡਾ ਪਾੜਾ ਪਾ ਗਏ ਪਰ ਕੁਰਬਾਨੀਆਂ ਦਾ ਕਿਤੇ ਤਾ ਕੌਮ ਪਾਏ ਗੀ
@bantasingh2059
@bantasingh2059 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਸਾਹਿਬ ਜਿਨੀ ਈਰਖਾ ਉਥੇ ਹੈ ਐਨੀ ਕਿਤੇ ਵੀ ਨਹੀਂ ਹੋਣੀ ਮੈਂ ਵੀ ਉਸ ਵਕਤ ਤੋਂ ਅਜ ਤੱਕ ਕਾਰ ਸੇਵਾ ਵਿਚ ਹੀ ਹਾਂ
@Sukhwinder5567.
@Sukhwinder5567. 3 жыл бұрын
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਪਰਮਜੀਤ ਸਿੰਘ ਜੀ ਖਾਲਸਾ ਭਿਓਰਾ ਜ਼ਿੰਦਾਬਾਦ। ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਖਾਲਸਾ ਚੋਹਲਾ ਸਾਹਿਬ ਜੀ ਜ਼ਿੰਦਾਬਾਦ। ਇਕ ਵੀ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਿਮੰਦਰ ਸਿੰਘ ਖਾਲਸਾ ਜੀ ਮਿੰਟੂ ਜ਼ਿੰਦਾਬਾਦ।
@GagandeepSingh-bc9fw
@GagandeepSingh-bc9fw 3 жыл бұрын
Parnaam sarre shaheedan nu
@ਬੇਈਮਾਨਤੂਰ
@ਬੇਈਮਾਨਤੂਰ 3 жыл бұрын
🙏🏼🙏🏼
@jeetsingh-qj9kx
@jeetsingh-qj9kx 3 жыл бұрын
ਇਹ ਗੁਰੂ ਕੇ ਸਿੰਘ ਕੌਮ ਦਾ ਜੀਂਦਾ ਇਤਿਹਾਸ ਨੇ। ਇਹਨਾਂ ਨੂੰ ਕੋਟਨ ਕੋਟ ਪ੍ਰਨਾਮ।
@bhagwantpalsinghgill2949
@bhagwantpalsinghgill2949 3 жыл бұрын
Waheguru Waheguru Waheguru ji
@JasmeetSinghGosal
@JasmeetSinghGosal Жыл бұрын
Babba ji god bless you
@gopisarpanch1135
@gopisarpanch1135 3 жыл бұрын
Never forget 1984 🙏🙏🙏
@gurpreetsinghbrar1870
@gurpreetsinghbrar1870 3 жыл бұрын
Waheguru ji
@ManjitSingh-nc7dy
@ManjitSingh-nc7dy Жыл бұрын
ਜਦੋ ਕੋਈ ਕੇਸ ਨੀ ਸੀ ਫੈਰ ਵਾਹਰ ਆ ਜਾਦੇ ਭਿੰਡਰਾਵਾਲੇ ਕੀ ਪ੍ਰੇਸਾਨੀ ਸੀ ਬੇਗੁਨਾਹ ਲੋਕ ਮਾਰੇ ਗਾਏ ਨਾ ਮਾਰੇ ਜਾਦੇ
@SandeepSingh-lo6dn
@SandeepSingh-lo6dn 3 жыл бұрын
Salute g
@rajusidhu6143
@rajusidhu6143 3 жыл бұрын
ਅਕਾਲ ਚੈਨਲ ਮੁੱਖੀ ਹਰਪ੍ਰੀਤ ਸਿੰਘ ਮੱਖੂ ਜਿਨ੍ਹਾਂ ਨੇ ਸ਼ਹੀਦਾਂ ਦੀ ਕੁਰਬਾਨੀਆਂ ਬਾਰੇ ਜਾਣਕਾਰੀ ਦਿੱਤੀ। ਆਪ ਜੀ ਦੇ ਚੈਨਲ ਅਤੇ ਹਰਪ੍ਰੀਤ ਸਿੰਘ ਮੱਖੂ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ।🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@paramjeetsingh7660
@paramjeetsingh7660 Жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@VikramSingh-ky6jo
@VikramSingh-ky6jo 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏❤️
@HarjinderSingh-hl7hg
@HarjinderSingh-hl7hg 3 жыл бұрын
ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਇੰਟਰਵਿਊ ਨੂੰ Like ਕਰਾਂ ਜਾਂ Dislike.
@faizanwar8487
@faizanwar8487 3 жыл бұрын
Alhamdulillah mai ne jungjoo hazrat ki jitni clips dekhi kisi mn bhi uslim e zulm ni kiya 84k baad or 84 mn
@gurmeetgill5911
@gurmeetgill5911 3 жыл бұрын
Bilkul jo kiya sab hindu logo ne hi kiya ,muslims to hamare bhai hain jino ne hmari boht madad ki aur aaj bhi hamare saath khade hain.
@faizanwar8487
@faizanwar8487 3 жыл бұрын
@@gurmeetgill5911 toheed parast bhai bhai
@faizanwar8487
@faizanwar8487 3 жыл бұрын
@Gill Enterprises dono mzhb k leaders ko chahiye milen
@faizanwar8487
@faizanwar8487 3 жыл бұрын
Yahi mai bhi sochta hn
@balwindersinghsingh8510
@balwindersinghsingh8510 3 жыл бұрын
ਵਾਹਿਗੁਰੂ
@bharmaltoksiya1931
@bharmaltoksiya1931 3 жыл бұрын
Waheguru ji 🙏
@HarjinderSingh-hl7hg
@HarjinderSingh-hl7hg 3 жыл бұрын
ਲੱਖ- ਲਾਹਨਤੀ , ਬੁੱਢੜ - ਤਵਲੀਨੋ ਨੂੰ ਤਾਂ ਧੱਕੇ ਮਾਰ ਕੇ ਓਥੋਂ ਬਾਹਰ ਕੱਢ ਦੇਣਾ ਚਾਹੀਦਾ ਸੀ । ਉੱਚੀ - ਦੁਕਾਨ , ਫਿੱਕਾ ਪਕਵਾਨ।
@manindermadahar24
@manindermadahar24 2 жыл бұрын
ਏਨੀਆਂ ਸਹਾਦਤਾਂ ਦੇਣ ਤੋਂ ਬਾਦ ਕੌਮ ਕਿਸ ਸਿਖਰ ਤੇ ਹੋਣਾ c ਜੈ ਅਕਾਲੀ ਦਲ ਦੇ ਸਾਰੇ ਲੀਡਰ ਗ਼ਦਰੀਆਂ ਨਾ ਕਰਦੇ ਬਾਦ ਵਿੱਚ ਅਕਾਲੀ ਲੀਡਰਾਂ ਨੇ ਤੇ SGPC ਨੇ ਕੌਮ ਨਾਲ ਗਦਾਰੀ ਕੀਤੀ ਦਿੱਲ੍ਹੀ ਨਾਲ ਮਿਲ ਗਏ ਕੌਮ ਨੂੰ ਪਿਸੇ ਧਕ ਦਿੱਤਾ
@malkeetsingh4610-xci
@malkeetsingh4610-xci 2 жыл бұрын
Parnaam shaheeda nu,,,,
@mandeepsingh6388
@mandeepsingh6388 3 жыл бұрын
Great interesting Facts
@kuldipsingh7834
@kuldipsingh7834 3 жыл бұрын
U really hero veer g said kom daaa
@gagandeepsidhulongoawl472
@gagandeepsidhulongoawl472 3 жыл бұрын
Waheguru Ji Love you Love
@virasatkhalsa8334
@virasatkhalsa8334 3 жыл бұрын
Waheguru
@ProGaming-yq7fe
@ProGaming-yq7fe 3 жыл бұрын
Good.makhu.ji
@AmrikSingh-bd4pf
@AmrikSingh-bd4pf 3 жыл бұрын
Makhu ji, Gur fateh ! I had a word with Sirdar Gurtej Singh , retd. IAS,. who had been with Sant Baba Jarnail Singh Bhindranwale when Surinder Singh Sodhi was shot dead by Shinde's r-khel, a corrupt woman, Baljit Kaur. You can by all means have a good & healthy discussion with Sirdar ji. I heard the Sirdar ji's programme on the martyrdom of Sodhi is available on KZbin. In fact, Surinder Shinde was released from prison for the sole purpose of eliminating Sant Jarnail Singh ji. It was an unsuccessful plot hatched by Sant Harchand Singh Longowal & co., in as much as Know.
@kuljeetsingh8395
@kuljeetsingh8395 3 жыл бұрын
Hindu Muslim sikh isayi sare ik gall sun lawo. Jinni jaldi eh gall samajh jao ki koi v sarkar tuhadi nahi je ----- onna tuhade layi Changa Howega
@balwindersinghsingh8510
@balwindersinghsingh8510 3 жыл бұрын
ਕਾਰ ਸੇਵਾ ਜਾਂ ਮਾਰ ਸੇਵਾ
@singhnee1980
@singhnee1980 3 жыл бұрын
pranaam shaheeda nu
@devinderkaur3283
@devinderkaur3283 2 жыл бұрын
veer ji sheed hoga veera the jankari huni lagmi ha.try karo. mawa tha joung brave kom the jankari huni chidi ha.
@jatindersinghmangat6424
@jatindersinghmangat6424 3 жыл бұрын
interesting and invaluable facts of a terrible dark time on the Sikh Panth.
@LEGEND-dw2wx
@LEGEND-dw2wx 3 жыл бұрын
veer benati hai ghaato ghaat punjabi tai bol levo pawe akhar (alpbahat) angrezi de vart levo 🙏🙏🙏
@Jatt2563
@Jatt2563 3 жыл бұрын
Lakh dee laanat today generation of silhs
@jattsingh9148
@jattsingh9148 2 жыл бұрын
@@Jatt2563 lakh di lahnat ta hindua nu pe rhi hai saare world wlo tusi kuj k gande hindu ho saare nhi te tusi bs bharat desh tak hi seemat reh gye ho te sikh kom ne sari dunia vich apna naam bnaya aje v raaj hai sikha da bahrle desha ch
@jaswindersingh8680
@jaswindersingh8680 2 жыл бұрын
BHAI BHAGWAN SINGH JINDA SAHEED
@sangha4236
@sangha4236 3 жыл бұрын
Makhu saab hoor jankrey dewoo plzz🙏🙏🙏🙏🙏
@ProGaming-yq7fe
@ProGaming-yq7fe 3 жыл бұрын
Sant.ji.jindavad
@gurmeetsinghjaitohandal1933
@gurmeetsinghjaitohandal1933 3 жыл бұрын
Wahguru
@KuldeepSingh-xq3bd
@KuldeepSingh-xq3bd 3 жыл бұрын
Never forget 1984,very wrong decision of India govt.
@vcrmoviestation90s67
@vcrmoviestation90s67 2 жыл бұрын
Baba ji pisle episode ch tussi keha ke mainu Darbar Sahib to bahar girftaar kita c
@sachkiawajok
@sachkiawajok 3 жыл бұрын
santa nu pyar karn wala de koi kame nhi hor jankari do maku saab
@singhmavi3246
@singhmavi3246 2 жыл бұрын
Bs oye j ohna ne akal takht nu tabha krna hunda ta ohna kol tank c oho door to attack krke mitti bna skde c pr oho tanks nu andar leke aye kyuki yodhe andar lukk ke bethe c ohna nu bar bar kehn te oho bahr ni c a rahe
@g.m.smussapur8800
@g.m.smussapur8800 3 жыл бұрын
ਫਿਲਹਾਲ ਕਾਰਸੇਵਾ ਤੇ ਕਾਬਜ਼ ਬੰਦਿਅਾਂ ਨੂਂ ਪੁਰਾਤਨ ੲਿਤਿਹਾਸ ਮਿਟਾੳੁਣ ਚ ਵਿਹਲ ਨਹੀ,ਨਵਾਂ ੲਿਤਿਹਾਸ ਕਿਵੇਂ ਲਿਖਣ
@chathasaab9584
@chathasaab9584 3 жыл бұрын
Guru ki sewa safal hai
@infinite2858
@infinite2858 3 жыл бұрын
ਜੰਗਲਰਾਜ ਚ ਇਦਾ ਹੀ ਹੁੰਦਾ
@reyaazbeats772
@reyaazbeats772 3 жыл бұрын
Sarbat ka bhana Mitha lagee 🙏🙏
@sambahia7107
@sambahia7107 3 жыл бұрын
Sabh to vddian at de vadi sme deean sarkaran rhian lok tan ina di att de shikar hi hunde rhe
@malkeetsingh4610-xci
@malkeetsingh4610-xci 2 жыл бұрын
Never forget 1984
@ManjitSingh-rd4rh
@ManjitSingh-rd4rh 3 жыл бұрын
👌♥️♥️🙏🏽🙏🏽
@kulbhushanpuri524
@kulbhushanpuri524 3 жыл бұрын
L.m.g. tha licenc kes ne ditta. Knoone nu hath vich na lao.
@GHARAM-SANDHU-007
@GHARAM-SANDHU-007 3 жыл бұрын
🚩💪🏾🌪💪🏾🌪💪🏾🌪
@harjitkaurgill2653
@harjitkaurgill2653 3 жыл бұрын
Makhu veer ji bahut vadea uprala jankari den da jeude raho vere danbad
@sukhpalgrewal5003
@sukhpalgrewal5003 3 жыл бұрын
Sant Jarnail singh saheed amar rahe
@bhagwantpalsinghgill2949
@bhagwantpalsinghgill2949 3 жыл бұрын
Sabh ton vadha dhokha Badal ney keeta punjab tey sikh kaum naal
@gurleen0023
@gurleen0023 3 жыл бұрын
😢😢
@sohailbhatti4882
@sohailbhatti4882 3 жыл бұрын
😭😭😭
@buntymaan8412
@buntymaan8412 3 жыл бұрын
Makhu saab wdia bande o..eda e itasss ly ko aao agge ..jo bolda boli jave dont carr.
@ranjitsingh-ns4hb
@ranjitsingh-ns4hb 3 жыл бұрын
Koi das shakda oh fojj kitho mangway c kithe de c oh lokk ?
@swarnjitsingh1032
@swarnjitsingh1032 3 жыл бұрын
Shyd Madrass de se
@ranjitsingh-ns4hb
@ranjitsingh-ns4hb 3 жыл бұрын
@@swarnjitsingh1032 pakka dass veer
@HarjinderSingh-hl7hg
@HarjinderSingh-hl7hg 3 жыл бұрын
$ ਤੇਰੀ ਮੌਜ ( ਖੇਡ ) , ਤੂੰ ਹੀ ਜਾਣੇਂ $
@GHARAM-SANDHU-007
@GHARAM-SANDHU-007 3 жыл бұрын
🚩⚔️🛡⚔️🚩🙏🏻
@samar_editz773
@samar_editz773 Жыл бұрын
ਇਹ ਇਟਵਿਉ ਬੋੜੀ! ਭਾਈ ਸਾਹਿਬ ਤੁਸੀ ਆਪ ਸਮਙ ਲਵੋ ! ਦਰਦ ਕੀ ਆ ਬਸ ਰਹਣ ਦਿਉ ਕੀ ਲੋੜ ਸਮਙ ਗਏ
@samerthapa6331
@samerthapa6331 2 жыл бұрын
Ballmikpharava na lassa chakan to nahh karti si badbu mardiya sann gall gayiya sann farr anghar di sarabb pi pi ka lassa chakiya gayiya ta patroll pa tharr la Sare ditiya gayiya rabb da bnaya khadonna tutt gya 🐷🐷🐷🐷🐷🐷🐷🐷🐷🐷🐷🐷🐷🐷🐷🐷🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒🐒
@dalbirdhillon7587
@dalbirdhillon7587 3 жыл бұрын
🙏
@balpreetsexperiments9502
@balpreetsexperiments9502 3 жыл бұрын
Waheguru waheguru salute singh saab baba Bhagwan singh ji
@malvinderbabbra2129
@malvinderbabbra2129 3 жыл бұрын
Bhai sahib jii aap jii dii vdi sewa ty naly duty bndi h ki aap jii sach anokha dekhi likho qki bhaii sahib jii curse nu sach dii lod h .hath jod ky benti h ki aap na likho per beth ky likhavo jruri .eh v sewa h santa bary shahida bary sady bachaya nu sach pta hona chahida h....aap jii dy kar sewa vakt pury jhthy nu kotan kotan namaskar h guru Zahir ty h hi jag jahir v jrur hon gita Oona di shadat 🙏🙏🙏🙏 ki writer duniya subaiya gla likh rhty h..ya vedh vargy santa nu attvadi likh thy h ... kirpa kry benti parvan kro jii sachi hakikat Jedi sady sikha ty capri h jruri likho ya likhvaoo jii.wahegueu jii ka khalsa waheguru ji ki Fateh jii🙏🙏
@achharsinghgill472
@achharsinghgill472 2 жыл бұрын
Some of the questions are so chidish!
@royalsroyal2927
@royalsroyal2927 3 жыл бұрын
Virsa Singh valtoha only one akali who fought this battle
@gorayasingh6930
@gorayasingh6930 3 жыл бұрын
🙏🙏🙏🙏🙏
@sukhbirkaur4253
@sukhbirkaur4253 2 жыл бұрын
😇😭😭😭😭😭😭😭😭🙏🙏🙏🙏🙏🙏
@pargathundal5535
@pargathundal5535 2 жыл бұрын
❤️❤️❤️❤️❤️❤️😭😭😭😭😭😭😭😭😭😭😭
@satwantkaur7093
@satwantkaur7093 Жыл бұрын
Beda garkia badal,touhda,ramoowalia,longowal etc.etc..... Da.
@garishberi5807
@garishberi5807 3 жыл бұрын
This guy admitted 4 people killed one day by his people. Same time he said they have done no criminal offence.
@ATAMYATRATV
@ATAMYATRATV 3 жыл бұрын
Koi gl ni yodheya satyug to aapa saare bar bar a rahe a,chinta na kar agge hle hor v sewa krni hai,jina chir sansar te naam da yagg ni shuru ho janda
@ਖਾਲਿਸਤਾਨਦਾਸਰਪੰਚ
@ਖਾਲਿਸਤਾਨਦਾਸਰਪੰਚ 3 жыл бұрын
Unlike wale kon a ?
@LEGEND-dw2wx
@LEGEND-dw2wx 3 жыл бұрын
90% apne he koum de bandhe ne badkismati naal ohna nu apni koun to jada vidhwas dushmaan te doojya te hai is layi saddi gaala jhooth lagdi hai ohna de bakws v sach manhde badhe afsooa di gaal hai ki assi 78 to leke 1995 tak sare aam dhakha hoya oh wala ithais v das nhi sake apni koum nu doojya nu tai ki dasna c badhe afoos de gaal hai 😭 ( menu notifiaction nhi aundha reply je aya fare koahish kara ga reply karn di 🙏)
@RakeshKumar-bg8wn
@RakeshKumar-bg8wn 2 жыл бұрын
Waheguru.aap.te.kirpa.kare
@BDSPaintingLtd204
@BDSPaintingLtd204 3 жыл бұрын
Bahut satkar baba Bhagwan Singh ji nu . Ehna nu sangat jroor yaad rakhegi.
@BalrajSingh-nh1wk
@BalrajSingh-nh1wk 3 жыл бұрын
Mkhu sahib ji baba bhagwan Singh ji Gurdaspur dist nu belong karde ja Amritsar nu ji
@soldiers-nf2ps
@soldiers-nf2ps 3 жыл бұрын
We will take revenge
@iqbalsingh2075
@iqbalsingh2075 3 жыл бұрын
Baba ji Bhagwan Singh ji kithe rehnde hun
@sambahia7107
@sambahia7107 3 жыл бұрын
Sade guroo ne dang da jvab dang nal hi dan da hukm ditta na ke ik thappar kha ke dooje pasa agge karn nu kiha je koi char ke ave oda jvab ose bhasha vich ditta ja sakda na k lalreean kadh k
IL'HAN - Qalqam | Official Music Video
03:17
Ilhan Ihsanov
Рет қаралды 700 М.