20 ਦਿਨ ਹਰ ਰੋਜ਼ 15 ਮਿੰਟ ਇਹ ਸ਼ਬਦ ਬੋਲਣ ਨਾਲ ਜੋ ਸੋਚੋਗੇ ਉਹੀ ਹੋਵੇਗਾ।।

  Рет қаралды 3,085

ਸੰਗਰੂਰ family ਚੈਨਲ

ਸੰਗਰੂਰ family ਚੈਨਲ

Күн бұрын

Пікірлер: 43
@jasmeetkaur98
@jasmeetkaur98 4 күн бұрын
Dhan dhan baba Deep Singh ji Mehar karyo waheguru ji 😢🙏
@baldevsingh102
@baldevsingh102 4 күн бұрын
Waheguru Waheguru Waheguru Waheguru Waheguru ji
@SukhdevsinghSidhu-vo4rl
@SukhdevsinghSidhu-vo4rl 4 күн бұрын
Waheguru waheguru waheguru waheguru waheguru waheguru waheguru too he too
@Kaurpreet557
@Kaurpreet557 2 күн бұрын
ਵਾਹਿਗੁਰੂ ਜੀ
@johalj2200
@johalj2200 3 күн бұрын
Waheguru ji waheguru ji waheguru ji Maher kro ji
@Kaurpreet557
@Kaurpreet557 3 күн бұрын
ਵਾਹਿਗੁਰੂ ਜੀ ਸਭ ਦੀ ਸੱਚੀ ਮਿਹਰ ਭਰਿਆ ਹੱਥ ਰੱਖਣਾ ਜੀ।
@JaswantsinghJaswant-xy2ll
@JaswantsinghJaswant-xy2ll 4 күн бұрын
dhan dhan guru Ramdas sahib ji
@Kaurpreet557
@Kaurpreet557 2 күн бұрын
ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ
@gaggisingh3722
@gaggisingh3722 2 күн бұрын
ਭੈਣੇ ਇਹ ਕਿਤਾਬਾਂ ਕਿੱਥੋਂ ਮਿਲਦੀਆਂ ਹਨ
@Kaurpreet557
@Kaurpreet557 2 күн бұрын
ਬੁੱਕ ਸ਼ਾਪ ਤੋਂ ਮਿਲਦੀ ਹੈ ਜੀ ਜਿਨਾਂ ਕੋਲ ਨਹੀਂ ਹੋਵੇਗੀ ਤਾਂ ਉਹ ਮੰਗਵਾ ਦਿੰਦੇ ਨੇ ਤੁਸੀਂ ਉਹਨਾਂ ਨਾਲ ਗੱਲ ਕਰ ਲਿਓ
@gurdeepsinghgurdeel6622
@gurdeepsinghgurdeel6622 4 күн бұрын
ਵਾਹਿਗੁਰੂ ਜੀ
@Kaurpreet557
@Kaurpreet557 2 күн бұрын
ਵਾਹਿਗੁਰੂ ਜੀ
@BaljinderKaur-rh7ge
@BaljinderKaur-rh7ge 4 күн бұрын
Waheguru ji waheguru ji waheguru ji 🙏❤️🙏
@Kaurpreet557
@Kaurpreet557 2 күн бұрын
ਵਾਹਿਗੁਰੂ ਜੀ
@ranitari1984
@ranitari1984 4 күн бұрын
Satnam Sri Waheguru Sahib Ji 🙏🏼
@Kaurpreet557
@Kaurpreet557 2 күн бұрын
ਵਾਹਿਗੁਰੂ ਜੀ
@manjeetkaur1386
@manjeetkaur1386 3 күн бұрын
Wahaguru ji
@Kaurpreet557
@Kaurpreet557 3 күн бұрын
ਵਾਹਿਗੁਰੂ ਜੀ
@gurmanpreetsingh1976
@gurmanpreetsingh1976 4 күн бұрын
ਸਤਿ ਸ੍ਰੀ ਆਕਾਲ ਜੀ
@Kaurpreet557
@Kaurpreet557 2 күн бұрын
ਸਤਿ ਸ੍ਰੀ ਅਕਾਲ ਜੀ
@JaskranSingh-qr6zu
@JaskranSingh-qr6zu 4 күн бұрын
Waheguru ji 🙏🏻
@Kaurpreet557
@Kaurpreet557 2 күн бұрын
ਵਾਹਿਗੁਰੂ ਜੀ
@gurinderkaur45
@gurinderkaur45 4 күн бұрын
Waheguru ji
@Kaurpreet557
@Kaurpreet557 2 күн бұрын
ਵਾਹਿਗੁਰੂ ਜੀ
@SarbjotSingh-j6l
@SarbjotSingh-j6l 4 күн бұрын
Didi g ma ਚਹੁਦੀ a mare bachi da rista canada ho jave 0:04
@rajkanwaldhaliwal5678
@rajkanwaldhaliwal5678 4 күн бұрын
Bhain ji mera path karn vele man bhut kahla penda ki kra
@GaganDeep-ww7hy
@GaganDeep-ww7hy 4 күн бұрын
ਸਤਿ ਸ੍ਰੀ ਆਕਾਲ ਜੀ ਦੀ ਮੈ ਤਾਂ ਊਠ ਦੀ ਟੇਨਿਸਨ ਵਿਚ ਮੈਨੂੰ ਦੱਸੋ ਮੈਂ ਕੀ ਕਰਾਂ ਜਬਾਬ ਪੰਜਾਬੀ ਵਿਚ ਦਿਓ
@Kaurpreet557
@Kaurpreet557 2 күн бұрын
ਹਾਂਜੀ ਸਤਿ ਸ਼੍ਰੀ ਅਕਾਲ ਜੀ ਇੱਕ ਤਾਂ ਤੁਸੀਂ ਪਾਠ ਜਰੂਰ ਕਰਿਆ ਕਰੋ ਤੇ ਜਿੰਨਾ ਤੁਸੀਂ ਪਾਠ ਕਰੋਗੇ ਉਨਾ ਚੰਗਾ ਗੁਰਬਾਣੀ ਸਾਨੂੰ ਬਹੁਤ ਦਾ ਮੋਟੀਵੇਸ਼ਨ ਕਰਦੀ ਹੈ ਗੁਰਬਾਣੀ ਨਾਲ ਸਾਡੀ ਸੋਚ ਬੜੀ ਪੋਜੀਟਿਵ ਹੁੰਦੀ ਆ ਅਰਥ ਜਰੂਰ ਸਮਝਿਆ ਕਰੋ ਚਾਹੇ ਥੋੜੇ ਥੋੜੇ ਕਰਕੇ ਉਹਦੇ ਨਾਲ ਸਾਡੀ ਜ਼ਿੰਦਗੀ ਦੇ ਬੜਾ ਗਹਿਰਾ ਸਰੋਂਦਾ ਕਿਉਂਕਿ ਫਿਰ ਸਾਨੂੰ ਸਮਝ ਆਉਂਦਾ ਗੁਰੂ ਸਾਹਿਬ ਨੇ ਸਾਨੂੰ ਕੀ ਹੁਕਮ ਦਿੱਤਾ ਫਿਰ ਸਾਡੀਆਂ ਜਿਹੜੀਆਂ ਟੈਨਸ਼ਨ ਉਹ ਖਤਮ ਹੋਣੀਆਂ ਸ਼ੁਰੂ ਹੁੰਦੀਆਂ ਕਿਉਂਕਿ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਕਿਹਾ ਕਿ ਚਿੰਤਾ ਕਰਨਾ ਕੁਝ ਨਹੀਂ ਹੋਣਾ ਚਿੰਤਾ ਦਾ ਕੋਈ ਹੱਲ ਨਹੀਂ ਹੈ ਠੀਕ ਹ ਵਿਸ਼ਵਾਸ ਰੱਖੋ ਭਰੋਸਾ ਰੱਖੋ ਤੇ ਉਸ ਤੋਂ ਇਲਾਵਾ ਦਿਨ ਦੇ ਟਾਈਮ ਨਾ ਤੁਸੀਂ ਜੋ ਫਰੀ ਬੈਠੇ ਹੁੰਦੇ ਹੋ ਤੇ ਸੋਚਣ ਦੀ ਬਜਾਏ ਨਾ ਪੋਜੀਟਿਵ ਬੁਕਸ ਪੜਿਆ ਕਰੋ ਮੋਟੀਵੇਸ਼ਨ ਸਪੋਕਸ ਪੜਿਆ ਕਰੋ ਤੇ ਮੈਂ ਉਹਦੀਆਂ ਵੀ ਕਾਫੀ ਸਾਰੇ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਉਹਦੇ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਦੀ ਆ। ਗੁਰਬਾਣੀ ਵਿੱਚ ਰੱਖਣੀ ਹ ਤੇ ਉਸ ਤੋਂ ਇਲਾਵਾ ਨਾਲ ਨਾਲ ਆਪਾਂ ਪੋਜੀਟਿਵ ਬੁੱਕਸ ਨੂੰ ਜਰੂਰ ਪੜਨੀ ਹ ਠੀਕ ਹ ਜੀ ਤਾਂ ਜਦੋਂ ਵੀ ਤੁਹਾਡਾ ਦਿਮਾਗ ਨੈਗੇਟਿਵ ਸੋਚਣਾ ਸ਼ੁਰੂ ਕਰੀ ਨਾ ਉਸੇ ਟਾਈਮ ਆਪਣੇ ਦਿਮਾਗ ਨੂੰ ਰੋਕ ਕੇ ਜਿਹੜੇ ਕੁਝ ਪੋਜੀਟਿਵ ਵਰਡਸ ਮੈਂ ਵੀਡੀਓਜ ਵਿੱਚ ਕਾਫੀ ਵਾਰ ਸ਼ੇਅਰ ਕੀਤੇ ਹੋਏ ਨੇ ਉਹਨਾਂ ਨੂੰ ਬੋਲਿਆ ਕਰੋ ਉਹਦੇ ਨਾਲ ਨਾ ਸਾਡੀ ਸੋਚ ਉਸੇ ਟਾਈਮ ਐਟ ਏ ਟਾਈਮ ਤੇ ਪੋਜੀਟਿਵ ਸੋਚਣਾ ਸ਼ੁਰੂ ਕਰਦੀ ਆ ਸ਼ੁਰੂ ਸ਼ੁਰੂ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਹੈ ਕਿ ਦਿਮਾਗ ਸਾਡੇ ਕਹਿਣ ਚ ਨਹੀਂ ਆਉਂਦਾ ਪਰ ਬਾਅਦ ਚ ਹੌਲੀ ਹੌਲੀ ਸਾਨੂੰ ਬੜੀ ਇੱਕ ਅਲੱਗ ਜਿਹੀ ਐਨਰਜੀ ਫੀਲ ਹੁੰਦੀ ਆ ਤੇ ਬਾਕੀ ਹਰ ਰੋਜ਼ 15 ਮਿੰਟ ਮੈਡੀਟੇਸ਼ਨ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਦੇ ਸਿਮਰਨ ਦੀ ਜਦੋਂ ਵੀ ਤੁਹਾਨੂੰ ਚਿੰਤਾ ਹੋਣ ਲੱਗੀ ਨਾ ਜਾਂ ਸਭ ਤੋਂ ਵੈਸਟ ਤਰੀਕਾ ਕਿ ਤੁਸੀਂ ਮੈਡੀਟੇਸ਼ਨ ਕਰ ਲਓ 15 ਮਿੰਟ ਵਾਹਿਗੁਰੂ ਦੇ ਸਿਮਰਨ ਦੀ ਉਹਦੇ ਨਾਲ ਬੜੀ ਜਿਆਦਾ ਇੱਕ ਪੋਜੀਟਿਵ ਐਨਰਜੀ ਸਾਨੂੰ ਫੀਲ ਹੁੰਦੀ ਆ ਸਾਡੇ ਦਿਮਾਗ ਬੜਾ ਸ਼ਾਂਤ ਹੁੰਦਾ ਉਸੇ ਟਾਈਮ
@madbunny7377
@madbunny7377 4 күн бұрын
Didi m jdo parmtma nal vad Juddi aw ta Meri problem hor vad jandi aw please please please reply deo
@singhsaab6742
@singhsaab6742 4 күн бұрын
🙏🙏🙏🙏
@Kaurpreet557
@Kaurpreet557 4 күн бұрын
ਵਾਹਿਗੁਰੂ ਜੀ
@kirandhillon5463
@kirandhillon5463 4 күн бұрын
Ta sampurna hi path hai
@Kaurpreet557
@Kaurpreet557 2 күн бұрын
ਹਾਂਜੀ ਬਿਲਕੁਲ ਜੀ ਗੁਰਬਾਣੀ ਜਪਣ ਨਾਲ ਸਾਨੂੰ ਬਹੁਤ ਜਿਆਦਾ ਮੋਟੀਵੇਸ਼ਨ ਮਿਲਦੀ ਹੈ। ਗੁਰਬਾਣੀ ਜਪਣ ਨਾਲ ਸਾਡਾ ਦਿਮਾਗ ਬੜਾ ਪੋਜੀਟਿਵ ਹੁੰਦਾ ਪਰ ਜੇ ਆਪਾਂ ਅਰਥ ਸਮਝ ਕੇ ਬਾਣੀ ਜਪੀਏ ਤਾਂ ਫਿਰ ਸਾਨੂੰ ਸਮਝ ਆਉਂਦੀ ਕਿ ਗੁਰੂ ਸਾਹਿਬ ਨੇ ਸਾਨੂੰ ਕੀ ਹੁਕਮ ਦਿੱਤਾ ਹੋਇਆ ਬਾਕੀ ਜਿਹੜਾ ਫਰੀ ਟਾਈਮ ਹੁੰਦਾ ਉਦੋਂ ਆਪਾਂ ਕਈ ਵਾਰੀ ਨੈਗੇਟਿਵ ਸੋਚਣਾ ਸ਼ੁਰੂ ਕਰ ਦਿੰਦੇ ਆਂ ਤਾਂ ਉਦੋਂ ਬਹਿਸ ਚੀਜ਼ ਹੈ ਕਿ ਸਾਨੂੰ ਪੋਜੀਟਿਵ ਬੁਕ ਸਾਨੂੰ ਪੜਨੀਆਂ ਚਾਹੀਦੀਆਂ ਨੇ ਤੇ ਜਦੋਂ ਵੀ ਸਾਡਾ ਦਿਮਾਗ ਟੈਨਸ਼ਨ ਵੱਲ ਨੂੰ ਜਾਵੇ ਤਾਂ ਬੈਸਟ ਤਰੀਕਾ ਕਿ ਪਹਿਲਾਂ ਤਾਂ ਤੁਸੀਂ ਸੱਤ ਅੱਠ ਮਿੰਟ ਜਿਹੜਾ ਵਾਹਿਗੁਰੂ ਦਾ ਸਿਮਰਨ ਦਾ ਤੁਸੀਂ ਮੈਡੀਟੇਸ਼ਨ ਕਰਨੀ ਚਾਹੀਦੀ ਹ ਉਹਦੇ ਨਾਲ ਸਾਡਾ ਦਿਮਾਗ ਐਡੇ ਟਾਈਮ ਤੇ ਉਸੇ ਟਾਈਮ ਸ਼ਾਂਤ ਹੁੰਦਾ ਤੇ ਉਸ ਤੋਂ ਇਲਾਵਾ ਕੁਝ ਪੋਜੀਟਿਵ ਵਰਡਸ ਹੁੰਦੇ ਨੇ ਜਿਹੜੇ ਸਾਨੂੰ ਬੋਲਣੇ ਚਾਹੀਦੇ ਨੇ ਕਿਉਂਕਿ ਸਾਡਾ ਮਾਇੰਡ ਜਿਹੜਾ ਹੁੰਦਾ ਨਾ ਉਹ ਉਹ ਚੀਜ਼ ਨੂੰ ਕੈਚ ਕਰਦਾ ਜੋ ਆਪਾਂ ਉਹਨੂੰ ਦੱਸਦੇ ਆਂ ਕਿਉਂਕਿ ਇਹ ਸਾਇੰਸ ਵਿੱਚ ਵੀ ਚੀਜ਼ ਹੈ ਤੇ ਮੈਂ ਸਾਇੰਸ ਵੀ ਪੜੀ ਹੋਈ ਹੈ ਜੀ ਤੇ ਸਾਈਕੋਲੋਜੀ ਦੇ ਵਿੱਚ ਆਪਾਂ ਨੂੰ ਇਹ ਚੀਜ਼ਾਂ ਬੜੀਆਂ ਸਿਖਾਈਆਂ ਜਾਂਦੀਆਂ ਕਿ ਜਿਦਾਂ ਦਾ ਆਪਾਂ ਸੋਚਦੇ ਆਂ ਜਿੱਦਾਂ ਦਾ ਆਪਾਂ ਬੋਲਦੇ ਆਂ ਸਾਡੀ ਜ਼ਿੰਦਗੀ ਉਸੇ ਹਿਸਾਬ ਨਾਲ ਚਲਣੀ ਸ਼ੁਰੂ ਹੋ ਜਾਂਦੀ ਹ ਪਰ ਜਿਹੜੀ ਚੀਜ਼ ਆਪਾਂ ਨੂੰ ਸਾਇੰਸ ਦੇ ਵਿੱਚ ਸਿਖਾਈ ਜਾਂਦੀ ਹੈ ਉਹ ਸਭ ਤੋਂ ਪਹਿਲਾਂ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਪਰ ਪ੍ਰੋਬਲਮ ਸਭ ਤੋਂ ਵੱਡੀ ਇਹ ਆ ਵੀ ਅੱਜ ਦੀ ਟਾਈਮ ਦੇ ਵਿੱਚ ਜਿਆਦਾ ਲੋਕ ਗੁਰਬਾਣੀ ਜਪਦੇ ਨਹੀਂ ਹ ਔਰ ਜੇ ਜਪਦੇ ਹ ਤਾਂ ਆਪਾਂ ਉਹਨਾਂ ਦੇ ਅਰਥ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਜਾਂ ਅਸੀਂ ਟਰਸਟ ਨਹੀਂ ਕਰ ਪਾਉਂਦੇ ਇਹ ਸਭ ਤੋਂ ਸਾਡੀ ਵੱਡੀ ਵੀਕਨੈਸ
@jashandeepdhalio
@jashandeepdhalio 4 күн бұрын
Waheguru ji 🙏🙏🙏🙏🙏❤️
@Kaurpreet557
@Kaurpreet557 2 күн бұрын
ਵਾਹਿਗੁਰੂ ਜੀ
@kirandhillon5463
@kirandhillon5463 4 күн бұрын
Ki eh sachi hunda eshtara kyuki gurbani
@Kaurpreet557
@Kaurpreet557 2 күн бұрын
ਹਾਂਜੀ ਬਿਲਕੁਲ ਹੁੰਦਾ ਦੇਖੋ ਗੁਰਬਾਣੀ ਦੇ ਵਿੱਚ ਇਹ ਚੀਜ਼ਾਂ ਪਹਿਲਾਂ ਹੀ ਆਪਾਂ ਨੂੰ ਗੁਰੂ ਸਾਹਿਬ ਨੇ ਹੁਕਮ ਦਿੱਤਾ ਹੋਇਆ ਤੇ ਪੋਜੀਟਿਵ ਬੁਕਸ ਜਿਹੜੀਆਂ ਹੈਗੀਆਂ ਨੇ ਅਗਰ ਆਪਾਂ ਪੜ੍ਦੇ ਆਂ ਉਹਦੇ ਵਿੱਚ ਆਪਾਂ ਨੂੰ ਇਹ ਲਿਖਿਆ ਮਿਲਦਾ ਜਦੋਂ ਆਪਾਂ ਪੜ੍ਹਦੇ ਆਂ ਵੀ ਸਾਨੂੰ ਨੈਗੇਟਿਵ ਨਹੀਂ ਸੋਚਣਾ ਚਾਹੀਦਾ ਤੇ ਗੁਰਬਾਣੀ ਵਿੱਚ ਆਪਾਂ ਨੂੰ ਮਹਾਰਾਜ ਜੀ ਨੇ ਪਹਿਲਾਂ ਹੀ ਹੁਕਮ ਦਿੱਤਾ ਕਿ ਚਿੰਤਾ ਨਹੀਂ ਕਰਨੀ ਚਾਹੀਦੀ ਤਾਂ ਹੋ ਗਈ ਸੇਮ ਚੀਜ਼ ਤੇ ਇਹਦੇ ਵਿੱਚ ਆਪਾਂ ਨੂੰ ਇਹ ਸਿਖਾਇਆ ਜਾਂਦਾ ਕਿਤਾਬਾਂ ਦੇ ਵਿੱਚ ਵੀ ਦਫਾ ਪੜਦੇ ਆਂ ਕਿਤਾਬ ਚ ਆਪਾਂ ਇਹ ਪੜ੍ਹਦੇ ਆਂ ਵੀ ਕਦੇ ਵੀ ਕਿਸੇ ਦਾ ਮਾੜਾ ਨਾ ਸੋਚੋ ਕਿਉਂਕਿ ਉਹ ਵੀ ਇੱਕ ਤਰ੍ਹਾਂ ਦੀ ਨੈਗਟਿਵਿਟੀ ਹੁੰਦੀ ਆ ਜੋ ਫਿਰ ਅਸੀਂ ਆਪਣੀ ਮਾਇੰਡ ਨੂੰ ਸਿਖਾ ਰਹੇ ਆਂ ਤੇ ਗੁਰਬਾਣੀ ਵਿੱਚ ਉਹ ਚੀਜ਼ ਆਪਾਂ ਨੂੰ ਪਹਿਲਾਂ ਹੀ ਸਿਖਾਈ ਹੋਈ ਹ ਗੁਰੂ ਸਾਹਿਬ ਜੀ ਨੇ ਪਹਿਲਾਂ ਹੀ ਹੁਕਮ ਦਿੱਤਾ ਹੋਇਆ ਵੀ ਸਾਨੂੰ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ ਠੀਕ ਆ ਬੁਰਾ ਨਹੀਂ ਬੋਲਣਾ ਚਾਹੀਦਾ ਬੁਰਾ ਨਹੀਂ ਸੋਚਣਾ ਚਾਹੀਦਾ ਬੁਰਾ ਨਹੀਂ ਕਹਿਣਾ ਚਾਹੀਦਾ ਹਰ ਇੱਕ ਚੀਜ਼ ਗੁਰਬਾਣੀ ਦੇ ਵਿੱਚ ਸਾਨੂੰ ਪਹਿਲਾਂ ਹੀ ਗੁਰੂ ਸਾਹਿਬ ਨੇ ਹੁਕਮ ਦਿੱਤਾ ਹੋਇਆ ਕਿਉਂਕਿ ਦੇਖੋ ਜਿਹੜੀ ਅੱਜ ਅਸੀਂ ਕਿਤਾਬਾਂ ਦੇ ਵਿੱਚ ਪੜ੍ਹਦੇ ਆਂ ਇਹ ਉਸ ਵਕਤ ਦੇ ਵਿੱਚ ਜਦੋਂ ਗੁਰੂ ਸਾਹਿਬ ਆਪ ਹਾਜ਼ਰ ਨਾਜ਼ਰ ਸਨ ਗੁਰੂ ਸਮਝਾਣੀ ਜਾਣ ਸਨ ਗੁਰੂ ਸਾਹਿਬ ਨੂੰ ਇਹ ਸਭ ਚੀਜ਼ਾਂ ਪਹਿਲਾਂ ਤੋਂ ਹੀ ਪਤਾ ਸੀ ਵੀ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਚੀਜ਼ਾਂ ਦੀ ਲੋੜ ਪੈਣੀ ਆ ਦੇਖੋ ਦਸਮ ਗ੍ਰੰਥ ਦੀ ਬਾਣੀ ਆ ਜਦੋਂ ਉਹਨੂੰ ਪੜ੍ਹਦੇ ਆ ਨਾ ਤੁਸੀਂ ਪੜ੍ਹ ਕੇ ਦੇਖਿਓ ਜਪ ਕੇ ਦੇਖਿਓ ਬੜੀ ਇੱਕ ਅਲਰ ਅਲੱਗ ਜਿਹੀ ਐਨਰਜੀ ਮਿਲਦੀ ਹੈ। ਰੀਜਨ ਗੁਰੂ ਸਾਹਿਬ ਨੇ ਵਚਨ ਵੀ ਇਹੀ ਚੀਜ਼ ਦੇ ਕੀਤੇ ਆ ਉਦੋਂ ਮਹਾਰਾਜ ਕਹਿੰਦੇ ਵੀ ਦੱਸ ਗ੍ਰੰਥ ਦੀ ਬਾਣੀ ਜਪਣ ਦੇ ਨਾਲ ਸਾਡੇ ਚ ਜੋਸ਼ ਆਏਗਾ ਕਿਉਂਕਿ ਉਸ ਵਕਤ ਲੋਕਾਂ ਨੂੰ ਲੋੜ ਹੋਏਗੀ ਸੰਗਤ ਨੂੰ ਲੋੜ ਹੋਏਗੀ ਐਨਰਜੀ ਦੀ ਮੋਟੀਵੇਸ਼ਨ ਦੀ ਜਿਹੜੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਤੋਂ ਮਿਲੇਗੀ ਯਾਨੀ ਕਿ ਗੁਰੂ ਸਾਹਿਬ ਨੂੰ ਵਿੱਚ ਜਾਂ ਸਭ ਪਹਿਲਾਂ ਹੀ ਮਹਾਰਾਜ ਦੇ ਬਚਨ ਹੋਏ ਹੋਏ ਨੇ ਵੀ ਸਾਨੂੰ ਇੱਕ ਟਾਈਮ ਆਉਣਾ ਜਦੋਂ ਅਸੀਂ ਬਹੁਤ ਨੈਗੇਟਿਵ ਹੋ ਜਾਣਾ ਕਿਉਂਕਿ ਇਹੀ ਤਾਂ ਕਲਯੁਗ ਆ ਕਲਯੁਗ ਸਾਨੂੰ ਚੰਗਾ ਥੋੜੀ ਸੋਚਣ ਦੇਗਾ ਸੋ ਇਹ ਚੀਜ਼ਾਂ ਵਾਕਈ ਨੇ ਲੇਕਿਨ ਸਭ ਤੋਂ ਪਹਿਲਾਂ ਗੁਰਬਾਣੀ ਜਪੋ ਗੁਰਬਾਣੀ ਦੇ ਵਿੱਚੋਂ ਅਰਥ ਜਰੂਰ ਸਮਝੋ ਉਸੇ ਹਿਸਾਬ ਨਾਲ ਦੀ ਜ਼ਿੰਦਗੀ ਚ ਆਉਣਾ ਸ਼ੁਰੂ ਕਰੋ ਤੇ ਬਾਕੀ ਫਰੀ ਟਾਈਮ ਦੇ ਵਿੱਚ ਤੁਸੀਂ ਕੋਸ਼ਿਸ਼ ਕਰੋ ਪੋਜੀਟਿਵ ਬੁਕਸ ਪੜ੍ਨੀ ਆ ਤੇ ਉਸੇ ਹਿਸਾਬ ਨਾਲ ਆਪਣੀ ਜ਼ਿੰਦਗੀ ਨੂੰ ਚਲਾਉਣ ਦੀ ਕੋਸ਼ਿਸ਼ ਕਰੋ। ਤੇ ਤੁਸੀਂ ਆਪ ਦੇਖੋਗੇ ਤੁਹਾਡੀ ਸੋਚ ਬਹੁਤ ਬਦਲਣੀ ਸ਼ੁਰੂ ਹੋ ਜਾੂਗੀ।
@harjitbhangoo4227
@harjitbhangoo4227 4 күн бұрын
Waheguru ji
@Kaurpreet557
@Kaurpreet557 3 күн бұрын
ਵਾਹਿਗੁਰੂ ਜੀ
@JJsKitchen2024
@JJsKitchen2024 4 күн бұрын
Waheguru ji 🙏🙏
@Kaurpreet557
@Kaurpreet557 2 күн бұрын
ਵਾਹਿਗੁਰੂ ਜੀ
@jaspalkaur-hx6qt
@jaspalkaur-hx6qt 4 күн бұрын
🙏🙏❤️
@Kaurpreet557
@Kaurpreet557 2 күн бұрын
ਵਾਹਿਗੁਰੂ ਜੀ
When Cucumbers Meet PVC Pipe The Results Are Wild! 🤭
00:44
Crafty Buddy
Рет қаралды 58 МЛН
Увеличили моцареллу для @Lorenzo.bagnati
00:48
Кушать Хочу
Рет қаралды 8 МЛН
When Cucumbers Meet PVC Pipe The Results Are Wild! 🤭
00:44
Crafty Buddy
Рет қаралды 58 МЛН