Prime Parvas (65) || ਇੱਕ ਜੁਲਾਈ ਤੋਂ ਆਸਟ੍ਰੇਲੀਆ ਭੇੜੂ ਬੂਹੇ !ਵਿਜ਼ਿਟਰ ਤੋਂ ਵਿਦਿਆਰਥੀ ਬਣਨ ਵਾਲੇ ਸਾਵਧਾਨ

  Рет қаралды 47,409

Prime Asia TV

Prime Asia TV

18 күн бұрын

#primeasiatv #primeparvas #parmvirbaath #canada #australia #visa #parvas #migration #australia #immigration #study #australia #visaconsultants #immigrationconsultant
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 58
@Pardeepsingh0044
@Pardeepsingh0044 16 күн бұрын
ਭਾਂਡੇ ਚ ਵੜੇ ਆਸਟ੍ਰੇਲੀਆ ਨਾਲ਼ੇ ਕੋਈ ਹੋਰ, ਸਾਨੂੰ ਲੋੜ ਨੀ ਹੁਣ, ਰੱਬ ਦੀ ਕਿਰਪਾ ਨਾਲ਼ ਇਥੇ ਹੀ ਅਸੀਂ ਬਹੁਤ ਕਾਮਯਾਬ ਹੋ ਜਾਵਾਂਗੇ, ਕੰਮ ਕਰਨੇ ਦਾ ਢੰਗ ਤਰੀਕਾ ਆਉਣਾ ਚਾਹੀਦਾ, ਅੰਬਾਨੀ ਟਾਟਾ ਵਾਲ਼ੇ ਬਾਹਰ ਨਹੀ ਗਏ ਸੀ ਇਥੇ ਹੀ ਬਣੇ ਆ ਉਹ ਵੀ, ਜੀਹਦੇ ਚ ਦਮ ਹੋਊ ਏਥੀ ਦੁਨੀਆ ਹਿਲਾ ਦਵੇਗਾ, ਬਾਹਰ ਜਾਣ ਦੀ ਭੇਡਚਾਲ ਤੋਂ ਦੂਰ ਆ ਜੀ, ਕਿਸੇ ਦੀਆਂ ਦਿਹਾੜੀਆਂ ਕਰਨ ਨਾਲੋ ਕਿਤੇ ਵਧੀਆ ਆ ਅਪਣਾ ਬਿਜ਼ਨਸ ਚਲਾਉਣਾ 🙏
@Jatt673
@Jatt673 16 күн бұрын
Shi
@taranpreetsingh7205
@taranpreetsingh7205 16 күн бұрын
ki km suru kre a y ji
@js_pharwahapharwaha8745
@js_pharwahapharwaha8745 16 күн бұрын
👍
@Pardeepsingh0044
@Pardeepsingh0044 16 күн бұрын
@@taranpreetsingh7205 ਬਹੁਤ ਕੰਮ ਆ ਵੀਰੇ, ਮੈਂ ਤਾ 8-10 ਕੰਮਾ ਚ ਲੱਤਾਂ ਫਸਾਈਆਂ ਆ, ਮੈਨੂੰ ਮੇਰਾ ਪਤਾ ਕੇ ਮੈਂ ਇਹ ਸਭ handle ਕਰ ਸਕਦਾ, ਬਾਕੀ ਕੰਮ ਕਿਸੇ ਤੋਂ ਪੁੱਛ ਕੇ ਨੀ ਹੁੰਦੇ, ਹਰ ਇੱਕ ਬੰਦੇ ਚ talent ਹੁੰਦਾ ਆ, ਮੈਂ ਕਿਸੇ ਕੋਲੋਂ ਕੁੱਝ ਨੀ ਪੁਛਣ ਗਿਆ, ਪਰ ਹਾਂ ਸਾਰਿਆਂ ਨੂੰ ਇੰਨੇ ਇੰਨੇ ਕੰਮਾਂ ਚ ਵੜਨ ਦੀ ਲੋੜ ਨੀ, ਆਪਣੀ ਯੋਗਤਾ ਆਪਣੀ ਸ਼ਕਤੀ ਦੇ ਹਿਸਾਬ ਨਾਲ਼ ਚੱਲੋ, ਮੇਰੇ ਤਾਂ plan ਬਹੁਤ ਵੱਡੇ ਆ, ਬਾਕੀ 5-7 ਸਾਲਾਂ ਤੱਕ ਤੁਹਾਨੂੰ ਆਹ ਨਾਮ ਆਮ ਸੁਣਨ ਨੂੰ ਮਿਲੇਗਾ, ਰੱਬ ਸੁੱਖ ਰੱਖੇ 🙏 ਬਾਕੀ ਜੇ ਤੁਸੀਂ ਕੋਈ ਸਲਾਹ ਵਗੈਰਾ ਦਾ ਪੁੱਛ ਰਹੇ ਹੋ ਤਾਂ ਦੋ ਗੱਲਾਂ ਮੈਂ ਤੁਹਾਨੂੰ ਦੱਸ ਸਕਦਾਂ, ਪਹਿਲੀ ਇਹ ਆ ਕੇ ਇੰਟਰਨੈੱਟ ਦਾ ਜਮਾਨਾ ਆ ਸਾਰੀ ਦੁਨੀਆ ਇੱਕ ਛੋਟੇ ਜਿਹੇ ਫ਼ੋਨ ਚ ਤੁਹਾਡੇ ਹੱਥ ਚ ਆ, ਦੁੱਜਾ ਆਪਣਾ ਦਿਮਾਗ, ਇਸਦੀ ਕੋਈ ਹੱਦ ਨਹੀ ਆ, ਇਹਨਾ ਦੋਵਾਂ ਨੂੰ ਮਿਲਾ ਕੇ ਜਿਨ੍ਹਾਂ ਸੋਚ ਸਕਦੇ ਹੋ ਸੋਚੋ, ਤੇ ਨਾਲ਼ ਦੀ ਨਾਲ਼ ਨੋਟ ਕਰਦੇ ਜਾਓ, ਤੇ ਹੌਲੀ ਹੌਲ਼ੀ ਜਦੋਂ ਲੱਗੇ ਕੇ ਹਾਂ ਹੁਣ ਮੈਂ ਕਰ ਸਕਦਾ, ਬਸ ਫੇਰ ਲੈ ਕੇ ਰੱਬ ਦਾ ਨਾਂ ਕਰਦੋ ਸ਼ੁਰੂ, ਸ਼ੁਰੂਆਤ ਕਰਨੇ ਵਾਲ਼ੇ ਦੀ ਕਦੇ ਪਿੱਠ ਨੀ ਲੱਗਦੀ, ਮੇਹਨਤੀ ਤਾਂ ਪੰਜਾਬੀ ਹੁੰਦੇ ਹੀ ਆ,
@Singhnirbhai468
@Singhnirbhai468 16 күн бұрын
40 ਲੱਖ ਲਾਕੇ ਤਾਂ ਇੰਡੀਆ ਵਿਚ ਵਧੀਆ ਕੰਮ ਕੀਤਾ ਜਾ ਸਕਦਾ,ਇਹ ਆਸਟ੍ਰੇਲੀਆ,ਕਨੇਡਾ ਇੰਗਲੈਂਡ,ਨਿਊਜੀਲੈਂਡ ਇਹਨਾ ਦੇਸਾ ਦੀ ਹਵਾ ਖਰਾਬ ਹੋਗੀ ਇਹਨਾ ਦੇਸਾ ਨੂੰ ਹੰਕਾਰ ਹੋਗਿਆ ਕੇ ਇੰਡੀਆ ਦੇ ਲੋਕਾਂ ਦਾ ਸਾਡੇ ਬੀਨਾ ਗੂਜਾਰਾ ਹੀ ਨਹੀ ਹੋਣਾ, ਸਾਡੇ ਪੰਜਾਬ ਦੇ 20,25 ਕਿਲੇਆਂ ਵਾਲੇਆ ਨੇ ਵੀ ਬਾਹਰ ਬਾਹਰ ਲਾਈਆ, ਯਾਰ ਆਸੀ ਸਰਦਾਰੀ ਛੱਡਕੇ ਨੋਕਰ ਬਣ ਰਹੇਆਂ, ਬਾਹਰ ਜਾਂਣਾ ਛੱਡੋ ਇਹਨਾ ਬਦੇਸਾ ਨੇ ਪੰਜਾਬ ਦਾ ਸਾਰਾ ਪੈਸਾ ਲੁਟ ਲਿਆ,ਪਰ ਬੱਚਿਆਂ ਦੀ ਕੋਈ ਕਦਰ ਨਹੀ ਕਰ ਰਹੇ,,,,,,,,,,,,,,,
@KulwinderSingh-gn4uv
@KulwinderSingh-gn4uv 14 күн бұрын
ਸਤਿ ਸ਼੍ਰੀ ਅਕਾਲ ਜੀ ਬਾਈ ਜੀ।।। ਬੂਹੇ ਤਾਂ ਅੱਜ ਨਹੀਂ ਤਾਂ ਕੱਲ੍ਹ ਸਾਰੇ ਪਾਸਿਓ ਬੰਦ ਹੁੰਦੇ ਹੀ ਜਾਣੇ,, ਹੁਣ ਕਰਨਾ ਕੀ ਪੈਣਾ ਆਪਣੇ ਪੰਜਾਬ ਨੂੰ ਹੀ ਖੁਸ਼ਹਾਲ ਬਣਾਉਣਾ ਪੈਣਾ,, ਆਪਣੀਆਂ ਫਸਲਾਂ ਬੀਜਣੀਆਂ ਪੈਣੀਆਂ,, ਰੇਹ ਸਪਰੇਹਾਂ ਤੋਂ ਬਚਾ ਕਰਨਾ ਪੈਣਾ,, ਖਰਚੇ ਘਟਾਉਣੇ ਪੈਣੇ,, ਕੋਈ ਹੋਰ ਦੇਸ ਕਿੰਨ੍ਹਾਂ ਚ ਝੋਲ ਲਊ ਵੱਧ ਲੋਕਾਂ ਨੂੰ
@rupinderkaurgill8945
@rupinderkaurgill8945 16 күн бұрын
ਸਤਿ ਸ੍ਰੀ ਅਕਾਲ ਸਰ, ਸਰ ਜਿਹੜੇ ਸਟੂਡੈਂਟ ਪਹਿਲਾਂ ਹੀ ਆਸਟਰੇਲੀਆ ਵਿੱਚ ਡਿਗਰੀ ਹਾਲੇ ਪੂਰੀ ਨਹੀਂ ਹੋਈ ਪਰ ਵੀਜ਼ਾ ਖਤਮ ਹੋ ਜਾਣਾ ਹੈ ਅਤੇ ਉਨਾਂ ਦੀ ਇਕ ਸਾਲ ਦੀ ਪੜ੍ਹਾਈ ਬਾਕੀ ਹੈ ਉਹਨਾਂ ਬਾਰੇ ਕੀ ਨਿਯਮ ਹਨ l ਕੀ ਉਹਨਾਂ ਨੂੰ ਵੀ ਕੋਈ ਮੁਸ਼ਕਿਲ ਆ ਸਕਦੀ ਹੈ ਆਪਣਾ ਵੀਜ਼ਾ ਵਧਾਉਣ ਵਿੱਚ
@Revolutionary321
@Revolutionary321 11 күн бұрын
ਬਾਹਰ ਜਾਣ ਨੂੰ ਪੈਸੇ ਵੀ ਜਿਆਦਾ ਲਗਦੇ ਉਮਰ ਵੀ ਖਰਾਬ ਹੁੰਦੀ ਨਾਲ ਨਾਲ ਲਾਈਫ ਚ ਵੇਹਲ ਹੈਨੀ, ਸਾਰਾ ਕੁਝ ਛੁੱਟ ਜਾਂਦਾ ਕੋਈ ਸਾਥ ਦੇਣ ਵਾਲਾ ਨੀ ਨਾ ਕੋਈ ਤਰੱਕੀ ਦੇਖਣ ਵਾਲਾ, ਨਾ ਟਾਈਮ ਤੇ ਵਿਆਹ ਨਾ ਫੈਮਿਲੀ ਨਾ ਮਾ ਪੇ ਕੁਝ ਨੀ ਪੱਲੇ ਬਸ 4 ਸ਼ਿੱਲੜ ਜਿਆਦਾ ਹਾਉਗੇ ਓਹਦਾ ਵੀ ਕਿਸੇ ਨੂੰ ਮਤਲਬ ਨੀ
@GurpreetSingh-bb5iz
@GurpreetSingh-bb5iz 16 күн бұрын
ਪਹਿਲਾ ਲੋਕਾਂ ਨੂੰ ਡਰਾ ਦਿਓ ਫੇਰ ਕਿਵੇਂ ਨਾ ਕਿਵੇਂ ਗੱਲੀ ਬਾਤੀ ਘੇਰ ਕੇ ਆਹ ਬੰਦੇ ਕੋਲ ਲਿਆਓਣਾ ਐ ,, ਐਡ ਦਾ ਤਰੀਕਾ ਸੋਹਣਾ
@gsrana9893
@gsrana9893 16 күн бұрын
Well done kailay n Baath Sahab
@ramsukhsinghpp
@ramsukhsinghpp 16 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਠ ਸਾਹਿਬ ਤੇ ਕੈਲੇ ਸਾਹਿਬ
@jeewanjot5382
@jeewanjot5382 16 күн бұрын
Good job
@madangopalsinghkahlon5182
@madangopalsinghkahlon5182 16 күн бұрын
Nice information
@user-if3ij2fj3g
@user-if3ij2fj3g 16 күн бұрын
Sir ek program tread course te v kar deo ki tread course karke pr ho sakdi hi ki prussiger hoti h
@MewaSekho-jf5ir
@MewaSekho-jf5ir 16 күн бұрын
👍👍
@Gobinderkaurmaan
@Gobinderkaurmaan 16 күн бұрын
🙏🙏🙏🙏
@jobandhillon8715
@jobandhillon8715 16 күн бұрын
Sir ik program heela visa te v karo horticulture
@NarinderSingh-bf4co
@NarinderSingh-bf4co 15 күн бұрын
🙏🙏 Navjot singh kailey Ji
@JasveerKaur-he2yj
@JasveerKaur-he2yj 15 күн бұрын
Early childhood care di demand hai bath sahib
@avtarsinghdhaliwal9068
@avtarsinghdhaliwal9068 15 күн бұрын
🙏🙏
@surinderkaur6731
@surinderkaur6731 16 күн бұрын
🙏🏼🙏🏼🙏🏼🙏🏼🙏🏼🙏🏼
@bholasingh3229
@bholasingh3229 9 күн бұрын
Sir tourist and visitor visa te v video bnayo ji July month to tourist visa and visitor visa lag sakde a ja o v band kar rahe a ji other countries to like Canada
@gianchand7866
@gianchand7866 15 күн бұрын
social worker de scope bare v dasoji
@ssaab2517
@ssaab2517 14 күн бұрын
Bai ji 485 wale kol hor ki option aa plz reply …
@ssaab2517
@ssaab2517 14 күн бұрын
J one time ch 485 di pr nahi hundi ta ki option aa ode kol ?
@manjeetdua1609
@manjeetdua1609 16 күн бұрын
Navjyot ji aap da office address ki hai
@user-dm7re8pn3i
@user-dm7re8pn3i 10 күн бұрын
Post work permit khathm hon to bad hor kehra viza pa sakda sir
@bholasingh3229
@bholasingh3229 9 күн бұрын
Sir ki visitor/ tourist visa v band karta hai ji Australia ne ya visitor/tourist visa milde ren ge ji dso please 🙏
@preetdhillon13
@preetdhillon13 14 күн бұрын
Tourist visa holder vaste any other options
@dodsaab1107
@dodsaab1107 15 күн бұрын
Sat shri akal sir ji🙏Sir ji PTE 61 aa ji MBA vich apply kita ji February intake lai file lgai c ji visa nhi aya February ch ji daffer ho gya July intake lai ji..
@deepmaanmaan1305
@deepmaanmaan1305 14 күн бұрын
Offer letter kine time baad ayi c thuhadi. I also applied don't get offer letter till now
@Amandee476
@Amandee476 15 күн бұрын
Sir agriculture visa di update dyo
@manijoshi7664
@manijoshi7664 16 күн бұрын
Gud bath sahb from mani giddarbaha
@jpj903
@jpj903 16 күн бұрын
IT da v dasso kujh Mai TR te aa invitation paya hoya aa jau ? 75 points ne
@gagansidhu7499
@gagansidhu7499 8 күн бұрын
Work permit apply kr sak de aa Australia da g
@kantarani5713
@kantarani5713 11 күн бұрын
Sir commerce stream ka visa aa reha ?
@kinskins3895
@kinskins3895 16 күн бұрын
Jane walayo veero ja students ji ghabrane de jarrurat nahi 2025tak Australia or Canada apply na karo na vister or students 2025 tou bad ena dono country.s nee 5band tee thuhanu aawaja marniya hai tuse positive rahne ji
@krishansharmagopal4552
@krishansharmagopal4552 16 күн бұрын
Shuru ton koi Hard Rules bna k rkhde Australia & Canada , fer students onna rules anusar apna Future Plan krde , hun Rules bahut jiyada Hard kr dena , students di life khraab krn vali gl hai , es bare Sochna chahida Sarkaran nu 24:53
@navdeepsidhu6235
@navdeepsidhu6235 16 күн бұрын
Right…. Edher v apni study ya training continue rakho….atleast graduation saare jrur india ch hi kro.
@avvtaarsing3762
@avvtaarsing3762 9 күн бұрын
@@navdeepsidhu6235Right ✅
@SukhvinderSingh-vm1yf
@SukhvinderSingh-vm1yf 16 күн бұрын
O reha de yaar
@YuvrajSingh-dc3xb
@YuvrajSingh-dc3xb 13 күн бұрын
Ohhhoo 😂😂😂
@gillmandeep9846
@gillmandeep9846 10 күн бұрын
Saare paase aukha hogya hun
Получилось у Вики?😂 #хабибка
00:14
ХАБИБ
Рет қаралды 6 МЛН
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 6 МЛН
Heartwarming: Stranger Saves Puppy from Hot Car #shorts
00:22
Fabiosa Best Lifehacks
Рет қаралды 9 МЛН
Получилось у Вики?😂 #хабибка
00:14
ХАБИБ
Рет қаралды 6 МЛН