25 ਸ਼ਹਿਰਾਂ ਚ ਵਿਕਦਾ ਹੈ ਇਸ ਕਿਸਾਨ ਦਾ ਸਮਾਨ

  Рет қаралды 18,699

Discovered By Lens

Discovered By Lens

3 ай бұрын

Description :-Gurwinder Singh, a resident of village Biroke in Mansa district of Punjab, cultivates traditional indigenous grains. Gurvinder Singh processes and sells his agricultural produce and also does the marketing himself. His products are in demand not only in Punjab but also abroad. In this video, there is a conversation with Gurwinder about his success.
Story - Sukhcharan Preet
Edit - Manpreet Singh
Camera - Manpreet Singh
Content Copyright - Discovered By Lens©
Subscribe & Follow
/ discoveredbylens
/ discoveredbylens
/ discoveredbylens
---------------
Our Hindi Channel
/ discoveredbylenshindi
/ discoveredbylenshindi
/ discoveredbylenshindi
---------------
For More Stories Check Out Our Playlist
• Farming
• Inspiring Stories
• Social Issue
• Interview
• Partition Stories
• Sidhu Moose Wala
• KZbinr's
• New Zealand Stories
• Shorts
-----
#DiscoveredByLens #organic #products #cookies #biscuits #ragi #kodhra #jawar #anaj #punjab #oldwheat #gurwindersingh #pindb #DBLVideos #DBLChannel

Пікірлер: 37
@gursewaksidhu2200
@gursewaksidhu2200 3 ай бұрын
ਮਿਹਨਤੀ ਕਿਸਾਨ ਬਾਈ ਗੁਰਵਿੰਦਰ ਸਿੰਘ । ❤️
@GurpreetSingh-hf1dv
@GurpreetSingh-hf1dv 3 ай бұрын
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਗੁਰਵਿੰਦਰ ਭਾਜੀ, ਗੁਰੂ ਮਹਾਰਾਜ ਹੋਰ ਤਰੱਕੀਆਂ ਬਖ਼ਸ਼ਣ 🙏
@balwinderchhawla5737
@balwinderchhawla5737 3 ай бұрын
ਆਪ ਆਪਣੀ ਮਿਹਨਤ ਸਦਕਾ ਇਸ ਤਰ੍ਹਾਂ ਹੀ ਤਰੱਕੀ ਕਰਦੇ ਰਹੋ ਜੀ
@SUKHBIRSINGHSAHBA
@SUKHBIRSINGHSAHBA 3 ай бұрын
ਬਹੁਤ ਵਧੀਆ ਜੀ 👍🏻
@raviinder6406
@raviinder6406 3 ай бұрын
Guru Nanak Dev Ji da Mahaan Sandesh , " Pawan Guru Paani Pita Mata Dharat Mahatt " .....🙏🙏
@paramjitsingh-tt5lx
@paramjitsingh-tt5lx 3 ай бұрын
ਤੇਰੀਆਂ ਮਿਹਨਤਾਂ ਨੂੰ ਸਲਾਮਾਂ ਬਾਈ ,ਤੁਹਾਡੇ ਬਿਸਕੁਟ ਖਾਂਦੇ ਹੀ ਰਹੀਦਾ ਜੋ ਸਿਆਲਾਂ ਦੀ ਮੂੰਗਫਲੀ ਵਾਂਗੂੰ ਮੂੰਹੋਂ ਨਹੀਂ ਲਹਿੰਦੇ,, ਸਿਆਣਾ ਬੰਦਾ ਵੀ ਜਵਾਕਾਂ ਵਾਂਗੂੰ ਖਾਈ ਜਾਂਦਾ ਹੈ, ਘਰੇ ਆਏ ਮਹਿਮਾਨ ਪਹਿਲਾਂ ਕਹਿੰਦੇ ਬੱਸ ਜੀ ਹੋਰ ਨਹੀਂ ਖਾਣੇ,,ਪਰ ਤੁਹਾਡੇ ਆਲੇ ਬਿਸਕੁਟ ਮਹਿਮਾਨ ਵੀ ਕਹਿਣਗੇ ਆਹ ਹੋਰ ਆਉਣ ਦਿਓ
@shallysingh829
@shallysingh829 3 ай бұрын
ਬਹੁਤ ਵਧੀਆ
@malkitgillmusic1354
@malkitgillmusic1354 3 ай бұрын
ਬਹੁਤ ਵਧੀਆ ਬਿਰੋਕੇ ਬਾਈ
@sunnygill909
@sunnygill909 3 ай бұрын
Sada Veer Gurwinder
@akgrewal5672
@akgrewal5672 3 ай бұрын
Y ji phone number mil sakda gurwinder Singh da
@Rudrabansalvlogs
@Rudrabansalvlogs 3 ай бұрын
Veer jisdi v video bnai usda contact and location comment ya description ch pa deaa kro.
@DavinderKaur-zl6dn
@DavinderKaur-zl6dn 3 ай бұрын
ਬਹੁਤ ਵਧੀਆ ਵੀਰ ਜੀ ❤❤
@narinderpalsingh5349
@narinderpalsingh5349 3 ай бұрын
❤❤❤ ਬਹੁਤ ਮੁਬਾਰਕਾਂ ਵੀਰ ਜੀ
@rajanpreetkaur121
@rajanpreetkaur121 3 ай бұрын
ਸਾਡੀਆਂ ਰੁੱਤਾਂ ਛੇ ਨੇ ਫ਼ਸਲਾਂ ਅਸੀਂ ਦੋ ਕਰੀ ਬੈਠੇ ਹਾਂ ਤੇ ਅਨਾਜ਼ ਖਾਣਾ ਸ੍ਰਿਫ ਇਕ ਕਣਕ
@luckygrewal4421
@luckygrewal4421 3 ай бұрын
Bhut vadhyia ji
@Sukhjitbiroke
@Sukhjitbiroke 3 ай бұрын
Good job
@SuryaPrakash-nb7nb
@SuryaPrakash-nb7nb 3 ай бұрын
Aabhaar. Shukriya
@cutesukhroop6102
@cutesukhroop6102 3 ай бұрын
Bahut vadia oprala Bai g.bilkul tuhade biscut bahut vadia hunde aa .
@ParamjitKaur-bp4de
@ParamjitKaur-bp4de 3 ай бұрын
ਕਿੱਥੋਂ ਮਿਲਦੇ ਨੇ
@jasspreet8341
@jasspreet8341 3 ай бұрын
ਬੀਰੋਕੇ ਕਲਾ
@randheergrewal2120
@randheergrewal2120 3 ай бұрын
Koi phpn nuber v daso ena da ji pls
@jatindergoyal1002
@jatindergoyal1002 3 ай бұрын
V.good brother
@Gurwindervlogs
@Gurwindervlogs 3 ай бұрын
❤❤❤❤❤❤❤
@BaljindersinghBaljinder-gg9ur
@BaljindersinghBaljinder-gg9ur 3 ай бұрын
ਬਾਈ ਜੀ ਢੱਡਰੀਆਂ ਵਾਲੇ ਪਰਮੇਸ਼ੁਰ ਦੁਆਰ ਆਇਆ ਕਰੋ ਸਟਾਲ ਲਾਉਣ
@ramandeepsingh7491
@ramandeepsingh7491 3 ай бұрын
🙏🙏🙏🙏❤️❤️❤️
@rajanpreetkaur121
@rajanpreetkaur121 3 ай бұрын
ਵੀਰ ਜੀ odop ਚ ਜਰੂਰ ਰਜਿਸਟਰ ਹੋਵੇ ਫਾਇਦੇ ਚ ਰਹੋਗੇ।
@saravjeetkaur9146
@saravjeetkaur9146 2 ай бұрын
Veer ji herbal hair oil milega tuhade kolo??
@pushpindersingh6915
@pushpindersingh6915 3 ай бұрын
Bhaji koi amrit mitti te video bnao?
@namelesssingh
@namelesssingh 3 ай бұрын
ਕੀ ਇਹ ਅਮੀਰਾਂ ਲਈ ਹੈ ਜਾਂ ਗਰੀਬਾਂ ਲਈ?
@dhainchand1643
@dhainchand1643 3 ай бұрын
ਬਹੁਤ ਵਧਿਆ ਉਪਰਾਲਾ। ਵੀਡੀਓ ਦਾ ਕੀ ਫਾਇਦਾ? ਨਾ ਨੰਬਰ ਨਾ ਪਤਾ ।
@DiscoveredByLens
@DiscoveredByLens 3 ай бұрын
ਕਿਰਪਾ ਕਰਕੇ ਧਿਆਨ ਨਾਲ ਵੀਡੀਓ ਦੇਖਿਆ ਤੇ ਸੁਣਿਆ ਕਰੋ। ਵੀਡੀਓ ਵਿੱਚ ਕਿਸਾਨ ਦਾ ਫੋਨ ਨੰਬਰ ਦਿੱਤਾ ਹੋਇਆ ਹੈ ਤੇ ਪਤਾ ਕਿਸਾਨ ਨੇ ਬੋਲ ਕੇ ਦੱਸਿਆ ਹੋਇਆ ਹੈ।
@raviinder6406
@raviinder6406 3 ай бұрын
@@DiscoveredByLens 🤣🤣 ਜਰਮਨ ਬੋਲੀ ਦਾ ਇੱਕ ਮੁਹਾਵਰਾ ਐ , " ਦਰੱਖ਼ਤਾਂ ਦੇ ਝੁੰਡ ਮੂਹਰੇ ਖਲੋਤਿਆਂ ਨੂੰ ਜੰਗਲ ਨਹੀਂ ਦਿਸਦਾ " 😜😜
@cutie8873
@cutie8873 3 ай бұрын
@DarshanKaur-sx8wb
@DarshanKaur-sx8wb 2 ай бұрын
No video ch likhia onda
@jugrajsinghsidhu1551
@jugrajsinghsidhu1551 3 ай бұрын
ਬਾਈ ਗੁਰਵਿੰਦਰ ਬੀਰੋਕੇ ਸਾਹਿਬ ਆਪਾ ਇੱਕ ਦੂਜੇ ਨੂੰ ਬਾਈਪਾਸ ਤਾ ਜਾਣਦੇ ਹਾਂ ਪਰ ਮੈਨੂੰ ਪਤਾ ਚੱਲਿਆ ਹੈ ਤੁਸੀ ਇਹ ਖੇਤੀ ਕਰਦੇ ਹੋ ਚੱਲੋ ਇੱਕ ਦਿਨ ਮਿਲਦੇ ਹਾ
@Baldevsingh-gu5nw
@Baldevsingh-gu5nw 3 ай бұрын
Adrees
Punjab De Top De Dairy Farmers Vicho Ik Dairy Farm | Ardaas Farm ਆਲੇ
16:54
Sigma Kid Hair #funny #sigma #comedy
00:33
CRAZY GREAPA
Рет қаралды 40 МЛН
A little girl was shy at her first ballet lesson #shorts
00:35
Fabiosa Animated
Рет қаралды 16 МЛН
小蚂蚁被感动了!火影忍者 #佐助 #家庭
00:54
火影忍者一家
Рет қаралды 28 МЛН
Sigma Kid Hair #funny #sigma #comedy
00:33
CRAZY GREAPA
Рет қаралды 40 МЛН