36 ਜੀਆਂ ਵਾਲੇ ਵੱਡੇ ਟੱਬਰ ਨੇ ਵਿਖਾਇਆ 20 ਘੰਟੇ ਤਪਣ ਵਾਲਾ ਚੁੱਲ੍ਹਾ ਵੱਡੇ ਵੱਡੇ ਭਾਂਡੇ...

  Рет қаралды 1,897,434

Akaal Channel

Akaal Channel

3 жыл бұрын

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
For latest News on Sikh Issues, Panthic Programs and Punjabi Programs, Kindly Subscribe to Akaal Channel:-
KZbin :- bit.ly/2Y9ltvF
Facebook :- bit.ly/3hDy6Xy
For latest Kirtan Samagams, Katha, Kirtan & Gurbani Lectures, Kindly Subscribe to
Akaal Gurbani Channel:-
KZbin :- bit.ly/2YHdNQt
Facebook :- bit.ly/37Bj0NP
Website :- bit.ly/3deCokF
Apple App Store :- apple.co/2AGBBvJ
Google Play Store :- bit.ly/3eh7REw
Twitter :- bit.ly/3d9t95m
Instagram:- bit.ly/2zJwcnk
SoundCloud:- bit.ly/30Rd81m

Пікірлер: 698
@maansaab4909
@maansaab4909 2 жыл бұрын
ਗੁਰੂ ਰਾਮਦਾਸ ਜੀ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਿਉ ਜੀ ਹੋਰਾਂ ਪਰਿਵਾਰਾਂ ਨੂੰ ਸਮਝ, ਬਖਸ਼ੋ ਜੀ
@surinderpal4560
@surinderpal4560 3 жыл бұрын
ਇਸ ਪ੍ਰੀਵਾਰ ਵਿੱਚੋਂ ਕਿਸੇ ਮੈਂਬਰ ਨੂੰ ਮੁੱਖ ਮੰਤਰੀ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਵਿੱਚ ਵੀ ਏਕਤਾ ਹੋ ਜਾਵੇ ਜਿਸ ਤਰ੍ਹਾਂ ਇਸ ਪ੍ਰੀਵਾਰ ਵਿੱਚ ਹੈ ਅਤੇ ਵਿੱਤ ਮੰਤਰੀ ਵੀ ਤਾਂ ਜ਼ੋ ਪੰਜਾਬ ਦਾ ਬਜਟ ਸਹੀ ਹੋ ਜਾਵੇ
@guriaahi7916
@guriaahi7916 3 жыл бұрын
ਹਾਂ ਜੀ ਵੀਰ
@butasinghchatamla5978
@butasinghchatamla5978 2 жыл бұрын
ਸਾਂਝੇ ਪਰਿਵਾਰ ਵਿੱਚ ਆਪਸੀ ਪਿਆਰ ਮੁਹੱਬਤ ਦੇ ਨਾਲ-ਨਾਲ ਬਹੁਤ ਫਾਇਦੇ ਹਨ ਕਿਉਂਕਿ ਅਸੀਂ ਵੀ ਖੁਦ 12 ਜੀਆਂ ਦੇ ਪਰਿਵਾਰ ਵਿੱਚ ਰਹਿੰਦੇ ਹਨ ਬਾਕੀ ਮੱਖੂ ਸਹਿਬ ਤੁਹਾਡੇ ਸਵਾਲ ਜਵਾਬ ਵਧੀਆ ਹਨ
@01arshadali30
@01arshadali30 3 жыл бұрын
ਬਹੁਤ ਵਧੀਆ ਲੱਗਿਆ ਜੀ ਸਾਂਝਾ ਪਰਿਵਾਰ ਵੇਖ ਕੇ ਇਹ ਪਿਆਰ ਅੱਜ ਕੱਲ ਬਹੁਤ ਘੱਟ ਵੇਖਣ ਨੂੰ ਮਿਲ ਦਾ
@somadevi1570
@somadevi1570 3 жыл бұрын
ਸਿਆਣੇ ਕਹਿੰਦੇ ਹਨ ਕਿ ਸਵਰਗ ਦੇਖਣ ਲਈ ਆਪ ਨੂੰ ਮਰਨਾ ਪੈਂਦਾ।ਜੇਆਪ ਤਿਆਗ ਕਰਾਂਗੇ ਤਾਂ ਸੁੱਖ ਪਾਵਾਂਗੇ। ਸਲਾਮ ਆ ਇਹਨਾਂ ਦੀ ਸੋਚ ਨੂੰ। ਸਪੈਸ਼ਲ ਇਸ ਘਰ ਦੀਆਂ ਔਰਤਾਂ ਨੂੰ ।
@ramarani2388
@ramarani2388 3 жыл бұрын
ਨਜ਼ਰ ਨਾ ਲਾ ਦਿਓ।ਬਹੁਤ ਵਧੀਆ ਇਹੋ ਜਿਹਾ ਪਰਿਵਾਰ ਅੱਜਕਲ ਲੱਭਿਆ ਨਹੀਂ ਲੱਭਦਾ।ਪਹਿਲੋਂ ਸਾਰੇ ਟੱਬਰ ਇਹੋ ਹੁੰਦੇ ਸੀ।ਮਾਂ ਆ ਇਹੋ ਜਿਹੇ ਪਰਿਵਾਰ ਤੇ।ਧੀਆਂ ਨੂੰਹਾਂ ਵੀ ਚੰਗੀਆਂ ਨੇ।ਅੱਜ ਕੱਲ ਤਾਂ ਸਭ ਕੱਲੋ ਕਾਲੇ ਰਹੀ ਕੇ ਖੁਸ਼ ਨੇ।ਭਰਾਵਾਂ ਦੀ ਆਪਸ ਵਿੱਚ ਨਹੀਂ ਬਣਦੀ।ਔਰਤਾਂ ਸਰ ਦਿਨ ਇੱਕ ਦੂਜੇ ਦੀਆਂ ਚੁਗਲੀਆਂ ਲਾ ਕੇ ਆਦਮੀਆਂ ਦੇ ਸਿਰ।ਫੜਵਾ ਦਿੰਦਿਆਂ ਨੇ। ਇਹੋ ਜਿਹੇ।ਟੱਬਰ ਤੇ ਰੱਬ ਦੀ ਬੜੀ ਮੇਹਰ ਹੈ।
@gurwindersinghkhakh4287
@gurwindersinghkhakh4287 2 жыл бұрын
.
@gurwindersinghkhakh4287
@gurwindersinghkhakh4287 2 жыл бұрын
.
@gurwindersinghkhakh4287
@gurwindersinghkhakh4287 2 жыл бұрын
.
@gurwindersinghkhakh4287
@gurwindersinghkhakh4287 2 жыл бұрын
.
@gurwindersinghkhakh4287
@gurwindersinghkhakh4287 2 жыл бұрын
.
@surindermander5899
@surindermander5899 3 жыл бұрын
ਛੋਕਰਾਂ ਨਵਾਂਸ਼ਹਿਰ ਸਤਿ ਸ੍ਰੀ ਅਕਾਲ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ। ਵਿਸਵਾਸ ਅਤੇ ਇਮਾਨਦਾਰੀ ਹੀ ਪਰਿਵਾਰ ਦੇ ਏਕੇ ਦੀ ਤਾਕਤ ਹੈ। ਵਾਹਿਗੁਰੂ ਮਿਹਰ ਕਰੇ।
@deeprataindia1170
@deeprataindia1170 3 жыл бұрын
ਜਿਉਂਦੇ ਵਸਦੇ ਰਹੋ ਜੀ ਪਰਿਵਾਰ ਤੇ ਕੋਈ ਆਂਚ ਨਾ ਆਵੇ,ਮਿਸਾਲ ਹੈ ਦੁਨੀਆਂ ਲਈ ਪਰਿਵਾਰ ਦੀ ਏਕਤਾ ਨਾਲ ਤਰੱਕੀ ਹੁੰਦੀ ਹੈ ਤੇ ਪਰਿਵਾਰ ਸਾਰੀ ਉਮਰ ਖੁਸ਼ੀ ਖੁਸ਼ੀ ਬਤੀਤ ਕਰਦਾ ਹੈ। ,,Ballu ਰਟੈਂਡਾ,,
@dimpledimple2207
@dimpledimple2207 2 жыл бұрын
Bapu,,,,,da khuinda
@AvtarSingh-sz8ml
@AvtarSingh-sz8ml 2 жыл бұрын
ਵਾਹਿਗੁਰੂ ਜੀ ਮੇਹਰ ਨਾਲ਼ ਵੱਡੇ ਬਜੁਰਗਾ ਦਾ ਸਾਰਾ ਪਰਿਵਾਰ ਇੱਜਤ ਕਰਦਾ ਇਸ ਕਰਕੇ ਵਹਿਗੂਰ ਜੀ ਮੇਹਰ ਆ ਵਹਿਗੂਰ ਜੀ ਹਮੇਸ਼ਾ ਇਸ ਪਰਿਵਾਰ ਤੇ ਮੇਹਰ ਬਣਾਈ ਰੱਖਣ ਜੀ
@kaurnavu8250
@kaurnavu8250 3 жыл бұрын
ਸਲਾਮ ਇਸ ਘਰ ਦੀਆ ਔਰਤਾਂ ਨੂੰ ।। ਨਈ ਤਾ ਅੱਜਕਲ੍ਹ ਕਹਿੰਦਿਆਂ ਜਾ ਨਈਂ ਬੁਲੋਂਦੀ ਤੈਨੂੰ ਕੀ ਕਰ ਲਵੇਂਗੀ।। ਰੱਬ ਖੁਸ਼ ਰੱਖੇ🙏🙏
@diljeetkuthakheri5995
@diljeetkuthakheri5995 3 жыл бұрын
ਵਾਹਿਗਰੂ ਜੀ ਚੜ ਦੀ ਕਲਾ ਚ ਰੱਖੇ ਇਸ ਪਿਆਰੇ ਪਰਿਵਾਰ ਨੂੰ , ਅੱਜ ਕੱਲ੍ਹ ਦੋ ਭਰਾ ਇਕੱਠੇ ਨਹੀਂ ਰਹਿੰਦੇ ਜਨਾਨੀਆ ਦੋ ਭਾਈਆ ਨੂੰ ਮਾ ਬਾਪ ਨੂੰ ਅਲੱਗ ਕਰ ਦਿੰਦੀਆ ਨੇ , ਸਭ ਤੋਂ ਪਹਿਲਾ ਮੇਰਾ ਸਲਾਮ ਹੈ ਇਸ ਪਰਿਵਾਰ ਦੀ ਮਾਵਾਂ ਨੂੰ ਘਰ ਦੀਆਂ ਨੂੰਹਾਂ ਨੂੰ ਜਿਹਨਾਂ ਕਰ ਕੇ ਹੀ ਇਹ ਪਰਿਵਾਰ ਹਸਦਾ ਖੇਡਦਾ ਏ।।।🙏🙏🙏🙏🙏🙏🙏🙏🙏🙏🙏🙏🙏🙏🙏🙏
@dilawarsinghcheema509
@dilawarsinghcheema509 3 жыл бұрын
Masyram
@sarvjeetkhinda3536
@sarvjeetkhinda3536 3 жыл бұрын
. hi my
@pardeepkaur1694
@pardeepkaur1694 2 жыл бұрын
Waheguru ji
@sunnybatalvi9246
@sunnybatalvi9246 3 жыл бұрын
ੴੴੴੴੴੴੴੴੴਵਾिਹਗੁਰੂ ਗੁਰੂ ਨਾਨਕ ਦੇਵ ਜੀ ਦੀ िਕਰਪਾ ਨਾਲ ਹਰ ਇਕ ਪਰੀਵਾਰ ਇਸ ਪਰੀਵਾਰ ਦੀ ਤਰਾਂ ਇਕ ਹੋ ਜਾਵੇ ਤਾਂ ਸਾਰੇ ਝਗੜੇ ਹੀ ਖਤਮ ਹੋ ਜਾਂਣ ਪੰਜਾਬ ਦੇ ੴੴੴੴੴੴੴੴ
@makhankalas660
@makhankalas660 3 жыл бұрын
ਵਾਹਿਗੁਰੂ ਜੀ ਸਾਰੇ ਪਰਿਵਾਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਹਮੇਸ਼ਾ ਇਤਫਾਕ ਬਣੀਆ ਰਹੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@hardeepsingh-dc2zw
@hardeepsingh-dc2zw 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਕੰਮ ਹੈ ਜੀ ਕਲਜੁਗ ਵਿਚ ਸਤਿਜੁਗ
@NavneetSingh-wy2vr
@NavneetSingh-wy2vr 2 жыл бұрын
ਬਾਬਾ ਜੀ ਬਾਬੇ ਨਾਨਕ ਦੀ ਮਿਹਰ ਆ ਪੂਰੀ ਪੂਰੀ ਜਿਸ ਪਰਿਵਾਰ ਦਾ ਹਰ ਜੀਅ ਖੁਸ਼ ਹੋਵੇ ਰੱਬ ਦਾ ਵਾਸ ਹੋ ਜਾਂਦਾ ਏ ਘਰ ਚ
@sonibrar5179
@sonibrar5179 3 жыл бұрын
ਇਸ ਪਰਿਵਾਰ ਤੇ ਗੁਰਾਂ ਦਾ ਆਸ਼ੀਰਵਾਦ ਹੈ
@kavisharbhaihardeepsinghva9295
@kavisharbhaihardeepsinghva9295 3 жыл бұрын
ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਹ ਪਰਿਵਾਰ ਪਿਆਰ ਅਤੇ ਇਤਫਾਕ ਨਾਲ ਸਦਾ ਸੁਖੀ ਵਸਦਾ ਰਹੇ ।
@sukhmindersingh2338
@sukhmindersingh2338 2 жыл бұрын
000p0p0pp0
@balveerkaur2386
@balveerkaur2386 2 жыл бұрын
Uhh
@HarmanSingh-wf5xi
@HarmanSingh-wf5xi 3 жыл бұрын
ਮੈਨੂੰ ਤਾਂ ਬਹੁਤ ਵਧੀਆ ਲੱਗਿਆ ਇਕੱਠਾ ਪਰਿਵਾਰ ਵੇਖ ਕੇ ਬਹੁਤ ਸਕੂਨ ਮਿਲਦਾ ਹੈ ਬਾਬੇ ਨਾਨਕ ਦੀ ਫੁੱਲ ਕਿਰਪਾ ਹੈ
@desitractorvlog9643
@desitractorvlog9643 3 жыл бұрын
ਇਤਫ਼ਾਕ ਤੇ ਪਿਆਰ ਅੱਗੇ ਸ਼ੌਕ ਚਾਂ ਅ ਕੁਝ ਵੀ ਨਹੀਂ। ਜਿੱਥੇ ਇਤਫ਼ਾਕ ਤੇ ਪਿਆਰ ਹੋਵੇ ਤਾਂ ਹਰ ਚੀਜ਼ ਛੋਟੀ
@amrinderkaur7680
@amrinderkaur7680 3 жыл бұрын
ਇਹੋ ਜਿਹੇ ਘਰ ਵਿੱਚ ਬੰਦੇ ਨਹੀਂ ਰੱਬ ਵਸਦਾ ਹੈ ਵਾਹਿਗੁਰੂ ਜੀ
@kamaljeetkaur2038
@kamaljeetkaur2038 Жыл бұрын
❤ ,
@user-hr9qo9xw9n
@user-hr9qo9xw9n Жыл бұрын
Mere house ghar tumi vas ja
@AnilKumar-rn3pc
@AnilKumar-rn3pc Жыл бұрын
​@@kamaljeetkaur2038pp loop
@karmjeetkaur7359
@karmjeetkaur7359 10 ай бұрын
​Kk ni ji 😢 bej s by e❤❤ ni
@HarpreetSingh-tt5di
@HarpreetSingh-tt5di 2 жыл бұрын
ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਇਦਾਂ ਹੀ ਰਹਿਣਾ
@jatinderrukanpuri5514
@jatinderrukanpuri5514 3 жыл бұрын
ਚਾਚਿਆਂ ਤਾਇਆਂ ਦੇ ਵਿੱਚ ਮੋਹ ਬੜਾ ਰਹਿੰਦਾ ਸੀ,, ਇੱਕੋ ਚੁੱਲ੍ਹੇ ਉੱਤੇ ਸਾਰਾ ਟੱਬਰ ਹੀ ਬਹਿੰਦਾ ਸੀ. ਖੋਰੇ ਕਿੱਥੇ ਤੁਰ ਗਈਆਂ ਸਾਂਝਾ ਉਹ ਪੁਰਾਣੀਆਂ, ਘਿਓ ਖੰਡ ਹੁੰਦੀਆਂ ਦਰਾਣੀਆਂ ਜੇਠਾਣੀਆਂ. ਉਹ ਸਾਂਝੇ ਪਰਿਵਾਰਾਂ ਦਾ ਖਿਤਾਬ ਸਾਂਭ ਲਉ,, ਨਵੀਂ ਪੀੜ੍ਹੀ ਨੂੰ ਵਿਖਾਵਾਂਗੇ ਪੰਜਾਬ ਸਾਂਭ ਲਉ... ਲਿਖਤ- ਜਤਿੰਦਰ ਰੁਕਨਪੁਰੀ
@user-wj2nl9ml9s
@user-wj2nl9ml9s 3 жыл бұрын
🙏🙏
@kiranjeetkaur7872
@kiranjeetkaur7872 Жыл бұрын
ਵਾਹਿਗੁਰੂ ਜੀ ੲਿਹਨਾਂ ਦੇ ਪਰਿਵਾਰ ਤੇ ਮੇਹਰ ਭਰਿਅਾ ਹੱਥ ਰੱਖੇ ਬਹੁਤ ਸੋਹਣਾ ਲੱਗਦਾ ੲਿਕੱਠਾ ਪਰਿਵਾਰ👏👏
@BalwantSingh-rz4ch
@BalwantSingh-rz4ch 9 ай бұрын
ਵਾਹਿਗੁਰੂ ਇਸ ਪਰਿਵਾਰ ਨੂੰ ਚੜਦੀਕਲਾ ਬਖਸ਼ੇ ਜੀ ਅਤੇ ਇਸੇ ਤਰ੍ਹਾਂ ਹੀ ਏਕਤਾ ਬਣਾਈ ਰੱਖਣ ਦਾ ਬਲ ਬਖਸ਼ੇ ਜੀ
@JaswinderKaur-gf4bg
@JaswinderKaur-gf4bg 2 жыл бұрын
ਬਹੁਤ ਬਹੁਤ ਵਧਾਈਆਂ ਸਾਰੈ ਟੱਬਰ ਨੂੰ ਲੋਹੜੀ ਦੀਆਂ ਵਧਾਈਆਂ ਜੀ ਸਾਂਝਾਂ ਪਰਿਵਾਰ ਤੁਹਾਡੇ ਘਰ ਰਬ ਦਾ ਵਾਸਾ ਐ ਜੀ ।ਇਸੇ ਤਰਾਂ ਆਪ ਜੀ ਦਾ ਘਰ ਚਲਦਾ ਰਹੇ ਇਕੱਠ ਚੜਦੀ ਕਲਾ ਤ ਰਹੋ ਜੀ ।।ਸੰਗਰੂਰ
@worldworld6992
@worldworld6992 3 жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@harbhagwankhurana2986
@harbhagwankhurana2986 2 жыл бұрын
P⁰
@kamalpreetsingh9662
@kamalpreetsingh9662 2 жыл бұрын
@@harbhagwankhurana2986 l y u pp
@gurwindersinghkhakh4287
@gurwindersinghkhakh4287 2 жыл бұрын
@@kamalpreetsingh9662 .i. the
@gurwindersinghkhakh4287
@gurwindersinghkhakh4287 2 жыл бұрын
.
@gurwindersinghkhakh4287
@gurwindersinghkhakh4287 2 жыл бұрын
..
@ramarani2388
@ramarani2388 3 жыл бұрын
ਬਹੁਤ ਖੁਸ਼ੀ ਹੋਈ ਇਸ ਪਰਿਵਾਰ ਨੂੰ ਮਿਲ ਕੇ ।ਮਨ ਕਰਦਾ ਇਹੋ ਜਿਹੇ ਗਵਾਂਡ ਵਿੱਚ ਰਿਹਾ ਜਾਵੇ।ਦੇਖਣ ਵਾਲਿਆਂ ਨੂੰ ਅਕਲ ਆਂਦੀ ਆ।
@SurinderSingh-qm3nc
@SurinderSingh-qm3nc 2 жыл бұрын
Ok
@KulwinderSingh-cp7wt
@KulwinderSingh-cp7wt 2 жыл бұрын
Sadi family v joined aa assi 25 gg aa family Ch 😊😊
@sarbjeetkaur1582
@sarbjeetkaur1582 3 жыл бұрын
ਵਾਹਿਗੁਰੂ ਜੀ ਪਰਮਾਤਮਾ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ।
@karmjeetkaurdhaliwal5242
@karmjeetkaurdhaliwal5242 3 жыл бұрын
ਵੀਰੇ ਇਹ ਪਰਿਵਾਰ ਕਰਮਾਂ ਵਾਲਾ ਹੈ।ਸਾਡੇ ਸਾਂਝੇ ਪਰਿਵਾਰ ਵਿੱਚ ਇੱਕ ਨੂੰਹ ਆਪਦੀ ਪਰਧਾਨਗੀ ਨਾਲ ਹਮੇਸਾ ਚਾਚੀ ਸੱਸ ਨੂੰ ਖੂੰਜੇ ਲਾਕੇ ਰੱਖਦੀਹੈ।
@beanttiwatisinghtiwari9681
@beanttiwatisinghtiwari9681 2 жыл бұрын
👌👌👌👌👌👌👌👍👍👍👍👍👍👍👍👍👍🙏
@satwindersingh1786
@satwindersingh1786 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਪਰਿਵਾਰ ਨੂੰ ਚੜਦੀਕਲਾ ਵਿੱਚ ਰੱਖੇ ਜੀ ਗੋਡ ਬਲੈਸ ਯੂ
@dalbirsinghkhalsa4723
@dalbirsinghkhalsa4723 3 жыл бұрын
ਵਾਹਿਗੁਰੂ ਜੀ। ਕਲਗੀਆਂ ਵਾਲੇ ਪਾਤਿਸਾਹ ਇਸੇ ਤਰਾਂ ਮੇਹਰ ਬਣਾਈ ਰੱਖੇ ਇਸ ਪਰਿਵਾਰ ਤੇ
@ranjeetsinghsohi13
@ranjeetsinghsohi13 Жыл бұрын
ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਪਰਿਵਾਰ ਤੇ।।
@dhillonvlogs770
@dhillonvlogs770 2 жыл бұрын
ਵਾਹਿਗੁਰੂ ਚੜਦੀਕਲਾ ਚ ਰੱਖੇ ਪਰਿਵਾਰ ਨੂੰ ਜੀ ਮੇਰੇ ਨਾਨਕੇ ਵੀ ਇਸ ਤਰਾਂ ਹੁੰਦਾ ਸੀ ਪਰ ਹੁਣ ਅੱਡ ਹੋ ਗਏ
@battlegrounddl1198
@battlegrounddl1198 2 жыл бұрын
ਵਾਹਿਗੁਰੂ ਜੀ ਕਰਨ ਫਿਰ ਤੋਂ ਇਸ ਪਰਿਵਾਰ ਵਾਂਗ ਕਿਤੇ ਪੰਜਾਬ ਵਿੱਚ ਇਸੇਤਰਾਂ ਇਕੱਠੇ ਹੋ ਜਾਣ
@sapainderpurewal902
@sapainderpurewal902 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਮਾਤਮਾ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਏਸੇ ਤਰ੍ਹਾਂ ਚਲਦੇ ਰਹਿਣ ਜੀਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️🌹🙏
@balwantsinghkhalsa3941
@balwantsinghkhalsa3941 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,🌹 ਵਾਹਿਗੁਰੂ ਜੀ ਇਸ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ੇ
@bajwa4032
@bajwa4032 2 жыл бұрын
ਸੱਚੀ ਗੱਲ ਆ ਇਸ ਘਰ ਵਿੱਚ ਰਬ ਵਸਦਾ ਹੈ ਰੱਬਾ ਇਸ ਪਰੀਵਾਰ ਤੇ ਸਦਾ ਮਿਹਰ ਭਰਿਆ ਹੱਥ ਰੱਖੀ
@somadevi1570
@somadevi1570 3 жыл бұрын
ਚਲ ਕੋਈ ਨਾ,ਦਾ ਮੰਤਰ ਦੇ ਹਰ ਕੋਈ ਵਰਤੇ ਤਾਂ ਦੁਨੀਆਂ ਦੇ ਸਾਰੇ ਝਗੜੇ ਹੀ ਸੁਲਝ ਜਾਣਗੇ। ਬਹੁਤ ਵਧੀਆ ਲੱਗਿਆ ।ਸਭ ਤੋਂ ਵੱਡਾ ਮੰਤਰ ਚਲ ਕੋਈ ਨਾ ਜਿਸ ਨੇ ਜਿੰਦਗੀ ਵਿੱਚ ਧਾਰ ਲਿਆ ਉਸਨੇ ਸਭ ਕੁਝ ਪਾ ਲਿਆ।
@karamsingh5855
@karamsingh5855 Ай бұрын
ਆਕਾਲ ਪੁਰਖ ਵਾਹਿਗੁਰੂ ਇਹੋ ਜਿਹੇ ਪਰਿਵਾਰਾ ਨੂੰ ਚੜਦੀ ਕਲਾ ਵਿੱਚ ਰੱਖਣ ਤੰਦਰੁਸਤੀਆ ਬਖਸਣ ਜੀ ਤਾ ਜੋ ਹੋਰ ਪਰਿਵਾਰਾ ਨੂੰ ਚੰਗੀ ਸੇਧ ਮਿਲ ਸਕੇ
@harvinderkaur3357
@harvinderkaur3357 2 жыл бұрын
ਰੱਬ ਇਸ ਪਰਿਵਾਰ ਨੂੰ ਚੜੵਦੀ ਕਲਾ ਵਿੱਚ ਰੱਖੇ । ਪੱਤਰਕਾਰ ਵੀਰ ਨੂੰ ਪੱਤਰਕਾਰੀ ਵਿੱਚ ਇਨਾਮ ਦੇਣਾ ਚਾਹੀਦਾ।ਬਾਕਮਾਲ ਗੱਲਬਾਤ।
@deepstudio6012
@deepstudio6012 3 жыл бұрын
ਇਸ ਵਿੱਚ ਕੋਈ ਸ਼ੱਕ ਨਹੀ ਕਿ ਮੈਂ ਬ੍ਰਹਮਣ ਪਰਿਵਾਰ ਨਾਲ ਸਬੰਧਤ ਹਾਂ। ਹਿੰਦੂ ਧਰਮ ਦੇ ਧਾਰਮਿਕ ਗ੍ਰੰਥ ਰਮਾਇਣ ਭਗਵਾਨ ਰਾਮ ਚੰਦਰ ਜੀ ਦੀ ਉਸਤਤ ਹੈ।ਗੀਤਾ ਵਿੱਚ ਕ੍ਰਿਸ਼ਨ ਭਗਵਾਨ ਵਾਰੇ ਲਿਖਿਆ ਹੈ।ਪਰ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਜਿਹੇ ਹਨ ਜਿਸ ਵਿੱਚ ਅਨੇਕਾਂ ਹੀ ਭਗਤਾਂ, ਗੁਰੂਆਂ ਦੀ ਬਾਣੀ ਸਮਰਪਿਤ ਕੀਤਾ ਹੈ। ਬਾਬੇ ਨਾਨਕ ਦੇ ਘਰ ਸਿਰਫ ਸਾਂਝੀਵਾਲਤਾ ਦਾ ਹੋਕਾ ਦਿੱਤਾ ਹੈ।ਇਸ ਪਰਵਾਰ ਤੇ ਉਸੇ ਹੀ ਬਾਬੇ ਨਾਨਕ ਦੀਆਂ ਰਹਿਮਤਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੁੰਦਾ ਹੈ ਅਤੇ ਉਸਦੀ ਹੀ ਛਤਰਛਾਇਆ ਹੇਠ ਰਹਿੰਦਾ ਹੈ। ਸੱਭੇ ਸਾਂਝੀਵਾਲ ਸਦਾਇਨ ਕੋਈ ਨਾ ਦਿੱਸੇ ਬਾਹਰਾ ਜੀਉ।ਬਾਬਾ ਨਾਨਕ ਇਸ ਪਰਵਾਰ ਤੇ ਮਿਹਰ ਭਰਿਆ ਹੱਥ ਰੱਖੀਂ।
@JagroopSingh-no7xy
@JagroopSingh-no7xy 2 жыл бұрын
ਬਿਲਕੁਲ ਜੀ ਮੈ ਇਕ ਵਾਰ ਮੇਰੀ ਡਿੳਟੀ ਸ਼ਹਿਰ ਵਿੱਚ ਮਰਦਮਸ਼ੁਮਾਰੀ ਕਰਨ ਤੇ ਲੱਗੀ ਸੀ ਮੈ ਹੈਰਾਨ ਰਹਿ ਗਿਆ ਸੰਯੁਕਤ ਹਿੰਦੁਆ ਦੇ ਪਰਿਵਾਰ ਵੇਖਕੇ ਸਾਡੇ ਪਿੰਡਾਂ ਵਿੱਚ ਅੱਜ ਬੁਰੇ ਹਲਾਤ ਹਨ
@HarjotsinghgurmGurm
@HarjotsinghgurmGurm 2 жыл бұрын
ਪਰਮਾਤਮਾ ਹਮੇਛਾ ਇਸ ਪਰਬਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@harpinderkaur5195
@harpinderkaur5195 2 жыл бұрын
ਏਕਤਾ ਵਿੱਚ ਹੀ ਬਰਕਤ ਹੈ ਵਾਹਿਗੁਰੂ ਜੀ ਹਮੇਸ਼ਾ ਕਿਰਪਾ ਬਣਾਈ ਰੱਖਣ 🙏
@sindasingh7839
@sindasingh7839 2 жыл бұрын
ਅਕਾਲ ਪੁਰਖ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@preetsingh-uj7gf
@preetsingh-uj7gf 2 жыл бұрын
ਵੀਰੇ ਏ ਸਭ ਫਿਰ ਹੁੰਦਾ ਜੇ ਭਾਰਵਾ ਵਿੱਚ ਜੂੱਰਤ ਹੋਵੇ 🙏 ਜੇ ਭਰਾ ਨੂੰ ਭਰਾ ਨਾ ਛੱਡੇ ਬੱਸ ਏਹ ਸੋਚ ਲਾਵੇ ਕੀ ਮੇਰਾ ਭਰਾ ਬਿਨਾਂ ਨਹੀਂ ਮੇਰਾ ਸਰਦਾ 🙏 ਫਿਰ ਕੋਈ ਵੀ ਜੋ ਮਰਜੀ ਕਰਲੇ ਫਿਰ ਨਹੀਂ ਕੁੱਝ ਹੁੰਦਾ 🙏
@karamsingh1941
@karamsingh1941 2 жыл бұрын
ਵਾਹਿਗੁਰੂ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ
@sarapannu2792
@sarapannu2792 2 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਦੀ ਆਪਾਰ ਕਿਰਪਾ ਹੈ ਜੀ ਪਰਿਵਾਰ ਤੇ
@Pritpalsingh-bj7op
@Pritpalsingh-bj7op 3 жыл бұрын
ਵਾਹਿਗੁਰੂ ਜੀ ਇਤਫ਼ਾਕ ਬਣਿਆ ਰਵ੍ਹੇ ਪਰਿਵਾਰ ਦਾ
@gurwinder41k
@gurwinder41k Жыл бұрын
''ਚੱਲ ਕੋਈ ਨਾ,, ਤੁਹਾਡੀ ਇਹ ਗੱਲ ਬਹੁਤ ਵਧੀਆ ਲੱਗੀ ਵੀਰ ਜੀ 🙏
@gulshanpreet2016
@gulshanpreet2016 Жыл бұрын
Wmk ji 🙏🙏🏻
@rupinderharf7818
@rupinderharf7818 2 жыл бұрын
Proud aw ke sade gawand ch ne sandhu family ....bht e vadia soch vala parivar a g ..honest te hard work krni allla
@user-xn2yj9jo2w
@user-xn2yj9jo2w Жыл бұрын
ਬਾਈ ਜੀ ਬੋਹਤ ਖੁਸ਼ੀ ਹੋਇ ਹਾ ਬਾਈ ਜੀ ਬੋਹਤ ਘੈਂਟ ਪੰਜਾਬੀ ਨੈ ਬਾਈ ਜੀ ਬਹੁਤ ਵਧੀਆ ਲੰਗੀਆ ਹੈ ਵਾਹਿਗੁਰੁ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਇ
@kundallal773
@kundallal773 3 жыл бұрын
ਸਭ ਤੌ ਵਡੀ ਗਲ ਇਹ ਹੈ ਜੀ ਜਿਥੇ ਪਿਆਰ ਹੇ ਪਰਿਵਾਰ ਉਹੀ ਹੀ ਇਕਠਾ ਰਹਿਦਾ ਹੈ ਪਰਿਵਾਰ ਸਾਰੇ ਇਕਠੇ ਰਹਿਣ ਮੇਰੀ ਇਹੌ ਦਵਾ ਹੈ ਨੀਟਾ ਦੁਬਾਈ
@amarjitsingh7101
@amarjitsingh7101 3 жыл бұрын
0
@GurjeetSingh-pv5rb
@GurjeetSingh-pv5rb Жыл бұрын
ਬਹੁਤ ਚੰਗਾ ਲੱਗਦਾ ਹੈ ਕਿ ਇਕੋ ਪਰਿਵਾਰ ਦੀ ਏਕਤਾ ਤੇ ਪਿਆਰ ਹੈ ਵਾਹਿਗੁਰੂ ਜੀ ਮੇਹਰ ਕਰਨ
@jugrajji4925
@jugrajji4925 2 жыл бұрын
ਬਾਬੇ ਨਾਨਕ ਦੀ ਕਿਰਪਾ ਇਸ ਪਰਿਵਾਰ ਤੇ ਨਹੀਂ ਤਾਂ ਦੋ ਭਰਾ ਵੀ ਇੱਕਠੇ ਨਹੀਂ ਰਹਿੰਦੇ
@balwinderkaur4062
@balwinderkaur4062 2 жыл бұрын
Very nice bhut dil.lgda hona mnu bhut psand ne vade parvar
@gurpreepsandhu7586
@gurpreepsandhu7586 3 жыл бұрын
ਮੇਰਾ ਤੇ ਬਹੁਤ ਦਿਲ ਖੁਸ਼ ਹੋਇਆ ਸਾਰੇ ਪਰਵਾਰ ਨੂੰ ਦੇਖ ਕੇ ਵਾਹਿਗੁਰੂ ਜੀ ਪੂਰੇ ਪਰਵਾਰ ਤੇ ਮੇਹਰ ਭਰਿਆ ਹੱਥ ਰੱਖਣ 🙏🏼🙏🏼❤️❤️
@HarwinderSingh-kv9sr
@HarwinderSingh-kv9sr 8 ай бұрын
,a❤ ,
@harjitsinghjheetajheeta4415
@harjitsinghjheetajheeta4415 2 жыл бұрын
Bahut maza sea sanja dekhkay Yugo yug piar nibhay Mubarkha Sarah pariwar nu
@amritsingh3825
@amritsingh3825 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਸਭ ਤੋਂ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਣਾਈ ਫਤਿਹ ਪ੍ਰਵਾਨ ਕਰੇਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ ਹੋਰ ਭਾਈ ਸਾਹਿਬ ਜੀ ਹਰਪ੍ਰੀਤ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਐਸੇ ਗੁਰਮੁਖ ਪਰਿਵਾਰ ਤੇ ਪਿਆਰੇ ਜਿਹੇ ਪਰਿਵਾਰ ਦੇ ਦਰਸ਼ਨ ਕਰਵਾਏ ਜੋ ਅੱਜ ਕੱਲ ਇਸ ਤਰ੍ਹਾਂ ਦਾ ਪਰਿਵਾਰ ਵੇਖਣ ਨੂੰ ਨਹੀਂ ਮਿਲਦਾ ਜੋ ਆਪ ਜੀ ਨੇ ਮਿਲਾਪ ਕਰਵਾਇਆ ਆਪ ਜੀ ਦਾ ਵੀ ਦੇਣ ਨਹੀ ਦੇ ਸਕਦੇ ਕਿਉਂਕਿ ਜੇ ਆਪ ਜੀ ਵਰਗੇ ਪੱਤਰਕਾਰਾਂ ਤੋਂ ਨਹੀ ਬਿਨਾਂ ਨਹੀ ਮਿਲ ਨਹੀ ਸਕਦੇ ਸਭ ਤੋਂ ਵੱਡਾ ਇਤਫ਼ਾਕ ਹੈ ਜਿਥੇ ਇਤਫ਼ਾਕ ਹੋਵੇ ਉਥੇ ਹੀ ਵਾਹਿਗੁਰੂ ਜੀ ਆਪ ਜੀ ਹੁੰਦੇ ਹਨ ਇਸ ਪਰਿਵਾਰ ਤੋਂ ਸਾਨੂੰ ਸਭ ਨੂੰ ਸਿਖਿਆ ਲੈਣੀ ਚਾਹੀਦੀ ਹੈ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਵਾਹਿਗੁਰੂ ਜੀ ਇਸ ਪਰਿਵਾਰ ਉਤੇ ਹਮੇਸ਼ਾ ਮੇਹਰਾ ਭਰਿਆ ਹੱਥ ਰੱਖੇਉ ਜੀ ਇਸ ਪਰਿਵਾਰ ਦੀ ਸਦਾ ਚੜ੍ਹਦੀ ਕਲਾ ਵਿਚ ਰੱਖੇਉ ਜੀ ਵਾਹਿਗੁਰੂ ਜੀ ਆਪਣੇ ਚਰਨਾਂ ਨਾਲ ਜੋੜੀ ਰੱਖੇਉ ਜੀ ਹੋਰ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਮੇਰੀ ਵੀ ਬੇਨਤੀ ਪ੍ਰਵਾਨ ਕਰੇਉ ਜੀ ਅਸੀ/84/ਦੇ ਉਜੜੇ ਅੱਜ ਤੱਕ ਕਿਸੇ ਨੇ ਸਾਡੀ ਬਾਤ ਨਹੀ ਸਰਕਾਰ ਨੂੰ ਚਿੱਠੀਆਂ ਲਿਖ ਲਿਖ ਕੇ ਹਾਰ ਗਏ ਕਿਸੇ ਨੇ ਸਾਡੀ ਬਾਂਹ ਨਹੀ ਸੋ ਸਾਡੀ ਵੀ ਕਿਤੇ ਖਬਰ ਲਾ ਦਿਉ ਸ਼ਾਇਦ ਤੂੰਸਾ ਦੀ ਬੇਨਤੀ ਕੀਤੀ ਮਨਜ਼ੂਰ ਹੋ ਜਾਏਂ ਦਾਸ ਵੱਲੋਂ ਨੂੰ ਪ੍ਰੇਮ ਭਰੀ ਫਤਿਹ ਪ੍ਰਵਾਨ ਕਰੇਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ ਦਾਸ ਵੱਲੋਂ ਇਸ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ
@baljitkaur3457
@baljitkaur3457 3 жыл бұрын
Wah ji very nice Sada v dil karda es privaar nu miliye 🙏
@kaurnavu8250
@kaurnavu8250 3 жыл бұрын
Waheguru ... NYC family .. ਅੱਜਕੱਲ੍ਹ ਤਾ ਕੋਈ ਕਿਸੇ ਦੇ ਨਾਲ ਰਹਿ ਕੇ ਖੁਸ਼ ਨਈ waheguru hmesha Khush rakhn es family nu
@DarshanSingh-cf7bu
@DarshanSingh-cf7bu 2 жыл бұрын
ਪਰਿਵਾਰ ਤੇ ਵਾਹਿਗੁਰੂ ਜੀ ਦੀ ਕਿਰਪਾ ਹੈ ਜੀ ਵਾਹਿਗੁਰੂ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੀ ਦਰਸ਼ਨ ਸਿੰਘ ਬਖਸ਼ੀਵਾਲਾ ਰਾਜਪੁਰਾ ਪਟਿਆਲਾ
@jasvirkaur1322
@jasvirkaur1322 3 жыл бұрын
ਬਹੁਤ ਵਧੀਆ ਲਗਾ ਇਹ ਸਾਝਾਂ ਪਰਿਵਾਰ ਵੇਖ ਕੇ ਇਹ ਸਭ ਕੁਝ ਘਰ ਦੇ ਵੱਡਿਆਂ ਮੇਬਰਾ ਦੀ ਸੁਝ ਬੂਝ ਨਾਲ ਹੀ ਘਰ ਵਿੱਚ ੲੈਕਤਾ ਹੈ। 🙏🙏
@daljeetjeet9730
@daljeetjeet9730 2 жыл бұрын
Bahot vadiya laga ji hamesha khush rahave a parvar waheguru ji 🙏
@harjindkaurvlogs
@harjindkaurvlogs 2 жыл бұрын
ਕਿਆ ਬਾਤ ਏ,,,👌🏻👌🏻👌🏻💯💯💯💯👏🏻👏🏻👏🏻👏🏻👏🏻🤗😍😍😍ਵੱਸਦੇ ਰਹੋ ਚੜਦੀਕਲਾ ਵਿੱਚ ਰਹੋ
@baljeetkaur2551
@baljeetkaur2551 2 жыл бұрын
ਵੀਰੇ ਸੰਗਤਪੁਰਾ ਪਿੰਡ ਜਿਲਾਂ ਮੋਗਾ ਮੇਰੀ ਭੂਆਂ ਵਿਆਹੀ ਆ ਉਹ ਵੀ ਬਹੁਤ ਵੱਡਾ ਸਾਜਾਂ ਪਰਿਵਾਰ ਹੈ
@gurjantsinghrandev8345
@gurjantsinghrandev8345 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਬਹੁਤ ਵਧੀਆ ਲੱਗਿਆ ਜੀ
@kuldeepkharoud4185
@kuldeepkharoud4185 3 жыл бұрын
ਵਹਿਗੁਰੂ ਇਨਾ ਨੂੰ ਸਦਾ ਖੁਸ ਰੱਖੇ
@amanpreet4998
@amanpreet4998 3 жыл бұрын
Eh ghar vich sachii Rabb vasda. Waheguru jii hamesha kirpaa rakhn.
@satgursingh7121
@satgursingh7121 2 жыл бұрын
ਪੰਜਾਬ ਦਾ ਸੋਹਣਾ ਘਰ ਪਰ ਸਿੱਖਣ ਨੂ ਬਹੁਤ ਕੁਝ ਮਿਲਿਆ
@Forever-zt4vn
@Forever-zt4vn 2 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੀ ਪਹਿਲੀ ਵਾਰ ਦੇਖੀਆਂ ਏਨਾ ਵੱਡਾ ਪਰਿਵਾਰ ਤੇ
@karamjeetsekhon3208
@karamjeetsekhon3208 3 жыл бұрын
Sahib hath vadae jis bhav us de.... parmatma chad de kala vich rakhe sab parvaar nu....Guru lad lage es parvaar te satguru de kirpa ah....baki Punjabi v mil ke rah na sikhn....God bless u Bapu ji🙏
@harpreetdhailwal4405
@harpreetdhailwal4405 3 жыл бұрын
ਸਕੂਨ ਮਿਲ ਗਿਆ.ਵਾਹਿਗੁਰੂ ਜੀ 🙏
@ramarani2388
@ramarani2388 3 жыл бұрын
ਬਹੁਤ ਵਧੀਆ ਕਹਾਣੀ ਜੀ।ਧੰਨਵਾਦ।
@amansingh595
@amansingh595 2 жыл бұрын
Rabb di pooori mehar a es family te edyi sarea da pyaar hona chayida a
@sukhmandersingh8599
@sukhmandersingh8599 Жыл бұрын
ਵਾਹਿਗੁਰੂ ਜੀ ਮੇਹਰ ਕਰਨ ਇਸ ਪਰਿਵਾਰ ਤੇ
@californiawaladsharma210
@californiawaladsharma210 3 жыл бұрын
ਪਰਮਾਤਮਾ ਇੰਨਾਂ ਦਾ ਇਤਫ਼ਾਕ ਬਣਿਆ ਰਹੇ
@gagangill4349
@gagangill4349 3 жыл бұрын
Waheguru g bhut wadia family g.anand aa gaya g.bus ik kami lagi bachaya nu Hnji kehana sikhana jaroorai. But dil ch bhut respect tuhade sab layi
@noni33sandhu
@noni33sandhu 2 жыл бұрын
ਕਰਮਾਂ ਵਾਲਾ ਪਰਿਵਾਰ ਵਾਹਿਗੁਰੂ ਸਦਾ ਮਿਹਰ ਬਣਾਈ ਰੱਖੇ ।
@Avtarsingh-sz8ig
@Avtarsingh-sz8ig 10 ай бұрын
ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ 🙏🏼🙏🏼🙏🏼
@HappyKaur-lx7vn
@HappyKaur-lx7vn Жыл бұрын
ਅੱਜ ਦੇ ਟਾਇਮ ਬਹੁਤ ਵੱਡੀ ਗੱਲ ਐ
@JaswantSinghFoji-oe1cp
@JaswantSinghFoji-oe1cp Жыл бұрын
ਵਾਹਿਗੁਰੂ ਜੀ ਪਰਮਾਤਮਾ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ
@jagirmattu9089
@jagirmattu9089 2 жыл бұрын
Very nice priwaar hai god bless you all time
@AmritSingh-eu2ye
@AmritSingh-eu2ye 2 жыл бұрын
Roohhh kush ho gai
@m.rdhaliwal5853
@m.rdhaliwal5853 Жыл бұрын
ਬਹੁਤ ਵਧੀਆ ਕਹਾਣੀ ਸੁਣਾਈ ਪੱਤਰ ਕਾਰ ਵੀਰ ਨੇ ਪਰਿਵਾਰ ਦੇ ਜੀਆਂ ਦੇ ਕੰਨਾਂ ਚ ਦੀ ਗੱਲ ਕੱਢਤੀ ਜੇ ਕਿਤੇ ਤੂੰ ਤੂ ਮੈਂ ਮੈਂ ਹੁੰਦੀ ਆ ਤਾਂ ਆ ਮੰਤਰ ਕੰਮ ਕਰੂ ਚੱਲ ਕੋਈਆ
@kulwantkaur9233
@kulwantkaur9233 2 жыл бұрын
ਵਹਿਗੁਰੂ ਜੀ ਧੰਨ 🙏🙏
@gurmukhsingh4269
@gurmukhsingh4269 2 жыл бұрын
🙏 waheguru ji di kirpa hai 💓 pariwar da bhauht dhan bad 💗 Sikh pariwar nu sun ke bahaut khusi hui 💗head da again thanks 💓 God bless to all members of family ❤️🙏
@Sandeep.Singh62
@Sandeep.Singh62 2 жыл бұрын
ਵਾਹਿਗੁਰੂ ਜੀ ਮਿਹਰ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@majersingh6529
@majersingh6529 2 жыл бұрын
Guru granth sahib sikh privar nu ekta bakhshi rakha 🙏🏽🙏🏽🌹
@sukhmnpreetcheema3671
@sukhmnpreetcheema3671 Жыл бұрын
Je iss priwar varg Sikh com da akth ho jawe ta dhan Dhan ho jawe
@sandhuschannel2114
@sandhuschannel2114 3 жыл бұрын
Makhu Saab tuhanu v dilo dhanwaad jedaa tusi bhut jyada vddiyaa program le k ay vaa ruh khus hogi es parivaar nu dekh k ekkhthi family nu 🙏🙏🙏🙏makkhu Saab 👍🙏🙏🙏🙏👍
@sharanjitr3446
@sharanjitr3446 2 жыл бұрын
ਬਹੁਤ ਹੀ ਵਧੀਆ ਲੱਗਾ।
@kashmirkaur626
@kashmirkaur626 2 жыл бұрын
ਇਕਬਾਲ ਪ੍ਰਵਾਰ ਵਧੀਆ ਧੰਨਵਾਦ ਕਰਦਿਆ
@aashisharma7988
@aashisharma7988 2 жыл бұрын
🙏🙏 Waheguru Ji Rehndi Dunia Tak Ehh Tabber Hmesa Ekhata he Rhe ❤️.. 🙏🙏 Hareak Taber te Waheguru Apni Mehar Karo Ji
@ShamsherSingh-hc7wz
@ShamsherSingh-hc7wz 10 ай бұрын
ਵਾਹਿਗੁਰੂ ਏਦਾ ਹੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਇਕ ਜੁੱਟਤਾ ਰੱਖੇ
@BalkarSingh-fx5zr
@BalkarSingh-fx5zr 2 жыл бұрын
ਬਹੁਤ ਵਧੀਆ ਪਰਿਵਾਰ ਰੂਹ ਖੁਸ਼ ਹੋ ਗਈ ਵਾਹਿਗੁਰੂ
@maanjass9904
@maanjass9904 2 жыл бұрын
Baba nanak ji eda hi parivar nu hasde vasde rakhiyo 🙏
@sukhwindersingh1525
@sukhwindersingh1525 Жыл бұрын
ਸਭ ਤੋਂ ਵਧੀਆ ਗੱਲ ਹੈ ਕਿ ਸਾਰਾ ਪਰਿਵਾਰ ਗੁਰਸਿੱਖ ਹੈ
@amritpalsinghkhalsa3947
@amritpalsinghkhalsa3947 2 жыл бұрын
ਵਾਹਿਗੁਰੂ ਮੇਹਰ ਕਰੇ ਸਦਾ ਖੁਸ਼ ਰੱਖੇ
@jarnailsinghbal3709
@jarnailsinghbal3709 3 жыл бұрын
ਵਾਹਿਗੁਰੂ ਮਿਹਰ ਕਰੇ ਜੀ 🙏🏻🙏🙏🙏🙏
Three Brothers Living Together In The Same House | Joint Family | Punjabi Family @kaintpunjabi
1:07:30
Kaint Punjabi (ਘੈਂਟ ਪੰਜਾਬੀ)
Рет қаралды 263 М.
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 11 МЛН
Finger Heart - Fancy Refill (Inside Out Animation)
00:30
FASH
Рет қаралды 29 МЛН
Inside Out 2: Who is the strongest? Joy vs Envy vs Anger #shorts #animation
00:22
❗малой пива, захотел а получил..😅 #pov #story
0:47
Перезаливы Skeepoffa
Рет қаралды 2,4 МЛН
Невероятный челлендж
0:51
TanobobaShorts
Рет қаралды 2,7 МЛН
Медвежий папа
1:00
Timminator
Рет қаралды 7 МЛН
Хитрая ГОРНИЧНАЯ вернула ДОМ матери 😱 #shorts
0:57
Лаборатория Разрушителя
Рет қаралды 3,6 МЛН