4 ਧੀਆਂ ਦੇ ਪਿਤਾ ਪਾਠੀ ਸਿੰਘ ਦੀ 2500 ਤਨਖਾਹ, ਕੱਚੇ ਕਾਨਿਆਂ ਦੀ ਛੱਤ, ਨਾ ਲੱਗੇ ਘਰ ਨੂੰ ਬੂਹੇ

  Рет қаралды 10,355

Punjabi Lok Channel

Punjabi Lok Channel

Күн бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #Punjabilok_Channel

Пікірлер: 110
@rkaur7649
@rkaur7649 5 күн бұрын
ਸਾਨੂੰ ਆਪਣਿਆਂ ਦਾ ਦਰਦ ਜ਼ਰੂਰ ਸਮਝਣਾ ਚਾਹੀਦਾ। ਰੱਜਿਆਂ ਦੇ ਢਿੱਡ ਭਰੀ ਜਾਂਦੇ ਹਾਂ ਵਿਆਹਾਂ ਤੇ ਦਿਖਾਵਾ ਕਰੀ ਜਾਂਦੇ ਹਾਂ ਪਰ ਇਹਨਾਂ ਗਰੀਬਾਂ ਦਾ ਹਾਲ ਕੋਈ ਨਹੀਂ ਪੁੱਛਦਾ। ਫਿਰ ਕਹਿੰਦੇ ਹਾਂ ਲੋਕ ਧਰਮ ਪਰਿਵਰਤਨ ਕਰ ਰਹੇ ਨੇ। ☺️
@BalwinderKaur-nx4kv
@BalwinderKaur-nx4kv 4 күн бұрын
ਆਪਾਂ ਲੰਗਰ ਲਾ ਕੇ ਪੈਸੇ ਦੀ ਬਰਬਾਦੀ ਰੋਕੀਏ ਤੇ ਏਹੋ ਜਿਹੇ ਪ੍ਰੀਵਾਰਾਂ ਦੀ ਮਦਦ ਕਰੀਏ ਸੁਧਾਰ ਆਪਾਂ ਈ ਕਰਨਾ ਗੁਰਦੁਆਰਿਆਂ ਚ ਬੈਠੇ ਜਥੇਦਾਰਾਂ ਦਾ ਹਾਲ ਦੇਖਿਆ ਈ ਆ
@rkaur7649
@rkaur7649 4 күн бұрын
@@BalwinderKaur-nx4kv Sis ਲੰਗਰ ਲਾਉਣਾ ਤੇ ਬਾਬੇ ਨਾਨਕ ਦਾ ਸਿੱਖੀ ਸਿਧਾਂਤ ਹੈ, ਪਰ ਹਾਂ ਜਿੱਥੇ ਲੋੜ ਹੈ। ਸਾਨੂੰ ਸਾਡੀ ਕੌਮ ਵੱਲ ਪਹਿਲਾਂ ਦੇਖਣਾ ਬਣਦਾ ਕਿ ਕਿਸੇ ਦੀ ਬਾਂਹ ਫੜੀਏ। ਰੱਜੇ ਪੁੱਜੇ ਗੁਰਦੁਆਰਾ ਕਮੇਟੀ ਵਾਲਿਆਂ ਤੋਂ ਅਸੀਂ ਕਦੀ ਹਿਸਾਬ ਨਹੀਂ ਲੈਂਦੇ ਵੀ ਉਹਨਾਂ ਗੁਰੂ ਦੀ ਮਾਇਆ ਕਿੱਥੇ ਖ਼ਰਚੀ ਹੈ। ਇਸ ਵੀਰ ਵਰਗੇ ਹੋਰ ਵੀ ਕਿੰਨੇ ਹੋਣਗੇ ਜੋ ਪਰਿਵਾਰ ਦੀਆਂ ਬੁਨਿਆਦੀ ਜ਼ਰੂਰਤਾਂ ਦੀ ਵੀ ਪੂਰਤੀ ਬਹੁਤ ਮੁਸ਼ਕਿਲ ਨਾਲ ਕਰਦੇ ਹੋਣਗੇ। ਬਹੁਤ ਦੁੱਖ ਹੁੰਦਾ ਇਹ ਸਭ ਸੁਣ ਕੇ। 2500/- ਰੁਪਈਆ ਕੁਝ ਵੀ ਨਹੀਂ ਅਜੋਕੇ ਸਮੇਂ ਵਿੱਚ 🥹
@sikhiismylife8311
@sikhiismylife8311 2 күн бұрын
I did not saw anybody commenting or planning to help him Only messages
@BibekSingh-b7j
@BibekSingh-b7j 4 күн бұрын
ਵੀਰ ਤੁਹਾਡੇ ਸਿਦਕ ਨੂੰ ਸਲਾਮ ਕਰਦੇ ਹਾਂ।। ਜੋ ਆਪਣੇ ਧਰਮ ਵਿੱਚ ਪੱਕੇ ਹੋ।।
@himmatvirk2822
@himmatvirk2822 4 күн бұрын
😢 ਹੈ ਪੱਰਬਤ ਰੁੱਜਗਾਰ ਕੀਰਪਾ ਕਰ 😢💔
@sonyvalu6137
@sonyvalu6137 4 күн бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਇਸ ਸਿੰਘ ਦੀ ਕਮਾਈ. ਵਿੱਚ ਵਾਧਾ ਕਰ
@RajwindersinghdhaliwalRajw-x2g
@RajwindersinghdhaliwalRajw-x2g 5 күн бұрын
ਬੀਰ ਜੀ ਸੱਤ ਸਿਰੀ ਅਕਾਲ S,p,g, ਵਾਲੇ ਮਰ ਜਾਣ ਇਹ ਸਿੰਘਾਂ ਦੀ ਤਨਖਾਹ 25000,30000 ਹਜ਼ਾਰ ਕਰਨੀ ਚਾਹੀਦੀ ਹੈ
@manpreetsingh8867
@manpreetsingh8867 5 күн бұрын
ਰੱਜੇ ਨੂੰ ਰਜਾਉਦੇ ਨੇ ਸਾਡੇ ਲੋਕ ਜਿਵੇ ਢੱਡਰੀਆ ਵਾਲਾ ਸਾਧ ਹੋਰ ਐਰਾ ਵਗੈਰਾ ਪਰ ਇਹੋਜੇ ਕਿਰਤੀ ਬੰਦੇ ਨੂੰ ਪੰਜੀ ਦੇਕੇ ਰਾਜੀ ਨੀ ਬਾਕੀ ਇਹਨਾ ਦੇ ਪਿੰਡ ਵਾਲਿਆ ਤੇ ਲਾਹਣਤ ਆ ਜਿਹੜੇ ਇਹਨਾ ਦੀ ਮੱਦਤ ਨੀ ਕਰਦੇ ਲਾਹਣਤ ਆ ਇਹਨਾ ਦੇ ਪਿੰਡ ਦੇ ਪ੍ਰਧਾਨ ਤੇ ਕਮੇਟੀ ਦੇ ਮੈਬਰਾ ਤੇ ਇੱਕ ਇੱਕ ਪੱਥਰ ਨਾਲ ਖੂੰਹ ਭਰ ਜਾਦਾ ਇਕ ਸਾਲ ਵਿੱਚ ਥੋੜੇ ਥੋੜੇ ਰੁਪਏ ਕੱਠੇ ਕਰਕੇ ਇਹਨਾ ਦਾ ਘਰ ਬਣ ਸਕਦਾ 😢
@HarpreetKaur-yd4gb
@HarpreetKaur-yd4gb 5 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SukhwinderSingh-wq5ip
@SukhwinderSingh-wq5ip 5 күн бұрын
ਸਾਡੇ ਲੋਕ ਆਰਕੈਸਟਰਾਂ ਤੇ ਨੋਟ ਸੁੱਟ ਸਕਦੇ ਨੇ ਜੋ ਚੰਗੇ ਕੰਮ ਕਰਦੇ ਤੇ ਚੰਗੀ ਸੇਧ ਦਿੰਦਾ ਉਸਦੀ ਕੋਈ ਕਦਰ ਨਹੀਂ
@ManiSingh-du1ym
@ManiSingh-du1ym 5 күн бұрын
ਵਾਹਿਗੁਰੂ ਜੀ ਵੱਧ ਤੋਂ ਵੱਧ ਮੱਦਦ ਕਰਨੀ ਚਾਹੀਦੀ ਆ ਗ੍ਰੰਥੀ ਜੀ ਦੀ 🙏ਗੁਰੂ ਗ੍ਰੰਥ ਸਾਹਿਬ ਦੇ ਵਜ਼ੀਰ ਨੇ 🙏
@JagjitsinghCheema-zu1sx
@JagjitsinghCheema-zu1sx 5 күн бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਹਰ ਕਰੋ ਪਰਿਵਾਰ ਤੇ
@HarwinderSingh-b2t
@HarwinderSingh-b2t 5 күн бұрын
ਗਿਆਨੀ ਜੀ ਬਹੁਤ ਮਾੜੀ ਗੱਲ ਆ ਕਮੇਟੀ ਦੀ
@SunnyGill899
@SunnyGill899 5 күн бұрын
🌹🥀ਵਾਹਿਗੁਰੂ 🙏 ਜੀ🥀🌹
@Sikhkome1313
@Sikhkome1313 4 күн бұрын
ਗੁਰਦੁਆਰੇ ਬਣਾਉਣ ਦਾ ਕੰਪੀਟੀਸ਼ਨ ਲੱਗਾ ਹੈ ਪਰ ਗੁਰੂ ਗ੍ਰੰਥੀ ਸਿੰਘਾਂ ਦੀ ਕੋਈ ਸਾਰ ਨਹੀਂ ਲੈਂਦਾ
@HarpreetKaur-yd4gb
@HarpreetKaur-yd4gb 5 күн бұрын
ਤੁਸੀ ਇੰਨਾ ਦਾ no ਦੱਸ ਦਿੰਦੇ ਤਾਂ ਕਿ ਕੋਈ ਹੈਲਪ ਕਰ ਸਕਦਾ ।
@Kaladhaliwal-s2f
@Kaladhaliwal-s2f 5 күн бұрын
ਬਾਦਲਾਂ ਤੇ ਕਮੇਟੀ ਵਾਲਿਆਂ ਦਾ ਢਿੱਡ ਭਰ ਜਾਵੇ ਇਹੀ ਬਹੁਤ ਜੇ ਕੁੱਝ ਸ਼ਰਮ ਕਰੋ ਤਾਂ ਹੀ ਤਾਂ ਸਿੱਖ ਧਰਮ ਬਦਲ ਰਹੇ ਜੇ 🙏🙏🙏
@JasvirsinghKhalsa-v7w
@JasvirsinghKhalsa-v7w 4 күн бұрын
ਥਲੀ ਵੀਰ ਜੀ ਦੇ ਚੈਂਨਲ ਤੇ ਖਬਰ ਚੱਲੀ ਹੁਣ ਤੁਹਾਡੀ ਹੈਲਪ ਹੋ ਜਾਵੇਗੀ❤❤❤❤
@palwindersingh3731
@palwindersingh3731 4 күн бұрын
GIA
@lakhvirsingh-zr6mm
@lakhvirsingh-zr6mm 4 сағат бұрын
ਬਹੁਤ ਦੁਖ ਹੋਇਆ ਸੁਣ ਕੇ ਪਾਠੀ ਸਿੰਘ ਦੀ ਗੱਲ ਮਦਦ ਕਰੋ ਇਸ ਸਿੰਘ ਜੀ ਦੀ
@ParamCheema-g9n
@ParamCheema-g9n 5 күн бұрын
Wahrguru ji
@JarnailSingh-ew4on
@JarnailSingh-ew4on 5 күн бұрын
ਵਾਹਿਗੁਰੂ ਜੀ।।
@AmanSinghKhalsa315
@AmanSinghKhalsa315 4 күн бұрын
0:10 ਸੱਚੇ ਪਾਤਸ਼ਾਹ ਇਹਨਾਂ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਬਖ਼ਸ਼ੋ ਜੀ 🙏🙏⛳🦅🐊🐆⚔️🗡️🏹 ।।
@GurmailSingh-k2m
@GurmailSingh-k2m 4 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@dalvirsingh8509
@dalvirsingh8509 5 күн бұрын
Waheguru ji waheguru ji waheguru ji waheguru ji waheguru ji
@surjitkaur1895
@surjitkaur1895 3 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@gurmit4206
@gurmit4206 4 күн бұрын
ਪੱਤਰਕਾਰ ਲੋੜਵੰਦ ਦਾ ਫੋਨ ਨੰਬਰ ਕਿਉ ਨਹੀ ਦਿੰਦੇ।
@BalkarSingh-dc1oq
@BalkarSingh-dc1oq 2 күн бұрын
ਖਾਲਸਾ ਪੰਥ ਜੀ ਪਰਿਵਾਰ ਦੀ ਹੈਲਪ ਕਰੋ ਤੁਸੀਂ ਰਬ ਰੂਪ ਹੋ ਵਾਹਿਗੁਰੂ ਕਿਰਪਾ ਕਰੇ
@kuldeeprattu100
@kuldeeprattu100 4 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@SurinderKaur-z8r
@SurinderKaur-z8r 4 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ
@AmanDeep-zd3ux
@AmanDeep-zd3ux 4 күн бұрын
ਰੱਜੇ ਹੋਏ ਲੋਕਾਂ ਨੂੰ ਖੁਲਾਉਣ ਵਾਲੇਆਂ ਨੂੰ ਸਰਮ ਆਉਣੀ ਚਾਹੀਦੀ ਹੈ
@AmanDeep-jw4is
@AmanDeep-jw4is 4 күн бұрын
Waheguru ji ❤
@SukhjinderSinghSukha-r4p
@SukhjinderSinghSukha-r4p 3 күн бұрын
ਮਿਹਨਤ ਕਰਨ ਦਾ ਕੋਈ ਡਰ ਨੀ
@jagadevsingh7303
@jagadevsingh7303 5 күн бұрын
Waheguru Ji mahar karo ਸਿੰਘਾ ਤੇ
@jasbirsingh-wi9mx
@jasbirsingh-wi9mx 4 күн бұрын
ਪਿੰਡ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ।
@lovejeetsingh7856
@lovejeetsingh7856 4 күн бұрын
Sahi gal veer ji
@rajwinder1968
@rajwinder1968 4 күн бұрын
ਅਸੀਂ ਲੰਗਰ ਲਾਉਂਦੇ ਨਹੀਂ ਥੱਕਦੇ ਤੇ ਗੁਰੂ ਘਰ ਦੇ ਵਜੀਰਾ ਦੀ ਇਹ ਹਾਲਤ ਸ਼ਰਮ ਆਉਂਣੀ ਚਾਹੀ ਸਾਨੂੰ
@rajwinderkaur819
@rajwinderkaur819 4 күн бұрын
Waheguru ji waheguru ji
@LovepreetSingh-gb7id
@LovepreetSingh-gb7id 5 күн бұрын
ਫਿਰ ਕਿਹਦੇ ਆ ਸਿੱਖ ਇਸਾਈ ਕਯੋਂ ਬਣ ਰਹੇ ਆ
@OnkarSingh-zw2lv
@OnkarSingh-zw2lv 4 күн бұрын
Waheguru ji mehr kryo apne es Sikh te
@jagmohansingh8018
@jagmohansingh8018 5 күн бұрын
Waheguru ji Meher karo Baba. Ji Te 🙏🙏
@JaswinderSingh-lq6zj
@JaswinderSingh-lq6zj 4 күн бұрын
Waheguru ji Mehar kario iss parvar te ji 🙏
@societenaturelle9005
@societenaturelle9005 4 күн бұрын
🙏🏻🙏🏻 Bahut chungi video 🙏🏻 HELPING HANDS wale Veera da bahut bahut dhanvaad ji 🙏🏻🙏🏻 *Waheguru Gurudware de parbandhakan nu Smatt bakshan 🙏🏻*
@kalgidhardashmesh7288
@kalgidhardashmesh7288 4 күн бұрын
ਓ ਹੋ ਪੰਜਾਬ ਦੇ ਲੋਕੋਂ, ਕਿਉਂ ਸੁੱਤੇ ਓ ਤੁਸੀਂ?
@satveendersinghkala
@satveendersinghkala 4 күн бұрын
Dhan Dhan Shri Guru Pita Gobind Singh Gi mehar karo Gi
@BhupinderSingh-s5d3p
@BhupinderSingh-s5d3p 4 күн бұрын
Waheguru ji sath deo pariwar da
@karamsingh7688
@karamsingh7688 3 күн бұрын
ਵੀਰ ਜੀ ਇਸ ਪਿੰਡ ਦੇ ਗੁਰਦਵਾਰੇ ਦੀ ਪ੍ਰਬੰਧਕ ਕਮੇਟੀ ਮੈਬਰਾਂ ਨੂੰ 6ਮਹੀਨੇਸਿਰਫ 2500/ਰੁਪਏ ਦੇਵੋ ਘਰ ਦਾ ਖਰਚਾਕਰਨ ਵਾਸਤੇ।ਇਹ ਕਮੇਟੀ ਦੇ ਘੜੰਮ ਚੌਧਰੀ ਬਾਦਲਾਂ ਦੇ ਚਮਚੇ ਜਰੂਰ ਹੋਣਗੇ ।ਧੰਨਵਾਦ ਜੁ
@INDERVARAN-b9c
@INDERVARAN-b9c 5 күн бұрын
WAHEGURU ji
@paramjitgill7816
@paramjitgill7816 5 күн бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@BhagatSingh-wf7mv
@BhagatSingh-wf7mv 5 күн бұрын
Satnam waheguru ji
@mulatni23
@mulatni23 5 күн бұрын
Waheguru g ina di saab mil ke madad kariya aoo ji🙏
@Always_Happy-q
@Always_Happy-q 5 күн бұрын
Kabaddi cup te lakh lakh de prize den to vadiya eda di family nu support kro plz plz
@KulwinderKaur-o5c
@KulwinderKaur-o5c 4 күн бұрын
ਗੁਰਦੁਆਰੇ ਚ ਪੀਜ਼ਾ ਦੇ ਲੰਗਰ ਲਗਉਂਦੇ ਨੇ,ਸ਼ਰਮ ਕਰੋ ਦਿਖਾਵੇ ਤੋਂ।ਜਿੱਥੇ ਚਾਹੀਦਾ ਪੈਸਾ ਲਗਾਉਣਾ ਓਥੇ ਖਰਚ ਕਰਨਾ ਨਹੀਂ।। ਲਾਹਨਤ ਹੈ। ਵਾਹਿਗੁਰੂ ਜੀ ਮਿਹਰ ਕਰਨ
@yaardriver5265
@yaardriver5265 4 күн бұрын
🙏🙏🙏🙏🙏
@prabjitsingh90
@prabjitsingh90 5 күн бұрын
Waheguru waheguru waheguru waheguru waheguru ji wmk 👏🙏
@ParamjitSingh-ke9hx
@ParamjitSingh-ke9hx 4 күн бұрын
Waheguru ji waheguru ji 🙏🙏🙏🙏🙏🙏🙏🙏🙏🙏🙏
@mulatni23
@mulatni23 5 күн бұрын
Acct no ta daso ina da sanu bi ina da
@gurmit4206
@gurmit4206 4 күн бұрын
ਗਿਆਨੀ ਜੀ ਦਾ ਨੰਬਰ ਕਿਉ ਨਹੀ ਦਿੱਤਾ ਜਾ ਰਿਹਾ ਕੋਈ ਕਾਰਨ?
@shanjitgill3625
@shanjitgill3625 4 күн бұрын
Waheguru
@Manyakaur1313
@Manyakaur1313 5 күн бұрын
❤❤❤
@KuldeepSingh-qv2ew
@KuldeepSingh-qv2ew Күн бұрын
❤❤😢😢😢😢😢
@sukhjitsingh6668
@sukhjitsingh6668 5 күн бұрын
Waheguru ji kirpa Karan
@LovepreetSingh-gb7id
@LovepreetSingh-gb7id 5 күн бұрын
ਇਸ ਕਰਕੇ ਹੀ ਸਿੱਖ ਪਿੱਛੇ ਹੈ
@amandeeptejay5841
@amandeeptejay5841 4 күн бұрын
😢❤❤
@TejinderpalSingh-d2z
@TejinderpalSingh-d2z 4 күн бұрын
ਸਾਡੀ ਕੌਮ ਨੂੰ ਲੰਗਰਾ ਤੋ ਵਿਹਲ ਨਹੀਂ ਹੈ ਫਿਰ ਬੋਲਦੇ ਨੇ ਆ ਈਸਾਈ ਬਣ ਗਿਆ
@AmarSingh-vq9tx
@AmarSingh-vq9tx 5 күн бұрын
ਲੱਖ ਲਾਹਨਤ ਸ੍ਰੋਮਣੀ ਕਮੇਟੀ ਵਾਲਿਆ ਤੇ
@husanpreetsingh1380
@husanpreetsingh1380 5 күн бұрын
Thali vir jindabad❤
@gurmit4206
@gurmit4206 4 күн бұрын
ਵੀਰ ਜੀ ਇਹ ਪਿੰਡ ਕਿੱਥੇ ਹੈ ਸਾਨੂੰ ਫੋਨ ਨੰਬਰ ਦਿਓ ਜੀ।
@Gurmeetkaurarhi-jq2pm
@Gurmeetkaurarhi-jq2pm 4 күн бұрын
Sanu apne guru dia vajera di madad katni chahidi hai
@SukhdevSingh-je2md
@SukhdevSingh-je2md 2 күн бұрын
ਜਿਹੜੇ ਰੱਜਿਆ ਨੂ ਲੰਗਰ ਖਵਾਉਦੇ ਆ ਸਰਮ ਕਰਨ ਗ੍ਰੰਥੀ ਸਿਘਾ ਦੀ ਮਦਦ ਨਹੀ ਕਰਦੇ
@princebanur2085
@princebanur2085 4 күн бұрын
Phone no jarror dia karo je kise ne help karni hove ta kar sakda
@RajwindersinghdhaliwalRajw-x2g
@RajwindersinghdhaliwalRajw-x2g 5 күн бұрын
ਥਲੀ ਵੀਰ ਜੀ ਤੁਸੀਂ ਸੱਚੇ ਸਿੱਖ ਕੌਮ ਦੇ ਹੀਰੇ ਹੋ
@yaardriver5265
@yaardriver5265 4 күн бұрын
😢😢😢😢😢
@user-ov9xf
@user-ov9xf 4 күн бұрын
Salute Hai,Khalsa G Help to these Sikh brothers,dont talk about langar like.😢😢😢😢😢
@NishanRandhawa-n2q
@NishanRandhawa-n2q 4 күн бұрын
ਕਾਰ ਸੇਵਾ ਵਾਲੇ ਬੋਰੀਆਂ ਭਰਨ ਆ ਜਾਦੇ ਪਰ ਇਹਨਾ ਦਾ ਕੀ ਕਸੂਰ ਕਾਰਾ ਪੰਜਾਹ ਪੰਜਾਹ ਲੱਖ ਦੀਆਂ ਰੱਖਿਆ😢😢
@tuhetufeteh
@tuhetufeteh 5 күн бұрын
ਹਰੇਕ ਧਰਮ ਦੇ ਲੋਕ ਆਪਣੇ ਧਰਮ ਦੇ ਲੋਕਾ ਦੀ ਮਦਦ ਕਰਦੇ ਜ਼ੋ ਸਹੀ ਆ ਕਰਨੀ ਵੀ ਚਾਹੀਦੀ ਹੈ ਪਰ ਸਾਡੇ ਸਿੱਖ ਹੋਰ ਧਰਮਾ ਦੇ ਵਿਚ ਜਾਕੇ ਤਾਂ ਬਥੇਰਾ ਪੈਰ ਵੱਢ ਦੇ ਫਿਰਨ ਗੇ ਪਰ ਆਪਣੇ ਧਰਮ ਦੇ ਲੋਕਾ ਦੀ ਮਦਦ ਵੇਲੇ ਜਾਂਨ ਨਿਕਲ ਜਾਂਦੀ ਆ
@sukhheer1644
@sukhheer1644 2 күн бұрын
Yes he needs help
@bobbiecheema4833
@bobbiecheema4833 5 күн бұрын
Shame on our Punjabi leaders ate SGPC for not taking care of Granthi’s. Apne NRI’s ate pujde parivaran nu Inha di vadh char ke maddad karan. Waheguru ji Mehar karan.
@LovepreetSingh-gb7id
@LovepreetSingh-gb7id 5 күн бұрын
ਜਿੱਥੇ ਨੰਗਾ ਨਾਚ ਹੁੰਦਾ ਓਥੇ ਲੋਗ ਪੈਸੇ ਦਿੰਦੇ ਆ
@sikanderhanda462
@sikanderhanda462 4 күн бұрын
ਲੰਗਰਾ ਦੇ ਕੁੱਝ ਪੈਸੇ ਏਨਾ ਨੂੰ ਦੇ ਦਿਓ ਕੀ ਹੋਜੂਗਾ
@LovepreetSingh-gb7id
@LovepreetSingh-gb7id 5 күн бұрын
Minimum 15000 honi chahidi aa
@HarpreetSingh-lj1rx
@HarpreetSingh-lj1rx 4 күн бұрын
Hun dasso mai thande te pizze de langra walia nh ki kaha.. Langar bhai simple lga lya karo par ehna di baah fado😢😢
@jaskaransingh093
@jaskaransingh093 4 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਿਤਨੀਆਂ ਮਰਜ਼ੀ ਇਹਨਾਂ ਅੱਗੇ ਬੇਨਤੀਆਂ ਕਰੋ ਜਾਓ ਇਹ ਝੋਟੇ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਇਹਨਾਂ ਕਿਸੇ ਨੇ ਵੀ ਗ੍ਰੰਥੀ ਸਿੰਘ ਦੀ ਸਾਰ ਨਹੀਂ ਲੈਣੀ ਸਗੋਂ ਉਲਟਾ ਮਜ਼ਾਕਾਂ ਕਰਦੇ ਨੇ ਗੁਰੂ ਘਰ ਦੇ ਵਜੀਰਾਂ ਨੂੰ ਕਹਿਣ ਦੇ ਨਾਂ ਤੇ ਵਜ਼ੀਰ ਹੈ ਪਰ ਅਸਲ ਦੇ ਵਿੱਚ ਇਹ ਨੌਕਰ ਤੋਂ ਬਾਅਦ ਕੁਝ ਨਹੀਂ ਸਮਝਦੇ
@rachhpalsingh1282
@rachhpalsingh1282 2 күн бұрын
ਵਾਹਿਗੁਰੂ ਜੀ ਸਹੀ ਕਿਆ
@JoginderSingh-pu8se
@JoginderSingh-pu8se 4 күн бұрын
Is lie aj koie pathi nehi ban reha sade spgc de meber te badal dal chamche, pardhan gollacka khan wale da apna dead nehi bharda sangta nuchahhida golacka cha maya na pawo guru de wazir nu ration te maya devo taki apne bachee pal sakan🙏
@nirmaldhiman773
@nirmaldhiman773 5 күн бұрын
Shromani Cometi Valo Sharm Hai Toh Dhiaan Devo Idher V FerKahindeHo Lok Sikhi Ton Door Hunde Ja Rhe Ne Pr Ihna Nu Ki Ihna Dian Tankhahan Dekhlo 100000 Vich Hai
@narindersinghmarway9332
@narindersinghmarway9332 4 күн бұрын
What is his telephone number ?
@AruraRam-e9f
@AruraRam-e9f 5 күн бұрын
Jo badala Dal Chor darbar shihib ha jahthedar kacha nu v chihda ha ki pathi singha nu sabb len
@SukhramghariaRamgharia
@SukhramghariaRamgharia 5 күн бұрын
Wadea da Ghar bharda
@SukhjinderSinghSukha-r4p
@SukhjinderSinghSukha-r4p 3 күн бұрын
ਪਿੰਡਾਂ ਦੀਆਂ ਕਮੇਟੀਆਂ ਡੁੱਬ ਕੇ ਮਰ ਜਾਣ ਲੰਡੂ ਬੰਦੇ ਭਰਤੀ ਕੀਤੇ ਨੇ ( ਗ੍ਰੰਥੀ ਸਿੰਘ ਸਾਹਿਬ ਜੀ) ਨੂੰ ਕੋਈ ਨੀ ਪੁੱਛਦਾ
@ROBSAINI-s7j
@ROBSAINI-s7j 5 күн бұрын
Sikh koum phela sgppc bjp Te rss too baccaavvoo
@sikhiismylife8311
@sikhiismylife8311 2 күн бұрын
Bhaa ji contact number kee ji bhai sahib ji da ?
@SandhuFarm-d1b
@SandhuFarm-d1b 5 күн бұрын
Waheguru ji waheguru ji waheguru ji waheguru ji waheguru ji
@MalkeetSingh-uf9gu
@MalkeetSingh-uf9gu 5 күн бұрын
Waheguru ji
@ParamjitSingh-ke9hx
@ParamjitSingh-ke9hx 4 күн бұрын
Waheguru ji waheguru ji 🙏🙏🙏🙏🙏🙏🙏🙏🙏🙏
@sahebsingh1313
@sahebsingh1313 4 күн бұрын
Waheguru ji Waheguru ji
@AmandeepSingh-bu4wn
@AmandeepSingh-bu4wn 5 күн бұрын
ਵਾਹਿਗੁਰੂ ਜੀ
@KulwinderSingh-tq2hd
@KulwinderSingh-tq2hd 5 күн бұрын
Waheguru ji
@kulwindernatt7790
@kulwindernatt7790 5 күн бұрын
ਵਾਹਿਗੁਰੂ ਜੀ
@GurpreetWahla-uw3op
@GurpreetWahla-uw3op 4 күн бұрын
Waheguru ji
@GurpalsinghGS
@GurpalsinghGS 4 күн бұрын
ਵਾਹਿਗੁਰੂ ਜੀ
@sonusidhu3728
@sonusidhu3728 4 күн бұрын
Waheguru ji
@RajpalSingh-m4c4o
@RajpalSingh-m4c4o 4 күн бұрын
Waheguru ji
IL'HAN - Qalqam | Official Music Video
03:17
Ilhan Ihsanov
Рет қаралды 700 М.
Try this prank with your friends 😂 @karina-kola
00:18
Andrey Grechka
Рет қаралды 9 МЛН
Beat Ronaldo, Win $1,000,000
22:45
MrBeast
Рет қаралды 158 МЛН
IL'HAN - Qalqam | Official Music Video
03:17
Ilhan Ihsanov
Рет қаралды 700 М.