40 ਸਾਲ ਬੀਤ ਜਾਣ ਦੇ ਬਾਅਦ ਵੀ ਨਾ ਸਿਰ ਤੇ ਛਤ ਨਾ ਤਨ ਤੇ ਕਪੜਾ ਨਾ ਪੀਪੇ ਚ ਆਟਾ(1984)

  Рет қаралды 35,163

PTN24

PTN24

Күн бұрын

Subscribe To #PTN24Channel :- goo.gl/xbj6E4
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com || ptn24channel@gmail.com
********************************************************
Content Copyright - PTN24 Channel
********************************************************
Digitally Managed By: Punjabi Television Network 24

Пікірлер: 157
@gurdarshansidhu170
@gurdarshansidhu170 Жыл бұрын
ਸਰਪੰਚ ਸਾਬ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਬਾਪੂ ਜੀ ਦੀ ਸੇਵਾ ਕਰਦੇ ਨੇ ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਕਮਾਈ ਵਿੱਚ ਵਰਕਤ ਪਾਵੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਭਾਈ ਬਲਵਿੰਦਰ ਸਿੰਘ ਜੀ ਤੁਹਾਡਾ ਤੇ ਅਤੇ ਤੁਹਾਡੇ ਸਹਿਯੋਗ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਵੀਰ ਤੇ
@gurdarshansidhu170
@gurdarshansidhu170 Жыл бұрын
ਧੰਨ ਹੋ ਬਾਪੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ
@avtarsinghdhindsa6981
@avtarsinghdhindsa6981 Жыл бұрын
ਸੁਣ ਕਰ ਬਹੁਤ ਦੁੱਖ ਹੋਇਆ ਜੀ ਬਹੁਤ ਅਫ਼ਸੋਸ ਵੀ ਹੋਇਆ ਹੈ ਜੀ,ਸਾਡੀ ਕੌਮ ਦੇ ਆਗੂਆਂ ਨੇ ਇਨ੍ਹਾਂ ਪਰਵਾਰਾਂ ਦੀ ਕੋਈ ਸਾਰ ਨਹੀਂ ਲਈ ਹੈ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ, ਪੱਖੋਕੇ ਸਾਹਬ ਜੀ ਬਹੁਤ ਧੰਨਵਾਦ ਜੀ,
@GurmeetSingh-od8bd
@GurmeetSingh-od8bd Жыл бұрын
ਸਾਡੀ ਕੌਮ ਦੇ ਆਗੂਆਂ ਨੇ ਸਾਡੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਸਾਰ ਨਹੀਂ ਲਈ। ਕੀ ਕਰਾਂਗੇ ਅਸੀਂ ਵੱਡੇ ਵੱਡੇ ਗੁਰੂ ਘਰ ਬਣਾ ਕੇ। ਅਤੇ ਮਹਿੰਗੇ ਮਹਿੰਗੇ ਲੰਗਰ ਲਾ ਕੇ। ਪੂਰੀ ਦੁਨੀਆ ਦਾ ਢਿੱਡ ਭਰਨ ਵਾਲੀ ਕੌਮ ਦੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੇ ਪੀਪੇ ਵਿੱਚ ਆਟਾ ਹੈਨੀ। ਅਤੇ ਸਿਰ ਢੱਕਣ ਲਈ ਛੱਤ ਹੈਨੀ।
@sukhpreetkaur4899
@sukhpreetkaur4899 Жыл бұрын
😢😢😢😢
@Justin-bass
@Justin-bass Жыл бұрын
@@sukhpreetkaur4899yes I agree and also Khalsa aid v Syria vich langar layi janda ehh sikh ni dikh de
@sukhpreetkaur4899
@sukhpreetkaur4899 Жыл бұрын
@@Justin-bass pta ki jo aa hun SGPG di glti aa jd ohna kol help lenn jande koi nhi sarrrr lende shaheed family di. Kina glt bolde ohna diya family nu. Pehla koi chaj da jathedaar mile and parvad sahi hatha ch jae tan kuj ho sakda nhi SGPC and sarkar ne sanu kha lya. Sahi bnde di pechha krni chidia sab nu 🙏🙏
@tejaspreetsingh6090
@tejaspreetsingh6090 Жыл бұрын
​@@sukhpreetkaur4899ABSOLUTELY RIGHT.
@Justin-bass
@Justin-bass Жыл бұрын
@@sukhpreetkaur4899 i agree sara badal kutte da Kam a
@sukhmanjotsingh7427
@sukhmanjotsingh7427 Жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰ ਤੇ 🙏🙏🙏🙏
@manjitsinghaujla26
@manjitsinghaujla26 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ 84 ਦੇ ਪਰਿਵਾਰਾਂ ਤੇ ਮੇਹਰ ਭਰਿਆ ਹਥ ਰੱਖਣਾ ਜੀ ਜੋ ਮੇਰੇ ਭੈਣ ਭਰਾ ਪੈਸੇ ਭੇਜਦੇ ਆ ਉਨ੍ਹਾਂ ਪਰਿਵਾਰਾ ਨੂੰ ਦਿਨ ਦੁਗਣੀ ਰਾਤ ਚਗੁਣੀ ਤਰੱਕੀ ਬਖਸ਼ੇ
@GurdeepSingh-su5ev
@GurdeepSingh-su5ev Жыл бұрын
ਵਾਹਿਗੁਰੂ ਜੀਓ ਏਸ ਬਜੁਰਗ ਬਾਪੂ ਜੀ ਤੇ ਮਿਹਰ ਭਰਿਆ ਹੱਥ ਰੱਖੋ ਜੀ ਏਸ ਦੀ ਹਿੰਮਤ ਨੂੰ ਸਲੂਟ ਕਰਦੇ ਹਾਂ ਬਾਪੂ ਜੀ ਦੇ ਚਿਹਰੇ ਤੇ ਫਿਰ ਵੀ ਰੋਣਕ ਆ
@SonuSingh-jo3gc
@SonuSingh-jo3gc Жыл бұрын
ਵੀਰ ਜੀ ਬਹੁਤ ‌ਦੁੱਖ ਹੋਇਆ ਭਾਪਾ ਜੀ ਹਾਲਤ ਦੇਖਕੇ ਗੁਰੂ ਕਿਰਪਾ ਕਰੇ ਸਭ ਐਨਰਾਈ ਮਿਲਕੇ ਮਦਦ ਕਰੋ 🙏😭😭😭
@chamkaur_sher_gill
@chamkaur_sher_gill Жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਪ੍ਰਣਾਮ ਸ਼ਹੀਦਾ ਨੂੰ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@chaudhary8085
@chaudhary8085 Жыл бұрын
ਸਾਡੇ ਵਲੋਂ ptn 24 ਅਤੇ ਖਾਸ ਕਰਕੇ ਪਿੰਡ ਦੇ ਸਰਪੰਚ ਦਾ ਧੰਨਵਾਦ ਕਰਦੇ ਆ
@vickysinghvicky2618
@vickysinghvicky2618 Жыл бұрын
ਸ਼੍ਰੋਮਣੀ ਕਮੇਟੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਦਰਬਾਰ ਸਾਹਿਬ ਤੇ ਹਮਲੇ ਕਰਕੇ ਇਨ੍ਹਾਂ ਸਿੱਖਾਂ ਦੇ ਇਹ ਹਲਾਤ ਬਣੇ ਪਰ ਅਖੌਤੀ ਧਾਰਮਿਕ ਆਗੂਆਂ ਨੂੰ ਸ਼ਰਮ ਨਹੀਂ ਆਉਂਦੀ
@sukhveerdhaliwal1168
@sukhveerdhaliwal1168 Жыл бұрын
ਸ਼੍ਰੋਮਣੀ ਕਮੇਟੀ ਨੂੰ ਸ਼ਰਮ ਹੈਂ ਹੀ ਨਹੀਂ
@JatinderSingh-nu7jy
@JatinderSingh-nu7jy Жыл бұрын
Shromani commitee nu sharm auni chahidi a par tusi ki kar rahe ho
@vickysinghvicky2618
@vickysinghvicky2618 Жыл бұрын
@@JatinderSingh-nu7jy ਸਿੱਖ ਗੋਲਕਾਂ ਵਿੱਚ ਪੈਸੇ ਪਾਉਂਦੇ ਜ਼ਰੂਰਤ ਮੰਦਾ ਲਈ ਮੈਨੂੰ ਪੈਸੇ ਨਹੀਂ ਦੇਂਦੇ
@sukhwantsingh2513
@sukhwantsingh2513 Жыл бұрын
​@@JatinderSingh-nu7jysromny,kmette,sikha,di,parliament,h
@gurwindersidhu6542
@gurwindersidhu6542 Жыл бұрын
Sgpc nu ta Ajadi mil gye bhindravale nu Marva ke hun oh rehat maryada nu sikke Tang ke marji naal km karde a,
@sukhveerdhaliwal1168
@sukhveerdhaliwal1168 Жыл бұрын
ਕੌਮ ਨੂੰ ਇਸ ਪਰਿਵਾਰ ਦੀ ਮੱਦਦ ਕਰਨੀ ਚਾਹੀਦੀ ਹੈ
@rickysangha7556
@rickysangha7556 Жыл бұрын
ਬਾਬਾ ਜੀ ਸਾਡੇ ਘਰ ਆਜੋ ਤੂਸੀ। ਖਾਲੀ ਪਈ ਆ ਕੋਠੀ। ਅਸੀ ਆਪ ਜੀ ਨੂੰ ਸਾਰੀ ਸੁਖ ਸਹੂਲਤ ਦੇ ਦਿਆਂ ਗੇ। ਕੋਈ ਤੰਗੀ ਨੀ। ਬਸ ਨਗਰਾਨੀ ਕਰੋ ਜਮੀਨ ਘਰ ਦੀ। ਤੋਹਾਡੇ ਲਈ ਬੜਾ ਕੁਝ ਆ ਜਾਈਆ ਕਰਨਾ ਵਾਹਰੋ🙏
@gurdwaradasmeshdarbar3069
@gurdwaradasmeshdarbar3069 Жыл бұрын
ਜਿਉਂਦੇ ਰਹੋ
@SatnamSingh-br9dv
@SatnamSingh-br9dv Жыл бұрын
ਜਿਹੜਾ ਵੀਰ ਵੀਡੀਓ ਬਣਾ ਰਿਹਾ ਉਸ ਨਾਲ ਸੰਪਰਕ ਕਰੋ ਵੀਰ ਜੇ ਤੁਸੀਂ ਕੁਝ ਕਰ ਸਕਦੇ ਹੋ ਬਾਬਾ ਜੀ ਲ‌ਈ ਤਾਂ ਵੀਰ ਜ਼ਰੂਰ ਕਰਿਓ ਕਿਉਂਕਿ ਅਸੀਂ ਤਾਂ ਅਜੇ ਗੁਲਾਮ ਪੰਜਾਬ ਵਿੱਚ ਹੀ ਰਹਿੰਦੇ ਹਾਂ ਇਥੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਹਾਲ ਨੇ
@AmanDeepsingh-vo2hp
@AmanDeepsingh-vo2hp Жыл бұрын
Very good veer..rab tenu hor trakki deva..
@SurjitSingh-iw5ek
@SurjitSingh-iw5ek Жыл бұрын
ਸਮਾਂ ਬਹੁਤ ਬਲਵਾਨ ਹੈ ਭਰਾਵੋਂ ਅਮੀਰ ਨੂੰ ਫ਼ਕੀਰ ਤੇ ਫ਼ਕੀਰ ਨੂੰ ਅਮੀਰ ਬਣਾ ਦੇਂਦਾ ਹੈ
@Satkarbuttar
@Satkarbuttar Жыл бұрын
waheguru bapu ji te mehar parya hath rakho ji🙏🙏❤
@Sukhjohal8126
@Sukhjohal8126 Жыл бұрын
ਹੁਣ ਏਹਦਾ ਵਿਚਾਰੇ ਦਾ ਕਿ ਕਸੂਰ ਸੀ ਵਾਹਿਗਰੂ ਜੀ ਜਰੂਰ ਪਰਿਵਾਰ ਤੇ ਮੇਹਰ ਕਰਿਓ 🙏🙏
@balwindersingh7463
@balwindersingh7463 Жыл бұрын
ਲੱਖ ਲਾਹਨਤ ਆ ਪਿੰਡ ਤੇ ਆਲੇ ਦੁਆਲੇ ਦੇ ਲੋਕਾਂ ਤੇ ਸ਼ਰਮ ਨਾਲ ਮਰ ਕਿਉਂ ਨਾਂ ਗਏ
@baljindersinghghuman7428
@baljindersinghghuman7428 Жыл бұрын
ਬਹੁਤ ਬਹੁਤ ਧੰਨਵਾਦ ਬਲਵਿੰਦਰ ਸਿੰਘ ਜੀ
@love55777
@love55777 Жыл бұрын
Vkho bapu de chehre te chardikla❤
@gaganaulakh8624
@gaganaulakh8624 Жыл бұрын
1984 ਨਾ ਭੁਲਣ ਯੋਗ ਤੇ ਨਾ ਬਖਸ਼ਣ ਯੋਗ,,,, never forget neither forgive 1984
@sukhpreetkaur4899
@sukhpreetkaur4899 Жыл бұрын
Waheguru ji 🙏🙏🙏
@avtardhami6257
@avtardhami6257 Жыл бұрын
Love you brother
@darshidhessi2196
@darshidhessi2196 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@sarbbrar4173
@sarbbrar4173 Жыл бұрын
Waheguru ji waheguru ji waheguru ji waheguru ji 🙏🙏🙏🙏🙏
@HarvinderSingh-qx5sw
@HarvinderSingh-qx5sw Жыл бұрын
ਅਜੇ ਅਫਰੀਕਾ ਤੇ ਹੋਰ ਦੇਸਾ ਚ ਲੰਗਰ ਚਲ ਰਹੇ ਆ ਇਹਨਾ ਲਈ ਅਜੇ ਟਾਈਮ ਹੈਨੀ
@virsasingh6859
@virsasingh6859 Жыл бұрын
Bapu ji da dil bahoot vadda hai sabash🙏🙏
@user-lg4bv9gy6r
@user-lg4bv9gy6r Жыл бұрын
😢bhajan singh de halat dekh k akhan vicho pani a gia .rab mehar bhrya hath rakho.bhai balvinder singh pakhoke da bahout dhanbad jo 1984 de singha de halat bare dasde ne.
@gurpreetgill8922
@gurpreetgill8922 Жыл бұрын
Waheguru ji dhan dhan shri guru ram Das shaib ji Mehar karna
@narinderkang6480
@narinderkang6480 Жыл бұрын
Waheguru ji mehar karngy Sarpanch saab ji dhanbaad
@SurjitSingh-iw5ek
@SurjitSingh-iw5ek Жыл бұрын
ਪਹਿਲਾਂ ਅਸੀਂ ਸੋਨਾ ਚੜਾ ਲਈਏ ਮਹਿੰਗੇ ਭਾਅ ਦੇ ਪੱਥਰ ਲਾ ਲਈਏ ਵਧੀਆ ਵਧੀਆ ਪਕਵਾਨਾਂ ਦੇ ਲੰਗਰ ਲਾ ਲਈਏ ਫਿਰ ਸੋਚਾਂਗੇ ਇਹਨਾਂ ਲਾਚਾਰਾਂ ਤੇ ਕੌਮ ਦੇ ਯੋਧਿਆਂ ਬਾਰੇ
@ShivrajSra
@ShivrajSra Жыл бұрын
ਬਹੁਤ ਵਧੀਆ ਵੀਰ ਜੀ
@baljindersingh2128
@baljindersingh2128 Жыл бұрын
Waheguru.ji❤ Waheguru.ji ❤
@jasvirgill3622
@jasvirgill3622 Жыл бұрын
Dhan sikhi te dhan ne sardar pakhowal sahib bohot bohat thanks.
@avtardhami6257
@avtardhami6257 Жыл бұрын
Balwinder Singh bha ji you great
@user-ys5tr3se6m
@user-ys5tr3se6m Жыл бұрын
ਭਜਨ ਸਿੰਘ ਦਾ ਚੇਰਾ ਬੜਾ ਹਸ ਮੁੱਖ
@badhanpalwinder5552
@badhanpalwinder5552 Жыл бұрын
😢 Satnam Sri waheguru gi 😢
@GurbaniAtteSikhItihaas
@GurbaniAtteSikhItihaas Жыл бұрын
ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਹਿਣ ਨੂੰ ਦਿਲ ਨਹੀਂ ਕਰਦਾ ਕਿਸ ਨਾਂਮ ਨਾਲ਼ ਸੰਬੋਧਨ ਕਰੀਏ ਸਾਰਾ ਗੁਰੂ ਧਨ ਖਾਈ ਜਾਂਦੇ ਕਿਸੇ ਗਰੀਬ ਦੀ ਸਾਰ ਨਹੀਂ ਲੈਂਦੇ
@RanjitSingh-mg1fv
@RanjitSingh-mg1fv 8 ай бұрын
Waheguru ji mehar kreo ji bapu ji 🙏🙏🙏🙏🙏
@mohindersidhu3270
@mohindersidhu3270 11 ай бұрын
Great effort by Bhai Balwinder Singh Pakhoke who had been highlighting the plight of such families in distress as after effect of Khadkoowad & Nov 1984. Shame on our people that instead of helping such affected families, they organize langars feeding people on roadsides. Such wasteful & foolish practices. May waheguru bless Guru Nanak Langar Sewa Society International for carrying out this philanthropic activity.
@shokhsingh1984
@shokhsingh1984 Жыл бұрын
😢waheguruji mehr kro😢
@Sandeep_kaur_khalsa258
@Sandeep_kaur_khalsa258 Жыл бұрын
ਕਿਵੇ ਭੁਲਿੲਏ ਚੌਰਾਸੀ ਅਜੇ ਤੱਕ ਪੈਰ ਨੀ ਲਗੇ ਉਜੜੇ ਪਰਿਵਾਰਾ ਦੇ ਰੋਟੀ ਦਾ ਵੀ ਔਖਾ
@BalwinderSingh-md4is
@BalwinderSingh-md4is Жыл бұрын
Roads te langar lagaun naalo tan eho jihe Sikh di maddad Karo veero.
@mentaljijaji
@mentaljijaji Жыл бұрын
Agar bapu ji di sewa Karan Da mouka ditta jave tan main bapu ji nal rakhna chahuna aa jehoji asi roti khawange Bapuji ji vi khawange te dekh rekh krange vichara Kalla aa bapu bahut mushkil zindagi aa .a sirf comment nhi dilon awaz aa ji 🙏
@myhonour6076
@myhonour6076 Жыл бұрын
Very gud.. tuse given nums te cal kareo..Bapu ji baut akele a
@mentaljijaji
@mentaljijaji Жыл бұрын
@@myhonour6076 ji bilkul
@deepsahotagagan969
@deepsahotagagan969 Жыл бұрын
Waheguru ji app ji sab sangat te bappu ji te mehar bharea hath rakhna ji is trust nu jo chlaone ne bhai manitowoc singh ji ohna di sehat nu tandrusti bakshni ji.. waheguru ji kirpa krni sirbutt da bhalla krna ji.. app ji di sari team da bahut bahut dhanwaaad jo ehna parwara di sewa kr rahe ho ji waheguru ji kirpa krni ji sirbutt te...
@virsasingh6859
@virsasingh6859 Жыл бұрын
Bapu ji de nal vi 1947 vali hoi hai guru chardi kala kare
@darshanlalbatra8535
@darshanlalbatra8535 Жыл бұрын
Waheguru mehar karn
@kindagill1748
@kindagill1748 Жыл бұрын
Waheguru ji kirpa kariyo g
@AmandeepSingh-bu4wn
@AmandeepSingh-bu4wn Жыл бұрын
ਵਹਿਗੁਰੂ ਜੀ
@sewaksingh5863
@sewaksingh5863 11 ай бұрын
Waheguru ji
@jagjitsingh5223
@jagjitsingh5223 Жыл бұрын
Satnam waheguru ji 🙏👋🚩
@BalvinberSingh
@BalvinberSingh Жыл бұрын
शस्त्र बहुत जरूरा है जमीन गेहूं काम नहीं आयेगा जो सिख पंजाब से बहार है वह सिर्फ शस्त्र के बल पर ही कामय है
@GurpreetSingh-bx2uc
@GurpreetSingh-bx2uc Жыл бұрын
Waheguru ji waheguru ji waheguru ji waheguru ji waheguru ji
@rajpalchaudhari6977
@rajpalchaudhari6977 Жыл бұрын
Salute paji, kithe ena hun tak vadde zamidaar ban jana c, jo 10kg aate tou muhtaj ae, 100borian kanak lok chuk k lai gye, vah salute
@jeetabinning350
@jeetabinning350 Жыл бұрын
B ji ..... Tuci ji aap ji ❤❤❤hia ji nu ji
@chamkaur_sher_gill
@chamkaur_sher_gill Жыл бұрын
Sat sri akall veer ji 🙏 good job 🙏 ❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏
@satveendersinghkala
@satveendersinghkala Жыл бұрын
Dhan Dhan Shri Guru pita Gobind Singh Gi
@vishavdeepsingh3918
@vishavdeepsingh3918 Жыл бұрын
Waheguru ji🙏🙏🙏🙏🙏❤❤
@parvindersinghsingh2028
@parvindersinghsingh2028 Жыл бұрын
🙏
@samimann5466
@samimann5466 Жыл бұрын
🙏🙏🙏
@jatinderhansra5940
@jatinderhansra5940 Жыл бұрын
22 g ssa keep good work
@VikramSingh-qm5hc
@VikramSingh-qm5hc Жыл бұрын
ਸਾਡੇ ਪੰਜਾਬੀ‌ ਏਹੈਨਾੰ ਕੁਤੇਆੰ ਨੂੰ ਜਵਾੰਈਆੰ ਵਾੰਗ ਪਾਲਰਹੈਨੇ ਛੰਰਮ ਕਰੋ ਉ ਪੰਜਾਬੀਉ ਅੱਜ ਏਹੈਨਾਂ ਨਾਲ ਹੋਏਆ ਕੱਲ ਸਾਡੇ ਜਾੰ ਤੁਹਾਡੇ ਨਾਲ ਵੀ ਹੋ ਸਕਦਾ ਏ ਪਰ ਸਾੰਨੂੰ ਕੀ ਜਿਸ ਤੰਨ ਲਾਗੇ ਸੋ ਤੰਨ ਜਾੰਣੇ।ਏ ਗੰਗੂ ਦੀ ਊਲਾਦ ਕਿਸੇ ਦੀ ਨਹੀ ਬੰਣਦੀ ।ਸੰਬਲ ਜਾਉ ।ਤੂੰਸੀ ਲੰਗਰ ਲੌਦੇ ਉ ।
@satnamchahal1055
@satnamchahal1055 Жыл бұрын
Wehguru ji
@hannysingh-th8nt
@hannysingh-th8nt 11 ай бұрын
84 ਤਾਂ ਦਿਲਾਂ ਲਿਖੀਆਂ ਹੋਈਆਂ ਆ
@KIAAGENT
@KIAAGENT Жыл бұрын
⚔️🙏⚔️
@jogasingh705
@jogasingh705 Жыл бұрын
ਵਾਹਿਗੁਰੂ ਭਲਾ ਕਰੇ
@RameshKumar-fr1vz
@RameshKumar-fr1vz Жыл бұрын
Bai aj jutti vi paonge te soot vi paonge AA Sadi jumevari ha naam te nambar jrur Ripley ch deo ji satsriakal ji good night singho from Sri Ganga Nagar Rajasthan 🙏🙏🙏🙏🙏
@sukhjitsingh5514
@sukhjitsingh5514 Жыл бұрын
ਵਾਹਿਗੁਰੂ ਜੀ
@TG_MAFIA674
@TG_MAFIA674 Жыл бұрын
ਅੱਜ ਤੋਂ ਅੱਗੇ ਕਦੇ v ਕਾਂਗਰਸ ਨੂੰ ਕਦੇ ਵੀ ਵੋਟ ਨਹੀ ਪਨਵਾ ਗੇ
@sukhirandhawa3723
@sukhirandhawa3723 Жыл бұрын
Jo Ona de push Gesh krda ona dea ta dalle lok jmnta zbt krwa rea
@jeevandhabh9629
@jeevandhabh9629 Жыл бұрын
Vaheguru maharashtra karea
@BaljinderSingh-lq7lt
@BaljinderSingh-lq7lt Жыл бұрын
Weheguru ji
@abdulsattar3078
@abdulsattar3078 Жыл бұрын
Nice🇵🇰🇵🇰🇵🇰🇵🇰
@newindiaphotographybaljeet5408
@newindiaphotographybaljeet5408 Жыл бұрын
Waheguru g mher Karn kom te
@Rajveersingh44455
@Rajveersingh44455 Жыл бұрын
Nhi dekheya janda mere raba 😢😢😢
@shokhsingh1984
@shokhsingh1984 Жыл бұрын
🎉rabb mehr kre es priwar te😢
@nikajosan662
@nikajosan662 Жыл бұрын
ਰਲਵੇਂ ਸਏਸਟਨ ਦੈ ਸਾਹਮਣੇ
@jaswindersingh8680
@jaswindersingh8680 Жыл бұрын
S. Balvinder singh pakhoke Very good work from you and sangat
@abdulsattar3078
@abdulsattar3078 Жыл бұрын
Nice🇵🇰🇵🇰🇵🇰🇵🇰 1:42 1:44
@sukhjitsingh5514
@sukhjitsingh5514 Жыл бұрын
ਵੀਰ ਜੀ ਤੁਸੀਂ ਮਹਾਨ ਹੋ
@gauravgujjar6752
@gauravgujjar6752 Жыл бұрын
Sahajhanpur up me
@balpreetballi-xj5xt
@balpreetballi-xj5xt Жыл бұрын
ਬਾਪੂ ਜੀ ਵਾਹਿਗੁਰੂ ਜੀ ਮੇਹਰ ਕਰਨਗੇ
@RajaKahlon-wf3nu
@RajaKahlon-wf3nu Жыл бұрын
Waheguru Waheguru Waheguru g
@PUNJABIMUTIYAARRECORDS
@PUNJABIMUTIYAARRECORDS Жыл бұрын
Jehre U.P vcho ja hor state vcho ujjar ke Gaye..ohna nu 2-2lakh rupiya te 1plot miliya..bhut saare lok jehna nu scheme da pta he nai..te bhut eho jehe lok ne..jehna da kujj ve nuksan ne hoya ohna 2-2vaar file pwake paise lele a.. waheguru mehr kre... ਭਿੰਡਰਾਂਵਾਲੇ ਟਾਇਗਰ ਫੋਰਸ ਆਫ ਖਾਲਿਸਤਾਨ (BTFK)⚔️🐅🐎🦅🔥☠️🚩
@JaswinderSingh-lq6zj
@JaswinderSingh-lq6zj Жыл бұрын
Waheguru ji Mehar kario ji 🙏
@GurbirSingh-hi9ti
@GurbirSingh-hi9ti Жыл бұрын
ਭਾਈ ਸਾਬ ਤੁਸੀ ਇਕ ਭੈਣ ਦੀ ਵੀਡਿਉ ਪਾਈ ਸੀ ਕਾਫੀ ਸਮਾ ਪਹਿਲਾ ਜਿਸ ਦਾ ਵਿਆਹ ਸੀ ਤਾਂ ਮੈ ਥੋੜੀ ਕੋ ਹੈਲਪ ਕੀਤੀ ਸੀ ਜਿੰਨੀ ਕੋ ਮੇਰੀ ਓਕਾਤ ਆ ਤੇ ਮੈ ਕਹਿਆ ਸੀ ਕੇ ਮੇਰਾ ਨੰਬਰ ਆਪਣੇ ਗਰੁੱਪ ਚ ਪਾਂ ਦੇਣਾ ਪਰ ਤੁਸੀ ਮੇਰਾ ਨੰਬਰ ਨਹੀਂ ਪਾਇਆ ਗਰੁੱਪ ਚ ਕੀ ਕਾਰਨ ਸੀ ਦਸਿਓ ਜਰਾ
@SinghManjeet-j8f
@SinghManjeet-j8f 4 күн бұрын
Amritpal. Nu. Ronday. Ena. Da. Hall. Deakho. Ena. Da.
@nirmalsidhu2620
@nirmalsidhu2620 Жыл бұрын
Waheguru ji mehar Karo ji
@swaransinghsekhon4836
@swaransinghsekhon4836 Жыл бұрын
Pakho ke you are good thanks
@tejvirmalhi4343
@tejvirmalhi4343 Жыл бұрын
22jee rub to dar shatt to dar
@manjitsinghaujla2551
@manjitsinghaujla2551 Жыл бұрын
WAHEGURU JI KA KHALSA WAHEGURU JI KI FATEH
@Han739
@Han739 5 ай бұрын
ਬਾਬਾ ਜੀ ਦਾ ਕੋਈ ਨੰਬਰ ਦੱਸੋ
@gurpalsingh8797
@gurpalsingh8797 Жыл бұрын
Waheguru mehar kre dhan babu ji
@kanwaljitkumar4631
@kanwaljitkumar4631 Жыл бұрын
🙏🙏🌹🌹🙏🙏
@Realhorselover-ii6nk
@Realhorselover-ii6nk Жыл бұрын
Bapu avde potra da passport jrur banva yr bkki Jo hoya waheguru ji ape bande ch vaske k kre ga ...
@leenk2462
@leenk2462 Жыл бұрын
Waheguru ji koi dsdo kida krni help?
@sardarasingh9541
@sardarasingh9541 Жыл бұрын
Waheguru waheguru tere rang babu da aate wala patila vekh Ron aa gya
@hannysingh-th8nt
@hannysingh-th8nt 11 ай бұрын
ਭੈਣਾਂ ਤਾਂ ਰੱਬ ਦਾ ਰੂਪ ਆ
@abdulsattar5134
@abdulsattar5134 Жыл бұрын
🇵🇰🇵🇰🇵🇰🇵🇰🇵🇰🇵🇰
@RanjitRai-nc2rq
@RanjitRai-nc2rq Жыл бұрын
Veer.je.gurdaspur.tha.plnd.bham.vich.v.aiavo
@jasbrar1993
@jasbrar1993 Жыл бұрын
Lakh lahanat aa sade ohna loka te jo pinda vich fukarpuna karde lakha lakha rupye kabbadi tournament te la k ohna loka nu eh kio ni dilhde te osto vaddi lakh lahnat aa ohna loka te jo kabbadi tournament karaun walia nu lakha rupye dinde 1 photo te naam bnaun lyi
@gurlalsingh4107
@gurlalsingh4107 Жыл бұрын
ਕਾਰ ਸੇਵਾ ਲੋਰੀਆਂ ਚੱਕੀ ਫਿਰਦੇ ਨੇ ਕੌਮ ਦੇ ਸਿੱਖਾਂ ਦੀ ਕਦੇ ਬਾਈ ਨਹੀਂ ਫੜੀ ਬਿਲਡਿੰਗਾ ਤੇ ਜ਼ੋਰ ਦੇ ਰੱਖਿਆ ਗਾ ਹੋਰ ਕੋਈ ਚੱਜ ਦਾ ਕੰਮ ਨਹੀਂ ਕਰਦੇ
АЗАРТНИК 4 |СЕЗОН 1 Серия
40:47
Inter Production
Рет қаралды 1,3 МЛН
Bike vs Super Bike Fast Challenge
00:30
Russo
Рет қаралды 23 МЛН
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 7 МЛН
АЗАРТНИК 4 |СЕЗОН 1 Серия
40:47
Inter Production
Рет қаралды 1,3 МЛН