ਜਦੋਂ ਪੁੱਤ ਦੇ ਨਾਲ ਨੂੰਹ ਵੀ ਬਣੀ ਖਾੜਕੂ ? Sangharsh Da Sach:E-18:Balwinder Pakhoke:

  Рет қаралды 555,751

PTN24

PTN24

Күн бұрын

Subscribe To #PTN24Channel :- goo.gl/xbj6E4
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com
********************************************************
Content Copyright - PTN24 Channel
********************************************************
Digitally Managed By: Punjabi Television Network 24

Пікірлер: 744
@ravinderrravi511.
@ravinderrravi511. 5 жыл бұрын
ਪੱਖੋਕੇ ਸਾਹਿਬ ਜੀ,ਧੰਨ ਜਿਗਰੇ ਤੁਹਾਡੇ ਇਹਨਾਂਮਾਂਵਾ ਦੇ ਘਰ ਪੁਜਦੇ ਹੋ ਬਹੁਤ ਮੁਸ਼ਕਲ ਹੈ,ਬਿਲਕੁਲ ਟਰੱਕ ਚ ਹੀ ਸੁਣੇ ਜਾਂਸੇ ਹਨ .ਪ੍ਨਾਮ ਸ਼ਹੀਦਾ ਦੀਅਾ ਮਾਂਵਾ ਨੂੰ....ਬਹੁਤ ਹੀ ਜਿਗਰੇ ਨਾਲ ਗੱਲ ਕਰਦੇ ਹੋ ਅਤੇ ਵੱਡੇ ਜਿਗਰੇ ਨਾਲ ਇਹ ਪ੍ੋਗਰਾਮ ਵੇਖ ਹੁੰਦੇ ਹਨ.
@avtargrewal3723
@avtargrewal3723 5 жыл бұрын
ਬਹੁਤ ਵਧੀਆ ਵੀਰ ਜੀ ਜਿਹੜੇ ਤੁਸੀਂ ਉਨਾਂ ਸਹੀਦ ਸਿੰਘਾਂ ਦੇ ਘਰ ਜਾਕੇ ਉਨ੍ਹਾਂ ਮਾਵਾਂ ਦੇ ਪੁੱਤ ਸਹੀਦ ਹੋਏ ਹਨ ਘਰਾਂ ਵਿੱਚ ਮਾਵਾਂ ਨਾਲ ਦੁਖ ਸੁੱਖ ਸਾਂਝਾ ਕਰ ਰਹੇ ਹੋ
@navjotgrewal4287
@navjotgrewal4287 5 жыл бұрын
I'm Sorry I ekhggcc
@writersidhu3330
@writersidhu3330 5 жыл бұрын
Avtar Grewal
@gurmejkang7583
@gurmejkang7583 5 жыл бұрын
@@navjotgrewal4287 good job
@harjeetsinghsaran5236
@harjeetsinghsaran5236 Жыл бұрын
@@navjotgrewal4287 1
@sukhbirsingh7968
@sukhbirsingh7968 4 жыл бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮਾਵਾਂ ਨਾਲ ਦੁੱਖ ਸਾਂਝਾ ਕਰਦੇ ਹੋ, ਅਤੇ ਤੁਹਾਡੇ ਪ੍ਰੋਗਰਾਮ ਰਾਹੀਂ ਸਾਡੀ ਨਵੀਂ ਪੀੜ੍ਹੀ ਨੂੰ ਵੀ ਪਤਾ ਲਗਦੈ ਕੇ ਪੰਜਾਬ ਨੇ ਕੀ ਸੰਤਾਪ ਹੰਢਾਇਆ ਆਪਣੇ ਉੱਪਰ,,,,, ਸੋ ਬਲਵਿੰਦਰ ਸਿੰਘ ਵੀਰ ਜੀ ਰੱਬ ਕਿਰਪਾ ਕਰੇ ਤੁਸੀਂ ਸੇਵਾ ਕਰਦੇ ਰਹੋ,
@Geeta-fu4em
@Geeta-fu4em 5 жыл бұрын
ਵਾਹਿਗੁਰੂ ਭਲਾ ਕਰੇ ਇਸ ਪਰਿਵਾਰ ਦਾ।
@ranjitsinghkhalsa3932
@ranjitsinghkhalsa3932 5 жыл бұрын
ਵੀਰ ਕੋੲੀ ਸਾਰ ਨਹੀਂ ਲੈਣ ਅਾੲਿਅਾ ੲਿਹੇ ਗਲ ਕਰਕੇ ਨੋਂਜਵਾਨਾ ਦਾ ਦਿਲ ਨਾਂ ਤੋੜਿਅਾ ਕਰੋ ,ਸਿਖ ਦੀ ਮਦਦ ਕਿਸੇ ਨਹੀਂ ਕਰਨੀ ਪਰ ਸਿਖ ਨੇ ਸਭ ਦੀ ਮਦਦ ਕਰਨੀ ਹੁੰਦੀ ਅਾ
@jagjitsxndhu
@jagjitsxndhu 5 жыл бұрын
Ranjit Singh Khalsa j
@malkeetsingh3249
@malkeetsingh3249 4 жыл бұрын
💞💞💞💞💞
@harbhejsinghgurbhejsingh7889
@harbhejsinghgurbhejsingh7889 5 жыл бұрын
ਬਹੁਤ ਵਧੀਆ ਪਖੋਕੇ ਸਾਹਿਬ ਰੱਬ ਮੇਹਰ ਕਰਨ
@BalwinderSingh-fn4td
@BalwinderSingh-fn4td 4 жыл бұрын
Waheguru.ji
@grwindersingh4237
@grwindersingh4237 5 жыл бұрын
ਦਸ਼ਮੇਸ਼ ਤੇਰੀ ਕੋਮ ਤੇ ਝੂਲੀਆ ਹਨੇਰੀਆ, ਬੱਚਦੇ ਰਹੇ ਆ ਰਹਿਮਤਾ ਨੇ ਤੇਰੀਆ, ,,,,, ਦੇਬੀ ਮਖਸੂਸਪੁਰੀ
@user-zh7oo1nl8n
@user-zh7oo1nl8n 4 жыл бұрын
Nice
@mraunaksangeet7384
@mraunaksangeet7384 5 жыл бұрын
ਹਰੇਕ ਪੁਲਸ ਵਾਲੇ ਦੀ ਜ਼ਮੀਰ ਏਦਾਂ ਦੀ ਨਹੀਂ ਹੁੰਦੀ ।ਪ੍ਰਣਾਮ ਸ਼ਹੀਦਾਂ ਨੂੰ ।
@gurdialsinghmaharajke
@gurdialsinghmaharajke 4 жыл бұрын
Chamak Punjab Di Sangeet veer bahute kanjar e aa police vale
@tarsamsandhu6401
@tarsamsandhu6401 5 жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਪਖੋਕੇ ਸਾਹਿਬ ਸੱਚ video ਕਰਕੇ safe ਰਹੇਗਾ
@surjitkaur4993
@surjitkaur4993 4 жыл бұрын
ਅਸੀਂ ਸਿਰਫ ਯੂ ਟਿਊਬ ਚਲਾਉਣ ਜੋਗੇ ਹਾਂ।ਇੱਥੇ ਹੀ ਕਰੀ ਜਾਵਂਗੇ ਗੁਡ ਨਾਈਸ।ਇਹਨਾ ਦੀ ਵਿਤੀ ਮਦਦ ਕਰੋ। ਪਤਾ ਲਵੋ ਜੋ ਇਹਨਾਂ ਨੂੰ ਬਣਦੀ ਸਰਦੀ ਸਹਾਇਤਾ ਕਰੋ।
@charnjeetsandhu2023
@charnjeetsandhu2023 Жыл бұрын
Sahi gal aa
@user-oc6fq4ye7u
@user-oc6fq4ye7u 5 жыл бұрын
ਬੀਰ ਜੀ ਤੁਸੀਂ ਆਮਿਰ ਸਹੀਦ ਭਾਈ ਗੁਰਜੰਟ ਸਿੰਘ ਜੀ ਬੁੰਧ ਸਿੰਘ ਦੇ ਘਰ ਪਰਵਾਰ ਜੀਵਨ ਜਾਣਕਾਰੀ ਦੀਉ ਸਹੀਦੀ ਵਾਰੇ ਦਸੋ ਤੁਹਾਡੀ ਮੇਹਰ ਬਾਨੀ ਜੀ
@luckysandhu2803
@luckysandhu2803 4 жыл бұрын
Sahi aa jva veer
@modernfarmerofup892
@modernfarmerofup892 4 жыл бұрын
Sahi gal Kro una te
@shooter.dhaliwalminian4338
@shooter.dhaliwalminian4338 2 жыл бұрын
Vr mere restedar ni sheed gurjant Singh budhwala ji
@singhkaursinghni8963
@singhkaursinghni8963 2 жыл бұрын
@@shooter.dhaliwalminian4338 ਕਿਹੜੇ ਪਿੰਡ ਤੋ ਸੀ ਤੇ ਕਿੱਦਾਂ ਸ਼ਹੀਦ ਹੋਏ ਸੀ
@balvindersingh9667
@balvindersingh9667 5 жыл бұрын
ਪੱਖੋ ਕੇ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਹਨ
@manpreet1183
@manpreet1183 5 жыл бұрын
ਇਹੋ ਜਿਹੇ ਪੁਲਿਸ ਵਾਲਿਆ ਨੇ ਆਪਣੇ ਜਮੀਰ ਨੰੂ ਮਰਨ ਨੀ ਦਿੱਤਾ ਸਿਰ ਝੁੱਕਦਾ ਇਹਨਾ ਯੋਧਿਆ ਅੱਗੇ ਵਾਹਿਗੁਰੂ ਜੀ🙏🙏🙏🙏
@PreetKaur-by7hu
@PreetKaur-by7hu 3 жыл бұрын
1q111
@PreetKaur-by7hu
@PreetKaur-by7hu 3 жыл бұрын
1q
@PreetKaur-by7hu
@PreetKaur-by7hu 3 жыл бұрын
11
@sonudhandwarmadahar5726
@sonudhandwarmadahar5726 3 жыл бұрын
@@PreetKaur-by7hu kus samag nahe ayea tuse ke coment kita
@hardevsandhu700
@hardevsandhu700 4 жыл бұрын
ਮੈਂ ਦਿਲੋਂ ਧੰਨਵਾਦ ਕਰਦਾਂ ਵੀਰ ਬਲਵਿੰਦਰ ਸਿੰਘ ਪੱਖੋਕੇ ਵਾਲੇਆਂ ਦਾ ਜੋ ਸ਼ਹੀਦਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਆਪਣੇ ਚੈਨਲ ਰਾਹੀਂ ਸਾਰੇਆਂ ਦੇ ਨੋਟਿਸ ਵਿੱਚ ਰੱਖ ਦੇ ਹਨ ਵਾਹਿਗੁਰੂ ਸੱਭ ਤੇ ਮਹਿਰ ਕਰੇ
@BaljinderSingh-yp3ob
@BaljinderSingh-yp3ob 5 жыл бұрын
☬🌷🌷ਸਤਨਾਮ ਸ਼੍ਰੀ ਵਾਹਿਗੁਰੂ ਜੀ 🌷🌷☬
@satnamkaur8887
@satnamkaur8887 2 жыл бұрын
Indira Gandhi ne maarna koi galti hai Jo unhone kitna
@gurbinderjitsingh2859
@gurbinderjitsingh2859 5 жыл бұрын
ੴ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਦਾ ਨਾਮ ਰਹਿੰਦੀ ਦੁਨੀਆਂ ਤੱਕ ਸੁਨਹਿਰੇ ਅੱਖਰਾਂ ਚ ਵਿਚਰਦਾ ਰਹੇਗਾ ੴ
@bkairconditioner
@bkairconditioner 4 жыл бұрын
Foodu Bdre
@user-zn4uk9wp2w
@user-zn4uk9wp2w 2 жыл бұрын
@@bkairconditioner ਭੌਂਕ ਨਾ😡
@singhkaursinghni8963
@singhkaursinghni8963 2 жыл бұрын
@@bkairconditioner ਤੈਨੂੰ ਐਦਾ ਦਾ air conditioner ਚ ਲਾਉਣਾ ਜਿਹੜਾ ਪੀਰੀ ਜ਼ਿੰਦਗੀ ਯਾਦ ਰੱਖੇਗਾ ।
@ranjeetgatkaakhararamghar
@ranjeetgatkaakhararamghar 4 жыл бұрын
ਅੱਖਾਂ ਵਿੱਚ ਹੰਝੂ ਆ ਗਏ ਸਹੀਦਾਂ ਦੀ ਦਾਸਤਾਨ ਸੁਣ ਕੇ
@mannasingh9787
@mannasingh9787 2 жыл бұрын
🙏 ਵਾਹਿਗੁਰੂ ਜੀ ਮੇਹਰ ਕਰੋ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਪੀ੍ਵਾਰਾ ਤੇ 🙏
@prabhjotsingh6269
@prabhjotsingh6269 5 жыл бұрын
Me Karan parnaam shaheedan nu jo Kaum de layi Shaheed hue 🙏🙏❤️
@dhaliwalsukhrajdeep
@dhaliwalsukhrajdeep 3 жыл бұрын
ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ੇ ਵੀਰ ਜੀ
@ckthakurblogs6046
@ckthakurblogs6046 4 жыл бұрын
ਵੀਰਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਤੁਸੀਂ, ਮੇਰੇ ਮਨ ਚ ਬੜੀ ਤਾਂਘ ਸੀ ਕੁੱਝ ਐਵੇਂ ਦਾ ਕਰਨ ਦੀ ਪਰ ਅਫਸੋਸ ਸਾਧਨ ਦੀ ਕਮੀਂ ਕਾਰਨ ਕੁੱਝ ਨਹੀਂ ਕਰ ਸਕੇ। ਪਰ ਤੁਸੀਂ ਇਹ ਸੇਵਾ ਬਿਲਕੁੱਲ ਸਹੀ ਢੰਗ ਨਾਲ ਨਿਭਾ ਰਹੇ ਹੋ। ਵਾਹਿਗੁਰੂ ਜੀ ਮੇਹਰ ਕਰਨ
@ManjeetKaur-zn5nb
@ManjeetKaur-zn5nb 5 жыл бұрын
ਵਾਹਿਗੁਰੂ ਜੀ
@GurpreetSingh-cz4ow
@GurpreetSingh-cz4ow 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਬਲਵਿੰਦਰ ਸਿੰਘ ਜੀ ਧੰਨਵਾਦ ਤੁਹਾਡਾ ਤਸੀ ਬਹੁਤ ਉਪਰਾਲਾ ਕਰ ਰਹੇ ਹੋ
@jasvirsingh6228
@jasvirsingh6228 4 жыл бұрын
ਬਹੁਤ ਮਿਹਨਤ ਹੈ ਪੱਖੋਕੇ ਸਾਬ ਜੀ ਦੀ ਵਾਹਿਗੁਰੂ ਸਦਾ ਚੜਦੀ ਕਲਾ ਚ ਰੱਖੇ
@JagtarSingh-cb5vt
@JagtarSingh-cb5vt 5 жыл бұрын
ਸਿੰਘ ਮੁਕਾਇਆਂ ਮੁੱਕਦੇ ਨੀ ਜਾਲਮ ਸਰਕਾਰਾਂ ਤੋਂ।
@impervsimp...........5003
@impervsimp...........5003 5 жыл бұрын
Such a beautiful couple God bless these beautiful souls
@kulwindersingh8356
@kulwindersingh8356 5 жыл бұрын
ਵਾਹਿਗੁਰੂ ਮੇਹਰ ਕਰੇਂ
@sukhjitsingh6259
@sukhjitsingh6259 4 жыл бұрын
ਵੀਰ ਜੀ ਤੁਹਾਡੀਆਂ ਸ਼ਹੀਦ ਪਰਿਵਾਰਾਂ ਨਾਲ ਗਲਾ ਸੁਣ ਕੇ ਰੋਣ ਤੋ ਇਲਾਵਾ ਕੁਝ ਨਹੀ ਕਰ ਸਕਦੇ, ਕੁੱਝ ਨਹੀਂ ਸੋਚ ਸਕਦੇ ਤੁਸੀ ਬਹੁਤ ਪੁੰਨ ਦਾ ਕੰਮ ਕਰ ਰਹੇ ਹੋ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹਥ ਰੱਖੇ ਅਸੀਂ ਤੁਹਾਨੂੰ ਕੀ ਸਲਾਹ ਦੇਣੀ ਆ ਪ੍ਰੋਗ੍ਰਾਮ ਨੂੰ ਹੋਰ ਵਧੀਆ ਬਣਾਉਣ ਵਾਸਤੇ
@chamkaurshergill5131
@chamkaurshergill5131 5 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ramangoldy7941
@ramangoldy7941 5 жыл бұрын
Salute Bhai jaswinder Singh ji sipahi
@parmindersingh2218
@parmindersingh2218 3 жыл бұрын
ਜ਼ਮੀਰ ਵਾਲੀ ਪੁਲਸ ਅਫਸਰ ਨੂੰ ਸਲਾਮ 🙏
@nikkamehlan2909
@nikkamehlan2909 4 жыл бұрын
ਮਾਤਾ ਦੇ ਚਰਨਾਂ ਵਿਚ ਸਿੱਰ ਝੂਕਾ ਕੇ ਸਲੂਟ ਹੈ ਜੀ ਯੋਧੇ ਪੁੱਤਰ ਨੂੰ ਜਨਮ ਦੇਣ ਵਾਲੀ ਵਾਹਿਗੁਰੂ ਜੀ ਮੇਹਰ ਕਰੇ ਮਾਂ
@rinkugujjranrinkugujjran9365
@rinkugujjranrinkugujjran9365 5 жыл бұрын
Bohut vadia kamm kar rahe ho pa ji waheguru chardi kla ch rakhan
@LovepreetSingh-ki1me
@LovepreetSingh-ki1me 4 жыл бұрын
ਧੰਨ ਉ ਮਾਵਾ ਜਿਹਨਾਂ ਦੇ ਪੁੱਤ ਸ਼ਹੀਦ ਹੋਗੇ...ਮੈ ਸਿਰ ਝੁਕਾ ਕੇ ਪ੍ਣਾਮ ਕਰਦਾ...
@moesander7790
@moesander7790 5 жыл бұрын
my veer ji please keep up the good work so our youth can learn something from all this happen to us.
@baljitsinghchahal4058
@baljitsinghchahal4058 4 жыл бұрын
ਬੜਾ ਮਾਣਮੱਤਾ ਇਤਿਹਾਸ ਹੈ । ਭਾਈ ਸਾਹਿਬ ਤੇ ਭਾਈ ਸਹਿਬ ਦੀ ਪਤਨੀ ਜੀ ਦਾ ।
@rajkumarsingh-hd5yt
@rajkumarsingh-hd5yt 5 жыл бұрын
Bai g , you are doing great job. God bless you.
@baljot1759
@baljot1759 5 жыл бұрын
ਵੀਰੋ ੲਿਨਾ ਸਹੀਦਾ ਦੀ ਬਦੋਲਤ ਹਿੰਦੋਸਤਾਨ ਦੀ ਹਿੱਕ ਪਾੜ ਖਾਲਸਤਾਨ ਬਣਨਾ
@rajagandham8513
@rajagandham8513 4 жыл бұрын
Mara Vara eada da kos ne hona galat commant na karo
@sagersingh2838
@sagersingh2838 4 жыл бұрын
Hnji g Baba g waheguru g mehar karn bas g
@user-nt1jw9kq3y
@user-nt1jw9kq3y 4 жыл бұрын
ਰਾਣਾ Baljot ਸਿੰਘ haji veer bilkul
@SonuSaini-ov4lf
@SonuSaini-ov4lf 4 жыл бұрын
Bund naa padhwa li Sala hiek padhan da gand bhout maru teri Phela maha Raja Ranjit Singh wala Punjab lai lau chavlu Jy kity bann geya Khalistan ty sara kha jo pakistan Khalsa raj chahida par puray Punjab maha Raja Ranjit waly ty
@sukhchain3674
@sukhchain3674 4 жыл бұрын
Dasmesh pita GURU gobind singh ji diya ladlia foja ne jina guru de lekhe la gey ne parnam shahid singha nu hun vi 84vala hi time hai loka nal dhake aaj vi ne waheguru ji kirpa karn khalistan jindabad
@narindernarinder3075
@narindernarinder3075 4 жыл бұрын
ਪੁਲੀਸ ਵਾਲੇ ਤਾ ਰਾਕਸ਼ਸ਼ ਹੈ ਪਹਿਲਾਂ ਵੀ ਰਾਕਸ਼ਸ਼ ਤੇ 'ਤੇ ਹੁਣ ਵੀ ਰਾਕਸ਼ਸ਼ ਹੈ
@balvindersingh9667
@balvindersingh9667 5 жыл бұрын
ਵਲਟੋਹਾ ਜ਼ਫਰਵਾਲ ਹਰਮਿੰਦਰ ਗਿੱਲ ਮਹਿਤਾ ਚਾਵਲਾ ਹੋਰ ਬਹੁਤ ਸਾਰੇ ਚੰਗੇ ਭਲੇ ਤੁਰੇ ਫਿਰਦੇ ਆ
@TATATALKCH
@TATATALKCH 4 жыл бұрын
ਬਹੁਤ ਨੇ ਅਪਣੇ ਪ੍ਰੀਵਾਰ ਬਾਹਰ ਸੈਟ ਕਰਲੇ ਇਹ ਪ੍ਰੀਵਾਰ ਰੁਲ਼ ਰਹੇ ਹਨ ਕੋਈ ਸਾਰ ਲੈਣ ਵਾਲ਼ਾ ਨਹੀ ਧਰਮ ਦੇ ਠੇਕੇਦਾਰ ਬਹੁਤ ਬਣੇ ਫਿਰਦੇ ਹਨ ਅੱਜ ਵੀ ਸਟੇਜਾਂ ਤੇ ਚੜਕੇ ਕਹਿੰਦੇ ਹਨ ਸੰਘਰਸ਼ ਕਰੋ ਲੋਕ ਜੈਕਾਰ ਲਾ ਦਿੰਦੇ ਹਨ ਇੰਞ ਹੀ ਓਦੋਂ ਅਜਿਹੇ ਲੋਕਾਂ ਨੇ ਹੀ ਸੱਚੇ ਸੁੱਚੇ ਸਿੱਖਾਂ ਨੂੰ ਬੰਦੂਕਾਂ ਚਕਾਈਆਂ ਸੀ .ਹਜਾਰਾਂ ਪ੍ਰੀਵਾਰ ਰੁਲ਼ ਰਹੇ ਹਨ
@akvinderkaurakvinderkaur9841
@akvinderkaurakvinderkaur9841 4 жыл бұрын
Balvinder Singh
@SukhdevSingh-up3yo
@SukhdevSingh-up3yo 4 жыл бұрын
ਧੰਨ ਸੀ ਸ਼ਹੀਦ ਸਿੰਘ ਧੰਨ ਓਹਨਾਂ ਦੀਆਂ ਮਾਵਾਂ
@sansardeepsingh1122
@sansardeepsingh1122 3 жыл бұрын
ਤੁਸੀ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੋ ਜੀ। ਧੰਨਵਾਦ ਜੀ।
@simmisidhu1330
@simmisidhu1330 5 жыл бұрын
pakhoke sahib you are doing great job keep it up brother
@HarpalSingh-pk8kn
@HarpalSingh-pk8kn 5 жыл бұрын
ਵਾਹਿਗੁਰੂ ਜੀ ਮੇਹਰ ਰੱਖੋ ਜੀ
@baldevsingh-xb6hl
@baldevsingh-xb6hl Жыл бұрын
ਬਹੁਤ ਵੱਡਾ ਉਪਰਾਲਾ ਤੇ ਬਹੁਤ ਮਹਾਨ ਕਾਰਜ ਬਲਵਿੰਦਰ ਸਿੰਘ ਪੱਖੋਕਲਾਂ ਵਲੋਂ ਕੀਤਾ ਜਾ ਰਿਹਾ ਹੈ
@mspadda7902
@mspadda7902 5 жыл бұрын
SatnAm waheguru ji..🙏🏻🙏🏻😞😞waheguru ji sukh rakhn sb te.. She is my grandmom..🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@manjeetsinghnewzealand1114
@manjeetsinghnewzealand1114 4 жыл бұрын
Balwinder veer ji the job you doing is THE GREAT job .
@baljitsinghbajwa1952
@baljitsinghbajwa1952 5 жыл бұрын
This is How Life Go in India LAW HaS Failed to protect the First Nation Community’s Family’s!
@jagdevgill293
@jagdevgill293 5 жыл бұрын
Dhan waheguru ji
@RajKumar-ge1gl
@RajKumar-ge1gl 5 жыл бұрын
Waheguru ji
@mohindersinghsidhu3345
@mohindersinghsidhu3345 4 жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।। ਤੁਹਾਡਾ ਵੀ ਧੰਨਵਾਦ
@Jagtarsinghkhas
@Jagtarsinghkhas 4 жыл бұрын
ਬਹੁਤ ਧੰਨਵਾਦ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ।। ਵਾਹਿਗੁਰੂ ਜੀ ਕਿਰਪਾ ਕਰੇ ਜੀ।।
@BaljinderSingh-bt4qu
@BaljinderSingh-bt4qu 5 жыл бұрын
SHED Bebi nu salut hi jo, sach vekh K. Apne Sacha de Rahaa te turi, Mukti pai, SALUT hi,
@pradhyumnyadav126
@pradhyumnyadav126 4 жыл бұрын
Tumhara pyara dost Pakistan hota naa to bebi shed nhi kuch or kahlati aaj 🤣
@sansardeepsingh1122
@sansardeepsingh1122 3 жыл бұрын
ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸੋਧਾ ਲਾਉਣ ਵਾਲਿਆਂ ਯੋਧਿਆਂ ਦੇ ਪਰਿਵਾਰਾਂ ਦੀ ਸਾਰ ਵੀ ਜਰੂਰ ਲਿਆ ਕਰੋ ਜੀ। ਧੰਨਵਾਦ ਜੀ।
@ParamjeetSingh-cc5vs
@ParamjeetSingh-cc5vs 5 жыл бұрын
Balwinder sir good Service.. Waheguru ji ka khalsa. Waheguru ji ki Fateh..
@saroopsingh5115
@saroopsingh5115 5 жыл бұрын
Meri mami ga da brother c waheguru ji mehr kare tuhade te tusi sheed family s di sar lande ho🙏🙏
@AmarjitSingh-hr1kh
@AmarjitSingh-hr1kh 5 жыл бұрын
ਪਪੂ ਢਡਿਆਲਾ ਨਜਾਰਾ ਦੀ ਤੇ ਪਰਿਵਾਰ ਦੀ ਵੀ ਵੀਡੀਓ ਬਣਾਓ ਸਿੰਘ ਤਾ ਬਹੁਤ ਸੁਣੇ ਦੇਖੇ ਪਰ ਪਪੂ ਢਡਿਆਲਾ ਨਜਾਰਾ ਪਿੰਡ ਦਾ ਖਾਸ ਜਿਗਰੇ ਵਾਲਾ ਸੀ
@sandhu2388
@sandhu2388 5 жыл бұрын
Kehra pind district si apna bhai ji Pappu singh dadiala ji da ithias daso sanu
@varinder487
@varinder487 5 жыл бұрын
Interview ghaint c veer good questions 🙏😰
@amritchandi8337
@amritchandi8337 5 жыл бұрын
Waheguru ji 🙏
@damneetsingh7570
@damneetsingh7570 5 жыл бұрын
Ena kurbina ketee singha ne Salam ona singha nu Bhindara vale samt jimdabad
@sukhjeetsingh1034
@sukhjeetsingh1034 5 жыл бұрын
Respected jaswinder Singh shiphai
@Kavishsharma1923
@Kavishsharma1923 5 жыл бұрын
Waheguru ji 🙏 🙏
@kulvirsingh3140
@kulvirsingh3140 3 жыл бұрын
ਬਲਵਿੰਦਰ ਵੀਰ ਜੀ ਵਾਹਿਗੁਰੂ ਤੁਹਾਡੀ ਲੰਮੀ ਕਰਨ
@surisingh2641
@surisingh2641 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ sri waheguru g ki fathe fathe fathe fathe fathe fathe fathe fathe fathe
@AvtarSingh-bf8wv
@AvtarSingh-bf8wv 5 жыл бұрын
🙏 Waheguru ji Waheguru ji 🙏😢
@hardeepwraich4734
@hardeepwraich4734 5 жыл бұрын
Bai g Bhut Sahii kam kerde aa tusi ena familys nal Mila k Bhut santap handaya that time Waheguru mehar kre ena familys Te Tuhade Te jo tusi kam ker rahe o Jionde wasde raho Bai g
@pawandeepsingh4378
@pawandeepsingh4378 5 жыл бұрын
Bhot Bhot dhanbaad ji
@dsds2815
@dsds2815 5 жыл бұрын
Waheguru g waheguru g waheguru g waheguru g waheguru 😅😅😅😅😅
@jazzvirk6788
@jazzvirk6788 5 жыл бұрын
Waheguru ji
@jagmeetteona6186
@jagmeetteona6186 3 жыл бұрын
ਪ੍ਣਾਮ ਸਹੀਦਾਂ ਨੂੰ🙏🙏
@manjeetgill7955
@manjeetgill7955 5 жыл бұрын
Dhan ne mava o jina ne aho je putta nu janamm deta
@rajsandhu4792
@rajsandhu4792 4 жыл бұрын
ਮੇਰਾ ਤਾ ਰੋਣਾ ਬੰਦ ਨੀ ਹੁੰਦਾ ਕਿੰਨੇ ਸੋਹਣੇ ਬੱਚੇ ਸੀ ਹਾਏ ਰੱਬਾ ਕਿੱਥੇ ਗਿਆ ਸੀ ਤੂੰ ਤੈਨੂੰ ਤਰਸ ਨੀ ਆਇਆ
@ranjeetkaur6746
@ranjeetkaur6746 2 жыл бұрын
ਪੁੱਤ ਤਾਂ ਸਰਬੰਸਦਾਨੀ ਕਲਗੀਧਰ ਪਾਤਸ਼ਾਹ ਜੀ ਦੇ ਵੀ ਬਹੁਤ ਸੋਹਣੇ ਸਨ ਵੀਰ-ਭੈਣ ਮੇਰੀਏ ਮੇਰੀਏ ਤੇ ਉਹ ਆਪ ਵੀ ਰੁਹਾਨੀ ਨੂਰ ਸਨ। 😢😢😢 ਬਾਕੀ ਆਪਣੇ ਨਾਮ ਨਾਲ ਸਿੰਘ ਤੇ ਕੌਰ ਜ਼ਰੂਰ ਲਗਾਇਆ ਕਰੋ ਜੀ।🙏🙏
@sakaranbirsingh1545
@sakaranbirsingh1545 5 жыл бұрын
Bhut sewa kar rahe j paji ,jeode raho,maharaj chardikala bakse.
@balvirsingh8842
@balvirsingh8842 5 жыл бұрын
Waheguru Ji waheguru ji
@harjitsingh9538
@harjitsingh9538 5 жыл бұрын
veer g bhut 2 danwad g
@dkkhalsa1551
@dkkhalsa1551 5 жыл бұрын
Nice thoughts uncle g Sikh ohi hunda jo najayz ktl de khilaf hove
@barjinderpalsingh6035
@barjinderpalsingh6035 5 жыл бұрын
ਭਾਈ ਪੱਖੋਕੇ ਜੀ ਤੂਹਾਨੂੰ ਵਾਹਿਗੁਰੂ ਚੜਦੀ ਕਲਾ ਚ ਰੱਖਣ ਸ਼ਹੀਦ ਭਾਈ ਜਸਵਿੰਦਰ ਸਿੰਘ ਸਿਪਾਹੀ ਉਨਾਂ ਦੀ ਸ਼ਹੀਦ ਸਿੰਘਂਣੀ ਜੀ ਦੇ ਵਾਰੇ ਪਤਾ ਲੱਗਾ ਕਿ ਚੋਟੀ ਦੇ ਜੁਝਾਰੂ ਸ਼ਹੀਦ ਭਾਈ ਮਨਜੀਤ ਸਿੰਘ ਖੁਜਾਲਾ ਜੀ ਦੇ ਪਿੰਡ ਤੋਂ ਹਨ ਮੈਂ ਇਸ ਜੋੜੇ ਦੀ ਫੋਟੋ ਰੱਖੀ ਆ
@jasmindihllon6532
@jasmindihllon6532 5 жыл бұрын
Waheguru ji waheguru ji
@chamkaurshergill5131
@chamkaurshergill5131 5 жыл бұрын
ਬਲਵਿੰਦਰ ਵੀਰ ਜੀ ਸਤਿ ਸ੍ਰੀ ਅਕਾਲ
@paramdeepdhillon8367
@paramdeepdhillon8367 5 жыл бұрын
ਪਖੋਕੇ ਵੀਰ ਜੀ ਸਲਾਮ ਹੈ ਤੁਹਾਨੂੰ ❤❤❤❤❤👌👌👌👌👌
@amanbhullar8727
@amanbhullar8727 5 жыл бұрын
Parnaam sheedan nu 🙏🙏🙏
@smileplease2412
@smileplease2412 5 жыл бұрын
Parnaam shaheedan nu❤️🙏🙏 1984-1994
@jagmohansinghatwal8657
@jagmohansinghatwal8657 5 жыл бұрын
New Sikh youth should learn a lesson from the wording of this mother.
@usmanmuhammad2277
@usmanmuhammad2277 5 жыл бұрын
Bilkul thk kaha ap ny
@jagminderbassi1056
@jagminderbassi1056 5 жыл бұрын
Soormay Sikhs vs Gardhar Sikhs leaders
@jindercheema3724
@jindercheema3724 5 жыл бұрын
I got so so sad when I watch these stories
@paramjeetsingh7660
@paramjeetsingh7660 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurmitkaursahota3984
@gurmitkaursahota3984 3 жыл бұрын
Very very sad 😢 story waheguru mehar karn Sir ji thanks 🙏
@JaswantSingh-vx7dm
@JaswantSingh-vx7dm 5 жыл бұрын
बीर जी आप जी दी गल ई है। जिस तरा आप जी ने सारी दुख भरी दासता सुनाई है आप जी दसो जिस तरा अज कल फिर बचिआ नू दोबारा गूम राह किता जादा है। ई गलत है। जा नही। बाहेगुर जी किरपा करे
@baljot1759
@baljot1759 5 жыл бұрын
ਸਿਰ ਝੁਕਦਾ ਰਹੂਗਾ
@narwairsingh7857
@narwairsingh7857 5 жыл бұрын
Wahe.guru.ji.
@jagwindergondara7855
@jagwindergondara7855 5 жыл бұрын
Waheguru ji maher kre ji🙏
@gurupreetsinghgurupreetsin2876
@gurupreetsinghgurupreetsin2876 5 жыл бұрын
I proud you
@jaspreetgrewal5717
@jaspreetgrewal5717 4 жыл бұрын
ਬਲਵਿੰਦਰ ਸਿੰਘ ਜੀ ਅਸੀਂ ਤੁਹਾਡੇ ਨਾਲ ਹਾਂ ਪੁਲਿਸ ਵਾਲੇ ਤੇ ਕੁੱਤੇ ਨੇ
@AvtarSingh-bf8wv
@AvtarSingh-bf8wv 5 жыл бұрын
🌹 Maa 🌹😢 waheguru ji☝
@jeevay_panjab8687
@jeevay_panjab8687 5 жыл бұрын
ਗੋਲੀਉ ਸੇ ਉਸੇ ਡਰ ਲਗਤਾ ਹੈ ਜਿਸਨੇ ਕਬੀ ਦੇਖੀ ਨਾ ਹੋ ਹਮ ਤੋ ਬਾਦਸ਼ਾਹ ਹੈ ਰਾਹ ਚਲਤੇ ਹੀ ਬਾਰੂਦ ਬਨ ਜਾਤੇ ਹੈਂ
@udhamsharma2723
@udhamsharma2723 5 жыл бұрын
Vhot vadiya likhya veer
@lakhasingh4853
@lakhasingh4853 4 жыл бұрын
ਵਾਹਿਗੁਰੂ ਜੀ ਮੇਹਰ ਕਰਨ 😢😢😢😢😢😢😢😢😢😢😢😢😢😢😢😢😢😢😢😢 ਬਹੁਤ ਧੰਨਵਾਦ ਵੀਰ ਜੀ
@gurvindersandhu2914
@gurvindersandhu2914 4 жыл бұрын
Waheguru chardi kla ch rakhe tuhanu veer g Ardaas aa tandrusti bakshe waheguru
@jatindersinghsingh3586
@jatindersinghsingh3586 3 жыл бұрын
ਮੇਹਰ ਕਰੇ ਮਾਂ ਦੀ 1000 ਸਾਲ ਉਮਰ ਹੋਏ ਸਲੂਟ ਇਹ ਮਾਂ ਨੁੰਹ ਸਲਾਮ ਪੱਤਰਕਾਰ ਨੁੰਹ👌👌👌👌ਸਲੁਟ
@gurdevsinghsingh5298
@gurdevsinghsingh5298 4 жыл бұрын
ਵਾਹਿਗੁਰੂ ਚੜਦੀ ਕਲਾ ਕਰਨ
@maninderkaur2968
@maninderkaur2968 4 жыл бұрын
Waheguru ji ka Khalsa waheguru Ji ki Fateh
@ilovemyfemlyroman9525
@ilovemyfemlyroman9525 4 жыл бұрын
Wah waheguru g dhan o tuci te tera khalsa waheguru g waheguru g waheguru g waheguru g (( satnam sri waheguru g ))
@vikasgandhi9746
@vikasgandhi9746 4 жыл бұрын
V good presentation waheguru leaders nu akal den taan jo koi kise nu misuse na kare.
@RAJMAN128
@RAJMAN128 2 жыл бұрын
WaheGuru ji ka khalsa WaheGuru ji ki Fateh
ПРИКОЛЫ НАД БРАТОМ #shorts
00:23
Паша Осадчий
Рет қаралды 2,8 МЛН
У ГОРДЕЯ ПОЖАР в ОФИСЕ!
01:01
Дима Гордей
Рет қаралды 6 МЛН
Zombie Boy Saved My Life 💚
00:29
Alan Chikin Chow
Рет қаралды 35 МЛН
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 18 МЛН
ПРИКОЛЫ НАД БРАТОМ #shorts
00:23
Паша Осадчий
Рет қаралды 2,8 МЛН