No video

Bhai Avtar Singh ਮੇਰੇ ਸਾਹਮਣੇ ਮੇਰੇ ਸਰਦਾਰ ਨੂੰ ਕੋਹ-ਕੋਹ ਕੀਤਾ ਸ਼ਹੀਦ ||Sangharsh Da Sach:E-31 ||

  Рет қаралды 215,766

PTN24

PTN24

Күн бұрын

Пікірлер: 480
@PTN24Channel
@PTN24Channel 4 жыл бұрын
Guru Nanak Langar Sewa Society International CANADA TRUST : ACCOUNT # 5283999; TRANSIT # 21242 SWIFT CODE # TDOMCATTTOR; INSTITUTION # 004; E-TRANSFER + PAYPAL: GNLANGARSSI@GMAIL.COM {001-(416) 540-7454} , {001-(416) 625-3500}
@maliknazar1997
@maliknazar1997 4 жыл бұрын
03417232188
@sunnydhaliwal9595
@sunnydhaliwal9595 3 жыл бұрын
Pakhoke saab Sat Shri akal 🙏🙏Veer ji mahaan Saheed bhai Avtar Singh Brahma Ji di Family Nal Kar lo Plllzz pllllzz interview
@manpreet1183
@manpreet1183 5 жыл бұрын
ਮਲੇਸ਼ੀਆ ਵਾਲੇ ਵੀਰਾ ਨੰੂ ਬੇਨਤੀ ਹੈ ਮਾਤਾ ਜੀ ਦੇ ਬੇਟੇ ਨੰੂ ਕਿਸੇ ਚੰਗੇ ਕੰਮ ਤੇ ਲਵਾਉਣ ਤਾ ਜੋ ਉਹਨਾ ਦੇ ਘਰ ਦੇ ਹਾਲਾਤ ਸੁਧਰਣ ਵਾਹਿਗੁਰੂ ਜੀ🙏🙏🙏🙏🙏🙏
@shergill4301
@shergill4301 5 жыл бұрын
Malaysia valeyo Munde di help Karo......sahi keha Bai ne
@desitravellers3111
@desitravellers3111 4 жыл бұрын
koi khalsa g ..eina de puter nu kise changi country laiju ..hath jodh k bainte aa
@sehrajrandhawa2032
@sehrajrandhawa2032 4 жыл бұрын
Bai nu kisha ਵਧੀਆ ਕੰਮ ਤੇ ਲਵਾਹ ਦਊ ਬਾਈ ਜੀ
@rashnoorrandhawa1379
@rashnoorrandhawa1379 4 жыл бұрын
Ravi Shergill 5
@MANDEEPSINGH-gf4mj
@MANDEEPSINGH-gf4mj 4 жыл бұрын
ehna da beta mere nal hai g asi vadiya reh rahe ha lekin asi 2 number vich hi hge ha lekin mein apne chote veer nu kade koi dikat ni aoun denda 🙏🙏🙏🙏🙏
@yadwindersingh2118
@yadwindersingh2118 5 жыл бұрын
ਸ਼ਹੀਦ ਭਾਈ ਅਵਤਾਰ ਸਿੰਘ ਪੱਤਰੀ ਜੀ ਜਿੰਦਾਬਾਦ
@khalsa1984
@khalsa1984 5 жыл бұрын
ਰੋ ਰੋ ਕੇ ਵਿਡੀਉ ਵੇਖੀ ਦੀਆ ਪਰ ਮਾਨ ਉਹਣਾ ਸ਼ਹੀਦਾ ਤੇ ਜਿਨਾ ਨੇ ਆਪਣੀ ਜਿੰਦਗੀ ਕੋਮ ਦੇ ਲੇਖੇ ਲਾ ਤੀ। ਦਰਬਾਰ ਸਾਹਿਬ ਜਾ ਕਿਤੇ ਹੋਰ ਪੈਸਾ ਜਾ ਸੋਨਾ ਚੜਾਉਣ ਵਾਲੇਉ ਏਹਣਾ ਸ਼ਹੀਦ ਸਿੰਘਾ ਦੇ ਪਰਿਵਾਰਾ ਦੀ ਬਾਹ ਫੜੋ ਜਥੈਦਾਰਾ ਨੇ ਆਪਣੇ ਹੋਟਲ ਬਣਾ ਲੈ ਨੇ ਸੰਗਤ ਦੇ ਪੈਸਿਆ ਤੋ ਤੇ ਸ਼ਹੀਦ ਸਿੰਘਾ ਦੇ ਪਰਿਵਾਰ ਕਰਾਇਆ ਤੇ ਧੱਕੇ ਖਾਣ ਦੇ ਆ।
@surjitkaur4993
@surjitkaur4993 4 жыл бұрын
ਲੋਕਾਂ ਨੇ ਵੀਰ ਜੀ ਗੁਰਦਵਾਰਿਆਂ ਵਿਚ ਹੀ ਪੱਥਰ ਲਵਾਉਣਾ ਹੈ ਦੁਖੀਆਂ ਦੀ ਮਦਦ ਨਹੀਂ ਕਰਨੀ ਹੈ।ਧਰਮ ਦੇ ਬਣੇ ਹੋਏ ਠੇਕੇਦਾਰਾਂ ਨੇ ਖਾ ਖਾ ਕੇ ਡਕਾਰ ਵੀ ਨਹੀਂ ਮਾਰਨਾ।
@RizwanAli-fo8no
@RizwanAli-fo8no 4 жыл бұрын
MANWAR
@pamimaan9745
@pamimaan9745 4 жыл бұрын
Sach a beer g Kon sunda
@TATATALKCH
@TATATALKCH 4 жыл бұрын
ਸਹੀ ਕਿਹਾ ਵੀਰ
@toortoor8342
@toortoor8342 4 жыл бұрын
Rite v v rite
@bsingh3099
@bsingh3099 5 жыл бұрын
ਸਹੀਦ ਪਰਿਵਾਰ ਤੇ ਤਸੱਦਦ ਵਾਰੇ ਸੁਣ ਕੇ‌ ਮਨ ਦੁਖੀ ਹੋਇਆ ਇਤਿਹਾਸ ਤਸੱਦਦ ਤੇ ਸਹੀਦੀਆ ਨਾਲ ਭਰਿਆ ਪਿਆ ਵਹਿਗੁਰੂ ਮੇਹਰ ਕਰੋ।sat sri akal sab nu
@chamkaurshergill5131
@chamkaurshergill5131 5 жыл бұрын
ਬਲਵਿੰਦਰ ਵੀਰ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਮੇਹਰ ਕਰੇ ਪਰਿਵਾਰ ਤੇ
@gurdevballdev3611
@gurdevballdev3611 5 жыл бұрын
ਵਾਹਿਗੁਰੂ ਇਸ ਪਰਿਵਾਰ ਤੇ ਹਮੇਸ਼ਾ ਤਰੱਕੀ ਵਾਖਣੀ ਭਾਈ ਅਵਤਾਰ ਸਿੰਘ ਪੱਤਰੀ ਜਿੰਦਾ ਬਾਦ
@sehrajrandhawa2032
@sehrajrandhawa2032 4 жыл бұрын
ਬਹੁਤ ਭਿਆਨਕ ਸਜ਼ਾ ਦਿੱਤੀ waheguru ji ਮੁਖਤਿਆਰ ਵਾਲੀ ਗੱਲ ਨੇ ਤਾਂ ਲੈਈ ਕੰਡੇ ਖੜੇ ਕਰ ਕੇ ਓਹ waheguru ji waheguru ji
@golugolu8881
@golugolu8881 5 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ । ਕੋਟਨ ਕੋਟ ਕੋਟ ਪ੍ਣਾਮ ਸਹੀਦਾ ਨੂੰ
@manpreet1183
@manpreet1183 5 жыл бұрын
ਵਾਹਿਗੁਰੂ ਜੀ ਮੇਹਰ ਕਰਨਾ ਪਰਿਵਾਰ ਉੁੱਤੇ🙏🙏🙏🙏
@balvirsingh8842
@balvirsingh8842 5 жыл бұрын
Waheguru ji
@jaswindersingh74
@jaswindersingh74 5 жыл бұрын
ਵਾਹਿਗੁਰੂ ਜੀ ਮੈਂ ਦੌਰ ਵਿੱਚ ਗੁਜਰ ਚੁੱਕਿਆ ਹਾਂ ਮੈਂ ਵਾਹਿਗੁਰੂ ਜੀ ਦੀ ਮਿਹਰ ਸਦਕਾ ਅੱਜ ਵੀ ਜਿੰਦਾ ਹਾਂ
@gagandeepsingh-cg2qm
@gagandeepsingh-cg2qm 5 жыл бұрын
ਕੋਟ ਕੋਟ ਪਰਨਾਮ ਇਨ੍ਹਾਂ ਮਹਾਨ ਸ਼ਹੀਦਾਂ ਨੂੰ ।
@sartajsinghkhaira6855
@sartajsinghkhaira6855 5 жыл бұрын
ਜਿਨਾ ਞੀ ਭਾੲੀ ਸਾਹਬ ਸਿਘਾ ੳੁਤੇ ਜੁਲਮ ਕੀਤਾ ਦਿਨ ਓੁਨਾਾ ਦੇ ਮਾੜੇ ਦਿਨ ੨ ਪੀੜੀ ੩ ਪੀੜੀ ਜਰੂਰ ਅਾਓੁਣ ਗੇ ਯਾਦ ਰੱਖਅੌ khalsa ji
@iqbalsingh-dl7kh
@iqbalsingh-dl7kh 5 жыл бұрын
ਵੀਰ ਜੀ ਮੌਕੇ ਤੇ ਦਸ ਹਜ਼ਾਰ ਘੱਟ ਹੈ, ਜ਼ਿਆਦਾ ਦਿਆ ਕਰੋ, ਬਾਅਦ ਵਿੱਚ ਵੀ ਤੁਹਾਡੇ ਦੁਆਰਾ ਦਿੱਤਾ ਜਾਣਾ ਹੈ ।
@baljindersingh5925
@baljindersingh5925 5 жыл бұрын
ਸਭ ਸਮੇਂ ਨਾਲ ਹੁੰਦਾ ਹੈ। ਕਦੇ ਮਾੜਾ ਕਦੇ ਚੰਗਾ। ਪਰ ਮਾੜੇ ਸਮੇਂ ਵਿੱਚ ਜੁਲਮ ਕਰਨ ਵਾਲਿਆਂ ਨੂੰ ਦਸ ਗੁਣਾਂ ਵੱਧ ਸਜ਼ਾ ਭੋਗਣੀ ਪੈਂਦੀ ਹੈ ਫਿਰ ਸਰਕਾਰਾਂ ਵੀ ਕਿਸੇ ਦੀ ਬਾਂਹ ਨਹੀਂ ਫੜਦੀਆਂ। ਆਏਗਾ ਸਮਾਂ ਜਦੋਂ ਨੱਕ ਵਿਚ ਨਕੇਲਾਂ ਪਾ ਕੇ ਪਾਪੀਆਂ ਨੂੰ ਧੂਹ ਕੇ ਗੱਭੇ ਤੋਂ ਪਾੜਿਆ ਜਾਵੇਗਾ। ਬਸ ਲੋੜ ਹੈ ਸਬਰ ਨਾਲ ਗੁਰੂ ਆਸ਼ੇ ਅਨੁਸਾਰ ਚਲਦਿਆਂ ਫੈਸਲੇ ਲੈਣ ਦੀ। ਵਾਹਿਗੁਰੂ ਜੀ ਕੀ ਫਤਿਹ
@jaswinderkaurbanga180
@jaswinderkaurbanga180 4 жыл бұрын
ਵੀਰ ਜੀ ਮੈ ਆਪ ਜੀ ਦੀ ਹਰ ਵੀਡੀਉ ਦੇਖਦੀ ਹਾ ਬਹੁਤ ਦਿਲ ਰੋਦਾਂ ਹੈ ਪਰ ਮੈ ਕੀ ਕਰਾ ਮੇਰੇ ਕੋਲ ਇਨਾ ਦੀ ਮਦਦ ਕਰਨ ਲਈ ਪੈਸੇ ਨਹੀ ਹਨ ਪਰ ਮੈ ਅਰਦਾਸ ਹੀ ਕਰਦੀ ਹਾ ਕਿ ਮਾਲਕਾ ਅਸੀ ਸੁਣ ਕੇ ਇਨਾ ਦੁੱਖੀ ਹੁੰਦੇ ਹਾ ਮਾਲਕਾ ਸਾਰੇ ਸੁੱਖ ਇਨਾ ਦੇ ਝੋਲੀ ਪਾ ਦਿਉ ਸਭ ਸਰਕਾਰ ਹੀ ਕਰਵਾਉਦੀ ਹੈ ਕੁਝ ਨਹੀ ਹੋ ਸਕਦਾ
@kanhiyasoni7283
@kanhiyasoni7283 4 жыл бұрын
ਬੁੱਚੜਾਂ ਨੇ ਬਹੁਤ ਧੱਕਾ ਕੀਤਾ ਓਦੋਂ ਪੰਜਾਬ ਦੇ ਨੌਜਵਾਨਾਂ ਨਾਲ। ਸਿੰਘ ਸੂਰਮੇ ਤਾਂ ਅਪਨੀ ਸਿੱਖ ਕੌਮ ਲਈ ਤੇ ਆਪਣੇ ਹੱਕਾਂ ਦੀ ਲੜਾਈ ਲੜਦੇ ਲੜਦੇ ਸ਼ਹੀਦ ਹੋ ਗਏ । ਰਹਿੰਦੀ ਦੁਨੀਆਂ ਤੱਕ ਤੇ ਮਰਦੇ ਦਮ ਤੱਕ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਯਾਦ ਰੱਖੀ ਜਾਵੇਗੀ । ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@gurlal4302
@gurlal4302 5 жыл бұрын
ਵਾਹਿਗੁਰੂ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@nurmitke9324
@nurmitke9324 2 жыл бұрын
ਜੇਕਰ ਕੋਈ ਜੱਜ ਸਾਹਿਬਾਨ ਇੰਟਰਵਿਊ ਸੁਣਦੇ ਹੋਣ ਪਰ ਹੋਣ ਜ਼ਮੀਰ ਵਾਲੇ ਉਹ ਇਨਸਾਫ਼ ਅੱਜ ਵੀ ਕਰ ਸਕਦੇ ਹਨ ਅਣਮਨੁੱਖੀ ਤਸ਼ੱਦਦ ਬਹੁਤ ਨਿੰਦਣਯੋਗ ਹੈ
@gurpartapsinghmand7675
@gurpartapsinghmand7675 5 жыл бұрын
Salute to this family proud of our kharku Singh
@GurpreetSingh-jo8pz
@GurpreetSingh-jo8pz 4 жыл бұрын
ਪੱਤਰਕਾਰ ਵੀਰ ਜੀ ਦਾ ਧੰਨਵਾਦ ਜਿਹੜੇ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲੈਣ ਰਹੇ ਹਨ
@Politics-Situation
@Politics-Situation 5 жыл бұрын
😭ਸਿੱਖਾਂ ਨੇ ਐਂਦਾ ਦਾ ਕੀ ਮੰਗ ਲਿਆਂ ਸੀ ਜੋ ਇਹ ਸਲੂਕ ਕੀਤਾ ਗਿਆ??😡😡
@Pallyx91
@Pallyx91 5 жыл бұрын
Jo vi hoiya boht jiada galat si but je oh banda edda de kamm shuru hi naa karda taan eh kamm hona si ? Honestly jwaab deyi bai
@godisone5932
@godisone5932 5 жыл бұрын
@@Pallyx91 veer apna haqq he manya c.. ki galt krta c ?
@preetbrar5571
@preetbrar5571 5 жыл бұрын
@@Pallyx91 punjab de hakk mange si phelan shantmyi treke varte sab kuch kr lya fir v kuch na mileya tan fir ki karde aj guru Granth Sahib di beadbi hoi othe singh an te goliya v chliya an fir v insaf na mile fir ki kroge chuk chap jo ho reha os nu man lvange
@prabhaulakh5281
@prabhaulakh5281 4 жыл бұрын
@@preetbrar5571 lax xX
@harveykharoud5495
@harveykharoud5495 4 жыл бұрын
P4 PyaaR 40 gurdware military ne tabah karte si .. ik othe vi bhindrawala hi lukya si?
@user-po2bz7cf7h
@user-po2bz7cf7h 5 жыл бұрын
ਵਾਹਿਗੁਰੂ ਜੀ ਮੇਹਰ ਕਰਿਓ ਜੀ ਬਲਵਿੰਦਰ ਸਿੰਘ ਜੀ ਪੱਖੋਕੇ ਅੰਕਲ ਜੀ, ਸ਼ਹੀਦ ਸਿੰਘ ਪਰਿਵਾਰ ਦੇ ਬਜ਼ੁਰਗ ਮਾਤਾ ਜੀ ਤੇ ਉਨ੍ਹਾਂ ਦੇ ਬੇਟੇ ਜੀ ਦੇ ਉਪਰ ਜੀ। 👳‍♀️👳‍♀️👳‍♂️👳‍♂️🙏🙏🙇‍♂️🙇‍♂️😭😭😢😢
@Ranjit_._Singh
@Ranjit_._Singh 4 жыл бұрын
ਅਜ ਵੀ ਮਾਨਸਿਕਤਾ ਪੁਲੀਸ ਦੀ ਓਹੀ ਆ ਵੀਰ ਜੀ ਏਹ ਨਾ ਨੂੰ ਏਸ ਤੋ ਵੀ akkl ਨਹੀਂ ਆਈ ਕਿ kps ਤੇ ਮੱਖਣ ਕੁੱਤੇ ਵਰਗੇ ਕੀੜੇ ਪੈ ਪੈ ਕੇ ਮਰੇ ਨੇ
@MUKESHKumar-ld3ud
@MUKESHKumar-ld3ud Жыл бұрын
No veer ji time has changed now human rights commission boht dhyan rkhda hun us time de bare kush keh ni skde k una di soch eda di kyu c
@sv9547
@sv9547 5 жыл бұрын
😥😭😭😭😭😭😭😭😭😭😭Hai o Rabba Sade Punjab Ne Ena Made Halat Vekhe Ena Mawa Ne Waheguru Ji
@pargatsingh-mg7lh
@pargatsingh-mg7lh 4 жыл бұрын
ਬੀਬੀ ਮਾਣ ਆ ਤੁਹਾਡੇ ਪਤੀ ਅਮਰ ਸ਼ਹੀਦ ਭਾਈ ਅਵਤਾਰ ਸਿੰਘ ਪੱਧਰੀ ਦੀ ਸ਼ਹਾਦਤ ਉੱਤੇ ਸਿੱਖ ਕੌਮ ਨੂੰ । ਜੇਹੜੇ ਬੁੱਚੜ ਪੁਲਸੀਆਂ ਨੇਂ ਸਿੰਘਾਂ ਤੇ ਜੁਲਮ ਕੀਤਾ ਸੀ , ਅੱਜ ਉਹ ਪਾਪੀ ਰੱਬ ਕੋਲੋਂ ਮੌਤ ਮੰਗ ਰਹੇ ਹਨ ਬੁਰੇ ਹਾਲ ਨੇਂ ਉਨ੍ਹਾਂ ਦੁਸਟਾਂ ਦੇ , ਪਰ ਉਨ੍ਹਾਂ ਨੂੰ ਮੌਤ ਨੀਂ ਮਿਲਦੀ ਬਹੁਤੇ ਆਂ ਦੇ ਕੀੜੇ ਪ਼ਏ ਹੋਏ ਨੇਂ ਕਿਸੇ ਨੂੰ ਕੋਈ ਬਿਮਾਰੀ ਆ ਕਿਸੇ ਨੂੰ ਕੋਈ , ਬਹੁਤ ਬੁਰਾ ਹਾਲ ਆ ਪਾਪੀ ਆਂ ਦਾ । ਅੱਛਾ ਬੀਬੀ , ਇੱਕ ਬੇਨਤੀ ਹੋਰ ਆ , ਅੱਤਵਾਦ ਨਾਂ ਕਿਹਾ ਕਰੋ ਆਪਣੇ ਲਈ ਤਾਂ ਖਾੜਕੂ ਵਾਧ ਸੀ ਅਵਤਾਰ ਸਿੰਘ ਖਾੜਕੂ ਸੀ ਅੱਤਵਾਦੀ ਨਹੀਂ ਸੀ , ਅੱਤਵਾਦ ਕਹਿਣਾ ਤਾਂ ਸਿੰਘਾਂ ਸ਼ਹੀਦਾਂ ਨੂੰ ਗਾਲ ਕੱਢਣ ਵਾਲੀਗੱਲ ਆ , ਅੱਤਵਾਦ ਨੀਂ, ਖਾੜਕੂ ਵਾਧ ਹੁੰਦਾ । ਭੈਣ ਮੇਰੀਏ ।
@SatnamSingh-nn1sw
@SatnamSingh-nn1sw 4 жыл бұрын
Veer ji Rona as jaanda aa, ral mil k seva per lyiye, mey v n r I ha, tuci daso kihri country vich ho , Sare sevadar ikathe ho k seva bahut privara di per skde ha , pargat Singh ji ikathe ho k seva kro , ajj lorh hai ona privara nu jina nu help chahidi hai .
@priyasinghania6185
@priyasinghania6185 4 жыл бұрын
ਵਾਹਿਗੁਰੂ ਜੀ ਕਿਰਪਾ ਕਰਨੀ ਪਰਿਵਾਰ ਤੇ
@sharanjitsinghgill7181
@sharanjitsinghgill7181 2 жыл бұрын
Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g Maher krnge g God bliss you sister
@harvindersingh7673
@harvindersingh7673 5 жыл бұрын
ਵਾਹਿਗੁਰੂ ਜੀ ਮੇਹਰ ਕਰੇ ਇਸ ਪਰਿਵਾਰ ਤੇ,,,
@khalsadeshpunjab3680
@khalsadeshpunjab3680 5 жыл бұрын
ਵਾਹਿਗੁਰੂ ਜੀ
@sukhwindersingh6076
@sukhwindersingh6076 4 жыл бұрын
ਰੋਣਾਂ ਨਹੀਂ ਰੋਕਦਾ ਵਾਂ ਉਏ ਰੱਬਾਂ
@yadwindersingh2118
@yadwindersingh2118 5 жыл бұрын
ਸ਼ਹੀਦ ਭਾਈ ਮੁਖਤਿਆਰ ਸਿੰਘ ਜੀ ਜਿੰਦਾਬਾਦ
@gurami4416
@gurami4416 4 жыл бұрын
ਵਾਹਿਗੁਰੂ ਜੀ ਮੇਹਰ ਕਰੋ ਇਸ ਪਰਵਾਰ ਤੇ
@GurpreetSingh-lu4cr
@GurpreetSingh-lu4cr 4 жыл бұрын
ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਿਜਾਰਾ
@endjatt3272
@endjatt3272 3 жыл бұрын
ਰੋਣ ਨਿੱਕਲਦਾ ਆ ਵੀਡੀਓ ਦੇਖ ਕੇ 🥺🥺🥺🥺🥺
@amanrai7615
@amanrai7615 5 жыл бұрын
Mare parivaar walo sab dharm de shaheedan nu kot kot parnaam
@maan5830
@maan5830 3 жыл бұрын
ਵਾਹਿਗੁਰੂ ਵਾਹਿਗੁਰੂ
@sukhwindersingh6076
@sukhwindersingh6076 4 жыл бұрын
ਵਾ ਉਏ ਰੱਬਾਂ ਮੇਰੇਆ
@pritpalsingh5313
@pritpalsingh5313 3 жыл бұрын
Bai ji bhut bhut thanks Balwinder Singh eni history dasna lai
@jeetabinning4608
@jeetabinning4608 2 жыл бұрын
Waheguru ji Waheguru ji Waheguru ji Waheguru ji Waheguru ji 🙏🙏🙏🙏🙏🌹🌹🌹🌹🌹💓💓💓💓💓💖💖💖💖💖💚💚💚💚💚🙏🏼🙏🏼🙏🏼🙏🏼🙏🏼
@paramjeetsingh7660
@paramjeetsingh7660 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@mohindersinghsidhu3345
@mohindersinghsidhu3345 4 жыл бұрын
ਪਰਮਾਤਮਾ ਮੇਹਰ ਕਰਨ ਇਸ ਪਰਵਾਰ ਤੇ
@jaswinderkaurbanga180
@jaswinderkaurbanga180 4 жыл бұрын
ਭਾਅ ਜੀ ਜਿੰਨਾ ਨੇ ਇਹ ਕੀਤਾ ਉਹਨਾ ਦਾ ਦਿਲ ਨਹੀ ਸੀ ਕੰਬਦਾ ਸਾਡਾ ਤਾ ਵੀਡੀਉ ਦੇਖ ਕੇ ਰੋਦੇ ਹਾ
@HarpalSingh-pk8kn
@HarpalSingh-pk8kn 5 жыл бұрын
ਹੇ ਵਾਹਿਗੁਰੂ ਜੀ ਮੇਹਰ ਰੱਖਿਉ ਜੀ
@JaspreetSingh-ni3ry
@JaspreetSingh-ni3ry 4 жыл бұрын
ਪ੍ਰਨਾਮ ਸ਼ਹੀਦਾਂ ਨੂੰ ਸ਼ਹੀਦ ਭਾਈ ਸਾਹਿਬ ਸਿੰਘ ਚੰਡੀ
@surjeetsingh2810
@surjeetsingh2810 4 жыл бұрын
ਮੈ, ਲਾਕ, ਡਾਨ, ਖਲੋਣ, ਤੋ ਲੈ, ਕੈਨੇਡਾ, ਜਾਣਾ,, ਜਾਕੇ, ਪੰਜਾਹ, ਹਾਜਰ, ਭੇਜਾ, ਗਾ
@mohinderpaljhinger2451
@mohinderpaljhinger2451 Жыл бұрын
Satnam waheguru ji 🙏🙏🙏🙏🙏
@shergill4301
@shergill4301 5 жыл бұрын
Brampton Vale bhaji te pakhoke Saab tusi jeonde raho........tuhada karja kaum Ni utaar sakdi
@sukhwantsingh5761
@sukhwantsingh5761 5 жыл бұрын
Hun ਪੁਲਿਸ ing kardi veer ਪੁਲਿਸ ch ਭਰਤੀ ਹੋਕੇ jalm ਬਣ ਜਾਂਦੇ ਹਨ rab hai koina sukhi oh v nhi ਵਸਦਾ ਕੋਈ ਮਾਂ ਰੋਂਦੀ ਕਿਸੇ ਦੀ ਦੇਖ ਨਹੀ ਹੁੰਦੀ
@RizwanAli-fo8no
@RizwanAli-fo8no 4 жыл бұрын
MANWAR
@GurmeetSingh-ud1dv
@GurmeetSingh-ud1dv 3 жыл бұрын
ਜਥੇਦਾਰ ਜੀ।ਸ਼ਹੀਦ ਦੇ ਪਰਿਵਾਰ ਤੁਹਾਨੂੰ ਦਿਖਾਈ ਨਹੀ ਦੇਂਦੇ
@khalidanwar4684
@khalidanwar4684 5 жыл бұрын
Mashallah 🥀 so good
@cesiumion
@cesiumion 5 жыл бұрын
ਭਾਈ ਸਾਹਿਬ ਜੀ ਤੁਹਾਡਾ PayPal ਅਡਰੈਸ ਕੀ ਹੈ ਜੀ?
@bakhsissingh4405
@bakhsissingh4405 5 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।ਪ੍ਰਣਾਮ ਸ਼ਹੀਦਾਂ ਨੂੰ ।ਕਨੇਡਾ ਵਾਲਾ ਕੋਈ ਵੀਰ ਭੈਣ ਦਾ ਬੇਟਾ ਹੀ ਉਥੇ ਬੁਲਾ ਲਵੇ🙏🙏🙏🙏
@ReshamSingh-ip3hq
@ReshamSingh-ip3hq 5 жыл бұрын
Wagru ji
@balrajsingh9486
@balrajsingh9486 4 жыл бұрын
ਸਿੱਖਾਂ ਜੱਥੇਬੰਦੀਆਂ ਕੋਲੋ ਬਹੁਤ ਪੈਸਾ ਉਹ ਦੇਣ
@jaswinderkumar1440
@jaswinderkumar1440 5 жыл бұрын
Balwinder singh g tusi rabb o g mahraaj rabb aa tusi
@cesiumion
@cesiumion 5 жыл бұрын
ਫਿਰ ਸਾਨੂੰ ਕਹਿੰਦੇਂ ਤੁਸੀਂ ਖਾਲਿਸਤਾਨ ਕਿਉਂ ਮੰਗਦੇ ਓ।
@sohi5443
@sohi5443 5 жыл бұрын
ਖਾਲਸਤਾਨ ਬਣਨਾ ਨਾ ਮੁਮਕਿਨ ਹੈ ਕਸਮੀਰੀ ਭਰਾਵਾ ਨਾਲ ਕੀ ਕੀਤਾ ਖਾਲਸਤਾਨ ਦੀ ਪੰਜਾਬ ਵਿੱਚ ਕੋਈ ਲਹਿਰ ਨੀ ਕੁਝ ਨਹੀਂ ਬੈਨ ਪੈਹਲਾ ਹੀ ਲਗਾ ਦਿੱਤਾ
@cesiumion
@cesiumion 5 жыл бұрын
@@sohi5443 ਚਲੋ ਇਹ ਤੁਹਾਡੇ ਵਿਚਾਰ ਨੇ। ਮੈਂ ਕਦਰ ਕਰਦਾਂ। ਸਮੇਂ ਦੀ ਹਾਕਮਾਨਾ ਤਾਕਤ ਮੂਹਰੇ ਕਦੇ ਇਵੇਂ ਲੱਗਦਾ ਹੁੰਦੇ ਕਿ ਅਸੀਂ ਬਹੁਤ ਛੋਟੇ ਹਾਂ। ਪਰ ਬਖ਼ਸ਼ਣ ਵਾਲ਼ਾ ਤਾਂ ਉਹ ਕਰਤਾਰ ਏ। ਕਦੇ ਇਹ ਸੋਚਿਆ ਜਾ ਸਕਦਾ ਸੀ ਕਿ ਏਡਾ ਵੱਡਾ ਇਸਲਾਮੀ ਰਾਜ ਭਾਰਤ ਦੇ ਖਿੱਤੇ ਚੋਂ ਖਤਮ ਹੋ ਸਕਦਾ?? ਕਦੇ ਇਹ ਸੋਚਿਆ ਜਾ ਸਕਦਾ ਸੀ ਕਿ ਇੱਕ ਮਹਾਂ ਸ਼ਕਤੀ ਬਰਤਾਨੀਆ ਜਿਸ ਵਿੱਚ ਸੂਰਜ ਨਹੀਂ ਸੀ ਡੁੱਬਦਾ, ਉਹ ਵੀ ਸੁੰਗੜ ਕੇ ਰਹਿ ਜਾਣਗੇ?? ਕਦੇ ਸੋਚਿਆ ਜਾ ਸਕਦਾ ਸੀ ਕਿ ਅਮਰੀਕਾ ਵਰਗੀਆਂ ਮਹਾਂ ਤਾਕਤਾਂ ਜਿਸ ਨੇ ਰੂਸ ਵਰਗੀਆਂ ਮਹਾਂ ਤਾਕਤਾਂ ਨੂੰ ਨੇਸਤੋ ਨਾਬੂਦ ਕਰ ਦਿੱਤਾ, ਉਹਨਾਂ ਅੱਗੇ ਕੋਈ ਹੋਰ ਵੀ ਉਠ ਸਕਦਾ। ਅਨੁਮਾਨ ਏ 2030 ਤੱਕ ਚੀਨ ਅਮਰੀਕਾ ਦੇ ਬਰਾਬਰ ਆ ਖੜੇਗਾ ਤੇ 2050 ਤੱਕ ਅਮਰੀਕਾ ਨੂੰ ਬਹੁਤ ਪਿੱਛੇ ਛੱਡ ਜਾਵੇਗਾ ਤੇ ਦੁਨੀਆਂ ਵਿੱਚ ਸਭ ਤੋਂ ਵੱਧ ਤਾਕਤਵਰ ਮੁਲਕ ਹੋਵੇਗਾ। ਕਿਆਫੇ ਤਾਂ ਅਸੀਂ ਲਾ ਸਕਦੇ ਹਾਂ, ਪਰ ਪਾਤਸ਼ਾਹ ਹੁਜ਼ੂਰ ਫੁਰਮਾਨ ਕਰਦੇ ਨੇ, "ਜਾ ਕੈ ਵਸਿ ਖਾਨ ਸੁਲਤਾਨ, ਜਾ ਕੈ ਵਸਿ ਸਗਲ ਜਹਾਨ"। ਏ ਤਾਂ ਐਵੇਂ ਭਰਮ ਹੰਦਾ ਕਿ ਰਾਜ ਸਿੰਗਾਸਨ ਤੇ ਬੈਠੇ ਖਬਰੇ ਮੈਂ ਹੀ ਸਭ ਕੁਝ ਕਰਦਾਂ। ਪਾਤਸ਼ਾਹ ਹੁਜ਼ੂਰ ਫੁਰਮਾਨ ਕਰਦੇ ਨੇ, "ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤ੍ਰ ਨਾ ਜਾਣੈ ਹੋਰ" ਇਸ ਕਰਕੇ ਉਸ ਕਰਤਾਰ ਨੂੰ ਹਿਰਦੇ ਵਿੱਚ ਰੱਖੋ ਨਾ ਕੇ ਦੁਨਆਵੇ ਜੂਠੇ ਰਾਜੇ। ਵੈਸੇ ਮੈਂ ਤੇਰੇ Opinion ਦੀ ਇੱਜਤ ਕਰਦਾਂ। ਮੈਂ ਸਮਝ ਸਕਦਾਂ ਤੂੰ ਇਸ ਸਭ ਕੁਝ ਮੌਜੂਦਾ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਹੀ ਕਹਿੰਨਾ।
@sohi5443
@sohi5443 5 жыл бұрын
@@cesiumion ਸਿੱਖ ਆਗੂ ਸਿੱਖ ਜਿਨ੍ਹਾਂ ਕੌਮ ਨੂੰ ਇੱਕ ਝੰਡੇ ਥੱਲੇ ਇਕੱਠੇ ਕਰਨਾ ਸੀ ਉਹ ਆਪ ਹੀ ਧੜਬੰਦੀ ਆ ਬਣਾਈ ਫਿਰਦੇ ਹਨ 35 ਪੰਥ ਬਣੇ ਪਏ ਹਨ ਆਪੋ ਆਪਣੀ ਮਰਿਆਦਾ ਹੈ ਸਿੱਖ ਕੌਮ ਇੱਕ ਹੋ ਜਾਵੇ ਖਾਲਸਤਾਨ ਤਦ ਹੀ ਹਾਸਲ ਕੀਤਾ ਜਾ ਸਕਦਾ ਹੈ ਭਾਈ ਸਾਹਿਬ ਭਾਈ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਕਰਵਾ ਲਵੇ ਉਹੀ ਜੀ ਸੋਚ ਵਾਲੇ ਗੁਰੂ ਸਾਹਿਬ ਨੂ ਸਮਰਪਿਤ ਹਨ ਓਹੀ ਸਖਸ਼ੀਅਤ ਇੱਕ ਝੰਡੇ ਥੱਲੇ ਇਕੱਠੇ ਕਰ ਸਕਦੇ ਹਨ ਫੇਰ ਨਾ ਮੁਮਕਿਨ ਤੋ ਮੁਮਕਿਨ ਹੋਣ ਨੂ ਸਮਾਂ ਨਹੀ ਲੱਗਣਾ ਖਾਲਸਤਾਨ ਕਿਸੇ ਤਾ ਦਿਨ ਬਣਕੇ ਰਹੇਗਾ ਅਰਦਾਸ ਵਿਰਥੀਆ ਨਹੀ ਜਾਦੀਆ
@gopy5520
@gopy5520 4 жыл бұрын
@@sohi5443 good and thanks mara brother
@palwindersingh9500
@palwindersingh9500 4 жыл бұрын
Khalistan jindabad
@bikramjitsingh6739
@bikramjitsingh6739 5 жыл бұрын
Lady is very great
@kanhiyasoni7283
@kanhiyasoni7283 4 жыл бұрын
Shaheed bhai avtaar singh g jindabaad Mai dilo satkaar karda iss yodhey da jis ney apni zindgi koom de lekhey laai Raab iss parivaar nu himaat devey te ena de changey din lai k aawey
@sangha4236
@sangha4236 2 жыл бұрын
ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@geaviladlageaviladla8807
@geaviladlageaviladla8807 5 жыл бұрын
ਵੀਰ ਜੀ ਬਖਸੀਸ ਸਿੰਘ ਡੋਗਰ ਬੁਤਾਲਾ ਦੇ ਪਰਿਵਾਰ ਨਾਲ ਮੁਲਾਕਾਤ ਕਰੋ ਪਾਪੀ ਪੂਹਲੇ ਨਾਲ ਮੱਥਾ ਲਾਇਆ ਸੀ ਉਸ ਨੇ ਸਾਇਦ ਉਹ ਮਹਜਬੀ ਸਿੱਖ ਸੀ ਤਾਂ ਕਿਸੇ ਨੇ ਉਸ ਦੇ ਪਰਿਵਾਰ ਦੀ ਸਾਰ ਨਹੀਂ ਲਈ
@BaljinderSingh-ku8ye
@BaljinderSingh-ku8ye 4 жыл бұрын
Geavi Ladla Geavi Ladla ਵੀਰਾ ਕਿਹੜੇ ਮਜਬੀ ਦੀ ਗਲ ਕਰਦਾ ਵੀਰਾ ਸਹੀਦ ਸਾਡੇ ਚਾਨਣ ਮੁਨਾਰਾ ਆ ਕੋਈ ਨਾ ਕਿਸੇ ਦਿਨ ਤਾ ਸੁਪਨਾ ਪੂਰਾ ਹੋਉ ਜਿਹੜਾ ਸਾਡੇ ਵੀਰਾ ਵੇਖਿਆ ਸੀ
@SatnamSingh-nn1sw
@SatnamSingh-nn1sw 4 жыл бұрын
Veer ji tuci kehrhi jagah rehnde ho, apna number daso, ral mil k seva kariye , klla klla kujh nhi ker skda
@gursewksingh9721
@gursewksingh9721 3 жыл бұрын
Bahi baksees Singh sugar
@diljitpannu4103
@diljitpannu4103 5 жыл бұрын
Waheguru g parvar t mehar rkhn..
@SatnamSingh-sy1ns
@SatnamSingh-sy1ns 3 жыл бұрын
ਤੁਹਾਡੇ ਨਾਲ ਗੱਲ ਬਾਤ ਹੁੰਦੀ ਹੈ ਬਹੁਤ ਦੁਖ ਹੁੰਦਾ ਹੈ
@geetkarrajkoirsinghwala4962
@geetkarrajkoirsinghwala4962 2 жыл бұрын
ਜਾਲਮ ਰੋਜ ਜੰਮਦੇ, ਤਾਂ ਵੀ ਮੁਕ ਜਾਂਦੇ, ਸਿੰਘ ਰੋਜ ਮਰਦੇ ਤਾਵੀ ਮੁਕਦੇ ਨਾ, ਸਿੱਖ ਕੌਮ ਨੇ ਜਖਮ ਗੰਭੀਰ ਖਾਦੇ, ਅਗਲੇ ਮਿਲ ਜਾਂਦੇ ਪਿਛਲੇ ਸੁਕਦੇ ਨਾ, ਲੱਗਣ ਸ਼ਹੀਦਾਂ ਦੀ ਯਾਦ ਵਿਚ ਰੋਜ ਮੇਲੇ, ਲੋਕੀ ਪਾਪੀ ਦੀ ਕਬਰ ਤੇ ਥੁੱਕਦੇ ਨਾ, ਜੇਕਰ ਜਾਲਮ ਨਾ ਗਿਣ ਕੇ ਮਾਰੇ ਗੋਲੀ, ਤੇ ਲਾਸ਼ਾ ਅਸੀਂ ਵੀ ਗਿਣ ਕੇ ਚੁਕਦੇ ਨਾ । 🚩 ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਯਾਤ ਹੈ ਹਯਾਤ ਤੋ ਹਯਾਤ ਹੈ, ਮੌਤ ਭੀ ਹਯਾਤ ਹੈ ।
@jindercheema3724
@jindercheema3724 5 жыл бұрын
Punjab police is alive ghost how they did deal with humans really terrible when I see these stories I can't stop my tears my parents asking me why I'm crying but I speechless 😢😢😢
@sangha4236
@sangha4236 2 жыл бұрын
ਮੇਰੀ ਕੋਮ ਇਹੋ ਜਿਹੇ ਕੋਮੀ ਯੋਦਿਆ ਦੇ ਪਰਿਵਾਰਾ ਨੂੰ ਸਾਬ ਨਹੀ ਸਕੀ 🙏🙏🙏🙏🙏🙏🙏🙏🙏
@ghumantransinc1730
@ghumantransinc1730 5 жыл бұрын
ਧੰਨ ਵਾਦ
@navamarbirrandhawa8308
@navamarbirrandhawa8308 5 жыл бұрын
Waheguru ji Waheguru ji
@jaswantsinghchahaljatt3622
@jaswantsinghchahaljatt3622 4 жыл бұрын
THANKS DHAMMI VEER J AUR BSHAN KULWINDER KAUR DHAMI JI.
@mannasingh9787
@mannasingh9787 2 жыл бұрын
🙏 ਵਾਹਿਗੁਰੂ ਜੀ ਮੇਹਰ ਕਰੋ ਜੀ 🙏
@impervsimp...........5003
@impervsimp...........5003 5 жыл бұрын
Waheguru
@tarasingh7402
@tarasingh7402 Жыл бұрын
ਜ਼ੁਲਮ ਵਾਲੀਆ ਹੱਦਾਂ ਪਾਰ ਕਰਗੇ ਜੱਲਾਦ ਵਾਹਿਗੁਰੂ ਸਾਹਿਬ ਜੀ
@jatindersingh1809
@jatindersingh1809 4 жыл бұрын
Police ਤੁਸੀ ਸਾਥ ਦੇਣ ਦੀ ਬਜਾਏ ਇਨ੍ਹਾਂ ਗੰਦਾ ਵਰਤਾਰਾ ਤੁਹਾਨੂੰ ਕੋਈ ਨੀ ਮਾਫ ਨਹੀ ਕਰੇਗਾ
@jatindersingh1809
@jatindersingh1809 4 жыл бұрын
ਭਾੲੀ ਏਕ ਇਨਾਮ ਔਰ ਰੈਂਕ ਦੇ ਖਾਤਰ ਇਨ੍ਹਾਂ ਗੰਦਾ ਕੰਮ ਕੀਤਾ
@ehsanrana1232
@ehsanrana1232 4 жыл бұрын
Is bibi di hemat noon salam Rana Ehsanulhaq Sadiq Abad district Rahim yar Khan Punjab Pakistan
@guribrainch5262
@guribrainch5262 Жыл бұрын
Waheguru ji🙏🏻
@SukhjinderGill84
@SukhjinderGill84 4 жыл бұрын
Waheguru waheguru waheguru waheguru waheguru waheguru
@najjarsingh1751
@najjarsingh1751 2 жыл бұрын
Weheguru ji
@harpreetdhanoa8570
@harpreetdhanoa8570 Жыл бұрын
Waheguru ji
@bajsinghpannu
@bajsinghpannu 3 жыл бұрын
ਇਹਨਾਂ ਸ਼ਹੀਦਾ ਲਈ ਸ਼ਬਦ ਕੋਈ ਨਹੀਂ ਹੈਗਾ ਕੀ ਕੁਮੈਂਟ ਲਿਖੀਏ ਇਹਨਾਂ ਸ਼ਹੀਦਾਂ ਲਈ ।
@sukhwindersinghsekhasekha4038
@sukhwindersinghsekhasekha4038 5 жыл бұрын
Satnam waheguru
@nancykaur2635
@nancykaur2635 5 жыл бұрын
Dhan eh singhniyan
@ranjitsinghgill1239
@ranjitsinghgill1239 4 жыл бұрын
ਜੁਲਮ ਕਰਦੀ ਰਹੀ ਪੁਲਸ ਮੈਂ ਵੀ ਏਸ ਤਰਾ ਦਾ ਹੀ ਸਕਾਰ ਹਾ
@nurmitke9324
@nurmitke9324 2 жыл бұрын
ਭਰਾ ਜੀ ਪ੍ਰੋਗਰਾਮ ਸੁਣਨ ਨੂੰ ਜੀ ਕਰਦਾ ਪਰ ਅਣਮਨੁੱਖੀ ਤਸ਼ੱਦਦ ਸੁਣ ਕੇ ਮਾਨਸਿਕ ਤੌਰ ਤੇ ਬਿਮਾਰ ਹੋ ਜਾਨੇ ਆ ਅਸੀਂ ਸੁਣ ਕੇ ਮਰ ਜਾਨੇ ਆ ਜਿਸ ਭੈਣ-ਭਰਾ ਤੇ ਹੋਇਆ,,,
@gurpartapsinghmand7675
@gurpartapsinghmand7675 5 жыл бұрын
Sangat ji aao rall ke lah deie karza benti hai ji ikk lakh rupee daas walon behta lai hazir hai ji
@gurpartapsinghmand7675
@gurpartapsinghmand7675 4 жыл бұрын
Samarjot Singh veer ji khushi di gall hai ke hun karja lath gya hai Waheguru ji di kirpa naal
@keepainside6624
@keepainside6624 3 жыл бұрын
Waheguru g
@ManjitSingh-ux3cb
@ManjitSingh-ux3cb 3 жыл бұрын
Waheguru ji 🙏🙏🙏
@karanbajwa244
@karanbajwa244 5 жыл бұрын
Ooo sabbb narka ch rulan gey Jo Singha nal takha krdey cc waheguru gg
@kamaljitsingh9739
@kamaljitsingh9739 4 жыл бұрын
Dhan Dhan guru Nanak Dev Meharaj ji mehar kro is parwar te waheguru ji Satnam waheguru ji Satnam waheguru ji Satnam waheguru ji Satnam waheguru ji Satnam waheguru ji Satnam waheguru ji Satnam waheguru ji Satnam waheguru ji
@mohansidhu64
@mohansidhu64 4 жыл бұрын
parnam shaheedan nu.balwinder singh ji shabash tuhade
@reshamthind9183
@reshamthind9183 5 жыл бұрын
WAHEGURU. JI
@danveerbenipal4350
@danveerbenipal4350 5 жыл бұрын
Waheguru g mehar kareo pariwar te
@sandeepbains2524
@sandeepbains2524 3 жыл бұрын
Waheguru ji es privar te Mehar Karo ❤️🙏🙏🙏🙏🙏
@godisone5932
@godisone5932 5 жыл бұрын
Waheguru g hosla baksho is parivaar nu 🙏
@johal123
@johal123 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@arvindersingh4579
@arvindersingh4579 2 жыл бұрын
Waheguru parwar te mehar rakhi
@sonigill3625
@sonigill3625 4 жыл бұрын
Dil ro penda yaar sun k unlike bale pta ni insann hi nahi
@KaranSharma-ng3wn
@KaranSharma-ng3wn 5 жыл бұрын
Good job
@avtargrewal3723
@avtargrewal3723 5 жыл бұрын
ਵੀਰੋ ਇਹ ਬੀਬੀ ਦੀ ਜਰੂਰ ਮਦਦ ਕਰੋ ਦੇਖੋ ਕਿੰਨੀਆਂ ਤਕਲੀਫਾਂ ਕੱਟੀਆਂ ਇਹ ਅਵਤਾਰ ਸਿੰਘ ਜੀ ਦੇਖੋ ਸਾਡੇ ਲਈ ਤਕਲੀਫਾਂ ਝਲੀਆ ਮੱਦਦ ਕਰੋ ਵੀਰੋ ਇਹ ਭੈਣ ਦਾ ਨ।ਜਰੂਰ ਦਵੋ
@kamaljitsingh9739
@kamaljitsingh9739 3 жыл бұрын
Dhan Dhan guru Ramdas Meharaj ji mehar kro waheguru ji Satnam waheguru ji Satnam waheguru ji Satnam waheguru ji Satnam waheguru ji Satnam waheguru ji mehar kro is parwar te waheguru ji Satnam waheguru ji
@kamalpreetsingh5775
@kamalpreetsingh5775 2 жыл бұрын
☑️💛
@KhantwalaMaan
@KhantwalaMaan 4 жыл бұрын
ੴ ਸਤਿਨਾਮ ਵਾਹਿਗੁਰੂ ਜੀ ☬
Happy birthday to you by Tsuriki Show
00:12
Tsuriki Show
Рет қаралды 12 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 16 МЛН