No video

40 ਸਾਲ ਤੋਂ ਜਮਾਤੂ ਵੀਰ ਨੂੰ ਗੁਲਾਮ ਬਣਾ ਕੇ ਰੱਖਿਆ ਸੀ ਚੰਗੇ ਖਾਨਦਾਨ ਦੇ ਸਰਦਾਰਾਂ ਨੇ...

  Рет қаралды 27,549

Manukhta Di Sewa Society Ludhiana

Manukhta Di Sewa Society Ludhiana

Күн бұрын

Пікірлер: 121
@harpreetjawandha5839
@harpreetjawandha5839 Ай бұрын
ਵੀਰ ਗੁਰਪ੍ਰੀਤ ਜੀ ਨੂੰ ਸਤਿ ਸ੍ਰੀ ਆਕਾਲ ਜੀ ਤੁਹਾਡੀ ਮਿਹਨਤ ਸਲਾਮ ਵੀ ਕਰਦੇ ਹਾਂ ਜੀ ਤੇ ਸਿਰ ਝੁਕਾ ਕੇ ਸਿਜਦਾ ਵੀ ਕਰਦੇ ਹਾਂ ਜੀ ਜਦੋਂ ਤੁਸੀ ਜਮਾਤੁ ਨੂੰ ਲਿਆਂਦਾ ਸੀ ਓਦੋਂ ਵੀ ਵੀਡਿਓ ਦੇਖੀ ਸੀ ਵੀਡਿਓ ਦੇਖ ਕੇ ਨਹੀਂ ਲਗਦਾ ਸੀ ਇਹ ਕੁਝ ਵੀ ਦੱਸ ਸਕਦਾ ਹੁਣ ਵਾਲੀ ਵੀਡਿਓ ਦੇਖ ਕੇ ਪਤਾ ਲਗਦਾ ਵੀ ਤੁਸੀ ਕਿੰਨੀ ਕੇਅਰ ਤੇ ਮਿਹਨਤ ਕਰਦੇ ਹੋ ਆਪਣੇ ਪਰਿਵਾਰ ਦੀ ਜੀ
@IqbalSingh-lr5rq
@IqbalSingh-lr5rq Ай бұрын
bai us vedio da link krio kithe pyi a vedio mnu mili ni plz
@JaswinderSingh-wd5co
@JaswinderSingh-wd5co Ай бұрын
ਵੀਰੇ ਤੁਸੀਂ ਬਹੁਤ ਹੀ ਭਲੇ ਦਾ ਕੰਮ ਕੀਤਾ ਜੀ ਤੁਸੀਂ ਇਸ ਵੀਰ ਦਾ ਖਹਿੜਾ ਛੁਡਵਾਕੇ। ਇਹ ਦੇ ਵਰਗੇ ਹੋਰ ਵੀ ਬਹੁਤ ਹੋਣਗੇ। ਜਿਹੜੇ ਇਸ ਤਰ੍ਹਾਂ ਦੇ ਵਿਆਕਤੀ ਨੂੰ ਮੰਦ ਬੁੱਧੀ ਬਣਾ ਕੇ ਕਈ ਸਾਲਾਂ ਤੱਕ ਗੋਹਾ ਕੂੜਾ ਚੁਕਵਾਉਦੇ ਆ। ਤੇ ਹਮੇਸ਼ਾ ਹੀ ਮਾੜੀ ਹਾਲਤ ਵਿੱਚ ਰੱਖਦੇ ਆ। ਕਹਿੰਦੇ ਹੁੰਦੇ ਆ ਕਿ 12 ਸਾਲ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਆ। ਇਸੇ ਤਰ੍ਹਾਂ ਇਸ ਵੀਰ ਦੀ ਵੀ ਸੁਣੀ ਗਈ ਏ। ਇਸ ਬੰਦੇ ਦੀ ਰੋਟੀ ਕੱਪੜੇ ਦਾ ਖਰਚਾ ਕੱਢ ਕੇ ਇਸ ਦੀ ਮਿਹਨਤ ਦਾ ਖਰਚਾ ਦੁਵਾਇਆ ਜਾਵੇ ਜਿੱਥੋਂ ਤੋਂ ਇਹ ਹੁਣ ਤੱਕ ਦਾ ਪੈਸਾ।
@mrskaur539
@mrskaur539 Ай бұрын
ਓ ਰੱਬਾ ਜਿਹੜੇ ਲੋਕਾਂ ਨੇ ਇਸ ਦੀ ਜਿੰਦਗੀ ਬਰਬਾਦ ਕੀਤੀ ਉਸ ਦਾ ਕੱਖ ਨਾ ਰਹੇ ਵੀਰੇ ਤੇਰਾ ਬਹੁਤ ਹੀ ਸ਼ੁਕਰੀਆ 🙏🏽🙏🏽
@tonyroy8123
@tonyroy8123 Ай бұрын
ਓ ਬਾਈ ਮਿੰਟੂ, ਜਮਾਤੂ ਹੁਣ ਤੇਰੇ ਕੋਲ ਹੀ ਰਹੇਗਾ। ਕੋਇ ਨਾਹੀਂ ਅਵੇਗਾ।
@davidsahota5968
@davidsahota5968 Ай бұрын
ਲੋਕ ਇਨਸਾਨ ਨੂੰ ਇਨਸਾਨ ਕਿਉਂ ਨਹੀਂ ਸਮਝਦੇ ਕਿਉਂ ਜਾਨਵਰਾਂ ਵਾਂਗ ਵਿਹਾਰ ਕਰਦੇ ਹਨ ਇਹਨਾਂ ਨੂੰ ਰੱਬ ਵੀ ਮਾਫ਼ ਨਹੀਂ ਕਰੁਗਾ
@loveme6067
@loveme6067 Ай бұрын
Airey Bhai,janwar Di kamayi kha neh wale,kabi insaan Nahi baan sakteh.. Janwar dah seraf juur lag dah h...
@JAGTARSINGH-sq7oj
@JAGTARSINGH-sq7oj Ай бұрын
ਜੇਲ੍ਹ ਵਿੱਚ ਬੰਦ ਉਸ ਸਮੇਂ ਇਸ ਦੇ ਸਾਥੀਆਂ ਦਾ ਸਾਰਾ ਰਿਕਾਰਡ ਹੋਵੇਗਾ ਉਸ ਤੋਂ ਇਸਦਾ ਅਸਲ ਪਤਾ ਮਿਲ ਸਕਦਾ ਹੈ।
@ranjit900
@ranjit900 Ай бұрын
Je superdent sehyog deve ohh taa pushan ve na aie
@satpalsingh369
@satpalsingh369 Ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ। ਵਾਹਿਗੁਰੂ ਜੀ। 🙏❤️🙏❤️🙏❤️🙏
@deepbrar4515
@deepbrar4515 Ай бұрын
ਬੁਹਤ ਵਧੀਆ ਕੰਮ ਕੀਤਾ ਵੀਰੇ🙏 ਵਾਹਿਗੁਰੂ ਜੀ ਮੇਹਰ ਕਰੋ
@shivanisharma5562
@shivanisharma5562 Ай бұрын
ਦੂਖ ਦੀ ਗੱਲ ਹੈਇਸ ਤਰ੍ਹਾਂ ਕਿਸੇ ਤੋਂ ਕੰਮ ਕਰਾਉਣਾ ਗ਼ਲਤ ਹੈ,,ਵੀਰ ਰੱਬ ਬਣ ਕੇ ਆਇਆ ਹੈ,
@shivanisharma5562
@shivanisharma5562 Ай бұрын
ਗੂਰ ਪ੍ਰੀਤ ਮਨੁਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਦੀ ਸੇਵਾ ਸੰਭਾਲ ਸਾਰੇ ਧਰਮਾਂ ਤੋਂ ਊਚੀ ਹੈ,
@GurjeetSingh-ux4dx
@GurjeetSingh-ux4dx Ай бұрын
ਮਿੰਟ ਵੀਰ ਜੀ ਥੋਡੀ ਤੁਲਣਾ ਮੇ ਰੱਬ ਨਾਲ ਤਾ ਨਹੀਂ ਕਰ ਸਕਦਾ ਪਰ ਤੁਸੀ ਵੀ ਰੱਬ ਤੋਂ ਘੱਟ ਨਹੀਂ ਸਬਦ ਘੱਟ ਪੈ ਜਾਦੇ ਨੇ ਤੁਸੀਂ ਅਤੇ ਥੋਡੀ ਸਮੁੱਚੀ ਟੀਮ ਅਤੇ ਐਨ ਆਰ ਆਈ ਵੀਰਾ ਦਾ ਦਿਲੋ ਧੰਨਵਾਦ ਹੈ ਵਾਹਿਗੁਰੂ ਸਾਹਿਬ ਜੀ ਥੋਨੁ ਥੋਡੇ ਪਰਵਾਰਾ ਨੂੰ ਦਿਨ ਦੁਗਣੀ ਰਾਤ ਚੋਗਣੀ ਤਰਕੀ ਬਖਸ਼ੇ ਵੀਰੋ ਥੋਡੇ ਨਾਲ ਹੀ ਅਸੀ ਹਾ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ
@neelamdhiman687
@neelamdhiman687 Ай бұрын
ਵਾਹਿਗੁਰੂ ਜੀ ਜਮਾਤੂ ਦਾ ਘਰ ਲਭ ਕੇ ਦੇਣਾ, ਤੁਸੀਂ ਹੀ ਇਹ ਰਹਿਮਤ ਕਰ ਸਕਦੇ ਹੋ ।🙏
@sultansingh7138
@sultansingh7138 Ай бұрын
ਗੁਰਪ੍ਰੀਤ ਸਿੰਘ ਜੀ ਸਰਦਾਰ ਨਾ ਕਹੋ ਗਰਦਾਰ ਮਲੰਗ ਕਹੋ ਕਰ ਕਰ ਕਰਨਾ ਲਿਖ ਲੈ ਜਾਏ ਆਪੇ ਬੀਜੇ ਆਪੇ ਖਾਏ ਇਹ ਵੀਡੀਓ ਦੇਖਕੇ ਲੋਕ ਸਾਰੀ ਉਮਰ ਲਾਨਤਾ ਪਾਉਂਦੇ ਰੈਹਣਗੇ 🙏
@harbhajankaur3716
@harbhajankaur3716 Ай бұрын
ਵਾਹਿਗੁਰੂ ਜੀ 🙏
@RamanSandhu388
@RamanSandhu388 Ай бұрын
God bless you bro and all family members always happy
@BalwinderKaur-dk4xl
@BalwinderKaur-dk4xl Ай бұрын
Waheguru ji maher kern veera te God bless you brother ji 🙏🙏🙏🙏🙏🙏🙏♥️♥️♥️♥️♥️♥️♥️
@jagroopmaan2251
@jagroopmaan2251 Ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ 7:32 ਜੀ ਤੇ ਸਾਰੀ ਟੀਮ ਦਾ ਬਹੁਤ ਵਡੀ ਸੇਵਾ ਹੈ ਮਲੇ ਮਲੀ ਸਿਰ ਝੂਕ ਜਾਂਦਾ ਹੈ ਜੀ
@pinnupinnu7641
@pinnupinnu7641 Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏
@user-fx3lv7ng9u
@user-fx3lv7ng9u Ай бұрын
ਵਾਹਿਗੁਰੂ ਜੀ
@flashsingh8685
@flashsingh8685 Ай бұрын
ਵਾਹਿਗੁਰੂ ਜੀ ਮੇਹਰ ਕਰੋ ਇਸ ਬਜੁਰਗ ਤੇ , ਬਹੁਤ ਨਾਇਨਸਾਫੀ ਹੋਈ ਹੈ , ਗੁਰਪ੍ਰੀਤ ਸਿੰਘ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 💐💐💐💐💐🙏🙏
@thenature-giftofGod
@thenature-giftofGod Ай бұрын
Sir police / ਸਰਕਾਰ ਦੀ ਮਦਦ ਨਾਲ ਜਮਾਤੂ ਨੂੰ 38/40 ਸਾਲਾ ਦਾ ਮੁਆਵਜ਼ਾ ਦਵਾਉਣ ਦੀ ਕੋਸ਼ਿਸ਼ ਕਰੋ ਜੀ - ਵਕੀਲ ਤੋ ਨੋਟਿਸ ਭਜਵਾ ਕੇ ਕੋਰਟ ਕੇਸ ਕਰ ਸਕਦੇ ਹੋ !
@RamanSandhu388
@RamanSandhu388 Ай бұрын
Satnam Shri Waheguru Ji Mehar Karo
@rattandhaliwal
@rattandhaliwal Ай бұрын
Dhan guru Nanak dev g sab da bhala
@Dharam1313
@Dharam1313 Ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@pavitarsingh389
@pavitarsingh389 Ай бұрын
💖🙏SATNAAM SHRI WAHEGURU JI🙏💖
@malkiatkaur6173
@malkiatkaur6173 Ай бұрын
Veere tenu hath jorh ke sir neeva karke tenu namskaar namskaar Teri sewa nu namskaar os maa nu namskaar os maa di kukh nu jine janm dita selute heh veere tenu 🙏🙏🙏🙏🙏🙏🙏
@gurmailsingh4750
@gurmailsingh4750 Ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
@bhupinderbrar8174
@bhupinderbrar8174 Ай бұрын
ਲਾਹਨਤਾਂ ਇਹੋ ਜਿਹੇ ਚਾਲੀ ਕਿਲਿਆਂ ਵਾਲਿਆਂ ਦੇ। ਕੰਜਰੋ ਕੁੱਝ ਤਾਂ ਸ਼ਰਮ ਕਰੋ । ਇਨਸਾਨ ਨਾਲ ਜਾਨਵਰਾਂ ਵਾਲਾ ਸਲੂਕ। ਦੁਰ ਫਿੱਟੇ ਮੂੰਹ।
@parveensehgal7955
@parveensehgal7955 Ай бұрын
Waheguru ji
@kaptansingh627
@kaptansingh627 Ай бұрын
Waheguru ji ka Khalsa waheguru ji ki Fateh ji
@RanjeetSandhu-ne4wr
@RanjeetSandhu-ne4wr Ай бұрын
ਕੱਖ ਨਾ ਰਹੇ ਜਿਨ੍ਹਾਂ ਗੁਲਾਮ ਬਣਾਇਆ
@randhirdhillon972
@randhirdhillon972 Ай бұрын
Waheguru ji kirpa Karn App SAB Ta ji MDSS Family Ta ji Y
@charnkaila5698
@charnkaila5698 Ай бұрын
Waheguru Ji Maher Karenge ❤
@sukhmanjotsingh7427
@sukhmanjotsingh7427 Ай бұрын
Veer Gurpreet Singh good bless you ❤❤❤
@sukhdavsingh1947
@sukhdavsingh1947 Ай бұрын
Waheguru mehar Karan
@GAGGi92
@GAGGi92 Ай бұрын
😢oh God, , mintu sr. you are nice man 😊
@ParminderSingh-pl2zn
@ParminderSingh-pl2zn Ай бұрын
Kadde sardar khulh naggg bolo yr enna dhakka kise manbudi nl ...gurpreet vere buht buht dhanwad ji 🙏 waheguru ji waheguru ji 🙏
@dalbirkaur5280
@dalbirkaur5280 Ай бұрын
Wehaguru ji mehar karan sab ta
@user-rv4ul2yq6o
@user-rv4ul2yq6o Ай бұрын
Waheguru ji waheguru ji
@bobbiecheema4833
@bobbiecheema4833 Ай бұрын
Waheguru ji mehar karan.
@anjubala2112
@anjubala2112 Ай бұрын
Waheguru ji 🙏
@SandeepKhattra
@SandeepKhattra Ай бұрын
Waheguru ji mehar karn 🙏 veer da Ghar mil jave
@waqasvlog4756
@waqasvlog4756 Ай бұрын
Wow very nice 👍👍👍 like video 🙏🙏🙏🙏🙏
@jasvirdhillon9091
@jasvirdhillon9091 Ай бұрын
Waheguru g, waheguru g, waheguru g, waheguru g, waheguru g.....
@saman2156
@saman2156 Ай бұрын
Wahaguru ji 🙏🙏
@jagmeetsinghkhalsa1645
@jagmeetsinghkhalsa1645 Ай бұрын
😢Kehde Muh Nal Rabb to sukh mangde ne.. Lok jehre eve Atyachar karde ne
@HarishKumar-vc6je
@HarishKumar-vc6je Ай бұрын
Wahegurujj wahegurujj wahegurujj wahegurujj wahegurujj wahegurujj
@GurmeetsinghGurmeetsingh-fi1ey
@GurmeetsinghGurmeetsingh-fi1ey Ай бұрын
Wahgeuru ji ka kalsa wahgeuru ji ki Fateh ji gurpert Singh bai ji
@sawarnsingh9274
@sawarnsingh9274 Ай бұрын
Guru ramdas ji kirpa rakhan app te app ji sari team tee waheguru ji hamesha mher breya hath rakhan
@5aabstories982
@5aabstories982 Ай бұрын
Lakh lahnat eho jhe sarsar mukhtyar singh de.. lakh lahnat
@user-uh6uz4lh3p
@user-uh6uz4lh3p Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru
@Roopjit.
@Roopjit. Ай бұрын
Dhan Guru Ramdas ji mehhrr kro sadea te chngea raahh paaooo asi Punjabi bdea dilaa valea kidrr nu chall pea kivea greeb mjluumaa te julam kr lg pea 😢
@InderjeetSingh-zo7cj
@InderjeetSingh-zo7cj Ай бұрын
Wheaguru ji
@BalvinderSidhu-lf6go
@BalvinderSidhu-lf6go Ай бұрын
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@PratapSingh-di8gi
@PratapSingh-di8gi Ай бұрын
Waheguru ji mehar bhariya hath rakhan veer Gurpreet Singh Ji te
@RadheSham-yg5sf
@RadheSham-yg5sf Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏
@sonusamrai
@sonusamrai Ай бұрын
ਵਾਹਿਗੁਰੂ ਜੀ🙏🏽
@AshokKumar-rb6er
@AshokKumar-rb6er Ай бұрын
❤GOOD ❤JOB ❤BRO ❤
@neetugold6136
@neetugold6136 Ай бұрын
ਸਰਦਾਰ ਨਹੀਂ ਗਦਾਰ ਸਿੱਖ ਕੌਮ ਦੇ ।ਸਿੱਖੀ ਨੂੰ ਲਾਜ ਲਾ ਦਿੱਤੀ।
@JaswinderSingh-lq6zj
@JaswinderSingh-lq6zj Ай бұрын
Waheguru ji Mehar kario ji 🙏
@beanthehar6003
@beanthehar6003 Ай бұрын
🙏🙏🙏🙏🙏
@NarinderKaur-lo5vv
@NarinderKaur-lo5vv Ай бұрын
Waheguru g veer nu family de naal mila deo g.,,🙏🙏
@gurmaildhaliwal9510
@gurmaildhaliwal9510 Ай бұрын
wahaugur ji waheguru ji
@ParamjitKaur-yw4sj
@ParamjitKaur-yw4sj Ай бұрын
Waheguru g
@jaggasingh5693
@jaggasingh5693 Ай бұрын
श्री वाहेगुरु जी
@goggi9029
@goggi9029 Ай бұрын
🙏🙏🙏🙏🙏🙏🙏🙏❤️❤️❤️❤️❤️❤️❤️
@InderjeetSingh-zo7cj
@InderjeetSingh-zo7cj Ай бұрын
🙏🏽🙏🏽🌺🌺
@NirmalSingh-by3dp
@NirmalSingh-by3dp Ай бұрын
Wahegururu ji
@pavitarsingh389
@pavitarsingh389 Ай бұрын
Hazaribagh in Jk.
@jagroopsingh644
@jagroopsingh644 Ай бұрын
Weheguru Ji
@JatinderJoshi-ty3yo
@JatinderJoshi-ty3yo Ай бұрын
Same same asi sardari nu
@sahildeepsingh5433
@sahildeepsingh5433 Ай бұрын
Hajari. Baag jharkhand vich hai .Sikh regiment centre de kol Ramgarh Ranchi de kol
@jyotigomez2815
@jyotigomez2815 Ай бұрын
महतो सरनेम है
@ranjit900
@ranjit900 Ай бұрын
Je Galti hoe vee ce bapu bebe nu aa ke Mafi mang de una de bache ve hon ge ohh Samzhaode ess nu Mehnat ve dinde
@user-xi8hp6yf2c
@user-xi8hp6yf2c Ай бұрын
Hazaribagh jharkhand ma ha
@nirmalgill8720
@nirmalgill8720 Ай бұрын
West Bengal ਜਾ ਝਾਰਖੰਡ
@navishsabharwal8866
@navishsabharwal8866 Ай бұрын
👏👏👏👏
@inderjitgurdaspur1360
@inderjitgurdaspur1360 Ай бұрын
VEER GURPRET JE PIND DA NAM V DASO MEHAR BANY
@vihanrajput322
@vihanrajput322 Ай бұрын
😮🎉🌲👍🙏🙏
@gurtejsingh9710
@gurtejsingh9710 Ай бұрын
वाहेगरुजी
@mandeepsingh-rc7uh
@mandeepsingh-rc7uh Ай бұрын
🙏🙏🙏
@dalbirsinghsingh8144
@dalbirsinghsingh8144 Ай бұрын
ਲੱਖ ਲੱਖ ਇਹੋ ਜਿਹੇ ਗੱਦੇ ਟੱਬਰ ਨੂੰ
@ChanderBhan-vq5qy
@ChanderBhan-vq5qy Ай бұрын
Papi admi enhe Amir ho ke enha julam kethe lekha denge
@user-xi8hp6yf2c
@user-xi8hp6yf2c Ай бұрын
Ramghar cantt to 60 km dur ha
@inderjitgurdaspur1360
@inderjitgurdaspur1360 Ай бұрын
AMRITSAR GURDAS PUR TAY TARAN TARAN DAY WICH HREK PIND WICH 7 8 BANDUA MAZDURA A JO KUJH HRAMDAY GANDEY NASAL DAY KEREY SUAR DAY PUTTAR NAY RAKHAY APIND WALEY V BESARM NAY JO AWAZ NAHY UTHAUNDAY
@jugrajsingh7325
@jugrajsingh7325 Ай бұрын
Menu yakeen ni aunda eda haje v hunda
@hargopalsingh219
@hargopalsingh219 Ай бұрын
Gurpreet bhaji kon diu punishment
@khalidansari5883
@khalidansari5883 Ай бұрын
Mathur nahi Mahto bol rahe hain wo
@sumanbhagat3723
@sumanbhagat3723 Ай бұрын
State kehri??
@loveme6067
@loveme6067 Ай бұрын
INSAANIAT hi maar geiyi 😢
@hargopalsingh219
@hargopalsingh219 Ай бұрын
Ki kahna inha nu sardar
@inderjitgurdaspur1360
@inderjitgurdaspur1360 Ай бұрын
LAKH LANATT A EAHO JIHAY JATTA TAY JO BAIYA TO FREE KAM KRAUDAY A
@harmandeep9473
@harmandeep9473 Ай бұрын
Bai ji barkakhana hai hajaribag ch barka chappa up ch hai mirja pur de najdeek
@SandeepKhattra
@SandeepKhattra Ай бұрын
Waheguru ji 🙏
@Gurjantsingh-gk5ej
@Gurjantsingh-gk5ej Ай бұрын
Waheguru ji
@user-ih8xg9np4u
@user-ih8xg9np4u Ай бұрын
Waheguru ji Waheguru ji
@JaspalSing-zj1sh
@JaspalSing-zj1sh Ай бұрын
Waheguru g
@user-wz4dt3py5j
@user-wz4dt3py5j Ай бұрын
Wahaguru ji🙏
@jaspalanand8336
@jaspalanand8336 Ай бұрын
🙏🙏🙏🙏🙏
@balvirdhaliwal1041
@balvirdhaliwal1041 Ай бұрын
ਵਾਹਿਗੁਰੂ ਜੀ। 🙏
@manveergaming9436
@manveergaming9436 Ай бұрын
ਵਾਹਿਗੁਰੂ ਜੀ🙏🙏🙏
@BalvirSingh-kz3uf
@BalvirSingh-kz3uf Ай бұрын
Waheguru ji 🙏
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 6 МЛН
Magic trick 🪄😁
00:13
Andrey Grechka
Рет қаралды 43 МЛН
Schoolboy Runaway в реальной жизни🤣@onLI_gAmeS
00:31
МишАня
Рет қаралды 2,2 МЛН
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 6 МЛН