ਹਰ ਘਰ ‘ਚ ਹੋਵੇ ਐਨਾ ਸਿਆਣਾ ਬੱਚਾ, ਗੱਲਾਂ ਸੁਣੋਂਗੇ ਤਾਂ ਹੋਵੋਗੇ ਹੈਰਾਨ

  Рет қаралды 208,756

Ek Zaria

Ek Zaria

Күн бұрын

Пікірлер: 680
@Gkclassyt
@Gkclassyt 5 ай бұрын
ਬੱਚਾ ਬਾਕਮਾਲ ਹੈ। ਰੱਬ ਇਸ ਬੱਚੇ ਨੂੰ ਤੰਦਰੁਸਤੀ ਬਖਸ਼ੇ ਤੇ ਹਮੇਸ਼ਾ ਖੁਸ਼ ਰੱਖੇ।
@DaljitSingh-qd3rk
@DaljitSingh-qd3rk 6 ай бұрын
ਬਾਈ ਬਹੁਤ ਪਿਆਰਾ ਬੱਚਾ ਆ ਰੱਬ ਦਾ ਰੁਪ ਆ ਇਸ ਦੀ ਮਦਤ ਜਰੂਰ ਕਰਨੀ ਚਾਹੀਦੀ ਆ
@FathiVir
@FathiVir 6 ай бұрын
❤😂🎉😢😮😅😊
@RajKamal-g2i
@RajKamal-g2i 5 ай бұрын
Is Bache Da Number Ki Hai ENGLAND
@SinghBh-mu8wv
@SinghBh-mu8wv 5 ай бұрын
ਮਿੰਟੂ ਵੀਰ ਨਾਲ ਕੋਂਟੈਕਟ ਕਰਕੇ ਇਸ ਬੱਚੇ ਨੂੰ ਬਲੈਂਡਾਂ ਲਈ ਸਪੈਸ਼ਲ ਸਕੂਲ ਹੁੰਦੇ ਹਨ ਜਿੱਦਾਂ ਕਿ ਬੀ ਆਰ ਟੀਸੀ ਤੁਸੀਂ ਕੁਝ ਟਾਈਮ ਪਹਿਲਾਂ ਖੁਲਾਸਾ ਵੀ ਕੀਤਾ ਸੀ ਜਾ ਜਮਾਲਪੁਰ ਬੈਸਟ ਰਹੇਗਾ ਉਥੇ ਪੜਨ ਪਬਾਬੋ ਇਸ ਬੱਚੇ ਨੂੰ
@PardeepRandhawa-hc1ph
@PardeepRandhawa-hc1ph 6 ай бұрын
ਵਹਿਗੁਰੂ ਜੀ ਇਸ ਬੱਚੇ ਨੂੰ ਤੰਦਰੁਸਤੀ ਬਖ਼ਸੋ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਹਰ ਕਰੋ ਜੀ
@VipanjeetKaur-uc2hr
@VipanjeetKaur-uc2hr 6 ай бұрын
ਵਾਹਿਗੁਰੂ ਜੀ ਬੱਚੇ ਨੂੰ ਚੜਦੀਕਲਾ ਵਿੱਚ ਰੱਖੇ ❤
@RamanBala-y5z
@RamanBala-y5z 6 ай бұрын
ਪਰਮਾਤਮਾ ਇਸ ਬੱਚੇ ਨੂੰ ਚਲਦੇ ਠੀਕ ਕਰੇ ਤੰਦਰੁਸਤੀ ਬਖਸ਼❤
@ravinderpourh564
@ravinderpourh564 6 ай бұрын
ਸਾਰੇ ਵੀਰ ਵਾਹਿਗੁਰੂ ਅੱਗੇ ਅਰਦਾਸ ਕਰਿਓ ਕਿ ਇਸ ਬੱਚੇ ਨੂੰ ਦੁਨੀਆਂ ਦੇਖਣ ਦਾ ਵੱਲ ਬਖ਼ਸਿਓ ਵਾਹਿਗੁਰੂ ਜੀ ਕੀ ਫਤਿਹ 😢😢😢😢😢 ਬਹੁਤ ਵਧੀਆ ਗੱਲਾਂ ਲੱਗੀਆਂ ਬੱਚੇ ਦੀਆਂ ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ ਬਹੁਤ ਵਧੀਆ ਇਨਸਾਨ ਨੇ #ਅਨਮੋਲਕਵਾਤਰਾ ਵੀਰ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ
@Aman-bp1dj6yi8c
@Aman-bp1dj6yi8c 5 ай бұрын
ਵਾਹਿਗੁਰੂ ਜੀ ਇਹ ਬੱਚੇ ਨੂੰ ਜਲਦੀ ਜਲਦੀ ਠੀਕ ਕਰ ਦੇਵੋ 🙏
@sonusamrai
@sonusamrai 6 ай бұрын
ਇਕ ਪੋਡਕਾਸਟ ਬਣਦਾ ਬੱਚੇ ਨਾਲ ਅਸੀ ਸੁਣਨਾ ਚਾਹੁੰਦੇ ਅਨਮੋਲ ਵੀਰ ਜੀ🙏🏽
@ArshGrewal-bj9yj
@ArshGrewal-bj9yj 4 ай бұрын
ਇਕ ਪੋਡਕਾਸਟ ਬਣਦਾ ਵੀਰ ਜੀ
@sukhramrajpal8379
@sukhramrajpal8379 5 ай бұрын
ਬੱਚਾ ਮਾਂਈਡਡ ਹੈ ਪ੍ਰਮਾਤਮਾ ਭਲਾ ਕਰੇ।
@ManpreetKaur-ci1tm
@ManpreetKaur-ci1tm 5 ай бұрын
ਬਾਬਾ ਨਾਨਕ ਬੇਟੇ ਨੂੰ ਜ਼ਰੂਰ ਠੀਕ ਕਰ ਦੇਵੇ 🙏🙏
@sonusamrai
@sonusamrai 6 ай бұрын
ਆਵਾਜ ਵਾਹ ਕਮਾਲ ਏ ਬੱਚੇ ਦੀ ਵਾਹਿਗੁਰੂ ਹਰ ਮਨੋਕਾਮਨਾ ਪੂਰੀਆ ਕਰੇ🙏🏽👍👍
@SonuSingh-jo3gc
@SonuSingh-jo3gc 6 ай бұрын
ਨਾਨਕ ਜੀ ਮਿਹਰ ਕਰੋ ਮਦਦ ਕਰੋ ਅਭੀ ਇਹ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਸਭ ਨੇ ਮਿਲ ਕੇ ਕੋਸ਼ਿਸ਼ ਕਰਨੀ ਹੈ ਸ ਸਭ ਤੋਂ ਪਹਿਲੇ ਆਪਦੀ ਮਿਹਰ ਚਾਹੀਦੀ ਹੈ ਇਹਦੀਆਂ ਅੱਖਾਂ ਦੀ ਰੋਸ਼ਨੀ ਦਿਓ ਮੇਰੇ ਮਾਲਿਕ
@gurdevkaur1209
@gurdevkaur1209 6 ай бұрын
❤❤ ਜੁਗ ਜੁਗ ਜੀਓ ਪੁੱਤ ਵਰਿੰਦਰ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਪੁੱਤ ਦੀਆਂ ਅੱਖਾਂ ਛੇਤੀ ਤੋਂ ਛੇਤੀ ਠੀਕ ਕਰ ਦਿਓ ਜੀ ਬੋਹਤ ਹੀ ਪਿਆਰਾ ਬੱਚਾ ਹੈ
@Sukhi-1231
@Sukhi-1231 6 ай бұрын
ਧੰਨ ਧੰਨ ਬਾਬਾ ਦੀਪ ਸਿੰਘ ਬੱਚਾ ਨੂੰ ਜਲਦੀ ਜਲਦੀ ਠੀਕ ਕਰਦੋ 🙏🏻🙏🏻
@baldevsinghriar4830
@baldevsinghriar4830 5 ай бұрын
ਇਨ੍ਹਾਂ ਪਿਆਰਾ ਬੱਚਾ ਰੱਬ ਹੀ ਹੈ ਵਾਹਿਗੁਰੂ ਜੀ ਆਪ ਹੀ ਕਿਰਪਾ ਕਰਨਗੇ ਜ਼ਰੂਰ ਜ਼ਰੂਰ ਠੀਕ ਕਰਨਗੇ ਵਾਹਿਗੁਰੂ ਜੀ ❤❤❤❤❤
@jasbirkaurkaur-vj8me
@jasbirkaurkaur-vj8me 4 ай бұрын
ਵਾਹਿਗੁਰੂ ਜੀ 😢 ਇਸ ਮਾਂ ਪੁੱਤ ਨੂੰ ਜਲਦੀ ਤੋਂ ਜਲਦੀ ਠੀਕ ਕਰਨਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌺🌹🤲🤲🤲🤲🤲🤲🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurwinderkaurgill2802
@gurwinderkaurgill2802 3 ай бұрын
ਅਵਾਜ ਕਿਨਹੀ ਸਹੋਣੀ😘😘😘❤️❤️❤️
@aatmasingh3644
@aatmasingh3644 6 ай бұрын
ਵਾਹਿਗੁਰੂ ਵੀ ਇਸ ਮਾਸੂਮ ਦੇ ਹਲਾਤ ਦੇਖ ਰਿਆ ਹੋਣਾ, ਕਹਿੰਦੇ ਜੋ ਕਰਦਾ ਰਬ ਹੀ ਕਰਦਾ ਸੋ ਦੇਖੋ ਰਬ ਕਿੰਨੀ ਕੁ ੳਡੀਕ ਕਰਾਉਂਦਾ , ਸੋ ਹੁਣ ਇਹ ਬੱਚਾ ਅਨਮੋਲ 22 g ਕੋਲ ਆ ਗਿਆ ਹੈ ੳਮੀਂਦ ਹੈ ਜਲਦ ਠੀਕ ਹੋ ਜਾਏ ਗਾ .
@punjabidecenthulk784
@punjabidecenthulk784 5 ай бұрын
ਯਾਰ ਇਹ ਤਾਂ ਜਨਮ ਤੋ ਹੀ ਸਿੰਗਰ ਆ😮😮😮 ਇਹ ਬਹੁਤ ਵਧੀਆ ਸਿੰਗਰ ਬਣ ਸਕਦਾ, ਇਹਦੇ ਮਾ ਬਾਪ ਨੂੰ ਬੇਨਤੀ ਆ ਇਹਨੂੰ ਸਿੰਗਰ ਬਣਾਉਣ, ਬਕਾਮਾਲ ਆਵਾਜ਼, 😮😮
@guraluna6060
@guraluna6060 4 ай бұрын
ਵਾਹਿਗੁਰੂ ਜੀ ਬੱਚੇ ਨੂੰ ਤੰਦਰੁਸਤੀ ਬਖਸ਼ਣ ❤🙏
@agampalsingh860
@agampalsingh860 5 ай бұрын
ਵਾਹਿਗੁਰੂ ਜੀ ਇਸ ਬੱਚੇ ਦੀਆ ਅੱਖਾਂ ਦੀ ਰੌਸ਼ਨੀ ਆ ਜਾਵੇ
@KuldipKaur-j6k
@KuldipKaur-j6k 5 ай бұрын
ਪ੍ਰਮਾਤਮਾ ਇਸ ਬੱਚੇ ਨੂੰ ਤੰਦਰੁਸਤ ਰਖਣ
@kanwaljitkaursethi636
@kanwaljitkaursethi636 5 ай бұрын
ਰਬ ਇਸ ਬਚ੍ਚੇ ਦੀ ਅਖਾਂ ਦੀ੍ ਪੂਰੀ ਰੌਬਠੀ ਵਾਪਸ ਮਿਲ ਜਾੲਏGod bless him ❤❤
@AmandeepkaurGurm
@AmandeepkaurGurm 6 ай бұрын
ਮੈ ਅਜੇ ਸੋਚ ਹੀ ਰਹੀ ਸੀ ਕਿ ਤੁਹਾਨੂੰ ਕਹਾਂ ਇਸ ਬੱਚੇ ਨਾਲ podcast ਕਰੋ ਤੇ ਤੁਸੀ ਅਪ ਹੀ ਕਹਿ ਦਿੱਤਾ plz varinder ਨਾਲ podcast ਜਰੂਰ ਕਰਿਓ..ਬਹੁਤ ਪਿਆਰਾ ਬੱਚਾ ਏ।
@BalwinderSingh-xz5kl
@BalwinderSingh-xz5kl 6 ай бұрын
ਵਾਹਿਗੁਰੂ ਜੀ ਸਭ ਦਾ ਭਲਾ ਕਰੇ ਜੀ ਵਾਹਿਗੁਰੂ ਜੀ ਇਸ ਬੱਚੇ ਨੂੰ ਜਲਦੀ ਤੋਂ ਜਲਦੀ ਠੀਕ ਕਰਨ
@GurmeetkaurKaur-pq1ey
@GurmeetkaurKaur-pq1ey 5 ай бұрын
ਧੰਨ ਗੁਰੂ ਨਾਨਕ ਸਾਹਿਬ ਜੀ ਤੂੰ ਹੀ ਨਿਰੰਕਾਰ ਗਰੀਬ ਨਵਾਜ ਬਖਸਣਹਾਰ ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰੋ ਬੱਚੇ ਤੇ ਬੱਚੇ ਬੱਚਾ ਆਪ ਜੀ ਵਿੱਚ ਭਾਵਨਾ ਵਾਲਾ ਹੈ ਮੇਹਰ ਦੀ ਦਿਸਟੀ ਪਾਓ ਜੀ
@Lovepreetsingh-uo9xv
@Lovepreetsingh-uo9xv 6 ай бұрын
ਵਾਹਿਗੁਰੂ ਜੀ ਬੱਚੇ ਨੂੰ ਜਲਦੀ ਠੀਕ ਕਰੇਗਾ 🙏🙏
@SatpalSingh-ms3hq
@SatpalSingh-ms3hq 5 ай бұрын
ਪਰਮਾਤਮਾ ਇਸ ਬੱਚੇ ਨੂੰ ਤੰਦਰੁਸਤੀ ਬਖਸੇ🙏
@jaswantbassi9621
@jaswantbassi9621 4 ай бұрын
ਧੰਨ ਗੁਰੂ ਨਾਨਕ ਦੇਵ ਜੀ ਮੇਹਰ ਕਰਨੀਂ ਬੱਚੇ ਤੇ ਤੁਹਾਡੇ ਹੁਕਮ ਵਿੱਚ ਸਭ ਕੁਝ ਮੇਹਰ ਦੀ ਨਿਗਾਹ ਪਾਦੇ ਬੱਚੇ ਤੇ ਬੜਾ ਪਿਆਰਾ ਬੱਚਾ ਗੱਲਾਂ ਉਸ ਤੋਂ ਵੀ ਵੱਧ ਪਿਆਰੀਆਂ ਕਰਦਾ ਅਰਦਾਸ ਗੁਰੂ ਨਾਨਕ ਅੱਗੇ ਕਰਦੇ ਆਂ ਠੀਕ ਹੋ ਜਾਵੇ ਦੁਨੀਆਂ ਦੇ ਰੰਗ ਦੇਖੇ ਮਾਣੇ 🙏
@Anu_Bharti22
@Anu_Bharti22 6 ай бұрын
Such a loving nd talented child.. Bht Dil khush bacha or har gall da jawab kine vadia way nal de reha har gall ch Parmatma nu yadd karke... Confidence level bht acha is cute jhe bache da... Baba nanak ji jaldi thik karan ehnu ta jo eh apni life nu hor ve ache way na spend kar sake...
@MohitSahara
@MohitSahara 6 ай бұрын
🙏ਬਹੁਤ, ਸਹੋਣਾ, ਬੱਚਾ
@Ramanjot-creativity
@Ramanjot-creativity 6 ай бұрын
ਬਹੁਤ ਹੀ ਪਿਆਰਾ ਬੱਚਾ ਹੈ ❤❤❤
@RanjeetSandhu-ne4wr
@RanjeetSandhu-ne4wr 6 ай бұрын
ਬਹੁਤ ਪਿਆਰਾ ਬੇਟਾ ਵਾਹਿਗੁਰੂ ਮੇਹਰ ਕਰੇ ਬੱਚੇ ਤੇ ❤❤❤❤
@HarmandeepSingh-we2ot
@HarmandeepSingh-we2ot 4 ай бұрын
ਯਾਰ ਬਾ ਕਮਾਲ ਬਹੁਤ ਸਿਆਣਾ ਬੱਚਾ । ਮਾਂ ਪਿਓ ਦੀ ਮਿਹਰਬਾਨੀ ਸਾਰੀ
@PardeepSingh-kl8hk
@PardeepSingh-kl8hk 5 ай бұрын
ਸ੍ਰੀ ਗੁਰੂ ਨਾਨਕ ਦੇਵ ਜੀ ਬੱਚੇ ਨੂੰ ਠੀਕ ਕਰਨਗੇ 🙏🙏 ਸਾਰੇ ਇਹ ਹੀ ਅਰਦਾਸ ਕਰੋ ਵਾਹਿਗੁਰੂ ਜੀ ਬੱਚੇ ਨੂੰ ਅੱਖਾਂ ਦੀ ਰੋਸ਼ਨੀ ਦੇਣ ਤੇ ਹਮਾਸਾ ਮੇਹਰ ਕਰਨ ਜੀ ਕਿੰਨੀ ਸੋਹਣੀ ਅਵਾਂਜ ਹੈ ਬੱਚੇ ਦੀ 🙏🙏
@gurcharansingh9508
@gurcharansingh9508 5 ай бұрын
ਵਾਹਿਗੁਰੂ ਜੀ ਇਸ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਤੇ ਕਿਰਪਾ ਕਰੋ ਜੀ ਵਾਹਿਗੁਰੂ ਜੀ
@GurnoorDhanju-nt4em
@GurnoorDhanju-nt4em 5 ай бұрын
ਵਾਹਿਗੁਰੂ ਜੀ ਇਸ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਜਰੂਰ ਵਾਪਸ ਲੈ ਕੇ ਆਉਣਗੇ 🙏🙏
@majorsingh4297
@majorsingh4297 4 ай бұрын
ਸੱਚੇ ਪਾਤਸ਼ਾਹ ਜੀ ਬੱਚੇ ਤੇ ਕਿਰਪਾ ਕਰੋ ਜੀ,ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ, ਘਰ ਤਾਂ ਤੇਰੇ ਸਭ ਕਿਛੁ ਹੈ ਜਿਸੁ ਦੇਹਿ ਸੋ ਪਾਵੈ ,
@rajwinder1968
@rajwinder1968 5 ай бұрын
ਹੈ ਵਾਹਿਗੁਰੂ ਜੀ ਇਸ ਬੱਚੇ ਦੀ ਰੋਸਨੀ ਵਾਪਿਸ ਦੇ ਦੋ ਇਸ ਨੂੰ ਦਿਖਣ ਲਾ ਦੋ
@HarmandeepSingh-we2ot
@HarmandeepSingh-we2ot 4 ай бұрын
ਯਾਰ ਬਾ ਕਮਾਲ ਬਹੁਤ ਸਿਆਣਾ ਬੱਚਾ । ਮਾਂ ਪਿਓ ਦੀ ਮਿਹਰਬਾਨੀ ਸਾਰੀ ਗਾਉਣ ਵੀ ਬਹੁਤ ਸੋਹਣਾ
@Randhawa336
@Randhawa336 6 ай бұрын
ਬਾਬਾ ਨਾਨਕ ਜੀ ਕਿਰਪਾ ਕਰਨ ਬੱਚੇ ਤੇ। 🙏🙏🙏
@deep__________13
@deep__________13 5 ай бұрын
ਵਾਹਿਗੁਰੂ ਜੀ ਸਭਨਾ ਤੇ ਮਿਹਰ ਕਰੀ ਕਦੇ ਵੀ ਕਿੱਸੇ ਨੂੰ ਦੁੱਖ ਤਕਲੀਫ ਨਾ ਆਉਣ ਇਹੀ ਅਰਦਾਸ ਆ ਵਾਹਿਗੁਰੂ ਜੀ ਪ੍ਰਮਾਤਮਾ ਸਭਨਾ ਨੂੰ ਤੰਦਰੁਸਤੀ ਬਕਸ਼ੇ……….. ❤ ਧੰਨ ਗੁਰੂ ਰਾਮਦਾਸ ਜੀ ਮਿਹਰ ਕਰਨਾ ਇਸ ਬੱਚੇ ਤੇ ਜਲਦੀ ਠੀਕ ਕਰਨਾ ❤🙇🏻‍♂️🙏🏻🙏🏻
@gteji
@gteji 5 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਹਰ ਕਰਿਓ ਇਸ ਬੱਚੇ ਤੇ ਦਿਲ ਖੁਸ਼ ਕਰਤਾ ਬਹੁਤ ਸੋਹਣਾ ਗਾਉਂਦਾ 🎉❤ Good Bless You Bro ❣️🥰😘
@prabhjotkaur629
@prabhjotkaur629 6 ай бұрын
ਵਹਿਗੁਰੂ ਕਿਰਪਾ ਕਰੋ ਬੱਚੇ ਨੂੰ ਚੜਦੀਕਲਾ ਬਖਸ਼ਣ 🙏🙏
@25536
@25536 6 ай бұрын
Wah kya awaj he waheguru sheti dunia dekhn la deo gi ess shote shehjade nu var var eh awaz sunn nu dill krda 20 var sunea pr mn nhi bhrea 🎉🎉🎉🎉🎉❤❤❤❤❤
@ManjitKaur-d9c
@ManjitKaur-d9c 6 ай бұрын
ਪ੍ਰਮਾਤਮਾ ਇਸ ਬੱਚੇ ਦੀ ਜਰੂਰ ਮੱਦਦ ਕਰਨ ਗੇ👌👌
@narindernanua9870
@narindernanua9870 5 ай бұрын
ਵਾਹਿਗੁਰੂ ਜੀ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖਣਾ ❤
@jigardeep3590
@jigardeep3590 6 ай бұрын
ਪਰਮਾਤਮਾ ਇਸ ਬੱਚੇ ਦੀਆਂ ਅੱਖਾਂ ਨੂੰ ਸਹੀ ਕਰੋ ਤਾਂ ਜੋ ਪੂਰੀ ਦੁਨੀਆ ਦੇਖ ਸਕੇ
@garrycottonhub1885
@garrycottonhub1885 5 ай бұрын
ਬਹੁਤ ਵਧੀਆ ਆਵਾਜ਼ ਵੀਰੇ ਪ੍ਰੋਜੈਕਟ ਕਰਿਓ ਇਸ ਪਿਆਰੇ ਬੱਚੇ ਨਾਲ
@RohitKumar-zf2ep
@RohitKumar-zf2ep 5 ай бұрын
ਬਾਈ ਜੀ ਸੱਚ ਇਸ ਬੱਚੇ ਦੀ ਮਦਦ ਕਰਨ ਨੂੰ ਬਹੁਤ ਹੀ ਦਿਲ ਕਰਦਾ ਪਰ ਕੀ ਕਰੀਏ ਼਼਼਼਼਼਼❤❤❤❤❤❤❤❤❤❤❤
@JagjitSingh-mn4wv
@JagjitSingh-mn4wv 4 ай бұрын
ਪਰਮਾਤਮਾ ਸੱਚੇ ਪਾਤਸ਼ਾਹ ਇਸ ਬੱਚੇ ਨੂੰ ਚੜਦੀ ਕਲਾ ਵਿੱਚ ਰੱਖੀ ਦੁੱਖਾਂ ਤੋਂ ਦੂਰ ਰੱਖੀ
@ramanchandher4300
@ramanchandher4300 6 ай бұрын
Waahh kamaal awaz bhut sohna bacha Raja Sahib ji jldi bache di nigah aajwe🙏🙏🙏🌷🌷🌷🌷♥️
@paramjitkaur2484
@paramjitkaur2484 6 ай бұрын
ਰੱਬ ਦਾ ਰੂਪ ਹੈ ਇਹ ਬੱਚਾ🙏
@balvirlahoria3425
@balvirlahoria3425 4 ай бұрын
Sahi aw ji
@Rajwinder-s3i
@Rajwinder-s3i 5 ай бұрын
❤❤❤❤❤ਦਿਲ ਦੇ ਅੰਦਰ ਬੜੀ ਤਕਲੀਫ ਹੋ ਰਹੀ ਹੈ ਇਹ ਬੱਚਾ ਦੇਖ ਕੇ ਰਖਣਾ ਵਾਹਿਗੁਰੂ ਜੀ ਇਸ ਬੱਚੇ ਦਾ ਰੋਗ ਠੀਕ ਕਰਿਓ ਜੀ ਵਾਹਿਗੁਰੂ ਜੀ
@jasrai2891
@jasrai2891 6 ай бұрын
Baba Ji bless this little boy make his eyes better he is so cute blessed has great voice god bless him always ❤🌹🙏
@manvirindersingh6989
@manvirindersingh6989 5 ай бұрын
ਵਾਹਿਗੁਰੂ ਜੀ ਤੁਸਾਂ ਆਪਣੇ ਬੱਚੇ ਨੂੰ ਠੀਕ ਕਰੋਗੇ ਇਹ ਇਸ ਦਾ ਤੁਹਾਡੇ ਤੇ। ਭਰੋਸਾ ਹੈ ਅਨਮੋਲ ਜੀ ਵਾਧੂ -ਵਾਧੂ-ਵਾਧੂ ਧਿਆਨ ਰੱਖਣਾ🙏🤲✋
@AMSSHORTS-55
@AMSSHORTS-55 6 ай бұрын
God Bless Varinder Putter ji
@rajvirsinghsingh6848
@rajvirsinghsingh6848 5 ай бұрын
❤❤❤❤❤❤🎉🎉44🎉 good putter ji
@AmarjitkaurRai-q8m
@AmarjitkaurRai-q8m 5 ай бұрын
ਵਾਹਿਗੁਰੂ ਜੀ ਇਸ ਬੱਚੇ ਮਿਹਰ ਭਰਿਆ ਹੱਥ ਰੱਖਿਆ ਜੀ ਚੜ੍ਹਦੀ ਕਲਾ ਵਿੱਚ ਰੱਖੇ❤❤❤❤
@jaswinderbains8138
@jaswinderbains8138 5 ай бұрын
ਬਹੁਤ ਪਿਆਰਾ ਬੱਚਾ ਹੈ ਵਾਹਿਗੁਰੂ ਜੀ ਜਰੂਰ ਠੀਕ ਕਰਨ ਗੇ।
@Lovepreetsingh-uo9xv
@Lovepreetsingh-uo9xv 6 ай бұрын
ਬੱਚਾ ਕਿੰਨਾ ਸੋਹਣਾ ਬੋਲਦਾ ਆ ❤❤
@JeetBrar-mm5mp
@JeetBrar-mm5mp 6 ай бұрын
Dhan Dhan Guru Ramdas ji Kirpa kro iss bache te ❤❤
@jaspaskaurjaspalkaur9417
@jaspaskaurjaspalkaur9417 3 ай бұрын
Very good 👍👍 weldone beta ji God bless you 🙏🙏❤️♥️
@gurjantsinghdhaliwalshahza5499
@gurjantsinghdhaliwalshahza5499 6 ай бұрын
ਬੱਚਾ ਬਹੁਤ ਸਿਆਣਾ ਹੈ ਪ੍ਰਮਾਤਮਾ ਬੱਚੇ ਤੇ ਮੇਹਰਕਰੋ l
@tirathsingh6539
@tirathsingh6539 5 ай бұрын
ਵਹਿਗੁਰੂ ਛੇਤੀ ਤੰਦਰੁਸਤੀ ਦੇਵੇ ❤❤❤
@joot247
@joot247 6 ай бұрын
Wah putt waheguru ji mehar krn ji 🙏
@Goodvibesone2
@Goodvibesone2 4 ай бұрын
ਵਾਹਿਗੁਰੂ ਕਿਰਪਾ ਕਰੋ ਤੇਰਾ ਓਟ ਆਸਰਾ 🙏🙏🙏🙏🙏🙏🙏🙏🙏🙏🙏🙏🙏🙏🙏
@mamtamaan5196
@mamtamaan5196 6 ай бұрын
God bless u bche
@RajKaur-fe9ye
@RajKaur-fe9ye 6 ай бұрын
ਹੇ ਪ੍ਰਭੂ ਜੀ ਵਾਹਿਗੁਰੂ ਪਿਆਰਾ ਬੱਚਾ ਐ ਰੱਬ ਠੀਕ ਕਰ ਦੇ🙏🙏
@KuldeepSingh-l9h6g
@KuldeepSingh-l9h6g 6 ай бұрын
Wahiguru Ji Kirpa Kro Bete te Wahiguru Wahiguru Wahiguru Ji ❤
@Deephdstudio2626
@Deephdstudio2626 6 ай бұрын
ਵਾਹਿਗੁਰੂ ਜੀ ਮੇਹਰ ਕਰਨਾ ਛੋਟੇ ਪਿਆਰੇ ਬੱਚੇ ਤੇ
@lovekaur7354
@lovekaur7354 2 ай бұрын
ਵਾਹ ਬੱਚੇ ਕਿਆ ਬਾਤਾ ਨੇ ਰਬ ਖੁਸ਼ ਰਖੇ ਤੈਨੂੰ ❤
@harkamalpreetsingh1742
@harkamalpreetsingh1742 5 ай бұрын
Kina cute ea Bachan DhanDhan Guru Ramdasji mehar kardeo
@Rajwinder_999
@Rajwinder_999 5 ай бұрын
ਪਰਮਾਤਮਾ ਬੱਚੇ ਨੂੰ ਛੇਤੀ ਤੋਂ ਛੇਤੀ ਠੀਕ ਕਰੇ। ਇਹ ਬੱਚਾ 100/ ਸਿਗਰ ਬਣੇਗਾ
@SimranKaur-yz3ji
@SimranKaur-yz3ji 6 ай бұрын
Cuteness over lod babyy blessuhh kake❤
@satnamji__waheguriji
@satnamji__waheguriji 6 ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
@karnailsingh3668
@karnailsingh3668 6 ай бұрын
He is very intelligent and nice good . May God bless him and return his eyesight 😊😊😊😊😊😊😊❤
@karanvir629
@karanvir629 6 ай бұрын
Veere bhaut sona bacha geet gaya waheguru isno tadrusdi Dave har isa poori kare ❤❤❤❤❤
@Desikhanadana
@Desikhanadana 6 ай бұрын
Excellent child
@mohindersingh7838
@mohindersingh7838 5 ай бұрын
Dhan Dhan Sri Guru Ram das ji....Mehar karo Es Bache te....Es de najar Sahi ho jave....God bless you beta Varider....Good luck....M.S.H.kong....
@japjotsingh9301
@japjotsingh9301 4 ай бұрын
Bahut vadya awaz aa Rab es bache nu tandruty dewe es di najar jaldi wapas aa jawe god biess you bete khus Rahu
@sidhumanraj1759
@sidhumanraj1759 5 ай бұрын
ਬੱਚਾ ਬਹੁਤ ਪਿਆਰਾ, ਵਹਿਗੂਰੁ ਜਲਦੀ ਅਰਾਮ ਦਵੇ ਮਿਹਰ ਕਰੇ
@gurwinderkaurgill2802
@gurwinderkaurgill2802 3 ай бұрын
ਕਿਨਹਾ ਸੋਣਾ ਪੁੱਤ ਆ ਵਾਹਿਗੁਰੂ ਜੀ ਠੀਕ ਕਰੋ🙏🙏🙏❤️😘❤️😘🙏
@baljeetuppal7670
@baljeetuppal7670 6 ай бұрын
His so cuit ❤❤❤❤
@SukhNahar-
@SukhNahar- 5 ай бұрын
Sira ਕਲਾਕਾਰ ਆ
@devindersingh7676
@devindersingh7676 6 ай бұрын
God Bless to this lovely Kid god bring back his sight very nice boy ❤️❤️❤️USA
@dhiman_saab05
@dhiman_saab05 6 ай бұрын
kinna pyara h 😍😍😍 राधेरानी जल्दी से इसको ठीक करदे ❤
@PunjabTechnical23
@PunjabTechnical23 5 ай бұрын
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🙏 ਇਸ ਬੱਚੇ ਤੇ ਮੇਹਰ ਕਰੋ ਜੀ
@Reactionbyreenu
@Reactionbyreenu 6 ай бұрын
ਬਹੁਤ ਸੋਹਣੀ ਬੁੱਚੇ
@PunjabBalarwal
@PunjabBalarwal 3 ай бұрын
ਮੁੰਡਾ ਵੀ ਬੜਾ ਸੋਹਣਾ ਤੇ ਵਾਜ ਦੀ ਵੀ ਕਮਾਲ ਆ ਮੁੰਡੇ 🙏🙏🙏🙏🙏🙏👍👍👍👍👍👌👌👌👌
@amarjeetkaurreeta
@amarjeetkaurreeta 5 ай бұрын
Bhut pyara bacha a waheguru ji tandarusti bakhsn chardi kla ch rakhne🙏
@LakhvirSingh-tf1zv
@LakhvirSingh-tf1zv 6 ай бұрын
ਵਾਹਿਗੁਰੂ ਜੀ 🙏🏽 ਮੇਹਰ ਕਰੀ ਬਹੁਤ ਵਧੀਆ ❤ ❤ ਬੱਚੇ ਮਦਦ ਜਰੂਰ ਕਰੋ
@s_roohi1111
@s_roohi1111 5 ай бұрын
Ram bless you es bache nu 🙌🙌🙌 badda sukoon mileya es bache nu mil ke ❤❤ sachi rooh nu sukoon mileya❤ waheguru ji mehar kare❤
@sukhjindercheema199
@sukhjindercheema199 5 ай бұрын
ਬਹੁਤ ਪਿਆਰਾ ਬੱਚਾ
@Deepdholan07
@Deepdholan07 5 ай бұрын
ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ ਬਹੁਤ ਵਧੀਆ ਗੱਲ ਕੀਤੀ ❤❤❤❤❤❤❤❤
@amritpalkaur537
@amritpalkaur537 5 ай бұрын
Waheguru mehar karan tere te beta. Rub ji tenu roshni denge beta. Tennu dekh ke te tera gana sun ke pta nahi kyon meri akhaan ch hanju aa gye. God bless you beta ji
@harpreetsohal9410
@harpreetsohal9410 6 ай бұрын
Virender beta bahute jaldi thik ho jayega .....yeh mentally strong hai...Baba Nanak Ji jaroor kirpa karnge .....Waheguru 🙏
@krishnaradhe77
@krishnaradhe77 5 ай бұрын
🙏❤️😟 Ena pyara bolda bacha , rabb jrror theek krega , lots of blessings 🙌 ♥️ bache
@BalwinderKaur-nb2cl
@BalwinderKaur-nb2cl 4 ай бұрын
ਵਾਹਿਗੁਰੂ ਬੱਚੇ ਨੂੰ ਤੰਦਰੁਸਤੀ ਬਖਸੇ🎉🎉
@parmjitkaur7471
@parmjitkaur7471 5 ай бұрын
Bahut pyara bacha waheguru mehar karn 🙏🏻
@sukha1005
@sukha1005 5 ай бұрын
Boht pyaara bacha aa waheguru hamesha khush rkhe fazilka waleya😊
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
Their Boat Engine Fell Off
0:13
Newsflare
Рет қаралды 15 МЛН
УНО Реверс в Амонг Ас : игра на выбывание
0:19
Фани Хани
Рет қаралды 1,3 МЛН
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН