51 ਲੱਖ ਦੀ ਮੱਝ 'ਸਰਸਵਤੀ' 'ਚ ਕੀ ਹੈ ਖਾਸੀਅਤ, 11 ਲੱਖ ਦਾ ਵਿਕਿਆ ਸਰਸਵਤੀ ਦਾ ਬੱਚਾ, ਜਾਣੋ ਕਿੰਨਾ ਦਿੰਦੀ ਹੈ ਦੁੱਧ

  Рет қаралды 239,755

Hamdard Media Group Canada

Hamdard Media Group Canada

Күн бұрын

Пікірлер: 205
@pb13kabootarbaj37
@pb13kabootarbaj37 3 жыл бұрын
ਬਾਈ,ਜੀ,ਸੋਕ,ਦਾ,ਕੋਈ,ਮੁਲ,ਨਹੀ,ਨਾ,ਹੀ,ਕੋਈ,ਕਿਮਤ,ਰਬ,ਕਰੇ,ਤੈਨੂ,ਬਫਾ,ਕਰੇ,ਵੀਰ,ਬਹੁਤ,ਵਧੀਆ,,
@JaspalSingh-tm7fj
@JaspalSingh-tm7fj 3 жыл бұрын
Good Great brothers God bless you🙏🙏🙏🙏
@ManjitKaur-dn4qk
@ManjitKaur-dn4qk 3 жыл бұрын
Waheguru ji🌷🌷🌷🌷🌷
@JaswinderSingh-io7uo
@JaswinderSingh-io7uo 2 жыл бұрын
ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ ਜੀ
@gurchatsingh6264
@gurchatsingh6264 3 жыл бұрын
ਬਹੁਤ ਸੋਹਣੀ ਤੇ ਸਿੱਰੇ ਦੀ ਮੱਝ ਆ ਵੀਰ ਜੀ ਬਾਕੀਆ ਸੰਹੀ ਗੱਲ ਆ ਕੇ ਸ਼ੋਕ ਦਾ ਕੋਈ ਮੂੱਲ ਨੀ ਹੂੰਦਾ
@HarjotsinghgurmGurm
@HarjotsinghgurmGurm 2 жыл бұрын
ਬਹੁਤ ਬਹੁਤ ਬਹੁਤ ਬਦੀਆਂ ਜੀ ਬਾਈ ਸਿਰਾ ਕਰ ਦਿੱਤਾ ਜੀ
@charanjeetkaur9233
@charanjeetkaur9233 3 жыл бұрын
🙏🏼
@kuldeepdhaliwal8701
@kuldeepdhaliwal8701 2 жыл бұрын
👌👌👌👌👌👌👌👌👍
@semasohi9226
@semasohi9226 3 жыл бұрын
Kithe a y eh pind
@manjitsinghgill4996
@manjitsinghgill4996 3 жыл бұрын
Waheguru ji charde kala karan 🎉🎊🍾👍🏼
@fs16group19
@fs16group19 3 жыл бұрын
Patarnar fudu a
@harjitsekhon5528
@harjitsekhon5528 3 жыл бұрын
ਬਹੁਤ ਬਹੁਤ ਮੁਬਾਰਕਾਂ ਪਵਿੱਤਰ ਜੀ ਤੇ ਨੰਬਰਦਾਰ ਜੀ👍👍👍👍🙏🏻🙏🏻🙏🏻🙏🏻
@villelachine5690
@villelachine5690 3 жыл бұрын
😁 and
@deeprataindia1170
@deeprataindia1170 3 жыл бұрын
ਪੂਰੀ ਗੱਲ ਬਾਤ ਹੈ ਸਰਸਵਤੀ ਵਿੱਚ ਰੂਹ ਖੁਸ਼ ਹੁੰਦੀ ਹੈ ਵੈਖ ਕੇ ਧੰਨਵਾਦ ਵੀਰਾਂ ਦਾ ਸ਼ੋਂਕ ਦਾ ਕੋਈ ਮੁੱਲ ਨਹੀਂ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵੀਰਾਂ ਤੇ। ,,Ballu ਰਟੈਂਡਾ,,
@gaganpreet6467
@gaganpreet6467 3 жыл бұрын
Moo
@AmrikSingh-jx8ch
@AmrikSingh-jx8ch 2 жыл бұрын
ggñ
@SukhchainSingh-kr2jr
@SukhchainSingh-kr2jr 2 жыл бұрын
Doaba ch panda pind retianda
@ninderpalsingh4052
@ninderpalsingh4052 2 жыл бұрын
@@AmrikSingh-jx8ch ijii9ppppppppp000
@HarjinderSingh-dw8et
@HarjinderSingh-dw8et 3 жыл бұрын
ਵਾਹ ਜੀ ਵਾਹ ਵਾਕਿਆ ਹੀ ਸ਼ੌਕ ਦਾ ਮੁਲ ਨਹੀ
@Balbirsinghusa
@Balbirsinghusa 3 жыл бұрын
ਕੋਲ ਪੈਸੇ ਹੋਣ ਤਾਂ ਸ਼ੌਕ ਪੂਰੇ ਕਰ ਲੈਣੇ ਚਾਹੀਦੇ ਨੇ।ਰੱਬ ਨੇ ਵੱਧ ਤੋਂ ਵੱਧ ਵਧੀਆ ਜੀਵ ਪੈਦਾ ਕੀਤੇ ਹਰ ਜੂਨ ਵਿੱਚ।
@ਤੂਫਾਨਸਿੰਘ-ਲ9ਸ
@ਤੂਫਾਨਸਿੰਘ-ਲ9ਸ 3 жыл бұрын
ਬਹੁਤ ਵਧੀਆ ਪਰ ਪਸ਼ੂਆਂ ਜਨਵਾਰਾਂ ਦੇ ਨਾਮ ਸੋਚ ਸਮਝ ਕਿ ਰੱਖੋ ਸ਼ੇਰੇ ਪੰਜਾਬ ਨਾਮ ਮਹਾਰਾਜਾ ਰਣਜੀਤ ਸਿੰਘ ਜੀ ਸੀ ਆਪਣੇ ਯੋਧਿਆ ਦਾ ਵੀ ਸਤਿਕਾਰ ਕਰੋ
@manjotsingh3583
@manjotsingh3583 3 жыл бұрын
ਸਾਡੀ ਝੋਟੀ ਬਹੁਤ ਵਧੀਆ ਵੀਰ ਜੀ ਪਲੀਜ ਦਵਾਈ ਜ਼ਰੂਰ ਦੱਸਿਆ
@jagtarchahal2541
@jagtarchahal2541 2 жыл бұрын
ਬਾਈ ਜੀ ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਪ੍ਰਮਾਤਮਾਂ ਆਪ ਨੂੰ ਹੋਰ ਤਰੱਕੀਆਂ ਬਖਸ਼ਣ।
@gurchatsingh6264
@gurchatsingh6264 3 жыл бұрын
ਬਹੁਤ ਸੋਹਣੀ ਤੇ ਸਿੱਰੇ ਦੀ ਮੱਝ ਆ ਵੀਰ ਜੀ ਬਾਕੀਆ ਸੰਹੀ ਗੱਲ ਆ ਕੇ ਸ਼ੋਕ ਦਾ ਕੋਈ ਮੂੱਲ ਨੀ ਹੂੰਦਾ
@raghbirgill1379
@raghbirgill1379 3 жыл бұрын
Khandi nu khan na manji nu wanh na ma mar gaye khushki nal dhee da nam makhani teejey din suni da kisan ne atam hateya kar lae 1sal ho gey mar gaey lut laey 1000 hajar tuh jeyda kissan mar gaye dhareney ch fukareya shad dey ne 7 caroor da jhota 50 lakh de majh tractor touchan karaj ley key her pind ch 95% lok karaj dar hun jey lok baharley desha nu na jandey aaj tuh 40 dal pehala hi bhog pey jana c hosh karo
@NIRMALSINGH-yb8hn
@NIRMALSINGH-yb8hn 3 жыл бұрын
ਦੂਜੇ ਵੀਰ ਨੇ ਵੀ ਸਿਰਾਂ ਈ ਲਾ ਤਾ ਕਿ ਪਵਿੱਤਰ ਨੇ ਅੱਠ ਦਿਨ ਰਾਤ ਸੌਂ ਕੇ ਨਹੀਂ ਵੇਖਿਆ
@bikramjeetsingh7791
@bikramjeetsingh7791 3 жыл бұрын
ਹਰਿਆਣਾ ਵਾਲੇ ਬੋਸਟਨ ਦੇ ਟੀਕੇ ਲਗਾ ਕੇ ਮੇਲਿਆਂ ਵਿੱਚ ਚੁਆਈ ਸਮੇਂ ਮੱਝਾਂ ਦਾ ਦੁੱਧ ਵਧਾ ਦੇਂਦੇ ਹਨ ਤੇ ਹੁਣ ਪੰਜਾਬ ਦੇ ਕੁਝ ਕੋ ਧਨਾਢ ਬਰੀਡਰ ਵੀ ਮਸ਼ਹੂਰ ਹੋਣ ਲਈ ਉਨ੍ਹਾਂ ਦੇ ਰਾਹ ਤੁਰ ਪਏ ਨੇ ਆਮ ਕਿਸਾਨ ਨੂੰ ਇਹ ਲੋਕ ਅੱਗੇ ਨਹੀਂ ਆਉਣ ਦੇਂਦੇ । ਮੈਂ ਵੀ ਹਰਿਆਣੇ ਵਿੱਚੋਂ ਡੇਢ ਲੱਖ ਦੀ ਕੀਮਤ ਦੀ 18 ਕਿਲੋ ਵਾਲੀ ਮੱਝ ਦੋ ਵਾਰ ਚੁਆਈ ਕਰਕੇ ਲਿਆਦੀ ਸੀ ਮੇਰੇ ਘਰੇ ਦੋ ਸੂਏ ਸੂਣ ਤੋਂ ਬਾਅਦ ਵੀ 15 ਕਿਲੋ ਤੋਂ ਵਧ ਦੁੱਧ ਨਹੀਂ ਦਿੱਤਾ। ਹਰਿਆਣਾ ਵਾਲੇ ਪੰਜਾਬ ਦੇ ਆਮ ਕਿਸਾਨ ਨੂੰ ਬਹੁਤ ਲੁੱਟ ਦੇ ਹਨ ਚੰਗੀ ਨਸਲ ਦੇ ਨਾਮ ਤੇ ਬਾਕੀ ਵੰਡ ਮਹਿੰਗਾ ਹੰਦਾ ਜਾ ਰਿਹਾ ਹੈ ਤੇ ਦੁੱਧ ਪਾਣੀ ਦੇ ਭਾ ਵਿਕ ਰਿਹਾ ਹੈ। ਕਿਸਾਨ ਵੀਰੋ ਮੱਝ ਦਾ 17 ਤੋਂ 18 ਕਿਲੋ ਦੁੱਧ ਥੋੜਾ ਨਹੀਂ ਹੁੰਦਾ ਵਧੂ ਹੁੰਦਾ ਹੈ। ਬਾਕੀ ਆ ਵੀਡੀਓ ਵਿੱਚ ਲੋਕਾਂ ਮੂਰਖ ਬਣਾ ਰਹੇ ਹਨ। ਸਭ ਪੈਸੇ ਦੀ ਖੇਡ ਆ
@yuvrajwaraichyuviwaraich8340
@yuvrajwaraichyuviwaraich8340 3 жыл бұрын
Bilkul veer 17-18 dudh baut hunda jina da gujara ehna karma walia siro chalda ohna lai te 14 v baut aa veer. Mere kol ek jhotti pak k soyi c ohne pehle suve e 15 kadh dita c aam sambh (6kg vadh +100grm cal +50grm mix) te . Nale veer pashu kadi dokha ni dinda j banda dillo te lagan nal seva kre
@gurkamalsinghsaini8315
@gurkamalsinghsaini8315 2 жыл бұрын
Asi ta 65 rupay kilo kar dita h dudh... Sher vich h.. Log pure dudh lain laye 65 ve den nu tyar ne...
@newfilms7363
@newfilms7363 3 жыл бұрын
ਝੂਠ ਹੈ ਇਨੀ ਜਿਆਦਾ ਕੀਮਤ ਨਹੀਂ ਹੋ ਸਕਦੀ
@sunnylakhowalia5350
@sunnylakhowalia5350 3 жыл бұрын
ਜਦ ਕਿਸੇ ਚੀਜ਼ ਬਾਰੇ ਪਤਾ ਨਹੀਂ ਹੁੰਦਾ awe comment ne kri ਦਾ ਹੁੰਦਾ 🚩 ਜਿਹੜੇ ਮੱਝਾਂ ਦੇ ਸ਼ੌਕੀਨ ਹੁੰਦੇ aa ਉਹਨਾ ਨੂੰ ਸਭ ਪਤਾ ਹੁੰਦਾ ਹੁਣ ਫਿਰ ਤੂੰ ਏਹ v ਕਹੂਗਾ ਕਿ 33 ਲੀਟਰ ਮੱਝ ਦਾ ਦੁੱਧ ਹੀ ਨਹੀਂ ਹੁੰਦਾ KZbin ਤੇ ਏਸ ਮੱਝ ਦੀਆ ਵੀਡੀਓ ਪਈਆ ਸਰਸਵਤੀ name ਜਦ marji search kr le..live milking v pai aa KZbin te✌
@hardevsingh711
@hardevsingh711 2 жыл бұрын
ਬਹੁਤ ਹੀ ਵਧੀਆ ਵੀਰ ਜੀ ਆਪ ਜੀ ਦਾ ਸੌਕ ਵੀਡੀਓ ਦਾ ਓਪਰਾਲਾ ਬਹੁਤ ਹੀ ਵਧੀਆ ਨਵੀਂ ਪੀੜ੍ਹੀ ਨੂੰ ਸੌਕ ਪੈਦਾ
@laddisandhu550
@laddisandhu550 2 жыл бұрын
ਮਾਫ਼ੀ ਚਉਣਾ ਬਾਈ ਜੀ ਝੋਟਾ ਆਪਣੀਆਂ ਧੀਆਂ ਦੇ ਦੁੱਧ ਰਕੋਡ ਤੋਂ ਜਾਣੇ ਜਾਂਦੇ ਆ ਨਾ ਕੇ ਮਾਂ ਦੇ ਬਾਕੀ ਸਾਰੇ ਸਿਆਣੇ ਆ
@NIRMALSINGH-yb8hn
@NIRMALSINGH-yb8hn 3 жыл бұрын
ਕਹਿੰਦਾ ਵੀਰ ਮੈਂ ਤਾਂ ਇਹਨਾਂ ਕੋਲੋਂ ਪੰਜ ਮਿੰਟ ਵੀ ਦੂਰ ਨਹੀਂ ਰਹਿੰਦਾ ਨਾਲੇ ਕਹਿੰਦਾ ਕੱਲ ਵੀ ਮੈ ਰਿਸ਼ਤੇਦਾਰਾਂ ਦੇ ਗਿਆ ਸੀ ਤੇ ਅੱਜ ਵੀ ਤੁਹਾਡੇ ਸਾਹਮਣੇ ਹੁਣੇ ਆ ਰਿਹਾ ਹਾਂ ਫਿਰ ਝੂਠ ਬੋਲਣ ਦਾ ਕੀ ਫਾਇਦਾ ਜੀ
@harrybrar5237
@harrybrar5237 3 жыл бұрын
ਗੁਰੂ ਨਾਨਕ ਦੇਵ ਜੀ ਦੀ ਮੇਹਰ ਹੋਰ ਤੇ ਵੀ ਹੋ ਸਕਦੀ ਐ ਤੇਰੇ ਤੇ ਜਿਆਦਾ ਹੀ ਐ ਬਈ
@gamdoorsinghdhaliwal6321
@gamdoorsinghdhaliwal6321 3 жыл бұрын
ਚੈਨਲ ਵਾਲਿਆਂ ਨੂੰ ਬੇਨਤੀ ਕਰਦਾ ਹਾਂ ਫੋਨ ਨੰਬਰ ਦਿਆ ਕਰੋਂ ਆਪਦਾ ਵੀ,ਨੰਬਰ ਦਿਉ
@neelamkumari4127
@neelamkumari4127 3 жыл бұрын
Dislike kern valo tuhanu ke taklef vea dasoo jara veer kud mehnat ker rha vea tuhanu kow 🔥🔥 lga dea vea
@robbinbhullar3944
@robbinbhullar3944 3 жыл бұрын
rab thonu khush rakhe🙏
@harchandbrar8568
@harchandbrar8568 3 жыл бұрын
ਸਾਨੂੰ ਵੀ ਸ਼ੋਕ ਆ ਵੀਰੇ ਸਾਨੂੰ ਵੀ ਝੋੋਟੀ ਮਿਲ ਜਾਉਗੀ ਜਾ ਕੱਟੀ ਜਿਆਦਾ ਤਰ ਲੋਕ ਪੈਸੇ ਬਹੁਤ ਜ਼ਿਆਦਾ ਮੰਗ ਲੈਦੇ ਆ ਕਿਧਰ ਨੂੰ ਜਾਣੀਏ
@ramandhanoa841
@ramandhanoa841 3 жыл бұрын
1
@sonubhinder54
@sonubhinder54 3 жыл бұрын
Anmol heere paisian naal nahi milde tuci v ta kito khreedi c fukarpuna 😂
@advaita6523
@advaita6523 3 жыл бұрын
🤣🤣 Bhai dialogue maarn d chakkar chh bhavna chh vee gya🤣
@rajsinghtanda7272
@rajsinghtanda7272 3 жыл бұрын
Top quality breed. Top quality Seman lgao. Top quality Calf s. 🐃🇮🇳🐃🇨🇦🐃🇺🇸🐃👍🏿
@NIRMALSINGH-yb8hn
@NIRMALSINGH-yb8hn 3 жыл бұрын
ਵੀਰੇ ਮੱਝਾਂ ਬਹੁਤ ਸੋਹਣੀਆਂ ਨੇ ਪਰ ਵੀਰੇ ਤੂਸੀਂ ਕਹਿੰਦੇ ਜੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡੇ ਬੱਚੇ ਕਿਸ ਕਲਾਸ ਵਿੱਚ ਪੜ੍ਹਦੇ ਨੇ ਇਹ ਗੱਲ ਹਜ਼ਮ ਨਹੀਂ ਹੋਈ ਜਾਨੀ ਕੇ ਝੂਠ ਬੋਲਣ ਤੋਂ ਬਿਨਾਂ ਵੀ ਮੱਝਾਂ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ
@JaspalSingh-zt1to
@JaspalSingh-zt1to 3 жыл бұрын
Va Bai ji sirra karata 👍👍
@dahiya-pb317
@dahiya-pb317 2 жыл бұрын
ਜੇ िਵਕ िਗਅਾ ਪॅਤਰਕਾਰ ਨੁੰ ਪਤਾ ਦॅਸਦੇ िਕੳੁ ਨੀ
@batthdairyfarmbarhampur4700
@batthdairyfarmbarhampur4700 2 жыл бұрын
ਬਾਈ ਜੀ ਮੇਰੇ ਕੋਲ ਸਰਸਵਤੀ ਦੀ ਪੋਤੀ ਹੈ 20 ਦਿਨ ਦੀ 50000 ਰ: ਮਿਲ ਰਿਹਾ ਮੈਂ ਨੀ ਸੇਲ ਕਰਦਾ ਕਿਸੇ ਵੀ ਕੀਮਤ ਤੇ ਵਾਹਿਗੁਰੂ ਕਿਰਪਾ ਕਰੇ ਕੌਮਪੀਟਿਛਣ ਚੌ ਹੀ ਆਵੇ ਗੀ
@jpj903
@jpj903 2 жыл бұрын
Saleo India Pakistan nu shd k majha hai kehde desh ch world record ta an kehnde aa jive 125 desha diya majha aye aa hoan 🤣🤣🤣
@sukhwantsinghbrar4804
@sukhwantsinghbrar4804 3 жыл бұрын
ਵਧਾਈਆਂ ਬਾਈ ਪਵਿੱਤਰ ਤੇ ਨੰਬਰਦਾਰ ਜੀ ਵਧਾਈਆਂ
@laddisandhu550
@laddisandhu550 2 жыл бұрын
ਬਾਕੀ ਪਵਿਤ੍ਰ ਬਾਈ ਨਾਂ ਹੀ ਬਥੇਰਾ
@RanjeetSingh-yd6cl
@RanjeetSingh-yd6cl 3 жыл бұрын
ਬਾਈ ਜੀ ਸੌੰਕ ਦਾ ਕੌਈ ਮੁਲ ਨਹੀ ਹੁੰਦਾ
@karamjeetdhaliwal8898
@karamjeetdhaliwal8898 3 жыл бұрын
ਪਿੰਡ ਤੇ ਜ਼ਿਲਾਂ proper ਦੱਸੋ plz
@neelamkumari4127
@neelamkumari4127 3 жыл бұрын
God bless you all ways lot brothers and animals
@ਗੱਗੀਢਾਹਾਂ
@ਗੱਗੀਢਾਹਾਂ 3 жыл бұрын
ਸ਼ੋਂਕ ਦਾ ਮੁੱਲ ਨੀ y
@dahiya-pb317
@dahiya-pb317 2 жыл бұрын
ਗॅਪ ਮਾਰੀ ਜਾਦੇ ਨੇ ਸਭ ਬਕਵਾਸ ਕਰਦੇ
@manjindersingh8432
@manjindersingh8432 2 жыл бұрын
Sukhvir ne changa tika laea uhna de hun ni dindi 33 kilo
@panjab084
@panjab084 3 жыл бұрын
Very nice
@pehlipostpunjabi8778
@pehlipostpunjabi8778 3 жыл бұрын
Bai g bahut sohniaa majha ne....
@RavinderKaur-rr2ky
@RavinderKaur-rr2ky 3 жыл бұрын
Veer ji man lyo 30 liter milk dendi 50 rupay milk rate bane 1500 rs tusi kiha ik din ch 1000 ya 1500 rs di khurak kha jandi fer banefit ki hoiya
@yuvrajwaraichyuviwaraich8340
@yuvrajwaraichyuviwaraich8340 3 жыл бұрын
Veer ehna dudh vadh ton vadh chona hunda benefit appe ho jana jdo naam ban geya , jini seva eh veer pashu di karde ne j eni seva sade lok v karn te baut saare pashu 20 ton bahr jaan wale ho sakde ne. Nale veer jina pauge ona e cho lavoge pr hr pashu di alag-2 capacity hundi khan te dudh di
@HardeepSingh-tj5uk
@HardeepSingh-tj5uk 2 жыл бұрын
11 lakh da Jo calf sale Kita oh benefit a
@acelectricianservice4487
@acelectricianservice4487 3 жыл бұрын
Very nice
@ghaintjatt4701
@ghaintjatt4701 3 жыл бұрын
ਜੇ ਬਾਈ ਇਹੋ ਜਿਹੇ ਅਨਮੋਲ ਹੀਰੇ ਪੈਸਿਆਂ ਨਾਲ ਨਹੀਂ ਮਿਲਦੇ ਤੁਸੀਂ ਕਿਵੇਂ ਖਰੀਦੀ
@beantsingh6057
@beantsingh6057 3 жыл бұрын
Very good
@reshamssingh120
@reshamssingh120 3 жыл бұрын
Salut aa pvitter veer tuhanu te tuhade priwaar nu
@amritsingh4903
@amritsingh4903 3 жыл бұрын
Very good👍😛
@jugindersingh3607
@jugindersingh3607 3 жыл бұрын
VERY nice
@naggardairyfarm3298
@naggardairyfarm3298 3 жыл бұрын
Good👍👍👍👍👍👍🐃
@Attractiveartistimpression
@Attractiveartistimpression 3 жыл бұрын
ਬਹੁਤ ਵਧੀਆ
@NirmalSingh-ek9ji
@NirmalSingh-ek9ji 3 жыл бұрын
Nice
@kaursingh127
@kaursingh127 2 жыл бұрын
Saraswati Naam nahi rakha chida koi vivad na hoje
@navinavi6195
@navinavi6195 2 жыл бұрын
Parmatma mehar kare ji meri kudi jaldi theek ho jave ardas kareo ji
@majorsingh1345
@majorsingh1345 3 жыл бұрын
ਨਵਾਬ ਦਾ ਸ਼ੀਮਨ ਕਿਸ ਕੋਲ ਮਿਲੂੰਗਾ ਕਿਸ ਨੂੰ ਵੇਚਿਆ ਜੀ
@ManjeetSingh-se1zs
@ManjeetSingh-se1zs 3 жыл бұрын
Very nice Waheguru ji ka khalsa Waheguru ji ki fateh
@chamaksingh4163
@chamaksingh4163 2 жыл бұрын
Very nice veer ji
@HarpreetKaur-lv8tn
@HarpreetKaur-lv8tn 3 жыл бұрын
M proud of u bro
@gavysingh2419
@gavysingh2419 3 жыл бұрын
Nabab kis n Lata h veer kade pind h jo sale kara h dasyo veer Bull d Malik nal Ontarwow karo nabab bull di video pao daware
@gurjeetsingh597
@gurjeetsingh597 3 жыл бұрын
Aa jeda video Ch Numberdar aa ehde kol aa vr
@sunilsinghchahalchahal8361
@sunilsinghchahalchahal8361 3 жыл бұрын
Surander sansaniwal na karda hai bhai g
@pamamall8274
@pamamall8274 3 жыл бұрын
ਪੰਜਾਬ ਦੀ ਸਾਨ ਪਵਿੱਤਰ ਸਿੰਘ ਪਰਮਾਤਮਾ ਹੋਰ ਤਰੱਕੀ ਕਰੇ
@surinderpal5690
@surinderpal5690 2 жыл бұрын
Good y g
@GurjitSingh-tb1lm
@GurjitSingh-tb1lm 2 жыл бұрын
Good job
@baljeetsinghdhaliwal4283
@baljeetsinghdhaliwal4283 3 жыл бұрын
Bai khan di v video bnao jo saraswati da son hai hun andhra pardesh hai
@cheemadairyfarm4862
@cheemadairyfarm4862 3 жыл бұрын
Great person oner
@mickusukh8769
@mickusukh8769 3 жыл бұрын
Bai g bahut sohniaa majha ne
@BinderSingh-yo2cn
@BinderSingh-yo2cn 3 жыл бұрын
ਬਾਈ ਜੀ ਦੁੱਧ ਇੱਕ ਟਾਈਮ ਦਾ ਜਾ ਦੋਨੋ ਟਾਈਮ ਦਾ ਹੈ ਜਰੂਰ ਦੱਸੋ ਧੰਨਵਾਦ
@rajwindersidhu2293
@rajwindersidhu2293 2 жыл бұрын
Koi jatt nu majna ehna nah
@desraj3111
@desraj3111 2 жыл бұрын
Satnam waheguru ji waheguru ji waheguru ji
@rafirafiali2639
@rafirafiali2639 3 жыл бұрын
Very good
@Mani-id7jj
@Mani-id7jj Жыл бұрын
Nice Bafallo ji ❤️👍
@batthdairyfarmbarhampur4700
@batthdairyfarmbarhampur4700 2 жыл бұрын
ਬਹੁਤ ਵਧੀਆਂ ਪਵਿੰਤਰ ਬਾਈ ਤੇ ਨੰਬਰਦਾਰ ਸਾਬ
@deepaksinghsingh1411
@deepaksinghsingh1411 3 жыл бұрын
Ish farm ki video banaya kare sir ish farm pe breading pe kam hota hai video dekh others State walo ko vi iski knowledge hosake breading kaise hoti hai
@GagandeepSingh-ry6jn
@GagandeepSingh-ry6jn 3 жыл бұрын
Good luck pavitar singh ji
@gurcharansinghkanwar6805
@gurcharansinghkanwar6805 2 жыл бұрын
Foki shohrat. Kora jhoot.
@GaganKumar-my5vn
@GaganKumar-my5vn 3 жыл бұрын
Congratulations veer ji
@jassadhesi730
@jassadhesi730 2 жыл бұрын
Wehaguga ji
@rajsingh7046
@rajsingh7046 2 жыл бұрын
Very good brother Job
@radheshamramkishan2387
@radheshamramkishan2387 2 жыл бұрын
Very Very Nice Veer Ji
@khuramtorab9243
@khuramtorab9243 2 жыл бұрын
Pakistan walee da record 33.250 gm hai.
@devindersinghsandhu7810
@devindersinghsandhu7810 3 жыл бұрын
Paviter veer ji u are great
@GurjeetSingh-to7de
@GurjeetSingh-to7de 2 жыл бұрын
Vich vich ta interview lain wale ne bahut fuddu sawaal puchhe
@HarpalSingh-nv2zp
@HarpalSingh-nv2zp 3 жыл бұрын
ਰੱਬ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ
@Sukhwindersingh-of6ey
@Sukhwindersingh-of6ey 2 жыл бұрын
NB
@Khan_kabaddi1
@Khan_kabaddi1 3 жыл бұрын
Ehnu janane nu kehde ne mike fdata sala pattarkari da ede lfede lao sale de bai 😏
@AmitRana-xw3fz
@AmitRana-xw3fz 3 жыл бұрын
Good bro 👍👍👍
@preetlata3583
@preetlata3583 3 жыл бұрын
Great job bro
@jaswinderchoudhary6578
@jaswinderchoudhary6578 3 жыл бұрын
Pavitar bhai hun di vari recrod tod den ge pavitar bhai nu rab lambi umar deve te taraki bakshe
@jajpalsingh9298
@jajpalsingh9298 3 жыл бұрын
Congratulations veer ji
@JoginderSingh-eb5vz
@JoginderSingh-eb5vz 3 жыл бұрын
बहुत बढ़िया भाई बहुत बढ़िया मैं रोहतक से
@chauhanpb0311
@chauhanpb0311 3 жыл бұрын
ਸਭ ਤੋਂ ਗੱਪੀ ਬੱਦਾ
@baljindertoor5573
@baljindertoor5573 3 жыл бұрын
ਸਰਸਵਤੀ ਡੇਅਰੀ ਫਾਰਮ
@karanvirsinghdhami9546
@karanvirsinghdhami9546 3 жыл бұрын
Yarr tusi dono jada he lambe ho , ya patarkar mere varga ha
@pushpindermann3769
@pushpindermann3769 3 жыл бұрын
Y pavittar g jankari dinde riha kro
@gamdoorsinghdhaliwal6321
@gamdoorsinghdhaliwal6321 3 жыл бұрын
ਮੱਝ ਦੀ ਵੀਰ ਜੀ ਪੂਛ,ਛੋਟੀ ਲੱਗਦੀ,ਵੇਖਣ ਚ ਬਾਕੀ ਵੀਰ ਜੀ ਜਿੰਨਾ ਨੂੰ ਪਰਖ,ਹੈ ਉਹੀ ,,ਜਾਣਦੇ ਹੈ
@jasveersingh6528
@jasveersingh6528 3 жыл бұрын
Very nice veer good work 👌
@kuldeepsidhu1149
@kuldeepsidhu1149 3 жыл бұрын
Beautiful
Остановили аттракцион из-за дочки!
00:42
Victoria Portfolio
Рет қаралды 3,7 МЛН
БЕЛКА СЬЕЛА КОТЕНКА?#cat
00:13
Лайки Like
Рет қаралды 2,5 МЛН
From Small To Giant Pop Corn #katebrush #funny #shorts
00:17
Kate Brush
Рет қаралды 70 МЛН
ਨਸਲਾਂ ਵਾਰੇ ਜਾਣਕਾਰੀ
33:18
Shonki Sardar
Рет қаралды 141 М.
Остановили аттракцион из-за дочки!
00:42
Victoria Portfolio
Рет қаралды 3,7 МЛН