No video

6 ਲੱਖ ਦੀ ਫਿਰੌਤੀ ਮਾਮਲੇ 'ਚ ਸੁਧੀਰ ਸੂਰੀ ਦੇ ਦੋਵੇਂ ਪੁੱਤ ਗ੍ਰਿਫ਼ਤਾਰ, ਸਿਕਿਓਰਟੀ ਵਾਪਿਸ ਲਵੇਗੀ ਪੁਲਿਸ

  Рет қаралды 21,809

Punjabi Lok Channel

Punjabi Lok Channel

Күн бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #punjabilok_channel
Sudhir Suri , paras suri , manak suri , Extortion Money , Punjab police , Security

Пікірлер: 194
@sarwansingh419
@sarwansingh419 Ай бұрын
ਇਹਨਾਂ ਲੋਕਾਂ ਦੇ ਸੁਰੱਖਿਆ ਕਰਮਚਾਰੀ ਵਾਪਿਸ ਲੈਣੇ ਚਾਹੀਦੇ ❤❤
@JaswindersidhuSidhu-ou4li
@JaswindersidhuSidhu-ou4li Ай бұрын
ਬਹੁਤ ਵਧੀਆ ਕਾਰਵਾਈ ਪੁਲਿਸ ਦੀ ਸਲੁਟ ਆ ਪੰਜਾਬ ਪੁਲਿਸ ਨੁੰ
@harchandsingh838
@harchandsingh838 Ай бұрын
ਐਸੇ ਹੀ ਹੋਰ ਫਿਰਕੂ ਭੜਕਾਊ ਬਿਆਨ ਦੇਣ ਵਾਲਿਆਂ ਤੇ ਵੀ ਪੁਲਿਸ ਨੂੰ ਸ਼ਿਕੰਜਾ ਕੱਸਣਾ ਚਾਹੀਦਾ ਹੈ ਜੋ ਭੜਕਾਊ ਭਾਸ਼ਣ ਦੇਕੇ ਪੁਲਿਸ ਸੁਰੱਖਿਆ ਲੈਂਦੇ ਹਨ
@technicalranjot6559
@technicalranjot6559 Ай бұрын
ਪੁਲਿਸ ਨੇ ਕੁੱਛ ਤਾ ਚੱਜ ਦਾ ਕੱਮ ਕਿੱਤਾ 👌ਹੁਣ ਕਿੱਥੇ ਗਿਆ ਉਹ ਗੰਜਾ ਜਾ ਸ਼ੇਰ। Loil, ਹਿੰਦੂ ਜੱਟ।😂😂 ਉਸਦਾ ਬਿਆਨ ਨਹੀ ਆਇਆ ਹਲੇ. ਓਨੇ ਤਾ ਇਹੀ ਕਹਿਣਾ, ਇਹ ਸਬ ਸਾਜਿਸ਼ ਕਿਤੀ ਹੈ।
@Reckless5115Mohie
@Reckless5115Mohie Ай бұрын
ਉਹ ਲੁਕਦਾ ਫਿਰਦਾ ਹੋਣਾ ਘਰ ਆਲੀ ਦੀ ਕੁੱਛੜ ਚ 😂😂ਉਹ ਵੀ ਠੱਗ ਆ ਡਰਦਾ ਹੋਣਾ ਕਿਤੇ ਚੱਕ ਨਾ ਲੈਣ
@sunnysharma-nu8bt
@sunnysharma-nu8bt Ай бұрын
ਪੰਜਾਬ ਪੁਲਸ ਨੇ ਸ਼ਲਾਗਾ ਯੋਗ ਕਮ ਕੀਤਾ
@Panjab_de_Jaye1984
@Panjab_de_Jaye1984 Ай бұрын
ਪੁਲਸ ਨੇ ਚੂੜੀਆ ਪਾਈਆਂ ਇਹ ਸਰਕਾਰ ਕਹਿੰਦੀ ਜੋ ਓਹੀ ਕਰਦੇ ਨੇ😂
@jaspreetdhillon2359
@jaspreetdhillon2359 Ай бұрын
ਹਿੰਦੂ ਅੱਤਵਾਦੀ ਫ਼ੜੇ ਗਏ
@lionofpunjab8009
@lionofpunjab8009 Ай бұрын
😅😅😅
@Beant76
@Beant76 Ай бұрын
💯
@jogi8914
@jogi8914 Ай бұрын
ਸਹੀ ਗੱਲ ਹੈ 😂😂😂😂
@Harjeetkaur-
@Harjeetkaur- Ай бұрын
😂😂😂😂😂😂😂
@NirmalSingh-bz3si
@NirmalSingh-bz3si Ай бұрын
ਇਹ ਅਤਵਾਦੀਆ ਨਾਲੋ ਭੈੜੇ ਨੇ ,,,ਅਤਵਾਦੀ ਤਾਂ ਗਰੀਬਾਂ ਦਾ ਭਲਾ ਕਰਦੇ ਹੁੰਦੇ ਨੇ ਇਹ ਤਾਂ ਨੰਗ ਅੱਤਵਾਦੀ ਨੇ ,,
@singhsaab6992
@singhsaab6992 Ай бұрын
Sir ਜੀ ਬਹੁਤ ਵਧੀਆ ਕੰਮ ਕੀਤਾ ਤੁਸੀਂ ਹੁਣ ਇਹਨਾਂ ਦੀ ਸੁਰੱਖਿਆ ਵਾਪਸ ਲਈ ਜਾਵੇ
@gogosinghgogasingh8298
@gogosinghgogasingh8298 Ай бұрын
ਓਹ ਲੋਕੋ ਏਹ ਆ ਇਹਨਾਂ ਦਾ ਹਿੰਦੂ ਰਾਸ਼ਟਰ
@AvtarSingh-pw7fv
@AvtarSingh-pw7fv Ай бұрын
ਮੈਂ ਤਾਂ ਇਨਾਂ ਨੂੰ ਦੋ ਫ਼ਿਰਕਿਆਂ ਵਿਚ ਪਾੜਾ ਪਾਉਣ ਵਾਲੇ ਫਿਰਕੂ ਬੰਦੇ ਹੀ ਸਮਝਦਾ ਸੀ ਪਰ ਅੱਜ ਪਤਾ ਚਲਿਆ ਵੀ ਇਹ ਤਾਂ ਫਿਰੌਤੀ ਮੰਗਣ ਵਾਲਾ ਗੈਂਗ ਵੀ ਚਲਾਉਂਦੇ ਸਨ ਪੁਲਿਸ ਵਾਲਿਆਂ ਨੇ ਇਨਾਂ ਨੂੰ ਫੜਕੇ ਬਹੁਤ ਹੀ ਵਧੀਆ ਕੰਮ ਕੀਤਾ ਹੈ
@SikhSukhdevSingh5815
@SikhSukhdevSingh5815 Ай бұрын
ਬਹੁਤ ਬਹੁਤ ਮੁਬਾਰਕਾਂ ਹੋਵਣ ਜੀ
@SinghGill7878
@SinghGill7878 Ай бұрын
ਹੁਣ ਇਹਨਾਂ ਤੇ ਲਗਾਓ ਐਨ ਐਸ ਏ
@mandersingh8778
@mandersingh8778 Ай бұрын
ਪਿਓ ਦੇ ਕਦਮਾਂ ਤੇ ਪੁੱਤਾਂ ਨੇ ਤੁਰਨਾ ਹੀ ਸੀ ਜਿਹੋ ਜਿਹੀ ਕੋਕੋ ਓਹੋ ਜੇ ਬੱਚੇ
@user-nz3vs7dl4h
@user-nz3vs7dl4h Ай бұрын
ਬੰਦੇ ਦਾ ਇਕ ਦਿਨ ਅਸਲੀ ਚਿਹਰਾ ਸਾਹਮਣੇ ਆ ਹੀਂ ਜਾਂਦਾ ਹੈ ਇਹ ਸਿਵ ਸੈਨਾ ਵਾਲੇ ਪੰਜਾਬ ਵਿੱਚ ਇਹੀ ਕੰਮ ਕਰਦੇ ਹਨ ਸਿੱਖਾਂ ਨੂੰ ਗਾਲ੍ਹਾਂ ਕੱਢਕੇ ਸੰਕਿਉਰਟੀ ਲੈਂਦੇ ਹਨ ਫਿਰ ਉਸੇ ਦਾ ਫੈਦਾਂ ਉਠਾ ਕੇ ਭੋਲੇ ਭਾਲੇ ਹਿੰਦੂ ਵਪਾਰੀਆਂ ਤੋਂ ਫਿਰੌਤੀਆ ਇਕੱਠੀਆਂ ਕਰਦੇ ਹਨ ਇਹਨਾਂ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਵੀਹ ਸਾਲ ਪਹਿਲਾ ਇਹਨਾਂ ਕੋਲ ਕਿੰਨੀ ਸੰਪਤੀ ਸੀਂ ਤੋਂ ਹੁਣ ਕਿੰਨੀ ਹੈਂ ।
@jagjitsingh9814
@jagjitsingh9814 Ай бұрын
ਪੰਜਾਬ ਪੁਲਿਸ ਨੇ ਆ ਕੰਮ ਬਹੁਤ ਵਧੀਆ ਕੀਤਾ ਲੱਗ ਗਿਆ ਪਤਾ ਕਿਉ ਸਾਰੇ ਮੰਗਦੇ ਨੇ ਗੰਨਮੈਨ ਇਹ ਨੇ ਆਤੰਕਵਾਦੀ ਇਹਨਾਂ ਤੇ ਲਗਣੀ ਚਾਹੀਦੀ ਹੈ NSA
@tajinderdhillon2103
@tajinderdhillon2103 Ай бұрын
ਇਹਨਾ ਨਾਲ ਜੁੜੇ ਹੋਰ ਸ਼ਿਵ ਸੈਨਾ ਵਾਲਿਆਂ ਦੀ ਵੀ ਇਨਕੁਆਰੀ ਕੀਤੀ ਜਾਵੇ
@IQBALSINGH-wf9dv
@IQBALSINGH-wf9dv Ай бұрын
ਹੁਣ ਗੰਜਾ ਜਿਹਾ ਕਿੱਥੇ ਗਿਆ ਲੁਧਿਆਣੇ ਜਾਣਾ ਸੀ ਹੁਸੈਨ ਵਾਲਾ ਉਹਨੂੰ ਪੁੱਛਿਆ ਤੇਰੇ ਭਤੀਜੇ ਕੀ ਕਰਦੇ ਆ ਇਹਨਾਂ ਦੇ ਲਾਲ ਮਿਰਚਾ ਲਾਓ ਇਹਨਾਂ ਦੇ ਪਿਛਲੇ ਪਾਸੇ ਨਾਲੇ ਉਹਦੇ ਵੀ ਲਾਓ ਮਾੜੀਆਂ ਨੂੰ ਲੱਗਣ
@user-vw4lq6py8s
@user-vw4lq6py8s Ай бұрын
ਲਾਲ ਮਿਰਚਾ ਲਾੳ ਇਹਨਾ ਦੇ ਪਿੱਛੇ
@msmavi7595
@msmavi7595 Ай бұрын
🤣🤣👍
@gogosinghgogasingh8298
@gogosinghgogasingh8298 Ай бұрын
ਇਹ ਆ ਇਹਨਾਂ ਦਾ ਹਿੰਦੂ ਕੌਮ ਰਾਸ਼ਟਰ ਗੁਰੂ ਕੀ ਸੰਗਤ ਭ੍ਹਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਦਿਓ
@lakwindersingh597
@lakwindersingh597 Ай бұрын
NSA ਲੱਗੂ ਭਗਵੰਤ ਨਾ ਮਿਲੀ ਭੁਗਤ ਕਰਕੇ ਬਚ ਸਕਦੇ ਆ
@user-se9gi7jz7e
@user-se9gi7jz7e Ай бұрын
ਬਾਪੂ ਦੇ ਹੱਥ ਕੰਡੇ ਪੁੱਤਰ ਅਜਮਾ ਰਹੇ
@MaanSinghSandhu-un4js
@MaanSinghSandhu-un4js Ай бұрын
Very very nice. Police karmi salute sar ji
@SinghBh-mu8wv
@SinghBh-mu8wv Ай бұрын
ਵੱਡੇ ਸ਼ਿਵ ਸੈਨਿਕ ਇਸ ਬਾਂਦਰਾਂ ਦੇ ਨੱਥ ਪਾਉਣੀ ਚਾਹੀਦੀ ਅਮਿਤ ਰੋੜੇ ਵਰਗੇ ਸੰਦੀਪ ਥੱਪੜ ਵਰਗੇ ਸਿਕਿਓਰਟੀਆਂ ਵਾਪਸ ਲੈਣੀਆਂ ਚਾਹੀਦੀਆਂ ਇਹ ਸਭ ਮਾੜੇ ਕੰਮ ਕਰਕੇ ਹਨ
@luckygrewal4421
@luckygrewal4421 Ай бұрын
We appreciate police work
@balwindersinghgill440
@balwindersinghgill440 Ай бұрын
ਪੰਜਾਬ ਪੁਲਿਸ ਇਨ੍ਹਾਂ ਦੀ ਇੰਟੈਰੋਗੇਸ਼ਨ ਕਰਕੇ ਹੋਰ ਵੀ ਪਤਾ ਕਰੇ ਕਿ ਹੋਰ ਕੀ ਕੁਝ ਕਰਦੇ ਹਨ😊
@amarjeetsinghsidhusaab1707
@amarjeetsinghsidhusaab1707 Ай бұрын
Good sir ji 🙏
@davindersinghminhas8213
@davindersinghminhas8213 Ай бұрын
ਇੰਨਾ ਦਾ 🐒 security ਲੈਕੇ ਏਦਾਂ ਦੀਆ ਕਰਤੂਤਾਂ ਕਰਦੇ ਆ ਇਹ ਤਾਂ ਸਾਰਿਆ ਨੂੰ ਪਤਾ 😂😂😂😂😂😂😂😂😂😂😂😂😂🐵🐵🐵🐵
@user-jh6tk5kd7u
@user-jh6tk5kd7u Ай бұрын
ਆ ਹੀ ਕੰਮ ਆ ਇੰਨਾ ਦੇ ਕਿਸ ਗੱਲ ਦੀ ਸੈਕਿਓਰਟੀ ਇਨਾ ਲੋਕਾ ਨੂੰ,,,,ਸੱਭ ਦੀ ਵਾਪਿਸ ਲਵੋ ਆ ਇਕ ਗੰਜੇ ਜਏ ਦਾ ਇੰਜਣ ਕਰੀਆ ਸਿੰਘਾ ਨੇ 2k ਹਫਤੇ ਪਹਲੇ ਹੁਣ ਠੀਕ ਲਗਦਾ ਥੋੜਾ ਜਾ
@harneksingh3845
@harneksingh3845 Ай бұрын
PUNJAB POLICE JI VERY VERY GOOD SWAD AA GIYA🎉🎉🎉🎉🎉🎉🎉❤
@arwindersinghaujla7218
@arwindersinghaujla7218 Ай бұрын
Bht wdia kmm kita police ne
@Gurpreetsingh-kt9ld
@Gurpreetsingh-kt9ld Ай бұрын
ਅੱਤਵਾਦੀ 😂😂
@jogi8914
@jogi8914 Ай бұрын
ਸ਼ਿਵ ਸੈਨਾ ਇਹ ਕੰਮ ਕਰਦੀ ਹੈ ਹਾਂ ਹਾਏ 🤔🤔🤔🤔
@lakwindersingh597
@lakwindersingh597 Ай бұрын
ਹਿੰਦੂ ਆਂਤਕਵਾਦੀ ਫੜੇ ਗੲਏ
@kamalsingh-dc1vs
@kamalsingh-dc1vs Ай бұрын
ਮੋਗੇ ਵਿੱਚ ਵੀ ਇਕ ਸ਼ਿਵ ਸੈਨਾ ਵਾਲੇ ਨੇ ਇਕ ਪੰਜਾਬੀ ਮੁੰਡੇ ਦਾ ਕਤਲ ਕਰ ਦਿੱਤਾ ਹੈ ਉਹ ਮੁੱਦਾ ਚੁੱਕਣਾ ਚਾਹੀਦਾ ਹੈ ਸਿੱਖ ਕੌਮ ਨੂੰ ਜੋਰ ਸੋਰ ਨਾਲ ਤਾ ਏਹਨਾਂ ਦਿਆਂ ਕਰਤੂਤਾਂ ਪਤਾ ਲੱਗਣਗੀਆਂ
@user-fz4vm1yi7c
@user-fz4vm1yi7c Ай бұрын
nal police ala dekho kina fit aaa nend a rhi aa😅😅😅
@gorayasingh6930
@gorayasingh6930 Ай бұрын
waah waaah love u Punjab police ❤️❤️❤️❤️❤️
@atnderpal4789
@atnderpal4789 Ай бұрын
ਗੁੱਡ ਜੋਬ
@PardeepSingh-fv6fq
@PardeepSingh-fv6fq Ай бұрын
ਸਾਰੇ ਬਾਂਦਰਾ ਫੜ ਕੇ ਕਿਤੇ ਦੂਰ ਜੰਗਲ ਵਿਚ ਸੁੱਟੋ
@kulwindersinghsaini3686
@kulwindersinghsaini3686 Ай бұрын
ਹਿਦੋ ਰਾਜ਼ ਦੇ ਗੁਡੇ😅😅😅😅
@RavindraSingh-ff7nq
@RavindraSingh-ff7nq Ай бұрын
Bhout te vadiya kitA police ne ❤ good
@user-vu9qg8gq8n
@user-vu9qg8gq8n Ай бұрын
ਇਨਾ ਸਾਰੇਆ ਤੋ ਸੁਰੱਖਿਆ ਵਾਪਸ ਲੈਲੋ ਬਹੁਤ ਜਲਦੀ ਗੱਜੇਆਂ ਤੋ ਵੀ ।
@tsgkarn4284
@tsgkarn4284 Ай бұрын
ਹਾਂ ਜੀ ਬਿਲਕੁਲ ਸਹੀ ਕੀਤਾ ਪੰਜਾਬ ਪੁਲੀਸ ਨੇ ਇਹ ਕੌਣ ਆ ਇਹ ਹਿੰਦੂ ਅੱਤਬਾਦੀ ਆ
@user-uv5qp8jq6b
@user-uv5qp8jq6b Ай бұрын
ਬਹੁਤ ਹੀ ਸਾਲਾਂਘਾ ਯੋਗ ਕਦਮ ਆ ਪ੍ਰਸ਼ਾਸਨ ਦਾ ਜੀ ਖਿੱਚ ਕੇ ਰੱਖੋ ਜੀ
@mindasingh8179
@mindasingh8179 Ай бұрын
Very good work Punjab Police
@RavinderSingh-or7eh
@RavinderSingh-or7eh Ай бұрын
Very very good sir
@harshpreetkaur5560
@harshpreetkaur5560 Ай бұрын
ਪੁਲਿਸ ਨੇ ਕੋਈ ਕੰਮ ਤਾਂ ਚੱਜ ਦਾ ਕੀਤਾ
@LakhwinderSingh-xb4id
@LakhwinderSingh-xb4id Ай бұрын
ਇਹ ਹਨ ਅਸਲ ਅੱਤਵਾਦੀ ਜੋ ਸਰਕਾਰੀ ਸਕਿਉਰਿਟੀ ਲੈ ਕੇ ਡਾਕੇ ਮਾਰ ਰਹੇ ਹਨ। ਇਹਨਾਂ ਦੇ ਗੰਨਮੈਨਾਂ ਤੋਂ ਵੀ ਪੁੱਛਗਿੱਛ ਹੋਣੀ ਚਾਹੀਦੀ ਹੈ।
@Pangli2897
@Pangli2897 Ай бұрын
ਹਾਲੇ ਤਾ ਬਹੁਤ ਕੁਝ ਸਾਹਮਣੇਂ ਆੳ ,,,
@SukhjinderSingh-kb5fr
@SukhjinderSingh-kb5fr Ай бұрын
PUNJABI LOK CHANNEL IS GOOD CHANNEL.
@user-ey4ds6hd1j
@user-ey4ds6hd1j Ай бұрын
Bht sare vadhiyaa te imandar police vale ajj v hain.
@lovereenkaurlove1134
@lovereenkaurlove1134 Ай бұрын
ਹਿੰਦੂ ਅੱਤਵਾਦੀ ਮੁਰਦਾਬਾਦ 😂😂😂😂😂😂😂😂😂😂😂😂😂😂😂😂😂
@lovereenkaurlove1134
@lovereenkaurlove1134 Ай бұрын
ਹਿੰਦੂ ਰਾਸ਼ਟਰ ਮੁਰਦਾਬਾਦ 😂😂😂😂😂😂😂
@mukhtarsingh3581
@mukhtarsingh3581 Ай бұрын
ਇਹ ਸ਼ਿਵਸੈਨਾ ਨਹੀਂ ਸਿਰਦਰਦ ਸੈਨਾ ਹੈ ਪ੍ਰਸ਼ਾਸਨ ਲਈ ਵੀ ਹਿੰਦੂ ਕਮਿਊਨਟੀ ਲਈ ਵੀ ਖੈਰ ਸਿੱਖਾਂ ਤੋਂ ਥੱਪੜ ਈ ਖਾਂਦੇ
@harneksingh3845
@harneksingh3845 Ай бұрын
PUNJAB POLICE JINDAWAAD 🚔 ❤🎉🎉🎉🎉
@p.m.2388
@p.m.2388 Ай бұрын
Eina nu chakk do dona nu hun
@IqbalSingh-ys8hb
@IqbalSingh-ys8hb Ай бұрын
ਜਿਵੇ ਦੀ ਕੋਕੋ ਉਵੇ ਦੇ ਬੱਚੇ
@YouTuber-wd5ok
@YouTuber-wd5ok Ай бұрын
ਅੱਤਵਾਦੀ
@SimranjitSingh-wl7lx
@SimranjitSingh-wl7lx Ай бұрын
Hun dasso....Atwadi kaun hai.....?? 😂
@user-ml4bb8qs1s
@user-ml4bb8qs1s Ай бұрын
Patrol da teka pao
@ppgill4055
@ppgill4055 Ай бұрын
ਇਨਾ ਦਾ ਪੁਲਿਸ ਰਿਮਾਡ ਲੈ ਕੇ ਪੜਤਾਲ ਕਰੋ ਬਹੁਤ ਕੁਝ ਨਿਕਲੂ ਇੱਕ ਨਹੀਂ ਅਨੇਕਾ ਫਰੋਤੀਆਂ ਮੰਨਣ ਗੇ
@kuljinderdhaliwal3241
@kuljinderdhaliwal3241 Ай бұрын
ਹੁਣ ਜਿੱਹੜੇ ਨਕਲੀ ਸੇਰ ਤੇ ਹਿੰਦੂਆ ਦੇ ਰਾਖੇ ਕਿੱਧਰ ਗਏ ਕਿਉਕਿ ਉੱਹ ਆਪ ਡਰੇ ਪਏ ਹੋਣਗੇ ਕਿ ਕਿਤੇ ਸਾਡੀਆ ਪੋਲਾ ਨਾ ਖੋਲ ਦੇਣ ਕਿਉਕਿ ਇੱਹਨਾ ਸਾਰੇ ਨਕਲੀ ਸੇਨਾ ਤੇ ਗੰਨਮੈਨ ਵਾਲਿਾਂਾ ਦਾ ਕੰਮ ਇੱਹ ਹੀ ਹੈ ਕਿ ਡਰਾ ਧਮਕਾ ਕੇ ਲੋਕਾ ਤੋ ਪੈਸਾ ਲੈਣਾ ਧੰਨਵਾਦ ਹੋਵੇਗਾ ਪੰਜਾਬ ਸਰਕਾਰ ਦਾ ਜੇ ਇੱਹਨਾ ਸਾਰਿਆ ਤੋ ਗੰਨਮੈਨ ਵਾਪਸ ਲੇਕੇ ਥਾਣਿਆ ਵਿੱਚ ਭੇਜੇ ਜਾਣ ਤਾਕਿ ਨਸੇ ਤੇ ਲੁੱਟਾ ਖੋਹਾ ਤੇ ਕਾਬੂ ਕੀਤਾ ਜਾ ਸਕੇ ਹੁਣ ਪੁਲੀਸ ਕਈ ਕੰਮ ਵਧੀਆ ਕਰ ਰਹੀ ਹੈ ਨਹੀ ਤਾ ਪਹਿੱਲਾ ਵਾਲੇ ਸਾਧਾ ਮਾਫੀਆ ਦਿੰਦੇ ਸੀ
@tajbirsingh7440
@tajbirsingh7440 Ай бұрын
Lao gg de dyo security hor ena nu
@chanansinghmohiwalia4629
@chanansinghmohiwalia4629 Ай бұрын
ਇਹਨਾਂ ਸਾਰਿਆਂ ਦਾ ਇਹ ਹੀ ਕੰਮ ਏ
@nirmalsingh4807
@nirmalsingh4807 Ай бұрын
Punjab Police Jindabad Dil Khush Karta Sahib Ji
@user-og4in5yx2i
@user-og4in5yx2i Ай бұрын
ਹਿੰਦੂ ਅੱਤਵਾਦੀ ਫੜ੍ਹੇ ਗਏ।
@Reckless5115Mohie
@Reckless5115Mohie Ай бұрын
ਹਿੰਦੂ ਅੱਤਵਾਦੀ ਫੜੇ ਗਏ
@Sukhmandersingh-eo6uf
@Sukhmandersingh-eo6uf Ай бұрын
VERY GOOD
@beantkaur9125
@beantkaur9125 Ай бұрын
Shiv sayna da sach samne aa gya
@GurpreetGill009
@GurpreetGill009 Ай бұрын
Bhot wdia😂
@husanpreetsingh1380
@husanpreetsingh1380 Ай бұрын
Thali vir jindabad jindabad
@School_of_Engineers
@School_of_Engineers Ай бұрын
ਪੁਲਿਸ ਸਹੀ ਹੈ
@navjotsingh-ql1fy
@navjotsingh-ql1fy Ай бұрын
Aah dekh lo hindu shera de kam😂😂😂😂😂😂😂😂😂😂😂😂😂😂😂😂
@amritpal5028
@amritpal5028 Ай бұрын
Cp SHAIB ❤❤❤❤
@user-em5nl5tx2b
@user-em5nl5tx2b Ай бұрын
ਇਹਨਾ ਦੋਵੇਂ ਅਤਿਵਾਦੀ ਸ਼ਿਵਸੈਨੀਆਂ ਨੂੰ NSA ਲਾ ਕੇ ਅਸਾਮ ਜੇਹਲ ਵਿੱਚ ਸੁੱਟੋ।
@AmarjeetSingh-hx2ik
@AmarjeetSingh-hx2ik Ай бұрын
So sad
@gurindersarwara8492
@gurindersarwara8492 Ай бұрын
Ideal of Hindu rashtra
@nirmalsingh4807
@nirmalsingh4807 Ай бұрын
Punjab Police Nu Salute Hai ji Puri Indian army Da Ji
@user-oy7gw9yb6s
@user-oy7gw9yb6s Ай бұрын
ਇਹਨਾਂ ਸਾਰੇ ਬਾਂਦਰਾਂ ਦੇ ਗੰਨਮੈਨ ਵਾਪਸ ਲਉ
@SimranjitSingh-wl7lx
@SimranjitSingh-wl7lx Ай бұрын
Hindu Leader ban k....Hindu Dharam nu Badnam Kar Rahe c
@SatnamSingh-ol9ql
@SatnamSingh-ol9ql Ай бұрын
ਸ਼ਿਵ ਸੈਨਾ ਦੇ ਹਿੰਦੂ ਅਤੰਕਵਾਦੀ
@AmandeepSingh-vp9el
@AmandeepSingh-vp9el Ай бұрын
Great job police RSS de bandera di full sewa kro
@AvtarSingh-qc5gs
@AvtarSingh-qc5gs Ай бұрын
Faltu bande nu koi v garad nhi deni chahidi Je police sahi kaam kardi hai tarif di hak dar hai
@raghbirsingh6679
@raghbirsingh6679 Ай бұрын
ਏਨਾ ਦੇ back Side ਪੈਟਰੋਲ ਪਾਇਓ ਤਾਕੀ ਸਪੀਡ ਤੇਜ ਹੋ ਜਾਇਆ ਕਰੇ
@Amit.1985-s9w
@Amit.1985-s9w Ай бұрын
Shaheed sudhir soori ji bolo
@Gur_preet_singh-
@Gur_preet_singh- Ай бұрын
😂😂👍👍
@elarsh7746
@elarsh7746 Ай бұрын
Kho sena
@amritdhillonamrit6881
@amritdhillonamrit6881 Ай бұрын
ਅੱਤਵਾਦੀ 😂
@parampreetsinghmakar
@parampreetsinghmakar Ай бұрын
Jeho ji koko oho je koko de bache
@sukhakalsi
@sukhakalsi Ай бұрын
ਇਹ ਕੀ ਪਤਾ ਕਦੋਂ ਦਾ ਇਹ ਕੰਮ ਕਰਦੇ ਪਏ ਆ ਇਹਨਾ ਨੂੰ ਹੁਣ ਕੀ ਕਹੂੰ ਗੇ ਸਿੱਖਾਂ ਤੇ ਤੁਸੀਂ ਨਜਾਇਜ ਹੀ ਅੱਤਵਾਦੀ ਕਹਿੰਦੇ ਆ ਅਸਲੀ ਅੱਤਵਾਦੀ ਇਹ ਹਨ 😂😂😂😂
@Ramjatin
@Ramjatin Ай бұрын
Fudu Sarkar te police Ida de Loka nu koi lod nhi security provide krn di
@amandeepkaur-jy5wj
@amandeepkaur-jy5wj Ай бұрын
ਜਮਦੂਤ ਕਹੀਏ ਜਮਰਾਜੇ ਦੇ ਭੇਜੇ ਹੋਏ ਦੂਤ ਨੂੰ ਗੁਰ ਕਾ ਦੂਤ ਓਹ ਜਿਨੂ ਸਤਿਗੂਰਾਂ ਨੇ ਭੇਜਿਆ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਉਪਦੇਸ਼ਮਯੀ ਬਾਣੀ ਜਮਦੂਤਾਂ ਦਾ ਜਿਕਰ ਬਹੁਤੇਰੀ ਵਾਰ ਕਰਦੀ ਹੈ ਕਿ ਮਨੁਖ ਦੀ ਮੌਤ ਤੋਂ ਬਾਅਦ ਓਹਦੀ ਜੀਵ ਆਤਮਾ ਨੂੰ ਸਰੀਰ ਚੋਂ ਕਢਣ ਲਈ ਮੌਤ ਦਾ ਰਾਜਾ ਜਮਰਾਜ ਆਪਣੇ ਦੂਤ ਭਾਓ ਜਮਦੂਤ ਭੇਜਦਾ ਹੈ ਜੋ ਕਿ ਝੋਟੇ ਤੇ ਚੜ੍ਹਿਆ ਆਂਉਦਾ ਹੈ ਹਥ ਵਿੱਚ ਡੰਡਾ ਫੜਿਆ ਹੋਇਆ ਜਦੋਂ ਬੰਦੇ ਦਾ ਸਮਾ ਪੂਰਾ ਹੋ ਜਾਂਦਾ ਫਿਰ ਓਸਦੇ ਸਾਹਮਣੇ ਡਰਾਉਣੇ ਰੂਪ ਵਾਲਾ ਜਮਦੂਤ ਆਣ ਖੜਦਾ ਹੈ ਤੇ ਸਰੀਰ ਵਿੱਚੋਂ ਪ੍ਰਾਣ ਐਦਾਂ ਖਿੱਚਦਾ ਹੈ ਮਾਨੋ ਕੋਈ ਕਾਗਜ ਵਾਂਗੁ ਸਾਡੀਆਂ ਹੱਡੀਆਂ ਨੂੰ ਤ੍ਰੋੜ ਮ੍ਰੋੜ ਦਵੇ ਬੜਾ ਭਾਰਾ ਦਰਦ ਹੁੰਦਾ ਹੈ *ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ।।* *ਸ਼ੇਖ ਫਰੀਦ ਜੀ* ਤਿਸ ਸਮੇ ਵਿਚਾਰੀ ਗਰੀਬਣੀ ਜਿੰਦ ਹੱਡੀਓਂ ਕੋ ਤੋੜ ਫੋੜ ਕੇ ਸਰੀਰ ਮੇ ਸੇ ਕੱਢੀ ਜਾਏਗੀ *ਜਮਕਾਲੁ ਸਹਹਿ ਸਿਰਿ ਡੰਡਾ ਹੇ।।* ਅੰਤ ਕੇ ਸਮੇ ਸਿਰ ਪਰ ਜਮਕਾਲ ਕੇ ਡੰਡੇ ਕੀ ਮਾਰ ਸਹਿਤੇ ਹੈਂ ਕੌਣ? ਜਮਾਂ ਦੇ ਦੁਖ ਜਮਾਂ ਦੇ ਡੰਡੇ ਉਹ ਸਹਿੰਦੇ ਹਨ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਨਹੀ ਕਰਦੇ, ਸਤਿਸੰਗਤ ਨਹੀ ਕਰਦੇ, ਪੂਰੇ ਗੁਰੂ ਦੇ ਉਪਦੇਸ਼ ਨੂੰ ਨਹੀ ਧਾਰਣ ਕਰਦੇ ਜੀਵਨ ਬ੍ਰਿਥਾ ਹੀ ਬਤੀਤ ਕਰ ਦਿੰਦੇ ਹਨ ਪੈਸਾ ਕਮਾਉਣ ਵਿਚ ਹੀ ਜਮਦੂਤ ਫੜ੍ਹ ਕੇ ਧਰਮਰਾਜ ਦੀ ਕਚਿਹਰੀ ਜਾ ਪੇਸ਼ ਕਰਦੇ ਨੇ, ਰਾਹ ਜਾਂਦਿਆਂ ਵੀ ਕੁੱਟਦੇ ਜਾਂਦੇ ਹਨ ਤੇ ਦਰਗਾਹ ਵਿਚ ਵੀ ਢੋਈ ਨਹੀ ਮਿਲਦੀ, ਨੰਗਾ ਖੜਾ ਕੀਤਾ ਜਾਂਦਾ ਹੈ ਐਸੇ ਨਿਗੁਰੇ ਨਾਸਤਿਕ ਨੂੰ *ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ* ਜਬ ਜੀਵ ਨੰਗ ਦੋਜਖ ਭਾਓ ਨਰਕ ਕੋ ਚਲਾ ਤੋ ਅਤੀ ਭਯਾਨਕ ਡਰਾਵਣਾ ਦਿਖਾਈ ਪੜੈਗਾ ਸੋ ਇਹ ਦੁਰਦਸ਼ਾ ਹੁੰਦੀ ਹੈ ਨਾਮ ਨਾ ਜਪਣ ਵਾਲਿਆਂ ਦੀ ਪਾਪੀਆਂ ਸਾਕਤਾਂ ਦੀ ਮਰਣੋਪਰਾਂਤ ਜਿਨਾਂ ਮਨੁੱਖਾਂ ਨੂੰ ਪੂਰਬਲੇ ਚੰਗੇ ਕਰਮਾਂ ਕਰ ਕੇ ਪੂਰੇ ਸਤਿਗੁਰੂ ਦੀ ਧੰਨ ਗੁਰੂ ਨਾਨਕ ਦੇਵ ਮਾਹਰਾਜ ਦੀ ਪ੍ਰਾਪਤੀ ਹੁੰਦੀ ਹੈ, ਜੋ ਗੁਰੂ ਲੜ ਲਗ ਨਾਮ ਜਪਦੇ ਸੇਵਾ ਕਰਦੇ ਆਪਣਾ ਜਨਮ ਗੁਰੂ ਦੇ ਲੇਖੇ ਲਾਂਉਦੇ ਹਨ ਭਾਂਵੇ ਬਹੁਤੀ ਵੀ ਭਗਤੀ ਨਾਂ ਕੀਤੀ ਹੋਵੇ ਬਹੁਤੇ ਵੀ ਗ੍ਰੰਥ ਸ਼ਾਸਤਰ ਨਾ ਪੜ੍ਹੇ ਹੋਣ ਬਸ ਇਕ ਖਿਨ ਮਾਤਰ ਸਮੇ ਲਈ ਵੀ ਅਕਾਲ ਨੂੰ ਧਿਆਇਆ ਹੋਵੇ ਗੁਰਾਂ ਦੀ ਸੇਵਾ ਕਮਾਈ ਹੋਵੇ, ਉਹਨਾ ਨਾਲ ਐਦਾਂ ਦਾ ਕੁਝ ਨਹੀ ਹੁੰਦਾ ਜੋ ਉਪਰ ਲਿਖਿਆ ਐਸੇ ਗੁਰਮੁਖਾਂ ਨੇੜੇ ਜਮਦੂਤ ਨਹੀ ਲਗਦੇ *ਜਿਨਿ ਗੁਰੁ ਸੇਵਿਆ ਆਪਣਾ ਜਮਦੂਤ ਨਾ ਲਾਗੈ ਡੰਡੁ* ਫਿਰ ਜੇ ਗੁਰਮੁਖਾਂ ਦੇ ਨੇੜੇ ਜਮਦੂਤ ਨਹੀ ਲਗਦੇ ਓਹਨਾ ਗੁਰਮੁਖਾਂ ਦੇ ਅੰਤ ਸਮੇ ਕੌਣ ਆਂਉਦਾ?? ਓਹਨਾ ਦੀ ਜੀਵਾਤਮਾ ਕੌਣ ਲੈਣ ਆਂਉਦਾ ਜਿਨਾ ਦੇ ਮੁਖ ਤੇ ਅੰਤ ਸਮੇ ਵੀ ਹਰੀ ਦਾ ਨਾਮ ਹੁੰਦਾ?? ਐਦਾਂ ਦੇਆਂ ਗੁਰਮੁਖਾਂ ਨੂੰ ਲੈਣ ਜਮਦੂਤ ਨਹੀ ਸਗੋਂ ਗੁਰਦੂਤ ਆਂਉਦੇ ਹਨ, ਗੁਰਦੂਤ ਗੁਰੂ ਦੇ ਭੇਜੇ ਹੋਏ ਦੂਤ ਗੁਰੂ ਦੇ ਦੂਤ ਸਿੰਘ ਹੀ ਹੋ ਸਕਦੇ ਨੇ ਜੋ ਗੁਰੂ ਵਾਂਗ ਹੀ ਦਿਸਦੇ ਨੇ ਜਮਦੂਤ ਝੋਟੇ ਤੇ ਚੜ੍ਹ ਕੇ ਆਂਉਦੇ ਨੇ ਜਦਕੀ ਗੁਰੂ ਦੇ ਦੂਤ ਉਡਣੇ ਘੋੜਿਆਂ ਤੇ ਆਂਉਦੇ ਨੇ ਨਾਲ ਇਕ ਘੋੜਾ ਖਾਲੀ ਲਿਆਂਉਦੇ ਨੇ ਗੁਰਮੁਖ ਨੂੰ ਗੁਰੂ ਦੇ ਲੋਕ ਸਚਖੰਡ ਲੈ ਜਾਣ ਖਾਤਿਰ *ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।।* ਜੇ ਕਿਤੇ ਗਲਤੀ ਨਾਲ ਗੁਰੂ ਕੇ ਸਿਖ ਨੂੰ ਜਮਦੂਤ ਲੈਣ ਆ ਵੀ ਜਾਣ, ਓਹ ਗਾਹਾਂ ਜਾ ਕੇ ਕੀ ਵੇਖਦੇ ਆ ਕੇ ਸ਼ਹੀਦੀ ਫੌਜਾਂ ਪਹਿਲਾਂ ਹੀ ਖਲੋਤੀਆਂ ਅੱਗੇ ਨਿੰਹਘ ਸਿੰਘਾਂ ਦੇ ਹਥਾਂ ਚ ਭਾਰੇ ਭਾਰੇ ਭੰਗ ਘੋਟਣੇ ਸਲੋਤਰ ਵੇਖ ਕੇ ਹੀ ਜਮਦੂਤੜੇ ਭੱਜ ਜਾਂਦੇ ਆ ਕਿਓਕੀ ਕਲਗੀਧਰ ਦੇ ਬਚਨ ਨੇ *ਹੁਕਮ ਸ਼ਹੀਦਨ ਕੋ ਚਲਹਿ, ਇਨ ਸਭ ਪਰ ਜਾਨੋ।* *ਅਪਰਨ ਕੀ ਗਿਨਤੀ ਕਹਾਂ, ਜਮਦੂਤ ਮਹਾਨੋ।* ਕਹਿੰਦੇ , ਸ਼ਹੀਦਾਂ ਦਾ ਹੁਕਮ ਸਾਰਿਆਂ ਤੇ ਚਲਦਾ ਆ ਮੈ ਹੋਰਾਂ ਦੀ ਕੀ ਗਿਣਤੀ ਕਰਾਂ , ਜਮਾਂ ਤੇ ਜਮਦੂਤਾਂ ਤੇ ਵੀ ਸ਼ਹੀਦਾਂ ਦਾ ਹੀ ਹੁਕਮ ਚਲਦਾ ਆ ਸੋ ਨਾਮ ਜਪਣ ਦਾ ਐਨਾ ਲਾਭ ਤੇ ਪ੍ਰਤਾਪ ਆ ਬਾਕੀ ਫੈਂਸਲਾ ਸਾਡੇ ਆਪਣੇ ਹਥਾਂ ਚ ਹੈ ਕਿ ਅੰਤ ਸਮੇ ਜਮਦੂਤਾਂ ਦੇ ਮੱਥੇ ਲਗਣਾ ਡੰਡੇ ਖਾਣੇ ਕਿ ਵਾਹਿਗੁਰੂ ਵਾਹਿਗੁਰੂ ਜਪ ਕੇ ਸ਼ਹੀਦਾਂ ਨਾਲ ਘੋੜੇ ਚੜ੍ਹ ਕੇ ਗੁਰੂ ਪਾਸ ਜਾਣਾ ⚔️ਖਾਲਸਾ ਅਕਾਲ ਪੁਰਖ ਕੀ ਫੌਜ⚔️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।🙏🙏🎉🎉
@amriksingh9252
@amriksingh9252 Ай бұрын
ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜਿੰਨੇ ਵੀ ਸ਼ਿਵਸੈਨਾ ਵਾਲੇ ਆ ਸਕੋਰਟੀਆ ਲੈ ਕੇ ਚਿੱਟਾ ਬੇਚਦੇ ਆ ਠੱਗੀਆਂ ਮਾਰਦੇ ਆ ਇਹਨਾਂ ਦੱਲਿਆਂ ਦੀਆਂ ਸਕੋਰਟੀਆ ਵਾਪਸ ਲੈਤੀਆ ਜਾਣ ਇਹ ਸਕੋਰਟੀਆ ਲੈ ਕੇ 2 ਨੰਬਰ ਦਾ ਧੰਦਾ ਕਰਦੇ ਆ
@shankygavri9028
@shankygavri9028 Ай бұрын
Gud job by police
@PANJABITANGO
@PANJABITANGO Ай бұрын
Jiyo ji koko oho je koko de bache
@sheetalsingh3719
@sheetalsingh3719 Ай бұрын
Liya 6 lack parchi 15 lack di. Matlab hor paisa havale de jarie bahron aunda h is trah adjust krde h ih log. ..
@harneksingh3845
@harneksingh3845 Ай бұрын
Shiv sena da biyan nahi aaiya
@LakhwinderSingh-fl1km
@LakhwinderSingh-fl1km Ай бұрын
🙏💙💙💙💙💙🙏🙏
@ksg7821
@ksg7821 Ай бұрын
Now where is that Shiv Sena ?
@mrpaulpal
@mrpaulpal Ай бұрын
ਹੁਣ ਏਨਾ ਦੀਆ ਭੇਡਾ ਕਿੱਥੇ ਨੇ 😂😂😂😂
@user-vc1xs2cr2y
@user-vc1xs2cr2y Ай бұрын
ਬਾਂਦਰ ਬਾਂਦਰ ਬਾਂਦਰ ਤੇ
@kksandhu1779
@kksandhu1779 Ай бұрын
Hindu Attwadi got arrested…Thanks to law enforcement
@ashjkf
@ashjkf Ай бұрын
ਇਹ ਲੋੜੇ ਦੀ ਸੈਨਾ ਆ ਜਿਹੜੀ ਆਪਣੀ ਰਾਖੀ ਲੲੀ ਵੀ ਗੰਨਮੈਨ ਰੱਖਦੀ ਆ ਕਿਸੇ ਦੀ ਰਾਖੀ ਟੱਟੂ ਕਰਨੀ ਇਹਨਾ ਨੇ
Meet the one boy from the Ronaldo edit in India
00:30
Younes Zarou
Рет қаралды 16 МЛН
7 Days Stranded In A Cave
17:59
MrBeast
Рет қаралды 85 МЛН
Кадр сыртындағы қызықтар | Келінжан
00:16
Meet the one boy from the Ronaldo edit in India
00:30
Younes Zarou
Рет қаралды 16 МЛН