7 ਗੋਲੀਆਂ ਲੱਗੀਆਂ ਸੀ,ਪਰ ਨਿਹੰਗ ਸਿੰਘ ਅੱਜ ਵੀ ਜਿਉਂਦੇ | ਸੰਤ ਭਿੰਡਰਾਂਵਾਲਿਆਂ ਨੇ ਕਿਹਾ 'ਜਿੰਦਾ-ਸ਼ਹੀਦ

  Рет қаралды 93,124

Surkhab Tv

Surkhab Tv

Күн бұрын

Пікірлер: 224
@azadpanjaabsingh8536
@azadpanjaabsingh8536 3 жыл бұрын
ਵਾਹਿਗੁਰੂ ਜੀ। ਬਾਬਾ ਜੀ ਚੜ੍ਹਤ ਸਿੰਘ ਜੀ ਦੇ ਦਰਸ਼ਨ ਕਰਕੇ ਦਿੱਲ ਬਾਗੋ ਬਾਗ਼ ਹੋ ਗਿਆ। ਵਾਹਿਗੁਰੂ ਮੇਹਰ ਕਰਨੀ ਸੱਬ ਉੱਪਰ ਜੀ।
@gurjeetsingh2072
@gurjeetsingh2072 3 жыл бұрын
ਬਾਬਾ ਜੀ ਤੰਦਰੁਸਤੀ ਭਲਾ ਕਰੀਂ ਵਾਹਿਗੁਰੂ ਵਾਹਿਗੁਰੂ ਭਲਾ
@priyajaswinder2342
@priyajaswinder2342 3 жыл бұрын
ਵਾਹਿਗੁਰੂ ਜੀ ਇਦਾ ਦੇ ਯੋਧੇ ਦੀਆ ਇੰਟਰਵਿਊ ਕਰਿਆ ਕਰੋ
@newpunjabimovies8205
@newpunjabimovies8205 3 жыл бұрын
Yes please
@SahilSingh-mw4by
@SahilSingh-mw4by 3 жыл бұрын
👌👌👌
@priyajaswinder2342
@priyajaswinder2342 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@SurjitSingh-kp6iy
@SurjitSingh-kp6iy 3 жыл бұрын
ਬੱਬਰ ਸ਼ੇਰ ਬਾਬਾ ਚੜਤ ਸਿੰਘ ਜੀ🙏🙏
@aerozzar6125
@aerozzar6125 3 жыл бұрын
ਵੀਰੋ 84 ਦੇ ਦੌਰ ਦੇ ਇਵੇਂ ਦੇ ਨਾਇਕਾਂ ਦੀਆਂ ਇੰਟਰਵਿਊ ਜਰੂਰ ਕਰਿੳ ਤਾਂ ਕੀ ਆਉਂਣ ਵਾਲੀਆਂ ਪੀੜੀਆਂ ਨੂੰ ਪਤਾ ਲੱਗੇ
@newpunjabimovies8205
@newpunjabimovies8205 3 жыл бұрын
Yes please
@azadpanjaabsingh8536
@azadpanjaabsingh8536 3 жыл бұрын
ਸਹੀ ਗੱਲ ਜੀ 🌹❤️👈👆🙏🙏
@goldycheema1592
@goldycheema1592 3 жыл бұрын
👌👌👌💖🙏
@simransaini3622
@simransaini3622 3 жыл бұрын
Ohna di interview s dekhniya aw te tu PTN24 channel dekho jisde reporter balwinder Singh pakhoke aw oh 1984 ch hoye shikar purey Punjab de loka ohna lokka Diya interview krde aw . Or ohna di sabb reports supreme Court ,high court . Itho Tak ki uno Tak dekhiya jandiya ne or or billkul Sach .
@Sukhwinder5567.
@Sukhwinder5567. 3 жыл бұрын
ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ। ਵਾਹਿਗੁਰੂ ਜੀ। ਖਾਲਿਸਤਾਨ ਜ਼ਿੰਦਾਬਾਦ। Never Forget June and November 1984. Never Forget from 1984 to 1995. ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ। ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ। ਧੰਨ ਧੰਨ ਆਨੰਦਪੁਰ ਦਾ ਮਤਾ ਜੀ। 🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।
@ਪਰਮਜੀਤਸਿੰਘ-ਛ5ਠ
@ਪਰਮਜੀਤਸਿੰਘ-ਛ5ਠ 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਖਾਲਸਾ ਅਕਾਲ ਪੁਰਖ ਕੀ ਫੌਜ ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।
@HarpalSingh-Aj-Ay
@HarpalSingh-Aj-Ay 3 жыл бұрын
ਜਿਊਦਾ ਰਹੇ ਭਰਾ ਏਡੇ ਮਾਹਪੁਰਖਾ ਦਰਸ਼ਨ ਕਰਵੇਆ
@atmasingh5372
@atmasingh5372 3 жыл бұрын
ਵਾਕਿਆ ਹੀ ਸਚ ਸਾਹਮਣੇ ਹੈ । ਗੁਰੂ ਦੇ ਅਸਲੀ ਪੁੱਤ ਸਾਹਮਣੇ ਤੁਹਾਡੇ ।
@love_majhewala
@love_majhewala 3 жыл бұрын
ਹੁਣ ਹੁਣ ਜਿਨਾ ਵੀ ਇਤਿਹਾਸ ਬਣ ਗਿਆ ਉਹੋ ਆਉਣ ਵਾਲੀਆ ਪੀੜ੍ਹੀਆਂ ਨੂੰ ਪਤਾ ਲੱਗਣਾ ਤੇ ਉਹ ਉਨਾ ਨੇ ਦੇਖ ਕੇ motivate ਹੋਣਾ ਜਿੰਨਾ ਹੋ‌ ਸਕਦਾ ਵੱਧ ਤੋਂ ਵੱਧ ਇਹੋ ਜਿਹੇ ਯੋਧਿਆਂ ਦੀਆਂ ਵੀਡੀਓਜ਼ ਬਣਾਇਆ ਕਰੋ🙏🏻
@JagsirSingh-d6z
@JagsirSingh-d6z 3 жыл бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ Khalisthan zindabad
@kisanadeawaj8961
@kisanadeawaj8961 3 жыл бұрын
ਖਾਲਿਸਤਾਨ ਜਿੰਦਾਬਾਦ 🚩🚩
@gurjeetsingh2072
@gurjeetsingh2072 3 жыл бұрын
ਵੀਰ ਜੀ ਇਹੋ ਜਿਹੇ ਜੋਧਿਆਂ ਦੀ ਗੱਲ ਕਰਿਆ ਕਰੋ ਚੈਨਲ ਜੀਓ ਧਨਵਾਦ
@jagdishsinghkahlon6941
@jagdishsinghkahlon6941 3 жыл бұрын
ਚੜ੍ਹਦੀ ਕਲਾ ਵਾਲੇ ਸਿੰਘ ਸ਼ਹੀਦਾਂ ਦਾ ਪਰਿਵਾਰ ਆਪ ਜੀ ਨੇ ਦਰਸ਼ਨ ਦੀਦਾਰੇ ਕਰਵਾਏ ਆਪ ਜੀ ਦਾ ਵੀ ਧੰਨਵਾਦ ਪੱਤਰਕਾਰ ਵੀਰ ਇੱਕ ਬੇਨਤੀ ਹੈ ਕਿ ਹੋਰ ਚੜ੍ਹਦੀ ਕਲਾ ਵਾਲੇ ਜਿੰਦਾ ਸ਼ਹੀਦਾਂ ਦੇ ਦਰਸ਼ਨ ਦੀਦਾਰੇ ਅਤੇ ਇਤਿਹਾਸ ਤੋਂ ਸਿੱਖ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇ ਨਾਲੇ ਸਿੰਘ ਸਾਹਿਬ ਜੀ ਦੇ ਬਚਨ ਇੱਕ ਸ਼ਬਦ ਗੁਰੂ ਭਰੋਸੇ ਨਾਲ ਪੜਿਆ ਅੱਖੀਂ ਘੱਟਾ ਵਾਲੇ ਸ਼ਬਦ ਗੁਰੂ ਘਰ ਦੇ ਨਿੰਦਕਾਂ ਨੂੰ ਪਤਾ ਲੱਗ ਜਾਵੇ ਗਾ ਕਿ ਇਹ ਸਾਰੇ ਸ਼ਬਦ ਗੁਰੂ ਪਾਤਸ਼ਾਹ ਜੀ ਦੇ ਹਨ ਤੇ ਪਾਵਰ ਰੱਖਦੇ ਹਨ ਅੱਜ ਨਿੰਦਕਾਂ ਦੇ ਸਾਹਮਣੇ ਸਬੂਤ ਹੈ ਚੜਦੀਕਲਾ ਵਾਲਾ ਸਿੰਘ ਬਾਬਾ ਚੜ੍ਹਤ ਸਿੰਘ ਜੀ ਹਜ਼ਾਰਾਂ ਪ੍ਰਨਾਮ ਐਸੇ ਯੋਧਿਆਂ ਦੇ ਚਰਨਾਂ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@srjeetraam1364
@srjeetraam1364 3 жыл бұрын
Veere.. sara sabad dseo je thonu pura ptta e... ankhi ghatta
@gurpreetdhandli8389
@gurpreetdhandli8389 3 жыл бұрын
ਬਾਬਾ ਜੀ ਤੁਹਾਨੂੰ,ਤੇ ਤੁਹਾਡੇ ਹੋਸਲੈ ਨੂੰ ਕੋਟੀ ਕੋਟੀ ਪ੍ਣਾਮ
@baljot1759
@baljot1759 3 жыл бұрын
ਸੰਤ ਜਰਨੈਲ ਸਿੰਘ ਜੀ ਮਹਾਰਾਜ
@gurbajsingh4306
@gurbajsingh4306 3 жыл бұрын
ਸਾਡੀ ਕੌਮ ਦੇ ਮਹਾਨ ਯੋਧੇ ਪਰਮਾਤਮਾ ਚੜ੍ਹਦੀ ਕਲਾ ਬਖਸ਼ਣ 🙏🏾
@rbrar3859
@rbrar3859 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਜੀ
@satpalgujjarpb3847
@satpalgujjarpb3847 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤️❤️❤️❤️
@hirasinghhirasingh6029
@hirasinghhirasingh6029 3 жыл бұрын
ਧੰਨ ਕਮਾਈ ਗੁਰੂ ਸਿੰਘਾਂ ਦੀ
@simratkaur4298
@simratkaur4298 3 жыл бұрын
Waheguru Ji eni Chardi Kalaa !!! Eh sb mere Sahib Sri Guru Gobind Singh Ji di apaar kirpa sadka hi hai Singh Sahib teh 🙏🙏🙏 Waheguru Ji 🙏🙏🙏 Reporter veer ji v bhut satkaryog ne🙏🙏🙏
@jatindersinghsingh3586
@jatindersinghsingh3586 3 жыл бұрын
ਞਹਿਗੁਰੂ ਜੀ ਬਾਬਾ ਜੀ ਨੋ ਚੜ੍ਹਦੀ ਕਲਾ ਵਿੱਚ ਰੱਖੇ
@sakhakulewal6957
@sakhakulewal6957 3 жыл бұрын
Waheguru g .rooh khush ho gayi video dekh k Information den lyi bohat bohat dhanwaad
@gurchetraipur1044
@gurchetraipur1044 3 жыл бұрын
ਵਾਹਿਗੁਰੂ ਜੀ
@parwindersingh2289
@parwindersingh2289 3 жыл бұрын
ਸਲਾਮ ਆ ਬਾਬਾ ਜੀ
@avtarsinghsingh9488
@avtarsinghsingh9488 2 ай бұрын
ਵਾਹਿਗੁਰੂ ਜੀ ਬਾਬਾ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@SonySingh-g9v
@SonySingh-g9v 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Khanking-by7xd
@Khanking-by7xd 3 жыл бұрын
wah ji wah baba raj singh ji ajj tan jma hi sire la ditti gall tuci sanu thode parivar di story dekh k dhan dhan ho gae dunia fateh hi fateh
@ranveercollege
@ranveercollege 3 жыл бұрын
ਵਾਹਿਗੁਰੂ ਦੀ
@anmolbrar3391
@anmolbrar3391 3 жыл бұрын
ਸਿੱਖਾਂ ਦੀ ਕੌਮ ਨੂੰ ਤਾਂ ਗੁਰੂਆਂ ਸਾਹਿਬ ਜੀਉ,ਹੁਣਾਂ ਦਾ ਹੁਕਮ ਦਿੱਤਾ ਹੈ।ਕਦੇ ਵੀ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ ਕਰਨਾ ਹੈ।ਪਰ ਹੁਣ ਤਾਂ ਇਸ ਕੌਮ ਦੇ ਵੈਰੀ ਵੀ ਆਪਣੇ ਹੀ ਸਿੱਖ ਲੀਡਰ ਬਣੇ ਹੋਏ ਹਨ। ਧੰਨਵਾਦ ਜੀਉ।
@pargatsingh9884
@pargatsingh9884 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏
@prabhjotkhalsa7038
@prabhjotkhalsa7038 3 жыл бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜਿ਼ੰਦਾਬਾਦ
@jasvindersingh3583
@jasvindersingh3583 3 жыл бұрын
Waheguru ji🙏🙏🙏🙏🙏
@manpreetdhaliwal4747
@manpreetdhaliwal4747 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@KabalSingh-uk3nq
@KabalSingh-uk3nq 8 ай бұрын
WAHEGURU JI 🙏🙏
@sukhpalgrewal5003
@sukhpalgrewal5003 3 жыл бұрын
Bah baba ji dhan ho tusein dhanbe sant Jarnail Singh ji jihna ne suti sikh kom nu hluna dita Se
@TejindersinghSingh-wc4lw
@TejindersinghSingh-wc4lw 10 ай бұрын
Satnam waheguru ji 🙏
@LovepreetSingh-gt7bz
@LovepreetSingh-gt7bz 3 жыл бұрын
ਅਕਾਲਹ ਬਾਬਾ ਜੀ ਵੱਡੇ ਘੱਲੂਘਾਰੇ ਦੀ ਗੱਲ ਸੁਣਾਈ ਹੈ ਪੈਂਤੀ ਹਜ਼ਾਰ ਨਿਹੰਗ ਸਿੰਘ ਸ਼ਹੀਦ ਹੋਇਆ ਹੈ
@pabloescobar-cj3mk
@pabloescobar-cj3mk 3 жыл бұрын
I love Santa jarnal singh ji khalsa bhindrawala 🙏🙏🙏🙏🙏🙏
@KulwinderSingh-xb9jb
@KulwinderSingh-xb9jb 3 жыл бұрын
ਮਹਾਨ ਯੋਧਾ ਬਾਬਾ ਚੜਤ ਸਿੰਘ ਜੀ
@KulwantSingh-pb9ud
@KulwantSingh-pb9ud 3 жыл бұрын
Waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏
@GurwinderSingh-cz6tl
@GurwinderSingh-cz6tl 3 жыл бұрын
Satnam Waheguru ji
@tarnjotgill9936
@tarnjotgill9936 3 жыл бұрын
ਬੋਹਤ vadhi ਗੱਲ eh ਜੀ
@sukhsonysonyansh5661
@sukhsonysonyansh5661 3 жыл бұрын
Waheguru jika khalsa waheguru jiki fateh Kissan majdoor ekta jindabad
@brownboy1993
@brownboy1993 3 жыл бұрын
ਵਾਹਿਗੁਰੂ ਜੀ 🙏🙏🙏🙏
@avtargrewal3723
@avtargrewal3723 3 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਏਹੋ ਜਿਹੇ ਯੋਧਿਆਂ ਤੇ ਬਾਬਾ ਚੜਤ ਸਿੰਘ ਜੀ ਨੁੰ ਵਾਹਿਗੁਰੂ ਆਪਣਾ ਆਸ਼ੀਰਵਾਦ ਬਖਸੋ ਸਦਾ ਚੜਦੀ ਕਲਾ ਬਖਸੀ ਮੇਰੈ ਸਤਿਗੁਰੂ ਵਾਜਾਵਾਲੇ ਪਾਤਿਸਾਹ
@gillmajor15
@gillmajor15 3 жыл бұрын
Waheguru ji
@karanbains8878
@karanbains8878 3 жыл бұрын
Waheguru g 🙏🏻🙏🏻
@gursevaksingh9798
@gursevaksingh9798 3 жыл бұрын
ਵਾਹਿਗੁਰੂ ਜੀ
@prabhjotkhalsa7038
@prabhjotkhalsa7038 3 жыл бұрын
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿਚ ਰੱਖੇ ਬਾਬਾ ਚੜ੍ਹਤ ਸਿੰਘ ਜੀ ਨੂੰ
@OmAthwal-u9g
@OmAthwal-u9g 4 ай бұрын
❤SATNAM wahaguru kirpa kro ji Maharaja ji ❤❤❤❤
@papapern
@papapern 3 жыл бұрын
ਪ੍ਰਣਾਮ ਬਾਬਾ ਜੀ
@prabhjotkhalsa7038
@prabhjotkhalsa7038 3 жыл бұрын
ਵਾਹਿਗੁਰੂ ਧੰਨ ਹੋ ਬਾਬਾ ਜੀ
@keenatt2492
@keenatt2492 5 ай бұрын
Waheguru daa singh
@GurwinderSingh-il5em
@GurwinderSingh-il5em 3 жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@kamalnauhra4223
@kamalnauhra4223 Жыл бұрын
🙏 waheguru ji ish vaar Khalsa raaj aave ,,,,,sare bandi Sikh ja nirdos bande ko bina vaja kaidd ne ,sare reha hon ,,sare jaane waheguru agge ardaas kria kro,, Khalsa nu apna raaj ty hakk miln 🙏
@jagjeetaulakh4308
@jagjeetaulakh4308 3 жыл бұрын
Waheguru ji mehar rakhe
@sukhmandersingh5919
@sukhmandersingh5919 3 жыл бұрын
Weheguru
@kaurspunjab4769
@kaurspunjab4769 3 жыл бұрын
🐯🐯MERE BABA JI BHINDRANWALE KOT KOT PARNAAM OHNA DE SINGH SOORMEA NU 🙏🙏🙌
@SukhSingh-mk8ic
@SukhSingh-mk8ic 3 жыл бұрын
Hi good morning g
@haramaritpalsingh2921
@haramaritpalsingh2921 3 жыл бұрын
ਐ ਕੋਮ ਦਾ ਹੀਰਾ ਹੈ ਜੀ
@jagminderbura221
@jagminderbura221 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਧੰਨਧੰਨਧੰਨਧੰਨਸ੍ਰੀਗੁਰੂਗ੍ਰੰਥਸਾਹਿਬਜੀ ਧੰਨ ਤੇਰੇ ਭਗਤ ਪਿਆਰੇ ਪੰਥ ਬਾਬਾ ਚੜਤਸਿੰਘ ਜੀ ਬਾਬਾ ਰਾਜਾ ਰਾਜ ਸਿੰਘ ਜੀ ਪੰਥ ਦੀ ਸੇਵਾ ਲਈ ਕੋਟਿ ਕੋਟਿ ਪਰਿਣਾਮ ਜੀ ਪੰਥ ਤੇਰੇ ਦੀਆ ਗੂੰਜਾ ਜੁਗੋ ਜੁਗ ਪੈਦੀਆ ਰਹਿਣਗੀਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
@ਗੁਰਦੀਪਿਸੰਘ
@ਗੁਰਦੀਪਿਸੰਘ 3 жыл бұрын
Sachia gala na veery good waheguru ji waheguru waheguru mehar kareo
@simransandhu6673
@simransandhu6673 3 жыл бұрын
Waheguru Mehr krn bapu g ta🙏
@hakammehta5890
@hakammehta5890 3 жыл бұрын
Waheguru ji mehr kari
@gurikairrey212
@gurikairrey212 3 жыл бұрын
Khalistan zindabad 🙏🙏
@DilbagSingh-su6oz
@DilbagSingh-su6oz 6 ай бұрын
Wahaguru ji 🙏
@gulreetrajepuri9964
@gulreetrajepuri9964 3 жыл бұрын
DHAN O NIHANG SINGH JI JIHNANU SANTADE DARSHAN HUENE 🙏🏼
@panjabtech751
@panjabtech751 3 жыл бұрын
Waheguru ji da kahlsa Waheguru ji di fateh raj krega kahlsa ❤️ 🙏
@majarsingh6550
@majarsingh6550 9 ай бұрын
Waheguru
@jagopunjabio9049
@jagopunjabio9049 3 жыл бұрын
Waheguru ji mehar kro
@vdhillon4382
@vdhillon4382 3 жыл бұрын
ਇਹੋ ਜਹੇ ਜੋਧੇ ਦੀਆਂ ਇੰਟਰਵੋਊ ਕਰਿਆ ਕਰੋ, ਨਾਂ ਕੀ ਆਪੇ ਬਣੇ ਜੋਧੇਆਂ ਦੀਆਂ🙏
@gunnisandhu2774
@gunnisandhu2774 3 жыл бұрын
waheguru g🙏🏻❤️
@arshsingh6699
@arshsingh6699 3 жыл бұрын
Dhan dhan guru ke singh baba je
@sahilpreet5885
@sahilpreet5885 3 жыл бұрын
Whaheguru whaheguru whaheguru whaheguru whaheguru whaheguru
@ranjitsingh8834
@ranjitsingh8834 3 жыл бұрын
Waheguru ji Maher kare Dhan Dhan guru nanak dav ji Dhan Dhan guru Gobind Singh ji Waheguru ji ka khalsa Waheguru ji ki fateh
@reshamthind9183
@reshamthind9183 3 жыл бұрын
WAHEGURU JI
@amrindersingh7208
@amrindersingh7208 3 жыл бұрын
Waheguru ji ka Khalsa waheguru ji ki Fateh 🙏
@makhankalas660
@makhankalas660 3 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@YuvrajSingh-og3or
@YuvrajSingh-og3or 3 жыл бұрын
Ehe kom bajan wale di aaa chrdi Klan wali (waheguru ji Kirpa rakheo ji)
@Neverlosehop
@Neverlosehop 3 жыл бұрын
Nihang Singh dhan dhan guru gobind Singh di fuj asli sikh Guru Granth Sahib ji da
@lovepreetsingh6188
@lovepreetsingh6188 3 жыл бұрын
Wheguru ji
@goldycheema1592
@goldycheema1592 3 жыл бұрын
Baba ji👌😍🙏
@SurjitSingh-ww3pj
@SurjitSingh-ww3pj 3 жыл бұрын
Singh ji nu pRmatma chrdi Kala bakhsy
@swaransingh153
@swaransingh153 3 жыл бұрын
Waheguru ji....
@baaghiyaar3868
@baaghiyaar3868 3 жыл бұрын
Wa yar salute a ji
@sangatcraneconstruction8677
@sangatcraneconstruction8677 3 жыл бұрын
waheguru ji Maher karo
@harmanmanu7906
@harmanmanu7906 3 жыл бұрын
Waheguru chardikala
@sukhveerdandiwal6685
@sukhveerdandiwal6685 4 ай бұрын
🙏🙏
@MrX-kf6vp
@MrX-kf6vp 3 жыл бұрын
wahaguru
@baljitkaur4358
@baljitkaur4358 3 жыл бұрын
Wah khalsa ji ...
@navkiratsingh3467
@navkiratsingh3467 4 ай бұрын
❤❤❤❤❤
@bindervirk3401
@bindervirk3401 3 жыл бұрын
Wahgurgh ji
@Taazsidhu0
@Taazsidhu0 3 жыл бұрын
😊😊😊😊waheguru jii
@mohankamboj1806
@mohankamboj1806 3 жыл бұрын
🙏🏻🙏🏻🙏🏻🙏🏻
@kuldeepsingh7368
@kuldeepsingh7368 3 жыл бұрын
Waheguru ji ka khalsa waheguru ji ji fateh
@goldycheema1592
@goldycheema1592 3 жыл бұрын
Singh is king 💪💥🔥😍💖🙏
@hardeepsidhu5876
@hardeepsidhu5876 3 жыл бұрын
Guru dey sekh Waheguru ji
@bholisran7561
@bholisran7561 3 жыл бұрын
Baba g charat singh guru g da piyara sikh sari kom dilo sanman kro
@jagdeepsinghsandhu5725
@jagdeepsinghsandhu5725 3 жыл бұрын
Wahaguru ji guru ji mehar kerdehn sache suche sikha t ang sang sehaie rhnde hn
@bluepen215
@bluepen215 3 жыл бұрын
Thanwad
@arvindersingh4462
@arvindersingh4462 3 жыл бұрын
Waha guru meher kr
@balbirsingh3985
@balbirsingh3985 3 жыл бұрын
ਵਾਰੇ ਵਾਰੇ ਜਾਈਏ ਮਾਲਕਾ ਤੇਰੇ ਵਾਰੇ ਨਿਆਰੇ ਨੇ
😜 #aminkavitaminka #aminokka #аминкавитаминка
00:14
Аминка Витаминка
Рет қаралды 1,5 МЛН
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 81 МЛН
How it feels when u walk through first class
00:52
Adam W
Рет қаралды 23 МЛН
Bharpur Singh Balbir Archive Speech
20:45
NSYF UK
Рет қаралды 1 МЛН