ਦਰਸ਼ਨ ਕਰੋ ਭਾਈ ਜੈਤਾ ਜੀ ਦਾ ਘਰ,ਪੁਰਾਤਨ ਸਰੂਪ | ਬਹੁਤ ਘੱਟ ਸਿੱਖ ਸੰਗਤ ਇਸ ਅਸਥਾਨ ਬਾਰੇ ਜਾਣਦੀ | Bhai Jaita Ji

  Рет қаралды 44,603

Surkhab Tv

Surkhab Tv

Күн бұрын

Пікірлер: 282
@narinderkaur2798
@narinderkaur2798 3 жыл бұрын
ਕੋਟ ਕੋਟ ਪ੍ਰਣਾਮ ਬਾਬਾ ਜੀ ਤੁਹਾਡੇ ਖਾਨਦਾਨ ਨੂੰ ਜਿਸ ਖਾਨਦਾਨ ਨੇ ਗੁਰੂ ਜੀ ਦੀ ਸੇਵਾ ਕੀਤੀ ਤੁਸੀ ਕੀਨੀ ਕਿਸਮਤ ਵਾਲੇ ਹੋ ਤੁਹਾਨੂੰ ਗੁਰੂ ਦੇ ਪਿਆਰਿਆਂ ਦੇ ਘਰ ਜਨਮ ਦਿੱਤਾ
@Jiwan8765
@Jiwan8765 3 жыл бұрын
ਧੰਨਵਾਦ ਜੀ ਭਾਈ ਜੈਤਾ ਜੀ ਦੇ ਘਰ ਦੇ ਦਰਸ਼ਨ ਕਰਵਾਏ ਤੁਸੀ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@Amritsingh80244
@Amritsingh80244 3 жыл бұрын
ਬਾਬਾ ਜੀ ਇਸ ਪੁਰਾਤਨ ਇਤਿਹਾਸਕ ਸਥਾਨ ਨੂੰ ਇਸੇ ਤਰ੍ਹਾਂ ਸੰਭਾਲ ਕੇ ਰੱਖਣਾ ਜੀ
@rajinderaustria7819
@rajinderaustria7819 3 жыл бұрын
(2) ਗੁਜਰਵਾਲ ਜੀ ਰੰਘਰੇਟੇ ਸਿੱਖਾਂ ਦੀਆਂ ਬਹੁਤ ਕੁਰਬਾਨੀਆਂ ਹਨ ਕਿਰਪਾ ਕਰਕੇ ਤੁਸੀਂ ਇਸ ਛੁਪੇ ਹੋਏ ਇਤਿਹਾਸ ਨੂੰ ਪੇਸ਼ ਕਰੋ ਜੀ RAJINDER SINGH AUSTRIA
@rajinderaustria7819
@rajinderaustria7819 3 жыл бұрын
(1) ਭਾਈ ਅਮਰਪਰੀਤ ਸਿੰਘ ਗੁਜਰਵਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਹੀਦ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਪੇਸ਼ ਕੀਤਾ ਰੰਘਰੇਟੇ ਸਿੱਖਾਂ ਦੇ ਬਹੁਤ ਬੁੰਗੇ ਹਨ ਜਿਹਨਾਂ ਦਾ ਬਹੁਤ ਬੁਰਾ ਹਾਲ ਹੈ ਤੁਹਾਡਾ ਮੈਂ ਫਿਰ ਦੁਬਾਰਾ ਧੰਨਵਾਦ ਕਰਦਾ ਹਾਂ RAJINDER SINGH AUSTRIA
@sakinderboparai3046
@sakinderboparai3046 3 жыл бұрын
💖💖 ਧੰਨ ਧੰਨ ਭਾੲੀ ਜੀਵਨ ਸਿੰਘ ਜੀ । ਰੰਘਰੇਟੇ ਗੁਰੂ ਕੇ ਬੇਟੇ ।💖💖💖💖💖
@sherasohi6346
@sherasohi6346 10 ай бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ
@avtargrewal3723
@avtargrewal3723 3 жыл бұрын
ਬਾਬਾ ਜੀ ਆਪ ਧੰਨ ਧੰਨ ਹੋ ਤੁਸੀਂ ਬਾਬਾ ਜੇਤਾ ਜੀ ਗੁਰੂ ਸਾਬ ਦੇ ਅਸਥਾਨ ਦੇ ਦਰਸਣ ਕਰਵਾਏ ਧੰਨਬਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@balvirbainsbains4384
@balvirbainsbains4384 3 жыл бұрын
ਧੰਨ ਧੰਨ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ
@narinderkaur2798
@narinderkaur2798 3 жыл бұрын
ਇਸ ਪਰਿਵਾਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਸੇਵਾ ਸਭਾ ਲ਼ ਦੇਣੀ ਚਾਹੀਦੀ ਹੈ ਜੋਂ ਅਸਲੀ ਵਾਰਿਸ ਨੇ ਸਿੱਖੀ ਦੇ ਓਹਨਾ ਨੂ ਭੇਡਾਂ ਬੱਕਰੀਆਂ ਨੇ ਪਰੇ ਕੀਤਾ ਹੋਇਆਂ ਧੰਨ ਨੇ ਇਹ ਗੁਰੂ ਦੇ ਪਿਆਰੇ
@akaurkhalsa9449
@akaurkhalsa9449 3 жыл бұрын
ਬਹੁਤ ਧੰਨਵਾਦ ਵੀਰ ਜੀ ਵਧੀਆ ਉਪਰਾਲਾ ਹੈ ਜੀ। ਵੀਡੀਓ ਦੇ part 2 ਦਾ ਇੰਤਜ਼ਾਰ ਹੈ ਜੀ।
@kiratmehrok3980
@kiratmehrok3980 Жыл бұрын
ਧੰਨ ਗਰੀਬ ਨਿਵਾਜ ਤਿਲਕ ਜੰਜੂ ਦੀ ਲਾਜ ਰੱਖਣ ਵਾਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਭਾਈ ਜੈਤਾ ਜੀ
@harwindersingh61
@harwindersingh61 3 жыл бұрын
ਬਾਬਾ ਇਸ ਅਸਥਾਨ ਦੀ ਦੇਖ ਆਪ ਕਿਸੇ ਚੰਗੇ ਸਿੱਖ ਨੂੰ ਹੀ ਦੇਣਾ sgps ਨੂੰ ਨਾ ਦੇਣਾ ਖਤਮ ਕਰ ਦੇਣ ਗਏ ਜਿਵੇਂ ਪਹਿਲਾਂ ਪੁਰਾਤਨ ਗੁਰੂ ਇਤਿਹਾਸ ਖਤਮ ਕਿਤਾ
@kakaksingh7163
@kakaksingh7163 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Jaswindersingh-nk3ln
@Jaswindersingh-nk3ln 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ 🚩🚩🚩🚩🚩🚩🚩🚩🚩
@simran1999ss
@simran1999ss 3 жыл бұрын
ਧੰਨ ਬਾਬਾ ਜੈਤਾ ਜੀ
@gurdeepsinghbhullar3033
@gurdeepsinghbhullar3033 3 жыл бұрын
Dhan Dhan Sahib Siri Guru Teg Bahader Sahib g. Dhan Guru de Sewak ( Bhai jiwan Singh g ) Bhai Jetta g. TV Channels Surkhab da Dhanwad.
@davinderkaur6407
@davinderkaur6407 3 жыл бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 ਕੋਟਿ ਕੋਟਿ ਪ੍ਰਣਾਮ ਇਤਿਹਾਸਕ ਅਸਥਾਨਾਂ ਨੂੰ
@kashmirsingh7710
@kashmirsingh7710 3 жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਤੰਦਰੁਸਤੀ ਬਖਸ਼ੇ ਜੀ ਬਾਬਾ ਤੀਰਥ ਸਿੰਘ ਡਟੇ ਰਹੋ
@gurmindersingh9777
@gurmindersingh9777 3 жыл бұрын
ਅਸੀਂ ਆਪਣੇ ਆਪ ਨੂੰ ਰੰਗਰੇਟਾ ਅਖਵਾਉਂਦੇ ਹਾਂ ਪਰ ਬਾਬਾ ਜੀ ਦੇ ਅੱਜ ਪਹਿਲੀ ਵਾਰ ਦਰਸ਼ਨ ਹੋਏ ਨੇ। ਏਡਾ ਉੱਚਾ ਤੇ ਸੁੱਚਾ ਇਤਿਹਾਸ ਹੈ ਸਾਡਾ ਉਹ ਵੀ ਅੱਜ ਪਤਾ ਲੱਗਾ ਹੈ।ਧੰਨ ਧੰਨ ਭਾਈ ਜੈਤਾ ਜੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@gurvinderkaur1655
@gurvinderkaur1655 3 жыл бұрын
ਸਿੱਖ ਕੌਮ ਮਹਾਨ ਵਿਰਾਸਤ ਦੀ ਸਾਂਭ-ਸੰਭਾਲ ਕਰੋ ਜੀ
@sukhwinderbhullarshanda4468
@sukhwinderbhullarshanda4468 3 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਜਿਨ੍ਹਾਂ ਨੇ ਬਾਬਾ ਜੀਵਨ ਸਿੰਘ ਜੀ ਦੇ ਦਰ ਦੇ ਦਰਸ਼ਨ ਕਰਵਾਏ
@lakhwinder2610
@lakhwinder2610 3 жыл бұрын
Lakhwinder 🙏🙏
@Jk-zf8yx
@Jk-zf8yx 3 жыл бұрын
ਧੰਨ ਧੰਨ ਬਾਬਾ ਜੈਤਾ ਜੀ ਨੂੰ ਅਨੰਤ ਵਾਰ ਨਮਸਕਾਰ 🙏🙏🙏🙏🙏🙏🙏🙏🙏🙏🙏🌷🌺🌹👏👏👏👏👏🏵️🌳
@chamkaursingh587
@chamkaursingh587 3 жыл бұрын
ਬਹੁਤ ਵਧੀਆ ਜਾਣਕਾਰੀ ਮਿਲੀ ਅਜ ਪਤਾ ਲੱਗਿਆ ਗੁਰੂ ਸਾਹਿਬ ਜੀ ਦੀ ਕੁਰਬਾਨੀ ਬਾਰੇ
@FatehSingh-o8f
@FatehSingh-o8f 12 күн бұрын
ਵਾਹਿਗੁਰੂ ਜੀ 🙏🙏
@gurnamkaurdulat3883
@gurnamkaurdulat3883 3 жыл бұрын
ਵਾਹਿਗੁਰੂ ਜੀ ਇਸ ਅਸਥਾਨ ਨੂੰ ਕਾਰਸੇਵਾ ਵਾਲੇ ਬਾਬਿਆਂ ਤੋਂ ਬਚਾ ਲੈਣ। ਧੰਨਵਾਦ ਦਰਸ਼ਨ ਕਰਾਉਣ ਲਈ ਜੀ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰਖਣ ਜੀ
@Sahibakaur179
@Sahibakaur179 3 жыл бұрын
BABA TIRTH SINGH JI TUHANU SALUTE HAI JI
@jarnailkaur4180
@jarnailkaur4180 3 жыл бұрын
🙏🙏🙏🙏🙏
@babasomasinghji3026
@babasomasinghji3026 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@hardeepsingh-dc2zw
@hardeepsingh-dc2zw 3 жыл бұрын
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਘਰੇਟਾ ਗੁਰੂ ਕਾ ਬੇਟਾ
@mannusarpanch42
@mannusarpanch42 3 жыл бұрын
Waheguru ji meher kro ji
@RanjitSingh-yn3of
@RanjitSingh-yn3of 3 ай бұрын
ਧੰਨ ਧੰਨ ਭਾਈ ਜੈਤਾ ਜੀ ❤️🌹🙏
@sukhmindersingh7880
@sukhmindersingh7880 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਰੰਗਰੇਟਾ ਗੁਰੂ ਕਾ ਬੇਟਾ
@bsingh1310
@bsingh1310 3 жыл бұрын
ਬਹੁਤ ਮਹੱਤਵਪੂਰਣ ਤੇ ਮਹਾਨ ਇਤਹਾਸਕ ਅਸਥਾਨ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JagjitSingh-xv4br
@JagjitSingh-xv4br 3 жыл бұрын
Dhan dhan Dasmesh Pita Ji Maharaj 🙏💐💐💐💐💐💐🙏 Dhan dhan shiromni shaheed Baba Jiwam Singh Ji 🙏💐💐💐💐💐💐🙏
@avtargrewal3723
@avtargrewal3723 3 жыл бұрын
ਬਾਬਾ ਜੀ ਕਾਰਸੇਵਾ ਵਾਲਿਆਂ ਤੋ ਇਸ ਦੀ ਰਖਿਆ ਜਰੂਰ ਕਰਨੀ ਸੰਗਤ ਵੀ ਇਸ ਅਸਥਾਨ ਤੇ ਦਰਸਣ ਦੀਦਾਰੇ ਕਰਨ ਤੇ ਕਾਰ ਸੇਵਾ ਵਾਲੇ ਤੋਬਚਾ ਕੇ ਰਖਣਧੰਨ ਗੁਰੂ ਗੋਬਿੰਦ ਸਿੰਘ ਜੀ ਮਾਹਾਰਾਜ ਧੰਨ ਹੋ ਪਾਤਿਸਾਹ ਸਾਨੂੰ ਦਰਸਣ ਦੀਦਾਰੇ ਬਖਸਿਉ ਵਾਹਿਗੁਰੂ ਜੀ
@PramSingh-t3b
@PramSingh-t3b 2 ай бұрын
Waheguru ji🙏🙏
@ParamjitKaurDhesi
@ParamjitKaurDhesi 3 жыл бұрын
ਵਾਹਿਗੁਰੂ ਵਾਹਿਗੁਰੂ ਧੰਨ ਧੰਨ ਭਾਈ ਜੈਤਾ ਜੀ ਕੋਟ ਕੋਟ ਨਮਸ਼ਕਾਰ
@Sahibakaur179
@Sahibakaur179 3 жыл бұрын
WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI
@gurusewaksingh7599
@gurusewaksingh7599 3 жыл бұрын
Thanks veer ji thanks baba ji
@sapindersingh943
@sapindersingh943 3 жыл бұрын
Waheguru Waheguru Waheguru ji 🙏🙏
@GurmeetSingh-um1zj
@GurmeetSingh-um1zj 3 жыл бұрын
Waheguru ji
@navrozsandhu5607
@navrozsandhu5607 3 жыл бұрын
Thanks Gujarwal ji for uploading such a good information about Baba Jiwan Singh ji
@ਸਤਿਬਾਣੀ
@ਸਤਿਬਾਣੀ 3 жыл бұрын
ਧੰਨਵਾਦ ਵਾਹਿਗੁਰੂ ਜੀ
@SherSingh-dq3ih
@SherSingh-dq3ih 3 жыл бұрын
ਵਾਹਿਗੁਰੂ ਵਾਹਿਗੁਰੂ ਜੀ
@narinderpehal
@narinderpehal 3 жыл бұрын
WAHEGURU JI 🙏🙏
@BalkarSingh-gx8gi
@BalkarSingh-gx8gi 3 жыл бұрын
wahe Guruji wahe Guruji wahe Guruji wahe Guruji wahe Guruji wahe Guruji wahe Guruji mher karan
@gurjeetsingh-gd1wr
@gurjeetsingh-gd1wr 3 жыл бұрын
ਕਾਰ ਸੇਵਾ ਵਾਲਿਆਂ ਨੂੰ ਪਤਾ ਨਹੀਂ ਹੋਣਾ ਨਹੀਂ ਤਾਂ ਉਹ ਕਿੱਥੇ ਛੱਡਦੇ ਸੀ ਹੁਣ ਤੱਕ
@AvtarSingh-sr9gq
@AvtarSingh-sr9gq 3 жыл бұрын
ਬਿਲਕੁਲ ਸਹੀ ਗੱਲ
@gurbhajankaurdhandhangurug1123
@gurbhajankaurdhandhangurug1123 3 жыл бұрын
Waheguru ji aap ji dhanvad 🙏🙏🙏🙏🙏🌹🌹🌹🌹🌹
@sandeepaujla2668
@sandeepaujla2668 3 жыл бұрын
Ha ha ha right
@amarjeetsinghamar7197
@amarjeetsinghamar7197 3 жыл бұрын
Right
@sukhdevkaur9697
@sukhdevkaur9697 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🤲ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🌾🌾🫃🏼🫃🏼🌾🌾🤲🤲🙏🙏
@gurbinersinghmaan5358
@gurbinersinghmaan5358 3 жыл бұрын
Satnam waheguru ji 🙏🙏🙏 Baba jivan Singh ji
@sukhdevkaur9697
@sukhdevkaur9697 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🤲🌸🌾💐👌🌹🔱🫃🏼🍇🌺❤️☘️💛🌼🌻🍀🌲🌷🌈🍁🌴👏👏🌾🌾🌸🌸🤲🤲🙏🙏
@hardeeppandher4102
@hardeeppandher4102 3 жыл бұрын
Waheguru waheguru waheguru waheguru waheguru
@neeta34
@neeta34 3 жыл бұрын
ਵਾਹਿਗੁਰੂ ਵਾਹਿਗੁਰੂ ਧੰਨ ਪਿਤਾ ਕਲਗੀਆਂ ਵਾਲਿਆ ਤੇ ਧੰਨ ਤੇਰੇ ਸਿੱਖ ਸੱਚੇ ਪਾਤਸ਼ਾਹ ਜੀਉ🙏🏽🙏🏽🧡 ਅੱਖਾਂ ਚੋ ਹੰਝੂ ਆ ਗਏ , ਆਨੰਦ ਆ ਗਿਆ ਬਾਬਾ ਜੀ ਦੇ ਮੁਖ ਤੋਂ ਇਤਿਹਾਸ ਸੁਣਕੇ! ਵਾਹਿਗੁਰੂ
@kewalsingh8519
@kewalsingh8519 3 жыл бұрын
waheguru ji
@bhagwansandhu388
@bhagwansandhu388 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@MANPREETSINGHKAPOOR007
@MANPREETSINGHKAPOOR007 3 жыл бұрын
WAHEGURU JI
@HarwinderSingh-gx7xw
@HarwinderSingh-gx7xw 3 жыл бұрын
Waheguru ji tuhadi sewa bahut hi chardi kala wali hai jo tusi purana Etihas sanb k RAKHIYA hai Waheguru MEHAR karan
@baljindersingh6341
@baljindersingh6341 3 жыл бұрын
Waheguru ji waheguru ji bhaut bhaut Dhanbad ji 🙏🌺🌺🙏
@PritamSingh-ry6mo
@PritamSingh-ry6mo 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sakinderboparai3046
@sakinderboparai3046 3 жыл бұрын
💖💖 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 💖💖
@tajinderkaur7271
@tajinderkaur7271 3 жыл бұрын
Waheguru ji bahut ethasik jankari ditti hai singh sahib ne awesom vidio
@panjabtech751
@panjabtech751 3 жыл бұрын
Dhan guru gobind singh ji sahib ji maharaj panth de vaali rangreta guru ka beta 🙏 dhan bhai jaita (bhai jiwan singh ji)🙏😊
@parvinderchahal7698
@parvinderchahal7698 3 жыл бұрын
₩₩₩
@kalathiara548
@kalathiara548 3 жыл бұрын
ਸਿੰਖ ਕੋਮ ਮਹਾਨ ਹੈ ੲਿੱਕ ਵੱਖਰੀ ਕੋਮ ਹੈ ਬਾਬਾ ਜੀ ਤਹੁਡਾ ਦਿੱਲੋ ਸਲਾਮ ਜਿਹਨਾਂ ਨੇ ਪੁਰਾਤਨ ੲਿਤਿਹਾਸ ਸਭਾਲਿਅਾਂ ਪੁਰਾਤਨ ਸ਼ੀ੍ ਗੁਰੂ ਗੰਥ੍ ਸਾਹਿਬ ਜੀ ਸਭਾਲ ਕੇ ਰੱਖੀਅਾਂ ,ਗੁਰੂ ਸਾਹਿਬ ਦੀ ਮੈਹਰ ਹੈ ਤਹੁਡੇ ਪਰਿਵਾਰ ਤੇ ,
@aasingh654
@aasingh654 3 жыл бұрын
ਸੰਤ ਬਾਬਾ ਸਰਬਜੀਤ ਸਿੰਘ ਮੰਡੀ ਅਹਿਮਦਗੜ੍ਹ ਵਾਲੇ ਸੰਗਤਾਂ ਨੂੰ ਗੁਰਬਾਣੀ ਕਥਾ ਕੀਰਤਨ ਦੁਆਰਾ ਨਿਹਾਲ ਕਰਦੇ ਹਨ ਅਤੇ ਉਨ੍ਹਾਂ ਦਾ ਡੇਰਾ ਸੋਨੀਪਤ ਵਿਚ ਹੈ ਸੰਗਤਾਂ ਦੂਰੋਂ ਨੇੜਿਓਂ ਗੁਰੂ ਘਰ ਦੇ ਦਰਸ਼ਨ ਕਰਨ ਆਉਂਦੀਆਂ ਹਨ ਬਾਬਾ ਜੀ ਗਰੀਬਾਂ ਦੇ ਘਰਾਂ ਵਿੱਚ ਜਾਂ ਕੇ ਕਥਾ ਕੀਰਤਨ ਦੁਆਰਾ ਨਿਹਾਲ ਕਰਦੇ ਹਨ ਅਤੇ ਉਨ੍ਹਾਂ ਨੂੰ ਸੰਗਤਾਂ ਸ਼ਰਧਾ ਅਨੁਸਾਰ ਜੋਂ ਭੇਟਾਂ ਦੇਦੀਆ ਹਨ ਉਹ ਡੇਰੇ ਵਿਚ ਆ ਰਹੀਆਂ ਸੰਗਤਾਂ ਨੂੰ ਭੋਜਨ ਛਕਾਇਆ ਜਾਂਦਾ ਹੈ ਅਤੇ ਆਏ ਗੲੇ ਸਿੱਖ ਸੰਗਤਾਂ ਦੀ ਸੇਵਾ ਕਰਦੇ ਹਨ ਬਾਬਾ ਜੀ ਹਮੇਸ਼ਾਂ ਹੀ ਆਖਦੇ ਹਨ ਕਿ ਜਿਥੇ ਕਿਤੇ ਵੀ ਦੀਵਾਨ ਹੋਣ ਤਾਂ ਜਾਕੇ ਜ਼ਰੂਰ ਸੁਣਿਆ ਕਰੋ ਜੀ ਬਾਬਾ ਜੀ ਦੇ ਡੇਰੇ ਦੀ ਗੁਰੂ ਘਰ ਦੀ ਕਾਰ ਸੇਵਾ ਤੁਹਾਡੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਬਣਾਉਣਾ ਹੈ ਦੇਸ਼ ਵਿਦੇਸ਼ਾਂ ਵਿਚੋਂ ਵਧ ਚੜ੍ਹਕੇ ਮਾਇਆ ਦੁਆਰਾ ਸੇਵਾ ਕਰੋ ਜੀ ਬਾਬਾ ਜੀ ਦਾ ਫੋਨ ਨੰਬਰ 99928==66613 ਤਨੋਂ ਮਨੋਂ ਧਨੋ ਸੇਵਾ ਕਰ ਕੇ ਗੁਰੂ ਸਾਹਿਬ ਜੀ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ ਦਾਸ ਜਗਜੀਤ ਸਿੰਘ ਲਿਬੜਾ ਬਾਬਾ ਜੀ ਕਿਰਸਾਨਾ ਮਜ਼ਦੂਰਾਂ ਅਤੇ ਛੋਟੇ ਵਪਾਰੀਆਂ ਦੇ ਮਸਲੇ ਹੱਲ ਹੋਣ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰਦੇ ਹਨ ਗੁਰੂ ਕਿਰਪਾ ਕਰਨ ਬਾਬਾ ਜੀ ਨੁੰ ਸਾਰੇ ਧਰਮਾਂ ਦੇ ਸੰਤ ਮਹਾਂਪੁਰਸ਼ ਬਹੁਤ ਪਿਆਰ ਕਰਦੇ ਹਨ ਬਾਬਾ ਜੀ ਤੇ ਗੁਰੂ ਸਾਹਿਬ ਮੇਹਰ ਭਰਿਆ ਹੱਥ ਰੱਖਣ
@avvujassu8052
@avvujassu8052 3 жыл бұрын
tuhada bahut bahut dhanwaad baba g sahi jaankari den lyi shiri waheguru ji ka khalsa shiri waheguru ji ki fateh 🙏
@jaskaranwahla2753
@jaskaranwahla2753 3 жыл бұрын
Waheguru ji ka khalsa waheguru ji ki Fateh
@ParamjitKaurDhesi
@ParamjitKaurDhesi 3 жыл бұрын
ਸੁਰਖਾਬ TV Thanks
@JasbirKaur-tg5vu
@JasbirKaur-tg5vu 3 жыл бұрын
🙏waheguru ji 🙏💐💐💐💐💐
@sidhu7093
@sidhu7093 3 жыл бұрын
ਇਹ ਰੰਘਰੇਟੇ ਗੁਰੂ ਕੇ ਬੇਟੇ ਛੱਡਦੇ ਨਹੀਂ ਮੈਦਾਨਾਂ ਨੂੰ 🙏
@rajindersingh6530
@rajindersingh6530 3 жыл бұрын
Dhanwad app jian da paawan Darshan karwaon lahi g SATNAM waheguru g
@AjeetSingh-tg3us
@AjeetSingh-tg3us 3 жыл бұрын
ਬਾਬਾ ਆਪ ਜੀ ਜੋਂ ਜਾਣਕਾਰੀ ਹੈ ਦਿਲੋਂ ਧੰਨਵਾਦੀ ਹਾਂ।
@gshamsharma9069
@gshamsharma9069 3 жыл бұрын
Self Devotion of Bhai Jaita Ji 🙏🙏🙏....
@baldevchungha3529
@baldevchungha3529 3 жыл бұрын
ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਮਹਾਨ ਲਾਸਾਨੀ ਸਹੀਦ ਸਨ ਸਿੱਖ ਕੌਮ ਬਾਬਾ ਜੀ ਦੀ ਸਹੀਦੀ ਨੂੰ ਕੋਟਿ ਕੋਟਿ ਕੋਟਿ ਵਾਰ ਨਮਸਕਾਰ ਕਰਦੀ ਹੈ ਰੰਗਰੇਟਾ ਗੁਰੂ ਕਾ ਬੇਟਾ ਵਾਹ ਜੀ ਵਾਹ
@harjeetsingh-gp4mo
@harjeetsingh-gp4mo 3 жыл бұрын
ਵਾਹਿਗੁਰੂ ਜੀ ਮੇਹਰ ਕਰਿਓ ।।
@buttasingh9838
@buttasingh9838 3 жыл бұрын
🙏🙏🙏🙏👍👍👌👌🌹🌹🌹🌹🌹🌹
@BaldevSingh-kk3fc
@BaldevSingh-kk3fc 3 жыл бұрын
ਧੰਨ ਧੰਨ ਬਾਬਾ ਜੀਵਨ िਸੰਘ ਜੀ.
@satnamkaur6341
@satnamkaur6341 3 жыл бұрын
Dhan dhan shiri guru Teg bhadar saheb ji mere te mehar karo ji sikhi da dan baksho ji kirpa kro ji sadi vi tuhade nal nibh jave ji 👋👋👋👋
@gurdeepsinghbhullar3033
@gurdeepsinghbhullar3033 3 жыл бұрын
Wahiguru Wahiguru Wahiguru Wahiguru Wahiguru Wahiguru,,,,Wahiguru Tera Suker he. Bahut Wadhia Wichar, itihas , Pesh karan lyi Dhanwad.
@jatinderbassi6182
@jatinderbassi6182 3 жыл бұрын
🙏🙏🙏🙏
@singhjaspreet6704
@singhjaspreet6704 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫ਼ਤਹਿ
@sukhjeetkaur3949
@sukhjeetkaur3949 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ
@RajKumar-kq8hr
@RajKumar-kq8hr 3 жыл бұрын
ਅੱਖ ਲਾਹਣਤ ਮੇਰੇ ਜ਼ਿਹੇ ਸ਼ਰੀਰ ਨੂੰ..
@Inderjeetkaur12-o3e
@Inderjeetkaur12-o3e 3 жыл бұрын
Dhan Dhan Guru Gobind Sahib ji
@Vicky-xv9ct
@Vicky-xv9ct 3 жыл бұрын
waheguru lambi umar bakshe bajurga nu ......🙏
@sahibsingh5299
@sahibsingh5299 3 жыл бұрын
Bouhat Bouhat dhanvadh surkhab TV tuci baba jiwan Singh g (bhai jeta g) di ansh bansh de darshan karvaye
@GurdeepSingh-mt9nx
@GurdeepSingh-mt9nx 3 жыл бұрын
Waheguru kirpa kare iss de sewa appne hath rakhna .Sgpc Badal RSS Company ton bachna .Purani wirasat noo isse taran banai rakhna 🙏💐Benti Parwan karna
@kuldeepkaur7366
@kuldeepkaur7366 3 жыл бұрын
dhan dhan guru gobind singh ji🙏🙏
@sattanamol5596
@sattanamol5596 3 жыл бұрын
Satnam shri waheguru ji
@SukhdevSandhu-oi8ms
@SukhdevSandhu-oi8ms 3 жыл бұрын
Waheguru ji
@KuldeepSingh-rt5ux
@KuldeepSingh-rt5ux 3 жыл бұрын
WAHE GURU JI
@amandeep8140
@amandeep8140 7 ай бұрын
Rangrerete guru k bete mnu bahut man hai es kom vich hon da❤❤❤❤❤
@farmlife3304
@farmlife3304 3 жыл бұрын
ਫਿਰ ਅਸੀਂ ਕੀ ਕਰੀਏ ਜੇ ਗੁਰੂਆਂ ਤੇ ਯੋਧਿਆਂ ਨੇ ਸਾਡੇ ਲਈ ਕੁਰਬਾਨੀਆਂ 🙏😥ਸਾਡੇ ਲਈ ਤਾਂ ਬਾਹਰਲੇ ਮੁਲਕ ਉਥੋਂ ਦੇ ਡਾਲਰ,ਪੋਂਡ ਉਥੋਂ ਦਾ ਨੰਗਾ ਫੈਸਨ ਕੰਜਰਾਂ ਵਾਂਗ ਨੱਚਣਾ ਇਹ ਸਭ ਚੰਗਾ ਲੱਗਦਾ ਸਾਡੀ ਫੋਕੀ ਟੌਹਰ ਚ ਵਾਧਾ ਹੁੰਦਾ ਪਰ ਜੇ ਗੱਲ ਗੁਰੂਆਂ ਦੀ ਕਰੀਏ ਤਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ।ਪੰਜਾਬੀ ਲੋਕਾਂ ਦੀ ਜਮੀਰ ਮਰ ਚੁੱਕੀ ਹੈ ਬਾਬਾ ਜੀ 🙏🙏🙏🙏😥😥😥😥
@jobanjeetsingh910
@jobanjeetsingh910 3 жыл бұрын
Weheguru..ji
@ManpreetSingh-zi7wi
@ManpreetSingh-zi7wi 3 жыл бұрын
ਅਖੌਤੀ ਆਗੂਆਂ ਤੋਂ ਕਿਤੇ ਉੱਚਾ ਏ ਪਰਿਵਾਰ ਹੈ ਜਿੰਨਾ ਨੇ ਪੁਰਾਤਨ ਇਤਿਹਾਸ ਨੂੰ ਸੰਭਾਲਿਆ ਹੈ
@manjindarpalsingh2379
@manjindarpalsingh2379 3 жыл бұрын
🙏❤️ wàheguru ji ❤️🙏 Dhan dhan saheb shiri Guru Gobind Singh Ji pita ji maharaj ji ❤️🙏 Dhan dhan saheb baba jivan singh ji❤️🙏
@jodhsingh8570
@jodhsingh8570 3 жыл бұрын
Waheguru ji Waheguru ji Waheguru ji
@simarmokha5033
@simarmokha5033 3 жыл бұрын
Waheguru jo
@MandeepSingh-jc9fx
@MandeepSingh-jc9fx 3 жыл бұрын
Waheguru g mehar krn parvar te mehar bariya hath rkhn......
@RangreteSikhs
@RangreteSikhs 12 күн бұрын
❤❤❤
@navjotsahari6210
@navjotsahari6210 3 жыл бұрын
ਬਹੁਤ ਧੰਨਵਾਦੀ ਹਾਂ ਸੁਰਖਾਬ ਟੀ ਵੀ ਦੇ ਜਿਨ੍ਹਾਂ ਪਹਿਲੀ ਵਾਰ ਕਿਸੇ ਚੈਨਲ ਨੇ ਭਾਈ ਜੀਵਨ ਸਿੰਘ ਜੀ ਦੇ ਪਰਿਵਾਰ ਬਾਰੇ ਤੇ ਓਹਨਾਂ ਦੇ ਅਸਥਾਨ ਤੇ ਜੀਵਨ ਬਾਰੇ ਜਾਣਕਾਰੀ ਸਾਡੇ ਤੱਕ ਪਹੁੰਚਾਈ ਹੈ ਪਰ ਵੀਡੀਉ ਛੋਟੀ ਹੋਣ ਕਰਕੇ ਅਸੀਂ ਓਹਨਾਂ ਦੇ ਅਸਥਾਨਾਂ ਦੇ ਦਰਸ਼ਨ ਨਹੀਂ ਕਰ ਸਕੇ ..... ਅਸੀ ਬੇਨਤੀ ਕਰਦੇ ਹਾਂ ਕਿ ਬੁੰਗਾ ਸਾਹਿਬ ਜੀ ਬਾਰੇ ਵੀ ਕੋਈ ਇੰਟਰਵਿਊ ਜਾ ਕੋਈ ਜਾਣਕਾਰੀ ਲੈ ਕੇ ਆਓ ਜੀ ਬਹੁਤ ਬਹੁਤ ਧੰਨਵਾਦ ਜੀ। ਦਾਸ ਨਵਜੋਤ ਸਿੰਘ ਸਹਾਰੀ ਜਿਲ੍ਹਾ ਗੁਰਦਾਸਪੁਰ ਪਿੰਡ ਸਹਾਰੀ ਮੋਬਾਈਲ 7973823839
@rajkullewala5092
@rajkullewala5092 3 жыл бұрын
ਅਮਰ ਸਹੀਦ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸਿਕ ਗੁਰਦੁਆਰਾ ਅਨੰਦਪੁਰ ਸਹਿਬ ਹੈ ਇਸ ਦੀ ਸਭ ਸੰਭਾਲ ਕਰਨੀ ਚਾਹੀਦੀ ਹੈ, ਇਹ ਕੌਮ ਨੂੰ ਵੰਗਾਰ ਹੈ
@sandeepgabba6063
@sandeepgabba6063 3 жыл бұрын
bole So nihal Sat Akal
Human vs Jet Engine
00:19
MrBeast
Рет қаралды 46 МЛН
1 сквиш тебе или 2 другому? 😌 #шортс #виола
00:36
Who’s the Real Dad Doll Squid? Can You Guess in 60 Seconds? | Roblox 3D
00:34
Sant Jarnail Singh Bhindrawale Ji's Post Mortem Report | Dr. Sukhpreet Singh Udhoke
23:27
Human vs Jet Engine
00:19
MrBeast
Рет қаралды 46 МЛН