792A.(2) ਮੇਰਾ ਹੋਕਾ ਸੁਣੋਂ, ਖ਼ਤਰਿਆਂ ਨੂੰ ਸਮਝੋ, ਜਿਉਂਦੇ ਹੋਂ ਤਾਂ ਜਿਉਂਦੇ ਹੋਣ ਦਾ ਸੁਬੂਤ ਵੀ ਦੇਵੋ!-ਮੰਗਲ ਢਿੱਲੋਂ

  Рет қаралды 14,643

Mangal Dhillon Channel

Mangal Dhillon Channel

Күн бұрын

Пікірлер: 172
@MangalDhillon
@MangalDhillon 2 жыл бұрын
The link is given below to join our Telegram Spiritual Group Dhan Guru Nanak. t.me/joinchat/lOVFnugoJ8MyN2Jl Kindly download & Setup Telegram Messenger first & then click the above Link & open it with Telegram option only to join our group to connect with us directly. (Kindly Note We have not given any other helpline number, someone fraud person is trying to mislead our viewers by sharing here his helpline number)
@gurmindersinghsikh2870
@gurmindersinghsikh2870 2 жыл бұрын
ਵੀਰ ਜੀ ਸਿੱਖ ਹੈ ਕਿੱਥੇ ਜ਼ਿਆਦਾ ਤਰ ਤਾਂ ਬਹਿਰੂਪੀਏ ਹਨ ਜੀ ਰੱਬ ਦੇ ਜੋ਼ਰ ਅੱਗੇ ਕਿਸੇ ਦਾ ਵੀ ਜ਼ੋਰ ਨਹੀ ਚੱਲਦਾ ਹੈ ਜੀ ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ਰਹੀ ਗੱਲ ਫਿਲਮ ਦੀ ਫਿਲਮ ਤਾਂ ਹੁਣ ਲਾਈਵ ਹੀ ਚੱਲ ਰਹੀ ਹੈ ਜੀ ਜਿਸ ਵਿੱਚ ਅਸੀਂ ਸਾਰੇ ਆਪਣੋ ਆਪਣਾ ਕਿਰਦਾਰ ਨਿਭਾਅ ਰਹੇ ਹਾਂ ਜੀ ਬਾਕੀ ਫਿਲਮ ਬਣਾਉਣ ਵਾਲਾ ਅਕਾਲ ਪੁਰਖ ਜੀ ਕਰਤਾ ਹੀ ਜਾਣੇ ਕਿਸ ਤੋਂ ਕਿਹੋ ਜਿਹੀ ਸੇਵਾ ਲੈਣੀ ਹੈ ਜੀ ਉਸ ਲਈ ਕੋਈ ਵੱਡੀ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ🌹👏🙇🏻‍♂️
@punjabson5991
@punjabson5991 2 ай бұрын
ਤੁਸੀਂ ਸ਼ਰੀਰਕ ਤੌਰ ਤੇ ਜਾ ਚੁੱਕੇ ਹੋ ਪਰ ਹੈ ਇਥੇ ਹੀ ਸਾਡੇ ਵਿੱਚ ਗੁਰੂ ਦਰਬਾਰ ਵਿੱਚ । ਤੁਹਾਡੇ ਮਗਰ ਜੋ ਪੁਲਸ ਲਾਅ ਕੇ ਤੁਹਾਡਾ ਨੁਕਸਾਨ ਕੀਤਾ ਓਹ ਸਰਕਾਰੀ ਨਹੀਂ ਇੱਕ ਸਕਸ਼ੀ ਹੈ ਜੋ ਮੁਤਸਬ ਪੁਣੇ ਦੀ ਵੀ ਮਿਸਾਲ ਦਿੱਤੀ ਹੈ । ਗੁਰੂ ਦੇਖੇਗਾ
@jaiganeshbawa1800
@jaiganeshbawa1800 2 жыл бұрын
ਸਰ ਤੁਹਾਨੂੰ ਦਿਲ ਤੋ ਪ੍ਰਨਾਮ ... ਕਿਉਕਿ ਤੁਸੀ ਲੋਕਾਂ ਦੇ ਅਡੰਬਰ ਨੂੰ ਜਾਨਣ ਤੇ ਸਮਝਣ ਦੇ ਬਾਵਜੂਦ ਵੀ ਆਪਣੇ ਵੱਲੋ ਮਾਨਵ ਕਲਿਆਣ ਦਾ ਹਰ ਸੰਭਵ ਪਰਿਆਸ ਕਰ ਰਹੇ ਹੋ....ਈਸ਼ਵਰ ਤੁਹਾਡਾ ਭਲਾ ਕਰਨ..
@JAGJITSINGH-kv1vg
@JAGJITSINGH-kv1vg 2 жыл бұрын
ਵੀਰ ਜੀ ਤੁਹਾਡਾ ਸਿੱਖ ਧਰਮ ਪ੍ਰਤੀ ਆਸਥਾ ਪ੍ਰਤੀ ਸਾਨੂੰ ਤੁਹਾਡੇ ਉੱਤੇ ਮਾਣ ਹੈ। ਤੁਹਾਡੇ ਵਿੱਚ ਜਜ਼ਬਾ ਅਤੇ ਹੌਸਲਾ ਦੇਖ ਕੇ ਤੁਹਾਨੂੰ ਮੈਂ ਸਲਾਮ ਕਰਦਾ ਹਾਂ। ਰੱਬ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ। ਧੰਨਵਾਦ ਜੀ।
@khalsarajput1671
@khalsarajput1671 2 жыл бұрын
ਬੋਹਤ ਹੀ ਜਾਦਾ ਜਾਗਰੂਕ ਕਰਨ ਵਾਲੀ ਵੀਡੀਓ ਹੈ .....ਧੰਨਵਾਦ ਬਾਬਾ ਜੀ
@iqbalsinghkalsiraj22g92
@iqbalsinghkalsiraj22g92 2 жыл бұрын
ਵਾਹਿਗੂਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪਿਆਰੇ ਵੀਰ ਜੀ। Dhan Guru Nanak Sahib ji mehar karo ji 🙏
@samyrandhawa39
@samyrandhawa39 2 жыл бұрын
ੴ 🌳ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ🌳 ੴ
@harvindersekha5151
@harvindersekha5151 2 ай бұрын
ਤੁਸੀ ਦੋਬਾਰਾ ਜਨਮ ਲਓ ਗੇ ਓਰ ਇਕ ਵੱਡੀ ਸਖਸੀਅਤ ਬਣਕੇ ਮੈ ਰੱਬ ਅੱਗੇ ਅਰਦਾਸ ਕਰਾਗਾ ਓਰ ਓਹ ਹਰ ਬੰਦਾ ਜੋ ਤੁਹਾਨੂੰ ਪਿਆਰ ਕਰਦਾ ਓਹ ਅਰਦਾਸ ਕਰੇਗਾ
@sardulsingh5053
@sardulsingh5053 Ай бұрын
ਮੰਗਲ ਵੀਰ ਬਹੁਤ ਹੀ ਪਿਆਰ ਭਰੀ ਗੁਰੂ ਜੀ ਫਤਿਹ।ਫੇਰ ਬਹੁਤ ਹੀ ਪਿਆਰ ਨਾਲ, ਬਹੁਤ ਘੁੱਟ ਕੇ ਜੱਫੀ ਪਾ ਕੇ ਬਹੁਤ ਸਾਰਾ ਪੀਆਰ। ਵੀਰ ਜੋ ਤੁਸੀਂ ਬੋਲਿਆ ਹੈ ਉਹ ਇਸ ਤਰਾਂ ਸੀ ,ਕਿ ਸਰਦਾਰ ਨੂੰ ਮਾਰੇ ਸਰਦਾਰ ਜਾਂ ਮਾਰੇ ਕਰਤਾਰ ।🙏🙏🙏🙏🙏
@kulwant6820
@kulwant6820 2 жыл бұрын
ਬਹੁਤ ਵਧੀਆ ਢਿੱਲੋਂ ਸਾਹਿਬ ਬਿਲਕੁਲ ਸਹੀ ਕਿਹਾ ਧੰਨਵਾਦ ਸਹਿਤ ਜੀ
@rajvirsingh4558
@rajvirsingh4558 2 жыл бұрын
ਢਿੱਲੋਂ ਸਾਬ... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏... ਜੇ ਤੁਹਾਨੂੰ ਇਹ ਸਭ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤਾਂ ਨਿਸਚਿਤ ਹੀ ਤੁਸੀਂ ਸਹੀ ਰਾਹ ਤੇ ਚੱਲ ਰਹੇ ਹੋ ਅਤੇ ਸਹੀ ਕੰਮ ਕਰ ਰਹੇ ਹੋ... ਹੌਸਲਾ ਰੱਖੋ... ਅਕਾਲ ਪੁਰਖ ਜੀ ਮਹਾਰਾਜ ਸਹਾਈ ਹੋਣਗੇ...ਜੇ ਮੇਰੇ ਵਰਗੇ ਨਿਮਾਣੇ ਦੀ ਲੋੜ ਹੈ ਤਾਂ ਮੈਂ ਹਾਜ਼ਰ ਹਾਂ...
@sahibhomoeo7391
@sahibhomoeo7391 2 жыл бұрын
Baba ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
@RajkumarKumar-il1hv
@RajkumarKumar-il1hv 3 ай бұрын
🙏ਸਤਿਨਾਮ ਵਾਹਿੰਗੁਰੂ ਜੀ 🙏 ਬਹੁਤ ਜਨਮ ਬਿਛੁਰੇ ਥੇ ਮਾਧਉ ਇਹ ਜਨਮੁ ਤੁਮਾਰੇ ਲੇਖੇ ਬੱਖਛ ਲੈਨਾ ਜੀ ਕੱਲਜੁਗੀ ਜੀਵ ਹਾ ਨਾਮ ਨਾਲ ਜੋੜਨਾ ਜੀ 🙏
@ranjitsinghsandhu1743
@ranjitsinghsandhu1743 2 жыл бұрын
ਬਿਲਕੁਲ ਸਹੀ ਬੋਲ ਰਹੇ ਤੁਸੀਂ,
@gurmeetathwal351
@gurmeetathwal351 Жыл бұрын
Deh Shiva bar mohe eh, shubh karman te kabhoo na daro🙏🏻🙏🏻🙏🏻
@harikhm1606
@harikhm1606 2 жыл бұрын
ਵਾਹਿਗੁਰੂ ਜੀ ਮੇਹਰ ਕਰੇ ਆਪ ਜੀ ਤੇ
@सुरेन्द्रसचदेवा
@सुरेन्द्रसचदेवा 2 жыл бұрын
आपजी का ये जज्बा ही मानवता की अनुपम धरोहर है। अँधेरे में एक दीपक की भाँति जो कार्य आप कर रहे हैं यह महानता का प्रतीक है। घात वालों के हिस्से "प्रेम" नहीं आता। आपके साथ लोगों का असीम प्रेम है,श्रद्धा है जो बरबस ही लोगों के आँखों को खुशी से नम कर जाता है।बाकी छल और घात वाले बड़े गरीब हैं मात्र दया के मोहताज 😊😊😊😊😊 "कुछ न कुछ तो ख़ास है आप में... बुलंद हौसलों की परवाज़ है आप में"...🙏 आपका प्रयास सार्थक है ।❣️❣️❣️
@MangalDhillon
@MangalDhillon 2 жыл бұрын
Waheguru Waheguru Waheguru Waheguru Waheguru Waheguru Waheguru
@sarwarsarsinivillage1130
@sarwarsarsinivillage1130 2 жыл бұрын
ਦੋਹਰਾ ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ।।ਕਹੁ ਨਾਨਕ ਅਬ ਓਟ ਹਰਿ ਗਜਿ ਜਿਉ ਹੋਹੁ ਸਹਾਇ।। ਬਲੁ ਹੋਆ ਬੰਧਨ ਛੁਟੇ ਸਭ ਕਿਛੁ ਹੋਤ ਉਪਾਇ।। ਨਾਨਕ ਸਭ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ।। ਅਸੀਂ ਤੁਹਾਡੇ ਨਾਲ ਹਾਂ ਜੀ। ਵਾਹਿਗੁਰੂ ਜੀ ਕਿਰਪਾ ਕਰਨ ਜੀ ਢਿੱਲੋਂ ਜੀ ਆਪ ਜੀ ਨੂੰ ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਹੋਰ ਵੀ ਜ਼ਿਆਦਾ ਉਤਸ਼ਾਹ ਅਤੇ ਜੋਸ਼ ਨਾਲ ਉੱਦਮ ਕਰਨ ਲਈ ਕਿਰਪਾ ਕਰਨ ਜੀ
@jasdeepkaur7269
@jasdeepkaur7269 2 жыл бұрын
Waheguru waheguru waheguru waheguru waheguru waheguru 🙏 🙏 🙏 🙏 Dhan Guru Nanak 🙏 Dhan Guru Nanak 🙏 Dhan Guru Nanak 🙏 Dhan Guru Nanak 🙏 🙏 🙏 🙏 🙏 🙏 🙏
@harbansschani464
@harbansschani464 2 жыл бұрын
Mangal dhillon sahib te kirpa karo aur shakti do Waheguruji 🍒🍒🍒
@kulwant6820
@kulwant6820 2 жыл бұрын
ਵਾਹਿਗੁਰੂ ਜੀ
@Ajay_Gera
@Ajay_Gera 9 ай бұрын
We love u mangal वीर जी rest in piece 🙏
@gillbaba3990
@gillbaba3990 2 жыл бұрын
Mangal dhillon veer ji jidda bhd Sikh Kum jidda bhd TUC veer ji boht Sawa karda ho Slam 22ji
@jinderrandhawa3686
@jinderrandhawa3686 2 жыл бұрын
Waheguru ji waheguru ji waheguru ji waheguru ji waheguru ji waheguru ji Dhan Baba Nanak ji sab da bhla kro ji
@MOHANSINGH-hz2jk
@MOHANSINGH-hz2jk 2 жыл бұрын
धन गुरु नानक देव जी महाराज 🙏⚘❤
@poonambenthapa5958
@poonambenthapa5958 2 жыл бұрын
Guru pita om kara ji maharaj ki Jay ho 🙏🙏🙏
@jaswinderpandher293
@jaswinderpandher293 2 жыл бұрын
Waheguru Waheguru Waheguru Waheguru Waheguru ji 🙏🏼🙏🏼🙏🏼
@harikhm1606
@harikhm1606 2 жыл бұрын
ਬਹੁਤ ਹੀ ਵਧੀਆ ਵਿਚਾਰ ਹਨ ਆਪ ਜੀ ਦੇ
@kamalkumar-zh4et
@kamalkumar-zh4et 2 жыл бұрын
सत श्री अकाल वीरजी मैं तो डे नाल जुड़ के गुरु घर दी सेवा करना सेवकरना चौंदा
@shindanijjar8143
@shindanijjar8143 2 жыл бұрын
ਬਿਲਕੁਲ ਸਚਾਈ ਹੈ, ਇਹ ਲੋਕ ਅੰਧਵਿਸ਼ਵਾਸ ਫੈਲਾ ਰਹੇ ਹਨ, ਜਿਨਾ ਅਗਰੇਜਾ ਦਾ ਧਰਮ ਹੈ, ਉਹ ਇਨਾ ਵਾਗੂ ਡਰਾਮੇਬਾਜੀ ਨਹੀ ਕਰਦੇ, ਇਹ ਹਥ ਲਾਕੇ ਬੀਮਾਰੀਆ ਠੀਕ ਹਥ ਲਾਕੇ ਮਰੇ ਬੰਦੇ ਠੀਕ ਕਰਨ ਦਾ ਡਰਾਮਾ ਕਰਨਾ
@deepgill8454
@deepgill8454 2 жыл бұрын
ਤੁਹਾਡੇ ਦਿਲ ਵਿਚ ਕੌਮ ਦਾ ਦਰਦ ਹੈ ਤੁਸੀ ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਨਾਲ ਸੰਪਰਕ ਕਰੋ ਰਲ ਮਿਲ ਕੇ ਹੰਬਲਾ ਮਾਰੀਏ
@Harman-sadiora
@Harman-sadiora 2 жыл бұрын
Waheguru waheguru waheguru waheguru waheguru ji 🙏🙏asi tuhade naal aa veer g..hukam kro tusi...
@jaswantjassi3755
@jaswantjassi3755 2 жыл бұрын
Waheguru g waheguru g waheguru g 🙏🙏🙏
@JAGJITSINGH-kv1vg
@JAGJITSINGH-kv1vg 2 жыл бұрын
Wahehguru tera shukar hai...aukhi ghari na dekhan daien apna birdhh samaaleh ...haath de rakhe apno ko saas saas preit paley
@JaspalKaur-zz3pl
@JaspalKaur-zz3pl 2 жыл бұрын
Dhan guru Nanak dev ji kirpa kro ji sikha nu sumant baksho ❤ji very good dhillon sahib ji
@KuldeepSingh-od6sm
@KuldeepSingh-od6sm 2 жыл бұрын
Waheguru Ji 🎉🙏🙏
@JasvirKaur-uz8qj
@JasvirKaur-uz8qj 2 жыл бұрын
Waheguru Waheguru Waheguru ji 🙏🙏🙏🙏🙏 Veer ji Piyare veer ji Mere kol tan koi shabd nahi kehan nu 👍👍👍👍👍👍 👏👏👏👏👏👏 👌👌👌👌👌👌 ❤️💐💐🌹🌹🌹 🤐🤐
@elonmusk3743
@elonmusk3743 2 жыл бұрын
Waheguru waheguru waheguru waheguru waheguru ji
@RSingh963
@RSingh963 2 жыл бұрын
Dhillon sahab ji...don't worry, Guru Gobind Singh ji Maharaj mehar krange jaldi hi..... Appe devega ji Maharaaj......waheguru
@gurmeetkaur7668
@gurmeetkaur7668 2 жыл бұрын
ssakall veer g 🙏 aap g sahi keh rahe o .dhan ho tusi aap g de hosle or himat nu salut a veer g .waheguru meher karan 🙏
@dhaliwalsandeep2826
@dhaliwalsandeep2826 2 жыл бұрын
Satnam Sri Waheguru Ji
@kgdhillon863
@kgdhillon863 2 жыл бұрын
Waheguru ji waheguru ji waheguru ji waheguru ji waheguru ji
@harmindersingh3277
@harmindersingh3277 2 жыл бұрын
Waheguru ji ka Khalsa Waheguru ji ki fateh 🙏 Dhillon Saheb you are doing great efforts towards the growth of Sikhism, God bless you,
@navsingh5511
@navsingh5511 2 жыл бұрын
waheguru ji
@jyotihundal8294
@jyotihundal8294 2 жыл бұрын
Waheguruji
@harikhm1606
@harikhm1606 2 жыл бұрын
ਸਤਿ ਸ੍ਰੀ ਅਕਾਲ ਜੀ
@Ranjitsingh-qp7ml
@Ranjitsingh-qp7ml 2 жыл бұрын
Dhan Guru Nanak Dev Ji Maharaj
@rockybalboa7153
@rockybalboa7153 2 жыл бұрын
Baba tuhanu charrdi kala vich rakhe
@stepbystepmaths6439
@stepbystepmaths6439 2 жыл бұрын
Tuhadi gallan aaj de samay da burning truth hai . Tuhadi sari struggle gon assi vakaf han . Tuhada contribution unparallel hai . Veerji assi Dhan Guru Nanak group de members hamesha tuhade nal jo vi tusi duty bakhshoge , nibhaon lai tyar han ji 🙏 Vaheguru tuhanoo apne erade te sankalp poorey karan da Bal bakhshe ji 🙏🙏🙏🙏🙏
@swarnkaur250
@swarnkaur250 2 жыл бұрын
Waheguru Waheguru Waheguru
@GurpreetSingh-ix3rp
@GurpreetSingh-ix3rp Жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਤੰਦਰੁਸਤੀ ਬਖਸ਼ਣ ਤਾਂ ਜੋ ਆਪ ਜੀ ਹਮੇਸ਼ਾਂ ਸਾਨੂੰ ਗੁਰਬਾਣੀ ਗਿਆਨ ਦੇ ਸਕੋ, ਕਰਮ ਧਰਮ ਲਈ ਪ੍ਰੇਰਨਾ ਦੇ ਸਕੋ ਸਰ ਮੈਂਨੂੰ ਆਪਣੇ ਕਈ ਸਵਾਲਾਂ ਦੇ ਜੁਆਬ ਮਿਲੇ ਰੱਬ ਨੇ ਚਾਹਿਆ ਤਾਂ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ।
@BaljinderSingh-ri9gw
@BaljinderSingh-ri9gw 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਵਿਚਾਰ ਹਨ ਜੀ ਆਲੇ ਦੁਆਲੇ ਇਹ ਸਭ ਵੇਖ ਕੇ ਦੁੱਖ ਤਾਂ ਹੁੰਦਾ ਨੌਜਵਾਨ ਧਾਰਮਿਕ ਥਾਵਾਂ ਤੇ ਜਾਂਦੇ ਵੀ ਖਰਮਸਤੀਆਂ ਕਰਦੇ ਹਨ ਐਸ ਤੋਂ ਮਾੜਾ ਹੋਰ ਕਈ ਹੋ ਸਕਦਾ ਕੇਸ ਕਟਾਈ ਫਿਰਦੇ ਤਾਂ ਕੀ ਜਿਥੋਂ ਪੈਸੇ ਮਿਲਣਗੇ ਓਸੇ ਗੁਰੂ ਦੇ ਡੇਰੇ ਚਲੇ ਜਾਵਾਂਗੇ
@khushwantsingh2776
@khushwantsingh2776 2 жыл бұрын
Thanks Thanks Thanks for motivation towards God and to do good karma for moksha. Satnam Shri Waheguru Sahib Ji.
@mainteresaheli4972
@mainteresaheli4972 2 жыл бұрын
🙏🏻 🌷 waheguru 🌷🙏🏻
@SinghP
@SinghP 2 жыл бұрын
Dear Mangal Ji, Waheguru meher karange ji, i wish this hunger for our religion finishes as soon as possible. I wish the Yodha is discovered soon . You are Ultimate Yodha of our religion. I am always there for this sewa 🙏🙏🙏
@stepbystepmaths6439
@stepbystepmaths6439 2 жыл бұрын
Viewers noo meri eh appeal hai ki assi sikh parivaar noo jagaun lai veerji da saath deiye te es video y vadh ton vadh circulate/ share kariye ji 🙏🙏🙏🙏🙏
@gurwindergurwindersingh9369
@gurwindergurwindersingh9369 2 жыл бұрын
Waheguru ji vase tan ghr wich bohat garibi te bemari a par fer v tuhade naal han g. kise seva de kabil tan shyad nai, par j kuj kar sak-e-a tan jaroor daso ji . TUC sab nu parmatma naal jod de parabhu tuhadi kosis nu jaroor puri karn ji
@rbcpaidofficial2931
@rbcpaidofficial2931 2 жыл бұрын
Waheguruji 🙏🙏 koi rab sab acha krega ji sath taan do
@jeetkaur1761
@jeetkaur1761 2 жыл бұрын
Waheguru ji aap ko parnam🙏🙏🙏🙏🙏Veer ji Guru aap te kirpa jarur krn ge Aap ji di chardi kala hai DHAN GURU NANAK JI♥️♥️🌹🌹😒😒😊
@karnailkaur5673
@karnailkaur5673 2 жыл бұрын
Waheguru ji 🙏🙏🙏🙏🙏
@jagtarmaan2653
@jagtarmaan2653 2 жыл бұрын
🙏🏻🙏🏻
@nimwalia6461
@nimwalia6461 2 жыл бұрын
Veer ji.. I remember your video in which you mentioned that we all will be accountable in front of our Guru as what we did for the spread of our religion……May Waheguru bless your efforts ABUNDANTLY 🙏🙏tuhanu maha punn da wadhbhagi banave 🙏… stay blessed eternally 🙏🙏🙏🙏
@amardeol7777
@amardeol7777 2 жыл бұрын
❤️❤️waheguru ji
@jagroopkaur4341
@jagroopkaur4341 2 жыл бұрын
Waheguru Waheguru Waheguru ji 🙏🙏🙏
@kamaljit22kaur95
@kamaljit22kaur95 2 жыл бұрын
Sach veerji junde ghat ne nahi ta hun tak ene vadiya chennal nu hun tak million subscribers ho jade .mare hoi hor pase ne jider tuci samj gai ho........m Feburary 22 to follow kar rahi h veri slow sercriber ban rahe ne but rab jo Jud rahe ne Ona nu traki.samj pyar bakshe... wheguru ji ka Khalsa waheguru ji ki Fateh.
@amarjeetkaurgill7077
@amarjeetkaurgill7077 2 жыл бұрын
Respected Veerji Piyar Bhari sat Shri Akal Ji,, God Bless You,, Waheguruji Tuhanu Chardikla bakshen,,, Waheguruji Sarbt Da Bhala Karna JI PATH Simran Da Bll bakhshnna,,🙏🙏🙏🙏🙏❤️❤️🌺🌺🌺
@jssgrewal3691
@jssgrewal3691 2 жыл бұрын
🙏🙏🙏🙏🙏
@kapilkhanna113
@kapilkhanna113 2 жыл бұрын
We are with you paji 🙏
@jsingh9981
@jsingh9981 2 жыл бұрын
Jasbir Singh thanks veer ji waheguru ji
@singhkhalsa3192
@singhkhalsa3192 2 жыл бұрын
whaguru g 🙏🙏🙏🙏🙏
@jasmailsinghjasmail9539
@jasmailsinghjasmail9539 2 жыл бұрын
Dhan guru nanak
@RamSingh-pn8yx
@RamSingh-pn8yx 2 жыл бұрын
Dhan guru nanak ji
@iqbalgahunia
@iqbalgahunia 2 жыл бұрын
Very well said...
@urmilahuja5071
@urmilahuja5071 2 жыл бұрын
Absolutely true, you are doing great work to spread the brave memories of our nation. God bless your passion forever. Praying for the fulfillment.
@GurmeetKaur-nk3ye
@GurmeetKaur-nk3ye 2 жыл бұрын
Waheguru waheguru waheguru ji🙏🙏🙏 Dhan guru Nanak🙏 Dhan guru Nanak🙏 Veerji Aap dhan ho kom nu jaagan de lod hai sab sutte paye hn khatra samne hai tuhada hoaka tuhada kom layi dard saaf najar aunda hai Waheguru ji mn bahut dukhi hunda hai ena mukhiya te leader nu kyon nhi dikhda eh khatre
@paramjeetkaur8960
@paramjeetkaur8960 2 жыл бұрын
🙏sir, menu tan aap boht becheni e, kom de halat dekh sun ke, ghar de v ni samajh de, asi sab sabat soorat aa sir pr ki kariye kalle be ke rone aa, rab aap g nu chad di kla Ch rakhe, Marna manjoor e pr kom di hor bepatti ni bardash hundi, ik platform di lod e
@surinderkhatra5293
@surinderkhatra5293 2 жыл бұрын
Bahut hee sohani panjabi sunke bahut khushi hoi. And material of vedio ta excellent hae hee. I wish more n more people should cooperate with you dhillon sahib.very good call for truth n facts.guru bhla kre.
@kamaljitkaur2974
@kamaljitkaur2974 2 жыл бұрын
🙏 Vaahe guruji ka khalsa Vaahe guruji ki fatah , GOD help those who help themselves. you are right you know all the process Go ahead and achieve your destination . Try again and again Vaahe guruji aapko chardi kala vich rakhe pl continue 🙏
@gurleen0023
@gurleen0023 2 жыл бұрын
Bahut ucchi succhi sochh hai veer ji tuhadi... Bilkul theek gall hai saanu apna virsa ਸਾਂਭਣ layi ik hona ee paine... Waheguru sanu sareya nu sumatt bakshan... 🙏🏻🙏🏻🙇🏻‍♀️🙇🏻‍♀️
@ekonkar999
@ekonkar999 3 ай бұрын
Thanks for the wonderful thought.
@JaswinderKaur-jw8di
@JaswinderKaur-jw8di 4 ай бұрын
Waheguru ji bahut afsos hai k tuhade vare tuhade jinde je pta hi nhi chalea tuhadi help nhi hoee Waheguru ji🙏🙏🙏🙏🙏
@karamjitkaur2459
@karamjitkaur2459 3 ай бұрын
I also feeling bad … kaash ena nu jeonde jee mil sakde 🙏🙏 bahut afsos hunda ha hrek video dekh ke apni kismat te
@xkaur1
@xkaur1 3 ай бұрын
Same here 😢
@gurbaniras8601
@gurbaniras8601 2 жыл бұрын
Mangal dhillon no #1 banda aa ikalla e fight krni boht okhi aa 💖 te sadi kom de thekedar bs ik duje diya paggan lon te lagge aa
@gurbaniras8601
@gurbaniras8601 2 жыл бұрын
Thx respectable sir
@saroyakumar2690
@saroyakumar2690 2 жыл бұрын
Very nice 👍 thanks for sharing with us 💖
@merekrishnadresses1698
@merekrishnadresses1698 2 жыл бұрын
Hare krishana ji. Mangal ji ye video sun kar dil kafi udas ho Gaya. Aapki tadap ko Maine dil ki gehrayion se feel Kiya hai. Aap guru sahiban aur apni kaum ke liye sincerely bahut kuch karna chahte ho, but unfortunately not getting the required help from society. Aap jaise log bahut kum hote hai dharti par.jo apni responsibility samajte hai, dharm ke prati. Agar kabhi parmatma ne is kabil banaya to definitely I will try to contribute according to God ' wish. I wish ki waheguru aapki wish poori kare aur aapko sajjan log mile.Hare krishana ji. Waheguru mehar kare
@parkashkaur7297
@parkashkaur7297 2 жыл бұрын
hlo sir., waheguru ji
@gurbanssingh2732
@gurbanssingh2732 2 жыл бұрын
Respected Sahib ji, Valuable massage
@mamtakhurana4875
@mamtakhurana4875 2 жыл бұрын
Wahehuru ji ka khalsa waheguru ji ki Fatah.. mai apni kamai dawswant aap ji nu es karaj waste dena karna karangi ji...guru sahib aap Mehar karange ...
@usha54
@usha54 2 жыл бұрын
You are very right & this is an eye opener Vlog. Truth is always bitter & you have said very right. Sikhism is a great religion. Bas ISS ko ab sambhalne ki zarurat . Waheguru ji himmat De. Hai.
@ahiyoo4266
@ahiyoo4266 2 жыл бұрын
Sir aana gurbaani wal hi haii...god is supreme his way is right...dont worry
@IqbalSingh-hr3ml
@IqbalSingh-hr3ml 2 жыл бұрын
Dhillon Sahib Sat Siri Akal ji. I'm a useless ki nd of a character , you may say - A "Khota Sikka" . But I could peep into your bruised soul through your emotional outbrust . Wish I get a chance to meet you in person. Ki patta Akal Purakh ji di kirpa naal Khota Sikka chal jave.
@gurmeetathwal351
@gurmeetathwal351 Жыл бұрын
The world sees what you do , waheguru Ji watches what you are thinking 🙏🏻🙏🏻
@partaphandtools813
@partaphandtools813 2 жыл бұрын
Dhillon sahib tuhada virag guru nal pyar
@gurmeetkour114
@gurmeetkour114 2 жыл бұрын
Veer ji you are great your efforts are very important, bold and blessing for our future and panth .Guru nanak dev ji blessing will be always with you 🙏 Do your best 👍
@108preety
@108preety 2 жыл бұрын
Sat Shri Akal Veer ji. Got so emotional you it’s sad and bitter truth about our community as well and don’t know what to say but your hard work is appreciated and waheguru ji with you all the time and we are with you . When I see that josh and strength in you I feel life is good since we are connected now .Dhan Guru Nanak 🙏🏻🙏🏻🙏🏻🙏🏻🙏🏻
@gurbaniras8601
@gurbaniras8601 2 жыл бұрын
Vadde bhaji tusi jo kr rahe ho
@freshneweveryday
@freshneweveryday 2 жыл бұрын
❤️
@pamgill8697
@pamgill8697 2 жыл бұрын
Thank you For beautiful message….🙏
@रेखाकुशवाहा-श9ज
@रेखाकुशवाहा-श9ज 2 жыл бұрын
राधे राधे गुरू जी 🙏🙏
@gurvinderpalsingh679
@gurvinderpalsingh679 2 жыл бұрын
PLEASE EXPLAIN THE MEANING OF RADHE RADHE
@khalsarajput1671
@khalsarajput1671 2 жыл бұрын
@@gurvinderpalsingh679 ਸਮਝਣ ਲਈ ਸ਼ਰਧਾ ਭਾਵਨਾ ਬਹੁਤ ਜ਼ਰੂਰੀ ਹੈ
@audacious7262
@audacious7262 2 жыл бұрын
Sir aaj pics jo ban rahi hai animated hai...interesting hai ...log voh dekhna chahte hai...real ts reality koi nhi dekhta...
@binderjitkaur3000
@binderjitkaur3000 2 жыл бұрын
Awesome video
@balbirsony8054
@balbirsony8054 2 жыл бұрын
Bout vadiya veer ji app ji kive mil sakde aa
@savitact7960
@savitact7960 2 жыл бұрын
Waheguru ji 🙏 "heere ki pehchan sirf jauhri ko hoti hai", Apne sari golden suggestions di , Hat's off to your wholeheart efforts Respected sir ji 🙏🙏 Waheguru ji tuhanu himmat den, ehi prayer krdi k Rabb ji tuhanu eda de lokan nal contact krwan Jo tuhade varge sache suche vichar rakhde hon, tuhada eh "HOKA" WAHEGURU JI sb tak phuchaan, sarea da zameer jaage, May Waheguru ji 🙏 always bless you 🤲🤲🙏🙏🙌🙌
@Harpreetkaur-xq7qj
@Harpreetkaur-xq7qj 2 жыл бұрын
waheguru ji ka khalsa waheguru ji ki fateh sir true fact you are discussing and what's about Ravi Sidhu ji khalsa aid
502. (43) Rabb Bhagwan Se Meri Batien (Part-43) - Mangal Dhillon
50:08
Mangal Dhillon Channel
Рет қаралды 15 М.
CAN YOU DO THIS ?
00:23
STORROR
Рет қаралды 49 МЛН
Hoodie gets wicked makeover! 😲
00:47
Justin Flom
Рет қаралды 68 МЛН
Bollywood Movie Actor Mangal Dhillon Special Interview : News India | Nims University
26:48
CAN YOU DO THIS ?
00:23
STORROR
Рет қаралды 49 МЛН