Chajj Da Vichar (1644) || ਫ਼ਿਲਮਾਂ ਛੱਡ ਮੈਂ ਕਿਉਂ ਬਣ ਗਿਆ 'ਬਾਬਾ' | ਮੰਗਲ ਢਿੱਲੋਂ ਨੇ ਕਿਉਂ ਛੱਡਿਆ ਬਾਲੀਵੁੱਡ

  Рет қаралды 254,502

Prime Asia TV

Prime Asia TV

Жыл бұрын

#PrimeAsiaTV #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 851
@sukhpalaa2515
@sukhpalaa2515 Жыл бұрын
ਸਾਡੇ ਜਥੇਦਾਰਾਂ ਨਾਲੋਂ ਤਾਂ ਇਹ ਕਲੀਨ ਸ਼ੇਵ ਹੀ ਚੰਗਾ ਜੋ ਸੱਚੀਆਂ ਗੱਲਾਂ ਕਰਦਾ
@RSingh963
@RSingh963 Жыл бұрын
True vire
@RajKumar-vg9zr
@RajKumar-vg9zr Жыл бұрын
P P
@vdhillon4382
@vdhillon4382 Жыл бұрын
ਜਥੇਦਾਰਾਂ ਨੇ ਪੈਸੇ ਖਾਣ ਤੇ ਢਿੱਡ ਵਧੋਣ ਇਲਾਵਾ ਕੀਤਾ ਕੀ ਆ, ਬੱਸ 2-4 ਨੂੰ ਸ਼ੱਡ ਕੇ.
@kanwaljeetkaur7477
@kanwaljeetkaur7477 Жыл бұрын
99% amritdhari sikh hunde hi nhi I searched 10 chon 9 bande sirf banne ch but piche kuch hor dhilon sahib jidan v ne suche sikh ne
@balrajmaan8847
@balrajmaan8847 Жыл бұрын
Right veer ji
@mahijfilms3187
@mahijfilms3187 Жыл бұрын
ਸਭ ਤੋਂ ਖੂਬਸੂਰਤ ਗੱਲ ਹੈ ਕਿ ਜਦੋਂ ਜਾਗ ਲੱਗ ਜਾਵੇ ਤਾਂ ਲੋਕ ਬਾਦਸ਼ਾਹੀਆਂ ਛੱਡ ਜਾਂਦੇ ਆ।
@SATNAMSINGH-cp1yh
@SATNAMSINGH-cp1yh Жыл бұрын
ਢਿਲੋਂ ਸਾਬ ਜੀ 99 ਵਿੱਚ ਅਨੰਦ ਪੁਰ ਸਾਹਿਬ ਵਿੱਚ ਜਦੋਂ ਤੁਸੀਂ ਫਿਲਮ ਵਿਖਾਈ ਮੈ ਉਥੇ ਮੌਜੂਦ ਸੀ ਉਹ ਦਿਨ ਅੱਜ ਤੁਸੀਂ ਫਿਰ ਯਾਦ ਕਰਵਾ ਦਿੱਤਾ ਜੀ ਧੰਨਵਾਦ ਜੀ 👍
@renurattanpall7937
@renurattanpall7937 Жыл бұрын
❤ਹਮੇਸ਼ਾਂ ਹੀ ਚੱਜ ਦਾ ਵਿਚਾਰ ਸੁਣਦੇ ਆ ਰਹੇ ਆ ,ਪਰ ਅੱਜ ਦਾ ਵਿਚਾਰ ਦਾ ਕੀ ਕਹਿਣਾ ,ਬਹੁਤ ਬਹੁਤ ਬਹੁਤ ਵਧੀਆ ,ਮਜ਼ਾ ਆ ਗਿਆ ,ਕੀਲ ਲਿਆ ਮੰਗਲ ਸਾਹਿਬ ਦੀਆਂ ਇਸ਼ਕ ਹਕੀਕੀ ਦੀਆ ਬਾਤਾਂ ਨੇ
@sukhdeepkaur7723
@sukhdeepkaur7723 Жыл бұрын
It is very strang I know Mangal Dhillon when he was light boy in Indian theater at chandigarh
@devkinandan9722
@devkinandan9722 Жыл бұрын
ਗੁਰੂ ਬਾਣੀ ਵਿੱਚ ਅਮ੍ਰਿਤ ਸਾਰੇ ਮੇਰੇ ਬਾਪੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਸੁਣਕੇ ਮਨ ਬੜਾ ਭਰ ਆਉਂਦਾ ਐ
@harry5727
@harry5727 Жыл бұрын
Sir ਤੁਸੀਂ ਦੁਨੀਆਂ ਤੋ ਉੱਪਰ ਉੱਠ ਚੁੱਕੇ ਹੋ ਵਾਹਿਗੁਰੂ ਤੁਹਾਡੇ ਤੇ ਐਵੇ ਕਿਰਪਾ ਰੱਖੇ
@sunnymall1051
@sunnymall1051 Жыл бұрын
ਕੀ ਆ ਓੁਪਰ 😂😂
@harry5727
@harry5727 Жыл бұрын
@@sunnymall1051 ਜ ਕੇ ਦੇਖ
@nishansinghdhillon5941
@nishansinghdhillon5941 Жыл бұрын
ਪਰਮਾਤਮਾ ਢਿੱਲੋਂ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
@shiv0786
@shiv0786 Жыл бұрын
ਸਭ ਤੋਂ ਖੂਬਸੂਰਤ ਗੱਲ ਢਿੱਲੋਂ ਸਾਬ ਜੀ ਨੇ ਇਹ ਕਹੀ ਹੈ ਕਿ ਜਦੋਂ ਜਾਗ ਲੱਗ ਜਾਵੇ ਤਾਂ ਲੋਕ ਬਾਦਸ਼ਾਹੀਆਂ ਛੱਡ ਜਾਂਦੇ ਆ। ਵੈਸੇ ਗੱਲਾਂ ਸਾਰੀਆਂ Important ਸਨ। ਬਹੁਤ ਵਧੀਆ ਲੱਗਾ ਸਾਰਾ ਪ੍ਰੋਗਰਾਮ
@karandeepsingh1721
@karandeepsingh1721 Жыл бұрын
ਟਹਿਣਾ ਵੀਰ ਜੀ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਤੁਸੀਂ ਮੰਗਲ ਢਿੱਲੋਂ ਜੀ ਨੂੰ ਸਾਡੇ ਨਾਲ ਮਿਲਵਾਇਆ। ਮੰਗਲ ਢਿੱਲੋਂ ਜੀ ਗੁਰੂ ਘਰ ਦੇ ਬਹੁਤ ਸੱਚੇ ਸ਼ਰਧਾਲੂ ਹਨ। ਬਹੁਤ ਵਧੀਆ ਇਨਸਾਨ ਹਨ , ਬਹੁਤ ਵਧੀਆ ਪੁਰਡਿਊਸਰ ਡਰੈਕਟਰ ਐਕਟਰ ਹਨ। ਸਿੱਖ ਕੌਮ ਦੇ ਹੀਰੇ ਹਨ।ਇਕ ਵਾਰ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ।🌹🌹💐💐👌👌👍👍🙏🙏🙏🙏🙏
@RSingh963
@RSingh963 Жыл бұрын
Sahi keh rahe ho vire tusi
@satwinderrangi9550
@satwinderrangi9550 Жыл бұрын
We are proud of Mangal Dhillon the work he done for Humanity
@talwindersingh463
@talwindersingh463 Жыл бұрын
Sgpc. Masand. Harame. Lok.
@gurnamkaurdulat3883
@gurnamkaurdulat3883 Жыл бұрын
ਮੰਗਲ ਢਿੱਲੋਂ ਬਹੁਤ ਵਧੀਆ ਕੰਮ ਕਰ ਰਹੇ ਹਨ। ਮਾਇਆ ਨਗਰੀ ਦੇ ਜਾਲ਼ ਚੋਂ ਕੋਈ ਵਿਰਲਾ ਹੀ ਨਿਕਲ ਸਕਦਾ ਹੈ।
@gurleen0023
@gurleen0023 Жыл бұрын
ਬਹੁਤ ਕੁਛ ਸਿੱਖਣ ਨੂੰ ਮਿਲਿਆ ਮੰਗਲ ਢਿੱਲੋਂ ਵੀਰ ਜੀ ਕੋਲੋਂ... ਵਾਹਿਗੁਰੂ ਮੇਰੇ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ... 🙏🏻🙏🏻🙂🥲🌸
@dilrajsinghtiwana6764
@dilrajsinghtiwana6764 3 күн бұрын
ਢਿੱਲੋਂ ਸਾਹਿਬ ਥੋਡੇ ਦਰਸ਼ਨ ਨਹੀਂ ਹੋ ਸਕੇ ਬਹੁਤ ਅਫਸੋਸ ਹੈ ਸਦਾ ਰਹੇਗਾ ਤੁਸੀਂ ਅਕਾਲ ਪੁਰਖ ਪ੍ਰਮਾਤਮਾ ਨੇੜੇ ਹੋ ਗਏ 🙏🙏🙏
@harwindersinghmankoo3146
@harwindersinghmankoo3146 Жыл бұрын
70 िਵਆਂ ਦੇ ਦਹਾਕੇ ਚ ਸੁਪਰ िਹਟ ਗਲੈਮਰ िਫਲਮਾਂ ਦੇਣ ਵਾਲੇ ਪੰਜਾਬੀ ਐਕਟਰ ਬੇਸ਼ਕ ਅਰਬਾਂ ਪਤੀ ਹਨ ਪ੍ੰਤੂ ਤੀਜੀ ਪੀੜੀ ੳੁਹਨਾਂ ਨੂੰ ਭੁॅਲ ਚੁਕੀ ਹੈ ਮਗਰ ਮੰਗਲ िਢਲੋਂ ਸਦੀਆਂ ਤਕ िਸॅਖ ਕੌਮ ਦੀ ਰੂਹ ਦੀ ਖੁਰਾਕ ਬਣੇ ਰिਹਣਗੇ ਟिਹਣਾਂ ਸਾिਹਬ , ਬੀਬਾ िਥੰਦ ਦਾ ਮੰਗਲ िਢਲੋਂ ਨੂੰ ਦੇਸ਼ िਵਦੇਸ਼ ਦੇ ਸਰੋिਤਆਂ ਅਗੇ ਰੂ ਬਰੂ ਕਰਨ ਲਈ ਕੋिਟਨ ਕੋिਟ ਧੰਨਵਾਦ 🙏🙏
@balrajmaan8847
@balrajmaan8847 Жыл бұрын
Right
@jaswinderkaur538
@jaswinderkaur538 Жыл бұрын
🙏🙏🙏🙏🙏❤️❤️
@maanmann2620
@maanmann2620 Жыл бұрын
Right sir
@sarbjitsandhu2531
@sarbjitsandhu2531 Жыл бұрын
ਅੱਜ ਪਤਾ ਲੱਗਾ ਢਿੱਲੋਂ ਸਾਹਿਬ ਬਾਰੇ ਸਮੇਂ ਦਾ ਪਤਾ ਹੀ ਨਹੀਂ ਲਗਾ। ਦਿਲ ਕਰਦਾ ਹੋਰ ਗੱਲਬਾਤ ਕਰਦੇ। ਤੇਰੀਆ ਤੂੰ ਹੀ ਜਾਣੇ ਮੌਲਾ। ਮੇਰੇ ਕੋਲ ਕੋਈ ਸ਼ਬਦ ਨੀਂ ਕੇ ਟੀਮ prime Asia ਅਤੇ ਸਰਦਾਰ ਮੰਗਲ ਸਿੰਘ ਢਿੱਲੋਂ ਸਾਹਿਬ ਜੀ ਦਾ ਕਿਵੇਂ ਧੰਨਵਾਦ ਕਰਾਂ ਜੀ।
@maanmann2620
@maanmann2620 Жыл бұрын
Right sir
@sarwarsarsinivillage1130
@sarwarsarsinivillage1130 Жыл бұрын
ਸਰਬਜੀਤ ਸਿੰਘ ਜੀ ਢਿੱਲੋਂ ਜੀ ਵਾਹਿਗੁਰੂ ਜੀ ਦੀ ਸੇਵਾ ਕਰਨ ਲਈ ਤਤਪਰ ਹਨ ਜੀ ਇਹਨਾਂ ਦੀ ਅਗਲੀ ਫਿਲਮ ਲਈ ਇਹਨਾਂ ਨੂੰ ਸਾਂਭ ਲਵੋ ਸਿੱਖੋ ਅਤੇ ਵੱਧ ਤੋਂ ਵੱਧ finical help ਕਰੋ ਜੀ
@monikakumar8129
@monikakumar8129 Жыл бұрын
ਮੈਂ ਤਾਂ ਕਈ ਬਾਰ note ਕੀਤਾ ਜਦੋਂ ਵੀ ਕੋਈ ਮਹਾਨ ਸ਼ਖਸੀਅਤਾਂ ਇੰਟਰਵਿਊ ਲਈ ਚੱਜ ਦਾ ਵਿਚਾਰ ਵਿਚ ਜਾਂਦੇ ਉਹ ਅਕਾਲ ਚਲਾਣਾ ਹੀ ਕਰ ਜਾਂਦੇ ਹਨ 😢
@baljitsingh6620
@baljitsingh6620 Жыл бұрын
ਬਹੁਤ ਵਧੀਆ ਕਿਸ਼ਤ ਜਿਹੜੇ ਇਨਸਾਨ ਦੀ ਤਾਰ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੁੜ ਜਾਂਦੀ ਹੈ ਉਸਨੂੰ ਹਰੇਕ ਆਦਮੀ ਨਹੀਂ ਸਮਝ ਸਕਦਾ
@satwinderrangi9550
@satwinderrangi9550 Жыл бұрын
Bilkul sahi kahea tusi ji
@sifatkaurdhaliwal2021
@sifatkaurdhaliwal2021 Жыл бұрын
Best episode
@sukhpalaa2515
@sukhpalaa2515 Жыл бұрын
ਸਹੀ ਗੱਲ ਆ ਸਾਡੇ ਸਿੱਖ ਧਰਮ ਵਿੱਚ ਪ੍ਰਚਾਰ ਦੀ ਘਾਟ ਆ
@jarmejasinghbrar9111
@jarmejasinghbrar9111 Жыл бұрын
ਸਵਰਨ ਟਹਿਣਾ ਜਦੋਂ ਕਿਸੇ ਵਿਅਕਤੀ ਨਾਲ ਇੰਟਰਵਿਊ ਕਰਦਾ ਸੀ ਤਾਂ ਸਵਾਲਾ ਦੀ ਝੜੀ ਲਾਕੇ ਕਿਸੇ ਨੂੰ ਬੋਲਣ ਨਹੀਂ ਸੀ ਦਿੰਦਾ, ਪਰ ਇਸ ਇੰਟਰਵਿਊ ਵਿੱਚ ਮੰਗਲ ਢਿੱਲੋਂ ਨੇ ਸਵਰਨ ਟਹਿਣਾ ਨੂੰ ਇੱਕ ਵੀ ਗੱਲ ਕਰਨ ਨਹੀਂ ਦਿੱਤੀ ਸਵਰਨ ਟਹਿਣਾ ਸਾਰੀ ਇੰਟਰਵਿਊ ਵਿੱਚ ਸਹਿਮਿਆ ਹੋਇਆ ਬੈਠਾ ਐਂ ਸਵਰਨ ਟਹਿਣਾ ਇੰਟਰਵਿਊ ਵਿੱਚ ਹਰੇਕ ਬੰਦੇ ਨਾਲ ਟਿੱਚਰ ਵਿੱਚ ਗੱਲ ਕਰਦਾ ਸੀ ਮੰਗਲ ਢਿੱਲੋਂ ਨੇ ਸਾਰੀ ਇੰਟਰਵਿਊ ਵਿੱਚ ਸਵਰਨ ਟਹਿਣਾ ਨੂੰ ਖੂੰਜੇ ਲਾਈ ਰੱਖਿਆ
@balrajdhillon584
@balrajdhillon584 Жыл бұрын
ਪਰਮਾਤਮਾ ਤੁਹਾਡੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏🏼
@gurmansmom5019
@gurmansmom5019 Жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹ ਸਾਹਿਬ ਜੀ
@sukhmanisidhu3886
@sukhmanisidhu3886 Жыл бұрын
ਗੁਰੂ ਜੀ ਦੀ ਕਿਰਪਾ ਨੂੰ ਕੋਈ ਵਿਰਲਾ ਹੀ ਜਾਣ ਸਕਦਾ ਜਿਸਨੇ ਗੁਰੂ ਨੂੰ ਮਹਿਸੂਸ ਕੀਤਾ ਹੂੰਦੈ
@satwinderrangi9550
@satwinderrangi9550 Жыл бұрын
100% agreed 🙏🏽🙏🏽
@baggagrewal
@baggagrewal Күн бұрын
ਮੈਂ ਸੁਣਿਆ ਮੰਗਲ ਢਿੱਲੋਂ ਸਾਬ ਬਹੁਤ ਹੀ ਵਧੀਆ ਇਨਸਾਨ ਸੀ ,,,ਬਹੁਤ ਹੀ ਰਹਿਮ ਦਿਲ ਸੀ ਹਰ ਦੁਖੀ ਦੇ ਹੱਕ ਨੂੰ ,, ਸੱਚੇ ਦਿਲੋਂ ਇਮਾਨਦਾਰੀ ਨਾਲ ,ਬਿਨਾ ਕਿਸੇ ਲਾਲਚ ਤੇ ਦਿਖਾਵੇ ਤੋਂ ਦੂਰ ਰੱਬ ਨੂੰ ਮੰਨਣ ਵਾਲੇ ਇਨਸਾਨ ਸਨ ,ਢਿੱਲੋਂ ਸਾਬ 🙏🙏
@Param.sran.
@Param.sran. Жыл бұрын
ਮੰਗਲ ਢਿੱਲੋ ਸਾਹਬ ਦੇ ਚੈਨਲ ਤੇ ਜਾਕੇ ਸਾਰੇ ਵੀਡੀਓ ਦੇਖੋ। ਤੁਹਡੀ ਜ਼ਿੰਦਗੀ ਬਦਲ ਜਾਵੇਗੀ।
@GurpreetSingh-ix3rp
@GurpreetSingh-ix3rp Жыл бұрын
ਹੁਣ ਤੱਕ ਦੀ ਸਭ ਤੋਂ ਵੱਧ ਦਿਲ ਨੂੰ ਛੂਹਣ ਵਾਲੀ ਗੱਲ ਬਾਤ ਬਹੁਤ ਵਧੀਆ ਜੀ।
@navneetkalra3772
@navneetkalra3772 Жыл бұрын
ਸਤਿਕਾਰਯੋਗ ਸਵਰਨ ਸਿੰਘ ਟਹਿਣਾ ਜੀ, ਤੁਸੀਂ ਜੋ ਬੀਤੇ ਸਮੇਂ ਦੇ ਕਲਾਕਾਰਾਂ ਅਤੇ ਮੌਜੂਦਾ ਕਲਾਕਾਰਾਂ ਨੂੰ ਆਪਣੇ ਪ੍ਰੋਗਰਾਮ "ਚੱਜ ਦਾ ਵਿਚਾਰ" ਵਿੱਚ ਲੈ ਕੇ ਆਉਂਦੇ ਹੋ, ਵੇਖ ਕੇ ਬਹੁਤ ਵਧੀਆ ਮਹਿਸੂਸ ਹੁੰਦਾ ਹੈ।
@satwinderhayer346
@satwinderhayer346 Жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ God bless you always 🙏😇
@luckykaur5543
@luckykaur5543 Жыл бұрын
ਬਹੁਤ ਵਧੀਆ ਲੱਗਾ ਮੰਗਲ ਢਿੱਲੋਂ ਜੀ ਦੇ ਸਫ਼ਰ ਬਾਰੇ ਸੁਣ ਕੇ ....❤
@sonuchauhan2358
@sonuchauhan2358 Жыл бұрын
ਵਾਹਿਗੁਰੂ ਜੀ ਦੀ ਸੱਚੀ ਮੇਹਰ ਹੋਈ ਹੈ ਮੰਗਲ ਸਿੰਘ ਜੀ ਦੇ ਉੱਪਰ, ਝੂਠੇ ਭੇਖ ਬਣਾ ਕੇ ਲੋਕਾਂ ਨੂੰ ਮੂਰਖ ਬਣਾਉਣ ਵਾਲੇ ਝੂਠੇ ਧਾਰਮਿਕ ਆਗੂਆਂ ਨਾਲੋਂ ਤਾਂ ਬਹੁਤ ਬਹੁਤ ਬਹੁਤ ਬਹੁਤ ਲੱਖਾਂ ਕਰੋੜਾਂ ਗੁਣਾ ਚੰਗੇ ਨੇ....
@devkinandan9722
@devkinandan9722 Жыл бұрын
ਮਨ ਦਾ ਸੱਚਾ ਹੋਵੇ ਮੂਰਖਾ ਨੂੰ ਕੋਣ ਸਮਝਾਵੇ ਘੋਨਾ ਮੋਨਾ ਪਰਮਾਤਮਾ ਨੂੰ ਪਾ ਨਹੀ ਸਕਦਾ ਪਾ ਸਕਦਾ ਹੈ ਮਨ ਦਾ ਸੱਚਾ ਹੋਵੇ
@SinghP
@SinghP Жыл бұрын
MOST PROFOUND INTERVIEW OF A GREAT GEM 💎 Mangal Singh Dhillon Ji 🙏 a True Inspiration, a True Sikh . Gratitude Prime Asia Tv for most awaited Interview 🙏
@RanjeetSingh-bc7wh
@RanjeetSingh-bc7wh Жыл бұрын
ਛੋਟੇ ਹੁੰਦੇ ਏਨਾ ਨੁ ਜਨੂੰਨ ਹਿੰਦੀ ਸੀਰੀਅਲ ਚ ਦੇਖਿਆ ਸੀ ਬਹੁਤ ਵਧੀਆ ਐਕਟਿੰਗ ਕਰਦੇ ਨੇ ਇਨ੍ਹਾਂ ਦੀ ਆਵਾਜ਼ ਦਾ ਅਲਗ ਹੀ ਅੰਦਾਜ਼ ਹੈ, ਬਹੁਤ ਵਧੀਆ ਕਮ ਕਰ ਰਹੈ ਨੇ ਹੁਣ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਮੰਗਲ ਬਾਈ ਜੀ 🙏🙏💞💞
@Hardevshortsblogs
@Hardevshortsblogs Жыл бұрын
ਸਹੀ ਕਿਹਾ
@prabhdyalsingh4722
@prabhdyalsingh4722 Жыл бұрын
ਮੰਗਲ ਢਿੱਲੋਂ ਜੀ, ਤੁਹਾਡਾ ਹਰਫ-ਹਰਫ ਸੱਚ ਹੈ। ਤੁਹਾਡੇ ਉੱਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈ ਹੈ।
@baldevjassar8059
@baldevjassar8059 Жыл бұрын
ਟਹਿਣਾ ਸਾਬ,ਇਹ ਉਹ ਉਹ ਸੁਪਰ ਸਟਾਰ ਹਨ। ਜਿਹੜੇ ਕਿ ਮਾਇਆਂ ਨਗਰੀ ਵਿੱਚ ਜਾ ਕੇ ਵੀ ਆਪਣੀ ਮਾਂ ਬੋਲੀ ਨੂੰ ਨਹੀਂ ਬਦਲਿਆ (ਮਤਲਬ ਲੋਕਾਂ ਨੂੰ ਲੋਕ ਹੀ ਬੋਲਦੇ ਹਨ) ਅਤੇ ਸਾਡੇ ਕੁੱਝ bathroom ਗਾਇਕ, ਲੋਕਾਂ ਨੂੰ। (ਲੋਗ ਕਹਿਣ ਲੱਗੇ ਨੇ)
@kartarsingh7308
@kartarsingh7308 Жыл бұрын
ਟਹਿਣਾ ਸਾਹਿਬ. ਰਜਾ ਮੁਰਾਦ. ਦੀ ਅਵਾਜ਼ ਨੂੰ ਭੁੱਲ. ਗਏ ਬਹੁਤ ਬਹੁਤ. ਧੰਨਬਾਦ.
@Globalkabbadiupdates
@Globalkabbadiupdates Жыл бұрын
ਜਦੋਂ ਟੌਹੜਾ ਸਾਹਿਬ ਜੀ ਨਾਲ ਮੁਲਾਕਾਤ ਕੀਤੀ ਸੀ, ਤਾਂ ਮੇਰੇ ਦਾਦਾ ਜੀ ਸ਼ਰੋਮਣੀ ਕਮੇਟੀ ਦੇ ਮੈਂਬਰ ਸੀ ਉਨ੍ਹਾਂ ਨਾਲ ਤੁਹਾਡੀ ਤਸਵੀਰ ਸਾਡੇ ਘਰ ਹੈ ਜੀ
@jitenderkaur9915
@jitenderkaur9915 Жыл бұрын
ਬੁਹਤ ਵਧੀਆ ਲਗਿਆ ਢਿਲੋਂ ਸਰ ਦੀ ਇੰਟਰਵਿਊ ਦੇਖ ਸੁਣ ਕੇ.. ਢਿਲੋਂ ਸਰ ਨੂੰ ਸੁਣ ਕੇ ਬੇਹੱਦ emotional ਹੋ ਗਈ ਮੈਂ..ਟੌਹੜਾ ਸਾਹਿਬ ਤੇ ਹਰਮਨ ਜੀ ਕਿਸੇ ਨੂੰ ਗੱਲ ਨੀ ਕਰਨ ਦਿੰਦੇ ਪਰ ਢਿਲੋਂ ਸਰ ਨੇ ਕੀਲ ਕੇ ਰਖਿਆ ਦੋਹਾਂ ਨੂੰ
@shamshersinghkhela4230
@shamshersinghkhela4230 Жыл бұрын
ਢਿਲੋ ਸਾਬ ਤੁਹਾਡੀ ਤਾਰੀਫ਼ ਲਈ ਸ਼ਬਦ ਛੋਟੇ ਪੈ ਗਏ ਇਸੇ ਤਰਾਂ ਲੱਗੇ ਰਹੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖ਼ਸ਼ੇ ਜੀ 🙏🏻
@sarbjitsandhu2531
@sarbjitsandhu2531 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
@Pulaangh
@Pulaangh Жыл бұрын
ਰੂਹ ਖੁਸ਼ ਕਰ ਦਿੱਤੀ ਮੰਗਲ ਢਿੱਲੋਂ ਜੀ ਨੇ। ਏਨੀ ਚੜ੍ਹਦੀ ਕਲਾ। ਟਹਿਣਾ ਸਾਹਿਬ,ਦੂਜੀ ਕਿਸ਼ਤ ਵਿੱਚ ਢਿੱਲੋਂ ਜੀ ਨਾਲ ਹੋਰ ਵਾਰਤਾ ਕਰੋ। -ਸਤਿੰਦਰ ਸਿੰਘ ਓਠੀ
@jagsirpunia5476
@jagsirpunia5476 Жыл бұрын
ਬਹੁਤ ਵਧੀਆ ਲੱਗਾ ਮੰਗਲ ਜੀ ਹੋਰਾਂ ਨੂੰ ਸੁਣਕੇ
@satdevsharma7039
@satdevsharma7039 Жыл бұрын
ਬਹੁਤ ਹੀ ਵਧੀਆ ਗੱਲਬਾਤ ਹੋਈ, ਸਵਰਨ ਸਿੰਘ ਪਹਿਲੀ ਵਾਰ ਪਤਾ ਲੱਗਾ ਕਿ ਮੰਗਲ ਢਿੱਲੋਂ ਸਾਡੇ ਹੀ ਇਲਾਕੇ ਦੇ ਹਨ।ਵਾਹਿਗੁਰੂ ਇਹਨਾਂ ਨੂੰ ਆਪਣੇ ਟੀਚੇ ਵਿਚ ਸਫਲ ਕਰੇ। ਸੱਭ ਨੂੰ ਸਤਿ ਸ੍ਰੀ ਆਕਾਲ ਜੀ।🌹❤🙏🇺🇸
@renuthakur3454
@renuthakur3454 Жыл бұрын
V v v v v nice
@gurtejsinghmakhan7436
@gurtejsinghmakhan7436 Жыл бұрын
ਵਾਹ ਜੀ ਟਹਿਣਾ ਸਾਹਿਬ ਜਿਉਂਦੇ ਰਹੋ। ਵੱਡੇ ਵੀਰ ਮੰਗਲ ਸਿੰਘ ਢਿੱਲੋਂ ਜੀ ਸਤਿਕਾਰ ਸਹਿਤ ਸਤਿ ਸ੍ਰੀ ਆਕਾਲ ਜੀ , ਵਾਹ ਬਾਪੂ ਜੀ ਫਿਰ ਪਰਮਾਣ ਦੇ ਗਿਆ ਕਿ ਤੂੰ ਹੈ ਔਰ ਸਦਾ ਰਹੇਂਗਾ ।
@sukhdeepjhajj1740
@sukhdeepjhajj1740 Жыл бұрын
ਟਹਿਣਾ ਸਾਹਿਬ ਢਿੱਲੋਂ ਸਾਹਿਬ ਨੂੰ ਹੋਰ ਵਧੇਰੇ ਸਮਾਂ ਦੇਣਾਂ ਚਾਹੀਦਾ ਸੀ ਭਾਵੇਂ ਪ੍ਰੋਗਰਾਮ ਦੇ ਦੋ ਭਾਗ ਕਰ ਲੈਂਦੇ ਤਾਂ ਕਿ ਉਹਨਾਂ ਵੱਲੋਂ ਕਹੀ ਗਈ ਗੱਲ ਦਾ ਸਹੀ ਅਰਥ ਲੋਕਾਂ ਨੂੰ ਸਮਝ ਆ ਸਕੇ।
@sukhjindercheema199
@sukhjindercheema199 14 күн бұрын
🙏ਰੱਬ ਕਦੋਂ ਮਿਹਰ ਬਾਨ ਹੋ ਜਾਵੇ।ਉਸਦੇ ਰੰਗਾਂ ਨੂੰ ਕੋਈ ਨਹੀ ਜਾਣਦਾ।ਸੱਚਮੁੱਚ ਪਿੱਛਲੇ ਜਪਤਪ ਦਾ ਫਲ ਹੈ।
@sunrisesunset979
@sunrisesunset979 Жыл бұрын
Real Sikh, ਵਾਹਿਗੁਰੂ ਜੀ ਚੜਦੀ-ਕਲਾ ਬਖਸ਼ਨ ।
@gurleen0023
@gurleen0023 Жыл бұрын
ਰੱਬ ਦਾ ਬੰਦਾ.... 🙏🏻🙏🏻😇😇
@jaswindernamberdar2844
@jaswindernamberdar2844 Жыл бұрын
ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰ ਨੂੰ 🙏🙏🙏🙏
@jimmybindra
@jimmybindra Жыл бұрын
Bahot khoob Dhillon saab. Tusin bahot vadde Sikh je, bahuta jathedaaran nu naa sunya karo ..kes dahri rakhne te Guru di kirpa naal hai, kise nu vadh te kise nu ghat ..assin tuhadi sikhi nu salaam karde ..love from Jammu !!
@malkeetsains7530
@malkeetsains7530 Жыл бұрын
ਵਾਹਿਗੁਰੂ ਜੀ ਬਹੁਤ ਵਾਧੀਆ 👍 ਮੰਗਲ ਢਿੱਲੋਂ ਜੀ ਰੱਬ ਲੰਬੀ ਉਮਰ ਕਰੇ 🙏 ਯੂ ਟਿਊਬ ਤੇ ਵੀ ਸੁਨੰਦੇ ਰੱਹਦੇ ਹਾਂ
@davinderkaur6000
@davinderkaur6000 Жыл бұрын
ਸਤਿ ਸ੍ਰੀ ਅਕਾਲ ਜੀ ਪੂਰੀ ਟੀਮ ਨੂੰ ਮੰਗਲ ਢਿਲੋਂ ਸਾਹਿਬ ਜੀ ਦੀ ਇੰਟਰਵਿਊ ਬਹੁਤ ਪਸੰਦ ਆਈ। ਇਨਸਾਨੀਅਤ ਦੀ ਅਸਲੀ ਸੇਵਾ ਕਰ ਰਹੇ ਹਨ। ਬਹੁਤ ਵਧੀਆ ਲੱਗਿਆ ਕਿ ਇੰਨਾਂ ਨੂੰ ਪਰਮਾਤਮਾ ਦਾ ਦੀਦਾਰ ਹੋਇਆ ਹੈ।
@deeprataindia1170
@deeprataindia1170 Жыл бұрын
ਜੀ ਸਰ ਮੰਗਲ ਢਿੱਲੋਂ ਜੀ ਬਹੁਤ ਹੀ ਸੋਹਣੇ ਵਿਚਾਰ ਹਨ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪਜੀ ਤੇ। ,,Ballu ਰਟੈਂਡਾ,,
@kamaljitkaur5771
@kamaljitkaur5771 Жыл бұрын
ਮੰਗਲ ਸਿੰਘ ਜੀ ਸਾਰਿਆਂ ਨੂੰ ਸਤਿ ਸੰਗ ਕਰਾ ਦਿੱਤਾ
@Globalkabbadiupdates
@Globalkabbadiupdates Жыл бұрын
ਟਹਿਣਾ ਸਾਹਿਬ ਜੀ ਦਾ ਅੰਦਾਜ਼ ਪਰੋਗਰਾਮ ਨੂੰ ਹੋਰ ਵੀ ਦਮਦਾਰ ਬਣਾ ਦਿੰਦਾ ਹੈ
@mewasingh692
@mewasingh692 Жыл бұрын
ਮੇਵਾ ਸਿੰਘ ਸਤਿ ਕਾਰ ਯੋਗ ਸਵਰਨ ਸਿੰਘ ਟਹਿਣਾ ਸਹਿਬ ਅਤੇ ਬੀਬੀ ਥਿੰਦ ਕੌਰ ਮਗਲ ਢਿੱਲੋਂ ਸਾਹਿਬ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਲੱਗੀ ਪ੍ਰਮਾਤਮਾ ਮੰਗਲ ਢਿੱਲੋਂ ਨੂੰ ਚੜ੍ਹਦੀ ਕਲਾ ਰੱਖੇ
@Globalkabbadiupdates
@Globalkabbadiupdates Жыл бұрын
@@mewasingh692 ਬਿੱਲਕੁਲ ਜੀ, ਕਾਬਿਲੇ- ਏ - ਤਾਰੀਫ਼ ਗੱਲਬਾਤ ਹੈ
@131349451
@131349451 Жыл бұрын
One of the best episode. ਦਿਲੋਂ ਧੰਨਵਾਦ ਹਰਮਨ ਜੀ ਅਤੇ ਟਹਿਣਾ ਜੀ ਦਾ।
@sukhpalaa2515
@sukhpalaa2515 Жыл бұрын
ਟਹਿਣਾ ਸਾਹਿਬ ਜੀ ਅੰਮ੍ਰਿਤਾ ਵਿਰਕ ਨਾਲ ਮੁਲਾਕਾਤ ਕਰੋ
@shh5154
@shh5154 Жыл бұрын
This was the best interview by Prime Asia, best episode ever ❤, Mangal ji was a true human being who helped lot of people including me to understand the way of spirituality, RIP Sir you will always be missed 🙏
@gurpreetsinghgopi2155
@gurpreetsinghgopi2155 Жыл бұрын
ਢਿੱਲੋਂ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
@GurmeetSingh-oc1sn
@GurmeetSingh-oc1sn Жыл бұрын
ਵਾਹਿਗੁਰੂ ਜੀ🙏🙏
@devkinandan9722
@devkinandan9722 Жыл бұрын
ਢਿੱਲੋਂ ਸਾਹਿਬ ਕੋਮ ਕਦੇ ਮਾੜੀ ਨਹੀ ਹੁੰਦੀ ਕੁੱਝ ਲੋਕ ਮਾੜੇ ਹੁੰਦੇ ਹਨ ਭਗਤ ਰਵੀਦਾਸ ਭਗਤ ਕਬੀਰ ਜੀ ਧੰਨਾ ਜੱਟ ਜੀ ਮੈਨੂੰ ਲਿਖ ਕੇ ਵੀ ਦੁੱਖ ਆਉਂਦਾ ਹੈ ਘੋਨਾ ਮੋਨਾ ਸਬਦ ਪਰ ਹਾਂ ਮੈਂ ਹਿੰਦੂ ਹਾਂ
@jagjitsingh7590
@jagjitsingh7590 Жыл бұрын
ਬਹੁਤ ਬਹੁਤ ਬਹੁਤ ਵਧੀਅਾ ਜੀ ।
@harbansschani464
@harbansschani464 Жыл бұрын
Mangal dhillon ji has practical experience and honestly guide to spiritualism also first one to educate young about sikh history . He motivates people to get relief by gurbani from varios problems by sarb rog aukhad ka naam . He is MODERN SAINT .
@rbcpaidofficial2931
@rbcpaidofficial2931 Жыл бұрын
Exectly , he is modern saint.
@JoginderSingh-my1sn
@JoginderSingh-my1sn Жыл бұрын
ਸਰਬ ਰੋਗ ਕਾ ਅਉਖਧ ਨਾਮ
@Harwinder555
@Harwinder555 Жыл бұрын
ਬਹੁਤ ਘੈਟ ਇਨਸਾਨ ਸਨ ਮੈਨੂੰ ਫੋਨ ਕੀਤਾ ਸੀ ਜੱਦੋ ਮੈ ਰੱਬ ਸੌਗ ਗਾਇਆ ਸੀ❤❤
@gurdansingh1807
@gurdansingh1807 Жыл бұрын
ਬਹੁਤ ਵਧੀਆ ਮੁਲਾਕਾਤ
@gurpreetsinghdhaliwal807
@gurpreetsinghdhaliwal807 Жыл бұрын
ਬਹੁਤ ਵਧੀਆ ਪ੍ਰੋਗ੍ਰਾਮ
@gurpreet7056
@gurpreet7056 16 күн бұрын
ਪ੍ਰਮਾਤਮਾ ਦੀ ਵਡਿਆਈ ਹੈ ਧੰਨ ਗੁਰੂ
@SuperLuckysingh007
@SuperLuckysingh007 Жыл бұрын
Swaad aa gaya interview dekh k!! 1000 saal jeo Mangal Paji🙏🙏
@maanmann2620
@maanmann2620 Жыл бұрын
Right
@sumitdeol6315
@sumitdeol6315 Жыл бұрын
Kaash k e sach hunda ..aj dhillon sir dunia cho chle gye
@sukhpalaa2515
@sukhpalaa2515 Жыл бұрын
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤੱਤ
@nimwalia6461
@nimwalia6461 Жыл бұрын
I feel short of all the superlatives when I think of Mangal Dhillon ji… He has been actually a messiah for the suffering people and a real guide to take us out of the darkness…feel really blessed to a part of his Dhan Guru Nanak group… he is truly eternally blessed 🙏🙏🙏
@jaswantsingh9185
@jaswantsingh9185 Жыл бұрын
🙏🙏🙏🙏
@amarjitdhillon4636
@amarjitdhillon4636 Жыл бұрын
ਇਹ ਹੈ ਅਸਲ ਸਿੱਖੀ ਤੇ ਸਿੱਖੀ ਦਾ ਪ੍ਰਚਾਰ ਪ੍ਰਮਾਤਮਾ ਢਿੱਲੋਂ ਸਾਬ ਨੂੰ ਸੇਵਾ ਕਰਨ ਦੀ ਸ਼ਕਤੀ ਬਖ਼ਸ਼ੇ!
@baljitsidhu8912
@baljitsidhu8912 Жыл бұрын
ਅੰਮ੍ਰਿਤ ਗੁਰਬਾਣੀ ਧੰਨ ਧੰਨ ਹੈ, ਵੀਰ ਮੰਗਲ ਸਿੰਘ ਢਿੱਲੋਂ ਜੀ ਨੇ ਆਪਣੇ ਜੀਵਨ ਵਿੱਚ ਹੰਢਾਏ ਅਨੁਭਵਾਂ ਨੂੰ ਸਾਨੂੰ ਮੇਰੇ ਵਰਗੇ ਨੀਚਾਂ ਦੀ ਝੋਲੀ ਪਾਇਆ ਹੈ। ਬਹੁਤ ਬਹੁਤ ਧੰਨਵਾਦ ਵੀਰ ਜੀਓ।
@avtarkaur6477
@avtarkaur6477 Жыл бұрын
ਵਾਹਿਗੁਰੂ ਜੀ ਮੰਗਲ ਢਿੱਲੋਂ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।🙏❤️
@bvkaur4282
@bvkaur4282 Жыл бұрын
ਵੀਰ ਜੀ ਧੰਨਵਾਦ ਆਪ ਜੀ ਦੇ ਸ਼ਬਦਾਂ ਦੇ ਨਾਲ ਮੇਰੀ ਭੈਣ ਦਾ 14ਸਾਲ ਗਠੀਆ ਠੀਕ ਹੋ ਗਿਆਂ
@ajays9163
@ajays9163 Жыл бұрын
Shabad sirf sunde c jaa karde v ci mooh ton jaap?
@palpatrewala
@palpatrewala Жыл бұрын
ਢਿਲੋਂ ਸਾਬ ਬਹੁਤ ਵਧੀਆ ਇਨਸਾਨ ਨੇ,ਸ਼ੁਰੂਆਤੀ ਦੌਰ ਵੇਲੇ ਮੁਕਤਸਰ ਟਰੈਕਟਰ ਏਜੰਸੀ ਵੀ ਫੀਲਡ ਜੌਬ ਕੀਤੀ,ਫਰੂਟ ਖਾਣ ਵਾਸਤੇ,ਫਿਰ ਟੀਸੀ ਵਾਲਾ ਬੇਰ ਖੁਦ ਬਣੇ,ਕੁਦਰਤੀ ਉਸ ਟਰੈਕਟਰ ਏਜੰਸੀ ਚ ਮੈ ਵੀ 1987 ਚ ਅਬੋਹਰ ਚ ਕੰਮ ਕੀਤਾ,ਤੇ ਮੇਰਾ ਵੀ ਸ਼ੌਂਕ ਸੀ ਇਸ ਲਾਈਨ ਦਾ,ਮੇਰੇ ਸ਼ੌਕ ਨੂੰ ਵੇਖ ਮਾਲਕ ਨੇ ਜਿਕਰ ਕੀਤਾ ਮੰਗਲ ਜੀ ਬਾਰੇ ਕਿ ਤੇਰਾ ਵਰਗਾ ਮੁੰਡਾ ਪਹਿਲਾਂ ਵੀ ਸਾਡੇ ਕੋਲ ਰਿਹਾ ਪਰ ਹੁਣ ਉਹ ਬੰਬੇ ਆ,90 ਤੌਂ2000 ਤਕ ਦਾ ਫਿਲਮੀ ਸਫਰ ਦਾਸ ਦੇ ਹਿਸੇ ਵੀ ਆਇਆ ,ਪਰ ਘਰੇਲੂ ਮਜਬੂਰੀਆ ਕਾਰਣ ਛੱਡਣਾ ਪਿਆ,ਹਕੀਕਤ ਆ ਸਭ ਮਾਲਕ ਦੇ ਹੱਥ ਡੋਰ ਆ,ਪੱਤਾ ਨਈ ਹਿਲਦਾ ਬਾਝ ਹੁਕਮ ਦੇ,
@HarkrishanSinghDhillon
@HarkrishanSinghDhillon Жыл бұрын
Bht bht dhanwad Tehna Saab, Mangal Dhillon ji nu lae k aun li 🙏🏻🙏🏻
@hakammajri2006
@hakammajri2006 Жыл бұрын
Tehna saab ajj rooh khush ho gyi dhillon saab diyan gallan sunke. Stating vich Vakiya hi injh lag riha c jiven koi fakeer gal kr riha hove.... Jva sachiyan gallan dhillon saab diyan...,..
@rbcpaidofficial2931
@rbcpaidofficial2931 Жыл бұрын
One of the best episode hai mangal veerji da. Balle balle veerji. Aapji varga na koi hoya na koi hoyega. Tuci sadevrgya di life change krti.tuci pure soul ho ji.dhan guru Nanak dhan Guru Nanak devji Maharaj
@BaljinderSingh-ri9gw
@BaljinderSingh-ri9gw Жыл бұрын
ਮੈ ਵੀ ਇਹਨਾਂ ਦਾ ਚੈਂਨਲ ਅਤੇ ਗਰੁੱਪ ਵਿੱਚ ਹੈਗਾ ਜੀ ਬਹੁਤ ਵਧੀਆ ਹੈ ਸਾਰਿਆਂ ਨੂੰ ਚੈਂਨਲ ਵੇਖਣਾ ਚਾਹੀਦਾ ਕਮਾਲ ਈ ਆ
@harjeetsingh4376
@harjeetsingh4376 Жыл бұрын
ਬਹੁਤ ਵਧੀਆ ਲੱਗੀ ਇੰਟਰਵਿਊ 🙏 ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ ਲੰਬੀਆਂ ਉੱਮਰਾਂ ਬਖਸ਼ਣ ਮੰਗਲ ਸਿੰਘ ਢਿੱਲੋਂ ਜੀ ਨ਼ੂੰ
@sarbjitkaur9091
@sarbjitkaur9091 Жыл бұрын
Mangal Dhillon Ji is indeed His choice in this Kalyuga. Joh, uss Guru-shabad se mila de apko, woh 'messiah'. Modern age spiritual personality he is!
@diljeetkaur5858
@diljeetkaur5858 4 күн бұрын
ਬਹੁਤ ਵਧੀਆ ਲੱਗਿਆ ਇੰਟਰਵਿਊ ਲੱਗੀ
@satwindersingh1121
@satwindersingh1121 3 күн бұрын
ਬਾ ਕਮਾਲ ਅਨਮੋਲ ਵਿਚਾਰ ਸੁਨਣ ਨੂੰ ਮਿਲੇ ,ਤੇ ਬਹੁਤ ਹਿਰਾਨੀ ਵੀ ਹੋਈ ਕਿ ਏਨੀ ਵੱਡੀ ਹਸਤੀ ਤੇ ਉਸ ਦੀ ਜਿੰਦਗੀ ਦਾ ਸਫਰ,ਤੇ ਮਾਲਕ ਦੀ ਮੇਹਰ ਜਦੋਂ ਹੁੰਦੀ ਆ ਤਾਂ ਜਿੰਦਗੀ ਜਿਉਣ ਦੇ ਰਸਤੇ ਹੀ ਬਦਲ ਜਾਦੇਂ ਹਨ , ਬਹੁਤ ਸੋਹਣੇ ਵਿਚਾਰ ਸੁਣ ਕੇ ਅਨੰਦ ਆ ਗਿਆ ,ਧੰਨਵਾਦ ਜੀ 🙏❤️
@karamjitkaurjandiala5225
@karamjitkaurjandiala5225 Жыл бұрын
Waheguru ji ka khalsa Waheguru ji ki ਫਤੇਹ ਢਿਲੋਂ veer ਜੀ ਹਮੇਸ਼ਾ ਚੜ੍ਹਦੀ ਕਲਾ ਰਹਿਣ Waheguru Waheguru Waheguru ji
@boharsingh7725
@boharsingh7725 Жыл бұрын
ਬਹੁਤ ਵਧੀਆ ਬਾਈਁ ਜੀ ਸਤਿ ਸ੍ਰੀ ਅਕਾਲ ਜੀ 🙏🙏🙏🙏🙏
@baljindersingh1184
@baljindersingh1184 Жыл бұрын
ਟਹਿਣਾ ਸਾਹਿਬ !ਮੰਗਲ ਸਿੰਘ ਢਿੱਲੋਂ ਨਾਲ ਹੋਰ ਵੀ ਵੀਡੀਓ ਬਣਾਉ ਤਾਂ ਕਿ ਵੱਧ ਤੋਂ ਵੱਧ ਲੋਕ ਫਾਇਦਾ ਲੈ ਸਕਣ।
@HarjitSingh-yu5eb
@HarjitSingh-yu5eb Жыл бұрын
ਬਹੁਤ ਖੂਬ ਵਿਚਾਰ ਪ੍ਰਗਟ ਕੀਤੇ ਗਏ ਨੇ ਆਪ (ਵੀਰ ਟਹਿਣਾ ਸਾਬ ਤੇ ਭੈਣ ਹਰਮਨ ਥਿੰਦ ਜੀ) ਤੇ ਮੰਗਲ ਸਾਬ ਵੱਲੋਂ ਸੁਣ ਕੇ ਬਹੁਤ ਅੰਨਦ ਆਇਆ ਤੇ ਮੈਂ ਜਿੰਦਗੀ ਵਿੱਚ ਮੰਗਲ ਸਾਬ ਦੇ ਪਹਿਲੀ ਵਾਰ ਦਰਸ਼ਨ ਕੀਤੇ ਤੇ ਬਚਣ ਸੁਣੇ ਹਨ❤🙏
@NigraanSewaSanstha
@NigraanSewaSanstha Жыл бұрын
ਬਹੁਤ ਵਧੀਆ ਬਹੁਤ ਵਧੀਆ --- ਰਬ ਦੀ ਕਿਰਪਾ -- ਸਦਾ ਰਹੇ ਚੜਦੀਕਲਾ ਵੀਰ ਜੀ ---- 🙏🙏🙏🙏🙏
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@baniguruguruhaibani8307
@baniguruguruhaibani8307 Жыл бұрын
🙏🙏💖💖 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 💖💖🙏🙏 ਸਤਿ ਸ੍ਰੀ ਅਕਾਲ ਭਾੲੀ ਸਾਹਿਬ ਜੀ 💖🙏 ਕੁੱਲ ਮਿਲਾਕੇ ਸਵਰਨ ਸਿੰਘ ਟਹਿਣਾ ਹੋਰਾਂ ਨਾਲ ਮੁਲਾਕਾਤ ਚੰਗੀ ਰਹੀ 👌💖🙏🙏 ਵਾਹਿਗੁਰੂ ਮਿਹਰ ਬਣਾਈ ਰੱਖਣ ਜੀ 🙏 ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ 💖💖🙏🙏
@rameshchander1431
@rameshchander1431 Жыл бұрын
ਸਤਿ ਸ਼੍ਰੀ ਅਕਾਲ ਜੀ ਟਹਿਣਾ ਸਾਹਿਬ ਹਰਮਨ ਥਿੰਦ ਜੀ ਢਿੱਲੋਂ ਸਾਹਿਬ ਜੀ
@RupinderKaur-yt6om
@RupinderKaur-yt6om Жыл бұрын
ਬਹੁਤ ਵਧੀਆ ਲੱਗਾ ਜੀ ਅਨੰਦ ਆ ਗਿਆ 🙏
@charanjeetsingh3338
@charanjeetsingh3338 Жыл бұрын
Mangal Dhillon Bhai Sahib Jee has been chosen by almighty Waheguru to transform peoples life for the best. His teachings has helped me to grow spiritually more then I expected in a short time. He has no greed for money or anything else. Waheguru make him work for the betterment of humanity. Waheguru hameesha Chardikalan bakshan.
@sukhilohara
@sukhilohara Жыл бұрын
ਮੈ ਫੋਨ ਤੇ ਗੱਲ ਕੀਤੀ ਸੀ 2009 ਵਿੱਚ ਬਹੁਤ ਵਧੀਆ ਇਨਸਾਨ ਹੈ ਬਾਈ ਮੰਗਲ ਸਿੰਘ ਢਿੱਲੋਂ ਜੀ ਵਾਹਿਗੁਰੂ ਜੀ ਤੁਹਾਡੀ ਲੰਮੀ ਲੰਮੀ ਉਮਰ ਕਰੇ
@randhirbahri6502
@randhirbahri6502 Жыл бұрын
Dhillion is a true singh serving the humans in tune with Guru Nanak’s teachings. God bless you 🌹
@GURLALLALI
@GURLALLALI Жыл бұрын
ਮੰਗਲ ਢਿੱਲੋਂ ਗ੍ਰੇਟ ਪ੍ਰਸਨਾਲਟੀ ਵਾਹ ਸਰ ਮੈਨੂੰ ਪਤਾ ਤੁਹਾਡੀ ਜ਼ਿੰਦਗੀ ਗੁਰੂ ਦੀ ਅਪਾਰ ਕਿਰਪਾ ਹੋਈ ਹੈ ਵਾਹਿਗੁਰੂ ਕਿਰਪਾ ਕਰੇ
@SurinderSingh-io4uh
@SurinderSingh-io4uh Жыл бұрын
ਟਹਿਣਾ ਸਾਹਿਬ, ਹਰਮਨ ਭੈਣ ਤੇ ਢਿਲੋਂ ਸਾਹਿਬ ਮੈਂ ਬਹੁਤ ਦੁਚਿੱਤੀ ਵਿੱਚ ਪੈ ਗਿਆ ਹਾਂ। ਮੰਗਲ ਢਿਲੋਂ ਦੀਆ ਗੱਲਾਂ ਤੇ ਯਕੀਨ ਕਰਾ ਕੇ ਨਾਂ ਕਰਾ।
@RSingh963
@RSingh963 Жыл бұрын
Mangal dhillon utube chennel par vedios dekho ji, sari duchiti khatam ho jayegi
@iqbalsinghkalsiraj22g92
@iqbalsinghkalsiraj22g92 Жыл бұрын
ਵੀਰ ਜੀ ਜਿਹੜਾ ਬੰਦਾ ਦੁਚਿੱਤੀ ਵਿਚ ਖੁਦ ਹੋਵੇ ਮੁਆਫ ਕਰਨਾ ਉਸ ਦੇ ਖੋਪੜ ਵਿੱਚ ਇਹ ਗੱਲਾਂ ਨਹੀ ਆਉਂਦੀਆ।
@MrAmritsidhu
@MrAmritsidhu Жыл бұрын
Mangal Dhillon chennal dekho ji KZbin te , har gall da jvaab milega
@karamjitkaur5054
@karamjitkaur5054 Жыл бұрын
Veer ji tuhada koi changa karm hovega Jo tuhanu eho ji sahksiat de darshan Karn da moka miliya g.
@karmjitrai146
@karmjitrai146 Жыл бұрын
ਸਵਰਨ ਸਿੰਘ ਟਹਿਣਾ ਜੀ ਅੱਜ ਤੁਸੀ ਮੰਗਲ ਢਿੱਲੋਂ ਜੀ ਦੀ ਇੰਟਰਵਿਊ ਕੀਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਾਡੇ ਅਪਣੇ ਸਿੱਖ ਧਰਮ ਦੇ ਮੋਢੀ ਡੇਰਾ ਵਾਦ ਨੂੰ ਬੜਾਵਾ ਦੇਣ ਲਈ ਜਿੰਮੇਵਾਰ ਨੇ।ਅੱਜ ਸਿੱਖ ਧਰਮ ਦੇ ਬੱਚੇ ਅਪਣੇ ਧਰਮ ਤੋਂ ਦੂਰ ਕਿਉ ਨੇ ਡੇਰਿਆਂ ਵੱਲ ਕਿਉ ਜਾਂਦੇ ਨੇ। ਸਾਡੇ ਸਿੱਖ ਧਰਮ ਦੇ ਠਕੇਦਾਰਾਂ ਦੀ ਨਲੇਕੀ ਕਰਕੇ
@JaspreetSingh-wy8gu
@JaspreetSingh-wy8gu Жыл бұрын
ਬਾਬੇ ਦੀ ਮਿਹਰ ਢਿਲੋ ਸਾਹਿਬ ਤੇ।
@VeerpalKaur-vd2sp
@VeerpalKaur-vd2sp Жыл бұрын
ਬਹੁਤ ਹੀ ਵਧੀਆ ਫਿਲਮ ਸੀ ਅਸੀਂ ਵੀ ਦੇਖੀ ਸੀ ਮੰਗਲ ਵੀਰ ਵੀ ਮੇਰੇ ਪਿੰਡ ਦੇ ਨੇ
@balwinderkumar4887
@balwinderkumar4887 Жыл бұрын
ਸਰ, ਤੁਹਾਡੇ ਤੇ ਰੱਬ ਦੀ ਬਹੁਤ ਵੱਡੀ ਕਿਰਪਾ ਹੋਈ ਹੈ ਇਹ ਕਿਸੇ ਕਿਸੇ ਉਪਰ ਹੀ ਹੁੰਦੀ ਹੈ। ਰੱਬ ਤੁਹਾਡੇ ਤੇ ਇਸ ਤਰ੍ਹਾਂ ਹੀ ਆਪਣੀ ਕਿਰਪਾ ਬਣਾਈ ਰੱਖਣ ਜੀ।
@sukhpalaa2515
@sukhpalaa2515 Жыл бұрын
ਸਹੀ ਗੱਲ ਆ ਸਾਡੀ ਸੈ ਪੀ ਜੀ ਦੀ ਘਾਟ ਪ੍ਰਚਾਰ ਕਰਨ ਦੀ
3M❤️ #thankyou #shorts
00:16
ウエスP -Mr Uekusa- Wes-P
Рет қаралды 14 МЛН
He sees meat everywhere 😄🥩
00:11
AngLova
Рет қаралды 11 МЛН
3M❤️ #thankyou #shorts
00:16
ウエスP -Mr Uekusa- Wes-P
Рет қаралды 14 МЛН