84 ਦਾ ਦਰਦ: ਭੈਣ ਦੀ ਛਾਤੀ ਉਹਨਾਂ ਦੰਦਾਂ ਨਾਲ ਵੱਢ ਦਿੱਤੀ, ਮਾਵਾਂ ਦੇ ਗੁਪਤ ਅੰਗਾਂ ‘ਚ ਮਿਰਚਾਂ ਪਾਈਆਂ ਗਈਆਂ | On Air

  Рет қаралды 402,056

On Air

On Air

Күн бұрын

Пікірлер: 1 200
@sunrisesunset979
@sunrisesunset979 3 жыл бұрын
ਅਪਰਾਧੀ ਪੁਲਿਸ ਕੋਹੜ ਨਾਲੋਂ ਮਾੜੀ ਮੌਤ ਮਰਨ.
@harpreetkaur5022
@harpreetkaur5022 3 жыл бұрын
Yes
@babbubabbu8385
@babbubabbu8385 2 жыл бұрын
Doshiaan nu kite dho Na mile
@azadkaur8784
@azadkaur8784 3 жыл бұрын
ਅਪਰੇਸ਼ਨ ਨਹੀਂ ਅਮ੍ਰਿਤਸਰ ਸਿਖ ਕਤਲੇਆਮ 1984
@rajinderkaur1880
@rajinderkaur1880 3 жыл бұрын
ਘਲੂਘਾਰਾ ਸੀ ਭੈਣ ਜੀ 🙏🙏🙏
@gsgaming3674
@gsgaming3674 3 жыл бұрын
1984 de saheed singh ik vaar fir aoun
@harshjatt3234
@harshjatt3234 3 жыл бұрын
Bhen amritsar v nahi delhi kanpur up bihar har jagaha
@ratishkalia2428
@ratishkalia2428 3 жыл бұрын
1984 was Sikh Genocide....... Never Forget 1984
@myselfsikh1790
@myselfsikh1790 3 жыл бұрын
@@ratishkalia2428 😭😭
@HarpreetSingh-mk1oq
@HarpreetSingh-mk1oq Жыл бұрын
ਵੀਰ ਜੀ ਤੁਹਾਡੀਆਂ ਗੱਲਾਂ ਸੁਣ ਕੇ ਰੋਣਾ ਆਉਂਦਾ ਕੀ ਕੀ ਕੁਝ ਤੁਸੀਂ ਆਪਣੇ ਆਪ ਤੇ ਝੱਲਿਆ ਪਰ ਲੋਕਾਂ ਨੂੰ ਕੋਈ ਸਰਮ ਨਹੀਂ ਸਿੰਘ ਸਾਹਿਬ ਜਿੰਦਾਬਾਦ ਮਨਜਿੰਦਰ ਕੌਰ
@ਜਸਵੀਰਸਿੰਘਬੈਣੀਵਾਲ
@ਜਸਵੀਰਸਿੰਘਬੈਣੀਵਾਲ 3 жыл бұрын
ਸਿੱਖ ਕੌਮ ਨੂੰ ਹੁਣ ਵੀ ਮੋਕਾ ਸਾਬਣਾਂ ਚਾਹੀਦਾ ਜੀ ਖ਼ਾਲਸਾ ਭਿੰਡਰਾਂਵਾਲਿਆਂ ਚਾਹੁੰਦੇ ਸਨ ਖ਼ਾਲਸੇ ਦਾ ਰਾਜ ਹੋਵੇ ਜੀ
@bhupinderkaurdhaliwal
@bhupinderkaurdhaliwal 3 жыл бұрын
ਉਹ ਸਮਾ ਬਹੁਤ ਭਿਆਨਕ ਸੀ ਜਿਸ ਨੇ ਵੀ ਅੱਖੀਂ ਦੇਖਿਆਂ ਹੈ ਅੱਜ ਵੀ ਉਹ ਕੁਰਲਾ ਉਠਦਾ ਹੈ ਜ਼ਿਹਨਾਂ ਤੇ ਬੀਤੀਆਂ ਹੰਢਾਇਆ ਹੈ ਧਨ ਹਨ ਉਹ ਮਾਂਵਾਂ ਜ਼ਿਹਨਾਂ ਦੀਆ ਅੱਖਾਂ ਸਾਹਮਣੇ ਪਰਿਵਾਰਾਂ ਦਾ ਕਤਲ ਕਰ ਦਿੱਤਾ ਸੀ ਚੁਰਾਸੀ ਦਾ ਘਲੂ ਘਾਰਾਂ ਇਕ ਡੂੰਘੀ ਛਾਪ ਛੱਡ ਗਿਆ ਦਿਲਾਂ ਉੱਪਰ ਇਹ ਜ਼ਖ਼ਮ ਹਾਲੇ ਵੀ ਅੱਲੇ ਹਨ
@harjinderkaur1518
@harjinderkaur1518 3 жыл бұрын
ਮੱਕੜ ਸਾਬ ਅਸੀਂ ਖ਼ੁਦ ਗੋਲੀਆਂ ਦੇ ਨਿਸ਼ਾਨ ਦੇਖ ਕੇ ਆਏ ਸੀ ਹਮਲੇ ਟਿਕਣ ਤੋਂ ਬਾਅਦ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਚ।
@nirmalsidhu5453
@nirmalsidhu5453 3 жыл бұрын
ਬਾਬਾ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kindalitt5594
@kindalitt5594 3 жыл бұрын
ਬਾਬਾ ਬਖਸ਼ੀਸ਼ ਸਿੰਘ ਯੋਧਾ ਸਿੱਖ ਕੌਮ ਦਾ ਬਹੁਤ ਵੱਡਾ ਸਘੰਰਸ਼ ਲੜਿਆ ਖਾੜਕੂ ਲਹਿਰ ਵਾਲਾਂ ਬਾਬਾ ਵਹਿਗੁਰੂ ਜੀ ਤੇਰੀ ਉਮਰ ਲੰਮੀ ਕਰੇ
@mixvideos2009
@mixvideos2009 3 жыл бұрын
Gh
@satkarenterprises1617
@satkarenterprises1617 3 жыл бұрын
Baba ji kithe mil skde aa
@jaskarangill8498
@jaskarangill8498 3 жыл бұрын
@@satkarenterprises1617 baba g pucha dende ne jalndar lage kite
@satkarenterprises1617
@satkarenterprises1617 3 жыл бұрын
@@jaskarangill8498 sidhi tra jwab ni dene aunda tenu lgda tun v kise bandar da hi bacha
@user-xs3cs7vd4e
@user-xs3cs7vd4e 3 жыл бұрын
@@satkarenterprises1617 Aaronàレ
@Sukhwinder5567.
@Sukhwinder5567. 3 жыл бұрын
ਦੀਪ ਸਿੱਧੂ ਭਾਜੀ, ਲੱਖਾਂ ਸਿਧਾਨਾ ਭਾਜੀ, ਪਲਵਿੰਦਰ ਸਿੰਘ ਤਲਵਾੜਾ ਅੰਕਲ ਜੀ, ਮਨਜਿੰਦਰ ਸਿੰਘ ਸਿਰਸਾ ਅੰਕਲ ਜੀ, ਬਾਬਾ ਜਗਜੀਤ ਸਿੰਘ ਖਾਲਸਾ ਜੱਗੀ ਭਾਜੀ, ਨੌਦੀਪ ਕੌਰ ਦੀਦੀ ਜੀ, ਭਾਈ ਰਣਜੀਤ ਸਿੰਘ ਜੀ ਖਾਲਸਾ ਭਾਜੀ ਤੇ ਬਾਬਾ ਬਖਸ਼ੀਸ਼ ਸਿੰਘ ਜੀ ਖਾਲਸਾ, ਜੁਗਰਾਜ ਸਿੰਘ ਭਾਜੀ, ਕੰਵਰ ਗਰੇਵਾਲ ਭਾਜੀ, ਹਰਿੰਦਰ ਸਿੰਘ ਜੀ ਚੀਮਾ ਭਾਜੀ, ਸੁਖਪ੍ਰੀਤ ਸਿੰਘ ਜੀ ਖਾਲਸਾ ਉਦੋਕੇ, ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਤੇ ਸਾਰੇ ਸਿੰਘ ਜੋ ਸਿੱਖ ਕੌਮ, ਧਰਮ, ਹੱਕ, ਸੱਚ ਤੇ ਪੰਜਾਬੀਅਤ ਦੀ ਗੱਲ ਕਰਦੇ ਹਨ ਅਸੀਂ, ਪੰਜਾਬ ਦੀ ਸਾਰੀ ਸੰਗਤ ਤੇ ਬਾਹਰਲੀ ਦੇਸ਼ਾਂ ਦੀ ਸਾਰੀ ਸੰਗਤ ਤੁਹਾਡੇ ਨਾਲ ਹੈ। ਵਾਹਿਗੁਰੂ ਜੀ ਦੀਪ ਸਿੱਧੂ ਭਾਜੀ ਨੂੰ, ਲੱਖਾ ਸਿਧਾਨਾ ਭਾਜੀ ਨੂੰ, ਪਲਵਿੰਦਰ ਸਿੰਘ ਤਲਵਾੜਾ ਅੰਕਲ ਜੀ ਨੂੰ, ਭਾਈ ਰਣਜੀਤ ਸਿੰਘ ਜੀ ਖਾਲਸਾ ਭਾਜੀ ਨੂੰ, ਭਾਈ ਜਗਜੀਤ ਸਿੰਘ ਜੀ ਖਾਲਸਾ ਜੱਗੀ ਭਾਜੀ ਨੂੰ, ਨੌਦੀਪ ਕੌਰ ਦੀਦੀ ਜੀ ਨੂੰ, ਮਨਜਿੰਦਰ ਸਿੰਘ ਸਿਰਸਾ ਅੰਕਲ ਜੀ ਨੂੰ, ਬਾਬਾ ਬਖਸ਼ੀਸ਼ ਸਿੰਘ ਜੀ ਖਾਲਸਾ ਨੂੰ, ਜੁਗਰਾਜ ਸਿੰਘ ਜੀ ਭਾਜੀ ਨੂੰ, ਕੰਵਰ ਗਰੇਵਾਲ ਭਾਜੀ ਨੂੰ, ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, ਸੁਖਪ੍ਰੀਤ ਸਿੰਘ ਜੀ ਖਾਲਸਾ ਉਦੋਕੇ ਨੂੰ ਹਰਿੰਦਰ ਸਿੰਘ ਜੀ ਚੀਮਾ ਭਾਜੀ ਨੂੰ ਤੇ ਸਾਰੇ ਸਿੰਘਾਂ ਨੂੰ ਤੇ ਭਾਈ ਸਾਹਿਬ ਜੀ ਦੇ ਸਭ ਪਰਿਵਾਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ। ਮੇਰੇ ਵਲੋਂ ਸਭ ਸਿੱਖ, ਮੁਸਲਮਾਨ ਤੇ ਇੰਦੂ ਕਿਸਾਨ ਵੀਰਾਂ ਤੇ ਭੈਣਾਂ ਨੂੰ, ਬਜ਼ੁਰਗਾਂ ਨੂੰ, ਪਿਤਾ ਜੀ ਨੂੰ, ਮਾਤਾ ਜੀ ਨੂੰ, ਭੈਣਾਂ ਤੇ ਧੀਆਂ ਨੂੰ, ਵੀਰਾਂ ਤੇ ਭਰਾਵਾਂ ਨੂੰ, ਨੂੰਹਾਂ ਨੂੰ, ਬੱਚਿਆਂ ਨੂੰ, ਪੰਜਾਬ ਦੇ ਸਭ ਪਰਿਵਾਰਾਂ ਨੂੰ, ਕਲਾਕਾਰਾਂ ਨੂੰ, ਸਭ ਸਮਾਜ ਸੇਵਾ ਵੀਰਾਂ ਤੇ ਭੈਣਾਂ ਨੂੰ ਤੇ ਸਭ ਚੈਨਲਾਂ ਨੂੰ ਤੇ ਉਨ੍ਹਾਂ ਦੀਆਂ ਸਾਰੀਆਂ ਟੀਮਾਂ ਵੀਰਾਂ ਤੇ ਭੈਣਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ ਤੇ ਸਭ ਨੂੰ ਖੁਸ਼ ਰਖਣ ਜੀ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਜੈ ਕਿਸਾਨ ਜੈ ਜਵਾਨ। ਕਿਸਾਨ ਯੂਨੀਅਨ ਜ਼ਿੰਦਾਬਾਦ। No Farmer No Food. ਪੰਜਾਬ ਸਰਕਾਰ ਮੁਰਦਾਬਾਦ। ਪੰਜਾਬ ਪੁਲਿਸ ਮੁਰਦਾਬਾਦ। ਪੰਜਾਬ ਤੇ ਭਾਰਤ ਕਾਨੂੰਨ ਮੁਰਦਾਬਾਦ। ਮੋਦੀ ਸਰਕਾਰ ਮੁਰਦਾਬਾਦ। BJP ਸਰਕਾਰ ਮੁਰਦਾਬਾਦ। ਸੈਂਟਰ ਸਰਕਾਰ ਮੁਰਦਾਬਾਦ। ਕੇਂਦਰ ਸਰਕਾਰ ਮੁਰਦਾਬਾਦ। RSS ਸਰਕਾਰ ਮੁਰਦਾਬਾਦ। ਮੋਦੀ ਮੀਡੀਆ ਮੁਰਦਾਬਾਦ। ਸ਼ਿਵ ਸੈਨਾ ਗਰੁੱਪ ਮੁਰਦਾਬਾਦ। Bollywood ਦੇ ਸਾਰੇ Actors, Actress, Writers, Directors and Producers ਮੁਰਦਾਬਾਦ। ਸਾਰੀ ਸੰਗਤ ਦੀ ਏਕਤਾ ਦੇ ਬਲ ਸਾਹਮਣੇ ਹਾ ਇਕ ਦਿਨ ਚੁੱਕੇ ਗਈ ਦਿੱਲੀ ਸਰਕਾਰ। 🙏🏼🙏🏼🙏🏼👳🏽‍♂️👳🏽‍♂️🧓🏽🧓🏽👵🏽👵🏽👳🏽‍♀️👳🏽‍♀️🧕🏽🧕🏽👨🏽👨🏽👩🏽👧🏽🧒🏽🚩⚔🚜🌾🌿.
@harpreetsooch5449
@harpreetsooch5449 3 жыл бұрын
Great job thanks
@judgesarpanch3370
@judgesarpanch3370 3 жыл бұрын
ਬਾਬਾ ਬਖਸ਼ੀਸ ਮੇਰੇ ਪਿੰਡ ਦੀ ਸ਼ਾਨ ਸਾਨੂੰ ਮਾਣ ਹੈ ਤੁਹਾਡੇ ਤੇ ਚਾਚਾ ਜੀ
@jassmdk9315
@jassmdk9315 3 ай бұрын
Kheda pind aa veer
@BalwinderSingh-hy1ok
@BalwinderSingh-hy1ok 3 жыл бұрын
ਖਡੂਰ ਸਾਹਿਬ ਦੇ ਲੋਕਾ ਨੇ ਸਭ ਤੋ ਵਧ ਸੰਤਾਪ ਭੋਗਿਆ ਸਰਦਾਰ ਖਾਲੜਾ ਨੇ ਪੁਲਿਸ ਨਾਲ ਮੱਥਾ ਲਾ ਕੇ ਬਹੁਤ ਕੁਛ ਜਗ ਜਾਹਰ ਕੀਤਾ ਪਰ ਖਡੂਰ ਸਾਹਿਬ ਦੇ ਲੋਕਾ ਨੂੰ ਸਰਾਬੀ ਚੰਗਾ ਲਗਿਆ ਬੀਬੀ ਖਾਲੜਾ ਨੀ
@jodhsingh8570
@jodhsingh8570 3 жыл бұрын
U Right veer g
@manjinderbrar4312
@manjinderbrar4312 3 жыл бұрын
ਲੋਕਾ ਦੀ ਜਮੀਰ ਖਤਮ ਹੈ ਬਾਈ
@Jagdijameer
@Jagdijameer 3 жыл бұрын
ਵੀਰਜੀ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਦੇ ਸਭ ਤੋਂ ਵੱਧ ਘਰ ਖਾਲੀ ਹੋਏ
@harpreetkaur5022
@harpreetkaur5022 3 жыл бұрын
Sardar Khalra Amar shaheed he sacrificed his life it’s very big shame did not gave votes to bibi khalra ji
@Jagdijameer
@Jagdijameer 3 жыл бұрын
@@harpreetkaur5022 ਬਲਕੁਲ ਸਹੀ ਜੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਬਹੁਤ ਵੱਡੀ ਕੁਰਬਾਨੀ ਹੈ ਪਰ ਸਾਡੇ ਲੋਕਾਂ ਨੇ ਬੀਬੀ ਖਾਲੜਾ ਨੂੰ ਜਿੱਤਿਆ ਤੱਕ ਨਹੀਂ
@AkashDeep-ww2kp
@AkashDeep-ww2kp 3 жыл бұрын
ਸੰਤ ਜਰਨੈਲ ਸਿੰਘ ਜੀ ਕਹਿੰਦੇ ਸਨ ਕਿ ਮੈਂ ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ ਸਰੀਰ ਦੇ ਮਰਨ ਨੂੰ ਮੌਤ ਨੀ ਗਿਣਦਾ ਤੇ ਓਹ ਗੱਲਾਂ ਅੱਜ ਸੱਚ ਓਹਨਾ ਦਾ ਸਰੀਰ ਮਾਰਿਆ ਪਰ ਸੰਤ ਜਰਨੈਲ ਸਿੰਘ ਜੀ ਅੱਜ ਵੀ ਜਿਉਂਦੇ ਨੇ 🙏
@paramjitbhullarbhullar2753
@paramjitbhullarbhullar2753 3 жыл бұрын
ਸੁਣ ਕੇ ਬਹੁਤ ਦੁੱਖ ਲੱਗਾ why Sikh why? ਸਾਡੀਆਂ ਧੀਆਂ ਭੈਣਾਂ ਮਾਂਵਾਂ ਬਜ਼ੁਰਗ ਮੁੰਡੇ ਕਿਉਂ ਨਿਸ਼ਾਨੇ ਤੇ ਬਹੁਤ ਹੀ ਸਿਆਣਪ ਦੀ ਗੱਲ ਬਾਬਾ ਵੀਰ ਜੀ ਕਰਦੇ ਹੋ ਸਾਨੂੰ ਜਾਗਣਾ ਚਾਹੀਦਾ ਪੰਜਾਬ ਦੀ ਗੋਰਮਿੰਟ ਤੋਂ ਬੱਚਣਾ ਚਾਹੀਦਾ ਹੈ । ਵਾਹੁ ਗੁਰੂ ਚੜਦੀ ਕਲਾ ਵਿੱਚ ਹੱਖੇ ਆਪਣਾ ਹੀ ਵੀਰੇ ਗਲਤ ਹੁੰਦੇ ਹਨ ਕਈ ਥਾਂਵਾਂ ਤੇ 🙏🏼👏
@harshdeepsingh8211
@harshdeepsingh8211 3 жыл бұрын
Esda reason hai guru nanak saab di sikhiya nu accept na Krna Gandhi Nehru te Patel walo
@JagtarSingh-yv5wc
@JagtarSingh-yv5wc 2 ай бұрын
ਬਾਬਾ ਬਖਸ਼ੀਸ਼ ਸਿੰਘ ਜੀ ਧੰਨਵਾਦ
@manjeetsinghmanjeet1702
@manjeetsinghmanjeet1702 3 жыл бұрын
ਦਿੱਲੀ ਬੇਈਮਾਨ ਏ,ਪਹਿ ਲੇ ਦਿਨ ਤੋਂ 😭😭😭😭 ਰੂਹ ਕੰਬ ਦੀ ਹੈ ਆ ਸੁਣ ਕੇ
@deepakkumar-fs3hz
@deepakkumar-fs3hz Жыл бұрын
Ehdi age 9 saal c jado 84 hoea
@inderjeetsingh9609
@inderjeetsingh9609 8 ай бұрын
@@deepakkumar-fs3hz te fer? ki malab attack nh hoya 3 gurdware te? tusi chawlo kadi pujab de na banyo
@musafir1545
@musafir1545 Ай бұрын
अभिमन्यु की मृत्यु के समय तू कितने साल का था ​@@deepakkumar-fs3hz
@pindwalatv
@pindwalatv 3 жыл бұрын
ਮਾਲਕ ਮਿਹਰ ਕਰੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਹੋਵੇ
@PANJAB-13
@PANJAB-13 2 жыл бұрын
Ghar baith ke ni honi veer
@sukhsidhu3150
@sukhsidhu3150 3 жыл бұрын
ਗੁਲਾਮੀ ਤਾਂ ਆਪਣਾ ਘਰ ਬਣਾ ਕੇ ਹੀ ਲੈਣੀ ਆ ।ਉਹ ਘਰ ਹੈ ਖਾਲਿਸਤਾਨ ਖਾਲਿਸਤਾਨ ਜਿੰਦਾਬਾਦ ।
@yourdad3958
@yourdad3958 3 жыл бұрын
Azaadi keh bai
@hindurashtravadi2563
@hindurashtravadi2563 3 жыл бұрын
Eddan karo Sikh dharna da business khol lo oo prawon apne raaz vaste turo please, naa hindu naa musalman koi nahi twada, Khalistan hee twada haal aa
@yourdad3958
@yourdad3958 3 жыл бұрын
@@hindurashtravadi2563 khalistan ta 52 ch hi bn gya c master di ... fat gyi
@anmolsingh1416
@anmolsingh1416 2 жыл бұрын
@@yourdad3958 Hindu se hindu da he ban gea, sikha nu gulame de gea
@bajsinghpannu
@bajsinghpannu 2 жыл бұрын
ਕੋਈ ਸ਼ਬਦ ਨਹੀਂ ਇਹਨਾਂ ਸ਼ਰਮਿਆਂ ਯੋਧਿਆਂ ਲਈ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ
@gpkhehra9894
@gpkhehra9894 3 жыл бұрын
ਕੋਈ ਸ਼ਬਦ ਹੀ ਨੀ ਮਿਲ ਰਹੇ ਕੀ ਕਹਿਏ। ਵਹਿਗੁਰੂ ਜੀ ਸਾਡੇ ਲੋਕਾ ਨੂੰ ਸਮਜ ਕਦੋਂ ਆਉ । ਸਾਡਿਆਂ ਸਿੰਘਾਂ ਨੇ ਸਾਡੀ ਖਾਤਰ ਆਪਣਾ ਸਭ ਕੁਝ ਗੁਵਾ ਲਿਆ।
@bajsinghpannu
@bajsinghpannu 3 жыл бұрын
ਵਾਹਿਗੁਰੂ ਜੀ ਬੁੱਧੀ ਬਖਸ਼ਣ ਸਾਡੀ ਮਰੀ ਜਮੀਰ ਵਾਲੇ ਲੋਕਾਂ ਨੂੰ
@armansingh742
@armansingh742 3 жыл бұрын
ਅਜੇ ਵੀ ਕਾਂਗਰਸ ਤੇ ਕਾਲੀਆਂ ਨੂੰ ਵੋਟਾਂ ਪਾਉਣ ਵਾਲੇ ਪੰਜਾਬ ਦੇ ਗਦਾਰ ਵਾ
@modifiedpunjabjb3992
@modifiedpunjabjb3992 3 жыл бұрын
ਸਹੀ ਗੱਲ ਹੈ
@loveaujla9555
@loveaujla9555 3 жыл бұрын
gadar ta 22 badal v aaw jehne opration blue star te daskat kite
@Noorverma0786
@Noorverma0786 3 жыл бұрын
Ryt
@nishansingh8978
@nishansingh8978 3 жыл бұрын
Ryt
@TheRajSekhon
@TheRajSekhon 3 жыл бұрын
ਮਾਝੇ ਆਲਿਆਂ ਨੇ ਹੀ ਜਿਤਾਇਆ ਕਾਂਗਰਸ ਨੂੰ ਚੈੱਕ ਕਰ ਲੋ
@RajKumar-yf8zc
@RajKumar-yf8zc 3 жыл бұрын
ਵਾਹਿਗੁਰੂ ਜੀ ਪਾਪੀਆਂ ਨੂੰ ਸਜਾ ਦਿੰਦੇ ਆ ਕੀੜੇ ਪੈਕੇ ਮਰਦੇ ਆ ਐਹੋ ਜਿਹੇ ਪਾਪੀ
@pindawale2736
@pindawale2736 3 жыл бұрын
ਤੁਸੀਂ ਮਹਾਨ ਹੋ ।ਜੀ ਬਾਕੀ ਆਪਣੇ ਲੋਕਾਂ ਨੂੰ ਮਾੜਾ ਕਹਿਣ ਦੀ ਵਾਲ਼ੀ ਮਾੜੀ ਗੱਲ ਹੈ। ਕਹਿਣ ਵਾਲੇ ਲੋਕ ਆਪ ਤੋਂ ਕੁਝ ਕਰ ਨੀ ਸਕਦੇ। ਸਲੂਟ ਆ ਜੀ ਸੋਨੂੰ
@resputin8012
@resputin8012 3 жыл бұрын
ਐਨਾ ਦਰਦ ,ਵਾਹਿਗੁਰੂ, ਕੋਈ ਵੀ ਰਾਹ ਤੋਂ ਭਟਕ ਸਕਦਾ ਸੀ ਜਿਸ ਨੂੰ ਵੀ ਕੌਮ ਦਾ ਦੁੱਖ ਹੁੰਦਾ।
@sandeepmehra366
@sandeepmehra366 3 жыл бұрын
ਹਾਏ ਓਇ ਰੱਬਾ ਸਾਡੇ ਲੋਕਾਂ ਇਨਾ ਜੁਰਮ ਹੋਇਆ ਤੇ ਅਸੀਂ ਅੱਜ ਸਭ ਕੁਝ ਭੁੱਲ ਬੈਠੇ ਆ ਸ਼ਰਮ ਕਰੋ ਧਰਮ ਦੇ ਠੇਕੇਦਾਰੋ
@sunrisesunset979
@sunrisesunset979 3 жыл бұрын
ਵਾਹਿਗੁਰੂ ਜੀ, ਸਿੱਖ ਕੌਮ ਦਾ ਖਿਆਲ ਰੱਖੋ, ਉੱਚ ਊਰਜਾ ਨਾਲ ਆਸ਼ੀਰਵਾਦ ਦਿਓ। 🙏🙏🙏🙏. ਉਨ੍ਹਾਂ ਨੂੰ ਅਸਮਾਨੀ ਉੱਚੀਆਂ ਕਦਰਾਂ-ਕੀਮਤਾਂ ਨਾਲ ਆਸ਼ੀਰਵਾਦ ਦਿਓ
@Shadowgamerz-v5k
@Shadowgamerz-v5k 3 жыл бұрын
ਜਥੇਦਾਰ ਜੀ ਅੱਜ ਇਹ ਗੱਲ ਕਹਿੰਦੇ ਦੁਖ ਹੁੰਦਾ ਕਿ ਅੱਜ ਪੰਜਾਬ ਦੇ ਲੋਕ ਸਿੱਖੀ ਨੂੰ ਤਿਆਗ ਕੇ ਈਸਾਈ ਧਰਮ ਆਪਣਾ ਰਹੇ ਹਨ।ਇਸ ਗੱਲ ਵਲ ਧਿਆਨ ਦੇਣ ਦੀ ਲੋੜ ਹੈ।ਈਸਾਈ ਧਰਮ ਵਾਲੇ ਸਰੇਆਮ ਸਿੱਖੀ ਅਤੇ ਸਿੱਖਾ ਉੱਪਰ ਅਟੇਕ ਕਰ ਰਹੇ ਹਨ । ਈਸਾਈ ਧਰਮ ਵਾਲੇ ਇਹ ਗੱਲ ਆਮ ਕਹਿੰਦੇ ਹਨ ਤੁਸੀ ਗੁਰਦੁਆਰਾ ਨਹੀਂ ਜਾਣਾ ਦੇਗ,ਲੰਗਰ,ਨਹੀਂ ਲੇਣੀ ।ਇਹ ਸਭ ਸਰਕਾਰਾਂ ਦੇ ਕੰਮ ਨੇ ਇਹ ਲੋਕ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਹਨ । ਮੈ ਆਮ ਦੇਖਦਾ ਕਿ ਅੰਮਿ੍ਤ ਦਾਰੀ ਲੋਕ ਇਹਨਾਂ ਕੋਲ ਭੂਤਾ ਕਢਾਉਣ ਆਉਦੇ ਹਨ।
@amandeepkaur5495
@amandeepkaur5495 3 жыл бұрын
Baba ji da pind keda ji
@Shadowgamerz-v5k
@Shadowgamerz-v5k 3 жыл бұрын
@@amandeepkaur5495 Royal city nabha
@SelfGyan272.25
@SelfGyan272.25 3 жыл бұрын
ਕੌਮ ਦੇ ਅਨਮੋਲ ਹੀਰੇ ਬਾਬਾ ਬਖਸ਼ੀਸ਼ ਸਿੰਘ ਵਾਹਿਗੁਰੂ ਚੜਦੀ ਕਲਾ ਚ ਰੱਖੇ
@ArshDeep-em4zt
@ArshDeep-em4zt 3 жыл бұрын
ਵਾਹਿਗੁਰੂ ਜੀ ਬਾਬਾ ਬਖਸੀਸ ਸਿੰਘ ਜੀ ਪ੍ਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ
@gurmeetbalian3212
@gurmeetbalian3212 3 жыл бұрын
🙏ਵਹੀਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਰ ਪੁੱਤਰ ਵਾਰੇ ਪੰਜ ਮੀ ਮਾਂ ਵਾਰੀ ਛੇਮਾ ਬਾਪ ਵਾਰੀਆ ਛੱਤਮਾ ਆਪ ਵਾਰੀਆ ਛੱਤ ਵਾਰ ਕੇ ਕੇਨਾ ਭਾਣਾ ਮੀਠਾ ਲੱਗੇ ਤੇਰਾ ਸਰਪੰਸ ਦਾਨੀਆ ਵੈ ਦੇਣ ਕੋਣ ਦਿਓ ਗਾ ਤੇਰਾ 🌹🌹੧ਓ 🌹🌹🙏🙏😢😢😢ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kauragill1185
@kauragill1185 3 жыл бұрын
ਸਿੱਖ ਕੌਮ ਦੇ ਮਹਾਨ ਜੌਧੇ ਬਾਬਾ ਬਖਸ਼ੀਸ਼ ਸਿੰਘ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ✋✋✋
@gurmitsandhu6546
@gurmitsandhu6546 3 жыл бұрын
P9
@sunnydhaliwal9595
@sunnydhaliwal9595 3 жыл бұрын
Kaura Gill Sahi gall Pra
@hindurashtravadi2563
@hindurashtravadi2563 3 жыл бұрын
Eddan karo Sikh dharna da business khol lo oo prawon apne raaz vaste turo please, naa hindu naa musalman koi nahi twada, Khalistan hee twada haal aa
@bawafarm7603
@bawafarm7603 3 жыл бұрын
Is bande ne bahut paisa chapeya
@amritpalsingh9413
@amritpalsingh9413 2 жыл бұрын
@@bawafarm7603 oh kida sanu v dsde veer
@sukhveerdhaliwal1168
@sukhveerdhaliwal1168 2 жыл бұрын
ਜਾਨਵਰਾਂ ਨਾਲੋਂ ਵੀ ਗਿਰੇ ਹੋਏ ਬਦਿਆ ਨੇ ਇਹ ਕੁਝ ਕੀਤਾ
@manjindersingh941
@manjindersingh941 3 жыл бұрын
ਬਾਬਾ ਜੀ ਪੰਜਾਬ ਦੇ ਲੋਕ ਤਾਂ ਬੇਗੈਰਤ ਹੋ ਗਏ
@freeeagle6517
@freeeagle6517 3 жыл бұрын
Bilkul sahi aa Ik NASHE karke Te duja CANADA karke othe jaa ke ohi gande culture vich pe gye Te tija aj kal de dalle SINGERaaN krke
@PANJAB-13
@PANJAB-13 2 жыл бұрын
Veer agle leader v gaddar c
@gurvindersinghbawasran3336
@gurvindersinghbawasran3336 2 жыл бұрын
ਭਾਈ ਬਖਸ਼ੀਸ਼ ਸਿੰਘ ਜੀ ਤੋ ਬਣੇ ਬਾਬਾ ਬਖਸ਼ੀਸ਼ ਸਿੰਘ ਜੀ ਤੋ ਸੁਣੀ ਦੁੱਖ ਭਰੀ ਕਹਾਣੀ,,, ਸੁਣਕੇ ਅੱਖਾਂ ਭਰ ਆਈਆਂ ਕਿੰਨਾ ਵੱਡਾ ਦੁੱਖ ਝੱਲਿਆ ਇਹਨਾ ਝੋਦੀਆ ਨੇਂ 😥
@kanwarbirsingh9500
@kanwarbirsingh9500 3 жыл бұрын
Very proud of Baba Bakshish Singh !! In a such young age he saw so much crime and trauma, but he stood up against the criminal powers of the time. ਵਾਹਿਗੁਰੂ ਅੰਗ ਸੰਗ 🙏
@balkaransingh9328
@balkaransingh9328 3 жыл бұрын
ਸ਼ਰਮ ਆਉਣੀ ਚਾਹੀਦੀ ਆ ਓਹਨਾਂ ਨੂੰ ਜਿਹੜੇ ਅੱਜ ਵੀ ਬਾਦਲ ਕੈਪਟਨ ਆਮ ਆਦਮੀ ਪਾਰਟੀ ਆਲਿਆਂ ਨੂੰ ਸਪੋਟ ਕਰਦੇ ਨੇ
@indianreal110
@indianreal110 3 жыл бұрын
Fir kehnu payun ...bjp nu ?????? Ya uhna nu jehre darde maare parliament ander dakhil nahi hoye
@balkaransingh9328
@balkaransingh9328 3 жыл бұрын
@@indianreal110 ਕੌਣ ਕਹਿੰਦਾ ਬੀ ਜੇ ਪੀ ਨੂੰ ਪਾਓ ਓਹ ਤੇ ਬਾਦਲ ਕੇ ਕੱਠੇ ਤਾ ਹਨ ਆਪਣੇ ਅਲੱਗ ਦੇਸ਼ ਦੀ ਗੱਲ ਕਰੋ ਜਿਵੇਂ ਸਰ ਸਿਮਰਜੀਤ ਸਿੰਘ ਮਾਨ ਕੈਹਦੇ ਨੇ
@indianreal110
@indianreal110 3 жыл бұрын
@@balkaransingh9328 veer ji .....kaafi sama ehna di party wich rahe ...10 wi parrde see jis samay to ehna di party naal sambandh hai ..par jis party da jathebandik dhancha nahi ...oh kade nahi jit sakdi ...1989 wich alag mahaul see ..sarkar ne khud support kiti see taaki garam dal desh di democracy wich hissa le sakan...jis party wich party hit layi aaya fund nizj mufada layi bartea jann lag pawe atte purane leaders nu sirf issue uthayun layi bahar da rasta dikha dita jawe ...ki oh party kadde agge badh sakdi hai ..
@balkaransingh9328
@balkaransingh9328 3 жыл бұрын
@@indianreal110 menu samj nhi aaya veer ki likhia Punjabi wich likhyo
@indianreal110
@indianreal110 3 жыл бұрын
@@balkaransingh9328 veer ji ...punjabi font nahi hai mere phone wich ...mai kaafi sama worker riha ha maan sahib da par kujh samay to mann khata ho giya hai
@farmer7856
@farmer7856 3 жыл бұрын
O ਲੋਕੋ ਹੁਣ ਤਾਂ ਸਮਜੋ ਜੋ ਲੀਡਰਾਂ ਦੇ ਪੁੱਛੇ ਲਗੇ ਫਿਰਦੇ ਨੇ। ਐਨਾ ਨੇ ਪੰਜਾਬ ਬਰਬਾਦ ਕਰਤਾ ।ਵਾਹਿਗੁਰੂ ਮੇਹਰ ਕਰੇ ਸਾਨੂੰ ਸਭ ਨੂੰ ਸਮੱਤ ਬਖਸੇ।
@jakhmidil8114
@jakhmidil8114 3 жыл бұрын
ਬਾਬਾ ਬਖਸ਼ੀਸ ਤੂੰ ਬਹੁਤ ਝੂਠ ਬੋਲਦਾ 1975 ਦਾ ਤੇਰਾ ਜਨਮ ਆ 1992 ਵਿੱਚ ਮੂਵਮੈਂਟ ਖਤਮ ਹੋ ਗਈ ਉਦੋਂ ਤੂੰ 17 ਸਾਲ ਦਾ ਸੀ 84 ਵੇਲੇ 9 ਸਾਲ ਦਾ ਸੀ ਸੰਘਰਸ਼ ਕਦੋਂ ਲੜ ਪਿਆ ਤੂੰ??????
@Kk-gz7zi
@Kk-gz7zi 3 жыл бұрын
ਹੁਣ ਵੀ ਸਮਝ ਜਾਈਏ,,,ਸਰਕਾਰਾ ਨੂੰ ਬਦਲੋ,,ਖੁਦ ਰਾਜਨੀਤੀ ਵਿੱਚ ਨੌਜਵਾਨ ਅਉਣ
@hindurashtravadi2563
@hindurashtravadi2563 3 жыл бұрын
Eddan karo Sikh dharna da business khol lo oo prawon apne raaz vaste turo please, naa hindu naa musalman koi nahi twada, Khalistan hee twada haal aa
@makhankalas660
@makhankalas660 3 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@modifiedpunjabjb3992
@modifiedpunjabjb3992 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
@hindurashtravadi2563
@hindurashtravadi2563 3 жыл бұрын
Eddan karo Sikh dharna da business khol lo oo prawon apne raaz vaste turo please, naa hindu naa musalman koi nahi twada, Khalistan hee twada haal aa
@manroopturna8301
@manroopturna8301 3 жыл бұрын
ਸਾਡੀ ਕੌਮ ਦਾ ਦਰਦ ਬਹੁਤ ਵੱਡਾ ਹੈ ਉਹ ਕਿਹੜਾ ਦੁੱਖ ਹੈ ਜੋ ਮੇਰੀ ਕੌਮ ਨੇ ਨਹੀਂ ਹਡਾਇਆ ਗੰਦਸੈਤਾਨ ਨਾਲ ਰਹਿ ਕੇ ਇਸ ਦਰਦ ਦੀ ਇੱਕੋ ਇੱਕ ਮਲਮ ਹੈ ਕੌਮ ਦੀ ਅਜ਼ਾਦੀ ਅਜ਼ਾਦ ਖਾਲਿਸਤਾਨ ਸਾਰੇ ਪਾਪੜ ਵੇਲ ਕੇ ਵੇਖ ਲੈ ਕੌਮ ਦੀ ਇੱਕੋ ਮੰਗ ਇਸ ਟਾਈਮ ਅਜ਼ਾਦ ਖਾਲਿਸਤਾਨ ਵੋਟਾਂ ਬਣਾਓ
@kanwalkhinda3086
@kanwalkhinda3086 3 жыл бұрын
Sun k v rooh kambdi jina ne eh santap handaea 😭
@mandeepsekhon8819
@mandeepsekhon8819 3 жыл бұрын
Jang kro insaaf lai🙏
@sukhveerdhaliwal1168
@sukhveerdhaliwal1168 2 жыл бұрын
ਬਾਬਾ ਜੀ ਐਨਾ ਜ਼ੁਲਮ ਸਹਿਆ ਹੈ ਪਰ ਅਫਸੋਸ ਕੁੱਝ ਬੇਈਮਾਨ ਲੋਕ ਬਾਬਾ ਜੀ ਬਾਰੇ ਗਲਤ ਬੋਲ ਦੇ ਨੇ ਬਾਬਾ ਜੀ ਕੌਮ ਦਾ ਹੀਰਾ ਹੈ
@sukhdeepkaur9555
@sukhdeepkaur9555 3 жыл бұрын
ਲੋਕਾ ਨੂੰ ਸਮਝਣ ਜਾਣਾ ਚਾਹੀਦਾ।
@sunrisesunset979
@sunrisesunset979 3 жыл бұрын
ਸਿੱਖ ਕੌਮ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਇਕੱਠੇ ਖੜ੍ਹੇ ਹੋਣਾ ਚਾਹੀਦਾ ਹੈ, ਜ਼ੀਅਸ ਵਾਂਗ ਮਜ਼ਬੂਤ ਹੋਣਾ ਚਾਹੀਦਾ ਹੈ।
@sukhbansal2503
@sukhbansal2503 3 жыл бұрын
😭😭😭😭😭waheguru waheguru.waheguru g mehar karo g
@manjindersingh941
@manjindersingh941 3 жыл бұрын
ਇਹ ਜਿਨੇ ਵੀ ਪੰਜਾਬੀ ਰਿਪੋਰਟਰ ਨੇ ਇਹਨਾ ਨੂੰ ਬਿਲਕੁਲ ਹੀ ਸਿਖੀ ਸਿਧਾਂਤ ਦਾ ਪਤਾ ਨਹੀ
@paramjitsingh1027
@paramjitsingh1027 3 жыл бұрын
Bohat.kuchh.ni.sab.kuchh.khatiya
@artcrushmovies5336
@artcrushmovies5336 3 жыл бұрын
Eh shuru ton hi thoda teda chalda. Je es patarkar di maniye ta sikh kurbania odo hi safal aa jado ede mutabik kuch khateya howe.
@bhupinderbal7077
@bhupinderbal7077 Жыл бұрын
ਸਾਰੀਆਂ ਸਿਖ ਜਥੇਬੰਦੀਆਂ ਇਕ ਪਲੇਟਫਾਰਮ ਤੇ ਇਕੱਠੇ ਮਿਲ ਕੇ ਕੋਮ ਨੂੰ ਚੜ੍ਹਦੀ ਕਲਾ ਦਾ ਸੰਦੇਸ਼ ਦੇਣ ਤਾਂ ਹੀ ਕੋਈ ਹੱਲ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@indersandhu5351
@indersandhu5351 3 жыл бұрын
ਕੌਮ ਦੇ ਮਹਾਨ ਜੋਧੇ ਬਾਬਾ ਜੀ
@rampalsingh5046
@rampalsingh5046 3 жыл бұрын
ਬਾਬਾ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@sarwansinghjakhar3299
@sarwansinghjakhar3299 3 жыл бұрын
ਵਾਹਿਗੁਰੂ ਜੀ ਇਹੋ ਜੀ ਘੜੀ ਦੁਸ਼ਮਣ ਨੂੰ ਵੀ ਨਾ ਵੇਖਣ ਦੇਈ 🚩🚩🚩🚩🚩🌹🌹🙏🙏🙏🙏
@laddisingh5144
@laddisingh5144 2 жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬਾਬਾ ਬਖਸੀਸ ਸਿੰਘ ਜੀ ਨੂੰ 🙏🙏🙏🙏
@singh-cx8oq
@singh-cx8oq 3 жыл бұрын
ਇੱਕ ਹੀ ਹੱਲ ਖਾਲਿਸਤਾਨ ਜਿੰਦਾਬਾਦ
@sandeepmehra366
@sandeepmehra366 3 жыл бұрын
ਇਹ ਸਭ ਗਾਂਡੂ ਲੀਡਰਾਂ ਦੀ ਮੇਹਰਬਾਨੀ ਨਾਲ ਹੋਇਆ ਤੇ ਅਸੀਂ ਅੱਜ ਵੀ ਇਹਨਾ ਲੀਡਰਾਂ ਦੇ ਪੈਰਾਂ ਡਿਗ ਦਿਆ ਭਾਈ
@oprinderkaurmaan4714
@oprinderkaurmaan4714 3 жыл бұрын
84 wale yode hun ni milne pta ni kithe chale gaye je koi v police wale ja koi v gadar kise dhee behn nu mari akh naal dekhda c.tan os nu time deke 4 ton 5 dina de wich wich sodha lag janda c par pta ni hun de nojawan darde ne ja phir kise time di odesk karde ne🙏
@jaspreetkaur1097
@jaspreetkaur1097 3 жыл бұрын
Waheguru ji sunke bhut dukh hunda .itna julm.
@kulwantsingh1398
@kulwantsingh1398 3 жыл бұрын
Waheguru ji
@Rupinderkaur-tt3mq
@Rupinderkaur-tt3mq 3 жыл бұрын
Waheguru ji 😭😭
@inderjitsingh7237
@inderjitsingh7237 3 жыл бұрын
ਬੇਗੈਰਤ ਨੇ ਓਹ ਸਿੱਖ ਜੌ ਅੱਜ ਅਪਣੀ ਹੱਡ ਬੀਤੀ ਭੁੱਲ ਗਏ ਆ। ਇਹਨਾ ਜੁਲਮ ਤਾਂ ਸ਼ਾਇਦ ਮੁਗਲਾਂ ਮੇ ਵੀ ਨਾ ਕੀਤਾ ਹੋਵੇ। ਇਹ ਤਾਂ ਸਭ ਕੁਝ ਅੱਜ ਦੀ ਸਦੀ ਚ ਹੋਇਆ ਸਾਡੇ ਨਾਲ। ਤੇ ਹੁਣੇ ਭੁੱਲ ਗਏ। ਜੈ ਮੁਗਲਾਂ ਨੂੰ ਯਾਦ ਰੱਖਿਆ ਆ ਤਾਂ ਇਹਨਾ ਕਤਲ ਬਲਾਤਕਾਰੀਆਂ ਨੂੰ ਵੀ ਯਾਦ ਰੱਖੋ।
@chamkaursingh587
@chamkaursingh587 3 жыл бұрын
ਹਾਏ ਓ ਮੇਰਿਆ ਰੱਬਾ ਇਹਨਾ ਤਸੱਦਦ
@ਵਾਰਿਸਖਾਲਿਸਤਾਨਦਾ
@ਵਾਰਿਸਖਾਲਿਸਤਾਨਦਾ 3 жыл бұрын
Vote for ਖਾਲਿਸਤਾਨ
@parmjeetkaur1903
@parmjeetkaur1903 2 ай бұрын
ਬਿਲਕੁਲ 😔😔😔
@akashdeep919
@akashdeep919 2 жыл бұрын
ਸ ਜਰਨਲ ਸੁਬੇਗ ਸਿੰਘ ਜੀ ਦੀ ਮੋਰਚਾਬੰਦੀ ਨੇ ਹਿੰਦੋਸਤਾਨੀ ਫੌਜੀ ਬੜਕਾਂ ਬੜਕਾਂ ਕੰਧਾਂ ਨਾਲ ਮਾਰੇ
@daljitkaur5824
@daljitkaur5824 3 жыл бұрын
ਸਾਡੇ ਖੂਨ ਵਿਚ ਪਾਣੀ ਰਲ ਗਿਆ ਵੀਰ ਜੀ ਖੂਨ ਤਾ ਸਭ ਵਿਚ 'ਇੱਕੋ ਜਿਹਾ ਹੈ ਭੈਣਾ ਵੀ ਪਰ ਜੋ ਸਿਖ ਏ ਕਰਨ ਤਾ ਫੇਰ ੨ ਹੋਵੇ
@charanjitgill215
@charanjitgill215 2 жыл бұрын
ਸੁਣਕੇ ਵੀ ਰੌਂਗਟੇ ਖੜ੍ਹੇ ਹੁੰਦੇ ਹਨ। ਇਹਨਾਂ ਬੇਕਸੂਰਾਂ ਨੇ ਤਨ ਤੇ ਹੰਢਾਇਆ।
@bholasingh2217
@bholasingh2217 3 жыл бұрын
ਮੱਕੜ ਜੀ ਬਾਬਾ ਬਖਸ਼ੀਸ਼ ਸਿੰਘ ਬਾਕਿਇਆ ਸੱਚ ਬੋਲ ਰਹੇ ਸਨ ਜਦੋਂ ਜੰਗ ਲੜੀ ਜਾਂਦੀ ਹੈ ਕੀ ਖੱਟਿਆ ਕੀ ਗਵਾਇਆ ਏ ਨਹੀਂ ਦੇਖਿਆ ਜਾਂਦਾ ਜਦ ੧੮ਠਰਾ।ਸੌ ੨੨।। ਵਿੱਚ ਇੱਕ ਦਿਨ ਵਿੱਚ ਪੈਂਤੀ ਹਜ਼ਾਰ ਸਿੱਖਾਂ ਸ਼ਹੀਦ ਕੀਤਾ ਗਿਆ ਸੀ ਪਰ ਫੇਰ ਵੀ ਕੌਮ ਚੜ੍ਹਦੀ ਕਲਾ ਰਾਹੀਂ ਸੇ ਮਹੀਨਿਆਂ ਵਾਦ ਹੀ ਸਿੰਘਾ ਨੇ ਅਵਦਾਲੀ ਘੇਰ ਲਿਆ ਸੀ ਅਤੇ ਕੁੜੀਆਂ ਵੀ ਸਡਾਈਆ ਸੀ ਦੁਜੇ ਘਲੂਘਾਰੇ ਨਾਲ ਅਜ਼ਾਦ ਕੀਤਾ ਜਾਂਦਾ ਹੈ 🚩 ਨਾਲੇ ਅੱਜੇ ਵੀ ਜੰਗ ਜਾਰੀ ਹੈ 🚩 ਸੰਘੇੜਾ ਜਥਾ ਪੰਚ ਪ੍ਰਧਾਨੀ 🚩🚩🚩🚩🚩🚩🚩🚩🚩🚩
@indian1592
@indian1592 3 жыл бұрын
ਸਚ ਦੇ ਨਾਲ ਵਾਹਿਗੁਰੂ ਜੀ ਖੜਦੇ ਆਏ ਖੜਦੇ ਰਹਿਣਗੇ
@varindersinghdhaliwal4305
@varindersinghdhaliwal4305 3 жыл бұрын
ਅਸੀਂ ਇਹਨਾਂ ਅਮਰ ਸ਼ਹੀਦਾਂ ਦਾ ਦੇਣ ਨਹੀਂ ਦੇ ਸਕਦੇ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ । ਬਾਬਾ ਬਖਸੀਸ ਸਿੰਘ ਬੱਬਰ ਦੀ ਬਹੁਤ ਵੱਡੀ ਕੁਰਬਾਨੀ ਐ ਸਿੱਖ ਕੌਮ ਲਈ 💐💐💐🦅🦅🦅🚩🚩🚩🚩🙏🏻🙏🏻
@butasingh4752
@butasingh4752 3 жыл бұрын
ਸੈਟਰ ਗੋਰਮਿਟ 72 ਗੂਰੂ ਘਰਾ ਤੇ ਅਟੈਕ ਕਿਉ ਕੀਤਾ ਸੰਤ ਜਰਨੈਲ ਸਿੰਘ ਤਾ ਹਰਮਿੰਦਰ ਸਾਹਿਬ ਸੀ ਇਹਨਾ ਨੂੰ ਸਿੱਖ ਕੋਮ ਤੋ ਡਰ ਲਁਗਦਾ ਹੈ ਹੁਣ ਵੀ ਸੰਤਾ ਫੋਟੋ ਡਰਦੇ ਹਨ
@rdhillon22
@rdhillon22 3 жыл бұрын
ਏਹ ਜਿੰਨੇ ਵੀ ਚਵਲ ਹੁਣ ਤਿਰੇ ਫਿਰਦੇ ਇੰਟਰਵਿਊ ਦਿਂਦੇ...ਸਭ ਗਦਾਰ ਸੀ..ਸੰਤ ਸ਼ਹੀਦ ਹੋਏ ਪਰ ਏਹ ਸਾਰੇ ਭਘੌੜੇ ਧਰਮ ਦੇ ਨਾਮ ਤੇ ਰੋਟੀਆਂ ਸੇਕ ਰਹੇ ਨੇ ਹੁਣ ਤੱਕ...ਏਹਨਾਂ ਕੋਲੋਂ ਪੁਛਿਆ ਕਰਿ ਕੰਮ ਕਿਰਤ ਕੀ ਕਰਦੇ ਹੋ ਖਰਚਾ ਕਿੱਥੋਂ ਚੱਲਦਾ?....ਬੱਸ ਆਹੀ ਕੁੱਝ ਕਰਕੇ ਚਲਦਾ
@shubvirk7820
@shubvirk7820 3 жыл бұрын
Yaar rona aa Janda galla sun ke Waheguru ji
@mandeepsekhon8819
@mandeepsekhon8819 3 жыл бұрын
Insaaf di Jang ladhni chahidi a🙏
@mindushergill2175
@mindushergill2175 3 жыл бұрын
@@mandeepsekhon8819 ਕਿਸਤੋ ਮੰਗਣਾ ਚਾਹੀਦਾ ਜੀ ਇਨਸਾਫ, ਕਿਸ ਕੋਲ ਗੁਹਾਰ ਲਗਾਉਣੀ ਚਾਹੀਦੀ ਆ
@mandeepsekhon8819
@mandeepsekhon8819 3 жыл бұрын
@@mindushergill2175 insaaf len lyi vir g ah kaali bhedha kolo sgps azaad krake shromani akaali dal simaranjit singh maan da saath Dena chahida🙏badal te captain de hath Cho punjab nu bachuna chahida
@jattlifethuglife3541
@jattlifethuglife3541 2 жыл бұрын
ਸਾਡੇ ਲੋਕ ਜੇ ਹਲੇ ਵੀ ਕੱਠੇ ਨਾ ਹੋਏ ਤਾ ਆਉਣ ਵਾਲੇ ਟਾਈਮ ਚ ਸਾਡੇ ਪੰਜਾਬ ਦਾ 84 ਨਾਲੋਂ ਵੀ ਜਿਆਦਾ ਮਾੜਾ ਹਾਲ ਕਰਨਾ ਇਹਨਾ ਦਿੱਲੀ ਦਿਆ ਬੀੜੀਆਂ ਪੀਣੇ ਭਇਆ ਨੇ ਹਲੇ ਵੀ ਟਾਈਮ ਹੈਗਾ ਕੱਠੇ ਹੋਜੋ ਦਿੱਲੀ up ਚ ਬੈਠੇ ਹਿੰਦੂ ਤਿਆਰੀ ਕਰ ਰਹੇ ਨੇ ਸਾਡੇ ਤੇ ਵਾਰ ਕਰਨ ਦੀ ਜੇ ਨਾ ਕੱਠੇ ਹੋਏ ਤਾ ਬਹੁਤ ਬਹੁਤ ਮਾੜਾ ਹੋਣਾ ਸਾਡੀ ਕੌਮ ਦਾ
@karamjits1614
@karamjits1614 3 жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🚩
@rajinderkaur1880
@rajinderkaur1880 3 жыл бұрын
ਜਿਹੜੇ ਕਹਿਦੇ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵਜਾ ਕਰਕੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਗੋਲੀਆਂ ਚਲਾਈਆ ,ਸੰਤ ਜੀ ਨੂੰ ਫੜਨ ਲਈ,ਜਵਾਬ ਦੇਣ ਬਾਕੀ ਗੁਰਦਵਾਰਿਆ ਵਿੱਚ ਕਿਹੜਾ ਸੰਤ ਜੀ ਮੌਜੂਦ ਸਨ।ਸੈਂਟਰ ਸਰਕਾਰ ਸਦਾ ਤੋਂ ਹੀ ਸਿੱਖ ਕੌਮ ਨਾਲ ਖਾਰ ਖਾਂਦੀ ਆਈ ਹੈ।😡😡😡😡😡😡😡
@modifiedpunjabjb3992
@modifiedpunjabjb3992 3 жыл бұрын
ਧੰਨ ਧੰਨ ਵਾਹਿਗੁਰੂ ਜੀ🙏🙏 ਧੰਨ ਧੰਨ ਵਾਹਿਗੁਰੂ🙏🙏
@balrajgill3164
@balrajgill3164 3 жыл бұрын
ਬਖਸੀਸ ਸਿੰਘ ਜੀ ਤੁਹਾਡਾ ਬਹੋਤ ਬਹੋਤ ਧੰਨ ਵਾਦ ਜੀ ਦੀਪ ਵੀਰ ਲੱਖੇ ਵੀਰ ਨੁੰ ਇੱਕ ਜੁੱਠ ਕੱਰੋ ਜੀ ਤੁਹਾਡੀ ਬਹੋਤ ਮੈਰ ਬਾਨੀ ਹੋਵੇ ਗੀ
@BaljinderSingh-zn5qw
@BaljinderSingh-zn5qw 3 жыл бұрын
Baba g Kinna jigra Te sabar tade vich
@herbalistorganic1499
@herbalistorganic1499 3 жыл бұрын
ਕੱਲ ਦਾ ਜੁਆਕ ਸੁਣੀਆ ਸਣਾਈਆ ਕਰਦਾ੩੭ ਸਾਲ ਹੋ ਗੇ ਇਸ ਘਟਨਾ ਨੂ ਤੇ ਬਾਬਾ ਜੀ🤪)ਦੀ ਉਮਰ ਕਿਨੀ ਹੇ ਪੁੱਛੋ
@randheermaan9741
@randheermaan9741 3 жыл бұрын
Nale tainu fr sikh ithaas di jankaari ni sade ta 7_9 saal de sahibjaadea ch v sikhi bhavna te kurbaani da ਜਜਬਾ c
@saathisaathi3178
@saathisaathi3178 3 жыл бұрын
@@randheermaan9741 definitely..... Aehna nu ki pta sade etihaas vare
@jagroopsingh2991
@jagroopsingh2991 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਖਸ਼ੀਸ ਸਿੰਘ ਜੀ ਖਾਲਸਾ
@GurdeepSingh-oh4jo
@GurdeepSingh-oh4jo 3 жыл бұрын
ਸੁਧਾਰ ਜਾਓ ਹਜੇ ਵੀ ਅਕਾਲੀ ਕਾਂਗਰਸ ਵਾਲਿਓ ਇਤਹਾਸ ਨੇ ਮਾਫ਼ ਨਹੀਂ ਕਰਨਾ
@parmjitsingh3396
@parmjitsingh3396 3 жыл бұрын
ਪਤਰਕਾਰ ਵੀਰ ਜੀ ਗੁਰੂ ਫਤਿਹ ਅਜ਼ਾਦੀ ਹੀ ਹਲ ਹੈ
@parmjitsingh3396
@parmjitsingh3396 3 жыл бұрын
ਬਾਬਾ ਜੀ ਅਜ਼ਾਦੀ ਹੀ ਹਲ ਹੈ ਫ਼ੇਰ ਦੇਖਾਂਗੇ ਇਹਨਾਂ ਨੂੰ ਸਾਰੇ ਚਕ 2ਕੇ ਟਗਾਗੇ
@AmandeepKaur-zw9nn
@AmandeepKaur-zw9nn 3 жыл бұрын
ਸਿਖ ਕਤਲੇਆਮ ਸੀ ਇਹ ਸਿਖ ਨਸਲਕੁਸ਼ੀ ਇਸਨੂੰ Operation Blue Star ਦਾ ਨਾਮ ਨਾ ਦਿਉ 🙏
@ਵਾਰਿਸਖਾਲਿਸਤਾਨਦਾ
@ਵਾਰਿਸਖਾਲਿਸਤਾਨਦਾ 3 жыл бұрын
Vote for ਖਾਲਿਸਤਾਨ
@jaspreetkaur1097
@jaspreetkaur1097 3 жыл бұрын
Bhut dard bhari dastan sunea nahi jnda .kitna bayank majar se sunke rogte khare hunde.very sad.
@mandeepsekhon8819
@mandeepsekhon8819 3 жыл бұрын
Ta hi ta bhen new generation ton lokoiyan ja rahian ne ah gallan
@hindurashtravadi2563
@hindurashtravadi2563 3 жыл бұрын
Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣
@kanwaljitsingh8391
@kanwaljitsingh8391 3 жыл бұрын
It is important to document army attacks on all Gurudhams. Another revelation tank also entered Dukhniwaran Sahib is what I have heard for the first time.
@gillprabhj4500
@gillprabhj4500 6 ай бұрын
ਧੰਨ ਤੁੱਸੀਂ ਤੇ ਧੰਨ ਖਾੜਕੁਆਂ ਦੀਆਂ ਕੁੱਰਬਾਨੀਆਂ
@soravbhatti3421
@soravbhatti3421 3 жыл бұрын
Baba g tudahi had biti sun ke aakha cho pani aaa gya aina julm tusi oh singha ne ohna pirvaran ne apne pinde handhya ohna sahida nu dil.to salam 🙏
@Jagdeepsingh-cn8he
@Jagdeepsingh-cn8he 3 жыл бұрын
ਵਾਹਿਗੁਰੂ ਜੀ ਸਮਝ ਨੀ ਆਉੱਦੀ ਵੀਡੀਓ ਨੂੰ ਲਾੲੀਕ ਕਿਞੇਂ ਕਰਾਂ ਗੱਲਾ ਸੁਣਨੀਆਂ ਮੁਸ਼ਕਿਲ ਨੇ ਜੀਹਨੇ ਪਿੰਡੇ ਤੇ ਹੰਢਾੲਿਆ ਸਭ ਕੁੱਝ ਧੰਨ ਨੇ ਓਹ ਯੋਧੇ ਸਲੂਟ ਆ ਦਿਲ ਤੋਂ
@jagminderbura8767
@jagminderbura8767 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@kishanibande3904
@kishanibande3904 2 жыл бұрын
ਏ ਇਨਸਾਨ ਵਾਕਿਆ ਹੀ ਸਿੱਖ ਕੌਮ ਦੇ ਬਾਬਾ ਜੀ ਹੈ
@singh-cx8oq
@singh-cx8oq 3 жыл бұрын
ਨਾ ਭੁੱਲਣ ਯੋਗ 84😓😓
@balwindersinghsingh8510
@balwindersinghsingh8510 3 жыл бұрын
ਖੱਟਣ ਨੂੰ ਇਹ ਵਪਾਰ ਨੀ ਮੱਕਡ਼ ਸਾਹਬ ਇਹ ਸੰਘਰਸ ਦਾ ਇੱਕ ਪਡ਼ਆ ਸੰਘਰਸ ਵਿੱਚ ਜਿੱਤ ਜਾਂ ਹਾਰ ਕੋਈ ਮਾਇਨੇ ਨੀ ਰਖਦੀ
@inderjeetkaur3016
@inderjeetkaur3016 3 жыл бұрын
ਪੰਜਾਬ ਨੂੰ ਬਚਾਉ ਬੇਟਾ ਤਸ਼ੀ ਮਹਾਨ ਹੋ
@sanjogtarani3997
@sanjogtarani3997 Жыл бұрын
ਚੁਰਾਸੀ ਵਾਲੀ ਘਟਨਾ ਅਸੀਂ ਆਪਣੇ ਅੱਖਾਂ ਨਾਲ ਵੇਖੀ ਜਿਸ ਵਿਚ ਛੇ ਲਾਸ਼ਾਂ ਇਕ ਘਰ ਵਿਚ ਹੋਇਆਂ ਮੇਰਾ ਵੀ ਭਰਾ ਬਿਲ ਤਾਰਨ ਗਿਆ ਸੀ ਪਰ ਉਹ ਘਰ ਵਾਪਸ ਨਹੀਂ ਆਇਆ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਹੋ ਗ਼ਲਤ ਕਰੇਗਾ ਸਜ਼ਾ ਮਿਲੇਗੀ ਵਹਿਗੁਰੂ ਜੀ ਕੋਲੋਂ
@singhsurme6708
@singhsurme6708 3 жыл бұрын
ਵਾਹਿਗੁਰੂ ਵਾਹਿਗੁਰੂ ੴ ਪਰਨਾਮ ਸਹੀਦਾ ਨੂੰ ੴ ਬਾਬਾ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹਿ ੴੴ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ੴ
@lovepreetkaursandhu4376
@lovepreetkaursandhu4376 3 жыл бұрын
ਬਾਈ ਜੀ ਪੰਜਾਬ ਦੇ ਸਬ ਦੁੱਖਾਂ ਦਾ ਇੱਕੋ ਇੱਕ ਹੱਲ ਹੈ khalistan ..ਅੱਜ ਮੋਦੀ ਵਰਗੇ ਅਤਵਾਦੀ ਤੋਂ ਇਨਸਾਫ਼ ਵੀ ਤਾਹੀ ਮਿਲਣਾ ਜੇ ਅਸੀਂ ਖਾਲਿਸਤਾਨ ਲੈ ਲਵਾਂਗੇ
@ਵਾਰਿਸਖਾਲਿਸਤਾਨਦਾ
@ਵਾਰਿਸਖਾਲਿਸਤਾਨਦਾ 3 жыл бұрын
ਜੇਕਰ ਤੁਸੀਂ ਵੋਟਾਂ ਬਣਾ ਸਕਦੇ ਹੋ ਤਾਂ comment KR ਸਕਦੇ ਹੋ
@amancheema139
@amancheema139 3 жыл бұрын
Wheguru g baba bakhsish singh tuhadi omar lmi hove 🙏🙏🙏🙏🙏
@parmjitsingh3396
@parmjitsingh3396 3 жыл бұрын
ਖਾਲਿਸਤਾਨ ਜਿੰਦਾਬਾਦ ਹੈ ਜਿਦਾਬਾਦ ਰਹੈਗਾ 🙏🙏🙏🙏🙏🙏🚩🇦🇺🇦🇺🇨🇦🇦🇺🇨🇦🇦🇺🇨🇦🇦🇺🇨🇦 ਵੋਟਾਂ ਬਣਾਓ ਪੰਜਾਬ ਅਜ਼ਾਦ ਕਰਾਉ ਫ਼ੇਰ ਦੇਖਾਂਗੇ ਇਹਨਾਂ ਨੂੰ 🙏🙏🙏🙏🙏🙏🙏🙏🙏🙏🚩🇦🇺🇦🇺🇨🇦
@official_preet6405
@official_preet6405 3 жыл бұрын
me us mulakh di ticket leni jinu kehnde khalistan🙌
@judgesarpanch3370
@judgesarpanch3370 3 жыл бұрын
ੲਮਾਨਦਾਰ ੲਨਸਾਨ ਹੈ ਬਾਬਾ ਬਖਸ਼ੀਸ ਮੇਰੇ ਪਿੰਡ ਦਾ ਜੰਮਪਲ ਤੇ ਮੇਰੇ ਪਿੰਡ ਦੀ ਸ਼ਾਨ ਸਾਨੂੰ ਮਾਣ ਹੈ ੲਸ ਪਰਿਵਾਰ ਤੇ
@gopalsingh4764
@gopalsingh4764 3 жыл бұрын
ਕੋਟਿਨ ਕੋਟਿ ਪਰਨਾਮ ਸ਼ਹੀਦਾਂ ਸਿੰਘਾ ਨੂੰ ਜੋ ਕੌਮ ਦੀ ਖਾਤਰ ਆਪਾ ਵਾਰ ਗਏ
@rishusharma3842
@rishusharma3842 3 жыл бұрын
Pan di lun congress Di..... Ohi congress da papu rahul aj kisan da hakk vich kadgya...... Allt ha congress tanu kiddaa pana
@harafangle9473
@harafangle9473 3 жыл бұрын
ਵਾਹਿਗੁਰੂ ਜੀ 🙏🙏🙏🙏🙏😭😭
@hindurashtravadi2563
@hindurashtravadi2563 3 жыл бұрын
Kya Maha bewakoof kaum haale takk samaj nahi aayi ennah nuin ki azaadi hee haal hai , shannt mayi karo yaa nahi hinduan ne twade juttiyan pherniyan ne, Waheguru nuin taang karna bannd karo onah twade bewakoof Sinkhan da thekha nahi chakkya use your own mind and take freedom inhi chotti jhi gaal twade samaj nahi aundi ki Khalistan is a only solution for Sikhs🤣🤣
@inderjit1900
@inderjit1900 3 жыл бұрын
ਬਾਬਾ ਬਖਸੀਸ ਸਿੰਘ ਜੀ ਸਾਡੀ ਕੌਮ ਨੂੰ ਜਦੋਂ ਵੀ ਢਾਹ ਲਾਈ ਹੈ ਤਾਂ ਸਾਡੇ ਆਪਣਿਆਂ ਨੇ ਹੀ ਲਾਈ ਹੈ ਤੇ ਹੁਣ ਵੀ ਲਾ ਰਹੇ ਨੇ
@Sonuhoneyvlogs
@Sonuhoneyvlogs 3 жыл бұрын
Hje v bai je lok ehna congrees te akali nu vote pon gye bss oh fr ho gya kmm
哈莉奎因怎么变骷髅了#小丑 #shorts
00:19
好人小丑
Рет қаралды 54 МЛН
Ozoda - Lada ( Official Music Video 2024 )
06:07
Ozoda
Рет қаралды 17 МЛН
Nastya and balloon challenge
00:23
Nastya
Рет қаралды 70 МЛН
哈莉奎因怎么变骷髅了#小丑 #shorts
00:19
好人小丑
Рет қаралды 54 МЛН