ਸਕੂਲ ਜਾਂਦੀ ਕੁੜੀ ਨੂੰ ਮੁੰਡਾ ਆ ਗਿਆ ਪਸੰਦ, ਲੋਕ ਕਹਿੰਦੇ "ਤੇਰੇ ਪਿਓ ਦੀ ਉਮਰ ਦਾ ਲੱਗਦਾ" !

  Рет қаралды 156,648

Awaam Media

Awaam Media

Күн бұрын

Пікірлер: 382
@gursidhu895
@gursidhu895 Жыл бұрын
ਯਰ ਬਾਈ ਏਦਾ ਮਾੜਾ ਨੀ ਬੋਲੀਦਾ ਕਿਸੇ ਨੂੰ ਏਹ ਤਾਂ ਵਹਿਗੁਰੂ ਜੀ ਦਾ ਮਿੱਥਿਆ ਆ ਸਬ ਕੁਛ ਆਪਣੇ ਵੀ ਬੱਚੇ ਆ ਕਿਸੇ ਨਾਲ ਕੁਛ ਵੀ ਹੋ ਸਕਦਾ ਵਹਿਗੁਰੂ ਭਲੀ ਕਰੇ 🙏🙏
@shiromansa22
@shiromansa22 5 ай бұрын
Sahi keha ji....sabnu apni life de faisle len da hakk aa.....haan eh gl jrur hai k ena di age choti hai...par parents nu v smjhna chaida bacheya di gl nu...fr bacheya nu eh step chkn di jrurt ni pendi...
@Sidhumoosewala-wp2ux
@Sidhumoosewala-wp2ux Жыл бұрын
ਪਿਓ ਦੀ ਉਮਰ ਦਾ ਨਹੀਂ ਪੈਸਾ ਬੰਦਾ ਕੰਮਾਂ ਲੈਂਦਾ ਹੀ ਆ ਸੱਚਾ ਪਿਆਰ ਕਰਨ ਵਾਲਾ ਚਾਹੀਦਾ ਆ ਮੁੰਡਾ ਸਹੀ ਭੋਲ਼ਾ ਜਹੀਆਂ ਲੱਗਦਾ ਆ ਸਾਡੇ ਸ਼ਕਲਾਂ ਨੂੰ ਦੇਖ ਜੱਜ ਕਰਦੇ ਆ ਅੰਦਰ ਨਹੀਂ ਦੇਖ ਦੇ ਬੰਦੇ ਦਾ ਸੋਹਣਿਆ ਸ਼ਕਲਾਂ ਵਾਲੇ ਦੇ ਦਿਲ ਕਾਲੇ ਹੁੰਦੇ ਜ਼ਿਆਦਾ ਮਾਨ ਬਹੁਤ ਹੁੰਦਾ ਆਪਣੇ ਹੁਸਨ ਤੇ ਕਾਦਾ ਮਾਨ 🙏🙏🙏🙏🙏
@BinduMavi-rq8zh
@BinduMavi-rq8zh Жыл бұрын
ਜਿਹੜੀ ਮਾਂ ਬਾਪ ਦੀ ਨੀ ੳੁਹ ਇਸਦੀ ਵੀ ਨਹੀਂ ਬਣੇਗੀ ਦੇਖ ਲੈਣਾ
@renushira6616
@renushira6616 10 ай бұрын
Munda bhola jeha hai❤🎉
@harrysidhu2401
@harrysidhu2401 9 ай бұрын
Hga bhola from barnala
@0707-e9k
@0707-e9k Жыл бұрын
Interview wale chennal nu 21 toppan di salami
@ਫੈਸਲਾਬਾਦਆਲੇ
@ਫੈਸਲਾਬਾਦਆਲੇ Жыл бұрын
ਪਹਿਲਾਂ ਪਿਓ ਦੇ ਸਿਰ ਸੁਅਾਹ ਪਾ ਕੇ ਅਾੲੀ ਤੂੰ , ੳੁਹਦੇ ਨਾਲ ਸਬਰ ਨੀ ਅਾੲਿਅਾ ਤੈਨੂੰ ਬਦਬਖ਼ਤ ਨੂੰ , ਜਿਹੜਾ ਹੁਣ ਵੀਡੀਓ ਬਣਾ ਕੇ ਪਾ ਰਹੀ ਹੈ ? ਜਦ ਧੀਅਾਂ ਮਰਜੀ ਕਰਦੀਅਾਂ ਫਿਰ ਮਾਪੇ ੳੁਸ ਚੰਦਰੀ ਘੜੀ ਨੂੰ ਕੋਸਦੇ ਨੇ ਜਦ ਧੀ ਜੰਮੀ ਤੇ ਖੁਸ਼ ਹੁੰਦੇ ਸੀ ।
@KIAAGENT
@KIAAGENT Жыл бұрын
Ehna vdia changa va Singh vdia bolda pyar naal hase naal
@palwinderkaur7778
@palwinderkaur7778 Жыл бұрын
ਮੂੰਹ ਤੇ ਹੀ ਬੇਜ਼ਤੀ ਕਰੀ ਜਾਂਦੀ..ਆਪ ਬੜੀ ਪਿਓ ਦੀ ਇੱਜ਼ਤ ਰੱਖ ਕੇ ਆਈ ਅਕਲ ਹੈਨੀ ਪੋਰਾ ਵੀ
@Okay-oz4tl
@Okay-oz4tl Жыл бұрын
Ohi Bachpana haje.
@gursidhu895
@gursidhu895 Жыл бұрын
Hii
@harpreetsinghkhalsa132
@harpreetsinghkhalsa132 Жыл бұрын
sahi gal palwindrr ju
@harpinderkaur1469
@harpinderkaur1469 9 ай бұрын
ਪਾਠ ਕਰਨ ਦਾ ਮੁੱਲ ਪੈ ਗਿਆ 😂
@harpreetbhullar2807
@harpreetbhullar2807 Жыл бұрын
ਜਿਵੇਂ ਭਗਵੰਤ ਮਾਨ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਰਿਹਾ ਕੁੜੀਏ ਤੇਰਾ ਵੀ ਬਹੁਤ ਜਲਦੀ ਇਹੋ ਹਾਲ ਹੋਣਾ।
@gurmailsingh6601
@gurmailsingh6601 Жыл бұрын
ਸ਼ਰਮ ਘਰ ਮਾਂ ਪਿਓ ਦੀ ਪੱਗ ਨੂੰ ਦਾਗ ਲਾਉਨਾ ਜਦੋਂ ਧੀ ਲਾ ਸਕਦੀ ਫੇਰ ਵੀ ਆਪਨੀ ਮਰਜ਼ੀ ਕੀਤੀ ਨਾ ਮਾਂ ਪਿਉਂ ਦੀ ਨਹੀ ਮਨੀ ਹੋਨੀ ਇਜ਼ਤ ਰੱਖੋ ਮਾਂ ਪਿਓ ਦੀ ਮੈਂ ਹਾਂ ਯੁਏਸੇ ਤੁ ਅਮਰਜੀਤ ਕੌਰ
@GupreetSingh-w1n
@GupreetSingh-w1n Жыл бұрын
Sahi gal aa
@jxfjjmnxschn5278
@jxfjjmnxschn5278 Жыл бұрын
ਸ਼ਰਮ ਕਰੋ ਕੁਝ ਪਾਈ ਕਿਉ ਜੇਹੀ ਵਿਡੀਉ ਦਿਖਾ ਜਬਾਕਾਂ ਨੂੰ ਗਲਤ ਕੰਮ ਚ੍ਹ ਪਾ ਰਹੇ ਪਤਾਰਕਾਰ ਤੂੰ ਤੇ ਸਰਮ ਕਰ ਦੱਸੀ ਆਜੇਹਾ ਕੀ ਸੀ ਵਿਡੀਉ ਚ੍ਹ ਦਿਖਾਊੁਣ ਚ੍ਹ
@inderdhillon2912
@inderdhillon2912 Жыл бұрын
28:13
@Gill.beant12
@Gill.beant12 11 ай бұрын
Right veer
@karmjeetkaur6545
@karmjeetkaur6545 Жыл бұрын
ਸ਼ਾਬਾਸ, ਬਹੁਤ ਮਹਾਨ ਕੰਮ ਕੀਤਾ ਬੀਬਾ, ਪਿਓ ਦੀ ਪੱਗ ਨੂੰ ਦਾਗ ਲਾ ਕੇ
@gursidhu895
@gursidhu895 Жыл бұрын
ਬਾਈ ਭਾਬੀ ਦੀਆ ਗੱਲਾਂ ਮੰਨਿਆ ਕਰ ਯਰ ਓਹ ਆਪਣੇ ਸਾਰੇ ਛੱਡ ਕੇ ਆਈ ਤੇਰੇ ਲਈ ਪਰਮਾਤਮਾ ਕਿਰਪਾ ਰੱਖੇ ਦੋਨਾਂ ਤੇ ਮਾਹਰਾਜ ਤਰੱਕੀਆਂ ਬਖਸ਼ਣ ❤❤ 🙏🙏🤲🤲
@mr_mrs_kaul1488
@mr_mrs_kaul1488 Жыл бұрын
❤😊
@navdeepsingh6838
@navdeepsingh6838 Жыл бұрын
Ehna nu parmvir chakkar dio bahut vaddi Maan di gal a India lai patarkar v sirra e karde a
@manindersidhu42
@manindersidhu42 Жыл бұрын
Bhut vadia pagg bann k ayi ah Bapp de
@AmarjitSingh-jh1bb
@AmarjitSingh-jh1bb Жыл бұрын
ਚਲੋ ਹੋ ਗਿਆ ਹੁਣ ਸਾਬਤ ਕੀ ਕਰਨਾ ਚੈਨਸ ਤੇ ਆਕੇ ਤੇਰੇ ਵਾਗ ਹੋਰ ਕੁੜੀਆ ਕਰਨ ਇ੍ਸ਼ ਤਰਕੇ ਕੁੜੀ ਜੰਮਣ ਤੋ ਡਰਦੇ
@ranjeetkaur1402
@ranjeetkaur1402 Жыл бұрын
ਸਹੀ ਗੱਲ ਹੈ ਮਸ਼ਹੂਰੀ ਕਾਹਦੀ ਕਰਦੇ ਹੋ??
@harpinderkaur1469
@harpinderkaur1469 9 ай бұрын
ਰਾਜਪੂਤ ਹੋ ਕੇ ਸ਼ਰਮ ਨਾ ਆਈ ਤੈਨੂੰ ਅੱਗੇ ਜਾ ਕੇ ਪਤਾ ਲੱਗੂ ਕੰਮ ਵੀ ਕਰਨਾ ਪਿਆ ਕਰੂ ਪਤਾ ਲੱਗਣਾ ਕਿਵੇ ਕਰੇਗੀ ਕੰਮ ਸਾਡੇ ਵੀ ਆਈ ਇਕ ਜੱਟਾ ਦੀ ਕੁੜੀ ਇਕ ਸਾਲ ਤੇ ਵਧੀਆਂ ਰੱਖੀ ਅੱਜ ਉਹ ਗੋਹਾ ਚੁਕਦੀ ਆ ਤੇ ਪਛਤਾਉਦੀ ਆ
@RahulBhagat-ll2jy
@RahulBhagat-ll2jy 2 ай бұрын
Eh rajpoot kihri bradri a..kitey jheer te nhi
@barinderkaurhundal9856
@barinderkaurhundal9856 Жыл бұрын
ਘਰਦਿਆਂ ਦੀ ਮਰਜ਼ੀ ਤੋ ਬਗੈਰ ਵਿਆਹ ਕੀਤਾ ਇਹ ਹੀ ਹਾਲ ਹੋਣਾ ਤੇਰਾ ਜਿਹੜੀ ਆਪਣੀ ਮਾਂ ਬਾਪ ਦੀ ਨੀ ਹੋਈ ਉਹ ਕਿਸੇ ਦੀ ਕੀ ਹੋਣੀ ਆ
@SHARANKAUR-wt2dq
@SHARANKAUR-wt2dq Жыл бұрын
Sahi keha ehu jihiya kudian ghat hi khush rehendiya long term vich
@jaswinderkaur5118
@jaswinderkaur5118 Жыл бұрын
Sharma kr hram diye
@NeetusinghGurveersingh-sx4ki
@NeetusinghGurveersingh-sx4ki Жыл бұрын
Kuri kihri bhut sohni munda bhut vdiaa
@MsJeetinder
@MsJeetinder Жыл бұрын
Kudi over smart bandi aa, she keep pointing on his caste. she knew it before merry him. He seems very innocent guy.
@gurpindersinghguri7421
@gurpindersinghguri7421 11 ай бұрын
ਆਪਣੀ ਜਵਾਨੀ ਦੇ ਵੇਲੇ ਆਪਣੇ ਸਿਰਜਣਹਾਰ ਚੇਤੇ ਰੱਖ ਜਦ ਕਿ ਉਹ ਮਾੜੇ ਦਿਨ ਤੇਰੇੇ ਤੇ ਨਈਂ ਆਏ ਜਿਨ੍ਹਾਂ ਵਿੱਚ ਤੂੰਂ ਆਖੇਗਾ ਮੈਨੂੰ ਕੁਝ ਚੰਗਾ ਨਈਂ ਲਗਦਾ
@kaurjasvir3670
@kaurjasvir3670 Жыл бұрын
Kudi nu jma boln Di sense ni hgi ki gll krni ki nhi kini k niyani aw a mnu ta ten years Di nu v PTA hunda c k kehdi gll krni aw kehdi nhi krni aw ohi bs jini k study kiti hoi aw bol bani v os de hisab nl hi Hundi aw loka di
@evergreen6129
@evergreen6129 Жыл бұрын
ਇੰਟਰਵੀਓਂ ਨੂੰ ਕੇਹੜਾ ਮੈਡਲ ਲਿਆ ਏਨਾਂ ਨੇ ਪੱਗ ਈਂ ਰੋਲੀ ਆ
@deepsodhi6359
@deepsodhi6359 Жыл бұрын
😂😂
@dharmjodhgill1324
@dharmjodhgill1324 Жыл бұрын
ਜਦੋ ਆਪਣੀਆ ਮਰਜੀਆ ਕਰਨੀਆ ਫਿਰ ਸਹਿਣਾ ਹੀ ਪੈਣਾ 😂😂
@Sargunbashisat
@Sargunbashisat Жыл бұрын
Ghr da vi chnga nhi krda 💔😭 Jo sara ghr samble lendi ohna nu oh apni kudi vdiya ni lgdi padhia lekhia psnd ah Jo samble diya oh nhi 🙌💔😭🥺
@jeetabinning350
@jeetabinning350 Жыл бұрын
🙏🙏❤❤🌹
@jaskarnsingh3884
@jaskarnsingh3884 Жыл бұрын
ਉਮਰ ਵੀ ਪਿਉ ਜਿਡੀ ਆ ਗਲਾ ਤੋ ਵੀ ਸਿਧਰਾ ਲਗਦਾ ਸੋਹਣਾ 😅
@rickyparmar1976
@rickyparmar1976 Жыл бұрын
Nice jodi
@studystudy404
@studystudy404 Жыл бұрын
Channel wale kmaaal krde....... Hor koi milya ni Interview lyi... ਇਹ ਜਿਆਂ ਦੀਆਂ ਤਾਂ ਚਾਹੇ ਰੋਜ਼ 10-10 interviews paa dea kroo..... Eh koi Legend ne... 🙏🏻😢so sad
@gamingEmpire9999
@gamingEmpire9999 Жыл бұрын
Punjab di mahan jodi salute hai es jodi nu
@balvirkaur778
@balvirkaur778 Жыл бұрын
ਕੰਮ ਨਾ ਕਰਨਾ ਚੰਗੀ ਗੱਲ ਨਹੀਂ।
@mannubrar2570
@mannubrar2570 Жыл бұрын
Kudi kmli lgdii aa mainu ta sidii boli jandi aa 😮
@AngrejSingh-ff9pu
@AngrejSingh-ff9pu Жыл бұрын
Bhaut Soni jodi veere waheguru ji chardikala ch rakhe ji 💕💕
@SandeepSingh-bx1nf
@SandeepSingh-bx1nf Жыл бұрын
ਸ਼ਰਮ ਕਰ ਤੇਰੇ ਵਰਗੀਆਂ ਕੁੜੀਆਂ ਕਰਕੇ ਮਾਪੇ ਧੀਆਂ ਜੰਮਣ ਤੋਂ ਡਰਦੇ ਨੇ
@gursidhu895
@gursidhu895 Жыл бұрын
ਰੱਬ ਨੇ ਬਨ੍ਹਾਈਆ ਜੋੜ੍ਹਈਆ 😊😊
@baljitkaur8819
@baljitkaur8819 Жыл бұрын
Tu bhut soni a bande nu akal honi chahidi a🙏🏽 rang ta dove raab de banye hoye a 🙏🏽 phela nahi c pata rang da kive boldi a eni k akal a tanu recpect karni sikh phela🙏🏽 kuryie saryia de sahmne kive bol rahi a meri dadi khendi c eh ta sade peera vich bath ke roti khande hunde c 🙏🏽akal nal bol uda apne app nu padi likhi das rahi a 🙏🏽munda bhut sareef a 🙏🏽par kudyia tanu samjaan di lod a🙏🏽 please social media te a ke ghar vale di bejti ni kardi hundi 🙏🏽🙏🏽
@ksingh1500
@ksingh1500 Жыл бұрын
kudi nu boln di akal haini chuhde chamar ki hunde jaat paat lokka di bnayio aw nale vyah v chuhde chamar nal hi kraya aw hun tu v chamar hi aw apne ghrwale krke . isnu koi akal deo boln di . tera ghrwala inna chngga hor hun ki lbhdi ki pta rajpoot ida da milda ni
@4511recordr
@4511recordr 7 ай бұрын
ਸਹੀ ਗੱਲ ਏ ਯਾਰ ਬੋਲਣ ਦੀ ਅਕਲ ਨੀ ਦਿੱਤੀ ਮਾਂ ਬਾਪ ਨੇ
@Sidhumoosewala-wp2ux
@Sidhumoosewala-wp2ux Жыл бұрын
ਵਦੀਆਂ ਮੁੰਡਾ 🙏🙏🙏 ਖੁਸ਼ ਰਵੋ ਜਵਾਕ ਨਹੀਂ ਬਾਕੀਆਂ ਵਾਂਗ ਬਾਕੀਆਂ ਦੀਆਂ ਇੰਟਰ ਵਿਓ ਵੇਖ ਲੋ ਗੱਲ ਵਾਤ ਸਹੀ ਕਰਦੇ ਆ
@inderjeetpurewall7663
@inderjeetpurewall7663 Жыл бұрын
ਕੁੜੀ ਜਿਆਦਾ ਸੋਹਣੀ ਹੈ ਤੇ ਅਜੇ ਬਚਪਨਾ ਕਾਫੀ ਹੈ ।ਘਰਦੇ ਸੋਚਦੇ ਤਾਂ ਹੈ ਰਿਸ਼ਤਾ ਕਰਨ ਤੋ ਪਹਿਲਾ ਉਨਾ ਦਾ ਕਸੂਰ ਨਹੀ ਹੈ ।
@Okay-oz4tl
@Okay-oz4tl Жыл бұрын
Kudi sohni a? Nyani a oh te bohat jyada anpad shotte vichara di a
@AryannatorX-cz7in
@AryannatorX-cz7in 10 ай бұрын
This gives me hope
@souravbanga5263
@souravbanga5263 Жыл бұрын
Kudi nu boln da bilkul nhi pta thori akal aundi ta fr viah krvauni 🙄sharam krla
@SandeepSharma-ox3yc
@SandeepSharma-ox3yc Жыл бұрын
Jvaakdi ji aa jis umar ch asi gutt avdi maa tn kraunde c is umar ch ehne viah kra lea
@sardarni5353
@sardarni5353 Жыл бұрын
Kudi nu boln di akal ni mniya cast same ni but muh te he kiu cast da naam la la boldi chlo cast rab ne bniy but munde de age he boli jndi vr br o he same gl bki cast vich kuj ni rekhiya
@bhukalbhinder9308
@bhukalbhinder9308 Жыл бұрын
Rabb ne nhi bnayi cast eh apne vrge loka ne bnayi ae, iss kudi vrge ghtiya loka nu apdiya hi bnayiya jaata te kina ghumand aa
@sonykual
@sonykual Жыл бұрын
shi gal aa
@naharpreet124
@naharpreet124 Жыл бұрын
cast da achaar pauna..jad kudi nu akal hi nahi bolan dii
@vipanshiarneja3656
@vipanshiarneja3656 11 ай бұрын
Right koi caste koi Paisa matter nhi krda loki kehnda munda kala ehda ohda per ohnu rab na dimag akal vi diti a Tera vang nhi muhh ta hi Nala chldi interview insult kr rahi a duji gal caste rabb na nhi sadha vrga loka na banai a rab na sirf bnda banay a end caste Paisa rang roop kuj nhi matter krda sirf jitha matter krdi a kaka hla tu bachi a Jo muhh ch aya bol dita
@sardarni5353
@sardarni5353 11 ай бұрын
Hm cast sadi bni mnu likhn vich problem hoi me likhn c rabb ne nhi bni cast mastake ho gyi but janu boln di akal hobe o apne ape vich bo wda cast matter ni krdi munde nu feel kri jndi br br a ki boldi pyar lyi me ase nl vaih kriy mniy vaih krlu but iZat v. Kr osedi
@pindabuttarmusic
@pindabuttarmusic Жыл бұрын
ਅਵਾਡ ਮਿਲਣਾ ਚਾਹੀਦਾ ਦਾ ਯਰ ਬਹੁਤ ਬਹਾਦਰੀ ਆ ਐਹਨਾ ਦੀ
@harshdeol8049
@harshdeol8049 Жыл бұрын
Manu ta smja nhi aundii tusi news wale ke parmot kr rhaaa new janration nu ke msg daaa rhaa bus kro plzzzz 🙏🏻🙏🏻🙏🏻🙏🏻
@appnafarz2wale376
@appnafarz2wale376 11 ай бұрын
ਭੈਣੇ ਤੂੰ ਆਪਣੀ ਸ਼ਕਲ ਵੀ ਦੇਖ ਲਾ ਉਹ ਵਿਚਾਰਾ ਭੋਲਾ ਭਾਲਾ ਸਾਊ ਜਿਹਾ ਮੁੰਡਾ ਕਿਸਮਤ ਚੰਗੀ ਹੈ ਤੇਰੀ ਤੈਨੂੰ ਇਦਾਂ ਦਾ ਹਮਸਫਰ ਮਿਲਿਆ ਜਿਵੇਂ ਤੂੰ ਮੂੰਹ ਤੇ ਬਕਵਾਸ ਕਰ ਰਹੀਆਂ ਨਾ ਮੈਂ ਮੁੰਡਾ ਹੁੰਦੀ ਤੈਨੂੰ ਦੱਸ ਪਤਾ ਦਿੰਦੀ ਵੱਡੀ ਤੋਂ ਹੀਰੋਇਨ ਹੁਣ ਤੈਨੂੰ ਚੂੜੇ ਚਮਾਰ ਦਿਖਣ ਲੱਗ ਗਏ ਪਹਿਲਾਂ ਕਿਉਂ ਆਈ ਸੀ ਭੱਜੀ
@KaurNav3856
@KaurNav3856 Жыл бұрын
ghr de kde v madda ni sochde apne bchya bre 😢
@balveersingh466
@balveersingh466 Жыл бұрын
9th ch kudi na munda pasand kr lya, manu pehla job di stress c aj kal ki kam ni milda,hun eh v tension pagi ki koi manu ni labhi 😂😂
@loveuniverseLove
@loveuniverseLove Жыл бұрын
Hahahh hun nhi lbhni veere eh ta school ch hunda pyar😂😂
@jxfjjmnxschn5278
@jxfjjmnxschn5278 Жыл бұрын
ਬੀਬਾ ਹਲੇ ਉਮਰ ਨਿਆਣੀ ਏ ਤੇਰੀ ਅਗੇ ਜਾ ਪਤਾ ਲੱਗੂ
@statuswala7005
@statuswala7005 Жыл бұрын
Right bro baad ch hi pta lgda
@Sidhumoosewala-wp2ux
@Sidhumoosewala-wp2ux Жыл бұрын
ਬਾਈ ਈਦੀ ਨਹੀਂ ਹੋਰ ਇੰਟਰ ਵਿਓ ਦੇਖੋ 15 ਸਾਲਾ ਦੇ ਵੀ ਨਹੀਂ ਲੱਗ ਦੇ ਜੋੜੇ ਬਹੁਤ ਵੀਡੀਓ ਮਿਲ ਜਾਨ ਗਿਆ 13 ਸਾਲਾ ਦੀ ਨਾਨੀ ਕਹਾਉਣ ਗਿਆ ਦੁਨੀਆ ਖ਼ਤਮ ਬੱਸ
@arshbhangu1419
@arshbhangu1419 Жыл бұрын
Thoda ki drd hunda ohna di life avdi aaa wife thodi aa Sara din thoda to kutt khndi aa oh vadia hna akal ni Thoda wrgya nu
@sandeepkhurmi3871
@sandeepkhurmi3871 11 ай бұрын
​@@arshbhangu1419Tu teri chhoti beti nu school cho bhej di eho jehe naal......jyada akkla na de......teri kudi vi eho ji hoje......aeda akkal daar banda tu......teri vi akkal thilaane laggju
@harshitkumamada
@harshitkumamada 10 ай бұрын
Bahut pashtaugi kudi pagl
@aman-zx9hd
@aman-zx9hd Жыл бұрын
ਇੰਟਰਵਿਊ ਕਰਨ ਨੂੰ ਕਿਹੜਾ ਜੰਗ ਜਿੱਤੀ ਆ
@RajniraniRajni-x5n
@RajniraniRajni-x5n Жыл бұрын
Hamesha kush raho ❤️
@amrinsaini1303
@amrinsaini1303 Жыл бұрын
After few years......this girl know the turth......
@GurjantSingh-nu6jo
@GurjantSingh-nu6jo 8 ай бұрын
ਕਈ ਵਾਰ ਤਾਂ ਘਰਦਿਆਂ ਦੀ ਜਾ ਰਿਸ਼ਤੇਦਾਰਾ ਦੀ ਪਸੰਦ ਦਾ ਮੁੰਡਾ ਵੀ ਗਲਤ ਨਿਕਲ਼ ਜਾਂਦਾ ਉਸ ਵਕਤ ਕਿਸ ਦਾ ਕਸੂਰ ਕੱਢਿਆ ਜਾਵੇ
@rickyparmar1976
@rickyparmar1976 Жыл бұрын
Munda bhut nice
@PunjabiMunde-f9m
@PunjabiMunde-f9m 11 ай бұрын
ਇਹ ਨੇ ਚਵਲ ਪੰਜਾਬ ਦੇ ਮਾ ਪਿਉ ਦੇ ਸਿਰ ਖੇਹ ਪਾਕੇ ਕਿਵੇਂ ਚੋੜੇ ਹੋ ਕੇ ਬੈਠੇ ਨੇ। ਇੰਟਰਵਿਊ ਇਸ ਤਰ੍ਹਾਂ ਲੈ ਰਹੇ ਜਿਵੇਂ ਕਾਰਗਿਲ ਦੀ ਜਿੱਤੀ ਹੋਵੇ।।।😅😅😅
@aman-zx9hd
@aman-zx9hd Жыл бұрын
ਜੇ ਕੁੱਝ ਨੀ ਵਧੀਆ ਤਾਂ ਵਿਆਹ ਕਿਉਂ ਕਰਵਾਇਆ ਸੀ
@mamtarani9854
@mamtarani9854 Жыл бұрын
Assi b ravidasiye aa ...😍
@jagtarsekhon1938
@jagtarsekhon1938 Жыл бұрын
Teri ਜੁਬਾਨ ਹੀ ਬਹੁਤ ਚੱਲਦੀ ਆ
@anilkumar-hj6qf
@anilkumar-hj6qf Жыл бұрын
Eho jehia kuria naa he jamn kise de ghar rabba ...eho jehe Kam krke maa peo bhen bhra nu jeonde jee maar jandia ne eda dia dhia ....kuria nu benti aaa apne peo di ijjat mitti wich naa milao tuhade eda krn to bad family da ki hal hunda oh he jande ne
@amritpalkaur1822
@amritpalkaur1822 Жыл бұрын
ਡੈਡੀ ਦੀ ਇੱਜਤ ਬਹੁਤ ਬਣਾਈ
@appnafarz2wale376
@appnafarz2wale376 11 ай бұрын
ਹੁਣ ਵੀ ਇੱਜਤ ਕਰੋ ਦੀ ਹੁਣ ਵੀ ਇਜਤ ਕਰ ਬਹੁਤ ਵਧੀਆ ਮੁੰਡਾ ਮਿਲਿਆ ਤੈਨੂੰ
@JatinderSingh-yn6wj
@JatinderSingh-yn6wj Жыл бұрын
ਛੱਡਿਓ ਨਾ ਸਮਾਜ ਨੂੰ, ਚੰਗੀ ਤਰਾ ਬੇੜਾ ਗਰਕ ਕਰ ਦਿਓ ।
@MALKEETSINGH-qr5pn
@MALKEETSINGH-qr5pn Жыл бұрын
Sachi gal a
@Bhatti83
@Bhatti83 Жыл бұрын
Sahi gal h Bai ji 😅😅😅😅😅
@sunilkumar-ow9ks
@sunilkumar-ow9ks 11 ай бұрын
Ye tadap hi aesi hai😄😄😄😄😄😄😆😆😆😆😆😆
@OkAs-l3n
@OkAs-l3n 7 ай бұрын
J eh video na hundi ta sade panjab nu khata pa Jana c Jo kade poora ni ho sakda c sone da medal milna chida sira
@aman-zx9hd
@aman-zx9hd Жыл бұрын
ਹਜੇ ਤਾਂ ਦੋ ਸਾਲ ਹੋਏ ਨੇ ਪੁੱਤ, ਅੱਗੇ ਜਾ ਕੇ ਪਤਾ ਲੱਗਦਾ ਪਛਤਾਵੇਂਗੀ
@gurdeepkaur1984
@gurdeepkaur1984 Жыл бұрын
Kudi bilkul beakal hai hje v bachaya wargian gallan kardi a jadon thodi age hou gi fir akal au gi ehnu fir pta chale ga ki kita ehne
@kpsuman2333
@kpsuman2333 Жыл бұрын
God bless you
@NeetusinghGurveersingh-sx4ki
@NeetusinghGurveersingh-sx4ki Жыл бұрын
Munda ta ina vdia veer tc great ho but tci hor koi delh lende a kida cast cast krdi bolan de akal ne ne ihnu cast cast
@KIAAGENT
@KIAAGENT Жыл бұрын
Ki
@sonykual
@sonykual Жыл бұрын
Hmm
@GurpreetSingh-vh9jl
@GurpreetSingh-vh9jl Жыл бұрын
ਹੁਣ ਬਹੁਤ ਮਹਾਨ ਕੰਮ ਕੀਤਾ ਇਨ੍ਹਾਂ ਹੈ ਤੇ ਬਾਕੀ ਰਹਿੰਦੀ ਕਸਰ ਚੈਨਲ ਵਾਲੇ ਇੰਟਰਵਿਊ ਕਰਕੇ
@surindernijjar7024
@surindernijjar7024 Жыл бұрын
Very nice
@dilshersingh4191
@dilshersingh4191 Жыл бұрын
Waheguru ji meher kra tuhada dona ta❤️❤️❤️❤️
@harmandeep7128
@harmandeep7128 Жыл бұрын
Tu bhut jatti aaa bndri jhi 😂😂😂😂😂😂😂😂
@dharminderjitsingh489
@dharminderjitsingh489 Жыл бұрын
good nice u
@SarvjitlatterSarvjit-ov1ks
@SarvjitlatterSarvjit-ov1ks Жыл бұрын
Munde nu ta bolan hi ni dimdi a kudi 😂😂😂😂
@KulwinderSingh-iw3qg
@KulwinderSingh-iw3qg Жыл бұрын
Good both
@gollusharma7252
@gollusharma7252 Жыл бұрын
❤ nyc couple sada sohna munda
@Dollaroscar99
@Dollaroscar99 Жыл бұрын
40 saal di umar jad hou fer pta lagu... V life ch ki galtian kitian kyu kitian.....
@HarbansSingh-tu6jo
@HarbansSingh-tu6jo Жыл бұрын
A dukh a dhia da
@renushira6616
@renushira6616 10 ай бұрын
Munda bahut changa aa
@PremSingh-rg8cj
@PremSingh-rg8cj Жыл бұрын
Munda saff dill da ❤vdia jime v rhe rahe ne ,,kise mada ni bolna chida raab sukh rahke
@SurjeetKour-o7y
@SurjeetKour-o7y 8 ай бұрын
Bai yr apni id ta das dinde interview ch
@gurdarshansingh5586
@gurdarshansingh5586 Жыл бұрын
Maa baap de ijat mitti h melon bali dee kese no na dabe rab
@kaurjasvir3670
@kaurjasvir3670 Жыл бұрын
Nikl k ayi hoi aw juban eda chldi aw jida pta ni ki Jung jitt k ayi Hove shrm hni jma v eda diyan kudian nu
@gurmeetkaur-ox1nl
@gurmeetkaur-ox1nl Жыл бұрын
Very nice couple 💑
@RaghbirsinghDhaliwal
@RaghbirsinghDhaliwal Жыл бұрын
ਆਗੇ-ਆਗੇ ਦੇਖੋ ਹੋਤਾ ਹੈ ਕਿਆ.
@balrajrandhawa4243
@balrajrandhawa4243 Жыл бұрын
Durfitmuh eho jhe bande de jo Eni choti kudi de piche jnda c
@ParleenKaur-o7j
@ParleenKaur-o7j Жыл бұрын
Phlan phlan te bdha chnga lgda...jd tk kudhi mildi ni udo e twajo jyada mildi aa jd kudhi hasil ho jae fir khich g ght jandi aa phone cll di
@GurmitKaur-rj8rm
@GurmitKaur-rj8rm Жыл бұрын
Nice couple 19:31
@rjwinderkaur1581
@rjwinderkaur1581 Жыл бұрын
ਵਾਹਿਗੁਰੂ ਤੁਹਾਡੇ ਦੋਵੇ ਦੇ meher ਭਰਿਆ ਹੱਥ ਰੱਖਣ ਬਹੁਤ ਵਧਿਆ ਜੋੜੀ ਦੋਵਾਂ ਦੀ 🙏🏻
@baljindersingh8978
@baljindersingh8978 Жыл бұрын
Sade te v mehar karwado ji ran kolo sada v hoje kitte ji
@gursidhu895
@gursidhu895 Жыл бұрын
Hlo ji 🙏
@gursidhu895
@gursidhu895 Жыл бұрын
Hii
@CHAKKBABETV
@CHAKKBABETV Жыл бұрын
rab ne kea ਆਸਕੀਆ ਕਰੋ kyu ਬਦਨਾਮ ਕਰਦੇ ਰੱਬ nuu
@GurleenKaur-bg6jo
@GurleenKaur-bg6jo Жыл бұрын
ਮਾਨਸ ਦੀ ਜਾਤ ਸਭੈ ਏਕੋ ਪਹਿਚਾਨਬੋ
@Radhe11235
@Radhe11235 Жыл бұрын
Sab di yaat aw rk brabr
@baljitbhatti6405
@baljitbhatti6405 Жыл бұрын
Nice couple
@insanedemonyt1448
@insanedemonyt1448 Жыл бұрын
ਤੂੰ ਅਪਣੇ ਬੰਦੇ ਦੀ ਆਪ ਬੇਜ਼ਤੀ ਕਰੀ ਜਾਂਦੀ ਏ ਗੱਲ ਗੱਲ ਤੇ
@Officialpreet_13
@Officialpreet_13 Жыл бұрын
Kithe de ho tci Nd kehre outlet ch job krde ho
@KaurInder-y1d
@KaurInder-y1d Жыл бұрын
Channel walyan nu salute krn nu ❤ krda kya content labhia
@pardeepsingh3362
@pardeepsingh3362 Жыл бұрын
Bilkul Bhai 😂pta ne ki motivation dinde aa
@jagmeetdhaliwal33
@jagmeetdhaliwal33 Жыл бұрын
Interview wala koi hor banda labho na pind puchde aa na insta id awe ghussia bhori jane aa
@GabachandgabaGabachand
@GabachandgabaGabachand Жыл бұрын
Jo sanskari hunde ne oh maa baap khatr Jaan v dende ne Munda ta sahu h kudi akal da ghatta
@Okay-oz4tl
@Okay-oz4tl Жыл бұрын
Ah dekh lao dost shoti Nu shedda c eh vaddi Nu shoti ta Jama e 5 Ja 7 ch honi a 😅
@RajKumar-k9q7k
@RajKumar-k9q7k Жыл бұрын
Soni Jodi hai waheguru ji chadhadi Kala rakhey ji
@GurpreetSingh-bt4mx
@GurpreetSingh-bt4mx Жыл бұрын
Insult kari jandi apane husband thi
@Unique-girl_
@Unique-girl_ Жыл бұрын
At the end without respect no life 😊
@MAABOLIPUNJABII
@MAABOLIPUNJABII Жыл бұрын
Kudi nu boln di masa liyakat nii , caste caste repeat ds niyaani matt nll sunahi jnda glln
@bhukalbhinder9308
@bhukalbhinder9308 Жыл бұрын
Bekar jyi nu boln di hi tameej nhi nonsense 😡😡
@kahlonji-lz2oz
@kahlonji-lz2oz Жыл бұрын
I'd ki ehnda di
УНО Реверс в Амонг Ас : игра на выбывание
0:19
Фани Хани
Рет қаралды 1,3 МЛН
GIANT Gummy Worm #shorts
0:42
Mr DegrEE
Рет қаралды 152 МЛН
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
Weekend Of 3B2 || Radhika Sharma || Gedi Chandigarh Di ||
23:55
Vol Up Records
Рет қаралды 308 М.
Saali Da Rishta | Episode 06 | JaggieTv
23:28
Jaggie Tv
Рет қаралды 64 М.